Round - Sach Kahoon Punjabi
ਨਡਾਲ ਜਿੱਤੇ, ਸ਼ਾਰਾਪੋਵਾ ਪਹਿਲੇ ਹੀ ਗੇੜ ‘ਚੋਂ ਬਾਹਰ
ਮੈਲਬੌਰਨ | ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੇਮ ਅਸਟਰੇਲੀਅਨ ਓਪਨ ‘ਚ ਜੇਤੂ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲ ਦੇ ਦੂਜੇ ਗੇੜ ‘ਚ ਜਗ੍ਹਾ ਬਣ ਲਈ ਪਰ ਮਹਿਲਾ ਵਰਗ ‘ਚ ਸਾਬਕਾ ਨੰਬਰ ਇੱਕ ਰੂਸ ਦੇ ਮਾਰੀਆ ਸ਼ਾਰਾਪੋਵਾ ਪਹਿਲੇ ਹੀ ਗੇੜ ‘ਚੋਂ ਬਾਹਰ ਹੋ ਗਈ ਹੈ ਟਾਪ ਦਰਜਾ ਅਤੇ 19 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨਡਾਲ ਹੁਣ ਰੋਜਰ ਫੈਡਰਰ ਦੇ 20 ਖਿਤਾਬਾਂ ਤੋਂ ਇੱਕ ਕਦਮ ਹੀ ਦੂਰ ਹੈ ਅਤੇ ਮੈਲਬੌਰਨ ਪਾਰਕ ‘ਚ ਸਿੰਗਲ ਦੇ ਪਹਿਲੇ ਗੇੜ ‘ਚ ਉਨ੍ਹਾਂ ਨੇ ਗੈਰ ਦਰਜਾ ਬੋਲੀਵੀਆਈ ਹਿਊਗੋ ਡੇਲੀਅਨ ਖਿਲਾਫ 6-2, 6-3, 6-0 ਨਾਲ ਅਸਾਨ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਵਧੀਆ ਸ਼ੁਰੂਆਤ ਕੀਤੀ
33 ਸਾਲ ਦੇ ਸਾਬਕਾ ਫ੍ਰੈਂਚ ਅਤੇ ਯੂਐਸ ਓਪਨ ਚੈਂਪੀਅਨ ਨੇ ਜਿੱਤ ਤੋਂ ਬਾਅਦ ਕਿਹਾ, ਮੈਨੂੰ ਸਿਰਫ ਇਸ ਗੱਲ ਦੀ ਚਿੰਤਾ ਹੈ ਕਿ ਮੈਂ ਆਪਣੇ ਸਰਵਉਚ ਪੱਧਰ ਤੱਕ ਕਿਵੇਂ ਜਾਵਾਂਗਾ ਮੈਂ 20 ਜਾਂ 15 ਜਾਂ 16 ਖਿਤਾਬਾਂ ਦੀ ਪਰਵਾਹ ਨਹੀਂ ਕਰਦਾ ਮੈਂ ਸਿਰਫ ਅੱਗੇ ਵਧਦੇ ਰਹਿਣ ਬਾਰੇ ਸੋਚਦਾ ਹਾਂ ਮੈਂ ਆਪਣੇ ਟੈਨਿਸ ਕਰੀਅਰ ਦਾ ਮਜ਼ਾ ਲੈ ਰਿਹਾ ਹਾਂ ਉਨ੍ਹਾਂ ਦਾ ਅਗਲਾ ਫੇਡੇਰੀਕੋ ਡੇਲਬੋਨਿਸ ਜਾਂ ਜੋਓ ਸੋਸਾ ਨਾਲ ਹੋਵੇਗਾ ਨਡਾਲ ਨੇ ਕਰੀਅਰ ‘ਚ ਸਿਰਫ ਇੱਕ ਵਾਰ ਸਾਲ 2009 ‘ਚ ਅਸਟਰੇਲੀਅਨ ਓਪਨ ਖਿਤਾਬ ਜਿੱਤਿਆ ਸੀ, ਇੱਥੇ ਉਨ੍ਹਾਂ ਨੇ ਫੈਡਰਰ ਨੂੰ ਫਾਈਨਲ ‘ਚ ਹਰਾਇਆ ਸੀ ਉਸ ਤੋਂ ਬਾਅਦ ਨਡਾਲ ਨੂੰ ਚਾਰ ਵਾਰ ਮੈਲਬੌਰਨ ਦੇ ਖਿਤਾਬੀ ਮੁਕਾਬਲੇ ‘ਚ ਹਾਰਨਾ ਪਿਆ ਹੈ
32 ਸਾਲਾਂ ਖਿਡਾਰੀ ਦੇ ਕਰੀਅਰ ‘ਤੇ ਸਵਾਲ ਉੱਠ ਰਹੇ ਹਨ
ਦੂਜੇ ਪਾਸੇ ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਹੀ ਪੰਜ ਵਾਰ ਦੀ ਗ੍ਰੈਂਡ ਸਲੇਮ ਚੈਂਪੀਅਨ ਸ਼ਾਰਾਪੋਵਾ ਦਾ ਬੋਰੀਆ ਬਿਸਤਰਾ ਬੰਨ੍ਹ ਗਿਆ ਜਿਸ ਤੋਂ ਬਾਅਦ 32 ਸਾਲਾਂ ਖਿਡਾਰੀ ਦੇ ਕਰੀਅਰ ‘ਤੇ ਸਵਾਲ ਉੱਠ ਰਹੇ ਹਨ ਸ਼ਾਰਾਪੋਵਾ ਨੂੰ 19ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਹੱਥੋਂ ਲਗਾਤਾਰ ਸੈੱਟਾਂ  ‘ਚ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੋਰ ਮੁਕਾਬਲਿਆਂ ‘ਚ 26 ਸਾਲ ਦੇ ਆਸਟਰੀਆਈ ਖਿਡਾਰੀ ਅਤੇ ਪੰਜਵਾਂ ਦਰਜਾ ਡੋਮਿਨਿਕ ਥਿਏਮ ਨੇ ਫਰਾਂਸ ਦੇ ਏਡ੍ਰੀਅਨ ਮਨਾਰੀਓ ਨੂੰ 6-3, 7-5, 6-2 ਨਾਲ ਲਗਾਤਾਰ ਸੈੱਟਾਂ ‘ਚ ਹਾਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ
ਉਹ ਬੀਤੇ ਸਾਲ ਰੋਲਾਂ ਗੈਰੋਂ ਦੇ ਫਾਈਨਲ ‘ਚ ਪਹੁੰਚੇ ਸਨ 5ਵਾਂ ਦਰਜਾ ਸਵਿੱਟਜਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਦਾਮਿਰ ਝੂਮੁਰ ਨੂੰ 7-6, 6-7, 6-4, 6-4 ਨਾਲ ਹਰਾ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਜਦੋਂਕਿ 12ਵਾਂ ਦਰਜਾ ਇਟਲੀ ਦੇ ਫਾਬਿਓ ਫੋਗਨਿਨੀ ਨੇ ਅਮਰੀਕਾ ਦੇ ਰਿਲੀ ਓਪੇਲਕਾ ਨੂੰ 3-6, 6-7, 6-4, 6-3, 7-6 ਨਾਲ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾਇਆ 10ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੇ ਚੀਨੀ ਤਾਈਪੇ ਦੇ ਐਨ ਸੁਨ ਲੂ ਨੂੰ ਲਗਾਤਾਰ ਸੈੱਟਾਂ ‘ਚ 6-1, 6-4, 6-2 ਨਾਲ ਹਰਾ ਕੇ ਅਸਾਨ ਜਿੱਤ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Nadal wins, Sharapova out the round
ਵਿਜ਼ੀਬਿਲਟੀ ਨਾ ਹੋਣ ਕਾਰਨ ਜਹਾਜ਼ ਕੱਟਦਾ ਰਿਹਾ ਲੁਧਿਆਣਾ ਉੱਪਰ ਚੱਕਰ
ਵਿਜ਼ੀਬਿਲਟੀ ਨਾ ਹੋਣ ਕਾਰਨ ਜਹਾਜ਼ ਕੱਟਦਾ ਰਿਹਾ ਲੁਧਿਆਣਾ ਉੱਪਰ ਚੱਕਰ
ਲੁਧਿਆਣਾ, (ਰਘਬੀਰ ਸਿੰਘ)। ਲੋਹੜੀ ਨੂੰ ਆਪਣੇ ਘਰਾਂ ਨੂੰ ਹਵਾਈ ਜਹਾਜ਼ ਰਾਹੀਂ ਆ ਰਹੇ ਲੋਕਾਂ ਨੂੰ ਉਸ ਵੇਲੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨਾਂ ਨੂੰ ਲੈ ਕੇ ਦਿੱਲੀ ਤੋਂ ਜਹਾਜ਼ ਰਾਹੀਂ ਲੁਧਿਆਣੇ ਪੁੱਜੇ ਜਹਾਜ ਨੂੰ ਢੁਕਵੀਂ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਪਸ ਪਰਤਣਾ ਪਿਆ। ਜਹਾਜ ਲੁਧਿਆਣਾ ਵਿਖੇ ਲੈਂਡਿੰਗ ਲਈ ਕੁਝ ਸਮਾਂ ਲੁਧਿਆਣਾ ਸ਼ਹਿਰ ਦੇ ਉੱਪਰ ਚੱਕਰ ਕੱਟਦਾ ਰਿਹਾ ਪ੍ਰੰਤੂ ਹਵਾਈ ਅਥਾਰਟੀ ਵੱਲੋਂ ਲੈਂਡਿੰਗ ਦੀ ਇਜ਼ਾਜਤ ਨਾ ਮਿਲਣ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ।
ਹਵਾਈ ਅੱਡਾ ਅਥਾਰਟੀ ਮੁਤਾਬਕ ਲੁਧਿਆਣਾ ਵਿਚ ਸੋਮਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਆਪਣੇ ਨਿਰਧਾਰਤ ਸਮੇਂ ‘ਤੇ ਦੁਪਹਿਰੇ 3 ਵਜੇ ਪਹੁੰਚ ਗਿਆ ਸੀ ਪ੍ਰੰਤੂ ਸਵੇਰੇ ਤੋਂ ਹੀ ਮੌਸਮ ਖ਼ਰਾਬ ਹੋਣ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਸੀ ਅਥਾਰਟੀ ਮੁਤਾਬਕ ਲੁਧਿਆਣਾ ਵਿੱਚ ਲੈਂਡਿੰਗ ਲਈ 1500 ਵਿਜ਼ੀਬਿਲਟੀ ਦਾ ਹੋਣਾ ਲਾਜ਼ਮੀ ਹੈ ਪਰ ਸੋਮਵਾਰ ਦੁਪਹਿਰ ਨੂੰ ਮੌਸਮ ਬੇਹੱਦ ਖਰਾਬ ਹੋਣ ਕਾਰਨ ਵਿਜ਼ੀਬਿਲਟੀ 300 ਦੇ ਕਰੀਬ ਸੀ। ਇਸ ਲਈ ਯਾਤਰੀ ਹਵਈ ਜਹਾਜ਼ ਨੂੰ ਲੁਧਿਆਣਾ ਵਿਖੇ ਲੈਂਡਿੰਗ ਦੀ ਆਗਿਆ ਨਹੀਂ ਦਿੱਤੀ ਗਈ। ਇਜ਼ਾਜਤ ਨਾ ਮਿਲਣ ਤੋਂ ਬਾਦ ਕੁਝ ਦੇਰ ਲੁਧਿਆਣਾ ਦੇ ਉੱਪਰ ਚੱਕਰ ਕੱਟ ਰਹੇ ਜਹਾਜ਼ ਨੇ ਮੋਹਾਲੀ ਹਵਾਈ ਅੱਡਾ ਅਥਾਰਟੀ ਨਾਲ ਸੰਪਰਕ ਕਰਕੇ ਉੱਥੇ ਜਹਾਜ਼ ਨੂੰ ਉਤਾਰਨ ਬਾਰੇ ਪੁੱਛਿਆ ਤਾਂ ਜੋ ਉੱਥੇ ਲੈਂਡਿੰਗ ਕਰ ਕੇ ਮੁਸਾਫਰਾਂ ਨੂੰ ਸੜਕ ਰਾਹੀਂ ਲੁਧਿਆਣੇ ਆਪਣੇ ਘਰ ਭੇਜਿਆ ਜਾ ਸਕੇ। ਪ੍ਰੰਤੂ ਉੱਥੇ ਵੀ ਵਿਜ਼ੀਬਿਲਟੀ ਢੁਕਵੀਂ ਨਾ ਹੋਣ ਕਾਰਨ ਉਨਾਂ ਨੂੰ ਲੈਂਡਿੰਗ ਦੀ ਪ੍ਰਵਾਨਗੀ ਨਹੀਂ ਮਿਲ ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ
ਜਕਾਰਤਾ, ਏਜੰਸੀ । ਭਾਰਤ ਦੀ ਸਟਾਰ ਖਿਡਾਰੀ ਅਤੇ ਪੰਜਵਾਂ ਦਰਜਾ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਓਪਨ ਬੀਡਬਲਯੂਐਫ ਵਰਲਡ ਟੂਰ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਸਿੰਧੂ ਲਈ ਹਾਲਾਂਕਿ ਗੈਰ ਦਰਜਾ ਆਯਾ ਓਹੋਰੀ ਖਿਲਾਫ ਜਿੱਤ ਅਸਾਨ ਨਹੀਂ ਰਹੀ ਅਤੇ ਉਨ੍ਹਾਂ ਨੇ ਇੱਕ ਘੰਟੇ ਤੱਕ ਚੱਲੇ ਤਿੰਨ ਸੈੱਟਾਂ ‘ਚ ਜਾ ਕੇ 11-21, 21-15, 21-15 ਨਾਲ ਜਿੱਤ ਯਕੀਨੀ ਕੀਤੀ। ਵਿਸ਼ਵ ‘ਚ ਪੰਜਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਇਸ ਦੇ ਨਾਲ 21ਵਾਂ ਦਰਜਾ ਪ੍ਰਾਪਤ ਓਹੋਰੀ ਖਿਲਾਫ ਆਪਣਾ ਕਰੀਅਰ ਰਿਕਾਰਡ 7-0 ਪਹੁੰਚਾ ਦਿੱਤਾ ਹੈ।
ਇਸ ਸਾਲ ਮਲੇਸ਼ੀਆ ਓਪਨ ਤੋਂ ਬਾਅਦ ਇਹ ਸਿੰਧੂ ਦੀ ਲਗਾਤਾਰ ਦੂਜੀ ਜਿੱਤ ਵੀ ਹੈ। ਭਾਰਤੀ ਮਹਿਲਾ ਖਿਡਾਰੀ ਹੁਣ ਦੂਜੇ ਗੇੜ ‘ਚ ਡੈਨਮਾਰਕ ਦੀ ਮੀਆ ਬਿਲਸੇਫਲਡ ਨਾਲ ਭਿੜੇਗੀ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-0 ਦਾ ਕਰੀਅਰ ਰਿਕਾਰਡ ਹੈ। ਉਥੇ ਪੁਰਸ਼ ਸਿੰਗਲ ‘ਚ ਵਿਸ਼ਵ ਦੇ ਨੌਵੇਂ ਨੰਬਰ ਦੇ ਭਾਰਤੀ ਖਿਡਾਰੀ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਖਿਲਾਫ 38 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 21-14, 21-13 ਨਾਲ ਅਸਾਨ ਜਿੱਤ ਹਾਸਲ ਕੀਤੀ। ਹਾਲਾਂਕਿ ਬੀ ਸਾਈ ਪ੍ਰਨੀਤ ਅਤੇ ਐਚ ਐਸ ਪ੍ਰਣਅ ਨੂੰ ਪੁਰਸ਼ ਸਿੰਗਲ ਦੇ ਪਹਿਲੇ ਹੀ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਨੀਤ ਨੂੰ ਹਾਂਗਕਾਂਗ ਦੇ ਵਾਂਗ ਵਿੰਗ ਦੀ ਵਿਸੇਟ ਨੇ 55 ਮਿੰਟ ਤੱਕ ਚੱਲੇ ਸੰਘਰਸ਼ ‘ਚ 21-15, 13-21, 21-10 ਨਾਲ ਹਰਾਇਆ।
ਪ੍ਰਣਅ ਨੂੰ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਹਰਾਇਆ
ਜਦੋਂਕਿ ਪ੍ਰਣਅ ਨੂੰ ਦੂਜਾ ਦਰਜਾ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਇੱਕ ਘੰਟੇ 11 ਮਿੰਟ ‘ਚ 19-21, 21-18, 22-20 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ‘ਚ ਮਿਕਸਡ ਡਬਲਜ਼ ‘ਚ ਸਾਤਿਵਕਸੇਰਾਜ ਰੈਂਕੀਰੇੱਡੀ ਅਤੇ ਅਸ਼ਵਨੀ ਪੋਨੱਪਾ ਨੂੰ ਮੇਜ਼ਬਾਨ ਇੰਡੋਨੇਸ਼ੀਆ ਦੇ ਟੋਂਟੋਵੀ ਅਹਿਮਦ ਅਤੇ ਬਿੰਨੀ ਆਕਟਾਵਿਨਾ ਕਾਂਡੋ ਹੱਥੋਂ 28 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 13-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲ ‘ਚ ਸਾਤਿਵਕਸੇਰਾ ਅਤੇ ਚਿਰਾਗ ਸ਼ੇਟੀ ਨੇ ਪਹਿਲੇ ਗੇੜ ‘ਚ ਗੋਹ ਜੇ ਫੇਈ ਅਤੇ ਨੂਰ ਇਜਦੁਨੀ ਨੂੰ 21-19, 18-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਸੀ। ਵਿਸ਼ਵ ਦੇ 20ਵੇਂ ਨੰਬਰ ਦੀ ਭਾਰਤੀ ਜੋੜੀ ਦਾ ਹੁਣ ਦੂਜੇ ਗੇੜ ‘ਚ ਇੰਡੋਨੇਸ਼ੀਆ ਦੀ ਟਾਪ ਦਰਜਾ ਮਾਕਰਸ ਫੇਰਨਾਦੀ ਗਿਡੀਯੋਨ ਅਤੇ ਕੇਵਿਨ ਸੰਜਾਇਆ ਸੁਕਾਮੁਲਜੋ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।
ਮਿਕਸਡ ਡਬਲਜ਼ ‘ਚ ਪ੍ਰਣਵ ਜੈਰੀ ਚੋਪੜਾ ਅਤੇ ਐਨ ਸਿੱਕੀ ਰੇੱਡੀ ਨੇ ਪਹਿਲੇ ਗੇੜ ‘ਚ ਹਾਲੈਂਡ ਦੇ ਰਾਬਿਨ ਤਾਬੇਲਿੰਗ ਅਤੇ ਸੇਲੇਨਾ ਪਿਏਕ ਨੂੰ 25-23, 16-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ। ਉਹ ਹੁਣ ਚੀਨ ਦੇ ਝੇਂਗ ਸੀ ਵੇਈ ਅਤੇ ਹੁਆਂਗ ਯਾ ਕਿਓਂਗ ਦੀ ਟਾਪ ਦਰਜਾ ਜੋੜੀ ਨਾਲ ਮੁਕਾਬਲਾ ਕਰਨਗੇ ਹਾਲਾਂਕਿ ਪਹਿਲਾ ਡਬਲਜ਼ ‘ਚ ਪੋਨੱਪਾ ਅਤੇ ਅਨੈ ਸਿੱਕੀ ਰੇੱਡੀ ਨੂੰ ਪਹਿਲੇ ਹੀ ਗੇੜ ‘ਚ ਮਲੇਸ਼ੀਆ ਦੀ ਵਿਵਿਅਨ ਹੂ ਅਤੇ ਯਾਪ ਚੇਂਗਵੇਨ ਤੋਂ 20-22, 22-20, 20-22 ਨਾਲ ਹਰਾ ਝੱਲਣੀ ਪਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ‘ਚ ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਸਮ੍ਰਿਤੀ ਇਰਾਨੀ ਸਮੇਤ ਕਈ ਦਿੱਗਜ਼ ਆਗੂ ਆਪਣੀ ਚੋਣਾਵੀ ਕਿਸਮਤ ਅਜਮਾਉਣਗੇ
ਸੋਮਵਾਰ ਨੂੰ ਪੰਜਵੇਂ ਗੇੜ ਦੀ ਸਮਾਪਤੀ ਨਾਲ ਹੀ ਲੋਕ ਸਭਾ ਦੀਆਂ 425 ਸੀਟਾਂ ਲਈ ਚੋਣਾਂਵ ਪੂਰਾ ਹੋ ਜਾਵੇਗਾ ਤੇ ਬਾਕੀ ਦੋ ਗੇੜਾਂ ‘ਚ 118 ਸੀਟਾਂ ਲਈ ਵੋਟਿੰਗ ਬਾਕੀ ਰਹਿ ਜਾਵੇਗੀ ਇਸ ਤਰ੍ਹਾਂ 17ਵੀਂ ਲੋਕ ਸਭਾ ਚੋਣਾਂ ਦਾ ਤਿੰਨ ਚੌਥਾਈ ਤੋਂ ਵੱਧ ਸਫ਼ਰ ਪੂਰਾ ਹੋ ਜਾਵੇਗਾ ਇਸ ਗੇੜ ‘ਚ 8,75,88 722 ਵੋਟਰ 674 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਨ੍ਹਾਂ ‘ਚ 4,63,033 ਪੁਰਸ਼, 4,12,83, 166 ਮਹਿਲਾ ਤੇ 2,214 ਕਿੰਨਰ ਵੋਟਰ ਹਨ ਉਨ੍ਹਾਂ ਲਈ 96,088 ਵੋਟਰ ਕੇਂਦਰ ਬਣਾਏ ਗਏ ਹਨ ਤੇਜ਼ ਗਰਮੀ ਦੇ ਬਾਵਜ਼ੂਦ ਚੋਣ ਪ੍ਰਚਾਰ ‘ਚ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦਾ ਜੋਸ਼ ਬਣਿਆ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਚੋਣਾਵੀ ਰੈਲੀਆਂ ਕੀਤੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੂੰ ਪਛਾੜਿਆ
ਜੈਪੁਰ (ਏਜੰਸੀ)। ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਪਹਿਲੇ ਦੌਰ ‘ਚ ਕਾਂਗਰਸ ਨੇ ਸੱਤਾਧਾਰੀ ਪਾਰਟੀ ਭਾਜਪਾ ਨੂੰ ਪਛਾੜ ਦਿੱਤਾ ਹੈ। ਮੁੱਖ ਮੰਤਰੀ ਵਸੁੰਦਰਾ ਰਾਜੇ ਕਾਂਗਰਸ  ਪ੍ਰਧਾਨ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਕੇਂਦਰੀ ਮੰਤਰੀ ਸੀਪੀ ਜੋਸ਼ੀ ਸਮੇਤ ਕਈ ਵੱਡੇ ਨੇਤਾ ਅੱਗੇ ਚੱਲ ਰਹੇ ਹਨ ਪਰ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਕਾਂਗਰਸ ਦੀ ਗਿਰਜਾ ਵਿਆਸ ਤੋਂ ਪਿੱਛੇ ਚੱਲ ਰਹੇ ਹਨ। ਸਾਂਸਦ ਰਘੂ ਸ਼ਰਮਾ ਕੇਕੜੀ ਤੋਂ ਅੱਗੇ ਚੱਲ ਰਹੇ ਹਨ ਪਰ ਭਾਜਪਾਸਾਂਸਦ ਕਰਨਲ ਸੋਨਾਰਾਮ ਪਿੱਛੇ ਹੋ ਗਏ ਹਨ। (Congress Came Forward)
ਭਾਜਪਾ ਦੇ ਮੰਤਰੀ ਅਰੁਣ ਚਤੁਰਵੇਦੀ ਕਾਂਗਰਸ ਦੇ ਪ੍ਰਤਾਪ ਸਿੰਘ ਖਾਚਰੀਆਵਾਸ ਤੋਂ ਪਿੱਛੇ ਚੱਲ ਰਹੇ ਹਨ। ਕਾਂਗਰਸ ਤੋਂ ਬਗਾਵਤ ਕਰ ਕੇ ਚੋਣਾਂ ਲੜੇ ਸਿਰੋਹੀ ਤੋਂ ਸੰਯਮ ਲੋਢਾ, ਪਾਲੀ ਮਾਰਵਾੜ ਤੋਂ ਸੁਖਬੀਰ ਜੋਜਾਵਰ, ਜੈਤਾਰਣ ਤੋਂ ਜਤਿੰਦਰ ਅੱਗੇ ਚੱਲ ਰਹੇ ਹਨ। ਵਿਧਾਨ ਸਭਾ ਪ੍ਰਧਾਨ ਕੈਲਾਸ਼ ਮੇਘਵਾਲ ਅੱਗੇ ਪਰ ਵਿਧਾਨ ਸਭਾ ਉੱਪ ਪ੍ਰਧਾਨ ਰਾਓ ਰਜਿੰਦਰ ਸਿੰਘ ਪਿੱਛੇ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ ਦੇ 24 ਅਤੇ ਗੰਦੇਰਬਲ ਦੇ 12 ਵਾਰਡਾਂ ‘ਤੇ ਹੋ ਰਹੀਆਂ ਨੇ ਚੋਣਾਂ
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ‘ਚ ਸ਼ਹਿਰੀ ਸਥਾਨਕ ਜਿਮਨੀ (ਯੂਐਲਬੀ) ਚੋਣਾਂ ਲਈ ਚੌਥੇ ਤੇ ਆਖਰੀ ਗੇੜ ਦਾ ਮਤਦਾਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਆਖਰੀ ਗੇੜ ‘ਚ ਸ੍ਰੀਨਗਰ ਨਗਰ ਨਿਗਮ ਦੇ 24 ਅਤੇ ਗੰਦੇਰਬਲ ਨਗਰ ਨਿਗਮ ਦੇ 12 ਵਾਰਡਾਂ ‘ਤੇ ਸਖ਼ਤ ਸੁਰੱਖਿਆ ਦਰਮਿਆਨ ਮਤਦਾਨ ਕਰਵਾਏ ਜਾ ਰਹੇ ਹਨ। ਮਤਦਾਨ ਸ਼ਾਮ ਚਾਰ ਵਜੇ ਤੱਕ ਹੋਣਗੇ। ਮਤਦਾਨ ਦੀ ਸ਼ੁਰੂਆਤ ‘ਚ ਸ੍ਰੀਨਗਰ ‘ਚ ਕਿਤੇ ਕੋਈ ਮਤਦਾਤਾ ਨਹੀਂ ਦਿਸ ਰਿਹਾ ਜਦੋਂ ਕਿ ਗੰਦੇਰਬਲ ‘ਚ ਲੋਕਾਂ ਨੇ ਮਤਦਾਨ ਲਈ ਤੁਰੰਤ ਨਿੱਕਲਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀਨਗਰ ਨਗਰ ਨਿਗਮ ਦੇ ਮਖਦੂਮ ਸਾਹਿਬ ਵਾਰਡ  ‘ਚ ਬਚਿਦਰਵਾਜਾ ਮਤਦਾਨ ਕੇਂਦਰ ‘ਤੇ ਮੁੜ ਮਤਦਾਨ ਸ਼ੁਰੂ ਹੋ ਗਿਆ ਹੈ ਜਿੱਥੇ ਪੰਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1260 ਮਤਦਾਤਾ ਕਰਨਗੇ।
ਸ੍ਰੀਨਗਰ ਨਗਰ ਨਿਗਮ ਦੇ 25 ‘ਚੋਂ 24 ਵਾਰਡਾਂ ‘ਤੇ ਜਦੋਂਕਿ ਗੰਦੇਰਬਲ ‘ਚ 17 ‘ਚੋਂ 12 ਵਾਰਡਾਂ ‘ਚ ਅੱਜ ਮਤਦਾਨ ਹੋ ਰਿਹਾ ਹੈ ਜਿੱਥੇ 150 ਉਮੀਦਵਾਰ ਮੈਦਾਨ ‘ਚ ਹਨ। ਗੰਦੇਰਬਲ ‘ਚ ਪੰਜ ਅਤੇ ਇੱਕ ਸ੍ਰੀਨਗਰ ‘ਚ ਇੱਕ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ ਹੈ। ਵੱਖਵਾਦੀ ਸੰਗਠਨਾਂ ਦੇ ਸਮੂਹ ਜੁਆਇੰਟ ਰੇਸਿਸਟੇਂਸ ਲੀਡਰਸ਼ਿਪ (ਜੇਆਰਐਲ) ਦੁਆਰਾ ਚੋਣਾਂ ਵਾਲੇ ਖੇਤਰਾਂ ‘ਚ ਹੜਤਾਲ ਅਤੇ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮਤਦਾਲ ਕੇਂਦਰਾਂ ਦੀ ਸੁਰੱਖਿਆ ‘ਚ ਵੱਡੀ ਤਾਦਾਦ ‘ਚ ਸੁਰੱਖਿਆ ਬਲ ਅਤੇ ਰਾਜ ਪੁਲਿਸ ਕਰਮੀ ਬੁਲੇਟ ਪਰੂਫ ਜੈਕੇਟਸ ਅਤੇ ਸਵੈਚਾਲਿਤ ਹਥਿਆਰ ਲੈ ਕੇ ਤਾਇਨਾਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ
ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ ਰਹੇ ਹਨ ਅਮਿਤਾਭ ਨੇ ਆਪਣੇ ਟਵਿੱਅਰ ਅਕਾਉਂਟ ‘ਤੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੀਆਂ ਤਾਰੀਖ਼ਾਂ ਅਤੇ ਇਸ ‘ਚ ਪਹੁੰਚਣ ਵਾਲੀਆ ਟੀਮਾਂ ਲਈ ਛੇ ਅਤੇ ਸੱਤ ਦਾ ਬਿਹਤਰੀਨ ਤਾਲਮੇਲ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੂਰਨਾਮੈਂਟ ਲਈ ਰੋਜ਼ਾਨਾ ਹੋ ਰਹੀਆਂ ਭਵਿੱਖਬਾਣੀਆਂ ਦੀ ਸੂਚੀ ‘ਚ ਹੁਣ ਬਾਲੀਵੁੱਡ ਅਭਿਨੇਤਾ ਦਾ ਨਾਂਅ ਜੋੜਿਆ ਜਾ ਸਕਦਾ ਹੈ। (FIFA World Cup)
ਬਿਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਭ ਨੇ ਜੋ ਤੱਥ ਪੇਸ਼ ਕੀਤੇ ਹਨ ਉਸ ਵਿੱਚ ਲਿਖਿਆ ਹੈ ਕਿ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਹਰ ਟੀਮ ਉਹ ਹੈ ਜਿਸ ਦੇ ਅੰਗਰੇਜ਼ੀ ਅੱਖਰ ਦੇ ਨਾਂਅ ਦੇ ਅੱਖਰ ਛੇ ਜਾਂ ਸੱਤ ਬਣਦੇ ਹਨ ਅੰਗਰੇਜ਼ੀ ‘ਚ ਫਰਾਂਸ ਲਿਖਣ ‘ਤੇ ਛੇ ਅੱਖਰ ਬਣਦੇ ਹਨ ਤਾਂ ਉਰੂਗੁਵੇ ਦੇ ਸੱਤ ਅਜਿਹੇ ‘ਚ ਬ੍ਰਾਜ਼ੀਲ ਦੇ ਛੇ ਅੱਖਰ, ਬੈਲਜ਼ੀਅਮ ਦੇ ਸੱਤ, ਸਵੀਡਨ ਦੇ ਛੇ, ਇੰਗਲੈਂਡ ਦੇ ਸੱਤ, ਰੂਸ ਦੇ ਛੇ ਅਤੇ ਕ੍ਰੋਏਸ਼ੀਆ ਦੇ ਸੱਤ ਅੱਖਰ ਬਣਦੇ ਹਨ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਨੇ ਕਿਸੇ ਖੇਡ ਨੂੰ ਲੈ ਕੇ ਐਨਾ ਉਤਸ਼ਾਹ ਦਿਖਾਇਆ ਹੈ ਉਹ ਇਸ ਤੋਂ ਪਹਿਲਾਂ ਵੀ ਬੈਡਮਿੰਟਨ, ਕ੍ਰਿਕਟ, ਕਬੱਡੀ ਜਿਹੀਆਂ ਖੇਡਾਂ ਬਾਰੇ ਆਪਣੀ ਰਾਏ ਅਤੇ ਉਤਸੁਕਤਾ ਪ੍ਰਗਟ ਕਰਦੇ ਰਹਿੰਦੇ ਹਨ।
ਡਾਲਫਿਨ ਨੇ ਕੀਤੀ ਰੂਸ ਦੀ ਜਿੱਤ ਦੀ ਭਵਿੱਖਬਾਣੀ | FIFA World Cup
ਯਾਰੋਸਲਾਵਨ ਰੂਸ ਦੇ ਸ਼ਹਿਰ ਯਾਰੋਸਲਾਵਲ ‘ਚ ਡਾਲਵਿਨ ਨੇ ਭਵਿੱਖਬਾਣੀ ਕੀਤੀ ਕਿ ਮੇਜ਼ਬਾਨ ਟੀਮ ਕ੍ਰੋਏਸ਼ੀਆ ਵਿਰੁੱਧ ਕੁਆਰਟਰ ਫਾਈਨਲ ਮੈਚ 3-1 ਨਾਲ ਜਿੱਤੇਗੀ ਅਤੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੇਗੀ ਯਾਰੋਸਲਾਵਲ ਦੇ ਡੋਲਫਨੇਰਿਅਮ ‘ਚ ਮਿਤਿਆ ਅਤੇ ਸੋਲਨਿਸ਼ਕੋ ਨਾਂਅ ਦੀਆਂ ਦੋ ਡਾਲਫਿਨ ਨੂੰ ਪੂਲ ‘ਚ ਦੋਵਾਂ ਦੇਸ਼ਾਂ ਦੇ ਝੰਡੇ ਵਾਲੇ ਡਿਸਕ ਲੈ ਕੇ ਵਾਪਸ ਆਉਣਾ ਸੀ ਅਤੇ ਪਹਿਲੀ ਵਾਰ ‘ਚ ਦੋਵੇਂ ਇੱਕ ਹੀ ਸਮੇਂ ਤੇ ਪਰਤੀਆਂ ਜਿਸ ਨਾਲ 1-1 ਦਾ ਡਰਾਅ ਰਿਹਾ ਪਰ ਆਖ਼ਰੀ ਦੋ ਥ੍ਰੋ ‘ਚ ਮਿਤਿਆ ਰੂਸੀ ਝੰਡੇ ਵਾਲੀ ਡਿਸਕ ਲੈ ਕੇ ਪਹਿਲਾਂ ਕਿਨਾਰੇ ‘ਤੇ ਆਈ ਜਿਸ ਨਾਲ ਰੂਸ ਦੇ 3-1 ਨਾਲ ਜਿੱਤਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਸਿਮਰਨ ਮੁਕਾਬਲਾ, 11 ਵਾਂ ਗੇੜ, ਸਰਸਾ ਬਲਾਕ ਨੇ ਮਾਰੀ ਬਾਜ਼ੀ
350 ਬਲਾਕਾਂ ਦੇ ਸੇਵਾਦਾਰਾਂ ਨੇ ਕੀਤਾ 13 ਲੱਖ 3 ਹਜ਼ਾਰ 84 ਘੰਟੇ ਸਿਮਰਨ | Dera Sacha Sauda
ਕੈਥਲ ਦੂਜੇ ਤੇ ਪਿਹੋਵਾ ਰਿਹਾ ਤੀਜੇ ਸਥਾਨ ‘ਤੇ | Dera Sacha Sauda
ਨਵੀਂ ਦਿੱਲੀ, (ਏਜੰਸੀ)। ਸਿਮਰਨ ਪ੍ਰੇਮ ਮੁਕਾਬਲੇ ਦੇ 11ਵੇਂ ਗੇੜ ‘ਚ ਹਰਿਆਣਾ ਨੇ ਪਹਿਲੇ ਤਿੰਨ ਸਥਾਨਾਂ ‘ਤੇ ਕਬਜ਼ੇ ਨਾਲ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਇਸ ਗੇੜ ‘ਚ ਸਰਸਾ ਬਲਾਕ ਨੇ ਪਹਿਲਾ, ਕੈਥਲ ਨੇ ਦੂਜਾ ਤੇ ਪਿਹੋਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ 10 ਤੋਂ 23 ਜੂਨ ਦਰਮਿਆਨ ਵੱਖ-ਵੱਖ ਸੂਬਿਆਂ ‘ਚ 350 ਬਲਾਕਾਂ ਦੇ 1 ਲੱਖ 3 ਹਜ਼ਾਰ 252 ਡੇਰਾ ਸ਼ਰਧਾਲੂਆਂ ਨੇ 13 ਲੱਖ 3 ਹਜ਼ਾਰ 326 ਘੰਟੇ ਸਿਮਰਨ ਕਰਕੇ ਸਤਿਗੁਰੂ ਦੇ ਪ੍ਰੇਮ ਤੇ ਖੁਸ਼ੀਆਂ ਨੂੰ ਪ੍ਰਾਪਤ ਕੀਤਾ। (Dera Sacha Sauda)
ਮੋਗਾ ਚੌਥੇ ਤੇ ਬਠਿੰਡਾ ਨੂੰ ਪੰਜਵਾਂ ਸਥਾਨ | Dera Sacha Sauda
ਸਿਮਰਨ ਪ੍ਰੇਮ ਮੁਕਾਬਲੇ ਦੇ ਅੱਜ  ਜਾਰੀ ਨਤੀਜੇ ‘ਚ 9867 ਵਿਅਕਤੀਆਂ ਵੱਲੋਂ 81 ਹਜ਼ਾਰ 977 ਘੰਟੇ ਸਿਮਰਨ ਨਾਲ ਹਰਿਆਣਾ ਦਾ ਸਰਸਾ ਬਲਾਕ ਪਹਿਲੇ ਸਥਾਨ ‘ਤੇ ਰਿਹਾ ਕੈਥਲ 8745 ਵਿਅਕਤੀਆਂ ਵੱਲੋਂ 68831 ਘੰਟੇ ਸਿਮਰਨ ਦੇ ਨਾਲ ਦੂਜੇ, ਪਿਹੋਵਾ 4930 ਵਿਅਕਤੀਆਂ ਵੱਲੋਂ ਸਿਮਰਨ ਦੇ ਨਾਲ ਤੀਜੇ ਸਥਾਨ ‘ਤੇ ਰਿਹਾ ਇਨ੍ਹਾਂ ਤੋਂ ਇਲਾਵਾ ਪੰਜਾਬ ਦਾ ਬਲਾਕ ਮੋਗਾ 1625 ਵਿਅਕਤੀਆਂ ਵੱਲੋਂ 24163 ਘੰਟੇ ਸਿਮਰਨ ਦੇ ਨਾਲ ਚੌਥੇ ਤੇ ਬਠਿੰਡਾ ਬਲਾਕ 1280 ਵਿਅਕਤੀਆਂ ਵੱਲੋਂ 25359 ਘੰਟੇ ਸਿਮਰਨ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ। (Dera Sacha Sauda)
ਇੰਜ ਨਿਕਲਦਾ ਹੈ ਨਤੀਜਾ | Dera Sacha Sauda
ਸਿਮਰਨ ਪ੍ਰੇਮ ਮੁਕਾਬਲੇ ਦਾ ਨਤੀਜਾ ਸਿਮਰਨ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਸਾਰੇ ਬਲਾਕਾਂ ਦੇ ਕੁੱਲ ਸੇਵਾਦਾਰਾਂ ਦੀ ਗਿਣਤੀ ਸੇਵਾਦਾਰਾਂ ਵੱਲੋਂ ਕੀਤੇ ਗਏ ਕੁੱਲ ਸਿਮਰਨ ਦੇ ਘੰਟਿਆਂ ਦੇ ਅੰਕੜਿਆਂ ਨੂੰ ਜੋੜ ਕੇ ਫੀਸਦੀ ਕੱਢਿਆ ਜਾਂਦਾ ਹੈ ਭਾਵ ਨਤੀਜੇ ‘ਚ ਸਿਮਰਨ ਦੇ ਘੰਟਿਆਂ ਦੇ ਨਾਲ-ਨਾਲ ਸਿਮਰਨ ਕਰਨ ਵਾਲੇ ਸੇਵਾਦਾਰਾਂ ਦੀ ਗਿਣਤੀ ਵੀ ਮਹੱਤਵਪੂਰਨ ਹੁੰਦੀ ਹੈ।
ਵਿਅਕਤੀਗਤ ਸਿਮਰਨ ‘ਚ ਆਸਾ ਰਾਮ ਇੰਸਾਂ ਅੱਵਲ | Dera Sacha Sauda
ਵਿਅਕਤੀਗਤ ਸਿਮਰਨ ‘ਚ ਪਾਣੀਪਤ ਦੇ ਆਸਾਰਾਮ ਇੰਸਾਂ ਪਹਿਲੇ ਸਥਾਨ ‘ਤੇ ਰਹੇ ਨੋਇਡਾ ਸਿਟੀ ਤੋਂ ਦਵਾਰਕਾ ਪ੍ਰਸਾਦ ਨੇ ਦੂਜਾ ਤੇ ਰਾਜਗੜ੍ਹ ਤੋਂ ਮਲਕੀਤ ਇੰਸਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸਿਮਰਨ ਪ੍ਰੇਮ ਮੁਕਾਬਲੇ ਦੇ 11ਵੇਂ ਗੇੜ ‘ਚ ਪਾਣੀਪਤ (ਹਰਿ.) ਤੋਂ ਆਸਾਰਾਮ ਇੰਸਾਂ 170 ਘੰਟੇ ਸਿਮਰਨ ਦੇ ਨਾਲ ਪਹਿਲੇ ਸਥਾਨ ‘ਤੇ ਰਹੇ 154 ਘੰਟੇ ਸਿਮਰਨ ਦੇ ਨਾਲ ਨੋਇਡਾ ਸਿਟੀ ਤੋਂ ਦੁਵਾਰਿਕਾ ਪ੍ਰਸਾਦ ਦੂਜੇ, ਰਾਜਗੜ੍ਹ (ਪੰਜਾਬ) ਤੋਂ ਮਲਕੀਤ ਇੰਸਾਂ 133 ਘੰਟੇ ਦੇ ਨਾਲ ਤੀਜੇ, ਨਾਗਲ (ਯੂਪੀ) ਤੋਂ ਸੁੱਖਾ ਇੰਸਾਂ  ਚੌਥੇ ਤੇ ਸੁਭਾਸ਼ ਨਗਰ (ਦਿੱਲੀ) ਤੋਂ ਰਾਜਰਾਣੀ ਇੰਸਾਂ 113 ਘੰਟਿਆਂ ਨਾਲ ਪੰਜਵੇਂ ਸਥਾਨ ‘ਤੇ ਰਹੀ।
ਸਾਰੇ ਗੋਲ ਦੂਸਰੇ ਅੱਧ ‘ਚ ਹੋਏ
ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ ‘ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਏ ਦੇ ਮੁਕਾਬਲੇ ‘ਚ ਮਿਸਰ ਨੂੰ 3-1 ਨਾਲ ਹਰਾ ਕੇ ਨਾਕਆਊਟ ਗੇੜ ਨੂੰ ਦਾਖ਼ਲਾ ਪਾ ਲਿਆ ਰੂਸ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਉਸਦੇ ਛੇ ਅੰਕ ਹੋ ਗਏ ਹਨ ਮੇਜ਼ਬਾਨ ਟੀਮ ਨੇ ਇਸ ਤੋਂ ਪਹਿਲਾਂ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਸਉਦੀ ਅਰਬ ਨੂੰ 5-0 ਨਾਲ ਹਰਾਇਆ ਸੀ।
ਮੈਚ ਦਾ ਪਹਿਲਾ ਅੱਧ ਗੋਲਰਹਿਤ ਰਹਿਣ ਤੋਂ ਬਾਅਦ ਚਾਰੇ ਗੋਲ ਦੂਸਰੇ ਅੱਧ ‘ਚ ਹੋਏ ਰੂਸ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਮਿਸਰ ਦੇ ਆਤਮਘਾਤੀ ਗੋਲ ਨਾਲ ਵਾਧਾ ਬਣਾ ਲਿਆ ਜਦੋਂ ਰੋਮਨ ਜੋਬਨਿਨ ਦੀ ਗੋਲਾਂ ਵੱਲ ਜਾਂਦੀ ਕਿੱਕ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ‘ਚ ਮਿਸਰ ਦਾ ਅਹਿਮਦ ਗੋਲ ਦੀ ਦਿਸ਼ਾ ‘ਚ ਹੀ ਗੇਂਦ ਸੁੱਟ ਬੈਠਾ ਇਹ ਟੂਰਨਾਮੈਂਟ ਦਾ ਪੰਜਵਾਂ ਆਤਮਘਾਤੀ ਗੋਲ ਸੀ ਅਤੇ 1998 ‘ਚ ਬਣੇ ਛੇ ਆਤਮਘਾਤੀ ਗੋਲਾਂ ਦਾ ਰਿਕਾਰਡ ਜ਼ਿਆਦਾ ਦੂਰ ਨਹੀਂ ਰਹਿ ਗਿਆ ਹੈ।
ਰੂਸ ਨੇ ਫਿਰ ਤਿੰਨ ਮਿੰਟ ਦੇ ਫ਼ਰਕ ‘ਚ ਦੋ ਗੋਲ ਕਰਕੇ ਸਕੋਰ 3-0 ਕਰ ਦਿੱਤਾ 59ਵੇਂ ਮਿੰਟ ‘ਚ ਡੈਨਿਸ ਚੈਰੀਸ਼ੇਵ ਨੇ ਜਦੋਂਕਿ 62ਵੇਂ ਮਿੰਟ ‘ਚ ਆਰਟੇਮ ਜ਼ਿਊਬਾ ਨੇ ਰੂਸ ਨੂੰ ਤੀਸਰਾ ਗੋਲ ਕਰ ਕੇ ਮਿਸਰ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਚੇਰੀਸ਼ੇਵ ਦਾ ਟੂਰਨਾਮੈਂਟ ‘ਚ ਇਹ ਤੀਸਰਾ ਗੋਲ ਸੀ। ਮਿਸਰ ਨੇ 73ਵੇਂ ਮਿੰਟ ‘ਚ ਪੈਨਲਟੀ ‘ਤੇ ਹਾਰ ਦਾ ਫ਼ਰਕ ਘੱਟ ਕੀਤਾ ਮਿਸਰ ਦੀਇਹ ਲਗਾਤਾਰ ਦੂਸਰੀ ਹੈ ਜਿਸ ਨਾਲ ਉਸ ਦੀਆਂ ਨਾਕਆਊਟ ਗੇੜ ‘ਚ ਜਾਣ ਦੀਆਂ ਸੰਭਾਵਨਾਵਾਂ ਲਗਭੱਗ ਸਮਾਪਤ ਹੋ ਗਈਆਂ ਹਨ। ਮਿਸਰ ਨੂੰ ਆਪਣੇ ਸਟਾਰ ਸਟਰਾਈਕਰ ਮੁੰਹਮਦ ਸਾਲਾਹ ਦੀ ਵਾਪਸੀ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ.ਹਾਲਾਂਕਿ ਸਾਲਾਹ ਨੇ ਪੈਨਲਟੀ ‘ਤੇ ਵਿਸ਼ਵ ਕੱਪ ਦਾ ਆਪਣਾ ਪਹਿਲਾ ਗੋਲ ਜਰੂਰ ਕੀਤਾ ਪਰ ਉਹ ਰੂਸ ਲਈ ਖ਼ਤਰਨਾਕ ਸਾਬਤ ਨਹੀਂਂ ਹੋ ਸਕੇ ਜੋ ਕਿ ਆਸ ਕੀਤੀ ਜਾ ਰਹੀ ਸੀ।
ਸਿਮਰਨ ਪ੍ਰੇਮ ਮੁਕਾਬਲਾ 10ਵਾਂ ਗੇੜ : ਕੈਥਲ ਬਲਾਕ ਰਿਹਾ ਅੱਵਲ
279 ਬਲਾਕਾਂ ਦੇ 70724 ਲੋਕਾਂ ਨੇ ਕੀਤਾ 4 ਲੱਖ 22 ਹਜ਼ਾਰ 310 ਘੰਟੇ ਸਿਮਰਨ
ਪਿਹੋਵਾ ਨੇ ਦੂਜਾ ਸਥਾਨ ਤੇ ਮੋਗਾ ਨੇ ਪ੍ਰਾਪਤ ਤੀਜਾ ਸਥਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਉਤਸ਼ਾਹ ਕਾਬਿਲ-ਤਾਰੀਫ਼ ਰਿਹਾ 279 ਬਲਾਕਾਂ ਦੇ 70724 ਵਿਅਕਤੀਆਂ ਨੇ 4 ਲੱਖ 22 ਹਜ਼ਾਰ 310 ਘੰਟੇ ਸਿਮਰਨ ਕੀਤਾ। ਇਸ ਗੇੜ ‘ਚ ਹਰਿਆਣਾ ਦਾ ਕੈਥਲ ਬਲਾਕ ਸਭ ਤੋਂ ਅੱਗੇ ਰਿਹਾ ਪਿਹੋਵਾ ਦੂਜੇ ਤੇ ਪੰਜਾਬ ਦਾ ਮੋਗਾ ਬਲਾਕ ਤੀਜੇ ਸਥਾਨ ‘ਤੇ ਰਿਹਾ। ਅੱਜ ਜਾਰੀ ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ਦੇ ਨਤੀਜੇ ‘ਚ 2045 ਵਿਅਕਤੀਆਂ ਵੱਲੋਂ 13238 ਘੰਟੇ ਸਿਮਰਨ ਦੇ ਨਾਲ ਹਰਿਆਣਾ ਦਾ ਕੈਥਲ ਬਲਾਕ ਪਹਿਲੇ, 1867 ਲੋਕਾਂ ਵੱਲੋਂ 12351 ਘੰਟੇ ਸਿਮਰਨ ਦੇ ਨਾਲ ਪਿਹੋਵਾ ਦੂਜਾ, ਪੰਜਾਬ ਦਾ ਮੋਗਾ ਬਲਾਕ 1419 ਵਿਅਕਤੀਆਂ ਵੱਲੋਂ 9973 ਘੰਟੇ ਸਿਮਰਨ ਦੇ ਨਾਲ ਤੀਜੇ, ਚਿੱਬੜਾਂਵਾਲੀ ਬਲਾਕ 1210 ਵਿਅਕਤੀਆਂ ਵੱਲੋਂ 9464 ਘੰਟੇ ਸਿਮਰਨ ਦੇ ਨਾਲ ਚੌਥੇ ਤੇ ਦੋਦਾ ਬਲਾਕ 1033 ਵਿਅਕਤੀਆਂ ਵੱਲੋਂ 8829 ਘੰਟੇ ਸਿਮਰਨ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 25 ਅਗਸਤ ਤੋਂ ਬਾਅਦ ਲਗਾਤਾਰ ਮਾਨਵਤਾ ਦੇ ਹਿੱਤ ‘ਚ ਆਪਣੇ-ਆਪਣੇ ਘਰਾਂ ‘ਚ ਰਾਮ-ਨਾਮ ਦਾ ਸਿਮਰਨ ਕਰ ਰਹੇ ਹਨ।
11ਵਾਂ ਗੇੜ : ਸੋਮਵਾਰ ਤੱਕ ਡਾਟਾ ਭੇਜਣ ਸਾਰੇ ਬਲਾਕ
ਜੋ ਬਲਾਕ ਰੋਜ਼ਾਨਾ ਸਿਮਰਨ ਗਰੁੱਪ ‘ਚ ਨਹੀਂ ਜੁੜੇ ਹਨ, ਉਹ ਆਪਣਾ 10 ਤੋਂ 16 ਜੂਨ ਤੱਕ ਸੱਤ ਦਿਨਾਂ ਦਾ ਡਾਟਾ ਸੋਮਵਾਰ ਸ਼ਾਮ ਤੱਕ ਹੇਠ ਲਿਖੇ ਵਟਸਐਪ ਨੰਬਰ ‘ਤੇ ਜ਼ਰੂਰ ਭੇਜ ਦੇਣ ਜੀ 79838-01010।
ਬਲਾਕਾਂ ਦੀ ਗਿਣਤੀ ‘ਚ ਹਰਿਆਣਾ ਅੱਵਲ
ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਬਲਾਕਾਂ ਦੀ ਗਿਣਤੀ ‘ਚ ਸਭ ਤੋਂ ਵੱਧ 134 ਬਲਾਕਾਂ ਦੇ ਨਾਲ ਹਰਿਆਣਾ ਪਹਿਲੇ, 106 ਬਲਾਕਾਂ ਦੇ ਨਾਲ ਪੰਜਾਬ ਦੂਜੇ, 25 ਬਲਾਕਾਂ ਦੇ ਨਾਲ ਦਿੱਲੀ ਤੀਜੇ, 11 ਬਲਾਕਾਂ ਦੇ ਨਾਲ ਉੱਤਰ ਪ੍ਰਦੇਸ਼ ਚੌਥੇ ਤੇ ਉੱਤਰਾਖੰਡ 3 ਬਲਾਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ।
ਵਿਅਕਤੀਗਤ ਸਿਮਰਨ ‘ਚ ਚਮਨ ਇੰਸਾਂ ਸਭ ਤੋਂ ਮੋਹਰੀ
ਵਿਅਕਤੀਗਤ ਸਿਮਰਨ ‘ਚ 110 ਘੰਟੇ ਸਿਮਰਨ ਦੇ ਨਾਲ ਨਨੌਤਾ (ਉੱਤਰ ਪ੍ਰਦੇਸ਼) ਦੇ ਚਮਨ ਇੰਸਾਂ ਪਹਿਲੇ ਸਥਾਨ ‘ਤੇ ਰਹੇ। ਮੁਸਤਫਾਬਾਦ (ਦਿੱਲੀ) ਤੋਂ ਰਮੇਸ਼ ਚੰਦਰ ਇੰਸਾਂ 98 ਘੰਟੇ ਸਿਮਰਨ ਦੇ ਨਾਲ ਦੂਜੇ ਤੇ ਬਾਬਰਪੁਰ (ਦਿੱਲੀ) ਤੋਂ ਜਗਦੀਸ਼ ਪ੍ਰਸਾਦ ਇੰਸਾਂ 91 ਘੰਟੇ ਸਿਮਰਨ ਦੇ ਨਾਲ ਤੀਜੇ ਸਥਾਨ, ਕਰਨਾਲ ਤੋਂ ਮੋਨਿਕਾ ਇੰਸਾਂ (76 ਘੰਟੇ) ਚੌਥੇ ਤੇ ਰਾਜਗੜ੍ਹ ਸਲਾਬਤਪੁਰਾ (ਪੰਜਾਬ) ਤੋਂ ਮਲਕੀਤ ਇੰਸਾਂ (69 ਘੰਟੇ) ਪੰਜਵੇਂ ਸਥਾਨ ‘ਤੇ ਰਹੇ।