Shiv Sena - Sach Kahoon Punjabi
ਮਹਾਰਾਸ਼ਟਰ ਵਿਧਾਨ ਸਭਾ ’ਚ ‘ਸ਼ਕਤੀ ਪਰਿਖਣ’ ਤੇ ਸੁਪਰੀਮ ਕੋਰਟ ਅੱਜ ਸ਼ਾਮ ਕਰੇਗੀ ਸੁਣਵਾਈ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਸੁਪਰੀਮ ਕੋਰਟ ਅੱਜ ਸਾਮ 5 ਵਜੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਧਾਇਕਾਂ ਦੀ ਸੰਭਾਵੀ ‘ਸ਼ਕਤੀ ਪਰਿਖਣ’ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸ਼ਿਵਸੈਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਪਟੀਸ਼ਨ (ਫਲੋਰ ਟੈਸਟ ’ਤੇ ਰੋਕ ਦੀ ਮੰਗ ਕਰਨ ਵਾਲੀ) ਪਟੀਸ਼ਨ ’ਤੇ ਸ਼ਾਮ 5 ਵਜੇ ਸੁਣਵਾਈ ਕਰੇਗੀ।
‘ਵਿਸ਼ੇਸ਼ ਜ਼ਿਕਰ’ ਦੌਰਾਨ ਸੀਨੀਅਰ ਵਕੀਲ ਡਾ. ਸਿੰਘਵੀ ਨੇ ਬੈਂਚ ਦੇ ਸਾਹਮਣੇ ਊਧਵ ਠਾਕਰੇ ਪੱਖੀ ਗਰੁੱਪ ਵੱਲੋਂ ਦਾਇਰ ਪਟੀਸ਼ਨ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕੱਲ੍ਹ ਸਵੇਰੇ 11 ਵਜੇ ਫਲੋਰ ਟੈਸਟ ਹੈ। ਇਸ ਲਈ ਉਨ੍ਹਾਂ (ਸ਼ਿਵਸੈਨਾ ਮੈਂਬਰ) ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਉਸਨੇ ਦਲੀਲ ਦਿੱਤੀ ਕਿ ਬਾਗੀ ਸ਼ਿਵਸੈਨਾ ਨੇਤਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਵਿਧਾਇਕਾਂ ਦੇ ਸਮੂਹ ਨੂੰ “ਗੈਰ-ਕਾਨੂੰਨੀ ਫਲੋਰ ਟੈਸਟ’’ ਵਿੱਚ ਵੋਟ ਪਾਉਣ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ।
ਕੀ ਹੈ ਮਾਮਲਾ
ਸ਼ਿੰਦੇ ਗੁੱਟ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਬੈਂਚ ਕੋਲ ਡਾਕਟਰ ਸਿੰਘਵੀ ਦੀ ਬੇਨਤੀ ਦਾ ਵਿਰੋਧ ਕੀਤਾ ਪਰ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਫਲੋਰ ਟੈਸਟ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, “ਅਸੀਂ ਪੱਖ ਵਿੱਚ ਫੈਸਲਾ ਕਰੀਏ ਜਾਂ ਨਾ ਕਰੀਏ, ਉਨ੍ਹਾਂ ਦੀ ਸੁਣਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਰੰਤ ਸੁਣਵਾਈ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ।
“ ਮਹਾਰਾਸਟਰ ਦੇ ਮੰਤਰੀ ਏਕਨਾਥ ਸ਼ਿੰਦੇ ਸ਼ਿਵਸੈਨਾ ਦੇ ਭਰੋਸੇਮੰਦ ਨੇਤਾਵਾਂ ਵਿੱਚੋਂ ਇੱਕ, ਅਤੇ ਵਿਧਾਇਕਾਂ ਦੇ ਇੱਕ ਸਮੂਹ ਦੇ ਮਹਾਰਾਸ਼ਟਰ ਛੱਡਣ ਤੋਂ ਬਾਅਦ ਰਾਜ ਵਿੱਚ ਰਾਜਨੀਤਿਕ ਸੰਕਟ ਹੋਰ ਡੂੰਘਾ ਹੋ ਗਿਆ। ਸ਼ਿਵਸੈਨਾ ਦੇ ਬਾਗੀ ਵਿਧਾਇਕਾਂ ਦੀ ਵੱਡੀ ਗਿਣਤੀ ਹੈ। ਇਹ ਵਿਧਾਇਕ ਪਹਿਲਾਂ ਗੁਜਰਾਤ ਦੇ ਸੂਰਤ ਅਤੇ ਉਥੋਂ ਅਸਾਮ ਦੇ ਗੁਹਾਟੀ ਗਏ ਸਨ।
ਉਹ ਉੱਥੇ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਹਨ। ਸ਼ਿੰਦੇ ਸਮੂਹ ਸ਼ਿਵਸੈਨਾ ਦੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਗਠਜੋੜ ਤੋਂ ਨਾਰਾਜ ਮੰਨਿਆ ਜਾ ਰਿਹਾ ਹੈ। ਬਾਗੀ ਸਮੂਹ ਨੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਸਿਧਾਂਤਾਂ ਦੇ ਵਿਰੁੱਧ ਕਾਂਗਰਸ ਅਤੇ ਰਾਸਟਰਵਾਦੀ ਕਾਂਗਰਸ ਨਾਲ ਗੱਠਜੋੜ ਕਰਨ ਦਾ ਦਾਅਵਾ ਕੀਤਾ ਹੈ। ਬਾਗੀ ਧੜਾ ਆਪਣੇ ਆਪ ਨੂੰ ‘ਸ਼ਿਵਸੈਨਾ (ਬਾਲਾ ਸਾਹਿਬ)’ ਦੱਸ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ਿਵ ਸੈਨਾ ਨੇ ਸਾੜਿਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ
ਕਿਹਾ, ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਚੁੱਪ ਨੇ ਖੜ੍ਹੇ ਕੀਤੇ ਸੁਆਲ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਪਰ ਕੀਤੇ ਹਮਲੇ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਖਿਲਾਫ ਪੰਜਾਬੀਆਂ ਤੇ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਇੱਥੇ ਪਟਿਆਲਾ ਵਿਖੇ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਨਵਜੋਤ ਸਿੰਘ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕਰਦਿਆਂ  ਉਸ ਦੀ ਚੁੱਪੀ ‘ਤੇ ਸਵਾਲ ਖੜ੍ਹੇ ਕੀਤੇ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਇਤਿਹਾਸ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੱਖਾਂ ਦੇ ਸਾਰੇ ਗੁਰੂਆਂ ਨੇ ਹਮੇਸ਼ਾ ਹੀ ਮੁਗ਼ਲਾਂ ਖ਼ਿਲਾਫ਼ ਲੜਾਈਆਂ ਲੜੀਆਂ। ਪਰ ਸਾਡੇ ਪੰਜਾਬ ਦੇ ਆਗੂ  ਨਵਜੋਤ ਸਿੰਘ ਸਿੱਧੂ ਦਾ ਦਿਮਾਗ ਇੱਕ ਮੰਦਬੁੱਧੀ ਬੱਚੇ ਵਰਗਾ ਹੈ, ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜ਼ਰੂਰਤ ਤੋਂ ਵੱਧ ਦੋਸਤੀ ਨਿਭਾਉਣ ਲਈ ਆਪਣਾ ਅਤੇ ਆਪਣੇ ਦੇਸ਼ ਦਾ ਸਭ ਕੁਝ ਦਾਅ ਉੱਪਰ ਲਾ ਦਿੱਤਾ।
ਪਾਕਿਸਤਾਨ ਵਿੱਚ ਵਾਪਰੀ ਇਸ ਘਿਨੌਣੀ ਘਟਨਾ ਨੂੰ ਲੈ ਕੇ ਸਿੱਖ ਸਮਾਜ ਦੇ ਨਾਲ-ਨਾਲ ਹੀ ਹਿੰਦੂ ਸਮਾਜ ਵਿੱਚ ਵੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।  ਉਨ੍ਹਾਂ ਸਿੱਧੂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਸਿੱਧੂ ਸਾਹਿਬ ਨੇ ਜੰਮੂ ਕਸ਼ਮੀਰ ਤੋਂ ਉੱਜੜ ਕੇ ਆਏ ਸਿੱਖ ਅਤੇ ਹਿੰਦੂਆਂ ਨੂੰ ਵਸਾਉਣ ਲਈ ਕੀ ਕੰਮ ਕੀਤਾ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਉਸ ਲਈ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੀ ਕਾਰਵਾਈ ਕਰਵਾਈ।
ਨਵਜੋਤ ਸਿੱਧੂ ਨਨਕਾਣਾ ਸਾਹਿਬ ਹਮਲੇ ਉੱਪਰ ਆਪਣੀ ਚੁੱਪੀ ਤੋੜਨ
ਨਨਕਾਣਾ ਸਾਹਿਬ ਵਿੱਚ ਹੋਈ ਘਟਨਾ ਤੋਂ ਗੁਸਾਏ ਸ਼ਿਵ ਸੈਨਾ ਦੇ ਵਰਕਰਾਂ ਨੇ ਸ਼ਿਵ ਸੈਨਾ ਕਾਰਲੇ ਆਰੀਆ ਸਮਾਜ ਚੌਕ ਉੱਪਰ ਇਕੱਠੇ ਹੋਰ ਹੋ ਕੇ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਨਵਜੋਤ ਸਿੰਘ ਸਿੱਧੂ, ਇਮਰਾਨ ਖਾਨ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੇ ਦੋਸਤ ਨਵਜੋਤ ਸਿੰਘ ਸਿੱਧੂ ਦਾ ਇਕੱਠਾ ਪੁਤਲਾ ਫੂਕਿਆ ਗਿਆ ।
ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੱਤੀ ਗਈ ਕਿ ਨਵਜੋਤ ਸਿੱਧੂ ਨਨਕਾਣਾ ਸਾਹਿਬ ਹਮਲੇ ਉੱਪਰ ਆਪਣੀ ਚੁੱਪੀ ਤੋੜਨ ਅਤੇ ਉੱਥੇ ਦੇ ਹੈੱਡ ਗ੍ਰੰਥੀ ਦੀ ਬੇਟੀ ਜਗਜੀਤ ਕੌਰ ਨੂੰ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਨ।  ਹਰੀਸ਼ ਸਿੰਗਲਾ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਉੱਪਰ ਹੋਏ ਹਮਲੇ ਕਰਕੇ ਪਾਕਿਸਤਾਨੀ ਪਾਕਿਸਤਾਨੀਆਂ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਅਤੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਅਤੇ ਇਮਰਾਨ ਖਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਦੇ ਮੂੰਹ ‘ਤੇ ਚਪੇੜ ਹੈ ਇਸ ਮੌਕੇ ਲਾਹੌਰੀ ਸਿੰਘ, ਭਰਤ ਦੀਪ ਠਾਕੁਰ, ਤਿਲਕ ਰਾਜ, ਬੌਬੀ ਡੈਂਟਰ, ਮੋਹਿੰਦਰ ਸਿੰਘ ਤਿਵਾੜੀ, ਕ੍ਰਿਸ਼ਨ ਪਵਾਰ, ਅਮਰਜੀਤ ਗੋਲਡੀ, ਪ੍ਰਦੀਪ ਯਾਦਵ, ਸੋਨੂੰ, ਰਮਨਦੀਪ ਹੈਪੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸਤ ਗਰਮਾਈ: ਕਾਂਗਰਸ ਨਾਲੋਂ ਨਾਤਾ ਤੋੜੇ ਸ਼ਿਵਸੈਨਾ : ਰਣਜੀਤ ਸਾਵਰਕਰ
ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ ‘ਚ ਸਾਵਰਕਰ ‘ਤੇ ਦਿੱਤੇ ਗਏ ਬਿਆਨ ‘ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ ‘ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ ‘ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ ‘ਚ ਸਾਂਝੀਦਾਰ ਹੈ ਰਾਹੁਲ ਗਾਂਧੀ ਨੇ ਆਪਣੀ ਸਾਂਝੀਦਾਰ ਸ਼ਿਵਸੈਨਾ ਦੇ ਆਈਕਨ ‘ਤੇ ਇਸ ਮੁੱਦੇ ਸਬੰਧੀ ਹਮਲਾ ਕੀਤਾ ਜੋ ਸ਼ਿਵਸੈਨਾ ਦੀ ਦੁਖਦੀ ਰਗ ਰਹੀ ਹੈ। Congress
ਸੰਜੈ ਰਾਉਤ ਨੇ ਕਿਹਾ ਕਿ ਰਾਹੁਲ ਦਾ ਬਿਆਨ ਬੇਹੱਦ ਮੰਦਭਾਗਾ ਹੈ ਤੇ ਸਾਵਰਕਰ ਦਾ ਬਲੀਦਾਨ ਸਮਝਣ ਲਈ ਰਾਹੁਲ ਨੂੰ ਕਾਂਗਰਸ ਆਗੂ ਕੁਝ ਕਿਤਾਬਾਂ ਗਿਫ਼ਟ ਕਰਨ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਦੇ ਬਿਆਨ ਖਿਲਾਫ਼ ਹਾਈਕੋਰਟ ‘ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਨਗੇ। Congress
ਇਸ ਤੋਂ ਇਲਾਵਾ ਉਨ੍ਹਾਂ ਮਹਾਂਰਾਸ਼ਟਰ ਦੀ ਸ਼ਿਵਸੈਨਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਰਾਹੁਲ ਦੇ ਇਸ ਬਿਆਨ ਤੋਂ ਬਾਅਦ ਉਦੈ ਠਾਕਰੇ ਆਪਣੇ ਮੰਤਰੀ ਮੰਡਲ ਤੋਂ ਕਾਂਗਰਸ ਦੇ ਮੰਤਰੀਆਂ ਨੂੰ ਬਰਖਾਸ਼ਤ ਕਰਨ ਤੇ ਅਲਪਮਤ ਦੀ ਸਰਕਾਰ ਚਲਾਉਣ, ਕਿਉਂਕਿ ਭਾਜਪਾ ਉਨ੍ਹਾਂ ਦੀ ਸਰਕਾਰ ਖਿਲਾਫ਼ ਵੋਟ ਨਹੀਂ ਕਰੇਗੀ ਸਗੋਂ ਸਾਥ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਊਧਵ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਚੁਣਿਆ
1 ਦਸੰਬਰ ਨੂੰ ਲੈਣਗੇ ਮੁੱਖ ਮੰਤਰੀ ਅਹੁੰਦੇ ਦੀ ਸਹੁੰ
ਮੁੰਬਈ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਨੇਤਾ ਚੁਣਿਆ ਗਿਆ ਹੈ। ”ਊਧਵ ਨੂੰ ਹੋਟਲ ਟਰਾਈਡੈਂਟ ਵਿਖੇ ਤਿੰਨ ਪਾਰਟੀਆਂ ਦੇ ਵਿਧਾਇਕਾਂ ਦੀ ਬੈਠਕ ਵਿੱਚ ਨੇਤਾ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਊਧਵ ਠਾਕਰੇ ਨੇ 1 ਦਸੰਬਰ ਨੂੰ ਸ਼ਿਵਾਜੀ ਪਾਰਕ ਵਿਖੇ ਸਹੁੰ ਚੁੱਕਣਗੇ। ਸ਼ਿਵ ਸੈਨਾ ਦੇ ਪ੍ਰਧਾਨ ਪਤਨੀ ਰਸ਼ਮੀ ਅਤੇ ਬੇਟੇ ਆਦਿੱਤਿਆ ਅਤੇ ਤੇਜਸ ਨਾਲ ਹੋਟਲ ਪਹੁੰਚੇ। ਸੁਪਰੀਮ ਕੋਰਟ ਦੇ ਫਲੋਰ ਟੈਸਟ ਦੇ ਫੈਸਲੇ ਤੋਂ ਬਾਅਦ ਹੀ ਸੀਐਮ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਸਪੱਸ਼ਟ ਸੀ ਕਿ ਮਹਾਰਾਸ਼ਟਰ ਵਿੱਚ ਐਨਸੀਪੀ-ਕਾਂਗਰਸ-ਸ਼ਿਵ ਸੈਨਾ ਗਠਜੋੜ ਬਣੇਗਾ। ਇਸ ਤੋਂ ਬਾਅਦ ਹੀ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਦਾਅਵਾ ਕੀਤਾ ਸੀ ਕਿ ਊਧਵ ਠਾਕਰੇ 5 ਸਾਲ ਮੁੱਖ ਮੰਤਰੀ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਧਵ ਠਾਕਰੇ ਆਪਣੀ ਪਤਨੀ ‘ਤੇ ਬੱਚਿਆਂ ਨਾਲ ਪਹੁੰਚੇ ਹੋਟਲ
ਮੁੰਬਈ। ਸੀਐਮ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਐਨਸੀਪੀ-ਕਾਂਗਰਸ-ਸ਼ਿਵ ਸੈਨਾ ਗਠਜੋੜ ਬਣੇਗਾ। ਮੰਗਲਵਾਰ ਦੁਪਹਿਰ ਤਿੰਨਾਂ ਪਾਰਟੀਆਂ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਗੱਠਜੋੜ ਦੇ ਨੇਤਾ ਦੀ ਚੋਣ ਵਿਧਾਇਕਾਂ ਦੀ ਸ਼ਾਮ ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਦਾਅਵਾ ਕੀਤਾ ਸੀ ਕਿ ਊਧਵ ਠਾਕਰੇ 5 ਸਾਲ ਮੁੱਖ ਮੰਤਰੀ ਹੋਣਗੇ। ਮੰਨਿਆ ਜਾ ਰਿਹਾ ਹੈ ਕਿ “ਊਧਵ ਨੂੰ ਟਰਾਈਡੈਂਟ ਵਿਖੇ ਚੱਲ ਰਹੀ ਬੈਠਕ ਵਿਚ ਗੱਠਜੋੜ ਦੇ ਨੇਤਾ ਵਜੋਂ ਚੁਣਿਆ ਜਾਵੇਗਾ। ਊਧਵ ਪਤਨੀ ਰਸ਼ਮੀ ਅਤੇ ਬੇਟੇ ਆਦਿੱਤਿਆ ਅਤੇ ਤੇਜਸ ਨਾਲ ਹੋਟਲ ਪਹੁੰਚੇ। ਸਾਰੇ ਵਿਧਾਇਕ ਵੀ ਆਪਣੇ ਹੋਟਲਾਂ ਤੋਂ ਬੱਸਾਂ ਰਾਹੀਂ ਟਰਾਈਡੈਂਟ ਪਹੁੰਚੇ। Maharashtra
ਕਿਹਾ ਜਾ ਰਿਹਾ ਸੀ ਕਿ ਅਜੀਤ ਪਵਾਰ ਵੀ ਇਥੇ ਆ ਸਕਦੇ ਹਨ। ਹਾਲਾਂਕਿ, ਐਨਸੀਪੀ ਵਿਧਾਨ ਸਭਾ ਪਾਰਟੀ ਦੇ ਨੇਤਾ ਜੈਅੰਤ ਪਾਟਿਲ ਨੇ ਕਿਹਾ ਕਿ ਅਜੀਤ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਜਾਣਕਾਰੀ ਅਨੁਸਾਰ, ਗੱਠਜੋੜ ਦਾ ਨੇਤਾ ਚੁਣੇ ਜਾਣ ਤੋਂ ਤੁਰੰਤ ਬਾਅਦ, ਤਿੰਨਾਂ ਪਾਰਟੀਆਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਕਰਨਗੀਆਂ। ਕਾਲੀਦਾਸ ਕੋਲੰਬਕਰ ਨੂੰ ਪ੍ਰੋਟੇਮ ਸਪੀਕਰ ਚੁਣਿਆ ਗਿਆ ਹੈ। ਬੁੱਧਵਾਰ ਨੂੰ ਅਸੈਂਬਲੀ ਦਾ ਪਹਿਲਾ ਸੈਸ਼ਨ ਵੀ ਬੁਲਾਇਆ ਗਿਆ ਹੈ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
– Maharashtra: ਸਹੁੰ ਚੁੱਕਣ ਖਿਲਾਫ਼ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ
– ਸਰਕਾਰ ਗਠਨ ਦੇ 24 ਘੰਟੇ ਵਿੱਚ ਫਲੋਰ ਟੈਸਟ ਦੀ ਮੰਗ
ਨਵੀਂ ਦਿੱਲੀ, ਏਜੰਸੀ। ਮਹਾਰਾਸ਼ਟਰ ਵਿੱਚ ਜਾਰੀ ਰਾਜਨੀਤਿਕ ਉਥਲ ਪੁਥਲ ਵਿੱਚ ਐਤਵਾਰ ਨੂੰ ਸੁਪਰੀਮ ਕੋਰਟ ‘ਚ ਵਿਰੋਧੀ ਦਲਾਂ ਦੀ ਅਰਜੀ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸ਼ਿਵਸੇਨਾ , ਰਾਕਾਂਪਾ ਅਤੇ ਕਾਂਗਰਸ ਨੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਸਹੁੰ ਦਵਾਉਣ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਵਿਰੋਧੀ ਪੱਖ ਨੇ ਰਾਜਪਾਲ ਦੇ ਫੈਸਲੇ ਨੂੰ ਮਨਮਾਨੀ ਵਾਲਾ ਤੇ ਮੰਦਭਾਗਾ ਦੱਸਿਆ ਹੈ। ਤਿੰਨਾਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਵਿਧਾਇਕਾਂ ਦੀ ਖਰੀਦ – ਫਰੋਖਤ ਰੋਕਣ ਲਈ ਸਰਕਾਰ ਗਠਨ ਦੇ 24 ਘੰਟੇ ਵਿੱਚ ਫਲੋਰ ਟੈਸਟ ਹੋ ਜਾਵੇ। ਸੁਪਰੀਮ ਕੋਰਟ ਵਿੱਚ ਜਸਟਿਸ ਏਨਵੀ ਰਮਨਾ , ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੇਂਚ ਮਾਮਲੇ ਦੀ ਸੁਣਵਾਈ ਕਰੇਗੀ। ਕਾਂਗਰਸ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ , ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ , ਵਕੀਲ ਕਪਿਲ ਸਿੱਬਲ , ਅਭੀਸ਼ੇਕ ਮਨੂ ਸਿੰਘਵੀ ਸੁਪਰੀਮ ਕੋਰਟ ਪੁੱਜੇ। ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਿਤਾ ਮੌਜੂਦ ਹਨ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਦੀ ਨਾਂਹ, ਹੁਣ ਸ਼ਿਵ ਸੈਨਾ ਦੀ ਪਰਖ਼
ਸ਼ਿਵ ਸੈਨਾ ਚਾਹੇ ਤਾਂ ਕਾਂਗਰਸ ਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ
ਮੁੰਬਈ | ਭਾਜਪਾ ਨੇ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਤੋਂ ਨਾਂਹ ਕਰਦਿਆਂ ਗੇਂਦ ਸ਼ਿਵ ਸੈਨਾ ਦੇ ਪਾਲੇ ‘ਚ ਸੁੱਟ ਦਿੱਤੀ ਹੈ ਭਾਜਪਾ ਦੇ ਇਸ ਫੈਸਲੇ ਨਾਲ ਮਾਮਲਾ ਹੋਰ ਉਲਝ ਗਿਆ ਹੈ
ਮਹਾਂਰਾਸ਼ਟਰ ‘ਚ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਅੱਜ ਰਾਜਪਾਲ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮਹਾਂਰਾਸ਼ਟਰ ਦੀ ਜਨਤਾ ਨੇ ਭਾਜਪਾ-ਸ਼ਿਵਸੈਨਾ ਗਠਜੋੜ ‘ਤੇ ਭਰੋਸਾ ਪ੍ਰਗਟਾਉਂਦਿਆਂ ਫਤਵਾ ਦਿੱਤਾ ਹੈ ਪਰ ਸ਼ਿਵਸੈਨਾ ਨੇ ਮਹਾਂਰਾਸ਼ਟਰ ਦੀ ਜਨਤਾ ਨੂੰ ਦਿੱਤੇ ਫਤਵੇ ਦਾ ਅਪਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ ‘ਚ ਨਹੀਂ ਹਾਂ ਸ਼ਿਵ ਸੈਨਾ ਚਾਹੇ ਤਾਂ ਕਾਂਗਰਸ ਤੇ ਐਨਸੀਪੀ ਨਾਲ ਸਰਕਾਰ ਬਣਾ ਸਕਦੀ ਹੈ ਅੱਜ ਨਿਵਰਤਮਾਨ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਦੀ ਰਿਹਾਇਸ਼ ‘ਤੇ ਭਾਜਪਾ ਕੋਰ ਗਰੁੱਪ ਦੀ ਮੀਟਿੰਗ ‘ਚ ਪਾਰਟੀ ਦੇ ਸੀਨੀਅਰ ਆਗੂਆਂ ਵਿਨੋਦ ਤਾਵੜੇ, ਆਸ਼ੀਸ਼ ਸ਼ੇਲਾਰ, ਗਿਰੀਸ਼ ਮਹਾਜਨ ਆਦਿ ਨੇ ਚਰਚਾ ਕੀਤੀ, ਪਰ ਉਹ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੇ ਦੇਰ ਸ਼ਾਮ ਭਾਜਪਾ ਵੱਲੋਂ ਇਹ ਫੈਸਲਾ ਆਇਆ ਕਿ ਪਾਰਟੀ ਸਰਕਾਰ ਨਹੀਂ ਬਣਾਏਗੀ
ਦੂਜੇ ਪਾਸੇ ਸ਼ਿਵਸੈਨਾ ਆਗੂ ਸੰਜੈ ਰਾਉਤ ਨੇ ਕਿਹਾ ਕਿ ਜੇਕਰ ਮਹਾਂਰਾਸ਼ਟਰ ‘ਚ ਕੋਈ ਹੋਰ ਸਰਕਾਰ ਨਹੀਂ ਬਣਾ ਸਕਦਾ ਤਾਂ  ਉਨ੍ਹਾਂ ਦੀ ਪਾਰਟੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰੇਗੀ ਉਨ੍ਹਾਂ ਨਾਲ ਹੀ ਕਿਹਾ ਕਿ ਸਿਆਸਤ ਉਨ੍ਹਾਂ ਦੀ ਪਾਰਟੀ ਲਈ ਕੋਈ ਕਾਰੋਬਾਰ ਨਹੀਂ ਹੈ
ਇਸ ਸਭ ਦਰਮਿਆਨ ਕਾਂਗਰਸ ਆਗੂ ਮਿਲਿੰਦ ਦੇਵੜਾ ਨੇ ਰਾਜਪਾਲ ਨੂੰ ਕਾਂਗਰਸ-ਐਨਸੀਪੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦੀ ਅਪੀਲ ਕੀਤੀ ਹੈ ਉਨ੍ਹਾਂ ਟਵੀਟ ਕਰਕੇ ਕਿਹਾ, ਭਾਜਪਾ-ਸ਼ਿਵਸੈਨਾ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਤਰ੍ਹਾਂ ਮਹਾਂਰਾਸ਼ਟਰ ਦੇ ਰਾਜਪਾਲ ਨੂੰ ਸੂਬੇ ਦੇ ਦੂਜੇ ਸਭ ਤੋਂ ਵੱਡੇ ਗਠਜੋੜ ਐਨਸੀਪੀ-ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਣਾ ਚਾਹੀਦਾ ਹੈ ਦੂਜੇ ਪਾਸੇ ਮੁੰਬਈ ਸਥਿਤ ਮਾਤੋਸ੍ਰੀ ਰਿਹਾਇਸ਼ ਤੋਂ ਬਾਹਰ ਇੱਕ ਪੋਸਟਰ ਲੱਗਾ ਦਿਖਾਈ ਦਿੱਤਾ ਇਸ ਪੋਸਟਰ ‘ਚ ਲਿਖਿਆ ਹੈ, ‘ਮਹਾਂਰਾਸ਼ਟਰ ਨੂੰ ਬਤੌਰ ਮੁੱਖ ਮੰਤਰੀ ਉਦੈ ਠਾਕਰੇ ਦੀ ਲੋੜ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਸ਼ਿਵਸੈਨਾ ਨੂੰ ਵਿਖਾਇਆ ਅੰਗੂਠਾ
ਸੀਐਮ ਅਹੁਦੇ ਸਬੰਧੀ ਅੜੀ ਸ਼ਿਵਸੈਨਾ, ਭਾਜਪਾ ਵੱਲੋਂ ਵੀ ਝੁਕਣ ਤੋਂ ਨਾਂਹ
ਏਜੰਸੀ/ਮੁੰਬਈ। ਮਹਾਂਰਾਸ਼ਟਰ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਤੱਕ 5 ਦਿਨ ਬੀਤ ਚੁੱਕੇ ਹਨ, ਪਰ ਸਰਕਾਰ ਬਣਾਉਣ ਸਬੰਧੀ ਹੁਣ ਤੱਕ ਤਸਵੀਰ ਸਾਫ਼ ਨਹੀਂ ਹੋ ਸਕੀ ਹੈ ਚੋਣਾਂ ਤੋਂ ਪਹਿਲਾਂ ਗਠਜੋੜ ‘ਚ ਲੜੇ ਭਾਜਪਾ ਤੇ ਸ਼ਿਵਸੈਨਾ ਨਤੀਜਿਆਂ ਤੋਂ ਬਾਅਦ ਸੀਐਮ ਅਹੁਦੇ ਸਬੰਧੀ ਰੱਸਾਕਸ਼ੀ ‘ਚ ਜੁਟੀਆਂ ਹੋਈਆਂ ਹਨ ਇਸ ਦਰਮਿਆਨ ਢਾਈ-ਢਾਈ ਸਾਲ ਦੇ ਸੀਐਮ ਲਈ ਅੜੀ ਸ਼ਿਵਸੈਨਾ ਨੇ ਆਪਣੇ ਤੇਵਰ ਹੋਰ ਸਖ਼ਤ ਕਰ ਦਿੱਤੇ ਹਨ ਸ਼ਿਵਸੈਨਾ ਦੇ ਸੀਨੀਅਰ ਆਗੂ ਸੰਜੈ ਰਾਉਤ ਨੇ ਭਾਜਪਾ ‘ਤੇ ਤਿੱਖਾ ਵਿਅੰਗ ਕਸਦਿਆਂ ਕਿਹਾ, ‘ਇੱਥੇ ਅਸੀਂ ਹਾਂ, ਜੋ ਧਰਮ ਤੇ ਸੱਚ ਦੀ ਰਾਜਨੀਤੀ ਕਰਦੇ ਹਾਂ ਦੂਜੇ ਪਾਸੇ ਭਾਜਪਾ ਨੇ ਦੋ ਟੁੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਅਹੁਦਾ ਵੰਡਿਆ ਨਹੀਂ ਜਾਵੇਗਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਾਫ਼ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਿਵਸੈਨਾ ਦੇ ਨਾਲ ਸੀਐਮ ਅਹੁਦੇ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਹੈ। BJP,
ਐਨਸੀਪੀ ਦੇ ਭਾਜਪਾ ਨਾਲ ਜਾਣ ਦੇ ਸਮੀਕਰਨਾਂ ਨੂੰ ਲੈ ਕੇ ਸੰਜੈ ਰਾਊਤ ਨੇ ਕਿਹਾ ਕਿ ਸ਼ਰਦ  ਪਵਾਰ ਉਹ ਆਗੂ ਹਨ, ਜਿਨ੍ਹਾਂ ਨੇ ਕਾਂਗਰਸ ਤੇ ਭਾਜਪਾ ਖਿਲਾਫ਼ ਮਾਹੌਲ ਬਣਾਇਆ ਉਹ ਕਦੇ ਭਾਜਪਾ ਦੇ ਨਾਲ ਨਹੀਂ ਜਾਣਗੇ ਇੱਕ ਪਾਸੇ ਰਾਊਤ ਨੇ ਭਾਜਪਾ ‘ਤੇ ਵਾਰ ਕੀਤਾ ਤਾਂ ਦੂਜੇ ਪਾਸੇ ਇਹ ਵੀ ਕਿਹਾ ਕਿ ਸ਼ਿਵਸੈਨਾ ਬਦਲਾਂ ‘ਤੇ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ ਉਨ੍ਹਾਂ ਕਿਹਾ, ਉਦੈ ਠਾਕਰੇ ਨੇ ਕਿਹਾ ਕਿ ਸਾਡੇ ਕੋਲ ਹੋਰ ਬਦਲ ਵੀ ਹਨ, ਅਸੀਂ ਉਨ੍ਹਾਂ ‘ਤੇ ਕੰਮ ਕਰਨ ਦਾ ਪਾਪ ਨਹੀਂ ਕਰ ਸਕਦੇ।
ਸ਼ਿਵਸੈਨਾ ਨੇ ਹਮੇਸ਼ਾ ਸੱਚ ਦੀ ਰਾਜਨੀਤੀ ਕੀਤੀ ਹੈ ਅਸੀਂ ਸੱਤਾ ਦੇ ਭੁੱਖੇ ਨਹੀਂ ਹਾਂ ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਸੰਜੈ ਰਕਾਕੜੇ ਨੇ ਦਾਅਵਾ ਕੀਤਾ ਕਿ ਸ਼ਿਵਸੈਨਾ ਦੇ ਕਰੀਬ 45 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ, ਜੋ ਉਨ੍ਹਾਂ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੇ ਹਨ ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ‘ਚ ਭਾਜਪਾ ਤੇ ਸ਼ਿਵਸੈਨਾ ਦੇ ਗਠਜੋੜ ਨੂੰ ਕੁੱਲ 161 ਸੀਆਂ ਮਿਲੀਆਂ ਹਨ, ਇਨ੍ਹਾਂ ‘ਚੋਂ 105 ਭਾਜਪਾ ਤੇ 56 ਸ਼ਿਵਸੈਨਾ ਕੋਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।BJP,Shiv Sena,Thumbs up
ਸ਼ਿਵ ਸੈਨਾ ਨੇ ਬਿੱਟੂ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਦਿੱਤੀ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਸ਼ਰਧਾਂਜਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਦੀ ਅਗਵਾਈ ‘ਚ ਸੈਂਕੜੇ ਸ਼ਿਵ ਸੈਨਿਕਾਂ ਨੇ ਆਰੀਆ ਸਮਾਜ ਚੌਂਕ ਸਥਿਤ ਪਾਰਟੀ ਮੁੱਖ ਦਫਤਰ ਸਾਹਮਣੇ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਇਸ ਮੌਕੇ ਸਾਰੇ ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਕੈਂਡਲ ਜਲਾ ਕੇ ਮਹਿੰਦਰਪਾਲ ਬਿੱਟੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਕੈਨੇਡਾ ‘ਚ ਬੈਠੇ ਕੁਝ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ
ਚਾਹੁੰਦੇ ਹਨ
ਵਿਦੇਸ਼ਾਂ ਤੋਂ ਪੈਸੇ ਮਿਲਣ ਕਾਰਨ ਬੇਰੁਜ਼ਗਾਰ ਨੌਜਵਾਨ ਸੋਚਦੇ ਹਨ ਕਿ ਕਿਸੇ ਵੀ ਨਾਮੀ ਬੰਦੇ ਦਾ ਖੂਨ ਕਰਕੇ ਵਿਦੇਸ਼ਾਂ ਤੋਂ ਫੰਡਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਇਹ ਠੀਕ ਨਹੀਂ ਹੈ ਬਿੱਟੂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਿਕਾਂ ਨੇ ਆਰੀਆ ਚੌਂਕ ਤੋਂ ਕੈਂਡਲ ਮਾਰਚ ਸ਼ੁਰੂ ਕਰਕੇ ਸਰਹੰਦੀ ਗੇਟ ਰਾਜਪੁਰਾ ਰੋਡ ਹੋ ਕੇ ਪ੍ਰਸਿੱਧ ਸ੍ਰੀ ਹਨੂਮਾਨ ਮੰਦਿਰ ਜਾ ਕੇ ਖ਼ਤਮ ਕੀਤਾ ਇਸ ਮੌਕੇ ਸ੍ਰੀ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਮਹਿੰਦਰਪਾਲ ਸਿੰਘ ਬਿੱਟੂ ਦੇ ਹੱਤਿਆਰਿਆਂ ਨੂੰ ਫ਼ਾਂਸੀ ਦੀ ਸਜ਼ਾ ਦਿਵਾਉਣ ਲਈ ਉਸ ਦਾ ਕੇਸ ਫਾਸਟ ਟਰੈਕ ਕੋਰਟ ‘ਚ ਚਲਾਇਆ ਜਾਵੇ ਤੇ ਇਸ ਕੇਸ ਨੂੰ ਜਲਦ ਤੋਂ ਜਲਦ ਪੰਜਾਬ ਸਰਕਾਰ ਹੱਲ ਕਰਵਾਵੇ
ਇਸ ਮੌਕੇ ਲਾਹੌਰੀ ਸਿੰਘ, ਪ੍ਰਵੀਨ ਬਲਜੋਤ, ਭਾਰਤ ਦੀਪ ਠਾਕੁਰ, ਤਿਲਕ ਰਾਜ ਬੌਬੀ ਡੈਂਟਰ, ਅਮਰਜੀਤ ਗੋਲਡੀ, ਆਰ ਕੇ ਬੌਬੀ, ਮੋਹਿੰਦਰ ਸਿੰਘ ਤਿਵਾੜੀ, ਰਮਨਦੀਪ ਹੈਪੀ, ਗੌਰਵ ਵਰਮਾ, ਰਾਹੁਲ ਸਰੀਨ, ਕਿਸ਼ਨ ਪਵਾਰ, ਵਿਜੇ ਵੋਹਰਾ, ਸੌਰਵ ਜੈਨ, ਐਡਵੋਕੇਟ ਅਮਨ, ਪ੍ਰਵੀਨ ਸ਼ਰਮਾ, ਹਰਜੀਤ ਸਿੰਘ, ਸੰਤੋਸ਼ ਕੁਮਾਰ, ਤਾਰੀ ਆਦਿ ਮੌਜ਼ੂਦ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀਐੱਮਸੀ: ਭਾਜਪਾ ਨਾਲ ਨਹੀਂ ਚੱਲੇਗੀ ਸ਼ਿਵ ਸੈਨਾ!
ਸੈਨਾ ਨੇ ਮੇਅਰ ਦੇ ਅਹੁਦੇ ‘ਤੇ ਕੀਤਾ ਦਾਅਵਾ
(ਏਜੰਸੀ) ਮੁੰਬਈ। ਆਪਣੇ ਗੜ੍ਹ ਮੁੰਬਈ ਦੇ ਬੀਐਮਸੀ ਚੋਣਾਂ ‘ਚ 82 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਵਾਧੇ ਤੋਂ ਬੇਫਿਕਰ ਸ਼ਿਵਸੈਨਾ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਗਰ ਨਿਗਮ ਦਾ ਮੇਅਰ ਉਨ੍ਹਾਂ ਦੀ ਪਾਰਟੀ ਦਾ ਹੀ ਬਣੇਗਾ। ਇਸਦੇ ਨਾਲ ਹੀ ਸੈਨਾ ਨੇ ਹੁਣ ਪਰਾਈ ਹੋ ਚੁੱਕੀ ਆਪਣੀ ਪੁਰਾਣੀ ਸਹਿਯੋਗੀ ਭਾਜਪਾ ‘ਤੇ ਛਲ ਨਾਲ ਉਨ੍ਹਾਂ ਅਸਥਿਰ ਕਰਨ ਦਾ ਵੀ ਦੋਸ਼ ਲਾਇਆ ਸ਼ਿਵਸੈਨਾ ਨੇ ਦੇਸ਼ ਦੇ ਸਭ ਤੋਂ ਰਈਸ ਨਗਰ ਨਿਗਮ ਲਈ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਸੰਕੇਤ ਦਿੱਤੇ ਹਨ ਫੌਜ ਨੇ ਕਿਹਾ ਕਿ ਭਗਵਾਂ ਪਾਰਟੀ ਨਾਲ ਉਸਦੀ ਲੜਾਈ ਜਾਰੀ ਰਹੇਗੀ ਤੇ ਉਹ ਔਖੇ ਭਰੇ ਰਸਤੇ ‘ਤੇ ਚੱਲਦੀ ਰਹੇਗੀ, ਭਾਵੇਂ ਇਸਦਾ ਨਤੀਜਾ ਕੁਝ ਵੀ ਹੋਵੇ ।
ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਨਗਰ ਨਿਗਮ ਚੋਣਾਂ ‘ਚ ਭਾਜਪਾ ਨੂੰ ਸ਼ਾਨਦਾਰ ਜਿੱਤ ਮਿਲੀ ਹੈ ਤੇ ਉਹ 10 ‘ਚੋਂ ਅੱਠ ਨਗਰ ਨਿਗਮਾਂ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਹਾਲਾਂਕਿ ਭਾਜਪਾ ਆਪਣੀ ਕਲਹਪ੍ਰਿਆ ਸਹਿਯੋਗੀ ਪਾਰਟੀ ਸ਼ਿਵਸੈਨਾ ਤੋਂ ਪਿੱਛੇ ਰਹਿ ਗਈ ਸ਼ਿਵਸੈਨਾ ਨੂੰ ਆਪਣੇ ਗੜ੍ਹ ਮੁੰਬਈ ਦੇ ਨਗਰ ਨਿਗਮ ਚੋਣਾਂ ‘ਚ ਕੁੱਲ 84 ਸੀਟਾਂ ਮਿਲੀਆਂ ਹਨ ਨਗਰ ਨਿਗਮ ਚੋਣਾਂ ਨਤੀਜੇ ਦੇ ਇੱਕ ਦਿਨ ਬਾਅਦ ਫੌਜ ਨੇ ਆਪਣੇ ਮੁਖ ਪੱਤਰ ‘ਸਾਮਨਾ’ ‘ਚ ਦਾਅਵਾ ਕੀਤਾ ਕਿ ਭਾਜਪਾ ਨੇ ਇਲ੍ਹਾਂ ਚੋਣਾਂ ‘ਚ ਸੂਬੇ ਦੀ ਪੂਰੀ ਮਸ਼ੀਨਰੀ ਦੀ ਵਰਤੋਂ ਕੀਤੀ।
ਇਸ ‘ਚ ਕਿਹਾ ਗਿਆ ਕਿ ਬ੍ਰਹਨਮੁੰਬਈ ਨਗਰ ਪਾਲਿਕਾ ਤੇ ਹੋਰ ਸਥਾਨਕ ਨਿਗਮ ਚੋਣਾਂ ‘ਚ ਸੁਚੱਜੇ ਨਤੀਜੇ ਹਾਸਲ ਕਰਨ ਲਈ ਕੇਂਦਰੀ ਅਗਵਾਈ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਇਸ ‘ਚ ਦਾਵਾ ਕੀਤਾ ਗਿਆ, ਫੌਜ ਪਿਛਲੇ 25 ਸਾਲਾਂ ਤੋਂ ਬੀਐੱਮਸੀ ‘ਚ ਸੱਤਾਧਾਰੀ ਹੈ ਭਾਜਪਾ ਨੇ ਸਾਡੇ ਸ਼ਾਸਨ ਨੂੰ ਅਸਥਿਰ ਕਰਨ ਲਈ ਛਲ ਦਾ ਸਹਾਰਾ ਲਿਆ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ‘ਚ ਅਜਿਹਾ ਕਦੇ ਨਹੀਂ ਹੋਇਆ। ਅਜਿਹਾ ਦਾਅਵਾ ਕੀਤਾ, ਬੀਐਮਸੀ ਚੋਣਾਂ ‘ਚ ਭਾਜਪਾ ਨੇ ਪੂਰੀ ਤਾਕਤ ਲਾ ਦਿੱਤੀ, ਪਰ ਇਸਦੇ ਬਾਵਜ਼ੂਦ ਉਸ ਨੂੰ ਨਾ ਸਿਰਫ਼ 82 ਸੀਟਾਂ ਮਿਲੀਆਂ ਬੀਐਮਸੀ ਦਾ ਮੇਅਰ ਸ਼ਿਵਸੈਨਾ ਤੋਂ ਹੀ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ