Thieves - Sach Kahoon Punjabi

Faridkot News: ਮੈਡੀਕਲ ਕਾਲਜ ਹਸਪਤਾਲ ’ਚੋਂ ਚੋਰੀ ਕਰਨ ਵਾਲੇ ਚੋਰ ਨੂੰ ਸਮਾਨ ਸਮੇਤ ਕੀਤਾ ਕਾਬੂ
ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਅਤੇ ਤਰਲੋਚਨ ਸਿੰਘ ਡੀ.ਐਸ.ਪੀ, ਫਰੀਦਕੋਟ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਏ.ਸੀ ਪਲਾਟ ਵਿੱਚ ਚੋਰੀ ਕਰਨ ਵਾਲੇ ਚੋਰ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। Faridkot News

ਇਹ ਵੀ ਪੜ੍ਹੋ: Stubble Burning: ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਟੀਮਾਂ ਪਿੰਡਾਂ ’ਚ ਲਗਾਤਾਰ ਡਟੀਆਂ

ਥਾਣਾ ਸਿਟੀ ਫਰੀਦਕੋਟ ਵਿਖੇ ਸੰਜੇ ਗੁਪਤਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵੱਲੋਂ ਮੈਡੀਕਲ ਕਾਲਜ ਦੇ ਏ.ਸੀ ਪਲਾਟ ਵਿੱਚ ਚੋਰੀ ਹੋਣ ਸਬੰਧੀ ਦਰਖਾਸਤ ਪ੍ਰਾਪਤ ਹੋਈ ਸੀ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 397 ਮਿਤੀ 04.11.2024 ਅ/ਧ 331(4)/305 ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ ਬਰਖਿਲਾਫ ਨਾਮਾਲੂਮ ਵਿਅਕਤੀ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।

ਦੌਰਾਨੇ ਤਫਤੀਸ਼ ਸ:ਥ: ਅਕਲਪ੍ਰੀਤ ਸਿੰਘ 915/ਫਰੀਦਕੋਟ ਇੰਚਾਰਜ ਚੌਕੀ ਮੈਡੀਕਲ ਕਾਲਜ, ਫਰੀਦਕੋਟ ਵੱਲੋਂ ਉਕਤ ਮੁਕੱਦਮੇ ਵਿੱਚ ਦੋਸ਼ੀ ਜਸਵਿੰਦਰ ਸਿੰਘ ਉਰਫ ਗੋਰੀ ਪੁੱਤਰ ਜਸਕਰਨ ਸਿੰਘ ਵਾਸੀ ਭੂਤ ਬਸਤੀ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਨੂੰ ਨਾਮਜਦ ਕੀਤਾ ਗਿਆ। ਮੁਲਜ਼ਮ ਜਸਵਿੰਦਰ ਸਿੰਘ ਉਕਤ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸਦਾ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ। Faridkot News

Abohar News: ਚੋਰਾਂ ਦੀ ਨਿਸ਼ਾਨਦੇਹੀ ’ਤੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ
ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਕਰਦੇ ਸੀ ਚੋਰੀ | Abohar News

(ਮੇਵਾ ਸਿੰਘ) ਅਬੋਹਰ। Abohar News: ਪੁਲਿਸ ਥਾਣਾ ਨੰ:1 ਦੀ ਪੁਲਿਸ ਦੁਆਰਾ ਬੀਤੇ ਦਿਨੀਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੂੰ ਤਿੰਨ ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਕਰਨ ਦੇ ਨਾਲ ਹੀ ਉਨ੍ਹਾਂ ਦੁਆਰਾ ਵੇਚੇ ਗਏ ਭਾਰੀ ਸਮਾਨ ਨੂੰ ਬਰਾਮਦ ਕਰਦੇ ਹੋਏ ਤਿੰਨ ਕਬਾੜੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਐੱਸਐੱਚਓ ਮਨਿੰਦਰ ਸਿੰਘ ਨੇ ਦੱਸਿਆ ਕ ਬੀਤੀ 29 ਅਗਸਤ ਨੂੰ ਉਨ੍ਹਾਂ ਦੀ ਪੁਲਿਸ ਟੀਮ ਨੇ ਜੋਹੜੀ ਮੰਦਰ ਦੇ ਨੇੜੇ ਨਿਵਾਸੀ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਤੇ ਆਲਮਗੜ ਨਿਵਾਸੀ ਮਹਿੰਦਰ ਕੁਮਾਰ ਪੁੱਤਰ ਜੀਆ ਰਾਮ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਫੜਿਆ ਸੀ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕੋਲੋਂ ਕੀਤੀ ਪੁੱਛਗਿੱਛ ਦੇ ਅਧਾਰ ’ਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼

ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਚੋਰੀ ਕਰਕੇ ਭਗਵਾਨਪੁਰਾ ਮੁਹੱਲਾ ਨਿਵਾਸੀ ਗਵਿੱਤਰ ਪੁੱਤਰ ਦੇਸ ਰਾਜ ਕੇਰਾਖੇੜਾ ਨਿਵਾਸੀ ਕਬਾੜੀਏ ਸੁਰਿੰਦਰ ਕੁਮਾਰ ਅਤੇ ਪੁਰਾਣੀ ਫਾਜ਼ਿਲਕਾ ਰੋਡ ਉਤਮ ਨਗਰੀ ਵਿੱਚ ਸੁਰਿੰਦਰ ਸਿੰਘ ਪੁੱਤਰ ਪੂਰਨ ਦੀ ਦੁਕਾਨ ’ਤੇ ਵੇਚ ਦਿੰਦੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਉਨ੍ਹਾਂ ਕੋਲੋਂ ਕਰੀਬ ਡੇਢ ਕੁਵਿੰਟਲ ਲੋਹੇ ਦਾ ਗੇਟ, ਇੱਕ ਤੋਂ ਡੇਢ ਕਿਲੋ ਪਿੱਤਲ ਦੇ ਬਰਤਨ, 5 ਕਿਲੋਗਰਾਮ ਤਾਂਬੇ ਦੀ ਮੋਟਰ ਬਾਈਡਿੰਗ ਵਾਲੀ ਤਾਰ, ਕਰੀਬ 2 ਕੁਵਿੰਟਲ ਵਜਨ ਦਾ ਹੋਰ ਲੋਹੇ ਦਾ ਸਾਮਨ ਬਰਾਮਦ ਕੀਤਾ ਹੈ। Abohar News

ਚੋਰਾਂ ਵੱਲੋਂ ਕਿਸਾਨ ਦੇ ਘਰੋਂ ਸੋਨਾ, ਚਾਂਦੀ ਅਤੇ ਨਗਦੀ ਚੋਰੀ
6 ਤੋਲੇ ਸੋਨਾ, 12 ਤੋਲੇ ਚਾਂਦੀ ਤੇ 50 ਹਜ਼ਾਰ ਨਗਦ ਚੋਰੀ / Theft

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Theft ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਇੱਕ ਕਿਸਾਨ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਢਾਣੀ ਵਿੱਚ ਬਣਿਆ ਹੋਇਆ, ਜਦੋਂ ਉਹ ਰਾਤ ਨੂੰ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਚੋਰ ਪਿੱਛੋਂ ਖੇਤਾਂ ਵੱਲ ਤੋਂ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਉਹਨਾਂ ਦੇ ਕਮਰੇ ਵਿੱਚ ਕੋਈ ਨਸ਼ੀਲੀ ਵਸਤੂ ਪਾ ਦਿੱਤੀ ਜਿਸ ਨਾਲ ਉਹਨਾਂ ਦੀ ਜਾਗ ਨਹੀਂ ਖੁੱਲ੍ਹੀ ਅਤੇ ਚੋਰਾਂ ਨੇ ਬੜੇ ਆਰਾਮ ਨਾਲ ਚੋਰੀ ਨੂੰ ਅੰਜ਼ਾਮ ਦਿੱਤਾ ਹੈ।

ਗਗਨਦੀਪ ਨੇ ਦੱਸਿਆ ਕਿ ਉਹਨਾਂ ਦੀ ਅਲਮਾਰੀ ਦੇ ਵਿੱਚ ਪਿਆ 6 ਤੋਲੇ ਸੋਨਾ, 12 ਤੋਲੇ ਚਾਂਦੀ ਅਤੇ 50 ਹਜ਼ਾਰ ਰੁਪਏ ਨਗਦ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ, ਪਰਿਵਾਰ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਦਾ ਚੋਰੀ ਕੀਤਾ ਸਮਾਨ ਵਾਪਸ ਦਲਾਵੇ ਅਤੇ ਚੋਰਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ। Theft

ਇਹ ਵੀ ਪੜ੍ਹੋ: ਸਾਗਰ ਨਿਊਟਨ ਗੈਂਗ ਦੇ ਚਾਰ ਗੁਰਗੇ ਦੇਸੀ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ

ਇਸ ਸਬੰਧੀ ਐੱਸਐੱਚਓ ਥਾਣਾ ਛਾਜਲੀ ਨੇ ਕਿਹਾ ਕਿ ਪਿੰਡ ਰਾਮਗੜ੍ਹ ਜਵੰਧਾ ਦੇ ਚੋਰੀ ਦੇ ਮਾਮਲੇ ਦੀ ਉਹ ਤਫਤੀਸ਼ ਕਰ ਰਹੇ ਹਨ, ਐੱਸਐੱਚਓ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਹਰ ਪਿੰਡ ਦੇ ਵਿੱਚ ਠੀਕਰੀ ਪਹਿਰੇ ਲਾਏ ਜਾਣ ਅਤੇ ਪਿੰਡਾਂ ਦੇ ਹਰ ਗਲੀ ਮੋੜ ਤੇ ਸੀਸੀਟੀਵੀ ਕੈਮਰੇ ਵੀ ਲਗਾਉਣ ਦੀ ਗੱਲ ਆਖੀ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਜਲਦ ਸੁਲਝਾਇਆ ਜਾ ਸਕੇ।

ਬਰਨਾਲਾ ਵਿਖੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਕੱਢ ਕੇ ਫਰਾਰ
ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ (Barnala News)

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਜਿਆਦਾ ਵੱਧ ਗਏ ਹਨ ਕਿ ਉਹ ਦਿਨ ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਕੋਈ ਡਰ ਮਹਿਸੂਸ ਨਹੀਂ ਕਰ ਰਹੇ। ਅੱਜ ਬਰਨਾਲਾ ਦੇ ਗੋਬਿੰਦ ਕਲੋਨੀ ਗਲੀ ਨੰਬਰ ਇੱਕ ਵਿੱਚ ਘਰ ਦੇ ਬਾਹਰ ਖੜੀ ਗੱਡੀ ਵਿੱਚੋਂ ਲੁਟੇਰੇ ਲੱਖਾਂ ਰੁਪਏ ਕੱਢ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੇ ਕਈ ਘੰਟੇ ਬੀਤਣ ਦੇ ਬਾਵਜ਼ੂਦ ਵੀ ਪੁਲਿਸ ਦੇ ਹੱਥ ਖਾਲੀ ਹਨ । Barnala News

ਇਸ ਸਬੰਧੀ ਜਾਣਕਾਰੀ ਦਿੰਦੇ ਆ ਸੁਰਿੰਦਰ ਕੁਮਾਰ ਗੋਇਲ ਬਿੱਲੂ ਆੜਤੀਆ ਨੇ ਦੱਸਿਆ ਕਿ ਉਸ ਦਾ ਪੁੱਤਰ ਅੱਜ ਬੈਂਕ ਵਿੱਚੋਂ 5 ਲੱਖ ਨਗਦੀ ਕਢਵਾ ਕੇ ਲਿਆਇਆ ਸੀ ਉਸ ਵਿੱਚੋਂ 2 ਲੱਖ 70 ਹਜ਼ਾਰ ਰੁਪਏ ਉਸਨੇ ਕਿਸੇ ਨੂੰ ਦੇਣੇ ਸਨ ਇਸ ਕਰਕੇ ਉਹ ਇਹ ਨਗਦੀ ਸਕੂਟਰੀ ਵਿੱਚ ਉਸਨੂੰ ਰੱਖ ਕੇ ਘਰ ਲੈ ਆਇਆ ਅਤੇ ਆਪਣੇ ਘਰ ਦੇ ਬਾਹਰ ਖੜੀ ਗੱਡੀ ਵਿੱਚ ਉਹ ਕੈਸ਼ ਰੱਖ ਦਿਤਾ ਅਤੇ ਉਹ ਘਰ ਅੰਦਰ ਚਲਿਆ ਗਿਆ। ਜਦੋਂ ਕੁਝ ਸਮੇਂ ਬਾਅਦ ਘਰੋਂ ਬਾਹਰ ਆਇਆ ਉਸ ਨੂੰ ਪਤਾ ਲੱਗਿਆ ਗੱਡੀ ਦਾ ਸ਼ੀਸ਼ਾ ਟੁੱਟਿਆ ਪਿਆ ਹੈ ਅਤੇ ਉਸ ਵਿੱਚ ਪਿਆ ਕੈਸ਼ ਗਾਇਬ ਸੀ। Barnala News

ਇਹ ਵੀ ਪੜ੍ਹੋ: ਜੋਤ ਜਗਾ ਕੇ ਮਹਿਲਾ ਗਈ ਸੀ ਖਰੀਦਦਾਰੀ ਕਰਨ, ਪਿੱਛੋਂ ਵਾਪਰ ਗਿਆ ਵੱਡਾ ਹਾਦਸਾ

ਉਸਨੇ ਤੁਰੰਤ ਜਦੋਂ ਸੀਸੀ ਟੀਵੀ ਕੈਮਰੇ ਵਿੱਚ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਰੱਖੀ ਨਗਦੀ ਕੱਢ ਕੇ ਰਫੂ ਚੱਕਰ ਹੋ ਗਏ। ਉਹਨਾਂ ਇਸ ਬਾਰੇ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ। ਇੰਸ ਘਟਨਾ ਦੀ ਜਾਂਚ ਕਰਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। Barnala News

Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ ਲੈ ਕੇ ਬਠਿੰਡਾ ਗਏ ਸਨ, ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ, ਜਦੋਂ ਉਹ ਗੁਵਾਂਢੀਆਂ ਦੇ ਘਰੋਂ ਪੌੜੀ ਲਿਆ ਕੇ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। Jewels Stolen

ਇਹ ਵੀ ਪੜ੍ਹੋ: Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ

ਅਲਮਾਰੀ ’ਚ ਪਏ ਉਨ੍ਹਾਂ ਦੇ ਪੰਜ ਤੋਲੇ ਸੋਨੇ ਦੇ ਗਹਿਣੇ ਤੇ 10 ਕਿੱਲੋਂ ਚਾਂਦੀ ਤੋਂ ਇਲਾਵਾ ਕੁਝ ਨਗਦੀ ਗਾਇਬ ਸੀ। ਚੋਰਾਂ ਵੱਲੋਂ ਘਰ ’ਚ ਲੱਗੇ ਜਿੱਥੇ ਸੀਸੀਟੀਵੀ ਕੈਮਰੇ ਤੋੜ ਸੁੱਟੇ ਉਥੇ ਡੀਵੀਆਰ ਵੀ ਚੁੱਕ ਕੇ ਆਪਣੇ ਨਾਲ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। Jewels Stolen

ਸੋਨਾ ਚੋਰਾਂ ਤੋਂ ਮਿਲਿਆ ਸੋਨਾ ਹੀ ਸੋਨਾ, ਵੇਖ ਕੇ ਹੋਵੇਗੀ ਹੈਰਾਨ
ਚੋਰੀ ਕਰਨ ਵਾਲੇ ਤਿੰਨ ਜਣੇ ਕਾਬੂ, 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਤਿੰਨ ਜਣਿਆ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਕੋਲੋਂ 143 ਤੋਲੇ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀ ਭੂਪਿੰਦਰ ਸਿੰਘ ਪੁੱਤਰ ਲੇਟ ਨਰਿੰਦਰ ਸਿੰਘ ਵਾਸੀ ਜੱਟਾ ਵੱਲਾ ਚੋਤਰਾ ਪਟਿਆਲਾ ਨੇ ਇਤਲਾਹ ਦਿੱਤੀ ਸੀ ਕਿ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। (Thief Caught)

ਮੁਲਜ਼ਮਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ, ਘਰ ਦਾ ਜਿੰਦਾ ਤੋੜ ਕੇ ਕੀਤੀ ਸੀ ਚੋਰੀ

ਇਸ ਸਬੰਧੀ ਐਸਪੀ ਸਿਟੀ ਸਰਫ਼ਰਾਜ ਆਲਮ ਅਤੇ ਸੰਜੀਵ ਸਿੰਗਲਾ ਡੀਐਸਪੀ ਸਿਟੀ 1 ਦੀ ਅਗਵਾਈ ਹੇਠ ਥਾਣਾ ਕੋਤਵਾਲੀ ਪਟਿਆਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁੱਖਵਿੰਦਰ ਸਿੰਘ ਗਿੱਲ ਅਤੇ ਉਹਨਾ ਦੀ ਪੁਲਿਸ ਪਾਰਟੀ ਡੂੰਘਾਈ ਨਾਲ ਤਫਤੀਸ ਕਰਦਿਆ ਅਦਿਤਿਆ ਉਰਫ ਬਿਹਾਰੀ ਪੁੱਤਰ ਲੇਟ ਸਾਗਰ, ਰਾਜਾ ਪੁੱਤਰ ਜਸਪਾਲ ਵਾਸੀਆਨ ਭੀਮ ਨਗਰ ਢੇਹਾ ਕਲੋਨੀ ਪਟਿਆਲਾ ਅਤੇ ਅੰਜਲੀ ਪਤਨੀ ਰਾਜਾ ਨੂੰ ਨਾਮਜਦ ਕੀਤਾ ਗਿਆ। ਉਕਤ ਤਿੰਨਾਂ ਨੂੰ ਵੱਖ-ਵੱਖ ਥਾਵਾ ਤੋਂ ਗਿ੍ਰਫਤਾਰ ਕੀਤਾ ਗਿਆ। (Thief Caught)

ਅਦਿਤਿਆ ਨੂੰ ਵੱਡੀ ਨਦੀ ਪੁਲ ਪਟਿਆਲਾ ਤੋਂ ਗਿ੍ਰਫਤਾਰ ਕਰਕੇ ਉਸ ਪਾਸੋ ਹੁਣ ਤੱਕ 868 ਗ੍ਰਾਮ ਸੋਨਾ ਅਤੇ 418 ਗ੍ਰਾਮ ਚਾਂਦੀ, ਰਾਜਾ ਪਾਸੋ 542 ਗ੍ਰਾਮ ਸੋਨਾ ਅਤੇ 615 ਗ੍ਰਾਮ ਸਿਲਵਰ ਅਤੇ ਅੰਜਲੀ ਨੂੰ ਰਾਜਪੁਰਾ ਚੁੰਗੀ ਤੋਂ ਗਿ੍ਰਫਤਾਰ ਕਰਕੇ ਇਸ ਕੋਲੋ 25 ਗ੍ਰਾਮ ਸੋਨਾ ਬ੍ਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆ ਕੋਲੋਂ 143 ਤੋਲੋ ਸੋਨਾ ਅਤੇ 103 ਤੋਲੇ ਚਾਂਦੀ ਬਰਾਮਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ISRO ਅਗਲੇ ਮਹੀਨੇ ਕਰਨ ਜਾ ਰਹੀ ਇਹ ਵੱਡਾ ਕੰਮ, ਦੁਨੀਆ ਹੈਰਾਨ!

ਹੁਣ ਤੱਕ ਦੀ ਕੀਤੀ ਗਈ ਤਫਤੀਸ ਤੋਂ ਸਾਹਮਣੇ ਆਇਆ ਹੈ ਕਿ ਸ਼ਿਕਾਇਤ ਕਰਤਾ ਆਪਣੇ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਗਿਆ ਸੀ। ਅਦਿਤਿਆ ਅਤੇ ਰਾਜਾ ਉਸ ਏਰੀਆ ਵਿੱਚ ਸਵੇਰੇ ਘੁੰਮ ਰਹੇ ਸਨ ਜਦੋਂ ਇਨ੍ਹਾਂ ਨੇ ਤਾਲਾ ਲੱਗਾ ਦੇਖਿਆ ਤਾਂ ਘਰ ਦਾ ਤਾਲਾ ਤੋੜ ਕੇ ਦਾਖਿਲ ਹੋ ਕੇ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿੱਚੋ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਐਸਐਸਪੀ ਅਨੁਸਾਰ ਇਨ੍ਹਾਂ ਵਿਅਕਤੀਆਂ ਉੱਪਰ ਪਹਿਲਾ ਵੀ ਸ਼ਰਾਬ ਅਤੇ ਚੋਰੀ ਦੇ ਮੁੱਕਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਿਸੇ ਵੀ ਸਰਾਰਤੀ ਲੋਕਾਂ ਨੂੰ ਬਖਸਿਆ ਨਹੀਂ ਜਾਵੇਗਾ। Thief Caught

ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਚੋਰਾਂ ਦੇ ਹੌਸਲੇ ਉਸ ਸਮੇਂ ਬੁਲੰਦੀਆ ’ਤੇ ਨਜਰ ਆਏ ਜਦੋਂ ਉਨ੍ਹਾਂ ਆਪ ਦੇ ਬਲਾਕ ਪ੍ਰਧਾਨ ਨੂੰ ਵੀ ਨਾ ਬਖਸ਼ਿਆ। ਬੀਤੀ ਰਾਤ ਹਲਕਾ ਨਾਭਾ ਵਿਖੇ ਆਪ ਦੇ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰੀ ਹੋ ਗਈ ਅਤੇ ਚੋਰ ਐਲਈਡੀ ਸਣੇ ਨਕਦੀ ’ਤੇ ਹੱਥ ਸਾਫ ਕਰ ਗਏ। ਦਿਲਚਸਪ ਗੱਲ ਇਹ ਹੈ ਕਿ ਆਪ ਬਲਾਕ ਪ੍ਰਧਾਨ ਖੁਦ ਆਪ ਹਲਕਾ ਵਾਸੀਆਂ ਤੋਂ ਵੱਧ ਰਹੀਆਂ ਚੋਰੀਆ ਦੀ ਸ਼ਿਕਾਇਤਾਂ ਸੁਣਦੇ ਆ ਰਹੇ ਸਨ ਪਰੰਤੂ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿ ਅਜਿਹਾ ਕੁੱਝ ਉਨ੍ਹਾਂ ਨਾਲ ਵੀ ਵਾਪਰ ਸਕਦਾ ਹੈ। ਪੁਸ਼ਟੀ ਕਰਦਿਆਂ ਆਪ ਬਲਾਕ ਪ੍ਰਧਾਨ ਅਸ਼ੋਕ ਅਰੋੜਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਆਪਣੇ ਮੁਲਾਜ਼ਮ ਨੂੰ ਦੁਕਾਨ ਖੋਲ੍ਹਣ ਲਈ ਸਵੇਰੇ ਭੇਜਿਆ ਤਾਂ ਜਾਣਕਾਰੀ ਵਿੱਚ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਸਨ। (Stole)

ਉਨ੍ਹਾਂ ਦੱਸਿਆ ਕਿ ਹਲਕੇ ’ਚ ਲੁੱਟ ਖੋਹ ਨਾਲ ਚੋਰੀ ਦੀਆਂ ਘਟਨਾਵਾਂ ਆਮ ਵਰਤਾਰੇ ’ਚ ਨਜ਼ਰ ਆਉਣ ਲੱਗੀਆਂ ਹਨ। ਹਲਕਾ ਵਾਸੀ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਪਾਸ ਸ਼ਿਕਾਇਤਾਂ ਲਿਆ ਰਹੇ ਸਨ ਕਿ ਨਸ਼ੇ ਦੀ ਲੌਰ ’ਚ ਸ਼ਿਕਾਰ ਲੁਟੇਰਿਆਂ/ਚੋਰਾਂ ਕਾਰਨ ਆਮ ਲੋਕਾਂ ਨੂੰ ਲੁੱਟ ਖੋਹਾ ਨਾਲ ਚੋਰੀ ਦੀਆਂ ਘਟਨਾਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਤਕਾਜਾ ਕਰਦਿਆਂ ਕਿਹਾ ਕਿ ਇਹ ਹਲਕੇ ’ਚ ਅਪਰਾਧੀਆਂ ਦੇ ਬੁਲੰਦ ਹੌਂਸਲਿਆਂ ਦੀ ਹੀ ਮਿਸਾਲ ਹੈ ਕਿ ਉਨ੍ਹਾਂ ਕੋਲ ਉੱਚ ਅਹੁਦਾ ਹੋਣ ਬਾਵਜੂਦ ਉਨ੍ਹਾਂ ਦੀ ਆਪਣੀ ਦੁਕਾਨ ’ਤੇ ਚੋਰੀ ਦੀ ਘਟਨਾ ਵਾਪਰ ਗਈ ਹੈ।

ਇਹ ਵੀ ਪੜ੍ਹੋ : 17 ਯੂਨੀਵਰਸਿਟੀਆਂ ’ਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ’ਚ ਝੰਡੀ

ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ’ਚੋਂ ਇੱਕ ਐਲਈਡੀ ਅਤੇ 5-7 ਹਜ਼ਾਰ ਦੀ ਨਗਦੀ ਲੈ ਗਏ ਹਨ ਜਦਕਿ ਉਨ੍ਹਾਂ ਦੇ ਵਪਾਰਕ ਗੋਦਾਮ ’ਚ ਪਏ ਚਾਵਲਾਂ ਦੇ ਹਿਸਾਬ ਨਾਲ ਅਨਾਜ ਦੀ ਚੋਰੀ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਨਾਭਾ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਐਸਐਚਉ ਗੁਰਪ੍ਰੀਤ ਸਿੰਘ ਸਮਰਾਉ ਦੀ ਅਗਵਾਈ ਹੇਠਲੀ ਪੁਲਿਸ ਟੀਮ ਵੱਲੋ ਦੌਰਾ ਕੀਤਾ ਗਿਆ। ਨਾਭਾ ਕੋਤਵਾਲੀ ਮੁੱਖੀ ਐਸ.ਆਈ. ਸਮਰਾਉ ਨੇ ਭਰੋਸਾ ਦਿੱਤਾ ਕਿ ਪੁਲਿਸ ਪਾਰਟੀ ਦਾ ਗਠਨ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰ ਕਾਨੂੰਨ ਦੀ ਗ੍ਰਿਫਤ ਵਿੱਚ ਹੋਣਗੇ। ਦਿਲਚਸਪ ਹੈ ਕਿ ਆਪ ਬਲਾਕ ਪ੍ਰਧਾਨ ਦੇ ਚੋਰੀ ਹੋਣ ਸੰਬੰਧੀ ਚਰਚਾਵਾਂ ਦਿਨ ਭਰ ਖੁੰਢ ਸੱਥਾਂ ਦਾ ਪਸੰਦੀਦਾ ਵਿਸ਼ਾ ਬਣੀ ਰਹੀ। Stole

ਚੋਰਾਂ ਦੀ ਦਲੇਰੀ ਵੇਖੋ ਦਿਨ ’ਚ ਕੀਤੀ ਡੀਐਸਪੀ ਦੇ ਘਰ ਚੋਰੀ
ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਹੋਈ ਚੋਰੀ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਪੁਲਿਸ ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਚੰਡੀਗੜ੍ਹ ਸੈਕਟਰ 34 ‘ਚ ਚੋਰੀ ਹੋ ਗਈ ਹੈ। ਚੋਰ ਡੀਐਸਪੀ ਦੀ ਪਤਨੀ ਅਤੇ ਨੌਕਰਾਣੀ ਦੇ ਘਰੇ ਹੁੰਦਿਆਂ ਹੀ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਫ਼ਰਾਰ ਹੋ ਗਏ। ਡੀਐਸਪੀ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਜੰਗ ਲੱਗੇ ਤਾਲਿਆਂ ਨੂੰ ਠੀਕ ਕਰਵਾ ਰਹੀ ਸੀ ਜਦੋਂ ਉਸ ਨੇ ਤਾਲੇ ਠੀਕ ਕਰਨ ਵਾਲਿਆਂ ਨੂੰ ਗਲੀ ‘ਚੋਂ ਨਿਕਲਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਘਰ ਬੁਲਾ ਲਿਆ ਤਾਂ ਜੋ ਉਹ ਘਰ ਦੇ ਜੰਗ ਲੱਗੇ ਤਾਲੇ ਠੀਕ ਕਰ ਸਕਣ ਪਰ ਜਦੋਂ ਤਾਲੇ ਠੀਕ ਕਰਨ ਵਾਲੇ ਘਰੋਂ ਕੰਮ ਕਰਕੇ ਚਲੇ ਗਏ ਤਾਂ ਵੇਖਿਆ ਕਿ ਅੰਦਰ ਅਲਮਾਰੀਆਂ ਖੁੱਲ੍ਹੀਆਂ ਪਈਆਂ ਹਨ ਅਤੇ ਵਿਚੋਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਗਏ ਹਨ। (Mohali News)

ਇਹ ਵੀ ਪੜ੍ਹੋ : ਦਿੱਲੀ ’ਚ ਪ੍ਰਦੂਸ਼ਣ ਨੇ ਟੱਪੀ ਹੱਦ, ਕੇਜਰੀਵਾਲ ਸਰਕਾਰ ਨੇ ਲਿਆ ਵੱਡਾ ਫੈਸਲਾ

ਸ਼ੱਕੀਆਂ ਦੀ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਡੀਐਸਪੀ ਦੀ ਪਤਨੀ ਨੇ ਸਾਰੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਅਤੇ ਦੱਸਿਆ ਕਿ ਕਿਵੇਂ ਤਾਲੇ ਬਣਾਉਣ ਵਾਲਿਆਂ ਨੇ ਆ ਕੇ ਚੋਰੀ ਨੂੰ ਅੰਜ਼ਾਮ ਦਿੱਤਾ। ਦਰਅਸਲ, ਇਹ ਲੋਕ ਤਾਲੇ ਠੀਕ ਕਰਨ ਬਹਾਨੇ ਲੋਕਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਮਾਮਲਾ ਚੰਡੀਗੜ੍ਹ ਦੇ ਸੈਕਟਰ 34 ‘ਚ ਦਰਜ ਹੋਇਆ ਅਤੇ ਇੰਸਪੈਕਟਰ ਬਲਦੇਵ ਸਿੰਘ ਨੇ ਫੋਰੈਂਸਿਕ ਦੀ ਟੀਮ ਨਾਲ ਲਿਜਾ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕੁਝ ਦਵਾਈ ਦਾ ਛਿੜਕਾਅ ਆਦਿ ਕੀਤਾ ਹੋਣਾ ਜਿਸ ਵਜੋਂ ਘਰ ਦੇ ਵਿਚ ਔਰਤਾਂ ਦੇ ਹੁੰਦਿਆਂ ਹੋਇਆਂ ਵੀ ਇਹ ਚੋਰੀ ਹੋ ਗਈ। ਸ਼ੱਕੀਆਂ ਦੇ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। (Mohali News)

ਚੋਰਾਂ ਦੇ ਹੌਂਸਲੇ ਬੁਲੰਦ : ਦਿਨ-ਦਿਹਾੜੇ ਸੁਨਿਆਰੇ ਦੀਆਂ ਅੱਖਾਂ ’ਚ ਸਪਰੇਅ ਪਾ ਕੇ ਲੁੱਟਣ ਦੀ ਕੋਸ਼ਿਸ਼
(ਰਾਮ ਸਰੂਪ ਪੰਜੋਲਾ) ਸਨੌਰ। ਥਾਣਾ ਸਨੌਰ ਅਧੀਨ ਪੈਂਦੇ ਇਲਾਕੇ ’ਚ ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਵਾਰਦਾਤਾਂ ਕਰਨ ਵੇਲੇ ਪੁਲਿਸ ਦਾ ਖੌਫ ਇਹਨਾਂ ਦੇ ਮਨ ਵਿਚ ਬਿਲਕੁਲ ਨਜ਼ਰ ਨਹੀਂ ਆਉਦਾ। ਚੋਰਾਂ ਦਾ ਹੌਂਸਲਾ ਉਦੋਂ ਵੇਖਣ ਨੂੰ ਮਿਲਿਆ, ਜਦੋਂ ਸਨੌਰ ਸਦਰ ਬਜ਼ਾਰ ‘ਚ ਸੁਨਿਆਰੇ ਦੀ ਦੁਕਾਨ ‘ਤੇ ਦਿਨ-ਦਿਹਾੜੇ ਸੁਨਿਆਰੇ ਦੀਆਂ ਅੱਖਾਂ ‘ਚ ਸਪਰੇਅ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। (Robbery)

ਇਸ ਘਟਨਾ ਬਾਰੇ ਸੁਨਿਆਰੇ ਅਮਨਦੀਪ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਪਿਓ ਦੁਕਾਨ ‘ਤੇ ਸੀ ਕਿ ਅਚਾਨਕ ਇਕ ਬੰਦਾ ਜਿਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਤੇ ਉਸ ਨੇ ਆਉਂਦੇ ਸਾਰ ਮੇਰੇ ਪਿਓ ਦੀਆਂ ਅੱਖਾਂ ’ਚ ਜ਼ਹਿਰੀਲੀ ਸਪਰੇਅ ਪਾ ਦਿੱਤੀ। ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਛੁਡਾ ਕੇ ਭੱਜ ਗਿਆ। ਜਿਸ ਦੀ ਇਤਲਾਹ ਥਾਣਾਂ ਸਨੌਰ ਪੁਲਿਸ ਨੂੰ ਦੇ ਦਿੱਤੀ ਹੈ,ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। (Robbery)

ਇਹ ਵੀ ਪੜ੍ਹੋ : Rajouri: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਇੱਕ ਹੋਰ ਅੱਤਵਾਦੀ ਢੇਰ

ਜਦੋਂ ਇਸ ਸਬੰਧੀ ਡੀਐੱਸਪੀ ਕਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ, ਕਿ ਉਹ ਇਸ ਸਬੰਧੀ ਪੜਤਾਲ ਕਰ ਰਹੇੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਬੰਧਿਤ ਐੱਸਐੱਚਓ ਨੂੰ ਕਿਹਾ ਹੈ ਕਿ ਇਲਾਕੇ ‘ਚ ਪੀਸੀਆਰ ਪੱਕੀ ਲਗਾ ਦਿੱਤੀ ਜਾਵੇਗੀ ਅਤੇ ਇਲਾਕੇ ’ਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇ, ਅਪਰਾਧੀਆਂ ਨੂੰ ਜਲਦ ਹੀ ਗ੍ਰ੍ਰਿਫਤਾਰ ਕਰ ਲਿਆ ਜਾਵੇਗਾ।

ਦਿਨ-ਦਿਹਾੜੇ ਸੋਨੇ ਤੇ ਨਗਦੀ ’ਤੇ ਚੋਰਾਂ ਨੇ ਕੀਤਾ ਹੱਥ ਸਾਫ
(ਗੁਰਜੀਤ ਸ਼ੀਂਹ) ਝੁਨੀਰ। ਪਿੰਡ ਜੌੜਕੀਆਂ ਵਿੱਚ ਨੰਗਲੇ ਵਾਲੀ ਸੜਕ ਸਥਿਤ ਇੱਕ ਮਕਾਨ ਵਿੱਚ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅਮਨਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਤਲਵੰਡੀ ਸਾਬੋ ਘਰੇਲੂ ਕੰਮ ਲਈ ਗਿਆ ਹੋਇਆ ਸੀ ਤੇ (Case Of Theft) ਉਸ ਦੀ ਪਤਨੀ ਅਰਸ਼ਦੀਪ ਕੌਰ ਪ੍ਰਾਈਵੇਟ ਅਕੈਡਮੀ ਵਿੱਚ ਪੜ੍ਹਾਉਣ ਗਈ ਹੋਈ ਸੀ ਤਾਂ ਅਣਪਛਾਤੇ ਚੋਰਾਂ ਨੇ ਮੌਕਾ ਤਾੜ ਕੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ’ਚ ਪਏ 8.5 ਹਜ਼ਾਰ ਰੁਪਏ ਨਗਦੀ, ਪੌਣੇ ਦੋ ਤੋਲੇ ਸੋਨਾ ਤੇ ਚਾਂਦੀ ਦੀਆਂ ਝਾਜਰਾਂ ਸਮੇਤ ਇੱਕ 32 ਇੰਚੀ ਐਲ.ਈ.ਡੀ. ਚੋਰੀ ਕਰਕੇ ਲੈ ਗਏ ਹਨ ਜਿਸ ਸਬੰਧੀ ਉਹਨਾਂ ਜੌੜਕੀਆਂ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਘਰ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

ਉਹਨਾਂ ਪੁਲਿਸ ਤੋਂ ਅਣਪਛਾਤੇ ਚੋਰਾਂ ਨੂੰ ਲੱਭਣ ਦੀ ਮੰਗ ਕੀਤੀ ਹੈ। ਪਿੰਡ ਜੌੜਕੀਆਂ ਦੇ ਸਹਿਕਾਰੀ ਸਭਾ ਪ੍ਰਧਾਨ ਅਮਿ੍ਰਤਪਾਲ ਸਿੰਘ ਅੰਬੀ ਨੇ ਕਿਹਾ ਕਿ ਅਮਨਦੀਪ ਸਿੰਘ ਬੜੀ ਮੁਸ਼ਕਲ ਨਾਲ ਘਰ ਚਲਾਉਂਦਾ ਹੈ ਅਤੇ ਉਹਨਾਂ ਅਣਪਛਾਤੇ ਚੋਰਾਂ ਨੂੰ ਲੱਭਣ ਦੀ ਮੰਗ ਕੀਤੀ ਹੈ ਤਾਂ ਜੋ ਪੀੜਿਤ ਵਿਅਕਤੀ ਦਾ ਆਰਥਿਕ ਘਾਟਾ ਪੂਰਾ ਹੋ ਸਕੇ।

ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਗਹਿਣੇ ਤੇ ਨਗਦੀ ਚੋਰੀ
ਗੋਬਿੰਦਗੜ੍ਹ ਜੇਜੀਆਂ, (ਸਰਜੀਵਨ ਇੰਸਾਂ)। ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਇੱਕ ਵਿਅਕਤੀ ਦੇ ਘਰ ਚੋਰਾਂ ਨੇ ਗਹਿਣਿਆਂ ਤੋਂ ਇਲਾਵਾ ਨਗਦੀ ਉੱਤੇ ਵੀ ਹੱਥ ਸਾਫ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਛਾਜਲੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਸੀ ਗੋਬਿੰਦਗੜ ਜੇਜੀਆਂ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਵਿੱਚ ਦੱਸਿਆ, ਕਿ ਮੈਂ 10:00 ਵਜੇ ਦੇ ਕਰੀਬ ਆਪਣੇ ਖੇਤ ਹਰਾ ਚਾਰਾ ਲੈਣ ਲਈ ਗਿਆ ਹੋਇਆ ਸੀ। (Stole)

ਮੇਰਾ ਲੜਕਾ ਜਸ਼ਨਦੀਪ ਸਿੰਘ ਅਤੇ ਮੇਰੇ ਘਰ ਵਾਲੀ ਲਹਿਰਾਗਾਗਾ ਵਿਖੇ ਬਿਸਕੁਟ ਬਣਵਾਉਣ ਲਈ ਮਕਾਨ ਨੂੰ ਜਿੰਦਰਾ ਲਗਾ ਕੇ ਚਲੇ ਗਏ। ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਅਲਮਾਰੀ ਅਤੇ ਪੇਟੀ ਵਿੱਚੋਂ ਸਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਸਾਡੀ ਅਲਮਾਰੀ ਅਤੇ ਪੇਟੀ ਦੇ ਜਿੰਦਰੇ ਤੋੜ ਕੇ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦੀ ਵੀ ਚੋਰੀ ਕਰ ਲਈ ਹੈ। ਉਪਰੋਕਤ ਬਿਆਨਾਂ ਮੁਤਾਬਿਕ ਪਰਚਾ ਦਰਜ ਕਰਦਿਆਂ ਛਾਜਲੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। (Stole)

ਚੋਰਾਂ ਨੇ ਦੁਕਾਨ ਨੂੰ 10 ਦਿਨਾਂ ਬਾਅਦ ਮੁੜ ਬਣਾਇਆ ਨਿਸ਼ਾਨਾ
ਚੋਰਾਂ ਨੇ ਦੁਕਾਨ ਨੂੰ 10 ਦਿਨਾਂ ਬਾਅਦ ਮੁੜ ਬਣਾਇਆ ਨਿਸ਼ਾਨਾ

(ਸੁਰਿੰਦਰ ਮਿੱਤਲ਼) ਤਪਾ ਮੰਡੀ। ਪਿਛਲੇ ਦਿਨੀ ਤਪਾ ਸ਼ਹਿਰ ਅੰਦਰ ਹੋਈ ਕਰਿਆਨੇ, ਫਲਾਂ, ਫਰਿਜ਼,ਵਾਸ਼ਿੰਗ ਮਸ਼ੀਨਾਂ ਵਾਲੀਆਂ, ਦੁਕਾਨਾਂ ’ਤੇ ਹੋਈਆਂ ਚੋਰੀਆਂ ਦਾ ਮਾਮਲਾ ਅਜੇ ਠੰਡਾ ਨਹੀ ਸੀ ਹੋਇਆ ਚੋਰਾਂ ਨੇ ਸਕੂਲ ਰੋਡ ’ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ 10 ਦਿਨਾਂ ਬਾਅਦ ਮੁੜ ਆਪਣਾ ਨਿਸਾਨ ਬਣਾਇਆ ਹੈ।

ਦੁਕਾਨ ਮਾਲਕ ਭੂਸ਼ਨ ਘੜੈਲਾ ਨੇ ਦੱਸਿਆ ਕਿ 3 ਜਨਵਰੀ ਨੂੰ ਸਵੇਰੇ ਅਣਪਛਾਤੇ ਚੋਰਾਂ ਵਲੋਂ ਰਾਤ ਨੂੰ 2:30 ਵਜੇ ਦੁਕਾਨ ਦੇ ਜਿੰਦਰੇ ਤੋੜੇ ਗਏ ਸਨ ਤੇ 30 ਹਜਾਰ ਦੇ ਕਰੀਬ ਨਗਦੀ ਚੋਰੀ ਹੋਈ ਸੀ ਜਿਸ ਦੀ ਇਤਲਾਹ ਤਪਾ ਪੁਲਿਸ ਨੂੰ ਦਿੱਤੀ ਗਈ। ਉਨਾਂ ਦੱਸਿਆ ਕਿ ਉਸ ਟਾਈਮ ਵੀ ਚੋਰ ਚੋਰੀ ਕਰਦੇ ਹੋਏ ਸੀਸੀਟੀਵੀ ਕੈਮਰਿਆ ’ਚ ਕੈਦ ਹੋ ਗਏ ਸਨ ਤੇ ਕੈਮਰਿਆਂ ਦੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਪਰ ਅੱਜ 10ਵੇਂ ਦਿਨ ਮੁੜ ਚੋਰਾਂ ਨੇ ਉਨ੍ਹਾਂ ਦੀ ਦੁਕਾਨ ’ਤੇ ਚੋਰੀ ਕਰਨ ਦੀ ਨੀਅਤ ਨਾਲ ਨਿਸਾਨਾ ਸੇਧਿਆ ਹੈ। ਜਿਸ ਦੇ ਤਹਿਤ ਰਾਤੀ 1 ਵਜੇ ਦੇ ਕਰੀਬ ਦੁਕਾਨ ਦੇ ਜਿੰਦਰੇ ਤੋੜ ਦਿੱਤੇ ਪਰ ਨੁਕਸਾਨ ਹੋਣੋ ਬਚ ਗਿਆ।

ਮਿਲੀ ਜਾਣਕਾਰੀ ਅਨੁਸਾਰ ਚੋਰੀ ਕਰਨ ਵਾਲੇ ਚੋਰ ਨਾਲ ਇੱਕ ਔਰਤ ਵੀ ਹੈ ਜੋ ਸੀਸੀਟੀਵੀ ਕੈਮਰਿਆ ’ਚ ਕੈਦ ਹੈ। ਜਿਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਤਪਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੂਸਰੀ ਵਾਰ ਦੁਕਾਨ ਦੇ ਜਿੰਦਰੇ ਟੁੱਟੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਦੀ ਜੁਬਾਨ ’ਤੇ ‘ਚੋਰ ਚੁਸਤ ਤੇ ਪੁਲਿਸ ਸੁਸਤ’ ਦੀ ਕਹਾਵਤ ਚਰਚਾ ’ਚ ਹੈ। ਪੁਲਿਸ ਪ੍ਰਸ਼ਾਸਨ ਖਿਲਾਫ ਦੁਕਾਨਦਾਰਾਂ ਨੇ ਰੋਸ ਵਿਖਾਵਾ ਵੀ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਦੀ ਚੁਸਤੀ ਨਾਲ ਭਾਵੇਂ ਚੋਰ ਚੋਰੀ ਕਰਨ ’ਚ ਨਾਕਾਮ ਰਹੇ ਪਰ ਸ਼ਹਿਰ ਅੰਦਰ ਦਹਿਸਤ ਦਾ ਮਾਹੌਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ