Fault - Sach Kahoon Punjabi
ਹੜ੍ਹ ਨਾਲ ਬੇਹਾਲ ਹਾਂ ਤਾਂ ਜਨਤ ਹੀ ਕਸੂਰਵਾਰ ਹੈ
ਪਟਨਾ ਅਤੇ ਕੇਰਲ ਵਿਚ ਬੇਮੌਸਮੀ ਬਰਸਾਤ ਨਾਲ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ ਇਸ ‘ਤੇ ਕਿਸੇ ਦਾ ਕੋਈ ਕਾਬੂ ਨਹੀਂ ਹੈ ਇਹ ਸਭ ਜਲਵਾਯੂ ਬਦਲਾਅ ਦੀ ਦੇਣ ਹੈ, ਗਰਮੀ ਵਿਚ ਪਟਨਾ ਵਰਗੇ ਵੱਡੇ ਸ਼ਹਿਰ ਪਿਆਸ ਨਾਲ ਬੇਹਾਲ ਹੋ ਜਾਂਦੇ ਹਨ, ਉਦੋਂ ਗਰਮੀ ਨਾਲ ਸਾਰਾ ਪਾਣੀ Àੁੱੱਡ ਜਾਂਦਾ ਹੈ ਦੇਸ਼ ਦੀ ਬੇਹਿਸਾਬ ਵਧੀ  ਹੋਈ ਅਬਾਦੀ ਦੇ ਚਲਦੇ ਸਾਰੇ ਪ੍ਰਬੰਧ ਜਵਾਬ ਦੇ ਜਾਂਦੇ ਹਨ ਹੁਣ ਮੀਡੀਆ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਘੇਰ ਕੇ ਬੈਠਾ ਹੈ ਕਿ ਹੜ੍ਹ ਦੇ ਪਾਣੀ ਨੂੰ ਕੱਢਿਆ ਕਿਉਂ ਨਹੀਂ ਜਾ ਰਿਹਾ? ਸਵਾਲ ਜਾਇਜ਼ ਹੈ ਪਰ ਕੀ ਇਸ ਵਿਚ ਸਿਰਫ਼ ਸਰਕਾਰ ਹੀ ਕਸੂਰਵਾਰ ਹੈ? ਜਿਸ ਦੇ ਖੁਦ ਦੇ ਘਰਾਂ ‘ਚੋਂ ਵੀ ਪਾਣੀ ਨਹੀਂ ਨਿੱਕਲਿਆ ਆਖ਼ਰ ਸਰਕਾਰ ਨੂੰ ਵੀ ਘਰ ਕੁਝ ਦਿਨਾਂ ਲਈ ਖਾਲੀ ਕਰਨਾ ਪਿਆ ਹੈ ਨਹੀਂ ਯਕੀਨ ਤਾਂ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਹਾਲ ਵੇਖ ਲਓ ਮੀਡੀਆ ਨੂੰ ਸਵਾਲ ਕਰਨੇ ਚਾਹੀਦੇ ਹਨ ਜਨਤਾ ਨੂੰ ਕਿ ਕਿਉਂ ਉਹ ਦਹਾਕਿਆਂ ਤੋਂ ਅਜਿਹੀਆਂ ਸਰਕਾਰਾਂ ਚੁਣ ਰਹੀ ਹੈ? ਫਿਰ ਸਰਕਾਰਾਂ ਤਾਂ ਕਹਿੰਦੀਆਂ ਵੀ ਰਹੀਆਂ ਹਨ ਕਿ ਬੱਚੇ ਦੋ ਹੀ ਪੈਦਾ ਕਰੋ! ਸਰਕਾਰਾਂ ਦੀ ਨਾਕਾਮੀ ਅਤੇ ਦੇਸ਼ ਦੀ ਇਸ ਬਦਤਰ ਹਾਲਤ ਦੇ ਜਿੰਮੇਵਾਰ ਇਸ ਦੇਸ਼ ਦੇ ਆਪਣੇ ਲੋਕ ਹਨ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਣਾ ਸਿਰਫ਼ ਮੀਡੀਆ ਦੀ ਲਿਪਾ-ਪੁਚ ਹੈ ਜਨਤਾ ਨੂੰ ਕੌਣ ਕਹਿੰਦਾ ਹੈ ਸਰਕਾਰੀ ਥਾਂਵਾਂ ‘ਤੇ ਕਬਜ਼ੇ ਕਰੋ? ਕਿਉਂ ਜਨਤਾ ਨੇ ਨਦੀ-ਨਾਲੇ-ਜੰਗਲ ਸਭ ‘ਤੇ ਕਬਜ਼ਾ ਕੀਤਾ ਹੋਇਆ ਹੈ?
ਪਹਿਲਾਂ ਜਨਤਾ ਨਿਕੰਮੇ ਆਗੂ ਚੁਣਦੀ ਹੈ, ਫਿਰ ਇਨ੍ਹਾਂ ਹੀ ਆਗੂਆਂ ਨੂੰ ਸਿਫ਼ਾਰਿਸ਼ ਅਤੇ ਪੈਸਾ ਦੇ ਕੇ ਨਿਕੰਮੇ ਕਰਮਚਾਰੀ ਭਰਤੀ ਕਰਵਾਉਂਦੀ ਹੈ, ਖੁਦ ਕੁਝ ਕਰਨਾ ਨਹੀਂ ਚਾਹੁੰਦੀ, ਦੋਸ਼ ‘ਤੇ ਦੋਸ਼ ਲਾਈ ਜਾਂਦੀ ਹੈ, ਕਿਉਂ? ਇਸ ਦੇਸ਼ ਵਿਚ ਸਾਲ 1900 ਵਿਚ ਹੀ ਅੰਗਰੇਜ਼ੀ ਹਕੂਮਤ ਨੇ ਕਿਹਾ ਸੀ ਕਿ ਜੋ ਵਿਆਹੇ ਹਨ ਉਹ ਘੱਟ ਬੱਚੇ ਪੈਦਾ ਕਰੋ, ਜੋ ਕੁਆਰੇ ਹਨ ਉਹ ਵਿਆਹ ਨਾ ਕਰੋ, ਕਿਉਂਕਿ ਜਿੰਨਾ ਤੁਹਾਡੇ (ਭਾਰਤੀਆਂ) ਕੋਲ ਧਨ-ਮਾਲ ਹੈ ਉਸ ਤੋਂ ਤੁਸੀਂ (ਭਾਰਤੀ) ਜ਼ਿਆਦਾ ਵਧ ਰਹੇ ਹੋ ਅੰਗਰੇਜ਼ਾਂ ਨੂੰ ਨਹੀਂ ਸੁਣਿਆ, ਨਾ ਹੀ ਮੰਨਿਆ ਉਲਟਾ ਉਨ੍ਹਾਂ ਨੂੰ ਹੀ ਭਜਾ ਦਿੱਤਾ ਅੰਗਰੇਜ਼ਾਂ ਨੂੰ ਅੱਜ ਵੀ ਕੋਈ ਤਕਲੀਫ਼ ਨਹੀਂ ਉਹ ਮਜ਼ੇ ਨਾਲ ਜਿਉਂਦੇ ਹਨ ਭਾਰਤੀ ਹੀ ਆਪਣੇ ਦੇਸ਼ ਨੂੰ ਮਾੜਾ-ਚੰਗਾ ਕਹਿ ਕੇ ਉਨ੍ਹਾਂ ਦੇ ਵੀਜ਼ਾ ਦਫ਼ਤਰਾਂ ਦੇ ਅੱਗੇ ਲਾਈਨ ਲਾ ਕੇ ਖੜ੍ਹੇ ਹਨ, ਕਿਉਂ? ਦੇਸ਼ ਵਾਸੀਆਂ ਨੂੰ ਖੁਦ ਆਪਣਾ-ਆਪ ਸਵਾਰਨਾ ਹੋਵੇਗਾ ਭ੍ਰਿਸ਼ਟਾਚਾਰ ਦੀ ਆਦਤ ਛੱਡਣੀ ਹੋਵੇਗੀ ਖੁਦ ਕੰਮ ਕਰਨ ਦੀ ਆਦਤ ਪਾਉਣੀ ਹੋਵੇਗੀ ਰਹਿਣ-ਵੱਸਣ, ਕਮਾਉਣ-ਖਾਣ ਦੇ ਜੋ ਕਾਇਦੇ ਅਸੀਂ ਆਪਣੇ ਲਈ ਬਣਾਏ ਹਨ ਉਨ੍ਹਾਂ ‘ਤੇ ਚੱਲਣਾ ਹੋਵੇਗਾ ਨਹੀਂ ਤਾਂ ਭੁਗਤੋ ਪਰ ਪਲੀਜ਼! ਕਿਸੇ ਨੂੰ ਦੋਸ਼ ਨਾ ਦਿਓ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਚਿਆਂ ਦਾ ਭਵਿੱਖ ਸੰਵਾਰਨ ‘ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਭੂਮਿਕਾ ਅਹਿਮ : ਸਿੱਖਿਆ ਮੰਤਰੀ | Pollution
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਪੀ ਸੋਨੀ ਨੇ ਆਈਕੇਜੀ ਪੀਟੀਯੂ, ਜਲੰਧਰ ਦੇ ਆਰੀਅਨਜ਼ ਗਰੁੱਪ ਆਫ ਕਾਲੇਜਿਜ ਰਾਜਪੁਰਾ ਨੇੜੇ ਚੰਡੀਗੜ੍ਹ ਦੇ ਜੋਨਲ ਯੂਥ ਫੈਸਟੀਵਲ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਇਸ ਸਾਲ ਪੰਜਾਬ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ ਭਾਰੀ ਕਮੀ ਆਈ ਹੈ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸਰਾਸਰ ਗਲਤ ਹੈ। (Pollution)
ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਐਮ.ਐਲ.ਏ. ਘਨੌਰ ਮਦਨ ਲਾਲ ਜਲਾਲਪੁਰ, ਸ਼ਿਵ ਕੁਮਾਰ ਐਸ.ਡੀ.ਐਮ. ਰਾਜਪੁਰਾ, ਕ੍ਰਿਸ਼ਨ ਕੁਮਾਰ ਪੈਂਥੇ ਵੀ ਮੌਜ਼ੂਦ ਸਨ। ਆਰੀਅਨ ਗਰੁੱਪ ਦੇ ਚੇਅਰਮੈਨ ਡਾ. ਆਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਸ੍ਰੀ ਸੋਨੀ. ਨੇ ਕਿਹਾ ਕਿ 85 ਪ੍ਰਤੀਸ਼ਤ ਪ੍ਰਦੂਸ਼ਣ ਦਿੱਲੀ ਦਾ ਆਪਣਾ ਹੈ, ਜਿਸ ਵਿੱਚ ਵਾਹਨਾਂ ਅਤੇ ਉਦਯੋਗਿਕ ਇਕਾਈਆਂ ਤੋਂ ਨਿਕਲਦਾ ਜ਼ਹਿਰੀਲਾ ਧੂੰਆਂ ਅਤੇ ਜ਼ਹਿਰੀਲੀ ਗੈਸ ਪ੍ਰਮੁੱਖ ਤੌਰ ‘ਤੇ ਦਿੱਲੀ ਦੀ ਆਬੋ ਹਵਾ ਨੂੰ ਖਰਾਬ ਕਰ ਰਹੀ ਹੈ। ਇਸ ਦੇ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਲਗਾਉਣਾ ਗਲਤ ਹੈ।
ਇਹ ਵੀ ਪੜ੍ਹੋ : ਮੁਸੀਬਤ ਬਣ ਸਕਦੈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਕੇਵਲ ਪ੍ਰਤੱਖ ਰੂਪ ਤੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਪਰੰਤੂ ਕਈ ਤਰ੍ਹਾਂ ਦੇ ਖੇਤੀ ਸੰਦਾਂ ‘ਤੇ ਸਬਸਿਡੀ ਦੇ ਕੇ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਖੇਤਾਂ ਵਿੱਚ ਹੀ ਮਿਲਾ ਦੇਣ ਦੇ ਤਰੀਕੇ ਦੱਸੇ, ਜਿਸ ਕਰਕੇ ਇਹ ਸੰਭਵ ਹੋਇਆ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਓ.ਪੀ.ਸੋਨੀ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਸੰਵਾਰਨ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ।
ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਬਾਰਡਰ ਇਲਾਕੇ ਦੇ ਸਰਕਾਰੀ ਸਕੂਲਾਂ ‘ਚ ਕੰਮ ਕਰਨ ਵਾਲਿਆਂ ਅਧਿਆਪਕਾਂ ਨੂੰ ਕੁਝ ਵਿਸ਼ੇਸ਼ ਸੁਵਿਧਾਵਾਂ ਅਤੇ ਭੱਤੇ ਦੇਣ ਦਾ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ। ਜੇਕਰ ਕਿਸੇ ਨੇ ਆਪਣੀ ਗੱਲ ਕਰਨੀ ਹੈ ਤਾਂ ਉਹ ਛੁੱਟੀ ਵਾਲੇ ਦਿਨ ਜਾਂ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਧਰਨੇ ਜਾਂ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਮੈਚ: ਭਾਰਤੀ ਟੀਮ ਨੇ ਕੀਤੇ ਟੀਮ ‘ਚ 5 ਬਦਲਾਅ, ਬੰਗਾਲਦੇਸ਼ ਨੂੰ ਤੀਜਾ ਝਟਕਾ, ਸਕੋਰ 29/3
ਇਸ ਮੌਕੇ ਮੰਤਰੀ ਨੇ ਸਮਾਜ ਨੂੰ ਵਿਸ਼ੇਸ਼ ਸੇਵਾਵਾਂ ਲਈ ਸੁਖਨਾ ਅਬਲੂ ਸਰਕਾਰੀ ਹਾਈ ਸਕੂਲ ਦੇ ਸੀ. ਚੰਚਲ ਕਟਾਰੀਆ, ਸਟੇਟ ਅਵਾਰਡੀ, ਮੁਕਤਸਰ ਸਾਹਿਬ, ਹਰਬੰਸ ਲਾਲ, ਸੁਰਿੰਦਰ ਸੇਤੀਆ, ਰਾਜਨੀਤ ਗਿਰਧਰ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਪੰਜਾਬ ਦੇ 10 ਜ਼ਿਲ੍ਹਿਆਂ ਦੇ ਅਧੀਨ ਆ ਰਹੇ ਲਗਭਗ 25 ਕਾਲਜਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਦੀਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਐਮਐਲਏ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂਕਿ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਸਕਣ ਅਤੇ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਵਿੱਚ ਮਦਦ ਕਰ ਸਕਣ। (Pollution)
ਦਵਾਈ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕਿਹਾ, ਹਰ ਤਰਾਂ ਦੀ ਜਾਂਚ ਲਈ ਤਿਆਰ ਹਾਂ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਸੂਬੇ ਵਿਚਲੇ ਨਸ਼ਾ ਛੁਡਾਊ ਕੇਂਦਰਾਂ ਨੂੰ ਦਵਾਈ ਸਪਲਾਈ ਕਰਨ ਵਾਲੀ ਕੰਪਨੀ ਦੀ ਬ੍ਰਹਮ ਮਹਿੰਦਰਾ ਨਾਲ ਕਥਿਤ ਭਾਈਵਾਲੀ ਹੈ।
ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਹਿੰਦਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਵੀ ਦਵਾਈ ਕੰਪਨੀ ਨਾਲ ਕੋਈ ਭਾਈਵਾਲੀ ਜਾਂ ਸਾਂਝ ਨਹੀਂ ਹੈ। ਉਨ੍ਹਾਂ ਵਿਧਾਇਕ ਬੈਂਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਵਾਈ ਕੰਪਨੀਆਂ ਦੀ ਆਪਸੀ ਲੜਾਈ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਵਿਧਾਇਕ ਬੈਂਸ ਵੀ ਕਿਸੇ ਕੰਪਨੀ ਦੇ ਇਸ਼ਾਰੇ ‘ਤੇ ਇਹ ਮਨਘੜਤ ਦੋਸ਼ ਲਗਾ ਰਹੇ ਹੋਣ, ਜੋ ਕਿ ਗਲਤ ਹੈ।
ਉਨ੍ਹਾਂ ਵਿਧਾਇਕ ਬੈਂਸ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ 15 ਦਿਨਾਂ ‘ਚ ਇਹ ਦੋਸ਼ ਸਾਬਿਤ ਕਰਨ ਨਹੀਂ ਤਾਂ ਉਹ ਮਾਣਹਾਨੀ ਦੇ ਦਾਅਵੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਮਾਮਲੇ ‘ਚ ਸਾਹਮਣੇ ਆਈਆਂ ਦੋ ਈਮੇਲਾਂ ਸਬੰਧੀ ਉਨ੍ਹਾਂ ਸਾਈਬਰ ਕ੍ਰਾਈਮ ਦਾ ਕੰਮ ਦੇਖ ਰਹੇ ਆਈਜੀ ਸ੍ਰ. ਨੌਨਿਹਾਲ ਸਿੰਘ ਨੂੰ ਬਕਾਇਦਾ ਸ਼ਿਕਾਇਤ ਕਰਕੇ ਸੱਚਾਈ ਸਾਹਮਣੇ ਲਿਆਉਣ ਲਈ ਕਿਹਾ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਕਿਸੇ ਵੀ ਧਿਰ ਤੋਂ ਜਾਂਚ ਕਰਵਾਉਣ ਲਈ ਤਿਆਰ ਹਨ।