Over - Sach Kahoon Punjabi
ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ :  Nawab malik
ਮੁਰਾਦਾਬਾਦ। ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਵੀਰਵਾਰ ਸ਼ਾਮ ਨੂੰ ਮੁਰਾਦਾਬਾਦ ‘ਚ ਕਿਹਾ ਕਿ ਸੰਘ ਦਾ ਅਗਲਾ ਏਜੰਡਾ ਅਬਾਦੀ ਕੰਟਰੋਲ ਐਕਟ ਨੂੰ ਲੈ ਕੇ ਦੇਸ਼ ਭਰ ਵਿੱਚ ਅੰਦੋਲਨ ਕਰਨਾ ਹੈ। ਅਸੀਂ ਹਮੇਸ਼ਾਂ ਤੋਂ ਦੋ ਬੱਚਿਆਂ ਦੇ ਸਮਰਥਨ ‘ਚ ਰਹੇ ਹਾਂ। ਹਾਲਾਂਕਿ, ਇਸ ਸਬੰਧ ‘ਚ ਅੰਤਮ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਇਸ ‘ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੇ ਕਿਹਾ, “ਮੋਹਨ ਭਾਗਵਤ ਜੀ ਦੋ ਬੱਚਿਆਂ ਸਬੰਧੀ ਕਾਨੂੰਨ ਲਿਆਉਣਾ ਚਾਹੁੰਦੇ ਹਨ”। ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਕਿ ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ। ਇਹ ਕੁਝ ਹੋਰ ਰਾਜਾਂ ਵਿੱਚ ਵੀ ਹੈ। ਮੋਦੀ ਜੀ ਨੂੰ ਕਾਨੂੰਨ ਬਣਾਉਣ ਦਿਓ। ਅਸੀਂ ਵੇਖਿਆ ਹੈ ਕਿ ਪਿਛਲੇ ਸਮੇਂ ‘ਚ ਅਜਿਹਾ ਕਰਨ ‘ਚ ਕੀ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Mohan Bhagwat
BJP ‘ਤੇ ਭਾਰੀ ਪਏ ਖੇਤਰੀ ਦਲ
ਆਂਧਰ ਪ੍ਰਦੇਸ਼ ਤੇ ਤਮਿਲਨਾਡੂ ‘ਚ ਨਹੀਂ ਖੁੱਲ੍ਹਿਆ ਭਾਜਪਾ ਦਾ ਖਾਤਾ
ਨਵੀਂ ਦਿੱਲੀ,ਏਜੰਸੀ। ਭਾਰਤੀ ਜਨਤਾ ਪਾਰਟੀ (BJP) ਨੂੰ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਲੀ ਸਫਲਤਾ ਅਤੇ ਉਸ ਤੋਂ ਬਾਅਦ ਰਾਜਾਂ ‘ਚ ਇੱਕ ਤੋਂ ਬਾਅਦ ਇੱਕ ਉਸ ਦੀ ਜਿੱਤ ਨਾਲ ਦੇਸ਼ ‘ਚ ਦੋ ਦਲੀ ਵਿਵਸਥਾ ਕਾਇਮ ਹੋਣ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਪਰ ਇਸ ਸਾਲ ਹੋਈਆਂ ਚੋਣਾਂ ‘ਚ ਖੇਤਰੀ ਦਲਾਂ ਨੇ ਦਿਖਾਇਆ ਕਿ ਉਹਨਾਂ ਦੀ ਪ੍ਰਸੰਗਿਕਤਾ ਖ਼ਤਮ ਨਹੀਂ ਹੋਈ ਹੈ ਅਤੇ ਉਹ ਰਾਸ਼ਟਰੀ ਦਲਾਂ ਨੂੰ ਸਖ਼ਤ ਟੱਕਰ ਦੇਣ ‘ਚ ਸਮਰੱਥ ਹਨ। ਇਸ ਸਾਲ ਲੋਕ ਸਭਾ ਤੋਂ ਇਲਾਵਾ ਸੱਤ ਰਾਜ ਵਿਧਾਨ ਸਭਾ ਚੋਣਾਂ ਹੋਈਆਂ ਜਿਹਨਾਂ ਵਿੱਚ ਖੇਤਰੀ ਦਲਾਂ ਨੇ ਆਪਣੀ ਮੌਜ਼ੂਦਗੀ ਪ੍ਰਮੁੱਖਤਾ ਨਾਲ ਦਰਜ ਕਰਵਾਈ। ਅਪ੍ਰੈਲ ਮਈ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਦੇ ਦਮ ‘ਤੇ ਭਾਜਪਾ ਪਿਛਲੀਆਂ ਚੋਣਾਂ ਤੋਂ ਜ਼ਿਆਦਾ ਸੀਟਾਂ ਜਿੱਤਣ ‘ਚ ਸਫਲ ਹੋਈ। ਉਸ ਦੀਆਂ ਸੀਟਾਂ ਦੀ ਗਿਣਤੀ 300 ਤੋਂ ਉਪਰ ਨਿੱਕਲ ਗਈ।
ਮੋਦੀ ਲਹਿਰ ਦੇ ਬਾਵਜੂਦ ਇਸ ਚੋਣ ‘ਚ ਬੀਜੂ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕਸ਼ਗਮ (ਦ੍ਰਮੁਕ), ਵਾਈਐਸਆਰ ਕਾਂਗਰਸ ਪਾਰਟੀ, ਤੇਲੰਗਾਨਾ ਰਾਸ਼ਟਰ ਸਮਿਤੀ ਵਰਗੇ ਖੇਤਰੀ ਦਲਾਂ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ। ਆਂਧਰ ਪ੍ਰਦੇਸ਼ ਅਤੇ ਤਮਿਲਨਾਡੂ ‘ਚ ਤਾਂ ਭਾਜਪਾ ਖਾਤਾ ਵੀ ਨਹੀਂ ਖੋਲ੍ਹ ਸਕੀ। ਤਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ‘ਚ 38 ਸੀਟਾਂ ਦ੍ਰਮੁਕ ਦੀ ਅਗਵਾਈ ਵਾਲੇ ਗਠਜੋੜ ਨੇ ਜਿੱਤੀਆਂ। ਆਂਧਰ ਪ੍ਰਦੇਸ਼ ਦੀਆਂ 25 ਸੀਟਾਂ ‘ਚ 23 ਜਗਨਮੋਹਨ ਰੈਡੀ ਦੀ ਵਾਈਐਸਆਰਸੀਪੀ ਨੇ ਜਿੱਤੀਆਂ ਜਦੋਂ ਕਿ ਦੋ ਸੀਟਾਂ ਤੇਲੁਗੁਦੇਸ਼ਮ ਨੂੰ ਮਿਲੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਹੱਮਦ ਸ਼ਮੀ ਦੀ ਹੈਟ੍ਰਿਕ, 11 ਦੌੜਾਂ ਨਾਲ ਜਿੱਤਿਆ ਭਾਰਤ
213 ਦੌੜਾਂ ‘ਤੇ ਅਫਗਾਨਿਸਤਾਨ ਆਲ ਆਊਟ
ਸਾਊਥੈਂਪਟਨ, ਏਜੰਸੀ
ਸਾਊਥੈਂਪਟਨ ‘ਚ ਵਿਸ਼ਵ ਕੱਪ 2019 ਦੇ 28ਵੇਂ ਮੈਚ ‘ਚ ਭਾਰਤ ਨੂੰ ਅਫਗਾਨਿਸਤਾਨ ਖਿਲਾਫ ਆਖਰੀ ਓਵਰ ‘ਚ ਜਾ ਕੇ ਜਿੱਤ ਨਸੀਬ ਹੋਈ। ਇਸ ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਸ਼ਮੀ ਦੀ ਹੈਟ੍ਰਿਕ ਦੇ ਦਮ ‘ਤੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ਼ਮੀ ਨੇ ਇਸ ਮੈਚ ‘ਚ ਕੁੱਲ 4 ਵਿਕਟਾਂ ਪ੍ਰਾਪਤ ਕੀਤੀਆਂ। ਇਸ ਜਿੱਤ ਨਾਲ ਭਾਰਤ ਦੇ 5 ਮੈਚਾਂ ਨਾਲ 9 ਅੰਕ ਹੋ ਗਏ ਹਨ। ਇਸ ਮੈਚ ‘ਚ ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 224 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਦੇ ਸਾਹਮਣੇ 225 ਦੌੜਾਂ ਦਾ ਟੀਚਾ ਰੱਖਿਆ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕਤਰਫਾ ਸੰਘਰਸ਼ ਕੀਤਾ ਤੇ 63 ਗੇਂਦਾਂ ‘ਚ 67 ਦੌੜਾਂ ਦੇ ਅਰਧ ਸੈਂਕੜੇ ਦੀ ਪਾਰੀ ‘ਚ ਪੰਜ ਚੌਂਕੇ ਲਾਏ। ਵਿਰਾਟ ਤੋਂ ਬਾਅਦ ਕੇਦਾਰ ਜਾਧਵ ਨੇ ਉਪਯੋਗੀ ਪ੍ਰਦਰਸ਼ਨ ਕੀਤਾ ਅਤੇ ਆਪਣਾ ਛੇਵਾਂ ਅਰਧ ਸੈਂਕੜਾ ਬਣਾ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਕੇਦਾਰ ਨੇ 68 ਗੇਂਦਾਂ ‘ਤੇ ਤਿੰਨ ਚੌਂਕੇ ਤੇ ਇੱਕ ਛੱਕੇ ਦੀ ਮੱਦਦ ਨਾਲ 52 ਦੌੜਾਂ ਬਣਾਈਆਂ ਓਪਨਰ ਲੋਕੇਸ਼ ਰਾਹੁਲ ਨੇ 53 ਗੇਂਦਾਂ ‘ਤੇ ਦੋ ਚੌਂਕਿਆਂ ਦੀ ਮੱਦਦ ਨਾਲ 30 ਦੌੜਾਂ, ਆਲਰਾਊਂਡਰ ਵਿਜੈ ਸ਼ੰਕਰ ਨੇ 41 ਗੇਂਦਾਂ ‘ਚ ਦੋ ਚੌਂਕਿਆਂ ਦੀ ਮੱਦਦ ਨਾਲ 29 ਤੇ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੇ 52 ਗੇਂਦਾਂ ‘ਚ 3 ਚੌਂਕਿਆਂ ਦੀ ਮੱਦਦ ਨਾਲ 28 ਦੌੜਾਂ ਬਣਾਈਆਂ। ਓਪਨਰ ਰੋਹਿਤ ਸ਼ਰਮਾ ਸਿਰਫ ਇੱਕ ਦੌੜ ਬਣਾ ਕੇ ਆਊਟ ਹੋਏ ਜਦੋਂ ਕਿ ਆਲਰਾਊਂਡਰ ਹਾਰਦਿਕ ਪਾਂਡਿਆ 7 ਦੌੜਾਂ ਹੀ ਬਣਾ ਸਕੇ ਮੁਹੰਮਦ ਸ਼ਮੀ ਨੇ ਇੱਕ 1 ਦੌੜ ਬਣਾਈ।
ਟੀਚੇ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ ਲਈ ਮੁਹੰਮਦ ਨਬੀ ਨੇ 52 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਮੈਚ ਆਖਰੀ ਓਵਰ ਤੱਕ ਲੈ ਗਏ ਪਰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾਂ ਦੀ ਦਰਕਾਰ ਕਾਰਨ ਨਬੀ ਨੇ ਪਹਿਲੀ ਗੇਂਦ ਤਾਂ ਸੀਮਾ ਰੇਖਾ ਦੇ ਪਾਰ 4 ਦੌੜਾਂ ਲਈ ਪਹੁੰਚਾ ਦਿੱਤੀ ਪਰ ਅਗਲੀਆਂ ਗੇਂਦਾਂ ‘ਚ ਸ਼ਮੀ ਦੀ ਹੈਟ੍ਰਿਕ ਨੇ ਅਫਗਾਨਿਸਤਾਨ ਨੂੰ 49.5 ਓਵਰਾਂ ‘ਚ 213 ਦੌੜਾਂ ‘ਤੇ ਸਮੇਟ ਦਿੱਤਾ। ਭਾਰਤ ਵੱਲੋਂ ਬੁਮਰਾਹ, ਯੁਜਵੇਂਦਰ ਚਹਿਲ, ਹਾਰਦਿਕ ਪਾਂਡਿਆ ਨੇ ਦੋ-ਦੋ ਵਿਕਟਾਂ ਪ੍ਰਾਪਤ ਕੀਤੀਆਂ। ਮੁਹੰਮਦ ਸ਼ਮੀ ਨੂੰ ਇਸ ਮੈਚ ‘ਚ ਮੈਨ ਆਫ ਦਿ ਮੈਚ ਚੁਣਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
ਨਵੀਂ ਦਿੱਲੀ, ਏਜੰਸੀ। ਵੀਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸਭਾ ਅਤੇ ਰਾਜਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਦੇ 61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਮਤਦਾਨ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਰਕਾਰ ਪਹਿਲੇ ਦਿਨ ਤੋਂ ਹੀ ਸਮਾਜ ਦੇ ਆਖਰੀ ਵਿਅਕਤੀ ਤੱਕ ਸੁਵਿਧਾਵਾਂ ਪਹੁੰਚਾਉਣ ਲਈ ਸਮਰਪਿਤ ਹੈ। ਉਹਨਾ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਦੇ 150ਵੀਂ ਜਯੰਤੀ ਤੋਂ ਬਾਅਦ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਵੋਟ ਦੇਣ ਲਈ ਲੋਕ ਭਿਆਨਕ ਗਰਮੀ ‘ਚ ਵੀ ਲਾਇਨਾਂ ‘ਚ ਖੜ੍ਹੇ ਰਹੇ। ਇਸ ਵਾਰ ਮਹਿਲਾਵਾਂ ਦੀ ਹਿੱਸੇਦਾਰੀ ਵਧੀ ਹੈ ਅਤੇ ਲਗਭਗ ਪੁਰਸ਼ਾਂ ਦੇ ਬਰਾਬਰ ਰਹੀ ਹੈ। ਇਸ ਲਈ ਸਾਰੇ ਵੋਟਰ ਵਧਾਈ ਦੇ ਪਾਤਰ ਹਨ।
ਲੋਕ ਸਭਾ ਦੇ ਨਵੇਂ ਸਪੀਕਰ ਨੂੰ ਵੀ ਮੈਂ ਉਹਨਾਂ ਦੇ ਇਸ ਫਰਜ ਲਈ ਵਧਾਈ ਦਿੰਦਾ ਹਾਂ। ਚੋਣ ਪ੍ਰਕਿਰਿਆ ਲਈ ਚੋਣ ਕਮਿਸ਼ਨ ਨੂੰ ਵਧਾਈ ਦਿੰਦਾ ਹਾਂ। ਇਸ ਲੋਕ ਸਭਾ ‘ਚ ਲਗਭਗ ਅੱਧੇ ਸਾਂਸਦ ਪਹਿਲੀ ਵਾਰ ਚੁਣੇ ਗਏ ਹਨ। ਇਸ ‘ਚ 78 ਮਹਿਲਾ ਸਾਂਸਦਾਂ ਦਾ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ। ਉਹਨਾ ਅੱਗੇ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਸਾਰੇ ਦੇਸ਼ਵਾਸੀਆਂ ਦਾ ਜੀਵਨ ਸੁਧਾਰਨ, ਕੁਸ਼ਾਸਨ ਤੋਂ ਪੈਦਾ ਹੋਈਆਂ ਮੁਸੀਬਤਾਂ ਨੂੰ ਦੂਰ ਕਰਨ ਅਤੇ ਸਮਾਜ ਦੀ ਆਖਰੀ ਪੰਕਤੀ ‘ਚ ਖੜ੍ਹੇ ਵਿਅਕਤੀ ਤੱਕ ਸਾਰੀਆਂ ਜ਼ਰੂਰੀ ਸਹੂਲਤਾਂ ਪਹੁੰਚਾਉਣ ਦੇ ਟੀਚੇ ਪ੍ਰਤੀ ਸਮਰਪਿਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿੱਲ ‘ਤੇ ਸਹਿਮਤੀ ਨਾ ਬਣਨ ‘ਤੇ ਰਾਜ ਸਭਾ ਦੀ ਕਾਰਵਾਈ 2 ਜਨਵਰੀ ਤੱਕ ਮੁਲਤਵੀ | Triple Talaq Bill
ਨਵੀਂ ਦਿੱਲੀ, (ਏਜ਼ੰਸੀ)। ਤਿੰਨ ਤਲਾਕ ਬਿੱਲ ‘ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਹੋਈ, ਪਰ ਵਿਰੋਧੀ ਧਿਰ ਇਸ ਬਿੱਲ ਨੂੰ ਪਹਿਲਾਂ ਸਿਲੈਕਟ ਕਮੇਟੀ ਕੋਲ ਭੇਜਣ ਦੀ ਜਿੱਦ ‘ਤੇ ਅੜੀ ਰਹੀ ਸਰਕਾਰ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਨਹੀਂ ਭੇਜਿਆ ਜਾ ਸਕਦਾ ਹੈ ਸਰਕਾਰ ਦੇ ਇਸ ਜਵਾਬ ਤੋਂ ਨਾਰਾਜ਼ ਵਿਰੋਧੀਆਂ ਨੇ ਹੰਗਾਮਾ ਕੀਤਾ ਭਾਰੀ ਹੰਗਾਮੇ ਦਰਮਿਆਨ ਰਾਜ ਸਭਾ ਦੇ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਨੂੰ 2 ਜਨਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ। (Triple Talaq Bill)
ਇਹ ਬਿੱਲ ਲੋਕ ਸਭਾ ਤੋਂ ਪਾਸ ਹੋ ਚੁੱਕਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਰਾਜ ਸਭਾ ‘ਤੇ ਟਿਕੀਆਂ ਹਨ ਜੇਕਰ ਰਾਜ ਸਭਾ ਦੀ ਤਸਵੀਰ ਨੂੰ ਦੇਖੀਏ ਤਾਂ ਸਰਕਾਰ ਲਈ ਇਸ ਬਿੱਲ ਨੂੰ ਪਾਸ ਕਰਾਉਣ ‘ਚ ਕਰੜੀ ਮੁਸ਼ੱਕਤ ਕਰਨੀ ਪਵੇਗੀ  ਕਾਂਗਰਸ ਨੇ ਲੋਕ ਸਭਾ ‘ਚ ਬਹਿਸ ਦੌਰਾਨ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਰੱਖੀ ਸੀ ਪਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੋਧਾਂ ਦਾ ਸਨਮਾਨ ਕਰਦੀ ਹੈ ਪਰ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਨਹੀਂ ਭੇਜਿਆ ਜਾਵੇਗਾ ਇੱਥੇ ਅਸੀਂ ਤੁਹਾਡੇ ਸਾਹਮਣੇ ਰਾਜ ਸਭਾ ‘ਚ ਪਾਰਟੀਆਂ ਦੀ ਤਸਵੀਰ ਸਾਹਮਣੇ ਰੱਖ ਰਹੇ ਹਾਂ ਕਾਂਗਰਸ ਸਾਂਸਦ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਬਿੱਲ ਹੈ।ਇਸ ਬਿੱਲ ਦੀ ਵਜ੍ਹਾ ਨਾਲ ਕਰੋੜਾਂ ਲੋਕਾਂ ‘ਤੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪਵੇਗਾ ਆਖਰ ਸਿਲੈਕਟ ਕਮੇਟੀ ਨੂੰ ਭੇਜੇ ਬਗੈਰ ਇਸ ਨੂੰ ਰਾਜ ਸਭਾ ਤੋਂ ਕਿਵੇਂ ਪਾਸ ਕਰਵਾਇਆ ਜਾ ਸਕਦਾ ਹੈ।
ਕਿਸਾਨਾਂ ਨਾਲ 50 ਲੱਖ ਤੋਂ ਜ਼ਿਆਦਾ ਦੀ ਠੱਗੀ
ਕੰਪਨੀ ਦੇ 5 ਜਣਿਆਂ ‘ਤੇ ਪਰਚਾ
ਸੰਗਰੂਰ | ਇੱਕ ਅਖੌਤੀ ਕੰਪਨੀ ਵੱਲੋਂ ਕਿਸਾਨਾਂ ਨਾਲ 50 ਲੱਖ ਤੋਂ ਜ਼ਿਆਦਾ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਪੀੜਤ ਕਿਸਾਨਾਂ ਦੀ ਸ਼ਿਕਾਇਤ ‘ਤੇ ਕੰਪਨੀ ਦੇ 5 ਜਣਿਆਂ ‘ਤੇ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਮਈ 2018 ਵਿੱਚ ਕਈ ਕਿਸਾਨਾਂ ਨੇ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ ਕਿ ਅਲਪਾਈਨ ਐਗਰੀਕਲਚਰ ਲੈਂਡ ਡਿਵੈਲਪਮੈਂਟ ਫਰਮ ਵੱਲੋਂ ਇਹ ਕਿਹਾ ਗਿਆ ਕਿ ਉਹ ਕਿਸਾਨਾਂ ਨੂੰ ਬੈਂਕ ਨਾਲੋਂ ਜ਼ਿਆਦਾ ਵਿਆਜ ਦੇਵੇਗੀ ਜਿਸ ਕਾਰਨ ਉਹਨਾਂ 50 ਲੱਖ ਰੁਪਏ ਤੋਂ ਜ਼ਿਆਦਾ ਉਸ ਕੰਪਨੀ ਕੋਲ ਜਮਾਂ ਕਰਵਾ ਦਿੱਤਾ ਤੇ ਜਦੋਂ ਪੈਸੇ ਵਾਪਿਸ ਮੋੜਨੇ ਸੀ ਤਾਂ ਉਹ ਆਪਣੇ ਦਫ਼ਤਰ ਬੰਦ ਕਰਕੇ ਭੱਜ ਗਏ ਪੁਲਿਸ ਨੇ ਇਹਨਾਂ ਸ਼ਿਕਾਇਤਾਂ ਪਿੱਛੋਂ ਆਪਣੇ ਈ ਓ ਵਿੰਗ ਤੋਂ ਇਸ ਮਾਮਲੇ ਦੀ ਪੜਤਾਲ ਕਰਵਾਈ ਤੇ ਪੜਤਾਲ ਪਿੱਛੋਂ ਪੁਲਿਸ ਸਿਟੀ ਸੰਗਰੂਰ ਵਿਖੇ ਉਕਤ ਕੰਪਨੀ ਦੇ 5 ਜਾਣਿਆਂ ਜਿਹਨਾ ਵਿੱਚ ਜਸਵਿੰਦਰ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ, ਸਾਰੇ ਵਾਸੀ ਪਟਿਆਲਾ ਤੇ ਹਬੀਬ ਖਾਨ ਨਾਮਕ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 406, 420, 120 ਬੀ, ਆਈ ਪੀ ਸੀ  ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਫਿਲਹਾਲ ਕਿਸੇ ਦੇ ਵੀ ਗ੍ਰਿਫਤਾਰ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਬਸਪਾ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ
ਦਲਿਤ ਅੱਜ ਵੀ ਵਿਕਾਸ ਦੀ ਰਾਹ ਦੇਖ ਰਿਹਾ ਹੈ
ਨਨਦਬਈ (ਭਰਤਪੁਰ) ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਰਾਜਸਥਾਨ ‘ਚ ਕਾਂਗਰਸ ਦੇ ਨਾਲ ਗਠਜੋੜ ਨਾ ਹੋਣ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਬਸਪਾ ਉਮੀਦਵਾਰ ਦੀ ਹਮਾਇਤ ‘ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ (Congress) ਸਾਡੇ ਨਾਲ ਗਠਜੋੜ ਲਈ ਤਿਆਰ ਸੀ ਪਰ ਸਿਰਫ਼ 10-12 ਸੀਆਂ ਹੀ ਦੇਣਾ ਚਾਹੁੰਦੀ ਸੀ ਜੋ ਸਾਨੂੰ ਮਨਜ਼ੂਰ ਨਹੀਂ ਸੀ ਉਨ੍ਹਾਂ ਕਿਹਾ ਕਿ ਕਾਂਗਰਸ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਲਿਹਾਜਾ ਸਾਨੂੰ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਉਨ੍ਹਾਂ ਕਾਂਗਰਸ ‘ਤੇ ਦੋਸ਼ ਲਾਇਆ ਕਿ ਕਮਜ਼ੋਰ ਵਰਗ ਪ੍ਰਤੀ ਕਾਂਗਰਸ ਦੀ ਨੀਅਤ ਸਾਫ਼ ਹੁੰਦੀ ਤਾਂ ਕਾਂਸ਼ੀਰਾਮ ਨੂੰ 1984 ‘ਚ ਬਸਪਾ ਦਾ ਗਠਨ ਨਹੀਂ ਕਰਨਾ ਪੈਂਦਾ ਉਨ੍ਹਾਂ ਕਿਹਾ ਕਿ ਕਾਂਗਰਸ ਦਲਿਤਾਂ ਤੇ ਕਮਜ਼ੋਰ ਵਰਗ ਦੀ ਗੱਲ ਤਾਂ ਕਰਦੀ ਹੈ ਪਰ ਉਨ੍ਹਾਂ ਦੀ ਦਸ਼ਾ ਸੁਧਾਰਨ ਲਈ ਕੋਸ਼ਿਸ਼ ਨਹੀਂ ਕਰਦੀ ਇਹੀ ਕਾਰਨ ਹੈ ਕਿ ਦਲਿਤ ਅੱਜ ਵੀ ਵਿਕਾਸ ਦੀ ਰਾਹ ਦੇਖ ਰਿਹਾ ਹੈ  ਉਨ੍ਹਾਂ ਭਾਜਪਾ ‘ਤੇ ਵੀ ਦਲਿਤ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਉਨ੍ਹਾਂ ਘੋੜੇ ‘ਤੇ ਨਾ ਬੈਠਣ ਦਿੱਤਾ ਜਾਂਦਾ (Congress)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕਵਾਡੋਰ ਮੈਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦਾ ਹੈ: ਅਸਾਂਜੇ
ਇਕਵਾਡੋਰ ਦੇ ਦੂਤਾਵਾਸ ਨੇ  ਅਸਾਂਜੇ ਦੇ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਲੰਦਨ, ਏਜੰਸੀ। ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਟੈਲੀਕਾਂਨਫਰੰਸ ਰਾਹੀਂ ਦਾਅਵਾ ਕੀਤਾ ਕਿ ਇਕਵਾਡੋਰ ਦੀ ਸਰਕਾਰ ਉਹਨਾਂ ਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦੀ ਹੈ। ਸ੍ਰੀ ਅਸਾਂਜੇ ਨੇ ਸਾਲ 2012 ‘ਚ ਲੰਦਨ ਸਥਿਤ ਇਕਵਾਡੋਰ ਦੇ ਦੂਤਾਵਾਸ ‘ਚ ਸ਼ਰਨ ਲਈ ਸੀ। ਉਹਨਾ ਕਿਹਾ ਕਿ ਇਕਵਾਡੋਰ ਉਹਨਾਂ ਦੀ ਸ਼ਰਨ ‘ਤੇ ਵਿਰਾਮ ਲਗਾ ਕੇ ਉਹਨਾਂ ਨੂੰ ਅਮਰੀਕਾ ਹਵਾਲੇ ਕਰਨਾ ਚਾਹੁੰਦਾ ਹੈ। ਡੇਲੀ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਕਵਾਡੋਰ ਦੇ ਦੂਤਾਵਾਸ ਨੇ ਹਾਲਾਂਕਿ ਸ੍ਰੀ ਅਸਾਂਜੇ ਦੇ ਇਸ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਕੀਲੀਕਸ ਦੇ ਸੰਸਥਾਪਕ ਨੇ ਇਕਵਾਡੋਰ ‘ਤੇ ਦੋਸ਼ ਲਗਾਇਆ ਕਿ ਇਕਵਾਡੋਰ ਸਰਕਾਰ ਉਹਨਾਂ ਨੂੰ ਇਕਾਂਤਵਾਸ ਬੰਧਨ ‘ਚ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਇਸੇ ਮਹੀਨੇ ਉਹਨਾਂ ਦੇ ਅਜ਼ਾਦੀ ਦੇ ਮੂਲਭੂਤ ਅਧਿਕਾਰ ਦਾ ਉਲੰਘਣ ਕਰਨ ਲਈ ਇਕਵਾਡੋਰ ਦੀ ਸਰਕਾਰ ਨੂੰ ਅਦਾਲਤ ‘ਚ ਚੁਣੌਤੀ ਦੇਣ ਦੀ ਵੀ ਧਮਕੀ ਦਿੱਤੀ ਸੀ। ਵਿਕੀਲੀਕਸ ਦਾ ਕਹਿਣਾ ਹੈ ਕਿ ਸ੍ਰੀ ਅਸਾਂਜੇ ਨੂੰ ਉਹਨਾਂ ਦੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਸ੍ਰੀ ਅਸਾਂਜੇ ਇਰਾਕ ਅਤੇ ਅਫਗਾਨਿਸਤਾਨ ਯੁੱਧ ‘ਚ ਗੁਪਤ ਅਮਰੀਕੀ ਫੌਜੀ ਦਸਤਾਵੇਜ ਜਾਰੀ ਕਰਨ ਦੇ ਆਰੋਪੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5  ਟੀ20 ਮੈਚਾਂ ਦੀ ਲੜੀ 4-0 ਨਾਲ ਜਿੱਤੀ
ਕੋਲੰਬੋ, 25 ਸਤੰਬਰ
ਕਪਤਾਨ ਹਰਮਨਪ੍ਰੀਤ ਕੌਰ (63ਦੌੜਾਂ, 38 ਗੇਂਦਾਂ, 3 ਚੌਕੇ, 5 ਛੱਕੇ) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਜੇਮਿਮਾ ਰੋਡਰਿਗਜ਼ (31ਗੇਂਦਾਂ, 6 ਚੌਕੇ, 1 ਛੱਕਾ, 46 ਦੌੜਾਂ) ਦੀਆਂ ਬਿਹਤਰੀਨ ਪਾਰੀਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ20 ਲੜੀ 4-0 ਨਾਲ ਜਿੱਤ ਲਈ ਲੜੀ ਦਾ ਦੂਸਰਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ ਜਦੋਂਕਿ ਭਾਰਤ ਨੇ ਪਹਿਲਾ, ਤੀਸਰਾ, ਚੌਥਾ ਅਤੇ ਪੰਜਵਾਂ ਮੈਚ ਜਿੱਤਿਆ ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 2-1 ਨਾਲ ਜਿੱਤੀ ਸੀ ਪੰਜਵੇਂ ਮੈਚ ‘ਚ ਭਾਰਤੀ ਟੀਮ ਨੇ 18.3 ਓਵਰਾਂ ‘ਚ 156 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 17.4 ਓਵਰਾਂ ‘ਚ 105 ਦੌੜਾਂ ‘ਤੇ ਸਮੇਟ ਦਿੱਤਾ
ਭਾਰਤ ਨੇ 30 ਦੌੜਾਂ ਤੱਕ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਪਿਛਲੇ ਦੋ ਮੈਚਾਂ ‘ਚ ਲਗਾਤਾਰ ਦੋ ਅਰਧ ਸੈਂਕੜੇ ਬਣਾ ਚੁੱਕੀ ਜੇਮਿਮਾ ਨੇ ਕਪਤਾਨ ਹਰਮਨਪ੍ਰੀਤ ਨਾਲ ਤੀਸਰੀ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ ਜੇਮਿਮਾ ਸਿਰਫ਼ ਚਾਰ ਦੌੜਾਂ ਤੋਂ ਲਗਾਤਾਰ ਤੀਸਰੇ ਅਰਧ ਸੈਂਕੜੇ ਤੋਂ ਖੁੰਝ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ-ਭਾਜਪਾ ‘ਚ ਸ਼ਬਦੀ ਜੰਗ ਹੋਈ ਤੇਜ਼, ਪੀਐਮ ਮੋਦੀ ਨੇ ਵੱਟੀ ਚੁੱਪ
ਰਾਫੇਲ ਸਦੀ ਦਾ ਸਭ ਤੋਂ ਵੱਡਾ ਘਪਲਾ: ਕਾਂਗਰਸ
ਏਜੰਸੀ, ਨਵੀਂ ਦਿੱਲੀ
ਰਾਫੇਲ ਜਹਾਜ਼ ਸੌਦਾ ਮਾਮਲੇ ‘ਚ ਕਾਂਗਰਸ ਅਤੇ ਭਾਜਪਾ ‘ਚ ਜੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ ਕਾਂਗਰਸ ਜਿੱਥੇ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦੇ ਰਹੀ ਹੈ ਉਥੇ ਭਾਜਪਾ ਨੇ ਪਲਟਵਾਰ ਕਰਦਿਆਂ ਰਾਹੁਲ ਅਤੇ ਓਲਾਂਦ ਦਰਮਿਆਨ ਸਬੰਧਾਂ ਦਾ ਦੋਸ਼ ਲਾ ਦਿੱਤਾ ਹੈ ਹਾਲਾਂਕਿ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੀਐਮ ਮੋਦੀ ਨੇ ਹਾਲੇ ਤੱਕ ਇਸ ਮਾਮਲੇ ‘ਤੇ ਆਪਣੀ ਚੁੱਪੀ ਨਹੀਂ ਤੋੜੀ ਹੈ
ਉੱਥੇ ਪੀਐਮ ਮੋਦੀ ਦੀ ਪੂਰੀ ਕੈਬਨਿਟ ਅਤੇ ਹੋਰ ਆਗੂ ਖੁੱਲ੍ਹ ਕੇ ਕਾਂਗਰਸ ਦੇ ਦੋਸ਼ਾਂ ਦਾ ਪਲਟਵਾਰ ਕਰ ਰਹੇ ਹਨ ਐਤਵਾਰ ਨੂੰ ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੰਦਿਆਂ ਕਿਹਾ ਕਿ ਇਸ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੈ ਇਸ ਲਈ ਆਪਣੇ ਬਚਾਅ ‘ਚ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਅੱਗੇ ਕਰਨ ਦੀ ਬਜਾਇ ਉਨ੍ਹਾਂ ਨੂੰ ਖੁਦ ਇਸ ਦਾ ਜਵਾਬ ਦੇਣਾ ਚਾਹੀਦਾ ਹੈ
ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਦਿੱਲੀ ‘ਚ ਕਾਨਫਰੰਸ ‘ਚ ਕਿਹਾ ਕਿ ਰਾਫੇਲ ਮਾਮਲਾ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਾਲ ਜੁੜਿਆ ਹੈ ਮੋਦੀ ‘ਤੇ ਘਪਲੇ ਦਾ ਦੋਸ਼ ਹੈ ਪਰ ਉਹ ਬਚਾਅ ‘ਚ ਵਿੱਤ ਮੰਤਰੀ ਅਰੁਣ ਜੇਤਲੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅੱਗੇ ਕਰ ਰਹੇ ਹਨ
ਰਾਹੁਲ ਅਤੇ ਓਲਾਂਦ ਦਰਮਿਆਨ ਜ਼ਰੂਰ ਕੋਈ ਸੰਬੰਧ ਹੈ: ਜੇਤਲੀ
ਏਜੰਸੀ ਨਵੀਂ ਦਿੱਲੀ, 23 ਸਤੰਬਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨਾਂ ਨੂੰ ਵੇਖ ਕੇ ਲਗਦਾ ਹੈ ਕਿ ਦੋਵਾਂ ਦਰਮਿਆਨ ਜ਼ਰੂਰ ਕੋਈ ਨਾ ਕੋਈ ਸੰਬੰਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀ.ਬੀ.ਆਈ ਨੇ ਮਾਰਿਆ ਛਾਪਾ | IG Dhillon
ਸਾਬਕਾ ਐਸਐਸਪੀ ਦੀ ਸ਼ਿਕਾਇਤ ‘ਤੇ ਕੀਤੀ ਗਈ ਛਾਪੇਮਾਰੀ | IG Dhillon
ਫਿਰੋਜ਼ਪੁਰ, (ਸੱਤਪਾਲ ਥਿੰਦ/ਸੱਚ ਕਹੂੰ ਨਿਊਜ਼)। 2009 ਤੋਂ ਸ਼ੁਰੂ ਹੋਏ ਪਟਵਾਰੀ ਮੋਹਨ ਸਿੰਘ ਦੇ 20 ਰੁਪਇਆਂ ਦੇ ਮਾਮਲੇ ‘ਚ ਜਿੱਥੇ ਹੁਣ ਤੱਕ ਐਸਐਸਪੀ ਅਹੁਦੇ ਤੱਕ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਜਾਂਚ-ਪੜਤਾਲਾਂ ਹੋ ਰਹੀਆਂ ਹਨ ਉੱਥੇ ਹੀ ਇਸ ਮਾਮਲੇ ਦੇ ਸਬੰਧੀ ‘ਚ ਫਿਰੋਜ਼ਪੁਰ ਰੇਜ਼ ਦੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਦੀ ਪੜਤਾਲਾਂ ਵੀ ਸ਼ੁਰੂ ਹੋ ਗਈਆਂ, ਜਿਸ ਨੂੰ ਲੈ ਕੇ ਸ਼ੁੱਕਰਵਾਰ ਦੀ ਰਾਤ ਨੂੰ ਸੀ.ਬੀ.ਆਈ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਦੇ ਆਈ.ਜੀ. ਦੀ ਪਟਿਆਲਾ ‘ਚ ਮੌਜ਼ੂਦ ਰਿਹਾਇਸ਼ ‘ਤੇ ਛਾਪਾ ਮਾਰਿਆ ਇਸ ਮਗਰੋਂ ਸੀ.ਬੀ.ਆਈ ਦੀ ਟੀਮ ਵੱਲੋਂ ਫਿਰੋਜ਼ਪੁਰ ਸਰਕਾਰੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਗਿਆ ਹੈ। (IG Dhillon)
ਪਤਾ ਲੱਗਿਆ ਹੈ ਕਿ ਟੀਮ ਵੱਲੋਂ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਟਵਾਰੀ ਮੋਹਨ ਸਿੰਘ ਵੱਲੋਂ ਫਰਦ ਲਈ ਐਸਐਸਪੀ ਸ਼ਿਵ ਕੁਮਾਰ ਤੋਂ 20 ਰੁਪਏ ਲੈਣ ਬਦਲੇ ਬਾਅਦ ਐਸਐਸਪੀ ਵੱਲੋਂ ਪੁਲਿਸ ਅਧਿਕਾਰੀਆਂ ਦੀ ਮੱਦਦ ਨਾਲ ਪਟਵਾਰੀ ਮੋਹਨ ਸਿੰਘ ‘ਤੇ ਕੀਤੇ ਤਸ਼ਦੱਦ ਦਾ ਮਾਮਲਾ ਦਰਜ ਹੋਣ ਤੋਂ  ਬਾਅਦ ਮਾਮਲੇ ਦੀ ਜਾਂਚ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ‘ਚ ਬਣੀ ਟੀਮ ਵੱਲੋਂ ਕੀਤੀ ਜਾ ਰਹੀ ਹੈ।  ਜਿਸ ਮਾਮਲੇ ‘ਚ ਸਾਬਕਾ ਐਸਐਸਪੀ ਵੱਲੋਂ ਸੀ.ਬੀ.ਆਈ ਨੂੰ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ”ਮਿਡਲ ਮੈਨ” ਰਾਹੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਗਈ, ਜਿਸਦੇ ਅਧਾਰ ‘ਤੇ ਸੀਬੀਆਈ ਵੱਲੋਂ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਹੈ।
ਇਸ ਸਬੰਧੀ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਟਵਾਰੀ ਦੀ ਸਰਕਾਰੀ 20 ਰੁਪਏ ਫੀਸ ਦੇ ਮਾਮਲੇ ਦੀ ਜਾਂਚ ਸਬੰਧੀ ਉਹਨਾਂ ਦੀ ਅਗਵਾਈ ‘ਚ ਇੱਕ ਟੀਮ ਬਣਾਈ ਹੋਈ ਹੈ। ਇਸ ਕੇਸ ਵਿੱਚ ਉਸ ਦੇ ਵੱਲੋਂ ਸਾਬਕਾ ਐਸਐਸਪੀ ਖ਼ਿਲਾਫ਼ ਕਾਰਵਾਈ ਵਾਸਤੇ ਲਿਖਿਆ ਗਿਆ ਸੀ, ਜਿਸ ਕਾਰਨ ਉਹਨਾਂ ਦੀਆਂ ਸ਼ਿਕਾਇਤਾਂ ਸਾਬਕਾ ਐਸਐਸਪੀ ਸ਼ਿਵ ਕੁਮਾਰ ਵੱਲੋਂ ਸੀਬੀਆਈ ਨੂੰ ਕੀਤੀਆਂ ਗਈਆਂ ਹਨ, ਜਿਸਦੇ ਆਧਾਰ ‘ਤੇ ਸੀਬੀਆਈ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ।
ਪਾਕਿ ਨੂੰ ਝਟਕਾ : ਦਾਊਦ ਦੇ ਕਰੀਬੀ ਨੂੰ ਭਾਰਤ ਹਵਾਲੇ ਕਰੇਗਾ ਥਾਈਲੈਂਡ
ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਗਿਆ ਸੀ ਬੈਂਕਾੱਕ
ਬੈਂਕਾੱਕ/ਏਜੰਸੀ
ਥਾਈਲੈਂਡ ‘ਚ ਇੱਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦਾਊਦ ਇਬਰਾਹੀਮ ਦਾ ਇੱਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਹੈ ਸਗੋਂ ਇੱਕ ਭਾਰਤੀ ਨਾਗਰਿਕ ਹੈ। ਸਇਅਦ ਮੁਜਕਿੱਕਰ ਮੁਦਸਰ ਹੁਸੈਨ ਉਰਫ਼ ਮੁਹੰਮਦ ਸਲੀਮ ਤੇ ਮੁੰਨਾ ਝਿੰਗੜਾ ਦਾਊਦ ਦੀ ਡੀ ਕੰਪਨੀ ਦਾ ਅਹਿਮ ਹਿੱਸਾ ਹੈ ਤੇ ਭਾਰਤ ‘ਚ ਮੋਸਟ ਵਾਂਟੇਡ ਅੰਡਰਵਰਲਡ ਅਪਰਾਧੀ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਦਾ ਕਰੀਬੀ ਹੈ।
ਮੁੰਨਾ ਝਿੰਗੜਾ ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਬੈਂਕਾੱਕ ਗਿਆ ਸੀ ਤੇ ਸਾਲ 2000 ਤੋਂ ਉੱਥੋਂ ਦੀ ਜੇਲ੍ਹ ‘ਚ ਬੰਦ ਹੈ। ਉਸ ‘ਤੇ ਦਾਊਦ ਦੇ ਦੁਸ਼ਮਣ ਛੋਟਾ ਰਾਜਨ ਦੀ ਹੱਤਿਆ ਦੀ ਸਾਜਿਸ਼ ਘੜਨ ਦਾ ਦੋਸ਼ ਹੈ। ਝਿੰਗੜਾ ਦੇ ਪਿਤਾ ਮੁਦਸਰ ਹੁਸੈਨ ਦੀ 1993 ਮੁੰਬਈ ਧਮਾਕੇ ‘ਚ ਵੀ ਵੱਡੀ ਭੂਮਿਕਾ ਰਹੀ ਹੈ ਤੇ ਉਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਕਰਕਕਾ ਸੁਰੱਖਿਆ ਮਿਲੀ ਹੋਈ ਹੈ। ਥਾਈਲੈਂਡ ‘ਚ ਪਾਕਿਸਤਾਨੀ ਦੂਤਾਵਾਸ ਰਾਹੀਂ ਵੀ ਝਿੰਗੜਾ ਦੀ ਸਜ਼ਾ ਨੂੰ ਘੱਟ ਕਰਨ ਦੀ ਕੋਸ਼ਿਸਾਂ ਕੀਤੀਆਂ ਗਈਆਂ ਜਿਸ ‘ਚ ਸਫ਼ਲਤਾ ਵੀ ਮਿਲੀ ਮੁੰਨਾ ਝਿੰਗੜਾ ਦੀ ਸਜ਼ਾ ਨੂੰ ਪਹਿਲਾਂ ਘੱਟ ਕਰਕੇ 34 ਸਾਲ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਥਾਈਲੈਂਡ ‘ਚ ਪਾਕਿਸਤਾਨੀ ਮਿਸ਼ਨ ਨੇ ਫਿਰ ਤੋਂ ਰਾਜਾ ਤੋਂ ਮਾਫ਼ੀ ਲੈਣ ‘ਚ ਸਫ਼ਲਤਾ ਪਾਈ ਤੇ 2016 ‘ਚ ਮੁੰਨਾ ਝਿੰਗੜਾ ਦੀ ਸਜ਼ਾ ਘਟਾ ਕੇ 18 ਸਾਲ ਰਹਿ ਗਈ। ਪਾਕਿਸਤਾਨੀ ਅਧਿਕਾਰੀ ਸਜ਼ਾ ਮਾਫ਼ੀ ਦੇ ਜੁਗਾੜ ਦੇ ਨਾਲ-ਨਾਲ ਥਾਈਲੈਂਡ ਦੇ ਨਾਲ ਹਵਾਲਗੀ ਸੰਧੀ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਲਈ ਵੀ ਕੰਮ ਕਰਦੇ ਰਹੇ।
ਹਾਲਾਂਕਿ ਭਾਰਤ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਤੇ ਮੁੰਨਾ ਦੀ ਹਵਾਲਗੀ ਲਈ ਦਾਅਵਾ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਥਾਈਲੈਂਡ ਕੋਰਟ ਪਹੁੰਚਿਆ ਇਸ ਦਰਮਿਆਨ ਥਾਈਲੈਂਡ ਦੇ ਕਾਨੂੰਨਾਂ ਤਹਿਤ ਝਿੰਗੜਾ ਦੀ ਪੂਰੀ ਸਜ਼ਾ ਮਾਫ਼ ਹੋ ਗਈ ਤੇ ਉਸ ਨੂੰ ਦਸੰਬਰ 2016 ‘ਚ ਰਿਹਾਅ ਵੀ ਕਰ ਦਿੱਤਾ ਜਾਂਦਾ ਪਰ ਮਾਮਲਾ ਵਿਚਾਰਧਅੀਨ ਹੋਣ ਕਾਰਨ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਕੋਰਟ ਨੇ ਭਾਰਤ ਵੱਲੋਂ ਦਿੱਤੇ ਗਏ ਫਿੰਗਰ ਪ੍ਰਿੰਟ ਦੇ ਨਮੂਨਿਆਂ ਦੇ ਆਧਾਰ ‘ਤੇ ਇਹ ਫੈਸਲਾ ਦਿੱਤਾ ਹੈ ਕਿ ਮੁੰਨਾ ਝਿੰਗੜਾ ਭਾਰਤੀ ਨਾਗਰਿਕ ਹੈ। ਕੋਰਟ ਨੇ ਪਾਕਿਸਤਾਨ ਨੂੰ ਵੀ ਕਿਹਾ ਕਿ ਉਹ ਥਾਈਲੈਂਡ ‘ਚ ਆਪਣੇ ਦੂਤਾਵਾਸ ਰਾਹੀਂ ਇਸ ਮਾਮਲੇ ‘ਚ ਸਬੂਤ ਜਮ੍ਹਾਂ ਕਰਵਾਏ। ਖਬਰਾਂ ਅਨੁਸਾਰ ਸੁਣਵਾਈ ਦੌਰਾਨ ਕੋਰਟ ਰੂਮ ‘ਚ ਹਾਈ ਵੋਲਟੇਜ ਡਰਾਮਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।