Stole - Sach Kahoon Punjabi
Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Crime News: ਇਕ ਕਿਸਾਨ ਦੀ ਮੋਟਰ ’ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਕ ਮਹੀਨੇ ਤੋਂ ਵੱਧ ਕੀਤੀ ਹੱਡਭੰਨਵੀ ਕਰੀਬ ਪੌਣੇ 4 ਲੱਖ ਦੀ ਕਮਾਈ ਨੂੰ ਬੀਤੀ ਰਾਤ ਚੋਰ ਉਕਤ ਰਕਮ ਸਮੇਤ ਪੰਜ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਦਸ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਦੇ ਨੰਬਰਦਾਰ ਉਪਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਨੇੜੇ-ਤੇੜੇ ਦੇ ਕਿਸਾਨਾਂ ਦੇ ਖੇਤਾਂ ’ਚ 100 ਏਕੜ ਤੋਂ ਵੱਧ ਝੋਨਾ ਲਾਇਆ ਸੀ ਜਿਸ ਦੀ ਮਜ਼ਦੂਰੀ ਵੱਖ-ਵੱਖ ਕਿਸਾਨਾਂ ਤੋਂ ਹੁਣ ਇਕ ਦੋ ਦਿਨ ਤੋਂ ਇਕੱਠੀ ਕੀਤੀ ਗਈ ਸੀ ਅਤੇ ਇਹ ਇਕੱਠੀ ਕੀਤੀ ਗਈ ਕਰੀਬ ਪੌਣੇ 4 ਲੱਖ ਰੁਪਏ ਦੀ ਰਕਮ ਉਨ੍ਹਾਂ ਨੇ ਇਕ ਟਰੰਕ ਵਿਚ ਰੱਖੀ ਹੋਈ ਸੀ।
ਇਹ ਵੀ ਪੜ੍ਹੋ: Aliens News: ਧਰਤੀ ‘ਤੇ ਆਏ ਏਲੀਅਨ? ਕੈਲੀਫੋਰਨੀਆ ‘ਚ ਦਿਖਾਈ ਦਿੱਤੇ, ਮੱਚੀ ਹਲਚਲ, ਵੀਡੀਓ…
ਬੀਤੀ ਰਾਤ ਚੋਰ ਰਕਮ ਵਾਲੇ ਇਸ ਟਰੰਕ ਨੂੰ ਚੁੱਕ ਕੇ ਲੈ ਗਏ ਅਤੇ ਉਨਾਂ ਨੂੰ ਚੋਰੀ ਦੀ ਵਾਰਦਾਤ ਦਾ ਸਵੇਰੇ ਚਾਰ ਵਜੇ ਹੀ ਪਤਾ ਲੱਗਿਆ ਜਦੋਂ ਮੋਟਰ ਦੇ ਕੋਠੇ ’ਚ ਸਮਾਨ ਖਿੱਲਰਿਆ ਵੇਖਿਆ। ਉਨ੍ਹਾਂ ਕਿਹਾ ਕਿ ਚੋਰ ਉਨਾਂ ਦੇ ਪੰਜ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਏ ਅਤੇ ਸਰਹਿੰਦ ਚੋਅ ਨੇੜੇ ਖਾਲੀ ਟਰੰਕ ਪਿਆ ਮਿਲਿਆ ਜਿਸ ਦਾ ਜਿੰਦਾ ਤੋੜਿਆ ਹੋਇਆ ਸੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। Crime News
ਚੌਂਕੀਦਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ | Sunam News
ਚੋਰਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਨਗਦੀ ਕੀਤੀ ਚੋਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਬੱਸ ਸਟੈਂਡ ਦੇ ਨੇੜੇ ਦੋ ਦੁਕਾਨਾਂ ’ਤੇ ਰਾਤ ਨੂੰ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਦੇ ਵਿੱਚ ਆ ਕੇ ਸਰੇਆਮ ਦੁਕਾਨ ਦੇ ਤਾਲੇ ਤੋੜ ਕੇ ਉੱਥੇ ਪਈ ਨਗਦੀ ਅਤੇ ਸੀਸੀਟੀਵੀ ਕੈਮਰੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਚੌਂਕੀਦਾਰ ਨੂੰ ਬਾਹਾਂ ਤੋਂ ਫੜ ਕੇ ਸਾਈਡ ’ਤੇ ਬਿਠਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਰੋਪੀਆਂ ਨੂੰ ਜਲਦ ਫੜਨ ਦੀ ਗੱਲ ਆਖ ਰਹੀ ਹੈ। Sunam News
ਇਸ ਸਬੰਧੀ ਇੱਕ ਦੁਕਾਨਦਾਰ ਬਣਵਾਰੀ ਲਾਲ ਨੇ ਦੱਸਿਆ ਕਿ ‌ਉਹਨਾਂ ਦੀ 1.75 ਲੱਖ ਦੇ ਕਰੀਬ ਪੈਸਿਆਂ ਦੀ ਚੋਰੀ ਕਰਕੇ ਲੈ ਗਏ। ਸਾਹਮਣੇ ਦੁਕਾਨਦਾਰ ਅਭਿਨਵ ਅਰੋੜਾ ਨੇ ਦੱਸਿਆ ਕਿ ਤਾਲੇ ਤੋੜ ਕੇ ਚੋਰੀ ਕੀਮਤੀ ਸਮਾਨ ਦੇ ਨਾਲ ਸੀਸੀਟੀਵੀ ਕੈਮਰੇ ਵੀ ਨਾਲ ਲੈ ਗਏ ਹਨ। ਇਸ ਸਬੰਧੀ ਉੱਥੇ ਚੌਂਕੀਦਾਰ ਕਰਮਜੀਤ ਸਿੰਘ ਨੇ ਦੱਸਿਆ ਕੀ ਉਸ ਨੂੰ ਬੰਧਕ ਬਣਾ ਕੇ ਉਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: Stolen: ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ’ਚ ਕੀਤੀ ਚੋਰੀ, ਚੋਰ ਦੁਕਾਨਾਂ ਕਰ ਗਏ ਖਾਲੀ
ਚੌਂਕੀਦਾਰ ਨੇ ਦੱਸਿਆ ਕਿ ਇਹ ਪੰਜ-ਛੇ ਦੇ ਕਰੀਬ ਆਏ ਸੀ ਅਤੇ ਉਹਨਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਪ੍ਰਤੀਕ ਜਿੰਦਲ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ ਲੈ ਕੇ ਬਠਿੰਡਾ ਗਏ ਸਨ, ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ, ਜਦੋਂ ਉਹ ਗੁਵਾਂਢੀਆਂ ਦੇ ਘਰੋਂ ਪੌੜੀ ਲਿਆ ਕੇ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। Jewels Stolen
ਇਹ ਵੀ ਪੜ੍ਹੋ: Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ
ਅਲਮਾਰੀ ’ਚ ਪਏ ਉਨ੍ਹਾਂ ਦੇ ਪੰਜ ਤੋਲੇ ਸੋਨੇ ਦੇ ਗਹਿਣੇ ਤੇ 10 ਕਿੱਲੋਂ ਚਾਂਦੀ ਤੋਂ ਇਲਾਵਾ ਕੁਝ ਨਗਦੀ ਗਾਇਬ ਸੀ। ਚੋਰਾਂ ਵੱਲੋਂ ਘਰ ’ਚ ਲੱਗੇ ਜਿੱਥੇ ਸੀਸੀਟੀਵੀ ਕੈਮਰੇ ਤੋੜ ਸੁੱਟੇ ਉਥੇ ਡੀਵੀਆਰ ਵੀ ਚੁੱਕ ਕੇ ਆਪਣੇ ਨਾਲ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। Jewels Stolen
ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਚੋਰਾਂ ਦੇ ਹੌਸਲੇ ਉਸ ਸਮੇਂ ਬੁਲੰਦੀਆ ’ਤੇ ਨਜਰ ਆਏ ਜਦੋਂ ਉਨ੍ਹਾਂ ਆਪ ਦੇ ਬਲਾਕ ਪ੍ਰਧਾਨ ਨੂੰ ਵੀ ਨਾ ਬਖਸ਼ਿਆ। ਬੀਤੀ ਰਾਤ ਹਲਕਾ ਨਾਭਾ ਵਿਖੇ ਆਪ ਦੇ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰੀ ਹੋ ਗਈ ਅਤੇ ਚੋਰ ਐਲਈਡੀ ਸਣੇ ਨਕਦੀ ’ਤੇ ਹੱਥ ਸਾਫ ਕਰ ਗਏ। ਦਿਲਚਸਪ ਗੱਲ ਇਹ ਹੈ ਕਿ ਆਪ ਬਲਾਕ ਪ੍ਰਧਾਨ ਖੁਦ ਆਪ ਹਲਕਾ ਵਾਸੀਆਂ ਤੋਂ ਵੱਧ ਰਹੀਆਂ ਚੋਰੀਆ ਦੀ ਸ਼ਿਕਾਇਤਾਂ ਸੁਣਦੇ ਆ ਰਹੇ ਸਨ ਪਰੰਤੂ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿ ਅਜਿਹਾ ਕੁੱਝ ਉਨ੍ਹਾਂ ਨਾਲ ਵੀ ਵਾਪਰ ਸਕਦਾ ਹੈ। ਪੁਸ਼ਟੀ ਕਰਦਿਆਂ ਆਪ ਬਲਾਕ ਪ੍ਰਧਾਨ ਅਸ਼ੋਕ ਅਰੋੜਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਆਪਣੇ ਮੁਲਾਜ਼ਮ ਨੂੰ ਦੁਕਾਨ ਖੋਲ੍ਹਣ ਲਈ ਸਵੇਰੇ ਭੇਜਿਆ ਤਾਂ ਜਾਣਕਾਰੀ ਵਿੱਚ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਸਨ। (Stole)
ਉਨ੍ਹਾਂ ਦੱਸਿਆ ਕਿ ਹਲਕੇ ’ਚ ਲੁੱਟ ਖੋਹ ਨਾਲ ਚੋਰੀ ਦੀਆਂ ਘਟਨਾਵਾਂ ਆਮ ਵਰਤਾਰੇ ’ਚ ਨਜ਼ਰ ਆਉਣ ਲੱਗੀਆਂ ਹਨ। ਹਲਕਾ ਵਾਸੀ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਪਾਸ ਸ਼ਿਕਾਇਤਾਂ ਲਿਆ ਰਹੇ ਸਨ ਕਿ ਨਸ਼ੇ ਦੀ ਲੌਰ ’ਚ ਸ਼ਿਕਾਰ ਲੁਟੇਰਿਆਂ/ਚੋਰਾਂ ਕਾਰਨ ਆਮ ਲੋਕਾਂ ਨੂੰ ਲੁੱਟ ਖੋਹਾ ਨਾਲ ਚੋਰੀ ਦੀਆਂ ਘਟਨਾਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਤਕਾਜਾ ਕਰਦਿਆਂ ਕਿਹਾ ਕਿ ਇਹ ਹਲਕੇ ’ਚ ਅਪਰਾਧੀਆਂ ਦੇ ਬੁਲੰਦ ਹੌਂਸਲਿਆਂ ਦੀ ਹੀ ਮਿਸਾਲ ਹੈ ਕਿ ਉਨ੍ਹਾਂ ਕੋਲ ਉੱਚ ਅਹੁਦਾ ਹੋਣ ਬਾਵਜੂਦ ਉਨ੍ਹਾਂ ਦੀ ਆਪਣੀ ਦੁਕਾਨ ’ਤੇ ਚੋਰੀ ਦੀ ਘਟਨਾ ਵਾਪਰ ਗਈ ਹੈ।
ਇਹ ਵੀ ਪੜ੍ਹੋ : 17 ਯੂਨੀਵਰਸਿਟੀਆਂ ’ਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ’ਚ ਝੰਡੀ
ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ’ਚੋਂ ਇੱਕ ਐਲਈਡੀ ਅਤੇ 5-7 ਹਜ਼ਾਰ ਦੀ ਨਗਦੀ ਲੈ ਗਏ ਹਨ ਜਦਕਿ ਉਨ੍ਹਾਂ ਦੇ ਵਪਾਰਕ ਗੋਦਾਮ ’ਚ ਪਏ ਚਾਵਲਾਂ ਦੇ ਹਿਸਾਬ ਨਾਲ ਅਨਾਜ ਦੀ ਚੋਰੀ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਨਾਭਾ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਐਸਐਚਉ ਗੁਰਪ੍ਰੀਤ ਸਿੰਘ ਸਮਰਾਉ ਦੀ ਅਗਵਾਈ ਹੇਠਲੀ ਪੁਲਿਸ ਟੀਮ ਵੱਲੋ ਦੌਰਾ ਕੀਤਾ ਗਿਆ। ਨਾਭਾ ਕੋਤਵਾਲੀ ਮੁੱਖੀ ਐਸ.ਆਈ. ਸਮਰਾਉ ਨੇ ਭਰੋਸਾ ਦਿੱਤਾ ਕਿ ਪੁਲਿਸ ਪਾਰਟੀ ਦਾ ਗਠਨ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰ ਕਾਨੂੰਨ ਦੀ ਗ੍ਰਿਫਤ ਵਿੱਚ ਹੋਣਗੇ। ਦਿਲਚਸਪ ਹੈ ਕਿ ਆਪ ਬਲਾਕ ਪ੍ਰਧਾਨ ਦੇ ਚੋਰੀ ਹੋਣ ਸੰਬੰਧੀ ਚਰਚਾਵਾਂ ਦਿਨ ਭਰ ਖੁੰਢ ਸੱਥਾਂ ਦਾ ਪਸੰਦੀਦਾ ਵਿਸ਼ਾ ਬਣੀ ਰਹੀ। Stole
ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਗਹਿਣੇ ਤੇ ਨਗਦੀ ਚੋਰੀ
ਗੋਬਿੰਦਗੜ੍ਹ ਜੇਜੀਆਂ, (ਸਰਜੀਵਨ ਇੰਸਾਂ)। ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਇੱਕ ਵਿਅਕਤੀ ਦੇ ਘਰ ਚੋਰਾਂ ਨੇ ਗਹਿਣਿਆਂ ਤੋਂ ਇਲਾਵਾ ਨਗਦੀ ਉੱਤੇ ਵੀ ਹੱਥ ਸਾਫ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਛਾਜਲੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਸੀ ਗੋਬਿੰਦਗੜ ਜੇਜੀਆਂ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਵਿੱਚ ਦੱਸਿਆ, ਕਿ ਮੈਂ 10:00 ਵਜੇ ਦੇ ਕਰੀਬ ਆਪਣੇ ਖੇਤ ਹਰਾ ਚਾਰਾ ਲੈਣ ਲਈ ਗਿਆ ਹੋਇਆ ਸੀ। (Stole)
ਮੇਰਾ ਲੜਕਾ ਜਸ਼ਨਦੀਪ ਸਿੰਘ ਅਤੇ ਮੇਰੇ ਘਰ ਵਾਲੀ ਲਹਿਰਾਗਾਗਾ ਵਿਖੇ ਬਿਸਕੁਟ ਬਣਵਾਉਣ ਲਈ ਮਕਾਨ ਨੂੰ ਜਿੰਦਰਾ ਲਗਾ ਕੇ ਚਲੇ ਗਏ। ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਅਲਮਾਰੀ ਅਤੇ ਪੇਟੀ ਵਿੱਚੋਂ ਸਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਸਾਡੀ ਅਲਮਾਰੀ ਅਤੇ ਪੇਟੀ ਦੇ ਜਿੰਦਰੇ ਤੋੜ ਕੇ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦੀ ਵੀ ਚੋਰੀ ਕਰ ਲਈ ਹੈ। ਉਪਰੋਕਤ ਬਿਆਨਾਂ ਮੁਤਾਬਿਕ ਪਰਚਾ ਦਰਜ ਕਰਦਿਆਂ ਛਾਜਲੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। (Stole)
ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ
ਧੂਰੀ (ਸੁਰਿੰਦਰ ਸਿੰਘ) ਧੂਰੀ ਪੁਲਿਸ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਐੱਸ ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਆਜ਼ਾਦ ਨਗਰ ਧੂਰੀ, ਸਾਹਿਲ ਪੁੱਤਰ ਰਜੇਸ ਕੁਮਾਰ ਵਾਸੀ ਜਨਤਾ ਨਗਰ ਧੂਰੀ, ਮਨਪ੍ਰੀਤ ਉਰਫ ਕਾਲੂ ਪੁੱਤਰ ਕੇਵਲ ਸਿੰਘ ਵਾਸੀ ਨੇੜੇ ਮਾਣ ਵਾਲਾ ਫਾਟਕ ਧੂਰੀ, ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ
ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਨ੍ਹਾਂ ਪਾਸੋਂ ਪਿਛਲੇ ਸਮੇਂ ਦੌਰਾਨ ਧੂਰੀ ਸ਼ਹਿਰ ਵਿੱਚ ਹੋਈਆਂ ਵੱਖ ਵੱਖ ਨੂੰ ਚੋਰੀਆਂ ਨੂੰ ਟਰੇਸ ਕੀਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ 12 ਜੋੜੇ ਝਾਂਜਰਾਂ ਚਾਂਦੀ ਦੀਆਂ, 2 ਮੁੰਦਰੀਆਂ ਮਰਦਾਨਾ ਸੋਨਾ, ਇੱਕ ਮੁੰਦਰੀ ਜਨਾਨਾ ਸੋਨਾ, ਦੋ ਕੜ੍ਹੇ ਜੈਂਟਸ ਸੋਨਾ, ਦੋ ਜੋੜੇ ਟੌਪਸ ਸੋਨਾ,  ਇੱਕ ਕੰਗਣ ਚਾਂਦੀ, ਇੱਕ ਲਾਕੇਟ ਚਾਂਦੀ , ਇਕ ਮੁੰਦਰੀ ਜੈਂਟਸ ਚਾਂਦੀ ਅਤੇ ਇੱਕ ਘੜੀ ਲੇਡੀਜ ਅਤੇ 29000 ਰੁਪਏ ਬਰਾਮਦ ਕੀਤੇ ਹਨ ਕਥਿਤ ਦੋਸ਼ੀਆਂ ਪਾਸੋਂ ਹੋਰ ਬਰਾਮਦਗੀ ਵੀ ਹੋਣ ਦੀ ਸੰਭਾਵਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਰਾਂ ਵੱਲੋਂ ਧੂੜਕੋਟ ਰਣਸੀਂਹ ਵਿਖੇ ਤਿੰਨ ਘਰਾਂ ਵਿੱਚ ਚੋਰੀਆਂ
25 ਤੋਲਾ ਸੋਨਾ, ਸਵਾ ਲੱਖ ਨਕਦੀ ਤੇ ਜਰੂਰੀ ਕਾਗਜਾਤ ਚੋਰੀ
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਧੂੜਕੋਟ ਰਣਸੀਂਹ ਵਿਖੇ ਬੀਤੀ ਰਾਤ ਨੂੰ ਚੋਰਾਂ ਵੱਲੋਂ ਤਿੰਨ ਘਰਾਂ ਵਿੱਚ ਚੋਰੀ ਕਰਕੇ 30 ਤੋਲੇ ਕਰੀਬ ਸੋਨਾਂ ਤੇ ਡੇਢ ਲੱਖ ਕਰੀਬ ਨਗਰੀ ਚੋਰੀ ਕਰਨ ਦਾ ਸਮਾਚਾਰ ਹੈ।  ਗੁਰਦੇਵ ਸਿੰਘ ਕਿਰਤੀ ਦੇ ਸਪੁੱਤਰ ਜਸਵਿੰਦਰ ਸਿੰਘ ਪਟਵਾਰੀ ਦੇ ਘਰ ਚੋਰਾਂ ਨੇ ਟਰੰਕ ਤੇ ਪੇਟੀ ਦੇ ਜਿੰਦਰੇ ਭੰਨ ਕੇ 25 ਤੋਲਾ ਸੋਨਾ, ਸਵਾ ਲੱਖ ਕਰੀਬ ਨਗਦੀ ਅਤੇ ਪਲਾਟ ਦੀ ਰਜਿਸਟਰੀ, ਬੀਮਾ ਦੇ ਕਾਗਜ਼ ਤੇ ਤੀਹ ਹਜ਼ਾਰ ਦੇ ਕਿਸਾਨ ਵਿਕਾਸ ਪੱਤਰ ਆਦਿ ਚੋਰੀ ਕਰਕੇ ਲੈ ਗਏ। ਚੋਰ ਛੱਤ ਰਾਹੀਂ ਆ ਕੇ ਚੋਰੀ ਕਰਕੇ ਗਏ ਹਨ।
ਸੁਰਜੀਤ ਕੌਰ ਐਸਡੀਐਮ ਦਫ਼ਤਰ ਮੁਲਾਜ਼ਮ ਹੈ, ਨੇ ਦੱਸਿਆ ਉਸ ਨੂੰ ਸਵੇਰੇ ਪੰਜ ਕੁ ਵਜੇ ਚਾਹ ਬਣਾਉਣ ਆਈ ਨੂੰ ਪਤਾ ਲੱਗਿਆ। ਇਸੇ ਤਰ੍ਹਾਂ ਚੋਰਾਂ ਨੇ ਟੇਕ ਸਿੰਘ ਫ਼ੌਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਇਹ ਪਰਿਵਾਰ ਵੀ ਛੱਤ ਤੇ ਸੁੱਤਾ ਪਿਆ ਸੀ। ਚੋਰ ਟਰੰਕ ਪੇਟੀ ਦੇ ਜਿੰਦਰੇ ਤੋੜ ਕੇ ਛੇ ਤੋਲੇ ਸੋਨਾ ਤੇ ਅੱਠ ਹਜ਼ਾਰ ਰੁਪਏ ਨਗਦ ਲੈ ਗਏ। ਉਹਨਾਂ ਚਾਰ ਵਜੇ ਉੱਠ ਕੇ ਵੇਖਿਆ। ਚੋਰਾਂ ਨੇ  ਸੁਖਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਗਲੀ ਵਾਲਾ ਬੂਹੇ ਦੇ ਲਾਕ ਤੋੜ ਕੇ ਚਾਂਦੀ ਦੇ ਸਿੱਕੇ ਤੇ ਨਗਦ ਪੈਸੇ ਲੈ ਗਏ ਜੋ ਤੀਹ ਕੁ ਹਜ਼ਾਰ ਰੁਪਏ ਬਣਦਾ ਹੈ। ਵੱਡੀ ਚੋਰੀ ਦੇ ਸਬੰਧ ਪਿੰਡ ਵਿੱਚ ਸਹਿਮ ਵੀ ਹੈ। ਮੋਗਾ ਤੋਂ ਫ਼ਿੰਗਰ ਮਾਹਿਰ ਟੀਮ ਨੇ ਆਕੇ ਚੋਰਾਂ ਦੇ ਨਿਸ਼ਾਨ ਵੀ ਲਏ।