Summit - Sach Kahoon Punjabi
– ਹਿੰਦ-ਪ੍ਰਸ਼ਾਂਤ ਖੇਤਰ ‘ਚ ਈਸਟ ਏਸ਼ੀਆ ਨੀਤੀ ਅਹਿਮ: ਮੋਦੀ
-ਕਿਹਾ, ਆਸਿਆਨ ਦੀ ਮਜਬੂਤੀ ‘ਚ ਹੀ ਭਾਰਤ ਦਾ ਹਿੱਤ
ਬੈਂਕਾਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਥਾਈਲੈਂਡ ‘ਚ ਆਸਿਆਨ-ਇੰਡੀਆ ਸਮਿਟ ‘ਚ ਸ਼ਾਮਲ ਹੋਏ। ਇੱਥੇ ਉਹਨਾਂ ਨੇ ਹਿੰਦ ਪ੍ਰਸ਼ਾਂਤ ਖੇਤਰ ‘ਚ ਭਾਰਤ-ਆਸਿਆਨ ਦੇਸ਼ਾਂ ਦੇ ਸਹਿਯੋਗ ਦਾ ਸਵਾਗਤ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਲਈ ਹਿੰਦ-ਪ੍ਰਸ਼ਾਂਤ ਖੇਤਰ ਦੇ ਨਜ਼ਰੀਏ ਤੋਂ ਐਕਟ ਈਸਟ ਨੀਤੀ ਬੇਹਦ ਅਹਿਮ ਹੈ ਅਤੇ ਆਸਿਆਨ ਇਸ ਦਾ ਮੂਲ ਹਿੱਸਾ ਹੈ। ਅਟੁੱਟ, ਮਜ਼ਬੂਤ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਆਸਿਆਨ ਹੀ ਭਾਰਤ ਦੇ ਹਿੱਤ ‘ਚ ਹੈ। (Asean)
ਇਸ ਤੋਂ ਪਹਿਲਾਂ ਮੋਦੀ ਆਦਿੱਤਿਆ ਬਿੜਲਾ ਗਰੁੱਪ ਦੇ ਵਿਸ਼ਵਿਕ ਵਪਾਰ ‘ਚ 50 ਸਾਲ ਪੂਰੇ ਹੋਣ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕਿਹਾ ਕਿ ਅਜੇ ਭਾਰਤ ਆਉਣ ਦਾ ਚੰਗਾ ਸਮਾਂ ਹੈ। ਦੇਸ਼ ‘ਚ ਜਿੱਥੇ ਕਈ ਚੀਜਾਂ ਬੇਹਤਰ ਹੋਈਆਂ ਹਨ ਤਾਂ ਕਈ ਚੀਜਾਂ ‘ਚ ਗਿਰਾਵਟ ਆਈ ਹੈ। ਭਾਰਤ ‘ਚ ਇਜ ਆਫ ਡੂਇੰਗ ਬਿਜਨਸ, ਇਜ ਆਫ ਲਿਵਿੰਗ, ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ), ਜੰਗਲ ਖੇਤਰ ਵਧਿਆ ਹੈ। ਉਤਪਾਦਕਤਾ, ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ। ਜਦੋਂ ਕਿ ਕਰ ਦੀਆਂ ਦਰਾਂ, ਲਾਲਫੀਤਾਸ਼ਾਹੀ, ਭ੍ਰਿਸ਼ਟਾਚਾਰ ‘ਚ ਕਮੀ ਆਈ ਹੈ।(Asean)
5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਭਾਰਤ
ਮੋਦੀ ਨੇ ਕਿਹਾ ਕਿ ਭਾਰਤ ਹੁਣ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। 2014 ‘ਚ ਜਦੋਂ ਸਾਡੀ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਭਾਰਤ ਦੀ ਜੀਡੀਪੀ ਦੋ ਟ੍ਰਿਲੀਅਨ ਅਮਰੀਕੀ ਡਾਲਰ ਸੀ। ਪੰਜ ਸਾਲ ‘ਚ ਅਸੀਂ ਇਸ ਨੂੰ ਲਗਭਗ 3 ਟ੍ਰਿਲੀਅਨ ਡਾਲਰ ਤੱਕ ਵਧਾਇਆ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਸੁਪਨਾ ਵੀ ਜਲਦ ਪੂਰਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਤਰ ਕੋਰੀਆ ਨਾਲ ਦੂਜੀ ਸ਼ਿਖਰ ਬੈਠਕ ਜਲਦ: ਟਰੰਪ
ਕਿਹਾ, ਦੇਸ਼ ਦਾ ਸੱਤਾਵਾਦੀ ਸ਼ਾਸਨ ਨਾਲ ਸਬੰਧ ‘ਚ ਕਾਫੀ ਸੁਧਾਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਲਿਜਾਣ ਦੇ ਯਤਨਾਂ ਤਹਿਤ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਪਿਓਂਗਯਾਂਗ ਦਾ ਦੂਜਾ ਸ਼ਿਖਰ ਸੰਮੇਲਨ ਬਹੁਤ ਜਲਦ ਹੋਵੇਗਾ। ਨਿਊਯਾਰਕ ਦੀ ਚਾਰ ਰੋਜ਼ਾ ਯਾਤਰਾ ‘ਤੇ ਸੰਯੁਕਤ ਰਾਸ਼ਟਰ ਪਹੁੰਚੇ ਟਰੰਪ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਸੱਤਾਵਾਦੀ ਸ਼ਾਸਨ (ਉਤਰ ਕੋਰੀਆ) ਨਾਲ ਸਬੰਧਾਂ ‘ਚ ਕਾਫੀ ਸੁਧਾਰ ਹੋਇਆ ਹੈ। ਸਕਾਈ ਨਿਊਜ਼ ਨੇ ਸ੍ਰੀ ਟਰੰਪ ਦੇ ਹਵਾਲੇ ਨਾਲ ਰਾਕੇਟ ਮੈਨ ਸਬੰਧੀ ਇੰਟਰਵਿਊ ਦੇ ਦਿਨਾਂ ‘ਚ ਕਿਹਾ ਕਿ ਇਹ ਇੱਕ ਵੱਖਰੀ ਦੁਨੀਆ ਸੀ। ਇਹ ਇੱਕ ਖ਼ਤਰਨਾਕ ਸਮਾਂ ਸੀ। ਇੱਕ ਸਾਲ ਬਾਅਦ ਇਹ ਇੱਕ ਬਹੁਤ ਵੱਖਰਾ ਸਮਾਂ ਹੈ।
12 ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਹਮਣੇ ਸ੍ਰੀ ਟਰੰਪ ਨੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੂੰ ਆਤਮਹੱਤਿਆ ਅਭਿਆਨ ‘ਤੇ ਨਿੱਕਲਿਆ ਛੋਟਾ ਰਾਕੇਟ ਮੈਨ ਦੱਸਿਆ ਸੀ। ਸ੍ਰੀ ਕਿਮ ਨੇ ਇਸ ‘ਤੇ ਪਲਟਵਾਰ ਕਰਦੇ ਹੋਏ ਸ੍ਰੀ ਟਰੰਪ ਨੂੰ ਪਾਗਲ ਕਰਾਰ ਦਿੰਦੇ ਹੋਏ ਉਹਨਾਂ ਨੂੰ ਧਮਕੀਆਂ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਦੋਵਾਂ ਦਰਮਿਆਨ ਤਿੱਖੀ ਜੁਬਾਨੀ ਜੰਗ ਇਸ ਸਾਲ ਜੂਨ ‘ਚ ਸਿੰਗਾਪੁਰ ‘ਚ ਜਾ ਕੇ ਖ਼ਤਮ ਹੋਈ ਜਿੱਥੇ ਦੋਵਾਂ ਨੇਤਾਵਾਂ ਦਰਮਿਆਨ ਪਹਿਲੀ ਸ਼ਿਖਰ ਬੈਠਕ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਟੇਰੇਸ ਨੇ ਕੋਰੀਅਨ ਸ਼ਿਖਰ ਸੰਮੇਲਨ ਦੇ ਨਤੀਜਿਆ ਦਾ ਕੀਤਾ ਸਵਾਗਤ
ਸੰਰਾ, ਏਜੰਸੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ Âਟੋਨਿਓ ਗੁਟੇਰੇਸ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਦੇ ਸ਼ਿਖਰ ਸੰਮੇਲਨ ਦੇ ਨਤੀਜਿਆਂ ਦਾ ਸਵਾਗਤ ਕੀਤਾ ਤੇ ਕਾ ਕਿ ਹੁਣ ਠੋਸ ਕਾਰਵਾਈ ਦਾ ਸਮਾਂ ਹੈ। ਸੰਰਾ ਬੁਲਾਰੇ ਸਟੀਫਨ ਦੁਜਾਰਿਕ ਨੇ ਇੱਕ ਬਿਆਨ ‘ਚ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਲ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਵਿਚਕਾਰ ਪਿਓਂਗਯਾਂਗ ‘ਚ ਹੋਈ ਗੱਲਬਾਤ ਤੋਂ ਬਾਅਦ ਗੁਟੇਰੇਸ ਨੇ ਕਿਹਾ ਕਿ ਸੰਰਾ ਦੋਵਾਂ ਧਿਰਾਂ ਨੂੰ ਅੱਗੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਤਿਆਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ
ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ ‘ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1950-53 ਦੇ ਵਿਚਕਾਰ ਕੋਰੀਆ ਯੁੱਧ ਤੋਂ ਬਾਅਦ ਦੋਵੇਂ ਦੇਸ਼ ਸ਼ਤਰੂ ਬਣ ਗਏ। ਉਦੋ ਤੋਂ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਕਦੇ ਨਹੀਂ ਮਿਲੇ ਨਾ ਹੀ ਫੋਨ ਤੇ ਗੱਲਬਾਤ ਕੀਤੀ।
ਕਿਮ ਦੇਸ਼ ਦੇ ਮੁੱਖ ਰੂਪ ਵਿਚ ਸਭ ਤੋਂ ਲੰਬੀ ਵਿਦੇਸ਼ ਯਾਤਰਾ ਤੋਂ ਬਾਅਦ ਸਿੰਗਾਪੁਰ ਦੇ ਚਾਂਗ ਹਵਾਈ ਅੱਡਾ ‘ਤੇ ਵਿਸ਼ੇਸ਼ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਆਨ ਬਾਲਕ੍ਰਿਸ਼ਨ ਕੀਤਾ। ਵਿਵਿਆਨ ਨੇ ਟਵੀਟ ‘ਤੇ ਉਨਾਂ ਨਾਲ ਹੱਥ ਮਿਲਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਅਤੇ ਸੰਦੇਸ਼ ਲਿਖਿਆ, ਕਿਮ ਜੋਂਗ ਦਾ ਸਵਾਗਤ ਹੈ, ਉਹ ਹੁਣੇ ਸਿੰਗਾਪੁਰ ਪਹੁੰਚੇ ਹਨ। ਅਮਰੀਕਾ ਪ੍ਰਤੀਨਿਧ ਮੰਡਲ ਕਨਾਡਾ ‘ਚ ਜੀ7 ਸਿਖਰ ਸੰਮੇਲਨ ਨਾਲ ਅੱਜ ਸ਼ਾਮ ਤੱਕ ਇੱਥੇ ਪਹੁੰਚੇਗਾ ਅਤੇ ਟਰੰਪ ਸਿੰਗਾਪੁਰ ਦੇ ਪ੍ਰਧਾਨਮੰਤਰੀ ਲੀ ਸੀਨ ਲੂੰਗ ਨਾਲ ਕੱਲ ਨੂੰ ਭੇਂਟ ਕਰਨਗੇ। ਵਾਈਟ ਹਾਊਸ ਅਨੁਸਾਰ ਟਰੰਪ ਸਿੰਗਾਪੁਰ ਦੇ ਪਾਆ ਲੇਬਰ ਹਵਾਈ ਅੱਡੇ ‘ਤੇ ਅੱਜ ਰਾਤ 8:35 ‘ਤੇ ਪਹੁੰਚਣਗੇ ਅਤੇ ਉੱਥੇ ਸਾਂਗਰੀ ਲਾ ਹੋਟਲ ਜਾਣਗੇ।