Return - Sach Kahoon Punjabi
ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ
ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ
ਗੁਰਸੇਵਕ ਅੰਮ੍ਰਿਤਰਾਜ ਨੇ ਜਿੱਤਿਆ ਸਾਲ ਦਾ ਪਹਿਲਾ ਡਬਲਜ਼ ਖਿਤਾਬ
ਸੁਖਜੀਤ ਮਾਨ(ਬਠਿੰਡਾ) ਬੇਸ਼ੱਕ ਮੋਦੀ ਕੈਬਨਿਟ ਨੇ ਨਾਗਰਿਕਤਾ ਸਬੰਧੀ ਕਾਨੂੰਨ ਹੁਣੇ-ਹੁਣੇ ਪਾਸ ਕੀਤਾ ਹੈ ਪਰ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਬਿਨਾ ਕਸੂਰੋਂ ਪਹਿਲਾਂ ਹੀ ਇਹ ਸਜ਼ਾ ਭੁਗਤ ਚੁੱਕਾ ਹੈ। ਨਾਗਰਿਕਤਾ ਦੀ ਇਸ ਤਕਨੀਕੀ ਗਲਤੀ ਸਦਕਾ ਖਿਡਾਰੀ ਨੇ ਕਈ ਸਾਲ ਦੀ ਨਾ ਖੇਡ ਸਕਣ ਦੀ ਪਾਬੰਦੀ ਵੀ ਝੱਲੀ। ਹੁਣ ਜਦੋਂ ਨਾਗਰਿਕਤਾ ਦਾ ਰੌਲਾ ਪੂਰੇ ਦੇਸ਼ ‘ਚ ਪੈ ਰਿਹਾ ਹੈ ਤਾਂ ਗੁਰਸੇਵਕ ਦਾ ਪੁਰਾਣਾ ਦੁੱਖ ਹਰਾ ਹੋ ਗਿਆ।  ਇਸ ਕੌਮਾਂਤਰੀ ਖਿਡਾਰੀ ਲਈ ਸੁਖਦ ਪਹਿਲੂ ਇਹੋ ਹੈ ਕਿ ਸਭ ਪਾਬੰਦੀਆਂ ਦੇ ਬਾਵਜੂਦ ਉਸਨੇ ਇਸ ਨਵੇਂ ਵਰ੍ਹੇ ਦੀ ਸ਼ੁਰੂਆਤ ਜਿੱਤਾਂ ਨਾਲ ਕੀਤੀ ਹੈ।ਵੇਰਵਿਆਂ ਮੁਤਾਬਿਕ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ਟੈਨਿਸ ਫੈਡਰੇਸ਼ਨ ਵੱਲੋਂ ਉਸਨੂੰ ਕਈ ਵਰ੍ਹੇ ਪਹਿਲਾਂ ਵੀਜ਼ਾ ਪੱਤਰ ਸਮੇਂ ਸਿਰ ਨਾ ਭੇਜਣ ਕਰਕੇ ਉਹ ਅਮਰੀਕਾ ਨਹੀਂ ਸੀ ਜਾ ਸਕਿਆ ਤਾਂ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਉਸ ‘ਤੇ ਜੁਰਮਾਨਾ ਅਤੇ ਖੇਡਣ ‘ਤੇ ਪਾਬੰਦੀ ਲਾ ਦਿੱਤੀ ਸੀ। ਕੌਮਾਂਤਰੀ ਟੈਨਿਸ ਸੰਘ ਦੇ ਇੱਕ ਅਧਿਕਾਰੀ ਨੇ ਜਦੋਂ ਗੁਰਸੇਵਕ ਨੂੰ ਦੱਸਿਆ ਕਿ ਸੰਘ ਨੂੰ ਹਾਲੇ ਇਹ ਨਹਂੀ ਪਤਾ ਕਿ ਉਹ ਭਾਰਤ ਲਈ ਖੇਡਦਾ ਹੈ ਜਾਂ ਅਮਰੀਕਾ ਲਈ ਤਾਂ ਉਸਦੇ ਪੈਰਾ ਹੇਠਾਂ ਜ਼ਮੀਨ ਨਿੱਕਲ ਗਈ ਸੀ। ਖੇਡ ਫੈਡਰੇਸ਼ਨਾਂ ਆਦਿ ਦੀਆਂ ਵੈਬਸਾਈਟਾਂ ‘ਤੇ ਉਸਦੀ ਨਾਗਰਿਕਤਾ ਭਾਰਤੀ ਦੀ ਥਾਂ ਅਮਰੀਕਾ ਹੋ ਗਈ ਸੀ।
ਜਿਸਦਾ ਉਸਨੂੰ ਮਾਨਸਿਕ ਤੌਰ ‘ਤੇ ਕਾਫੀ ਹਰਜ਼ਾਨਾ ਝੱਲਣਾ ਪਿਆ। ਸਿਆਸੀ ਅਤੇ ਖੇਡ ਪ੍ਰਮੋਟਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਉਹ ਇਸ ਝੰਜਟ ‘ਚੋਂ ਬਾਹਰ ਨਿੱਕਲ ਸਕਿਆ।  ਲੰਮੇ ਸਮੇਂ ਦੀ ਵਾਪਸੀ ਮਗਰੋਂ ਹੁਣ ਗੁਰਸੇਵਕ ਨੇ ਗੁੜਗਾਓ ਵਿਖੇ ਹੋਏ ਪੁਰਸ਼ ਡਬਲਜ ਟੈਨਿਸ ਟੂਰਨਾਮੈਂਟ ਦਾ ਖਿਤਾਬ ਹਾਸਲ ਕੀਤਾ ਹੈ। ਆਲ ਇਡੀਆ ਟੈਨਿਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਸਾਲ ਦੇ ਇਸ ਪਹਿਲੇ ਟੂਰਨਾਮੈਂਟ ਵਿੱਚ ਪੂਰੇ ਭਾਰਤ ਦੇ ਮੋਹਰੀ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਮ੍ਰਿਤਰਾਜ ਨੇ ਇਸ ਸਫ਼ਲ ਵਾਪਸੀ ਮਗਰੋਂ ਆਪਣੇ ਜੋੜੀਦਾਰ ਅਭਿਸੇਕ ਗ਼ੌਰ ਨਾਲ ਬਿਹਤਰ ਤਾਲਮੇਲ ਬਿਠਾਉਂਦਿਆਂ ਮਨਦੀਪ ਸਿੰਘ ਤੇ ਕਰਨ ਵਸਿਸਟ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 6-1 , 6-0 ਨਾਲ ਹਰਾ ਕੇ ਸਾਲ ਦਾ ਪਹਿਲਾ ਡਬਲਜ ਖਿਤਾਬ ਆਪਣੇ ਨਾਂਅ ਕੀਤਾ।
ਤਕਨੀਕੀ ਗਲਤੀ ਨਾਲ ਰੈਕਿੰਗ ਵੀ ਹੋਈ ਜ਼ੀਰੋ
ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡਿਆਲ ਦੇ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ  ਨੇ ਦੱਸਿਆ ਕਿ ਉਸ ਵੇਲੇ ਦੀ ਗਲਤੀ ਨੇ ਉਸਦੇ ਖੇਡ ਕੈਰੀਅਰ ਨੂੰ ਭਾਰੀ ਢਾਹ ਲਈ। ਇਸ ਤੋਂ ਪਹਿਲਾਂ ਉਹ ਵਿਸ਼ਵ ਦੇ 500 ਚੋਟੀ ਦੇ ਖਿਡਾਰੀਆਂ ਦੀ ਰੈਕਿੰਗ ‘ਚ ਸ਼ਾਮਲ ਸੀ ਪਰ ਪਾਬੰਦੀ ਸਦਕਾ ਜੀਰੋ ਹੋ ਗਿਆ ਸੀ। ਤਾਜ਼ਾ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਉਸਨੇ ਦੱਸਿਆ ਕਿ  ਉਹ ਹੁਣ ਕੌਮਾਂਤਰੀ ਪੱਧਰ ਦੇ ਡਬਲਜ ਮੁਕਾਬਲਿਆਂ ਲਈ ਜੋੜੀਦਾਰ ਦੀ ਭਾਲ ਵਿੱਚ ਹੈ ਤਾਂ ਜੋ ਵੱਡੇ ਪੱਧਰ ਦੇ ਟੂਰਨਾਮੈਂਟ ‘ਚ ਭਾਰਤ ਦਾ ਨਾਂਅ ਰੋਸ਼ਨ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਢੀਂਡਸਾ ਦਾ ਫੋਨ ਬੰਦ, ਹਮਾਇਤੀਆਂ ਨੂੰ ਸੰਗਰੂਰ ਪਰਤਣ ਦੀ ਉਡੀਕ
ਅਸਤੀਫੇ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਫੋਨ ਬੰਦ, ਹਮਾਇਤੀ ਦੁਵਿਧਾ ‘ਚ
ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ
ਗੁਰਪ੍ਰੀਤ ਸਿੰਘ/ਸੰਗਰੂਰ।ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਵਿਧਾਨਕਾਰੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ ਤੇ ਉਹਨਾਂ ਦੇ ਹਮਾਇਤੀ ਉਹਨਾਂ ਦੇ ਵਾਪਸ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰਮਿੰਦਰ ਦੇ ਅਸਤੀਫ਼ੇ ਦੀ ਖ਼ਬਰ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਫੋਨ ਕੀਤੇ ਜਾ ਰਹੇ ਹਨ ਕਿ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ ਢੀਂਡਸਾ ਦੀ ਸੰਗਰੂਰ ਰਿਹਾਇਸ਼ ‘ਤੇ ਵੀ ਉਨ੍ਹਾਂ ਦੇ ਸਮਰਥਕਾਂ ਨੇ ਆਉਣਾ ਆਰੰਭ ਕਰ ਦਿੱਤਾ ਹੈ ਪਰ ਪਤਾ ਲੱਗਿਆ ਹੈ ਕਿ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ਹਲਕੇ ਤੋਂ ਬਾਹਰ ਹਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਸੰਗਰੂਰ ਪਰਤਣ ਦੀ ਸੰਭਾਵਨਾ ਹੈ ।
ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਲਹਿਰਾਗਾਗਾ ਦੇ ਆਗੂ ਵੀ ਆਪਣੇ ਆਗੂ ਦੇ ਇਸ ਫੈਸਲੇ ਕਾਰਨ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇ ਰਹੇ ਹਨ ਪਾਰਟੀ ਦਾ ਡਰ ਮੰਨਣ ਵਾਲੇ ਆਗੂ ਇਸ ‘ਤੇ ਕੋਈ ਜਵਾਬ ਨਹੀਂ ਦੇ ਰਹੇ ਹਨ ਪਰ ਇਸ ਦੇ ਉਲਟ ਢੀਂਡਸਾ ਨਾਲ ਨਿੱਜੀ ਤੌਰ ‘ਤੇ ਜੁੜੇ ਆਗੂ ਇਸ ਫੈਸਲੇ ਨੂੰ ਸਹੀ ਫੈਸਲਾ ਆਖ ਰਹੇ ਹਨ ਹਲਕੇ ਅਕਾਲੀ ਆਗੂ ਮਹੀਂਪਾਲ ਸਿੰਘ ਭੂਲਣ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਮਿੰਦਰ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁਲ ਦਰੁੱਸਤ ਹੈ ਉਨ੍ਹਾਂ ਕਿਹਾ ਕਿ ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਿੰਦਰ ਇਸ ਸਬੰਧੀ ਸਾਰਾ ਕੁਝ ਸਪੱਸ਼ਟ ਕਰ ਦੇਣਗੇ।
ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ
ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕੁਝ ਚਿਰ ਠੱਲ੍ਹੀ ਸਿਆਸੀ ਚਰਚਾ ਨੂੰ ਇੱਕ ਵਾਰ ਫਿਰ ਜ਼ੋਰ ਦਿੱਤਾ ਹੈ ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ ਹੈ ਜਦੋਂ ਕਿ ਸਿਆਸੀ ਮਾਹਿਰਾਂ ਨੂੰ ਇਸ ਦੀ ਕਾਫ਼ੀ ਪਹਿਲਾਂ ਤੋਂ ਉਮੀਦ ਸੀ ਪਰਮਿੰਦਰ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਿੱਚ ਇੱਕ ਵਾਰ ਫੇਰ ਘੁਸਰ-ਮੁਸਰ ਹੋਣ ਲੱਗੀ ਹੈ ਇਹ ਵੀ ਚਰਚਾ ਹੈ ਕਿ ਛੋਟਾ ਢੀਂਡਸਾ ਇਸ ਕਦਮ ਨੂੰ ਫਿਲਹਾਲ ਰਾਜ਼ੀ ਨਹੀਂ ਸੀ ਪਰ ਉਨ੍ਹਾਂ ਨੂੰ ਆਪਣੇ ਪਿਤਾ ਦੇ ਫੈਸਲਾ ਨਾਲ ਸਹਿਮਤੀ ਪ੍ਰਗਟਾਉਣੀ ਪਈ ਹੈ।
ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ ਸਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੀ ਚੋਣ ਸਮੇਂ ਉਹ ਨਾ ਤਾਂ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਆਪਣੇ ਟਕਸਾਲੀਆਂ ਦੇ ਸਮਾਗਮ ਵਿੱਚ ਗਏ ਸਨ ਇਸ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਰਿਹਾਇਸ਼ ‘ਤੇ  ਸਮਰਥਕਾਂ ਦੇ ਕੀਤੇ ਗਏ ਇਕੱਠ ਵਿੱਚ ਵੀ ਉਨ੍ਹਾਂ ਨੇ ਹਾਜ਼ਰੀ ਨਹੀਂ ਸੀ ਲਗਵਾਈ, ਜਿਸ ਕਾਰਨ ਸਿਆਸੀ ਪੜਚੋਲ ਕਰਨ ਵਾਲੇ ਮੰਨ ਰਹੇ ਸਨ।
ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਪਾਰਟੀ ਵਿੱਚ ਹੀ ਰਹਿ ਕੇ ਸਿਆਸਤ ਕਰਨੀ ਚਾਹੁੰਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨੂੰ ਮਿਲਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਸਵੀਕਾਰ ਕਰ ਲਿਆ ਗਿਆ ਹੈ ਇਸ ਸਬੰਧੀ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਮਤ ਹੈ ਤਾਂ ਧਾਰਾ 370 ਵਾਪਸੀ ਦਾ ਕਰੋ ਐਲਾਨ
ਕਾਂਗਰਸ ‘ਤੇ ਗੁਆਂਢੀ ਦੇਸ਼ ਦੀ ਭਾਸ਼ਾ ਬੋਲਣ ਦਾ ਵੀ ਲਾਇਆ ਦੋਸ਼
ਏਜੰਸੀ/ਮੁੰਬਈ। ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਠੀਕ ਇੱਕ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਗਾਂਵ ਤੋਂ ਆਪਣੇ ਧਮਾਕੇਦਾਰ ਚੋਣ ਪ੍ਰਚਾਰ ਦਾ ਅਗਾਜ਼ ਕਰਦਿਆਂ ਕਾਂਗਰਸ ‘ਤੇ ਹਮਲਾ ਕੀਤਾ। ਧਾਰਾ 370, 35 ਏ, ਤਿੰਨ ਤਲਾਕ ਵਰਗੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ ਸਮੇਤ ਵਿਰੋਧੀਆਂ ਪਾਰਟੀਆਂ ‘ਚ ਹਿੰਮਤ ਹੈ ਤਾਂ ਉਹ ਆਪਣੇ ਚੁਣਾਵੀ ਵਾਅਦਿਆਂ ‘ਚ ਇਹ ਲਿਖ ਕੇ ਦਿਖਾਉਣ ਕਿ ਉਹ ਇਸ ਇਤਿਹਾਸਕ ਫੈਸਲੇ ਨੂੰ ਪਲਟ ਦੇਣਗੇ ਮੋਦੀ ਨੇ ਕਿਹਾ ਕਿ ਇਹ ਵਿਰੋਧੀਆਂ ਦੇ ਮਗਰਮੱਛ ਦੇ ਹੰਝੂ ਹਨ।
ਪਾਕਿਸਤਾਨ ਦਾ ਨਾਂਅ ਲਏ ਬਗੈਰ ਉਨ੍ਹਾਂ ਕਾਂਗਰਸ ‘ਤੇ ਗੁਆਂਢੀ ਦੇਸ਼ ਦੀ ਭਾਸ਼ਾ ਬੋਲਣ ਦਾ ਵੀ ਦੋਸ਼ ਲਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਵਿਰੋਧੀਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਇਨ੍ਹਾਂ ਚੋਣਾਂ ‘ਚ ਸਪੱਸ਼ਟ ਸਟੈਂਡ ਲੈ ਕੇ ਸਾਹਮਣੇ ਆਓ ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਅਗਸਤ ਨੂੰ ਤੁਹਾਡੀ ਭਾਵਨਾ ਅਨੁਸਾਰ। ਭਾਜਪਾ-ਐਨਡੀਏ ਸਰਕਾਰ ਨੇ ਬੁਨਿਆਦੀ ਫੈਸਲਾ ਲਿਆ, ਜਿਸ ਸਬੰਧੀ ਸੋਚਣਾ ਤੱਕ ਪਹਿਲਾਂ ਅਸੰਭਵ ਲੱਗਦਾ ਸੀ ਇੱਕ ਅਜਿਹੀ ਸਥਿਤੀ ਜਿਸ ‘ਚ ਜੰਮੂ ਕਸ਼ਮੀਰ ਤੇ ਲੱਦਾਖ ਦੇ ਗਰੀਬ, ਭੈਣਾਂ-ਧੀਆਂ, ਦਲਿਤਾਂ, ਸੋਸ਼ਿਤਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਸਨ ਅੱਜ ਜਦੋਂ ਅਸੀਂ ਵਾਲਮੀਕੀ ਜੈਅੰਤੀ ਮਨਾ ਰਹੇ ਹਾਂ 70 ਸਾਲਾਂ ‘ਚ ਜੰਮੂ ਕਸ਼ਮੀਰ, ਲੱਦਾਖ ‘ਚ ਰਹਿਣ ਵਾਲੇ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਾ ਰੱਖਿਆ ਗਿਆ ਸੀ।
ਚੰਨ ‘ਤੇ ਰਾਕੇਟ ਭੇਜਣ ਨਾਲ ਨਹੀਂ ਭਰੇਗਾ ਦੇਸ਼ ਦੇ ਨੌਜਵਾਨਾਂ ਦਾ ਪੇਟ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਹਾਂਰਾਸ਼ਟਰ ਦੇ ਲਾਤੂਰ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਨ੍ਹਾਂ ਨੋਟਬੰਦੀ, ਜੀਐਸਟੀ, ਬੇਰੁਜ਼ਗਾਰੀ, ਕਮਜ਼ੋਰ ਅਰਥਵਿਵਸਥਾ ਸਬੰਧੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ  ਰਾਹੁਲ ਨੇ ਕਿਹਾ, ਮੋਦੀ ਜੀ ਚੀਨ ਦੇ ਰਾਸ਼ਟਰਪਤੀ ਨਾਲ ਕੱਲ੍ਹ ਬੈਠੇ ਸਨ ਟੇਬਲ ‘ਤੇ ਬੈਠ ਕੇ ਚਾਹ ਪੀ ਰਹੇ ਸਨ ਉਨ੍ਹਾਂ ਨੇ ਉਨ੍ਹਾਂ ਤੋਂ ਪੁੱਛਿਆ ਡੋਕਲਾਮ ‘ਚ ਕੀ ਹੋਇਆ ਸੀ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਜਿਮ ਕਾਰਬੇਟ ਨੈਸ਼ਨਲ ਪਾਰਕ ‘ਚ ਦਿਖਾਈ ਦੇਣਗੇ ਕਦੇ ਚੰਨ ਦੀ ਗੱਲ ਕਰਨਗੇ ਪਰ ਜੋ ਜਨਤਾ ਦੇ ਮੁੱਦੇ ਹਨ, ਉਨ੍ਹਾਂ ਸਬੰਧੀ ਕਦੇ ਗੱਲ ਨਹੀਂ ਕਰਨਗੇ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਮੋਦੀ ਸਰਕਾਰ ‘ਤੇ ਵਿਅੰਗ ਕੱਸਦਿਆਂ ਰਾਹੁਲ ਨੇ ਕਿਹਾ ਕਿ ਚੰਨ ‘ਤੇ ਰਾਕੇਟ ਭੇਜਣ ਨਾਲ ਮਹਾਂਰਾਸ਼ਟਰ ਤੇ ਦੇਸ਼ ਦੇ ਨੌਜਵਾਨਾਂ ਦਾ ਪੇਟ ‘ਚ ਖਾਣਾ ਨਹੀਂ ਜਾਵੇਗਾ।
ਅਸੀਂ ਇੱਥੇ ਆਏ ਹਾਂ, ਤਾਂ ਚੰਨ ਬਾਰੇ ਵਾਅਦਾ ਨਹੀਂ ਕਰਾਂਗੇ, ਅਸੀਂ ਉਹੀ ਵਾਅਦਾ ਕਰਾਂਗੇ, ਜੋ ਅਸੀਂ ਪੂਰਾ ਕਰ ਸਕਦੇ ਹਾਂ ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਨੂੰ ਕਰੜੀ ਹੱਥੀਂ ਲਿਆ ਉਨ੍ਹਾਂ ਕਿਹਾ ਕਿ ਮੀਡੀਆ ਸਭ ਤੋਂ ਵੱਡੇ ਉਦਯੋਗਪਤੀਆਂ ਦਾ ਹੈ, ਹਾਲੇ ਤਾਂ ਨੁਕਸਾਨ ਸ਼ੁਰੂ ਹੋਇਆ ਤੇ ਆਉਣ ਵਾਲੇ 6-7 ਦਿਨਾਂ ‘ਚ ਇਸ ਬਹੁਤ ਗਲਤ ਅਸਰ ਪਵੇਗਾ ਰਾਹੁਲ ਨੇ ਸਵਾਲ ਕੀਤਾ ਕਿ ਨੋਟਬੰਦੀ ਤੇ ਜੀਐਸਟੀ ਨਾਲ ਕਿਸ ਦਾ ਭਲਾ ਹੋਇਆ? ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਨੀਰਵ ਮੋਦੀ ਵਰਗੇ ਲੋਕਾਂ ਦਾ ਭਲਾ ਹੋਇਆ, ਕਿਸਾਨ ਡਰਦਾ ਹੈ ਤੇ ਨੀਰਵ ਮੋਦੀ ਵਰਗੇ ਲੋਕ ਚੈਨ ਨਾਲ ਸੌਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾ ਸ਼ਰਧਾਲੂ ਨੇ ਮੋੜੇ 3 ਲੱਖ ਦੇ ਗਹਿਣੇ ਤੇ ਨਗਦੀ
ਡੱਬਵਾਲੀ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਮਾਨਦਾਰੀ ਦੀਆਂ ਨਿੱਤ ਨਵੀਂਆਂ-ਨਵੀਂਆਂ ਮਿਸਾਲਾਂ ਪੇਸ਼ ਕਰ ਰਹੇ ਹਨ ਇਸ ਕ੍ਰਮ ‘ਚ ਡੱਬਵਾਲੀ ਸਥਿਤ ਕੰਟੀਨ ‘ਚ ਵੇਟਰ ਦੀ ਸੇਵਾ ਨਿਭਾ ਰਹੇ ਪਿੰਟੂ ਨੇ ਖਾਣਾ ਖਾਣ  ਆਈ ਮਹਿਲਾ ਵੱਲੋਂ ਭੁੱਲੇ ਪਰਸ ‘ਚ ਛੱਡੀ ਗਈ ਲਗਭਗ ਤਿੰਨ ਲੱਖ ਦੀ ਜਵੈਲਰੀ ਤੇ ਨਗਦੀ ਵਾਪਸ ਕਰ ਦਿੱਤੀ।
ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਅਮਰਪੁਰਾ ਨਿਵਾਸੀ ਸਾਹਿਲ ਭੱਟੀ ਦੀ ਭੈਣ ਡੱਬਵਾਲੀ ਸਥਿਤ ਕੰਟੀਨ ‘ਤੇ ਪਰਿਵਾਰ ਨਾਲ ਖਾਣਾ ਖਾਣ ਆਈ ਸੀ ਇਸ ਦੌਰਾਨ ਜਲਦਬਾਜ਼ੀ ‘ਚ ਉਹ ਆਪਣਾ ਪਰਸ ਟੇਬਲ ‘ਤੇ ਹੀ ਛੱਡ ਗਈ ਇਸ ਤੋਂ ਬਾਅਦ ਜਦੋਂ ਵੇਟਰ ਪਿੰਟੂ ਨੇ ਟੇਬਲ ‘ਤੇ ਪਰਸ ਦੇਖਿਆ ਤਾਂ ਉਸਨੇ ਤੁਰੰਤ ਜ਼ਿੰਮੇਵਾਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜ਼ਿੰਮੇਵਾਰਾਂ ਨੇ ਚਾਰ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਪਰਸ ਦੇ ਵਾਰਿਸ ਦੀ ਉਡੀਕ ਕੀਤੀ, ਪਰ ਜਦੋਂ ਕੋਈ ਨਹੀਂ ਆਇਆ ਤਾਂ ਪਰਸ ‘ਚੋਂ ਮਿਲੇ ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਮਹਿਲਾ ਨੇ ਜਦੋਂ ਫੋਨ ਚੁੱਕਿਆ ਤਾਂ ਉਸ ਨੂੰ ਪਰਸ ਸਬੰਧੀ ਦੱਸਿਆ ਗਿਆ।
ਪਰਸ ਗੁੰਮ ਹੋਣ ਦੀ ਸੂਚਨਾ ਮਿਲਦਿਆਂ ਹੀ ਮਹਿਲਾ ਦੇ ਹੋਸ਼ ਉੱਡ ਗਏ ਉਹ ਆਪਣੇ ਭਰਾ ਸਾਹਿਲ ਦੇ ਨਾਲ ਤੁਰੰਤ ਕੰਟੀਨ ਪਹੁੰਚੀ ਜਿੰਮੇਵਾਰਾਂ ਨੇ ਪਰਸ ਤੁਰੰਤ ਉਨ੍ਹਾਂ ਨੂੰ ਵਾਪਸ ਕਰ ਦਿੱਤਾ, ਜਦੋਂ ਪਰਸ ਖੋਲ੍ਹ ਕੇ ਦੇਖਿਆ ਤਾਂ ਉਸ ‘ਚ ਲੱਗਭਗ ਤਿੰਨ ਲੱਖ ਰੁਪਏ ਦੀ ਜਵੈਲਰੀ ਤੇ ਨਗਦੀ ਸੀ ਇਸ ਇਮਾਨਦਾਰੀ ਲਈ ਸਾਹਿਲ ਭੱਟੀ ਨੇ ਵੇਟਰ ਪਿੰਟੂ ਤੇ ਕੰਟੀਨ ਦੇ ਜ਼ਿੰਮੇਵਾਰੀ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ‘ਤੇ ਪਿੰਟੂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਨੇਕ, ਮਿਹਨਤ ਦੀ ਕਮਾਈ ਨਾਲ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਹੈ ਤੇ ਉਸੇ ਸਿੱਖਿਆ ‘ਤੇ ਅਸੀਂ ਚੱਲਦੇ ਹਾਂ।
ਕਿਸਾਨਾਂ ਵੱਲੋਂ ਦਿੱਤੇ ਜੱਥੇਬੰਦਕ ਝਟਕੇ ਮਗਰੋਂ ਖਾਲੀ ਚੈੱਕਾਂ ਦੀ ਵਾਪਸੀ ਸ਼ੁਰੂ
ਕਿਸਾਨਾਂ ਵੱਲੋਂ ਸੰਘਰਸ਼ ਮੁਲਤਵੀ
ਬਠਿੰਡਾ (ਅਸ਼ੋਕ ਵਰਮਾ ) | ਬੀਤੀ ਦੇਰ ਸ਼ਾਮ ਖੇਤੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਮਗਰੋਂ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਅੱਜ ਬੈਂਕ ਪ੍ਰਬੰਧਕਾਂ ਨੇ ਖਾਲੀ ਚੈੱਕ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ ਕਿਸਾਨ ਆਗੂਆਂ ਨੇ ਦਾਅਵਾ ਕਰਦਿਆਂ ਉਨ੍ਹਾਂ ਕਿਸਾਨਾਂ ਦੀ ਸੂਚੀ ਮਿਲਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਤੋਂ ਬੈਂਕਾਂ ਨੇ ਖਾਲੀ ਚੈੱਕ ਲਏ ਹੋਏ ਸਨ ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਦੇ ਚੈੱਕਾਂ ਦਾ ਮਾਮਲਾ ਸੁਲਝਾਉਣ ਲਈ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਈ ਹੈ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨਾਲ ਧੋਖਾ ਹੋਇਆ ਤਾਂ ਅਗਲੀ ਲੜਾਈ ਨੂੰ ਬਿਨਾਂ ਸਿੱਟਿਆਂ ਤੋਂ ਖਤਮ ਨਹੀਂ ਕੀਤਾ ਜਾਏਗਾ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਨੇ ਦੇਰ ਸ਼ਾਮ ਖੇਤੀ ਵਿਕਾਸ ਬੈਂਕ ਦੇ ਮੁੱਖ ਗੇਟ ਨੂੰ ਘੇਰ ਲਿਆ ਸੀ, ਜਿਸ ਕਾਰਨ ਮੁਲਾਜ਼ਮ ਅੰਦਰ ਬੰਦ ਹੋ ਕੇ ਰਹਿ ਗਏ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਘਿਰਾਓ ਖਤਮ ਕਰਵਾ ਦਿੱਤਾ, ਜਿਸ ਦੇ ਇਵਜ਼ ‘ਚ 4 ਕਿਸਾਨਾਂ ਦੇ ਤਕਰੀਬਨ 29 ਚੈੱੈਕ ਦੇਰ ਸ਼ਾਮ ਤੇ 8 ਕਿਸਾਨਾਂ ਦੇ ਤਕਰੀਬਨ ਪੰਜ ਦਰਜਨ ਚੈੱਕਾਂ ਨੂੰ ਅੱਜ ਵਾਪਸ ਕੀਤਾ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਬੈਂਕਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਧਨਾਢ ਧਿਰਾਂ ਦੇ ਅਰਬਾਂ ਰੁਪਏ ਦੇ ਕਰਜ਼ਿਆਂ ‘ਤੇ ਲੀਕ ਮਾਰਨ ਵੇਲੇ ਭਾਫ ਵੀ ਬਾਹਰ ਨਹੀਂ ਕੱਢੀ ਜਾਂਦੀ ਪਰ ਨਿਗੂਣੇ ਕਰਜ਼ਿਆਂ ਬਦਲੇ ਲਏ ਚੈੱਕਾਂ ਦੇ ਅਧਾਰ ‘ਤੇ ਉਨ੍ਹਾਂ ਨੂੰ ਜਲਾਲਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਹਜਿੰਦਰ ਕੌਰ ਬਿੰਦੂ ਨੇ ਦੋਸ਼ ਲਾਇਆ ਕਿ ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨਿਆਂ ਰਾਹੀਂ ਵਸੂਲੀ ਕਰਨ ਦੇ ਡਰਾਮੇ ਕਰਕੇ ਖੁਦ ਨੂੰ ਪਾਕ ਸਾਫ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਹਾਲੇ ਵੀ ਵੱਡਿਆਂ ਵੱਲ ਕਰਜ਼ਿਆਂ ਦੀ ਪੰਡਾਂ ਬਾਕੀ ਹਨ, ਜਿਨ੍ਹਾਂ ਨੂੰ ਉਗਰਾਹੁਣ ਦੀ ਕੋਈ ਅਫਸਰ ਹਿੰਮਤ ਵੀ ਨਹੀਂ ਕਰਦਾ ਹੈ।  ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬੈਂਕ ਦੀਆਂ ਪੰਜਾਂ ਬਰਾਂਚਾਂ ‘ਚੋਂ ਖਾਲੀ ਚੈੱਕਾਂ ਵਾਲੇ ਕਿਸਾਨਾਂ ਦੀਆਂ ਸੂਚੀਆਂ ਬੈਂਕਾਂ ਨੇ ਜੱਥੇਬੰਦੀ ਨੂੰ ਸੌਂਪ ਦਿੱਤੀਆਂ ਹਨ, ਜਿਨ੍ਹਾਂ ਦੇ ਅਧਾਰ ‘ਤੇ ਕਿਸਾਨਾਂ ਨੂੰ ਚੈੱਕ ਮੁੜਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਦੇ ਚੈੱਕਾਂ ਸਬੰਧੀ ਪ੍ਰਸ਼ਾਸਨ ਨੇ ਜੱਥੇਬੰਦੀ ਤੇ ਬੈਂਕ ਪ੍ਰਬੰਧਕਾਂ ਵਿਚਕਾਰ 19 ਮਾਰਚ ਦੀ ਮੀਟਿੰਗ ਤੈਅ ਕਰਵਾਈ ਹੈ, ਜਿਸ ਪਿੱਛੋਂ ਧਰਨਾ ਚੁੱਕ ਲਿਆ ਗਿਆ ਹੈ ਅੱਜ ਦੇ ਧਰਨੇ ਨੂੰ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੂੰਬਾ, ਦਰਸ਼ਨ ਸਿੰਘ ਮਾਈਸਰਖਾਨਾ, ਬਾਬੂ ਸਿੰਘ ਮੰਡੀ ਖੁਰਦ, ਜਗਦੇਵ ਸਿੰਘ ਜੋਗੇਵਾਲਾ, ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਨਵਾਂ ਰੂਪ ਦੇ ਕੇ ਤਿੱਖਾ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਾਘਾ ਸਰਹੱਦ ਤੋਂ ਆਪਣੇ ਦੇਸ਼ ਪਹੁੰਚੇ ਅਭਿਨੰਦਨ
ਸਾਰੇ ਦੇਸ਼ ਖੁਸ਼ੀ ਦੀ ਲਹਿਰ
ਵਾਘਾ ਸਰਹੱਦ, ਏਜੰਸੀ
ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨ ਦੀ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਵਾਘਾ ਸਰਹੱਦ ਤੋਂ ਆਪਣੇ ਵਤਨ ਪਹੁੰਚ ਗਏ। ਇਸ ‘ਤੇ ਦੇਸ਼ ‘ਚ ਖੁਸ਼ੀ ਮਨਾਈ ਗਈ। ਵਾਘਾ ਸਰਹੱਦ ‘ਤੇ ਪਾਕਿਸਾਤਨ ਦੇ ਫੌਜੀ ਅਧਿਕਾਰੀਆਂ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਸਰਹੱਦ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ ਨੂੰ ਸੌਂਪਿਆ। ਵਿੰਗ ਕਮਾਂਡਰ ਨੇ 9 ਵੱਜ ਕੇ 22 ਮਿੰਟ ‘ਤੇ ਭਾਰਤੀ ਸਰਹੱਦ ‘ਚ ਕਦਮ ਰੱਖਿਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ। ਗੰਭੀਰ ਦਿਖ ਰਹੇ ਵਿੰਗ ਕਮਾਂਡਰ ਨੇ ਬੀਐਸਐਡ ਦੇ ਅਧਿਕਾਰੀਆਂ ਨਾਲ ਹੱਥ ਮਿਲਾਇਆ।
ਇਸ ਤੋਂ ਬਾਅਦ ਉਨ੍ਹਾਂ ਲੈਣ ਆਈ ਹਵਾਈ ਫੌਜ ਦੇ ਅਧਿਕਾਰੀਆਂ ਦੀ ਟੀਮ ਨਾਲ ਮਿਲੇ ਅਤੇ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਉਨ੍ਹਾਂ ਨੂੰ ਤੁਰੰਤ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਹੈ। ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਾਕਿਸਤਾਨ ਕਸ਼ਮੀਰ ਤੋਂ ਹਿਰਾਸਤ ‘ਚ ਲਿਆ ਸੀ। ਉਨ੍ਹਾਂ ਦਾ ਲੜਾਕੂ ਜਹਾਜ ਮਿਗ 21 ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ ਜਦੋਂ ਉਹ ਭਾਰਤੀ ਫੌਜ ਠਿਕਾਣਿਆਂ ‘ਤੇ ਹਮਲਾ ਕਰਨ ਆਏ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜਾਂ ਨੂੰ ਖਦੇੜ ਰਹੇ ਸਨ। ਜਹਾਜ ਦੇ ਹਾਦਸਾਗ੍ਰਸਤ ਹੋਣ ‘ਤੇ ਉਹ ਪੈਰਾਸ਼ੂਟ ਨਾਲ ਉਤਰਦੇ ਹੋਏ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ‘ਚ ਪਹੁੰਚ ਗਏ ਸਨ।
ਸ਼ੁੱਕਰਵਾਰ ਨੂੰ ਭਾਰਤ ਦੇ ਡਿਪਲੋਮੈਟਿਕ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਦਾ ਵਿੰਗ ਕਮਾਂਡਰ ਸ਼ੁੱਕਰਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਕੱਲ੍ਹ ਸਵੇਰ ਤੋਂ ਉਨ੍ਹਾਂ ਦੇ ਭਾਰਤ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਦੁਪਹਿਰ ਤੱਕ ਉਹ ਆਪਣੇ ਦੇਸ਼ ਪਹੁੰਚ ਜਾਣਗੇ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਤ ਨੂੰ ਵਾਘਾ ਸਰਹੱਦ ਤੋਂ ਆਪਣੇ ਦੇਸ਼ ਭੇਜਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ, ਬੁਮਰਾਹ, ਰਾਹੁਲ ਦੀ ਵਾਪਸੀ, ਕਾਰਤਿਕ ਬਾਹਰ
ਮੁੰਬਈ | ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਟੀਮ ਇੰਡੀਆ ਤੌਂ ਬਾਹਰ ਹੋਏ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਭਾਰਤੀ ਟੀਮ ‘ਚ ਵਾਪਸੀ ਹੋ ਗਈ ਹੈ ਪਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਇੱਕ ਰੋਜ਼ਾ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਟੀਮ ‘ਚ ਵਾਪਸੀ ਹੋਈ ਹੈ ਕੌਮੀ ਚੋਣਕਰਤਾਵਾਂ ਨੇ ਅਸਟਰੇਲੀਆ ਦੇ ਖਿਲਾਫ ਦੋ ਟੀ20 ਮੈਚਾਂ ਦੀ ਸੀਰੀਜ਼ ਤੇ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਦੀ ਚੋਣ ਕੀਤੀ ਤੇ ਉਨ੍ਹਾਂ ਨੇ ਜੋ ਟੀਮ ਚੁਣੀ ਹੈ ਉਹ ਵਿਸ਼ਵ ਕੱਪ ਦੇ ਮੱਦੇਨਜ਼ਰ ਚੁਣੀ ਗਈ ਹੈ ਅਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਤੋਂ ਸ਼ੁਰੂ ਹੋਵੇਗਾ ਸੀਨ੍ਰੀਅਰ ਖਿਡਾਰੀਆਂ ਨੂੰ ਕੋਈ ਅਰਾਮ ਨਹੀਂ ਦਿੱਤਾ ਗਿਆ ਹੈ ਤੇ ਇਸ ਸੀਰੀਜ਼ ‘ਚ ਵਿਰਾਟ ਕੋਹਲੀ ਭਾਰਤ ਦੀ ਕਪਤਾਨੀ ਸੰਭਾਲਣਗੇ ਜਦੌਂਕਿ ਰੋਹਿਤ ਸ਼ਰਮਾ ਉੱਪ ਕਪਤਾਨ ਰਹਿਣਗੇ
ਅਸਟਰੇਲੀਆ ਤੇ ਨਿਊਜ਼ੀਲੈਂਡ ਸੀਮਤ ਓਵਰਾਂ ਦੇ ਦੌਰੇ ਤੋਂ ਅਰਾਮ ਪਾਉਣ ਵਾਲੇ ਤੇਜ਼ ਗੇਂਦਬਾਜ਼ ਦੀ ਵੀ ਵਾਪਸੀ ਹੋਈ ਹੈ ਵਿਰਾਟ ਨੂੰ ਅਸਟਰੇਲੀਆ ਦੌਰੇ ‘ਚ ਆਖਰੀ ਦੋ ਇੱਕ ਰੋਜ਼ਾ ਮੈਚਾਂ ਤੇ ਫਿਰ ਨਿਊਜ਼ੀਲੈਂਡ ਦੌਰੇ ‘ਤੇ ਅਰਾਮ ੂਦਿੱਤਾ ਗਿਆ ਸੀ ਟੀਮ ਐਲਾਨ ਤੋਂ ਇੱਕ ਦਿਨ ਪਹਿਲਾਂ ਰੋਹਿਤ ਨੂੰ ਅਰਾਮ ਦਿੱਤੇ ਜਾਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਸਨ ਪਰ ਉਹ ਦੋਵੇਂ ਸੀਰੀਜ਼ ‘ਚ ਖੇਡਣਗੇ ਚੋਣਕਰਤਾਵਾਂ ਨੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਇੱਕ ਰੋਜ਼ਾ ਟੀਮ ਤੌਂ ਬਾਹਰ ਕੀਤਾ ਹੈ ਹਾਲਾਂਕਿ ਉਹ ਟੀ20 ਟੀਮ ਦਾ ਹਿੱਸਾ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਾਕਿਸਤਾਨ ਨੂੰ ਪੀਓਕੇ ਮੋੜਨ ਲਈ ਕਿਹਾ
ਨਵੀਂ ਦਿੱਲੀ, ਸਰਕਾਰ ਨੇ ਪਾਕਿਸਤਾਨ ਤੋਂ ਉਸਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਮੋੜਨ ਲਈ ਕਿਹਾ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਅੱਜ ਲੋਕ ਸਭਾ ‘ਚ ਦੱਸਿਆ ਕਿ 30 ਦਸੰਬਰ ਨੂੰ ਪਾਕਿਸਤਾਨ ਨੂੰ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਉਹ ਕਸ਼ਮੀਰ ਦਾ ਉਸਦੇ ਕਬਜ਼ੇ ਵਾਲਾ ਹਿੱਸਾ ਵਾਪਸ ਕਰਨ ਉਨ੍ਹਾਂ ਕਿਹਾ, ‘ਅਸੀਂ ਸਮੇਂ-ਸਮੇਂ ‘ਤੇ ਵਾਰ-ਵਾਰ ਪਾਕਿਸਤਾਨ ਨੂੰ ਕਸ਼ਮੀਰ ਤੋਂ ਗੈਰ ਕਾਨੂੰਨੀ ਕਬਜ਼ਾ ਛੱਡਣ ਲਈ ਕਿਹਾ ਹੈ ਉੱਤਰ ‘ਚ ਕਿਹਾ ਗਿਆ ਹੈ ਕਿ ਸਾਲ 1994 ‘ਚ ਸੰਸਦ ਨੇ ਸਰਬਸੰਮਤੀ ਨਾਲ ਇੱਕ ਮਤਾ ਅੰਗੀਕਾਰ ਕਰਕੇ ਇਸ ਗੱਲ ਦਾ ਐਲਾਨਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਪੂਰਾ ਰਾਜ ਭਾਰਤ ਦਾ ਅਹਿਮ ਹਿੱਸਾ ਰਿਹਾ ਹੈ ਤੇ ਹਮੇਸ਼ਾ ਰਹੇਗਾ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ 78,000 ਵਰਗ ਕਿਲੋਮੀਟਰ ਦੇ ਭਾਰਤੀ ਭੂ-ਭਾਗ ‘ਤੇ ਗੈਰ ਕਾਨੂੰਨੀ ਤੌਰ ‘ਤੇ ਕਬਜ਼ਾ ਕੀਤਾ ਹੋਇਆ ਇਸ ਤੋਂ ਬਾਅਦ ਉਸ ਨੇ ਚੀਨ ਨਾਲ 02 ਮਾਰਚ 1963 ਨੂੰ ਇੱਕ ‘ਸਰਹੱਦੀ ਸਮੌਝਤਾ’ ਕਰਕੇ ਜੰਮੂ ਕਸ਼ਮੀਰ ਦੇ ਉਸ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਭੂ-ਭਾਗ ‘ਚੋਂ 5,180 ਵਰਗ ਕਿਲੋਮੀਟਰ ਚੀਨ ਨੂੰ ਦੇ ਦਿੱਤਾ ਲਿਖਤੀ ਉਤਰ ‘ਚ ਇੱਕ ਵਾਰ ਫਿਰ ਦੂਹਰਾਇਆ ਗਿਆ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਦੇ ਇੱਕ ਹਿੱਸੇ ‘ਤੇ ਗੈਰ ਕਨੂੰਨੀ ਤੇ ਬਲਾਤਕਬਜ਼ਾ ਬਣਾਈ ਰੱਖਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਗੌੜੇ ਨੀਰਵ ਮੋਦੀ ਦਾ ਭਾਰਤ ਪਰਤਣ ਤੋਂ ਇਨਕਾਰ
ਕਿਹਾ, ਮੇਰੇ ਪੁਤਲੇ ਸਾੜੇ ਗਏ, ਜਾਨ ਨੂੰ ਖਤਰਾ
ਨੀਰਵ ਨੂੰ ਮੱਦਦ ਪਹੁੰਚਾਉਣ ਵਾਲੇ ਪ੍ਰਬੰਧਕ ‘ਤੇ ਕੇਸ
ਮੁੰਬਈ| ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ 13,500 ਕਰੋੜ ਰੁਪਏ ਦੇ ਘਪਲੇ ਮਾਮਲੇ ‘ਚ ਭਗੌੜੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਮੇਲ ਦੁਆਰਾ ਹੋਈ ਗੱਲਬਾਤ ‘ਚ ਨੀਰਵ ਨੇ ਸਰੁੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸਿਰੰਡਰ ਕਰਨ ਤੋਂ ਨਾਂਹ ਕੀਤਾ ਹੈ ਨੀਰਵ ਨੇ ਈਡੀ ਨੂੰ ਕਿਹਾ, ਮਿਲ ਰਹੀਆਂ ਧਮਕੀਆਂ ਤੇ ਸੁਰੱਖਿਆ ਤੇ ਸੁਰੱਖਿਆ ਕਾਰਨਾਂ ਕਰਕੇ ਮੈਂ ਭਾਰਤ ਨਹੀਂ ਆ ਸਕਦਾ ਮੈਂ ਹੋਲਿਕਾ ਦਹਿਨ ਦੌਰਾਨ ਖੁਦ ਦੇ ਪੁਤਲਿਆਂ ਨੂੰ ਲੋਕਾਂ ਵੱਲੋਂ ਸਾੜਦਿਆਂ ਵੇਖਿਆ ਹੈ ਉਸ ਨੇ ਕਿਹਾ ਕਿ ਉਸ ਦੇ ਕਰਮਚਾਰੀ (ਜਿਨ੍ਹਾਂ ਨੂੰ ਤਨਖ਼ਾਹ ਦਾ ਭੁਗਤਾਨ ਨਹੀ ਕੀਤਾ ਗਿਆ), ਮਕਾਨ ਮਾਲਕ (ਜਿਨ੍ਹਾਂ ਦਾ ਕਿਰਾਇਆ ਹਾਲੇ ਦੇਣਾ ਬਾਕੀ ਹੈ) ਉਸ ਦੇ ਗ੍ਰਾਹਕ (ਜਿਨ੍ਹਾਂ ਦੇ ਗਹਿਣੇ ਸੀਬੀਆਈ ਵੱਲੋਂ ਜ਼ਬਤ ਕਰ ਲਏ ਗਏ) ਤੇ ਹੋਰ ਏਜੰਸੀਆਂ ਤੇ ਲੋਕਾਂ ਨੇ ਉਸ  ਨੂੰ ਧਮਕੀ ਦਿੱਤੀ ਹੈ ਨੀਰਵ ਨੇ ਕਿਹਾ ਕਿ ਇੰਨੀ ਧਮਕੀਆਂ ਤੋਂ ਬਾਅਦ ਮੈਂ ਭਾਰਤ ਨਹੀਂ ਪਰਤ ਸਕਦਾ ਜ਼ਿਕਰਯੋਗ ਹੈ ਕਿ ਈਡੀ ਨੇ ਨੀਰਵ ਮੋਦੀ ਤੇ ਉਸ ਦੇ ਮਾਮਾ ਮੇਹੁਲ ਚੋਕਸੀ ਖਿਲਾਫ਼ 24 ਮਈ ਤੇ 26 ਮਈ ਨੂੰ ਦੋਸ਼ ਪੱਤਰ ਦਾਖਲ ਕੀਤੇ ਸਨ ਇਸ ਤੋਂ ਬਾਅਦ ਦੋਵਾਂ ਖਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਇੰਟਰਪੋਲ ਨੇ ਵੀ ਦੋਵਾਂ ਦੋਸ਼ੀਆਂ ਖਿਲਾਫ਼ ਰੇਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੜ ਬਣੇ ਪੀਪੀਸੀ ਦੇ ਮੈਂਬਰ
ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਮੁੜ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਕਮ ਜਾਰੀ ਕਰਕੇ ਸੀਚੇਵਾਲ ਨੂੰ ਤੁਰੰਤ ਪ੍ਰਭਾਵ ਨਾਲ ਪੀ. ਪੀ. ਸੀ. ਬੀ. ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਗਰੀਨ ਟਰਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਤੋਂ ਬਾਅਦ ਸੀਚੇਵਾਲ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਸੀ, ਜਿਸ ਦਾ ਵਿਰੋਧੀਆਂ ਵੱਲੋਂ ਹੀ ਨਹੀਂ ਸਗੋਂ ਆਮ ਜਨਤਾ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਮੁੜ ਸੀਚੇਵਾਲ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਹੈ। (PPCB)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
480 ਦਿਨਾਂ ਬਾਅਦ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ: ਜਡੇਜਾ
480 ਦਿਨਾਂ ਬਾਅਦ ਖੇਡੇ ਆਪਣੇ ਪਹਿਲੇ ਹੀ ਇੱਕ ਰੋਜ਼ਾ ਂਚ ਮੈਨ ਆਫ਼ ਦ ਮੈਚ ਬਣੇ ਜਡੇਜਾ
ਦੁਬਈ, 22 ਸਤੰਬਰ
ਆਪਣੇ ਵਾਪਸੀ ਮੈਚ ‘ਚ ਹੀ ਚਾਰ ਵਿਕਟਾਂ ਲੈ ਕੇ ਮੈਨ ਅਫਾ ਦ ਮੈਚ ਬਣ ਗਏ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਹੈ ਕਿ ਉਹ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ
ਜਡੇਜਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਮੁਕਾਬਲੇ ‘ਚ ਬੰਗਲਾਦੇਸ਼ ਵਿਰੁੱਧ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਜਡੇਜਾ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ 14 ਮਹੀਨੇ ਤੱਕ ਸੀਮਤ ਕ੍ਰਿਕਟ ਤੋਂ ਨਜਰਅੰਦਾਜ਼ ਰਹੇ ਜਡੇਜਾ ਨੂੰ ਇੱਕ ਮੌਕਾ ਮਿਲਿਆ ਅਤੇ ਉਹਨਾਂ ਇਸ ਦਾ ਪੂਰਾ ਫ਼ਾਇਦਾ ਉਠਾ ਲਿਆ
ਖੱਬੂ ਸਪਿੱਨਰ ਜਡੇਜਾ ਨੇ ਕਿਹਾ ਕਿ ਮੈਂ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਕੀਤਾ ਮੈਂ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ ਕਿਉਂਕਿ ਮੈਂ 480 ਦਿਨ ਬਾਅਦ ਜਾ ਕੇ ਕੋਈ ਇੱਕ ਰੋਜ਼ਾ ਖੇਡਿਆ 480 ਦਿਨ ਇੱਕ ਲੰਮਾ ਸਮਾਂ ਹੁੰਦਾ ਹੈ ਅਤੇ ਮੈਂ ਐਨਾ ਲੰਮਾ ਸਮਾਂ ਇੰਤਜ਼ਾਰ ਕੀਤਾ
ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ
ਜਡੇਜਾ ਨੂੰ ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਖੱਬੂ ਸਪਿੱਨਰ ਅਕਸ਼ਰ ਪਟੇਲ ਨੂੰ ਜਖ਼ਮੀ ਹੋ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਬਾਅਦ ਜਡੇਜਾ ਨੂੰ ਮੌਕਾ ਮਿਲਿਆ
ਜਡੇਜਾ ਨੇ ਬੰਗਲਾਦੇਸ਼ ਵਿਰੁੱਧ ਜਿੱਤ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਕਿਹਾ ਕਿ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ਨਾਲ ਮੈਨੂੰ ਆਤਮਬਲ ਮਿਲਿਆ ਜਿੱਥੇ ਮੈਂ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ
ਪਤਾ ਨਹੀਂ ਸੀ ਦੁਬਈ ਂਚ ਕੀ ਹੋ ਰਿਹਾ ਹੈ
ਜਡੇਜਾ ਨੇ ਕਿਹਾ ਕਿ ਮੈਂ ਵਿਜੇ ਹਜਾਰੇ ਟਰਾਫ਼ੀ ‘ਚ ਖੇਡ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਸੀ ਕਿ ਦੁਬਈ ‘ਚ ਕੀ ਹੋ ਰਿਹਾ ਹੈ ਇੱਕ ਦਿਨ ਪਹਿਲਾਂ ਹੀ ਮੈਨੂੰ ਦੁਬਈ ਆਉਣ ਲਈ ਚੋਣਕਰਤਾਵਾਂ ਦਾ ਫੋਨ ਆਇਆ ਮੈਂ ਕਾਫ਼ੀ ਖੁਸ਼ ਸੀ ਅਤੇ ਮੈਂ ਸੋਚ ਲਿਆ ਸੀ ਕਿ ਇਹੀ ਮੌਕਾ ਹੈ ਜਿਸ ਦਾ ਮੈਂ ਪੂਰਾ ਫ਼ਾਇਦਾ ਲੈਣਾ ਹੈ
ਭਾਰਤ-ਪਾਕਿਸਤਾਨ ਦਰਮਿਆਨ ਹਾਈ ਵੋਲਟੇਜ਼ ਮੁਕਾਬਲੇ ਲਈ ਜਡੇਜਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਹੋਵੇ ਜਾਂ ਕੋਈ ਹੋਰ ਮੁਕਾਬਲਾ, ਦੇਸ਼ ਲਈ ਖੇਡਣਾ ਹਮੇਸ਼ਾ ਮਾਣ ਦੀ ਗੱਲ ਹੁੰਦੀ ਹੈ ਵੈਸੇ ਭਾਰਤ-ਪਾਕਿ ਮੁਕਾਬਲੇ ਨੂੰ ਲੈ ਕੇ ਲੋਕ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀ ਦਿੱਲੀ, ਏਜੰਸੀ।
ਜੇਟ ਏਅਰਵੇਜ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ ‘ਚ ਪਾਈਲਟ ਬਲੀਡ ਸਿਵਚ ਆਨ ਕਰਨ ਭੁੱਲ ਗਿਆ ਜਿਸ ਨਾਲ 30 ਯਾਤਰੀਆਂ ਦੇ ਨੱਕ ‘ਚੋਂ ਖੂਨ ਆਉਣ ਲੱਗਿਆ ਤੇ ਕਈ ਹੋਰ ਯਾਤਰੀ ਬਿਮਾਰ ਹੋ ਗਏ। ਜਹਾਜ ਨੂੰ ਅੱਧੇ ਰਾਸਤੇ ‘ਚ ਵਾਪਸ ਮੁੰਬਈ ਲਿਆਦਾਂ ਗਿਆ। ਜੇਟ ਏਅਰਵੇਜ ਦੀ ਉਡਾਨ ਸੰਖਿਆ 9 ਡਬਲੂ-697 ‘ਚ ਉਸ ਸਮੇਂ 166 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਜਹਾਜ ਮੁੰਬਈ ‘ਚ ਸੁਰੱਖਿਆ ਉਤਾਰਿਆ ਅਤੇ ਬਿਮਾਰ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ ਗਈ। ਇਯ ਮਾਮਲੇ ਦੀ ਰਿਪੋਰਟ ਨਾਗਰ ਜਹਾਜ ਮਹਾਨਿਦੇਸ਼ਕ (ਡੀਜੀਸੀਏ) ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਾਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।