Shah Satnam Ji Girls School - Sach Kahoon Punjabi
Shah Satnam Ji Girls School ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ
Shah Satnam Ji Girls School: 1560 ਵਿਦਿਆਰਥਣਾਂ ਨੇ ਇਕੱਠਿਆਂ ਗਾਇਆ ‘ਮੇਰੇ ਦੇਸ਼ ਕੀ ਜਵਾਨੀ’ ਗੀਤ
Shah Satnam Ji Girls School: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੇ 1560 ਵਿਦਿਆਰਥਣਾਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾਇਆ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ 1560 ਵਿਦਿਆਰਥੀਆਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾ ਕੇ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਉਪਲੱਬਧੀ ਦੀ ਕਾਪੀ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੀ। ਇਸ ਗੀਤ ਰਾਹੀਂ ਵਿਦਿਆਰਥੀਆਂ ਨੇ ਸਿੱਖਿਆ, ਖੇਡ ਸਹੂਲਤਾਂ ਤੇ ਡਰੱਗ ਫ੍ਰੀ ਸੰਦੇਸ਼ ਨੂੰ ਪ੍ਰਭਾਵਸ਼ਾਲੀ ਰੂਪ ’ਚ ਪੇਸ਼ ਕੀਤਾ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਦੇ ਇਸ ਡਰੱਗ ਫ੍ਰੀ ਅਭਿਆਨ ਤੇ ਸਮਾਜਿਕ ਸੰਦੇਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਰਾਸ਼ਟਰ ਸੇਵਾ ਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Read Also : ਸੇਵਾ ਦਾ ਮਹਾਂਕੁੰਭ, ਡੈਂਟਲ ਸਿਹਤ ਕੈਂਪ ’ਚ ਹੋਈ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ
ਦਿੱਲੀ ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ ਸਕੂਲ, ਹਾਸਲ ਕੀਤੀ ਵੱਡੀ ਸਫ਼ਲਤਾ
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। Shah Satnam ji girls school : ਨਵੀਂ ਦਿੱਲੀ ਦੇ ਛਤਰਪੁਰ ’ਚ ਹੋਈ ਦੋ ਰੋਜ਼ਾ ਜਿਮਨਾਸਟਿਕ ਮੰਥਨ ਕੱਪ 2024 ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ 7 ਸੋਨ ਸਮੇਤ 12 ਤਮਗੇ ਹਾਸਲ ਕੀਤੇ ਹਨ। ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਸ਼ਾਹ ਸਤਿਨਾਮ ਜੀ ਗਰਲਜ ਸਕੂਨ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾ ਸਮੇਤ ਸਟਾਫ਼ ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਉੱਥੇ ਹੀ ਜੇਤੂ ਖਿਡਾਰਨਾਂ ਨੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਸੰਸਥਾ ਦੁਆਰਾ ਖੇਡਾਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਸ਼ਾਨਦਾਰ ਸਹੂਲਤਾਂ ਨੂੰ ਦਿੱਤਾ।
11 ਜਮਾਤ ਦੀ ਨੁਪੂਰ ਇੰਸਾਂ ਨੇ ਜਿੱਤੇ ਤਿੰਨ ਤਮਗੇ | Shah Satnam ji girls school
ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ 13 ਤੇ 14 ਜੁਲਾਈ ਨੂੰ ਛਤਰਪੁਰ, ਨਵੀਂ ਦਿੱਲੀ ’ਚ ਜਿਮਨਾਸਟਿਕ ਮੰਥਨ ਕੱਪ 2024 ਕਰਵਾਇਆ ਗਿਆ। ਇਸ ’ਚ ਪੰਜਵੀਂ ਜਮਾਤ ਦੀ ਸਰਗਮ ਇੰਸਾਂ ਨੇ ਇੱਕ ਸਿਲਵਰ ਤੇ ਇੱਕ ਬ੍ਰਾਂਊਂਜ਼, ਅੱਠਵੀਂ ਜਮਾਤ ਦੀ ਗੁਰਲੀਨ ਇੰਸਾਂ ਸਿਲਵਰ, ਇਸੇ ਜਮਾਤ ਦੀ ਖੁਸ਼ਲੀਨ ਇੰਸਾਂ ਨੇ ਦੋ ਸੋਨ, 11ਵੀਂ ਜਮਾਤ ਦੀ ਨੁਪੂਰ ਇੰਸਾਂ ਨੇ 3 ਸੋਨ, 12ਵੀਂ ਜਮਾਤ ਦੀ ਆਰਜੂ ਨੇ 2 ਬਸੋਨ ਤੇ ਇੱਕ ਸਿਲਵਰ ਤਮਗਾ ਜਿੱਤ ਕੇ ਸਕੂਨ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਸਾਰੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉੱਥੇ ਹੀ ਜੋ ਵਿਦਿਆਰਥਣਾਂ ਤਮਗੇ ਨਹੀਂ ਜਿੱਤ ਸਕੀਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। (Shah Satnam ji girls school)
Also Read : ਸੰਸਦ ਮੈਂਬਰ ਦੂਜਿਆਂ ਲਈ ਬਣਨ ਮਿਸਾਲ
ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਬਿਹਤਰ ਸਿੱਖਿਆ ਦੇ ਨਾਲ ਨਾਲ ਖੇਡ ਗਤੀਵਿਧੀਆਂ ’ਚ ਵੀ ਵਿਦਿਆਰਥੀਆਂ ਨੂੰ ਕਾਮਯਾਬ ਬਣਾ ਰਿਹਾ ਹੈ ਤਾਂ ਕਿ ਵਿਦਿਆਰਥਣਾਂ ਖੇਡਾਂ ’ਚ ਵੀ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ। ਉਨ੍ਹਾਂ ਨੇ ਵਿਦਿਆਰਥਣਾਂ ਦੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਜਿਨ੍ਹਾਂ ਦੀ ਪ੍ਰੇਰਨਾ ’ਤੇ ਚੱਲ ਕੇ ਸੰਸਥਾ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।
ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ : 128 ਮੈਡਲ ਲੈ ਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਦਿੱਤਾ ਸਿਹਰਾ
70 ਖਿਡਾਰਨਾਂ ਦੀ ਹੋਈ ਸੂਬਾ ਪੱਧਰੀ ਸਕੂਲੀ ਖੇਡਾਂ ਲਈ ਚੋਣ
60 ਸੋਨਾ, 42 ਚਾਂਦੀ ਤੇ 26 ਕਾਂਸੀ ਮੈਡਲ ਪਾਏ ਝੋਲੀ
(ਸੱਚ ਕਹੂੰ ਨਿਊਜ਼ / ਸੁਨੀਲ ਵਰਮਾ) ਸਰਸਾ। ਬੀਤੇ ਦਿਨ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਇੱਕ ਵਾਰ ਫਿਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ (Shah Satnam Ji Girls School) ਦੀਆਂ ਖਿਡਾਰਨਾਂ ਵੱਲੋਂ ਆਪਣੇ ਅਨੌਖੇ ਖੇਡ ਤਰੀਕਿਆਂ ਦਾ ਪ੍ਰਦਰਸ਼ਨ ਕਰਦੇ ਹੋਏ 128 ਮੈਡਲ ਹਾਸਲ ਕੀਤੇ ਹਨ ਇਨ੍ਹਾਂ ’ਚ 60 ਸੋਨ ਮੈਡਲ, 42 ਚਾਂਦੀ ਤੇ 26 ਕਾਂਸੀ ਦੇ ਮੈਡਲ ਸ਼ਾਮਲ ਹਨ। ਨਾਲ ਹੀ 70 ਖਿਡਾਰਣਾਂ ਦੀ ਸਕੂਲੀੇ ਸਟੇਟ ਖੇਡਾਂ ਲਈ ਚੋਣ ਹੋਈ ਹੈ।
ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ (Shah Satnam Ji Girls School) ਦੀਆਂ 124 ਖਿਡਾਰਨਾਂ ਨੇ ਹਿੱਸਾ ਲਿਆ ਸੀ। ਮੈਡਲ ਜੇਤੂ ਖਿਡਾਰਨਾਂ ਦਾ ਸੋਮਵਾਰ ਨੂੰ ਸਕੂਲ ’ਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ ਤੇ ਖੇਡ ਇੰਚਾਰਜ ਡਾ. ਰਿਸ਼ੂ ਤੋਮਰ ਨੇ ਉਨ੍ਹਾ ਨੂੰ ਵਧਾਈ ਦਿੰਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਉੱਥੇ ਹੀ ਜੇਤੂ ਖਿਡਾਰਣਾਂ ਨੇ ਆਪਣੀ ਸਫ਼ਤਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਦਿੱਤਾ। ਇਸ ਮੌਕੇ ਖੇਡ ਕੋਚ ਨਿਰਮਲ ਨੈਨ, ਮੰਜੂ ਟੋਹਾਣਾ, ਸੁਖਪ੍ਰੀਤ, ਅੰਕੁਰ, ਕਰਨਵੀਰ, ਰਮਨ, ਕੁਸੁਮ ਰਵਿਤਾ, ਨੀਲਮ ਤੇ ਸਵਪਨਿਲ ਸਮੇਤ ਹੋਰ ਸਟਾਫ਼ ਮੈਂਬਰ ਤੇ ਖਿਡਾਰਨਾਂ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘ਥਿੰਕ ਐਂਡ ਉੱਤਰ’ ਪੇਪਰ ਲਾਂਚ, ਪਰਖਿਆ ਵਿਦਿਆਰਥਣਾਂ ਦਾ ਆਮ ਗਿਆਨ
ਸਰਸਾ,(ਸੁਨੀਲ ਵਰਮਾ/ਸੁਸ਼ੀਲ ਕੁਮਾਰ) ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਅੱਜ ਵਿਦਿਆਰਥੀਆਂ ਦਾ ਆਮ ਗਿਆਨ ਪਰਖਣ ਲਈ ‘ਥਿੰਕ ਐਂਡ ਉੱਤਰ’ ਪੇਪਰ ਲਾਂਚ ‘ਤੇ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਐੱਮਐੱਸਜੀ ਇੰਸਟੀਟਿਊਟ ਆਫ ਕੰਪੀਟੀਸ਼ਨ ਦੇ ਡਾਇਰੈਕਟਰ ਤੇ ਗੋਲਡ ਮੈਡਲਿਸਟ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਨੇ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਪ੍ਰੋਗਰਾਮ ‘ਚ ਸਕੂਲ ਦੀਆਂ ਜਮਾਤ ਛੇਵੀਂ ਤੋਂ +2 ਦੀਆਂ 473 ਵਿਦਿਆਰਥਣਾਂ ਨੇ ‘ਥਿੰਕ ਐਂਡ ਉੱਤਰ’ ਦੀ ਪ੍ਰੀਖਿਆ ਦਿੱਤੀ ਪ੍ਰੋਗਰਾਮ ਦੇ ਆਖਰ ‘ਚ ਸਕੂਲ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸੰਸਥਾਨ ਵੱਲੋਂ ਮੁਕਾਬਲਾ ਪ੍ਰੀਖਿਆਵਾਂ ਲਈ ‘ਥਿੰਕ ਐਂਡ ਉੱਤਰ’ ਦੇ ਨਾਂਅ ਤੋਂ ਲਾਂਚ ਕੀਤੇ ਗਏ।
ਪੇਪਰ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨਈਈਟੀ, ਆਈਆਈਟੀ, ਸੀਐਲਏਟੀ, ਆਈਏਐੱਸ, ਆਈਪੀਐੱਸ ਜਿਹੀਆਂ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਲਈ ਕਾਫੀ ਕਾਰਗਰ ਸਾਬਤ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਅਤੇ ਕੰਪੀਟੀਸ਼ਨ ਇਗਜ਼ਾਮ ਫਾਈਟ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹਮੇਸ਼ਾ ਆਮ ਗਿਆਨ ਨਾਲ ਅਪਡੇਟ ਰਹਿਣਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਆਕਰਨ ‘ਚ ਵੀ ਚੰਗੀ ਪਕੜ ਹੋਣੀ ਚਾਹੀਦੀ ਹੈ ਅਤੇ ਬੋਲਣ ‘ਚ ਉਨ੍ਹਾਂ ਦੇ ਉਚਾਰਨ ਸਹੀ ਹੋਣੇ ਚਾਹੀਦੇ ਹਨ ਇਸ ਦੌਰਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਕਲਾਸਾਂ ‘ਚ ਜਾ ਕੇ ਪ੍ਰੀਖਿਆ ਦਾ ਜਾਇਜ਼ਾ ਲਿਆ ਤੇ ਵਿਦਿਆਰਥਣਾਂ ਤੋਂ ਸਵਾਲ-ਜਵਾਬ ਕੀਤੇ ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਅਦਾਰੇ ‘ਚ ਪਹੁੰਚਣ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਵਿਦਿਆਰਥਣਾਂ ਨੇ ਲਹਿਰਾਇਆ ਝੰਡਾ
ਏਨਾ ਨਹਿਰਾ ਤੇ ਦੀਪਾਂਸ਼ੀ ਸਰਦਾਨਾ ਨੇ ਨੀਟ ਪਾਸ ਕੀਤਾ
ਏਨਾ ਨਹਿਰਾ ਨੇ 3106 ਰੈਂਕ ਤੇ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਨਾਲ ਪ੍ਰਾਪਤ ਕੀਤੀ ਸਫ਼ਲਤਾ
ਸਰਸਾ, (ਸੰਦੀਪ ਕੰਬੋਜ਼/ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੇ ਹਨ। ਹੁਣ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ ਹੈ। ਨੀਟ ਪ੍ਰੀਖਿਆ ਪਾਸ ਕਰਨ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਗੂਲਰ ਪੜ੍ਹਾਈ ਦੇ ਨਾਲ ਪਹਿਲੀ ਹੀ ਵਾਰ ‘ਚ ਸਫ਼ਲਤਾ ਹਾਸਲ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਦੋਵਾਂ ਹੀ ਵਿਦਿਆਰਥਣਾਂ ਨੇ ਇਸੇ ਵਰ੍ਹੇ ਸੀਬੀਐਸਈ ਬਾਰ੍ਹਵੀਂ ਦੀ ਪ੍ਰੀਖਿਆ ਵੀ 90 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਦੋਵਾਂ ਵਿਦਿਆਰਥਣਾਂ ਦੀ ਪ੍ਰਾਪਤੀ ਨਾਲ ਸਕੂਲ ‘ਚ ਖੁਸ਼ੀ ਦੀ ਲਹਿਰ ਹੈ।
ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ਤੋਂ 13,26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸਕੂਲ ਦੀ ਵਿਦਿਆਰਥਣ ਏਨਾ ਨਹਿਰਾ ਨੇ 3106ਵਾਂ ਰੈਂਕ ਹਾਸਲ ਕਰਕੇ ਨੀਟ ਪ੍ਰੀਖਿਆ ਪਾਸ ਕੀਤੀ ਜਦੋਂਕਿ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਲੈ ਕੇ ਸਫ਼ਲਤਾ ਪ੍ਰਾਪਤ ਕੀਤੀ। ਇਹ ਦੋਵੇਂ ਹੀ ਸਕੂਲ ‘ਚ ਬਾਰ੍ਹਵੀਂ ‘ਚ ਮੈਡੀਕਲ ਗਰੁੱਪ ਦੀਆਂ ਵਿਦਿਆਰਥਣਾਂ ਰਹੀਆਂ ਹਨ। ਹਾਲ ਹੀ ‘ਚ ਸੀਬੀਐਸਈ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ‘ਚ ਐਨਾ ਨਹਿਰਾ ਨੇ 92.8 ਫੀਸਦੀ ਤੇ ਦੀਪਾਂਸ਼ੀ ਸਰਦਾਨਾ ਨੇ 91.2 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਦੀਪਾਂਸ਼ੀ ਸਰਦਾਨਾ ਇਸ ਸਕੂਲ ‘ਚ ਜਮਾਤ ਚੌਥੀ ਤੋਂ ਲਗਾਤਾਰ ਪੜ੍ਹ ਰਹੀ ਹੈ ਤੇ ਐਨਾ ਨਹਿਰਾ ਜਮਾਤ 10ਵੀਂ ਤੋਂ ਪੜ੍ਹ ਰਹੀ ਹੈ ਦੋਵੇਂ ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ।