Quota - Sach Kahoon Punjabi
ਕੋਟਾ ਨੂੰ ਹਰਾ ਕੇ ਸ੍ਰੀਗੰਗਾਨਗਰ ਨੇ ਜਿੱਤਿਆ ਕਾਂਸੀ ਤਮਗਾ
ਅੰਡਰ-14 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ
ਸੱਚ ਕਹੂੰ ਨਿਊਜ਼/ਘਮੰਡੀਆ। ਅੰਡਰ-19 ਵਰਗ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਹੁਣ ਸ੍ਰੀਗੰਗਾਨਗਰ ਨੇ ਅੰਡਰ-14 ‘ਚ ਵੀ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਹਾਸਲ ਕੀਤਾ । ਗੰਗਾ ਸੀਟੀ ਸਵਾਈ ਮਾਧੋਪੁਰ ‘ਚ ਖੇਡੀ ਗਈ 64 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਸ੍ਰੀਗੰਗਾਨਗਰ ਨੇ ਰੋਮਾਂਚਕ ਮੁਕਾਬਲੇ ‘ਚ ਕੋਟਾ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸ੍ਰੀਗੰਗਾਨਗਰ ਟੀਮ ਦੇ ਕੋਚ ਸਾਹਬਰਾਮ ਆਰਮੀ ਸਕੂਲ ਸੂਰਤਗੜ੍ਹ ਅਤੇ ਸੁਨੀਲ ਕੁਮਾਰ ਟੀਮ ਇੰਚਾਰਜ ਆਤਮਾ ਸਿੰਘ ਸਰਕਾਰੀ ਸਕੂਲ ਪਾਲੀਵਾਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦਰਮਿਆਨ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਮੈਚ ਬਰਾਬਰੀ ‘ਤੇ ਰਿਹਾ ਸ੍ਰੀਗੰਗਾਨਗਰ ਦੀ ਟੀਮ ਪੈਨਾਲਟੀ ਸ਼ੂਟਆਊਟ ‘ਚ ਸੋਨ ਤਮਗੇ ਦੀ ਦੌੜ ‘ਚੋਂ ਬਾਹਰ ਹੋਣ ਤੋਂ ਬਾਅਦ ਕੋਟਾ ਨਾਲ ਹੋਏ।
ਸਖ਼ਤ ਮੁਕਾਬਲੇ ‘ਚ 1-0 ਨਾਲ ਮੈਚ ਜਿੱਤ ਕੇ ਕਾਂਸੀ ਤਮਗਾ ਜਿੱਤਣ ‘ਚ ਸਫਲ ਰਿਹਾ ਇਸ ਮਹੱਤਵਪੂਰਨ ਮੁਕਾਬਲੇ ‘ਚ ਵਿਜੈਵੀਰ ਦੇ ਕਾਰਨਰ ਕਿੱਕ ਨੂੰ ਨਿਤਿਨ ਦੇ ਹੇਡਰ ਨੇ ਸ੍ਰੀਗੰਗਾਨਗਰ ਨੂੰ ਜੇਤੂ ਵਾਧਾ ਦਿਵਾਇਆ ਮੈਚ ‘ਚ ਕੋਟਾ ਆਖਰ ਤੱਕ ਗੋਲ ਕਰਨ ‘ਚ ਨਾਕਾਮ ਰਿਹਾ। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਡੀਆ ਦੇ ਨਿਤਿਨ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਸ੍ਰੀਗੰਗਾਨਗਰ ਦੀ ਅੰਡਰ-14 ਫੁੱਟਬਾਲ ਟੀਮ ‘ਚ ਚੁਣੇ ਗਏ । ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਦੇ ਨਿਤਿਨ, ਸੰਜੂ, ਰਾਹੁਲ, ਵਿਜੈਵੀਰ ਅਤੇ ਸੁਜੀਤ ਨੇ ਜਿੱਤ ਦਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ ਵਿਦਿਆਰਥੀਆਂ ਨੇ ਦੱਸਿਆ ਕਿ  ਪਾਪਾ ਕੋਚ ਦੇ ਦੱਸੇ ਮਾਰਗਦਰਸ਼ਨ ਨਾਲ ਇਹ ਉਪਲੱਬਧੀ ਹਾਸਲ ਕਰ ਸਕੇ ਹਨ। ਉੱਥੇ ਸੰਸਥਾ ਖੇਡ ਇੰਚਾਰਜ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ ਪ੍ਰਿੰਸੀਪਲ ਰੂਪ ਸਿੰਘ ਨੇ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਖੁਸ਼ੀ ਪ੍ਰਗਟਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਮਗੇ ਲਈ ਯੂਨਾਨ ਦੀ ਮਾਰੀਆ ਪ੍ਰੀਵੋਲਾਰਸਕੀ ਨਾਲ ਹੋਵੇਗੀ ਟੱਕਰ | Vinesh Phogat
ਰੇਪੇਚੇਜ਼ ਦੇ ਦੂਜੇ ਗੇੜ ‘ਚ ਵਿਸ਼ਵ ਚਾਂਦੀ ਜੇਤੂ ਅਮਰੀਕਾ ਦੀ ਸਾਰਾ ਹਿਲਦੇਬ੍ਰਾਂਟ ਨੂੰ ਹਰਾਇਆ |Vinesh Phogat
ਨੂਰ ਸੁਲਤਾਨ (ਏਜੰਸੀ)। ਸਟਾਰ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਬੁੱਧਵਾਰ ਨੂੰ ਆਪਣੇ 53 ਕਿਗ੍ਰਾ ਭਾਰ ਵਰਗ ‘ਚ ਕਾਂਸੀ ਤਮਗੇ ਮੁਕਾਬਲੇ ਲਈ ਕੁਆਲੀਫਾਈ ਕਰਨ ਦੇ ਨਾਲ ਹੀ ਦੇਸ਼ ਨੂੰ ਟੋਕੀਓ ਓਲੰਪਿਕ-2020 ਦਾ ਕੋਟਾ ਦਿਵਾ ਦਿੱਤਾ 25 ਸਾਲ ਦੀ ਵਿਨੇਸ਼ ਨੇ ਔਰਤਾਂ ਦੇ 53 ਕਿਗ੍ਰਾ. ਭਾਰ ਵਰਗ ਦੇ ਰੇਪੇਚੇਜ਼ ਦੇ ਦੂਜੇ ਗੇੜ ‘ਚ ਵਿਸ਼ਵ ਚਾਂਦੀ ਜੇਤੂ ਅਮਰੀਕਾ ਦੀ ਸਾਰਾ ਹਿਲਦੇਬ੍ਰਾਂਟ ਨੂੰ 8-2 ਨਾਲ ਹਰਾਇਆ ਇਸ ਦੇ ਨਾਲ ਉਨ੍ਹਾਂ ਨੇ ਕਾਂਸੀ ਤਮਗਾ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਹੁਣ ਤਮਗੇ ਲਈ ਉਨ੍ਹਾਂ ਦਾ ਮੁਕਾਬਲਾ ਯੂਨਾਨ ਦੀ ਮਾਰੀਆ ਪ੍ਰੀਵੋਲਾਰਸਕੀ ਨਾਲ ਹੋਵੇਗਾ। (Vinesh Phogat)
ਭਾਰਤ ਦੀ ਟੋਕੀਓ ਓਲੰਪਿਕ ‘ਚ ਤਮਗਾ ਉਮੀਦ ਵਿਨੇਸ਼ ਨੇ ਇਸ ਤੋਂ ਪਹਿਲਾਂ ਸਵੇਰੇ ਰੇਪੇਚੇਜ਼ ਦੇ ਪਹਿਲੇ ਰਾਊਂਡ ‘ਚ ਯੂਕਰੇਨ ਦੀ ਯੂਲੀਆ ਖਾਵਲਾਜ਼ੀ ਬਲਾਹਨੀਆ ਨੂੰ 5-0 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ ਸੀ ਵਿਨੇਸ਼ ਨੂੰ ਪ੍ਰੀ ਕੁਆਰਟਰਫਾਈਨਲ ‘ਚ ਸਾਬਕਾ ਚੈਂਪੀਅਨ ਜਪਾਨ ਦੀ ਮਾਊ ਮੁਕਾਈਦਾ ਹੱਥੋਂ 7-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੁਕਾਈਦਾ ਦੇ ਫਾਈਨਲ ‘ਚ ਪਹੁੰਚਣ ਦੀ ਬਦੌਲਤ ਭਾਰਤੀ ਪਹਿਲਵਾਨ ਨੂੰ ਰੇਪੇਚੇਜ਼ ਰਾਊਂਡ ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲ ਗਿਆ ਰੇਪੇਚੇਜ਼ ਦੇ ਦੂਜੇ ਰਾਊਂਡ ਦੇ ਮੁਕਾਬਲੇ ‘ਚ ਵਿਨੇਸ਼ ਲਈ ਚੁਣੌਤੀ ਅਸਾਨ ਨਹੀਂ ਰਹੀ ਅਤੇ ਪੰਜ ਵਾਰ ਅਜਿਹਾ ਮੌਕਾ ਆਇਆ ਜਦੋਂ ਸਾਰਾ ਨੇ ਉਨ੍ਹਾਂ ਦਾ ਖੱਬਾ ਪੈਰ ਪੂਰੇ ਦਮ ਨਾਲ ਫੜ ਲਿਆ, ਹਾਲਾਂਕਿ ਭਾਰਤੀ ਪਹਿਲਵਾਨ ਨੇ ਵਿਰੋਧੀ ਖਿਡਾਰੀ ‘ਤੇ ਕੰਟਰੋਲ ਬਣਾ ਲਿਆ। (Vinesh Phogat)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਵਿਨੇਸ਼ ਨੇ ਜਿੱਤ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਮੈਨੂੰ ਟੋਕੀਓ ਲਈ ਕੋਟਾ ਜਿੱਤਣ ‘ਤੇ ਬਹੁਤ ਖੁਸ਼ੀ ਹੈ ਪਰ ਮੇਰਾ ਮੁਕਾਬਲਾ ਹਾਲੇ ਸਮਾਪਤ ਨਹੀਂ ਹੋਇਆ ਹੈ ਮੈਨੂੰ ਹਾਲੇ ਤਮਗਾ ਮੈਚ ‘ਚ ਉਤਰਨਾ ਹੈ ਭਾਰਤੀ ਮਹਿਲਾ ਪਹਿਲਵਾਨ ਨੇ ਰਾਸ਼ਟਰ ਮੰਡਲ ਅਤੇ ਏਸ਼ੀਅਨ ਗੇਮਜ਼ ‘ਚ ਸੋਨ ਤਮਗੇ ਜਿੱਤੇ ਹਨ ਪਰ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗਾ ਨਹੀਂ ਜਿੱਤ ਸਕੀ ਹੈ ਆਪਣੇ ਕਰੀਅਰ ‘ਚ ਚੌਥੀ ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗੇ ਲਈ ਕੋਸ਼ਿਸ਼ ‘ਚ ਜੁਟੀ ਵਿਨੇਸ਼ ਜੇਕਰ ਜਿੱਤ ਜਾਂਦੀ ਹੈ ਤਾਂ ਇਹ ਉਨ੍ਹਾਂ ਦਾ ਇਨ੍ਹਾਂ ਖੇਡਾਂ ‘ਚ ਪਹਿਲਾ ਤਮਗਾ ਵੀ ਹੋਵੇਗਾ ਮਹਿਲਾ ਵਰਗ ਦੀ ਹੋਰ ਭਾਰਤੀ ਪਹਿਲਵਾਨ ਸੀਮਾ ਬਿਸਲਾ ਹਾਲਾਂਕਿ ਆਪਣੇ 50 ਕਿਗ੍ਰਾ ਭਾਰ ਵਰਗ ‘ਚ ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝ ਗਈ। (Vinesh Phogat)
ਉਨ੍ਹਾਂ ਨੂੰ ਰੇਪੇਚੇਜ਼ ਦੇ ਆਪਣੇ ਦੂਜੇ ਰਾਊਂਡ ਦੇ ਮੈਓ ‘ਚ ਰੂਸ ਦੀ ਏਕਾਤੇਰੀਨਾ ਪੋਲੇਸ਼ਚੂਕ ਹੱਥੋਂ 3-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਥੇ 76 ਕਿਗ੍ਰਾ ਭਾਰ ਵਰਗ ‘ਚ ਕਿਰਨ ਨੂੰ ਚਾਰ ਅੰਕਾਂ ਦਾ ਮਜ਼ਬੂਤ ਵਾਧਾ ਬਣਾਉਣ ਤੋਂ ਬਾਅਦ ਜਰਮਨੀ ਦੀ ਏਲਾਈਨ ਰੋਟਰ ਹੱਥੋਂ 4-5 ਨਾਲ ਹਾਰ ਝੱਲਣੀ ਪਈ ਕਿਰਨ ਨੇ ਸ਼ੁਰੂਆਤ ‘ਚ ਵਧੀਆ ਪ੍ਰਦਰਸ਼ਨ ਕਰਕੇ 4-0 ਦਾ ਵਾਧਾ ਬਣਾ ਲਿਆ ਸੀ ਪਰ ਉਹ ਲਗਾਤਾਰ ਪੰਜ ਅੰਕ ਵਿਰੋਧੀ ਖਿਡਾਰੀ ਨੂੰ ਗਵਾ ਬੈਠੀ ਉਥੇ ਸਰਿਤਾ ਮੋਰ ਨੇ ਵੀ ਨਿਰਾਸ਼ ਕੀਤਾ ਅਤੇ ਆਪਣੇ 57 ਕਿਗ੍ਰਾ ਭਾਰ ਵਰਗ ‘ਚ ਉਨ੍ਹਾਂ ਨੂੰ ਮੋਲਦੋਵਾ ਦੀ ਅਨਾਸਤਾਸੀਆ ਨਿਸ਼ਿਤਾ ਤੋਂ ਕੁਆਲੀਫਿਕੇਸ਼ਨ ‘ਚ 1-5 ਨਾਲ ਹਾਰ ਮਿਲੀ (Vinesh Phogat)
ਪੂਜਾ ਢਾਂਡਾ ਸੈਮੀਫਾਈਨਲ ‘ਚ ਪਹੁੰਚੀ | Vinesh Phogat
59 ਕਿਗ੍ਰਾ ਦੇ ਗੈਰ ਓਲੰਪਿਕ ਵਰਗ ‘ਚ ਪਿਛਲੀ ਕਾਂਸੀ ਤਮਗਾ ਜੇਤੂ ਪੂਜਾ ਢਾਂਡਾ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਪੂਜਾ ਨੇ ਪਿਛਲੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਿਆ ਸੀ ਭਾਰਤ ਦੀ ਸਨਸਨੀ ਕਹੀ ਜਾਣ ਵਾਲੀ ਪੂਜਾ ਨੇ ਪ੍ਰੀ ਕੁਆਰਟਰ ਫਾਈਨਲ ‘ਚ ਬੇਲਾਰੂਸ ਦੀ ਕੈਟਸਿਆਰਨਾ ਯਾਨੁਸ਼ਖੇਵਿਚ ਨੂੰ 12-2 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪੂਜਾ ਨੇ ਬੇਲਾਰੂਸ ਦੀ ਪਹਿਲਵਾਨ ਨੂੰ ਧੋਬੀ ਪਛਾੜ ਨਾਲ ਹਰਾਇਆ। (Vinesh Phogat)
ਕੁਆਰਟਰ ਫਾਈਨਲ ‘ਚ ਪੂਜਾ ਨੇ ਜਪਾਨ ਦੀ ਮੌਜ਼ੂਦਾ ਏਸ਼ੀਆ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਯੁਜੁਕਾ ਇਨਾਗਾਕੀ ਨੂੰ 11-8 ਨਾਲ ਹਰਾਇਆ ਪੂਜਾ ਦਾ ਹੁਣ ਸੈਮੀਫਾਈਨਲ ‘ਚ ਰੂਸ ਦੀ ਲਿਊਬੋਵ ਓਵਚਾਰੋਵਾ ਨਾਲ ਮੁਕਾਬਲਾ ਹੋਵੇਗਾ ਪੂਜਾ ਨੂੰ ਟਰਾਇਲ ‘ਚ ਹਰਾਉਣ ਵਾਲੀ ਸਰਿਤਾ ਨੇ ਨਿਰਾਸ਼ ਕੀਤਾ ਅਤੇ ਆਪਣੇ 57 ਕਿਗ੍ਰਾ ਦੇ ਓਲੰਪਿਕ ਭਾਰ ਵਰਗ ‘ਚ ਉਨ੍ਹਾਂ ਨੂੰ ਮੋਲਦੋਵਾ ਦੀ ਅਨਾਸਤਾਸੀਆ ਨਿਚਿਤਾ ਤੋਂ ਕੁਆਲੀਫਿਕੇਸ਼ਨ ‘ਚ 1-5 ਨਾਲ ਹਾਰ ਮਿਲੀ ਨਿਚਿਤਾ ਦੇ ਕੁਆਰਟਰ ਫਾਈਨਲ ‘ਚ ਹਾਰਨ ਦੇ ਨਾਲ ਸਰਿਤਾ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। (Vinesh Phogat)
ਅੰਜੁਮ, ਅਪੂਰਵੀ ਬਦੌਲਤ ਭਾਰਤ ਨੂੰ ਦੋ ਓਲੰਪਿਕ ਕੋਟੇ
ਭਾਰਤ ਵਿਸ਼ਵ ਚੈਂਪੀਅਨਸਿਪ ‘ਚ ਦੂਸਰੇ ਦਿਨ ਦੂਸਰੇ ਨੰਬਰ ‘ਤੇ
ਨਵੀਂ ਦਿੱਲੀ, 3 ਸਤੰਬਰ
ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਦੂਸਰਾ ਅਤੇ ਕ੍ਰਮਵਾਰ ਚੌਥਾ ਸਥਾਨ ਹਾਸਲ ਕਰਨ ਦੇ ਨਾਲ ਭਾਰਤ ਨੂੰ 2020 ਦੀਆਂ ਟੋਕੀਓ ਓਲੰਪਿਕ ਲਈ ਪਹਿਲਾ ਕੋਟਾ ਦਿਵਾ ਦਿੱਤਾ ਹੈ 10 ਮੀਟਰ ਏਅਰ ਰਾਈਫਲ ‘ਚ ਅੰਜੁਮ ਨੇ ਨਿੱਜੀ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਅਪੂਰਵੀ ਚੌਥੇ ਨੰਬਰ ‘ਤੇ ਰਹੀ ਅਤੇ ਇਸ ਵਰਗ ‘ਚ ਮੁਹੱਈਆ ਦੂਸਰਾ ਕੋਟਾ ਆਪਣੇ ਨਾਂਅ ਕੀਤਾ ਅੰਜੁਮ, ਅਪੂਰਵੀ ਅਤੇ ਮੇਹੁਲੀ ਘੋਸ਼ ਦੀ ਭਾਰਤੀ ਟੀਮ ਨੇ ਇਸ ਮੁਕਾਬਲੇ ‘ਚ ਚਾਂਦੀ ਤਮਗਾ ਵੀ ਜਿੱਤਿਆ ਕੁਆਲੀਫਿਕੇਸ਼ਨ ਗੇੜ ‘ਚ ਕੁੱਲ 113 ਖਿਡਾਰੀਆਂ ਦੀ ਮਜ਼ਬੂਤ ਫੀਲਡ ‘ਚ ਅਪੂਰਵੀ, ਅੰਜੁਮ ਨੇ ਅੱਠ ਖਿਡਾਰੀਆਂ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ
ਅੱਵਲ ਚਾਰ ਖਿਡਾਰੀਆਂ ਨੂੰ 2020 ਟੋਕੀਓ ਓਲੰਪਿਕ ਲਈ ਕੋਟਾ ਦਿੱਤੇ ਗਏ ਅਤੇ ਕੋਰੀਆ ਅਤੇ ਭਾਰਤ ਨੇ ਇਹ ਸਾਰੇ ਚਾਰੇ ਕੋਟਾ ਆਪਣੇ ਨਾਂਅ ਕਰ ਲਏ ਮਹਿਲਾਵਾਂ ਦੀ ਟਰੈਪ ਈਵੇਂਟ ‘ਚ ਮਨੀਸ਼ ਕੀਰ ਨੇ ਚਾਂਦੀ ਤਗਮਾ ਹਾਸਲ ਕੀਤਾ ਉਹਨਾਂ ਸ਼ੂਟਆੱਫ ‘ਚ ਇਟਲੀ ਦੀ ਸੇਸਾ ਨੂੰ ਹਰਾਇਆ ਭਾਰਤ ਨੇ ਵਿਸ਼ਵ ਚੈਂਪੀਅਨਸਿਪ ‘ਚ ਦੂਸਰੇ ਦਿਨ ਦੋ ਸੋਨ, ਤਿੰਨ ਚਾਂਦੀ ਅਤੇ ਇੱਕ ਕਾਂਸੀ ਤਗਮੇ ਸਮੇਤ ਕੁੱਲ ਛੇ ਤਗਮੇ ਹਾਸਲ ਕੀਤੇ ਅਤੇ ਚੀਨ ਤੋਂ ਬਾਅਦ ਸੂਚੀ ‘ਚ ਦੂਸਰੇ ਨੰਬਰ ‘ਤੇ ਬਣਿਆ ਹੋਇਆ ਹੈ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਦਿੱਤਾ ਧਰਨਾ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ ਅਤੇ ਪਲਾਟਾਂ ਦੀ ਮੰਗ ਲਈ ਹਜ਼ਾਰਾਂ ਦਲਿਤਾਂ ਵੱਲੋਂ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਮੁਜ਼ਾਹਰਾ ਕਰਕੇ ਡੀਸੀ ਦਫ਼ਤਰ ਸੰਗਰੂਰ ਦਾ ਘਿਰਾਓ ਕਰਦਿਆਂ ਐਲਾਨ ਕੀਤਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 15 ਜੂਨ ਤੋਂ ਆਪਣੇ ਹਿੱਸੇ ਦੀ ਜ਼ਮੀਨ ਵਿਚ ਫਸਲਾਂ ਦੀ ਬਿਜਾਈ ਸ਼ੁਰੂ ਕਰਨਗੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਤੇ ਬਲਵਿੰਦਰ ਝਲੂਰ ਨੇ ਕਿਹਾ ਕਿ ਪਿੰਡਾਂ ਅੰਦਰ ਰਾਖਵੇਂ ਕੋਟੇ ਦੀਆਂ ਜ਼ਮੀਨਾਂ ਡੰਮੀ ਬੋਲੀ ਹੋਣ ਕਾਰਨ ਅਸਲ ਦਲਿਤਾਂ ਦੀ ਪਹੁੰਚ ਤੋਂ ਬਾਹਰ ਹੋ ਚੁਕੀਆਂ ਹਨ, ਜਿਸ ਕਾਰਨ ਜ਼ਮੀਨ ਵਿਹੂਣੇ ਦਲਿਤਾਂ ਨੂੰ ਬੇਗਾਨੇ ਖੇਤਾਂ ਵਿਚ ਜਲੀਲ ਹੋਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੰਮੇ ਸੰਘਰਸ਼ ਤੋਂ ਬਾਅਦ ਜਿਹਨਾਂ ਪਿੰਡਾਂ ਵਿਚ ਜ਼ਮੀਨ ਮਿਲੀ ਵੀ ਉਸ ਵਿਚ ਪ੍ਰਸ਼ਾਸਨ ਵੱਲੋਂ (5 ਤੋਂ 20% ਪ੍ਰਸੈਂਟ) ਤੱਕ ਰੇਟ ਵਿਚ ਵਾਧਾ ਕਰਕੇ ਬੋਲੀ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਜਿਲੇ ਵਿਚਲੇ 29 ਪਿੰਡਾਂ ਅੰਦਰ ਕਈ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ।
ਮਨਪ੍ਰੀਤ ਭੱਟੀਵਾਲ, ਜਸਵਿੰਦਰ ਨਿਆਮਤਪੁਰ ਅਤੇ ਗੁਰਚਰਨ ਸਿੰਘ ਡਕੌਂਦਾ, ਗੁਰਦੀਪ ਧੰਦੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਦਲਿਤਾਂ ਨੂੰ ਕੁਚਲਣ ਦੀ ਨੀਤੀ ਆਪਣਾ ਰਹੀਆਂ ਹਨ ਅਤੇ ਦਲਿਤਾਂ ਨਾਲ ਹੋ ਰਹੀ।
ਇਸ ਧੱਕੇਸਾਹੀ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕਰ ਰਹੀਆਂ ਹਰਬੰਸ ਕੌਰ ਕੁਲਾਰਾਂ, ਬਿੰਦਾ ਸਿੰਘ ਅਤੇ ਗੁਰਪ੍ਰੀਤ ਖੇੜੀ ਨੇ ਪ੍ਰਸ਼ਾਸਨ ਉਪਰ ਦੋਸ਼ ਲਾਉਂਦਿਆਂ ਕਿਹਾ ਕਿ ਭਾਵੇਂ ਦਲਿਤਾਂ ਲਈ ਰਾਖਵੇਂ ਕੋਟੇ ਦਾ ਮਤਲਬ ਆਰਥਿਕ ਤੌਰ ‘ਤੇ ਕਮਜੋਰ ਵਰਗ ਨੂੰ ਉਪਰ ਚੁੱਕਣਾ ਹੈ ਪਰੰਤੂ ਧਨਾਢ ਚੌਧਰੀਆਂ ਅਤੇ ਪ੍ਰਸ਼ਾਸਨ ਵੱਲੋਂ ਮਿਲੀਭੁਗਤ ਕਰਕੇ ਦਲਿਤਾਂ ਨੂੰ ਪਾੜ ਕੇ ਡੰਮੀ ਬੋਲੀ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਜ਼ਮੀਨ ਦਾ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਦੇ ਇਸ ਅੜੀਅਲ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਿਜ਼ਰਵ ਕੋਟੇ ਦੀ ਜ਼ਮੀਨਾਂ ਠੇਕੇ ਤੇ ਲੈਣ ਲਈ ਡੀਸੀ ਦਫ਼ਤਰ ਮੂਹਰੇ ਜ਼ੋਰਦਾਰ ਰੋਸ ਧਰਨਾ
ਸ਼ਹਿਰ ਵਿੱਚੋਂ ਦੀ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਲੈਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਸ਼ਹਿਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ।
ਸੰਗਰੂਰ, ਸੁਨਾਮ, ਧੂਰੀ, ਭਵਾਨੀਗੜ੍ਹ ਬਲਾਕ ਦੇ ਜਿਨ੍ਹਾਂ ਪਿੰਡਾਂ ਦੀ ਅਜੇ ਬੋਲੀ ਹੋਣੀ ਰਹਿੰਦੀ ਹੈ, ਉਨ੍ਹਾਂ ਪਿੰਡਾਂ ਤੋਂ ਪਹੁੰਚੇ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਨਿੰਦੀ, ਜ਼ਿਲ੍ਹਾ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਰਿਜਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਹਰ ਹਾਲਤ ਵਿੱਚ ਲੈ ਕੇ ਰਹਾਂਗੇ, ਕਿਉਂਕਿ ਜ਼ਮੀਨ ਸਾਡੇ ਮਾਣ ਸਨਮਾਨ ਦਾ ਪ੍ਰਤੀਕ ਹੈ।
ਪਿੰਡਾਂ ਵਿੱਚ ਕਈ ਕਈ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ, ਸਮੂਹ ਦਲਿਤ ਭਾਈਚਾਰੇ ਦਸਤਖਤ ਅੰਗੂਠੇ ਲਗਵਾ ਕੇ ਸਬੰਧਿਤ ਬੀਡੀਪੀਓ ਨੂੰ ਮੰਗ ਪੱਤਰ ਦੇ ਚੁਕੇ ਹਨ, ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਮੂਹ ਦਲਿਤ ਮਜ਼ਦੂਰ ਭਾਈਚਾਰਾ ਇਹ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ‘ਤੇ ਇਸ ਕਰਕੇ ਲੈਣਾ ਚਾਹੁੰਦਾ ਹੈ ਤਾਂ ਜੋ ਦਲਿਤ ਮਜ਼ਦੂਰ  ਔਰਤਾਂ ਨੂੰ ਜ਼ਲੀਲ ਨਾ ਹੋਣਾ ਪਵੇ। ਮਜ਼ਦੂਰ ਭਾਈਚਾਰੇ ਸਾਰੇ ਸਾਧਨਾਂ ਤੋਂ ਵਾਂਝਾ ਹੈ। ਕਈ ਪਿੰਡਾਂ ਵਿੱਚ ਦਲਿਤ ਮਜ਼ਦੂਰ ਨੂੰ ਉਪਜਾਊ ਜ਼ਮੀਨ ਨਹੀਂ ਦਿੱਤੀ ਜਾ ਰਹੀ ਨਾ ਹੀ ਪਿੰਡ ਦੇ ਕਈ ਟੱਕਾਂ ਵਿੱਚ ਪਾਣੀ ਦਾ ਪ੍ਰਬੰਧ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰ ਹਾਲਤ ਵਿੱਚ ਇਹ ਜ਼ਮੀਨਾਂ ਦਲਿਤ ਭਾਈਚਾਰੇ ਨੂੰ ਦਿਵਾਈਆਂ ਜਾਣਗੀਆਂ।