Toss - Sach Kahoon Punjabi

ਆਈਪੀਐਲ CSK vs GT : ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ
ਗੁਜਰਾਤ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। (CSK vs GT)

ਇਹ ਵੀ ਪੜ੍ਹੋ : IPL FINAL 2023 : ਅਹਿਮਦਾਬਾਦ ’ਚ ਅੱਜ ਫਿਰ ਮੀਂਹ ਦੀ ਸੰਭਾਵਨਾ

ਆਈਪੀਐੱਲ ਫਾਈਨਲ ਮੈਚ ਦਰਮਿਆਨ (TATA IPL 2023) ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੀਬੀਸੀ ਮੌਸਮ ਮੁਤਾਬਕ ਸ਼ਾਮ ਕਰੀਬ 6 ਵਜੇ ਤੋਂ ਰਾਤ 9.30 ਵਜੇ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ। ਚੈੱਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।

ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023 (CSK vs GT)

ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।

9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।

9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।

ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।

ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023

ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।

ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ

ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ‘ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ ਤੇ ਇਤਿਹਾਸ ਸਿਰਜਿਆ ਜਾਵੇਗਾ ਪਰ ਜੇਕਰ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਲੜੀ ਬਰਾਬਰ ਖ਼ਤਮ ਹੋ ਜਾਵੇਗੀ। ਭਾਰਤ ‘ਚ ਪਹਿਲੀ ਵਾਰ ਇਹ ਇਤਿਹਾਸਕ ਮੈਚ ਡੇਅ ਨਾਈਟ ਮੈਚ ਹੋਣ ਜਾ ਰਿਹਾ ਹੈ ਜਿੱਥੇ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਈ ਵੱਡੀਆਂ ਸਖਸ਼ੀਅਤਾਂ ਇਸ ਮੈਚ ਦਾ ਹਿੱਸਾ ਹੋਣਗੀਆਂ।  Bangladesh

ਜਿਸ ‘ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦਾ ਨਾਂਅ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਾਲ 2000 ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਪਹਿਲੇ ਟੈਸਟ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਟੈਸਟ ਲਈ ਸੱਦਾ ਦਿੱਤਾ ਗਿਆ ਹੈ। ਈਡਨ ਗਾਰਡਨਸ ਮੈਦਾਨ ‘ਚ ਤੇਜ਼ ਗੇਂਦਬਾਜ਼ਾਂ ਨੇ ਕੁੱਲ 643 ਵਿਕਟਾਂ ਲਈਆਂ ਹਨ, ਜਦਕਿ ਸਪਿਨਰਾਂ ਨੇ 556 ਵਿਕਟਾਂ ਆਪਣੇ ਨਾਂਅ ਕੀਤੀਆਂ। ਜਦਕਿ, ਹੁਣ ਵੇਖਣਾ ਇਹ ਹੈ ਕਿ ਕਿਹੜੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਤੱਕ 35 ਵਾਰ ਟੌਸ ਜਿੱਤਣ ਵਾਲੀ ਟੀਮ ਨੇ ਬੱਲੇਬਾਜ਼ੀ ਕੀਤੀ ਹੈ, ਜਦੋਂਕਿ 6 ਟੀਮਾਂ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕੀਤੀ ਹੈ। Bangladesh

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬੰਗਲਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਭਾਰਤ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ ਸਾਰੇ ਮੈਚ ਜਿੱਤੇ ਸਨ

ਮੁੰਬਈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਦਿਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਦਮਾਨ ਇਸਲਾਮ ਅਤੇ ਮੋਮਿਨੁੱਲ ਹੱਕ ਕ੍ਰੀਜ਼ ‘ਤੇ ਹਨ। ਬੰਗਲਾਦੇਸ਼ ਨੇ ਚੌਥੇ ਅਤੇ ਉਮੇਸ਼ ਯਾਦਵ ਦੇ ਦੂਜੇ ਓਵਰ ‘ਤੇ ਆਪਣਾ ਖਾਤਾ ਖੋਲ੍ਹਿਆ। ਇਸ਼ਾਂਤ ਸ਼ਰਮਾ ਨੇ ਪਹਿਲੇ ਦੋ ਅਤੇ ਉਮੇਸ਼ ਨੇ ਇੱਕ ਓਵਰ ਲਿਆ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਨੇ ਕਿਹਾ ਕਿ ਇੰਦੌਰ ਦੀ ਪਿੱਚ ‘ਤੇ ਘਾਹ ਚੰਗਾ ਹੈ, ਇਸ ਲਈ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਪਲੇਇੰਗ ਇਲੈਵਨ ‘ਚ ਮੌਕਾ ਦਿੱਤਾ ਗਿਆ। ਗੇਂਦਬਾਜ਼ ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਹਨ।

ਇਨ੍ਹਾਂ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਸਪਿਨਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਉਹ 240 ਅੰਕ ਲੈ ਕੇ ਚੋਟੀ ‘ਤੇ ਹੈ। ਭਾਰਤ ਨੂੰ ਇਹ ਮੈਚ ਜਿੱਤਣ ‘ਤੇ 300 ਹੋ ਜਾਣਗੇ। ਭਾਰਤ ਤੋਂ ਬਾਅਦ, ਨਿਊਜ਼ੀਲੈਂਡ ਦੂਜੇ ਨੰਬਰ ‘ਤੇ 60 ਅੰਕਾਂ ਤੇ ਸ੍ਰੀ ਲੰਕਾ ਤੀਜੇ ਨੰਬਰ ‘ਤੇ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਈਸੀਸੀ ਕਮੇਟੀ : ਟਾਸ ਹੀ ਰਹੇਗਾ ਬਾੱਸ
ਬਾਲ ਟੈਂਪਰਿੰਗ ਤੇ ਸਖ਼ਤ ਸਜਾ | ICC Committee

ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ) (ICC Committee) ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਕ੍ਰਿਕਟ ਇਤਿਹਾਸ ‘ਚ ਟਾੱਸ ਦੀ ਸਭ ਤੋਂ ਪੁਰਾਣੀ ਰਿਵਾਇਤ ਆਪਣੇ ਰੂਪ ‘ਚ ਬਣੀ ਰਹੇਗੀ ਜਦੋਂਕਿ ਬਾਲ ਟੈਂਪਰਿੰਗ ਅਤੇ ਨਿੱਜੀ ਤੌਰ ‘ਤੇ ਗਲਤ ਵਿਹਾਰ ਕਰਨ ਵਾਲੇ ਖਿਡਾਰੀਆਂ ਨੂੰ ਸਖ਼ਤ ਸਜਾ ਦਾ ਸਾਹਮਣਾ ਕਰਨਾ ਪਵੇਗਾ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਅਗਵਾਈ ‘ਚ ਹੋਈ ਕਮੇਟੀ ‘ਚ ਟਾਸ ਦਾ ਬਾਸ ਬਣੇ ਰਹਿਣਾ ਮਨਜ਼ੂਰ ਕਰ ਲਿਆ ਗਿਆ ਹੈ।

ਇਸ ਤੋਂ ਇਲਾਵਾ ਖਿਡਾਰੀਆਂ ਦੇ ਗਲਤ ਸਲੂਕ ਸਬੰਧੀ ਵਿਸ਼ਵ ਕ੍ਰਿਕਟ ਸੰਚਾਲਨ ਸੰਸਥਾ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਟਾੱਸ ਦੀ ਰਿਵਾਇਤ 2019 ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਬਣੀ ਰਹੇਗੀ ਕ੍ਰਿਕਟ ਕਮੇਟੀ ਨੇ ਟਾਸ ਨੂੰ ਬਣਾਈ ਰੱਖਣ ਦੇ ਨਾਲ-ਨਾਲ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਚੈਂਪੀਅਨਸ਼ਿਪ ਦੌਰਾਨ ਲੜੀ ਲਈ ਨਹੀਂ ਸਗੋਂ ਮੈਚਾਂ ਲਈ ਅੰਕ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਾਲ ਟੈਂਪਰਿੰਗ ਅਤੇ ਨਿੱਜੀ ਤੌਰ ‘ਤੇ ਗਲਤ ਸਲੂਕ ਕਰਨ ‘ਤੇ ਸਖ਼ਤ ਸਜਾ ਦਾ ਫੈਸਲਾ ਕੀਤਾ ਗਿਆ ਹੈ।

ਮੁੱਖ ਕਾਰਜਕਾਰੀ ਦੀ ਕਮੇਟੀ ਜੂਨ ‘ਚ ਇਹਨਾਂ ਸੁਝਾਵਾਂ ‘ਤੇ ਵਿਚਾਰ ਵਟਾਂਦਰਾ ਕਰੇਗੀ ਜਿਸ ਤੋਂ ਬਾਅਦ ਆਈ.ਸੀ.ਸੀ. ਬੋਰਡ ਇਹਨਾਂ ਨੂੰ ਆਪਣੀ ਮਨਜ਼ੂਰੀ ਦੇਵੇਗਾ ਪਿੱਚ ਨੂੰ ਲੈ ਕੇ ਘਰੇਲੂ ਕ੍ਰਿਕਟ ਬੋਰਡ ਵੱਲੋਂ ਆਪਣੇ ਅਨੁਸਾਰ ਹਾਲਾਤ ਤਿਆਰ ਕਰਨ ਅਤੇ ਆਪਣੀ ਪਸੰਦ ਦੀ ਪਿੱਚ ਬਣਾਉਣ ਦੇ ਮਾਮਲਿਆਂ ਨੂੰ ਲੈ ਕੇ ਹਾਲ ਹੀ ‘ਚ ਕਾਫ਼ੀ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਘਰੇਲੂ ਬੋਰਡ ਦੇ ਫ਼ਾਇਦੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਇਹ ਸੁਝਾਅ ਲਿਆਂਦਾ ਗਿਆ ਸੀ।

ਕਿ ਟਾੱਸ ਨੂੰ ਖ਼ਤਮ ਕਰ ਦਿੱਤਾ ਜਾਵੇ ਅਤੇ ਮਹਿਮਾਨ ਟੀਮ ‘ਤੇ ਫੈਸਲਾ ਛੱਡਿਆ ਜਾਵੇ ਕਿ ਉਸਨੇ ਪਹਿਲਾਂ ਬੱਲੇਬਾਜ਼ੀ ਕਰਨੀ ਹੈ ਜਾਂ ਗੇਂਦਬਾਜ਼ੀ ਕਮੇਟੀ ਨੇ ਟੈਸਟ ਚੈਂਪੀਅਨਸ਼ਿਪ ਦੌਰਾਨ ਜਿੱਤ, ਹਾਰ ਜਾਂ ਡਰਾਅ ‘ਤੇ ਅਜੇ ਅੰਕ ਨਿਰਧਾਰਤ ਨਹੀਂ ਕੀਤੇ ਹਨ ਪਰ ਉਸਦਾ ਮੰਨਣਾ ਹੈ ਕਿ ਡਰਾਅ ਵੀ ਜਿੱਤ ‘ਤੇ ਮਿਲਣ ਵਾਲੇ ਇੱਕ ਤਿਹਾਈ ਅੰਕ ਦੇ ਤੌਰ ‘ਤੇ ਗਿਣਿਆ ਜਾਣਾ ਚਾਹੀਦਾ ਹੈ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਅੰਕ ਲੜੀ ਜਿੱਤਣ ‘ਤੇ ਨਹੀਂ ਸਗੋਂ ਹਰ ਮੈਚ ‘ਤੇ ਦਿੱਤੇ ਜਾਣੇ ਚਾਹੀਦੇ ਹਨ।