Yogi - Sach Kahoon Punjabi
ਸਮਾਜਿਕ ਮਜ਼ਬੂਤੀਕਰਨ ਲਈ ਰੋਕਣੇ ਹੋਣਗੇ ਔਰਤਾਂ ’ਤੇ ਅਪਰਾਧ : ਯੋਗੀ
ਗੋਰਖਪੁਰ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi) ਨੇ ਵੀਰਵਾਰ ਨੂੰ ਕਿਹਾ ਕਿ ਸਮਾਜ ਨੂੰ ਮਜ਼ਬੂਤ ਕਰਨ ਲਈ ਔਰਤਾਂ ਪ੍ਰਤੀ ਅੱਤਿਆਚਾਰ ਨੂੰ ਰੋਕਣਾ ਹੋਵੇਗਾ ਤੇ ਅੱਧੀ ਅਬਾਦੀ ਦੇ ਮਜ਼ਬੂਤੀਕਰਨ ਦੇ ਕੰਮ ਉਠਾਉਣੇ ਹੋਣਗੇ। ਚੰਪਾ ਦੇਵੀ ਪਾਰਕ ਮੈਦਾਨ ’ਚ ਡੇਢ ਹਜ਼ਾਰ ਜੋੜਿਆਂ ਦੇ ਮੁੱਖ ਮੰਤਰੀ ਸਮੂਹਿਕ ਵਿਆਹ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਧੀ ਅਬਾਦ ਨੂੰ ਨਕਾਰ ਕੇ ਕੋਈ ਵੀ ਸਮਾਜ ਮਜ਼ਬੂਤ ਨਹੀਂ ਹੋ ਸਕਦਾ। ਅੱਧੀ ਅਬਾਦ ਦੇ ਮਜ਼ਬੂਤੀਕਰਨ ਦੇ ਬਿਨਾ ਵਿਕਾਸ ਦੀ ਧਾਰਨਾ ਅਸੰਭਵ ਹੈ। ਇਸ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ’ਚ ਡਬਲ ਇੰਜਣ ਦੀ ਸਰਕਾਰ ਨਾਰੀ ਸਨਮਾਨ ਦੀ ਰੱਖਿਆ ਤੇ ਮਜ਼ਬੂਤੀਕਰਨ ਲਈ ਮਿਸ਼ਨ ਮੋਡ ’ਚ ਕੰਮ ਕਰ ਰਹੀ ਹੈ।
ਮੁੱਖ ਮੰਤਰੀ (Yogi) ਨੇ ਕਿਹਾ ਕਿ ਦਹੇਜ ਦੀ ਸਮਾਜਿਕ ਕੁਪ੍ਰਥਾ ਖਿਲਾਫ਼ ਸਮੂਹਿਕ ਵਿਆਹ ਯੋਜਨਾ ਇੱਕ ਸਕਾਰਾਤਮਕ ਅਭਿਆਨ ਹੈ। ਦਹੇਜ ਇੱਕ ਸਮਾਜਿਕ ਕੁਰੀਤੀ ਹੈ ਤੇ ਦਹੇਜ਼ ਮੁਕਤ ਵਿਆਹ ਦੇ ਅਭਿਆਨ ’ਚ ਪੂਰੇ ਸਮਾਜ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਸਾਲ 2017 ਤੋਂ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਸ਼ਾਦੀਆਂ ਕਰਾ ਚੁੱਕੀ ਹੈ। 2017 ਤੋਂ ਪਹਿਲਾਂ ਪ੍ਰਤੀ ਜੋੜੇ ਵਿਆਹ ’ਤੇ 31 ਹਜ਼ਾਰ ਖਰਚ ਕੀਤੇ ਜਾਂਦੇ ਸਨ, ਬਾਅਦ ’ਚ ਇਸ ਨੂੰ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਡਬਲ ਇੰਜਣ ਦੀ ਸਰਕਾਰ ਦੀ ਇਹ ਸਾਂਝੀਵਾਲਤਾ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਯੋਗੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਔਰਤ ਸੁਰੱਖਿਆ, ਸਨਮਾਨ ਤੇ ਮਜ਼ਬੂਤੀਕਰਨ ਲਈ ਪ੍ਰਤੀਬੱਧ ਹੈ ਤੇ ਇਸ ਸਬੰਧੀ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਹਰ ਬੇਟੀ, ਭੈਣ ਲਈ ਸੁਰੱਖਿਆ ਦੇ ਵਾਤਾਵਰਨ ’ਚ ਪੜ੍ਹਾਈ, ਰੁਜ਼ਗਾਰ ਤੇ ਸਨਮਾਨ ਦੇਣ ਦੇ ਕੰਮ ਪੂਰੀ ਵਚਨਬੱਧਤਾ ਨਾਲ ਚਲਾਏ ਜਾ ਰਹੇ ਹਨ।
ਹਮਲਾਵਰਾਂ ਨੇ ਮੀਡੀਆ ਕਰਮੀ ਬਣ ਕੇ ਅਤੀਕ ਅਹਿਮਦ ’ਤੇ ਚਲਾਈਆਂ ਗੋਲੀਆਂ
(ਸੱਚ ਕਹੂੰ ਨਿਊਜ਼) ਪਰਿਆਗਰਾਜ। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ (Atiq Ahmed) ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਦੀ ਸ਼ਨਿੱਚਰਵਾਰ ਰਾਤ ਪ੍ਰਯਾਗਰਾਜ ‘ਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੋਵਾਂ ਨੂੰ ਜਦੋਂ ਮੈਡੀਕਲ ਟੈਸਟ ਲਈ ਹਸਪਤਾਲ ਲਿਜਾ ਰਹੀ ਸੀ ਤਾਂ ਉਨਾਂ ’ਤੇ ਹਮਲਵਾਰਾਂ ਨੇ ਹਮਲਾ ਕਰ ਦਿੱਤਾ ਸੀ ਸੀ। ਪੱਤਰਕਾਰ ਅਤੀਕ ਅਤੇ ਅਸ਼ਰਫ ਦੇ ਨਾਲ-ਨਾਲ ਤੁਰਦੇ ਹੋਏ ਸਵਾਲ ਕਰ ਰਹੇ ਸਨ। ਇਸ ਦੌਰਾਨ ਤਿੰਨ ਹਮਲਾਵਰਾਂ ਨੇ ਪੁਲਿਸ ਦਾ ਸੁਰੱਖਿਆ ਘੇਰਾ ਤੋੜ ਕੇ ਅਤੀਕ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਫਿਰ ਅਸ਼ਰਫ਼ ’ਤੇ ਗੋਲੀ ਚਲਾ ਦਿੱਤੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਮਲਾਵਰ ਮੀਡੀਆ ਕਰਮੀ ਬਣ ਕੇ ਆਏ ਸਨ। ਇਨ੍ਹਾਂ ਦੇ ਨਾਂ ਲਵਲੇਸ਼ ਤਿਵਾਰੀ, ਸੰਨੀ ਅਤੇ ਅਰੁਣ ਮੌਰਿਆ ਹਨ। ਤਿੰਨਾਂ ਨੇ ਹਮਲੇ ਤੋਂ ਤੁਰੰਤ ਬਾਅਦ ਆਤਮ ਸਮਰਪਣ ਕਰ ਦਿੱਤਾ। ਲਵਲੇਸ਼ ਬਾਂਦਾ, ਅਰੁਣ ਕਾਸਗੰਜ ਅਤੇ ਸੰਨੀ ਹਮੀਰਪੁਰ ਦਾ ਰਹਿਣ ਵਾਲਾ ਹੈ। ਐਫਆਈਆਰ ਮੁਤਾਬਕ ਤਿੰਨੇ ਸ਼ੂਟਰਾਂ ਨੇ ਦੱਸਿਆ ਕਿ ਉਹ ਅਤੀਕ-ਅਸ਼ਰਫ ਦੀ ਹੱਤਿਆ ਕਰਕੇ ਯੂਪੀ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਸਨ। ਜਦੋਂ ਤੋਂ ਅਦਾਲਤ ਨੇ ਦੋਹਾਂ ਨੂੰ ਪੁਲਿਸ ਹਿਰਾਸਤ ‘ਚ ਲਿਆ ਸੀ, ਉਦੋਂ ਤੋਂ ਹੀ ਉਹ ਪ੍ਰਯਾਗਰਾਜ ਆ ਗਏ ਸਨ ਅਤੇ ਮੀਡੀਆ ਵਾਲੇ ਬਣ ਕੇ ਕੇ ਅਤੀਕ-ਅਸ਼ਰਫ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਨਿੱਚਰਵਾਰ ਨੂੰ ਮੌਕਾ ਮਿਲਦੇ ਹੀ ਉਨ੍ਹਾਂ ਨੇ ਅਤੀਕ-ਅਸ਼ਰਫ ਨੂੰ ਮਾਰ ਦਿੱਤਾ।
ਸਾਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ | Yogi
ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ’ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਸੂਤਰਾਂ ਅਨੁਸਾਰ ਸੀਐੱਮ ਯੋਗੀ ਦੀਆਂ ਹਦਾਇਤਾਂ ’ਤੇ 17 ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਪੁਲਿਸ ਮੁਲਾਜਮ ਅਤੀਕ ਦੀ ਸੁਰੱਖਿਆ ਲਈ ਤਾਇਨਾਤ ਸਨ। ਸਾਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਾਨੂੰਨ ਵਿਵਸਥਾ ਦੇ ਮੱਦੇਨਜਰ ਪੂਰੇ ਉੱਤਰ ਪ੍ਰਦੇਸ਼ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਡੂੰਘਾਈ ਨਾਲ ਪੁੱਛਗਿੱਛ (Atiq Ahmed)
ਪਰਿਆਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ ਕਿ ਮੀਡੀਆ ਕਰਮੀਆਂ ਦੇ ਰੂਪ ਵਿੱਚ ਪੇਸ਼ ਹੋਏ ਤਿੰਨ ਲੋਕ ਮੌਕੇ ’ਤੇ ਪਹੁੰਚੇ ਅਤੇ ਅਤੀਕ ਅਤੇ ਉਸਦੇ ਭਰਾ ਅਸਰਫ ਨੂੰ ਗੋਲੀ ਮਾਰ ਦਿੱਤੀ। ਤਿੰਨੋਂ ਹਮਲਾਵਰਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਕਾਂਸਟੇਬਲ ਮਾਨ ਸਿੰਘ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਜਖਮੀ ਹੋ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਲਖਨਊ ਏਐਨਆਈ ਦਾ ਇੱਕ ਪੱਤਰਕਾਰ ਵੀ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਲਿਜਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਰਾਜੂ ਪਾਲ ਕਤਲ ਕੇਸ ਦੇ ਮੁੱਖ ਗਵਾਹ ਉਮੇਸ਼ ਪਾਲ ਦੀ ਹੱਤਿਆ ਦੇ ਮਾਮਲੇ ’ਚ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਨੂੰ ਸ਼ੁੱਕਰਵਾਰ ਨੂੰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਗੋਲੀਬਾਰੀ ’ਚ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ ਪਰ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਿਛਲੇ ਵੀਰਵਾਰ ਨੂੰ ਅਤੀਕ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਤੋਂ ਅਤੇ ਅਸਰਫ ਨੂੰ ਬਰੇਲੀ ਜੇਲ੍ਹ ਤੋਂ ਵਾਰੰਟ ਬੀ ਰਾਹੀਂ ਪਰਿਆਗਰਾਜ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਉਸੇ ਦਿਨ ਅਦਾਲਤ ਵੱਲੋਂ ਦੋਵਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਗਿਆ ਸੀ ਪਰ ਇਸੇ ਦੌਰਾਨ ਝਾਂਸੀ ਦੇ ਬੜਾਗਾਓਂ ਵਿੱਚ ਹੋਏ ਮੁਕਾਬਲੇ ਵਿੱਚ ਅਤੀਕ ਪੁੱਤਰ ਅਸਦ ਅਤੇ ਉਮੇਸ਼ ਪਾਲ ਕਤਲ ਕਾਂਡ ਦਾ ਇੱਕ ਹੋਰ ਮੁਲਜਮ ਗੁਲਾਮ ਮਾਰਿਆ ਗਿਆ।
ਅਸ਼ਰਫ ਦੇ ਖਿਲਾਫ਼ ਕਰੀਬ 50 ਮਾਮਲੇ ਪੈਂਡਿੰਗ ਹਨ (Atiq Ahmed)
ਜ਼ਿਕਰਯੋਗ ਹੈ ਕਿ ਅਤੀਕ ’ਤੇ ਕਤਲ, ਜਬਰੀ ਵਸੂਲੀ ਅਤੇ ਗੈਂਗਸਟਰ ਐਕਟ ਸਮੇਤ 100 ਦੇ ਕਰੀਬ ਮਾਮਲੇ ਦਰਜ ਹਨ, ਜਦਕਿ ਅਸਰਫ ’ਤੇ ਕਰੀਬ 50 ਮਾਮਲੇ ਪੈਂਡਿੰਗ ਹਨ। ਹਾਲ ਹੀ ਵਿੱਚ, ਉਸ ਉੱਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੇ ਵਿਧਾਇਕ ਰਾਜੂ ਪਾਲ ਕਤਲ ਕੇਸ ਵਿੱਚ ਮੁੱਖ ਗਵਾਹ ਉਮੇਸ਼ ਪਾਲ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ। 28 ਮਾਰਚ ਨੂੰ ਪਰਿਆਗਰਾਜ ਦੀ ਇੱਕ ਅਦਾਲਤ ਨੇ 2006 ਦੇ ਉਮੇਸ਼ ਪਾਲ ਅਗਵਾ ਮਾਮਲੇ ਵਿੱਚ ਅਤੀਕ ਸਮੇਤ ਤਿੰਨ ਦੋਸੀਆਂ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਸੀ। ਇਸ ਮਾਮਲੇ ਵਿੱਚ ਅਤੀਕ ਦੇ ਭਰਾ ਅਸਰਫ ਸਮੇਤ ਸੱਤ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
ਕਈ ਵਾਰ ਧਮਕੀਆਂ ਦਿੱਤੀਆਂ ਗਈਆਂ
ਉਮੇਸ਼ ਪਾਲ ਦੀ ਪਿਛਲੇ ਮਹੀਨੇ ਉਨ੍ਹਾਂ ਦੇ ਘਰ ਦੇ ਬਾਹਰ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਵੀ ਅਤੀਕ ਨੂੰ ਮੁਲਜਮਾਂ ਦੀ ਸੂਚੀ ਵਿੱਚ ਸਾਮਲ ਕੀਤਾ ਗਿਆ ਸੀ। 25 ਜਨਵਰੀ 2005 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤਤਕਾਲੀ ਵਿਧਾਇਕ ਰਾਜੂ ਪਾਲ ਦੇ ਕਤਲ ਵਿੱਚ ਗਵਾਹੀ ਨਾ ਦੇਣ ਕਾਰਨ ਉਮੇਸ ਪਾਲ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਅਤੇ 28 ਫਰਵਰੀ 2006 ਨੂੰ ਅਗਵਾ ਕਰ ਲਿਆ ਗਿਆ। ਇਸ ਮਾਮਲੇ ‘ਚ ਅਤੀਕ ਅਤੇ ਉਸ ਦੇ ਭਰਾ ਅਸਰਫ ਸਮੇਤ 10 ਦੋਸੀਆਂ ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਅਸਰਫ ਨੂੰ ਬਰੇਲੀ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਸੀ।
ਉਸਮਾਨ ਚੌਧਰੀ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਹੈ
ਅਤੀਕ ਅਹਿਮਦ ਜੂਨ 2019 ਤੋਂ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਅਤੇ ਅਸਰਫ ਜੁਲਾਈ 2020 ਤੋਂ ਬਰੇਲੀ ਜੇਲ੍ਹ ਵਿੱਚ ਬੰਦ ਸੀ। ਉਮੇਸ਼ਪਾਲ ਦੀ 24 ਫਰਵਰੀ 2023 ਨੂੰ ਪਰਿਆਗਰਾਜ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਕਤਲ ਕੇਸ ਵਿੱਚ ਸਾਬਕਾ ਸੰਸਦ ਮੈਂਬਰ ਮਾਫੀਆ ਅਤੀਕ ਅਹਿਮਦ, ਉਸ ਦੇ ਭਰਾ ਸਾਬਕਾ ਵਿਧਾਇਕ ਅਸਰਫ, ਪਤਨੀ ਸਾਇਸਤਾ ਪਰਵੀਨ, ਪੁੱਤਰਾਂ ਅਸਦ, ਅਲੀ, ਉਮਰ, ਸੂਟਰ, ਗੁਲਾਮ, ਸਾਬਿਰ, ਮੁਸਲਿਮ ਗੁੱਡੂ ਆਦਿ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਮੇਸ਼ ਦੇ ਕਤਲ ’ਚ ਅਤੀਕ ਅਹਿਮਦ, ਅਸਰਫ ਨੂੰ ਤਿੰਨ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਅਰਬਾਜ, ਵਿਜੇ ਉਰਫ ਉਸਮਾਨ ਚੌਧਰੀ, ਅਸਦ ਅਤੇ ਗੁਲਾਮ ਹਸਨ ਐਸਟੀਐਫ ਨਾਲ ਮੁਕਾਬਲੇ ਵਿੱਚ ਮਾਰੇ ਗਏ ਸਨ। ਅਸਦ ਅਤੇ ਗੁਲਾਮ ਹਸਨ ’ਤੇ ਪੰਜ-ਪੰਜ ਲੱਖ ਰੁਪਏ ਦਾ ਐਲਾਨ ਕੀਤਾ ਗਿਆ ਸੀ ਜਦਕਿ ਅਰਬਾਜ ਅਤੇ ਵਿਜੇ ਉਰਫ ਉਸਮਾਨ ਚੌਧਰੀ ’ਤੇ 50-50 ਹਜਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅੱਤ ਨਾਲ ਹੀ ਹੋਇਆ ਅੱਤ ਦਾ ਅੰਤ, ਖੱਬੇ ਪੱਖੀਆਂ ਦੇ ਨਿਸ਼ਾਨੇ ’ਤੇ ਯੋਗੀ
ਪਰਿਆਗਰਾਜ (ਏਜੰਸੀ)। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਨੂੰ ਸ਼ਨਿੱਚਰਵਾਰ ਰਾਤ ਪੁਲਿਸ ਹਿਰਾਸਤ ਵਿੱਚ ਨਿਯਮਤ ਜਾਂਚ ਲਈ ਕੋਲਵਿਨ ਹਸਪਤਾਲ ਲਿਜਾਂਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਹਮਲਾਵਰਾਂ ਨੇ ਅਤੀਕ ਅਤੇ ਅਸਰਫ ਨੂੰ ਨੇੜਿਓਂ ਗੋਲੀ ਮਾਰ ਦਿੱਤੀ ਜਦੋਂ ਉਹ ਉਨ੍ਹਾਂ ਨੂੰ ਨਿਯਮਤ ਜਾਂਚ ਲਈ ਲੈ ਜਾ ਰਹੇ ਸਨ। ਅਤੀਕ ਦੇ ਸਿਰ ਵਿੱਚ ਗੋਲੀ ਲੱਗੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਨੂੰ ਕੋਲਵਿਨ ਹਸਪਤਾਲ ਲਿਜਾਇਆ ਜਾ ਰਿਹਾ ਸੀ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜ਼ੂਦ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਪੁਲਿਸ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਨੂੰ ਮੌਕੇ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਕਤਲ ਤੋਂ ਬਾਅਦ ਹਮਲਾਵਰਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਮੌਕੇ ’ਤੇ ਹੀ ਆਤਮ ਸਮੱਰਪਣ ਕਰ ਦਿੱਤਾ। ਮੌਕੇ ਤੋਂ ਦੋਹਰੇ ਕਤਲ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ। ਹਮਲਾਵਰ ਮੀਡੀਆ ਵਾਲਿਆਂ ਦੇ ਭੇਸ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਜਾਅਲੀ ਆਈ.ਡੀ. ਸੀ।
ਸਾਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ | Yogi
ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ’ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਸੂਤਰਾਂ ਅਨੁਸਾਰ ਸੀਐੱਮ ਯੋਗੀ ਦੀਆਂ ਹਦਾਇਤਾਂ ’ਤੇ 17 ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਪੁਲਿਸ ਮੁਲਾਜਮ ਅਤੀਕ ਦੀ ਸੁਰੱਖਿਆ ਲਈ ਤਾਇਨਾਤ ਸਨ। ਸਾਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਾਨੂੰਨ ਵਿਵਸਥਾ ਦੇ ਮੱਦੇਨਜਰ ਪੂਰੇ ਉੱਤਰ ਪ੍ਰਦੇਸ਼ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਡੂੰਘਾਈ ਨਾਲ ਪੁੱਛਗਿੱਛ
ਪਰਿਆਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ ਕਿ ਮੀਡੀਆ ਕਰਮੀਆਂ ਦੇ ਰੂਪ ਵਿੱਚ ਪੇਸ਼ ਹੋਏ ਤਿੰਨ ਲੋਕ ਮੌਕੇ ’ਤੇ ਪਹੁੰਚੇ ਅਤੇ ਅਤੀਕ ਅਤੇ ਉਸਦੇ ਭਰਾ ਅਸਰਫ ਨੂੰ ਗੋਲੀ ਮਾਰ ਦਿੱਤੀ। ਤਿੰਨੋਂ ਹਮਲਾਵਰਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਕਾਂਸਟੇਬਲ ਮਾਨ ਸਿੰਘ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਜਖਮੀ ਹੋ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਲਖਨਊ ਏਐਨਆਈ ਦਾ ਇੱਕ ਪੱਤਰਕਾਰ ਵੀ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਲਿਜਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਰਾਜੂ ਪਾਲ ਕਤਲ ਕੇਸ ਦੇ ਮੁੱਖ ਗਵਾਹ ਉਮੇਸ਼ ਪਾਲ ਦੀ ਹੱਤਿਆ ਦੇ ਮਾਮਲੇ ’ਚ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਨੂੰ ਸ਼ੁੱਕਰਵਾਰ ਨੂੰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਗੋਲੀਬਾਰੀ ’ਚ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ ਪਰ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਿਛਲੇ ਵੀਰਵਾਰ ਨੂੰ ਅਤੀਕ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਤੋਂ ਅਤੇ ਅਸਰਫ ਨੂੰ ਬਰੇਲੀ ਜੇਲ੍ਹ ਤੋਂ ਵਾਰੰਟ ਬੀ ਰਾਹੀਂ ਪਰਿਆਗਰਾਜ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਉਸੇ ਦਿਨ ਅਦਾਲਤ ਵੱਲੋਂ ਦੋਵਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਗਿਆ ਸੀ ਪਰ ਇਸੇ ਦੌਰਾਨ ਝਾਂਸੀ ਦੇ ਬੜਾਗਾਓਂ ਵਿੱਚ ਹੋਏ ਮੁਕਾਬਲੇ ਵਿੱਚ ਅਤੀਕ ਪੁੱਤਰ ਅਸਦ ਅਤੇ ਉਮੇਸ਼ ਪਾਲ ਕਤਲ ਕਾਂਡ ਦਾ ਇੱਕ ਹੋਰ ਮੁਲਜਮ ਗੁਲਾਮ ਮਾਰਿਆ ਗਿਆ।
ਅਸ਼ਰਫ ਦੇ ਖਿਲਾਫ਼ ਕਰੀਬ 50 ਮਾਮਲੇ ਪੈਂਡਿੰਗ ਹਨ
ਜ਼ਿਕਰਯੋਗ ਹੈ ਕਿ ਅਤੀਕ ’ਤੇ ਕਤਲ, ਜਬਰੀ ਵਸੂਲੀ ਅਤੇ ਗੈਂਗਸਟਰ ਐਕਟ ਸਮੇਤ 100 ਦੇ ਕਰੀਬ ਮਾਮਲੇ ਦਰਜ ਹਨ, ਜਦਕਿ ਅਸਰਫ ’ਤੇ ਕਰੀਬ 50 ਮਾਮਲੇ ਪੈਂਡਿੰਗ ਹਨ। ਹਾਲ ਹੀ ਵਿੱਚ, ਉਸ ਉੱਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੇ ਵਿਧਾਇਕ ਰਾਜੂ ਪਾਲ ਕਤਲ ਕੇਸ ਵਿੱਚ ਮੁੱਖ ਗਵਾਹ ਉਮੇਸ਼ ਪਾਲ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ। 28 ਮਾਰਚ ਨੂੰ ਪਰਿਆਗਰਾਜ ਦੀ ਇੱਕ ਅਦਾਲਤ ਨੇ 2006 ਦੇ ਉਮੇਸ਼ ਪਾਲ ਅਗਵਾ ਮਾਮਲੇ ਵਿੱਚ ਅਤੀਕ ਸਮੇਤ ਤਿੰਨ ਦੋਸੀਆਂ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਸੀ। ਇਸ ਮਾਮਲੇ ਵਿੱਚ ਅਤੀਕ ਦੇ ਭਰਾ ਅਸਰਫ ਸਮੇਤ ਸੱਤ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
ਕਈ ਵਾਰ ਧਮਕੀਆਂ ਦਿੱਤੀਆਂ ਗਈਆਂ
ਉਮੇਸ਼ ਪਾਲ ਦੀ ਪਿਛਲੇ ਮਹੀਨੇ ਉਨ੍ਹਾਂ ਦੇ ਘਰ ਦੇ ਬਾਹਰ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਵੀ ਅਤੀਕ ਨੂੰ ਮੁਲਜਮਾਂ ਦੀ ਸੂਚੀ ਵਿੱਚ ਸਾਮਲ ਕੀਤਾ ਗਿਆ ਸੀ। 25 ਜਨਵਰੀ 2005 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤਤਕਾਲੀ ਵਿਧਾਇਕ ਰਾਜੂ ਪਾਲ ਦੇ ਕਤਲ ਵਿੱਚ ਗਵਾਹੀ ਨਾ ਦੇਣ ਕਾਰਨ ਉਮੇਸ ਪਾਲ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਅਤੇ 28 ਫਰਵਰੀ 2006 ਨੂੰ ਅਗਵਾ ਕਰ ਲਿਆ ਗਿਆ। ਇਸ ਮਾਮਲੇ ‘ਚ ਅਤੀਕ ਅਤੇ ਉਸ ਦੇ ਭਰਾ ਅਸਰਫ ਸਮੇਤ 10 ਦੋਸੀਆਂ ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਅਸਰਫ ਨੂੰ ਬਰੇਲੀ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਸੀ।
ਉਸਮਾਨ ਚੌਧਰੀ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਹੈ
ਅਤੀਕ ਅਹਿਮਦ ਜੂਨ 2019 ਤੋਂ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਅਤੇ ਅਸਰਫ ਜੁਲਾਈ 2020 ਤੋਂ ਬਰੇਲੀ ਜੇਲ੍ਹ ਵਿੱਚ ਬੰਦ ਸੀ। ਉਮੇਸ਼ਪਾਲ ਦੀ 24 ਫਰਵਰੀ 2023 ਨੂੰ ਪਰਿਆਗਰਾਜ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਕਤਲ ਕੇਸ ਵਿੱਚ ਸਾਬਕਾ ਸੰਸਦ ਮੈਂਬਰ ਮਾਫੀਆ ਅਤੀਕ ਅਹਿਮਦ, ਉਸ ਦੇ ਭਰਾ ਸਾਬਕਾ ਵਿਧਾਇਕ ਅਸਰਫ, ਪਤਨੀ ਸਾਇਸਤਾ ਪਰਵੀਨ, ਪੁੱਤਰਾਂ ਅਸਦ, ਅਲੀ, ਉਮਰ, ਸੂਟਰ, ਗੁਲਾਮ, ਸਾਬਿਰ, ਮੁਸਲਿਮ ਗੁੱਡੂ ਆਦਿ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਮੇਸ਼ ਦੇ ਕਤਲ ’ਚ ਅਤੀਕ ਅਹਿਮਦ, ਅਸਰਫ ਨੂੰ ਤਿੰਨ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਅਰਬਾਜ, ਵਿਜੇ ਉਰਫ ਉਸਮਾਨ ਚੌਧਰੀ, ਅਸਦ ਅਤੇ ਗੁਲਾਮ ਹਸਨ ਐਸਟੀਐਫ ਨਾਲ ਮੁਕਾਬਲੇ ਵਿੱਚ ਮਾਰੇ ਗਏ ਸਨ। ਅਸਦ ਅਤੇ ਗੁਲਾਮ ਹਸਨ ’ਤੇ ਪੰਜ-ਪੰਜ ਲੱਖ ਰੁਪਏ ਦਾ ਐਲਾਨ ਕੀਤਾ ਗਿਆ ਸੀ ਜਦਕਿ ਅਰਬਾਜ ਅਤੇ ਵਿਜੇ ਉਰਫ ਉਸਮਾਨ ਚੌਧਰੀ ’ਤੇ 50-50 ਹਜਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ
ਲਖਨਊ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੈਨਪੁਰੀ Manipuri ‘ਚ ਵਿਦਿਆਰਥਣ ਦੀ ਹੱਤਿਆ ਅਤੇ ਕਥਿਤ ਜ਼ਬਰ ਜਨਾਹ ਮਾਮਲੇ ‘ਚ ਅੱਜ ਫਿਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ‘ਤੇ ਨਿਸ਼ਾਨਾ ਸਿੱਨ੍ਹਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਸ੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਔਰਤਾਂ ਖਿਲਾਫ਼ ਅਪਰਾਧ ਦੇ ਮਾਲੇ ‘ਚ ਯੂਪੀ ਸਭ ਤੋਂ ਉੱਪਰ ਕਿਉਂ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 16 ਸਤੰਬਰ ਨੂੰ ਲਾਸ਼ ਹੋਸਟਲ ‘ਚੋਂ ਮਿਲੀ ਸੀ।
ਵਿਦਿਆਰਥਣ ਦਾ ਪਰਿਵਾਰ ਅਪੀਲ ਕਰਦਾ ਰਿਹਾ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਪਰ ਕੁਝ ਨਹੀਂ ਹੋਇਆ। ਉਨ੍ਹਾਂ ਲਿਖਿਆ ਕਿ ਉਸ ਵਿਦਿਆਰਥਣ ਨਾਲ ਜ਼ਬਰ ਜਨਾਹ ਹੋਇਆ ਸੀ ਪਰ ਉੱਤਰ ਪ੍ਰਦਸਸ਼ ਸਰਕਾਰ ਦਾ ਪ੍ਰਸ਼ਾਸਨ ਐਨੇ ਦਿਨਾਂ ਤੱਕ ਮਾਮਲੇ ਨੂੰ ਟਾਲਦਾ ਰਿਹਾ। ਇਹ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਆਈ ਅਜਿਹੀ ਚੌਥੀ ਘਟਨਾ ਹੈ, ਸ਼ਰਮਨਾਕ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਕਾਰਵਾਈ ਲਈ ਚਿੱਠੀ ਸੀ। ਮੁੱਖ ਮੰਤਰੀ ਨੇ ਕਾਰਵਾਈ ਕਰਕੇ ਮੈਨਪੁਰੀ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਇੰਚਾਰਜ਼ ਨੂੰ ਹਟਾ ਦਿੱਤਾ ਹੈ।
ਸੀਬੀਆਈ ਜਾਂਚ ਦੇ ਲਈ ਕੇਂਦਰ ਨੂੰ ਦੋ ਵਾਰ ਪੱਤਰ ਭੇਜਣ ਦੇ ਨਾਲ ਹੀ ਐੱਸਆਈਟੀ ਤੋਂ ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।
ਜਾਂਚ ‘ਚ ਹੀ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰਾ ਭੁਗਤਾਨ ਆਨਲਾਈਨ ਹੋਵੇਗਾ
ਲਖਨਊ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 50 ਲੱਖ ਮੀਟਰਕ ਟਨ ਝੋਨੇ ਦੀ ਖਰੀਦ ‘ਤੇ ਮੁਕੰਮਲ ਕਰਨ ਨਾਲ 72 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਕਰਨ। ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। Farmers
ਉਨ੍ਹਾਂ ਦੱਸਿਆ ਕਿ ਯੋਗੀ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਸੂਬੇ ਦੇ ਸਾਰੇ ਝੋਨੇ ਦੀ ਖਰੀਦ ਕੇਂਦਰਾਂ ਦਾ ਕੰਮਕਾਜ ਯਕੀਨੀ ਬਣਾਇਆ ਜਾਵੇ। ਇਸ ਦੇ ਲਈ ਅਧਿਕਾਰੀ ਖੇਤ ਵਿੱਚ ਜਾਂਦੇ ਹਨ ਅਤੇ ਝੋਨੇ ਦੇ ਖਰੀਦ ਕੇਂਦਰਾਂ ਦਾ ਬਾਕਾਇਦਾ ਨਿਰੀਖਣ ਕਰਦੇ ਹਨ। ਇਨ੍ਹਾਂ ਕੇਂਦਰਾਂ ਵਿਖੇ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਝੋਨਾ ਵੇਚਣ ਦੇ ਚਾਹਵਾਨ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨ ਪਵੇ।
ਉਨ੍ਹਾਂ ਦੱਸਿਆ ਕਿ ਸਾਲ 2017-18 ਵਿਚ 14 ਨਵੰਬਰ ਤੱਕ 4.57 ਲੱਖ ਮੀਟ੍ਰਿਕ ਟਨ ਝੋਨਾ ਸਭ ਤੋਂ ਵੱਧ ਰਿਕਾਰਡ ਸੀ, ਪਰ ਇਸ ਸਾਲ 6.18 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਝੋਨੇ ਦੀ ਖਰੀਦ ਨੂੰ ਤੇਜ਼ ਕਰਦਿਆਂ, ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਦੀ ਭਲਾਈ ਲਈ ਸਾਰੇ ਕਦਮ ਉਠਾ ਰਹੀ ਹੈ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ। Farmers
ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਕਿਸਾਨ ਤੋਂ ਝੋਨਾ ਖਰੀਦਣ ਤੋਂ ਬਾਅਦ ਝੋਨੇ ਦਾ ਮੁੱਲ ਹਰ ਹਾਲਤ ਵਿਚ 72 ਘੰਟਿਆਂ ਤੱਕ ਉਸ ਦੇ ਖਾਤੇ ਵਿਚ ਆਨਲਾਈਨ ਅਦਾ ਕੀਤਾ ਜਾਵੇ। ਝੋਨੇ ਦੀ ਖਰੀਦ ਦੇ ਸਬੰਧ ਵਿੱਚ ਕੋਈ ਢਿੱਲ ਅਤੇ ਲਾਪਰਵਾਹੀ ਮੁਆਫੀ ਲਾਇਕ ਨਹੀਂ ਹੋਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਨੂੰ ਮੁੱਲ ਸਹਾਇਤਾ ਸਕੀਮ ਦਾ ਪੂਰਾ ਲਾਭ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਖਾਸਤ ਹੋਣ ‘ਤੇ ਰਾਜਭਰ ਨੇ ਕਿਹਾ, ਫੈਸਲਾ ਦਾ ਸਵਾਗਤ ਹੈ
ਲਖਨਊ | ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਦੀ ਉੱਤਰ ਪ੍ਰਦੇਸ਼ ‘ਚ ਯੋਗੀ ਅਦਿੱਤਿਆਨਾਥ ਮੰਤਰੀ ਮੰਡਲ ‘ਚੋਂ ਛੁੱਟੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਿਫਾਰਸ਼ ‘ਤੇ ਰਾਜਪਾਲ ਰਾਮਨਾਇਕ ਨੇ ਅੱਜ ਰਾਜਭਰ ਨੂੰ ਮੰਤਰੀ ਅਹੁਦੇ ਤੋਂ ਮੁਕਤ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਯੋਗੀ ਸਰਕਾਰ ‘ਚ ਪੱਛੜੇ ਵਰਗ ਕਲਿਆਣ ਅਤੇ ਵਿਕਲਾਂਗ ਜਨ ਵਿਕਾਸ ਮੰਤਰੀ ਰਹੇ ਰਾਜਭਰ ਨੇ ਲੋਕ ਸਭਾ ਚੋਣਾਂ ‘ਚ ਸੀਟਾਂ ਦੀ ਵੰਡ ਸਬੰਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਖ ਹੋ ਕੇ ਚੋਣ ਲੜਨ ਦਾ ਐਲਾਲ ਕੀਤਾ ਸੀ ਇਸ ਤੋਂ ਪਹਿਲਾਂ ਵੀ ਰਾਜਭਰ ਪੱਛੜਾ ਵਰਗ ਦੇ ਮੁੱਦਿਆਂ ਸਬੰਧੀ ਯੋਗੀ ਸਰਕਾਰ ਨੂੰ ਘੇਰਦੇ ਰਹੇ ਹਨ ਹਾਲਾਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਮੰਤਰੀ ਮੰਡਲ ‘ਚੋਂ ਵਿਦਾਈ ਦੇ ਕਿਆਸ ਲਾਏ ਜਾ ਰਹੇ ਸਨ ਰਾਜਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਜਭਰ ਨੂੰ ਤੁਰੰਤ ਪ੍ਰਭਾਵ ਤੋਂ ਸੂਬਾ ਮੰਤਰੀ ਮੰਡਲ ਦੀ ਮੈਂਬਰਸ਼ਿਪ ਤੋਂ ਅਹੁਦਾ ਮੁਕਤ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਓਮ ਪ੍ਰਕਾਸ਼ ਰਾਜਭਰ ਦੇ ਬਿਆਨ, ਭਾਜਪਾ ਅਤੇ ਸਰਕਾਰ ਨੂੰ ਅਸਹਿਜ ਕਰ ਰਹੇ ਸਨ ਉਨ੍ਹਾਂ ਨੇ ਹਾਲ ਹੀ ‘ਚ ਕਿਹਾ ਸੀ ਕਿ ਮਾਇਆਵਤੀ ਵਧੀਆ ਪ੍ਰਧਾਨ ਮੰਤਰੀ ਸਾਬਤ ਹੋ ਸਕਦੀ ਹੈ ਉਨ੍ਹਾਂ ਨੇ ਗਠਜੋੜ ਦੀ ਪ੍ਰਸੰਸਾ ਕੀਤੀ ਸੀ ਅਤੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਸੀ ਓਮ ਪ੍ਰਕਾਸ਼ ਰਾਜਭਰ ਜਦੋਂ ਤੋਂ ਭਾਜਪਾ ਨਾਲ ਜੁੜੇ ਹਨ ਉਦੋਂ ਤੋਂ ਉਸ ‘ਤੇ ਨਿਸ਼ਾਨਾ ਵੀ ਵਿੰਨ੍ਹ ਰਹੇ ਹਨ ਲਗਾਤਾਰ ਉਹ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ਉਨ੍ਹਾਂ ਨੇ ਹਾਲ ‘ਚ ਕਈ ਅਜਿਹੇ ਬਿਆਨ ਦਿੱਤੇ ਜਿਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਸੀ ਕਿ ਸਰਕਾਰ ਉਨ੍ਹਾਂ ‘ਤੇ ਕਾਰਵਾਈ ਕਰ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ: ਮੋਦੀ ਅਤੇ ਯੋਗੀ ਨੂੰ ਹਟਾਉਣਾ ਟੀਚਾ: ਮਾਇਆਵਤੀ
ਬਿਜਨੌਰ ‘ਚ ਸਮਾਜਵਾਦੀ ਪਾਰਟੀ ਅਤੇ ਕੌਮੀ ਲੋਕਦਲ ਦੇ ਗਠਜੋੜ ਦੇ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਚੋਣ ਰੈਲੀ ਕੀਤੀ
ਬਿਜਨੌਰ, ਸੱਚ ਕਹੂੰ ਨਿਊਜ਼
ਬਿਜਨੌਰ ‘ਚ ਸਮਾਜਵਾਦੀ ਪਾਰਟੀ ਤੇ ਕੌਮੀ ਲੋਕਦਲ ਦੇ ਗਠਜੋੜ ‘ਤੇ ਖੜ੍ਹੇ ਬਸਪਾ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਅੱਜ ਮਾਇਆਵਤੀ ਨੇ ਚੋਣ ਰੈਲੀ ਕੀਤੀ ਬਸਪਾ ਮੁਖੀ ਅੱਜ ਰੈਲੀ ‘ਚ ਭਾਜਪਾ ਅਤੇ ਕਾਂਗਰਸ ‘ਤੇ ਜੰਮ ਕੇ ਵਰ੍ਹੀ ਮਾਇਆਵਤੀ ਦੇ ਨਿਸ਼ਾਨੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਨ ਰੈਲੀ ਦੌਰਾਨ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਨਾਲ ਭਾਜਪਾ ਦਾ ਚੋਣ ਮੈਨੀਫੈਸਟੋ ਹਵਾਈ ਹੈ ਕੇਂਦਰ ‘ਚ ਦੋਵਾਂ ਸਰਕਾਰਾਂ ਨੇ ਹੁਣ ਤੱਕ ਸੀਬੀਆਈ ਦੀ ਦੁਰਵਰਤੋਂ ਪ੍ਰਭਾਵਸ਼ਾਲੀ ਲੋਕਾਂ ਨੂੰ ਦਬਾਉਣ ਲਈ ਕੀਤੀ ਹੈ ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਹੀ ਜਨਤਾ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ਬਸਪਾ ਸੁਪਰੀਮੋ ਨੇ ਕਿਹਾ ਕਿ ਸਾਡਾ ਤਾਂ ਇੱਕ ਹੀ ਟੀਚਾ ਹੈ, ਪਹਿਲਾਂ ਨਰਿੰਦਰ ਮੋਦੀ ਨੂੰ ਹਟਾਓ ਫਿਰ ਯੋਗੀ ਅਦਿੱਤਿਆਨਾਥ ਨੂੰ ਹਟਾਉਣਾ ਹੈ।
ਕਰਨਾਟਕ ਅਤੇ ਤਾਮਿਲਨਾਡੂ ਚੋਣ ਪ੍ਰਚਾਰ ਲਈ ਜਾਵੇਗੀ ਮਾਇਆਵਤੀ
ਲਖਨਊ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਵੀਰਵਾਰ ਨੂੰ ਕਰਨਾਟਕ ਅਤੇ ਤਾਮਿਲਨਾਡੂ ‘ਚ ਚੋਣ ਰੈਲੀਆਂ ਨੂੰ ਸੰਬਧਨ ਕਰਨਗੇ ਪਾਰਟੀ ਬੁਲਾਰੇ ਨੇ ਦੱਸਿਆ ਕਿ ਕਰਨਾਟਕ ‘ਚ ਹੋਣ ਵਾਲੀ ਪਹਿਲੀ ਰੈਲੀ ਮਹਾਰਾਜ ਕਾਲਜ ਦਾ ਮੈਦਾਨ ਮੈਸੂਰ ਸ਼ਹਿਰ ‘ਚ ਅਤੇ ਦੂਜੀ ਚੇਨੱਈ ਦੇ ਵਿੰਗ ਕਨਵੈਂਸ਼ਨ ਸੈਂਟਰ ‘ਚ ਹੋਵੇਗੀ।
ਬਸਪਾ ਨੇ ਲੋਕ ਸਭਾ ਦੇ 5 ਹੋਰ ਉਮੀਦਵਾਰ ਐਲਾਨੇ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅਗਾਮੀ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੀਆਂ ਪੰਜ ਹੋਰ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਬਸਪਾ ਨੇ ਅੱਜ ਐਲਾਨੀ ਆਪਣੀ ਤੀਜੀ ਲਿਸਟ ‘ਚ ਧੌਰਹਰਾ ਤੋਂ ਅਰਸ਼ਦ ਅਹਿਮਦ ਸਦੀਕੀ, ਸੀਤਾਪੁਰ ਤੋਂ ਨਕੁਲ ਦਬੇ, ਮੋਹਨਲਾਲਗੰਜ ਤੋਂ ਸੀਐਲ ਵਰਮਾ, ਫਤਿਹਪੁਰ ਤੋਂ ਸੁਖਦੇਵ ਵਰਮਾ ਅਤੇ ਕੇਸਰਗੰਜ ਤੋਂ ਚੰਦਰਦੇਵ ਰਾਮ ਯਾਦਵ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ ਬਸਪਾ ਇਸ ਤੋਂ ਪਹਿਲਾਂ 17 ਲੋਕ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜ਼ਿਕਰਯੋਗ ਹੈ ਕਿ ਬਸਪਾ ਇਸ ਵਾਰ ਸੂਬੇ ‘ਚ ਸਮਾਜਵਾਦੀ ਪਾਰਟੀ (ਸਪਾ) ਨਾਲ ਗਠਜੋੜ ਕਰਕੇ 38 ਸੀਟਾਂ ‘ਤੇ ਚੋਣਾਂ ਲੜ ਰਹੀ ਹੈ ਇਸ ਗਠਜੋੜ ‘ਚ ਰਾਸ਼ਟਰੀ ਲੋਕ ਦਲ (ਰਾਲੋਦ) ਵੀ ਸ਼ਾਮਲ ਹੈ ਗਠਜੋੜ ਨੇ ਰਾਇਬਰੇਲੀ ਅਤੇ ਅਮੇਠੀ ਤੋਂ ਉਮੀਦਵਾਰ ਨਾ ਉਤਾਰਨ ਦਾ ਐਲਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਬਰੇਲੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਸਾਂਸਦ ਹਨ।
ਯੂਪੀ ‘ਚ ਬਸਪਾ ਨੂੰ ਝਟਕਾ, ਸਤੀਸ਼ ਮਿਸ਼ਰਾ ਦੇ ਕੁੜਮਣੀ ਭਾਜਪਾ ‘ਚ ਹੋਏ ਸ਼ਾਮਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦਾ ਪ੍ਰਚਾਰ ਅਭਿਆਨ ਅੱਜ ਸ਼ਾਮ ਰੁਕ ਜਾਵੇਗਾ ਇਸ ਤੋਂ ਪਹਿਲਾਂ ਅੱਜ ਯੂਪੀ ‘ਚ ਬਸਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਾਇਆਵਤੀ ਦੇ ਬੇਹੱਦ ਕਰੀਬੀ ਅਤੇ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਦੇ ਕੁੜਮਣੀ ਭਾਜਪਾ ‘ਚ ਸ਼ਾਮਲ ਹੋ ਗਏ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਸਤੀਸ਼ ਮਿਸ਼ਰਾ ਦੀ ਕੁੜਮਣੀ ਅਨੁਰਾਧਾ ਸ਼ਰਮਾ ਨੂੰ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ ਜ਼ਿਕਰਯੋਗ ਹੈ ਕਿ ਅਨੁਰਾਧਾ ਸ਼ਰਮਾ ਪਿਛਲੀਆਂ ਲੋਕ ਸਭਾ ਚੋਣਾਂ ‘ਚ ਬੀਐਸਪੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਸੋਮਵਾਰ ਨੂੰ ਝਾਂਸੀ ‘ਚ ਗਠਜੋੜ ਦੇ ਉਮੀਦਵਾਰ ਦੀ ਨਾਮਜ਼ਦਗੀ ਦੌਰਾਨ ਅਨੁਰਾਧਾ ਸ਼ਰਮਾ ਨੇ ਸਪਾ ਉਮੀਦਵਾਰ ਨਾਲ ਮੰਚ ਸਾਂਝਾ ਕੀਤਾ ਸੀ ਅਨੁਰਾਧਾ ਸ਼ਰਮਾ ਬੀਐਸਪੀ ਦੇ ਦਿੱਗਜ ਆਗੂ ਸਤੀਸ਼ ਚੰਦਰ ਮਿਸ਼ਰ ਦੇ ਕੁੜਮਣੀ ਹਨ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਸ਼ਰ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਝਾਂਸੀ ਤੋਂ ਲੋਕ ਸਭਾ ਦੀ ਟਿਕਟ ਦਿਵਾਈ ਸੀ, ਪਰ ਉਦੋਂ ਉਹ ਚੋਣਾਂ ਹਾਰ ਗਏ ਸਨ ਪਾਰਟੀ ਵੱਲੋਂ ਇਸ ਵਾਰ ਟਿਕਟ ਨਾ ਮਿਲਣ ਤੋਂ ਨਰਾਜ਼ ਅਨੁਰਾਧਾ ਸ਼ਰਮਾ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਅਨੁਰਾਧਾ ਸ਼ਰਮਾ ਨੂੰ ਬਸਪਾ ਤੋਂ ਭਾਜਪਾ ‘ਚ ਲਿਆਉਣ ਦਾ ਸਭ ਤੋਂ ਵੱਡਾ ਹੱਥ ਉਨ੍ਹਾਂ ਦੇ ਭਤੀਜੇ ਅਨੁਰਾਗ ਸ਼ਰਮਾ ਦਾ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਭਾਜਪਾ ਨੇ ਅਨੁਰਾਗ ਸ਼ਰਮਾ ਨੂੰ ਉਮਾ ਭਾਰਤੀ ਦੀ ਜਗ੍ਹਾ ਝਾਂਸੀ ਤੋਂ ਲੋਕ ਸਭਾ ਦੀ ਟਿਕਟ ਵੀ ਦਿੱਤੀ ਹੈ ਅਨੁਰਾਗ ਸ਼ਰਮਾ ਦੇਸ਼ ਦੀ ਮਸ਼ਹੂਰ ਆਯੁਰਵੈਦਿਕ ਦਵਾਈਆਂ ਦੀ ਕੰਪਨੀ ਵੈਦਨਾਥ ਆਯੁਰਵੈਦ ਦੇ ਕਰਤਾਧਰਤਾ ਹਨ ਉਹ ਪਹਿਲੀ ਵਾਰ ਚੋਣ ਮੈਦਾਨ ‘ਚ ਹਨ ਪਰ ਉਨ੍ਹਾਂ ਦੇ ਪਿਤਾ ਦੋ ਵਾਰ ਸਾਂਸਦ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਖਨਊ | ਲੋਕ ਸਭਾ ਚੋਣਾਂ ਦੇ ਪ੍ਰਚਾਰ ਦਰਮਿਆਨ ਸਿਆਸੀ ਆਗੂਆਂ ਦਰਮਿਆਨ ਵਿਵਾਦਿਤ ਬਿਆਨਾਂ ਦਾ ਦੌਰ ਜਾਰੀ ਹੈ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੇ ਨਾਮਜ਼ਦਗੀ ਕਰਨ ਤੋਂ ਬਾਅਦ ਭਾਜਪਾ ਦੇ ਤਮਾਮ ਆਗੂ ਕਾਂਗਰਸ ਦੀ ਆਲੋਚਨਾ ਕਰ ਰਹੇ ਹਨ ਆਲੋਚਨਾ ਤੇ ਦੋਸ਼-ਅਰੋਪ ਦਰਮਿਆਨ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਕਾਂਗਰਸ ਦੀ ਆਲੋਚਨਾਂ ਲਈ ਕੀਤੇ ਗਏ ਟਵੀਟ ਕਾਰਨ ਵਿਵਾਦਾਂ ਦੇ ਘੇਰੇ ‘ਚ ਆ ਗਏ ਹਨ ਯੋਗੀ ਆਦਿੱਤਿਆਨਾਥ ਨੇ ਆਪਣੇ ਟਵੀਟ ‘ਚ ਸਿਆਸੀ ਪਾਰਟੀ ਮੁਸਲਿਮ ਲੀਗ ਨੂੰ ਇੱਕ ਵਾਇਰਸ ਦੇ ਸਮਾਨ ਦੱਸਿਆ ਹੈ ਬੁੱਧਵਾਰ ਰਾਤ ਆਪਣੇ ਇੱਕ ਟਵੀਟ ‘ਚ ਯੋਗੀ ਨੇ ਮੁਸਲਿਮ ਲੀਗ ਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ
ਯੋਗੀ ਨੇ ਆਪਣੇ ਟਵੀਟ ‘ਚ ਲਿਖਿਆ, ‘ਮੁਸਲਿਮ ਲੀਗ ਇੱਕ ਵਾਇਰਸ ਹੈ ਇੱਕ ਅਜਿਹਾ ਵਾਇਰਸ ਜਿਸ ਨਾਲ ਕੋਈ ਸੰਕ੍ਰਮਿਤ ਹੋ ਗਿਆ ਤਾਂ ਉਹ ਬਚ ਨਹੀਂ ਸਕਦਾ ਤੇ ਅੱਜ ਤਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੀ ਸੰਕ੍ਰਮਿਤ ਹੋ ਚੁੱਕੀ ਹੈ ਸੋਚੋ ਜੇਕਰ ਇਹ ਜਿੱਤ ਗਏ ਤਾਂ ਕੀ ਹੋਵੇਗਾ? ਇਹ ਵਾਇਰਸ ਪੂਰੇ ਦੇਸ਼ ‘ਚ ਫੈਲ ਜਾਵੇਗਾ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੋਗੀ ਸਰਕਾਰ ਨੇ ਬਦਲਿਆ ਡਾ. ਅੰਬੇਦਕਰ ਦਾ ਨਾਂਅ
ਹੁਣ ਲਿਖਿਆ ਜਾਵੇਗਾ ਡਾ. ਭੀਮਰਾਓ ਰਾਮਜੀ ਅੰਬੇਦਕਰ
ਨਵੀਂ ਦਿੱਲੀ (ਏਜੰਸੀ)। ਯੋਗੀ ਸਰਕਾਰ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਨਾਂਅ ‘ਚ ‘ਰਾਮਜੀ’ ਜੋੜੇ ਜਾਣ ਲਈ ਆਦੇਸ਼ ਜਾਰੀ ਕੀਤਾ ਹੈ। ਨਾਂਅ ‘ਚ ਕੀਤੇ ਬਦਲਾਅ ਤੋਂ ਬਾਅਦ ਸੂਬੇ ਦੇ ਰਾਜਪਾਲ ਰਾਮ ਨਾਈਕ ਨੇ ਕਿਹਾ, ‘ਮੈਂ ਮਰਾਠੀ ਹਾਂ ਤੇ ਉਹ ਵੀ ਸਨ ਹਿੰਦੀ ਭਾਸ਼ਈ ਸੂਬਿਆਂ ‘ਚ ਉਨ੍ਹਾਂ ਦਾ ਨਾਂਅ ਗਲਤ ਤਰ੍ਹਾਂ ਲਿਖਿਆ ਜਾਂਦਾ ਰਿਹਾ। ਮੁੱਖ ਤੌਰ ‘ਤੇ ਉਨ੍ਹਾਂ ਦਾ ਨਾਂਅ ਭੀਮ ਤੇ ਰਾਓ, ਦੋ ਵੱਖ-ਵੱਖ ਸ਼ਬਦਾਂ ‘ਚ ਲਿਖਿਆ ਜਾਂਦਾ ਹੈ। ਪਰ ਉਨ੍ਹਾਂ ਦਾ ਨਾਂਅ ਲਿਖਣ ਦਾ ਸਹੀ ਤਰੀਕਾ ਭੀਮ ਰਾਓ ਹੈ’।
ਜ਼ਿਕਰਯੋਗ ਹੈ ਕਿ ਹੁਣ ਯੂਪੀ ਦੇ ਸਾਰੇ ਸਰਕਾਰੀ ਰਿਕਾਰਡਾਂ ‘ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਨਾਂਅ ਡਾ. ਭੀਮ ਰਾਓ ਰਾਮਜੀ ਅੰਬੇਦਕਰ ਲਿਖਿਆ ਜਾਵੇਗਾ। ਸਰਕਾਰ ਦਾ ਧਿਆਨ ਖਿੱਚਦਿਆਂ ਰਾਜਪਾਲ ਰਾਮ ਨਾਈਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਾਂਅ ਗਲਤ ਲਿਖਿਆ ਜਾ ਰਿਹਾ ਹੈ। ਸੰਵਿਧਾਨ ਦੀ 8ਵੀਂ ਅਨੁਸੂਚੀ ਦੀ ਮੂਲ ਕਾਪੀ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਸੀ ਕਿ ਬਾਬਾ ਸਾਹਿਬ ਨੇ ਆਪਣਾ ਨਾਂਅ ‘ਡਾ. ਭੀਮ ਰਾਓ ਰਾਮਜੀ ਅੰਬੇਦਕਰ’ ਲਿਖਿਆ ਹੈ। ਲਿਹਾਜਾ ਇਸ ਨੂੰ ਸਹੀ ਕੀਤਾ ਜਾਵੇ।
ਉੱਤਰ ਪ੍ਰਦੇਸ਼ ਦੀ ਯੋਗੀ Yogi ਸਰਕਾਰ ਨੇ ਲੋਕ ਭਲਾਈ ਸਕੀਮਾਂ ‘ਚ ਘੱਟ ਗਿਣਤੀਆਂ ਦਾ 20ਫੀਸਦੀ ਕੋਟਾ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਰਾਜਨੀਤਿਕ ਗਰਮਾਹਟ ਆਉਣੀ  ਸੁਭਾਵਿਕ ਹੀ ਹੈ ਅਤੇ ਇਸ ਨਾਲ ਕੋਟੇ ‘ਤੇ ਬਹਿਸ ਵੀ ਸ਼ੁਰੂ ਹੋ ਸਕਦੀ ਹੈ ਪਿਛਲੇ ਕਈ ਸਾਲਾਂ ਤੋਂ ਜਾਤੀ ਆਧਾਰਤ ਤੇ ਧਰਮ ਅਧਾਰਤ ਕੋਟਾ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਰਾਖਵਾਂਕਰਨ ਦੇ ਹੱਕ ਤੇ ਵਿਰੋਧ ‘ਚ ਤਿੱਖੀ ਬਹਿਸ ਹੁੰਦੀ ਆਈ ਹੈ ਬੁੱਧੀਜੀਵੀਆਂ ਦਾ ਇੱਕ ਵਰਗ ਰਾਖਵਾਂਕਰਨ ਨੂੰ ਗੈਰ ਜ਼ਰੂਰੀ ਤੇ ਦੂਜਾ ਵਰਗ ਇਸ ਦੇ ਹੱਕ ‘ਚ ਆਵਾਜ਼ ਉਠਾਉਂਦਾ ਰਿਹਾ ਹੈ ਦਰਅਸਲ ਰਾਖਵਾਂਕਰਨ ਸਿਆਸਤ ‘ਚ ਇੱਕ ਪੈਂਤਰੇ ਵਜੋਂ ਵਰਤਿਆ ਜਾਂਦਾ ਹੈ ਵੋਟ ਬੈਂਕ ਦੀ ਨੀਤੀ ਕਾਰਨ ਰਾਖਵਾਂਕਰਨ ਨੂੰ ਇਸ ਤਰ੍ਹਾਂ ਵਰਤਿਆ ਜਾਂਦਾ ਰਿਹਾ ਹੈ ਕਿ ਸੁਪਰੀਮ ਕੋਰਟ ਦੀ ਰੂਲਿੰਗ ਦੀ ਵੀ ਉਲੰਘਣਾ ਕੀਤੀ ਗਈ।
ਯੋਗੀ Yogi ਵੱਲੋਂ ਸਮਾਨਤਾ ‘ਤੇ ਜ਼ੋਰ
ਗੁਜਰਾਤ, ਹਰਿਆਣਾ, ਰਾਜਸਥਾਨ ਸਮੇਤ ਕਈ ਰਾਜਾਂ ‘ਚ ਕੋਟਾ 50ਫੀਸਦੀ ਤੋਂ ਵਧਾ ਦਿੱਤਾ ਗਿਆ ਜਿਸ ਕਾਰਨ ਇਹ ਮਾਮਲੇ ਅਦਾਲਤ ‘ਚ ਲਟਕੇ ਹੋਏ ਹਨ ਧਰਮ ਆਧਾਰਤ ਰਾਖਵਾਂਕਰਨ ਦੇਸ਼ ਦੇ ਇਤਿਹਾਸ ਤੇ ਪ੍ਰਸਥਿਤੀਆਂ ਅਨੁਸਾਰ ਵੀ ਲਾਹੇਵੰਦ ਨਹੀਂ ਹੈ ਧਾਰਮਿਕ ਤੇ ਸਮਾਜਿਕ ਸਮਾਨਤਾ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ  ਬਰਾਬਰੀ ਲਈ ਵੀ ਜ਼ਰੂਰੀ ਹੈ
ਦਰਅਸਲ ਕੁਝ ਪਾਰਟੀਆਂ ਨੇ ਵੋਟਾਂ ਦੀ ਫ਼ਸਲ ਕੱਟਣ ਲਈ ਨਾ ਸਿਰਫ਼ ਰਾਖਵਾਂਕਰਨ ਦੀ ਦੁਰਵਰਤੋਂ ਕੀਤੀ ਸਗੋਂ ਧਰਮ ਦੇ ਨਾਂਅ ‘ਤੇ ਇੱਕ-ਦੂਜੇ ਖਿਲਾਫ਼ ਭੜਕਾਉਣ ਦੀ ਵੀ ਇਤਿਹਾਸਕ ਗਲਤੀ ਕੀਤੀ ਜਿਸ ਦਾ ਨਤੀਜਾ ਸੰਪ੍ਰਦਾਇਕ ਦੰਗਿਆਂ ਦੇ ਰੂਪ ‘ਚ ਸਾਹਮਣੇ ਆਇਆ ਸਿਆਸਤਦਾਨ ਸੱਤਾ ਖਾਤਰ ਲੋਕਾਂ ਨੂੰ ਵੰਡਣ ਦਾ ਕੰਮ ਕਰਦੇ ਹਨ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਇਸ ਮਾਮਲੇ ‘ਚ ਚਰਚਾ ‘ਚ ਰਹਿ ਚੁੱਕੇ ਹਨ  ਜਿੱਥੋਂ ਤੱਕ ਸਮਾਜ ਕਲਿਆਣ ਦੀਆਂ ਯੋਜਨਾਵਾਂ ਦਾ ਸਬੰਧ ਹੈ ਇਹਨਾਂ ਦਾ ਮਨੋਰਥ ਪੂਰੇ ਸਮਾਜ ਦਾ ਕਲਿਆਣ ਹੈ ਨਾ ਕਿ ਕਿਸੇ ਵਰਗ ਵਿਸ਼ੇਸ਼ ਦਾ ਰਾਖਵਾਂਕਰਨ ਨੂੰ ਨੌਕਰੀਆਂ ਤੇ ਦਾਖ਼ਲਿਆਂ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ।
ਯੋਗੀ Yogi ਵੱਲੋਂ ਸਮਾਨਤਾ’ਤੇ ਜ਼ੋਰ
ਹਾਲਾਂਕਿ ਇਨ੍ਹਾਂ ਖੇਤਰਾਂ ‘ਚ ਵੀ ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ ਖਾਸਕਰ ਉੱਚ ਜਾਤੀਆਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਰਾਖਵਾਂਕਰਨ ਦੇਣ ‘ਤੇ ਜੋਰ ਦਿੱਤਾ ਗਿਆ ਹੈ ਰਾਖਵਾਂਕਰਨ ਦਾ ਆਪਣਾ ਸਿਧਾਂਤ, ਸਰੂਪ ਤੇ ਉਦੇਸ਼ ਸੀ ਜਿਸ ਨੂੰ ਤੋੜ-ਮਰੋੜ ਕੇ ਚੁਣਾਵੀਂ ਰਾਜਨੀਤੀ ਤੱਕ ਸੀਮਤ ਕਰ ਦਿੱਤਾ ਗਿਆ ਧਰਮ ਤੇ ਜਾਤ ਦੇ ਨਾਂਅ ‘ਤੇ ਪੈਦਾ ਹੋਈ ਨਫ਼ਰਤ ਨੇ ਦੇਸ਼ ਦਾ ਭਾਰੀ ਨੁਕਸਾਨ ਕੀਤਾ ਹੈ ਦੇਸ਼ ਵਿਕਾਸ ਉਦੋਂ ਹੀ ਕਰੇਗਾ ਜਦੋਂ ਸਭ ਦੇ ਵਿਕਾਸ ਦੀ ਗੱਲ ਹੋਵੇਗੀ
ਸਮਾਨਤਾ ਤੇ ਖੁਸ਼ਹਾਲੀ ਹੀ ਵਿਕਾਸ ਦੇ ਮੁੱਖ ਲੱਛਣ ਹਨ ਸਿਰਫ਼ ਵੋਟਾਂ ਖਾਤਰ ਸਮਾਜ ਸ਼ਾਸਤਰੀ ਮੁੱਲਾਂ ਨਾਲ ਖਿਲਵਾੜ ਕਰਨਾ ਹਾਨੀਕਾਰਕ ਹੈ ਦੇਸ਼ ਅੰਦਰ ਜਾਤੀ ਤੇ ਸੰਪ੍ਰਦਾਇਕ ਦੇ ਨਾਂਅ ‘ਤੇ ਰਾਜਨੀਤੀ ਕਰਨ ਦਾ ਜ਼ਮਾਨਾ ਨਹੀਂ ਰਿਹਾ ਜਾਤ ਦੇ ਨਾਂਅ ‘ਤੇ ਵੋਟਾਂ ਮੰਗਣ ਵਾਲੇ ਫਰਸ਼ ‘ਤੇ ਆ ਚੁੱਕੇ ਹਨ ਵਿਕਾਸ ਦੇ ਨਾਂਅ ‘ਤੇ ਵੋਟਾਂ ਮੰਗਣ ਵਾਲੇ ਆਗੂ ਸਫ਼ਲ ਹੋ ਰਹੇ ਹਨ ਹਕੀਕਤ ਨੂੰ ਨਕਾਰਿਆ ਨਹੀਂ ਜਾ ਸਕਦਾ ਅਮੀਰੀ ਤੇ ਗਰੀਬੀ ‘ਚ ਵਧ ਰਹੇ ਪਾੜੇ ਨੂੰ ਰੋਕਣ ਲਈ ਸੁਚੱਜੇ ਕਦਮ ਚੁੱਕੇ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੋਗੀ ਨੇ ਪੁਗਾਏ ਬੋਲ, ਕਰਜ਼ਾ ਮੁਆਫ਼
86 ਲੱਖ ਕਿਸਾਨਾਂ ਦਾ ਇੱਕ ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ
ਲਖਨਊ, (ਏਜੰਸੀ) ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ‘ਚ ਵਿੱਤੀ ਵਰ੍ਹੇ 2016-17 ਦੌਰਾਨ ਲਘੂ ਤੇ ਸੀਮਾਂਤ ਕਿਸਾਨਾਂ ਵੱਲੋਂ ਲਿਆ ਗਿਆ ਇੱਕ ਲੱਖ ਰੁਪਏ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਅਹਿਮ ਫੈਸਲਾ ਲਿਆ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ‘ਚ ਸ਼ਾਮ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ 9 ਬਿੰਦੂਆਂ ‘ਤੇ ਫੈਸਲੇ ਲਏ ਗਏ, ਜਿਸ ‘ਚ ਸਭ ਤੋਂ ਅਹਿਮ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦਾ ਫੈਸਲਾ ਸੀ ਮੰਤਰੀ ਮੰਡਲ ਵੱਲੋਂ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਰਕਾਰ ਦੇ ਬੁਲਾਰੇ ਵਜੋਂ ਮੈਡੀਕਲ ਤੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਪ੍ਰੈੈਸ ਕਾਨਫਰੰਸ ‘ਚ ਦੱਸਿਆ ਕਿ ਸੂਬੇ  ‘ਚ ਲਗਭਗ ਦੋ ਕਰੋੜ 30 ਲੱਖ ਕਿਸਾਨ ਹਨ ।
ਜਿਨ੍ਹਾਂ ‘ਚ 2 ਕਰੋੜ 15 ਲੱਖ ਲਘੂ ਤੇ ਸੀਮਾਂਤ ਕਿਸਾਨ ਹਨ ਇਨ੍ਹਾਂ ਕਿਸਾਨਾਂ ਦਾ ਕੁੱਲ 36 ਹਜ਼ਾਰ 359 ਕਰੋੜ ਰੁਪਏ ਦਾ ਫ਼ਸਲ ਲਈ  ਲਿਆ ਗਿਆ ਕਰਜ਼ਾ ਮੁਆਫ਼ ਕੀਤਾ ਗਿਆ ਹੈ ਕਿਸਾਨਾਂ ਦਾ ਇਹ ਤਬਕਾ ਵੱਡਾ ਕਰਜ਼ਾ ਨਹੀਂ ਲੈਂਦਾ ਇਸ ਲਈ ਇੱਕ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਬੰਪਰ ਫਸਲ ਹੋਈ ਹੈ, ਜਿਸ ਨੂੰ  ਿਧਆਨ ‘ਚ ਰੱਖਦਿਆਂ ਸੱਤ ਹਜ਼ਾਰ ਕਣਕ ਖਰੀਦ ਕੇਂਦਰ ਬਣਾਏ ਜਾਣਗੇ, ਜਿਨ੍ਹਾਂ ਰਾਹੀਂ 80  ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾਵੇਗੀ ਇਹ ਖਰੀਦ ਦੋ ਗੇੜਾਂ ‘ਚ ਕੀਤੀ ਜਾਵੇਗੀ ਕਣਕ ਦਾ ਸਮਰੱਥਨ ਮੁੱਲ 1625 ਰੁਪÂੈ ਤੈਅ ਕੀਤਾ ਗਿਆ ਹੈ ਜਦੋਂਕਿ ਹਰ ਕੁਇੰਟਲ ‘ਤੇ 10 ਰੁਪਏ ਢੁਲਾਈ ਜਾਂ ਲੱਦਾਈ ਵੱਖ ਤੋਂ ਦਿੱਤੇ ਜਾਣਗੇ ਪੈਸਾ ਸਿੱਧਾ ਕਿਸਾਨ ਦੇ ਬੈਂਕ ਖਾਤੇ ‘ਚ ਟਰਾਂਸਫਰ ਕੀਤਾ ਜਾਵੇਗਾ ਸਿੰਘ ਨੇ ਦੱਸਿਆ ਕਿ ਆਲੂ ਦੀ ਖਰੀਦ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।
ਇਸ ਦੇ ਪ੍ਰਧਾਨ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਹੋਣਗੇ ਸੂਬੇ ‘ਚ ਰੁਜ਼ਗਾਰ ਨੂੰ ਉਤਸ਼ਾਹ ਦੇਣ ਲਈ ਨਵੀਂ ਉਦਯੋਗ ਨੀਤੀ ਬਣਾਈ ਜਾਵੇਗੀ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਵਾਂ ਸਪੋਰਟਸ ਕੰਪਲੈਕਸ ਬਣਾਇਆ ਜਾਵੇਗਾ ਹਾਲਾਂਕਿ ਇਸਦੇ ਲਈ ਬਜਟ ਦਾ ਐਲਾਨ ਬਾਅਦ ‘ਚ ਹੋਵੇਗਾ ਉਨ੍ਹਾਂ ਕਿਹਾ ਕਿ ਬੱਚੜਖਾਨਿਆਂ ‘ਤੇ ਸਰਕਾਰ ਕੌਮੀ ਹਰੀ ਅਥਾਰਟੀਕਰਨ (ਐਨਜੀਟੀ) ਤੇ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਕਰ ਰਹੀ ਹੈ ਇਸ ਕ੍ਰਮ ‘ਚ ਹੁਣ ਤੱਕ ਸੂਬੇ ‘ਚ 26 ਸਲਾਟਰ ਹਾਊਸ ਬੰਦ ਕੀਤੇ ਗਏ ਹਨ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ ਸ਼ੁਰੂ ਕੀਤਾ ਗਿਆ ਐਂਟੀ ਰੋਮੀਓ ਕੈਂਪੇਨ ਜਾਰੀ ਰਹੇਗਾ ਹਾਲਾਂਕਿ ਇਸ ਸਬੰਧੀ ਅਧਿਕਾਰੀਆਂ ਨੂੰ ਸਾਫ਼ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਦੋਸ਼ਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਬਾਅਦ ਤੁਰੰਤ ਟਵੀਟ ਕੀਤਾ ਤੇ ਕਿਹਾ ਕਿ ਵਾਅਦਾ ਪੂਰਾ ਕਰਜ਼ਾ ਮੁਆਫ਼ੀ ਦਾ ਸੀ, ਕਿਸੇ ਹੱਦ ਦਾ ਨਹੀਂ ਇੱਕ ਲੱਖ ਦੀ ਹੱਦ ਨਾਲ ਕਰੋੜਾਂ ਕਿਸਾਨ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ  ਇਹ ਗਰੀਬ ਕਿਸਾਨਾਂ ਨਾਲ ਧੋਖਾ ਹੈ।