Halep - Sach Kahoon Punjabi
ਹਾਲੇਪ ਲਗਾਤਾਰ ਦੂਸਰੇ ਸਾਲ ਨੰਬਰ ਇੱਕ
40 ਹਫ਼ਤੇ ਤੋਂ ਨੰਬਰ ਇੱਕ ‘ਤੇ ਆਪਣਾ ਸਥਾਨ ਬਰਕਰਾਰ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
ਲੰਦਨ, 16 ਅਕਤੂਬਰ
ਰੋਮਾਨੀਆ ਦੀ ਸਿਮੋਨਾ ਹਾਲੇਪ ਲਗਾਤਾਰ ਦੂਸਰੇ ਸਾ;ਲ ਡਬਲਿਊਟੀਏ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੀ ਨੰਬਰ ਇੱਕ ਮਹਿਲਾ ਖਿਡਾਰੀ ਬਣ ਗਈ ਹੈ ਰੋਮਾਨਿਆਈ ਖਿਡਾਰੀ ਦੇ 7421 ਰੇਟਿੰਗ ਅੰਕ ਹਨ ਅਤੇ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਉਹ ਡਬਲਿਊਟੀਏ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਹੈ ਉਸਨੇ ਇਸ ਪ੍ਰਾਪਤੀ ਹਾਸਲ ਕਰਨ ‘ਤੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ ਕਿ ਲਗਾਤਾਰ ਦੂਸਰੇ ਸਾਲ ਅੱਵਲ ਸਥਾਨ ‘ਤੇ ਹਾਂ
ਹਾਲੇਪ ਨੇ ਇੱਥੇ ਮਾਸਕੋ ‘ਚ ਚੱਲ ਰਹੇ ਕ੍ਰੇਮਲਿਨ ਕੱਪ ‘ਚ ਕਿਹਾ ਕਿ ਮੇਰੇ ਲਈ ਇਹ ਸਾਲ ਚੰਗਾ ਰਿਹਾ ਹੈ ਅਤੇ ਟੈਨਿਸ ਦੇ ਹਿਸਾਬ ਨਾਲ ਮੇਰਾ ਸਰਵਸ੍ਰੇਸ਼ਠ ਸਾਲ ਮੈਂ ਇਸ ਸਾਲ ਗਰੈਂਡ ਸਲੈਮ ਜਿੱਤਿਆ ਜੋ ਮੈਨੂੰ ਹਮੇਸ਼ਾ ਯਾਦ ਰਹੇਗਾ ਹਾਲੇਪ ਨੇ ਇਸ ਸੈਸ਼ਨ ‘ਚ ਦੋ ਗਰੈਂਡ ਸਲੈਮ ਫਾਈਨਲ ਖੇਡੇ ਜਿਸ ਵਿੱਚ ਫਰੈਂਚ ਓਪਨ ਖ਼ਿਤਾਬ ਤੋਂ ਇਲਾਵਾ ਸ਼ੇਨਝੇਨ ਅਤੇ ਮਾਂਟਰੀਅਲ ‘ਚ ਖ਼ਿਤਾਬ ਜਿੱਤੇ ਅਤੇ 40 ਹਫ਼ਤੇ ਤੋਂ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਸਥਾਨ ਬਰਕਰਾਰ ਹੈ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਲਸਕੋਵਾ ਨੋ ਨੰਬਰ 1 ਹਾਲੇਪ ਨੂੰ ਕੀਤਾ ਉਲਟਫੇਰ ਦਾ ਸਿ਼ਕਾਰ
ਗੇੜ 32 ਦੇ ਮੈਚ ‘ਚ 31ਵਾਂ ਦਰਜਾ ਸਲੋਵਾਕੀਆ ਦੀ ਸਿਬੁਲਕੋਵਾ ਨੇ ਹਰਾ ਕੇ ਕੀਤਾ ਬਾਹਰ
27 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ‘ਚ ਵਿਸ਼ਵ ਦੀਆਂ ਅੱਵਲ 10 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ
ਚੌਥੇ ਨੰਬਰ ਦੀ ਗਾਰਸੀਆ ਵੀ ਹੋਈ ਉਲਟਫੇਰ ਦਾ ਸ਼ਿਕਾਰ
ਵੁਹਾਨ, 26 ਸਤੰਬਰ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਗੇੜ ‘ਚ ਹੋ ਰਹੇ ਉਲਟਫੇਰਾਂ ਦਰਮਿਆਨ ਹਾਰ ਕੇ ਬਾਹਰ ਹੋਣ ਵਾਲੀ ਅੱਵਲ ਦਰਜਾ ਖਿਡਾਰੀ ਬਣ ਗਈ ਹੈ
ਹਾਲੇਪ ਨੂੰ ਗੇੜ 32 ਦੇ ਮੈਚ ‘ਚ ਲਗਾਤਾਰ ਸੈੱਟਾਂ ‘ਚ 31ਵਾਂ ਦਰਜਾ ਪ੍ਰਾਪਤ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੇ 6-0, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਦੇਰ ਰਾਤ ਹੋਏ ਮੈਚ ‘ਚ ਰੋਮਾਨੀਆਈ ਖਿਡਾਰੀ ਪਹਿਲੇ ਸੈੱਟ ‘ਚ ਇੱਕ ਵੀ ਗੇਮ ਨਹੀਂ ਜਿੱਤ ਸਕੀ ਫਰੈਂਚ ਓਪਨ ਚੈਂਪੀਅਨ ਨੂੰ ਇਸ ਐਤਵਾਰ ਅਭਿਆਸ ਦੌਰਾਨ ਪਿੱਠ ‘ਚ ਸੱਟ ਲੱਗ ਗਈ ਸੀ ਅਤੇ ਪਹਿਲੇ ਮੈਚ ‘ਚ ਉਹ ਇਸ ਤੋਂ ਉੱਭਰ ਨਾ ਸਕੀ ਹਾਲੇਪ ਨੇ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਮੈਂ ਰਿਟਾਇਰ ਨਹੀਂ ਹੋਣਾ ਚਾਹੁੰਦੀ ਸੀ ਇਸ ਲਈ ਮੈਂ ਦਰਦ ਦੇ ਬਾਵਜ਼ੂਦ ਖੇਡ ਨੂੰ ਜਾਰੀ ਰੱਖਿਆ ਮੈਚ ਦੌਰਾਨ ਹਾਲੇਪ ਨੂੰ ਕਈ ਵਾਰ ਮੈਡੀਕਲ ਮੱਦਦ ਲੈਣੀ ਪਈ
ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰੀ ਕੈਰੋਲੀਨ ਗਾਰਸੀਆ ਨੂੰ ਵੀ ਕੁਆਲੀਫਾਇਰ ਕੈਟਰੀਨਾ ਨੇ 3-6, 7-6, 7-6 ਨਾਲ ਰੋਮਾਂਚਕ ਮੈਚ ‘ਚ ਹਰਾ ਕੇ ਗੇੜ 16 ‘ਚ ਪ੍ਰਵੇਸ਼ ਕਰ ਲਿਆ ਇਸ ਤੋਂ ਪਹਿਲਾਂ ਸਥਾਨਕ ਚੀਨੀ ਖਿਡਾਰੀ ਵਾਂਗ ਨੇ ਸੱਤਵਾਂ ਦਰਜਾ ਕੈਰੋਲਿਨਾ ਪਿਲਸਕੋਵਾ ਨੂੰ ਰੋਮਾਂਚਕ ਮੈਚ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕੋ ਦਿਨ ਜਿੱਤੇ ਦੋ ਅਹਿਮ ਮੁਕਾਬਲੇ | Simona Halep
ਪਿਛਲੇ ਹਫ਼ਤੇ ਰੋਜ਼ਰਸ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਹਾਰੀ | Simona Halep
ਸਿਨਸਿਨਾਟੀ, (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇੱਕੋ ਦਿਨ ਪਹਿਲਾਂ ਅਸ਼ਲੇ ਬਾਰਟੀ ਅਤੇ ਫਿਰ ਲੇਸਿਆ ਸੁਰੇਂਕੋ ਵਿਰੁੱਧ ਦੋ ਅਹਿਮ ਮੁਕਾਬਲੇ ਜਿੱਤਦਿਆਂ ਮੀਂਹ ਪ੍ਰਭਾਵਿਤ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਹਾਲੇਪ ਹੁਣ ਫਾਈਨਲ ‘ਚ ਪ੍ਰਵੇਸ਼ ਕਰਨ ਲਈ ਆਰਿਆਨਾ ਸਬਾਲੇਂਕੋ ਵਿਰੁੱਧ ਖੇਡੇਗੀ ਬੇਲਾਰੂਸ ਦੀ ਗੈਰ ਦਰਜਾ ਸਬਾਲੇਂਕੋ ਨੇ 10 ਬ੍ਰੇਕ ਅੰਕ ਬਚਾਉਂਦਿਆਂ ਅਮਰੀਕਾ ਦੀ ਮੈਡੀਸਨ ਕੀਜ਼ ਨੂੰ ਲਗਾਤਾਰ ਸੈੱਟਾਂ ‘ਚ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। (Simona Halep)
ਹਾਲੇਪ ਨੇ ਦਿਨ ਦੇ ਪਹਿਲੇ ਮੈਚ ‘ਚ ਬਾਰਟੀ ਨੂੰ 7-5, 6-4 ਨਾਲ ਹਰਾਇਆ ਜਦੋਂਕਿ ਸੁਰੇਂਕੋ ਨੂੰ 6-4, 6-1 ਨਾਲ ਹਰਾ ਕੇ ਲਗਾਤਾਰ ਅੱਠ ਮੈਚ ਜਿੱਤਣ ਦੀ ਪ੍ਰਾਪਤੀ ਦਰਜ ਕਰ ਲਈ ਸੁਰੇਂਕੋ ਕੋਲ ਹਾਲਾਂਕਿ ਪਹਿਲੇ ਸੈੱਟ ਤੀਹਰੇ ਬ੍ਰੇਕ ਅੰਕ ਸਨ ਅਤੇ ਉਹ 5-1 ਤੋਂ ਅੱਗੇ ਸੀ ਪਰ ਉਹ ਫਾਇਦਾ ਨਹੀਂ ਲੈ ਸਕੀ ਰੋਮਾਨਿਆਈ ਖਿਡਾਰੀ ਨੇ ਪੱਛੜਨ ਤੋਂ ਬਾਅਦ ਫਿਰ 12 ਵਿੱਚੋਂ ਆਖ਼ਰੀ 11 ਗੇਮ ਜਿੱਤਦਿਆਂ ਪਹਿਲਾ ਸੱੈਟ ਜਿੱਤਿਆ ਅਤੇ ਦੂਸਰੇ ਸੱੈਟ ‘ਚ ਇੱਕਤਰਫ਼ਾ ਜਿੱਤ ਦਰਜ ਕੀਤੀ ਉਹ ਪਿਛਲੇ ਹਫ਼ਤੇ ਰੋਜ਼ਰਸ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਹਾਰੀ ਹੈ ਹਾਲੇਪ ਨੇ ਕਿਹਾ ਕਿ ਮੇਰੇ ਲਈ ਦਿਨ ਮੁਸ਼ਕਲ ਸੀ ਮੈਂ ਬਹੁਤ ਥੱਕ ਗਈ ਹਾਂ ਪਰ ਖੁਸ਼ ਹਾਂ ਕੁੱਲ 200 ਅਥਲੀਟਾਂ ‘ਚ ਭਾਰਤ ਦੇ 25 ਅਥਲੀਟ ਭਾਗ ਲੈਣਗੇ ਜਿਸ ਵਿੱਚ ਸਭ ਤੋਂ ਉਮਰਦਰਾਜ 79 ਸਾਲ ਦੀ ਮਹਿਲਾ ਰੀਟਾ ਚੌਕਸੀ ਹੈ।
ਹਾਲੇਪ ਨੇ ਸਟੀਫੰਸ ਨੂੰ ਹਰਾ ਜਿੱਤਿਆ ਰੋਜ਼ਰਸ ਕੱਪ
ਅਮਰੀਕਾ ਦੀ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ ਜਿੱਤ
ਏਜੰਸੀ, ਮਾਂਟਰੀਅਲ, 13 ਅਗਸਤ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ 7-6, 3-6, 6-4 ਦੀ ਜਿੱਤ ਨਾਲ ਰੋਜ਼ਰਸ ਕੱਪ ਮਹਿਲਾ ਸਿੰਗਲ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹਾਲੇਪ ਨੇ ਜੂਨ ‘ਚ ਪੈਰਿਸ ‘ਚ ਹੋਏ ਫਰੈਂਚ ਓਪਨ ਗਰੈਂਡ ਸਲੈਮ ‘ਚ ਵੀ ਅਮਰੀਕੀ ਖਿਡਾਰੀ ਨੂੰ ਖ਼ਿਤਾਬੀ ਮੁਕਾਬਲੇ ‘ਚ ਹਰਾਇਆ ਸੀ ਰੋਮਾਨੀਆਈ ਖਿਡਾਰੀ ਨੇ ਇਸ ਦੇ ਨਾਲ ਤਿੰਨ ਸਾਲਾਂ ‘ਚ ਆਪਣਾ ਦੂਸਰਾ ਰੋਜ਼ਰਸ ਕੱਪ ਖ਼ਿਤਾਬ ਜਿੱਤਿਆ ਇਹ 2018 ਸੈਸ਼ਨ ਦਾ ਉਸਦਾ ਤੀਸਰਾ ਖ਼ਿਤਾਬ ਹੈ
ਫਰੈਂਚ ਓਪਨ ਚੈਂਪੀਅਨ ਲਈ ਹਾਲਾਂਕਿ ਮੁਕਾਬਲਾ ਸੌਖਾ ਨਹੀਂ ਰਿਹਾ ਅਤੇ ਪਹਿਲੇ ਸੈੱਟ ‘ਚ ਚਾਰ ਸੇਵ ਪੁਆੰਿÂੰਟ ਬਚਾਉਂਦਿਆ ਟਾÂਬ੍ਰੇਕ ‘ਚ ਪਹਿਲਾ ਸੈੱਟ ਜਿੱਤਿਆ ਯੂਐਸ ਚੈਂਪੀਅਨ ਸਟੀਫੰਸ ਨੇ ਦੂਸਰੇ ਸੈੱਟ ‘ਚ ਦੋ ਵਾਰ ਹਾਲੇਪ ਦੀ ਸਰਵਿਸ ਤੋੜ ਕੇ 6-3 ਨਾਲ ਸੈੱਟ ਜਿੱਤ ਕੇ ਮੁਕਾਬਲਾ ਬਰਾਬਰ ਕਰ ਲਿਆ ਤੀਸਰੇ ਸੈੱਟ ‘ਚ ਇੱਕ ਸਮੇਂ ਹਾਲੇਪ ਨੇ ਸਕੋਰ 5-2 ਕਰ ਲਿਆ ਸੀ ਪਰ ਸਟੀਫੰਸ ਨੇ ਬਿਹਤਰੀਨ ਰੈਲੀ ਖੇਡਦੇ ਹੋਏ ਸਕੋ 5-4 ਕੀਤਾ ਪਰ ਚੌਥੇ ਮੈਚ ਅੰਕ ‘ਤੇ ਹਾਲੇਪ ਨੇ ਦਿਨ ਦਾ ਤੀਸਰਾ ਏਸ ਲਾਉਂਦਿਆਂ ਫ਼ੈਸਲਾਕੁੰਨ ਸੈੱਟ ਜਿੱਤਿਆ ਅਤੇ ਗੋਢਿਆਂ ਭਾਰਤ ਬੈਠ ਕੇ ਜਿੱਤ ਦੀ ਖੁਸ਼ੀ ਮਨਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਨੇਜਰ ਤੋਂ ਮਿਲੀ ਪ੍ਰੇਰਣਾ : ਹਾਲੇਪ
ਵਿਸ਼ਵ ਨੰ 1 ਹੋਣ ਦੇ ਬਾਵਜੂਦ ਕਰੀਅਰ ਦਾ ਪਹਿਲਾ ਗਰੈਂਡ ਸਲੈਮ
40 ਸਾਲ ਪਹਿਲਾਂ ਰੂਜਿਸੀ ਦੀ ਜਿੱਤ ਮੇਰੇ ਲਈ ਪ੍ਰੇਰਣਾ
ਪੈਰਿਸ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰੀ ਸਿਮੋਨਾ ਹਾਲੇਪ ਨੇ ਫਰੈਂਚ ਓਪਨ ਜਿੱਤਣ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਜਿੱਤਣ ਦੀ ਪ੍ਰੇਰਣਾ ਆਪਣੀ ਮੈਨੇਜਰ ਵਰਜੀਨੀਆ ਰੂਜਿਸੀ ਤੋਂ ਮਿਲੀ ਹੈ ਜੋ 40 ਸਾਲ ਪਹਿਲਾਂ ਰੋਲਾਂ ਗੈਰੋਂ ‘ਚ ਚੈਂਪੀਅਨ ਬਣੀ ਸੀ। ਸਾਲ 1978 ‘ਚ ਰੂਜਿਸੀ ਨੇ ਮੀਮਾ ਜਾਸੋਵੇਕ ਵਿਰੁੱਧ ਮਹਿਲਾ ਸਿੰਗਲ ਦਾ ਫਰੈਂਚ ਓਪਨ ਖ਼ਿਤਾਬ ਜਿੱਤਿਆ ਸੀ ਅਤੇ ਉਹ ਰੋਮਾਨੀਆ ਦੀ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ‘ਚ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਟੈਨਿਸ ਖਿਡਾਰੀ ਬਣੀ ਸੀ ਪਰ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਾਈਨਲ ‘ਚ 3-6, 6-4,6-1 ਦੀ ਜਿੱਤ ਨਾਲ ਖ਼ਿਤਾਬ ਆਪਣੇ ਨਾਂਅ ਕਰ ਲਿਆ ਹਾਲੇਪ ਨੂੰ 2104 ‘ਚ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਪਿਛਲੇ ਸਾਲ ਯੇਲੇਨਾ ਓਸਤਾਪੇਂਕਾ ਨੇ ਇੱਥੇ ਫਾਈਨਲ ‘ਚ ਹਰਾ ਦਿੱਤਾ ਸੀ।
ਹਾਲੇਪ ਦਾ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਹੋਣ ਦੇ ਬਾਵਜ਼ੂਦ ਇਹ ਪਹਿਲਾ ਗਰੈਂਡ ਸਲੈਮ ਖ਼ਿਤਾਬ ਹੈ ਉਹ ਅਮਰੀਕਾ ਦੀ ਸੱਤ ਵਾਰ ਦੀ ਫਰੈਂਚ ਓਪਨ ਚੈਂਪੀਅਨ ਕ੍ਰਿਸ ਐਵਰਟ ਦੀ ਬਰਾਬਰੀ ‘ਤੇ ਪਹੁੰਚ ਗਈ ਹੈ ਜਿਸ ਨੇ ਕਰੀਅਰ ‘ ਚ ਸੱਤ ਵਾਰ ਗਰੈਂਡ ਸਲੈਮ ਫਾਈਨਲ ਹਾਰਨ ਤੋਂ ਬਾਅਦ 1974 ‘ਚ ਫਰੈਂਚ ਓਪਨ ਦੇ ਰੂਪ ‘ਚ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ 26 ਸਾਲ ਦੀ ਖਿਡਾਰੀ ਨੇ ਆਪਣੀ ਕੋਚ ਰੁਜਿਸੀ ਨਾਲ ਪੱਤਰਕਾਰ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਪ੍ਰੇਰਣਾਸ੍ਰੋਤ ਹੈ 40 ਸਾਲ ਮੇਰੀ ਮੈਨੇਜਰ ਰੁਜਿਸੀ ਨੇ ਇੱਥੇ ਖ਼ਿਤਾਬ ਜਿੱਤਿਆ ਸੀ।
ਰੁਜਿਸੀ ਸਾਲ 1980 ‘ਚ ਇੱਥੇ ਫਾਈਨਲ ‘ਚ ਹਾਰ ਸੀ ਪਰ ਫਿਰ ਉਸਨੇ ਸੇਰੇਨਾ ਅਤੇ ਵੀਨਸ ਵਿਲਿਅਮਸ ਭੈਣਾਂ ਨੂੰ ਟੈਨਿਸ ਸਿਖਾਈ ਜੋ ਅੱਜ ਦੁਨੀਆਂ ਦੀਆਂ ਮਹਾਨ ਟੈਨਿਸ ਸ਼ਖਸੀਅਤਾਂ ਹਨ ਹਾਂ ਮੈਂ ਬਹੁਤ ਜ਼ਜਬਾਤੀ ਹੋ ਰਹੀ ਹਾਂ ਉਹ ਪਿਛਲੇ ਸੀਜ਼ਨ ‘ਚ ਵੀ ਜਿੱਤ ਦੇ ਕਰੀਬ ਸੀ ਉਹ ਫਾਈਨਲ ਜਿੱਤਣ ਦੇ ਕਰੀਬ ਸੀ ਪਰ ਇਹ ਮਾਨਸਿਕ ਅਤੇ ਸ਼ਰੀਰਕ ਲੜਾਈ ਹੈ ਇਸ ਵਾਰ ਹਾਲਾਂਕਿ ਉਸਨੇ ਆਪਣੀ ਜੀਅ-ਜਾਨ ਲਗਾ ਦਿੱਤੀ।