Mercury - Sach Kahoon Punjabi
ਮੌਸਮ ਵਿਭਾਗ ਦੀ ਸੈਲਾਨੀਆਂ ਤੇ ਲੋਕਾਂ ਨੂੰ ਸਲਾਹ, ਮੌਸਮ ਨੂੰ ਧਿਆਨ ‘ਚ ਰੱਖਦਿਆਂ ਨਿਕਲੋ ਬਾਹਰ
ਮੀਂਹ ਦੇ ਆਸਾਰ, ਧੁੰਦ ਨਾਲ ਆਮ ਜੀਵਨ ਪ੍ਰਭਾਵਿਤ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ ਨੇ ਦਹਾਕਿਆਂ ਪਹਿਲਾਂ ਦੇ ਰਿਕਾਰਡ ਤੋੜਦਿਆਂ ਕੋਲਡ ਡੇ ਤੇ ਸੀਤ ਲਹਿਰ ਦੇ ਕਹਿਰ ਦਰਮਿਆਨ ਜ਼ਿਆਦਾਤਰ ਥਾਵਾਂ ‘ਤੇ ਪਾਰਾ ਜ਼ੀਰੋ ਤੱਕ ਰਿਕਾਰਡ ਕੀਤਾ ਗਿਆ। ਮੌਸਮ ਕੇਂਦਰ ਅਨੁਸਾਰ ਖੇਤਰ ‘ਚ ਪਿਛਲੇ 24 ਘੰਟਿਆਂ ‘ਚ ਪ੍ਰਚੰਡ ਸੀਤ ਲਹਿਰ ਤੇ ਕੋਲਡ ਡੇ ਨੇ ਇੰਨਾ ਕਹਿਰ ਢਾਹਿਆ ਕਿ ਪਾਰਾ ਜ਼ੀਰੋ ਡਿਗਰੀ ਦਰਜ ਕੀਤਾ ਗਿਆ ਅਗਲੇ 24 ਘੰਟਿਆਂ ‘ਚ ਹਰਿਆਣਾ ‘ਚ ਹਾਲਾਤ ਅਜਿਹੇ ਹੀ ਬਣੇ ਰਹਿਣ ਦੇ ਅਸਾਰ ਹਨ ਦੋ ਤੇ ਤਿੰਨ ਜਨਵਰੀ ਨੂੰ ਗੜੇਮਾਰੀ, ਗਰਜ਼ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਖੇਤਰ ‘ਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੇ ਅਸਾਰ ਹਨ ਮੌਸਮ ਵਿਭਾਗ ਨੇ ਐਡਵਾਈਜਰੀ ਜਾਰੀ ਕੀਤੀ ਹੈ ਇੱਕ ਜਨਵਰੀ ਤੋਂ ਕੁਝ ਥਾਵਾਂ ‘ਤੇ ਥੋੜ੍ਹੇ ਬਹੁਤ ਗੜੇ ਪੈਣ ਤੇ ਤਿੰਨ ਜਨਵਰੀ ਨੂੰ ਕਈ ਥਾਵਾਂ ‘ਤੇ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਚੱਕਰਵਾਤੀ ਹਵਾਵਾਂ ਹਰਿਆਣਾ ਵੱਲ ਵਧ ਰਹੀਆਂ ਹਨ : ਮੌਸਮ ਵਿਭਾਗ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਚੱਕਰਵਾਤੀ ਹਵਾਵਾਂ ਦਾ ਵਗਣਾ ਮੱਧ ਪਾਕਿਸਤਾਨ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਤੋਂ ਹਰਿਆਣਾ ਤੇ ਹੋਰ ਖੇਤਰਾਂ ਵੱਲ 3.1 ਤੇ 3.6 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹ ਇਸ ਦੌਰਾਨ 2 ਤੇ 3 ਜਨਵਰੀ 2020 ਨੂੰ ਜ਼ਿਲ੍ਹਾ ਕੁੱਲੂ, ਚੰਬਾ, ਲਾਹੌਲ ਤੇ ਸਪੀਤੀ, ਸ਼ਿਮਲਾ, ਕਾਂਗੜਾ ਤੇ ਕਿਨੌਰ ‘ਚ ਅਨੇਕ ਥਾਵਾਂ ‘ਤੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਕਈ ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਯੂਪੀ, ਦਿੱਲੀ, ਬਿਹਾਰ, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਮੇਤ ਦਰਜਨ ਭਰ ਸੂਬਿਆਂ ਦੇ ਕਰੋੜਾਂ ਲੋਕ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਹਨ
ਕੁੱਲ ਮਿਲਾ ਕੇ ਅੱਧਾ ਭਾਰਤ ਭਿਆਨਕ ਗਰਮੀ ਦੀ ਲਪੇਟ ‘ਚ ਆ ਚੁੱਕਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤੇਜ਼ ਧੁੱਪ, ਗਰਮ ਹਵਾ-ਲੂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ ਰਾਜਧਾਨੀ ਦਿੱਲੀ ‘ਚ ਤਾਪਮਾਨ 45 ਡਿਗਰੀ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ ਦਿੱਲੀ ‘ਚ ਇਸ ਹਫ਼ਤੇ ਦੇ ਆਖਰ ਤੱਕ ਪਾਰਾ 47 ਡਿਗਰੀ ਪਹੁੰਚਣ ਦਾ ਅਨੁਮਾਨ ਹੈ ਦਿੱਲੀ ਤੋਂ ਦੂਰ ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਰਿਕਾਰਡਤੋੜ ਗਰਮੀ ਪੈ ਰਹੀ ਹੈ ਸ਼ੁੱਕਰਵਾਰ ਦੁਪਹਿਰ 3 ਵਜੇ ਇੱਥੇ ਪਾਰਾ 48.8 ਡਿਗਰੀ ਤੱਕ ਪਹੁੰਚ ਗਿਆ ਹੈ ਤੇਲੰਗਾਨਾ ‘ਚ ਲੂ ਤੇ ਭਿਆਨਕ ਗਰਮੀ ਨਾਲ 22 ਦਿਨਾਂ ‘ਚ 17 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮੱਧ ਪ੍ਰਦੇਸ਼, ਤੇਲੰਗਾਨਾ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ, ਝਾਰਖੰਡ ਤੇ ਓਡੀਸ਼ਾ ‘ਚ ਲੂ ਦਾ ਕਹਿਰ ਅਗਲੇ ਦੋ-ਤਿੰਨ ਦਿਨਾਂ ਤੱਕ ਜਾਰੀ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਦਾ ਚੜ੍ਹਿਆ ਰਿਹਾ ਪਾਰਾ
1 ਜੂਨ ਤੋਂ ਅਗਲੀ 10 ਜੂਨ ਤੱਕ ਕਿਸਾਨਾਂ ਨੇ ਪਿੰਡ ਬੰਦ ਦਾ ਐਲਾਨ ਕਰ ਦਿੱਤਾ ਹੈ, ਆਖਰ ਕਿਸਾਨਾਂ ਦਾ ਗੁੱਸਾ ਫਿਰ ਫੁੱਟ ਪਿਆ ਹੈ, ਮਾਰਚ ‘ਚ ਵੀ ਕਿਸਾਨ ਸੜਕਾਂ ‘ਤੇ ਉੱਤਰੇ ਸਨ ਉਦੋਂ ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਤੱਕ ਹੀ ਅੰਦੋਲਨ ਸੀਮਤ ਰਿਹਾ ਸੀ ਪਰ ਹੁਣ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਅੰਦੋਲਨ ਦਾ ਪਹਿਲਾ ਦਿਨ ਸੀ, ਕਿਸਾਨਾਂ ਨੇ ਦੁੱਧ ਤੇ ਸਬਜ਼ੀ ਦੀ ਸਪਲਾਈ ਹੀ ਨਹੀਂ ਰੋਕੀ, ਸਗੋਂ ਅਨਾਜ ਵੇਚਣ ਤੋਂ ਵੀ ਇੱਕ-ਦੂਜੇ ਕਿਸਾਨਾਂ ਨੂੰ ਰੋਕਿਆ, ਜ਼ਿਆਦਾਤਰ ਕਿਸਾਨ ਹੁਣ ਇੱਕਜੁਟ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਜ਼ਰੀਏ ਕਿਸਾਨਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਲਾ ਦਿੱਤੀ ਹੈ।
ਕਿਸਾਨ ਆਖਰ ਕਰਨ ਵੀ ਤਾਂ ਕੀ? ਕਿਸਾਨ ਦੀ ਫਸਲ ਜਦੋਂ ਪੱਕ ਕੇ ਬਜ਼ਾਰ ‘ਚ ਪਹੁੰਚਦੀ ਹੈ ਕੋਈ ਉਸ ਨੂੰ ਖਰੀਦਨਾ ਨਹੀਂ ਚਾਹੁੰਦਾ, ਅਜਿਹਾ ਨਹੀਂ ਕਿ ਮੰਗ ਨਹੀਂ ਬਸ ਦਲਾਲ ਕਿਸਾਨ ਨੂੰ ਪ੍ਰੇਸ਼ਾਨ ਕਰਕੇ ਫਿਰ ਉਹੀ ਫਸਲ ਕੌਡੀਆਂ ਦੇ ਭਾਅ ਖਰੀਦ ਲੈਂਦੇ ਹਨ। ਕਿਸਾਨ ਨੂੰ ਡੀਜ਼ਲ, ਖਾਦ, ਬੀਜ, ਕੀਟਨਾਸ਼ਕ ਹਰ ਚੀਜ਼ ਦਾ ਮੁੱਲ ਬਹੁਤ ਜ਼ਿਆਦਾ ਚੁਕਾਉਣਾ ਪੈ ਰਿਹਾ ਹੈ। ਸਵਾਮੀਨਾਥਨ ਕਮਿਸ਼ਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਪਰਖਿਆ ਹੈ। ਉਦੋਂ ਇਸ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ ਨੂੰ ਲਾਗਤ ਮੁੱਲ ਪੂਰਾ ਦੇ ਕੇ ਪੰਜਾਹ ਫੀਸਦੀ ਮੁਨਾਫਾ ਦਿੱਤਾ ਜਾਵੇ ਜੋ ਕਿ ਨਹੀਂ ਹੋ ਰਿਹਾ।
ਕਿਸਾਨ ‘ਤੇ ਕਰਜ਼ ਦਿਨ-ਬ-ਦਿਨ ਵਧ ਰਿਹਾ ਹੈ ਪਰ ਸੂਬਾ ਤੇ ਕੇਂਦਰ ਸਰਕਾਰਾਂ ਇਸ ਕਰਜ਼ ਦੇ ਬੋਝ ਨੂੰ ਘਟਾਉਣ ਲਈ ਚਿੰਤਤ ਨਜ਼ਰ ਨਹੀਂ ਆ ਰਹੀਆਂ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੇ ਹੱਥਾਂ ਨਾਲ ਕਰਜ਼ ਵੰਡਿਆ ਜਾਂਦਾ ਹੈ, ਵਸੂਲੀ ਦੀ ਵੀ ਫਿਕਰ ਨਹੀਂ ਕੋਈ, ਬਿਨਾਂ ਚੁਕਾਏ ਭੱਜ ਗਿਆ ਉਦੋਂ ਵੀ ਕੋਈ ਕਾਰਵਾਈ ਨਹੀਂ ਟੈਕਸ ‘ਚ ਛੋਟ ਕੱਚੇ ਮਾਲ ਦੀ ਖਰੀਦ ‘ਚ ਸਬਸਿਡੀ ਦਿੱਤੀ ਜਾ ਰਹੀ ਹੈ। ਉਦਯੋਗਾਂ ਦਾ ਪ੍ਰਦੂਸ਼ਣ ਵੀ ਕਿਸਾਨਾਂ ਨੂੰ ਪੀਣਾ ਪੈ ਰਿਹਾ ਹੈ, ਸ਼ਹਿਰੀ ਅਬਾਦੀ ਦਾ ਪੂਰਾ ਮਲਮੂਤਰ ਪੇਂਡੂ ਖੇਤਰਾਂ ‘ਚ ਛੱਡਿਆ ਜਾ ਰਿਹਾ ਹੈ। ਕੋਈ ਵਾਟਰ ਟਰੀਟਮੈਂਟ ਨਹੀਂ, ਸ਼ਹਿਰੀ ਸੀਵਰੇਜ਼ ‘ਤੇ ਕੋਈ ਕੰਟਰੋਲ ਨਹੀਂ।
ਅਜਿਹੇ ‘ਚ ਜੇਕਰ ਕਿਸਾਨ ਹੁਣ ਲੰਮਾ ਅੰਦੋਲਨ ਛੇੜ ਰਿਹਾ ਹੈ ਤਾਂ ਇਸ ਸਾਰੇ ਲਈ ਸਰਕਾਰ ਤੇ ਉਸ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਪੂਰੇ ਦੇਸ਼ ਦਾ ਕਿਸਾਨ ਆਪਣੀਆਂ ਫਸਲਾਂ ਵੀ ਬਦਲ-ਬਦਲ ਕੇ ਵੇਖ ਚੁੱਕਿਆ ਹੈ ਪਰ ਉਹ ਵਪਾਰੀ ਦੇ ਰਹਿਮੋ-ਕਰਮ ‘ਤੇ ਹੀ ਨਿਰਭਰ ਹੈ। ਵਪਾਰੀ ਬਜ਼ਾਰ ਤੇ ਖੇਤੀ ‘ਚ ਜਦੋਂ ਤੱਕ ਸਰਕਾਰ ਸੰਤੁਲਿਤ ਨੀਤੀਆ ਨਹੀਂ ਲਿਆਉਂਦੀ ਉੁਦੋਂ ਤੱਕ ਇਹ ਸੰਘਰਸ਼ ਵਧਦਾ ਹੀ ਜਾਣਾ ਹੈ। ਭਾਰਤ 80 ਕਰੋੜ ਕਿਸਾਨਾਂ ਦਾ ਘਰ ਹੈ ਜੇਕਰ ਸੰਘਰਸ਼ ਨਾ ਰੋਕਿਆ ਗਿਆ ਤਾਂ ਇਹ ਦੇਸ਼ ਲਈ ਬਹੁਤ ਖਤਰਨਾਕ ਸਾਬਤ ਹੋਵੇਗਾ।