Goalkeeper - Sach Kahoon Punjabi
ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ
ਨਵੀਂ ਦਿੱਲੀ | ਹਾਕੀ ਇੰਡੀਆ ਨੂੰ ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ‘ਚ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਜੋ ਚਾਰ ਅਪਰੈਲ ਤੋਂ ਮਲੇਸ਼ੀਆ ‘ਚ ਪੰਜ ਮੈਚਾਂ ਦੀ ਸੀਰੀਜ਼ ਲਈ  ਉੱਤਰੇਗੀ
ਭਾਰਤੀ ਮਹਿਲਾ ਟੀਮ ਅੱਠ ਦਿਨਾਂ ਤੱਕ ਚੱਲਣ ਵਾਲੇ ਮਲੇਸ਼ੀਆ ਦੌਰੇ ‘ਚ ਪੰਜ ਮੈਚਾਂ ਦੀ ਸੀਰੀਜ਼ ਕੁਆਲਾਲੰਪੁਰ ‘ਚ ਖੇਡਣ ਉੱਤਰੇਗੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਨੂੰ ਬਣਾਇਆ ਗਿਆ ਹੈ ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ ਹੋਵੇਗੀ
ਡਿਫੈਂਸ ਕ੍ਰਮ ‘ਚ ਨੌਜਵਾਨ ਸਲੀਮਾ ਟੇਟੇ, ਰੀਨਾ ਖੋਕਰ, ਦੀਪ ਗ੍ਰੇਸ ਏਕਾ ਹੋਵੇਗੀ ਜਦੋਂਕਿ ਸਪੇਨ ਦੌਰੇ ਤੋਂ ਬਾਹਰ ਰਹਿਣ ਤੋਂ ਬਾਅਦ ਸੁਨੀਤਾ ਲਾਕੜਾ ਵੀ ਟੀਮ ‘ਚ ਵਾਪਸੀ ਕਰ ਰਹੀ ਹਨ
ਮਿੱਡ ਫੀਲਡਰ ‘ਚ ਤਜ਼ਰਬੇਕਾਰ ਮੋਨਿਕਾ ਸੱਟ ਤੋਂ ਵਾਪਸੀ ਕਰ ਰਹੀ ਹੈ 2020 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਦੇ ਦੌਰਿਆਂ ਸਬੰਧੀ ਮੁੱਖ ਕੋਚ ਸ਼ੁਅਰਡ ਮਰੀਨੇ ਨੇ ਕਿਹਾ ਕਿ ਸਪੇਨ ਦੌਰੇ ਤੋਂ ਬਾਦ ਅਸੀਂ ਆਪਣੇ ਇੱਕ ਬਨਾਮ ਇੱਕ ਦੀ ਡਿਫੈਂਸ ਦੀ ਰਣਨੀਤੀ ਤੇ ਗੇਂਦ ਨੂੰ ਕਬਜ਼ੇ ਸਬੰਧੀ ਜ਼ਿਆਦਾ ਮੌਕੇ ਬਣਾਉਣ ‘ਚ ਸੁਧਾਰ ਕਰਨਾ ਚਾਹੁੰਦੇ ਹਾਂ
ਮਲੇਸ਼ੀਆ ‘ਚ ਅਸੀਂ ਇਨ੍ਹਾਂ ਰਣਨੀਤੀਆਂ ਨੂੰ ਸੁਧਾਰਾਂਗੇ ਤੇ ਹਰੇਕ ਖਿਡਾਰੀ ਦੇ ਖੇਡ ‘ਤੇ ਕੰਮ ਕਰਾਂਗੇ ਕਪਤਾਨ ਰਾਣੀ ਦੀ ਗੈਰ-ਹਾਜ਼ਰੀ ‘ਚ ਤਜ਼ਰਬੇਕਾਰ ਨਮਿਤਾ ਟੋਪੋ ਤੇ ਡ੍ਰੈਗਫਲਿਕਰ ਗੁਰਜੀਤ ਕੌਰ ਨੌਜਵਾਨਾਂ ਦੀ ਅਗਵਾਈ ਕਰੇਗੀ  ਮਰੀਨੇ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣਾ ਹੁਨਰ ਵਿਖਾਉਣਾ ਹੋਵੇਗਾ ਤਾਂ ਕਿ ਭਵਿੱਖ ‘ਚ ਉਨ੍ਹਾਂ ਲਈ ਮੌਕੇ ਬਣਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
6.2 ਅਰਬ ਰੁਪਏ ਦੇ ਕਰਾਰ ਨਾਲ ਸਭ ਤੋਂ ਮਹਿੰਗੇ ਗੋਲਕੀਪਰ ਬਣੇ ਕੇਪਾ
ਐਲੀਸਨ ਬੇਕਰ ਨੂੰ ਛੱਡਿਆ ਪਿੱਛੇ
ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ
ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ ‘ਚ ਰਿਲੀਜ਼ ਕੀਤਾ
ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ 6.2 ਅਰਬ ਰੁਪਏ ‘ਚ ਕਰਾਰ ਕੀਤਾ ਸਪੇਨ ਦੇ ਕੇਪਾ ਨੂੰ ਚੇਲਸੀ ਨੇ 7ਸਾਲ ਲਈ ਆਪਣੇ ਨਾਲ ਜੋੜਿਆ ਵੇਬਸਾਈਟ ਈਐਸਪੀਐਨ ਦੇ ਮੁਤਾਬਕ ਕੇਪਾ ਇਸ ਕਰਾਰ ਦੇ ਨਾਲ ਹੀ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਉਹਨਾਂ ਲਿਵਰਪੂਲ ਦੇ ਐਲੀਸਨ ਬੇਕਰ ਨੂੰ ਪਿੱਛੇ ਛੱਡਿਆ ਐਲੀਸਨ ਦੇ ਨਾਲ ਲੀਵਰਪੂਲ ਨੇ 5.7 ਅਰਬ ਰੁਪਏ ‘ਚ ਕਰਾਰ ਕੀਤਾ ਸੀ
ਚੇਲਸੀ ਦੇ ਵੇਬਸਾਈਟ ‘ਤੇ ਕੇਪਾ ਨੇ ਕਿਹਾ ਕਿ ਮੇਰੇ ਲਈ ਮੇਰੇ ਕਰੀਅਰ ਅਤੇ ਜ਼ਿੰਦਗੀ ਲਈ ਇਹ ਕਾਫ਼ੀ ਮਹੱਤਵਪੂਰਨ ਫੈਸਲਾ ਹੈ ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਚੇਲਸੀ ਨੇ ਮੇਰੇ ‘ਤੇ ਭਰੋਸਾ ਕੀਤਾ ਅਤੇ ਮੈਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ
ਕੇਪਾ ਚੇਲਸੀ ‘ਚ ਥਿਬਾੱਟ ਕੋਰਟੋਈਸ ਦੀ ਜਗ੍ਹਾ ਲੈਣਗੇ ਜੋ ਰਿਆਲ ਮੈਡ੍ਰਿਡ ਨਾਲ ਜੁੜੇ ਬੈਲਜ਼ੀਅਮ ਦੇ ਗੋਲਕੀਪਰ ਕੋਰਟੋਈਸ ਨੂੰ ਇਸ ਸਾਲ ਹੋਏ ਵਿਸ਼ਵ ਕੱਪ ਦਾ ਸਰਵਸ੍ਰੇਸ਼ਠ ਗੋਲਕੀਪਰ ਚੁਣਿਆ ਗਿਆ ਸੀ ਇਸ ਲਈ ਉਹਨਾਂ ਨੂੰ ਗੋਲਡਨ ਗਲਵ ਦਾ ਅਵਾਰਡ ਮਿਲਿਆ ਸੀ ਕੇਪਾ ਮੈਨਚੇਸਟਰ ਯੂਨਾਈਟਡ ਦੇ ਗੋਲਕੀਪਰ ਡੇ ਹੇਆ ਤੋਂ ਬਾਅਦ ਸਪੇਨ ਦੇ ਨੰਬਰ 2 ਗੋਲਕੀਪਰ ਵੀ ਹਨ ਉਹਨਾਂ ਅਥਲੈਟਿਕ ਬਿਲਬਾਓ ਲਈ 53 ਲਾ ਲੀਗਾ ਮੁਕਾਬਲੇ ਖੇਡੇ ਹਨ
ਦੁਨੀਆਂ ਦੇ ਟਾੱਪ 5 ਮਹਿੰਗੇ ਗੋਲਕੀਪਰ
ਗੋਲਕੀਪਰ                  ਕਿਸ ਕਲੱਬ ‘ਚ ਸਨ                                ਕਿਸ ਕਲੱਬ ‘ਚ ਹੋਏ                                   ਕਰਾਰ
ਕੇਪਾ ਅਰਿਜ਼ਾਬਲਾਗਾ  ਅਥਲੈਟਿਕ ਬਿਲਬਾਓ (ਸਪੇਨ)                  ਚੇਲਸੀ (ਇੰਗਲੈਂਡ)                           6.5 ਅਰਬ ਰੁਪਏ
ਅਲਿਸਨ ਬੇਕਰ                    ਰੋਮਾ (ਇਟਲੀ),                             ਲਿਵਰਪੂਲ (ਇੰਗਲੈਂਡ)                            5.7 ਅਰਬ
ਐਂਡਰਸਨ                   ਬੇਨਫਿਸਾ (ਪੁਰਤਗਾਲ)                       ਮੈਨਚੇਸਟਰ ਸਿਟੀ(ਇੰਗਲੈਂਡ)                       5.7 ਅਰਬ
ਜਾਨਲੁਈਜ਼ੀ ਬੁਰਫ਼ੋ            ਪਰਮਾ (ਇਟਲੀ)                                   ਯੁਵੇਂਟਸ (ਇਟਲੀ),                           2.88 ਅਰਬ ਰੁਪਏ
ਥਿਬਾੱਟ ਕੋਰਟਾਈਸ            ਚੇਲਸੀ(ਇੰਗਲੈਂਡ),                            ਰਿਆਲ ਮੈਡ੍ਰਿਡ (ਰੋਮ)                        2.7 ਅਰਬ ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੇ ਸਾਲ ਦਾ ਕਰਾਰ | Goalkeeper
ਨਵੀਂ ਦਿੱਲੀ (ਏਜੰਸੀ)। ਲੀਵਰਪੂਲ ਫੁੱਟਬਾਲ ਕਲੱਬ ਨਾਲ ਕਰਾਰ ਕਰਕੇ ਰੋਮਾ ਦੇ ਅਲਿਸਨ ਵਿਸ਼ਵ ਦੇ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਹਨ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਅਲਿਸਨ ਦੇ ਲੀਵਰਪੂਲ ਨਾਲ ਰਿਕਾਰਡ ਸੱਤ ਕਰੋੜ 50 ਲੱਖ ਯੂਰੋ (5,55,70,61,525,20 ਰੁਪਏ) ‘ਚ ਛੇ ਸਾਲ ਦਾ ਕਰਾਰ ਕੀਤੇ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਕਰਾਰ ਲਈ ਲੀਵਰਪੂਲ ਨੂੰ ਸੱਤ ਕਰੋੜ 50 ਲੱਖ ਯੂਰੋ ਖ਼ਰਚ ਕਰਨੇ ਹੋਣਗੇ ਜੋ ਪਿਛਲੇ ਸਾਲ ਮੈਨਚੇਸਟਰ ਸਿਟੀ ਵੱਲੋਂ ਗੋਲਕੀਪਰ ਬੇਨਫਿਕਾ ਨਾਲ ਕੀਤੇ ਗਏ ਕਰਾਰ ਤੋਂ ਜ਼ਿਆਦਾ ਹਨ ਲੀਵਰਪੂਲ ਚੈਂਪਿਅੰਜ਼ ਲੀਗ ਫਾਈਨਲ ‘ਚ ਲੌਰਿਸ ਕਾਰਿਊਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਵੇਂ ਗੋਲਕੀਪਰ ਦੀ ਤਲਾਸ਼ ‘ਚ ਸੀ। (Goalkeeper)
ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਰੋਮਾ ਲਈ ਖੇਡਣ ਵਾਲਾ 25 ਸਾਲ ਦਾ ਇਹ ਗੋਲਕੀਪਰ ਇੰਗਲੈਂਡ ਦੇ ਮਰਸੀਸਾਈਡ ‘ਚ ਹੈ ਲੀਵਰਪੂਲ ਵੱਲੋਂ ਕਿਹਾ ਗਿਆ ਹੈ ਕਿ ਇਸ ਬਾਰੇ ਅਧਿਕਾਰਕ ਐਲਾਨ 24 ਤੋਂ 48 ਘੰਟੇ ਅੰਦਰ ਹੋਵੇਗਾ ਬ੍ਰਾਜ਼ੀਲ ਵੱਲੋਂ ਫੀਫਾ ਵਿਸ਼ਵ ਕੱਪ ‘ਚ ਗੋਲਕੀਪਰ ਦੀ ਭੂਮਿਕਾ ਨਿਭਾਉਣ ਵਾਲੇ ਅਲਿਸਨ ਹਾਲ ਹੀ ‘ਚ ਰੂਸ ਤੋਂ ਪਰਤੇ ਹਨ ਉਹ ਬੀਤੇ ਦੋ ਸਾਲ ਤੋਂ ਰੋਮਾ ‘ਚ ਖੇਡ ਰਿਹਾ ਹੈ ਅਲਿਸਨ ਨੇ ਪਿਛਲੇ ਸੀਜ਼ਨ ‘ਚ ਸੇਰੀ ਏ ਲਈ 37 ਮੈਚ ਖੇਡੇ ਸਨ ਆਪਣੇ ਨਵੇਂ ਕਲੱਬ ਨਾਲ ਕਰਾਰ ਕਰਨ ਵਾਲੇ ਅਲਿਸਨ ਨੇ ਕਿਹਾ ਕਿ ਮੇਰੇ ਕਰੀਅਰ ਅਤੇ ਜੀਵਨ ਦੀ ਤਰਜ਼ ‘ਤੇ ਇਸ ਕਲੱਬ ਦਾ ਹਿੱਸਾ ਬਣਨਾ ਮੇਰੇ ਲਈ ਸਭ ਤੋਂ ਵੱਡਾ ਕਦਮ ਹੈ। (Goalkeeper)
ਪੜ ਲਿਆ ਸੀ ਮੈਸੀ ਨੂੰ : ਗੋਲਕੀਪਰ ਹੈਂਡਰਸਨ
ਫੀਫਾ ਵਿਸ਼ਵ ਕੱਪ ਦੇ ਗਰੁੱਪ ਡੀ ਦੇ ਮੁਕਾਬਲੇ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਲ ਮੈਸੀ ਦੀ ਪੈਨਲਟੀ ਕਿੱਕ ਨੂੰ ਰੋਕ ਕੇ ਆਈਸਲੈਂਡ ਦੇ ਹੀਰੋ ਬਣੇ ਗੋਲਕੀਪਰ ਹੈਂਸ ਹੈਲਡੋਰਸਨ ਨੇ ਇਸ ਕਿੱਕ ਨੂੰ ਰੋਕਣ ਦੀ ਕਾਮਯਾਬੀ ਪਿੱਛੇ ਆਪਣੇ ਨਜ਼ਰੀਆ ਬਾਰੇ ਦੱਸਿਆ ਮੈਸੀ ਦੀ ਕਿੱਕ ਨੂੰ ਗੋਲ ‘ਚ ਨਾ ਬਦਲ ਸਕਣ ਦੀ ਨਾਕਾਮੀ ਕਾਰਨ ਖ਼ਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਅਰਜਨਟੀਨਾ ਨੂੰ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਆਈਸਲੈਂਡ ਵਿਰੁੱਧ ਡਰਾਅ ਨਾਲ ਸਬਰ ਕਰਨਾ ਪਿਆ।
ਇਸ ਡਰਾਅ ਦੀ ਬਦੌਲਤ ਦੋਵਾਂ ਟੀਮਾਂ ਨੂੰ 1-1 ਅੰਕ ਵੰਡਣਾ ਪਿਆ ਜੋ ਆਈਸਲੈਂਡ ਦੀ ਕਾਮਯਾਬੀ ਮੰਨੀ ਜਾ ਰਹੀ ਹੈ ਇਸ ਮੈਚ ਤੋਂ ਬਾਅਦ ਜਿੱਥੇ ਮੈਸੀ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਉੱਥੇ ਮੈਸੀ ਦੀ ਪੈਨਲਟੀ ਰੋਕਣ ਵਾਲੇ ਆਈਸਲੈਂਡ ਦੇ ਗੋਲਕੀਪਰ ਹੈਂਸ ਹੈਲਡੋਰਸਨ ਦੇਸ਼ ਦੇ ਹੀਰੋ ਬਣ ਗਏ ਹਨ ਹੈਲਡਰਸਨ ਨੇ ਕਿਹਾ ਕਿ ਮੈਸੀ ਨੂੰ ਗੋਲ ਨਾ ਕਰਨ ਦੇਣਾ ਉਹਨਾਂ ਲਈ ਸੁਪਨਾ ਸੱਚ ਹੋਣ ਜਿਹਾ ਹੈ  ਫੀਫਾ ਦੀ ਅਧਿਕਾਰਕ ਵੈਬਸਾਈਟ ਨੇ ਹੈਲਡੋਰਸਨ ਦੇ ਹਵਾਲੇ ਨਾਲ ਦੱਸਿਆ ਕਿ ਪੈਨਲਟੀ ਨੂੰ ਬਚਾਉਣਾ ਮੇਰੇ ਲਈ ਸੁਪਨਾ ਸੱਚ ਹੋਣ ਜਿਹਾ ਹੈ ਖ਼ਾਸ ਤੌਰ ‘ਤੇ ਇਸ ਲਈ ਕਿਉਂਕਿ ਇਸ ਨਾਲ ਸਾਨੂੰ ਇੱਕ ਅੰਕ ਪਾ੍ਰਪਤ ਹੋਇਆ ਜੋ ਗਰੁੱਪ ਪੱਧਰ ਤੋਂ ਅੱਗੇ ਵਧਣ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ  ਹੈਲਡਰਸਨ ਨੇ ਕਿਹਾ ਕਿ ਮੈਂ ਮੈਸੀ ਦੇ ਪੈਨਲਟੀ ਦੀਆਂ ਬਹੁਤ ਸਾਰੀਆਂ ਕਲਿੱਪਾਂ ਦੇਖੀਆਂ ਸਨ ਜਿਸ ਤੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਸੀ ਮੇਰੇ ਤੋਂ ਕੀ ਆਸ ਕਰ ਰਹੇ ਹੋਣਗੇ ਮੈਨੂੰ ਲੱਗਾ ਕਿ ਉਹ ਗੇਂਦ ਨੂੰ ਮੇਰੇ ਸੱਜੇ ਪਾਸੇ ਮਾਰੇਗਾ ਅਤੇ ਇੰਝ ਹੀ ਹੋਇਆ ਅਤੇ ਮੈਂ ਗੋਲ ਰੋਕਣ ‘ਚ ਸਫ਼ਲ ਰਿਹਾ।