NEET Exam - Sach Kahoon Punjabi
Suicide: ਕੋਟਾ ’ਚ NEET ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਨਤੀਜੇ ’ਚ ਗੜਬੜੀ ਕਾਰਨ ਤਣਾਅ ’ਚ ਸੀ ਵਿਦਿਆਰਥੀ | Suicide
ਕੋਟਾ (ਸੱਚ ਕਹੂੰ ਨਿਊਜ਼)। Suicide: ਰਾਜਸਥਾਨ ਦੇ ਕੋਟਾ ’ਚ ਰਹਿ ਕੇ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਬੁੱਧਵਾਰ ਰਾਤ ਨੂੰ ਖੁਦਕੁਸ਼ੀ ਕਰ ਲਈ ਹੈ। ਉਸ ਨੇ ਆਖਰੀ ਵਾਰ ਆਪਣੇ ਪਿਤਾ ਤੇ ਭਰਾ ਨਾਲ ਗੱਲ ਕੀਤੀ। ਪਿਓ ਨੇ ਕਿਹਾ ਸੀ – ‘ਮੰਨ ਨਹੀਂ ਲੱਗ ਰਿਹਾ, ਮੈਂ ਆਉਣਾ ਚਾਹੁੰਦਾ ਹਾਂ। ਉਸ ਤੋਂ ਬਾਅਦ ਫੋਨ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਰਾਤ ਨੂੰ ਆਪਣੇ ਕਮਰੇ ’ਚ ਫਾਹਾ ਲੈ ਲਿਆ। ਉਹ ਕਿਰਾਏ ਦੇ ਕਮਰੇ ’ਚ ਰਹਿੰਦਾ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਕੇ ਐਮਬੀਐਸ ਹਸਪਤਾਲ ਪਹੁੰਚਾਇਆ। ਪਰਿਵਾਰ ਵੀ ਕੋਟਾ ਪਹੁੰਚ ਗਿਆ ਹੈ।
ਜਵਾਹਰ ਨਗਰ ਥਾਣਾ ਸੀਆਈ ਹਰੀਨਾਰਾਇਣ ਨੇ ਦੱਸਿਆ- ਵਿਦਿਆਰਥੀ ਪਰਸ਼ੂਰਾਮ ਪੁੱਤਰ ਖਚਰਮਲ (21) ਮਾਨਪੁਰ, ਬਰਸਾਨਾ ਜ਼ਿਲ੍ਹਾ, ਮਥੁਰਾ ਯੂਪੀ ਦਾ ਰਹਿਣ ਵਾਲਾ ਸੀ। ਮਕਾਨ ਮਾਲਕ ਨੇ ਉਸ ਨੂੰ ਲਟਕਦਾ ਦੇਖ ਕੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਰਾਤ 11:30 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ’ਤੇ ਗਏ। ਵਿਦਿਆਰਥੀ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ। ਐਸਐਫਐਲ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। Suicide
ਵਿਦਿਆਰਥੀ ਦਾ ਪਰਿਵਾਰ ਪਹੁੰਚ ਗਿਆ ਹੈ। ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੀਆਈ ਨੇ ਦੱਸਿਆ- ਵਿਦਿਆਰਥੀ ਪੁਰਾਣੇ ਜਵਾਹਰ ਨਗਰ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। 5-7 ਦਿਨ ਪਹਿਲਾਂ ਹੀ ਇੱਥੇ ਰਹਿਣ ਲਈ ਆਇਆ ਸੀ। ਪ੍ਰਾਈਵੇਟ ਕੋਚਿੰਗ ਨਾਲ ਨੀਟ ਦੀ ਤਿਆਰੀ ਕਰ ਰਿਹਾ ਸੀ। ਘਰ ਦੇ ਕਮਰੇ ’ਚ ਹੈਂਗਿੰਗ ਡਿਵਾਈਸ ਲਾਏ ਜਾਣ ਦੀ ਕੋਈ ਸੂਚਨਾ ਨਹੀਂ ਹੈ। ਫਿਲਹਾਲ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ।
Read This : ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ
ਪਿਤਾ ਨੇ ਕਿਹਾ- ਨੀਟ ਦੇ ਨਤੀਜੇ ’ਚ ਗੜਬੜੀ ਕਾਰਨ ਤਣਾਅ ’ਚ ਸੀ
ਵਿਦਿਆਰਥੀ ਦੇ ਖਚਰਮਲ ਨੇ ਦੱਸਿਆ- ਬੇਟਾ ਤਿੰਨ ਸਾਲਾਂ ਤੋਂ ਕੋਟਾ ’ਚ ਨੀਟ ਦੀ ਤਿਆਰੀ ਕਰ ਰਿਹਾ ਸੀ। ਪਹਿਲੀ ਨੀਟ ਪ੍ਰੀਖਿਆ ਵਿੱਚ, ਮੈਨੂੰ 490 ਅੰਕ ਮਿਲੇ ਸਨ। ਹਾਲ ਹੀ ਵਿੱਚ ਨੀਟ ਪ੍ਰੀਖਿਆ ’ਚ 647 ਅੰਕ ਪ੍ਰਾਪਤ ਕੀਤੇ ਹਨ। ਨਤੀਜੇ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਮੁੜ ਜਾਰੀ ਕੀਤੇ ਗਏ ਨਤੀਜੇ ’ਚ 66 ਫੀਸਦੀ ਅੰਕ ਆਏ ਹਨ। ਇਸ ਕਾਰਨ ਬੇਟਾ ਤਣਾਅ ’ਚ ਰਹਿੰਦਾ ਸੀ। ਉਹ ਪੜ੍ਹਾਈ ਵਿੱਚ ਚੰਗਾ ਸੀ। ਬੇਟਾ ਕਹਿੰਦਾ ਸੀ, ਮੈਂ ਦੋ ਵਾਰ ਕੋਚਿੰਗ ਕੀਤੀ ਹੈ। ਦੂਜੀ ਕੋਸ਼ਿਸ਼ ’ਚ ਘੱਟ ਅੰਕ ਦਿਖਾਈ ਦੇ ਰਹੇ ਹਨ। ਨਤੀਜੇ ਵਾਰ-ਵਾਰ ਦੱਸੇ ਜਾ ਰਹੇ ਹਨ। ਬੇਟੇ ਨੂੰ ਸਮਝਾਇਆ ਸੀ ਕਿ ਕੋਈ ਗੱਲ ਨਹੀਂ, ਬੱਸ ਇੱਕ ਵਾਰ ਇਮਤਿਹਾਨ ਦੇ ਕੇ ਦੇਖ ਲਓ।
30 ਅਗਸਤ ਨੂੰ ਘਰ ਤੋਂ ਆਇਆ ਸੀ ਕੋਟਾ
ਵਿਦਿਆਰਥੀ ਦੇ ਚਾਚਾ ਚਤਰਸਿੰਘ ਨੇ ਦੱਸਿਆ- ਕੋਟਾ ਵਿੱਚ ਮੇਰੇ ਭਤੀਜੇ ਦਾ ਤੀਜਾ ਸਾਲ ਸੀ। ਹਾਲ ਹੀ ’ਚ 30 ਅਗਸਤ ਨੂੰ ਘਰ ਤੋਂ ਕੋਟਾ ਆਇਆ ਸੀ। ਉਹ ਹਰ ਰੋਜ ਆਪਣੇ ਪਿਤਾ ਤੇ ਭਰਾ ਨਾਲ ਗੱਲਾਂ ਕਰਦਾ ਸੀ। ਉਸ ਨੇ ਆਪਣੇ ਪਿਤਾ ਨੂੰ ਕਿਹਾ, ਮੈਂ ਆ ਰਿਹਾ ਹਾਂ। ਬੁੱਧਵਾਰ ਰਾਤ 12 ਵਜੇ ਉਸ ਦੀ ਮੌਤ ਦੀ ਸੂਚਨਾ ਮਿਲੀ। ਉਸ ਦੀ ਕਾਲ ਦੀ ਡਿਟੇਲ ਤੋਂ ਖੁਦਕੁਸ਼ੀ ਦਾ ਕਾਰਨ ਪਤਾ ਲੱਗੇਗਾ।
NEET ਪ੍ਰੀਖਿਆ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ
NEET ਪ੍ਰੀਖਿਆ ਦੁਬਾਰਾ ਨਹੀਂ ਹੋਵੇਗੀ, ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। NEET ਪ੍ਰੀਖਿਆ ’ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਹੋਈ। NEET ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੁੜ ਪ੍ਰੀਖਿਆ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀਜੇਆਈ ਨੇ ਆਖਿਆ ਕਿ ਅਸੀਂ ਪੇਪਰ ਲੀਕ ਦੇ ਠੋਸ ਸਬੂਤਾਂ ਤੋਂ ਬਿਨਾਂ ਮੁੜ ਪ੍ਰੀਖਿਆ ਦਾ ਫੈਸਲਾ ਨਹੀਂ ਦੇ ਸਕਦੇ। ਇਹ ਸੰਭਵ ਹੈ ਕਿ ਸੀਬੀਆਈ ਦੀ ਜਾਂਚ ਤੋਂ ਬਾਅਦ ਪੂਰੀ ਤਸਵੀਰ ਬਦਲ ਸਕਦੀ ਹੈ, ਪਰ ਅੱਜ ਅਸੀਂ ਕਿਸੇ ਵੀ ਸਥਿਤੀ ਵਿੱਚ ਇਹ ਨਹੀਂ ਕਹਿ ਸਕਦੇ ਕਿ ਪੇਪਰ ਲੀਕ ਸਿਰਫ ਪਟਨਾ ਅਤੇ ਹਜ਼ਾਰੀਬਾਗ ਤੱਕ ਸੀਮਤ ਨਹੀਂ ਹੈ। NEET Exam
ਇਹ ਵੀ ਪੜ੍ਹੋ: ਬਜਟ ’ਚ ਖੇਤੀ ਖੇਤਰ ਦੇ ਵਿਕਾਸ ਲਈ ਕੋਈ ਯੋਜਨਾ ਅਤੇ ਵਿਜ਼ਨ ਨਹੀਂ : ਸਰਵਣ ਸਿੰਘ ਪੰਧੇਰ
ਸੀਜੇਆਈ ਨੇ ਕਿਹਾ, ਫਿਲਹਾਲ ਅਸੀਂ ਦਾਗੀ ਵਿਦਿਆਰਥੀਆਂ ਨੂੰ ਬੇਦਾਗ ਵਿਦਿਆਰਥੀਆਂ ਤੋਂ ਵੱਖ ਕਰ ਸਕਦੇ ਹਾਂ। ਜਾਂਚ ਦੌਰਾਨ ਦੋਸ਼ੀਆਂ ਦੀ ਪਛਾਣ ਹੋਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਇਸ ਧੋਖਾਧੜੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਅਦਾਲਤ ਨੇ ਅਜੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ ਜਿਸ ਲਈ ਕੋਈ ਤਰੀਕ ਜਾਰੀ ਨਹੀਂ ਕੀਤੀ ਗਈ ਹੈ। NEET Exam
ਕਿਸੇ ਇੱਕ ਪ੍ਰੀਖਿਆ ਨਾਲ ਨਾ ਹੋਵੇ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ
ਪ੍ਰਤੀਯੋਗੀ ਪ੍ਰੀਖਿਆ ’ਚ ਹੇਰਾਫੇਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹਾਲਾਂਕਿ ਪੇਪਰ ਲੀਕ ਦਾ ਲੋਕ ਸਭਾ ਚੋਣਾਂ ’ਚ ਵੀ ਮੁੱਦਾ ਬਣਿਆ ਸੀ, ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਨੀਟ ਦੇ ਨਤੀਜੇ ਨੇ ਫਿਰ ਤੋਂ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਨੀਟ ’ਚ ਹੋਈ ਹੇਰਾਫੇਰੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਸਖਤ ਰੁਖ਼ ਅਪਨਾਇਆ ਅਦਾਲਤ ਦਾ ਮੰਨਣਾ ਹੈ ਕਿ ਜੇਕਰ ਨੀਟ ’ਚ 0.001 ਫੀਸਦੀ ਵੀ ਹੇਰਾਫੇਰੀ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। (NEET Exam)
ਪਰ ਨੀਟ ’ਚ ਹੇਰਾਫੇਰੀ ਦੀ ਜਾਂਚ ਲਈ ਅਜੇ ਤੱਕ ਕੋਈ ਗੰਭੀਰ ਕਾਰਵਾਈ ਸ਼ੁਰੂ ਨਹੀਂ ਹੋਈ। ਕਦੋਂ ਜਾਂਚ ਸ਼ੁਰੂ ਹੋਵੇਗੀ ਤੇ ਜਾਂਚ ’ਚ ਅਸਲੀ ਦੋਸ਼ੀ ਫੜੇ ਜਾਣਗੇ ਵੀ ਜਾਂ ਨਹੀਂ ਕੁਝ ਆਖਿਆ ਨਹੀਂ ਜਾ ਸਕਦਾ। ਕਈ ਵਾਰ ਖਾਨਾਪੂਰਤੀ ਲਈ ਨਿਰਦੋਸ਼ ਵੀ ਬਲੀ ਦੇ ਬੱਕਰੇ ਬਣਾ ਦਿੱਤੇ ਜਾਂਦੇ ਹਨ। ਖੈਰ ਜੋ ਵੀ ਹੋਵੇ ਵਿਦਿਆਰਥੀਆਂ ਦੀ ਮਿਹਨਤ ’ਤੇ ਪਾਣੀ ਫਿਰ ਹੀ ਗਿਆ ਸਿਰਫ਼ ਇੱਕ ਪ੍ਰੀਖਿਆ ਨਾਲ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ ਕਰਨਾ ਸਹੀ ਨਹੀਂ ਹੈ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦਾ ਮਹੱਤਵ ਹੀ ਗੌਣ ਹੋ ਗਿਆ ਹੈ ਬੋਰਡ ਪ੍ਰੀਖਿਆਵਾਂ ’ਚ ਸਿਰਫ਼ ਕੁਆਲੀਫਾਇੰਗ ਮਾਰਕਸ ਲੈਣਾ ਹੀ ਹੁਣ ਮਕਸਦ ਬਚਿਆ ਹੈ। (NEET Exam)
ਇਹ ਵੀ ਪੜ੍ਹੋ : ਨੌਜਵਾਨ ਦੀ ਰਜਵਾਹੇ ’ਚ ਡੁੱਬਣ ਕਾਰਨ ਮੌਤ
ਜਿਸ ਦੇ ਚੱਲਦੇ ਵਿਦਿਆਰਥੀ ਹੁਣ ਸਕੂਲ ’ਚ ਜਾਣ ਦੀ ਬਜਾਇ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਸੈਂਟਰਾਂ ਵੱਲ ਰੁਖ ਕਰਨ ਲੱਗੇ ਹਨ ਸਕੂਲਾਂ ’ਚ ਦਾਖਲਾ ਸਿਰਫ਼ ਰਸਮੀ ਬਣ ਗਿਆ ਹੈ ਜਿਸ ਨਾਲ ਵਿਦਿਆਰਥੀਆਂ ’ਚ ਤਣਾਅ ਜ਼ਿਆਦਾ ਵਧ ਰਿਹਾ ਹੈ ਸਰਕਾਰ ਨੂੰ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਸ ’ਚ ਸਿਰਫ਼ ਇੱਕ ਪ੍ਰਤੀਯੋਗੀ ਪ੍ਰੀਖਿਆ ਦੇ ਅਧਾਰ ’ਤੇ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਨ ਦੀ ਬਜਾਇ 10ਵੀਂ ਅਤੇ 12ਵੀਂ ’ਚ ਹਾਸਲ ਅੰਕਾਂ ਨੂੰ ਵੀ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਅੰਕਾਂ ’ਚ ਸ਼ਾਮਲ ਕਰਕੇ ਨਤੀਜੇ ਐਲਾਨੇ ਜਾਣ ਇੱਕ ਤਾਂ ਇਸ ਨਾਲ ਬੋਰਡ ਪ੍ਰੀਖਿਆਵਾਂ ਦੀ ਗੰਭੀਰਤਾ ਬਣੀ ਰਹੇਗੀ, ਦੂਜਾ ਸਿਰਫ਼ ਇੱਕ ਪ੍ਰੀਖਿਆ ਨਾਲ ਹੀ ਕਿਸੇ ਦੇ ਭਵਿੱਖ ਦਾ ਫੈਸਲਾ ਨਹੀਂ ਹੋਵੇਗਾ। (NEET Exam)
ਨੀਟ ਪ੍ਰੀਖਿਆ ਮਾਮਲੇ ’ਚ ਐਨਟੀਏ ਨੂੰ ਨੋਟਿਸ, ਨੀਟ ’ਚ 0.001 ਫੀਸਦੀ ਵੀ ਲਾਪਰਵਾਹੀ ਹੋਈ ਹੈ ਤਾਂ ਵੀ ਹੋਵੇ ਕਾਰਵਾਈ : ਸੁਪਰੀਮ ਕੋਰਟ
ਮਾਮਲੇ ਦੀ ਅਗਲੀ ਸੁਣਵਾਈ ਅੱਠ ਜੁਲਾਈ ਨੂੰ / NEET Exam
ਨਵੀਂ ਦਿੱਲੀ। (ਏਜੰਸੀ)। ਸੁਪਰੀਮ ਕੋਰਟ ਨੇ ਗੰਭੀਰ ਬੇਨੇਮੀਆਂ ਨਾਲ ਘਿਰੀ ਮੈਡੀਕਲ ਪ੍ਰਵੇਸ ਪ੍ਰੀਖਿਆ ਨੀਟ ਯੂਜੀ 2024 ਨੂੰ ਰੱਦ ਕਰੋ। ਇਸ ਨੂੰ ਮੁੜ ਕਰਵਾਉਣ ਵਾਲੀ ਇੱਕ ਪਟੀਸ਼ਨ ’ਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅਤੇ ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਨੂੰ ਕਿਹਾ ਕਿ ਭਾਵੇਂ ਕਿਸੇ ਵੱਲੋਂ ਵੀ 0.001 ਫੀਸਦੀ ਵੀ ਲਾਪਰਵਾਹੀ ਹੋਈ ਹੋਵੇ, ਉਸ ਨੂੰ ਸਵੀਕਾਰ ਕਰੇ ਅਤੇ ਵਿਦਿਆਰਥੀਆਂ ’ਚ ਆਤਮਵਿਸ਼ਵਾਸ ਜਗਾਉਣ ਲਈ ਸਹੀ ਸਮੇਂ ਸਹੀ ਕਾਰਵਾਈ ਕਰਕੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਿਪਟਾਇਆ ਜਾਵੇ। NEET Exam
ਜਸਟਿਸ ਵਿਕਰਮ ਨਾਥ ਤੇ ਜਸਟਿਸ ਐਸ. ਵੀ ਐਨ. ਭੱਟੀ ਦੀ ਛੁੱਟੀ ਪ੍ਰਾਪਤ ਬੈਂਚ ਨੇ ਇਹ ਟਿੱਪਣੀਆਂ ਕਰਦਿਆਂ ਕੇਂਦਰ ਅਤੇ ਐਨਟੀਏ ਦੇ ਵਕੀਲ ਨੂੰ ਅੱਗੇ ਕਿਹਾ, ‘ਅਜਿਹੀ ਸਥਿਤੀ ਦੀ ਕਲਪਨਾ ਕਰੋ, ਜੇਕਰ ਧੋਖਾਧੜੀ ਕਰਨ ਵਾਲਾ ਕੋਈ ਵਿਅਕਤੀ ਡਾਕਟਰ ਬਣ ਜਾਏ ਤਾਂ ਉਹ ਸਮਾਜ ਲਈ ਹੋਰ ਹਾਨੀਕਾਰਕ ਹੋਵੇਗਾ। ਅਸੀਂ ਜਾਣਦੇ ਹਾਂ ਕਿ ਅਜਿਹੀ ਪ੍ਰੀਖਿਆ ਦੀ ਤਿਆਰੀ ’ਚ ਕਿੰਨੀ ਮਿਹਨਤ ਲੱਗਦੀ ਹੈ। ਅਸੀਂ ਸਮੇਂ ਸਿਰ ਕਰਵਾਈ ਚਾਹੁੰਦੇ ਹਾਂ। NEET Exam
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਕਾਲ ਹੋਈ ਵਾਇਰਲ
ਸੁਪਰੀਮ ਕੋਟਰ ਨੇ ਪੰਜ ਮਈ 2023 ਨੂੰ ਪ੍ਰੀਖਿਆ ਕਰਵਾ ਕੇ ਜੂਨ 2024 ਨੂੰ ਨਤੀਜੇ ਐਲਾਨ ਕਰਨ ਵਾਲੀ ਐਨਟੀਏ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਇੱਕ ਏਜੰਸੀ ਵਜੋਂ ਤੁਹਾਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਕੋਈ ਗਲਤੀ ਹੋਈ ਹੈ ਤਾਂ ‘ਹਾਂ ਕਹੋ’ ਇਹ ਇੱਕ ਗਲਤੀ ਹੈ ਅਤੇ ਅਸੀਂ ਇਹ ਕਾਰਵਾਈ ਕਰਨ ਜਾ ਰਹੇ ਹਾਂ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਰ ਸੰਬੰਧਿਤ ਪਟੀਸ਼ਨਾਂ ਦੇ ਨਾਲ ਅੱਠ ਜੁਲਾਈ ਨੂੰ ਕਰੇਗੀ। NEET Exam
NEET Exam: ਵਿਦਿਆਥੀਆਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਮਿਲੇ ਸਜ਼ਾ
ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ
ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ (ਨੀਟ) ਭਾਰਤ ’ਚ ਇੱਕ ਰਾਸ਼ਟਰੀ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਇਸ ਨੂੰ 2013 ’ਚ ਸੀਬੀਐੱਸਈ ਵੱਲੋਂ ਦੇਸ਼ ਭਰ ’ਚ ਸਾਰੀਆਂ ਮੈਡੀਕਲ ਦਾਖਲਾ ਪ੍ਰੀਖਿਆਵਾਂ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ ਬਾਅਦ ’ਚ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਨਿਰਪੱਖ ਰੂਪ ਨਾਲ ਦਾਖਲਾ ਪ੍ਰੀਖਿਆ ਕਰਵਾਉਣ ਦੇ ਮਕਸਦ ਨਾਲ ਨੀਟ ਦੀ ਜਿੰਮੇਵਾਰੀ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਦੇ ਦਿੱਤੀ ਗਈ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਨੈਸ਼ਨਲ ਟੈਸਟਿੰਗ ਏਜੰਸੀ ਹੀ ਇਸ ਪ੍ਰੀਖਿਆ ਨੂੰ ਕਰਵਾਉਂਦੀ ਆ ਰਹੀ ਹੈ ਇਸ ਤੋਂ ਪਹਿਲਾਂ ਦੇਸ਼ ਭਰ ਦੇ ਮੈਡੀਕਲ ਕਾਲਜਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ’ਚੋਂ ਗੁਜ਼ਰਨਾ ਪੈਂਦਾ ਸੀ। (NEET Exam)
ਦਾਖਲਾ ਪ੍ਰੀਖਿਆ ਦਾ ਏਕੀਕਰਨ ਕਰਨਾ ਕੇਂਦਰ ਸਰਕਾਰ ਦਾ ਇੱਕ ਵਧੀਆ ਕਦਮ ਮੰਨਿਆ ਗਿਆ ਸੀ
ਇਸ ਦਾਖਲਾ ਪ੍ਰੀਖਿਆ ਦਾ ਏਕੀਕਰਨ ਕਰਨਾ ਕੇਂਦਰ ਸਰਕਾਰ ਦਾ ਇੱਕ ਵਧੀਆ ਕਦਮ ਮੰਨਿਆ ਗਿਆ ਸੀ ਪਰ ਵਰਤਮਾਨ ’ਚ ਜਿਸ ਐਨਟੀਏ ਨੂੰ ਇਹ ਦਾਖਲਾ ਪ੍ਰੀਖਿਆ ਕਰਵਾਉਣ ਦੀ ਜਿੰਮੇਵਾਰੀ ਦਿੱਤੀ ਗਈ ਉਹ ਏਜੰਸੀ ਖੁਦ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ ਇੱਕ ਕੇਂਦਰ ਵਿਸ਼ੇਸ਼ ਦੇ ਕੁਝ ਵਿਦਿਆਰਥੀਆਂ ਨੂੰ 720 ’ਚੋਂ 720 ਅੰਕ ਮਿਲਣ ’ਤੇ ਏਜੰਸੀ ਦਾ ਇਹ ਜਵਾਬ ਕਿ ਸ਼ਾਰਟੈਸਟ ਆਫ਼ ਟਾਈਮ ਕਾਰਨ ਕੁਝ ਕੈਂਡੀਡੇਟ ਨੂੰ ਗ੍ਰੇਸ ਮਾਰਕਸ ਦਿੱਤੇ ਗਏ, ਇਹ ਗੱਲ ਭਰੋਸੇ ਲਾਇਕ ਨਹੀਂ ਹੈ ਨੀਟ ਜਿਸ ’ਤੇ ਪੂਰੇ ਦੇਸ਼ ਦੇ ਵਿਦਿਆਰਥੀ ਤੇ ਮਾਪੇ ਭਰੋਸਾ ਕਰਦੇ ਸਨ ਉਨ੍ਹਾਂ ਦਾ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਹੁਣ ਉਹ ਭਰੋਸਾ ਵੀ ਟੁੱਟ ਗਿਆ। (NEET Exam)
ਇਹ ਵੀ ਪੜ੍ਹੋ : West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ
ਹੈਐਨਾ ਹੀ ਨਹੀਂ ਪ੍ਰੇਸ਼ਾਨ ਵਿਦਿਆਰਥੀਆਂ ਨੇ ਦੇਸ਼ ਦੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੁਣ ਇਸ ਮਾਮਲੇ ’ਚ 8 ਜੁਲਾਈ ਨੂੰ ਸੁਣਵਾਈ ਹੋਣੀ ਹੈ ਇੱਕ ਵੱਡਾ ਖ਼ਤਰਾ ਇਹ ਹੈ ਕਿ ਜੇਕਰ ਕਦਾਚਾਰ ਦਾ ਸਹਾਰਾ ਲੈਣ ਵਾਲੇ ਮਾਫੀਆ ਹੁਣ ਬਚ ਗਏ ਤਾਂ ਮੈਡੀਕਲ ਦਾਖਲਾ ਪ੍ਰੀਖਿਆ ’ਤੇ ਹਮੇਸ਼ਾ ਲਈ ਦਾਗ ਲੱਗ ਜਾਵੇਗਾ ਇਹ ਸੰਭਵ ਹੈ ਕਿ ਇਸ ਕਦਾਚਾਰ ’ਚ ਐਨਟੀਏ ਦੇ ਵੀ ਕੁਝ ਲੋਕ ਰਲ਼ੇ ਹੋ ਸਕਦੇ ਹਨ ਦਰਅਸਲ ਐਨਟੀਏ ਦੀ ਜਾਂਚ ਪੈਨਲ ’ਤੇ ਕਿੰਨਾ ਭਰੋਸਾ ਕੀਤਾ ਜਾਵੇ, ਇਹ ਫੈਸਲਾ ਅਦਾਲਤ ਨੂੰ ਹੀ ਕਰਨਾ ਚਾਹੀਦਾ ਹੈ ਇਹ ਮੰਗ ਸ਼ਾਇਦ ਠੀਕ ਹੈ ਕਿ ਜਾਂਚ ਅਦਾਲਤ ਦੀ ਨਿਗਰਾਨੀ ’ਚ ਹੋਣੀ ਚਾਹੀਦੀ ਹੈ ਪੇਪਰ ਲੀਕ ਮਾਮਲੇ ’ਚ ਭਾਰਤ ’ਚ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਸਾਖ਼ ਡਿੱਗੀ ਹੈ। (NEET Exam)
ਨੀਟ ਤੋਂ ਬਾਅਦ ਜਿੰਨੇ ਵੀ ਮੈਡੀਕਲ ਕੋਰਸੇਜ਼ ਹੁੰਦੇ ਹਨ, ਉਨ੍ਹਾਂ ’ਚ ਭਾਰਤ ਦੇ ਵਿਦਿਆਰਥੀ ਵਿਦੇਸ਼ਾਂ ’ਚ ਵੀ ਦਾਖਲਾ ਲੈਂਦੇ ਹਨ
ਕਿਉਂਕਿ ਨੀਟ ਤੋਂ ਬਾਅਦ ਜਿੰਨੇ ਵੀ ਮੈਡੀਕਲ ਕੋਰਸੇਜ਼ ਹੁੰਦੇ ਹਨ, ਉਨ੍ਹਾਂ ’ਚ ਭਾਰਤ ਦੇ ਵਿਦਿਆਰਥੀ ਵਿਦੇਸ਼ਾਂ ’ਚ ਵੀ ਦਾਖਲਾ ਲੈਂਦੇ ਹਨ ਜੇਕਰ ਅਸਲ ’ਚ ਇਸ ਸਾਖ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ?ਐਨਟੀਏ ਤੇ ਐਨਡੀਏ ਸਰਕਾਰ ਨੂੰ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ ਐਨਾ ਤਾਂ ਸਾਫ਼ ਹੈ ਕਿ ਨੀਟ ਦੀ ਪ੍ਰੀਖਿਆ ’ਚ ਸ਼ਾਮਲ ਹੋਣ?ਵਾਲੇ ਲੱਖਾਂ ਵਿਦਿਆਰਥੀਆਂ ’ਚੋਂ ਸਿਰਫ਼ ਕੁਝ ਹਜ਼ਾਰ ਬੱਚਿਆਂ ਨੂੰ?ਹੀ ਮੈਡੀਕਲ ਕੋਰਸ ’ਚ ਦਾਖਲਾ ਮਿਲੇਗਾ ਪਰ ਉਨ੍ਹਾਂ ਨੂੰ ਦਾਖਲਾ ਪਾਰਦਰਸ਼ੀ ਤਰੀਕੇ ਨਾਲ ਮਿਲੇ ਤਾਂ ਵਿਸ਼ਵਾਸ ਬਹਾਲੀ ਹੋ ਸਕਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਵਿਦਿਆਰਥੀ ਨੀਟ ਵਰਗੀ ਪਵਿੱਤਰ ਪ੍ਰੀਖਿਆ ਤੋਂ ਵੀ ਭੱਜਦੇ ਨਜ਼ਰ ਆਉਣਗੇ ਨੀਟ ਪ੍ਰੀਖਿਆ ਪਾਸ ਕਰਨ ਦੇ ਨਾਂਅ ’ਤੇ ਕੋਚਿੰਗ ਅਤੇ ਸਾਲਵਰ ਗੈਂਗ ਦਾ ਫੈਲਦਾ ਜਾਲ ਦੇਸ਼ ਦਾ ਵੱਡਾ ਕੈਂਸਰ ਹੈ। (NEET Exam)
ਮਹਾਂਮਾਰੀਆਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਯੋਗ, ਮਨੁੱਖੀ ਅਤੇ ਵਧੀਆ ਡਾਕਟਰ ਚਾਹੀਦੇ ਹਨ
ਮਹਾਂਮਾਰੀਆਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਯੋਗ, ਮਨੁੱਖੀ ਅਤੇ ਵਧੀਆ ਡਾਕਟਰ ਚਾਹੀਦੇ ਹਨ ਜੇਕਰ ਕੋਚਿੰਗ ਮਾਫੀਆ ਦੇ ਭ੍ਰਿਸ਼ਟ ਸਹਿਯੋਗ ਨਾਲ ਗਲਤ ਲੋਕ ਮੈਡੀਕਲ ਪ੍ਰੋਫੈਸ਼ਨ ’ਚ ਆ ਗਏ ਤਾਂ ਭਿਆਨਕ ਹਾਲਾਤ ਪੈਦਾ ਹੋਣ ਦੇ ਅਸਾਰ ਹਨ ਰਾਜਨੀਤਿਕ ਦਖ਼ਲਅੰਦਾਜ਼ੀ, ਕੋਚਿੰਗ ਮਾਫ਼ੀਆ, ਧਨ-ਬਲ ਦੇ ਵਧਦੇ ਪ੍ਰਭਾਵ ਨਾਲ ਹੇਰਾਫੇਰੀ ਦੇ ਚੱਲਦੇ ਸਿੱਖਿਆ ਦੇ ਨਾਲ ਨੌਕਰੀਆਂ ਦੀ ਗੁਣਵੱਤਾ ਡਿੱਗਣ ਨਾਲ ਸਿਖਲਾਈ ਵਿੱਦਿਅਕ ਅਰਾਜਕਤਾ ਵਧ ਰਹੀ ਹੈ ਕੋਚਿੰਗ ਮਾਫੀਆ ਅਤੇ ਸਾਲਵਰ ਗੈਂਦ ਦੀ ਭ੍ਰਿਸ਼ਟ ਮਿਲੀਭੁਗਤ ਨਾਲ ਅਯੋਗ ਲੋਕਾਂ ਦੇ ਮੈਡੀਕਲ ਪ੍ਰੋਫੈਸ਼ਨ ’ਚ ਆਉਣ ਨਾਲ ਪੂਰੀ ਸਮਾਜਿਕ ਵਿਵਸਥਾ ਦੀ ਹੋਂਦ ਹੀ ਖ਼ਤਰੇ ’ਚ ਪੈ ਸਕਦੀ ਹੈ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਨਾਂਅ ’ਤੇ ਬਣਾਈ ਗਈ। (NEET Exam)
ਭਵਿੱਖ ’ਚ ਲੀਕ ਨੂੰ ਰੋਕਣ ਲਈ ਪ੍ਰੀਖਿਆ ਪੇਪਰਾਂ ਦੀ ਤਿਆਰੀ, ਸੰਚਾਲਨ ਅਤੇ ਵੰਡ ਲਈ ਮਜ਼ਬੂਤ ਸੁਰੱਖਿਆ ਪ੍ਰੋਟੋਕਾਲ ਨੂੰ ਲਾਗੂ ਕਰਨਾ ਜ਼ਰੂਰੀ ਹੈ
ਐਨਟੀਏ ਦੀ ਪ੍ਰੀਖਿਆ ਪ੍ਰਣਾਲੀ ’ਚ ਵਿਅਕਤੀਗਤ ਮੈਰਿਟ ਨੂੰ ਮਾਪਣ ਦੀ ਸਹੀ ਪ੍ਰਣਾਲੀ ਨਾ ਬਣਨ ਨਾਲ ਕੋਚਿੰਗ ਸੰਸਥਾਨਾਂ ਦਾ ਧੰਦਾ ਹੋਰ ਜ਼ੋਰ ਫੜਦਾ ਜਾ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਤਿਆਰੀ ਕੀਤੀ ਹੈ, ਉਹ ਠੱਗੇ ਹੋਏ ਮਹਿਸੂਸ ਕਰਦੇ ਹਨ, ਜਿਸ ਨਾਲ ਨਿਰਾਸ਼ਾ ਹੁੰਦੀ ਹੈ ਅਤੇ ਵਿਸ਼ਵਾਸ ’ਚ ਕਮੀ ਆਉਂਦੀ ਹੈ ਲੀਕ ਦੇ ਸਰੋਤ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਾਉਣ ਲਈ ਤੱਤਕਾਲ , ਪਾਰਦਰਸ਼ੀ ਜਾਂਚ ਬਹੁਤ ਜ਼ਰੂਰੀ ਹੈ। ਭਵਿੱਖ ’ਚ ਲੀਕ ਨੂੰ ਰੋਕਣ ਲਈ ਪ੍ਰੀਖਿਆ ਪੇਪਰਾਂ ਦੀ ਤਿਆਰੀ, ਸੰਚਾਲਨ ਅਤੇ ਵੰਡ ਲਈ ਮਜ਼ਬੂਤ ਸੁਰੱਖਿਆ ਪ੍ਰੋਟੋਕਾਲ ਨੂੰ ਲਾਗੂ ਕਰਨਾ ਜ਼ਰੂਰੀ ਹੈ ਹਲਾਤ ਸੁਧਾਰਨ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਹਿੱਤਧਾਰਕਾਂ ਨੂੰ ਸੂਚਿਤ ਰੱਖਣ ਨਾਲ ਵਿਸ਼ਵਾਸ ਨੂੰ ਫਿਰ ਤੋਂ ਬਣਾਉਣ ’ਚ ਮੱਦਦ ਮਿਲ ਸਕਦੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਲਈ ਇਹ ਮਹੱਤਵਪੂਰਨ ਹੈ। (NEET Exam)
ਕਿ ਉਹ ਆਪਣੀਆਂ ਪ੍ਰੀਖਿਆਵਾਂ ਦੀ ਅਖੰਡਤਾ ਅਤੇ ਨਿਰਪੱਖਤਾ ਨੂੰ ਯਕੀਨੀ ਕਰਨ ਲਈ ਮਜ਼ਬੂਤ ਕਦਮ ਚੁੱਕੇ ਹਾਲਾਂਕਿ ਹੁਣ ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ’ਚ ਵਿਚਾਰਅਧੀਨ ਹੈ ਜਿਸ ’ਤੇ ਸਾਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਨਿਆਂਪਾਲਿਕਾ ’ਤੇ ਸਾਰਿਆਂ ਨੂੰ ਭਰੋਸਾ ਹੁੰਦਾ ਹੈ ਇਸ ਮਾਮਲੇ ’ਚ ਫੌਰੀ ਸੁਣਵਾਈ ਕਰਦੇ ਹੋਏ ਛੇਤੀ ਕਿਸੇ ਵੀ ਫੈਸਲੇ ’ਤੇ ਪਹੁੰਚਿਆ ਜਾ ਸਕਦਾ ਹੈ ਤਾਂ ਕਿ ਪੇਪਰ ਲੀਕ ਵਰਗਾ ਵਿਵਾਦ ਲੰਮਾ ਨਾ ਖਿੱਚਿਆ ਜਾਵੇ ਫਿਲਹਾਲ, ਪੂਰੀ ਪ੍ਰੀਖਿਆ ਨੂੰ ਨਕਾਰ ਦੇਣ ਦੀ ਕਵਾਇਦ ਠੀਕ ਨਹੀਂ ਹੈ ਲੱਖਾਂ ਵਿਦਿਆਰਥੀਆਂ ਨੇ ਬਹੁਤ ਵਸੀਲੇ ਅਤੇ ਸਮਾਂ ਲਾ ਕੇ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ ਅਕਸਰ ਅਜਿਹਾ ਹੁੰਦਾ ਹੈ ਕਿ ਜੋ ਵਿਦਿਆਰਥੀ ਪਾਸ ਨਹੀਂ ਹੁੰਦੇ ਉਹ ਫਿਰ ਤੋਂ ਪ੍ਰੀਖਿਆ ਦੀ ਮੰਗ ਕਰਦੇ ਹਨ ਪਰ ਇੱਥੇ ਕਿਸੇ ਵੀ ਪ੍ਰੀਖਿਆ ਨੂੰ ਨਿਆਂਸੰਗਤ ਢੰਗ ਨਾਲ ਹੀ ਦੇਖਣਾ ਚਾਹੀਦਾ ਹੈ। (NEET Exam)
ਸੰਦੀਪ ਸਿੰਹਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
NEET Exam: ਨੀਟ ਪ੍ਰੀਖਿਆ ’ਤੇ ਦਾਗ
ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨ ’ਚ ਅਨਿਸ਼ਚਿਤਤਾ ਦੇ ਭਾਵ ਪੈਦਾ ਕਰ ਦਿੱਤੇ ਹਨ ਹੁਣ ਕਾਬਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਹਨ। ਸਰਕਾਰ ਵੀ ਇਸ ਗੱਲ ਨੂੰ ਮੰਨ ਰਹੀ ਹੈ ਕਿ ਛੇ ਸੈਂਟਰਾਂ ’ਤੇ ਗੜਬੜ ਹੋਈ ਹੈ ਮਾਮਲਾ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਦਾ ਉੱਪਰਲੇ ਰੈਂਕ ਹਾਸਲ ਕਰਨ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ। (NEET Exam)
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਗਏ ਭਾਰਤੀ ਨੌਜਵਾਨ ਦੀ ਕੈਨੇਡਾ ’ਚ ਮੌਤ
ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਆਖ਼ਰ ਸਰਕਾਰ ਨੇ ਰਿਆਇਤੀ ਅੰਕ (ਗੇ੍ਰਸ ਮਾਰਕ) ਵਾਪਸ ਲੈ ਕੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਦਿੱਤਾ ਹੈ ਹਾਲ ਦੀ ਘੜੀ ਭਾਵੇਂ ਇਸ ਮਾਮਲੇ ’ਚ ਕੋਈ ਘਪਲਾ ਸਾਹਮਣੇ ਨਹੀਂ ਆਇਆ ਪਰ ਪ੍ਰੀਖਿਆ ’ਤੇ ਉੱਠੀ ਉਂਗਲ ਨੇ ਸਥਿਤੀ ਦੁਵਿਧਾ ਵਾਲੀ ਬਣਾ ਦਿੱਤੀ ਹੈ। ਲੋਕ ਕੁਝ ਕੋਚਿੰਗ ਸੈਂਟਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ ਹਨ ਦੂਜੇ ਪਾਸੇ ਵਿਦਿਆਰਥੀ ਇਹ ਸੋਚ ਕੇ ਨਿਰਾਸ਼ ਹਨ। ਕਿ ਮਿਹਨਤ ਦੇ ਬਾਵਜੂਦ ਪਾਸ ਕੋਈ ਹੋਰ ਵੀ ਹੋ ਸਕਦਾ ਹੈ। (NEET Exam)
ਭਾਵੇਂ ਨੀਟ ਕਰਵਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨਈਏ) ਨੇ ਕੁਝ ਵੀ ਗਲਤ ਨਾ ਹੋਣ ਦਾ ਦਾਅਵਾ ਕੀਤਾ ਹੈ ਫਿਰ ਵੀ ਜਿੰਨੇ ਵੱਡੇ ਪੱਧਰ ’ਤੇ ਇਹ ਮਾਮਲਾ ਚਰਚਾ ’ਚ ਆਇਆ ਇਸ ਨੇ ਪ੍ਰੀਖਿਆ ਦੀ ਚਮਕ ਫਿੱਕੀ ਪਾਈ ਹੈ ਇਸ ਤੋਂ ਪਹਿਲਾਂ ਰਾਜਸਥਾਨ ’ਚ ਅਧਿਆਪਕ ਭਰਤੀਆਂ ਦੀ ਪ੍ਰੀਖਿਆ ਤਾਂ ਮਜ਼ਾਕ ਬਣ ਕੇ ਰਹਿ ਗਈ ਸੀ ਪ੍ਰੀਖਿਆ ’ਚ ਗੜਬੜੀ ਕਰਨਾ ਇੱਕ ਧੰਦਾ ਜਿਹਾ ਹੀ ਬਣ ਗਿਆ ਸੀ ਡਾਕਟਰੀ ਪੇਸ਼ਾ ਬਹੁਤ ਹੀ ਮਹੱਤਵਪੂਰਨ ਹੈ ਜਿਸ ਨੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣਾ ਹੈ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕ ਕੇ ਇਸ ਪ੍ਰੀਖਿਆ ਦੀ ਸ਼ਾਨ ਬਹਾਲ ਕਰਨੀ ਚਾਹੀਦੀ ਹੈ। (NEET Exam)
ਹਰਸ਼ਦੀਪ ਨੇ ਨੀਟ ਪ੍ਰੀਖਿਆ ’ਚੋਂ 1718ਵਾਂ ਰੈਂਕ ਹਾਸਲ ਕੀਤਾ
(ਰਜਨੀਸ਼ ਰਵੀ) ਫਾਜਿਲਕਾ। ਪਿੰਡ ਪੰਜਕੋਸੀ ਦੇ ਹਰਸ਼ਦੀਪ ਪੁੱਤਰ ਸ੍ਰੀ ਸੁਧੀਰ ਕੁਮਾਰ ਨੇ ਨੈਸ਼ਨਲ ਯੋਗਤਾ-ਕਮ-ਐਂਟਰੈਸ ਟੈਸਟ (ਨੀਟ) ਪ੍ਰੀਖਿਆ 2024 ਵਿੱਚੋ 720 ਚੋਂ 700 ਨੰਬਰ ਹਾਸਲ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂਅ ਰੋਸ਼ਨ ਕੀਤਾ ਹੈ। ਇਸਦਾ ਆਲ ਇੰਡੀਆ ਵਿਚੋਂ 1718 ਰੈਂਕ ਆਇਆ ਹੈ ਜੋ ਕਿ ਬਹੁਤ ਹੀ ਸਨਮਾਨਜਨਕ ਹੈ। Neet Exam Result
ਹਰਸ਼ਦੀਪ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ ਕਿ ਹਰਸ਼ਦੀਪ ਨੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਹਰਸ਼ਦੀਪ ਦਾ ਕਹਿਣਾ ਹੈ ਕਿ ਉਸਦਾ ਸ਼ੁਰੂ ਤੋਂ ਹੀ ਟੀਚਾ ਸੀ ਕਿ ਉਹ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ, ਪ੍ਰਮਾਤਮਾ ਨੇ ਉਸਦੇ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਉਸਦੀ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਦਿਨ-ਰਾਤ ਮਿਹਨਤ ਕਰਨ, ਮਿਹਨਤ ਤੇ ਲਗਨ ਨਾਲ ਜਿੰਦਗੀ ਵਿੱਚ ਕਿਸੇ ਵੀ ਮੁਕਾਬਲੇ ਨੂੰ ਜਿੱਤਿਆ ਜਾ ਸਕਦਾ ਹੈ। Neet Exam Result
ਇਹ ਵੀ ਪੜ੍ਹੋ: Indian Currency: ਅਜ਼ਾਦੀ ਤੋਂ 20 ਸਾਲਾਂ ਬਾਅਦ ਨੋਟਾਂ ’ਤੇ ਕਿਵੇਂ ਆਈ ਗਾਂਧੀ ਜੀ ਦੀ ਤਸਵੀਰ? ਪੜ੍ਹੋ ਕੀ ਹੈ ਇਸ ਦੇ …
ਪਿਤਾ ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਹਰਸ਼ਦੀਪ ਸ਼ੁਰੂ ਤੋਂ ਹੀ ਮਿਹਨਤੀ ਸੀ ਤੇ ਸਾਰੇ ਪਰਿਵਾਰ ਤੇ ਸਕੇ ਸਬੰਧੀਆਂ ਨੂੰ ਵਿਸ਼ਵਾਸ ਸੀ ਕਿ ਉਹ ਵੱਡਾ ਹੋ ਕੇ ਉਪਲਬਧੀ ਹਾਸਲ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੱਧਮ ਵਰਗ ਨਾਲ ਸਬੰਧ ਰੱਖਦੇ ਹੋਏ ਮਿਹਨਤ ਸਦਕਾ ਉਸਨੇ ਆਪਣੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ ਜਿਸ ਤੋਂ ਬਾਅਦ ਹੁਣ ਉਹ ਸਿਹਤ ਦੇ ਸਬੰਧਤ ਕੋਰਸ ਦੀ ਪੜ੍ਹਾਈ ਕਰਕੇ ਲੋਕਾਂ ਦੀ ਸਿਹਤ ਦੀ ਸੰਭਾਲ ਕਰੇਗਾ ਅਤੇ ਆਪਣੇ ਭਵਿੱਖ ਨੂੰ ਲੋਕਾਂ ਦੀ ਸੇਵਾ ਵਿਚ ਲਗਾਏਗਾ।
ਪਰਾਂਜਲ ਅਗਰਵਾਲ ਨੇ ਮਾਤਾ-ਪਿਤਾ ਦੇ ਨਾਲ-ਨਾਲ ਮਾਲੇਰਕੋਟਲਾ ਦਾ ਨਾਮ ਵੀ ਵਿਸ਼ਵ ਭਰ ‘ਚ ਚਮਕਾਇਆ:-ਵਿਧਾਇਕ ਡਾ. ਜਮੀਲ ਉਰ ਰਹਿਮਾਨ
(ਗੁਰਤੇਜ ਜੋਸ਼ੀ), ਮਾਲੇਰਕੋਟਲਾ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਚੌਥਾ, ਉੱਤਰ ਭਾਰਤ ਅਤੇ ਪੰਜਾਬ ਭਰ ‘ਚੋਂ (NEET Exam) ਪਹਿਲਾ ਸਥਾਨ ਹਾਸਲ ਕਰਨ ਵਾਲੀ ਪਰਾਂਜਲ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪਰਾਂਜਲ ਅਗਰਵਾਲ ਨੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ‘ਮਾਲੇਰਕੋਟਲਾ ਦਾ ਨਾਂਅ ਵੀ ਵਿਸ਼ਵ ਭਰ ‘ਚ ਚਮਕਾਇਆ ਹੈ।
ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਡਾ ਬਲਵੀਰ ਸਿੰਘ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਚੇਤਨ ਸਿੰਘ ਜੋੜੇ ਮਾਜਰਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੁਬਾਰਕਬਾਦ ਅਤੇ ਪਰਾਂਜਲ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। (NEET Exam) ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸ਼ਰੀਕ-ਏ-ਹਯਾਤ (ਧਰਮਪਤਨੀ) ਫਰਿਆਲ ਰਹਿਮਾਨ ਨੇ ਕਿਹਾ ਕਿ ਪਰਾਂਜਲ ਅਗਰਵਾਲ ਵੱਲੋਂ ਡਾਕਟਰ ਦੀ ਸਰਕਾਰੀ ਨੌਕਰੀ ਰਾਹੀਂ ਗ਼ਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਦੇ ਪ੍ਰਗਟਾਏ ਆਪਣੇ ਦਿਲੀ ਪ੍ਰਗਟਾਵੇ ਨਾਲ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਸਮੁੱਚੀ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਐਲਨ ਕਰੀਅਰ ਇੰਸਟੀਚਿਊਟ ਦੀ ਗੁਨ ਗੋਇਲ ਨੇ ਨੀਟ ਪ੍ਰੀਖਿਆ ਵਿੱਚ 700 ਅੰਕ ਪ੍ਰਾਪਤ ਕੀਤੇ
ਪਰਾਂਜਲ ਦੇ ਪਿਤਾ ਵਿਕਾਸ ਅਗਰਵਾਲ ਅਤੇ ਮਾਤਾ ਮੋਨਿਕਾ ਅਗਰਵਾਲ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਪਹਿਲੀ ਵਾਰ ਅਜਿਹਾ ਵਿਧਾਇਕ ਮਿਿਲਆ ਹੈ ਜੋ ਹਰ ਸ਼ਹਿਰ ਵਾਸੀ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਉਨ੍ਹਾਂ ਦੇ ਘਰ ਆਉਣ ‘ਤੇ ਜੋ ਖ਼ੁਸ਼ੀ ਹੋ ਰਹੀ ਹੈ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ‘ਤੇ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਾਫ਼ਰ ਅਲੀ, ਪੀ.ਏ. ਸ਼ਮਸ਼ੂਦੀਨ ਚੌਧਰੀ, ਗੁਰਮੁਖ ਸਿੰਘ ਖ਼ਾਨਪੁਰ, ਸਮਾਜ ਸੇਵਕ ਅਸ਼ਰਫ਼ ਅਬਦੁੱਲਾ, ਪ੍ਰਧਾਨ ਟਰੱਕ ਯੂਨੀਅਨ ਸੰਦੌੜ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਦਰਸ਼ਨ ਸਿੰਘ ਦਰਦੀ, ਅਬਦੁਲ ਸ਼ਕੂਰ ਕਿਲਾ, ਦਿਿਵਅਮ ਜੈਨ, ਰਾਕੇਸ਼ ਜੈਨ, ਸਪਨਾ ਜੈਨ, ਅਸੀਸ ਗੋਇਲ, ਲੀਜਾ ਜੈਨ, ਪ੍ਰਮੋਦ ਜੈਨ, ਅਨਿਲ ਜੈਨ, ਸੰਦੀਪ ਜੈਨ, ਨਵਦੀਪ ਜੈਨ, ਰੋਮੀ ਜੈਨ, ਰਮੇਸ਼ ਜੈਨ, ਕਿਰਨ ਜੈਨ ਤੋਂ ਇਲਾਵਾ ਹੋਰ ਮੁਹਤਬਰ ਵੀ ਹਾਜ਼ਰ ਸਨ।
ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ
ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ
(ਮਨੋਜ) ਮਲੋਟ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਨਿਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭੁਪਿੰਦਰ ਬਾਂਸਲ ਫਾਰਮੇਸੀ ਅਫ਼ਸਰ ਸਿਵਲ ਹਸਪਤਾਲ ਮਲੋਟ ਅਤੇ ਮੈਡਮ ਰੇਖਾ (ਅਧਿਆਪਕਾ ਸਸਸਸ ਮੰਡੀ ਹਰਜੀ ਰਾਮ, ਪੁੱਡਾ ਨਿਵਾਸੀ ਦੀ ਹੋਣਹਾਰ ਬੇਟੀ ਡਾ. ਹਿਮਕਾ ਬਾਂਸਲ ਨੇ ਡਾਕਟਰੀ ਦੀ ਉੱਚ ਸਿੱਖਿਆ (ਪੋਸਟ ਗਰੈਜੂਏਸ਼ਨ) ਲਈ ਨੀਟ ਦੇ ਪੇਪਰ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਭਾਰਤ ਵਿੱਚੋਂ 113ਵਾਂ ਸਥਾਨ ਪ੍ਰਾਪਤ ਕੀਤਾ ਹੈ।
ਡਾ. ਹਿਮਕਾ ਬਾਂਸਲ ਦੀ ਇਹ ਪ੍ਰਾਪਤੀ ਕਰਕੇ ਆਪਣੇ ਮਾਤਾ ਪਿਤਾ ਅਤੇ ਸ਼ਹਿਰ ਮਲੋਟ ਦਾ ਨਾਂ ਰੌਸ਼ਨ ਕੀਤਾ ਹੈ। ਡਾ. ਹਿਮਕਾ ਬਾਂਸਲ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਡਾ. ਹਿਮਕਾ ਨੇ ਯੂਐਸਐਮਐਲਈ ਦਾ ਟੈਸਟ ਵੀ ਸਾਲ 2020 ਵਿੱਚ ਪਾਸ ਕੀਤਾ ਸੀ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਅਤੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ਼ ਵੱਲੋਂ ਭੁਪਿੰਦਰ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਡਾ. ਹਿਮਕਾ ਬਾਂਸਲ ਨੂੰ ਜਿੰਦਗੀ ਵਿੱਚ ਬੁਲੰਦੀਆਂ ਛੂਹਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਭੁਪਿੰਦਰ ਬਾਂਸਲ ਨੇ ਸਿਵਲ ਸਰਜਨ ਸਟਾਫ਼ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਗੈਰ ਕੋਚਿੰਗ ਪਾਸ ਕੀਤੀ ਨੀਟ ਪ੍ਰੀਖਿਆ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੋ ਹੋਣਹਾਰਾਂ ਨੇ ਬਣਾਇਆ ਰਿਕਾਰਡ
ਯਸ਼ਦੇਵ ਇੰਸਾਂ ਨੇ 3427ਵਾਂ ਰੈਂਕ ਤੇ ਵੀਨੂੰ ਇੰਸਾਂ ਨੇ ਪ੍ਰਾਪਤ ਕੀਤਾ 3650 ਵਾਂ ਰੈਂਕ
ਸਰਸਾ, (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਕੂਲ ਦੇ ਦੋ ਹੋਣਹਾਰੀ ਵਿਦਿਆਰਥੀਆਂ ਨੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਲਈ ਗਈ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਦੋਵਾਂ ਹੀ ਵਿਦਿਆਰਥੀਆਂ ਨੇ ਵੱਖ ਤੋਂ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਈ।
ਸੋਮਵਾਰ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਜਿਵੇਂ ਹੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਤਾਂ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਮੈਨੇਜ਼ਮੈਂਟ ਚਰਨਜੀਤ ਸਿੰਘ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੋਵੇਂ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ‘ਚੋਂ 13, 26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ।
ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਵਿਦਿਆਰਥੀ ਯਸ਼ਦੇਵ ਇੰਸਾਂ ਨੇ 3427 ਵਾਂ ਰੈਂਕ ਤੇ ਇਸੇ ਸਕੂਲ ਦੇ ਦੂਜੇ ਵਿਦਿਆਰਥੀ ਵੀਨੂੰ ਇੰਸਾਂ ਨੇ 3650 ਵਾਂ ਰੈਂਕ ਹਾਸਲ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਹੀ ਵਿਦਿਆਰਥੀਆਂ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ। ਵਿਦਿਆਰਥੀਆਂ ਨੇ ਸਕੂਲ ਮੈਨੇਜ਼ਮੈਂਟ ਕਮੇਟੀ, ਪ੍ਰਸ਼ਾਸਕ ਡਾ. ਹਰਦੀਪ ਸਿੰਘ, ਪ੍ਰਿੰਸੀਪਲ ਡਾ. ਰਾਕੇਸ਼ ਧਵਨ ਇੰਸਾਂ ਤੇ ਸਕੂਲ ਸਟਾਫ ਦਾ ਤਹਿਦਿਲੋਂ ਧੰਨਵਾਦ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਦੋਵੇਂ ਹੀ ਵਿਦਿਆਰਥੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ‘ਚ ਜਮਾਤ ਐਲਕੇਜੀ ਤੋਂ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ। ਪ੍ਰੀਖਿਆ ਦੀ ਤਿਆਰੀ ਲਈ ਕੋਈ ਵੱਖ ਤੋਂ ਕੋਚਿੰਗ ਨਹੀਂ ਲਈ।