Except - Sach Kahoon Punjabi

ਹੰਕਾਰ ਛੱਡ ਕੇ ਦੀਨਤਾ-ਨਿਮਰਤਾ ਅਪਣਾਓ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਹੰਕਾਰ ਆ ਜਾਂਦਾ ਹੈ ਤਾਂ ਹੰਕਾਰ ਦੇ ਘੋੜੇ ‘ਤੇ ਸਵਾਰ ਉਹ ਇਨਸਾਨ ਕਿਸੇ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ ਹੰਕਾਰ ‘ਚ ਆਇਆ ਹੋਇਆ ਆਦਮੀ ਗੁਰੂ, ਪੀਰ ਦੀ ਨਹੀਂ ਸੁਣਦਾ, ਕਿਉਂਕਿ ਉਹ ਮਨ ਦੇ ਅਧੀਨ ਹੋ ਜਾਂਦਾ ਹੈ ਹੰਕਾਰ ਬੁਰੀ ਬਲਾ ਹੈ ਜਿੱਥੇ ਖੁਦੀ ਹੁੰਦੀ ਹੈ, ਉੱਥੇ ਖੁਦਾ ਨਹੀਂ ਅਤੇ ਜਿੱਥੇ ਖੁਦਾ ਹੁੰਦਾ ਹੈ, ਉੱਥੇ ਖੁਦੀ ਨਹੀਂ ਹੁੰਦੀ ਇਸ ਲਈ ਹੰਕਾਰ ਨੂੰ ਛੱਡ ਕੇ ਦੀਨਤਾ-ਨਿਮਰਤਾ ਦਾ ਪੱਲਾ ਫੜੋ, ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕਦਾ ਹੈ। (Saint Dr MSG)

ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਸੰਸਾਰ ‘ਚ ਜਿਨ੍ਹਾਂ ‘ਤੇ ਸੱਚੇ ਮੁਰਸ਼ਿਦੇ-ਕਾਮਲ ਦੀ ਰਹਿਮਤ ਹੈ, ਉਹ ਇਨ੍ਹਾਂ ਬਿਮਾਰੀਆਂ ਤੋਂ ਬਚੇ ਹੋਏ ਹਨ ਨਹੀਂ ਤਾਂ ਸਾਰਿਆਂ ਨੂੰ ਰਗੜਾ ਚੜ੍ਹਾ ਰੱਖਿਆ ਹੈ ਇਹ ਘੋਰ ਕਲਿਯੁਗ ਹੈ ਮਨ-ਇੰਦਰੀਆਂ ਬੜੇ ਫੈਲਾਓ ‘ਚ ਹਨ ਅਤੇ ਅਜਿਹੀ ਦਲਦਲ ‘ਚ ਸੁੱਟ ਦਿੰਦੇ ਹਨ ਜਿੱਥੋਂ ਨਿੱਕਲਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਬੜਾ ਹੀ ਚਲਾਕ ਹੈ ਮੰਨ ਲਓ ਕਿ ਇੱਕ ਆਦਮੀ ‘ਤੇ ਮਾਲਕ ਨੇ ਲੱਖਾਂ ਪਰਉਪਕਾਰ ਕੀਤੇ ਹੋਣ ਉਨ੍ਹਾਂ ‘ਚੋਂ ਜੇਕਰ ਇੱਕ ਪਰਉਪਕਾਰ ਨਾ ਹੋਇਆ ਹੋਵੇ ਜਾਂ ਇੰਜ ਆਖਿਆ ਜਾਵੇ ਕਿ ਉਸ ਦੇ ਕਰਮਾਂ ਦਾ ਭਾਰ ਉਸ ਨੂੰ ਖੁਦ ਚੁੱਕਣਾ ਪਵੇ ਤਾਂ ਮਨ ਬਾਕੀ ਸਾਰੇ ਪਰਉਪਕਾਰ ਸਾਫ਼ ਕਰ ਦਿੰਦਾ ਹੈ ਉਸ ਇੱਕ ਗੱਲ ਨੂੰ ਫੜ ਕੇ ਸਾਰੀ ਭਗਤੀ, ਸਾਰੀਆਂ ਖੁਸ਼ੀਆਂ ਮਿੱਟੀ ‘ਚ ਮਿਲਾ ਦਿੰਦਾ ਹੈ। (Saint Dr MSG)

ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ

ਉਸ ਨੂੰ ਕੋਈ ਪਰਉਪਕਾਰ ਯਾਦ ਨਹੀਂ ਰਹਿੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਲੋਕ ਹਨ ਜੋ ਕਿਉਂ, ਕਿੰਤੂ, ਪਰੰਤੂ ਕਰਦੇ ਰਹਿੰਦੇ ਹਨ ਅਸੀਂ 1972 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਆਉਂਦੇ ਇਹ ਸੁਣਨ ਨੂੰ ਮਿਲਦਾ ਕਿ ਇੱਥੇ ਇੰਜ ਨਹੀਂ ਹੈ, ਫਲਾਣਾ ਸੇਵਾਦਾਰ ਅਜਿਹਾ ਨਹੀਂ ਹੈ, ਉਹ ਵੈਸਾ ਨਹੀਂ ਹੈ ਤਾਂ ‘ਤੈਨੂੰ ਯਾਰ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ’ ਪਰ ਉਨ੍ਹਾਂ ਨੂੰ ਇਹ ਗੱਲ ਹਜ਼ਮ ਹੀ ਨਹੀਂ ਹੁੰਦੀ ਤੁਸੀਂ ਕਿਸੇ ਤੋਂ ਕੀ ਲੈਣਾ ਹੈ ਜੋ ਜਿਵੇਂ ਕਰੇਗਾ, ਉਵੇਂ ਭਰੇਗਾ ਅਤੇ ਤੁਸੀਂ ਗੁਰੂ-ਗੁਰੂ ਕਰੋ ਇਨਸਾਨ ਦੂਜਿਆਂ ‘ਚ ਕਮੀਆਂ ਕੱਢਦਾ ਰਹਿੰਦਾ ਹੈ, ਪਰ ਕਦੇ ਖੁਦ ਵੱਲ ਵੀ ਵੇਖਿਆ ਕਰੋ ਕਿ ਤੁਸੀਂ ਕਿੰਨੇ ਆਸ਼ਕ ਹੋ ਇਹ ਇੱਕ ਤਰ੍ਹਾਂ ਨਾਲ ਅਪ੍ਰਤੱਖ ਨਿੰਦਿਆ ਹੀ ਹੈ ਬੇਪਰਵਾਹ ਜੀ ਦੇ ਸਿਰ ‘ਤੇ ਇਹ ਕੰਮ ਹੈ ਉਹ ਕਰ ਰਹੇ ਸਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ ਤੁਹਾਡੀ ਅਕਲ-ਚਤੁਰਾਈ ਨੇ ਨਾ ਕਦੇ ਕੰਮ ਕੀਤਾ, ਨਾ ਕਰੇ ਅਤੇ ਨਾ ਕਰ ਸਕੇਗੀ। (Saint Dr MSG)

ਨਫ਼ਰਤ ਛੱਡ ਕੇ ਸਾਰਿਆਂ ਨਾਲ ਬੇਗਰਜ਼ ਪ੍ਰੇਮ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿਇਨਸਾਨ ਜੇਕਰ ਮਾਲਕ ਦਾ ਨਾਮ ਜਪੇ ਅਤੇ ਉਸ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੇ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ  ਇਨਸਾਨ ਨੂੰ ਇਸ ਘੋਰ ਕਲਿਯੁਗ ‘ਚ ਮਾਲਕ ਦਾ ਨਾਮ ਜਪਣਾ, ਭਗਤੀ-ਇਬਾਦਤ ਕਰਨਾ ਬੜਾ ਮੁਸ਼ਕਿਲ ਲੱਗਦਾ ਹੈ ਭਾਵੇਂਕਿ ਇੰਜ ਕਰਨਾ ਸੌਖਾ ਕੰਮ ਹੈ ਪਰ ਇਨਸਾਨ ਨੂੰ ਸਭ ਤੋਂ ਮੁਸ਼ਕਲ ਕੰਮ ਪ੍ਰਭੂ ਦਾ ਨਾਮ ਲੈਣਾ ਲੱਗਦਾ ਹੈ। (Saint Dr MSG)

ਮਾਲਕ ਦਾ ਨਾਮ ਜਪਣ ਲਈ ਸਿਰਫ਼ ਜ਼ੁਬਾਨ ਹਿਲਾਉਣੀ ਹੁੰਦੀ ਹੈ, ਪਰ ਇਨਸਾਨ ਮਾਲਕ ਦਾ ਨਾਮ ਨਹੀਂ ਲੈਣਾ ਚਾਹੁੰਦਾ ਮਾਲਕ ਦਾ ਨਾਮ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਅੰਦਰੋਂ ਆਤਮ-ਵਿਸ਼ਵਾਸ, ਸ਼ਕਤੀ ਦਿੰਦਾ ਹੈ ਜਿਸ ਨਾਲ ਇਨਸਾਨ ਖੰਡਾਂ, ਬ੍ਰਹਿਮੰਡਾਂ ਨੂੰ ਪਾਰ ਕਰਦਾ ਹੋਇਆ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ‘ਚ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਨਿਹਾਲ ਕਰ ਦਿੰਦੀ ਹੈ ਅਤੇ ਮਾਲਕ ਨਾਲ ਮਿਲਾ ਦਿੰਦੀ ਹੈ ਇਸ ਲਈ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰਨਾ ਚਾਹੀਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼

ਜੇਕਰ ਤੁਸੀਂ ਇੱਕ ਦਿਲ ਨੂੰ ਆਪਣੇ ਚੰਗੇ-ਨੇਕ ਕੰਮਾਂ ਨਾਲ ਖਸ਼ ਕਰ ਲੈਂਦੇ ਹੋ ਤਾਂ ਉਹ 100 ਸਾਲ ਦੀ ਬੰਦਗੀ ਦੇ ਬਰਾਬਰ ਹੈ ਇਸ ਲਈ ਇਨਸਾਨ ਨੂੰ ਸਾਰਿਆਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਕਿਸੇ ਨਾਲ ਵੀ ਤਕਰਾਰ, ਨਿੰਦਿਆ ਅਤੇ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਮਾਲਕ ਦੇ ਪਿਆਰ ‘ਚ ਚੱਲਦੇ ਹੋਏ ਤੁਸੀਂ ਜੇਕਰ ਵਧਦੇ ਜਾਓਗੇ ਤਾਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਤੁਹਾਡੇ ‘ਤੇ ਜ਼ਰੂਰ ਵਰਸੇਗੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀਆਂ ਗੱਲਾਂ, ਕਰਮਾਂ ਨਾਲ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਬੁਰਾ ਕਹਿੰਦੇ ਹੋ ਤਾਂ ਪਹਿਲਾਂ ਤੁਸੀਂ ਬੁਰੇ ਬਣ ਜਾਂਦੇ ਹੋ। (Saint Dr MSG)

KKR vs DC: KKR ਦੇ ਗੇਂਦਬਾਜ਼ਾਂ ਅੱਗੇ ਬੇਵਸ ਦਿੱਲੀ ਦੇ ਬੱਲੇਬਾਜ਼

ਇਸ ਲਈ ਕਦੇ ਕਿਸੇ ਨੂੰ ਬੁਰਾ ਨਾ ਆਖੋ ਅਤੇ ਹੋ ਸਕੇ ਤਾਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਕੱਢੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ‘ਤੇ ਮਾਲਕ ਦੀ ਕਿਰਪਾ ਹੋਵੇਗੀ ਅਤੇ ਇੱਕ ਦਿਨ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਜ਼ਰੂਰ ਹਾਸਲ ਕਰ ਲਵੋਗੇ। ਜੋ ਲੋਕ ਪ੍ਰੇਮ ਰੂਪੀ ਘੋੜੇ ‘ਤੇ ਸਵਾਰ ਹੋ ਜਾਂਦੇ ਹਨ ਉਹ ਮਾਲਕ ਨੂੰ ਇੰਨਾ ਜਲਦੀ ਹਾਸਲ ਕਰ ਲੈਂਦੇ ਹਨ ਜੋ ਕਿ ਖੁਸ਼ਕ ਭਗਤੀ ਨਾਲ ਨਹੀਂ ਪਾਇਆ ਜਾ ਸਕਦਾ ਪ੍ਰੇਮ ‘ਚ ਵੈਰਾਗ ਪੈਦਾ ਹੋ ਜਾਵੇ ਅਤੇ ਵੈਰਾਗ ‘ਚ ਓਮ, ਹਰੀ, ਅੱਲ੍ਹਾ, ਰਾਮ ਦੀ ਭਗਤੀ-ਇਬਾਦਤ ਹੋਵੇ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਹਮੇਸ਼ਾ ਅੰਦਰੋਂ-ਬਾਹਰੋਂ ਮਾਲਾਮਾਲ ਬਣਿਆ ਰਹਿੰਦਾ ਹੈ। (Saint Dr MSG)

ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ
20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ

ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ

ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬਾਂਹ ਛੱਡ ਦਿੱਤੀ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ‘ਤੇ ਵੇਰਕਾ ਦੇ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਘਰ ਦਾ ਚੁੱਲ੍ਹਾ ਚਲਦਾ ਹੈ। ਵੇਰਕਾ ਵੱਲੋਂ ਬਾਂਹ ਛੱਡਣ ਤੋਂ ਬਾਅਦ ਅਧਿਕਾਰੀਆਂ ਦੇ ਘਰਾਂ ਦਾ ਚੁੱਲ੍ਹਾ ਤਾਂ ਇੰਜ ਹੀ ਚਲਦਾ ਰਹੇਗਾ ਪਰ ਕਿਸਾਨਾਂ ਦੇ ਘਰ ਦਾ ਚੁੱਲ੍ਹਾ ਠੰਢਾ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਕੋਈ ਵੀ ਨਹੀਂ ਕਰੇਗਾ।

ਜਾਣਕਾਰੀ ਅਨੁਸਾਰ ਪੰਜਾਬ ‘ਚ ਵੇਰਕਾ ਵੱਲੋਂ 9 ਮਿਲਕ ਪਲਾਂਟ ਚਲਾਏ ਜਾ ਰਹੇ ਹਨ, ਜਿਨ੍ਹਾਂ ‘ਚ 7 ਹਜ਼ਾਰ ਤੋਂ ਜ਼ਿਆਦਾ ਪਿੰਡਾਂ ‘ਚੋਂ 4 ਲੱਖ ਦੇ ਕਰੀਬ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਰੋਜ਼ਾਨਾ 19 ਲੱਖ 75 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਦੇ ਰਹੇ ਹਨ। ਵੱਖ-ਵੱਖ ਵੇਰਕਾ ਮਿਲਕ ਪਲਾਂਟ ਵੱਲੋਂ ਆਪਣੇ ਆਪਣੇ ਇਲਾਕੇ ਦੇ ਪਿੰਡਾਂ ‘ਚੋਂ ਦੁੱਧ ਇਕੱਠਾ ਕਰਨ ਵਾਲੀਆਂ ਸੁਸਾਇਟੀਆਂ ਤੋਂ ਕੈਂਟਰਾਂ ‘ਚ ਭਰ ਕੇ ਦੁੱਧ ਮਿਲਕ ਪਲਾਂਟ ਵਿਖੇ ਲਿਆਇਆ ਜਾਂਦਾ ਹੈ, ਜਿੱਥੇ ਕਿ ਇਸ 19 ਲੱਖ 75 ਹਜ਼ਾਰ ਲੀਟਰ ਦੁੱਧ ‘ਚੋਂ ਲਗਭਗ 13 ਲੱਖ ਲੀਟਰ ਦੁੱਧ ਦੀ ਪੈਕੇਟਾਂ ਰਾਹੀਂ ਸਪਲਾਈ ਕਰ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਰਹਿੰਦੇ ਦੁੱਧ ਰਾਹੀਂ ਮੱਖਣ, ਕ੍ਰੀਮ, ਦਹੀਂ, ਪਨੀਰ ਤੇ ਲੱਸੀ ਸਣੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ।

ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਵੱਲੋਂ ਦੁੱਧ ਤੇ ਸਬਜ਼ੀ ਦੀ ਸਪਲਾਈ ਨੂੰ ਠੱਪ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਤਾਂ ਡਰੇ ਨਹੀਂ ਹਨ ਪਰ ਇਨ੍ਹਾਂ ਕਿਸਾਨਾਂ ਤੋਂ ਦੁੱਧ ਦੀ ਸਪਲਾਈ ਲੈਣ ਵਾਲਾ ਵੇਰਕਾ ਕਾਫ਼ੀ ਜ਼ਿਆਦਾ ਡਰ ਗਿਆ ਹੈ। ਜਿਸ ਕਾਰਨ ਵੇਰਕਾ ਮਿਲਕ ਪਲਾਂਟਾਂ ਵੱਲੋਂ ਪਿੰਡਾਂ ‘ਚ ਆਪਣੇ ਟੈਂਕਰ ਹੀ ਨਹੀਂ ਭੇਜੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਦੁੱਧ ਦੀ ਸਪਲਾਈ ਲਈ ਜਾਵੇ। ਕਿਸਾਨ ਵੇਰਕਾ ਨੂੰ ਲਗਭਗ 25 ਰੁਪਏ ਪ੍ਰਤੀ ਲੀਟਰ ਦੁੱਧ ਦਿੰਦਾ ਹੈ ਤੇ ਰੋਜ਼ਾਨਾ ਲਗਭਗ 20 ਲੱਖ ਲੀਟਰ ਦੁੱਧ ਇਕੱਠਾ ਹੁੰਦਾ ਹੈ, ਇਸ ਹਿਸਾਬ ਨਾਲ ਰੋਜ਼ਾਨਾ 50 ਕਰੋੜ ਰੁਪਏ ਦਾ ਦੁੱਧ ਕਿਸਾਨਾਂ ਤੋਂ ਲਿਆ ਜਾਂਦਾ ਹੈ। ਪਿਛਲੇ 3 ਦਿਨਾਂ ਤੋਂ ਦੁੱਧ ਨਾ ਲਏ ਜਾਣ ਕਾਰਨ ਕਿਸਾਨਾਂ ਦਾ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।