Breaking - Sach Kahoon Punjabi
ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਤਬਾਦਲੇ | Punjab Police
Punjab Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਪੁਲਿਸ ’ਚ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਜਿੱਥੇ ਕਿ ਕਈ ਜ਼ਿਲ੍ਹਿਆਂ ’ਚ ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਸ ਵਿੱਚ 23 ਆਈਪੀਐੱਸ ਤੇ 4 ਪੀਪੀਐੱਸ ਅਫਸਰਾਂ ਦੇ ਤਬਾਦਲੇ ਹੋਏ ਹਨ। ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਸਮੇਤ ਕਈ ਵੱਡੇ ਅਫਸਰਾਂ ਦੇ ਤਬਾਦਲੇ ਹੋਏ ਹਨ। ਜਿਸ ਵਿੱਚ ਅਮਨੀਤ ਕੌਂਡਲ ਨੂੰ ਬਠਿੰਡਾ ਦਾ ਐੱਸਐੱਸਪੀ ਲਾਇਆ ਗਿਆ ਹੈ। ਨਵੀਨ ਸਿੰਗਲਾ ਨੂੰ ਡੀਆਈਜੀ ਜਲੰਧਰ ਰੇਜ਼ ਵਿਖੇ ਨਿਯੁਕਤ ਕਰ ਦਿੱਤਾ ਗਿਆ ਹੈ। ਨਾਨਕ ਸਿੰਘ ਨੂੰ ਐੱਸਐੱਸਪੀ ਵਜੋਂ ਪਟਿਆਲਾ ਵਿਖੇ ਲਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਤਬਾਦਲੇ ਕਾਫੀ ਸਮੇਂ ਤੋਂ ਪੈਨਡਿੰਗ ਗਏ ਸਨ, ਕੁੱਝ ਸਮਾਂ ਇਹ ਤਬਾਦਲੇ ਜਲੰਧਰ ਜ਼ਿਮਨੀ ਚੋਣ ਕਰਕੇ ਵੀ ਰੂਕੇ ਰਹੇ ਹਨ। ਪਰ ਅੱਜ ਇਹ ਤਬਾਦਲੇ ਕਰ ਦਿੱਤੇ ਗਏ ਹਨ। Punjab Police
Read This : ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਤਿਆਰੀ ’ਚ ਸਰਕਾਰ, ਪੜ੍ਹੋ…
ਸਾਖ ਗਵਾਉਂਦਾ ਮੀਡੀਆ
ਸਾਖ ਗਵਾਉਂਦਾ ਮੀਡੀਆ
ਲੋਕ ਖਬਰ ਸੁਣਨ ਦੇ ਚਾਹਵਾਨ ਹਨ ਭਾਵੇਂ ਹੌਲੀ ਬੋਲੋ ਜਾਂ ਉੱਚੀ ਬੋਲੋ ਲੋਕ ਹੌਲੀ ਬੋਲਿਆ ਵੀ ਸੁਣ ਲੈਣਗੇ ਆਵਾਜ਼ ਨੂੰ ਰੌਲਾ ਨਾ ਬਣਾਇਆ ਜਾਵੇ ਖਬਰ ‘ਚ ਖਬਰ ਜ਼ਰੂਰ ਹੋਣੀ ਚਾਹੀਦੀ ਹੈ ਤੇ ਬਹਿਸ ‘ਚ ਕੋਈ ਮੁੱਦਾ ਹੋਣਾ ਚਾਹੀਦਾ ਹੈ।
ਇੱਕ ਨਿੱਜੀ ਟੀਵੀ ਚੈਨਲ ਦਾ ਐਂਕਰ (ਪੇਸ਼ਕਾਰ) ਬੜੀ ਗਰਜਵੀ ਅਵਾਜ਼ ‘ਚ ਬੋਲਦਾ ਹੈ, ”ਹੁਣ ਤੱਕ ਦੀ ਸਭ ਤੋਂ ਵੱਡੀ ਖਬਰ” ਨਾਲ ਹੀ ਅੱਖਾਂ ਨੂੰ ਚੁੰਧਿਆਉਣ ਵਾਲੇ ਸ਼ਬਦ ਫਲੈਸ਼ ਹੁੰਦੇ ਹਨ-ਬ੍ਰੇਕਿੰਗ ਨਿਊਜ਼ ਦਰਸ਼ਕ ਬੜਾ ਉਤਸਕ ਹੋ ਕੇ ਟੀ.ਵੀ ਸਕਰੀਨ ‘ਤੇ ਆਪਣੀਆਂ ਅੱਖਾਂ ਗੱਡ ਦਿੰਦਾ ਹੈ ਪਰ ਉਥੱੇ ਕੋਈ ਵੱਡੀ ਖਬਰ ਜਾਂ ਬ੍ਰੇਕਿੰਗ ਨਿਊਜ਼ ਨਹੀਂ ਹੁੰਦੀ ਸਿਰਫ ਰੁਟੀਨ ਦੇ ਕਿਸੇ ਮੁਕੱਦਮੇ ਦੀ ਸੁਣਵਾਈ ਦੀ ਗੱਲ ਹੁੰਦੀ ਹੈ ਦਰਸ਼ਕ ਬੜਾ ਪ੍ਰੇਸ਼ਾਨ ਹੁੰਦਾ ਹੈ ਤੇ ਮੀਡੀਆ ਨੂੰ ਕੋਸਦਾ ਹੈ ਇਹ ਹਾਲ ਅੱਜ ਮੀਡੀਆ ਦੇ ਉਸ ਹਿੱਸੇ ਦਾ ਹੋ ਗਿਆ ਹੈ।
ਜਿਨ੍ਹਾਂ ਨੇ ਪੱਤਰਕਾਰੀ ਨੂੰ ਸਿਰਫ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ ਹੋਰ ਛੱਡੋ, ਖਬਰ ਤੋਂ ਬਿਨਾ ਖਬਰ ਚਲਾਉਣ ਤੇ ਬਿਨਾ ਮੁੱਦੇ ਤੋਂ ਹੀ ਡੀਬੇਟ (ਬਹਿਸ) ਕਰਵਾਉਣ ਦਾ ਰੁਝਾਨ ਵੀ ਜ਼ੋਰਾਂ ਸ਼ੋਰਾਂ ‘ਤੇ ਹੈ ਸੰਵੇਦਨਸ਼ੀਲਤਾ ਦੇ ਨਾਲ-ਨਾਲ ਲੱਜਾ ਵੀ ਖਤਮ ਹੁੰਦੀ ਜਾ ਰਹੀ ਹੈ ਪਤਾ ਨਹੀਂ ਕਿੰਨੀਆਂ ਹੀ ਪਟੀਸ਼ਨਾਂ ਅਦਾਲਤਾਂ ‘ਚ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਕਿਸੇ ਮੁਕੱਦਮੇ ਨਾਲ ਹੀ ਕੋਈ ਸਬੰਧ ਨਹੀਂ ਹੁੰਦਾ ਕਿੰਨੀਆਂ ਪਟੀਸ਼ਨਾਂ ਖਾਰਜ ਹੁੰਦੀਆਂ ਹਨ ਰੁਟੀਨ ਦੀਆਂ ਚੀਜ਼ਾਂ ਨੂੰ ਰਾਸ਼ਟਰੀ ਮੁੱਦੇ ਵਾਂਗ ਪੇਸ਼ ਕਰਨਾ ਸਸਤੀ ਸ਼ੁਹਰਤ ਤੇ ਟੀਆਰਪੀ ਹਾਸਲ ਦੀ ਮਨਸ਼ਾ ਤੋਂ ਵਧ ਕੇ ਕੁਝ ਵੀ ਨਹੀਂ ਬਹਿਸ ਸਾਰਥਿਕ ਹੋਣੀ ਚਾਹੀਦੀ ਹੈ ਫਾਲਤੂ ਤੇ ਬੇਬੁਨਿਆਦ ਬਹਿਸ ਤੋਂ ਲੋਕ ਅੱਕ ਜਾਂਦੇ ਹਨ ਤੇ ਮੀਡੀਆ ਦੀ ਭਰੋਸੇਯੋਗ ਵੀ ਖਤਮ ਹੋ ਜਾਂਦੀ ਹੈ।
ਮੰਨੀ ਪ੍ਰਮੰਨੀ ਨਿੱਜੀ ਯੂਨੀਵਰਸਿਟੀ ‘ਚ ਖੰਭ ਦੀ ਅਜਿਹੀ ਡਾਰ ਬਣੀ
ਪਿਛਲੇ ਮਹੀਨੇ ਪੰਜਾਬ ਦੀ ਇੱਕ ਮੰਨੀ ਪ੍ਰਮੰਨੀ ਨਿੱਜੀ ਯੂਨੀਵਰਸਿਟੀ ‘ਚ ਖੰਭ ਦੀ ਅਜਿਹੀ ਡਾਰ ਬਣੀ ਕਿ ਕਿਸੇ ਵਿਦਿਆਰਥਣ ਨਾਲ ਬਲਾਤਕਾਰ ਤੇ ਖੁਦਕੁਸ਼ੀ ਦੀ ਅਫਵਾਹ ਉੱਡ ਗਈ ਮੌਤ ਹੋਵੇ ਜਾਂ ਖੁਦਕੁਸ਼ੀ ਲਾਸ਼ ਤੋਂ ਬਿਨਾ ਕਿਵੇਂ ਸਾਬਤ ਹੋਵੇਗਾ ਨਾ ਕਿਸੇ ਲੜਕੀ ਦੇ ਮਾਪੇ ਅੱਗੇ ਆਏ ਪਰ ਸਾਰਾ ਦਿਨ ਮੀਡੀਆ ਚੱਕਰਾਂ ‘ਚ ਪਿਆ ਰਿਹਾ ਬਿਨਾਂ ਤੱਥਾਂ ਤੋਂ ਖਬਰ ਛਾਪਣ/ਵਿਖਾਉਣ ਦਾ ਰਿਵਾਜ਼ ਸਮਾਜ ਲਈ ਘਾਤਕ ਹੈ ਪਹਿਲਾਂ ਜਲਦਬਾਜ਼ੀ ‘ਚ ਖਬਰ ਟੀਵੀ ਚੈਨਲ ‘ਤੇ ਚਲਾ ਦਿੱਤੀ ਜਾਂਦੀ ਹੈ ਨਾਲ ਹੀ ਲਿਖਿਆ ਜਾਂਦਾ ਹੈ ਕਿ ਚੈਨਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਤੁਸੀਂ ਪੁਸ਼ਟੀ ਨਹੀਂ ਕਰਦੇ ਤਾਂ ਕੋਈ ਅਥਾਰਟੀ ਤਾਂ ਹੋਵੇਗੀ, ਪਹਿਲਾਂ ਪਤਾ ਕਰ ਲਓ ਫਿਰ ਚਲਾ ਦਿਓ ਗਲਤ ਸੂਚਨਾ ਦੈਣ ਨਾਲੋਂ ਤਾਂ ਨਾ ਛਾਪਣਾ/ਵਿਖਾਉਣਾ ਹੀ ਚੰਗਾ ਹੈ ।
ਪੱਤਰਕਾਰੀ ਤਾਂ ਫਿਰ ਪੱਤਰਕਾਰੀ ਹੈ ਇਹ ਰਾਜਨੀਤੀ ਨਹੀਂ ਖਬਰ ਨੂੰ ਸਹਿਜ ਤੇ ਸੱਚਾਈ ਨਾਲ ਹੀ ਪੇਸ਼ ਕਰੋ ਲੋਕ ਖਬਰ ਸੁਣਨ ਦੇ ਚਾਹਵਾਨ ਹਨ ਭਾਵੇਂ ਹੌਲੀ ਬੋਲੋ ਜਾਂ ਉੱਚੀ ਬੋਲੋ ਲੋਕ ਹੌਲੀ ਬੋਲਿਆ ਵੀ ਸੁਣ ਲੈਣਗੇ ਆਵਾਜ਼ ਨੂੰ ਰੌਲਾ ਨਾ ਬਣਾਇਆ ਜਾਵੇ ਖਬਰ ‘ਚ ਖਬਰ ਜ਼ਰੂਰ ਹੋਣੀ ਚਾਹੀਦੀ ਹੈ ਤੇ ਬਹਿਸ ‘ਚ ਕੋਈ ਮੁੱਦਾ ਹੋਣਾ ਚਾਹੀਦਾ ਹੈ ਬਹਿਸ ਲਈ ਬਹਿਸ ਦਾ ਕੀ ਮਲਤਬ ਭ੍ਰਿਸ਼ਟ ਰਾਜਨੀਤੀ ‘ਚ ਵਿਰੋਧ ਲਈ ਵਿਰੋਧ ਹੁੰਦਾ ਹੈ ਮੀਡੀਆ ਨੂੰ ਰਾਜਨੀਤੀ ਦੇ ਮਾੜੇ ਪਰਛਾਂਵੇ ਤੋਂ ਬਚਣਾ ਚਾਹੀਦਾ ਹੈ ਮੀਡੀਆ ਲੋਕਾਂ ਲਈ ਹੈ ਮੀਡੀਆ ਲੋਕਾਂ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਗਲਤੀ ਕਰਕੇ ਆਪਣੀ ਪਰਿਭਾਸ਼ਾ ਤੋਂ ਝੂਠਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਫ਼ਰਤ ਭਰਿਆ ਤੇ ਤੋੜਨ ਵਾਲਾ ਇਸਲਾਮਿਕ ਹੱਥਕੰਡਾ
ਵਿਸ਼ਣੂਗੁਪਤ
ਇਸਲਾਮਿਕ ਸ਼ਾਸਕਾਂ ਵੱਲੋਂ ਇਸਲਾਮ ਦਾ ਡਰ-ਭੈਅ ਦਿਖਾਉਣਾ ਅਤੇ ਇਸਲਾਮ ਨੂੰ ਹੱਥਕੰਡੇ ਦੇ ਤੌਰ ‘ਤੇ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਖਾਸ ਕਰਕੇ ਗੈਰ-ਇਸਲਾਮਿਕ ਦੇਸ਼ਾਂ ਅਤੇ ਗੈਰ-ਇਸਲਾਮਿਕ ਜਨਤਾ ਨੂੰ ਡਰਾਉਣ-ਧਮਕਾਉਣ ਲਈ ਇਸਲਾਮ ਦੇ ਆਧਾਰ ‘ਤੇ ਮੁਸਲਿਮ ਭਾਈਚਾਰੇ ਦੀ ਗੋਲਬੰਦੀ ਦੀ ਗੱਲ ਹੁੰਦੀ ਰਹਿੰਦੀ ਹੈ, ਕਦੇ ਇਸਲਾਮਿਕ ਦੇਸ਼ਾਂ ਦੇ ਸ਼ਾਸਕ ਤਾਂ ਕਦੇ ਇਸਲਾਮਿਕ ਅੱਤਵਾਦੀ ਸੰਗਠਨ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ  ਕਦੇ ਮਿਸ਼ਰ, ਸੀਰੀਆ ਵਰਗੇ ਮੁਸਲਿਮ ਦੇਸ਼ਾਂ ਨੇ ਇਜ਼ਰਾਇਲ ਖਿਲਾਫ਼ ਮੁਸਲਮਾਨਾਂ ਦੀ ਗੋਲਬੰਦੀ ਦੀ ਗੱਲ ਕੀਤੀ ਸੀ ਪਰ ਦੇਸ਼ ਖੁਦ ਇਜ਼ਰਾਇਲ ਨਾਲ ਯੁੱਧ ਕਰਕੇ ਹਾਰ ਕੇ ਸਮਝੌਤੇ ਲਈ ਮਜ਼ਬੂਰ ਹੋਏ, ਕਦੇ ਇਰਾਨ ਅਤੇ ਮਲੇਸ਼ੀਆ ਵਰਗੇ ਮੁਸਲਿਮ ਦੇਸ਼ ਵੀ ਇਜ਼ਰਾਇਲ ਸਮੇਤ ਹੋਰ ਕਾਫ਼ਿਰ ਦੇਸ਼ਾਂ ਖਿਲਾਫ਼ ਮੁਸਲਮਾਨਾਂ ਦੀ ਏਕਤਾ ਅਤੇ ਗੋਲਬੰਦੀ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਵੀ ਅਣਸੁਣੀ ਹੋ ਗਈ, ਇਨ੍ਹਾਂ ਸਭ ਦੀ ਅਪੀਲ ‘ਤੇ ਕੋਈ ਖ਼ਤਰਨਾਕ ਪ੍ਰਕਿਰਿਆ ਸਾਹਮਣੇ ਨਹੀਂ ਆਈ, ਇਨ੍ਹਾਂ ਸਾਰਿਆਂ ਦੀ ਦੁਨੀਆਂ ‘ਚ ਮਜ਼ਾਕ ਹੀ ਬਣਿਆ ਗੈਰ-ਮੁਸਲਿਮ ਆਬਾਦੀ ਵਿਚਕਾਰ ਇਨ੍ਹਾਂ ਦੀ ਸੋਚ ਇੱਕ ਕੱਟੜਵਾਦੀ ਅਤੇ ਨਫ਼ਰਤ ਦੀ ਕਸੌਟੀ ‘ਤੇ ਦੇਖੀ ਗਈ ਯਕੀਨੀ ਤੌਰ ‘ਤੇ ਅਜਿਹੀ ਅਪੀਲ ਅਤੇ ਅਜਿਹੀ ਮਜ਼ਹਬੀ ਪ੍ਰਕਿਰਿਆ ਨਾਲ ਇਸਲਾਮ ਪ੍ਰਤੀ ਕੋਈ ਹਮਦਰਦੀ ਸਾਹਮਣੇ ਨਹੀਂ ਆਉਂਦੀ ਹੈ ਸਗੋਂ ਇਹ ਕਹਿਣਾ ਜਰੂਰੀ ਹੋ ਜਾਂਦਾ ਹੈ ਕਿ ਅਜਿਹੀ ਅਪੀਲ ਅਤੇ ਅਜਿਹੀ ਮਜ਼ਹਬੀ ਪ੍ਰਕਿਰਿਆ ਨਾਲ ਇਸਲਾਮ ਦੀ ਹੀ ਛਵੀ ਖਰਾਬ ਹੁੰਦੀ ਹੈ, ਇਸਲਾਮ ਪ੍ਰਤੀ ਅਸਹਿਣਸ਼ੀਲਤਾ ਹੀ ਸਾਹਮਣੇ ਆਉਂਦੀ ਹੈ ਸਿਰਫ਼ ਏਨਾ ਹੀ ਨਹੀਂ ਸਗੋਂ ਯੂਰਪੀ ਅਤੇ ਅਮਰੀਕੀ ਉਦਾਰ ਸਮਾਜ ਵਿਚ ਇਸਲਾਮ ਪ੍ਰਤੀ ਨਫ਼ਰਤ ਅਤੇ ਵੱਖਵਾਦ ਹੀ ਪੈਦਾ ਹੁੰਦਾ ਹੈ।
ਹੁਣੇ-ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਰਮਾਨ ਖਾਨ ਨੇ ਮੁਸਲਿਮ ਸ਼ਾਸਕਾਂ ਦੇ ਉੱਪਰਲੇ ਹੱਥਕੰਡੇ ਅਤੇ ਨਫ਼ਰਤ ਭਰੀ ਮਜ਼ਹਬੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ ਇੱਕ ਹੱਥਕੰਡੇ ਦੇ ਤੌਰ ‘ਤੇ ਪੇਸ਼ ਕੀਤਾ ਹੈ ਇਸ ਦੇ ਸੰਕੇਤ ਅਤੇ ਨਤੀਜਾ ਬਹੁਤ ਹੀ ਖ਼ਤਰਨਾਕ ਹੈ ਜਾਹਿਰ ਤੌਰ ‘ਤੇ ਇਮਰਾਨ ਨੇ  ਭਾਰਤ ਨੂੰ ਡਰਾਉਣ-ਧਮਕਾਉਣ ਲਈ ਹੱਥਕੰਡੇ ਦੇ ਤੌਰ ‘ਤੇ ਇਸਲਾਮ ਨੂੰ ਪੇਸ਼ ਕੀਤਾ ਸੀ, ਪਰਮਾਣੂ ਯੁੱਧ ਦਾ ਖ਼ਤਰਾ ਦਿਖਾਇਆ ਸੀ, ਜੇਹਾਦ ਨੂੰ ਸਹੀ ਠਹਿਰਾਇਆ ਸੀ, ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਨੂੰ ਸੰਗਠਿਤ ਹੋ ਕੇ ਖੜ੍ਹਾ ਹੋਣ ਲਈ ਉਕਸਾਇਆ ਸੀ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਇਮਰਾਨ ਖਾਨ ਦੇ ਅਜਿਹੇ ਹੱਥਕੰਡੇ ਨਾਲ ਡਰ ਕੌਣ ਰਿਹਾ ਹੈ, ਇਮਰਾਨ ਖਾਨ ਦੇ ਅਜਿਹੇ ਹੱਥਕੰਡੇ ਨਾਲ ਕੀ ਭਾਰਤ ਡਰਨ ਵਾਲਾ ਹੈ, ਅਜਿਹੇ ਹੱਥਕੰਡੇ ਨਾਲ ਦੁਨੀਆ ਦੇ ਹੋਰ ਦੇਸ਼ ਵੀ ਹਮਦਰਦੀ ਪ੍ਰਗਟ ਕਰਨ ਲਈ ਸਾਹਮਣੇ ਆਉਣਗੇ, ਕੀ ਅਜਿਹੇ ਹੱਥਕੰਡਿਆਂ ਨਾਲ ਕਸ਼ਮੀਰ ‘ਚ ਜੇਹਾਦ ਅਤੇ ਅੱਤਵਾਦ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ? ਕੀ ਅਜਿਹੇ ਹੱਥਕੰਡੇ ਦਾ ਪ੍ਰਭਾਵ ਦੁਨੀਆ ਦੇ ਹੋਰ ਮੁਸਲਿਮ ਦੇਸ਼ਾਂ ‘ਤੇ ਪਵੇਗਾ, ਕੀ ਅਜਿਹੇ ਹੱਥਕੰਡਿਆਂ ਨਾਲ ਦੁਨੀਆ ਦੇ ਹੋਰ ਮੁਸਲਿਮ ਦੇਸ਼ ਆਪਣੇ ਹਿੱਤ ਛੱਡ ਕੇ ਪਾਕਿਸਤਾਨ ਦੇ ਹਿੱਤ ਰੱਖਿਅਕ ਹੋਣ ਲਈ ਤਿਆਰ ਹੋਣਗੇ, ਕੀ ਅਜਿਹੇ ਹੱਥਕੰਡੇ ਨਾਲ ਦੁਨੀਆ ਦੇ ਹੋਰ ਭਾਈਚਾਰਿਆਂ ਵਿਚਕਾਰ ਕੋਈ ਸਕਾਰਾਤਮਿਕ ਹਮਦਰਦੀ ਪੈਦਾ ਹੋਵੇਗੀ? ਇਨ੍ਹਾਂ ਸਾਰੇ ਸਵਾਲਾਂ ‘ਤੇ ਇਮਰਾਨ ਖਾਨ ਜਾਂ ਫਿਰ ਉਨ੍ਹਾਂ ਦੇ ਦੇਸ਼ ਦੀ ਕੂਟਨੀਤੀ ਪਹਿਲਾਂ ਜਾਂ ਬਾਦ ‘ਚ ਆਤਮ-ਵਿਸ਼ਲੇਸ਼ਣ ਨਾ ਕੀਤੇ ਹੋਣਗੇ ਜੇਕਰ ਇਮਰਾਨ ਖਾਨ ਅਤੇ ਉਨ੍ਹਾਂ ਦੇ ਦੇਸ਼ ਦੀ ਕੂਟਨੀਤੀ ਇਨ੍ਹਾਂ ਸਾਰੇ ਸਵਾਲਾਂ ਦੇ ਆਤਮ-ਵਿਸ਼ਲੇਸ਼ਣ ਕੀਤੇ ਹੁੰਦੇ ਤਾਂ ਇਹ ਕਦੇ ਵੀ ਇਸਲਾਮ ਦਾ ਡਰ ਨਾ ਦਿਖਾਉਂਦੇ, ਕਸ਼ਮੀਰ ਨੂੰ ਇਸਲਾਮ ਨਾਲ ਨਾ ਜੋੜ ਕੇ ਮਾਨਵਤਾ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਹੁੰਦੇ।
ਇਮਰਾਨ ਖਾਨ ਨੇ ਜਿਸ ਪੂਰੀ ਮੁਸਲਿਮ ਆਬਾਦੀ ਦੀ ਜੇਹਾਦ ਦੀ ਗੱਲ ਕੀਤੀ ਹੈ ਉਹ ਵੀ ਇੱਕ ਸਵਾਲ ਹੈ ਪਾਕਿਸਤਾਨ ਦੇ ਪੱਖ ‘ਚ ਪੂਰੀ ਮੁਸਲਿਮ ਆਬਾਦੀ ਉੱਤਰ ਜਾਵੇਗੀ, ਕੀ ਇਹ ਸੰਭਵ ਹੈ? ਕੀ ਪਾਕਿਸਤਾਨ ਨੂੰ ਪੂਰੀ ਦੁਨੀਆ ਦਾ ਮੁਸਲਿਮ ਭਾਈਚਾਰਾ ਆਪਣਾ ਖਲੀਫ਼ਾ ਮੰਨਦਾ ਹੈ? ਪੂਰੀ ਮੁਸਲਿਮ ਆਬਾਦੀ ਵੀ ਇੱਕਜੁਟ ਕਿਵੇਂ ਹੋਵੇਗੀ? ਮਜ਼ਹਬੀ   ਇਸਲਾਮਿਕ ਦੇਸ਼ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਇੱਕਜੁਟ ਹੋ ਸਕਦੀ ਹੈ ਪਰ ਗੈਰ-ਮੁਸਲਿਮ ਦੇਸ਼ਾਂ ਵਿਚ ਰਹਿਣ ਵਾਲੀ ਮੁਸਲਿਮ ਅਬਾਦੀ ਵੀ ਨਾਲ ਜੁੜ ਕੇ ਜੇਹਾਦ ਕਿਉਂ ਅਤੇ ਕਿਵੇਂ ਕਰ ਸਕਦੀ ਹੈ? ਰਾਸ਼ਟਰੀਅਤਾ ਦਾ ਸਵਾਲ ਉੱਠੇਗਾ ਫਿਰ ਭਾਰਤ ‘ਚ ਰਹਿਣ ਵਾਲੀ ਮੁਸਲਿਮ ਅਬਾਦੀ, ਅਮਰੀਕਾ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਜਾਂ ਫਿਰ ਯੂਰਪ ‘ਚ ਰਹਿਣ ਵਾਲੀ ਮੁਸਲਿਮ ਅਬਾਦੀ, ਜਾਪਾਨ, ਕੰਬੋਡੀਆ ਵਰਗੇ ਬੌਧ ਦੇਸ਼ਾਂ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਦੀ ਰਾਸ਼ਟਰੀਅਤਾ ਕਿਹੜੀ ਹੋਵੇਗੀ? ਕੀ ਇਨ੍ਹਾਂ ਦੀ ਰਾਸ਼ਟਰੀਅਤਾ ਇਸਲਾਮ ਹੋਵੇਗੀ ਤਾਂ ਫਿਰ ਇਹ ਸਬੰਧਿਤ ਦੇਸ਼ ਦੇ ਨਾਗਰਿਕ ਕਿਵੇਂ ਹੋਣਗੇ? ਏਨਾ ਹੀ ਨਹੀਂ ਸਗੋਂ ਇਹ ਮੁਸਲਿਮ ਅਬਾਦੀ ਜਿਨ੍ਹਾਂ ਦੀ ਰਾਸ਼ਟਰੀਅਤਾ ਇਸਲਾਮ ਹੋਵੇਗੀ ਤਾਂ ਫਿਰ ਸਬੰਧਿਤ ਦੇਸ਼ ਦੀਆਂ ਨਾਗਰਿਕ ਸੁਵਿਧਾਵਾਂ ਦੀ ਵਰਤੋਂ ਮੁਸਲਿਮ ਅਬਾਦੀ ਕਿਵੇਂ ਕਰੇਗੀ?
ਕੀ ਅਜਿਹੇ ਹੱਥਕੰਡੇ ਨਾਲ ਇਨ੍ਹਾਂ ਦੀ ਛਵੀ ਖਰਾਬ ਨਹੀਂ ਹੋਵੇਗੀ, ਗੈਰ-ਮੁਸਲਿਮ ਅਬਾਦੀ ਇਨ੍ਹਾਂ ਦੀਆਂ ਨਾਗਰਿਕ ਸੁਵਿਧਾਵਾਂ ਲੁੱਟਣ ਅਤੇ ਇਨ੍ਹਾਂ ਨੂੰ ਇਸਲਾਮ ਦੀ ਰਾਸ਼ਟਰੀਅਤਾ ਦੇ ਆਧਾਰ ‘ਤੇ ਇਸਲਾਮਿਕ ਦੇਸ਼ਾਂ ‘ਚ ਭੇਜਣ ਦੀ ਮੰਗ ਕਿਉਂ ਨਹੀਂ ਕਰੇਗੀ? ਖਾਸ ਕਰਕੇ ਅਮਰੀਕਾ ਅਤੇ ਯੂਰਪ ‘ਚ ਮੁਸਲਮਾਨਾਂ ਦੀ ਰਾਸ਼ਟਰੀਅਤਾ ‘ਤੇ ਸਵਾਲ ਖੜ੍ਹਾ ਹੁੰਦਾ ਹੈ, ਇਸਲਾਮਿਕ ਰਾਸ਼ਟਰੀਅਤਾ ‘ਤੇ ਰਾਜਨੀਤੀ ਦੀ ਲਛਮਣ ਰੇਖਾ ਵੀ ਖਿੱਚੀ ਜਾਂਦੀ ਹੈ ਕਿਹਾ ਇਹ ਜਾਂਦਾ ਹੈ ਕਿ ਅਮਰੀਕੀ, ਯੂਰਪੀ ਜਾਂ ਫਿਰ ਜਾਪਾਨੀ ਵਰਗੀ ਰਾਸ਼ਟਰੀਅਤਾ ਨਾਲ ਇਨ੍ਹਾਂ ਨੂੰ ਦਿੱਕਤ ਹੈ ਜਾਂ ਫਿਰ ਅਸਵਿਕਾਰ ਹੈ ਤਾਂ ਇਨ੍ਹਾਂ ਨੂੰ ਇਸਲਾਮਿਕ ਰਾਸ਼ਟਰੀਅਤਾ ਵਾਲੇ ਦੇਸ਼ ‘ਚ ਹੀ ਚਲੇ ਜਾਣਾ ਚਾਹੀਦਾ ਹੈ ਇਸ ਸਵਾਲ ‘ਤੇ ਅਮਰੀਕਾ ‘ਚ ਮੁਸਲਿਮ ਅਤੇ ਇਸਾਈਆਂ ਵਿਚਕਾਰ ਲਛਮਣ ਰੇਖਾ ਖਿੱਚੀ ਗਈ ਹੈ ਖੁਦ ਡੋਨਾਲਡ ਟਰੰਪ ਕੋਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕਹਿ ਚੁੱਕੇ ਹਨ ਕਿ ਇਸਲਾਮਿਕ ਰਾਸ਼ਟਰੀਅਤਾ ਦੀ ਗੱਲ ਕਰਨ ਵਾਲੇ ਮੁਸਲਮਾਨਾਂ ਨੂੰ ਅਮਰੀਕੀ ਕਾਨੂੰਨ ਦਾ ਪਾਠ ਪੜ੍ਹਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ‘ਚ ਭੇਜ ਦਿੱਤਾ ਜਾਵੇਗਾ ਅਮਰੀਕਾ ‘ਚ ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ ਇਸ ਸਵਾਲ ‘ਤੇ ਵੱਡੀਆਂ-ਵੱਡੀਆਂ ਰਾਜਨੀਤਕ, ਪ੍ਰਸ਼ਾਸਨਿਕ ਅਤੇ ਸੁਰੱਖਿਆਤਮਕ ਕਾਰਵਾਈਆਂ ਵੀ ਹੋਈਆਂ ਹਨ ਡੋਨਾਲਡ ਟਰੰਪ ਇਸੇ ਦ੍ਰਿਸ਼ਟੀਕੋਣ ਨਾਲ ਕਈ ਦੇਸ਼ਾਂ ਦੀ ਮੁਸਲਿਮ ਅਬਾਦੀ ਦੇ ਅਮਰੀਕਾ ‘ਚ ਪ੍ਰਵੇਸ਼ ‘ਤੇ ਪਾਬੰਦੀ ਲਾ ਚੁੱਕੇ ਹਨ ਮੁਸਲਿਮ ਅਬਾਦੀ ਨੂੰ ਵੀਜ਼ਾ ਦੇਣ ‘ਚ ਅਮਰੀਕੀ ਪ੍ਰਸ਼ਾਸਨ ਅਸਹਿਣਸ਼ੀਲਤਾ ਹੀ ਵਰਤਦਾ ਰਿਹਾ ਹੈ ਇਹ ਸਭ ਇਮਰਾਨ ਖਾਨ ਵਰਗੀ ਸੋਚ ਦੇ ਮਾੜੇ ਨਤੀਜੇ ਹਨ।
ਅਮਰੀਕਾ ਦੀ ਇੱਕ ਕੂਟਨੀਤਕ ਨੇ ਇਮਰਾਨ ਖਾਨ ਨੂੰ ਸ਼ੀਸ਼ਾ ਦਿਖਾਇਆ ਹੈ ਅਮਰੀਕੀ ਕੂਟਨੀਤਕ ਨੇ ਕਿਹਾ ਹੈ ਕਿ ਇਹ ਸਭ ਇਮਰਾਨ ਖਾਨ ਦਾ ਇੱਕ ਸਵਾਰਥ ਹੈ ਕਸ਼ਮੀਰ ‘ਚ ਮੁਸਲਮਾਨਾਂ ਦੀ ਚਿੰਤਾ ਤਾਂ ਉਸਨੂੰ ਹੈ ਤੇ ਚੀਨ ‘ਚ ਮੁਸਲਮਾਨਾਂ ਦੇ ਸ਼ੋਸ਼ਣ ਅਤੇ ਕਤਲੇਆਮ ਪ੍ਰਤੀ ਇਮਰਾਨ ਖਾਨ ਦੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ ਹੈ ਚੀਨ ‘ਚ ਕੋਈ ਇੱਕ ਨਹੀਂ ਸਗੀ ਕਈ ਲੱਖ ਮੁਸਲਮਾਨ ਚੀਨੀ ਜੇਲ੍ਹਾਂ ‘ਚ ਕੈਦ ਹਨ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ਮੁਸਲਮਾਨ ਬਹੁਤਾਤ ਵਾਲਾ ਹੈ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ‘ਚ ਮੁਸਲਿਮ ਰਾਸ਼ਟਰ ਦੀ ਮੰਗ ਨੂੰ ਲੈ ਕੇ ਜੇਹਾਦ ਅਤੇ ਅੱਤਵਾਦ ਜਾਰੀ ਹੈ ਮੁਸਲਿਮ ਜੇਹਾਦ ਅਤੇ ਅੱਤਵਾਦ ਨੂੰ ਕੁਚਲਣ ਲਈ ਚੀਨ ਨੇ ਹਿੰਸਕ ਅਤੇ ਖੌਫ਼ਨਾਕ ਫੌਜੀ ਨੀਤੀ ਅਪਣਾ ਰੱਖੀ ਹੈ ਮਜ਼ਹਬੀ ਕੰਮਾਂ ਤੋਂ ਮਨਾਹੀ ਹੈ ਪਰ ਪਾਕਿਸਤਾਨ ਕਦੇ ਵੀ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ‘ਚ ਰਹਿਣ ਵਾਲੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕਰਦਾ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਇੱਕ ਅੱਤਵਾਦੀ ਦੇਸ਼ ਦੀ ਹੈ, ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਇੱਕ ਖੂੰਖਾਰ ਇਸਲਾਮਿਕ ਦੇਸ਼ ਦੀ ਹੈ, ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਸ਼ਾਂਤੀ ਦੇ ਦੁਸ਼ਮਣ ਦੇ ਰੂਪ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar
ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ ਸਮਾਜ ਦੇ ਪ੍ਰਧਾਨ ਹੰਸ ਰਾਜ ਬਨਵਾੜੀ, ਅਸ਼ੋਕ ਕੁਮਾਰ ਬੀਟੂ ਤੇ ਪ੍ਰਧਾਨ ਸੁੱਖੀ ਤੇ ਹੋਰ ਸੰਸਥਾਵਾਂ ਨੇ ਇਸ ਪ੍ਰਤੀ ਰੋਸ ਪ੍ਰਗਟ ਕਰਦਿਆਂ ਆਈਟੀਆਈ ਚੌਂਕ ‘ਚ ਇੱਕਠੀਆਂ ਹੋਈਆਂ ਇਸ ਦੌਰਾਨ ਸਮਾਜ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਲੋਕਲ ਪ੍ਰਸ਼ਾਸਨ ਨੇ ਸਮਝਾ ਬੁਝਾਕੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਐੱਸਡੀਐੱਮ ਰਾਜਪੁਰਾ ਰਜਨੀਸ਼ ਅਰੋੜਾ ਤੇ ਵਿਧਾਇਕ ਰਾਜਪੁਰਾ ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ 10 ਦਿਨਾਂ ‘ਚ ਦੁਬਾਰਾ ਸਥਾਪਿਤ ਕੀਤੇ ਜਾਣ ‘ਤੇ ਲੋਕ ਸ਼ਾਂਤ ਹੋਏ। (Babasaheb Ambedkar)
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਆਈਟੀਆਈ ਚੌਂਕ ‘ਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਖੰਡਿਤ ਕਰ ਦਿੱਤਾ ਗਿਆ, ਜਿਸ ‘ਤੇ ਭੜਕਿਆ ਬਾਲਮੀਕਿ ਸਮਾਜ ਤੇ ਹੋਰ ਜੱਥੇਬੰਦੀਆਂ ਆਈਟੀਆਈ ਚੌਂਕ ‘ਚ ਇਕੱਠੀਆਂ ਹੋ ਗਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ‘ਤੇ ਰਾਜਪੁਰਾ ਪਟਿਆਲਾ ਤੇ ਨਾਲ ਲੱਗਦੇ ਸਟੇਸ਼ਨਾਂ ਤੋਂ ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ ਤੇ ਡੀਐੱਸਪੀ ਰਾਜਪੁਰਾ ਨੇ ਤੁਰੰਤ ਹੀ ਟੀਮਾਂ ਦਾ ਗਠਨ ਕਰਕੇ ਉਕਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਮੌਕੇ ‘ਤੇ ਰੋਡ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕਰ ਦਿੱਤੀ। (Babasaheb Ambedkar)
ਮੌਕੇ ‘ਤੇ ਪਹੁੰਚੇ ਯੂਥ ਕਾਂਗਰਸ ਦੇ ਆਗੂ ਨਿਰਭੈ ਸਿੰਘ ਮਿਲਟੀ ਨੇ ਬਾਬਾ ਸਾਹਿਬ ਦੀ ਖੰਡਿਤ ਹੋਈ ਮੂਰਤੀ ਨੂੰ ਕੱਪੜੇ ਨਾਲ ਢਕਕੇ ਉਕਤ ਘਟਨਾ ਦੀ ਨਿਖੇਧੀ ਕੀਤੀ ਤੇ ਮੌਕੇ ‘ਤੇ ਪਹੁੰਚੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਦੌਰਾਨ ਐੱਸਡੀਐੱਮ ਰਜਨੀਸ਼ ਅਰੋੜਾ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰਾਂ ਦੀ ਇੱਕ ਸਾਂਝੀ ਮੀਟਿੰਗ ਸਮਾਜ ਦੇ ਲੋਕਾਂ ਨਾਲ ਹੋਈ ਇਸ ਵਿੱਚ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਹੋਇਆ ਕਿ ਉਕਤ ਜਗ੍ਹਾ ‘ਤੇ 10 ਦਿਨਾਂ ‘ਚ ਦੁਬਾਰਾ ਮੂਰਤੀ ਲਗਾਈ ਜਾਵੇਗੀ ਤੇ ਜਿਸ ਦਾ ਸਾਰਾ ਖਰਚਾ ਵਿਧਾਇਕ ਹਰਦਿਆਲ ਸਿੰਘ ਨੇ ਆਪਣੀ ਤਨਖਾਹ ‘ਚੋਂ ਦੇਣ ਦਾ ਐਲਾਨ ਕੀਤਾ ਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ (Babasaheb Ambedkar)
ਬਠਿੰਡਾ (ਅਸ਼ੋਕ ਵਰਮਾ)। ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ ‘ਚ ਸ਼ਾਮਲ ਜੱਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35 ਏ ਨੂੰ ਤੋੜਨ ਤੇ ਜੰਮੂ ਕਸ਼ਮੀਰ ਨੂੰ ਵੰਡਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਕੀਤੇ ਫੈਸਲੇ ਨੂੰ ਵਾਪਸ ਲੈਣ, ਕਸ਼ਮੀਰ ‘ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ, ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਖੁੱਲ੍ਹਾਂ ਨੂੰ ਬੰਦ ਕਰਾਉਣ, ਪਾਬੰਦੀਆਂ ਖਤਮ ਕਰਨ, ਗ੍ਰਿਫਤਾਰ ਲੋਕਾਂ ਦੀ ਰਿਹਾਈ ਤੇ ਅਫ਼ਸਪਾ ਕਾਨੂੰਨ ਖਤਮ ਕਰਵਾਉਣ ਤੇ ਕਸ਼ਮੀਰੀ ਲੋਕਾਂ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇੱਕ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਮਾਰਚ ਕੀਤਾ ਗਿਆ। (Article 370)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ, ਸ਼ਿਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾਗੁਰੂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ ਘੁੱਦਾ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ 72 ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਅਮਨ-ਅਮਾਨ ਹੋਣ ‘ਤੇ ਰਾਏ-ਸ਼ੁਮਾਰੀ ਕਰਵਾਕੇ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇਗਾ। (Article 370)
ਪਰ ਹੁਣ ਤੱਕ ਬਣੀਆਂ ਸਭ ਪਾਰਟੀਆਂ ਦੀਆਂ ਸਰਕਾਰਾਂ ਨੇ ਕਸ਼ਮੀਰੀ ਲੋਕਾਂ ਦੀ ਮੰਗ ਪੂਰੀ ਕਰਨ ਦੀ ਬਜਾਏ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਤਾਕਤ ਦੀ ਵਰਤੋਂ ਕਰਨ ਦੇ ਨਾਲ ਅਫ਼ਸਪਾ ਵਰਗੇ ਕਾਨੂੰਨਾਂ ਦੀ ਸਹਾਇਤਾ ਨਾਲ ਕਸ਼ਮੀਰ ਨੂੰ ਦਬਾਕੇ ਰੱਖਿਆ। ਉਨ੍ਹਾਂ ਆਖਿਆ ਕਿ ਮੌਜੂਦਾ ਕੇਂਦਰ ਸਰਕਾਰ ਨੇ ਤਾਂ ਸਭ ਕਿਸਮ ਦੇ ਸੰਚਾਰ ਸਾਧਨਾਂ ਨੂੰ ਬੰਦ ਕਰਕੇ ਦੁਨੀਆਂ ਨਾਲੋਂ ਕਸ਼ਮੀਰ ਨੂੰ ਕੱਟ ਦਿੱਤਾ ਹੈ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਜਸਵੀਰ ਸਿੰਘ ਬੁਰਜ ਸੇਮਾ, ਮੋਹਣਾ ਸਿੰਘ ਚੱਠੇਵਾਲ, ਬਲਜੀਤ ਸਿੰਘ ਪੂਹਲਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਅਮਰੀਕ ਸਿੰਘ ਸਿਵੀਆਂ, ਬਲਵਿੰਦਰ ਸਿੰਘ ਮਾਲੀ, ਜਰਨੈਲ ਸਿੰਘ ਚਨਾਰਥਲ ਆਦਿ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਟਰੈਂਡ ਜ਼ੋਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਦਾ ਮਾਲ ਉਡਾਇਆ
ਪਟਿਆਲਾ । ਸਥਾਨਕ ਢਿੱਲੋਂ ਹੋਟਲ ਦੇ ਨੇੜੇ ਸਥਿਤ ਟਰੈਂਡ ਜ਼ੋਨ ਵਿਖੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦਰਵਾਜੇ ਦਾ ਸ਼ੀਸ਼ਾ ਭੰਨ ਤੇ ਲੱਖਾਂ ਦਾ ਮਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਜਾਂਦੇ ਸਮੇਂ ਕੋਈ ਸਬੂਤ ਨਾ ਰਹੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਲੈ ਗਏ। ਦੁਕਾਨ ਦੇ ਮਾਲਕ ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਸਵੇਰੇ ਦੁਕਾਨ ਖੋਲਣ ਆਏ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਨਾਂ ਨੇ ਇਹ ਦੁਕਾਨ ਕੀਤੀ ਸੀ ਤੇ ਐਤਵਾਰ ਨੂੰ ਰੋਜ਼ਾਨਾ ਦੀ ਤਰਾਂ ਰਾਤ ਪੌਣੇ 9 ਵਜੇ ਉਹ ਦੁਕਾਨ ਬੰਦ ਕਰਕੇ ਚਲੇ ਗਏ ਤੇ ਸਵੇਰੇ ਜਦੋਂ ਦੁਕਾਨ ਖੋਲਣ ਲਈ ਆਏ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਨਹੀਂ ਸਨ। ਜਦੋਂ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਐਂਟਰੀ ਵਾਲੇ ਦਰਵਾਜੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਪਤਾ ਲੱਗਾ ਕਿ ਦੁਕਾਨ ਵਿਚੋਂ ਲੱਖਾਂ ਰੁਪਏ ਦੇ ਕਪੜੇ ਅਤੇ 40 ਹਜ਼ਾਰ ਰੁਪਏ ਨਗਦੀ ਚੋਰੀ ਕਰ ਲਏ। ਉਨਾਂ ਮੌਕੇ ‘ਤੇ ਪੁਲਿਸ ਨੂੰ 181 ‘ਤੇ ਸੂਚਨਾ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਟੀ20 ਲੜੀ:ਰੋਹਿਤ ਕੋਲ ਤਿੰਨ ਰਿਕਾਰਡ ਤੋੜਨ ਦਾ ਮੌਕਾ
ਇੱਕ ਸੈਂਕੜੇ ਨਾਲ ਬਣ ਜਾਣਗੇ ਅੱਵਲ ਸੈਂਕੜਾਧਾਰੀ
ਨਵੀਂ ਦਿੱਲੀ, 4 ਨਵੰਬਰ।
ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ20 ਲੜੀ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ ਰੋਹਿਤ ਸ਼ਰਮਾ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ ਚ ਤਿੰਨ ਸੈਂਕੜੇ ਹਨ ਅਤੇ ਉਹ ਇਸ ਮਾਮਲੇ ‘ਚ ਸਾਂਝੇ ਤੌਰ ‘ਤੇ ਕਾਨਿਲ ਮੁਨਰੋ ਨਾਲ ਸਾਂਝੇ ਪਹਿਲੇ ਸਥਾਨ ‘ਤੇ ਹਨ ਰੋਹਿਤ ਇਸ ਲੜੀ ‘ਚ ਜੇਕਰ ਸੈਂਕੜੇ ਜੜ ਦਿੰਦੇ ਹਨ ਤਾਂ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀ ਬਣ ਕੇ ਵਿਸ਼ਵ ਰਿਕਾਰਡ ਬਣਾ ਸਕਦੇ ਹਨ
ਰੋਹਿਤ ਬਣਾ ਸਕਦੇ ਹਨ ਛੱਕੇ ਜੜਨ ਦਾ ਰਿਕਾਰਡ
ਰੋਹਿਤ ਨੇ ਅਜੇ ਤੱਕ ਖੇਡੇ 84 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ ਇਸ ਦੌਰਾਨ ਉਹਨਾਂ 77 ਪਾਰੀਆਂ ‘ਚ 89 ਛੱਕੇ ਜੜੇ ਹਨ ਅਜੇ ਉਹ ਸਭ ਤੋਂ ਜ਼ਿਆਦਾ ਛੱਕੇ ਮਾਰਨ ‘ਚ ਚੌਥੇ ਸਥਾਨ ‘ਤੇ ਹਨ ਸਭ ਤੋਂ ਉੱਪਰ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਅਤੇ ਕੀਵੀ ਬੱਲੇਬਾਜ਼ ਮਾਰਟਿਨ ਗੁਪਟਿਲ ਹਨ ਦੋਵਾਂ ਦੇ ਨਾਂਅ 103 ਛੱਕੇ ਦਰਜ ਹਨ ਰੋਹਿਤ ਨੂੰ ਇਹਨਾਂ ਤੋਂ ਅੱਗੇ ਨਿਕਲਣ ਲਈ 3 ਮੈਚਾਂ ‘ਚ 15 ਛੱਕੇ ਲਾਉਣੇ ਹੋਣਗੇ ਜੇਕਰ ਰੋਹਿਤ ਤਿੰਨ ਮੈਚਾਂ ‘ਚ 15 ਛੱਕੇ ਲਾ ਦਿੰਦੇ ਹਨ ਤਾਂ ਉਹ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਖਿਡਾਰੀ ਬਣ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਸਕਦੇ ਹਨ
ਗੁਪਟਿਲ ਨੂੰ ਪਿੱਛੇ ਛੱਡ ਸਕਦੇ ਹਨ ਰੋਹਿਤ
ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਊਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਦੇ ਨਾਂਅ ਦਰਜ ਹੈ ਗੁਪਟਿਲ ਨੇ ਹੁਣ ਤੱਕ 2271 ਦੌੜਾਂ ਬਣਾਈਆਂ ਹਨ ਉੱਥੇ ਰੋਹਿਤ ਸ਼ਰਮਾ ਇਸ ਲਿਸਟ ‘ਚ ਪੰਜਵੇਂ ਨੰਬਰ ‘ਤੇ ਹਨ ਰੋਹਿਤ ਨੇ ਅੰਤਰਰਾਸ਼ਟਰੀ ਟੀ20 ਮੈਚਾਂ ‘ਚ ਹੁਣ ਤੱਕ 2086 ਦੌੜਾਂ ਬਣਾਂਈਆਂ ਹਨ ਵੈਸਟਇੰਡੀਜ਼ ਵਿਰੁੱਧ 3 ਮੈਚਾਂ ‘ਚ ਜੇਕਰ ਰੋਹਿਤ ਦੇ ਬੱਲੇ ਤੋਂ 186 ਦੌੜਾਂ ਨਿਕਲਦੀਆਂ ਹਨ ਤਾਂ ਉਹ ਗੁਪਟਿਲ ਨੂੰ ਪਿੱਛੇ ਛੱਡ ਕੇ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ
ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games
7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games
ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ ਕੇ ਏਸ਼ੀਆਡ ਦਾ ਰਿਕਾਰਡ ਤੋੜਣ ਦਾ ਇਤਿਹਾਸ ਰਚ ਦਿੱਤਾ ਇਸ ਤੋਂ ਪਹਿਲਾਂ 2010 ਦੀਆਂ ਏਸ਼ੀਆਈ ਖੇਡਾਂ ‘ਚ ਸਉਦੀ ਅਰਬ ਦੇ ਸੁਲਤਾਨ ਅਬਦੁਲ ਮਜ਼ੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਭਾਰਤ ਦੇ 7 ਸੋਨ ਸਮੇਤ 29 ਤਗਮੇ ਹੋ ਗਏ ਹਨ ਸਕਵਾੱਸ਼ ‘ਚ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਸੈਮੀਫਾਈਨਲ ‘ਚ ਹਾਰ ਗਈਆਂ ਦੋਵਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਅਨਸ, ਰਾਜੀਵ ਅਤੇ ਚੇਤਨ ਨੇ ਕੀਤਾ ਕੁਆਲੀਫਾਈ। (Asian Games)
ਭਾਰਤ ਦੇ ਮੁਹੰਮਦ ਅਨਸ ਯਾਹੀਆ ਨੇ ਪੁਰਸ਼ਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਉਹ ਹੀਟ 1 ‘ਚ 45.63 ਸੈਕਿੰਡ ਦਾ ਸਮਾਂ ਕੱਢ ਕੇ ਪਹਿਲੇ ਸਥਾਨ ‘ਤੇ ਰਹੇ ਹੀਟ 4 ‘ਚ ਭਾਰਤ ਦੇ ਰਾਜੀਵ ਅਕੋਰਿਆ ਦੂਸਰੇ ਸਥਾਨ ‘ਤੇ ਰਹੇ ਉਹ 46.82 ਦਾ ਸਮਾਂ ਕੱਢ ਕੇ ਆਖ਼ਰੀ 4 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਹੇ ਟਰੈਕ ਐਂਡ ਫੀਲਡ ‘ਚ ਭਾਰਤ ਨੂੰ ਇੱਕ ਹੋਰ ਕਾਮਯਾਬੀ ਓਦੋਂ ਮਿਲੀ, ਜਦੋਂ ਪੁਰਸ਼ਾਂ ਦੀ ਉੱਚੀ ਛਾਲ ‘ਚ ਚੇਤਨ ਵੀ ਕੁਆਲੀਫਾਈ ਕਰਨ ‘ਚ ਸਫ਼ਲ ਰਹੇ।
ਕੋਰੀਆ ਨੂੰ ਹਰਾ ਮਹਿਲਾਵਾਂ ਹਾੱਕੀ ਦੇ ਸੈਮੀਫਾਈਨਲ ‘ਚ ਜਕਾਰਤਾ
ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮੱਦਦ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਹਾੱਕੀ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਦੀ ਪੂਲ ਬੀ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਉਹ 9 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਆ ਗਿਆ ਹੈ ਕੋਰੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਸਰੇ ਸਥਾਨ ‘ਤੇ ਹੈ ਪਹਿਲੇ ਕੁਅਰਾਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਦੂਜੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਤੀਸਰਾ ਕੁਆਟਰ ਵੀ ਬਰਾਬਰੀ ‘ਤੇ ਲੰਘਿਆ ਪਰ ਭਾਰਤ ਨੇ ਆਖ਼ਰੀ ਸੱਤ ਮਿੰਟ ‘ਚ ਤਿੰਨ ਗੋਲ ਕਰਕੇ ਮੈਚ ਆਪਣੇ ਪੱਖ ‘ਚ ਕਰ ਲਿਆ ਗੁਰਜੀਤ ਕੌਰ ਨੇ 54ਵੇਂ ਮਿੰਟ ‘ਚ ਦੂਸਰਾ ਅਤੇ 55ਵੇਂ ਮਿੰਟ ‘ਚ ਤੀਸਰਾ ਗੋਲ ਕਰਕੇ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਵੰਦਨਾ ਕਟਾਰੀਆ ਨੇ 56ਵੇਂ ਮਿੰਟ ‘ਚ ਭਾਰਤ ਦਾ ਚੌਥਾ ਗੋਲ ਕਰਕੇ ਕੋਰੀਆ ਦਾ ਸੰਘਰਸ਼ ਖ਼ਤਮ ਕਰ ਦਿੱਤਾ (Asian Games)
ਸਿੰਧੂ, ਸਾਇਨਾ ਕੁਆਟਰਫਾਈਨਲ ‘ਚ | Asian Games
ਭਾਰਤ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਇੱਥੇ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲ ਦੇ ਗੇੜ 16 ਮੁਕਾਬਲੇ ‘ਚ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਆ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-2, 21-15 ਨਾਲ ਲਗਾਤਾਰ ਗੇਮਾਂ ‘ਚ ਹਰਾਇਆ ਇਸ ਤੋਂ ਪਹਿਲਾਂ ਵਿਸ਼ਵ ਵਿੱਚ 10ਵਾਂ ਦਰਜਾ ਪ੍ਰਾਪਤ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤਰਾਨੀ ਨੂੰ 2-0 ਨਾਲ ਹਰਾਇਆ ਉਸਨੇ ਫਿਤਰਾਨੀ ਨੂੰ 31 ਮਿੰਟ ‘ਚ ਲਗਾਤਾਰ ਗੇਮਾਂ ‘ਚ 21-6, 21-14 ਨਾਲ ਆਸਾਨੀ ਨਾਲ ਹਰਾ ਦਿੱਤਾ।
ਸਿੰਧੂ ਵਿਰੁੱਧ ਤੁਨਜੁੰਗ ਨੇ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਰਟ ‘ਤੇ ਕਾਫ਼ੀ ਸੰਘਰਸ਼ ਕਰਦੀ ਦਿਸੀ ਅਤੇ ਕਈ ਵਾਰ ਫਿਸਲ ਵੀ ਗਈ ਸਿੰਧੂ ਨੇ ਦੂਸਰੇ ਗੇਮ ‘ਚ ਅੰਕ ਜਿੱਤਿਆ ਅਤੇ ਕੁੱਲ 25 ਸਰਵਿਸ ਅੰਕ ਜੁਟਾਏ ਓਲੰਪਿਕ ਚਾਂਦੀ ਤਗਮਾ ਜੇਤੂ ਸਿੰਧੂ ਨੇ ਮੈਚ ‘ਚ ਸ਼ੁਰੂਆਤ ਤੋਂ ਵਾਧਾ ਬਣਾ ਕੇ ਖੇਡਿਆ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ। ਸਾਇਨਾ ਨੇ ਇੰਡੋਨੇਸ਼ੀਆ ਖਿਡਾਰੀ ਵਿਰੁੱਧ ਪਹਿਲੀ ਗੇਮ ‘ਚ ਇੱਕ ਗੇਮ ਅੰਕ ਅਤੇ ਦੂਸਰੀ ਗੇਮ ‘ਚ ਇੱਕ ਮੈਚ ਅੰਕ ਜਿੱਤਿਆ ਉਸਨੇ ਸਰਵਿਸ ‘ਤੇ ਕੁੱਲ 26 ਅੰਕ ਲਏ। ਪੁਰਸ਼ ਡਬਲਜ਼ ‘ਚ ਹਾਲਾਂਕਿ ਸਾਤਵਿਕਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਚੁਣੌਤੀ ਗੇੜ 16 ‘ਚ ਕੋਰੀਆ ਵਿਰੁੱਧ 1-2 ਦੀ ਹਾਰ ਨਾਲ ਸਮਾਪਤ ਹੋ ਗਈ ਨੌਜਵਾਨ ਭਾਰਤੀ ਜੋੜੀ ਨੇ ਸੋਲਗਿਊ ਅਤੇ ਮਿਨਯੁਕ ਦੀ ਕੋਰਿਆਈ ਜੋੜੀ ਵਿਰੁੱਧ ਤਿੰਨ ਗੇਮਾਂ ਤੱਕ ਸੰਘਰਸ਼ ਕੀਤਾ ਪਰ ਦੂਸਰੀ ਗੇਮ ‘ਚ ਬਰਾਬਰੀ ਦੇ ਬਾਵਜ਼ੂਦ ਉਹ 21-17, 19-21, 21-17 ਨਾਲ 58 ਮਿੰਟ ‘ਚ ਮੈਚ ਹਾਰ ਗਏ।
ਪਵਿੱਤਰਾ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾ ਕੁਆਰਟਰ ‘ਚ | Asian Games
ਭਾਰਤ ਦੀ ਪਵਿੱਤਰਾ ਨੇ ਪਾਕਿਸਤਾਨੀ ਖਿਡਾਰੀ ਰੁਖ਼ਸਾਨਾ ਪਰਵੀਨ ‘ਤੇ ਆਪਣੇ ਮੁੱਕੇ ਜੜਦਿਆਂ ਏਸ਼ੀਆਈ ਖੇਡਾਂ ‘ਚ ਮਹਿਲਾ ਮੁੱਕੇਬਾਜ਼ੀ ਦੇ 60 ਕਿਗ੍ਰਾ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਭਾਰਤੀ ਮੁੱਕੇਬਾਜ ਪਵਿੱਤਰਾ ਨੇ ਗੇੜ 16 ਦੀ ਬਾਊਟ ‘ਚ 10-8, 10-8, 10-8 ਨਾਲ ਤਿੰਨ ਜੱਜਾਂ ਦੀ ਸਹਿਮਤੀ ਨਾਲ ਜਿੱਤ ਦਰਜ ਕੀਤੀ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਉਹ ਹੁਣ ਅਗਲੀ ਬਾਊਟ ‘ਚ ਇੰਡੋਨੇਸ਼ੀਆ ਦੀ ਹੁਸਵਾਤੁਨ ਵਿਰੁੱਧ ਮੰਗਲਵਾਰ ਨੂੰ ਨਿੱਤਰੇਗੀ। (Asian Games)
ਜਲਦ ਹੀ ਛੱਡੇਗੀ ‘ਪੀਕੇ’ ਤੇ ‘ਟਾਇਗਰ’ ਨੂੰ ਪਿੱਛੇ | Sanju Movie
ਮੁੰਬਈ (ਏਜੰਸੀ)। ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸੰਜੂ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਚਾਰ ਹਫਤੇ ਬੀਤ ਚੁੱਕੇ ਹਨ। ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 202.51 ਕਰੋਡ਼, ਦੂਜੇ ਹਫਤੇ 92.67 ਕਰੋਡ਼, ਤੀਜੇ ਹਫਤੇ 31.62 ਕਰੋਡ਼ ਅਤੇ ਚੌਥੇ ਹਫਤੇ 10.48 ਕਰੋਡ਼ ਦੀ ਕਮਾਈ ਕਰ ਲਈ ਹੈ।ਫਿਲਮ ਨੇ ਕੁੱਲ ਮਿਲਾ ਕੇ 28 ਦਿਨਾਂ ‘ਚ 337.28 ਕਰੋਡ਼ ਦਾ ਕਾਰੋਬਾਰ ਕਰ ਲਿਆ ਹੈ। (Sanju Movie)
ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ ‘ਸੰਜੂ’ ਬਹੁਤ ਜਲਦ ਹੀ ਬਾਕਸ ਆਫਿਸ ‘ਤੇ ‘ਟਾਈਗਰ ਜ਼ਿੰਦਾ ਹੈ’ ਅਤੇ ‘ਪੀ. ਕੇ.’ ਦੀ ਕਮਾਈ ਦਾ ਰਿਕਾਰਡ ਤੋਡ਼ਨ ਵਾਲੀ ਹੈ। ਰਣਬੀਰ ਦੀ ਇਸ ਫਿਲਮ ਨੂੰ ਭਾਰਤ ‘ਚ 4,000 ਸਕ੍ਰੀਨਜ਼ ਅਤੇ ਵਿਦੇਸ਼ਾਂ ‘ਚ 1,300 ਤੋਂ ਜ਼ਿਆਦਾ ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ‘ਸੰਜੂ’ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ।
ਇਸ ਫਿਲਮ ‘ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਫਿਲਮ ‘ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ ‘ਚ ਮਨੀਸ਼ਾ ਕੋਇਰਾਲਾ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋਡ਼ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦੇ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰਨ ‘ਚ ਸਫਲ ਰਹੇਗੀ। (Sanju Movie)
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ ‘ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨਸਰ ਪਿੰਡਾਂ ਵੱਲੋਂ ਸ਼ਹਿਰ ਆਉਣ ਵਾਲੇ ਤੇ ਪਿੰਡਾਂ ਤੋਂ ਸਮਾਨ ਲੈ ਕੇ ਸ਼ਹਿਰ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਹਾਰ ਅਤੇ ਮਾਰ ਕੁੱਟ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਤੋਂ ਕੁਝ ਸ਼ਹਿਰੀ ਲੋਕ ਦੁੱਧ ਅਤੇ ਸਬਜ਼ੀਆਂ ਖਰੀਦ ਕੇ ਕਾਰ ਤੇ ਸਵਾਰ ਅਬੋਹਰ ਆ ਰਹੇ ਸਨ ਤਾਂ ਪੁਲ ਦੇ ਕੋਲ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਦੁੱਧ ਅਤੇ ਸਬਜ਼ੀਆਂ ਖੋਂਹਦੇ ਹੋਏ ਇਨ੍ਹਾਂ ਨਾਲ ਦੁਰਵਿਹਾਰ ਕੀਤਾ ਇਸ ਦਾ ਵਿਰੋਧ ਕਰਨ ‘ਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਾਰ ਸਵਾਰਾਂ ਦੇ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਇਸ ਸਥਾਨ ‘ਤੇ ਇਨ੍ਹਾਂ ਵਿਅਕਤੀਆਂ ਨੇ ਪਿੰਡ ਨਿਹਾਲਖੇੜਾ ਨਿਵਾਸੀ ਅਤੇ ਕੋ-ਆਪਰੇਟਿਵ ਸੋਸਾਇਟੀ ਦੇ ਇੰਸਪੈਕਟਰ ਮਹਿੰਦਰ ਕੁਮਾਰ ਨਾਲ ਮਾਰ ਕੁੱਟ ਕਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ।
ਇਹ ਵੀ ਪੜ੍ਹੋ : ਲੋਕਤੰਤਰ ਦਾ ਨਵਾਂ ਮੰਦਰ
ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਭਾਕਿਊ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬੁਧਰਾਮ ਬਿਸ਼ਨੋਈ, ਪੰਜਾਬ ਕਾਰਜਕਾਰਨੀ ਮੈਂਬਰ ਸੁਭਾਸ਼ ਗੋਦਾਰਾ ਆਦਿ ਨੇ ਐਲਾਨ ਕੀਤਾ ਕਿ ਲੁੱਟ-ਖਸੁੱਟ ਕਰਨ ਵਾਲੇ ਲੋਕ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਨਹੀਂ ਹਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਬੁਧਰਾਮ ਬਿਸ਼ਨੋਈ ਅਤੇ ਸੁਭਾਸ਼ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਆਲਮਗੜ੍ਹ ਬਾਈਪਾਸ, ਖੁਈਆਂ ਸਰਵਰ, ਪਿੰਡ ਕਿੱਲਿਆਂਵਾਲੀ, ਸੀਤੋ ਰੋਡ, ਮਲੋਟ ਰੋਡ, ਕੰਧਵਾਲਾ ਰੋਡ ਤੇ ਪਿੰਡ ਦੋਦਾ ਕੁਲਾਰ ਵਿੱਚ ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਸਥਾਨ ‘ਤੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਪੁਲਿਸ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਆਪਣੇ ਨਾਕਿਆਂ ਦੀ ਸੂਚੀ ਉਨ੍ਹਾਂ ਪੁਲਿਸ ਉੱਚਾਧਿਕਾਰੀ ਨੂੰ ਸੌਂਪ ਦਿੱਤੀ ਹੈ ਇਸ ਮੌਕੇ ਅਸ਼ਵਿਨੀ ਕੁਮਾਰ, ਅਰੁਣ ਕੁਮਾਰ, ਭਾਕਿਊ ਏਕਤਾ ਉਗਰਾਹਾਂ ਦੇ ਵਿਨੋਦ ਡੂਡੀ, ਰੋਹਤਾਸ਼ ਗੋਦਾਰਾ ,ਸੁਮਿਤ ਕੁਮਾਰ, ਕੋਮਲ ਡੂਡੀ, ਮੋਹਨ ਲਾਲ, ਤਾਰਾ ਚੰਦ ਮਾਕੜ ਤੇ ਸਾਗਰ ਡੂਡੀ ਆਦਿ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।