Yemen - Sach Kahoon Punjabi
US Airstrike: ਸਨਾ, (ਏਜੰਸੀਆਂ)। ਯਮਨ ਦੇ ਬਾਲਣ ਬੰਦਰਗਾਹ ਰਾਸ ਈਸਾ ‘ਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ। ਜਦੋਂ ਕਿ 150 ਹੋਰ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਹੂਤੀ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦਿੱਤੀ। ਇਹ ਹਮਲੇ ਵੀਰਵਾਰ ਰਾਤ ਨੂੰ ਹੋਏ, ਜਿਸ ਵਿੱਚ ਬੰਦਰਗਾਹ ਅਤੇ ਆਯਾਤ ਕੀਤੇ ਗਏ ਬਾਲਣ ਨੂੰ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਕਈ ਕੰਕਰੀਟ ਟੈਂਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਪੀੜਤ ਬੰਦਰਗਾਹ ਦੇ ਕਰਮਚਾਰੀ ਸਨ, ਜਿਨ੍ਹਾਂ ਵਿੱਚ ਪੰਜ ਪੈਰਾਮੈਡਿਕਸ ਵੀ ਸ਼ਾਮਲ ਸਨ। ਰਾਸ ਈਸਾ ਬੰਦਰਗਾਹ ਯਮਨ ਵਿੱਚ ਲਾਲ ਸਾਗਰ ਦੇ ਕੰਢੇ ਹੋਦੇਦਾਹ ਸ਼ਹਿਰ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਹ ਹੂਤੀ ਸਮੂਹ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਬਾਲਣ ਦਰਾਮਦ ਦਾ ਮੁੱਖ ਸਰੋਤ ਹੈ। 2014 ਦੇ ਅਖੀਰ ਵਿੱਚ ਸਰਕਾਰ ਵਿਰੁੱਧ ਘਰੇਲੂ ਯੁੱਧ ਸ਼ੁਰੂ ਕਰਨ ਵਾਲੇ ਹੂਤੀ ਬਾਗੀਆਂ ਦਾ ਉੱਤਰੀ ਯਮਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਹੈ। ਮਾਰਚ ਦੇ ਅੱਧ ਵਿੱਚ ਵਾਸ਼ਿੰਗਟਨ ਨੇ ਹੂਤੀ ਦੇ ਟਿਕਾਣਿਆਂ ‘ਤੇ ਹਮਲੇ ਦੁਬਾਰਾ ਸ਼ੁਰੂ ਕੀਤੇ।
ਰਿਪੋਰਟ ਦੇ ਅਨੁਸਾਰ, ਦੋ ਲਹਿਰਾਂ ਦੌਰਾਨ ਬਾਲਣ ਬੰਦਰਗਾਹ ‘ਤੇ 14 ਤੋਂ ਵੱਧ ਹਵਾਈ ਹਮਲੇ ਕੀਤੇ ਗਏ, ਜਿਸ ਨਾਲ ਆਯਾਤ ਬਾਲਣ ਨੂੰ ਸਟੋਰ ਕਰਨ ਵਾਲੇ ਕੰਕਰੀਟ ਟੈਂਕ ਤਬਾਹ ਹੋ ਗਏ ਅਤੇ ਭਾਰੀ ਅੱਗ ਲੱਗ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਗ ਕੁਝ ਘੰਟਿਆਂ ਵਿੱਚ ਬੁਝ ਗਈ। ਇੱਕ ਨਿਵਾਸੀ ਨੇ ਸ਼ਿਨਹੂਆ ਨੂੰ ਦੱਸਿਆ ਕਿ ਪੀੜਤਾਂ ਵਿੱਚ ਬੰਦਰਗਾਹ ਕਰਮਚਾਰੀ, ਟਰੱਕ ਡਰਾਈਵਰ, ਠੇਕਾ ਕਰਮਚਾਰੀ ਅਤੇ ਸਿਵਲੀਅਨ ਸਿਖਿਆਰਥੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬਾਅਦ ਦੇ ਹਮਲਿਆਂ ਵਿੱਚ ਲਾਸ਼ਾਂ ਨੂੰ ਹਟਾਉਣ ਅਤੇ ਅੱਗ ਬੁਝਾਉਣ ਵਾਲੀਆਂ ਬਚਾਅ ਟੀਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। US Airstrike
ਇਹ ਵੀ ਪੜ੍ਹੋ: Earthquake: ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਕਸ਼ਮੀਰ ਤੱਕ ਕੰਬੀ ਧਰਤੀ, 5.8 ਰਹੀ ਤੀਬਰਤਾ
ਇਸ ਤੋਂ ਪਹਿਲਾਂ, ਯੂਐਸ ਸੈਂਟਰਲ ਕਮਾਂਡ (USCENTCOM) ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਉਸਨੇ ਵੀਰਵਾਰ ਨੂੰ ਹੂਤੀ ਸਮੂਹ ਦੇ ਬਾਲਣ ਅਤੇ ਆਰਥਿਕ ਸ਼ਕਤੀ ਨੂੰ ਨਸ਼ਟ ਕਰਨ ਲਈ ਰਾਸ ਈਸਾ ‘ਤੇ ਹਮਲਾ ਕੀਤਾ ਅਤੇ ਤਬਾਹ ਕਰ ਦਿੱਤਾ। ਜਨਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਨੇ ਹੂਤੀ ਸਮੂਹ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਦੁਬਾਰਾ ਨਾਮਜ਼ਦ ਕੀਤਾ।
ਹੂਤੀ ਬਾਗ਼ੀਆਂ ਨੇ ਹਮਲਿਆਂ ਦੀ ਨਿੰਦਾ ਕੀਤੀ, ਉਨ੍ਹਾਂ ਨੂੰ “ਸਿੱਧਾ ਯੁੱਧ ਅਪਰਾਧ” ਕਿਹਾ। ਉਸਨੇ ਅਮਰੀਕਾ ਅਤੇ ਯਮਨ ਸਰਕਾਰ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਬੰਦਰਗਾਹ ਇੱਕ ਨਾਗਰਿਕ ਸਥਾਨ ਸੀ, ਫੌਜੀ ਅੱਡਾ ਨਹੀਂ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਹੂਤੀ ਸਮੂਹ ਨੇ ਕਿਹਾ ਕਿ ਅਮਰੀਕੀ ਹਮਲਿਆਂ ਦਾ ਉਦੇਸ਼ ਫਲਸਤੀਨੀ ਲੋਕਾਂ ਵਿਰੁੱਧ ਇਜ਼ਰਾਈਲ ਦੇ ਅਪਰਾਧਾਂ ਦਾ ਸਮਰਥਨ ਕਰਨਾ ਸੀ। ਉਸਨੇ ਫਲਸਤੀਨੀਆਂ ਲਈ ਆਪਣੀ ‘ਸਮਰਥਨ ਮੁਹਿੰਮ’ ਜਾਰੀ ਰੱਖਣ ਦੀ ਸਹੁੰ ਖਾਧੀ। ਇਸ ਦੌਰਾਨ, ਸਮੂਹ ਨੇ ਦਾਅਵਾ ਕੀਤਾ ਕਿ ਉਸਨੇ ‘ਲਾਲ ਸਾਗਰ ਵਿੱਚ ਸਾਰੇ ਇਜ਼ਰਾਈਲੀ ਜਹਾਜ਼ਾਂ’ ਨੂੰ ਸਫਲਤਾਪੂਰਵਕ ਰੋਕ ਦਿੱਤਾ ਹੈ। US Airstrike
US Airstrikes: ਸਨਾ, (ਆਈਏਐਨਐਸ)। ਯਮਨ ਦੀ ਰਾਜਧਾਨੀ ਸਨਾ ‘ਤੇ ਤਾਜ਼ਾ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਅਤੇ ਕਈ ਹੋਰ ਜ਼਼ਖਮੀ ਹੋ ਗਏ ਹਨ। ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਸ਼ਿਨਹੂਆ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿੱਚ ਅਲ-ਨਾਹਦਨ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਸੰਘਣੀ ਰਿਹਾਇਸ਼ੀ ਬਸਤੀਆਂ ਨਾਲ ਘਿਰਿਆ ਹੋਇਆ ਹੈ।
ਛੱਰੇ ਕਈ ਘਰਾਂ ‘ਤੇ ਡਿੱਗੇ ਅਤੇ ਖਿੜਕੀਆਂ ਤੋੜ ਦਿੱਤੀਆਂ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀ ਨਾਗਰਿਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਉੱਤਰੀ ਯਮਨ ‘ਤੇ ਅਮਰੀਕੀ ਹਵਾਈ ਹਮਲਿਆਂ ਦੀ ਨਵੀਨਤਮ ਲੜੀ ਹੈ। ਅਮਰੀਕੀ ਫੌਜ ਨੇ 15 ਮਾਰਚ ਨੂੰ ਹੂਤੀ ਸਮੂਹ ‘ਤੇ ਹਵਾਈ ਹਮਲੇ ਦੁਬਾਰਾ ਸ਼ੁਰੂ ਕੀਤੇ। ਇਨ੍ਹਾਂ ਹਮਲਿਆਂ ਦਾ ਉਦੇਸ਼ ਸਮੂਹ ਨੂੰ ਉੱਤਰੀ ਲਾਲ ਸਾਗਰ ਵਿੱਚ ਇਜ਼ਰਾਈਲੀ ਅਤੇ ਅਮਰੀਕੀ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣਾ ਹੈ।
ਇਹ ਵੀ ਪੜ੍ਹੋ: Punjab ’ਚ ਵੱਡੀ ਵਾਰਦਾਤ, ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਬੁੱਧਵਾਰ ਦੇਰ ਰਾਤ ਹਵਾਈ ਹਮਲੇ ਹੋਰ ਉੱਤਰੀ ਖੇਤਰਾਂ ਵਿੱਚ ਵੀ ਹੋਏ, ਜਿਨ੍ਹਾਂ ਵਿੱਚ ਲਾਲ ਸਾਗਰ ਬੰਦਰਗਾਹ ਸ਼ਹਿਰ ਹੋਦੇਈਦਾਹ ਅਤੇ ਕਮਾਰਨ ਟਾਪੂ ਸ਼ਾਮਲ ਹਨ, ਜਿੱਥੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਅਮਰੀਕੀ ਫੌਜ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ, ਯਮਨ ਦੇ ਹੌਥੀ ਬਾਗ਼ੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਹੋਰ ਅਮਰੀਕੀ MQ-9 ਡਰੋਨ ਨੂੰ ਡੇਗ ਦਿੱਤਾ ਹੈ। “ਸਾਡੀਆਂ ਹਵਾਈ ਰੱਖਿਆ ਬਲਾਂ ਨੇ ਅਲ-ਜੌਫ ਸੂਬੇ ਦੇ ਹਵਾਈ ਖੇਤਰ ਵਿੱਚ ਇੱਕ ਸਥਾਨਕ ਤੌਰ ‘ਤੇ ਬਣੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਵਰਤੋਂ ਕਰਕੇ ਇੱਕ ਅਮਰੀਕੀ MQ-9 ਡਰੋਨ ਨੂੰ ਡੇਗ ਦਿੱਤਾ,” ਸਮੂਹ ਦੇ ਬੁਲਾਰੇ ਯਾਹੀਆ ਸਾਰੀਆ ਨੇ ਅਲ-ਮਸੀਰਾ ਟੀਵੀ ‘ਤੇ ਪ੍ਰਸਾਰਿਤ ਇੱਕ ਬਿਆਨ ਵਿੱਚ ਕਿਹਾ ਕਿ ਅਲ ਮਸੀਰਾਹ ਟੀਵੀ ਹੂਤੀ ਸਮੂਹ ਦੁਆਰਾ ਚਲਾਇਆ ਜਾਂਦਾ ਹੈ।
ਬੁਲਾਰੇ ਨੇ ਕਿਹਾ, “ਅਕਤੂਬਰ 2023 ਤੋਂ ਬਾਅਦ ਸਾਡੇ ਹਵਾਈ ਰੱਖਿਆ ਬਲਾਂ ਦੁਆਰਾ ਡੇਗਿਆ ਗਿਆ ਇਹ 18ਵਾਂ ਅਮਰੀਕੀ ਡਰੋਨ ਹੈ।” 7 ਅਕਤੂਬਰ, 2023 ਨੂੰ ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ, ਹੂਤੀ ਸਮੂਹ ਨੇ ਫਲਸਤੀਨੀਆਂ ਨਾਲ ਏਕਤਾ ਦਿਖਾਉਣ ਲਈ ਇਜ਼ਰਾਈਲੀ ਟੀਚਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। MQ-9 ਡਰੋਨ ਯਮਨੀਆਂ ਵਿੱਚ ਬਹੁਤ ਮਸ਼ਹੂਰ ਹੈ, ਕਿਉਂਕਿ ਇਹ ਅਕਤੂਬਰ 2023 ਤੋਂ ਲਗਭਗ ਰੋਜ਼ਾਨਾ ਉੱਤਰੀ ਯਮਨੀ ਪ੍ਰਾਂਤਾਂ ਉੱਤੇ ਘੁੰਮ ਰਿਹਾ ਹੈ। ਹੂਤੀ, ਜੋ ਉੱਤਰੀ ਯਮਨ ਦੇ ਬਹੁਤ ਸਾਰੇ ਹਿੱਸੇ ਨੂੰ ਕੰਟਰੋਲ ਕਰਦੇ ਹਨ, ਇਜ਼ਰਾਈਲ ਵਿਰੁੱਧ ਨਿਯਮਤ ਰਾਕੇਟ ਅਤੇ ਡਰੋਨ ਹਮਲੇ ਕਰ ਰਹੇ ਹਨ। ਇਹ ਇਜ਼ਰਾਈਲ ਨਾਲ ਉਨ੍ਹਾਂ ਦੇ ਟਕਰਾਅ ਦੇ ਵਿਚਕਾਰ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਨਾਲ ਏਕਤਾ ਦਿਖਾਉਣ ਲਈ ਨਵੰਬਰ 2023 ਤੋਂ ਲਾਲ ਸਾਗਰ ਵਿੱਚ ‘ਇਜ਼ਰਾਈਲ ਨਾਲ ਜੁੜੇ’ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। US Airstrikes
ਸਾਊਦੀ ਅਰਬ ਦੇ ਦਬਾਅ ਹੇਠ ਹਾਦੀ ਨੇ ਯਮਨ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ
ਸਾਊਦੀ ਅਰਬ ਦੇ ਦਬਾਅ ਹੇਠ ਹਾਦੀ ਨੇ ਯਮਨ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ
ਸਾਨਾ । ਯਮਨ ਦੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ (Abdrabbuh Mansur Hadi) ਨੇ ਸਾਊਦੀ ਅਰਬ ਦੇ ਦਬਾਅ ਹੇਠ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹ ਘਰ ਵਿੱਚ ਨਜ਼ਰਬੰਦ ਹਨ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਅਖਬਾਰ ਨੇ ਐਤਵਾਰ ਨੂੰ ਆਪਣੀ ਰਿਪੋਰਟ ’ਚ ਸਾਊਦੀ ਅਰਬ ਅਤੇ ਯਮਨ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਨੇ ਕਥਿਤ ਤੌਰ ’ਤੇ ਰਿਆਦ ’ਚ ਗੱਲਬਾਤ ਦੌਰਾਨ ਹਾਦੀ ਨੂੰ ਲਿਖਤੀ ਹੁਕਮ ਦਿੱਤਾ ਸੀ। ਜਿਸ ਵਿੱਚ ਰਾਸ਼ਟਰਪਤੀ ਪਰਿਸ਼ਦ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਪ੍ਰੈਜ਼ੀਡੈਂਸ਼ੀਅਲ ਕੌਂਸਲ ਦੀ ਡੈਲੀਗੇਸ਼ਨ ਦੀ ਵਿਵਸਥਾ ਹੈ।
ਅਖਬਾਰ ਨੇ ਕਿਹਾ ਕਿ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਹਾਦੀ ’ਤੇ ਅਹੁਦਾ ਛੱਡਣ ਲਈ ਦਬਾਅ ਪਾਇਆ ਅਤੇ ਉਸ ਦੀਆਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਦੇ ਸਬੂਤ ਜਾਰੀ ਕਰਨ ਦੀ ਧਮਕੀ ਦਿੱਤੀ। ਇਕ ਸਾਊਦੀ ਅਧਿਕਾਰੀ ਨੇ ਦੱਸਿਆ ਕਿ ਸਾਊਦੀ ਅਧਿਕਾਰੀਆਂ ਨੇ ਹਾਦੀ ਨੂੰ ਰਿਆਦ ਸਥਿਤ ਉਸ ਦੇ ਘਰ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਸ ਨਾਲ ਗੱਲਬਾਤ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦਾ ਕੁਝ ਹੋਰ ਅਧਿਕਾਰੀਆਂ ਨੇ ਖੰਡਨ ਕੀਤਾ ਹੈ। ਵਰਣਨਯੋਗ ਹੈ ਕਿ ਹਾਦੀ ਨੇ ਯਮਨ ਵਿੱਚ ਸੱਤ ਸਾਲਾਂ ਦੀ ਲੜਾਈ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਅਹੁਦਾ ਛੱਡ ਦਿੱਤਾ ਅਤੇ ਆਪਣੀ ਸੱਤਾ ਨਵੀਂ ਬਣੀ ਰਾਸ਼ਟਰਪਤੀ ਪ੍ਰੀਸ਼ਦ ਨੂੰ ਸੌਂਪ ਦਿੱਤੀ, ਜਿਸ ਵਿੱਚ ਅੱਠ ਸਿਆਸੀ ਨੇਤਾ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ
ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ
ਸੰਯੁਕਤ ਰਾਸ਼ਟਰ। ਯਮਨ ਦੇ ਸਾਦਾ ਸੂਬੇ ਵਿੱਚ ਹੋਏ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਜ਼ਿਆਦਾ ਹੈ। ਮੈਡੀਸਿਨਸ ਸੈਂਸ ਫਰੰਟੀਅਰਸ ਸਹਾਇਆ ਸਮੂਹ ਨੇ ਸਿਹਤ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਕਿਹਾ,‘‘ਯਮਨ ਦੇ ਸਾਦਾ ਸਿਟੀ ਰਿਮਾਂਡ ਜੇਲ ’ਤੇ ਸਾਊਦੀ ਅਗਵਾਈ ਵਾਲੇ ਗਠਜੋੜ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਕੱਲ੍ਹ ਸਵੇਰੇ ਘੱਟੋ ਘੱਟ 82 ਲੋਕ ਮਾਰੇ ਗਏ ਅਤੇ 266 ਜਖ਼ਮੀ ਹੋ ਗਏ।’’ ਸਹਾਇਤਾ ਸਮੂਹ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਐਮਐਸਐਫ ਨੇ ਕਿਹਾ ਕਿ ਹਾਲਾਂਕਿ ਗਠਜੋੜ ਨੇ ਦਾਅਵਾ ਕੀਤਾ ਹੈ ਕਿ ਜੇਲ ’ਤੇ ਹਮਲੇ ਦੀਆਂ ਖ਼ਬਰਾਂ ‘ਬੇਬੁਨਿਆਦ’ ਸਨ। ਇਸ ਦੇ ਬਾਵਜ਼ੂਦ ਸਹਾਇਤਾ ਸਮੂਹ ਦੇ ਕਰਮਚਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜੇਲ ਨੂੰ ਤਬਾਹ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਹਵਾਈ ਹਮਲੇ ’ਚ ਕਈ ਹੂਤੀ ਬਾਗੀ ਮਾਰੇ ਗਏ ਸਨ ਅਤੇ ਕਈ ਜਖ਼ਮੀ ਹੋ ਗਏ ਸਨ। ਐਮਐਸਐਫ ਨੇ ਸ਼ੁਰੂਆਤ ਵਿੱਚ ਦੱਸਿਆ ਕਿ ਹਵਾਈ ਹਮਲੇ ਵਿੱਚ 70 ਲੋਕ ਮਾਰੇ ਗਏ ਅਤੇ 130 ਲੋਕ ਜਖ਼ਮੀ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ
ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ
ਸਾਨਾ। ਸਾਉਦੀ ਦੀ ਅਗਵਾਈ ਵਾਲੇ ਗਠਜੋੜ ਦੁਆਰਾ ਬੰਦਰਗਾਹ ਸ਼ਹਿਰ ਅਲ ਹੁਦਾਇਦਾਹ ਵਿੱਚ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਯਮਨ ਵਿੱਚ ਇੰਟਰਨੈਟ ਸੇਵਾ ਠੱਪ ਹੋ ਗਈ ਹੈ। ਨੈਟਬਲਾਕਸ ਦੀ ਟ੍ਰੈਫ਼ਿਕ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਟਬਲਾਕਸ ਦੇ ਮੁਤਾਬਕ ਹਵਾਈ ਹਮਲਾ ਦੂਰਸੰਚਾਰ ਕੰਪਨੀ ਦੀ ਇਮਾਰਤ ’ਤੇ ਹੋਇਆ। ਦੂਜੇ ਪਾਸੇ, ਗਠਜੋੜ ਬਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਅਲ-ਹੁਦਾਇਦਾਹ ਵਿੱਚ ਹਵਾਈ ਹਮਲੇ ਕੀਤੇ ਹਨ। ਜ਼ਿਕਰਸੋਗ ਹੈ ਕਿ ਯਮਨ ’ਚ ਕਈ ਸਾਲਾਂ ਤੋਂ ਰਾਸ਼ਟਰਪਤੀ ਅਬਦਾਬੁਹ ਮਨਸੂਰ ਹਾਦੀ ਦੀ ਅਗਵਾਈ ਵਿੱਚ ਸਰਕਾਰੀ ਬਲਾਂ ਅਤੇ ਹੌਤੀ ਵਿਦਰੋਹੀਆਂ ਵਿੱਚ ਸੰਘਰਸ਼ ਚੱਲ ਰਿਹਾ ਹੈ । ਦੂਜੇ ਪਾਸੇ ਮਾਰਚ 2015 ਤੋਂ ਸਾਉਦੀ ਦੀ ਅਗਵਾਈ ਵਾਲਾ ਅਰਬ ਗਠਜੋੜ, ਹਾਦੀ ਦੀਆਂ ਫੌਜਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ਅਤੇ ਬਾਗੀਆਂ ਦੇ ਖਿਲਾਫ਼ ਹਵਾਈ, ਜਮੀਨ ਅਤੇ ਸਮੁੰਦਰੀ ਕਾਰਵਾਈਆਂ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯਮਨ ਦੀ ਸ਼ਾਂਤੀ ਵਾਰਤਾ ਦਾ ਸਮੱਰਥਨ ਕਰਦਾ ਹੈ ਇਰਾਨ
ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ
ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ ਤੋਂ ਇਰਾਨ ਨੇ ਯਮਨ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਅੰਤਰਿਕ ਵਾਰਤਾ ‘ਤੇ ਜ਼ੋਰ ਦਿੱਤਾ ਹੈ। ਇਰਾਨ ਨੇ ਯਮਨ ਸੰਕਟ ਦੇ ਸਮੁੱਖਿਤ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਪੂਰਾ ਸਹਿਯੋਗ ਦਿੱਤਾ ਹੈ ਕਿਉਂਕਿ ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ।
ਸ੍ਰੀ ਕਾਸਮੀ ਨੇ ਕਿਹਾ ਕਿ ਇਰਾਨ ਨੂੰ ਉਮੀਦ ਹੈ ਕਿ ਯਮਨ ਦੇ ਸਾਰੇ ਦਲ ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਰਾਸਟਰੀ ਅੰਤਰ-ਯਮਨ ਵਾਰਤਾ ਦਾ ਪਾਲਣ ਕਰਨਗੇ ਅਤੇ ਸ਼ਾਂਤੀ ਵਾਰਤਾ ਦੀ ਪ੍ਰਕਿਰਿਆ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਰੱਖਣਗੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ‘ਚ ਸਵੀਡਨ ‘ਚ ਹੋ ਰਹੀ ਯਮਨ ਸ਼ਾਂਤੀ ਵਾਰਤਾ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਯਮਨ ‘ਚ ਸਾਲ 2014 ਦੇ ਅੰਤ ‘ਚ ਇਰਾਨ ਸਮਰਥਿਤ ਹੌਤੀ ਵਿਦਰੋਹੀਆਂ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਹੀ ਇੱਥੇ ਵੱਖ-ਵੱਖ ਪਾਰਟੀਆਂ ਦੀ ਕਈ ਦੌਰ ਦੀ ਸ਼ਾਂਤੀ ਵਾਰਤਾ ਹੋ ਚੁੱਕੀ ਹੈ। ਵਾਰਤਾ ਸਫ਼ਲ ਨਾ ਹੋਣ ਕਾਰਨ ਯਮਨ ‘ਚ ਵਾਰ-ਵਾਰ ਹਿੰਸਾ ਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਨਾ, ਏਜੰਸੀ।
ਯਮਨ ਦੇ ਅਲ-ਖੌਖਾ ਖੇਤਰ ‘ਚ ਲਾਲ ਸਾਗਰ ਬੰਦਰਗਾਹ ‘ਚ ਵਾਰਸ਼ਿਪ ਨਾਲ ਮਛਲੀ ਫੜਨ ਵਾਲੀ ਕਿਸ਼ਤੀ ‘ਤੇ ਕੀਤੇ ਗਏ ਹਮਲੇ ‘ਚ ਮੰਗਲਵਾਰ ਨੂੰ 17 ਮਛੇਰੇ ਮਾਰੇ ਗਏ। ਮਛੇਰਿਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਾਰਸ਼ਿਪ ਦੁਆਰਾ ਕੀਤੇ ਗਏ ਹਮਲੇ ‘ਚ ਕਿਸ਼ਤੀ ਸਵਾਰ ਸਿਰਫ ਇੱਕ ਵਿਅਕਤੀ ਬਚ ਗਿਆ। ਸਾਊਦੀ ਅਰਬ ਦੇ ਲੀਡਰਸ਼ਿਪ ਵਾਲੇ ਗਠਬੰਧਨ ਨੇ ਕਿਸ਼ਤੀ ‘ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮਛੇਰਿਆਂ ‘ਤੇ ਇੱਕ ਵਾਰਸ਼ਿਪ (ਜਹਾਜ) ਨਾਲ ਗੋਲੀਬਾਰੀ ਕੀਤੀ ਜਿਸ ਵਿਚ 17 ਲੋਕ ਮਾਰੇ ਗਏ।
ਗਠਬੰਧਨ ਦੇ ਬੁਲਾਰੇ ਕਰਨਲ ਤੁਰਕੀ ਅਲ-ਮਾਲਿਕੀ ਨੇ ਇੱਕ ਬਿਆਨ ‘ਚ ਕਿਹਾ, ”ਗਠਬੰਧਨ ਫੌਜ ਯਕੀਨ ਕਰਦੀ ਹੈ ਕਿ ਗਠਬੰਧਨ ਦੀ ਸਮੁੰਦਰ ਫੌਜ ਦੁਆਰਾ ਅਲ-ਖੌਖਾ ਬੰਦਰਗਾਹ ‘ਚ ਮਛਲੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀਆਂ ਕੁਝ ਮੀਡੀਆ ਦੀਆਂ ਖਬਰਾਂ ਨਿਰਾਧਾਰਤ ਹਨ। ਉਨ੍ਹਾਂ ਨੇ ਹਾਊਤੀ ਵਿਰੋਧੀਆਂ ‘ਤੇ ਇਸ ਤਰ੍ਹਾਂ ਦਾ ਹਮਲਾ ਕਰਨ ਦਾ ਦੋਸ਼ ਲਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ, ਏਜੰਸੀ
ਯਮਨ ‘ਚ ਹੌਤੀ ਬਾਗੀਆਂ ਖਿਲਾਫ ਲੜ ਰਹੀ ਸਾਊਦੀ ਅਰਬ ਦੇ ਲੀਡਰਸ਼ਿਪ ਵਾਲੀ ਗਠਬੰਧਨ ਫੌਜ ਅਜਿਹੇ ਕਦਮ ਉਠਾ ਰਹੀ ਹੈ ਜਿਸ ਨਾਲ ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਥਰ ਨੌਅਰਟ ਨੇ ਸ਼ੁੱਕਰਵਾਰ ਨੂੰ ਇਸ ਗੰਲ ਦੀ ਜਾਣਕਾਰੀ ਦਿੰਦੇ ਹੋਇਆ ਕਿਹਾ ਅਮਰੀਕਾ ਸਰਕਾਰ ਅਤੇ ਇਸ ਪ੍ਰਸ਼ਾਸਨ ਦੇ ਵਿਚਾਰ ‘ਚ ਉਹ ਸਹੀ ਦਿਸ਼ਾਂ ‘ਚ ਕਦਮ ਉਠਾ ਰਹੇ ਹਨ।
ਅਸੀਂ ਉਨ੍ਹਾਂ ਨੂੰ ਅਜਿਹੇ ਕਦਮ ਉਠਾਉਂਦੇ ਦੇਖ ਸਕਦੇ ਹਾਂ। ਕੀ ਇਹ ਕਦਮ ਕਾਫੀ ਹੈ, ਬਿਲਕੁਲ ਨਹੀਂ। ਕੀ ਅਸੀਂ ਉਨ੍ਹਾਂ ਨੂੰ ਅਜਿਹੇ ਕਦਮ ਉਠਾਉਂਦੇ ਦੇਖ ਸਕਦੇ ਹਾਂ ਜਿਸ ਨਾਲ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਬਿਲਕੁਲ ਅਸੀਂ ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਸਕਦੇ ਹਾਂ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਮੰਰਤੀ ਮਾਈਕ ਪੋਮਪਿਓ ਨੇ ਅਮਰੀਕਾ ਕਾਂਗਰਸ ਨੂੰ ਦੱਸਿਆ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਯਮਨ ‘ਚ ਜਾਰੀ ਸੰਘਰਸ਼ ਕਾਰਨ ਨਾਗਰਿਕਾਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੀ ਦਿਸ਼ਾਂ ‘ਚ ਕਦਮ ਉਠਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਥਾਨਕ ਮੁਦਰਾ ਸੰਕਟ ਨੂੰ ਦੇਖਦੇ ਹੋਏ ਲਿਆ ਫੈਸਲਾ
ਰਿਆਦ, ਏਜੰਸੀ।
ਯਮਨ ਸਰਕਾਰ ਨੇ ਆਟੋਮੋਬਾਇਲ ਅਤੇ ਵਿਲਾਸਿਤਾ ਦੇ ਹੋਰ ਸਮਾਨਾਂ ਦਾ ਆਯਾਤ ਅਸਥਾਈ ਤੌਰ ‘ਤੇ ਬੰਦ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਯਮਨ ਦੇ ਵਿਦੇਸ਼ ਮੰਤਰਾਲੇਨੇ ਟਵਿੱਟਰ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਦੇਸ਼ ‘ਚ ਸਥਾਨਕ ਮੁਦਰਾ ਦੇ ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਸਰਕਾਰ ਨੇ ਜਨਤਕ ਉਪਕ੍ਰਮ ਦੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਠੇਕੇਦਾਰਾਂ ਦੀ ਤਨਖਾਹ ‘ਚ 30 ਫੀਸਦੀ ਦੀ ਵਾਧਾ ਕੀਤੇ ਜਾਣ ਦੇ ਵੀ ਆਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
40 ਤੋਂ ਜ਼ਿਆਦਾ ਲੋਕਾਂ ਦੀ ਮੌਤ, 63 ਜ਼ਖਮੀ
ਅਦਨ, ਏਜੰਸੀ।
ਯਮਨ ਦੇ ਸਾਦਾ ਪ੍ਰਾਂਤ ‘ਚ ਵੀਰਵਾਰ ਨੂੰ ਸਾਊਦੀ ਗਠਜੋੜ ਫੌਜਾਂ ਦੇ ਹਵਾਈ ਹਮਲੇ ‘ਚ ਬੱਸ ‘ਚ ਸਵਾਰ 40 ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਯਮਨ ਦੇ ਸਿਹਤ ਵਿਭਾਗ ਅਤੇ ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਇਹ ਜਾਣਕਾਰੀ ਦਿੱਤੀ ਹੈ। ਇਰਾਨ ਦੇ ਸਮਰਥਨ ਵਾਲੇ ਹਾਊਤੀ ਵਿਦਰੋਹੀਆਂ ਨਾਲ ਲੜ ਰਹੇ ਪੱਛਮੀ ਸਮਰਥਿਤ ਗਠਜੋੜ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹਨਾਂ ਹਵਾਈ ਹਮਲਿਆਂ ‘ਚ ਉਹਨਾ ਮਿਜਾਇਲ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੋਂ  ਉਹਨਾਂ ਖਿਲਾਫ਼ ਹਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ।
ਹਾਊਤੀ ਦੇ ਬੁਲਾਰੇ ਮੁਹੰਮਦ ਅਬਦੁਲ ਸਲੇਮ ਨੇ ਦੱਸਿਆ ਕਿ ਗਠਜੋੜ ਫੌਜਾਂ ਨੇ ਭੀੜ ਭਰੇ ਖੇਤਰ ‘ਚ ਹਮਲਾ ਕਰ ਦਿਖਾਇਆ ਹੈ ਕਿ ਉਹਨਾਂ ਨੇ ਮਨੁੱਖੀ ਜੀਵਨ ਦੀ ਬਿਲਕੁਲ ਪਰਵਾਹ ਨਹੀਂ ਹੈ। ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਦੱਸਿਆ ਕਿ ਉਸ ਦੇ ਹਸਪਤਾਲ ‘ਚ 29 ਬੱਚਿਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ ਜਿਹਨਾ ਦੀ ਉਮਰ 15 ਸਾਲ ਤੋਂ ਘੱਟ ਹੈ। ਇਸ ਦਰਮਿਆਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ‘ਚ ਜ਼ਿਆਦਾਤਰ ਸਕੂਲੀ ਬੱਚੇ ਸਵਾਰ ਸਨ ਅਤੇ ਸਕੂਲੀ ਬੱਚਿਆਂ ਸਮੇਤ 43 ਲੋਕਾਂ ਦੀ ਮੌਤ ਹੋਈ ਹੈ ਅਤੇ 63 ਹੋਰ ਜ਼ਖਮੀ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ ਹਮਲਾ ਮੁਹਿੰਮ ਦੀ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।। ਸੰਯੁਕਤ ਰਾਸ਼ਟਰ ਨੇ ਇਸ ਮੁਹਿੰਮ ਕਾਰਨ ਹਜ਼ਾਰਾਂ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋਣ ਅਤੇ ਉਨ੍ਹਾਂ ਦਾ ਜੀਵਨ ਸੰਕਟ ‘ਚ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਗਠਜੋੜ ਫੌਜ ਨੇ ਸ਼ਹਿਰ ‘ਤੇ ਜਲਦ ਹੀ ਕਬਜ਼ਾ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਤਾਂ ਕਿ ਭੁੱਖਮਰੀ ਕਿਨਾਰੇ ਰਹਿ ਰਹੇ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।ਫੌਜ ਨੇ ਇੱਕ ਬਿਆਨ ‘ਚ ਕਿਹਾ, ‘ਅਸੀਂ ਹਵਾਈ ਅੱਡੇ ਦੇ ਕਿਨਾਰਿਆਂ ‘ਤੇ ਹਾਂ ਅਤੇ ਅਜੇ ਇਸ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਹਾਂ। ਮੁਹਿੰਮ ਦੀ ਪਹਿਲ ਨਾਗਰਿਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣਾ, ਮਨੁੱਖੀ ਸਹਾਇਤਾ ਦੇ ਪ੍ਰਵਾਹ ਨੂੰ ਬਣਾਏ ਰੱਖਣਾ ਅਤੇ ਹਾਊਤੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਦਬਾਅ ਬਣਾਉਣ ਲਈ ਰਾਹ ਦੇਣਾ ਹੈ।’ ਗਠਜੋੜ ਸਮਰਥਿਤ ਯਮਨ ਫੌਜ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਦੱਖਣੀ ਗੇਟ ‘ਤੇ ਵੀ ਕਬਜ਼ਾ ਕਰ ਲਿਆ ਹੈ ਅਤੇ ਹੋਦੇਦਾਹ ਬੰਦਰਗਾਹ ਵੱਲ ਮੁੱਖ ਸੜਕ ‘ਤੇ ਅੱਗੇ ਵਧ ਰਹੇ ਹਨ।