Snake - Sach Kahoon Punjabi
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, ਉਦੋਂ ਸਾਮਾਨ ਰੱਖਣ ਵਾਲੀ ਜਗ੍ਹਾ ’ਤੇ ਇਕ ਸੱਪ ਵੇਖਿਆ ਗਿਆ। 2 ਫੁੱਟ ਦਾ ਹਰੇ ਰੰਗ ਦਾ ਇਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਪੇਲੇ ਨੇ ਕਿਹਾ ਕਿ ਜਦੋਂ ਉਹ ਹਨ੍ਹੇਰੇ ’ਚ ਉਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਜ਼ਹਿਰੀਲਾ ਹੋ ਸਕਦਾ ਹੈ।
Read Also : Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ
ਪੇਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸੱਪ ਨੂੰ ਫੜਿਆ, ਉਦੋਂ ਉਨ੍ਹਾਂ ਅਹਿਸਾਸ ਹੋਇਆ ਕਿ ਇਹ ਜ਼ਹਿਰੀਲਾ ਨਹੀਂ। ਉਸ ਸਮੇਂ ਤੱਕ ਇਹ ਉਨ੍ਹਾਂ ਨੂੰ ਬਹੁਤ ਖ਼ਤਰਨਾਕ ਲੱਗ ਰਿਹਾ ਸੀ। ਦੁਨੀਆ ਦੇ ਜ਼ਿਆਦਾਤਰ ਜ਼ਹਿਰੀਲੇ ਸੱਪ ਆਸਟਰੇਲੀਆ ’ਚ ਪਾਏ ਜਾਂਦੇ ਹਨ। ਹਵਾਬਾਜ਼ੀ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਡਾਣ ’ਚ ਕਰੀਬ 2 ਘੰਟੇ ਦੀ ਦੇਰੀ ਹੋਈ ਕਿਉਂਕਿ ਇਸ ਤਰ੍ਹਾਂ ਦੇ ਸੱਪ ਬ੍ਰਿਸਬੇਨ ਖੇਤਰ ’ਚ ਪਾਏ ਜਾਂਦੇ ਹਨ, ਇਸ ਲਈ ਪੇਲੇ ਦਾ ਅਨੁਮਾਨ ਹੈ ਕਿ ਇਹ ਕਿਸੇ ਯਾਤਰੀ ਦੇ ਸਾਮਾਨ ਦੇ ਅੰਦਰੋਂ ਨਿਕਲਿਆ। Plane
Snake: ਘਰ ’ਚ ਨਹੀਂ ਵੜਨਗੇ ਸੱਪ, ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਕਰ ਲਵੋ ਇਹ ਕੰਮ
Snake: ਇਸ ਮਾਨਸੂਨ ਦੇ ਮੌਸਮ ’ਚ ਸੱਪ ਅਕਸਰ ਸਰਗਰਮ ਹੋ ਜਾਂਦੇ ਹਨ, ਅਜਿਹੀ ਸਥਿਤੀ ’ਚ, ਸੱਪ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਲੋਕਾਂ ਦੇ ਘਰਾਂ ’ਚ ਦਾਖਲ ਹੋ ਜਾਂਦੇ ਹਨ, ਪਰ ਕੁਦਰਤ ’ਚ ਬਹੁਤ ਸਾਰੇ ਰੁੱਖ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਜ਼ਹਿਰੀਲੇ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਰੱਖ ਸਕਦੇ ਹਾਂ, ਇਹ ਮੰਨਿਆ ਜਾਂਦਾ ਹੈ ਕਿ ਘਰ ’ਚ ਇਨ੍ਹਾਂ ਰੁੱਖਾਂ ਨੂੰ ਲਗਾਉਣ ਨਾਲ, ਸੱਪ ਤੁਹਾਡੇ ਘਰ ਤੋਂ ਦੂਰ ਰਹਿੰਦੇ ਹਨ। ਦਰਅਸਲ ਮਾਨਸੂਨ ਆਉਣ ਵਾਲਾ ਹੈ, ਤੇ ਅਜਿਹੀ ਸਥਿਤੀ ’ਚ ਸੱਪ ਬਹੁਤ ਜ਼ਿਆਦਾ ਦਿਖਾਈ ਦਿੰਦੇ ਹਨ।
ਇਹ ਖਬਰ ਵੀ ਪੜ੍ਹੋ : Indian Currency: ਇਜ਼ਰਾਈਲ ਤੇ ਈਰਾਨ ਜੰਗ ਵਿਚਕਾਰ ਭਾਰਤੀ ਰੁਪਏ ਨੇ ਕਰ ਦਿੱਤਾ ਕਮਾਲ
ਉਹ ਅਕਸਰ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਲੋਕਾਂ ਦੇ ਘਰਾਂ ’ਚ ਆਉਂਦੇ ਹਨ। ਬਰਸਾਤ ਦੇ ਮੌਸਮ ’ਚ ਸੱਪ ਦੇ ਡੰਗਣ ਦੇ ਮਾਮਲੇ ਵੀ ਵਧਣ ਲੱਗਦੇ ਹਨ, ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਕੁਝ ਰੁੱਖਾਂ ਦੀ ਮਦਦ ਨਾਲ ਸੱਪਾਂ ਨੂੰ ਘਰਾਂ ’ਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਇਸ ਬਾਰੇ ਹਜ਼ਾਰੀਬਾਗ ਦੇ ਸੱਪ ਮਿੱਤਰ ਦੇਵ ਸਿੰਘ ਨੇ ਕਿਹਾ ਕਿ ਮਾਨਸੂਨ ਦੌਰਾਨ ਘਰ ’ਚ ਸੱਪਾਂ ਦਾ ਆਉਣਾ ਬਹੁਤ ਆਮ ਗੱਲ ਹੈ, ਪਰ ਸਾਡੇ ਆਲੇ-ਦੁਆਲੇ ਕੁਝ ਰੁੱਖ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ’ਚ ਲਾ ਸਕਦੇ ਹੋ ਤੇ ਨਾ ਸਿਰਫ ਘਰ ਦੀ ਸੁੰਦਰਤਾ ਵਧਾ ਸਕਦੇ ਹੋ, ਸਗੋਂ ਇਸ ਦੀ ਖੁਸ਼ਬੂ ਨਾਲ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਵੀ ਰੱਖ ਸਕਦੇ ਹੋ। Snake
ਉਸਨੇ ਦੱਸਿਆ ਕਿ ਕੁਝ ਸੱਪ ਸਰਪਗੰਧਾ ਦੇ ਰੁੱਖ ਤੋਂ ਦੂਰ ਰਹਿੰਦੇ ਹਨ, ਇਸ ਲਈ ਸੱਪਾਂ ਤੋਂ ਬਚਾਅ ਲਈ, ਤੁਸੀਂ ਘਰ ਦੇ ਆਲੇ-ਦੁਆਲੇ ਸਰਪਗੰਧਾ ਦਾ ਪੌਦਾ ਲਾ ਸਕਦੇ ਹੋ। ਪਰ ਸਾਰੀਆਂ ਕਿਸਮਾਂ ਦੇ ਸੱਪ ਇਸ ਦੀ ਬਦਬੂ ਤੋਂ ਨਹੀਂ ਭੱਜਦੇ, ਇਸ ਤੋਂ ਇਲਾਵਾ, ਨਾਗਦੌਣ, ਸੱਪ ਦਾ ਪੌਦਾ, ਗੇਂਦੇ ਦਾ ਫੁੱਲ, ਨਿੰਬੂ ਘਾਹ ਦੀ ਬਦਬੂ ਵੀ ਕੁਝ ਸੱਪਾਂ ਨੂੰ ਦੂਰ ਰੱਖਣ ’ਚ ਮਦਦ ਕਰਦੀ ਹੈ। ਉਸਨੇ ਦੱਸਿਆ ਕਿ ਪੁਦੀਨੇ ਤੇ ਤੁਲਸੀ ਦੇ ਪੱਤਿਆਂ ਦੀ ਬਦਬੂ ਦਾ ਵੀ ਸੱਪਾਂ ’ਤੇ ਬਹੁਤ ਪ੍ਰਭਾਵ ਪੈਂਦਾ ਹੈ, ਪਰ ਇਹ ਸਾਰੇ ਸੱਪਾਂ ’ਤੇ ਪ੍ਰਭਾਵਸ਼ਾਲੀ ਨਹੀਂ ਹਨ।
ਬਹੁਤ ਸਾਰੇ ਲੋਕ ਧੂੰਏਂ ਦੀ ਮਦਦ ਨਾਲ ਸੱਪਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਸਾਡੇ ਨਾਲ-ਨਾਲ ਸੱਪਾਂ ਦੀ ਸਿਹਤ ਲਈ ਨੁਕਸਾਨਦੇਹ ਹਨ। ਉਸਨੇ ਇਹ ਵੀ ਦੱਸਿਆ ਕਿ ਸਫਾਈ ਸੱਪਾਂ ਨੂੰ ਘਰ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ, ਇਸ ਲਈ ਘਰ ਦੇ ਆਲੇ-ਦੁਆਲੇ ਕੂੜਾ ਇਕੱਠਾ ਨਾ ਹੋਣ ਦਿਓ, ਲੱਕੜ ਦੇ ਢੇਰ, ਟੁੱਟੀਆਂ ਇੱਟਾਂ ਵੀ ਨਾ ਲਾਓ, ਹਨੇਰਾ ਨਾ ਰੱਖੋ, ਗਰਮੀਆਂ ਦੇ ਮੌਸਮ ’ਚ ਸੱਪ ਇਨ੍ਹਾਂ ਥਾਵਾਂ ’ਤੇ ਸਿਰਫ਼ ਠੰਢਕ ਤੇ ਭੋਜਨ ਦੀ ਭਾਲ ’ਚ ਰਹਿੰਦੇ ਹਨ। Snake
Snake News: ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ
(ਮੇਵਾ ਸਿੰਘ) ਖੂਈਆਂ ਸਰਵਰ। ਤਹਿਸੀਲ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿੱਚ ਆਪਣੀ ਮਾਤਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਸੋਗ ਸਮਾਗਮ ’ਤੇ ਗਏ ਇੱਕ ਵਿਅਕਤੀ ਦੀ ਕਿਸੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਮਨ ਪੁੱਤਰ ਕਾਲੂਰਾਮ ਦੇ ਭਰਾ ਸੋਮਦੱਤ ਨੇ ਦੱਸਿਆ ਕਿ ਉਸ ਦਾ ਭਰਾ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਉਸ ਦਾ ਪਿਤਾ ਲਕਵਾਗ੍ਰਸਤ ਅਤੇ ਮਾਨਸਿਕ ਰੋਗੀ ਹੋਣ ਕਾਰਨ ਉਹ ਆਪਣੇ ਪਿਤਾ ਦੀ ਸੇਵਾ ਹੀ ਕਰਦਾ ਸੀ। Snake News
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ’ਚ ਖੁਲਾਸਾ, ਛੇ ਸ਼ੂਟਰਾਂ ਦਾ ਇਕੱਲਾ ਟਾਰਗੇਟ ਸੀ ਦਿਲਦੀਪ
ਬੀਤੇ ਦਿਨੀਂ ਜਦੋਂ ਉਹ ਹਰਿਆਣਾ ਦੇ ਇੱਕ ਪਿੰਡ ਵਿੱਚ ਹੋਈ ਰਿਸ਼ਤੇਦਾਰ ਦੀ ਮੌਤ ਸਮੇਂ ਦੁੱਖ ਵਿੱਚ ਸਰੀਕ ਹੋਣ ਆਪਣੀ ਮਾਤਾ ਦੇ ਨਾਲ ਗਿਆ ਹੋਇਆ ਸੀ, ਤਾਂ ਰਾਤ ਨੂੰ ਜਦੋਂ ਉਹ ਥੱਲੇ ਵਿਛਾਈਆਂ ਚਾਦਰਾਂ ’ਤੇ ਸੁੱਤਾ ਪਿਆ ਸੀ ਤਾਂ ਉਸ ਨੂੰ ਕਿਸੇ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
ਫਤਿਹਾਬਾਦ (ਸੱਚ ਕਹੂੰ ਨਿਊਜ਼)। Snake : ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ’ਚ ਮਾਨਸੂਨੀ ਮੌਸਮ ’ਚ ਲਗਾਤਾਰ ਜ਼ਹਿਰੀਲੇ ਸੱਪਾਂ ਦਾ ਰਿਹਾਇਸ਼ੀ ਇਲਾਕਿਆਂ ’ਚੋਂ ਨਿੱਕਲਣਾ ਜਾਰੀ ਹੈ। ਫਤਿਹਾਬਾਦ ਦੇ ਪਿੰਡ ਢਾਂਡ ’ਚ ਇੱਕ ਪਰਿਵਾਰ ਦੇ ਸਾਹ ਉਸ ਵੇਲੇ ਅਟਕ ਗਏ ਜਦੋਂ ਉਨ੍ਹਾਂ ਦੇ ਪਖਾਨੇ ’ਚ ਟਾਇਲੇਟ ਸੀਟ ’ਤੇ ਇੱਕ ਫਨੀਅਰ ਨਾਗ ਫੰਨ ਖਲਾਰ ਕੇ ਬੈਠਾ ਸੀ। ਗਨੀਮਤ ਰਹੀ ਕਿ ਉਸ ਦਾ ਸਮਾਂ ਰਹਿੰਦਿਆਂ ਪਤਾ ਲੱਗ ਗਿਆ ਤੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਨੈਕ ਮੈਨ ਪਵਨ ਜੋਗਪਾਲ ਨੇ ਮੌਕੇ ’ਤੇ ਜਾ ਕੇ ਸੱਪ ਨੂੰ ਕਾਬੂ ਕੀਤਾ ਅਤੇ ਉਸ ਨੂੰ ਖੁੱਲ੍ਹੀ ਜਗ੍ਹਾ ’ਤੇ ਛੱਡ ਦਿੱਤਾ।
Read Also : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ਬਾਰੇ ਕਹੀ ਵੱਡੀ ਗੱਲ, ਕਰਨ ਜਾ ਰਹੇ ਨੇ ਵੱਡਾ ਬਦਲਾਅ
ਪਵਨ ਨੇ ਦੱਸਿਆ ਕਿ ਪਿੰਡ ਢਾਂਡ ’ਚ ਪਿੰਡ ਵਾਲਿਆਂ ਦੇ ਬੁਲਾਉਣ ’ਤੇ ਉਹ ਪਿੰਡ ਪਹੁੰਚੇ ਤਾਂ ਇੱਕ ਘਰ ਦੇ ਪਖਾਨੇ ’ਚ ਸੱਪ ਫਲੱਸ਼ ਵਾਲੀ ਟੈਂਕੀ ’ਤੇ ਚੜ੍ਹ ਕੇ ਫਨ ਫੈਲਾਈ ਬੈਠਾ ਸੀ। ਉਨ੍ਹਾਂ ਦੱਸਿਆ ਕਿ ਸੱਪ ਜਾਂ ਤਾਂ ਡਰ ਕੇ ਜਾਂ ਗੁੱਸੇ ਵਿੱਚ ਇਸ ਤਰ੍ਹਾਂ ਫੁਕਾਰੇ ਮਾਰਦਾ ਹੈ ਅਤੇ ਲਗਾਤਾਰ ਫਨ ਫੈਲਾ ਕੇ ਬੈਠਾ ਰਹਿੰਦਾ ਹੈ। ਸਹੀ ਸਮੇਂ ’ਤੇ ਉਸ ਨੂੰ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੋਬਰਾ ਦੇਸ਼ ਦਾ ਚੌਥਾ ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ, ਜਿਸ ਦੇ ਡੰਗਣ ਨਾਲ ਸਰੀਰ ਦਾ ਨਰਵਸ ਸਿਸਟਮ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਜਾਂਦਾ ਹੈ ਤੇ ਜਲਦੀ ਇਲਾਜ ਨਾ ਮਿਲਣ ’ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। Snake
ਔਰਤ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ Indonesia News
Trending News: ਇੰਡੋਨੇਸ਼ੀਆ (ਏਜੰਸੀ)। ਇੰਡੋਨੇਸ਼ੀਆ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਇੱਕ ਔਰਤ ਲਾਪਤਾ ਹੋ ਗਈ ਅਤੇ ਜਦੋਂ ਔਰਤ ਦੇ ਪਤੀ ਨੇ ਉਸ ਨੂੰ ਲੱਭਿਆ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਸ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਔਰਤ ਘਰੋਂ ਬਾਹਰ ਨਿਕਲੀ ਸੀ ਅਤੇ ਅਚਾਨਕ ਲਾਪਤਾ ਹੋ ਗਈ। ਜਦੋਂ ਔਰਤ ਦੇ ਪਤੀ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਉਸ ਦੀ ਲਾਸ਼ ਅਜਗਰ ਦੇ ਪੇਟ ‘ਚੋਂ ਮਿਲੀ। ਔਰਤ 12 ਘੰਟਿਆਂ ਤੋਂ ਵੱਧ ਸਮੇਂ ਤੱਕ ਲਾਪਤਾ ਰਹੀ। Indonesia News
ਜਦੋਂ ਅਜਗਰ ਦਾ ਪੇਟ ਵੱਢਿਆ ਗਿਆ ਤਾਂ ਉਹ ਅਜਗਰ ਦੇ ਅੰਦਰ ਦੇਖ ਕੇ ਦੰਗ ਰਹਿ ਗਏ।
ਦੱਖਣੀ ਸੁਲਾਵੇਸੀ ਸੂਬੇ ਦੇ ਕੇਲਾਮਪਾਂਗ ਪਿੰਡ ਤੋਂ ਚਾਰ ਬੱਚਿਆਂ ਦੀ ਮਾਂ 45 ਸਾਲਾ ਫਰੀਦਾ ਵੀਰਵਾਰ ਰਾਤ ਅਚਾਨਕ ਲਾਪਤਾ ਹੋ ਗਈ ਅਤੇ ਘਰ ਵਾਪਸ ਨਹੀਂ ਪਰਤੀ। ਪਤਨੀ ਦੀ ਚਿੰਤਾ ਤੋਂ ਘਬਰਾ ਕੇ ਫਰੀਦਾ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਬਾਅਦ ਵਿਚ ਉਸ ਦੀ ਪਤਨੀ ਦਾ ਕੁਝ ਸਮਾਨ ਪਿੰਡ ਦੇ ਕੋਲ ਪਿਆ ਮਿਲਿਆ। ਵਸਤੂ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਅਤੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਨੂੰ ਇੱਕ ਅਜਗਰ ਮਿਲਿਆ ਜਿਸ ਦਾ ਪੇਟ ਬਹੁਤ ਵੱਡਾ ਸੀ। ਉਸਨੇ ਜਲਦੀ ਨਾਲ ਵੱਡੇ ਅਜਗਰ ਦਾ ਪੇਟ ਕੱਟਣ ਦਾ ਫੈਸਲਾ ਕੀਤਾ। ਜਦੋਂ ਉਨ੍ਹਾਂ ਨੇ ਅਜਗਰ ਦਾ ਪੇਟ ਕੱਟਿਆ ਤਾਂ ਉਹ ਅਜਗਰ ਦੇ ਅੰਦਰ ਦੇਖ ਕੇ ਦੰਗ ਰਹਿ ਗਏ। ਕਿਉਂਕਿ ਫਰੀਦਾ ਦੀ ਲਾਸ਼ ਅਜਗਰ ਦੇ ਪੇਟ ਵਿੱਚ ਸੀ। Indonesia News
ਇਹ ਵੀ ਪੜ੍ਹੋ: 7 ਸੂਬਿਆਂ ਦੀਆਂ 13 ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ
ਪਿੰਡ ਦੇ ਮੁਖੀ, ਸੁਆਰਡੀ ਰੌਸੀ ਨੂੰ ਮੀਡੀਆ ਰਿਪੋਰਟਾਂ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਚਾਰ ਬੱਚਿਆਂ ਦੀ ਮਾਂ ਵੀਰਵਾਰ ਰਾਤ ਨੂੰ ਅਚਾਨਕ ਲਾਪਤਾ ਹੋ ਗਈ ਸੀ ਅਤੇ ਘਰ ਵਾਪਸ ਨਹੀਂ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਸੀ। ਮੱਧ ਇੰਡੋਨੇਸ਼ੀਆ ਵਿੱਚ ਇੱਕ ਸਥਾਨਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਕ ਔਰਤ ਨੂੰ ਇੱਕ ਸੱਪ ਦੇ ਪੇਟ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਦੋਂ ਉਸ ਨੇ ਆਪਣਾ ਪੂਰਾ ਨਿਗਲ ਲਿਆ ਸੀ। ਸੁਆਰਡੀ ਨੇ ਕਿਹਾ ਕਿ ਉਸ ਦੇ ਪਤੀ ਨੂੰ ‘ਉਸ ਦੀਆਂ ਚੀਜ਼ਾਂ ਮਿਲੀਆਂ… ਜਿਸ ਨੇ ਉਸ ਨੂੰ ਸ਼ੱਕੀ ਬਣਾਇਆ’। ਫਿਰ ਪਿੰਡ ਵਾਸੀਆਂ ਨੇ ਇਲਾਕੇ ਦੀ ਤਲਾਸ਼ੀ ਲਈ। ਉਨ੍ਹਾਂ ਨੇ ਜਲਦੀ ਹੀ ਇੱਕ ਵੱਡੇ ਢਿੱਡ ਵਾਲਾ ਅਜਗਰ ਦੇਖਿਆ।”  Indonesia News
ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ
ਇੱਕ ਨੂੰ ਕੰਨ ਅਤੇ ਇੱਕ ਨੂੰ ਗੁੱਟ ’ਤੇ ਮਾਰਿਆ ਡੰਗ
ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਤਰਨਤਾਰਨ ’ਚ ਦੋ ਸਕੇ ਭਰਾਵਾਂ ਨੂੰ ਸੱਪ ਦੇ ਡੰਗਣ ਦਾ ਸਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਉਹ ਦੋਵੇਂ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਾਤ ਨੂੰ ਸੁੱਤੇ ਹੋਇਆਂ ਨੂੰ ਸੱਪ ਨੇ ਡੰਗ ਲਿਆ। ਪਰਿਵਾਰ ਵੱਲੋਂ ਉਨ੍ਹਾਂ ਦੋਵਾਂ ਨੂੰ ਬਚਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਚਾ ਨਹੀਂ ਸਕੇ। ਉਨ੍ਹਾਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਪਰਿਵਾਰ ਅਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਮਾਂ-ਪਿਓ ਸਮਝ ਨਹੀਂ ਪਾ ਰਹੇ ਕਿ ਸਾਡੇ ਨਾਲ ਇੱਕ ਹੀ ਰਾਤ ’ਚ ਕੀ ਹੋਇਆ ਅਤੇ ਪੂਰਾ ਪਰਿਵਾਰ ਹੀ ਉਝੜ ਗਿਆ। (Tarn Taran News)
ਇਹ ਵੀ ਪੜ੍ਹੋ : ਘਰ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ
ਜ਼ਿਕਰਯੋਗ ਹੈ ਕਿ ਤਰਨਤਾਰਨ ’ਚ ਬਿਆਸ ਨਾਲ ਲਗਦੇ ਪਿੰਡ ਮੁੰਡਾਪਿੰਡ ’ਚ ਹਾਦਸਾ ਵਾਪਰਿਆ। ਮਰਨ ਵਾਲੇ ਦੋਵਾਂ ਭਰਾਵਾਂ ਦੀ ਪਛਾਣ ਗੁਰਦਿਤਾ ਸਿੰਘ ਅਤੇ ਪਿ੍ਰੰਸਪਾਲ ਸਿੰਘ ਦੇ ਰੂਪ ’ਚ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਦੋਵੇਂ ਭਰਾ ਹਸਦੇ-ਖੇੜਦੇ ਸੁੱਤੇ ਸਨ। ਸਵੇਰੇ ਜਦੋਂ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਇੱਕ ਨੇ ਆਪਣੇ ਕੰਨ ਅਤੇ ਦੂਜੇ ਨੇ ਆਪਣੇ ਗੁੱਟ ’ਤੇ ਦਰਦ ਦੀ ਸ਼ਿਕਾਇਤ ਕੀਤੀ। ਇਹ ਦੇਖਦੇ ਹੀ ਪਰਿਵਾਰ ਵਾਲੇ ਘਬਰਾ ਗਏ ਅਤੇ ਤੁਰੰਤ ਉਨ੍ਹਾ ਨੂੰ ਹਸਪਤਾਲ ਲੈ ਗਏ। ਹਸਪਤਾਲ ਤੋਂ ਪਤਾ ਲੱਗਿਆ ਜਦੋਂ ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਤਾਂ ਸੱਪ ਨੇ ਡੰਗਿਆ ਹੈ। (Tarn Taran News)
ਇਲਾਜ਼ ਦੌਰਾਨ ਹੋਈ ਮੌਤ | Tarn Taran News
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਸਪਤਾਲ ’ਚ ਡਾਕਟਰਾਂ ਵੱਲੋਂ ਉਨ੍ਹਾਂ ਦੋਵਾਂ ਦਾ ਇਲਾਜ਼ ਵੀ ਸ਼ੁਰੂ ਹੋ ਗਿਆ ਸੀ। ਪਰ ਉਦੋਂ ਤੱਕ ਸੱਪ ਦਾ ਜ਼ਹਿਰ ਆਪਣੇ ਅਸਰ ਦਿਖਾ ਚੁੱਕਿਆ ਸੀ ਅਤੇ ਉਨ੍ਹਾਂ ਦੀ ਇਲਾਜ਼ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪਿੰਡ ਵਾਲਿਆਂ ਵੱਲੋਂ ਪਤਾ ਲੱਗਿਆ ਕਿ ਇਹ ਚਾਰ ਭੈਣ-ਭਰਾ ਸਨ ਜਿਨ੍ਹਾਂ ਵਿੱਚੋਂ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਪਿੱਛੇ ਦੋ ਭੈਣਾਂ ਰਹਿ ਗਈਆਂ ਹਨ। ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਉਨ੍ਹਾਂ ਦੇ ਪਰਿਵਾਰ ’ਚ ਹੁਣ ਦਾਦਾ-ਦਾਦੀ ਅਤੇ ਮਾਂ-ਪਿਓ ਅਤੇ ਦੋ ਭੈਣਾਂ ਰਹਿ ਗਈਆਂ ਹਨ।
ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਮਾੜੀਆਂ ਘਟਨਾਵਾਂ
ਹੁਣ ਸੱਪ ਦੇ ਡੰਗਣ ਨਾਲ ਮਜ਼ਦੂਰ ਦੀ ਮੌਤ
(ਸੱਚ ਕਹੂੰ ਨਿਊਜ਼) ਮਾਨਸਾ। ਮਾਨਸਾ ਦੇ ਪਿੰਡ ਮੂਸਾ ਵਿੱਚ ਬੀਤੇ ਦਿਨੀ ਮੀਂਹ ਨਾਲ ਛੱਤ ਡਿੱਗਣ ਕਰਕੇ ਇੱਕ ਮਹਿਲਾ ਦੀ ਮੌਤ ਤੋਂ ਦੋ ਦਿਨ ਬਾਅਦ ਹੁਣ ਇੱਕ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। (Village Sidhu Moose Wala) ਜਾਣਕਾਰੀ  ਅਨੁਸਾਰ ਭੋਲਾ ਸਿੰਘ ਪਿੰਡ ਮੂਸਾ ਦੇ ਕਿਸਾਨ ਕਾਲਾ ਸਿੰਘ ਦੇ ਖੇਤ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਸੱਪ ਨੇ ਡੰਗ ਲਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਨਗਰ ਨਿਗਮ ਦੇ ਦਫ਼ਤਰ ‘ਚ ਦੁਕਾਨਦਾਰ ਨੇ ਜ਼ਹਿਰੀਲੀ ਦਵਾਈ ਨਿਗਲੀ
ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਜ਼ਦੂਰ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਭੋਲਾ ਸਿੰਘ ਦੀ ਆਰਥਿਕ ਸਥਿਤੀ ਕਾਫੀ ਕਮਜ਼ੋਰ ਸੀ, ਜਿਸ ਦੇ ਤਿੰਨ ਲੜਕੇ ਅਤੇ ਤਿੰਨ ਧੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ।
ਦੁਖਦ ਖ਼ਬਰ : ਪਤੀ-ਪਤਨੀ ਨੂੰ ਸੁੱਤਿਆਂ ਪਿਆਂ ਸੱਪ ਨੇ ਡੰਗਿਆ, ਮੌਤ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਵਿਚ ਸੱਪ ਦੇ ਡੰਗਣ (Snake) ਨਾਲ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਜੋੜਾ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਇਕ ਡੇਅਰੀ ਵਿਚ ਆਪਣੇ ਬੱਚਿਆਂ ਨਾਲ ਰਹਿੰਦਾ ਸੀ। ਜਾਣਕਾਰੀ ਮੁਤਾਬਿਕ ਬੀਤੀ ਰਾਤ ਇਕ ਸੱਪ ਡੇਅਰੀ ਵਿਚ ਵੜ ਗਿਆ। ਡੇਅਰੀ ਦੇ ਕਮਰੇ ‘ਚ ਛੋਟੇ ਬੱਚੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਔਰਤ ਨੇ ਰੌਲਾ ਪਾਇਆ।
ਜਿਸ ਨੂੰ ਸੁਣਕੇ ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜੋੜੇ ਨੂੰ ਹਸਪਤਾਲ ਲਿਆਂਦਾ ਗਿਆ। ਪਰੰਤੂ ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ
ਮ੍ਰਿਤਕ ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ ‘ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ। ਇਹ ਜੋੜਾ ਆਪਣੇ ਚਾਰ ਬੱਚਿਆਂ ਜਿਹਨਾਂ ਦੀ ਉਮਰ ਹਜੇ (ਉਮਰ 10 ਸਾਲ ਤੋਂ ਢਾਈ ਸਾਲ) ਦੇ ਵਿਚ ਹੈ, ਸਮੇਤ ਡੇਅਰੀ ਵਿਚ ਰਹਿ ਰਿਹਾ ਸੀ, ਕਿਉਂਕਿ ਸੁਸ਼ੀਲ ਪਿਛਲੇ ਕਰੀਬ ਦੋ ਸਾਲਾਂ ਤੋਂ ਇਥੇ ਡੇਅਰੀ ਵਿੱਚ ਕੰਮ ਕਰ ਰਿਹਾ ਸੀ। ਏਐਸਆਈ ਨੇ ਦੱਸਿਆ ਕਿ ਚਾਰੇ ਬੱਚੇ ਸੁਰੱਖਿਅਤ ਹਨ ਅਤੇ ਫਿਲਹਾਲ ਡੇਅਰੀ ਮਾਲਕ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। (Snake)
ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ
ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ
(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਇੱਥੋਂ ਨੇੜਲੇ ਪਿੰਡ ਤੀਰੋਂ ਖੁਰਦ ਵਿਖੇ ਇੱਕ 12 ਵੀਂ ਕਲਾਸ ਦੀ ਵਿਦਿਆਰਥਣ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੰਬਰਦਾਰ 15 ਮੈਂਬਰ ਰਾਮ ਸਿੰਘ ਹੀਰੋਂ ਖੁਰਦ ਜਿਸ ਨੇ ਆਪਣੀ ਦੋਹਤੀ ਨੂੰ ਬਚਪਨ ਤੋਂ ਗੋਦ ਲੈ ਕੇ ਪਾਲਿਆ-ਪੋਸਿਆ ਸੀ ਤੇ ਪਿੰਡ ਹੀਰੋਂ ਵਿਖੇ 12ਵੀਂ ਕਲਾਸ ’ਚ ਪੜ੍ਹਦੀ ਸੀ ਰਾਤ ਸਮੇਂ ਸੁੱਤੀ ਪਈ ਨੂੰ ਜ਼ਹਿਰੀਲੇ ਨਾਗ ਨੇ ਡੰਗ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਇਸ ਦਰਦਨਾਕ ਤੇ ਦੁੱਖ ਭਰੀ ਘਟਨਾ ’ਤੇ ਸਰਪੰਚ ਜਗਰਾਜ ਸਿੰਘ, ਨੰਬਰਦਾਰ ਮਤਵਾਲ ਸਿੰਘ, ਸ਼ਾਦੀ ਇੰਸਾਂ, ਭੋਲਾ ਇੰਸਾਂ, ਅਮਨ ਇੰਸਾਂ, ਪੰਚ ਟਹਿਲ ਸਿੰਘ, ਮੱਖਣ ਸਿੰਘ, ਤਾਰਾ ਸਿੰਘ ਸਮੇਤ 25 ਮੈਂਬਰ, 15 ਮੈਂਬਰ, ਪਿੰਡਾਂ ਦੇ ਭੰਗੀਦਾਸਾਂ ਨੇ ’ਚ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਪ ਦੇ ਡੱਸਣ ਨਾਲ ਇੱਕ ਵਿਅਕਤੀ ਦੀ ਮੌਤ
ਸੱਪ ਦੇ ਡੱਸਣ ਨਾਲ ਇੱਕ ਪਰਦੇਸੀ ਦੀ ਹੋਈ ਮੌਤ
(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਖੇ ਬੈਠੇ ਛੱਤੀਸਗੜ੍ਹ ਤੋਂ ਆਏ ਇਕ 29 ਸਾਲਾ ਪਰਦੇਸੀ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਰਦੇਸ਼ ’ਚੋਂ ਆਏ ਕੁਝ ਪਰਦੇਸੀ ਜੋ ਕਿ ਕਸਬਾ ਬਾਦਸ਼ਾਹਪੁਰ ਦੀ ਅਨਾਜ ਮੰਡੀ ਵਿਚ ਬੈਠੇ ਸਨ । ਅਚਾਨਕ ਦੇਰ ਰਾਤ ਉਸ ਨੂੰ ਸੱਪ ਨੇ ਡੱਸ ਲਿਆ । ਜਿਸ ਦੌਰਾਨ ਉਸ ਨੂੰ ਗੱਡੀ ਦੁਆਰਾ ਦੇਧਨਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਸਦੇ ਦੇ ਦੇਸੀ ਇਲਾਜ ਦੌਰਾਨ ਪੱਛ ਲਗਾਏ ਗਏ। ਕੁਝ ਆਰਾਮ ਨਾ ਆਉਣ ਦੌਰਾਨ ਜਦੋਂ ਸਥਾਨਕ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਤਾਂ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਸਥਾਨਕ ਮੰਡੀ ਵਾਸੀਆਂ ਨੇ ਸਹਿਯੋਗ ਕਰਦਿਆਂ ਐਂਬੂਲੈਂਸ ਦੁਆਰਾ ਮ੍ਰਿਤਕ ਦੇਹ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਿਸ ਛੱਤੀਸਗੜ੍ਹ ਭੇਜਿਆ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਪ ਦੇ ਵੱਢੇ ਸਿਰ ਨੇ ਡੰਗਿਆ
ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ
ਟੈਕਸਾਸ (ਏਜੰਸੀ)। ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਵੱਢੇ ਸਿਰ ਨੇ ਡੰਗ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦੇਣੇ ਪਏ। ਜੈਨੀਫਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਬਾਗ ਵਿਚ ਕੰਮ ਕਰ ਰਹੇ ਸੀ, ਚਾਰ ਫੁੱਟ ਲੰਬੇ ਜ਼ਹਿਰੀਲੇ ਸੱਪ ਨੂੰ ਦੇਖਿਆ। ਸੱਪ ਨੂੰ ਮਾਰਨ ਦੇ ਲਈ ਉਨ੍ਹਾਂ ਨੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਜਦ ਉਹ ਮੇਰੇ ਹੋਏ ਸੱਪ ਨੂੰ ਸੁੱਟਣ ਜਾ ਰਹੇ ਸੀ ਤਾਂ ਸੱਪ ਦੇ ਵੱਢੇ ਹੋਏ ਸਿਰ ਨੇ ਡੰਗ ਮਾਰ ਦਿੱਤਾ। ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ।
ਜੈਨੀਫਰ ਨੇ ਦੱਸਿਆ ਕਿ ਸੱਪ ਦੇ ਡਸਣ ਦੇ ਤੁਰੰਤ ਬਾਅਦ ਉਨ੍ਹਾਂ ਦੇ ਪਤੀ ਨੂੰ ਜ਼ਹਿਰ ਚੜ੍ਹ ਗਿਆ। ਇਸ ਤੋਂ ਬਾਅਦ ਕੋਪਰਸ ਕ੍ਰਿਪਟੀ ਸਥਿਤ ਉਨ੍ਹਾਂ ਦੇ ਘਰ ਤੋਂ ਏਅਰਲਿਫਟ ਕਰਕੇ ਹਸਪਤਾਲ ਲੈ ਜਾਇਆ ਗਿਆ । ਇੱਕ ਹਫ਼ਤੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਹਾਲਾਂਕਿ ਉਨ੍ਹਾਂ ਦੀ ਕਿਡਨੀ ਵਿਚ ਥੋੜ੍ਹੀ ਦਿੱਕਤ ਹੈ। ਯੂਨੀਵਰਸਿਟੀ ਆਫ਼ ਐਰਿਜ਼ੋਨਾ ਵਿਚ ਡਾਕਟਰ ਲੇਸਲੀ ਕਹਿੰਦੇ ਹਨ ਕਿ ਸੱਪਾਂ ਨੂੰ ਮਾਰਨ, ਖ਼ਾਸ ਕਰਕੇ ਉਨ੍ਹਾਂ ਦਾ ਸਿਰ ਵੱਢ ਦੇਣਾ ਸਹੀ ਨਹੀਂ ਹੈ। ਉਨ੍ਹਾਂ ਮੁਤਾਬਕ ਸੱਪ ਨੂੰ ਵੱਢ ਦੇਣਾ ਕਰੂਰਤਾ ਹੈ। ਨਾਲ ਹੀ ਇਹ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਜਦ ਆਪ ਸੱਪ ਨੂੰ ਵੱਢਣ ਤੋਂ ਬਾਅਦ ਉਸ ਦੇ ਟੁਕੜੇ ਚੁੱਕਦੇ ਹਨ ਤਾਂ ਆਪ ਉਸ ਦੇ ਜ਼ਹਿਰ ਦੇ ਸੰਪਰਕ ਵਿਚ ਆ ਸਕਦੇ ਹਨ।