World Cup - Sach Kahoon Punjabi
ਹੁਣ ਹੋਰ ਕਰੋ ਇੰਤਜ਼ਾਰ, ਜਾਣੋ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ ਅਗਲਾ Cricket World Cup
2023 ’ਚ ਅਸਟਰੇਲੀਆ ਭਾਰਤ ਨੂੰ ਹਰਾ ਬਣਿਆ ਹੈ ਚੈਂਪੀਅਨ | Cricket World Cup
2027 ’ਚ 3 ਦੇਸ਼ ਕਰਨਗੇ ਵਿਸ਼ਵ ਕੱਪ ਦੀ ਮੇਜ਼ਬਾਨੀ | Cricket World Cup
ਨਵੀਂ ਦਿੱਲੀ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਹੁਣ ਪੂਰਾ ਹੋ ਚੁੱਕਿਆ ਹੈ। ਇਸ ਵਾਰ ਵਾਲੇ ਵਿਸ਼ਵ ਕੱਪ ’ਚ ਇੱਕ ਵਾਰ ਫੇਰ ਤੋਂ ਭਾਰਤੀ ਟੀਮ ਵਿਸ਼ਵ ਕੱਪ ਦਾ ਖਿਤਾਬ ਚੁੱਕਣ ਤੋਂ ਖੁੰਝ ਗਈ। ਭਾਰਤੀ ਟੀਮ ਨੂੰ ਅਸਟਰੇਲੀਆ ਨੇ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਸਟਰੇਲੀਆ ਛੇਵੀਂ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਗਿਆ। ਦਰਅਸਲ ਭਾਰਤੀ ਟੀਮ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ ਸੀ ਅਤੇ ਅਸਟਰੇਲੀਆਈ ਨੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਫਾਈਨਲ ਮੁਕਾਬਲਾ ਦੋਵਾਂ ’ਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਸੀ। (Cricket World Cup)
ਇਹ ਵੀ ਪੜ੍ਹੋ : ‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’
ਜਿਸ ਵਿੱਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ 240 ਦੌੜਾਂ ਬਣਾਈਆਂ। ਜਵਾਬ ’ਚ ਅਸਟਰੇਲੀਆਈ ਟੀਮ ਨੇ ਓਪਨਰ ਟ੍ਰੈਵਿਸ ਹੈਡ ਦੇ ਸੈਂਕੜੇ ਅਤੇ ਮਾਰਨਸ ਲਾਬੁਸ਼ੇਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਇਹ ਟੀਚਾ 43 ਓਵਰਾਂ ’ਚ ਹੀ ਹਾਸਲ ਕਰ ਲਿਆ, ਅਤੇ ਭਾਰਤੀ ਪ੍ਰਸ਼ੰਸਕਾਂ ਦਾ ਸੁਪਨਾ ਫਿਰ ਤੋਂ ਟੁੱਟ ਗਿਆ। ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਭਾਰਤੀ ਟੀਮ ਦੇ ਹੱਥ ’ਚ ਵੇਖਣ ਲਈ 4 ਸਾਲ ਦਾ ਇੰਤਜਾਰ ਫਿਰ ਤੋਂ ਕਰਨਾ ਹੈ। ਇੱਕ ਰੋਜ਼ਾ ਕ੍ਰਿਕੇਟ ਦਾ ਵਿਸ਼ਵ ਕੱਪ ਹੁਣ ਸਾਲ 2027 ’ਚ ਖੇਡਿਆ ਜਾਵੇਗਾ। ਇਹ ਵਿਸ਼ਵ ਕੱਪ ਦੀ ਮੇਜ਼ਬਾਨੀ 3 ਦੇਸ਼ ਕਰਨਗੇ। ਇਹ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ’ਚ ਖੇਡਿਆ ਜਾਵੇਗਾ। (Cricket World Cup)
ਇਹ ਵੀ ਪੜ੍ਹੋ : ਵਿਸ਼ਵ ਕੱਪ 2023 ‘ਚ ਲੱਗੀ ਰਿਕਾਰਡਾਂ ਦੀ ਝੜੀ
ਇਹ ਦੂਜੀ ਵਾਰ ਹੋਵੇਗਾ ਜਦੋਂ ਅਫਰੀਕੀ ਮਹਾਂਦੀਪ ’ਚ ਵਿਸ਼ਵ ਕੱਪ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2003 ਵਾਲਾ ਵਿਸ਼ਵ ਕੱਪ ਵੀ ਦੱਖਣੀ ਅਫਰੀਕਾ ’ਚ ਹੀ ਖੇਡਿਆ ਗਿਆ ਸੀ। ਉਸ ਸਮੇਂ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦੇ ਨਾਲ-ਨਾਲ ਕੀਨੀਆ ਨੇ ਵੀ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਉਸ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਤਾਂ ਗਰੁੱਪ ਸਟੇਜ ਦੇ ਮੈਚਾਂ ਤੋਂ ਹੀ ਬਾਹਰ ਹੋ ਗਏ ਸਨ। ਪਰ ਕੀਨੀਆ ਦੀ ਟੀਮ ਨੇ ਸੈਮੀਫਾਈਨਲ ਤੱਕ ਦਾ ਸਫਰ ਜ਼ਰੂਰ ਤੈਅ ਕੀਤਾ ਸੀ।
ਪਰ ਕੀਨੀਆ ਨੂੰ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਭਾਰਤ ਸੈਮੀਫਾਈਨਲ ’ਚ ਕੀਨੀਆ ਨੂੰ ਹਰਾ ਕੇ ਫਾਈਨਲ ’ਚ ਅਸਟਰੇਲੀਆ ਨਾਲ ਹੀ ਭਿੜਿਆ ਸੀ। ਉਸ ਸਮੇਂ ਵੀ ਭਾਰਤ ਨੂੰ ਅਸਟਰੇਲੀਆ ਨੇ ਹਰਾ ਦਿੱਤਾ ਸੀ। ਉਸ ਵਿਸ਼ਵ ਕੱਪ ’ਚ ਵੀ ਭਾਰਤੀ ਟੀਮ 1983 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ’ਚ ਪਹੁੰਚੀ ਸੀ। (Cricket World Cup)
ਇਹ ਦੇਸ਼ਾਂ ਦਾ ਕੁਆਲੀਫੀਕੇਸ਼ਨ ਹੋਣਾ ਤੈਅ | Cricket World Cup
ਮੇਜ਼ਬਾਨ ਹੋਣ ਕਾਰਨ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦਾ 2027 ਵਿਸ਼ਵ ਕੱਪ ’ਚ ਖੇਡਣਾ ਤੈਅ ਹੈ, ਪਰ ਨਾਮੀਬੀਆ ਨਾਲ ਅਜਿਹਾ ਨਹੀਂ ਹੋਵੇਗਾ। ਉਸ ਨੂੰ ਆਪਣੀ ਪਛਾਣ ਕੁਝ ਸਾਲਾਂ ’ਚ ਚੰਗਾ ਪ੍ਰਦਰਸ਼ਨ ਕਰਕੇ ਬਣਾਉਣੀ ਹੋਵੇਗੀ। ਨਾਮੀਬੀਆ ਦੇ ਵਿਸ਼ਵ ਕੱਪ ’ਚ ਐਂਟਰੀ ਦਾ ਫਾਰਮੂਲਾ ਉਹੀ ਰਹੇਗਾ। ਜੋ ਬਾਕੀ ਟੀਮਾਂ ਦਾ ਰਹੇਗਾ। (Cricket World Cup)
ਕਿਨੀਆਂ ਟੀਮਾਂ ਲੈਣਗੀਆਂ ਹਿੱਸਾ ਅਤੇ ਕਿਵੇਂ ਹੋਵੇਗੀ ਐਂਟਰੀ | Cricket World Cup
2027 ਵਾਲੇ ਵਿਸ਼ਵ ਕੱਪ ’ਚ ਕੁਲ 14 ਟੀਮਾਂ ਹਿੱਸਾ ਲੈਣਗੀਆਂ, ਜਿਸ ’ਚ 2 ਟੀਮਾਂ ਤਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ, ਜੋ ਮੇਜ਼ਬਾਨੀ ਕਰਨਗੀਆਂ। ਇਸ ਤੋਂ ਬਾਅਦ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਸਿਖਰ ਦੀਆਂ 8 ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਇੱਕ ਨਿਸ਼ਚਿਤ ਸਮਾਂ-ਸੀਮਾ ਲਈ ਸਿੱਧੇ ਵਿਸ਼ਵ ਕੱਪ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਬਾਕੀ ਚਾਰ ਟੀਮਾਂ ਕੁਆਲੀਫਾਇਰ ਮੈਚਾਂ ਰਾਹੀਂ ਕ੍ਰਿਕੇਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ’ਚ ਦਾਖਲ ਹੋ ਸਕਣਗੀਆਂ। (Cricket World Cup)
ਕੀ ਹੋਵੇਗਾ ਫਾਰਮੈਟ | Cricket World Cup
2027 ’ਚ ਹੋਣ ਵਾਲੇ ਵਿਸ਼ਵ ਕੱਪ ’ਚ 7-7 ਟੀਮਾਂ ਦੇ ਦੋ ਗਰੁੱਪ ਬਣਾਏ ਜਾਣਗੇ। ਇੱਥੇ ਰਾਊਂਡ ਰੌਬਿਨ ਪੜਾਅ ਤੋਂ ਬਾਅਦ, ਦੋਵਾਂ ਗਰੁੱਪਾਂ ਦੀਆਂ ਸਿਖਰ ਦੀਆਂ 3 ਟੀਮਾਂ ਅਗਲੇ ਪੜਾਅ ਲਈ ਅੱਗੇ ਵਧਣਗੀਆਂ। ਭਾਵ ਦੂਜੇ ਦੌਰ ’ਚ 6 ਟੀਮਾਂ ਹੋਣਗੀਆਂ। ਇੱਕ ਗਰੁੱਪ ਦੀ ਟੀਮ ਦੂਜੇ ਗਰੁੱਪ ਦੀਆਂ ਸਾਰੀਆਂ ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡੇਗੀ। ਇਸ ਤਰ੍ਹਾਂ ਇਸ ਦੌਰ ’ਚ ਹਰ ਟੀਮ ਦੇ ਤਿੰਨ ਮੈਚ ਖੇਡੇ ਜਾਣਗੇ। ਇਸ ਪੜਾਅ ’ਚ ਦੋ ਟੀਮਾਂ ਬਾਹਰ ਹੋ ਜਾਣਗੀਆਂ ਅਤੇ ਫਿਰ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਵੇਗਾ। (Cricket World Cup)
IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ
ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)
ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂਂ 50 ਓਵਰਾਂ ’ਚ 240 ਦੌੜਾਂ ਬਣਾਈਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਸ਼ੁਰੂਆਤ ਦਿੱਤੀ। ਪਰ ਸ਼ੁਭਮਨ ਸਿਰਫ 4 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਤੇਜ਼ ਦੌੜਾਂ ਬਣਾਈਆਂ। 10ਵੇਂ ਓਵਰ ‘ਚ ਰੋਹਿਤ ਸ਼ਰਮਾ ਨੇ ਵੀ 2 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਪਰ ਤੀਜੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ ਰੋਹਿਤ ਨੇ 47 ਦੌੜਾਂ ਬਣਾਈਆਂ। ਟੀਮ ਨੇ 10 ਓਵਰਾਂ ਵਿੱਚ 80 ਦੌੜਾਂ ਬਣਾਈਆਂ ਪਰ ਨਾਲ ਹੀ 2 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋ ਬਾਅਦ ਸ੍ਰੇਅਸ ਅਈਅਰ ਵੀ 4 ਦੌੜਾਂ ਬਣਾ ਕੇ ਆਊਟ ਹੋਏ।
ਇਹ ਵੀ ਪੜ੍ਹੋ : Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ
ਵਿਰਾਟ ਕੋਹਲੀ ਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ 241 ਦੌੜਾਂ ਤੱਕ ਪਹੁੰਚ ਸਕਿਆ। ਇਸ ਤੋਂ ਇਲਾਵਾ ਭਾਰਤ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਚੇਲ ਸਟਾਰਕ ਨੇ (3) ਨੇ ਲਈਆਂ। IND Vs AUS Final
World Cup 2023 : ਪਾਕਿਸਤਾਨ ਨਹੀਂ ਕਰ ਸਕਿਆ ਆਖਰੀ 4 ਲਈ ਕੁਆਲੀਫਾਈ
ਸੈਮੀਫਾਈਨਲ ’ਚ ਪਹੁੰਚੀ ਨਿਊਜ਼ੀਲੈਂਡ, ਭਾਰਤ ਨਾਲ ਹੋਵੇਗਾ ਮੁਕਾਬਲਾ
(ਏਜੰਸੀ) ਨਵੀਂ ਦਿੱਲੀ। ਵਿਸ਼ਵ ਕੱਪ 2023 ’ਚ ਭਾਰਤ, ਦੱਖਣੀ ਅਫਰੀਕਾ ਅਤੇ ਅਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ 9 ਲੀਗ ਮੈਚਾਂ ਵਿੱਚ ਪੰਜ ਜਿੱਤਾਂ ਨਾਲ 10 ਅੰਕ ਹਾਸਲ ਕਰਕੇ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਆਪਣਾ ਸਥਾਨ ਬਰਕਰਾਰ ਰੱਖਿਆ। World Cup 2023
ਇਹ ਵੀ ਪੜ੍ਹੋ : AUS Vs BAN : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਪਾਕਿਸਤਾਨ ਦੀ ਟੀਮ ਨੂੰ ਇੰਗਲੈਂਡ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ, ਜਿਸ ਕਾਰਨ ਉਸ ਦੇ ਹੱਥੋਂ ਰਨ ਰੇਟ ਵਧਾਉਣ ਦਾ ਮੌਕਾ ਖੁੰਝ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 337 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 6.4 ਓਵਰਾਂ ’ਚ ਇਸ ਨੂੰ ਹਾਸਲ ਕਰਨ ਦੀ ਚੁਣੌਤੀ ਦਿੱਤੀ ਗਈ, ਜਿਸ ਨੂੰ ਪਾਕਿਸਤਾਨ ਹਾਸਲ ਨਹੀਂ ਕਰ ਸਕਿਆ ਅਤੇ ਇਸ ਕਾਰਨ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ ਹੈ, ਜਦੋਂ ਕਿ ਨਿਊਜ਼ੀਲੈਂਡ ਦੀ ਟੀਮ ਨੇ ਲਗਾਤਾਰ ਪੰਜਵੀਂ ਵਾਰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। World Cup 2023
ਸਕਾਟਲੈਂਡ ਨੂੰ ਹਰਾ ਕੇ ਨੀਦਰਲੈਂਡ ਨੇ ਕਟਵਾਈ ਵਿਸ਼ਵ ਕੱਪ ਦੀ ਟਿਕਟ
ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ 10ਵੀਂ ਟੀਮ ਬਣੀ
ਜ਼ਿੰਬਾਬਵੇ । ਨੀਦਰਲੈਂਡ ਦੀ ਟੀਮ ਨੇ ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ ਜ਼ਿੰਬਾਬਵੇ ‘ਚ ਚੱਲ ਰਹੇ ਵਿਸ਼ਵ ਕੱਪ ਕੁਆਲੀਫਾਇਰ ‘ਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨੀਦਰਲੈਂਡ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ 10ਵੀਂ ਟੀਮ ਬਣ ਗਈ ਹੈ। (World Cup 2023)
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦੀ ਰਡਾਰ ‘ਤੇ ਦੋ ਅਧਿਆਪਕ, ਨੌਕਰੀ ਤੋਂ ਬਰਖਾਸਤ ਕਰਨ ਦਾ ਦਿੱਤਾ ਨੋਟਿਸ
ਬੁਲਾਵੇਓ ਦੇ ਕਵੀਨਜ਼ ਸਪੋਰਟਸ ਕਲੱਬ ਵਿੱਚ ਡੱਚ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸਕਾਟਿਸ਼ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 277 ਦੌੜਾਂ ਬਣਾਈਆਂ। ਜਵਾਬ ‘ਚ ਨੀਦਰਲੈਂਡ ਨੇ 42.5 ਓਵਰਾਂ ‘ਚ 6 ਵਿਕਟਾਂ ‘ਤੇ 278 ਦੌੜਾਂ ਦਾ ਟੀਚਾ ਹਾਸਲ ਕਰ ਲਿਆ। (World Cup 2023)
ਜਿਕਰਯੋਗ ਹੈ ਕਿ ਨੀਦਰਲੈਂਡ ਨੇ ਆਖਰੀ ਵਾਰ ਭਾਰਤ ਵਿੱਚ ਵਿਸ਼ਵ ਕੱਪ ਖੇਡਿਆ ਸੀ, ਟੀਮ ਨੇ 2011 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਇਸ ਵਾਰ ਵੀ ਟੀਮ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀ ਹੈ।
World Cup 2023: ਨਿਊਜ਼ੀਲੈਂਡ ਨੂੰ ਲੱਗਾ ਵੱਡਾ ਝਟਕਾ, ਇਹ ਖਿਡਾਰੀ ਹੋਇਆ ਬਾਹਰ
ਵੈਲਿੰਗਟਨ (ਏਜੰਸੀ)। ਨਿਊਜ਼ੀਲੈਂਡ ਦੇ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਸੱਜੀ ਅੱਡੀ ਦੀ ਸੱਟ ਕਾਰਨ ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਸਕਣਗੇ। ਨਿਊਜ਼ੀਲੈਂਡ ਕ੍ਰਿਕਟ (NZC) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬ੍ਰੇਸਵੈੱਲ ਨੂੰ ਇੰਗਲੈਂਡ ਦੇ ਟੀ-20 ਬਲਾਸਟ ‘ਚ ਵਾਵੇਸਟਰਸ਼ਰ ਰੈਪਿਡਸ ਲਈ ਖੇਡਦੇ ਸਮੇਂ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਲਗਭਗ 6 ਤੋਂ 8 ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹੇਗਾ। ਐਨਜੇਡਸੀ ਨੇ ਦੱਸਿਆ ਕਿ ਬ੍ਰੇਸਵੈੱਲ ਆਪਣੀ ਅੱਡੀ ਦੀ ਸਰਜਰੀ ਤੋਂ ਬਾਅਦ ਵੀਰਵਾਰ ਨੂੰ ਯੂਕੇ ਵਿੱਚ ਮੁੜ ਪ੍ਰਕਿਰਿਆ ਸ਼ੁਰੂ ਕਰੇਗਾ। World Cup 2023
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਵੱਲੋਂ 8.49 ਕਰੋੜ ਰੁਪਏ ਦੀ ਲੁੱਟ ਮਾਮਲਾ ’ਚ ਮਾਸਟਰਮਾਈਂਡ ਸਮੇਤ 5 ਜਣੇ ਕਾਬੂ
ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਬ੍ਰੇਸਵੈੱਲ ਦੀ ਸੱਟ ਬਾਰੇ ਕਿਹਾ, “ਤੁਸੀਂ ਕਿਸੇ ਖਿਡਾਰੀ ਲਈ ਬੁਰਾ ਮਹਿਸੂਸ ਕਰਦੇ ਹੋ ਜਦੋਂ ਉਹ ਜ਼ਖਮੀ ਹੁੰਦਾ ਹੈ, ਖਾਸ ਤੌਰ ‘ਤੇ ਜਦੋਂ ਉਹ ਵਿਸ਼ਵ ਟੂਰਨਾਮੈਂਟ ਤੋਂ ਬਾਹਰ ਹੋਣ ਵਾਲਾ ਹੁੰਦਾ ਹੈ।” ਮਾਈਕਲ ਟੀਮ ਦਾ ਅਨਿੱਖੜਵਾਂ ਅੰਗ ਹੈ ਅਤੇ ਉਸ ਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਤੋਂ ਬਾਅਦ ਨਿਊਜ਼ੀਲੈਂਡ ਲਈ ਸ਼ਾਨਦਾਰ 15 ਮਹੀਨੇ ਬਿਤਾਏ ਹਨ। World Cup 2023
Michael Bracewell ruled out of ODI World Cup after rupturing right achilles
Read @ANI Story | https://t.co/ri7ac7ChXS#MichaelBracewell #ODIWorldCup2023 #NewZealandCricket #Blackcaps pic.twitter.com/yvndcHVd99
— ANI Digital (@ani_digital) June 14, 2023
ਉਸ ਨੇ ਕਿਹਾ, “ਅਸੀਂ ਖੇਡ ਦੇ ਤਿੰਨਾਂ ਮੋਰਚਿਆਂ ਵਿੱਚ ਉਸ ਦੇ ਸ਼ਾਨਦਾਰ ਹੁਨਰ ਨੂੰ ਦੇਖਿਆ ਹੈ ਅਤੇ ਉਹ ਭਾਰਤ ਵਿੱਚ ਵਿਸ਼ਵ ਕੱਪ ਲਈ ਇੱਕ ਪ੍ਰਮੁੱਖ ਖਿਡਾਰੀ ਵਜੋਂ ਉੱਭਰ ਰਿਹਾ ਸੀ। ਮਾਈਕਲ ਕੁਦਰਤੀ ਤੌਰ ‘ਤੇ ਬਹੁਤ ਨਿਰਾਸ਼ ਹੈ, ਪਰ ਉਸਨੇ ਸਵੀਕਾਰ ਕੀਤਾ ਹੈ ਕਿ ਸੱਟਾਂ ਖੇਡ ਦਾ ਹਿੱਸਾ ਹਨ ਅਤੇ ਹੁਣ ਉਹ ਆਪਣੇ ਮੁੜ ਵਸੇਬੇ ‘ਤੇ ਧਿਆਨ ਦੇ ਰਿਹਾ ਹੈ. ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਲਈ ਖੇਡਣ ਵਾਲੇ ਬ੍ਰੇਸਵੈੱਲ ਅਪ੍ਰੈਲ ਤੋਂ ਨਿਊਜ਼ੀਲੈਂਡ ਤੋਂ ਦੂਰ ਹਨ। ਉਹ ਸਰਜਰੀ ਤੋਂ ਬਾਅਦ ਦੋ ਹਫ਼ਤਿਆਂ ਤੱਕ ਘਰ ਨਹੀਂ ਪਰਤ ਸਕਣਗੇ।
ਭਾਰਤ ਨੇ ਮਹਿਲਾ ਵਿਸ਼ਵ ਕੱਪ ’ਚ ਵੈਸਟ ਵਿੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ
ਭਾਰਤੀ ਬੱਲੇਬਾਜ਼ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਜੜੇ ਸੈਂਕੜੇ  (World Cup)
ਹੈਮਿਲਟਨ (ਏਜੰਸੀ)। ਸਮ੍ਰਿਤੀ ਮੰਧਾਨਾ (123) ਅਤੇ ਹਰਮਨਪ੍ਰੀਤ ਕੌਰ (109) ਦੇ ਜ਼ਬਰਦਸਤ ਸੈਂਕੜੇ ਅਤੇ ਫਿਰ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਕੱਪ 2022 (World Cup) ਦੇ ਮੈਚ ਵਿੱਚ ਵੈਸਟਇੰਡੀਜ਼ ਨੂੰ ਇੱਕਤਰਫਾ ਮੈਚ ’ਚ 155 ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਦੀ ਪਿਛਲੀ ਉੁੁਪ ਜੇਤੂ ਭਾਰਤ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਜਰਬੇਕਾਰ ਬੱਲੇਬਾਜ਼ ਸਮ੍ਰਿਤੀ ਅਤੇ ਹਰਮਨਪ੍ਰੀਤ ਦੇ ਜ਼ਬਰਦਸਤ ਸੈਂਕੜਿਆਂ ਦੀ ਬਦੌਲਤ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 317 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਬਾਅਦ ‘ਚ ਭਾਰਤੀ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ 40.3 ਓਵਰਾਂ ‘ਚ 162 ਦੌੜਾਂ ‘ਤੇ ਆਊਟ ਹੋ ਗਈ। ਵੈਸਟਇੰਡੀਜ਼ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ। ਉਸ ਦੀ ਪਹਿਲੀ ਵਿਕਟ 100 ਦੇ ਸਕੋਰ ‘ਤੇ ਡਿੱਗੀ, ਪਰ ਫਿਰ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਵਿੰਡੀਜ਼ ਦੀ ਪੂਰੀ ਟੀਮ ਨੂੰ 62 ਦੌੜਾਂ ਦੇ ਅੰਦਰ ਢੇਰ ਕਰ ਦਿੱਤਾ ਅਤੇ ਮੈਚ (ਮਹਿਲਾ ਵਿਸ਼ਵ ਕੱਪ) ਜਿੱਤ ਲਿਆ। ਭਾਰਤ ਲਈ ਸਨੇਹ ਰਾਣਾ ਨੇ 9.3 ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਮੇਘਨਾ ਸਿੰਘ ਨੇ ਛੇ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਸ ਤੋਂ ਇਲਾਵਾ ਝੂਲਨ ਗੋਸਵਾਮੀ, ਰਾਜੇਸ਼ਵਰੀ ਗਾਇਕਵਾੜ ਅਤੇ ਪੂਜਾ ਵਸਤਰਕਾਰ ਨੂੰ ਇਕ-ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਬੱਲੇਬਾਜ਼ੀ ‘ਚ ਸੈਂਕੜੇ ਲਗਾਏ ਸਨ। ਸਮ੍ਰਿਤੀ ਨੇ 119 ਗੇਂਦਾਂ ‘ਚ 13 ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ 123 ਦੌੜਾਂ ਬਣਾਈਆਂ, ਜਦਕਿ ਹਰਮਨਪ੍ਰੀਤ ਨੇ 107 ਗੇਂਦਾਂ ‘ਚ 10 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦਾ ਸੈਂਕੜਾ ਲਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਸਟ੍ਰੇਲੀਆ, ਇੰਗਲੈਂਡ ਦੀਆਂ ਟੀਮਾਂ ਨੇ ਮਾਰਸ਼, ਵਾਰਨ ਨੂੰ ਸ਼ਰਧਾਂਜਲੀ ਦਿੱਤੀ
ਆਸਟ੍ਰੇਲੀਆ, ਇੰਗਲੈਂਡ ਦੀਆਂ ਟੀਮਾਂ ਨੇ ਮਾਰਸ਼, ਵਾਰਨ ਨੂੰ ਸ਼ਰਧਾਂਜਲੀ ਦਿੱਤੀ
ਹੈਮਿਲਟਨ। ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਆਪਣੇ ਮੈਚ ਤੋਂ ਪਹਿਲਾਂ ਰੌਡ ਮਾਰਸ਼ ਅਤੇ ਸ਼ੇਨ ਵਾਰਨ ਦੇ ਸਨਮਾਨ ‘ਚ ਕਾਲੀਆਂ ਪੱਟੀਆਂ ਬੰਨ੍ਹੀਆਂ ਅਤੇ ਇਕ ਮਿੰਟ ਦਾ ਮੌਨ ਰੱਖਿਆ। ਆਸਟ੍ਰੇਲੀਆਈ ਦਿੱਗਜ ਮਾਰਸ਼ ਅਤੇ ਵਾਰਨ ਦੋਵਾਂ ਦਾ 24 ਘੰਟਿਆਂ ਦੇ ਅੰਦਰ ਦੇਹਾਂਤ ਹੋ ਗਿਆ। ਜਿੱਥੇ 74 ਸਾਲਾ ਮਾਰਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉੱਥੇ ਹੀ ਵਾਰਨ ਦੀ ਵੀ ਸ਼ੁੱਕਰਵਾਰ ਨੂੰ 52 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਵਾਰਨ ਨੇ 1992 ਵਿੱਚ ਸਿਡਨੀ ਕ੍ਰਿਕੇਟ ਮੈਦਾਨ ਵਿੱਚ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ ਹੁਣ ਤੱਕ ਦੇ ਸਭ ਤੋਂ ਸਫਲ ਲੈੱਗ ਸਪਿਨਰ ਸਨ। ਉਹਨਾਂ ਨੇ 145 ਟੈਸਟ ਖੇਡੇ, 708 ਵਿਕਟਾਂ ਲਈਆਂ। ਇਸ ਦੌਰਾਨ ਉਹਨਾਂ ਨੇ ਇੱਕ ਪਾਰੀ ਵਿੱਚ 37 ਪੰਜ ਵਿਕਟਾਂ ਝਟਕਾਈਆਂ ਅਤੇ 10 ਵਾਰ 10 ਵਿਕਟਾਂ ਲਈਆਂ। ਵਾਰਨ ਨੇ 194 ਵਨਡੇ ਮੈਚਾਂ ‘ਚ 293 ਵਿਕਟਾਂ ਲਈਆਂ। ਮਾਰਸ਼ ਨੇ ਆਸਟ੍ਰੇਲੀਆ ਲਈ 96 ਟੈਸਟ ਅਤੇ 92 ਵਨਡੇ ਮੈਚ ਖੇਡੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਰਸ਼ਕਾਂ ਤੋਂ ਬਿਨਾਂ ਵਰਲਡ ਕੱਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਬਾਰਡਰ
ਦਰਸ਼ਕਾਂ ਤੋਂ ਬਿਨਾਂ ਵਰਲਡ ਕੱਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਬਾਰਡਰ
ਮੈਲਬੋਰਨ : ਆਪਣੀ ਕਪਤਾਨੀ ਹੇਠ ਪਹਿਲੀ ਵਾਰ ਆਸਟਰੇਲੀਆ ਨੂੰ ਵਰਲਡ ਕੱਪ ਜਿੱਤਾਉਣ ਵਾਲੇ ਐਲੇਨ ਬਾਰਡਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦਰਸ਼ਕਾਂ ਤੋਂ ਬਿਨਾਂ ਟੀ -20 ਵਿਸ਼ਵ ਕੱਪ ਦੀ ਕਲਪਨਾ ਵੀ ਨਹੀਂ ਕਰ ਸਕਦੇ। ਕੋਰੋਨਾ ਵਾਇਰਸ ਕਾਰਨ ਕ੍ਰਿਕਟ ਦੀਆਂ ਗਤੀਵਿਧੀਆਂ ਨੂੰ ਕਈ ਦੇਸ਼ਾਂ ਵਿੱਚ ਰੁਕਣ ਅਤੇ ਯਾਤਰਾ ਤੇ ਪਾਬੰਦੀਆਂ ਹਨ। ਅਜਿਹੀ ਸਥਿਤੀ ਵਿੱਚ, 18 ਅਕਤੂਬਰ ਤੋਂ ਆਸਟਰੇਲੀਆ ਵਿੱਚ ਹੋਣ ਵਾਲਾ ਟੀ -20 ਵਿਸ਼ਵ ਕੱਪ ਖ਼ਤਰੇ ਵਿੱਚ ਹੈ। ਇਹ ਵੀ ਖਦਸ਼ਾ ਜਤਾਈ ਜਾ ਰਹੀ ਹੈ ਕਿ ਬਿਨ੍ਹਾਂ ਦਰਸ਼ਕਾਂ ਤੋਂ ਮੈਚ ਖੇਡੇ ਜਾ ਸਕਦੇ ਹਨ। 64 ਸਾਲਾ ਬਾਰਡਰ ਇਸ ਨਾਲ ਸਹਿਮਤ ਨਹੀਂ ਹੈ ਅਤੇ ਇਸ ਨੂੰ ਕਲਪਨਾ ਤੋਂ ਪਰੇ ਦੱਸਿਆ ਹੈ। ਬਾਰਡਰ, ਜਿਸਨੇ 1987 ਵਿਚ ਆਸਟਰੇਲੀਆ ਨੂੰ ਚੈਂਪੀਅਨ ਬਣਾਇਆ ਸੀ, ਨੇ ਕਿਹਾ, “ਮੈਂ ਦਰਸ਼ਕਾਂ ਤੋਂ ਬਿਨਾਂ ਟੀ -20 ਵਰਲਡ ਕੱਪ ਦੀ ਕਲਪਨਾ ਵੀ ਨਹੀਂ ਕਰ ਸਕਦਾ”।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਦੀ ਲਗਾਤਾਰ ਤੀਜੀ ਜਿੱਤ
ਸੈਮੀ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ
ਮੈਲਬੌਰਨ, ਏਜੰਸੀ ।ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ‘ਚ ਭਾਰਤ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ।ਵੀਰਵਾਰ ਨੂੰ ਮੈਲਬੌਰਨ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ‘ਤੇ 133 ਦੌੜਾਂ ਬਣਾਈਆਂ । ਇਸ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 6 ਵਿਕਟਾਂ ‘ਤੇ 130 ਦੌੜਾਂ ਹੀ ਬਣਾ ਸਕੀ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਜੀ ਜਿੱਤ ਹੈ। ਟੀਮ ਨੇ ਪਹਿਲੇ ਮੁਕਾਬਲੇ ‘ਚ ਅਸਟਰੇਲੀਆ ਨੂੰ 17 ਅਤੇ ਫਿਰ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ ਸੀ। ਭਾਰਤ ਵੱਲੋਂ ਸੇਫਾਲੀ ਵਰਮਾ ਨੇ ਸਭ ਤੋਂ ਜ਼ਿਆਦਾ 46 ਦੌੜਾਂ ਅਤੇ ਤਾਨੀਆ ਭਾਟੀਆ ਨੇ 23 ਦੌੜਾਂ ਦੀ ਪਾਰੀ ਖੇਡੀ । ਸੇਫਾਲੀ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ।
ਭਾਰਤ ਦੀਆਂ ਤਿੰਨ ਖਿਡਾਰਨਾਂ ਕਪਤਾਨ ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ ਅਤੇ ਵੇਦਾ ਕ੍ਰਿਸ਼ਨਾਮੂਰਤੀ ਦਹਾਈ ਦਾ ਅੰਕੜਾ ਨਹੀਂ ਛੂਹ ਸਕੀਆਂ । ਸੋਫੀ ਡੇਵਾਇਨ ਦੀ ਗੇਂਦ ‘ਤੇ ਦੀਪਤੀ (8 ਦੌੜਾਂ) ਦਾ ਕੈਚ ਹੇਲੇ ਜੇਨਸੇਨ ਨੇ ਫੜਿਆ । ਹਰਮਨਪ੍ਰੀਤ ਨੂੰ 1 ਦੌੜ ‘ਤੇ ਲੈੱਗ ਕਸਪੇਰੇਕ ਨੇ ਆਪਣੀ ਗੇਂਦ ‘ਤੇ ਕੈਚ ਆਊਟ ਕੀਤਾ । ਉੱਥੇ ਵੇਦਾ ਨੂੰ 6 ਦੌੜਾਂ ‘ਤੇ ਅਮੇਲੀਆ ਕੇਰ ਨੇ ਲੱਤ ਅੜਿੱਕਾ ਕੀਤਾ। ਰੋਜਮੈਰੀ ਮੈਰ ਨੇ ਦੋ ਵਿਕਟਾਂ ਲਈਆਂ ਉਨ੍ਹਾਂ ਨੇ ਤਾਨੀਆ ਭਾਟੀਆ (23 ਦੌੜਾਂੰ) ਅਤੇ ਜੇਮਿਮਾ ਰੋਡ੍ਰਿਗਜ (10 ਦੌੜਾਂ) ਨੂੰ ਅਮੇਲੀਆ ਕੇਰ ਹੱਥੋਂ ਕੈਚ ਆਊਟ ਕਰਵਾਇਆ।
ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਣਾ 11 ਦੌੜਾਂ ਬਣਾ ਕੇ ਪਵੇਲੀਅਤ ਪਰਤ ਗਈ ਉਨ੍ਹਾਂ ਨੂੰ ਲੀ ਤਹੂਹੂ ਨੇ ਕਲੀਨ ਬੋਲਡ ਕੀਤਾ। ਨਿਊਜ਼ੀਲੈਂਡ ਲਈ ਅਮੇਲੀਆ ਕੇਰ ਅਤੇ ਰੋਜਮੈਰੀ ਮੈਰ ਨੇ 2-2 ਵਿਕਟਾਂ ਹਾਸਲ ਕੀਤੀਆਂ ।ਕਪਤਾਨ ਸੋਫੀ ਡੇਵਾਇਨ, ਲੀ ਤਹੂਹੂ ਅਤੇ ਲੈਗ ਕਸਪੇਰੇਕ ਨੂੰ 1-1 ਸਫਲਤਾ ਮਿਲੀ। ਉੱਥੇ ਹੀ ਨਿਊਜ਼ੀਲੈਂਡ ਲਈ ਅਮੇਲੀਆ ਕੇਰ ਨੇ ਸਭ ਤੋਂ ਜ਼ਿਆਦਾ 34, ਕੇਟੀ ਮਾਰਟਿਨ ਨੇ 25, ਮੇਡੀ ਗ੍ਰੀਨ ਨੇ 24 ਦੌੜਾਂ ਦੀ ਪਾਰੀ ਖੇਡੀ।
ਦੀਪਤੀ , ਸਿਖਾ , ਰਾਜੇਸ਼ਵਰੀ, ਪੂਨਮ ਤੇ ਰਾਧਾ ਨੂੰ ਮਿਲੀ 1-1 ਸਫਲਤਾ
ਉੱਥੇ ਭਾਰਤ ਦੀ ਦੀਪਤੀ ਸ਼ਰਮਾ, ਸਿਖਾ ਪਾਂਡੇ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ ਅਤੇ ਰਾਧਾ ਯਾਦਵ ਨੂੰ 1-1 ਸਫਲਤਾ ਮਿਲੀ । ਰਾਜੇਸ਼ਵਰੀ ਦੀ ਗੇਂਦ ‘ਤੇ ਮੇੱਡੀ ਦਾ ਕੈਚ ਵਿਕਟਕੀਪਰ ਤਾਨੀਆ ਭਾਟੀਆ ਨੇ ਫੜਿਆ। ਪੂਨਮ ਨੇ ਕੀਵੀ ਕਪਤਾਨ ਸੋਫੀ ਡੇਵਾਇਨ ਨੂੰ 14 ਦੌੜਾਂ ‘ਤੇ ਆਊਟ ਕੀਤਾ ਉਨ੍ਹਾਂ ਦਾ ਕੈਚ ਰਾਧਾ ਨੇ ਫੜਿਆ । ਦੀਪਤੀ ਨੇ ਸੂਜੀ ਬੇਟਸ ਨੂੰ 6 ਦੌੜਾਂ ‘ਤੇ ਕਲੀਨ ਬੋਲਡ ਕੀਤਾ ਉੱਥੇ ਸਿਖਾ ਨੇ ਰਾਚੇਲ ਪ੍ਰੀਸਟ ਨੂੰ ਪਵੇਲੀਅਨ ਭੇਜਿਆ 12 ਦੌੜਾਂ ‘ਤੇ ਖੇਡ ਰਹੀ ਪ੍ਰੀਸਟ ਦਾ ਕੈਚ ਰਾਧਾ ਨੇ ਫੜਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਅਫਰੀਕਾ ‘ਚ ਅਗਲੇ ਸਾਲ 17 ਜਨਵਰੀ ਤੋਂ 9 ਫਰਵਰੀ ਤੱਕ ਖੇਡਿਆ ਜਾਵੇਗਾ ਵਿਸ਼ਵ ਕੱਪ
ਏਜੰਸੀ/ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ ਸਾਬਕਾ ਚੈਂਪੀਅਨ ਭਾਰਤ ਦੀ ਆਈਸੀਸੀ ਵਿਸ਼ਵ ਕੱਪ ‘ਚ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਿਸ ਲਈ ਸੋਮਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਦੱਖਣੀ ਅਫਰੀਕਾ ‘ਚ ਅਗਲੇ ਸਾਲ 17 ਜਨਵਰੀ ਤੋਂ 9 ਫਰਵਰੀ ਤੱਕ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ‘ਚ ਭਾਰਤ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਅਖਿਲ ਭਾਰਤੀ ਜੂਨੀਅਰ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ 19 ਸਾਲ ਦੇ ਸਲਾਮੀ ਬੱਲੇਬਾਜ਼ ਪ੍ਰਿਅਮ ਗਰਗ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਿਨ੍ਹਾਂ ਨੇ ਲਿਸਟ ਏ ਕ੍ਰਿਕਟ ‘ਚ ਸੈਂਕੜਾ ਅਤੇ ਪ੍ਰਥਮ ਸ਼੍ਰੇਣੀ ‘ਚ ਦੂਹਰਾ ਸੈਂਕੜਾ ਲਾਇਆ ਹੈ । World Cup
ਬਿਹਤਰੀਨ ਫਾਰਮ ‘ਚ ਖੇਡ ਰਹੇ ਯੂਪੀ ਦੇ ਬੱਲੇਬਾਜ਼ ਦੇਵਧਰ ਟਰਾਫੀ ‘ਚ ਭਾਰਤ ਸੀ ਟੀਮ ਦਾ ਹਿੱਸਾ ਸਨ ਜੋ ਉਪ ਜੇਤੂ ਰਹੀ ਸੀ ਉਨ੍ਹਾਂ ਨੇ ਬੀਤੇ ਮਹੀਨੇ ਭਾਰਤ ਬੀ ਖਿਲਾਫ ਫਾਈਨਲ ਮੈਚ ‘ਚ 74 ਦੌੜਾਂ ਦੀ ਪਾਰੀ ਖੇਡੀ ਸੀ ਬੀਸੀਸੀਆਈ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਿਹਾ, ‘ਬੀਸੀਸੀਆਈ ਨੇ ਚਾਰ ਵਾਰ ਦੀ ਚੈਂਪੀਅਨ ਭਾਰਤ ਦੀ ਅੰਡਰ-19 ਟੀਮ ਵਿਸ਼ਵ ਕੱਪ ਟੀਮ ਐਲਾਨ ਕਰ ਦਿੱਤੀ ਹੈ ਜਿਸ ਦੀ ਅਗਵਾਈ ਪ੍ਰਿਅਮ ਗਰਗ ਕਰਨਗੇ ਯਸ਼ਵੀ ਜਾਇਸਵਾਲ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ।
ਜੋ ਲਿਸਟ ਏ ਕ੍ਰਿਕਟ ‘ਚ ਦੂਹਰਾ ਸੈਂਕੜਾ ਲਾਉਣ ਵਾਲੇ ਸਭ ਤੋਂ ਨੌਜਵਾਨ ਕ੍ਰਿਕਟਰ ਹਨ ਅੰਡਰ-19 ਵਿਸ਼ਵ ਕੱਪ ‘ਚ ਇਸ ਸਾਲ 16 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਚਾਰ ਗਰੁੱਪਾਂ ‘ਚ ਵੰਡਿਆ ਗਿਆ ਹੈ ਭਾਰਤ ਨੂੰ ਗਰੁੱਪ ਏ ‘ਚ ਜਗ੍ਹਾ ਮਿਲੀ ਹੈ ਜੋ ਪਹਿਲੀ ਵਾਰ ਕੁਆਲੀਫਾਇਰ ਬਣੇ ਜਪਾਨ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ਸ਼ਾਮਲ ਹਨ ਹਰ ਗਰੁੱਪ ਦੀਆਂ ਟਾਪ ਦੋ ਟੀਮਾਂ ਨੂੰ ਸੁਪਰ ਲੀਗ ‘ਚ ਜਗ੍ਹਾ ਮਿਲੇਗੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅੰਡਰ-19 ਟੀਮ ਦੱਖਣੀ ਅਫਰੀਕਾ ਰਵਾਨਾ ਹੋਵੇਗੀ ਜਿੱਥੇ ਉਹ ਅਫਰੀਕਾ ਦੀ ਅੰਡਰ-19 ਟੀਮ ਨਾਲ ਤਿੰਨ ਵਨਡੇ ਮੈਚ ਖੇਡੇਗੀ ਇਸ ਤੋਂ ਬਾਅਦ ਉਹ ਦੱਖਣੀ ਅਫਰੀਕਾ, ਜਿੰਬਾਬਵੇ ਅਤੇ ਨਿਊਜ਼ੀਲੈਂਡ ਦੀ ਅੰਡਰ-19 ਟੀਮਾਂ ਨਾਲ ਚਾਰ ਦੇਸ਼ਾਂ ਦੀ ਲੜੀ ‘ਚ ਹਿੱਸਾ ਲਵੇਗੀ।
ਅੰਡਰ-19 ਵਿਸ਼ਵ ਕੱਪ ਟੀਮ ਇਸ ਤਰ੍ਹਾਂ ਹੈ:
ਪ੍ਰਿਅਮ ਗਰਗ (ਕਪਤਾਨ), ਯਸ਼ਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਸ਼ ਸਕਸੈਨਾ, ਧਰੁਵ ਚੰਦ ਜੁਰੇਲ (ਉਪ ਕਪਤਾਨ ਅਤੇ ਵਿਕਟਕੀਪਰ), ਸਾਸਵਤ ਰਾਵਤ, ਦਿਵਿਆਂਸ ਜੋਸ਼ੀ, ਸੁਭਾਂਗ ਹੇਗੜੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲਕਰ, ਕੁਮਾਰ ਕੁਸ਼ਗਾਰਾ (ਵਿਕਟਕੀਪਰ), ਸੁਸ਼ਾਤ ਮਿਸ਼ਰਾ, ਵਿਦਿਆਧਰ ਪਾਟਿਲ
ਦੱਖਣੀ ਅਫਰੀਕਾ ਦੌਰੇ ਲਈ ਟੀਮ
ਪ੍ਰਿਅਮ ਗਰਗ (ਕਪਤਾਨ), ਯਸ਼ਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੇਲ (ਉਪ ਕਪਤਾਨ ਅਤੇ ਵਿਕਟਕੀਪਰ), ਸਾਸਵਤ ਰਾਵਤ, ਦਿਵਿਆਂਸ ਜੋਸ਼ੀ, ਸੁਭਾਂਗ ਹੇਗੜੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲਕਰ, ਕੁਮਾਰ ਕੁਸ਼ਗਾਰਾ (ਵਿਕਟਕੀਪਰ), ਸ਼ੁਸਾਂਤ ਮਿਸ਼ਰਾ, ਵਿਦਿਆਧਰ ਪਾਟਿਲ, ਸੀਟੀਐਲ ਰਕਸ਼ਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ ਆਈਐਸਐਸਐਫ ਵਿਸ਼ਵ ਕੱਪ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੀ ਹੀਨਾ ਸਿੱਧੂ ਤੋਂ ਬਾਅਦ ਦੂਜੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ ਇਸ ਮੁਕਾਬਲੇ ਦੇ ਫਾਈਨਲ ਗੇੜ ‘ਚ ਯਸ਼ਵਨੀ ਸਿੰਘ ਦੇਸਵਾਲ 158.8 ਦੇ ਸਕੋਰ ਨਾਲ ਛੇਵੇਂ ਸਥਾਨ ‘ਤੇ ਰਹੀ ਮਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ 10ਵੇਂ ਸਥਾਨ ‘ਤੇ ਰਹੀ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨੂੰ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਦੋਹਾ ‘ਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ।
ਟੋਕੀਓ ਓਲੰਪਿਕ ਦਾ ਕੋਟਾ
ਮਨੂੰ ਨੇ ਇਸ ਸਾਲ ਮਈ ‘ਚ ਜਰਮਨੀ ਦੇ ਮਿਊਨਿਖ ‘ਚ ਹੋਈ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਚੌਥੇ ਸਥਾਨ ‘ਤੇ ਰਹਿੰਦਿਆਂ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ ਉਥੇ ਯਸ਼ਵਨੀ ਸਿੰਘ ਵੀ ਇਸੇ ਮੁਕਾਬਲੇ ‘ਚ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ।
ਵੇਲਾਰਿਵਨ-ਦਿਵਿਆਂਸ਼ ਨੇ ਵੀ ਜਿੱਤੇ ਸੋਨ
ਭਾਰਤੀ ਨਿਸ਼ਾਨੇਬਾਜ਼ ਏਲਾਵੇਨਿਲ ਵੇਲਾਰਿਵਨ ਅਤੇ ਦਿਵਿਆਂਸ ਸਿੰਘ ਪੰਵਾਰ ਨੇ ਆਪਣੇ-ਆਪਣੇ ਵਰਗ ‘ਚ ਸੋਨ ਤਮਗੇ ਜਿੱਤ ਲਏ 20 ਸਾਲਾਂ ਏਲਾਵੇਨਿਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ‘ਚ 250.8 ਦੇ ਸਕੋਰ ਨਾਲ ਸੋਨ ਜਿੱਤਿਆ ਉੱਥੇ ਅੰਜੂਮ ਮੋਦਗਿਲ ਅਤੇ ਚੰਦੇਲਾ ਸ਼ੁਰੂਆਤ ‘ਚੋਂ ਹੀ ਬਾਹਰ ਹੋ ਗਈ ਇਸ ਸਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਵਿਸ਼ਵ ਕੱਪ ‘ਚ ਪੰਜ ‘ਚੋਂ ਚਾਰ ਸੋਨ ਤਮਗਾ ਹੁਣ ਤੱਕ ਭਾਰਤ ਦੇ ਹਿੱਸੇ ਆ ਚੁੱਕੇ ਹਨ ਪੁਰਸ਼ ਵਰਗ ‘ਚ ਦਿਵਿਆਂਸ ਨੇ 250.1 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਦਿਵਿਆਂਸ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ ਪੁਰਸ਼ ਵਰਗ ਦੇ 10 ਮੀਟਰ ਪਿਸਟਲ ਮੁਕਾਬਲੇ ‘ਚ ਅਭਿਸ਼ੇਕ ਵਰਮਾ ਅਤੇ ਸੌਰਵ ਚੌਧਰੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਹ ਪੋਡੀਅਮ ਹਾਸਲ ਕਰਨ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਲੜੀਵਾਰ ਪੰਜਵੇਂ ਅਤੇ ਛੇਵੇਂ ਸਥਾਨ ਤੋਂ ਸੰਤੁਸ਼ਟ ਹੋਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ/ਮਸਕਟ। ਭਾਰਤ ਨੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰੀ ਟੀਮ ਓਮਾਨ ਖਿਲਾਫ  ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੁਕਾਬਲੇ ‘ਚ ਸਖ਼ਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਵਾਂ ਵੀ ਸਮਾਪਤ ਹੋ ਗਈਆਂ ਭਾਰਤ ਨੂੰ ਓਮਾਨ ਖਿਲਾਫ ਪਹਿਲੇ ਗੇੜ ਦੇ ਮੈਚ ‘ਚ ਗੁਹਾਟੀ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਓਮਾਨ ਤੋਂ ਉਸ ਨੂੰ ਇੱਕ ਗੋਲ ਦੀ ਹਾਰ ਮਿਲੀ ਭਾਰਤ ਦੀ ਗਰੁੱਪ ਈ ‘ਚ ਪੰਜ ਮੈਚਾਂ ‘ਚ ਇਹ ਦੂਜੀ ਹਾਰ ਹੈ ।
ਜਦੋਂਕਿ ਉਸ ਨੇ ਤਿੰਨ ਮੈਚ ਡਰਾਅ ਖੇਡੇ ਹਨ ਭਾਰਤ ਦੇ ਖਾਤੇ’ਚ ਤਿੰਨ ਅੰਕ ਹਨ ਅਤੇ ਉਹ ਗਰੁੱਪ ‘ਚ ਚੌਥੇ ਸਥਾਨ ‘ਤੇ ਹੈ ਭਾਰਤ 2018 ਵਿਸ਼ਵ ਕੱਪ ਲਈ 2015 ‘ਚ ਹੋਏ ਕੁਆਲੀਫਾÂਰ ‘ਚ ਓਮਾਨ ਤੋਂ 0-3 ਅਤੇ 1-2 ਨਾਲ ਹਾਰਿਆ ਸੀ ਭਾਰਤੀ ਟੀਮ ਦੁਸ਼ਾਨਬੇ ਤੋਂ 4500 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਸ ਮੁਕਾਬਲੇ ਲਈ ਮਸਕਟ ਪਹੁੰਚੀ ਅਤੇ ਉਸ ਨੇ ਮੇਜ਼ਬਾਨ ਟੀਮ ਨੂੰ ਸਖ਼ਤ ਚੁਣੌਤੀ ਵੀ ਦਿੱਤੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਓਮਾਨ ਲਈ ਮੈਚ ਦਾ ਇਕਮਾਤਰ ਗੋਲ 33ਵੇਂ ਮਿੰਟ ‘ਚ ਮੁਹਸੇਨ ਅਲ ਘਸਾਨੀ ਨੇ ਕੀਤਾ
ਜਿਨ੍ਹਾਂ ਨੇ ਸ਼ੁਰੂਆਤ ‘ਚ ਇੱਕ ਪੈਨਲਟੀ ਗਵਾਈ ਸੀ ਭਾਰਤੀ ਕਪਤਾਨ ਸੁਨੀਲ ਛੇਤਰੀ ਦੀ ਖੇਡ ਪੂਰੇ 90 ਮਿੰਟ ਖਰਾਬ ਰਹੀ ਇਸ ਜਿੱਤ ਤੋਂ ਬਾਅਦ ਓਮਾਨ ਦੇ ਪੰਜ ਮੈਚਾਂ ‘ਚੋਂ 12 ਅੰਕ ਹੋ ਗਏ ਹਨ ਅਤੇ ਉਹ ਗਰੁੱਪ ਈ ‘ਚ ਕਤਰ ਨੂੰ ਪਿੱਛੇ ਛੱਡ ਟਾਪ ‘ਤੇ ਪਹੁੰਚ ਗਿਆ ਹੈ ਕਤਰ ਦੇ ਚਾਰ ਮੈਚਾਂ ‘ਚ 10 ਅੰਕ ਹਨ ਵਿਸ਼ਵ ਰੈਂਕਿੰਗ ‘ਚ 84ਵੀਂ ਰੈਂਕਿੰਗ ਦੀਟੀਮ ਓਮਾਨ ਨੇ ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਇਸ ਮੁਕਾਬਲੇ ‘ਚ 106ਵੇਂ ਸਥਾਨ ਦੇ ਭਾਰਤ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ।
ਭਾਰਤ ਨੇ ਏਸ਼ੀਆਈ ਚੈਂਪੀਅਨ ਕਤਰ ਨਾਲ ਗੋਲ ਰਹਿਤ ਡਰਾਅ ਖੇਡਣ ਤੋਂ ਬਾਅਦ ਕੋਲਕਾਤਾ ‘ਚ ਬੰਗਲਾਦੇਸ਼ ਅਤੇ ਦੁਸ਼ਾਨਬੇ ‘ਚ ਅਫਗਾਨਿਸਤਾਨ ਖਿਲਾਫ 1-1 ਦਾ ਡਰਾਅ ਖੇਡਿਆ ਸੀ ਇਸ ਹਾਰ ਦੇ ਨਾਲ ਭਾਰਤ ਨੂੰ ਕੁਆਲੀਫਿਕੇਸ਼ਨ ਰਾਊਂਡ ‘ਚ ਤਿੰਨ ਹੋਰ ਮੈਚ ਖੇਡਣੇ ਹਨ ਜਿਸ ‘ਚ ਦੋ ਘਰ ਅਤੇ ਇੱਕ ਵਿਦੇਸ਼ੀ ਜ਼ਮੀਨ ‘ਤੇ ਖੇਡਣਾ ਹੈ 26 ਮਾਰਚ ਨੂੰ ਭਾਰਤ ਦਾ ਮੁਕਾਬਲਾ ਕਤਰ ਨਾਲ, ਚਾਰ ਜੂਨ ਨੂੰ ਬੰਗਲਾਦੇਸ਼ ਨਾਲ ਉਸਦੇ ਘਰ ‘ਚ ਅਤੇ 9 ਜੂਨ ਨੂੰ ਆਪਣੀ ਧਰਤੀ ‘ਤੇ ਅਫਗਾਨਿਸਤਾਨ ਨਾਲ ਖੇਡਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।