Get - Sach Kahoon Punjabi
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਚਿੰਤਾ ਤਾਂ ਇੱਕ ਹੱਦ ਤੱਕ ਜੀਵਨ ਨੂੰ ਸਫ਼ਲ ਬਣਾਈ ਰੱਖਣ ਲਈ ਜਰੂਰੀ ਹੈ ਪਰ ਜਦੋਂ ਇਹੀ ਰੋਜ਼ਾਨਾ ਦੀ ਜ਼ਿੰਦਗੀ ਦੀ ਚਿੰਤਾ ਮਨ ‘ਤੇ ਇੱਕ ਭਾਰ ਲੱਗਣ ਲੱਗਦੀ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਨ ਲੱਗਦੀ ਹੈ ਤਾਂ ਉਹ ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਚਿਤਾ ਤੋਂ ਭਾਵ ਇੱਥੇ ਇਹ ਹੈ ਕਿ ਢੇਰ ਸਾਰੀ ਚਿੰਤਾ ਸਰੀਰ ਨੂੰ ਅੰਦਰ ਹੀ ਅੰਦਰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾਲ ਹੀ ਅਨੇਕਾਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਪੇਟ ਦਰਦ, ਅਪੱਚ, ਅਲਸਰ ਤੋਂ ਲੈ ਕੇ ਕੈਂਸਰ ਤੇ ਹੋਰ ਬਿਮਾਰੀਆਂ ਦਾ ਰੂਪ ਲੈਣ ਲੱਗਦੀ ਹੈ। (Stress)
ਅਣਦੇਖੀ ਨਾ ਕਰੋ | Stress
ਜ਼ਿਆਦਾਤਰ ਲੋਕ ਮਾਨਸਿਕ ਵਿਕਾਰਾਂ ਨੂੰ ਮਜ਼ਾਕ ‘ਚ ਟਾਲ ਦਿੰਦੇ ਹਨ, ਜੋ ਬਿਲਕੁਲ ਗਲਤ ਹੈ ਮਾਨਸਿਕ ਵਿਕਾਰਾਂ ਦਾ ਬਦਰੰਗ ਹੋਣ ਤੋਂ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਲ ਰੋਗ ਤੋਂ ਲੈ ਕੇ ਬ੍ਰੇਨ ਟਿਊਮਰ, ਸ਼ੂਗਰ, ਗਠੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਉਂਜ ਇਹ ਸੱਚਾਈ ਵੀ ਹੈ ਕਿ ਚਿੰਤਾ ਤੋਂ ਬਚਿਆ ਜਾਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਇੱਕ ਨਵੀਂ ਖੋਜ ਅਨੁਸਾਰ ਚਿੰਤਾ ਜਾਂ ਤਣਾਅ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਉਨ੍ਹਾਂ ਨੂੰ ਤੁਸੀਂ ਕਿਹੜੇ ਢੰਗ ਨਾਲ ਲੈਂਦੇ ਹੋ? (Stress)
ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ | Stress
ਤਣਾਅ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ? ਉਨ੍ਹਾਂ ਤਮਾਮ ਚਿੰਤਾਂਵਾਂ ਨੂੰ ਲੈ ਕੇ ਹੋਰ ਵੀ ਚਿੰਤਾ ਬਣਾਉਣ ਜਾਂ ਉਸ ‘ਤੇ ਪਾਰ ਪਾਉਣ ਦਾ? ਜੇਕਰ ਤੁਸੀਂ ਸਮਝਦਾਰੀ ਨਾਲ ਚਿੰਤਾਂਵਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ, ਤਾਂ ਤਣਾਅ ‘ਤੇ ਜਿੱਤ ਹਾਸਲ ਕਰ ਸਕਦੇ ਹੋ ਜ਼ਿਆਦਾਤਰ ਚਿੰਤਾ ਜਾਂ ਤਣਾਅ ਦੀ ਸਥਿਤੀ ‘ਚ ਘਰ ‘ਚ ਸਭ ਤੋਂ ਵੱਖ ਰਹਿਣਾ, ਕਿਸੇ ਨਾਲ ਵੀ ਗੱਲ ਨਾ ਕਰਨਾ, ਕੋਈ ਕੰਮ ਨਾ ਕਰਨਾ ਤੇ ਇੱਕ ਨੁੱਕਰੇ ਪਏ ਰਹਿਣ ਦੀ ਆਦਤ ਹੁੰਦੀ ਹੈ ਦਿਨ ਦੀਆਂ ਚਿੰਤਾਂਵਾਂ ਨਾਲ ਥੱਕਣ ਤੋਂ ਬਾਅਦ ਘਰ ‘ਚ ਵੱਖ ਰਹਿਣਾ ਸਿਹਤ ਤੇ ਦਿਲ ਦੋਵਾਂ ਲਈ ਨੁਕਸਾਨਦੇਹ ਹੈ ਇਸ ਲਈ ਜਦੋਂ ਵੀ ਤਣਾਅ ਹੋਵੇ, ਇਸ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਇਹ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।
ਰਿਲੈਕਸ ਹੋਣ ਦਾ ਕਰੋ ਅਭਿਆਸ | Stress
ਚਿੰਤਾ, ਤਣਾਅ ਦਾ ਕਾਰਨ, ਵਾਤਾਵਰਨ ਨਾ ਹੋ ਕੇ ਵਿਸ਼ੇ ਨੂੰ ਵੇਖਣ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਜ਼ਿੰਦਗੀ ‘ਚ ਸਮਰੱਥਾ ਤੋਂ ਜ਼ਿਆਦਾ ਉਮੀਦ ਕਰਨਾ ਅਤੇ ਉਮੀਦ ਅਨੁਸਾਰ ਨਤੀਜਾ ਨਾ ਮਿਲਣਾ ਜ਼ਿਆਦਾਤਰ ਤਣਾਅ ਦਾ ਕਾਰਨ ਹੁੰਦਾ ਹੈ ਅਜਿਹੇ ‘ਚ ਆਦਤ ਬਦਲੋ, ਤੁਹਾਡੀ ਗੱਲ, ਵਿਚਾਰ ਸਪੱਸ਼ਟ ਅਤੇ ਸਾਫ-ਸੁਥਰੇ ਪ੍ਰਗਟ ਕਰਨ ਦੀ ਤਣਾਅ ਜਾਂ ਚਿੰਤਾ ਨੂੰ ਘਰੇ ਜਾਂ ਕਰੀਬੀ ਦੋਸਤਾਂ ਨਾਲ ਗੱਲ ਕਰਕੇ ਘੱਟ ਕੀਤਾ ਜਾ ਸਕਦਾ ਹੈ ਅੱਧੇ ਤੋਂ ਜ਼ਿਆਦਾ ਮਾਨਸਿਕ ਤਣਾਵਾਂ ਤੋਂ ਛੁਟਕਾਰਾ ਕਈ ਮਨੋਚਿਕਿਤਸਾ ਪ੍ਰਣਾਲੀਆਂ ਨਾਲ ਪਾਇਆ ਜਾ ਸਕਦਾ ਹੈ ਇਨ੍ਹਾਂ ‘ਚ ਬਾਇਓ ਫੀਡਬੈਕ, ਰਿਲੈਕਸੇਸ਼ਨ, ਹਿਪਨੋਸਿਸ ਅਤੇ ਸਾਈਕੋਥੈਰੇਪੀ ਮੁੱਖ ਹਨ।
ਡਾ. ਐਮਐਸਜੀ ਟਿਪਸ
ਜੰਕ ਫੂਡ ਤੋਂ ਪਾਓ ਛੁਟਕਾਰਾ
ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ
ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 ਸਾਲ ਦੀ ਉਮਰ ਤੱਕ ਜਾਂਦੇ-ਜਾਂਦੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ, ਮਾਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ, ਤੇਜ਼ਾਬ ਬਣਨ ਲੱਗ ਜਾਂਦਾ ਹੈ ਅਤੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦੇ ਖਾਣੇ ਦਾ ਹੀ ਨਤੀਜਾ ਹਨ ਅਸੀਂ ਤੁਹਾਨੂੰ ਅਜਿਹੀਆਂ ਵਿਧੀਆਂ, ਟਿਪਸ ਦੇਣ ਜਾ ਰਹੇ ਹਾਂ ਜੋ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦੱਸੀਆਂ ਗਈਆਂ ਹਨ ਤੁਸੀਂ ਬੇਫ਼ਿਕਰ ਹੋ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰ ਸਕਦੇ ਹੋ ਇਹ ਵਿਧੀਆਂ ਸਹੀ ਤਰੀਕੇ ਨਾਲ ਅਪਣਾਈਆਂ ਜਾਣ ਤਾਂ ਇਨ੍ਹਾਂ ਦਾ ਭਰਪੂਰ ਫਾਇਦਾ ਮਿਲਦਾ ਹੈ
ਆਰਗੈਨਿਕ:
ਆਰਗੈਨਿਕ ਸਬਜ਼ੀਆਂ ਅਤੇ ਫ਼ਲ ਸਭ ਤੋਂ ਉੱਤਮ ਹੁੰਦੇ ਹਨ ਇਹ ਕੀਟਨਾਸ਼ਕ ਰਹਿਤ ਸਬਜ਼ੀਆਂ ਅਤੇ ਫ਼ਲ ਮਹਿੰਗੇ ਜ਼ਰੂਰ ਹੁੰਦੇ ਹਨ, ਪਰ ਸਿਹਤ ਅਤੇ ਰੂਹਾਨੀਅਤ ਦੀ ਤਰੱਕੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਤੁਸੀਂ ਆਪਣੇ ਘਰ ਦੇ ਵਿਹੜੇ ਵਿਚ ਵੀ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਉਗਾ ਸਕਦੇ ਹੋ ਆਰਗੈਨਿਕ ਸਬਜ਼ੀਆਂ ਅਤੇ ਫ਼ਲਾਂ ਵਿਚ ਕੁਝ ਦਾਗ ਜਾਂ ਕੀੜਾ ਹੋ ਸਕਦਾ ਹੈ, ਪਰ ਤੁਸੀਂ ਉਸ ਹਿੱਸੇ ਨੂੰ ਕੱਟ ਦਿਓ ਤਾਂ ਬਾਕੀ ਸਬਜ਼ੀ ਜਾਂ ਫ਼ਲ ਬਿਲਕੁਲ ਸਿਹਤਮੰਦ ਹੁੰਦਾ ਹੈ ਕੀਟਨਾਸ਼ਕ ਦੇ ਬਿਨਾ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਅਤੇ ਫ਼ਲ ਬਹੁਤ ਬਿਹਤਰ ਹੁੰਦੇ ਹਨ
ਡੱਬਾਬੰਦ: ਡੱਬਾਬੰਦ ਕੋਈ ਚੀਜ਼ ਕਦੇ ਨਾ ਖਾਓ ਟੀਨ ਅਤੇ ਪੈਕਡ ਸੀਲਡ ਖਾਣਾ ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇਂਦਾ ਹੈ
ਖਾਣਾ ਬਣਾਉਂਦੇ ਸਮੇਂ:
ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢੱਕਣਾ ਚਾਹੀਦਾ ਹੈ, ਤਾਂ ਕਿ ਵਾਲ, ਡੈਂਡਰਫ਼ ਜਾਂ ਜੂੰ ਆਦਿ ਖਾਣੇ ਵਿਚ ਨਾ ਡਿੱਗੇ ਜੇਕਰ ਤੁਹਾਡਾ ਖਿਆਲ ਈਸ਼ਵਰ, ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣਾ ਖਾਣ ਵਾਲੇ ਦਾ ਧਿਆਨ ਵੀ ਈਸ਼ਵਰ ਵੱਲ ਜਾਵੇਗਾ ਜੇਕਰ ਤੁਸੀਂ ਖਾਣਾ ਬਣਾਉਂਦੇ ਸਮੇਂ ਲੜਾਈ-ਝਗੜਾ ਜਾਂ ਏਧਰ-ਓਧਰ ਦੀਆਂ ਗੱਲਾਂ ਵਿਚ ਰੁੱਝੇ ਹੋ, ਤਾਂ ਸੰਭਵ ਹੈ ਉਸ ਖਾਣੇ ਨੂੰ ਖਾਣ ਵਾਲਾ ਵੀ ਓਵੇਂ ਹੀ ਕਰੇਗਾ ਇਸ ਲਈ ਖਾਣਾ ਬਣਾਉਂਦੇ ਸਮੇਂ ਨਾਮ-ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਇਸ ਗੱਲ ਸੱਚ ਹੈ ਕਿ ”ਜੇਸਾ ਖਾਓ ਅੰਨ ਵੈਸਾ ਹੋਏ ਮਨ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੈਸਲੇ ਦੇ ਬਾਵਜ਼ੂਦ ਦੇ  ਸੀਓਏ ‘ਚ ਮੱਤਭੇਦ
ਨਵੀਂ ਦਿੱਲੀ, 22 ਨਵੰਬਰ
ਬੀਸੀਸੀਆਈ ਸੀਈਓ ਰਾਹੁਲ ਜੌਹਰੀ ਵਿਰੁੱਧ ਲੱਗੇ ਮਹਿਲਾ ਨਾਲ ਗਲਤ ਸਲੂਕ ਦੇ ਦੋਸ਼ਾਂ ਨੂੰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ‘ਮਨਘੜਤ’ ਦੱਸ ਕੇ ਰੱਦ ਕਰ ਦਿੱਤਾ ਪਰ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ‘ਚ ਉਹਨਾਂ ਦੇ ਕੰਮ ‘ਤੇ ਪਰਤਣ ਨੂੰ ਲੈ ਕੇ ਮੱਤਭੇਦ ਹਨ ਸੀਓਏ ਮੁਖੀ ਵਿਨੋਦ ਰਾਏ ਨੇ ਜੌਹਰੀ ਦੇ ਕੰਮ ‘ਤੇ ਪਰਤਣ ਨੂੰ ਮਨਜ਼ੂਰੀ ਦਿੱਤੀ ਜਦੋਂਕਿ ਸੀਓਏ ਦੀ ਮੈਂਬਰ ਡਾਇਨਾ ਇਡੁਲਜ਼ੀ ਨੇ ਜੌਹਰੀ ਦੇ ਅਸਤੀਫ਼ੇ ਦੀ ਮੰਗ ਦੁਹਰਾਈ ਹੈ ਇਡੁਲਜ਼ੀ ਚਾਹੁੰਦੀ ਸੀ ਕਿ ਇਸ ਰਿਪੋਰਟ ਦੀ ਘੋਖ ਕਰਨ ਲਈ ਉਹਨਾਂ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਵੇ ਇਡੁਲਜੀ ਨੇ ਕਿਹਾ ਕਿ ਉਹ ਜੱਜ ਰਾਕੇਸ਼ ਸ਼ਰਮਾ ਅਤੇ ਬਰਖ਼ਾ ਸਿੰਘ ਦੇ ਫੈਸਲੇ ਤੋਂ ਸਹਿਮਤ ਨਹੀਂ ਹੈ
ਕਮੇਟੀ ਦੀ ਇੱਕ ਮੈਂਬਰ ਵੀਨਾ ਨੇ ਮੰਨਿਆ ਕਿ ਜੌਹਰੀ ਦਾ ਵਤੀਰਾ ਗੈਰਪੇਸ਼ੇਵਰ ਅਤੇ ਗਲਤ ਸੀ
ਸੀਓਏ ਵੱਲੋਂ 25 ਅਕਤੂਬਰ ਨੂੰ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦੀ  ਰਿਪੋਰਟ ਸੁਪਰੀਮ ਕੋਰਟ ਨੂੰ ਵੀ ਸੌਂਪੀ ਜਾਵੇਗੀ ਤਿੰਨ ਮੈਂਬਰੀ ਜਾਂਚ ਕਮੇਟੀ ‘ਚ ਜੱਜ (ਰਿਟਾਇਰਡ) ਰਾਕੇਸ਼ ਸ਼ਰਮਾ, ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਬਰਖ਼ਾ ਸਿੰਘ ਅਤੇ ਵਕੀਲ ਵੀਨਾ ਗੌੜਾ ਸ਼ਾਮਲ ਸਨ ਰਾਕੇਸ਼ ਸ਼ਰਮਾ ਅਤੇ ਬਰਖ਼ਾ ਸਿੰਘ ਨੇ ਰਿਪੋਰਟ ਅਤੇ ਸੁਣਵਾਈ ਤੋਂ ਬਾਅਦ ਦੋਸ਼ਾਂ ਨੂੰ ਝੂਠੇ, ਆਧਾਰਹੀਨ ਅਤੇ ਮਨਘੜਤ ਦੱਸਿਆ ਜਦੋਂਕਿ ਵਕੀਲ ਵੀਨਾ ਨੇ ਕਿਹਾ ਕਿ ਜੌਹਰੀ ਦਾ ਵਤੀਰਾ ਗੈਰਪੇਸ਼ੇਵਰ ਅਤੇ ਗਲਤ ਸੀ ਪਰ ਉਹਨਾਂ ਨੂੰ ਕਿਸੇ ਨਾਲ ਨਿੱਜੀ ਤੌਰ ‘ਤੇ ਕੁਝ ਗਲਤ ਕਰਨ ਦਾ ਦੋਸ਼ੀ ਨਹੀਂ ਪਾਇਆ ਗਿਆ ਹਾਲਾਂਕਿ ਉਹਨਾਂ ਨੂੰ ਲੈਂਗਿਕ ਸੰਵੇਦਨਸ਼ੀਲ ਟਰੇਨਿੰਗ ਚੋਂ ਲੰਘਣ ਦੀ ਜ਼ਰੂਰਤ ਹੈ ਇਡੁਲਜੀ ਨੇ ਵੀਨਾ ਦੇ ਬਿਆਨ ਤੋਂ ਬਾਅਦ ਕਿਹਾ ਕਿ ਇਹ 2-1 ਨਾਲ ਵੰਡਿਆ ਫੈਸਲਾ ਹੈ ਇਸ ਲਈ ਸੀਈਓ ਨੂੰ ਸੰਸਥਾ ਦੇ ਮਾਣ ਨੂੰ ਨੁਕਸਾਨ ਪਹੁੰਚਾਉਣ’ ਕਾਰਨ ਅਸਤੀਫ਼ਾ ਦੇਣਾ ਚਾਹੀਦਾ ਹੈ
ਇਹ ਸੀ ਮਾਮਲਾ:
ਜੌਹਰੀ ਵਿਰੁੱਧ ਇੱਕ ਗੁੰਮਨਾਮ ਈਮੇਲ ਰਾਹੀਂ ਮਹਿਲਾ ਨਾਲ ਗਲਤ ਵਤੀਰੇ ਦੇ ਦੋਸ਼ ਲੱਗੇ ਸਨ ਜੋ ਜੌਹਰੀ ਦੀ ਪਿਛਲੀ ਨੌਕਰੀ ਦੌਰਾਨ ਉਸ ਦੇ ਦਫ਼ਤਰ ‘ਚ ਕੰਮ ਕਰਦੀ ਸੀ ਇਸ ਤੋਂ ਬਾਅਦ ਸਿੰਗਾਪੁਰ ਦੀ ਇੱਕ ਮੀਡੀਆ ਪੇਸ਼ਵਰ ਅਤੇ ਇੱਕ ਹੋਰ ਮਹਿਲਾ ਨੇ ਵੀ ਜੌਹਰੀ ‘ਤੇ ਦੋਸ਼ ਲਾਏ ਜੋ ਜੌਹਰੀ ਨਾਲ ਪਿਛਲੇ ਵਿਭਾਗ ‘ਚ ਕੰਮ ਕਰ ਚੁੱਕੀਆਂ ਸਨ ਇਹਨਾਂ ਦੋਵਾਂ ਨੇ ਦੋ ਦਿਨ ਚੱਲੀ ਸੁਣਵਾਈ ‘ਚ ਸਕਾਈਪ ਰਾਹੀਂ ਹਿੱਸਾ ਲਿਆ
ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ ਅਤੇ ਹਮੇਸ਼ਾ ਤੋਂ ਮੇਰਾ ਭਗਵਾਨ ‘ਤੇ ਭਰੋਸਾ ਸੀ ਕਿ ਇਸ ਮਾਮਲੇ ‘ਚ ਪਾਕ-ਸਾਫ਼ ਹੋ ਕੇ ਨਿਕਲਾਂਗਾ ਅੱਜ ਮੈਂ ਆਪਣੇ ਕੰਮ ‘ਤੇ ਪਰਤ ਆਇਆ ਹਾਂ ਪਿਛਲੇ ਡੇਢ ਮਹੀਨੇ ਮੇਰੇ ਅਤੇ ਮੇਰੇ ਪਰਿਵਾਰ ਲਈ ਕਾਫ਼ੀ ਮੁਸ਼ਕਲ ਰਹੇ ਮੈਂ ਚਾਹਾਂਗਾ ਕਿ ਜੋ ਮੈਂ ਝੱਲਿਆ, ਅਜਿਹਾ ਹੋਰ ਕਿਸੇ ਦੇ ਨਾਲ ਕਦੇ ਨਾ ਹੋਵੇ
ਜੌਹਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ
15 ਨਵੰਬਰ
ਦਿੱਲੀ ਐਨਸੀਆਰ ‘ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ ‘ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਵੀ ਪਰਾਲੀ ਸਾੜਨ ਵਾਲੇ ਆਪਣੇ ਕਿਸਾਨਾਂ ਦੇ ਖਿਲਾਫ਼ ਇਸ ਤਰ੍ਹਾਂ ਦੇ ਕਦਮ ਚੁੱਕਣ ਲਈ ਅਜ਼ਾਦ ਹੈ ਦਿੱਲੀ ਤੇ ਉਸ ਦੇ ਆਸ-ਪਾਸ ਵਾਲੇ ਇਲਾਕਿਆਂ ‘ਚ ਹੋਣ ਵਾਲੇ ਪ੍ਰਦੂਸ਼ਣ ਦੀ ਇੱਕ ਵੱਡੀ ਵਜ੍ਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ‘ਚ ਪਰਾਲੀ ਸਾੜਨਾ ਹੈ, ਇਸ ਦੀ ਵਜ੍ਹਾ ਕਾਰਨ ਕੌਮੀ ਰਾਜਧਾਨੀ ‘ਚ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ, ਹਾਲਾਂਕਿ ਬੁੱਧਵਾਰ ਨੂੰ ਹੋਈ ਹਲਕੀ ਬਾਰਸ਼ ਕਾਰਨ ਦਿੱਲੀ ਵਾਸੀਆਂ ਨੂੰ ਮਾਮੂਲੀ ਰਾਹਤ ਜ਼ਰੂਰ ਮਿਲੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਸੀਸੀ ਹਾਲ ਆਫ਼ ਫ਼ੇਮ ਪਾਉਣ ਵਾਲੇ ਪੰਜਵੇਂ ਭਾਰਤੀ ਬਣੇ ਦ੍ਰਵਿੜ
ਭਾਰਤ-ਵਿੰਡੀਜ਼ ਦਰਮਿਆਨ ਪੰਜਵੇਂ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ ਨੇ ਦਿੱਤਾ ਅਵਾਰਡ
ਨਵੀਂ ਦਿੱਲੀ, 1 ਨਵੰਬਰ
ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਨੂੰ ਅਧਿਕਾਰਕ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਹਾਲ ਆਫ਼ ਫੇਮ ‘ਚ ਸ਼ਾਮਲ ਕੀਤਾ ਗਿਆ ਉਹ ਇਸ ਲਿਸਟ ‘ਚ ਸ਼ਾਮਲ ਹੋਣ ਵਾਲੇ ਦੁਨੀਆਂ ਦੇ 87ਵੇਂ ਅਤੇ ਭਾਰਤ ਦੇ ਪੰਜਵੇਂ ਕ੍ਰਿਕਟਰ ਹਨ ਇਸ ਸਾਲ ਜੁਲਾਈ ‘ਚ ਆਈਸੀਸੀ ਨੇ ਦ੍ਰਵਿੜ ਨੂੰ ਹਾਲ ਆਫ਼ ਫੇਮ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ ਉਹਨਾਂ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਅਨਿਲ ਕੁੰਬਲੇ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿਰੁਵੰਥਪੁਰਮ ‘ਚ ਪੰਜਵੇਂ ਇੱਕ ਰੋਜ਼ਾ ਤੋਂ ਪਹਿਲਾਂ ਬੀਸੀਸੀਆਈ ਵੱਲੋਂ ਸੁਨੀਲ ਗਾਵਸਕਰ ਨੇ ਦ੍ਰਵਿੜ ਨੂੰ ਸਨਮਾਨਤ ਕੀਤਾ ਇਸ ‘ਤੇ ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਸਨਮਾਨ ਹੈ ਇਤਿਹਾਸਕ ਮਹਾਨ ਕ੍ਰਿਕਟਰਾਂ ਦੀ ਸੂਚੀ ‘ਚ ਆਪਣਾ ਨਾਂਅ ਦਰਜ ਕਰਾਉਣਾ ਸਭ ਦਾ ਸੁਪਨਾ ਹੁੰਦਾ ਹੈ
ਦ੍ਰਵਿੜ ਨੇ 164 ਟੈਸਟ ਮੈਚਾਂ ‘ਚ 36 ਸੈਂਕੜਿਆਂ ਦੀ ਮੱਦਦ ਨਾਲ 13, 288 ਦੌੜਾਂ ਬਣਾਈਆਂ ਉਹਨਾਂ 2012 ‘ਚ ਸੰਨਿਆਸ ਲਿਆ ਸੀ ਉਹ ਦੁਨੀਆਂ ‘ਚ ਸਭ ਤੋਂ ਜ਼ਿਆਦਾ 210 ਕੈਚ ਲੈਣ ਵਾਲੇ ਖਿਡਾਰੀ ਹਨ ਉਹਨਾਂ ਨੂੰ 2004 ‘ਚ ਆਈਸੀਸੀ ਕ੍ਰਿਕਟਰ ਆਫ ਦ ਯੀਅਰ ਅਤੇ ਆਈਸੀਸੀ ਟੈਸਟ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ
ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ
ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ
ਨਵੀਂ ਦਿੱਲੀ, 8 ਅਕਤੂਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਚੌਥੇ ਸੀਜ਼ਨ ਲਈ ਸੋਮਵਾਰ ਨੂੰ ਹੋਈ ਨੀਲਾਮੀ ‘ਚ 80-80 ਲੱਖ ਰੁਪਏ ਦੀ ਕੀਮਤ ਮਿਲੀ ਹੈ
ਇਸ ਸਾਲ ਲੀਗ ‘ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਨੀਲਾਮੀ ਦੇ ਪਹਿਲੇ ਗੇੜ ‘ਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਜਿੰਨ੍ਹਾਂ ਚੋਂ ਕੋਰੀਆ ਦੇ ਸੋਨ ਵਾਨ ਨੂੰ ਅਵਧ ਵਾਰੀਅਰਜ਼ ਨੇ 70 ਲੱਖ ‘ਚ ਖਰੀਦਿਆਂ ਜਦੋਂਕਿ ਬਾਕੀ ਅੱਠ ਖਿਡਾਰੀਆਂ ਨੂੰ 80 ਲੱਖ ਦੀ ਕੀਮਤ ਮਿਲੀ
ਨੀਲਾਮੀ ‘ਚ ਹਰ ਟੀਮ ਕੋਲ ਖ਼ਰਚ ਕਰਨ ਲਈ 2.6 ਕਰੋੜ ਰੁਪਏ ਸਨ ਅਤੇ ਉਹ ਇੱਕ ਖਿਡਾਰੀ ‘ਤੇ ਜ਼ਿਆਦਾ ਤੋਂ ਜ਼ਿਆਦਾ 80 ਲੱਖ ਰੁਪਏ ਖ਼ਰਚ ਕਰ ਸਕਦੇ ਹਨ 9 ਟੀਮਾਂ ਨੇ ਆਈਕਨ ਖਿਡਾਰੀਆਂ ਨੂੰ ਖ਼ਰੀਦਣ ‘ਤੇ ਸਭ ਤੋਂ ਜ਼ਿਆਦਾ ਰਾਸ਼ੀ ਖ਼ਰਚ ਕੀਤੀ
ਸਿੰਧੂ ਨੂੰ ਹੈਦਰਾਬਾਦ ਹੰਟਰਜ਼, ਸਾਇਨਾ ਨੂੰ ਨਾਰਥ ਈਸਟ ਵਾਰੀਅਰਜ਼, ਸ਼੍ਰੀਕਾਂਤ ਨੂੰ ਬੰਗਲੁਰੂ ਰੈਪਟਰਜ਼ ਅਤੇ ਪ੍ਰਣੇ ਨੂੰ ਦਿੱਲੀ ਡੈਸ਼ਰਜ਼ ਨੇ ਖ਼ਰੀਦਿਆ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੂਨੇ 7 ਏਸਜ, ਵਿਸ਼ਵ ਨੰਬਰ 1 ਡੈਨਮਾਰਕ ਦੇ ਵਿਕਟਰ ਨੂੰ ਅਹਿਮਦਾਬਾਦ ਸਮੈਸ਼ ਮਾਸਟਰਜ਼, ਕੋਰੀਆ ਦੇ ਸੁੰਗ ਜੀ ਨੂੰ ਚੇਨਈ ਸਮੈਸ਼ਰਜ਼ ਅਤੇ ਲੀ ਯੋਂਗ ਦੇਵੀ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਦੀ ਕੀਮਤ ‘ਤੇ ਖ਼ਰੀਦਿਆ
ਨੀਲਾਮੀ ‘ਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਹੋਏ ਪੀਬੀਐਲ ਭਾਰਤੀ ਬੈਡਮਿੰਟਨ ਸੰਘ ਦੀ ਦੇਖਰੇਖ ‘ਚ ਹੁੰਦਾ ਹੈ ਅਤੇ ਇਸ ਦਾ ਪ੍ਰਸਾਰਨ ਸਪੋਰਟਸਲਾਈਵ ਕਰਦਾ ਹੈ ਚੌਥਾ ਸੰਸਕਰਨ ਵੀ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਹੋਵੇਗਾ
ਬੀਏਆਈ ਮੁਖੀ ਅਤੇ ਪੀਬੀਐਲ ਦੇ ਚੇਅਰਮੈਨ ਹਿਮੰਤਾ ਬਿਸਵਾ ਸਰਮਾ ਨੇ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੀਬੀਐਲ ‘ਚ ਟਾਪ ਖਿਡਾਰੀਆਂ ਦੀ ਵਧਦੀ ਦਿਲਚਸਪੀ ਇਹ ਸਾਬਤ ਕਰਦੀ ਹੈ ਕਿ ਇਸ ਟੁਰਨਾਮੈਂਟ ਦਾ ਕੱਦ ਵਧ ਰਿਹਾ ਹੈ ਅਤੇ ਇਹ ਗਲੋਬਲ ਬ੍ਰਾਂਡ ਬਣ ਗਿਆ ਹੈ ਟੂਰਨਾਮੈਂਟ ਦੇ ਮੈਚ ਮੁੰਬਈ, ਪੂਨੇ, ਅਹਿਮਦਾਬਾਦ, ਹੈਦਰਾਬਾਦ ਅਤੇ ਬੰਗਲੁਰੂ ‘ਚ ਖੇਡੇ ਜਾਣਗੇ
ਰਿਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਨਿ ਦੀ ਅਗਵਾਈ ‘ਚ ਹੈਦਰਾਬਾਦ ਦੀ ਟੀਮ ਨੇ ਪਿਛਲੇ ਸੀਜ਼ਨ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਮਾਰਿਨ ਨੂੰ ਫਿਲਮ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਟੀਮ ਪੂਨੇ ਨੇ ਖ਼ਰੀਦ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਵਿਰੁੱਧ ਮਿਲੇਗੀ ਭਾਰਤ ਨੂੰ ਨਵੀਂ ਓਪਨਿੰਗ ਜੋੜੀ
4 ਅਕਤੂਬਰ ਨੂੰ ਸ਼ੁਰੂ ਹੋਵੇਗਾ ਪਹਿਲਾ ਟੈਸਟ
ਮੁਰਲੀ-ਸਿ਼ਖਰ ਦੀ ਗੈਰਮੌਜ਼ੁਦਗੀ ਂਚ ਰਾਹੁਲ ਨਾਲ ਮਯੰਕ ਜਾਂ ਸ਼ਾੱ ਨੂੰ ਮਿਲੇਗਾ ਮੌਕਾ
ਇਸ਼ਾਂਤ-ਪਾਂਡਿਆ ਸੱਟ ਕਾਰਨ ਰਹਿਣਗੇ ਬਾਹਰ
ਨਵੀਂ ਦਿੱਲੀ, 30 ਸਤੰਬਰ
ਭਾਰਤੀ ਟੈਸਟ ਟੀਮ ‘ਚ ਓਪਨਰ ਬੱਲੇਬਾਜ਼ਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਘਮਾਸਾਨ ਹੈ ਇੰਗਲੈਂਡ ਵਿਰੁੱਧ ਟੈਸਟ ਮੈਚਾਂ ‘ਚ ਮੁਰਲੀ ਵਿਜੇ, ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਕੁਝ ਖ਼ਾਸ ਨਹੀਂ ਕਰ ਸਕੇ  ਇਸ ਲਈ ਭਾਰਤੀ ਚੋਣਕਰਤਾਵਾਂ ਨੇ ਵੈਸਟਇੰਡੀਜ਼ ਵਿਰੁੱਧ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਅਹਿਮ ਫੈਸਲਾ ਕਰਦਿਆਂ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਦੀ ਛੁੱਟੀ ਕਰਕੇ ਘਰੇਲੂ ਪੱਧਰ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾੱ ਅਤੇ ਮਯੰਕ ਅੱਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਦੋਂਕਿ ਰਾਹੁਲ ਨੇ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ‘ਚ ਸੈਂਕੜੇ ਵਾਲੀ ਪਾਰੀ ਖੇਡੀ ਸੀ ਜਿਸ ਕਾਰਨ ਉਸਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ ਅਤੇ ਇਹ ਸਾਫ਼ ਹੈ ਕਿ ਭਾਰਤੀ ਖੇਡ ਪ੍ਰੇਮੀਆਂ ਨੂੰ ਵੈਸਟਇੰਡੀਜ਼ ਵਿਰੁੱਧ ਪ੍ਰਿਥਵੀ ਸ਼ਾੱ ਜਾਂ ਮਯੰਕ ਦੇ ਤੌਰ ‘ਤੇ ਨਵਾਂ ਓਪਨਰ ਦੇਖਣ ਨੂੰ ਮਿਲੇਗਾ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਨੂੰ ਆਰਾਮ
ਭਾਰਤੀ ਚੋਣਕਰਤਾਵਾਂ ਨੇ ਲੰਮੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਅਤੇ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਜਦੋਂਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ‘ਤੇ ਵੀ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਦੋਵੇਂ ਆਪਣੀਆਂ ਸੱਟਾਂ ਤੋਂ ਹੁਣ ਤੱਕ ਉੱਭਰ ਨਹੀਂ ਸਕੇ ਹਨ
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ (ਉਪ ਕਪਤਾਨ), ਕੇਐਲ ਰਾਹੁਲ, ਪ੍ਰਿਥਵੀ ਸ਼ਾੱ, ਮਯੰਕ ਅੱਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ, ਆਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
﻿ ਹਨੁਮਾ ਵਿਹਾਰੀ ਬਣੇ ਭਾਰਤ ਦੇ 292ਵੇਂ ਟੈਸਟ ਖਿਡਾਰੀ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਵਿਰਾਟ ਨੇ ਦਿੱਤੀ ਕੈਪ
ਲੰਦਨ, 7 ਸਤੰਬਰ।
ਮੇਜ਼ਬਾਨ ਇੰਗਲੈਂਡ ਵਿਰੁੱਧ ਲੜੀ ਦੇ ਪੰਜਵੇਂ ਟੈਸਟ ਲਈ ਭਾਰਤੀ ਟੀਮ ‘ਚ ਨੌਜਵਾਨ ਹਨੁਮਾ ਵਿਹਾਰੀ ਨੂੰ ਸ਼ਾਮਲ ਕੀਤਾ ਗਿਆ ਹੈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਹਨਾਂ ਨੂੰ ਟੈਸਟ ਕੈਪ ਦਿੱਤੀ ਉਹ ਟੈਸਟ ਮੈਚਾਂ ‘ਚ ਭਾਰਤ ਵੱਲੋਂ ਖੇਡਣ ਵਾਲੇ 292ਵੇਂ ਖਿਡਾਰੀ ਹਨ ਅਤੇ 18 ਸਾਲ ਬਾਅਦ ਆਂਧਰ ਪ੍ਰਦੇਸ਼ ਵੱਲੋਂ ਭਾਰਤੀ ਟੀਮ ‘ਚ ਸ਼ਾਮਲ ਹੋਣ ਵਾਲੇ ਪਹਿਲੇ ਕ੍ਰਿਕਟਰ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਚੋਣ ਕਮੇਟੀ ਦੇ ਮੁਖੀ ਐਮਐਸਕੇ ਪ੍ਰਸਾਦ ਸਾਲ 2000 ‘ ਟੈਸਟ ਕ੍ਰਿਕਟ ਖੇਡਣ ਵਾਲੇ ਆਂਧਰ ਦੇ ਆਖ਼ਰੀ ਖਿਡਾਰੀ ਸਨ
59 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 61.02 ਦੀ ਔਸਤ ਨਾਲ 4821 ਦੌੜਾਂ
ਹਨੁਮਾ ਸਾਲ 2012 ‘ਚ ਅੰਡਰ 19 ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ ਦਾ ਹਿੱਸਾ ਰਹੇ ਹਨ 24 ਸਾਲ ਦੇ ਹਨੁਮਾ ਨੇ 59 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 61.02 ਦੀ ਔਸਤ ਨਾਲ 4821 ਦੌੜਾਂ ਬਣਾਈਆਂ ਹਨ ਜਿਸ ਵਿੱਚ 14 ਸੈਂਕੜੇ ਅਤੇ 22 ਅਰਧ ਸੈਂਕੜੇ ਸ਼ਾਮਲ ਹਨ ਉਹ ਹਾਲ ਹੀ ‘ਚ ਇੰਗਲੈਂਡ ਦੌਰੇ ‘ਤੇ ਇੰਡੀਆ ਏ ਟੀਮ ਦਾ ਹਿੱਸਾ ਰਹੇ ਸਨ ਅਤੇ ਉਹਨਾਂ ਇੰਗਲੈਂਡ ਏ ਵਿਰੁੱਧ ਇੱਕ ਰੋਜ਼ਾ ਲੜੀ ਦੇ 4 ਮੈਚਾਂ ‘ਚ 291 ਦੌੜਾਂ ਬਣਾਈਆਂ ਸਨ ਜਿਸ ਵਿੱਚ 1 ਸੈਂਕੜਾ ਸ਼ਾਮਲ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਰਫ਼ ਲਾਇਸੈਂਸ ਵਾਲੇ ਆੜ੍ਹਤੀਏ ਹੀ ਦੇ ਸਕਣਗੇ ਕਿਸਾਨਾਂ ਨੂੰ ਪੇਸ਼ਗੀ ਧਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਪੇਸ਼ਗੀ ਉਧਾਰ ਵਾਸਤੇ ਪ੍ਰਤੀ ਏਕੜ ਕਰਜ਼ ਅਤੇ ਵਿਆਜ਼ ਦਰ ਦੀ ਹੱਦ ਤੈਅ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਖੇਤੀਬਾੜੀ ਕਰਜ਼ਾ ਨਿਪਟਾਰਾ ਬਿੱਲ 2018 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਭਲਕੇ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਸਮਾਗਮ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦਾ ਉਦੇਸ਼ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਦੀ ਬੁਰਾਈ ਤੋਂ ਛੁਟਕਾਰਾ ਦਿਵਾਉਣਾ ਹੈ। ਇਸ ਦੇ ਹੇਠ ਕੁਝ ਲੜੀਵਾਰ ਕਦਮ ਚੁਕੇ ਗਏ ਹਨ ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਵਿਆਜ ਤੋਂ ਸੁਰੱਖਿਅਤ ਕਰਨਾ ਅਤੇ ਗੈਰ ਅਧਿਕਾਰਤ ਸ਼ਾਹੂਕਾਰਾਂ ਦੇ ਸ਼ਿਕੰਜ਼ੇ ਤੋਂ ਬਚਾਉਣਾ ਹੈ ਕਿਉਂਕਿ ਇਨ੍ਹਾਂ ਕਿਸਾਨਾਂ ਨੂੰ ਕਰਜ਼ੇ ਵਜੋਂ ਬਿਨਾ ਕਿਸੇ ਹੱਦ ਤੋਂ ਰਾਸ਼ੀ ਦੇ ਕੇ ਹੱਦੋਂ ਵੱਧ ਵਿਆਜ ਵਸੂਲਿਆ ਜਾਂਦਾ ਹੈ।
ਇਸ ਬਿੱਲ ਦੇ ਕਾਨੂੰਨ ਬਣਨ ਨਾਲ ਸਿਰਫ ਲਾਇਸੈਂਸਸ਼ੁਦਾ ਸ਼ਾਹੂਕਾਰਾਂ ਨੂੰ ਪੇਸ਼ਗੀ ਧਨ ਦੇਣ ਦੀ ਆਗਿਆ ਹੋਵੇਗੀ। ਗੈਰ ਲਾਇਸੈਂਸਸ਼ੁਦਾ ਵੱਲੋਂ ਦਿੱਤੇ ਪੈਸੇ ਗੈਰਕਾਨੂੰਨੀ ਹੋਣਗੇ। ਲਾਇਸੈਂਸਸ਼ੁਦਾ ਸ਼ਾਹੂਕਾਰਾਂ ਵੱਲੋਂ ਦਿੱਤਾ ਕਰਜ਼ਾ ਹੀ ਸਿਰਫ਼ ਕਰਜ਼ ਨਿਪਟਾਰਾ ਫੋਰਮਾਂ ਦੇ ਘੇਰੇ ਵਿੱਚ ਆਵੇਗਾ ਜਿਨ੍ਹਾਂ ਦੀ ਅਗਵਾਈ ਕਮਿਸ਼ਨਰ ਕਰਨਗੇ। ਸ਼ਾਹੂਕਾਰਾਂ ਵੱਲੋਂ ਕਿਸਾਨ ਨੂੰ ਦਿੱਤੀ ਰਾਸ਼ੀ ਦਾ ਸਬੂਤ ਪੇਸ਼ ਕਰਨਾ ਲੋੜੀਂਦਾ ਹੋਵੇਗਾ।
ਬੁਲਾਰੇ ਅਨੁਸਾਰ ਇਸ ਦੇ ਨਾਲ ਹੀ ਕਰਜ਼ਾ ਨਿਪਟਾਰਾ ਫੋਰਮਾਂ ਦੀ ਕੁਲ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਸਾਲ 2016 ਵਿੱਚ ਪਾਸ ਕੀਤੇ ਐਕਟ ਅਨੁਸਾਰ ਇਨਾਂ ਦੀ ਗਿਣਤੀ 22 ਹੈ ਜੋ ਪੰਜ ਕੀਤੀ ਜਾਵੇਗੀ। ਨਵੀਂਆਂ ਫੋਰਮਾਂ ਡਵੀਜਨ ਪੱਧਰ ‘ਤੇ ਗਠਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਕਿਸਾਨੀ ਕਰਜ਼ੇ ਦੇ ਕੇਸਾਂ ਨਾਲ ਨਿਪਟਣ ਵਾਸਤੇ ਹੋਰ ਵੱਧ ਸਿਲਸਲੇਵਾਰ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਕਿਸਾਨੀ ਕਰਜ਼ਿਆਂ ਬਾਰੇ ਮੌਜੂਦਾ ਕਾਨੂੰਨਾਂ ਨੂੰ ਸੋਧਣ ਦਾ ਫੈਸਲਾ ਖੇਤੀਬਾੜੀ ਕਰਜ਼ਿਆਂ ਦੇ ਵਧ ਰਹੇ ਰੁਝਾਨ ਨੂੰ ਨੱਥ ਪਾਉਣ ਵਾਸਤੇ ਲਿਆ ਗਿਆ ਹੈ ਜੋ ਖੇਤੀਬਾੜੀ ਵਸਤਾਂ ਦੀਆਂ ਕੀਮਤਾਂ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਪਾੜੇ ਦੇ ਨਤੀਜੇ ਵਜੋਂ ਵਧੇ ਹਨ। ਕਿਸਾਨਾਂ ਵੱਲੋਂ ਦੋਵੇਂ ਸੰਸਥਾਈ ਤੇ ਗੈਰ ਸੰਸਥਾਈ ਸਰੋਤਾਂ ਤੋਂ ਕਰਜ਼ਾ ਲਿਆ ਜਾ ਰਿਹਾ ਹੈ। ਸੰਸਥਾਗਤ ਕਰਜ਼ੇ ਮੁਹਈਆ ਕਰਵਾਉਣ ਵਾਲੀਆਂ ਸੰਸਥਾਵਾਂ ਦੇ ਪ੍ਰਬੰਧਨ ਨੂੰ ਵਿਸ਼ੇਸ਼ ਵਿਧਾਨਾਂ ਰਾਹੀਂ ਨਿਯੰਤਰਨ ਕੀਤਾ ਗਿਆ ਹੈ ਪਰ ਗੈਰ ਸੰਸਥਾਈ ਕਰਜ਼ੇ ਮੁਢਲੇ ਤੌਰ ‘ਤੇ ਅਨਿਯਮਤ ਹਨ ਜਿਨਾਂ ਦੇ ਨਿਪਟਾਰੇ ਲਈ ਅਸਾਨੀ ਨਾਲ ਪਹੁੰਚ ਕਰਨ ਲਈ ਕੋਈ ਰੂਪ ਰੇਖਾ ਨਹੀਂ ਹੈ। ਇਸ ਰੋਸ਼ਨੀ ਵਿੱਚ ਸਰਕਾਰ ਨੇ ਪੰਜਾਬ ਖੇਤੀਬਾੜੀ ਕਰਜ਼ਾ ਨਿਪਟਾਰਾ ਐਕਟ 2016 ਸੋਧਿਆ ਹੈ ਜੋ ਖੇਤੀਬਾੜੀ ਕਰਜ਼ਿਆਂ ਨੂੰ ਨਿਯਮਤ ਕਰਨ ਅਤੇ ਉਨਾਂ ਦੇ ਨਿਪਟਾਰੇ ਲਈ ਰੂਪ ਰੇਖਾ ਮੁਹਈਆ ਕਰਵਾਏਗਾ।
6.2 ਅਰਬ ਰੁਪਏ ਦੇ ਕਰਾਰ ਨਾਲ ਸਭ ਤੋਂ ਮਹਿੰਗੇ ਗੋਲਕੀਪਰ ਬਣੇ ਕੇਪਾ
ਐਲੀਸਨ ਬੇਕਰ ਨੂੰ ਛੱਡਿਆ ਪਿੱਛੇ
ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ
ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ ‘ਚ ਰਿਲੀਜ਼ ਕੀਤਾ
ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ 6.2 ਅਰਬ ਰੁਪਏ ‘ਚ ਕਰਾਰ ਕੀਤਾ ਸਪੇਨ ਦੇ ਕੇਪਾ ਨੂੰ ਚੇਲਸੀ ਨੇ 7ਸਾਲ ਲਈ ਆਪਣੇ ਨਾਲ ਜੋੜਿਆ ਵੇਬਸਾਈਟ ਈਐਸਪੀਐਨ ਦੇ ਮੁਤਾਬਕ ਕੇਪਾ ਇਸ ਕਰਾਰ ਦੇ ਨਾਲ ਹੀ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਉਹਨਾਂ ਲਿਵਰਪੂਲ ਦੇ ਐਲੀਸਨ ਬੇਕਰ ਨੂੰ ਪਿੱਛੇ ਛੱਡਿਆ ਐਲੀਸਨ ਦੇ ਨਾਲ ਲੀਵਰਪੂਲ ਨੇ 5.7 ਅਰਬ ਰੁਪਏ ‘ਚ ਕਰਾਰ ਕੀਤਾ ਸੀ
ਚੇਲਸੀ ਦੇ ਵੇਬਸਾਈਟ ‘ਤੇ ਕੇਪਾ ਨੇ ਕਿਹਾ ਕਿ ਮੇਰੇ ਲਈ ਮੇਰੇ ਕਰੀਅਰ ਅਤੇ ਜ਼ਿੰਦਗੀ ਲਈ ਇਹ ਕਾਫ਼ੀ ਮਹੱਤਵਪੂਰਨ ਫੈਸਲਾ ਹੈ ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਚੇਲਸੀ ਨੇ ਮੇਰੇ ‘ਤੇ ਭਰੋਸਾ ਕੀਤਾ ਅਤੇ ਮੈਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ
ਕੇਪਾ ਚੇਲਸੀ ‘ਚ ਥਿਬਾੱਟ ਕੋਰਟੋਈਸ ਦੀ ਜਗ੍ਹਾ ਲੈਣਗੇ ਜੋ ਰਿਆਲ ਮੈਡ੍ਰਿਡ ਨਾਲ ਜੁੜੇ ਬੈਲਜ਼ੀਅਮ ਦੇ ਗੋਲਕੀਪਰ ਕੋਰਟੋਈਸ ਨੂੰ ਇਸ ਸਾਲ ਹੋਏ ਵਿਸ਼ਵ ਕੱਪ ਦਾ ਸਰਵਸ੍ਰੇਸ਼ਠ ਗੋਲਕੀਪਰ ਚੁਣਿਆ ਗਿਆ ਸੀ ਇਸ ਲਈ ਉਹਨਾਂ ਨੂੰ ਗੋਲਡਨ ਗਲਵ ਦਾ ਅਵਾਰਡ ਮਿਲਿਆ ਸੀ ਕੇਪਾ ਮੈਨਚੇਸਟਰ ਯੂਨਾਈਟਡ ਦੇ ਗੋਲਕੀਪਰ ਡੇ ਹੇਆ ਤੋਂ ਬਾਅਦ ਸਪੇਨ ਦੇ ਨੰਬਰ 2 ਗੋਲਕੀਪਰ ਵੀ ਹਨ ਉਹਨਾਂ ਅਥਲੈਟਿਕ ਬਿਲਬਾਓ ਲਈ 53 ਲਾ ਲੀਗਾ ਮੁਕਾਬਲੇ ਖੇਡੇ ਹਨ
ਦੁਨੀਆਂ ਦੇ ਟਾੱਪ 5 ਮਹਿੰਗੇ ਗੋਲਕੀਪਰ
ਗੋਲਕੀਪਰ                  ਕਿਸ ਕਲੱਬ ‘ਚ ਸਨ                                ਕਿਸ ਕਲੱਬ ‘ਚ ਹੋਏ                                   ਕਰਾਰ
ਕੇਪਾ ਅਰਿਜ਼ਾਬਲਾਗਾ  ਅਥਲੈਟਿਕ ਬਿਲਬਾਓ (ਸਪੇਨ)                  ਚੇਲਸੀ (ਇੰਗਲੈਂਡ)                           6.5 ਅਰਬ ਰੁਪਏ
ਅਲਿਸਨ ਬੇਕਰ                    ਰੋਮਾ (ਇਟਲੀ),                             ਲਿਵਰਪੂਲ (ਇੰਗਲੈਂਡ)                            5.7 ਅਰਬ
ਐਂਡਰਸਨ                   ਬੇਨਫਿਸਾ (ਪੁਰਤਗਾਲ)                       ਮੈਨਚੇਸਟਰ ਸਿਟੀ(ਇੰਗਲੈਂਡ)                       5.7 ਅਰਬ
ਜਾਨਲੁਈਜ਼ੀ ਬੁਰਫ਼ੋ            ਪਰਮਾ (ਇਟਲੀ)                                   ਯੁਵੇਂਟਸ (ਇਟਲੀ),                           2.88 ਅਰਬ ਰੁਪਏ
ਥਿਬਾੱਟ ਕੋਰਟਾਈਸ            ਚੇਲਸੀ(ਇੰਗਲੈਂਡ),                            ਰਿਆਲ ਮੈਡ੍ਰਿਡ (ਰੋਮ)                        2.7 ਅਰਬ ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਦੀ ਦੂਰਅੰਦੇਸ਼ੀ ਸੀ ਅੰਪਾਇਰ ਤੋਂ ਗੇਂਦ ਮੰਗਣੀ
ਨਵੀਂ ਦਿੱਲੀ, 9 ਅਗਸਤ
ਭਾਰਤ ਦੇ ਸਾਬਕਾ ਕਪਤਾਨ ਐਮਐੋਸ ਧੋਨੀ ਨੇ ਇੰਗਲੈਂਡ ਦੇ ਨਾਲ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਇੱਕ ਰੋਜ਼ਾ ‘ਚ ਅੰਪਾਇਰ ਤੋਂ ਗੇਂਦ ਲਈ ਸੀ ਇਸ ਤੋਂ ਬਾਅਦ ਉਹਨਾਂ ਦੇ ਸੰਨਿਆਸ ਦੇ ਅੰਦਾਜ਼ੇ ਲਗਾਏ ਜਾਣ ਲੱਗੇ ਸਨ ਹਾਲਾਂਕਿ ਧੋਨੀ ਨੇ ਹੁਣ ਖ਼ੁਦ ਇਸ ਰਾਜ ਤੋਂ ਪਰਦਾ ਚੁੱਕ ਦਿੱਤਾ ਹੈ ਉਹਨਾਂ ਜੋ ਖ਼ੁਲਾਸਾ ਕੀਤਾ ਉਸ ਵਿੱਚ ਧੋਨੀ ਦੀ ਦੂਰਅੰਦੇਸ਼ੀ ਝਲਕਦੀ ਹੈ
ਇੰਗਲੈਂਡ ਂਚ ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖ ਦੇਖੀ ਸੀ ਗੇਂਦ
ਧੋਨੀ ਨੇ ਘਟਨਾ ‘ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਲ ਸਵਿੰਗ ਜਾਂ ਰਿਵਰਸ ਸਵਿੰਗ ਕਿਉਂ ਨਹੀਂ ਹੋ ਰਹੀ ਸੀ ਅਤੇ ਮੈਂ ਅੰਪਾਇਰ ਤੋਂ ਗੇਂਦ ਲਈ ਤਾਂਕਿ ਮੈਂ ਗੇਂਦ ਦੀ ਹਾਲਤ ਨੂੰ ਦੇਖਾਂ ਮੈਂ ਗੇਂਦ ਇਸ ਲਈ ਮੰਗੀ ਕਿਉਂਕਿ ਅਸੀਂ 2019 ‘ਚ ਇੰਗਲੈਂਡ ‘ਚ ਹੀ ਇੱਕ ਰੋਜ਼ਾ ਵਿਸ਼ਵ ਕੱਪ ਖੇਡਣਾ ਹੈ ਇਸ ਲਈ ਸਾਡੇ ਲਈ ਇਹ ਲੜੀ ਬਹੁਤ ਮਹੱਤਵਪੂਰਨ ਸੀ  ਅਤੇ ਦੇਖਣਾ ਜਰੂਰੀ ਸੀ ਕਿ ਜੇਕਰ ਦੂਸਰੀ ਟੀਮ ਨੂੰ ਰਿਵਰਸ ਸਵਿੰਗ ਮਿਲ ਰਹੀ ਹੈ ਤਾਂ ਅਸੀਂ ਰਿਵਰਸ ਸਵਿੰਗ ਕਿਉਂ ਨਹੀਂ ਕਰ ਸਕੇ ਵਿਸ਼ਵ ਕੱਪ ਦੇ ਮੱਦੇਨਜ਼ਰ ਸਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਸਾਨੂੰ ਰਿਵਰਸ ਸਵਿੰਗ ਮਿਲੇ ਕਿਉਂਕਿ ਇਹ ਮਹੱਤਵਪੂਰਨ ਹੈ ਧੋਨੀ ਨੇ ਕਿਹਾ ਕਿ ਪਾਰੀ ਖ਼ਤਮ ਹੋਣ ਤੋਂ ਬਾਅਦ ਆਈਸੀਸੀ ਲਈ ਗੇਂਦ ਕੰਮ ਦੀ ਨਹੀਂ ਰਹਿੰਦੀ ਇਸ ਲਈ ਮੈਂ ਅੰਪਾÎਇਰ ਨੂੰ ਬੇਨਤੀ ਕੀਤੀ ਕਿ ਕੀ ਮੈਂ ਗੇਂਦ ਲੈ ਸਕਦਾ ਹੈ ਅਤੇ ਉਸਨੂੰ ਦੇਖ ਕੇ ਗੇਂਦ ਗੇਂਦਬਾਜ਼ੀ ਕੋਚ ਨੇ ਦੇ ਦਿੱਤੀ
ਕੋਹਲੀ ਦੀ ਕੀਤੀ ਤਾਰੀਫ਼
ਸਾਬਕਾ ਕਪਤਾਨ ਨੇ ਆਪਣੇ ਨਾਲ ਉਪ ਕਪਤਾਨ ਰਹੇ ਕੋਹਲੀ ਦੀ ਬੱਲੇਬਾਜ਼ੀ ਦੀ ਭਰਪੂਰ ਤਾਰੀਫ਼ ਕੀਤੀ ਕੋਹਲੀ ਨੇ ਆਪਣੀ ਸ਼ੁਰੂਆਤੀ ਕ੍ਰਿਕਟ ਧੋਨੀ ਦੀ ਕਪਤਾਨੀ ‘ਚ ਹੀ ਖੇਡੀ ਅਤੇ ਇੱਕ ਪ੍ਰਤਿਭਾਸ਼ਾਲੀ ਬੱਲੇਬਾਜ਼ ਤੋਂ ਵਿਸ਼ਵ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਸੈਂਕੜੇ ‘ਤੇ ਧੋਨੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ 149 ਦੌੜਾਂ ਦੀ ਪਾਰੀ ਨਾਲ ਭਾਰਤੀ ਕਪਤਾਨ ਨੇ ਆਖ਼ਰੀ ਕਿਲਾ ਵੀ ਫਤਿਹ ਕਰ ਦਿੱਤਾ ਉਹਨਾਂ ਕਿਹਾ ਕਿ ਕੋਹਲੀ ਟੀਮ ਨੂੰ ਅੱਗੇ ਲਿਜਾ ਰਹੇ ਹਨ ਅਤੇ ਤੁਸੀਂ ਅਗਵਾਈ ਵਾਲੇ ਤੋਂ ਇਹੀ ਚਾਹੁੰਦੇ ਹੋ
ਵਿਸ਼ਵ ਕੱਪ ਦੀਆਂ ਤਿਆਰੀਆਂ
ਇਸ ਸਟਾਰ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਕ੍ਰਿਕਟ ਭਵਿੱਖ ਬਾਰੇ ਲੱਗ ਰਹੇ ਅੰਦਾਜ਼ਿਆਾਂ ਨੂੰ ਵੀ ਰੋਕ ਲਾਉਂਦਿਆਂ ਸਪੱਸ਼ਟ ਕੀਤਾ ਕਿ ਇੰਗਲੈਂਡ ‘ਚ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੱਕ ਉਹ ਕੋਈ ਫੈਸਲਾ ਨਹੀਂ ਕਰ ਰਹੇ ਉਹਨਾਂ ਕਿਹਾ ਕਿ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ਦੇ ਆਖ਼ਰੀ ਮੈਚ ਖ਼ਤਮ ਹੋਣ ‘ਤੇ ਉਹਨਾਂ ਗੇਂਦ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਦੇ ਤੌਰ ‘ਤੇ ਹੀ ਲਈ ਸੀ ਜ਼ਿਕਰਯੋਗ ਹੈ ਕਿ ਧੋਨੀ 37 ਸਾਲ ਦੇ ਹੋ ਚੁੱਕੇ ਹਨ ਅਤੇ ਟੀਮ ‘ਚ ਸਭ ਤੋਂ ਉਮਰਦਰਾਜ ਖ਼ਿਡਾਰੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ
ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ
ਗੁਵਾਹਾਟੀ, 4 ਅਗਸਤ
ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਆਇਲ ਇੰਡੀਆ ਦੇ ਸੀਐਮਡੀ ਉਤਪਲ ਬੋਰਾ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਹਿਮਾ ਦਾਸ ਨੇ ਕਈ ਅੜਿੱਕਿਆਂ ਨੂੰ ਪਾਰ ਕਰਦਿਆਂ ਆਪਣੀ ਪ੍ਰਾਪਤੀ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ ਉਹ ਅਜੇ ਦੇਸ਼ ਤੋਂ ਬਾਹਰ ਅਭਿਆਸ ਕਰ ਰਹੀ ਹੈ ਜਦੋਂ ਉਹ ਦੇਸ਼ ਪਰਤੇਗੀ ਤਾਂ ਕੰਪਨੀ ਉਹਨਾਂ ਨੂੰ ਉਹਨਾਂ ਦੀ ਟਰੇਨਿੰਗ ਲਈ ਇਹ ਰਾਸ਼ੀ ਸੌਂਪੇਗੀ ਹਿਮਾ ਨੇ ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ
ੂਬੋਰਾ ਨੇ ਕਿਹਾ ਕਿ ਹਿਮਾ ਨੂੰ ਪ੍ਰਸਤਾਵਿਤ ਇਕੱਠੀ ਆਰਥਿਕ ਮੱਦਦ ਤੋਂ ਇਲਾਵਾ ਆਇਲ ਇੰਡੀਆ ਅਸਮ ਦੇ ਦੋ ਟੇਬਲ ਟੈਨਿਸ ਖਿਡਾਰੀਆਂ ਅਤੇ ਕ੍ਰਿਕਟ ਦੇ ਇੱਕ ਖਿਡਾਰੀ ਨੂੰ 17-17 ਹਜਾਰ ਰੁਪਏ ਪ੍ਰਤੀ ਮਹੀਨੇ ਵਜ਼ੀਫਾ ਦਿੰਦੀ ਰਹੀ ਹੈ ਬੋਰਾ ਨੇ ਕਿਹਾ ਕਿ ਖੇਡ ‘ਚ ਹੁਨਰਮੰਦਾਂ ਨੂੰ ਅੱਗੇ ਲਿਆਉਣ ਦੇ ਨਾਲ ਹੀ ਆਇਲ ਇੰਡੀਆ ਇੰਜ਼ੀਨੀਅਰਿੰਗ ਦੀ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਗਰੀਬ ਵਿਦਿਆਰਥੀਆਂ ਨੂੰ ਕੋਚਿੰਗ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ‘ਸੁਪਰ 30’ ਯੋਜਨਾ ਦੇ ਤਹਿਤ ਛੇ ਕੇਂਦਰ ਹਨ ਜਿੱਥੇ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਅੱਵਲ੍ਹ ਇਜ਼ੀਨਰਿੰਗ ਕਾਲਜਜ਼ਾ ‘ਚ ਪ੍ਰਵੇਸ਼ ਲਈ ਕੋਚਿੰਗ ਮੁਹੱਈਆ ਕਰਾਈ ਜਾਂਦੀ ਹੈ ਇਹ ਕੇਂਦਰ ਚਾਰ ਅਸਾਮ ‘ਚ ਅਤੇ ਇੱਕ-ਇੱਕ ਅਰੁਣਾਚਲ ਪ੍ਰਦੇਸ਼ ਅਤੇ ਰਾਜਸਥਾਨ ‘ਤੇ ਹੈ ਸੁਪਰ 30 ਦੇ ਤਹਿਤ ਹਰ ਵਿਦਿਆਰਥੀ ‘ਤੇ ਹਰ ਮਹੀਨੇ 2.5 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਅਜੇ ਤੱਕ ਇਸ ‘ਤੇ ਕੁੱਲ ਮਿਲਾ ਕੇ 16 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।