Movie - Sach Kahoon Punjabi
ਜਾਖੜ ਬੋਲੇ ਦਿ ਐਕਸੀਡੈਂਟਲ ਪਰਧਾਨ ਮੰਤਰੀ ਫਿਲਮ ਬਾਰੇ
ਮਨਮੋਹਨ ਸਿੰਘ ਫਰਖ-ਏ-ਹਿੰਦ ਦੇ ਨਾਅ ਨਾਲ ਕੀਤਾ ਸੰਬੋਧਨ
ਅੰਮਰਿਤਸਰ। ਅੰਮਰਿਤਸਰ ਵਿਖੇ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪਰਾਈਮ ਮਨਿਸਟਰ’ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਵਰਗਾ ਪਰਧਾਨ ਮੰਤਰੀ ਕੋਈ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਫਖਰ-ਏ-ਕੌਮ ਨਾਲ ਸੰਬੋਧਨ ਕੀਤਾ ਹੈ। ਜਾਖੜ ਨੇ ਕਿਹਾ ਕਿ ਜਿਸ ਮੌਕੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡੱਗਮਗਾ ਗਈ ਸੀ ਉਸ ਮੌਕੇ ਦੀ ਡਾ. ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਦੀ ਆਥਵਿਵਸਥਾ ਨੂੰ ਸੰਭਾਲੀ ਰੰਖਿਆ। ਉਨਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥਵਿਵਸਥਾ ਦਾ ਸੰਕਟ ਖੜ੍ਹਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥ ਵਿਵਸਥਾ ਦਾ ਸੰਕਟ ਖੜਾ ਹੋਇਆ ਸੀ । ਉਸ ਮੌਕੇ ਸਮੁੱਚੀ ਦੁਨੀਆ ਦੇ ਅਰਥ ਸ਼ਾਸਤਰੀ ਉਨ੍ਹਾਂ ਕੋਲੋਂ ਸਲਾਹ ਲੈ ਕੇ ਪੈਰ ਪੁੱਟ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਹ ਪੰਜਾਬੀ ਫਿਲਮ ਹੁਣ ਪਾਕਿਸਤਾਨ ਵਿਚ ਵੀ ਮਚਾਏਗੀ ਧਮਾਲਾਂ
ਭਾਰਤ ਵਿਚ 12 ਅਕਤੂਬਰ 2018 ਨੂੰ ਹੋਈ ਸੀ ਰਿਲੀਜ਼
ਚੰਡੀਗਡ਼੍ਹ। ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿਚ ਇਸ ਫਿਲਮ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਹੁਣ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਅਪਣੇ ਆਫੀਸ਼ੀਅਲ ਅਕਾਉਂਟ ‘ਤੇ ਸਾਂਝੀ ਕੀਤੀ ਹੈ। (Pakistan)
ਕਪਿਲ ਨੇ ਇਸ ਦੀ ਇਕ ਪੋਸਟ ਨੂੰ ਅਪਣੇ ਫੇਸਬੁੱਕ ਅਕਾਉਂਟ ਉਤੇ ਵੀ ਸਾਂਝੀ ਕੀਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਪਬਲਿਕ ਦੀ ਡਿਮਾਂਡ ਉਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਪਾਕਿਸਤਾਨ ਵਿਚ ਰਿਲੀਜ਼ ਕਰ ਰਹੇ ਹਾਂ।’ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਜਿਹਡ਼ਾ ਪੋਸਟਰ ਸਾਂਝਾ ਕੀਤਾ ਉਸ ਵਿਚ ਪਾਕਿਸਤਾਨ ਦੇ ਸਿਨੇਮਾਘਰਾਂ ਦੀ ਲਿਸਟ ਹੈ। ਜਿਸ ਵਿਚ ਵੱਖ-ਵੱਖ ਸਿਨੇਮਾਘਰਾਂ ਦੇ ਨਾਂਅ ਲਿਖੇ ਹੋਏ ਹਨ। ਇਹ ਫਿਲਮ ਭਾਰਤ ਵਿਚ 12 ਅਕਤੂਬਰ 2018 ਨੂੰ ਰਿਲੀਜ਼ ਹੋਈ ਸੀ
ਜਿਸ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਸੀ। ਦੱਸ ਦਈਏ ਕਿ ਇਸ ਫਿਲਮ ਵਿਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਸ਼ਹੂਰ ਕਲਾਕਾਰ ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਸ਼ਾਮਲ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ। (Pakistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ। ਉਂਜ ਤਾਂ ਬਾਲੀਵੁੱਡ ਵਿੱਚ ਹਰ ਵੱਡਾ ਸਟਾਰ ਆਪਣੇ ਐਕਸ਼ਨ ਸੀਨ ਵੀ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰਅਜਿਹੇ ਸੀਨ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਖਤਰਾ ਹੁੰਦਾ ਹੈ। ਅਜਿਹੇ ਵਿੱਚ ਡਾਇਰੈਕਟਰ ਮੁੱਖ ਹੀਰੋ ਦੀ ਜਗ੍ਹਾ ਉਸ ਦੇ ਬਾਡੀ ਡਬਲ (ਬਰਾਬਰ ਕੱਦ-ਕਾਠੀ) ਵਾਲੇ ਆਰਟਿਸਟ ਤੋਂ ਕਰਵਾਉਂਦੇਹਨ। ਸਲਮਾਨ ਦੀ ਟਾਈਗਰ ਜ਼ਿੰਦਾ ਹੈ ਫਿਲਮ ਵਿੱਚ ਉਸ ਦੇਬਾਡੀ ਡਬਲ ਨੇ ਖ਼ਤਰਨਾਕ ਐਕਸ਼ਨ ਸੀਨਜ਼ ਨੂੰ ਸਲਮਾਨ ਲਈ ਸ਼ੂਟ ਕੀਤਾ ਹੈ। ਇਸ ਬਾਡੀ ਡਬਲ ਦਾ ਨਾਂਅ ਹੈ ਸਾਜਨ। ਫਿਲਮ ਵਿੱਚ ਭੇੜੀਏ ਨਾਲ ਮੁਕਾਬਲੇ ਵਾਲੇ ਸੀਨ ਦੇ ਕੁਝ ਹਿੱਸਿਆਂ ਵਿੱਚ ਸਾਜਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸੀਕਵੈਂਸ ਵਿੱਚ 4 ਭੇੜੀਆਂ ਨਾਲ ਫਿਲਮਾਇਆ ਗਿਆ ਹੈ। ਦੋ ਹਫ਼ਤਿਆਂ ਤੱਕ ਉਸ ਨੂੰ ਬੁਡਾਪੈਸਟ ਵਿੱਚ ਟਰੇਂਡ ਕੀਤਾ ਗਿਆ ਸੀ। ਇਸ ਸੀਕਵੈਂਸ ਨੂੰ ਹਾਲੀਵੁੱਡ ਸਟੰਟ ਕੋਰੀਓਗ੍ਰਾਫ਼ਰ ਟਾਮ ਸਤਰੂਥਰਸ ਨੇ ਕੋਰੀਓਗ੍ਰਾਫ਼ ਕੀਤਾ ਹੈ ਅਤੇ ਇਹ ਸ਼ੂਟਿੰਗ ਅਸਟਰੀਆ ਵਿੱਚ ਹੋਈ ਹੈ। (The Tiger Is Alive)
ਜਲੰਧਰ ਦੇ ਹਨ ਸਾਜਨ, ਰਿਐਲਟੀ ਸ਼ੋਅ ਵਿੱਚ ਅਜ਼ਮਾ ਚੁੱਕੇ ਹਨ ਕਿਸਮਤ
ਸਲਮਾਨ ਵਾਂਗ ਡੀਲ-ਡੌਲ ਵਾਲੇ ਸਾਜਨ ਜਲੰਧਰ ਦਾ ਰਹਿਣ ਵਾਲਾ ਹੈ। ਸਾਜਨ ਫਿਲਮਾਂ ਵਿੱਚ ਸਲਮਾਨ ਦਾ ਬਾਡੀ ਡਬਲ ਬਣਨ ਤੋਂ ਪਹਿਲਾਂ ਰਿਐਲਟੀ ਸ਼ੋਅ ਡਾਂਸ ਇੰਡੀਆ ਸੀਜਨ-2 ਦੇ ਪ੍ਰਤੀਯੋਗੀ ਰਹਿ ਚੁੱਕੇ ਹਨ। ਉੱਥੇ 27 ਦਸੰਬਰ ਨੂੰ ਸਲਮਾਨ ਦੇ ਜਨਮ ਦਿਨਵਾਲੇ ਦਿਨ ਉਸ ਨੂੰ ਵਧਾਈ ਦਿੰਦੇ ਹੋਏਸਾਜਨ ਨੇ ਇੰਸਟਾਗ੍ਰਾਮ ‘ਤੇ ਫਿਲਮ ਸਟਾਰ ਦੇ ਨਾਲ ਤਸਵੀਰ ਸ਼ੇਅਰ ਕੀਤੀ। ਅਤੇ ਕਿਹਾ ਕਿ ਉਸ ਦਿਨ ਮੈਂ ਸਲਮਾਨ ਤੋਂ ਬਹੁਤ ਕੁਝ ਸਿੱਖਿਆ। ਮੌਕਾ ਦੇਣ ਲਈ ਰੇਮੋ ਡਿਸੂਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। (The Tiger Is Alive)
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ
ਪ੍ਰਗਟਾਵੇ ਦੀ ਅਜ਼ਾਦੀ
ਪਿਛਲੇ ਦੋ ਹਫ਼ਤਿਆਂ ਤੋਂ ਪਦਮਾਵਤੀ ਫ਼ਿਲਮ ਦੇ ਵਿਰੋਧ ‘ਚ ਹੋ ਰਹੇ ਹੰਗਾਮਿਆਂ ਤੇ ਸਿਆਸੀ ਬਿਆਨਬਾਜ਼ੀਆਂ ‘ਚ ਜੇਕਰ ਕੋਈ ਸਮਝਦਾਰੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਹ ਹੈ ਉੱਪਰਾਸ਼ਟਰਪਤੀ ਵੈਂਕੱਇਆ ਨਾਇਡੂ ਦਾ ਬਿਆਨ  ਸ੍ਰੀ ਨਾਇਡੂ ਨੇ ਕਿਹਾ ਕਿ ਲੋਕਤੰਤਰ ‘ਚ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ, ਨਾਲ ਹੀ ਉਹਨਾਂ ਕਿਹਾ ਕਿ ਪ੍ਰਗਟਾਵੇ (ਅਭਿਵਿਅਕਤੀ) ਦੀ ਅਜ਼ਾਦੀ ‘ਤੇ ਬਹਿਸ ਹੋਣੀ ਚਾਹੀਦੀ ਹੈ ਦਰਅਸਲ ਸਾਰਾ ਮਸਲਾ ਹੀ ਪ੍ਰਗਟਾਵੇ ਦੀ ਅਜ਼ਾਦੀ ਸਪੱਸ਼ਟ ਨਾ ਹੋਣ ਕਰਕੇ ਕਲਾ ਸਮਾਜ ਲਈ ਵਰਦਾਨ ਹੈ ਮਹਾਨ ਕਲਾਕਾਰ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ ਲੰਮੀਆਂ-ਚੌੜੀਆਂ ਵਿਆਖਿਆਵਾਂ ਓਨੇ ਪ੍ਰਭਾਵਸ਼ਾਲੀ ਢੰਗ ਨਾਲ ਸੰਦੇਸ਼ ਨਹੀਂ ਦੇ ਸਕਦੀਆਂ, ਜਿੰਨੇ ਜ਼ਬਰਦਸਤ ਤਰੀਕੇ ਨਾਲ ਕਿਸੇ ਕਵੀ ਦੇ ਚੰਦ ਸ਼ਬਦ ਕਹਿ ਦਿੰਦੇ ਹਨ।
ਮਹਾਨ ਕਵਿਤਾਵਾਂ ਨੇ ਇਤਿਹਾਸ ਹੀ ਪਲਟ ਕੇ ਰੱਖ ਦਿੱਤਾ ਸੀ ‘ਪੱਗੜੀ ਸੰਭਾਲ ਜੱਟਾ’ ਗੀਤ ਅਜ਼ਾਦੀ ਦੇ ਪ੍ਰਵਾਨਿਆਂ ਦੇ ਦਿਲ ‘ਤੇ ਲਿਖਿਆ ਗਿਆ ਸੀ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ‘ਚੋਂ ਜਾਣਾ ਪਿਆ ਦੇਸ਼ ਦੇ ਇਤਿਹਾਸ ਤੇ ਲੋਕਾਂ ਦੀ ਮਾਨਸਿਕਤਾ ‘ਚ ਵੱਸੇ ਕੌਮੀ ਨਾਇਕ/ ਨਾਇਕਾਵਾਂ ਦੇ ਚਰਿੱਤਰ ਦਾ ਆਪਣਾ ਮਹੱਤਵ ਹੈ ਜਿਹੜੇ ਨਾਇਕ ਲੋਕ ਮਾਨਸ ‘ਚ ਵੱਸ ਚੁੱਕੇ ਹਨ ਉਹਨਾਂ ਨੂੰ ਕਿਸੇ ਵੱਖਰੇ ਜਾਂ ਉਲਟ ਰੂਪ ‘ਚ ਪੇਸ਼ ਕਰਨਾ ਲੋਕਾਂ ਲਈ ਸਹਿਜ ਨਹੀਂ ਹੁੰਦਾ ਕਲਾਕਾਰ/ਲੇਖਕ ਸਮਾਜ ਦੇ ਜਿੰਮੇਵਾਰ ਵਿਅਕਤੀ ਹਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਲਾ ਸਾਧਨਾ ਕਰਨੀ ਹੁੰਦੀ ਹੈ ਇਸ ਲਈ  ਕਲਾ ਨਾਲ ਸਬੰਧਿਤ ਸੰਸਥਾਵਾਂ, ਵਿਦਵਾਨਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ ਨੂੰ ਮਿਲ ਕੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਕੋਈ ਸਹਿਮਤੀ ਬਣਾਉਣੀ ਚਾਹੀਦੀ ਹੈ।
ਕਿਸੇ ਕਲਾਕਾਰ ਨੂੰ ਧਮਕੀਆਂ ਦੇਣਾ ਸਮਾਜਿਕ ਤੇ ਕਾਨੂੰਨੀ ਗੁਨਾਹ ਹੈ ਸਾਡੀ ਸੰਸਕ੍ਰਿਤੀ ਸਦਭਾਵਨਾ ਤੇ ਸੰਵਾਦ ਦੀ ਗੱਲ ਕਰਦੀ ਹੈ ਧਮਕੀਆਂ ਹੱਠ ਹੈ ਜੋ ਨਾਕਾਰਾਤਮਕ ਹੈ ਸਿਰਾਂ ਦੇ ਮੁੱਲ ਅਸੱਭਿਅਕ ਗੱਲਾਂ ਹਨ ਸੂਰਮਾਤਾਈ ਕਿਸੇ ਨੂੰ ਝੁਕਾਉਣ ‘ਚ ਨਹੀਂ ਸਗੋਂ ਸਹਿਮਤ ਕਰਨ ‘ਚ ਹੈ ਧਮਕੀਆਂ ਦੇਣ ਪਿੱਛੇ ਮਸ਼ਹੂਰ ਹੋਣ ਦਾ ਪੈਂਤਰਾ ਹੁੰਦਾ ਹੈ ਫ਼ਿਲਮਾਂ ਦਾ ਮੁੱਦਾ ਕਿਸੇ ਧਰਮ ਜਾਂ ਜਾਤੀ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਿਆਸੀ ਆਗੂ ਕਲਾ ਦੇ ਮਾਮਲੇ ‘ਚ ਸਿਆਸਤ ਕਰਨ ਦੀ ਬਜਾਇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਤੇ ਉਹਨਾਂ ਦੀ ਸੁਚੱਜੀ ਅਗਵਾਈ ਕਰਨ ਕਈ ਸੂਬਿਆਂ ਨੇ ਫ਼ਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।
ਤੇ ਬੰਗਾਲ ਦੀ ਮੁੱਖ ਮੰਤਰੀ ਨੇ ਇੱਕ ਪਾਰਟੀ ਵਿਸ਼ੇਸ਼ ਦੇ ਵਰਕਰਾਂ ਨੂੰ ਚਿੜਾਉਣ ਲਈ ਆਪਣੇ ਸੂਬੇ ‘ਚ ਫ਼ਿਲਮ ਪੁਰੇ ਜ਼ੋਰ-ਸ਼ੋਰ ਨਾਲ ਚਲਾਉਣ ਦਾ ਐਲਾਨ ਕੀਤਾ ਹੈ ਇਹ ਗੱਲ ਮਮਤਾ ਦੀ ਕੋਈ ਸਿਆਣਪ ਨਹੀਂ ਸਗੋਂ ਬਲਦੀ ‘ਤੇ ਤੇਲ ਪਾਉਣ ਬਰਾਬਰ ਹੈ ਸਰਕਾਰ ਨਾਲ ਸਬੰਧਿਤ ਸੰਸਥਾਵਾਂ ਤੇ ਕਲਾਕਾਰਾਂ ਨੂੰ ਉਪਰਾਸ਼ਟਰਪਤੀ ਦੇ ਵਿਚਾਰਾਂ ਦੀ ਰੌਸ਼ਨੀ ‘ਚ ਕੋਈ ਸਮਾਜ ਦੇ ਹਿੱਤਾਂ ਨੂੰ ਸੰਵਾਰਨ ਵਾਲੀ ਕਲਾ ਦੀ ਅਜ਼ਾਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਅਸਤੀਫ਼ੇ ਤੋਂ ਬਾਦ ਜੋ ਖੁਲਾਸੇ ਕੀਤੇ ਹਨ ਉਹ ਸਿਆਸੀ ਨਿਘਾਰ ਦਾ ਨਮੂਨਾ ਹਨ ਸਿਆਸਤਦਾਨ ਕਲਾ ਨੂੰ ਆਪਣੇ ਉਦੇਸ਼ਾਂ ਲਈ ਵਰਤਣਾ ਹੁੰਦੇ ਹਨ ਕਿਹੜੀ ਫ਼ਿਲਮ ਨੂੰ ਹਰੀ ਝੰਡੀ ਦੇਣੀ ਹੈ ਕਿਹੜੀ ਫ਼ਿਲਮ ‘ਤੇ ਕਿੰਨੇ ਕੱਟ ਲਾਉਣੇ ਹਨ ਇਹ ਵੀ ਮੰਤਰੀਆਂ ਦੀ ਮਰਜੀ ‘ਤੇ ਨਿਰਭਰ ਕਰਨ ਲੱਗਿਆ ਹੈ ਜੇਕਰ ਕੋਈ ਅਧਿਕਾਰੀ ਅਜ਼ਾਦੀ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ ਹੈ
ਨਿਹਲਾਨੀ ਨੇ ਦਾਅਵਾ ਕੀਤਾ ਹੈ ਕਿ ਇੱਕ ਮੰਤਰਾਲਾ ‘ਉਡਤਾ ਪੰਜਾਬ’ ਵੀ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦਾ ਇਸ ਗੱਲੋਂ ਨਿਹਲਾਨੀ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਫ਼ਿਲਮਾਂ ਬਾਰੇ ਫੈਸਲੇ ਲਏ ਪਰ ਤਸਵੀਰ ਦਾ ਦੂਜਾ ਪੱਖ ਵੀ ਕਾਲਾ ਹੈ ਜੇਕਰ ਸਿਆਸਤਦਾਨ ਕਲਾ ‘ਚ ਦਖ਼ਲਅੰਦਾਜ਼ੀ ਕਰਦੇ ਹਨ ਤਾਂ ਕਲਾਕਾਰ ਵੀ ਸਿਆਸੀ ਆਗੂਆਂ ਦੀ ਮਨਸ਼ਾ ਅਨੁਸਾਰ ਫ਼ਿਲਮਾਂ ਦਾ ਵਿਸ਼ਾ ਤੇ ਪਲਾਟ ਤੈਅ ਕਰਨ ਦੇ ਰੁਝਾਨ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਆਪਣੇ ਆਪ ‘ਚ ਕਲਾ ਦਾ ਅਪਮਾਨ ਹੈ ‘ਉਡਤਾ ਪੰਜਾਬ’ ਫ਼ਿਲਮ ਉਦੋਂ ਆਈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਸਨ ਇਸ ਫ਼ਿਲਮ ‘ਚ ਪੰਜਾਬ ‘ਚ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਵਿਖਾਇਆ ਗਿਆ ਜਿਸ ਨੇ ਸ੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਸੀ
ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ
ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ ਵੀ ਸਪੱਸ਼ਟ ਸੀ ਅਕਾਲੀ ਦਲ ਨੇ ਅਸਿੱਧੇ ਤੌਰ ‘ਤੇ ਇਸ ਦਾ ਵਿਰੋਧ ਕਰਕੇ ਫ਼ਿਲਮ ਦੀ ਪਬਲੀਸਿਟੀ ‘ਚ ਹੋਰ ਵਾਧਾ ਕਰ ਦਿੱਤਾ ਕਲਾਕਾਰ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਚੋਣਾਂ ਲਈ ਫ਼ਿਲਮਾਂ ਬਣਾਉਣ ਲੱਗ ਜਾਂਦੇ ਹਨ ਇੱਥੇ ਕਲਾ ਕਲਾ ਨਾ ਰਹਿ ਕੇ ਸਿਆਸੀ ਪ੍ਰਚਾਰ ਬਣ ਜਾਂਦੀ ਹੈ ਕਲਾਕਾਰ ਕਲਾ ਨੂੰ ਵੇਚਣ ਲੱਗ ਪੈਂਦਾ ਹੈ ਬਿਨਾ ਸ਼ੱਕ ਇਹ ਪੈਸੇ ਦੀ ਖੇਡ ਹੁੰਦੀ ਹੈ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਸਿਆਸਤਦਾਨ ਸੱਤਾ ਦੀ ਦੌੜ ‘ਚ ਹਰ ਢੰਗ ਤਰੀਕੇ ਨੂੰ ਵਰਤਦਾ ਹੈ ਪਰ ਜਦੋਂ ਕਿਸੇ ਸਾਧਨ ਨੂੰ ਮਾੜੀ ਮਨਸ਼ਾ ਨਾਲ ਵਰਤਿਆ ਜਾਏ ਤਾਂ ਉਹ ਹਥਕੰਡਾ ਬਣ ਜਾਂਦਾ ਹੈ ਸੱਤਾ ਦੀ ਖੇਡ ‘ਚ ਕਲਾ ਦਾ ਹੱਥਕੰਡਾ ਬਣਨਾ ਕਲਾਕਾਰ ਨੂੰ ਬੇਈਮਾਨ ਸਾਬਤ ਕਰਦਾ ਹੈ ਕਲਾ ਲਈ ਅਜ਼ਾਦੀ ਜਰੂਰੀ ਹੈ ਪਰ ਅਜ਼ਾਦੀ ਦੇ ਨਾਂਅ ‘ਤੇ ਕਿਸੇ ਹੋਰ ਦੇ ਹੱਥ ‘ਚ ਖੇਡਣਾ ਕਲਾ ਦਾ ਸਿਰਫ਼ ਵਿਖਾਵਾ ਹੈ
ਰਾਜਨੀਤਿਕ ਵਿਸ਼ਿਆਂ ‘ਤੇ ਫ਼ਿਲਮ ਬਣਾਉਣਾ ਗਲਤ ਨਹੀਂ ਪਰ ਰਾਜਨੀਤਿਕ ਸੋਚ ਨਾਲ ਫ਼ਿਲਮ ਬਣਾਉਣਾ ਗਲਤ ਹੈ ਹੁਣ ‘ਇੰਦੂ ਸਰਕਾਰ’ ਦੀ ਵੀ ਚਰਚਾ ਚੱਲੀ ਹੈ ਫ਼ਿਲਮਾਂ ਦੀ ਰਿਲੀਜ਼ਿੰਗ ਲਈ ਅਦਾਲਤਾਂ ਦੇ ਚੱਕਰ ਵੀ ਲੱਗ ਰਹੇ ਹਨ ਇਸ ਸਾਰੇ ਘਮਸਾਣ ‘ਚ ਨਾ ਤਾਂ ਸਿਆਸਤਦਾਨ ਤੇ ਨਾ ਹੀ ਕਲਾਕਾਰਾਂ ਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ ਕਲਾ ‘ਚੋਂ ਸੰਦੇਸ਼ ਉੱਭਰਦਾ ਹੈ ਪਰ ਸੰਦੇਸ਼ ‘ਤੇ ਕਲਾ ਦਾ ਠੱਪਾ ਲਾਉਣਾ ਕਲਾ ਨੂੰ ਕੰਮਜ਼ੋਰ ਕਰਦਾ ਹੈ ਕਲਾਕਾਰ ਸਮਾਜ ਦੀ ਬਿਹਤਰੀ ਲਈ ਮਨੁੱਖੀ ਜੀਵਨ ਨੂੰ ਪੇਸ਼ ਕਰਨ ਸਿਆਸਤਦਾਨ ਫ਼ਿਲਮਾਂ ਨੂੰ ਆਪਣੇ ਉਦੇਸ਼ ਅਨੁਸਾਰ ਬਣਵਾਉਣ ਦੀ ਬਜਾਇ ਕਲਾਕਾਰਾਂ ਵੱਲੋਂ ਬਣਾਈਆਂ ਫ਼ਿਲਮਾਂ ‘ਚੋਂ ਆਪਣੇ ਆਪ ਦੀ ਪਰਖ਼ ਕਰਨ ਫ਼ਿਲਮ ‘ਚ ਵਿਖਾਏ ਜਾ ਰਹੇ ਜੀਵਨ ਦ੍ਰਿਸ਼ ‘ਚੋਂ ਸਿਆਸਤਦਾਨ ਇਹ ਜ਼ਰੂਰ ਵੇਖਣ ਕਿ ਸਮਾਜ ਕਿੱਥੇ ਖੜ੍ਹਾ ਹੈ ਤੇ ਉਸਨੂੰ ਕਿੱਥੇ ਲਿਜਾਣ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਜ਼ਾਰਾਂ ਦਰਸ਼ਕਾਂ ਨੇ ਇਕੱਠੀ ਵੇਖੀ ਫਿਲਮ
ਸੱਚ ਕਹੂੰ ਨਿਊਜ਼,ਸਰਸਾ: ਫਿਲਮਾਂ ਰਾਹੀਂ ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੇ ਸੁਪਰ ਸਟਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਲਤਾ ਦੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ।
ਸ਼ਨਿੱਚਰਵਾਰ ਨੂੰ ਰਾਤੀ ਸਰਸਾ ਦੀ ਅਨਾਜ ਮੰਡੀ ‘ਚ ਆਨਲਾਈਨ ਮਾਹੀ ਸਿਨੇਮਾ ਵੱਲੋਂ ਤਿੰਨ ਵੱਡੀਆਂ ਸਕਰੀਨਾਂ ਦੇ ਦੁਆਰਾ ਦਿਖਾਏ ਗਏ ਮੈਗਾ ਸ਼ੋਅ ‘ਚ ਸਰਸਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪੁੱਜੇ। ਇਸ ਮੌਕੇ ਸ਼ਹਿਰ ਦੇ ਅਨੇਕ ਪਤਵੰਤੇ ਸੱਜਣਾਂ ਨੇ ਵੀ ਇਸ ਫਿਲਮ ਦਾ ਆਨੰਦ ਲਿਆ। 8:17 ਮਿੰਟ ‘ਤੇ ਫਿਲਮ ਸ਼ੁਰੂ ਹੋਈ ਇਸ ਆਨਲਾਈਨ ‘ਚ ਸ਼ੋਅ ‘ਚ ਸਿਨੇ ਪ੍ਰੇਮੀਆਂ ਦੇ ਬੈਠਣ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਕਾਰਜ ‘ਚ ਸੈਂਕੜੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਫਿਲਮ 57 ਦਿਨਾਂ ‘ਚ 526 ਕਰੋੜ ਤੋਂ ਵੱਧ ਦਾ ਬਿਜਨੈੱਸ ਕਰਕੇ ਲਗਾਤਾਰ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਪਟਿਆਲਾ ‘ਚ 51,365, ਸੰਗਰੂਰ ‘ਚ 32,730, ਬਠਿੰਡਾ ‘ਚ 7577, ਕੁਰੂਕਸ਼ੇਤਰ ‘ਚ 37,025 ਦਰਸ਼ਕਾਂ ਨੇ ਇਕੱਠੇ ਆਨਲਾਈਨ ਮਾਹੀ ਸਿਨੇਮਾ ‘ਚ ਇਹ ਫਿਲਮ ਦੇਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਗੰਗਾਨਗਰ ‘ਚ, 40650 ਫਿਲਮ ਵੇਖਣ  ਆਏ ਦਰਸ਼ਕ
ਅਜਯ/ਦੇਵੀਲਾਲ, ਸ੍ਰੀਗੰਗਾਨਗਰ/ਕੁਰੂਕਸ਼ੇਤਰ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਭਿਨੀਤ ਤੇ ਨਿਰਦੇਸ਼ਿਤ ਫਿਲਮ ‘ ਜੱਟੂ ਇੰਜੀਨੀਅਰ’ ਦੇਸ਼-ਵਿਦੇਸ਼ਾਂ ‘ਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ
ਇਸੇ ਕੜੀ ਤਹਿਤ ਅੱਜ ਰਾਤ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਇਕੱਠੇ 40650 ਤੇ ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਵਿਅਕਤੀਆਂ ਨੇ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦੇ ਦਰਸ਼ਕ ਉਮੜੇ ਸ਼ੁੱਕਰਵਾਰ ਰਾਤ ਸੁਖਾੜੀਆ ਸਰਕਿਲ ਸਥਿੱਤ ਰਾਮਲੀਲਾ ਮੈਦਾਨ ‘ਚ ਆਨਲਾਈਨ ਮਾਹੀ ਸਿਨੇਮੇ ‘ਚ ‘ਜੱਟੂ ਇੰਜੀਨੀਅਰ’ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸ਼ਹਿਰਵਾਸੀ ਉਮੜੇ ਫਿਲਮ ਨੂੰ ਇਕੱਠੇ 40 ਹਜ਼ਾਰ 650 ਸਿਨੇ ਪ੍ਰੇਮੀਆਂ ਨੇ ਦੇਖਿਆ ਇਸ ਮੌਕੇ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਤੇ ਮੀਡੀਆ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ  ਫਿਲਮ ਨੂੰ ਦੇਖਣ ਲਈ ਲੋਕਾਂ ਦਾ ਰਾਤੀ 11:30 ਵਜੇ ਤੱਕ ਆਉਣਾ ਜਾਰੀ ਰਿਹਾ
45 ਮੈਂਬਰ ਗੋਕੁਲ ਸਨੇਜਾ ਇੰਸਾਂ ਨੇ ਦੱਸਿਆ ਕਿ ‘ਜੱਟੂ ਇੰਜੀਨੀਅਰ’ ਫਿਲਮ ‘ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਆਦਿ ਸੰਦੇਸ਼ ਤੋਂ ਲੋਕ ਪ੍ਰੇਰਨਾ ਲੈ ਰਹੇ ਹਨ 45 ਮੈਂਬਰ ਰਣਜੀਤ ਇੰਸਾਂ ਨੇ ਦੱਸਿਆ ਕਿ ਫਿਲਮ ਰਾਹੀਂ ਪੂਜਨੀਕ ਗੁਰੂ ਜੀ ਨੇ ਪੇਂਡੂ ਵਿਕਾਸ ਕਲਿਆਣ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਖਿਲਾਫ਼ ਸਮਾਜ ਨੂੰ ਨਵੀਂ ਪ੍ਰੇਰਨਾ ਦਿੱਤੀ ਹੈ ਇਸ ਮੌਕੇ ਸਭਾਪਤੀ ਅਜੈ ਚਾਣਕ, ਨਗਰ ਵਿਕਾਸ ਨਿਆਸ ਦੇ ਚੇਅਰਮੈਨ ਸੰਜੈ  ਮਹੀਪਾਲ, ਯੂਆਈਟੀ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਗੌੜ, ਭਾਜਪਾ ਦੇ ਸੀਨੀਅਰ ਆਗੂ ਪਰਹਿਲਾਦ ਟਾਕ, ਅਰੋੜਾਵੰਸ਼ ਸਭਾ ਟਰੱਸਟ ਮੁਖੀ ਕਪਿਲ ਅਸੀਜਾ, ਤਪੋਵਨ ਟਰਸੱਟ ਦੇ ਮਹੇਸ਼ ਪੇੜੀਵਾਲ, ਪਾਰਸ਼ਦ ਸੰਦੀਪ ਸ਼ਰਮਾ, ਭਾਜਪਾ ਆਗੂ ਹਰਭਗਵਾਨ ਸਿੰਘ ਬਰਾਡ, 45 ਮੈਂਬਰ ਰਣਜੀਤ ਇੰਸਾਂ, ਗੋਕੁਲ ਸਨੇਜਾ ਇੰਸਾਂ, ਗੁਰਮੇਲ ਇੰਸਾਂ, 15 ਮੈਂਬਰ ਭੀਮਸੈਨ ਇੰਸਾਂ, ਰਵੀ ਇੰਸਾਂ, ਸੁਭਾਸ਼ ਇੰਸਾਂ ਆਦਿ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ
ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਵੇਖੀ ਫਿਲਮ
ਕੁਰੂਕਸ਼ੇਤਰ ਦੇ ਪਾਲ ਪਲਾਜਾ ‘ਚ 37,025 ਦਰਸ਼ਕਾਂ ਨੇ ਇਕੱਠਿਆਂ ‘ਜੱਟੂ ਇੰਜੀਨੀਅਰ’ ਫਿਲਮ ਦੇਖੀ ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ (ਅਨੁ), ਜੋਗਿੰਦਰ ਇੰਸਾਂ ਸਾਧ-ਸੰਗਤ ਰਾਜਨੀਤਿਕ ਵਿੰਗ, ਰਮੇਸ਼ ਰੋਹਿਲਾ, ਡਾ. ਦਲਜੀਤ, ਧਰਮਵੀਰ, ਜੈਪਾਲ, 25 ਮੈਂਬਰ ਬ੍ਰਜਮੋਹਨ, ਓਮਪ੍ਰਕਾਸ਼, ਰਾਕੇਸ਼, ਰਾਮਦਾਸ, ਸੁਨੀਲ, ਰਾਜੇਸ਼ ਪਿਹੋਵਾ ਬਲਾਕ ਭੰਗੀਦਾਸ, ਰਾਜਕੁਮਾਰ ਪਿਪਲੀ, ਪ੍ਰਵੀਨ ਉਮਰੀ, ਸੰਤੋਸ਼ ਪਿਹੋਵਾ, ਸੁਰੇਸ਼ ਮੰਦੇੜੀ, ਬੀਰ ਸਿੰਘ ਲਾਡਵਾ, ਸੁਰਮਖ ਬਾਬੈਲ, ਸੁਰੇਸ਼ ਬੇਰਥਲਾ, ਬਚਨਾਰਾਮ ਸ਼ਾਹਬਾਦ, ਪੰਕਜ ਕੁਰੂਕਸ਼ੇਤਰ, ਜਸਵੰਤ ਜੋਤੀਸਰ, ਜਿੰਦਰ ਬਾਖਲੀ, ਸੰਜੀਵ ਧੁਰਾਲਾ 45 ਮੈਂਬਰ ਪਿੰਕੀ, ਸੰਤੋਸ਼ ਇੰਸਾਂ, ਸੁਨੀਤਾ ਇੰਸਾਂ, ਮੀਨਾ ਇੰਸਾਂ, ਉਰਮਿਲਾ ਇੰਸਾਂ, ਸੰਤੋਸ਼ੀ ਇੰਸਾਂ ਹਾਜ਼ਰ ਸਨ
ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ
(ਸੱਚ ਕਹੂੰ ਨਿਉਜ਼) ਸਰਸਾ। ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੇ ਬਾਕਸ ਆਫਿਸ ‘ਤੇ ਦਮਦਾਰ ਪ੍ਰਦਰਸ਼ਨ ਕਰਦਿਆਂ ਦੋ ਹਫ਼ਤਿਆਂ ‘ਚ ਹੀ 201 ਕਰੋੜ ਦਾ ਬਿਜਨੈਸ ਕਰਕੇ ਬਾਲੀਵੁੱਡ ਜਗਤ ‘ਚ ਧੁੰਮਾਂ ਪਾ ਦਿੱਤੀਆਂ ਹਨ ਰਿਲੀਜ਼ਿੰਗ ਦੇ ਦੋ ਹਫਤਿਆਂ ਬਾਅਦ ਵੀ ਫਿਲਮ ( Hind Ka Napak Ko Jawab ) ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਹਾਊਸਫੁੱਲ ਚੱਲ ਰਹੀ ਹੈ।
ਸ਼ੁੱਕਰਵਾਰ ਨੂੰ 15ਵੇਂ ਦਿਨ ਵੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਝਾਰਖੰਡ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ‘ਹਿੰਦ ਕਾ ਨਾਪਾਕ ਕੋ ਜਵਾਬ’ ( Hind Ka Napak Ko Jawab ) ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਰਾਸ਼ਟਰ ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਫਿਲਮ ਦੀ ਕਹਾਣੀ ਤੇ ਅਦਾਕਾਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ।
ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਤਿਉਹਾਰ ਦੀ ਵਧਾਈ ਦਿੱਤੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਮਹਾਂ ਸ਼ਿਵਰਾਤਰੀ ਤਿਉਹਾਰ ਦੀ ਸਭ ਨੂੰ ਵਧਾਈ ਦਿੱਤੀ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੇ ਸੰਦੇਸ਼ ‘ਚ ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਲਿਖਿਆ ਕਿ ਤਿਉਹਾਰ ਨੂੰ ਪੂਰੇ ਜੋਸ਼, ਉਤਸ਼ਾਹ ਤੇ ਪਿਆਰ ਨਾਲ ਮਨਾਓ, ਸਰਵਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਲਈ ਪਿਆਰ ਹਮੇਸ਼ਾ ਸਿਖਰ ‘ਤੇ ਹੋਵੇ ਤਾਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਹਮੇਸ਼ਾ ਚਾਰੇ ਪਾਸੇ ਪਰਮਾਨੰਦ ਬਣਿਆ ਰਹਿੰਦਾ ਹੈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸਭ ਦਾ ਜੀਵਨ ਖੁਸ਼ੀਆਂ ਨਾਲ ਮਾਲਾਮਾਲ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ