Kaithal - Sach Kahoon Punjabi
Haryana Accident Today: ਹਰਿਆਣਾ ’ਚ ਭਿਆਨਕ ਹਾਦਸਾ, ਬੱਸ ਅਤੇ ਪਿਕਅੱਪ ਦੀ ਟੱਕਰ ’ਚ ਚਾਰ ਦੀ ਮੌਤ
Haryana Accident Today: ਕੈਥਲ, (ਆਈਏਐਨਐਸ)। ਹਰਿਆਣਾ ਦੇ ਕੈਥਲ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀ ਬੱਸ ਇੱਕ ਪਿਕਅੱਪ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮਾਇਣ ਦੇ ਵਸਨੀਕ ਇਹ ਲੋਕ ਪਿਹੋਵਾ ਵਿੱਚ ਬਰਸੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਕੈਥਲ ਵਿੱਚ ਨੈਸ਼ਨਲ ਹਾਈਵੇਅ-152 ‘ਤੇ ਵਾਪਰਿਆ। ਦੇਰ ਰਾਤ ਹੋਣ ਕਾਰਨ ਇਹ ਲੋਕ ਕੈਥਲ ਵਿੱਚ ਰੁਕੇ ਅਤੇ ਸੋਮਵਾਰ ਸਵੇਰੇ 6 ਵਜੇ ਪਿਹੋਵਾ ਲਈ ਰਵਾਨਾ ਹੋ ਗਏ। ਜਿਵੇਂ ਹੀ ਉਨ੍ਹਾਂ ਦੀ ਗੱਡੀ ਪਿੰਡ ਕਿਓਡਕ ਨੇੜੇ ਪਹੁੰਚੀ, ਇੱਕ ਤੇਜ਼ ਰਫ਼ਤਾਰ ਹਰਿਆਣਾ ਰੋਡਵੇਜ਼ ਬੱਸ ਨੇ ਉਨ੍ਹਾਂ ਦੇ ਪਿਕਅੱਪ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਪਲਟ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Haryana Rainfall Alert: ਪੰਜਾਬ ਤੇ ਹਰਿਆਣਾ ’ਚ ਆਇਆ ਮੌਸਮ ਦਾ ਵੱਡਾ ਅਲਰਟ
ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਸ਼ੀਲ ਪ੍ਰਕਾਸ਼ ਮੌਕੇ ‘ਤੇ ਪਹੁੰਚੇ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪਰਿਵਾਰਕ ਮੈਂਬਰ ਮਨਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਰਸੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਜਦੋਂ ਸੋਮਵਾਰ ਸਵੇਰੇ ਲਗਭਗ 6:30 ਵਜੇ ਰੋਡਵੇਜ਼ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਪਲਟ ਗਈ ਅਤੇ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਸੁਸ਼ੀਲ ਪ੍ਰਕਾਸ਼ ਨੇ ਦੱਸਿਆ ਕਿ ਇਹ ਹਾਦਸਾ ਕਿਓਡਕ ਪਿੰਡ ਨੇੜੇ ਵਾਪਰਿਆ। ਇੱਕ ਬੱਸ ਅਤੇ ਇੱਕ ਪਿਕਅੱਪ ਦੀ ਟੱਕਰ ਹੋ ਗਈ। ਪਤਾ ਲੱਗਾ ਹੈ ਕਿ ਪਿਕਅੱਪ ਵਿੱਚ ਲਗਭਗ 8 ਲੋਕ ਸਨ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। Haryana Accident Today
ਨਵੀਨ ਜਿੰਦਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦੱਸਿਆ ਇਹ ਕਾਰਨ, ਵੇਖੋ
ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ’ਚ ਸਨਮਾਨ ਸਮਾਰੋਹ ’ਚ ਪਹੁੰਚੇ ਕੁਰੂਕਸ਼ੇਤਰ ਲੋਕ ਸਭਾ ਉਮੀਦਵਾਰ ਨਵੀਨ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਤੇ ਮਾਣ ਹੈ। ਪੀਐਮ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਹਰ ਖੇਤਰ ਵਿੱਚ ਇਤਿਹਾਸਕ ਕੰਮ ਕੀਤਾ ਹੈ। ਸਵੱਛਤਾ ਅਭਿਆਨ, ਰੁਜਗਾਰ, ਸੜਕਾਂ, ਹਵਾਈ ਅੱਡੇ, ਰੇਲ ਨੈੱਟਵਰਕ ਤੇ ਹਰ ਘਰ ਵਿੱਚ ਪਖਾਨੇ, ਹਰ ਘਰ ਵਿੱਚ ਨਲਕੇ ਦਾ ਪਾਣੀ ਪਹੁੰਚਾ ਕੇ ਜੀਵਨ ਨੂੰ ਸਾਦਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ, ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਦਾ ਮੰਦਰ ਬਣਾਉਣ ਤੇ ਰਾਮ ਲੱਲਾ ਦੀ ਸਥਾਪਨਾ ਵਰਗੇ ਇਤਿਹਾਸਕ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੀ ਸੰਭਵ ਹੋਏ ਹਨ। ਜਿੰਦਲ ਨੇ ਕਿਹਾ ਕਿ ਮੈਂ ਕਈ ਦੇਸ਼ਾਂ ’ਚ ਗਿਆ ਹਾਂ, ਉੱਥੇ ਦੇ ਲੋਕ ਵੀ ਸਾਡੇ ਪ੍ਰਧਾਨ ਮੰਤਰੀ ਦੀ ਤਾਰੀਫ ਕਰਦੇ ਹਨ। (Haryana News)
ਚੰਡੀਗੜ੍ਹ ਤੇ ਮੁਹਾਲੀ ’ਚ ED ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਮਾਮਲਾ
ਨਵੀਨ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਝਾੜੂ ਲੈ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਦੇ ਹਨ। ਮੈਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਨਾਲ ਜੁੜੇ ਹੋਣ ਅਤੇ ਉਨ੍ਹਾਂ ਦੇ ਮਾਰਗਦਰਸਨ ਵਿੱਚ ਕੰਮ ਕਰਨ ਦਾ ਮਾਣ ਹੈ। ਸ੍ਰੀ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਹਰਿਆਣਾ ਦੇ ਨੌਜਵਾਨਾਂ ਦਾ ਭਵਿੱਖ ਉਜਵਲ ਹੈ। ਉਨ੍ਹਾਂ ਕਿਹਾ ਕਿ ਸੀਐਮ ਸ੍ਰੀ ਸੈਣੀ ਦੀ ਅਗਵਾਈ ’ਚ ਹਰਿਆਣਾ ਦੇ ਲੋਕ 10 ’ਚੋਂ 10 ਸੀਟਾਂ ਮੋਦੀ ਜੀ ਨੂੰ ਦੇਣਗੇ। ਇਸ ਮੌਕੇ ਰਾਜ ਮੰਤਰੀ ਸੁਭਾਸ ਸੁਧਾ, ਸਾਬਕਾ ਮੰਤਰੀ ਕਮਲੇਸ਼ ਢਾਂਡਾ, ਵਿਧਾਇਕ ਲੀਲਾ ਰਾਮ, ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁਰਜਰ, ਚੇਅਰਮੈਨ ਕੈਲਾਸ਼ ਭਗਤ, ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਸਾਬਕਾ ਵਿਧਾਇਕ ਤੇਜਵੀਰ ਸਿੰਘ। (Haryana News)
ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ
ਸਾਬਕਾ ਚੇਅਰਮੈਨ ਅਰੁਣ ਸਰਾਫ, ਸੂਬਾ ਪ੍ਰਧਾਨ ਸ. ਮੰਡੀ, ਨਗਰ ਪਾਲਿਕਾ ਚੇਅਰਮੈਨ ਸੁਰਭੀ ਗਰਗ, ਜ਼ਿਲ੍ਹਾ ਪਰੀਸ਼ਦ ਦੇ ਉਪ ਚੇਅਰਮੈਨ ਕਰਮਬੀਰ ਸਿੰਘ, ਜਸਵੰਤ ਪਠਾਨੀਆ, ਜ਼ਿਲ੍ਹਾ ਮੀਡੀਆ ਮੁਖੀ ਰਾਜਾਰਾਮਨ ਦੀਕਸ਼ਿਤ, ਸਹਿ ਮੀਡੀਆ ਇੰਚਾਰਜ ਭੀਮਸੇਨ, ਮਹਿਲਾ ਮੋਰਚਾ ਪ੍ਰਧਾਨ ਅਨੀਤਾ ਚੌਧਰੀ, ਰਾਓ ਸੁਰਿੰਦਰ ਸਿੰਘ, ਕ੍ਰਿਸ਼ਨਾ ਬਾਂਸਲ, ਮਨੀਸ਼ ਕਾਠਵੜ, ਡਾ. ਅਰੁਣ ਸਰਾਫ, ਸੁਰੇਸ਼ ਸੰਧੂ, ਰਾਮਪਾਲ ਰਾਣਾ, ਰਾਮ ਪ੍ਰਤਾਪ ਗੁਪਤਾ, ਪ੍ਰਵੀਨ ਪ੍ਰਜਾਪਤੀ, ਸੁਰੇਸ਼ ਕਯੋਦਕ, ਆਈਡੀਸੈੱਲ ਮੁਖੀ ਬਲਵਿੰਦਰ ਜਾਂਗੜਾ, ਸੈਲੀ ਮੁੰਜਾਲ, ਰਮਨਦੀਪ ਕੌਰ, ਜੋਤੀ ਸੈਣੀ ਆਦਿ ਹਾਜਰ ਸਨ। (Haryana News)
2 ਹਜ਼ਾਰ ਦੇ ਨੋਟ ਦੇਖਣ ਦੇ ਬਹਾਨੇ ਨਗਦੀ ਲੁੱਟਣ ਵਾਲੇ ਵਿਦੇਸ਼ੀ ਪਤੀ-ਪਤਨੀ ਗ੍ਰਿਫਤਾਰ
68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ , ਵਿਦੇਸ਼ੀ ਪਤੀ-ਪਤਨੀ ਗ੍ਰਿਫ਼ਤਾਰ ( Robbing Cash )
ਕੈਥਲ। (ਮਨੋਜ ਵਰਮਾ)। ਸ਼ਹਿਰ ਵਿੱਚ ਖਲ ਮਿੱਲ ਚਲਾ ਰਹੇ ਇੱਕ ਵਿਅਕਤੀ ਤੋਂ 2 ਹਜ਼ਾਰ ਰੁਪਏ ਦੇ ਨੋਟ ਦੇਖਣ ਦੇ ਬਹਾਨੇ ਦੋ ਵਿਦੇਸ਼ੀਆਂ ਵੱਲੋਂ 68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੀ ਜਾਂਚ ਸੀਆਈਏ-1 ਦੇ ਇੰਚਾਰਜ ਐਸ.ਆਈ. ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਵਰਿੰਦਰ ਸਿੰਘ ਵੱਲੋਂ ਕਰਦਿਆਂ ਵਿਦੇਸ਼ੀ ਪਤੀ-ਪਤਨੀ ਅਲੀ ਉਰਫ ਹਾਸ਼ਿਮੀ ਬੋਫਰਾਜੋਰਡ ਅਤੇ ਅਫਸਾਨਾ ਦੋਵੇਂ ਵਾਸੀ ਖਲਖਲ ਰਾਜਧਾਨੀ ਤਹਿਰਾਨ ਈਰਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਮਹਿੰਦਰ ਪਾਲ ਦੀ ਸ਼ਿਕਾਇਤ ਅਨੁਸਾਰ ਜੀਂਦ ਰੋਡ ਚੁੰਗੀ ’ਤੇ ਉਸਦੀ ਖਲ ਭੰਡਾਰ ਮਿਲ ਹੈ. ਜਿੱਤੇ 17 ਸਤੰਬਰ ਨੂੰ ਦੁਪਹਿਰ ਸਮੇਂ ਵਿਦੇਸ਼ੀ ਔਰਤਾਂ ਅਤੇ ਮਰਦ ਆਏ ਸਨ। ਦੋਵਾਂ ਨੇ ਉਸ ਤੋਂ ਦੋ ਕਿੱਲੋ ਖਲ 80 ਰੁਪਏ ਵਿੱਚ ਖਰੀਦੀ। ਇਸ ਤੋਂ ਬਾਅਦ ਦੋਵਾਂ ਵਿਦੇਸ਼ੀਆਂ ਨੇ ਉਸ ਨੂੰ ਕਿਹਾ ਕਿ ਇਕ ਵਾਰ ਸਾਨੂੰ ਭਾਰਤ ਦਾ 2 ਹਜ਼ਾਰ ਰੁਪਏ ਦਾ ਨੋਟ ਦਿਖਾਓ। ਜਦੋਂ ਉਹ ਪੈਕੇਟ ‘ਚੋਂ 2 ਹਜ਼ਾਰ ਰੁਪਏ ਦੇ ਨੋਟ ਕੱਢਣ ਲੱਗਾ ਤਾਂ ਦੋਵਾਂ ਨੇ ਉਸ ਦੇ ਹੱਥ ‘ਚੋਂ ਪੈਕੇਟ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧੋਖੇ ਨਾਲ ਪੈਕਟ ‘ਚੋਂ 2/2 ਹਜ਼ਾਰ ਦੇ 34 ਨੋਟ ਕੱਢ ਕੇ 68 ਹਜ਼ਾਰ ਰੁਪਏ ਹੜੱਪ ਲਏ। ਜਿਸ ਬਾਰੇ ਥਾਣਾ ਸਿਵਲ ਲਾਈਨ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਮਾਮਲਾ ਗੰਭੀਰ ਸੀ ਅਤੇ ਵਿਦੇਸ਼ੀ ਮੁਲਜ਼ਮਾਂ ਨਾਲ ਜੁੜਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਪੀ ਨੇ ਮਾਮਲੇ ਦੀ ਜਾਂਚ ਸੀਆਈਏ-1 ਨੂੰ ਸੌਂਪ ਦਿੱਤੀ ਹੈ। ਐਸਪੀ ਨੇ ਸੀਆਈਏ-1 ਪੁਲਿਸ ਨੂੰ ਮੁਕੱਦਮੇ ਵਿੱਚ ਪ੍ਰਭਾਵਸੀ ਅਤੇ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਸੀ.ਆਈ.ਏ.-1 ਦੀ ਪੁਲਿਸ ਵੱਲੋਂ ਕੀਤੀ ਸਖ਼ਤ ਮਿਹਨਤ ਤੋਂ ਬਾਅਦ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਨਰਾਇਣਗੜ੍ਹ ਤੋਂ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਹੌਂਡਾ ਸੀਟੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦੋਵਾਂ ਮੁਲਜ਼ਮਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਡਾਕਟਰੀ ਜਾਂਚ ਵਿੱਚ ਦੋਵੇਂ ਮੁਲਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ। ਦੋਵੇਂ ਮੁਲਜ਼ਮਾਂ ਨੂੰ ਪੁਲਿਸ ਸੁਰੱਖਿਆ ਘੇਰੇ ਵਿੱਚ ਕੁਆਰੰਟੀਨ ਕੀਤਾ ਗਿਆ ਸੀ। ਦੋਵੇਂ ਮੁਲਜ਼ਮਾਂ ਦੇ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
306 ਬਲਾਕਾਂ ਦੇ ਕਰੀਬ ਪੌਣੇ ਦੋ ਲੱਖ ਸੇਵਾਦਾਰਾਂ ਨੇ 11 ਲੱਖ ਘੰਟੇ ਕੀਤਾ ਸਿਮਰਨ
ਟਾਪ ਟੈਨ ‘ਚ ਪੰਜਾਬ-ਹਰਿਆਣਾ ਦੇ 5-5 ਬਲਾਕਾਂ ਨੇ ਬਣਾਈ ਜਗ੍ਹਾ
ਕੈਥਲ ਦੇ 12 ਹਜ਼ਾਰ 435 ਸੇਵਾਦਾਰਾਂ ਨੇ 1 ਲੱਖ 28 ਹਜ਼ਾਰ 810 ਘੰਟੇ ਕੀਤਾ ਸਿਮਰਨ
ਵਿਦੇਸ਼ਾਂ ‘ਚ 223 ਸੇਵਾਦਾਰਾਂ ਨੇ 1003 ਘੰਟੇ ਕੀਤਾ ਰਾਮ-ਨਾਮ ਦਾ ਜਾਪ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾਪ-10 ‘ਚ ਜਗ੍ਹਾ ਬਣਾਈ ਹੈ। ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ  ਜਦੋਂਕਿ ਹਰਿਆਣਾ ਦੇ ਹੀ ਬਲਾਕ ਸਰਸਾ ਨੇ ਦੂਜਾ, ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 306 ਬਲਾਕਾਂ ਦੇ ਕਰੀਬ ਪੌਣੇ ਦੋ ਲੱਖ ਸੇਵਾਦਾਰਾਂ ਨੇ 11,15, 900 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈੱਥਲ ਦੇ 12435 ਸੇਵਾਦਾਰਾਂ ਨੇ 1,28,810 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ ਹੈ
ਜਦੋਂਕਿ ਸਰਸਾ ਬਲਾਕ ਦੇ 13456 ਸੇਵਾਦਾਰਾਂ ਨੇ 75649 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੇ ਤੀਜੇ ਨੰਬਰ ‘ਤੇ ਬਲਾਕ ਕਲਿਆਣ ਨਗਰ ਦੇ 15,986 ਸੇਵਾਦਾਰਾਂ ਨੇ 73,826 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ‘ਚ ਸ੍ਰੀਗੰਗਾਨਗਰ ਬਲਾਕ, ਉੱਤਰ ਪ੍ਰਦੇਸ਼ ‘ਚ ਗਾਜੀਆਬਾਦ ਸਿਟੀ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 223 ਸੇਵਾਦਾਰਾਂ ਨੇ 1003 ਘੰਟੇ ਰਾਮ-ਨਾਮ ਦਾ ਜਾਪ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਾੱਪ-10 ‘ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਜ਼ਿਲ੍ਹਾ ਕੈੱਥਲ ਦੀ ਸਾਧ-ਸੰਗਤ ਨੇ 181847 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਕਿ ਜਦੋਂਕਿ ਹਰਿਆਣਾ ਦੇ ਹੀ ਜ਼ਿਲ੍ਹਾ ਸਰਸਾ ਦੀ ਸਾਧ-ਸੰਗਤ ਨੇ 59319 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੀਜੇ ਸਥਾਨ ‘ਤੇ ਪੰਜਾਬ ਸਟੇਟ ਦੇ ਜ਼ਿਲ੍ਹਾ ਮੋਗਾ ਨੇ 51548 ਘੰਟੇ ਸਿਮਰਨ ਕਰਕੇ ਤੀਜੇ ਸਥਾਨ ‘ਤੇ ਜਗ੍ਹਾ ਬਣਾਈ ਹੈ ਟਾਪ-10 ਦੀ ਗੱਲ ਕਰੀਏ ਤਾਂ ਹਰਿਆਣਾ ਦੇ 6 ਬਲਾਕਾਂ ਤੇ ਪੰਜਾਬ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਪੂਰੇ ਦੇਸ਼ ‘ਚ ਇਸ ਵਾਰ 365 ਬਲਾਕਾਂ ਦੇ 213905 ਸੇਵਾਦਾਰਾਂ ਨੇ 1529168 ਘੰਟੇ ਸਿਮਰਨ ਕੀਤਾ ਵਿਦੇਸ਼ਾਂ ‘ਚ ਵੀ ਸਾਧ-ਸੰਗਤ ਵਧ ਚੜ੍ਹ ਕੇ ਸਿਮਰਨ ਪ੍ਰੇਮ ਮੁਕਾਬਲੇ ‘ਚ ਭਾਗ ਲੈ ਰਹੀ ਹੈ ਵਿਦੇਸ਼ਾਂ ‘ਚ ਇਸ ਵਾਰ 178 ਸੇਵਾਦਾਰਾਂ ਨੇ 980 ਘੰਟੇ ਸਿਮਰਨ ਕੀਤਾ, ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ੇਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
1,72,476 ਸੇਵਾਦਾਰਾਂ ਨੇ 12,45,079 ਘੰਟੇ ਕੀਤਾ ਸਿਮਰਨ
ਬਲਾਕ ਸਰਸਾ ਦੂਜੇ ਤੇ ਪੰਜਾਬ ਦਾ ਪਟਿਆਲਾ ਤੀਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਵਾਰ ਫਿਰ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾੱਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਵਿਸ਼ਵ ਭਰ ‘ਚ 458 ਬਲਾਕਾਂ ਦੇ 1,72,476 ਸੇਵਾਦਾਰਾਂ ਨੇ 12,45,079 ਘੰਟੇ ਸਿਮਰਨ ਕੀਤਾ।
ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9984 ਸੇਵਾਦਾਰਾਂ ਨੇ 114663 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ। ਬਲਾਕ ਸਰਸਾ ਦੇ 10213 ਸੇਵਾਦਾਰਾਂ ਨੇ 75437 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ। ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 4112 ਸੇਵਾਦਾਰਾਂ ਨੇ 33508 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ, ਕੁਵੈਤ, ਬ੍ਰਿਸਵੇਨ, ਕੈਨਬੇਰਾ ‘ਚ 105 ਸੇਵਾਦਾਰਾਂ ਨੇ 527 ਘੰਟੇ ਤੱਕ ਸਿਮਰਨ ਕੀਤਾ ਇਸ ਵਾਰ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਸੂਬੇ ‘ਚ ਬਲਾਕ ਕੇਸਰੀਸਿੰਘਪੁਰ, ਹਿਮਾਚਲ ਪ੍ਰਦੇਸ਼ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੂਰੇ ਭਾਰਤ ‘ਚ ਟਾੱਪ ਟੈਨ ਬਲਾਕ
ਸੂਬੇ                          ਬਲਾਕ                         ਮੈਂਬਰ                   ਸਿਮਰਨ
ਹਰਿਆਣਾ                        ਕੈਥਲ                                  9984                        114663
ਹਰਿਆਣਾ                        ਸਰਸਾ                                 10213                       75437
ਪੰਜਾਬ                             ਪਟਿਆਲਾ                           4112                         33508
ਪੰਜਾਬ                             ਬਲਬੇੜਾ                              3722                        29554
ਹਰਿਆਣਾ                        ਧੁਰਾਲਾ                                3503                        29688
ਪੰਜਾਬ                             ਮੋਗਾ                                    2790                        25939
ਹਰਿਆਣਾ                        ਕਲਿਆਣ ਨਗਰ                   2790                        21626
ਪੰਜਾਬ                             ਮਹਿਲਾ ਚੌਂਕ                         1381                         20724
ਪੰਜਾਬ                             ਘੱਗਾ                                   2295                         18060
ਹਰਿਆਣਾ                        ਪਹੇਵਾ                                 2357                          12296
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਦੇ ਕੈਥਲ ਬਲਾਕ ਨੇ ਹਾਸਲ ਕੀਤਾ ਪਹਿਲਾ ਸਥਾਨ
349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਕੀਤਾ ਸਿਮਰਨ | Dera Sacha Sauda
ਬਲਾਕ ਸਰਸਾ ਦੂਜੇ ਤੇ ਪਿਹੋਵਾ ਤੀਜੇ ਨੰਬਰ ‘ਤੇ | Dera Sacha Sauda
ਵਿਦੇਸ਼ਾਂ ‘ਚ ਮੇਲਬੋਰਨ ਦੇ 75 ਸੇਵਾਦਾਰਾਂ ਨੇ ਕੀਤਾ 813 ਘੰਟੇ ਸਿਮਰਨ | Dera Sacha Sauda
ਸਰਸਾ, (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਕੈਥਲ ਬਲਾਕ ਨੇ ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਬਲਾਕਾਂ ਨੂੰ ਪਿੱਛੇ ਛੱਡਦਿਆਂ ਪੂਰੇ ਭਾਰਤ ‘ਚ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਹੈ ਦੇਸ਼ ਭਰ ‘ਚ 24 ਜੂਨ ਤੋਂ 4 ਜੁਲਾਈ ਤੱਕ ਤੇ ਵਿਦੇਸ਼ਾਂ ‘ਚ 25 ਜੂਨ ਤੋਂ 30 ਜੂਨ ਤੱਕ ਚੱਲੇ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਸਿਮਰਨ ਕੀਤਾ. ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦਾ ਬਲਾਕ ਕੈੱਥਲ ਜਿੱਥੇ 153722 ਘੰਟਿਆਂ ਤੱਕ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਰਿਹਾ। (Dera Sacha Sauda)
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਕੀਤਾ ਤਿੱਖਾ ਵਾਰ
133308 ਘੰਟੇ ਸਿਮਰਨ ਦੇ ਨਾਲ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਬਲਾਕ ਪਿਹੋਵਾ ਨੇ 25521 ਘੰਟੇ ਸਿਮਰਨ ਕਰਕੇ ਤੀਜੇ ਨੰਬਰ ‘ਤੇ ਜਗ੍ਹਾ ਬਣਾਈ ਪੰਜਾਬ ‘ਚ 20807 ਘੰਟੇ ਸਿਮਰਨ ਦੇ ਨਾਲ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ਸੂਬੇ ‘ਚ 2688.45 ਘੰਟੇ ਸਿਮਰਨ ਦੇ ਨਾਲ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਬਲਾਕ ਸਿਲਵਾਲਾ ਖੁਰਦ ਤੇ ਹਿਮਾਚਲ ਪ੍ਰਦੇਸ਼ ‘ਚ 1113 ਘੰਟੇ ਸਿਮਰਨ ਨਾਲ ਬਲਾਕ ਪਾਉਟਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ   ਪੰਜਾਬ ਸੂਬੇ ‘ਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਨਸੀਬਪੁਰਾ ਰਾਮਾ 18603.1 ਘੰਟੇ ਸਿਮਰਨ ਕਰਕੇ ਦੂਜਾ ਤਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਮਹਿਲਾ ਚੌਂਕ ਦੇ 869 ਸੇਵਾਦਾਰਾਂ ਨੇ 14305.3 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਸਿਮਰਨ ਪ੍ਰੇਮ ਮੁਕਾਬਲਾ : ਟਾੱਪ ਟੇਨ ਬਲਾਕ ਬਲਾਕ ਸਿਮਰਨ ਵਿਅਕਤੀ ਸਥਾਨ | Dera Sacha Sauda
ਕੈਥਲ  153722  9976  1
ਸਰਸਾ  133308  10684  2
ਪਿਹੋਵਾ 25521    2205    3
ਕਲਿਆਣ ਨਗਰ 25387 1749   4
ਮੋਗਾ  20807   2125 5
ਨਸੀਬਪੁਰਾ ਰਾਮਾ 18603 1703 6
ਮਹੇਲਾ ਚੌਂਕ 14305 869 7
ਬਠਿੰਡਾ 14289 1122 8
ਨਿਹਾਲ ਸਿੰਘ ਵਾਲਾ 14088 755 9
ਬਠੋਈ-ਡਕਾਲਾ 14073   1497  10
ਸਿਮਰਨ ਪ੍ਰੇਮ ਮੁਕਾਬਲਾ 10ਵਾਂ ਗੇੜ : ਕੈਥਲ ਬਲਾਕ ਰਿਹਾ ਅੱਵਲ
279 ਬਲਾਕਾਂ ਦੇ 70724 ਲੋਕਾਂ ਨੇ ਕੀਤਾ 4 ਲੱਖ 22 ਹਜ਼ਾਰ 310 ਘੰਟੇ ਸਿਮਰਨ
ਪਿਹੋਵਾ ਨੇ ਦੂਜਾ ਸਥਾਨ ਤੇ ਮੋਗਾ ਨੇ ਪ੍ਰਾਪਤ ਤੀਜਾ ਸਥਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਉਤਸ਼ਾਹ ਕਾਬਿਲ-ਤਾਰੀਫ਼ ਰਿਹਾ 279 ਬਲਾਕਾਂ ਦੇ 70724 ਵਿਅਕਤੀਆਂ ਨੇ 4 ਲੱਖ 22 ਹਜ਼ਾਰ 310 ਘੰਟੇ ਸਿਮਰਨ ਕੀਤਾ। ਇਸ ਗੇੜ ‘ਚ ਹਰਿਆਣਾ ਦਾ ਕੈਥਲ ਬਲਾਕ ਸਭ ਤੋਂ ਅੱਗੇ ਰਿਹਾ ਪਿਹੋਵਾ ਦੂਜੇ ਤੇ ਪੰਜਾਬ ਦਾ ਮੋਗਾ ਬਲਾਕ ਤੀਜੇ ਸਥਾਨ ‘ਤੇ ਰਿਹਾ। ਅੱਜ ਜਾਰੀ ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ਦੇ ਨਤੀਜੇ ‘ਚ 2045 ਵਿਅਕਤੀਆਂ ਵੱਲੋਂ 13238 ਘੰਟੇ ਸਿਮਰਨ ਦੇ ਨਾਲ ਹਰਿਆਣਾ ਦਾ ਕੈਥਲ ਬਲਾਕ ਪਹਿਲੇ, 1867 ਲੋਕਾਂ ਵੱਲੋਂ 12351 ਘੰਟੇ ਸਿਮਰਨ ਦੇ ਨਾਲ ਪਿਹੋਵਾ ਦੂਜਾ, ਪੰਜਾਬ ਦਾ ਮੋਗਾ ਬਲਾਕ 1419 ਵਿਅਕਤੀਆਂ ਵੱਲੋਂ 9973 ਘੰਟੇ ਸਿਮਰਨ ਦੇ ਨਾਲ ਤੀਜੇ, ਚਿੱਬੜਾਂਵਾਲੀ ਬਲਾਕ 1210 ਵਿਅਕਤੀਆਂ ਵੱਲੋਂ 9464 ਘੰਟੇ ਸਿਮਰਨ ਦੇ ਨਾਲ ਚੌਥੇ ਤੇ ਦੋਦਾ ਬਲਾਕ 1033 ਵਿਅਕਤੀਆਂ ਵੱਲੋਂ 8829 ਘੰਟੇ ਸਿਮਰਨ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 25 ਅਗਸਤ ਤੋਂ ਬਾਅਦ ਲਗਾਤਾਰ ਮਾਨਵਤਾ ਦੇ ਹਿੱਤ ‘ਚ ਆਪਣੇ-ਆਪਣੇ ਘਰਾਂ ‘ਚ ਰਾਮ-ਨਾਮ ਦਾ ਸਿਮਰਨ ਕਰ ਰਹੇ ਹਨ।
11ਵਾਂ ਗੇੜ : ਸੋਮਵਾਰ ਤੱਕ ਡਾਟਾ ਭੇਜਣ ਸਾਰੇ ਬਲਾਕ
ਜੋ ਬਲਾਕ ਰੋਜ਼ਾਨਾ ਸਿਮਰਨ ਗਰੁੱਪ ‘ਚ ਨਹੀਂ ਜੁੜੇ ਹਨ, ਉਹ ਆਪਣਾ 10 ਤੋਂ 16 ਜੂਨ ਤੱਕ ਸੱਤ ਦਿਨਾਂ ਦਾ ਡਾਟਾ ਸੋਮਵਾਰ ਸ਼ਾਮ ਤੱਕ ਹੇਠ ਲਿਖੇ ਵਟਸਐਪ ਨੰਬਰ ‘ਤੇ ਜ਼ਰੂਰ ਭੇਜ ਦੇਣ ਜੀ 79838-01010।
ਬਲਾਕਾਂ ਦੀ ਗਿਣਤੀ ‘ਚ ਹਰਿਆਣਾ ਅੱਵਲ
ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਬਲਾਕਾਂ ਦੀ ਗਿਣਤੀ ‘ਚ ਸਭ ਤੋਂ ਵੱਧ 134 ਬਲਾਕਾਂ ਦੇ ਨਾਲ ਹਰਿਆਣਾ ਪਹਿਲੇ, 106 ਬਲਾਕਾਂ ਦੇ ਨਾਲ ਪੰਜਾਬ ਦੂਜੇ, 25 ਬਲਾਕਾਂ ਦੇ ਨਾਲ ਦਿੱਲੀ ਤੀਜੇ, 11 ਬਲਾਕਾਂ ਦੇ ਨਾਲ ਉੱਤਰ ਪ੍ਰਦੇਸ਼ ਚੌਥੇ ਤੇ ਉੱਤਰਾਖੰਡ 3 ਬਲਾਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ।
ਵਿਅਕਤੀਗਤ ਸਿਮਰਨ ‘ਚ ਚਮਨ ਇੰਸਾਂ ਸਭ ਤੋਂ ਮੋਹਰੀ
ਵਿਅਕਤੀਗਤ ਸਿਮਰਨ ‘ਚ 110 ਘੰਟੇ ਸਿਮਰਨ ਦੇ ਨਾਲ ਨਨੌਤਾ (ਉੱਤਰ ਪ੍ਰਦੇਸ਼) ਦੇ ਚਮਨ ਇੰਸਾਂ ਪਹਿਲੇ ਸਥਾਨ ‘ਤੇ ਰਹੇ। ਮੁਸਤਫਾਬਾਦ (ਦਿੱਲੀ) ਤੋਂ ਰਮੇਸ਼ ਚੰਦਰ ਇੰਸਾਂ 98 ਘੰਟੇ ਸਿਮਰਨ ਦੇ ਨਾਲ ਦੂਜੇ ਤੇ ਬਾਬਰਪੁਰ (ਦਿੱਲੀ) ਤੋਂ ਜਗਦੀਸ਼ ਪ੍ਰਸਾਦ ਇੰਸਾਂ 91 ਘੰਟੇ ਸਿਮਰਨ ਦੇ ਨਾਲ ਤੀਜੇ ਸਥਾਨ, ਕਰਨਾਲ ਤੋਂ ਮੋਨਿਕਾ ਇੰਸਾਂ (76 ਘੰਟੇ) ਚੌਥੇ ਤੇ ਰਾਜਗੜ੍ਹ ਸਲਾਬਤਪੁਰਾ (ਪੰਜਾਬ) ਤੋਂ ਮਲਕੀਤ ਇੰਸਾਂ (69 ਘੰਟੇ) ਪੰਜਵੇਂ ਸਥਾਨ ‘ਤੇ ਰਹੇ।