Da - Sach Kahoon Punjabi

Government News : ਨਵੇਂ ਸਾਲ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਦੀ ਹੋ ਗਈ ਬੱਲੇ-ਬੱਲੇ, ਸਰਕਾਰ ਨੇ ਕੀਤਾ ਵੱਡਾ ਐਲਾਨ
Government News : ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਦੋ ਵੱਡੇ ਤੋਹਫ਼ੇ ਦਿੱਤੇ ਹਨ। ਰਾਜ ਸਰਕਾਰ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ। ਨਾਲ ਹੀ ਐਡਵਾਂਸ ਸੈਲਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਮਹਿੰਗਾਈ ਭੱਤੇ ’ਚ ਵਾਧਾ 1 ਜੁਲਾਈ 2023 ਤੋਂ ਲਾਗੂ ਹੋਵੇਗਾ। ਇਸ ’ਚ 55000 ਕਰਮਚਾਰੀਆਂ ਨੂੰ ਲਾਭ ਪਹੰੁਚੇਗਾ। ਮੇਘਾਲਿਆ ਸਰਕਾਰ ਨੇ ਕਿਹਾ ਕਿ 55000 ਸਰਕਾਰੀ ਕਰਮਚਾਰੀਆਂ ਨੂੰ ਦਸੰਬਰ ਦੀ ਤਨਖਾਹ ਜਲਦੀ ਜਾਰੀ ਕੀਤੀ ਜਾਵੇਗੀ। (Government News)

ਅਜਿਹੇ ’ਚ ਦਸੰਬਰ ਲਈ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਵਧ ਕੇ ਆਵੇਗੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਸੂਬੇ ਦੇ 550000 ਸਰਕਾਰੀ ਕਰਮਚਾਰੀਆਂ ਨੂੰ ਕ੍ਰਿਸਮਸ ਦੀ ਵਧਾਈ। ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦਸੰਬਰ ਦੀ ਤਨਖਾਹ ਜਲਦੀ ਜਾਰੀ ਹੋਵੇਗੀ। ਇਸ ਦੇ ਨਾਲ ਹੀ ਡੀਏ ’ਚ ਤਿੰਨ ਫ਼ੀਸਦੀ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਹੁਣ ਕਿੰਨਾ ਹੋ ਗਿਆ ਮਹਿੰਗਾਈ ਭੱਤਾ | Government News

ਮੁੱਖ ਮੰਤਰੀ ਸੰਗਮਾ ਨੇ ਇੱਕ ਪੱਤਰ ਵੀ ਸ਼ੇਅਰ ਕੀਤਾ ਹੈ, ਜਿਸ ਦੇ ਅਨੁਸਾਰ ਰਾਜਪਾਲ ਨੇ ਇੱਕ ਜੁਲਾਈ ਤੋਂ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਨੂੰ 36 ਫੀਸਦੀ ਤੋਂ ਵਧਾ ਕੇ 39 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਹੈ। ਨਾਲ ਹੀ ਨਵੇਂ ਸਾਲ ਤੋਂ ਪਹਿਲਾਂ ਤੇ ਕ੍ਰਿਸਮਸ ’ਤੇ ਐਡਵਾਂਸ ਸੈਲਰੀ ਵੀ ਜਾਰੀ ਕੀਤੀ ਜਾਵੇਗੀ। ਇਸ ਐਲਾਨ ਨਾਲ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

Also Read : ਸਿਆਸਤ ਨਾਲ ਢੇਰੀ ਹੋਈ, ਕੁਸ਼ਤੀ ਨੂੰ ਮਿਲੀ ਆਕਸੀਜਨ ਖਿਡਾਰੀਆਂ ਦਾ ਦਬਾਅ : ਭਾਰਤੀ ਕੁਸ਼ਤੀ ਸੰਘ ਮੁਅੱਤਲ

ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਦਿੱਤਾ ਦੀਵਾਲੀ ਤੋਹਫ਼ਾ
ਨਵੀਂ ਦਿੱਲੀ। ਤਿਉਹਾਰੀ ਸੀਜ਼ਨ ’ਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਫਾਰਚੂਨ ਮਾਰਕੀਟ (ਡੀਏ) ’ਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿੱਤ ਮੰਤਰਾਲੇ ਤੋਂ ਮਨਜ਼ੂਰੀ ਤੋਂ ਬਾਅਦ ਡੀਏ ਦੀ ਫਾਈਲ ਕੇਂਦਰੀ ਭਵਨ ਨੂੰ ਭੇਜ ਦਿੱਤੀ ਗਈ ਹੈ। ਸਰਕਾਰੀ ਦਸਤਾਵੇਜ ਤੋਂ ਮਿਲੀ ਜਾਣਕਾਰੀ ਅਨੁਸਾਰ ਦਸਤਾਵੇਜ ਨੂੰ ਹੁਣ ਕਿਸੇ ਵੀ ਸਮੇਂ ਦਸਤਾਵੇਜ ’ਚ ਸ਼ਾਮਲ ਕੀਤਾ ਜਾ ਸਕਦਾ ਹੈ। (Diwali gift)

ਅਜਿਹੀ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਲਈ ਐਤਵਾਰ ਨੂੰ ਹੋਣ ਵਾਲੀ ਯੂਨੀਵਰਿਸਟੀਆਂ ਦੀ ਮੀਟਿੰਗ ’ਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੱਖ-ਵੱਖ ਸਮੂਹਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਅਜਿਹੇ ’ਚ ਬੈਂਕਿੰਗ ਕੰਪਨੀਆਂ ’ਚ ਕੇਂਦਰ ਸਰਕਾਰ ਤੇ 4 ਫ਼ੀਸਦੀ ਪੈਨਸ਼ਨਧਾਰਕਾਂ ਦੇ ਸ਼ੇਅਰਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 28 ਸਤੰਬਰ ਨੂੰ ਡੀਏ ਰਿਫੰਡ ’ਚ 4 ਫ਼ੀਸਦੀ ਉਛਾਲ ਦਾ ਐਨਾਨ ਕੀਤਾ ਗਿਆ ਸੀ। ਉਂਝ ਪਿਛਲੇ ਸਾਲ ਦੀਵਾਲੀ 24 ਅਕਤੂਬਰ ਨੂੰ ਸੀ, ਇਸ ਲਈ ਸਰਕਾਰ ਨੇ ਸਤੰਬਰ ਦੇ ਆਖਰੀ ਹਫ਼ਤੇ ’ਚ ਡੀਏ/ਸਟਾਕ ਦਾ ਐਲਾਨ ਕੀਤਾ ਸੀ ਪਰ ਇਯ ਵਾਰ ਦਸ਼ਹਿਰਾ 24 ਅਕਤੂਬਰ ਅਤੇ ਦੀਵਾਲੀ 12 ਨਵੰਬਰ ਨੂੰ ਹੈ, ਅਜਿਹੇ ’ਚ ਕਿਸੇ ਵੀ ਸਮੇਂ ਸਰਕਾਰ ਦੀ ਮੀਟਿੰਗ ’ਚ ਇਸ ਤਜਵੀਜ ਨੂੰ ਮਨਜ਼ੂਰੀ ਮਿਲ ਸਕਦੀ ਹੈ।

4 ਫ਼ੀਸਦੀ ਡੀਏ ਵਾਧੇ ’ਚ ਗਿਰਾਵਟ | Diwali gift

ਪੋਰਟਫੋਲੀਓ ਮੀਟਿੰਗ ’ਚ ਕਰੀਬ ਇੱਕ ਕਰੋੜ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 1 ਜੁਲਾਈ ਤੋਂ 4 ਫ਼ੀਸਦੀ ਡੀਏ ਵਾਧੇ ਦੀ ਅਪਡੇਟ ਦਰ ਮਿਲੀ। ਡੀਏ ’ਚ 4 ਫ਼ੀਸਦੀ ਦੇ ਵਾਧੇ ਨਾਲ ਕਰਮਚਾਰੀਆਂ ਦਾ ਡੀਏ ਵਧ ਕੇ 46 ਫ਼ੀਸਦੀ ਹੋ ਜਾਵੇਗਾ। ਜਨਵਰੀ 2024 ’ਚ ਜਦੋਂ ਡੀਏ ’ਚ 4 ਫ਼ੀਸਦੀ (ਸੰਭਾਵਿਤ) ਦਾ ਸਮੂਹ ਹੋ ਜਾਵੇਗਾ ਅਤੇ ਪੱਛੜਿਆ ਵਰਗ 50% ਹੋ ਜਾਵੇਗਾ, ਤਾਂ ਕੇਂਦਰ ਸਰਕਾਰ ਨੂੰ ਨਵੇਂ ਤਨਖ਼ਾਹ ਕਮਿਸ਼ਨ ਦਾ ਐਲਾਨ ਕਰਨਾ ਹੋਵੇਗਾ।

PM Kisan FPO Yojana : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਮੋਦੀ ਸਰਕਾਰ ਦੇ ਰਹੀ ਐ 15 ਲੱਖ ਰੁਪਏ, ਕਰ…

ਮਨਪ੍ਰੀਤ ਬਾਦਲ ਨਹੀਂ ਤਿਆਰ, ਅਗਲੇ-ਪਿਛਲੇ ਡੀਏ ਲਈ ਕਰਨਾ ਪਏਗਾ ਇੰਤਜ਼ਾਰ
ਮਨਪ੍ਰੀਤ ਬਾਦਲ ਨੇ ਇੱਕ ਵਾਰ ਫਿਰ ਤੋਂ ਕੀਤਾ ਸਾਫ਼ ਇਨਕਾਰ

ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਜੁਲਾਈ 2018 ਦਾ ਡੀਏ ਐਲਾਨ

ਚੰਡੀਗੜ੍ਹ

ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਹੁਣ ਚੰਡੀਗੜ ਪ੍ਰਸ਼ਾਸਨ ਨੇ ਵੀ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਇਸ ਸਾਲ ਜੁਲਾਈ ਦਾ ਡੀਏ ਦੇਣ ਸਬੰਧੀ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਸ ਕਦਰ ਮੁਲਾਜ਼ਮਾਂ ਖ਼ਿਲਾਫ਼ ਹੋਏ ਬੈਠੇ ਹਨ ਕਿ ਪਿਛਲੇ 1 ਜਾਂ 2 ਮਹੀਨੇ ਨਹੀਂ, ਸਗੋਂ 2 ਸਾਲ ਤੋਂ ਡੀ.ਏ. ਦੇਣ ਲਈ ਤਿਆਰ ਨਹੀਂ ਹੋ ਰਹੇ ਹਨ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਸਾਢੇ ਤਿੰਨ ਲੱਖ ਮੁਲਾਜ਼ਮਾਂ ਤੇ ਸਾਢੇ 4 ਲੱਖ ਦੇ ਲਗਭਗ ਪੈਨਸ਼ਨਰ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਮਨਪ੍ਰੀਤ ਬਾਦਲ ਇਨ੍ਹਾਂ ਮੁਲਾਜ਼ਮਾਂ ਦੇ ਡੀ.ਏ. ‘ਤੇ ਹੀ ਕਮਾਈ ਕਰਨ ਵਿੱਚ ਲਗੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਮੁਲਾਜਮਾ ਨੂੰ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਜਾਂਦੇ ਜਾਂਦੇ ਡੀ.ਏ. ਦੀਆਂ ਸਾਰੀਆਂ ਕਿਸ਼ਤਾਂ ਦੇ ਕੇ ਗਈ ਸੀ ਤੇ ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਈ ਕਾਂਗਰਸ ਸਰਕਾਰ ਨੇ ਇੱਕ ਵੀ ਡੀ.ਏ. ਦੀ ਕਿਸ਼ਤ ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਹੈ ਤੇ ਨਾ ਹੀ ਪੈਨਸ਼ਨਰ ਨੂੰ ਇਹਦਾ ਲਾਭ ਦਿੱਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਤੇ ਨੇੜਲੇ ਹਰ ਸੂਬੇ ਵੱਲੋਂ ਜਨਵਰੀ 2017 ਤੋਂ ਲੈ ਕੇ ਜੁਲਾਈ 2018 ਤੱਕ ਚਾਰ ਵਾਰ ਡੀ.ਏ. ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਦੇ ਖਜਾਨਾ ਮੰਤਰੀ ਨੇ 4 ਤਾਂ ਦੂਰ ਦੀ ਗੱਲ ਇੱਕ ਵਾਰ ਵੀ ਡੀ.ਏ.  ਦਾ ਐਲਾਨ

ਨਹੀਂ ਕੀਤਾ।

ਇਸ ਸਮੇਂ ਪੰਜਾਬ ਦੇ ਲਗਭਗ 3 ਲੱਖ 50 ਹਜ਼ਾਰ ਸਰਕਾਰੀ ਮੁਲਾਜ਼ਮਾਂ ਤੇ 4 ਲੱਖ 50 ਹਜ਼ਾਰ ਪੈਨਸ਼ਨਰ ਨੂੰ 132 ਫੀਸਦੀ ਡੀ.ਏ. ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਜੁਲਾਈ 2016 ‘ਚ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2017, ਜੁਲਾਈ 2017, ਜਨਵਰੀ 2018 ਤੇ ਜੁਲਾਈ 2018 ਵਿੱਚ ਐਲਾਨ ਹੋਏ ਡੀ.ਏ. ਅਨੁਸਾਰ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ 148 ਫੀਸਦੀ ਡੀ.ਏ. ਮਿਲਣਾ ਚਾਹੀਦਾ ਹੈ, ਜਿਸ ਕਾਰਨ ਸਰਕਾਰ ਵੱਲੋਂ ਹਰ ਮਹੀਨੇ 16 ਫੀਸਦੀ ਡੀ.ਏ. ਘੱਟ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕਈ ਵਾਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਕਰਨ ਦੇ ਬਾਵਜ਼ੂਦ ਡੀ.ਏ. ਨੂੰ ਦੇਣ ਸਬੰਧੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਹਾਮੀ ਨਹੀਂ ਭਰੀ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ‘ਚ ਮਨਪ੍ਰੀਤ ਬਾਦਲ ਖਿਲਾਫ ਜ਼ਿਆਦਾ ਰੋਸ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਗਰਮੀਆਂ ਦਾ ਤੋਹਫਾ ਦਹੀਂ
ਦਹੀਂ ਸਿਹਤ ਲਈ ਬਹੁਤ ਗੁਣਕਾਰੀ ਖਾਧ ਪਦਾਰਥ ਮੰਨਿਆ ਜਾਂਦਾ ਹੈ। ਆਯੁਰਵੇਦ ਗ੍ਰੰਥਾਂ, ਚਰਕ ਸਹਿੰਤਾ, ਸੁਸ਼ਰਤ ਸਹਿੰਤਾ ਆਦਿ ‘ਚ ਵੀ ਦਹੀਂ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ ਅੱਜ ਦੇ ਵਿਗਿਆਨ  ਨੇ ਵੀ ਦਹੀਂ ਦੀ ਮਹੱਤਤਾ ਨੁੰ ਸਵੀਕਾਰਿਆ ਹੈ ਦੁੱਧ ਨੂੰ ਗਰਮ ਕਰਕੇ ਸਹੀ ਤਾਪਮਾਨ ਰਹਿਣ ‘ਤੇ ਖੱਟੇ ਦੀ ਜਾਗ ਲਾ ਦੇਣ ਤੋਂ ਕੁੱਝ ਘੰਟੇ ਬਾਅਦ ਦਹੀਂ ਜੰਮ ਜਾਂਦਾ ਹੈ ਜੰਮਣ ਤੋਂ ਬਾਅਦ ਇਹ ਹੋਰ ਵੀ ਸੁਆਦੀ ਹੋ ਜਾਂਦਾ ਹੈ ਇਹ ਬਦਲਾਅ ਲੈਕਟਿੱਕ ਐਸਿਡ ਅਤੇ ਬੈਕਟੀਰੀਆ ਦੀ ਮੌਜੂਦਗੀ ਕਾਰਨ ਹੁੰਦਾ ਹੈ ਇਹ  ਬੈਕਟੀਰੀਆ ਦੁੱਧ ‘ਚ ਮੌਜੂਦ ਸ਼ੱਕਰ ਨੂੰ ਲੈਕਟਿੱਕ ਐਸਿਡ ‘ਚ  ਬਦਲ ਦਿੰਦਾ ਹੈ।

ਜਿਸ ਨਾਲ ਇਸਦੀ ਉਪਯੋਗਿਤਾ ਵਧ ਜਾਂਦੀ ਹੈ ਡਾ. ਮੈਚਿਨੀਕੌਫ ਦੇ ਮੁਤਾਬਿਕ ਵਧਦੀ ਉਮਰ ਦੇ ਨਾਲ ਪਾਚਣ ਨਲੀਆਂ ‘ਚ ਹਾਨੀਕਾਰਕ ਜੀਵਾਣੂਆਂ ਅਤੇ ਅਲਕਲਾਈਨ ਦੇ ਵਾਧੇ ਤੋਂ ਪੈਦਾ ਹੋਏ ਜ਼ਹਿਰੀਲੇ ਤੱਤ ਲਹੂ ‘ਚ ਮਿਲ ਕੇ ਬੁਢਾਪੇ  ਦੇ ਲੱਛਣ ਪੈਦਾ ਕਰ ਦਿੰਦੇ ਹਨ। ਦਹੀਂ ‘ਚ ਮੌਜੂਦ ਲੈਕਟਿੱਕ ਐਸਿਡ ਜੀਵਾਣੂ ਅੰਤੜੀਆਂ ਦੇ ਅਲਕਲਾਈਨ ਨੂੰ ਬਾਹਰ ਕੱਢ ਅੰਤੜੀਆਂ ਦੀ ਕਾਰਜਸ਼ਕਤੀ  ਵਧਾ ਕੇ ਲੰਮੀ ਉਮਰ ਪ੍ਰਦਾਨ ਕਰਦੇ ਹਨ ਇਸ ਨਾਲ ਪਾਚਣ ਸ਼ਕਤੀ ਵੀ ਵਧਦੀ ਹੈ ਦਹੀਂ ਲਹੂ ਦੇ ਅਲਕਲਾਈਨ ਨੂੰ ਵੀ ਘੱਟ ਕਰਨ ‘ਚ ਲਾਹੇਵੰਦ ਹੈ ਅਜਰਬੈਜਾਨ ਅਤੇ ਉਜਬੇਕਿਸਤਾਨ ਦੇ ਲੋਕਾਂ ਦੀ ਲੰਮੀ ਉਮਰ ਹੋਣ ਦਾ ਕਾਰਨ ਇੱਥੋਂ ਦੇ ਡਾਕਟਰਾਂ ਨੇ ਦਹੀਂ ਦਾ ਜਿਆਦਾ ਸੇਵਨ ਕਰਨਾ ਹੀ ਮੰਨਿਆ ਹੈ ਬੁਲਗਾਰੀਆ ਵਾਸੀਆਂ ਦੇ ਲੰਮੇ ਜੀਵਨ ਦਾ ਰਹੱਸ ਵਿਗਿਆਨਕ ਐਮ. ਗਿੰਗ੍ਰੇਫ ਨੇ ਦਹੀਂ ਦਾ  ਸੇਵਨ ਹੀ ਦੱਸਿਆ ਹੈ।

ਅਮਰੀਕੀ ਵਿਗਿਆਨਕ ਡਾ. ਬਰਨਾਰ ਮੈਕਫੇਡਾਨ ਨੇ ਦਹੀਂ ਨੂੰ ਸਰੀਰ ਨੂੰ ਵਿਕਾਰਮੁਕਤ ਬਣਾਉਣ ਵਾਲੀ ਪ੍ਰਮੁੱਖ ਔਸ਼ਧੀ ਕਿਹਾ ਹੈ ਇਹ ਅੰਤੜੀਆਂ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ। ਡਾ. ਬਰਨਾਰ ਮੁਤਾਬਕ ਦੁੱਧ ਦੀ ਬਜਾਏ ਦਹੀਂ ‘ਚ ਜਿਆਦਾ ਕੈਲੋਰੀਜ ਹੋਣ ਦੇ ਬਾਵਜੂਦ ਲੈਕਟਿੱਕ ਐਸਿਡ ਦੀ ਮੌਜੂਦਗੀ ਕਾਰਨ ਇਹ ਜਲਦੀ ਪਚਦਾ ਹੈ  ਡਾ. ਐਲੀ ਮੈਚਿਨੀਕੌਫ ਮੁਤਾਬਕ ਦਹੀਂ ਗਰਮੀਆਂ ਦਾ ਅੰਮ੍ਰਿਤ ਹੈ ਦਹੀ ਦੇ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਵਿਅਕਤੀ ਲੰਮੀ ਉਮਰ ਭੋਗਦਾ ਹੈ ਪਰ ਗਰਮ, ਜ਼ਿਆਦਾ ਖੱਟਾ, ਘਿਓ ਦੇ ਨਾਲ, ਰਾਤ ਨੂੰ ਅਤੇ ਬਾਰਿਸ਼  ਦੇ ਮੌਸਮ ‘ਚ ਦਹੀਂ ਖਾਣ ਨਾਲ ਦੋਸ਼ ਪੈਦਾ ਹੁੰਦੇ ਹਨ ਅਧਰੰਗ (ਲਕਵੇ) ਦੇ ਮਰੀਜ ਅਤੇ ਠੰਢੀ ਪ੍ਰਵਿਰਤੀ ਵਾਲਿਆਂ ਲਈ ਦਹੀਂ ਦਾ  ਸੇਵਨ ਵਰਜਿਤ ਮੰਨਿਆ ਜਾਂਦਾ ਹੈ ਅਜਿਹੀ ਹਾਲਤ ‘ਚ ਦਹੀਂ ਦਾ ਸੇਵਨ ਫਾਇਦਾ ਕਰਨ ਦੀ ਥਾਂ ਨੁਕਸਾਨ ਪਹੁਚਾਉਂਦਾ ਹੈ ਦਹੀਂ ਦੇ ਸੇਵਨ ਨਾਲ ਹੇਠ ਲਿਖੇ ਲਾਭ ਹੁੰਦੇ ਹਨ।

ਦਹੀਂ ਅੰਤੜੀਆਂ ਦੇ ਅਲਕਲਾਈਨ ਕਣਾਂ ਨੂੰ ਘੱਟ ਕਰਦਾ ਹੈ ਜਿਸ ਨਾਲ ਆਂਤ ਦਾ ਲਚੀਲਾਪਣ ਵਧਦਾ ਹੈ ਤੇ ਪਾਚਣ ਕਿਰਿਆ ਤੇਜ ਹੁੰਦੀ ਹੈ ਭੁੱਖ ਦੀ ਕਮੀ, ਬਦਹਜ਼ਮੀ, ਕਬਜ਼ ਅਤੇ ਗੈਸ ਵਰਗੀਆਂ ਅਲਾਮਤਾਂ ਤੋਂ ਰਾਹਤ ਮਿਲਦੀ ਹੈ। ਦਹੀਂ ‘ਚ ਪਾਏ ਜਾਣ ਵਾਲੇ ਜੀਵਾਣੂ ਸਰੀਰ ਦੇ ਅਨੇਕਾਂ ਰੋਗ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਨਸ਼ਟ ਕਰਕੇ ਹਨ ਇਹ ਭੋਜਨ ਨੂੰ ਪੇਟ ਵਿਚ ਸੜਨ ਤੋਂ ਬਚਾਉਂਦੇ ਹਨ ਅਤੇ ਜੀਵਨ ਸ਼ਕਤੀ ਤੇ ਦਿਮਾਗ ਨੂੰ ਬਲ ਪ੍ਰਦਾਨ ਕਰਦੇ ਹਨ ਗਰਮੀ ਦੇ ਇਨ੍ਹਾਂ ਦਿਨਾਂ ‘ਚ ਦਹੀਂ ਦੀ ਲੱਸੀ, ਸ਼ਰਬਤ ਆਦਿ ਦਾ ਸੇਵਨ ਬਹੁਤ ਜਿਆਦਾ ਪੌਸ਼ਟਿਕ ਅਤੇ ਠੰਢਕ ਪ੍ਰਦਾਨ ਕਰਦਾ ਹੈ ਦਹੀਂ ਨੂੰ ਮੂੰਗੀ ਦੀ ਦਾਲ ‘ਚ ਮਿਲਾ ਕੇ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।

ਲੈਕਟਿੱਕ ਐਸਿਡ ਦੀ ਕਮੀ ਨਾਲ ਸਰੀਰ ‘ਚ ਢਿੱਲਾਪਣ ਆ ਜਾਂਦਾ ਹੈ ਅਤੇ ਚਿਹਰੇ ‘ਤੇ ਝੁਰੜੀਆਂ ਪੈ ਜਾਂਦੀਆਂ ਹਨ, ਵਾਲ ਸਫੇਦ ਹੋਣ ਲੱਗਦੇ ਹਨ ਤੇ ਸਮੇਂ ਤੋਂ ਪਹਿਲਾਂ ਹੀ  ਬੁਢਾਪਾ ਦਸਤਕ ਦੇ ਦਿੰਦਾ ਹੈ ਦਹੀਂ ਲੈਕਟਿੱਕ ਐਸਿਡ ਦਾ ਚੰਗਾ ਸ੍ਰੋਤ ਹੈ ਜਿਸ ਨਾਲ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਜਿਗਰ ਅਤੇ ਅੰਤੜੀਆਂ ਦੇ ਰੋਗ, ਸੰਗ੍ਰਹਿਣੀ, ਭੁੱਖ ਘੱਟ ਲੱਗਣਾ, ਸ਼ੂਗਰ, ਪੇਟ ਦੇ ਕੀੜੇ, ਉਲਟੀ, ਪਤਲੇ ਦਸਤ ਆਦਿ ‘ਚ ਦਹੀਂ ਦੇ ਨਾਲ ਸੇਂਧਾ ਲੂਣ , ਭੁੰਨਿਆ  ਪੀਸਿਆ ਜੀਰਾ ਮਿਲਾ ਕੇ ਖਾਣ ਨਾਲ  ਬਹੁਤ ਲਾਭ ਮਿਲਦਾ ਹੈ ਲਹੂ ‘ਚ ਅਲਕਲਾਈਨ ਦੀ ਮਾਤਰਾ ਵਧਣ ਨਾਲ ਸਰੀਰ ਦੇ ਜੋੜਾਂ ‘ਚ  ਸੋਜਿਸ਼ ਆ ਜਾਂਦੀ ਹੈ, ਜਿਸ ਨਾਲ ਗਠੀਆ ਰੋਗ ਵੀ ਹੋ ਸਕਦਾ ਹੈ ਦਹੀਂ ਦਾ ਸੇਵਨ ਲਹੂ ‘ਚੋਂ ਅਲਕਲਾਈਨ ਨੂੰ ਘੱਟ ਕਰਕੇ ਗਠੀਆ ਰੋਗ ਤੋਂ ਬਚਾਉਂਦਾ ਹੈ ਅਤੀਸਾਰ, ਬੁਖਾਰ, ਖਾਣੇ ਤੋਂ ਅਰੁਚੀ, ਪਿਸ਼ਾਬ ਸਬੰਧੀ ਰੋਗ ਆਦਿ ਬਿਮਾਰੀਆਂ ‘ਚ ਵੀ ਦਹੀਂ ਦਾ ਸੇਵਨ ਬਹੁਤ ਲਾਭਦਾਇਕ ਹੈ।

ਦਹੀਂ ‘ਚ ਲੋੜੀਂਦੀ ਚਿਕਨਾਈ ਹੋਣ ‘ਤੇ ਵੀ ਲਹੂ ਨਾਲੀਆਂ ‘ਚ ਕੋਲੈਸਟਰੋਲ ਦੇ ਜੰਮਣ ਦਾ ਖਤਰਾ ਨਹੀਂ ਰਹਿੰਦਾ, ਕਿਉਂਕਿ ਦਹੀਂ ‘ਚ ਲੈਕਟਿੱਕ ਐਸਿਡ, ਜੀਵਾਣੂ ਅਤੇ ਕੈਲਸ਼ੀਅਮ ਦੀ ਜਿਆਦਾ ਮਾਤਰਾ ਹੁੰਦੀ ਹੈ, ਜੋ ਪ੍ਰਟੀਨ ਆਦਿ ਸਖਤ ਪਦਾਰਥਾਂ ਨੂੰ ਜਲਦੀ ਪਚਾ ਦਿੰਦਾ ਹੈ। ਲੱਸੀ ਆਦਿ ਦੇ ਰੂਪ ‘ਚ ਦਹੀਂ ਦਾ ਸੇਵਨ ਚਰਬੀ ਨੂੰ ਘਟਾਉਂਦਾ ਹੈ ਅਤੇ ਲਹੂ ਦੇ ਕੋਲੈਸਟਰੋਲ  ਨੂੰ ਘਟਾ ਕੇ ਬਿਮਾਰੀਆਂ ਤੋਂ ਬਚਾਉਂਦਾ ਹੈ। ਦਹੀਂ ਦਾ ਪਾਣੀ (ਮੱਠਾ) ਬਹੁਤ ਪੌਸ਼ਟਿਕ ਅਤੇ ਪਾਚਣ ਦੇ ਵਿੱਚ ਸਹਾਇਕ ਹੁੰਦਾ ਹੈ, ਇਸਦੇ ਸੇਵਨ ਨਾਲ ਥਕਾਵਟ ਦੂਰ ਹੁੰਦੀ ਹੈ ਤੇ ਅੰਤੜੀਆਂ ਨੂੰ ਪੋਸ਼ਣ ਵੀ ਮਿਲਦਾ ਹੈ।