PV Sindhu - Sach Kahoon Punjabi
PV Sindhu Japan Open 2026: ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਅਕਾਨੇ ਯਾਮਾਗੁਚੀ ਨੂੰ ਹਰਾ ਕੇ ਜਿੱਤਿਆ ਜਾਪਾਨ ਓਪਨ 2026 ਦਾ ਖਿਤਾਬ
PV Sindhu Japan Open 2026:
ਟੋਕੀਓ, (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਐਤਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਜਾਪਾਨ ਓਪਨ 2026 ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ। ਇਸ ਜਿੱਤ ਦੇ ਨਾਲ, ਸਿੰਧੂ ਜਾਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹਨ। ਫਾਈਨਲ ਮੈਚ ਵਿੱਚ, ਸਿੰਧੂ ਨੇ ਹਮਲਾਵਰ ਸਮੈਸ਼, ਸਟੀਕ ਡ੍ਰੌਪ ਸ਼ਾਟ ਅਤੇ ਸ਼ਾਨਦਾਰ ਕੋਰਟ ਕਵਰੇਜ਼ ਦਾ ਪ੍ਰਦਰਸ਼ਨ ਕਰਦੇ ਹੋਏ ਘਰੇਲੂ ਖਿਡਾਰਨ ਯਾਮਾਗੁਚੀ ਨੂੰ ਸਿਰਫ਼ 50 ਮਿੰਟਾਂ ਵਿੱਚ 21-17, 21-17 ਨਾਲ ਹਰਾਇਆ। ਇਸ ਦੇ ਨਾਲ, ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਬੀ.ਡਬਲਯੂ.ਐਫ. ਸੁਪਰ 750 ਖਿਤਾਬ ਵੀ ਜਿੱਤ ਲਿਆ।
ਚਾਰ ਸਾਲ ਬਾਅਦ ਜਿੱਤਿਆ ਵੱਡਾ ਖਿਤਾਬ :
31 ਸਾਲਾ ਸਿੰਧੂ ਲਈ, ਇਹ ਸਿੰਗਾਪੁਰ ਓਪਨ ਸੁਪਰ 500 (2022) ਤੋਂ ਬਾਅਦ ਉਨ੍ਹਾਂ ਦਾ ਪਹਿਲਾ ਵੱਡਾ ਖਿਤਾਬ ਹੈ। ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿੱਚ ਸੱਟਾਂ ਕਾਰਨ ਮੁਸ਼ਕਲ ਦੌਰ ਦਾ ਸਾਹਮਣਾ ਕੀਤਾ ਹੈ, ਅਤੇ ਆਪਣੀ ਲੈਅ ਅਤੇ ਇਕਸਾਰਤਾ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ। ਇਹ ਜਾਪਾਨ ਓਪਨ ਖਿਤਾਬ ਉਨ੍ਹਾਂ ਦੀ ਸ਼ਾਨਦਾਰ ਵਾਪਸੀ ਦਾ ਪ੍ਰਮਾਣ ਹੈ।
ਯਾਮਾਗੁਚੀ 'ਤੇ ਵਧਾਈ ਲੀਡ :
ਇਸ ਜਿੱਤ ਦੇ ਨਾਲ, ਸਿੰਧੂ ਨੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਦੇ ਖਿਲਾਫ ਆਪਣੇ ਹੈੱਡ-ਟੂ-ਹੈੱਡ ਰਿਕਾਰਡ ਨੂੰ 16-14 ਤੱਕ ਸੁਧਾਰਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ 2022 ਥਾਈਲੈਂਡ ਓਪਨ ਵਿੱਚ ਇੱਕ ਪੂਰੇ ਮੈਚ ਵਿੱਚ ਯਾਮਾਗੁਚੀ ਨੂੰ ਹਰਾਇਆ ਸੀ।
ਪਹਿਲੇ ਗੇਮ ਵਿੱਚ ਸ਼ਾਨਦਾਰ ਵਾਪਸੀ :
ਪਹਿਲੇ ਗੇਮ ਵਿੱਚ ਦੋਵਾਂ ਖਿਡਾਰੀਆਂ ਵਿਚਕਾਰ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਹਾਫ ਟਾਈਮ ਤੱਕ ਯਾਮਾਗੁਚੀ ਨੇ ਦੋ ਅੰਕਾਂ ਦੀ ਬੜ੍ਹਤ ਬਣਾਈ ਰੱਖੀ, ਪਰ ਸਿੰਧੂ ਨੇ ਫਿਰ ਆਪਣੀ ਖੇਡ ਨੂੰ ਉੱਚਾ ਕੀਤਾ ਅਤੇ ਲਗਾਤਾਰ ਦਬਾਅ ਬਣਾਇਆ। 17-15 ਦੇ ਸਕੋਰ 'ਤੇ, ਦੋਵੇਂ ਖਿਡਾਰੀਆਂ ਨੇ 38-ਸ਼ਾਟ ਦੀ ਸ਼ਾਨਦਾਰ ਰੈਲੀ ਕੀਤੀ, ਜਿਸ ਵਿੱਚ ਯਾਮਾਗੁਚੀ ਨੇ ਸ਼ਾਨਦਾਰ ਬਚਾਅ ਕੀਤਾ। ਹਾਲਾਂਕਿ, 17-17 ਦੇ ਡਰਾਅ ਤੋਂ ਬਾਅਦ, ਸਿੰਧੂ ਨੇ ਲਗਾਤਾਰ ਚਾਰ ਅੰਕ ਜਿੱਤ ਕੇ ਪਹਿਲਾ ਗੇਮ 21-17 ਨਾਲ ਆਪਣੇ ਨਾਂਅ ਕੀਤਾ।
ਦੂਜੇ ਗੇਮ ਵਿੱਚ ਨਹੀਂ ਦਿੱਤਾ ਕੋਈ ਮੌਕਾ :
ਦੂਜੇ ਗੇਮ ਵਿੱਚ, ਸਿੰਧੂ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਅਤੇ 8-3 ਅਤੇ ਫਿਰ 14-7 ਦੀ ਲੀਡ ਹਾਸਲ ਕੀਤੀ। ਯਾਮਾਗੁਚੀ ਨੇ ਆਖਰੀ ਪੜਾਅ ਵਿੱਚ ਵਾਪਸੀ ਕੀਤੀ, ਸਕੋਰ 19-17 ਤੱਕ ਪਹੁੰਚਾਇਆ, ਪਰ ਸਿੰਧੂ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਲਗਾਤਾਰ ਦੋ ਅੰਕ ਜਿੱਤ ਕੇ ਮੈਚ ਅਤੇ ਖਿਤਾਬ ਜਿੱਤਿਆ। ਇਸ ਜਿੱਤ ਨਾਲ, ਪੀਵੀ ਸਿੰਧੂ ਨੇ ਇੱਕ ਵਾਰ ਫਿਰ ਦੁਨੀਆ ਦੇ ਮਹਾਨ ਬੈਡਮਿੰਟਨ ਖਿਡਾਰੀਆਂ ਵਿੱਚ ਆਪਣੀ ਜਗ੍ਹਾ ਸਾਬਤ ਕੀਤੀ ਅਤੇ ਆਉਣ ਵਾਲੇ ਵੱਡੇ ਟੂਰਨਾਮੈਂਟਾਂ ਲਈ ਆਪਣੇ ਮਜ਼ਬੂਤ ਇਰਾਦਿਆਂ ਦਾ ਸੰਕੇਤ ਦਿੱਤਾ।
ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ
22 ਦਸੰਬਰ ਨੂੰ ਹੋਵੇਗਾ ਪੀਵੀ ਸਿੰਧੂ ਦਾ ਵਿਆਹ | PV Sindhu Wedding
2016 ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤ ਕੇ ਕੀਤਾ ਸੀ ਭਾਰਤ ਦਾ ਨਾਂਅ ਰੌਸ਼ਨ
PV Sindhu Wedding: ਸਪੋਰਟਸ ਡੈਸਕ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਉਹ 22 ਦਸੰਬਰ ਨੂੰ ਉਦੈਪੁਰ ’ਚ ਹੈਦਰਾਬਾਦ ’ਚ ਰਹਿਣ ਵਾਲੇ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ’ਚ ਬੱਝੇਗੀ। ਵੈਂਕਟ ਪੋਸੀਡੇਕਸ ਟੈਕਨੋਲੋਜੀਜ਼ ਦੇ ਕਾਰਜਕਾਰੀ ਨਿਰਦੇਸ਼ਕ ਹਨ। ਸਿੰਧੂ ਦੇ ਪਿਤਾ ਪੀਵੀ ਰਮਨ ਨੇ ਸੋਮਵਾਰ ਰਾਤ ਲਖਨਊ ’ਚ ਕਿਹਾ, ’ਦੋਵੇਂ ਪਰਿਵਾਰ ਇੱਕ-ਦੂਜੇ ਨੂੰ ਜਾਣਦੇ ਸਨ, ਪਰ ਸਭ ਕੁਝ ਇਕ ਮਹੀਨੇ ਪਹਿਲਾਂ ਹੀ ਤੈਅ ਹੋ ਗਿਆ ਹੈ। PV Sindhu Wedding
ਇਹ ਖਬਰ ਵੀ ਪੜ੍ਹੋ : Punjab Railway News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਰਾਕੇਟ ਵਾਂਗ ਵਧਣਗੇ ਜ਼ਮੀਨਾਂ ਦ…
ਇਹ ਸਿਰਫ ਸੰਭਵ ਸਮਾਂ ਸੀ, ਕਿਉਂਕਿ ਉਸ ਦਾ (ਸਿੰਧੂ) ਦਾ ਸਮਾਂ ਜਨਵਰੀ ਤੋਂ ਬਹੁਤ ਵਿਅਸਤ ਹੋਣ ਵਾਲਾ ਹੈ। ਸਿੰਧੂ ਦੇ ਪਿਤਾ ਨੇ ਕਿਹਾ, ‘ਇਸ ਲਈ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ’ਚ ਹੋਵੇਗੀ। ਉਹ ਜਲਦੀ ਹੀ ਆਪਣੀ ਸਿਖਲਾਈ ਸ਼ੁਰੂ ਕਰੇਗੀ, ਕਿਉਂਕਿ ਅਗਲਾ ਸੀਜ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਵਿਆਹ ਨਾਲ ਸਬੰਧਤ ਪ੍ਰੋਗਰਾਮ 20 ਦਸੰਬਰ ਤੋਂ ਸ਼ੁਰੂ ਹੋਣਗੇ।’ PV Sindhu Wedding
ਕੌਣ ਹਨ ਪੀਵੀ ਸਿੰਧੂ ਦੇ ਹੋਣ ਵਾਲੇ ਪਤੀ
ਪੀਵੀ ਸਿੰਧੂ ਦੇ ਹੋਣ ਵਾਲੇ ਪਤੀ ਦਾ ਨਾਂਅ ਵੈਂਕਟ ਦੱਤਾ ਸਾਈਂ ਹੈ। ਉਹ ਹੈਦਰਾਬਾਦ ਦੇ ਰਹਿਣ ਵਾਲੇ ਹਨ। ਵੈਂਕਟ ਦੱਤਾ ਇੱਕ ਕਾਰੋਬਾਰੀ ਹੈ ਤੇ ਵਰਤਮਾਨ ’ਚ ਪੋਸੀਡੇਕਸ ਤਕਨਾਲੋਜੀ ’ਚ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਹੈ। ਪੋਸਾਈਡੇਕਟ ਤਕਨਾਲੋਜੀ ਮੁੱਖ ਤੌਰ ’ਤੇ ਭਾਰਤ ’ਚ ਡਾਟਾ ਪ੍ਰਬੰਧਨ ’ਚ ਕੰਮ ਕਰਦੀ ਹੈ। ਇਸ ’ਚ ਬੈਂਕਿੰਗ, ਬੀਮਾ, ਖਪਤਕਾਰ ਵਿੱਤ, ਹਾਊਸਿੰਗ ਵਿੱਤ, ਪ੍ਰਚੂਨ ਤੇ ਪੂੰਜੀ ਬਾਜ਼ਾਰ ਵਰਗੇ ਖੇਤਰ ਸ਼ਾਮਲ ਹਨ। PV Sindhu Wedding
22 ਦੰਸਬਰ ਨੂੰ ਪੀਵੀ ਸਿੰਧੂ ਦਾ ਵਿਆਹ
ਪੀਵੀ ਸਿੰਧੂ 22 ਦਸੰਬਰ ਨੂੰ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ’ਚ ਬੱਝੇਗੀ। ਜਾਣਕਾਰੀ ਮੁਤਾਬਕ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਉਦੈਪੁਰ ਸ਼ਹਿਰ ’ਚ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ’ਚ ਹੋਵੇਗੀ। ਉਹ ਜਲਦੀ ਹੀ ਆਪਣੀ ਸਿਖਲਾਈ ਸ਼ੁਰੂ ਕਰੇਗੀ ਕਿਉਂਕਿ ਅਗਲਾ ਸੈਸ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।
Manu Bhaker: ਭਾਰਤ ਦੀ ਸ਼ੁਰੂਆਤ
Olympics 2024 medals: ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਏਅਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਮਗਾ ਹਾਸਲ ਕਰਕੇ ਤਮਗਾ ਸੂਚੀ ’ਚ ਭਾਰਤ ਦਾ ਨਾਂਅ ਲਿਖਾ ਦਿੱਤਾ ਹੈ ਪੈਰਿਸ ਓਲੰਪਿਕ ’ਚ ਇਹ ਪ੍ਰਾਪਤੀ ਇਸ ਕਰਕੇ ਵੀ ਸਲਾਹੁਣਯੋਗ ਬਣ ਗਈ ਹੈ ਕਿ ਤਮਗਿਆਂ ਦੀ ਸ਼ੁਰੂਆਤ ਕਿਸੇ ਮਹਿਲਾ ਵੱਲੋਂ ਕੀਤੀ ਗਈ ਭਾਵੇਂ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਅਜੇ ਸਾਹਮਣੇ ਆਉਣਾ ਹੈ ਤੇ ਉਮੀਦ ਹੈ ਪੁਰਸ਼ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਨਗੇ ਪਰ ਦੇਸ਼ ਅੰਦਰ ਖੇਡਾਂ ਦੀ ਸਥਿਤੀ ਤੇ ਔਰਤਾਂ ਦੀ ਭੂਮਿਕਾ ਦੇ ਪ੍ਰਸੰਗ ’ਚ ਮਨੂੰ ਭਾਕਰ ਦੀ ਪ੍ਰਾਪਤੀ ਨਵੀਂ ਸੋਚ ਨੂੰ ਅਪਣਾਉਣ ਤੇ ਖੇਡ ਢਾਂਚੇ ’ਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦਾ ਸੰਦੇਸ਼ ਜ਼ਰੂਰ ਦੇ ਰਹੀ ਹੈ ਅੱਜ ਵੀ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦਾ ਖੇਡਾਂ ਪ੍ਰਤੀ ਰੁਝਾਨ ਘੱਟ ਹੈ ਮਾਪੇ ਕੁੜੀਆਂ ਨੂੰ ਖੇਡਾਂ ਦਾ ਖੇਤਰ ਚੁਣਨ ਵੇਲੇ ਕਾਫੀ ਸੋਚ-ਵਿਚਾਰ ਕਰਦੇ ਹਨ। Manu Bhaker
Read This : IND vs SL: ਭਾਰਤ Vs ਸ਼੍ਰੀਲੰਕਾ ਦੂਜਾ ਟੀ20: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਗਿੱਲ ਦੀ ਜਗ੍ਹਾ ਸੈਮਸਨ ਨੂੰ ਮੌਕਾ
ਜੇਕਰ ਲੜਕੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਖੇਡ ਪ੍ਰਬੰਧਾਂ ’ਚ ਸੁਧਾਰ ਹੋਵੇ ਤਾਂ ਤਮਗਿਆਂ ਦੀ ਗਿਣਤੀ ’ਚ ਵਾਧਾ ਹੋਣਾ ਤੈਅ ਹੈ ਚੰਗੀ ਗੱਲ ਹੈ ਕਿ ਇਸ ਵਾਰ 117 ਭਾਰਤੀ ਖਿਡਾਰੀਆਂ ’ਚ 47 ਮਹਿਲਾਵਾਂ ਹਨ ਜੋ ਕਰੀਬ 40 ਫੀਸਦੀ ਬਣਦੀਆਂ ਹਨ ਭਾਵੇਂ ਭਾਰਤੀ ਔਰਤਾਂ ਨੇ 1952 ’ਚ ਓਲੰਪਿਕ ਖੇਡਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਪੁਰਸ਼ਾਂ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੀ ਰਹੀ ਹੈ ਦਰਅਸਲ ਚੀਨ ਤੇ ਅਮਰੀਕਾ ਵਰਗੇ ਮੁਲਕ ਜੋ ਹਰ ਸਾਲ ਹੀ ਪਹਿਲੇ ਦੂਜੇ ਸਥਾਨ ’ਤੇ ਰਹਿੰਦੇ ਹਨ ਉਹਨਾਂ ਦੀਆਂ ਪ੍ਰਾਪਤੀਆਂ ਮਹਿਲਾਵਾਂ ਦੇ ਸਿਰ ’ਤੇ ਹਨ ਪਹਿਲਾਂ ਵੀ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਓਲੰਪਿਕ ’ਚ ਦੇਸ਼ ਦੀ ਝੋਲੀ ਇੱਕੋ-ਇੱਕ ਮੈਡਲ ਪਾਉਣ ਵਾਲੀ ਵੀ ਮਹਿਲਾ (ਕਰਣਮ ਮੱਲੇਸ਼ਵਰੀ) ਹੀ ਸੀ ਖੇਡ ਪ੍ਰਬੰਧ ਜਿੰਨੇ ਮਜ਼ਬੂਤ ਤੇ ਸਾਫ-ਸੁਥਰੇ ਹੋਣਗੇ ਓਨੀਆਂ ਹੀ ਪ੍ਰਾਪਤੀਆਂ ਵੱਧ ਹੋਣਗੀਆਂ। Manu Bhaker
ਪੀਵੀ ਸਿੰਧੂ ਨੇ ਸਿੰਗਾਪੁਰ ’ਚ ਲਹਿਰਾਇਆ ਤਿਰੰਗਾ, ਸਿੰਗਾਪੁਰ ਓਪਨ ਦਾ ਖਿਤਾਬ ਕੀਤਾ ਆਪਣੇ ਨਾਂਅ
ਸਿੰਗਾਪੁਰ ਓਪਨ ਦਾ ਖਿਤਾਬ ਕੀਤਾ ਆਪਣੇ ਨਾਂਅ
ਮੁੰਬਈ। ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਦੇ ਫਾਈਨਲ ਵਿੱਚ ਚੀਨ ਦੀ ਖਿਡਾਰਨ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਉਸ ਨੇ ਚੀਨ ਦੀ ਵਾਂਗ ਜੀ ਯੀ ਨੂੰ 21-9, 11-21, 21-15 ਨਾਲ ਹਰਾਇਆ। ਐਤਵਾਰ ਨੂੰ ਖੇਡੇ ਗਏ ਇਸ ਰੋਮਾਂਚਕ ਮੈਚ ’ਚ ਦੋਵਾਂ ਖਿਡਾਰੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ ਫੈਸਲਾਕੁੰਨ ਤੀਜੇ ਗੇਮ ’ਚ ਲਗਾਤਾਰ ਬੜ੍ਹਤ ਲੈ ਕੇ ਖਿਤਾਬ ਆਪਣੇ ਨਾਂਅ ਕੀਤਾ। ਸਿੰਧੂ ਦਾ ਇਸ ਸਾਲ ਇਹ ਤੀਜਾ ਖਿਤਾਬ ਹੈ।
ਇਸ ਤੋਂ ਪਹਿਲਾਂ ਉਹ ਕੋਰੀਆ ਓਪਨ ਅਤੇ ਸਵਿਸ ਓਪਨ ਦੇ ਖਿਤਾਬ ਜਿੱਤ ਚੁੱਕੀ ਹੈ। ਹਾਲਾਂਕਿ ਉਸ ਨੇ ਪਹਿਲੀ ਵਾਰ ਸਿੰਗਾਪੁਰ ਓਪਨ ਜਿੱਤਿਆ ਹੈ। ਇਹ ਖਿਤਾਬ ਜਿੱਤਣ ਵਾਲੀ ਸਾਇਨਾ ਨੇਹਵਾਲ ਤੋਂ ਬਾਅਦ ਉਹ ਦੂਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਹ ਇਹ ਖਿਤਾਬ ਜਿੱਤਣ ਵਾਲੀ ਤੀਜੀ ਭਾਰਤੀ ਹੈ। ਉਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ 2010 ਵਿੱਚ ਅਤੇ ਸਾਈ ਪ੍ਰਣੀਤ ਨੇ 2017 ਵਿੱਚ ਟੂਰਨਾਮੈਂਟ ਜਿੱਤਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਿੰਧੂ ਖਿਤਾਬੀ ਮੁਕਾਬਲੇ ’ਚ, ਸ੍ਰੀਕਾਂਤ ਹਾਰੇ
ਸਿੰਧੂ ਖਿਤਾਬੀ ਮੁਕਾਬਲੇ ’ਚ, ਸ੍ਰੀਕਾਂਤ ਹਾਰੇ
ਬਾਸੇਲ। ਵਿਸ਼ਵ ਚੈਂਪੀਅਨ ਅਤੇ ਦੂਜੀ ਦਰਜਾ ਪ੍ਰਾਪਤ ਭਾਰਤ ਦੀ ਪੀਵੀ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਚੌਥੇ ਦਰਜਾ ਪ੍ਰਾਪਤ ਡੈਨਮਾਰਕ ਦੀ ਮੀਆਂ ਬਲੈਚਫੀਲਡ ਨੂੰ ਸ਼ਨਿੱਚਰਵਾਰ ਨੂੰ 41 ਮਿੰਟ ਵਿਚ 21-13 21-19 ਨਾਲ ਹਰਾ ਕੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਚੌਥਾ ਦਰਜਾ ਪ੍ਰਾਪਤ ਕਿਦੰਬੀ ਵਿਚ ਪ੍ਰਵੇਸ਼ ਕੀਤਾ। ਸ਼੍ਰੀਕਾਂਤ ਅਤੇ ਪੁਰਸ਼ਾਂ ਦੇ ਡਬਲਜ਼ ਵਿਚ ਸਤਵਿਕਸੈਰਾਜ ਰਾਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਸੈਮੀਫਾਈਨਲ ਵਿਚ ਹਾਰ ਗਏ। ਸਿੰਧੂ 41 ਮਿੰਟ ਵਿਚ ਬਲੇਚਫੀਲਡ ਖ਼ਿਲਾਫ਼ ਜੇਤੂ ਰਹੀ। ਸਿੰਧੂ ਦਾ ਮੁਕਾਬਲਾ ਸਪੇਨ ਦੀ ਚੋਟੀ ਦੀ ਦਰਜਾ ਪ੍ਰਾਪਤ ਕੈਰੋਲੀਨਾ ਮਾਰਿਨ ਨਾਲ ਹੋਵੇਗਾ।
ਸਿੰਧੂ ਦਾ ਮਾਰਿਨ ਖਿਲਾਫ ਕਰੀਅਰ ਦਾ ਰਿਕਾਰਡ 5-8 ਹੈ। ਸਿੰਧੂ ਰਿਓ ਓਲੰਪਿਕ ਦੇ ਫਾਈਨਲ ਵਿੱਚ ਮਾਰਿਨ ਤੋਂ ਹਾਰ ਗਈ ਸੀ। ਸ਼੍ਰੀਕਾਂਤ ਨੂੰ ਡੈਨਮਾਰਕ ਦੇ ਚੋਟੀ ਦੇ ਦਰਜਾ ਪ੍ਰਾਪਤ ਵਿਕਟਰ ਐਕਸਲਸਨ ਨੇ 41 ਮਿੰਟਾਂ ਵਿਚ 21–13, 21–19 ਨਾਲ ਹਰਾਇਆ, ਜਦੋਂ ਕਿ ਸਤਵਿਕਸੈਰਾਜ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ ਡਬਲਜ਼ ਦੇ ਸੈਮੀਫਾਈਨਲ ਵਿਚ ਛੇਵੀਂ ਦਰਜਾ ਪ੍ਰਾਪਤ ਡੈਨਮਾਰਕ ਦੇ ਕਿਮ ਐਸਟ੍ਰਪ ਅਤੇ ਐਂਡਰਸ ਰਸਮੁਸਨ ਨਾਲ ਹਾਰ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਪੀਵੀ ਸਿੰਧੂ ਨੇ ਕੀਤੀ ਦੁਨੀਆ ਫਤਹਿ
ਬੈਡਮਿੰਟਨ ‘ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣੀ | PV Sindhu
ਸਿੰਧੂ ਨੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾਇਆ | PV Sindhu
ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ ‘ਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸਿੰਧੂ ਪਿਛਲੇ ਦੋ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਮੌਕਾ ਨਹੀਂ ਗਵਾਇਆ ਅਤੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਓਕੁਹਾਰਾ ਨੂੰ ਹਰਾਇਆ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਪੰਜਵਾਂ ਤਮਗਾ ਹੈ ਉਹ ਇਸ ਤੋਂ ਪਹਿਲਾਂ ਸਿੰਧੂ ਦੋ ਚਾਂਦੀ ਅਤੇ ਦੋ ਕਾਂਸੀ ਤਮਗਾ ਜਿੱਤ ਚੁੱਕੀ ਹੈ ਪੰਜਵਾਂ ਦਰਜਾ ਸਿੰਧੂ ਨੇ ਤੀਜਾ ਦਰਜਾ ਓਕੁਹਾਰਾ ਨੂੰ 37 ਮਿੰਟਾਂ ‘ਚ ਹਰਾ ਕੇ ਭਾਰਤ ‘ਚ ਜਸ਼ਨ ਦੀ ਲਹਿਰ ਦੌੜਾ ਦਿੱਤੀ।
ਸਿੰਧੂ ਦਾ 2019 ‘ਚ ਇਹ ਪਹਿਲਾ ਖਿਤਾਬ ਹੈ ਅਤੇ ਇਹ ਖਿਤਾਬ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਮਿਲਿਆ ਜਿਸ ਦੀ ਭਾਰਤ ਨੂੰ ਕਈ ਸਾਲਾਂ ਤੋਂ ਉਡੀਕ ਸੀ ਭਾਰਤੀ ਬੈਡਮਿੰਟਨ ਦੁਨੀਆ ‘ਚ 25 ਅਗਸਤ 2019 ਦਿਨ ਇਤਿਹਾਸਕ ਹੋ ਗਿਆ ਵਿਸ਼ਵ ਚੈਂਪੀਅਨਸ਼ਿਪ ‘ਚ 2017 ਅਤੇ 2018 ‘ਚ ਰਜਤ ਤਮਗਾ ਅਤੇ 2013 ਅਤੇ 2014 ‘ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਇਸ ਤਰ੍ਹਾਂ ਪਿਛਲੇ ਅੱਠ ਮਹੀਨਿਆਂ ਦਾ ਖਿਤਾਬੀ ਸੋਕਾ ਸ਼ਾਨਦਾਰ ਅੰਦਾਜ਼ ‘ਚ ਸਮਾਪਤ ਕੀਤਾ ਸਿੰਧੂ ਨੇ ਆਪਣੀ ਖਿਤਾਬੀ ਜਿੱਤ ਨਾਲ ਭਾਰਤੀਆਂ ਦਾ ਪਹਿਲਾ ਵਿਸ਼ਵ ਬੈਡਮਿੰਟਨ ਖਿਤਾਬ ਦਾ ਸੁਫਨਾ ਪੂਰਾ ਕਰ ਦਿੱਤਾ।
ਪੀਵੀ ਸਿੰਧੂ ਦੀਆਂ ਉਪਲਬਧੀਆਂ
ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਸੀ, ਉਦੋਂ ਵੀ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ।
ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਫਾਈਨਲ ਵਿੱਚ ਉਹ ਭਾਵੇਂ ਹਾਰ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ, ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਈ ਸੀ।
ਨਵੀਂ ਦਿੱਲੀ (ਏਜੰਸੀ)। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਇੱਥੇ ਸੀਰੀ ਫੋਰਟ ਸਟੇਡੀਅਮ ‘ਚ ਆਪਣਾ ਮੁਕਾਬਲਾ ਜਿੱਤਿਆ ਅਤੇ ਉਨ੍ਹਾਂ ਦੀ ਟੀਮ ਚੇੱਨਈ ਸਮੈਸ਼ਰਸ ਨੇ ਮੁੰਬਈ ਰਾਕੇਟਸ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਰੋਮਾਂਚਕ ਮੁਕਾਬਲੇ ‘ਚ 4-3 ਨਾਲ ਹਰਾ ਦਿੱਤਾ ਬੀ ਸੁਮਿਤ ਰੇੱਡੀ ਅਤੇ ਲੀ ਯਾਂਗ ਨੂੰ ਪੁਰਸ਼ ਡਬਲ ‘ਚ ਲੀ ਯੋਂਗ ਦੇਈ ਅਤੇ ਤਾਨ ਬੂਨ ਹੇਓਂਗ ਤੋਂ 9-15, 6-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਫਰਾਂਸ ਦੇ ਬ੍ਰਾਈਸ ਲੇਵੇਰਡੇਜ਼ ਨੇ ਭਾਰਤ ਦੇ ਸਮੀਰ ਵਰਮਾ ਨੂੰ 15-14, 10-15, 15-14 ਨਾਲ ਹਰਾ ਕੇ ਚੇੱਨਈ ਨੂੰ ਬਰਾਬਰੀ ‘ਤੇ ਲਿਆ ਦਿੱਤਾ। (Sports News)
ਭਾਰਤ ਦੀ ਸੁਪਰ ਸਟਾਰ ਸਿੰਧੂ ਨੇ ਬੇਈਵੇਨ ਝਾਂਗ ਨੂੰ 12-15, 15-7, 15-9 ਨਾਲ ਹਰਾ ਕੇ ਚੇੱਨਈ ਨੂੰ 2-1 ਨਾਲ ਅੱਗੇ ਕਰ ਦਿੱਤਾ ਕੋਰੀਆ ਦੇ ਸੋਨ ਵਾਨ ਹੋ ਨੇ ਆਪਣੇ ਟਰੰਪ ਮੈਚ ‘ਚ ਥਾਈਲੈਂਡ ਦੇ ਤਾਨੋਂਗਸਾਕ ਸੇਸੋਮਬੂਨਸੁਕ ਨੂੰ 15-11, 15-5 ਨਾਲ ਹਰਾ ਕੇ ਮੁੰਬਈ ਨੂੰ 3-2 ਦਾ ਵਾਧਾ ਦਿੱਤਾ ਦਿੱਤਾ ਬ੍ਰਿਟਿਸ਼ ਜੋੜੀ ਕ੍ਰਿਸ ਅਤੇ ਗੈਬ੍ਰਿਏਲਾ ਐਡਕਾਕ ਨੇ ਆਪਣੇ ਮੈਚ ‘ਚ ਐੱਮ ਆਰ ਅਰਜੁਨ ਅਤੇ ਗੈਬ੍ਰਿਏਲਾ ਸਟੋਏਵੇਨ ਨੂੰ ਮਿਸ਼ਰਿਤ ਡਬਲ ‘ਚ 15-9, 13-15, 15-9 ਹਰਾ ਕੇ ਮੁਕਾਬਲਾ ਚੇੱਨਈ ਦੀ ਝੋਲੀ ‘ਚ ਪਾ ਦਿੱਤਾ। (Sports News)
ਖੇਡ ‘ਚ ਪੱਛੜੇ ਚੱਲੇ ਆ ਰਹੇ ਭਾਰਤ ਨੇ ਬੈਡਮਿੰਟਨ ‘ਚ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਦੁਨੀਆਂ ਦੀ ਨੰਬਰ ਤਿੰਨ ਸਪੈਨਿਸ਼ ਕੈਰੋਲੀਨਾ ਮਾਰਨ ਨੂੰ ਇੰਡੀਅਨ ਓਪਨ ‘ਚ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਸਿੰਧੂ ਨੇ ਮਾਰਨ ਨੂੰ ਲਗਾਤਾਰ ਦੂਜੇ ਟੂਰਨਾਮੈਂਟ ‘ਚ ਹਰਾਇਆ ਹੈ ਸਿੰਧੂ ਨੇ ਜਿੱਤ ਲਈ ਵੱਡਾ ਫ਼ਰਕ ਹਾਸਲ ਕਰਕੇ 21-19, 21-16 ਨਾਲ ਕੈਰੋਲੀਨਾ ਨੂੰ ਮਾਤ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਰੀਓ ਓਲੰਪਿਕ ‘ਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਇੰਡੀਅਨ ਓਪਨ ‘ਚ ਉਸੇ ਕੈਰੋਲੀਨਾ ਨੂੰ ਹਰਾਇਆ ਜੋ ਓਲੰਪਿਕ ‘ਚ ਉਸ ਨੂੰ ਸੋਨ ਤਮਗੇ ਤੋਂ ਵਾਂਝਿਆਂ ਕਰ ਗਈ ਸੀ।
ਸਿੰਧੂ ਦੀ ਜਿੱਤ ‘ਤੇ ਭਾਰਤ ‘ਚ ਜਸ਼ਨ ਵਾਲਾ ਮਾਹੌਲ ਹੋਣਾ ਸੁਭਾਵਿਕ ਹੀ ਹੈ ਆਮ ਤੌਰ ‘ਤੇ ਭਾਰਤ ‘ਚ ਕ੍ਰਿਕਟ ਵੱਲ ਹੀ ਖਿੱਚਰਹੀ ਹੈ ਪਰ ਸਿੰਧੂ ਦੀ ਸ਼ਾਨਦਾਰ ਜਿੱਤ ਨੇ ਸਿਆਸਤ ਤੋਂ ਲੈ ਕੇ ਬਾਲੀਵੁੱਡ ਸਟਾਰਾਂ ਤੱਕ ਸਭ ਦੀ ਵਾਹ-ਵਾਹ ਲੁੱਟੀ ਹੈ ਸਿੰਧੂ ਦੀ ਸ਼ਾਨਦਾਰ ਜਿੱਤ ਦਾ ਅੰਦਾਜ਼ਾ ਇਸ ਤੋਂ ਲਾਉਣਾ ਔਖਾ ਨਹੀਂ ਕਿ ਪਹਿਲੀ ਵਾਰ ਉਸ ਨੇ ਉਸ ਖਿਡਾਰਨ ਕੈਰੋਲੀਨਾ ਨੂੰ ਪਛਾੜਿਆ ਹੈ, ਜਿਸ ਨੇ ਵੱਡੇ ਟੂਰਨਾਮੈਂਟ ‘ਚ ਸਿੱਧੀਆਂ ਤੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਨ ਦੋਵੇਂ ਖਿਡਾਰਨਾਂ ਨੋ ਵਾਰ ਮੁਕਾਬਲੇ ‘ਚ ਆਈਆਂ ਕੈਰੋਲੀਨਾ 5 ਵਾਰ ਤੇ ਸਿੰਧੂ 4 ਵਾਰ ਇੱਕ ਦੂਜੇ ਤੋਂ ਜਿੱਤ ਚੁੱਕੀਆਂ ਹਨ ਕੈਰੋਲੀਨਾ ਮਾਰਨ ਨੇ ਆਸਟਰੇਲੀਆ ਓਪਨ 2014 ਅਤੇ ਵਰਲਡ ਚੈਂਪੀਅਨ 2014, ਸਈਅਦ ਮੋਦੀ ਇੰਟਰਨੈਸ਼ਨਲ ਗ੍ਰਾਂ ਪ੍ਰੀ 2015 ‘ਚ ਸਿੰਧੂ ਨੂੰ ਕਰਾਰੀ ਹਾਰ ਦਿੱਤੀ ਸੀ ।
2015 ‘ਚ ਸਿੰਧੂ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਡੈਨਮਾਰਕ ਓਪਨ ‘ਚ ਉਸ ਨੇ ਕੈਰੋਲੀਨਾ ਨੂੰ ਬੁਰੀ ਤਰ੍ਹਾਂ ਹਰਾਇਆ ਇਸ ਤਰ੍ਹਾਂ ਦੁਬਈ ਵਰਲਡ ਮਾਸਟਰ ਸੁਪਰ ਸੀਰੀਜ਼ ਫਾਈਨਲਜ਼ 2016 ‘ਚ ਸਿੰਧੂ ਨੇ ਆਪਣੀ ਚੜ੍ਹਤ ਬਰਕਰਾਰ ਰੱਖਦਿਆਂ ਕੈਰੋਲੀਨਾ ਨੂੰ ਹਰਾਇਆ ਬਿਨਾ ਸ਼ੱਕ ਇਹ ਦੌਰ ਭਾਰਤੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਲਈ ਉਤਸ਼ਾਹ ਭਰਿਆ ਹੈ ਓਲੰਪਿਕ ‘ਚ ਤਮਗਿਆਂ ਦੇ ਸੋਕੇ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਦੇਸ਼ ਅੰਦਰ ਟੇਲੈਂਟ ਦੀ ਕੋਈ ਕਮੀ ਨਹੀਂ ਹੈ ।
ਬਸ਼ਰਤੇ ਪ੍ਰਤਿਭਾਵਾਂ ਨੂੰ ਪੂਰੀਆਂ ਸਹੂਲਤਾਂ, ਨਿਰਪੱਖ ਮਾਹੌਲ ਮਿਲੇ, ਖਿਡਾਰੀ ਦੇਸ਼ ਦੀਆਂ ਆਸਾਂ ਪੂਰੀਆਂ ਕਰ ਸਕਦੇ ਹਨ ਸਿਰਫ਼ ਕ੍ਰਿਕਟ ਜਾਂ ਚਾਰ-ਪੰਜ ਖੇਡਾਂ ਤੱਕ ਸੀਮਤ ਰਹਿਣ ਦੀ ਬਜਾਇ ਹੋਰ ਖੇਡਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਅਜੇ ਤੱਕ ਹਾਲਾਤ ਇਹ ਰਹੇ ਹਨ ਕਿ ਗੋਪੀ ਚੰਦ ਪੁਲੈਲਾ ਵਰਗੇ ਦੇਸ਼ ਨੂੰ ਸਮਰਪਿਤ ਖਿਡਾਰੀਆਂ ਤੇ ਕੋਚਾਂ ਨੂੰ ਅਕੈਡਮੀ ਚਲਾਉਣ ਲਈ ਮਕਾਨ ਵੀ ਗਹਿਣੇ ਧਰਨਾ ਪਿਆ ਹੈ ਜੇਕਰ ਅਜਿਹੇ ਵਿਅਕਤੀਆਂ ਨੂੰ ਸਰਕਾਰ ਮੱਦਦ ਦੇਵੇ ਤਾਂ ਓਲੰਪਿਕ ‘ਚ ਤਮਗਿਆਂ ਦੀ ਕੋਈ ਕਮੀ ਨਾ ਰਹੇ, ਜਿਨ੍ਹਾਂ ‘ਚ ਭਾਰਤ ਕੁਆਲੀਫਾਈ ਹੀ ਨਹੀਂ ਕਰ ਰਿਹਾ ਖਾਸ ਕਰਕੇ ਹਾਕੀ ਦੇ ਸੁਨਹਿਰੀ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਦੀ ਜ਼ਰੂਰਤ ਹੈ ਸਿੰਧੂ ਆਪਣੀ ਸ਼ਾਨਦਾਰ ਜਿੱਤ ਲਈ ਵਧਾਈ ਦੀ ਪਾਤਰ ਹੈ, ਜਿਸ ਨੇ ਦੇਸ਼ ਦਾ ਨਾਂਅ ਚਮਕਾਇਆ ਹੈ।