Kapil Sharma - Sach Kahoon Punjabi

‘ਆਪ’ ਆਗੂ ਰਾਮ ਕ੍ਰਿਸ਼ਨ ਭੱਲਾ ਨੇ ਕਪਿਲ ਸ਼ਰਮਾ ਨਾਲ ਕੀਤੀ ਮੁਲਾਕਾਤ
ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਨਾਲ ਕਪਿਲ ਸ਼ਰਮਾ ਨਾਲ ਮੁਲਾਕਾਤ ਕੀਤੀ

(ਅਨਿਲ ਲੁਟਾਵਾ) ਅਮਲੋਹ। ‘ਆਪ’ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਪ੍ਰਵੀਨ ਭੱਲਾ ਨਾਲ ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਨਾਲ ਮੁੰਬਈ ’ਚ ਉਨ੍ਹਾਂ ਦੇ ਸੈੱਟ ’ਤੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਰਾਮ ਕ੍ਰਿਸ਼ਨ  ਭੱਲਾ ਦਾ ਬੇਟਾ ਮਹੇਸ਼ ਭੱਲਾ ਨਾਭਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ਕਾਮੇਡੀ ਸਕ੍ਰਿਪਟ ਰਾਈਟਰ ਹੈ ਅਤੇ ਮਹੇਸ਼ ਭੱਲਾ ਨੇ ਮੁੰਬਈ ’ਚ ਥੋੜ੍ਹੇ ਸਮੇਂ ’ਚ ਆਪਣੀ ਮਿਹਨਤ ਸਦਕਾ ਵਧੀਆ ਨਾਮ ਬਣਾਇਆ ਹੈ।

ਇਹ ਵੀ ਪੜ੍ਹੋ : ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

ਮਹੇਸ਼ ਭੱਲਾ ਨੇ ਜਿੱਥੇ ਆਪਣੇ ਮਾਤਾ- ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਆਪਣੇ ਹਲਕੇ ਦਾ ਮਾਣ ਵਧਾਇਆ ਹੈ। ‘ਆਪ’ ਆਗੂ ਰਾਮ ਕ੍ਰਿਸ਼ਨ ਭੱਲਾ ਨੇ ਦੱਸਿਆ ਕਿ ਉਹ ਇਸ ਮੌਕੇ ਕਪਿਲ ਸ਼ਰਮਾ ਦੇ ਨਾਲ- ਨਾਲ ਕ੍ਰਿਸ਼ਨ ਤੇ ਕਿਕੂ ਸ਼ਾਰਧਾ ਤੇ ਹੋਰ ਕਲਾਕਾਰਾਂ ਨੂੰ ਵੀ ਮਿਲੇ।

ਟਵਿੱਟਰ ਉੱਤੇ ਆਏ ਕਪਿਲ ਸ਼ਰਮਾ ਨੇ ਲਾਈਫਸਟਾਈਲ ਬਦਲਣ ਦੀ ਕਹੀ ਗੱਲ
ਮੁੰਬਈ  (ਏਜੰਸੀ)। ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਜਦੋਂ ਵੀ ਚਰਚਾ ‘ਚ ਆਉਂਦੇ ਹਨ ਤਾਂ ਕਿਸੇ ਨਾ ਕਿਸੇ ਗਲਤ ਖਬਰ ਨਾਲ ਆਉਂਦੇ ਹਨ। ਕਦੇ ਕਾਮੇਡੀ ਸਰਕਸ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੇ ਦੇਸ਼ ਦੇ ਲੋਕਾਂ ਵਿਚਾਲੇ ਆਪਣੀ ਇਕ ਖਾਸ ਜਗ੍ਹਾ ਬਣਾਈ ਪਰ ਪਿਛਲੇ ਕਾਫੀ ਸਮੇਂ ਤੋਂ ਉਹ ਛੋਟੇ ਪਰਦੇ ਤੋਂ ਗਾਇਬ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਨੂੰ ਟਵਿਟਰ ‘ਤੇ ਵਾਪਸੀ ਕੀਤੀ। ਕਪਿਲ ਨੇ ਇਸ ਦੌਰਾਨ ਆਪਣੇ ਕੁਝ ਫੈਨਜ਼ ਨਾਲ ਗੱਲ ਵੀ ਕੀਤੀ ਤੇ ਦੱਸਿਆ ਕਿ ਫਿਲਹਾਲ ਉਹ ਆਪਣੇ ਲਾਈਫਸਟਾਈਲ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।

ਕਪਿਲ ਸ਼ਰਮਾ ਨੇ ਆਪਣੇ ਦੋਸਤ ਡਾ. ਜ਼ਿਊਸ ਤੇ ਜ਼ੋਰਾ ਰੰਧਾਵਾ ਦੇ ਨਵੇਂ ਗੀਤ ‘ਠਾ ਠਾ’ ਨੂੰ ਪ੍ਰਮੋਟ ਕਰਦਿਆਂ ਟਵਿਟਰ ‘ਤੇ ਵੀਰਵਾਰ ਨੂੰ ਵਾਪਸੀ ਕੀਤੀ ਸੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਿਹਾ ਸੀ ਕਿ ਉਹ ਰਾਤ 11 ਵਜੇ ਫੈਨਜ਼ ਨਾਲ ਗੱਲ ਕਰਨਗੇ ਤੇ ਆਪਣੀ ਗੱਲ ‘ਤੇ ਰਹਿੰਦਿਆਂ ਉਨ੍ਹਾਂ ਨੇ 11 ਵਜੇ ਫੈਨਜ਼ ਨਾਲ ਗੱਲਬਾਤ ਕੀਤੀ। ਕਪਿਲ ਦੇ ਇਕ ਫੈਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਾਫੀ ਮਿਸ ਕਰਦੇ ਹਨ ਤੇ ਉਨ੍ਹਾਂ ਦੇ ਸ਼ੋਅ ਕਾਮੇਡੀ ਸਰਕਸ ਦੇ ਪੁਰਾਣੇ ਐਪੀਸੋਡ ਦੇਖਦਾ ਹੈ। ਇਸ ‘ਤੇ ਜਵਾਬ ਦਿੰਦਿਆਂ ਕਪਿਲ ਨੇ ਕਿਹਾ, ‘ਕੋਈ ਗੱਲ ਨਹੀਂ… ਮੈਂ ਛੇਤੀ ਹੀ ਕੁਝ ਨਵਾਂ ਲੈ ਕੇ ਆਉਣ ਵਾਲਾ ਹਾਂ।’

Hello friends .. hope all well .. let’s have a chat tonight by 11 pm .. till then listen this Punjabi dance number by my friends @drzeusworld @ZoraWorldwide https://t.co/R0JhG2paOt

— KAPIL (@KapilSharmaK9) June 7, 2018

Chalo now good night .. trying to change my life style 🙈.. god bless all .. love u

— KAPIL (@KapilSharmaK9) June 7, 2018

ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਰਹਿ ਰਹੇ ਕਪਿਲ ਨੇ ਆਪਣੇ ਬਾਰੇ ਲੋਕਾਂ ਨੂੰ ਜਵਾਬ ਦਿੰਦਿਆਂ ਦੱਸਿਆ ਕਿ ਉਹ ਫਿਲਹਾਲ ਘੁੰਮ ਰਹੇ ਹਨ ਤੇ ਪਹਿਲਾਂ ਨਾਲੋਂ ਥੋੜ੍ਹੇ ਮੋਟੇ ਹੋ ਗਏ ਹਨ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਉਹ ਮੁੜ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਪਿਲ ਨੇ ਮਾਰਚ ‘ਚ ਆਪਣੇ ਨਵੇਂ ਸ਼ੋਅ ਨਾਲ ਵਾਪਸੀ ਕੀਤੀ ਸੀ ਪਰ ਕੁਝ ਕਾਰਨਾਂ ਦੇ ਚਲਦਿਆਂ ਉਨ੍ਹਾਂ ਦੇ ਇਸ ਸ਼ੋਅ ਨੂੰ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਪਿਲ ਇਕ ਵਾਰ ਮੁੜ ਲਾਈਮਲਾਈਟ ਤੋਂ ਦੂਰ ਹੋ ਗਏ ਤੇ ਵਾਪਸੀ ਕਰਨ ਤੋਂ ਪਹਿਲਾਂ ਖੁਦ ਨੂੰ ਸਮਾਂ ਦੇਣਾ ਚਾਹੁੰਦੇ ਹਨ।