Hat Trick - Sach Kahoon Punjabi
ਰਾਸ਼ਿਦ ਖਾਨ ਤੀਜੀ ਹੈਟ੍ਰਿਕ ਲੈਣ ਵਾਲੇ ਬਣੇ ਪੰਜਵੇਂ ਗੇਂਦਬਾਜ਼
ਪਹਿਲੀ ਵਾਰ ਲਈ ਸੀ ਹੈਟ੍ਰਿਕ 2017 ‘ਚ
ਮੁੰਬਈ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਟੀ -20 ‘ਚ ਤੀਜੀ ਹੈਟ੍ਰਿਕ ਲੈਣ ਵਾਲੇ ਪੰਜਵੇਂ ਗੇਂਦਬਾਜ਼ ਬਣ ਗਏ। ਉਸਨੇ ਬੁੱਧਵਾਰ ਨੂੰ ਬਿੱਗ ਬੈਸ਼ ਲੀਗ ‘ਚ ਐਡੀਲੇਡ ਸਟਰਾਈਕਰਾਂ ਅਤੇ ਸਿਡਨੀ ਸਿਕਸਰਜ਼ ਵਿਚਕਾਰ ਮੈਚ ਵਿੱਚ ਇਹ ਹਾਸਲ ਕੀਤਾ। ਰਾਸ਼ਿਦ ਇਸ ਲੀਗ ‘ਚ ਐਡੀਲੇਡ ਸਟਰਾਈਕਰਜ਼ ਲਈ ਖੇਡ ਰਿਹਾ ਹੈ।
ਉਸਨੇ ਸਿਡਨੀ ਦੇ ਬੱਲੇਬਾਜ਼ ਜੇਮਜ਼ ਵਿਨਸ ਅਤੇ ਜੈਕ ਐਡਵਰਡ ਨੂੰ 11 ਵੇਂ ਓਵਰ ਦੀਆਂ ਆਖਰੀ ਦੋ ਗੇਂਦਾਂ ‘ਤੇ ਆਊਟ ਕੀਤਾ।
13 ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਜੋਰਨ ਸਿਲਕ ਨੂ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ।
ਬਿੱਗ ਬੈਸ਼ ਲੀਗ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ।
ਇਸ ਲੈੱਗ ਸਪਿੰਨਰ ਨੇ ਮੈਚ ਵਿੱਚ 4 ਓਵਰਾਂ ਵਿੱਚ 22 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਪਰ ਫਿਰ ਵੀ ਉਸਦੀ ਟੀਮ ਐਡੀਲੇਡ ਤੋਂ ਹਾਰ ਗਈ।
ਸਿਡਨੀ ਨੇ ਜਿੱਤ ਲਈ 136 ਦੌੜਾਂ ਦਾ ਟੀਚਾ ਅੱਠ ਵਿਕਟਾਂ ਗੁਆ ਕੇ ਪੂਰਾ ਕੀਤਾ।
ਬਿਗ ਬੈਸ਼ ਲੀਗ ਵਿਚ ਇਹ ਰਾਸ਼ਿਦ ਦੀ ਪਹਿਲੀ ਹੈਟ੍ਰਿਕ ਹੈ। ਉਹ ਇਸ ਲੀਗ ਵਿਚ ਅਜਿਹਾ ਕਰਨ ਵਾਲਾ ਪਹਿਲਾ ਵਿਦੇਸ਼ੀ ਵੀ ਬਣ ਗਿਆ।
ਉਸ ਤੋਂ ਪਹਿਲਾਂ 4 ਗੇਂਦਬਾਜ਼ ਟੀ -20 ਵਿਚ ਤਿੰਨ ਹੈਟ੍ਰਿਕ ਲੈ ਚੁੱਕੇ ਹਨ।
ਇਸ ਵਿੱਚ ਅਮਿਤ ਮਿਸ਼ਰਾ (ਭਾਰਤ), ਮੁਹੰਮਦ ਸ਼ਮੀ (ਪਾਕਿਸਤਾਨ), ਐਂਡਰਿ ਟਾਇ (ਆਸਟਰੇਲੀਆ), ਆਂਦਰੇ ਰਸਲ (ਵੈਸਟਇੰਡੀਜ਼) ਸ਼ਾਮਲ ਹਨ।
ਰਾਸ਼ਿਦ ਨੇ ਟੀ -20 ਵਿਚ ਪਹਿਲੀ ਹੈਟ੍ਰਿਕ 2017 ਵਿਚ ਲਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ
ਹੁਣ ਤੱਕ ਖੇਡੇ ਗਏ 11 ਸੀਜਨ ‘ਚੋਂ 9 ਮੌਕੇ ਅਜਿਹੇ ਆਏ ਹਨ ਜਦੋਂ ਕਿਸੇ ਗੇਂਦਬਾਜ਼ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ
ਲੰਦਨ, ਏਜੰਸੀ
ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ ਰਹੀ ਇਸ ਨਾਲ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ ਉਨ੍ਹਾਂ ਨੇ 32 ਸਾਲ ਬਾਦ ਇਹ ਕਰ ਕੇ ਦਿਖਾਇਆ, ਉਨ੍ਹਾਂ ਤੋਂ ਪਹਿਲਾਂ 1987 ‘ਚ ਚੇਤਨ ਸ਼ਰਮਾ ਨੇ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਹੈਟ੍ਰਿਕ ਲਈ ਸੀ
ਚੇਤਨ ਸ਼ਰਮਾ: ਵਿਸ਼ਵ ਕੱਪ ‘ਚ ਸਭ ਤੋਂ ਪਹਿਲੀ ਹੈਟ੍ਰਿਕ ਲੈਣ ਦਾ ਮਾਣ ਭਾਰਤ ਦੇ ਤੇਜ ਗੇਂਦਬਾਜ਼ ਚੇਤਨ ਸ਼ਰਮਾ ਦੇ ਨਾਂਅ ਹੈ ਸ਼ਰਮਾ ਨੇ ਇਹ ਹੈਟ੍ਰਿਕ 1987 ‘ਚ ਵਿਸ਼ਵ ਕੱਪ ਦੇ ਚੌਥੇ ਸੀਜਨ ‘ਚ ਨਿਊਜੀਲੈਂਡ ਖਿਲਾਫ ਪ੍ਰਾਪਤ ਕੀਤੀ ਸੀ
ਸਕਲੈਨ ਮੁਸ਼ਤਾਕ: ਪਹਿਲੀ ਹੈਟ੍ਰਿਕ ਜਿੱਥੇ 1987 ‘ਚ ਆਈ ਸੀ ਉੱਥੇ ਦੂਜੀ ਦੇ ਲਈ 12 ਸਾਲਾਂ ਦਾ ਇੰਤਜਾਰ ਕਰਨਾ ਪਿਆ 1999 ‘ਚ ਪਾਕਿਸਤਾਨ ਦੇ ਫਿਰਕੀ ਗੇਂਦਬਾਜ ਸਕਲੈਨ ਮੁਸ਼ਤਾਕ ਨੇ ਪਹਿਲੇ ਹੇਨਰੀ ਓਲੰਂਗਾ  ਨੂੰ ਸਟੰਪ ਆਊਟ ਕਰਾਇਆ, ਉਸ ਤੋਂ ਬਾਅਦ ਐਡਮ ਹਕਲ ਤੇ ਫਿਰ ਪਮੇਲੇਲੋ ਬੰਗਵਾ ਨੂੰ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ
ਚਮਿੰਡਾ ਵਾਸ: ਸਾਲ 2003 ‘ਚ 14 ਫਰਵਰੀ ਦੇ ਦਿਨ ਵਾਸ ਨੇ ਬੰਗਲਾਦੇਸ਼ ਖਿਲਾਫ ਸਿਰਫ ਹੈਟ੍ਰਿਕ ਹੀ ਨਹੀਂ ਪ੍ਰਾਪਤ ਕੀਤੀ ਸਗੋਂ ਇਤਿਹਾਸ ਵੀ ਰਚਿਆ ਸੀ ਵਾਸ ਨੇ ਬੰਗਲਾਦੇਸ਼ ਖਿਲਾਫ ਮੈਚ ‘ਚ ਪਹਿਲੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਹੈਟ੍ਰਿਕ ਪ੍ਰਾਪਤ ਕੀਤੀ ਉਸ ਨਾਲ ਹੀ ਉਹ ਵੰਨਡੇ ਇਤਿਹਾਸ ‘ਚ ਪਹਿਲੀ ਤਿੰਨ ਗੇਂਦਾਂ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ
ਬ੍ਰੇਟ ਲੀ: ਸਾਲ 2003 ‘ਚ ਹੀ ਵਾਸ ਦੀ ਹੈਟ੍ਰਿਕ ਦੇ 11 ਦਿਨ ਬਾਅਦ ਆਸਟਰੇਲੀਆਈ ਗੇਂਦਬਾਜ਼ ਬ੍ਰੇਟ ਲੀ ਨੇ ਵੀ ਹੈਟ੍ਰਿਕ ਆਪਣੇ ਨਾਂਅ ਕੀਤੀ
ਲਸਿਥ ਮਲਿੰਗਾ: ਮਲਿੰਗਾ ਇਕਲੌਤੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ‘ਚ ਦੋ ਵਾਰ ਹੈਟ੍ਰਿਕ ਪ੍ਰਾਪਤ ਕੀਤੀ ਹੈ ਸਾਲ 2007 ‘ਚ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਆਪਣੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਪ੍ਰਾਪਤ ਕੀਤੀ ਸੀ ਮਲਿੰਗਾ ਨੇ ਮੈਚ ‘ਚ ਸਿਰਫ ਹੈਟ੍ਰਿਕ ਨਹੀਂ ਬਲਕਿ ਲਗਾਤਾਰ ਚਾਰ ਗੇਂਦਾਂ ‘ਚ ਚਾਰ ਵਿਕਟ ਝਟਕਾਏ ਸਨ
ਕੋਮਾਰ ਰੋਚ: ਸਾਲ 2011 ‘ਚ ਵੈਸਟ ਇੰਡੀਜ ਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੇ ਨੀਦਰਲੈਂਡ ਖਿਲਾਫ ਪ੍ਰਾਪਤ ਕੀਤੀ ਸੀ ਹੈਟ੍ਰਿਕ ਇਸ ਨਾਲ ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਵਾਲੇ ਉਹ ਵੈਸਟ ਇੰਡੀਜ ਦੇ ਪਹਿਲੇ ਗੇਂਦਬਾਜ ਬਣ ਗਏ ਸਨ ਰੋਚ ਨੇ ਪੀਟਰ ਸੀਲਾਰ, ਵਰਨਾਰਡ ਲੂਟਰਸ ਤੇ ਫਿਰ ਬੇਰੈਂਡ ਵੇਸਿਤਜਕਸ ਨੂੰ ਆਊਟ ਕਰਕੇ ਹੈਟ੍ਰਿਕ ਆਪਣੇ ਨਾਂਅ ਕੀਤੀ ਸੀ
ਲਸਿਥ ਮਲਿੰਗਾ: ਸਾਲ 2011 ‘ਚ ਇੱਕ ਵਾਰ ਫਿਰ ਤੋਂ ਮਲਿੰਗਾ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ ਕੇਨੀਆ ਖਿਲਾਫ ਹੈਟ੍ਰਿਕ ਲੈਂਦੇ ਹੀ ਉਹ ਵਿਸ਼ਵ ਕੱਪ ਇਤਿਹਾਸ ‘ਚ ਦੋ ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ
ਸਟੀਵਨ ਫਿਨ: ਵਿਸ਼ਵ ਕੱਪ ਦੇ 11ਵੇਂ ਸੀਜਨ ‘ਚ ਇੰਗਲੈਂਡ ਦੇ ਗੇਂਦਬਾਜ ਸਟੀਵਨ ਫਿਨ ਨੇ ਆਸਟਰੇਲੀਆ ਖਿਲਾਫ ਹੈਟ੍ਰਿਕ ਪ੍ਰਾਪਤ ਕੀਤੀ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਅੰਗਰੇਜ ਖਿਡਾਰੀ ਸਨ ਫਿਰ ਨੇ ਬ੍ਰੈਡ ਹੈਡਿਨ, ਗਲੇਨ ਮੇਕਸਵੈਲ ਤੇ ਮਿਚੇਲ ਜਾਨਸਨ ਨੂੰ ਆਪਣਾ ਸ਼ਿਕਾਰ ਬਣਾਇਆ
ਜੇਪੀ ਡੂਮਿਨੀ: ਵਿਸ਼ਵ ਕੱਪ ਇਤਿਹਾਸ ਦੀ 9ਵੀਂ ਹੈਟ੍ਰਿਕ ਸਾਲ 2015 ‘ਚ ਦੱਖਣੀ ਅਫਰੀਕੀ ਖਿਡਾਰੀ ਡੂਮਿਨੀ ਦੁਆਰਾ ਪ੍ਰਾਪਤ ਕੀਤੀ ਗਈ ਸੀ ਡੂਮਿਨੀ ਨੇ ਇਹ ਹੈਟ੍ਰਿਕ ਕਵਾਰਟਰ ਫਾਈਨਲ ‘ਚ ਸ੍ਰੀਲੰਕਾ ਖਿਲਾਫ ਪ੍ਰਾਪਤ ਕੀਤੀ ਸੀ ਇਸ ਦੌਰਾਨ ਉਨ੍ਹਾਂ ਨੇ ਇਜੇਲੋ ਮੈਥਉਜ, ਨੁਵਾਨ ਕੁਲਸੇਕਰਾ ਤੇ ਫਿਰ ਥਾਰਿੰਦੂ ਕੌਸ਼ਲ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਹੈਟ੍ਰਿਕ ਤੋਂ ਬਾਅਦ ਉਹ ਵਿਸ਼ਵ ਕੱਪ ਦੇ ਇਤਿਹਾਸ ‘ਚ ਅਜਿਹਾ ਰਿਕਾਰਡ ਬਣਾਉਣ ਵਾਲੇ ਪਹਿਲੇ ਦੱਖਣੀ ਅਫਰੀਕੀ ਖਿਡਾਰੀ ਬਣ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਸੇਲ ਦਾ ਰਿਕਾਰਡ, ਪਹਿਲਾਂ ਹੈਟ੍ਰਿਕ ਫਿਰ ਤੂਫ਼ਾਨੀ ਸੈਂਕੜਾ, ਹਰਾਇਆ ਸ਼ਾਹਰੁਖ ਦੀ ਟੀਮ ਨੂੰ
ਪਹਿਲਾਂ ਹੈਟ੍ਰਿਕ ਫਿਰ 40 ਗੇਂਦਾਂ ‘ਚ ਸੈਂਕੜਾ
ਸੀਪੀਐਲ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ
ਪਹਿਲਾਂ ਵੀ ਸ਼ਾਹਰੁਖ਼ ਦੀ ਟੀਮ ਵਿਰੁੱਧ ਹੀ ਲਾਇਆ ਸੀ ਸੈਂਕੜਾ
ਵੈਸਟਇੰਡੀਜ਼ ਦੇ ਹਰਫ਼ਨਮੌਲਾ ਆਂਦਰੇ ਰਸੇਲ ਨੇ ਕੈਰੇਬਿਅਨ ਪ੍ਰੀਮੀਅਰ ਲੀਗ ਦੇ ਤੀਸਰੇ ਮੈਚ ‘ਚ ਜਮੈਕਾ ਤਲਾਵਾਸ ਵੱਲੋਂ ਟ੍ਰਿਨਬਾਗੋ ਨਾਈਟ ਰਾਈਡਰਜ਼ ਵਿਰੁੱਧ ਖੇਡਦਿਆਂ ਪਹਿਲਾਂ ਗੇਂਦ ਨਾਲ ਅਤੇ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਸਿਤਾਰੇ ਸ਼ਾਹਰੁਖ ਖਾਨ ਦੀ ਟੀਮ ਟ੍ਰਿਨਬਾਗੋ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਰਸੇਲ ਨੇ ਪਹਿਲਾਂ ਹੈਟ੍ਰਿਕ ਲਾ ਕੇ ਵੱਡੇ ਸਕੋਰ ਵੱਧ ਵਧ ਰਹੀ ਟ੍ਰਿਨਬਾਗੋ ਨਾਈਟ ਰਾਈਡਰਜ਼ ਨੂੰ ਰੋਕਿਆ ਅਤੇ ਫਿਰ ਬੱਲੇਬਾਜ਼ੀ ‘ਚ ਆਤਿਸ਼ੀ ਪਾਰੀ ਖੇਡ ਕੇ ਉਹਨਾਂ ਇਕੱਲੇ ਦਮ ‘ਤੇ ਟੀਮ ਨੂੰ ਜਿੱਤ ਦਿਵਾ ਦਿੱਤੀ
ਜਮੈਕਾ ਤਲਾਵਾਸ ਦੇ ਕਪਤਾਨ ਆਂਦਰੇ ਰਸੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟ੍ਰਿਨਬਾਗੋ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਆਪਣੀ ਪਹਿਲੀ ਵਿਕਟ 10 ਦੌੜਾਂ ‘ਤੇ ਹੀ ਗੁਆ ਦਿੱਤੀ ਸੁਨੀਲ ਨਾਰਾਇਣ ਦੇ ਆਊਟ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਧੁਰੰਦਰ ਓਪਨਰ ਕੋਲਿਨ ਮੁਨਰੋ ਨੇ ਲਿਨ ਦੇ ਨਾਲ ਦੂਸਰੀ ਵਿਕਟ ਲਈ 98 ਦੌੜਾਂ ਦੀ ਭਾਈਵਾਲੀ ਕੀਤੀ ਲਿਨ 11ਵੇਂ ਓਵਰ ‘ਚ 27 ਗੇਂਦਾਂ ‘ਚ 4 ਚੌਕੇ ਅਤੇ 3 ਛੱਕੇ ਲਗਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਬ੍ਰੈਂਡਨ ਮੈਕੁਲਮ ਨੇ 56 ਦੌੜਾਂ ਬਣਾਈਆਂ
ਆਖ਼ਰ ‘ਚ ਆਂਦਰੇ ਰਸੇਲ ਨੇ ਲਗਾਤਾਰ ਤਿੰਨ ਗੇਂਦਾਂ ‘ਤੇ ਬ੍ਰੈਂਡਨ ਮੈਕੁਲਮ, ਡਵੇਨ ਬ੍ਰਾਵੋ ਅਤੇ ਦਿਨੇਸ਼ ਰਾਮਦੀਨ ਨੂੰ ਆਊਟ ਕਰਕੇ ਨਾਈਟਰਾਈਡਰਜ਼ ਨੂੰ 223 ਦੌੜਾਂ ‘ਤੇ ਰੋਕ ਦਿੱਤਾ ਹਾਲਾਂਕਿ ਜਮੈਕਾ ਲਈ 224 ਦੌੜਾਂ ਦਾ ਟੀਚਾ ਹਾਸਲ ਕਰਨਾ ਸੌਖਾ ਨਹੀਂ ਸੀ ਅਤੇ ਟੀਮ ਨੇ ਸ਼ੁਰੂਆਤੀ 16 ਦੌੜਾਂ ਦੇ ਅੰਦਰ ਹੀ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਇਸ ਤੋਂ ਬਾਅਦ ਰਸੇਲ ਨੇ ਕਪਤਾਨੀ ਪਾਰੀ ਖੇਡਦਿਆਂ ਕੇਨਾਰ ਲੇਵਿਸ ਨਾਲ ਮਿਲ ਕੇ 161 ਦੋੜਾਂ ਦੀ ਧੂੰਆਂਧਾਰ ਭਾਈਵਾਲੀ ਕੀਤੀ ਅਤੇ ਟੀਮ ਨੂੰ ਤਿੰਨ ਗੇਂਦਾਂ ਬਾਕੀ ਰਹਿੰਦੇ  ਹੀ ਟੀਚੇ ਤੱਕ ਪਹੁੰਚਾ ਦਿੱਤਾ ਰਸੇਲ ਨੇ ਸਿਰਫ਼ 40 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ ਉਹ 49 ਗੇਂਦਾਂ ‘ਚ 121 ਦੌੜਾਂ ਬਣਾ ਕੇ ਨਾਬਾਦ ਰਹੇ ਰਸੇਲ ਨੇ ਆਪਣੀ ਪਾਰੀ ਦੌਰਾਨ 13 ਛੱਕੇ ਅਤੇ 6 ਚੌਕੇ ਲਾਏੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਜ਼ਨੀ ਨੋਵਾਗ੍ਰਾਦ (ਏਜੰਸੀ)। ਕਪਤਾਨ ਹੈਰੀ ਕੇਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਜਾੱਨ ਸਟੋਂਸ ਦੇ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਗੋਲਾਂ ਦੀ ਵਾਛੜ ਕਰਦੇ ਹੋਏ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੈਚ ‘ਚ ਪਨਾਮਾ ਨੂੰ 6-1 ਨਾਲ ਕਰਾਰੀ ਮਾਤ ਦੇ ਕੇ ਆਖ਼ਰੀ 16 ‘ਚ ਪ੍ਰਵੇਸ਼ ਕਰ ਲਿਆ ਇੰਗਲੈਂਡ ਦੀ ਲਗਾਤਾਰ ਦੋ ਮੈਚਾਂ ‘ਚ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਉਹ ਵੱਡੀ ਜਿੱਤ ਦੇ ਨਾਲ ਕੁੱਲ ਛੇ ਅੰਕਾਂ ਨਾਲ ਵਿਸ਼ਵ ਕੱਪ ਦੇ ਅਗਲੇ ਗੇੜ ‘ਚ ਪਹੁੰਚ ਗਿਆ ਹੈ।
ਕੇਨ ਨੇ ਮੈਚ ‘ਚ ਹੈਟ੍ਰਿਕ ਲਗਾਈ ਅਤੇ ਹੁਣ ਇਸ ਵਿਸ਼ਵ ਕੱਪ ‘ਚ ਉਸਦੇ ਪੰਜ ਗੋਲ ਹੋ ਗਏ ਹਨ ਕੇਨ ਵਿਸ਼ਵ ਕੱਪ ‘ਚ ਹੈਟ੍ਰਿਕ ਲਾਉਣ ਵਾਲੇ ਇੰਗਲੈਂਡ ਦੇ ਤੀਸਰੇ ਖਿਡਾਰੀ ਬਣ ਗਏ ਹਨ ਉਹ ਇਸ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਕੇਨ ਇਸ ਵਿਸ਼ਵ ਕੱਪ ਹੈਟ੍ਰਿਕ ਲਾਉਣ ਵਾਲੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਤੋਂ ਬਾਅਦ ਦੂਸਰੇ ਖਿਡਾਰੀ ਹਨ ।
ਇੰਗਲੈਂਡ ਨੇ ਸ਼ੁਰੂ ਤੋਂ ਹੀ ਮੈਚ ‘ਚ ਆਪਣਾਂ ਦਬਦਬਾ ਬਣਾਈ ਰੱਖਿਆ ਅਤੇ ਪਨਾਮਾ ਨੂੰ ਬੈਕਫੁੱਟ ‘ਤੇ ਰੱਖਿਆ 8ਵੇਂ ਮਿੰਟ ‘ਚ ਹੀ ਇੰਗਲੈਂਡ ਦੇ ਹਿੱਸੇ ਕਾਰਨਰ ਆਇਆ ਜਿਸਨੂੰ ਸਟੋਂਸ ਨੇ ਹੈਡਰ ਰਾਹੀਂ ਗੋਲ ‘ਚ ਬਦਲ ਇੰਗਲੈਂਡ ਦੇ ਗੋਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਮੈਨਚੇਸਟਰ ਸਿਟੀ ਲਈ ਖੇਡਣ ਵਾਲੇ ਸਟੋਂਸ ਦਾ ਇਹ ਪਹਿਲਾ ਅੰਤਰਰਾਸ਼ਟਰੀ ਗੋਲ ਹੈ ਮੈਚ ਦੇ 10ਵੇਂ ਮਿੰਟ ‘ਚ ਪਨਾਮਾ ਦੇ ਅਰਮਾਂਡੋ ਕੂਪਰ ਨੂੰ ਪੀਲਾ ਕਾਰਡ ਮਿਲਿਆ ਜੋ ਟੂਰਨਾਮੈਂਟ ‘ਚ ਉਸਦਾ ਦੂਸਰਾ ਪੀਲਾ ਕਾਰਡ ਸੀ ਅਤੇ ਹੁਣ ਉਹ ਟਿਊਨਿਸ਼ੀਆ ਵਿਰੁੱਧ ਤੀਸਰੇ ਮੈਚ ‘ਚ ਪਨਾਮਾ ਲਈ ਨਹੀਂ ਖੇਡ ਸਕੇਗਾ।
ਰੋਨਾਲਡੋ ਦੀ ਹੈਟ੍ਰਿਕ ਬਦੌਲਤ ਪੁਰਤਗਾਲ ਨੇ ਸਪੇਨ ਨੁੰ ਡਰਾਅ ਤੇ ਰੋਕਿਆ
ਰੋਨਾਲਡੋ ਲਗਾਤਾਰ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਉਹਨਾਂ ਤੋਂ ਪਹਿਲਾਂ ਇਹ ਪ੍ਰਾਪਤੀ ਯੂਵ ਸੀਲਰ, ਪੇਲੇ ਅਤੇ ਮਿਰੋਸਲਾਵ ਕਲੋਜ਼ ਨੂੰ ਹਾਸਲ ਸੀ
ਸੋਚੀ (ਏਜੰਸੀ) ਕਰਿਸ਼ਮਾਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੀ ਜ਼ਬਰਦਸਤ ਹੈਟ੍ਰਿਕ ਦੇ ਦਮ ‘ਤੇ ਪੁਰਤਗਾਲ ਨੇ ਸਾਬਕਾ ਚੈਂਪੀਅਨ ਸਪੇਨ ਵਿਰੁੱਧ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਗਰੁੱਪ ਬੀ ਦਾ ਮੁਕਾਬਲਾ ਸ਼ੁੱਕਰਵਾਰ ਨੂੰ 3-3 ਨਾਲ ਡਰਾਅ ਖੇਡ ਲਿਆ ਪੁਰਤਗਾਲ ਅਤੇ ਸਪੇਨ ਨੇ ਇਸ ਡਰਾਅ ਤੋਂ 1-1 ਅੰਕ ਹਾਸਲ ਕੀਤਾ ਰੋਨਾਲਡੋ ਨੇ ਮੈਚ ਦੇ 88ਵੇਂ ਮਿੰਟ ‘ਚ ਸ਼ਾਨਦਾਰ ਫ੍ਰੀ ਕਿੱਤ ਨਾਲ ਬਿਹਤਰੀਨ ਗੋਲ ਕਰਕੇ ਪੁਰਤਗਾਲ ਨੂੰ ਨਾ ਸਿਰਫ਼ ਹਾਰ ਤੋਂ ਬਚਾ ਲਿਆ ਸਗੋਂ ਮੈਚ ਡਰਾਅ ਕਰਕੇ ਇੱਕ ਅੰਕ ਵੀ ਦਿਵਾ ਦਿੱਤਾ।
ਬਿਜਲੀ ਦੀ ਰਫ਼ਤਾਰ ਨਾਲ ਖੇਡੇ ਗਏ ਇਸ ਮੁਕਾਬਲੇ ‘ਚ ਰੋਨਾਲਡੋ ਨੂੰ ਚੌਥੇ ਹੀ ਮਿੰਟ ‘ਚ ਘੇਰੇ ਅੰਦਰ ਠਿੱਬੀ ਲਾਈ ਗਈ ਅਤੇ ਰੈਫਰੀ ਨੇ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ ਰੋਨਾਲਡੋ ਨੇ ਪੈਨਲਟੀ ਲਈ ਜਿਸ ‘ਤੇ ਸਪੇਨ ਦੇ ਗੋਲਕੀਪਰ ਨੂੰ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਉਹ ਉਲਟ ਦਿਸ਼ਾ ‘ਚ ਛਾਲ ਮਾਰ ਬੈਠੇ ਅਤੇ ਪੁਰਤਗਾਲ ਦਾ ਖ਼ਾਤਾ ਖੁੱਲ ਗਿਆ ਰਿਆਲ ਮੈਡ੍ਰਿਡ ਦੇ ਸਟਾਰ ਨੇ ਅੱਧੇ ਸਮੇਂ ਤੋਂ ਠੀਕ ਪਹਿਲਾਂ 44ਵੇਂ ਮਿੰਟ ‘ਚ ਪੁਤਰਗਾਲ ਦਾ ਦੂਸਰਾ ਗੋਲ ਕੀਤਾ ਅਤੇ ਨਿਰਧਾਰਤ ਸਮੇਂ ਤੋਂ ਦੋ ਮਿੰਟ ਪਹਿਲਾਂ 88ਵੇਂ ਮਿੰਟ ‘ਚ ਬਾੱਕਸ ਦੇ ਠੀਕ ਬਾਹਰ ਮਿਲੀ ਫ੍ਰੀ ਕਿੱਕ ‘ਤੇ ਆਪਣੀ ਟੀਮ ਨੂੰ ਬਰਾਬਰੀ ਦਿਵਾਉਣ ਵਾਲਾ ਗੋਲ ਠੋਕ ਦਿੱਤਾ।
ਸਾਬਕਾ ਚੈਂਪੀਅਨ ਸਪੇਨ ਨੇ ਵੀ ਜ਼ਬਰਦਸਤ ਖੇਡ ਦਿਖਾਈ ਅਤੇ ਚੌਥੇ ਮਿੰਟ ‘ਚ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੂਸਰੇ ਅੱਧ ‘ਚ 3-2 ਦਾ ਵਾਧਾ ਬਣਾ ਲਿਆ ਪਰ ਸਪੇਨ ਦੇ ਰੋਨਾਲਡੋ ਦੇ ਕਮਾਲ ਦਾ ਫਰਾਂਸ ਨੂੰ ਕਾਇਲ ਹੋਣਾ ਪਿਆ ਰੋਨਾਲਡੋ ਹੁਣ ਲਗਾਤਾਰ ਅੱਠ ਵੱਡੀਆਂ ਚੈਂਪੀਅਨਸ਼ਿੱਪਾਂ ‘ਚ ਗੋਲ ਕਰ ਚੁੱਕਾ ਹੈ ਇਸ ਦੇ ਨਾਲ ਹੀ ਰੋਨਾਲਡੋ ਲਗਾਤਾਰ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਉਹਨਾਂ ਤੋਂ ਪਹਿਲਾਂ ਇਹ ਪ੍ਰਾਪਤੀ ਯੂਵ ਸੀਲਰ, ਪੇਲੇ ਅਤੇ ਮਿਰੋਸਲਾਵ ਕਲੋਜ਼ ਨੂੰ ਹਾਸਲ ਸੀ।
ਪੁਰਤਗਾਲ ਲਈ ਜੇਕਰ ਕਪਤਾਨ ਰੋਨਾਲਡੋ ਨੇ ਜਲਵਾ ਦਿਖਾਇਆ ਤਾਂ ਸਪੇਨ ਵੱਲੋਂ ਫਾਰਵਰਡ ਡਿਏਗੋ ਕੋਸਟਾ ਨੇ ਦੋ ਗੋਲ ਕੀਤੇ ਜਦੋਂਕਿ ਨਾਚੋ ਨੇ ਇੱਕ ਗੋਲ ਕਰਕੇ ਸਪੇਨ ਨੂੰ 3-2 ਨਾਲ ਅੱਗੇ ਕੀਤਾ ਸਪੇਨ ਨੂੰ ਆਖ਼ਰ ਅਫ਼ਸੋਸ ਝੱਲਣਾ ਪਿਆ ਕਿ ਜਿੱਤ ਉਹਨਾਂ ਦੇ ਕਰੀਬ ਤੋਂ ਨਿਕਲ ਗਈ। ਸਪੇਨ ਆਪਣੇ ਕੋਚ ਜੁਲੇਨ ਲੋਪੇਤਗੁਈ ਨੂੰ ਟੂਰਨਾਮੈਂਟ ਤੋਂ ਠੀਕ ਪਹਿਲਾਂ ਬਰਖ਼ਤਾਸ ਕਰਨ ਤੋਂ ਬਾਅਦ ਇਸ ਮੈਚ ‘ਚ ਖੇਡਿਆ ਪਰ ਉਸਦੀ ਖੇਡ ਕਾਫ਼ੀ ਸਧੀ ਹੋਈ ਸੀ। ਰੋਨਾਲਡੋ ਦੀ 20 ਮੀਟਰ ਦੀ ਦੂਸਰ ਤੋਂ ਫ੍ਰੀ ਕਿੱਕ ‘ਤੇ ਕੀਤੇ ਗੋਲ ਨੇ ਪੁਰਤਗਾਲ ਪ੍ਰਸ਼ੰਸਕਾਂ ਨੂੰ ਜ਼ਸ਼ਨ ‘ਚ ਡੁਬੋ ਦਿੱਤਾ ਰੋਨਾਲਡੋ ਦੇ ਇਸ ਸ਼ਾਟ ਨੂੰ ਸਪੇਨ ਦਾ ਗੋਲਕੀਪਰ ਦੇਖਣ ਤੋਂ ਸਿਵਾਏ ਕੁਝ ਨਹੀਂ ਕਰ ਸਕਿਆ।