Plane Crash - Sach Kahoon Punjabi
ਥਾਈਲੈਂਡ ‘ਚ ਪੁਲਿਸ ਜਹਾਜ਼ ਸਮੁੰਦਰ ‘ਚ ਡਿੱਗਿਆ, ਛੇ ਲੋਕਾਂ ਦੀ ਮੌਤ
Plane Crash: ਬੈਂਕਾਕ, (ਏਜੰਸੀ)। ਥਾਈਲੈਂਡ ਦੇ ਹੁਆ ਹਿਨ ਰਿਜ਼ੋਰਟ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪੁਲਿਸ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਜਾਨ ਚਲੀ ਗਈ। ਥਾਈ ਨੈਸ਼ਨਲ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਕਿਹਾ ਕਿ ਪੁਲਿਸ ਏਵੀਏਸ਼ਨ ਵਿਭਾਗ ਦਾ ਜਹਾਜ਼ ਹੁਆ ਹਿਨ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਫੇਚਾਬੁਰੀ ਸੂਬੇ ਦੇ ਚਾ-ਅਮ ਜ਼ਿਲ੍ਹੇ ਦੇ ਨੇੜੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਛੇ ਲੋਕ ਮਾਰੇ ਗਏ।
ਇਹ ਵੀ ਪੜ੍ਹੋ: Farmers Punjab: ਕਿਸਾਨਾਂ ਨੇ ਕੇਂਦਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਪੁਲਿਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਪੈਰਾਸ਼ੂਟ ਸਿਖਲਾਈ ਲਈ ਉਡਾਣ ਭਰ ਰਿਹਾ ਸੀ। ਜਹਾਜ਼ ਵਿੱਚ ਸਵਾਰ ਸਾਰੇ ਛੇ ਲੋਕ ਪੁਲਿਸ ਅਧਿਕਾਰੀ ਸਨ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਵੀਡੀਓ ਫੁਟੇਜ ਵਿੱਚ ਜਹਾਜ਼ ਨੂੰ ਸਮੁੰਦਰ ਵਿੱਚ ਡਿੱਗਦੇ ਹੋਏ ਦਿਖਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਇੰਜਣ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਖਰਾਬੀ ਆ ਗਈ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਫੇਚਾਬੁਰੀ ਸੂਬੇ ਦੇ ਪੁਲਿਸ ਐਮਰਜੈਂਸੀ ਸੈਂਟਰ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 8:15 ਵਜੇ ਦੇ ਕਰੀਬ ਇੱਕ ਸਥਾਨਕ ਰਿਜ਼ੋਰਟ ਦੇ ਨੇੜੇ ਸਮੁੰਦਰ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਰਿਪੋਰਟ ਮਿਲੀ। ਰਾਇਲ ਥਾਈ ਪੁਲਿਸ ਦੇ ਬੁਲਾਰੇ ਪੋਲ ਲੈਫਟੀਨੈਂਟ ਜਨਰਲ ਆਰਚਯੋਨ ਕ੍ਰੈਥੋਂਗ ਨੇ ਕਿਹਾ ਕਿ ਇਹ ਘਟਨਾ ਹੁਆ ਹਿਨ ਵਿੱਚ ਪੈਰਾਸ਼ੂਟ ਸਿਖਲਾਈ ਅਭਿਆਸ ਦੀ ਤਿਆਰੀ ਵਿੱਚ ਇੱਕ ਟੈਸਟ ਉਡਾਣ ਦੌਰਾਨ ਵਾਪਰੀ।
ਬੈਂਕਾਕ ਪੋਸਟ ਦੀ ਰਿਪੋਰਟ ਅਨੁਸਾਰ, ਪੀੜਤਾਂ ਦੀ ਪਛਾਣ ਪੋਲ ਕਰਨਲ ਪ੍ਰਥਨ ਖੈਵਖਮ, ਪੋਲ ਲੈਫਟੀਨੈਂਟ ਕਰਨਲ ਪੰਥੇਪ ਮਨੀਵਾਚਿਰੰਗਕੁਲ ਅਤੇ ਪੋਲ ਕੈਪਟਨ ਚਤੁਰਵਾਂਗ ਵਟਾਨਾਪੈਸਰਨ ਦੇ ਨਾਲ-ਨਾਲ ਏਅਰਕ੍ਰਾਫਟ ਇੰਜੀਨੀਅਰ ਪੋਲ ਲੈਫਟੀਨੈਂਟ ਥਾਨਾਵਤ ਮੇਕਪ੍ਰਾਸਰਟ ਅਤੇ ਮਕੈਨਿਕ ਪੋਲ ਲੈਫਟੀਨੈਂਟ ਕਾਰਪੋਰੇਟਰ ਜੀਰਾਵਤ ਮਕਸਾਖਾ ਅਤੇ ਪੋਲ ਸਾਰਜੈਂਟ ਮੇਜਰ ਪ੍ਰਵਾਤ ਫੋਲਹੋਂਗਸਾ ਵਜੋਂ ਹੋਈ ਹੈ। ਜਹਾਜ਼ ਕਿਨਾਰੇ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਤਸਵੀਰਾਂ ਵਿੱਚ ਜਹਾਜ਼ ਅੱਧਾ ਡੁੱਬਿਆ ਹੋਇਆ ਅਤੇ ਦੋ ਟੁਕੜਿਆਂ ਵਿੱਚ ਟੁੱਟਿਆ ਹੋਇਆ ਦਿਖਾਇਆ ਗਿਆ ਹੈ। Plane Crash
ਅਮਰੀਕਾ ’ਚ ਜਹਾਜ਼ ਹਾਦਸਾ, ਦੋ ਮੌਤਾਂ
(ਏਜੰਸੀ) ਸੈਨ ਫ੍ਰਾਸਿਸਕੋ। ਅਮਰੀਕਾ ਦੇ ਅਲਾਸਕਾ ਪ੍ਰਾਂਤ ’ਚ ਕੈਨਾਈ ਪ੍ਰਈਦੀਪ ਦੇ ਕ੍ਰਿਸੇਟ ਝੀਲ ’ਚ ਇੱਕ ਜਹਾਜ਼ ਦੇ ਹਾਦਸਾਗ੍ਰਸ਼ਤ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਨੂੰ ਅਪਰਾਹ ’ਚ ਵਾਪਰਿਆ। ਇਹ ਜਾਣਕਾਰੀ ਸੂਬੇ ਦੇ ਸੈਨਿਕਾਂ ਨੇ ਬੁੱਧਵਾਰ ਨੂੰ ਦਿੱਤੀ। America News
ਇਹ ਵੀ ਪੜ੍ਹੋ: Suicide: ਵਿਆਹੁਤਾ ਨੇ ਮੌਤ ਨੂੰ ਲਾਇਆ ਗਲੇ, ਪਤੀ ਤੇ ਸੱਸ ਖਿਲਾਫ ਮਾਮਲਾ ਦਰਜ
ਜਾਣਕਾਰੀ ਅਨੁਸਾਰ ਦੋ ਪੈਦਲ ਯਾਤਰੀਆਂ ਨੇ ਹਾਦਸਾ ਵੇਖਿਆ। ਬਚਾਅ ਦਲ ਇੱਕ ਹੈਲੀਕਾਪਟਰ ਅਤੇ ਇੱਕ ਫਲੋਟ ਪਲੇ ਲੈ ਕੇ ਇਲਾਕੇ ’ਚ ਗਿਆ ਅਤੇ ਝੀਲ ’ਚ ਉਸ ਦਾ ਮਲਬਾ ਪਾਇਆ ਗਿਆ। ਪਰ ਪਾਣੀ ’ਚ ਜਾ ਕੰਡੇ ’ਤੇ ਕਿਸੇ ਦੇ ਜਿਉਂਦੇ ਹੋਣ ਦੇ ਸੰਕੇਤ ਨਹੀਂ ਮਿਲੇ। ਫੌਜੀਆਂ ਨੇ ਦੱਸਿਆ ਉਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। America News ਇਲਾਕੇ ’ਚ ਦੋ ਵਿਅਕਤੀਆਂ ਦੇ ਨਾਲ ਪਾਈਪਰ ਪੀਏ-18 ਸੁਪਰ ਕਿਊਬ ਜਹਾਜ਼ ਦੇ ਦੇਰੀ ਨਾਲ ਆਉਣ ਦੀ ਸੂਚਨਾ ਮਿਲੀ ਸੀ। ਫੌਜ ਅਧਿਕਾਰੀ ਆਸਟੀਨ ਮੈਕਡੈਨੀਅਲ ਨੇ ਦੱਸਿਆ ਕਿ ਜਹਾਜ਼ ਮੂਸ ਕੋਲੋਂ ਰਵਾਨਾ ਹੋਇਆ ਸੀ ਅਤੇ ਉਸੇ ਖੇਤਰ ’ਚ ਵਾਪਸ ਆਉਣ ਦੀ ਉਮੀਸ ਸੀ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ।
ਹਵਾਈ ਫੌਜ ਦਾ ਜਾਸੂਸੀ ਜਹਾਜ ਜੈਸਲਮੇਰ ਨੇੜੇ ਕ੍ਰੈਸ਼
Plane Crash in Jaisalmer: ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਰਿਮੋਟਲੀ ਪਾਇਲਟ ਜਹਾਜ਼ ਅੱਜ ਜੈਸਲਮੇਰ ਨੇੜੇ ਇੱਕ ਰੁਟੀਲ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫੌਜ ਦੀ ਇੱਕ ਕੋਰਟ ਆਫ਼ ਇਨਕੁਆਇਰੀ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਹਵਾਈ ਫੌਜ ਨੇ ਦਿੱਤੀ ਹੈ।
ਹਵਾਈ ਸੈਨਾ ਦਾ ਇਹ ਜਾਸੂਸੀ ਜਹਾਜ਼ ਜੈਸਲਮੇਰ ਦੇ ਖੂਹੜੀ ਥਾਣਾ ਖੇਤਰ ਦੇ ਪਿਥਲਾ ਪਿੰਡ ਦੇ ਕੋਲ ਕ੍ਰੈਸ਼ ਹੋ ਗਿਆ, ਜਿਸ ਕਾਰਨ ਹਲਚਲ ਮੱਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹਲ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹਵਾਈ ਫੌਜ ਦੇ ਅਧਿਕਾਰੀ ਮੌਕੇ ’ਤੇ ਰਵਾਨਾ ਹੋ ਗਏ। ਹਾਲਾਂਕਿ, ਜਹਾਜ਼ ਦੇ ਮਲਬੇ ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਕਾਬੂ ਕਰ ਲਿਆ। (Plane Crash in Jaisalmer)
Also Read : Lok Sabha Election 2024: ਲੋਕ ਸਭਾ ਚੋਣਾਂ ਸਬੰਧੀ ਆਪ ਨੇਤਾ ਸੰਜੇ ਸਿੰਘ ਨੇ ਕੀਤਾ ਵੱਡਾ ਖੁਲਾਸਾ!
ਦਰਅਸਲ ਇਹ ਟੋਹੀ ਜਹਾਜ਼ ਮਾਨਵ ਰਹਿਤ ਹੈ ਜੋ ਅਸਮਾਨ ਤੋਂ ਜਾਸੂਸੀ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਜਾਸੂਸੀ ਜਹਾਜ਼ ਵੀ ਕਹਿ ਦਿੱਤਾ ਜਾਦਾ ਹੈ। ਥਾਣਾ ਖੂਹੜੀ ਦੇ ਐੱਸਐੱਚਓ ਨੇ ਮੌਕੇ ’ਤੇ ਪਹੁੰਚ ਕੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। (Plane Crash in Jaisalmer)
ਰੂਸੀ ਫੌਜ ਜਾ ਜਹਾਜ਼ ਕਰੈਸ਼
ਰੂਸੀ ਫੌਜ ਜਾ ਜਹਾਜ਼ ਕਰੈਸ਼
ਮਾਸਕੋ (ਏਜੰਸੀ)। ਰੂਸ ਦੇ ਬੇਲਗੋਰੋਡ ਖੇਤਰ ਵਿੱਚ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਗਵਰਨਰ ਵਿਆਚੇਸਲਾਵ ਗਲਾਦਕੋਵ ਨੇ ਵੀਰਵਾਰ ਨੂੰ ਕਿਹਾ ਕਿ ਹਾਦਸੇ ਤੋਂ ਬਾਅਦ ਇਕ ਜਾਂਚ ਟੀਮ ਅਤੇ ਐਮਰਜੈਂਸੀ ਮੰਤਰਾਲੇ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਆਪਣੇ-ਆਪਣੇ ਕੰਮ ਸ਼ੁਰੂ ਕਰ ਦਿੱਤੇ। ਗਲਾਡਕੋਵ ਨੇ ਟੈਲੀਗ੍ਰਾਮ ‘ਤੇ ਲਿਖਿਆ, ‘ਰੂਸ ਦੇ ਰੱਖਿਆ ਮੰਤਰਾਲੇ ਦਾ ਇਕ ਜਹਾਜ਼ ਵਾਲੁਸਕਾਈ ਕਸਬੇ ਜ਼ਿਲ੍ਹੇ ‘ਚ ਹਾਦਸਾਗ੍ਰਸਤ ਹੋ ਗਿਆ ਹੈ। ਇੱਕ ਜਾਂਚ ਟੀਮ ਅਤੇ ਐਮਰਜੈਂਸੀ ਸਥਿਤੀਆਂ ਬਾਰੇ ਮੰਤਰਾਲੇ ਦੇ ਕਰਮਚਾਰੀ ਮੌਕੇ ‘ਤੇ ਆਪਣੇ-ਆਪਣੇ ਕੰਮਾਂ ਵਿੱਚ ਲੱਗੇ ਹੋਏ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਾਠਮੰਡੂ (ਏਜੰਸੀ)। ਨੇਪਾਲ ਵਿੱਚ, ਮੱਧ ਨੇਪਾਲ ਦੇ ਪੋਖਰਾ ਖੇਤਰ ਵਿੱਚ ਐਤਵਾਰ ਨੂੰ ਹਾਦਸਾਗ੍ਰਸਤ (Plane Crash) ਹੋਏ ਇੱਕ ਯਾਤਰੀ ਜਹਾਜ਼ ਦੇ ਮਲਬੇ ਵਿੱਚੋਂ ਘੱਟੋ-ਘੱਟ 36 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਹਾਜ਼ ‘ਚ 72 ਯਾਤਰੀ ਸਵਾਰ ਸਨ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਸਕੀ ਜ਼ਿਲ੍ਹੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦਰ ਕੇਸੀ ਨੇ ਹਾਦਸੇ ਵਾਲੀ ਥਾਂ ਤੋਂ ਦੱਸਿਆ ਕਿ ਮਲਬੇ ਵਿੱਚੋਂ 36 ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।
ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਯਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਅਤੇ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 15 ਵਿਦੇਸ਼ੀ ਸਣੇ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।
Passenger aircraft crashes on runway of Pokhara Airport in Nepal
Read @ANI Story | https://t.co/EcNHJm6YTa#Nepal #PokharaAirport #Runway #planecrash pic.twitter.com/ehAxwErZeR
— ANI Digital (@ani_digital) January 15, 2023
ਅੱਗ ਦੇ ਗੋਲੇ ’ਚ ਬਦਲਿਆ ਜਹਾਜ਼
ਹਾਦਸੇ ਤੋਂ ਬਾਅਦ ਜਹਾਜ਼ (Plane Crash) ਅੱਗ ਦੇ ਗੋਲੇ ਵਿੱਚ ਬਦਲ ਗਿਆ। ਅਜਿਹੇ ‘ਚ ਕਈ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਹਾਦਸੇ ‘ਚ ਸ਼ਾਇਦ ਹੀ ਕੋਈ ਜ਼ਿੰਦਾ ਹੋਵੇ। ਜੋ ਵੀਡਿਓ ਆ ਰਹੀਆਂ ਹਨ ਉਹ ਵੀ ਬਹੁਤ ਡਰਾਉਣੀਆਂ ਹਨ। ਉਨ੍ਹਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ। ਇਸ ਜਹਾਜ਼ ‘ਚ ਕੁਝ ਭਾਰਤੀਆਂ ਦੇ ਵੀ ਸਵਾਰ ਹੋਣ ਦੀ ਖਬਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ’ਚ ਜਹਾਜ਼ ਹਾਦਸਾਗ੍ਰਸਤ, 4 ਦੀ ਮੌਤ
ਅਮਰੀਕਾ ’ਚ ਜਹਾਜ਼ ਹਾਦਸਾਗ੍ਰਸਤ, 4 ਦੀ ਮੌਤ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਉੱਤਰੀ ਲਾਸ ਵੇਗਾਸ ਹਵਾਈ ਅੱਡੇ ’ਤੇ ਦੋ ਆਮ ਹਵਾਬਾਜ਼ੀ ਜਹਾਜ਼ਾਂ ਦੀ ਟੱਕਰ ’ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਸੀਬੀਐਸ ਨਿਊਜ਼ ਚੈਨਲ ਨੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਦੇ ਹਵਾਲੇ ਨਾਲ ਦੱਸਿਆ ਕਿ ਇੱਕ ਪਾਈਪਰ ਪੀਏ-46 ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 12 ਵਜੇ ਲੈਂਡਿੰਗ ਦੌਰਾਨ ਸੇਸਨਾ 172 ਨਾਲ ਟਕਰਾ ਗਿਆ। ਐਫਏਏ ਨੇ ਕਿਹਾ, ‘‘ਪਾਈਪਰ ਰਨਵੇਅ 30-ਸੱਜੇ ਪੂਰਬ ਵਿੱਚ ਇੱਕ ਖੇਤਰ ਵਿੱਚ ਕਰੈਸ਼ ਹੋ ਗਿਆ ਅਤੇ ਇੱਕ ਸੇਸਨਾ ਇੱਕ ਛੱਪੜ ਵਿੱਚ ਡਿੱਗ ਗਿਆ। ਦੋ ਜਹਾਜ਼ਾਂ ਵਿੱਚ ਕ੍ਰਮਵਾਰ ਦੋ-ਦੋ ਲੋਕ ਸਵਾਰ ਸਨ।
ਕਲਾਰਕ ਕਾਉਂਟੀ ਡਿਪਾਰਟਮੈਂਟ ਆਫ਼ ਏਵੀਏਸ਼ਨ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਐਫ਼ਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਦਸੇ ਦਾ ਕਾਰਨ ਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੀਨ ਦੇ ਜਹਾਜ਼ ਹਾਦਸੇ ਵਿੱਚ ਕੋਈ ਨਹੀਂ ਬਚਿਆ
ਚੀਨ ਦੇ ਜਹਾਜ਼ ਹਾਦਸੇ ਵਿੱਚ ਕੋਈ ਨਹੀਂ ਬਚਿਆ China Plane Crash
ਬੀਜਿੰਗ (ਏਜੰਸੀ) ਚੀਨ ਦੇ ਪੂਰਬੀ ਖੇਤਰ ‘ਚ ਸੋਮਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ ‘ਚੋਂ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਇਹ ਜਾਣਕਾਰੀ ਬਚਾਅ ਦਲ ਨੇ ਦਿੱਤੀ। ਇਸ ਜਹਾਜ਼ ਵਿੱਚ 132 ਲੋਕ ਸਵਾਰ ਸਨ। ਇੱਕ ਬੋਇੰਗ 737-800 ਜਹਾਜ਼ ਯੁਨਾਨ ਦੇ ਦੱਖਣ-ਪੱਛਮੀ ਪ੍ਰਾਂਤ ਦੇ ਕੁਨਮਿੰਗ ਤੋਂ ਪੂਰਬੀ ਤੱਟ ਦੇ ਨਾਲ ਗੁਆਂਗਜ਼ੂ ਦੇ ਉਦਯੋਗਿਕ ਕੇਂਦਰ ਲਈ ਉਡਾਣ ਭਰਦੇ ਹੋਏ ਗੁਆਂਗਸੀ ਖੇਤਰ ਦੇ ਵੁਜ਼ੌ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਫਲਾਈਟ-ਟਰੈਕਿੰਗ ਵੈੱਬਸਾਈਟ flightradar24.com ਦੇ ਅੰਕੜਿਆਂ ਮੁਤਾਬਕ ਚੀਨ ਈਸਟਰਨ ਫਲਾਈਟ 5735 ਕਰੀਬ 29,000 ਫੁੱਟ ਦੀ ਉਚਾਈ ‘ਤੇ ਜਾ ਰਹੀ ਸੀ ਜਦੋਂ ਇਹ ਸਥਾਨਕ ਸਮੇਂ ਮੁਤਾਬਕ ਦੁਪਹਿਰ 2:20 ‘ਤੇ ਡਿੱਗਣ ਲੱਗੀ। ਜਹਾਜ਼ ਡਿੱਗਣ ਤੋਂ 96 ਸਕਿੰਟਾਂ ਬਾਅਦ ਇਸ ਨੇ ਡਾਟਾ ਸੰਚਾਰਿਤ ਕਰਨਾ ਬੰਦ ਕਰ ਦਿੱਤਾ।
ਗੱਲ ਕੀ ਹੈ
ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਜਹਾਜ਼ ‘ਚ 123 ਯਾਤਰੀ ਅਤੇ ਅਮਲੇ ਦੇ ਨੌਂ ਮੈਂਬਰ ਸਵਾਰ ਸਨ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਚਾਈਨਾ ਈਸਟਰਨ ਦੇ ਬੇੜੇ ਦੇ ਸਾਰੇ 737-800 ਜਹਾਜ਼ਾਂ ਨੂੰ ਜ਼ਮੀਨ ‘ਤੇ ਉਤਾਰਨ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਹਵਾਬਾਜ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਜਹਾਜ਼ ਦੇ ਪੂਰੇ ਫਲੀਟ ਲਈ ਜ਼ਮੀਨ ‘ਤੇ ਉਤਾਰਨਾ ਅਸਾਧਾਰਨ ਹੈ ਜਦੋਂ ਤੱਕ ਕਿ ਮਾਡਲ ਨਾਲ ਕੋਈ ਸਮੱਸਿਆ ਹੋਣ ਦਾ ਸਬੂਤ ਨਹੀਂ ਮਿਲਦਾ। ਆਈਬੀਏ ਦੇ ਹਵਾਬਾਜ਼ੀ ਸਲਾਹਕਾਰ ਨੇ ਕਿਹਾ ਕਿ ਚੀਨ ਕੋਲ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ 737-800 ਹਵਾਈ ਜਹਾਜ਼ ਹਨ ਅਤੇ ਜੇਕਰ ਜਹਾਜ਼ਾਂ ਨੂੰ ਹੋਰ ਚੀਨੀ ਏਅਰਲਾਈਨਾਂ ‘ਤੇ ਆਧਾਰਿਤ ਕੀਤਾ ਜਾਂਦਾ ਹੈ, ਤਾਂ ਇਸ ਦਾ ਘਰੇਲੂ ਯਾਤਰਾ ‘ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੈਲੀਫੋਰਨੀਆ ‘ਚ ਜਹਾਜ ਹਾਦਸਾਗ੍ਰਸਤ, ਤਿੰਨ ਦੀ ਮੌਤ
ਵਾਸ਼ਿੰਗਟਨ। ਦੱਖਣੀ ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ ਛੋਟਾ ਜਹਾਜ਼ ਦੇ ਕਰੈਸ਼ ਹੋਣ ਨਾਲ ਦੋ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸ਼ਨਿੱਚਰਵਾਰ ਨੂੰ ਪੁਟਨਮ ਕਾਊਂਟੀ ਦੇ ਸ਼ੈਰਿਫ ਹਾਵਰਡ ਸਿਲਜ਼ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਸ਼ੁੱਕਰਵਾਰ ਨੂੰ ਐਟਲਾਂਟਾ ਦੇ ਦੱਖਣ-ਪੂਰਬ ਵਿੱਚ ਲਗਭਗ 100 ਮੀਲ (161 ਕਿਲੋਮੀਟਰ) ਦੱਖਣ ਪੂਰਬ ਵਿੱਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਪੰਜ ਲੋਕ ਮਾਰੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਲੇਫੋਰਨੀਆ ‘ਚ ਜਹਾਜ਼ ਹਾਦਸੇ ‘ਚ ਚਾਰ ਦੀ ਮੌਤ | Plane Crash
ਜਹਾਜ਼ ਅਤੇ ਪੀੜਤ ਦੇ ਬਾਰੇ ਕੋਈ ਜਾਣਕਾਰੀ ਨਹੀ
ਲਾਸ ਏਂਜਲਿਸ, ਏਜੰਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਲਾਸ ਏਂਜਲਿਸ ਦੇ ਕੋਰੋਨਾ ਹਵਾਈ ਅੱਡੇ ‘ਤੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਪੁਲਿਸ ਵਿਭਾਗ ਅਨੁਸਾਰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ 12.11 ਵਜੇ ਹਵਾਈ ਅੱਡੇ ‘ਤੇ ਰਨਵੇ ਦੇ ਆਖਰ ‘ਚ ਜਹਾਜ਼ ‘ਚ ਅੱਗ ਲੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਕੋਰੋਨਾ ਫਾਇਰ ਬ੍ਰਿਗੇਡ ਜਾਨ ਡੀਏ ਨੇ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਭਿਆਨ ਹਾਦਸੇ ‘ਚ ਕੋਈ ਜਿਉਂਦਾ ਨਹੀਂ ਬਚਿਆ ਹੈ ਅਤੇ ਅਜੇ ਤੱਕ ਜਹਾਜ਼ ਅਤੇ ਪੀੜਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਘੀ ਹਵਾਈ ਪ੍ਰਸ਼ਾਸਨ (ਐਫਏਏ) ਦੇ ਬੁਲਾਰੇ ਈਆਨ ਗ੍ਰੇਗਰ ਨੇ ਕਿਹਾ ਕਿ ਏਜੰਸੀ ਹਾਦਸੇ ਦੀ ਜਾਂਚ ਕਰੇਗੀ। Plane Crash
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਨੇ ਤਕਨੀਕੀ ਦਖ਼ਲਅੰਦਾਜ਼ੀ ਨਾਲ ਜਹਾਜ਼ ਹਾਦਸਾ ਹੋਣ ਦਾ ਸ਼ੱਕ : ਇਰਾਨ
ਅਮਰੀਕਾ ਨੇ ਤਕਨੀਕੀ ਦਖ਼ਲਅੰਦਾਜ਼ੀ ਨਾਲ ਜਹਾਜ਼ ਹਾਦਸਾ ਹੋਣ ਦਾ ਸ਼ੱਕ : ਇਰਾਨ
ਤੇਹਰਾਨ (ਏਜੰਸੀ)। ਇਰਾਨ ਨੇ ਯੂਕ੍ਰੇਨ ਦੇ ਜਹਾਜ਼ ‘ਤੇ ਮਿਸਾਈਲ ਦਾਗਣ ਦੀ ਘਟਨਾ Plane Crash ਨੂੰ ਮਨੁੱਖੀ ਗਲਤੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦੀ ਤਕਨੀਕੀ ਦਖਲਅੰਦਾਜ਼ੀ ਨਾਲ ਇਹ ਗਲਤੀ ਹੋਈ ਹੈ। ਤੇਹਰਾਨ ਟਾਈਮਸ ਡੇਲੀ ਦੀ ਰਿਪੋਰਟ ਅਨੁਸਾਰ ਇਰਾਨ ਦੇ ਹਥਿਆਰਬੰਦ ਬਲਾਂ ਦੇ ਉੱਪ ਕਮਾਂਡਰ ਅਲੀ ਅਬਦੁੱਲਾਹੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਇੱਕ ਟੀਮ ਗਠਿਤ ਕੀਤੀ ਗਈ ਹੈ। ਜ਼ਿਕਰਯਗੋ ਹੈ ਕਿ ਯੂਕ੍ਰੇਨ ਦਾ ਯਾਤਰੀ ਜਹਾਜ਼ ਅੱਠ ਜਨਵਰੀ ਨੂੰ ਇਰਾਨ ਦੀ ਰਾਜਧਾਨੀ ਤੇਹਰਨ ‘ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਜਹਾਜ਼ ‘ਚ ਸਵਾਲ 167 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਹਾਦਸਾ ਮਨੁੱਖੀ ਗਲਤੀ ਕਾਰਨ ਦਾਗੀ ਗਈ ਕਰੂਜ਼ ਮਿਸਾਈਲ ਕਾਰਨ ਹੋਇਆ।
ਅਬਦੁੱਲਾਹੀ ਨੇ ਕਿਹਾ ਕਿ ਇਹ ਹਾਦਸਾ ਇੱਕ ਮਨੁੱਖੀ ਗਲਤੀ ਹੈ
ਕਿਉਂਕਿ ਜਹਾਜ਼ ‘ਤੇ ਮਿਸਾਈਲ ਦਾਗਣ ਵਾਲੇ ਕਮਾਨ ਸੈਂਟਰ ਤੋਂ ਸੰਦੇਸ਼ ਪ੍ਰਾਪਤ ਹੋਣ ‘ਚ ਔਖ ਹੋਈ ਸੀ।
ਜ਼ਿਕਰਯਗੋ ਹੈ ਕਿ ਯੂਕ੍ਰੇਨ ਦਾ ਯਾਤਰੀ ਜਹਾਜ਼ ਅੱਠ ਜਨਵਰੀ ਨੂੰ ਇਰਾਨ ਦੀ ਰਾਜਧਾਨੀ ਤੇਹਰਨ ‘ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਜਹਾਜ਼ ‘ਚ ਸਵਾਲ 167 ਵਿਅਕਤੀਆਂ ਦੀ ਮੌਤ ਹੋ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Plane Crash
ਅਮਰੀਕੀ ਸੁਰੱਖਿਆ ਏਜੰਸੀ ਯੂਕ੍ਰੇਨ ਜਹਾਜ਼ ਹਾਦਸੇ ਦੀ ਜਾਂਚ ‘ਚ ਹੇਵੇਗੀ ਸ਼ਾਮਲ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਆਵਾਜਾਈ ਸੁਰੱਖਿਆ ਏਜੰਸੀ ਨੇ ਐਲਾਨ ਕੀਤਾ ਕਿ ਉਹ ਯੁਕ੍ਰੇਨ ਜਹਾਜ਼ ਹਾਦਸੇ Plane Crash ਦੀ ਜਾਂਚ ‘ਚ ਸ਼ਾਮਲ ਹੋਣ ਦੇ ਇਰਾਨ ਦੇ ਸੱਦੇ ਨੂੰ ਮਨਜ਼ੂਰ ਕਰਦੇ ਹੋਏ ਉਸ ਦੀ ਜਾਂਚ ‘ਚ ਸ਼ਾਮਲ ਹੋਵੇਗੀ। ਏਜੰਸੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐੱਨਟੀਐੱਸਬੀ)  ਦੇ ਰਿਸਪੌਂਸ ਆਪ੍ਰੇਸ਼ਨਜ਼ ਸੈਂਟਰ ਨੂੰ ਯੂਕ੍ਰੇਨ ਕੌਮਾਂਤਰੀ ਏਅਰਲਾਇੰਸ ਦੀ ਉਡਾਨ ਪੀਐੱਸ 752 ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਰਾਨ ਦੇ ਨਾਗਰਿਕ ਉਡਾਨ ਸੰਗਠਨ ਦੁਆਰਾ ਜਹਾਜ਼ ਹਾਦਸਾ ਜਾਂਚ ਬੋਰਡ ਰਸਮੀ ਐਕਟ ਪ੍ਰਾਪਤ ਹੋਇਆ ਹੈ।
ਐੱਨਟੀਐੱਸਬੀ ਨੇ ਹਾਦਸੇ ਦੀ ਜਾਂਚ ਲਈ ਇੱਕ ਪ੍ਰਤੀਨਿਧੀ ਨੂੰ ਨੌਮੀਨੇਸ਼ਨ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਜਾਖਿਸਤਾਨ ‘ਚ Plane Crash ‘ਚ 15 ਦੀ ਮੌਤ
ਉਡਾਨ ਭਰਦੇ ਹੀ ਜਹਾਜ਼ ਇਮਾਰਤ ਨਾਲ ਟਕਰਾਇਆ
ਨੂਰ ਸੁਲਤਾਨ, ਏਜੰਸੀ। ਕਜਾਖਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਤੀ ਤੋਂ ਬੇਕ ਏਅਰਲਾਈਨਜ਼ ਦਾ ਜਹਾਜ਼ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸ ‘ਚ ਹੁਣ ਤੱਕ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 60 ਤੋਂ ਜ਼ਿਆਦਾ ਜ਼ਖਮੀ ਹਨ। ਕਜਾਖਿਸਤਾਨ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ ਅੱਜ ਸਵੇਰੇ ਅਲਮਾਤੀ ਏਅਰਪੋਰਟ ਤੋਂ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਜਹਾਜ਼ ਤੇਜੀ ਨਾਲ ਹੇਠਾਂ ਡਿੱਗ ਗਿਆ। ਜਹਾਜ਼ ਨੇ ਅਲਮਾਤੀ ਤੋਂ ਦੇਸ਼ ਦੀ ਰਾਜਧਾਨੀ ਨੂਰ ਸੁਲਤਾਨ ਲਈ ਉਡਾਨ ਭਰੀ ਸੀ  ਤੇ  ਟੇਕਆਫ ਤੋਂ ਬਾਅਦ ਜਹਾਜ਼ ਦਾ ਸੰਤੁਲਨ ਵਿਗੜ ਗਿਆ ਤੇ ਉਹ ਦੋ ਮੰਜਿਲਾ ਇਮਾਰਤ ਨਾਲ ਟਕਰਾ ਗਿਆ। ਕਜਾਖ ਸਰਕਾਰ ਨੇ ਦੁਰਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਫਿਲਹਾਲ ਅਜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਜਾਖਿਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਰਟ ਟਾਕਏਵ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। Plane Crash
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।