FRENCH OPEN TENNIS - Sach Kahoon Punjabi
ਫਰੈਂਚ ਓਪਨ ਟੈਨਿਸ ਨੂੰ ਨਵੀਂ ਮਹਿਲਾ ਚੈਂਪੀਅਨ ਮਿਲਣਾ ਤੈਅ
ਪੈਰਿਸ (ਏਜੰਸੀ) ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-1,6-4 ਨਾਲ ਹਰਾ ਕੇ ਤੀਸਰੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਸਾਹਮਣਾ ਯੂ.ਐਸ.ਓਪਨ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫੰਜ਼ ਨਾਲ ਹੋਵੇਗਾ ਹਾਲੇਪ ਅਤੇ ਸਟੀਫਨਜ਼ ਦੇ ਫਾਈਨਲ ‘ਚ ਪਹੁੰਚਣ ਨਾਲ ਫਰੈਂਚ ਓਪਨ ਨੂੰ ਇਸ ਵਾਰ ਨਵੀਂ ਚੈਂਪੀਅਨ ਮਿਲਣਾ ਤੈਅ ਹੋ ਗਿਆ ਹੈ 26 ਸਾਲਾ ਹਾਲੇਪ ਪਿਛਲੇ ਸਾਲ ਇੱਥੇ ਫਾਈਨਲ ‘ਚ ਹਾਰ ਗਈ ਸੀ।
ਦੋ ਵਾਰ ਫਰੈਂਚ ਓਪਨ ‘ਚ ਉਪ ਜੇਤੂ ਰਹੀ ਹਾਲੇਪ ਦਾ ਇਹ ਚੌਥਾ ਗਰੈਂਡ ਸਲੈਮ ਫਾਈਨਲ ਹੈ ਮੌਜ਼ੂਦਾ ਵਿੰਬਲਡਨ ਮੁਗੁਰੁਜਾ ਨੇ ਸੈਮੀਫਾਈਨਲ ‘ਚ ਪਹੁੰਚਣ ਤੱਕ ਕੋਈ ਸੈੱਟ ਨਹੀਂ ਗੁਆਇਆ ਸੀ ਪਰ ਹਾਲੇਪ ਵਿਰੁੱਧ ਇੱਕ ਵੀ ਸੈੱਟ ਨਾ ਜਿੱਤ ਸਕੀ ਹਾਲੇਪ ਨੂੰ 2014 ‘ਚ ਰੂਸ ਦੀ ਮਾਰੀਆ ਸ਼ਾਰਾਪੋਵਾ ਤੋਂ ਅਤੇ ਪਿਛਲੇ ਸਾਲ ਜੇਲੇਨਾ ਓਸਤਾਪੇਂਕੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਹ ਜਨਵਰੀ ‘ਚ ਆਸਟਰੇਲੀਅਨ ਓਪਨ ਦੇ ਫਾਈਨਲ ‘ਚ ਵੋਜ਼ਿਨਿਆਕੀ ਤੋਂ ਤਿੰਨ ਸੈੱਟਾਂ ‘ਚ ਹਾਰ ਗਈ ਸੀ ਰੋਮਾਨਿਆਈ ਖਿਡਾਰੀ ਨੇ ਇਸ ਜਿੱਤ ਅਤੇ ਫਾਈਨਲ ‘ਚ ਪਹੁੰਚਣ ਦੇ ਨਾਲ ਹੀ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਕਬਜ਼ਾ ਪੱਕਾ ਕਰ ਲਿਆ ਹੈ 10ਵਾਂ ਦਰਜਾ ਸਟੀਫਨਜ਼ ਨੇ ਮਹਿਲਾ ਵਰਗ ਦੇ ਦੂਸਰੇ ਸੈਮੀਫਾਈਨਲ ‘ਚ ਹਮਵਤਨ ਅਤੇ 13ਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨੂੰ ਇੱਕ ਘੰਟੇ 17 ਮਿੰਟ ‘ਚ 6-4, 6-4 ਨਾਲ ਹਰਾਇਆ ਸਟੀਫਨਜ਼ ਨੇ ਪਿਛਲੇ ਸਾਲ ਕੀਜ਼ ਨੂੰ ਹੀ ਹਰਾ ਕੇ ਯੂ.ਐਸ.ਓਪਨ ਖ਼ਿਤਾਬ ਜਿੱਤਿਆ ਸੀ।
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਜਰਮਨੀ ਦੇ (Zverev In The Quarterfinals) ਅਲੇਗਜੈਂਡਰ ਜਵੇਰੇਵ ਨੇ ਸਾਢੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ ‘ਚ ਰੂਸ ਦੇ ਕਰੇਨ ਖਾਚਾਨੋਵ ਨੂੰ 4-6, 7-6, 2-6, 6-3,6-3 ਨਾਲ ਹਰਾ ਕੇ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ। ਜਵੇਰੇਵ ਨੇ 38ਵਾਂ ਦਰਜਾ ਰੈਂਕਿੰਗ ਦੇ ਰੂਸੀ ਖਿਡਾਰੀ ਨੂੰ ਹਰਾਉਣ ‘ਚ ਸਾਢੇ ਤਿੰਨ ਘੰਟੇ ਦਾ ਸਮਾਂ ਲਗਾਇਆ ਅਤੇ ਪਹਿਲੀ ਵਾਰ ਗਰੈਂਡ ਸਲੈਮ ਕੁਆਰਟਰਫ਼ਾਈਨਲ ‘ਚ ਪਹੁੰਚਣ ਦਾ ਮਾਣ ਹਾਸਲ ਕਰ ਲਿਆ।
ਜਵੇਰੇਵ ਦਾ ਸੈਮੀਫ਼ਾਈਨਲ ‘ਚ ਜਗ੍ਹਾ ਬਣਾਉਣ ਲਈ (Zverev In The Quarterfinals) ਸੱਤਵਾਂ ਦਰਜਾ ਆਸਟਰੀਆ ਦੇ ਡੋਮਿਨਿਕ ਥਿਏਮ ਨਾਲ ਮੁਕਾਬਲਾ ਹੋਵੇਗਾ ਜਿਸਨੇ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਦੋ ਘੰਟੇ 28 ਮਿੰਟ ਤੱਕ ਚੱਲੇ ਚਾਰ ਸੈੱਟਾਂ ਦੇ ਮੁਕਾਬਲੇ ‘ਚ 6-2, 6-0, 5-7, 6-4 ਨਾਲ ਹਰਾਇਆ. ਪੰਜ ਸੈੱਟਾਂ ਦੇ ਮੁਕਾਬਲੇ ਖੇਡਣ ਦੀ ਮੁਹਾਰਤ ਹਾਸਲ ਕਰ ਚੁੱਕੇ 21 ਸਾਲਾ ਜਵੇਰੇਵ ਇਸ ਤਰ੍ਹਾਂ ਓਪਨ ਯੁੱਗ ‘ਚ ਫਰੈਂਚ ਓਪਨ ਦੇ ਆਖ਼ਰੀ ਅੱਠਾਂ ‘ਚ ਪਹੁੰਚਣ ਵਾਲੇ ਜਰਮਨੀ ਦੇ ਸੱਤਵੇਂ ਖਿਡਾਰੀ ਬਣ ਗਏ ਪੈਰ ਦੇ ਅੰਗੂਠੇ ‘ਚ ਛਾਲੇ ਪੈਣ ਦੇ ਬਾਵਜ਼ੂਦ ਜਵੇਰੇਵ ਦੇ ਆਖ਼ਰੀ ਅੱਠਾਂ ਵੱਲ ਵਧਦੇ ਕਦਮ ਨਹੀਂ ਰੁਕੇ ਜਰਮਨ ਖਿਡਾਰੀ ਨੇ ਪਿਛਲੇ ਦੋ ਗੇੜ ਵੀ ਪੰਜ ਸੈੱਟਾਂ ‘ਚ ਜਿੱਤੇ ਸਨ।
ਜਿੰਨ੍ਹਾਂ ‘ਚ ਆਖ਼ਰੀ 32 ‘ਚ ਦਾਮਿਰ ਵਿਰੁੱਧ ਮੈਚ (Zverev In The Quarterfinals) ਅੰਕ ਬਚਾਉਣਾ ਵੀ ਸ਼ਾਮਲ ਸੀ ਇਸ ਮੁਕਾਬਲੇ ਨੂੰ ਇਸ ਨੌਜਵਾਨ ਖਿਡਾਰੀ ਦੇ ਪਿਤਾ ਅਲੈਗਜੈਂਡਰ ਸੀਨੀਅਰ ਵੀ ਦੇਖ ਰਹੇ ਸਨ ਅਤੇ ਵਿੱਚੋਂ ਉਹ ਉਸਨੂੰ ਕੁਝ ਦੱਸ ਵੀ ਰਹੇ ਸਨ ਹਾਲਾਂਕਿ ਇਹ ਨਿਯਮਾਂ ਦਾ ਉਲੰਘਣ ਵੀ ਸੀ ਜਵੇਰੇਵ ਨੇ ਪੰਜਵੇਂ ਸੈੱਟ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਖੱਬੇ ਪੈਰ ਦੇ ਅੰਗੂਠੇ ਦੇ ਛਾਲੇ ਦੇ ਇਲਾਜ਼ ਲਈ ਟਰੇਨਰ ਦਾ ਸਹਾਰਾ ਲਿਆ ਪਰ ਫ਼ੈਸਲਾਕੁੰਨ ਸੈੱਟ ‘ਚ ਫਿਰ ਜਰਮਨ ਖਿਡਾਰੀ ਨੇ ਤੂਫ਼ਾਨੀ ਖੇਡ ਦਿਖਾਉਂਦੇ ਹੋਏ ਜਿੱਤ ਨਾਲ ਮੈਚ ਸਮਾਪਤ ਕਰ ਦਿੱਤਾ।
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ ‘ਚ ਆਸਾਨ ਜਿੱਤ ਦਰਜ ਕੀਤੀ ਮਹਿਲਾ ਸਿੰਗਲ ‘ਚ ਅੱਠਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਸਪੇਨ ਦੀ ਲਾਰਾ ਨੂੰ ਲਗਾਤਾਰ ਸੈੱਟਾਂ ‘ਚ 6-0, 6-4 ਨਾਲ ਹਰਾਇਆ. ਹੋਰ ਮੈਚਾਂ ‘ਚ 26ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਰੂਸ ਦੀ ਅਕਾਤੇਰਿਨਾ ਮਾਕਾਰੋਵਾ ਨੂੰ 6-4,6-2 ਨਾਲ, 13ਵਾਂ ਦਰਜਾ ਅਮਰੀਕਾ ਦੀ ਮੈਡਿਸਨ ਨੇ ਹਮਵਤਨ ਕੈਰੋਲੀਨ ਡੋਲੇਹਾਈਡ ਨੂੰ 6-4,6-1 ਨਾਲ ਹਰਾਇਆ 21ਵਾਂ ਦਰਜਾ ਪ੍ਰਾਪਤ ਜਾਪਾਨ ਦੀ ਨਾਓਮੀ ਓਸਾਕਾ ਨੇ ਕਜ਼ਾਖਿਸਤਾਨ ਦੀ ਜਰੀਨਾ ਨੂੰ 6-4, 6-1 ਨਾਲ ਹਰਾਇਆ।
10ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਨੇ ਪੋਲੈਂਡ ਦੀ ਮੈਗਡੇਲੇਨਾ ਨੂੰ 6-2, 6-2 ਨਾਲ ਹਰਾਇਆ ਜਦੋਂਕਿ 23ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨੂੰ ਗੈਰ ਦਰਜਾ ਪ੍ਰਾਪਤ ਮਰੀਆ ਸਕਾਰੀ ਨੇ ਲਗਾਤਾਰ ਸੈੱਟਾਂ ‘ਚ 7-5, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ. ਦਰਜਾ ਪ੍ਰਾਪਤ ਖਿਡਾਰੀਆਂ ‘ਚ 32ਵਾਂ ਦਰਜਾ ਫਰਾਂਸ ਦੀ ਅਲਾਈਜ਼ ਕਾਰਨੇਟ ਵੀ ਹਾਰ ਕੇ ਬਾਹਰ ਹੋ ਗਈ। ਪੁਰਸ਼ ਸਿੰਗਲ ‘ਚ ਦੂਸਰੇ ਗੇੜ ‘ਚ ਦੂਸਰਾ ਦਰਜਾ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਜਰਮਨੀ ਦੇ ਅਲੇਕਜਾਂਦਰ ਜਵੇਰੇਵ ਨੇ ਵੀ ਜੇਤੂ ਲੈਅ ਕਾਇਮ ਰੱਖਦੇ ਹੋਏ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ 2-6, 7-5, 4-6, 6-1,6-2 ਨਾਲ ਹਰਾ ਕੇ ਤੀਸਰੇ ਗੇੜ ‘ਚ ਪ੍ਰਵੇਸ਼ ਪਾਇਆ. ਦੂਸਰੇ ਗੇੜ ਦੇ ਮੁਕਾਬਲਿਆਂ ‘ਚ ਅੱਠਵਾਂ ਦਰਜਾ ਪ੍ਰਾਪਤ ਡੇਵਿਡ ਗਾਫਿਨ ਨੇ ਫਰਾਂਸ ਦੇ ਮੋਤੇਤ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਚੌਥਾ ਦਰਜਾ ਪ੍ਰਾਪਤ ਬੁਲਗਾਰੀਆ ਦੇ ਗਰੇਗੋਰ ਦਮਿਤਰੋਵ ਨੇ ਅਮਰੀਕਾ ਦੇ ਜੇਰਡ ਡੋਨਾਲਡਸਨ ਨੂੰ 6-7, 6-4, 4-6, 6-4, 10-8 ਨਾਲ ਮੈਰਾਥਨ ਮੁਕਾਬਲੇ ‘ਚ ਹਰਾਇਆ।
ਫਰੈਂਚ ਓਪਨ ਟੈਨਿਸ : ਗੋਫਿਨ, ਨਿਸ਼ੀਕੋਰੀ ਜਿੱਤੇ
ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ (French Open Tennis) ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ ‘ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ।
ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਨੂੰ 21 ਸਾਲ ਦੇ ਆਪਣੇ ਕਰੀਅਰ ‘ਚ ਪਹਿਲੀ ਵਾਰ ਪਹਿਲੇ ਗੇੜ ‘ਚ ਮਾਤ ਦੀ ਸ਼ਰਮਿੰਦਗੀ ਝੱਲਣੀ ਪਈ 9ਵਾਂ ਦਰਜਾ ਅਤੇ 37 ਸਾਲਾ ਵੀਨਸ ਨੂੰ ਵਿਸ਼ਵ ਦੀ 91ਵੇਂ ਨੰਬਰ ਦੀ ਚੀਨੀ ਖਿਡਾਰਨ ਵਾਂਗ ਕਿਆਂਗ ਨੇ 6-4, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਮਰੀਕੀ ਖਿਡਾਰਨ ਵੀਨਸ ਦਾ ਇਹ 21ਵਾਂ ਰੋਲਾਂ ਗੈਰੋਂ ਟੂਰਨਾਮੈਂਟ ਸੀ ਸਿੰਗਲ ‘ਚ ਪੰਜਵਾਂ ਦਰਜਾ ਅਤੇ ਪਿਛਲੀ ਚੈਂਪੀਅਨ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ ਵੀ ਪਹਿਲੇ ਗੇੜ ‘ਚ ਯੂਕਰੇਨ ਦੀ ਕੈਟਰੀਨਾ ਕੋਜੋਲੋਵਾ ਨੇ 7-5, 6-3 ਨਾਲ ਹਰਾ ਕੇ ਬਾਹਰ ਕੀਤਾ ਜੋ ਟੂਰਨਾਮੈਂਟ ‘ਚ ਸ਼ੁਰੂਆਤੀ ਦੋ ਵੱਡੇ ਉਲਟਫੇਰ ਰਹੇ। (French Open Tennis)
ਇਸ ਤੋਂ ਇਲਾਵਾ 22ਵਾਂ ਦਰਜਾ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ ਵੀ ਗੈਰ ਦਰਜਾ ਕਜ਼ਾਖ਼ਿਸਤਾਨ ਦੀ ਯੂਲਿਆ ਪੂਤਿਨਸੇਵਾ ਨੇ 6-4, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ ਮਹਿਲਾ ਸਿੰਗਲ ‘ਚ 26 ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਜਾਪਾਨ ਦੀ ਕੁਰੁਮੀ ਨੂੰ ਤਿੰਨ ਸੈੱਟਾਂ ‘ਚ 1-6, 6-3, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਪ੍ਰਵੇਸ਼ ਕੀਤਾ ਚੌਥਾ ਦਰਜਾ ਯੂਕਰੇਨ ਦੀ ਅਲੀਨ ਨੇ ਆਸਟਰੀਆ ਦੀ ਅਜਿਲਾ ਨੂੰ 7-5, 6-3 ਨਾਲ, ਹਰਾ ਕੇ ਜਿੱਤ ਦਰਜ ਕੀਤੀ 8ਵਾਂਦਰਜਾ ਬੈਲਜੀਅਮ ਦੇ ਡੇਵਿਡ ਗੋਫਿਨ ਨੇ ਹਾਲੈਂਡ ਦੇ ਰਾਬਿਨ ਹਾਸ ਨੂੰ ਪੰਜ ਸੈੱਟਾਂ ਦੇ ਸਖ਼ਤ ਮੁਕਾਬਲੇ ‘ਚ 4-6, 4-6,6-4,6-1,6-0 ਨਾਲ ਹਰਾ ਕੇ ਪਹਿਲੇ ਗੇੜ ਦਾ ਮੈਰਾਥਨ ਮੁਕਾਬਲਾ ਜਿੱਤਿਆ। (French Open Tennis)
ਫਰੈਂਚ ਓਪਨ ਟੇਨਿਸ, ਗੋਫਿਨ, ਨਿਸ਼ੀਕੋਰੀ ਜਿੱਤੇ
ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ (French Open Tennis) ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ ‘ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਨੂੰ 21 ਸਾਲ ਦੇ ਆਪਣੇ ਕਰੀਅਰ ‘ਚ ਪਹਿਲੀ ਵਾਰ ਪਹਿਲੇ ਗੇੜ ‘ਚ ਮਾਤ ਦੀ ਸ਼ਰਮਿੰਦਗੀ ਝੱਲਣੀ ਪਈ। (French Open Tennis)
9ਵਾਂ ਦਰਜਾ ਅਤੇ 37 ਸਾਲਾ ਵੀਨਸ ਨੂੰ ਵਿਸ਼ਵ ਦੀ 91ਵੇਂ ਨੰਬਰ ਦੀ ਚੀਨੀ ਖਿਡਾਰਨ ਵਾਂਗ ਕਿਆਂਗ ਨੇ 6-4, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਮਰੀਕੀ ਖਿਡਾਰਨ ਵੀਨਸ ਦਾ ਇਹ 21ਵਾਂ ਰੋਲਾਂ ਗੈਰੋਂ ਟੂਰਨਾਮੈਂਟ ਸੀ ਸਿੰਗਲ ‘ਚ ਪੰਜਵਾਂ ਦਰਜਾ ਅਤੇ ਪਿਛਲੀ ਚੈਂਪੀਅਨ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ ਵੀ ਪਹਿਲੇ ਗੇੜ ‘ਚ ਯੂਕਰੇਨ ਦੀ ਕੈਟਰੀਨਾ ਕੋਜੋਲੋਵਾ ਨੇ 7-5, 6-3 ਨਾਲ ਹਰਾ ਕੇ ਬਾਹਰ ਕੀਤਾ ਜੋ ਟੂਰਨਾਮੈਂਟ ‘ਚ ਸ਼ੁਰੂਆਤੀ ਦੋ ਵੱਡੇ ਉਲਟਫੇਰ ਰਹੇ। (French Open Tennis)
ਇਸ ਤੋਂ ਇਲਾਵਾ 22ਵਾਂ ਦਰਜਾ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ ਵੀ ਗੈਰ ਦਰਜਾ ਕਜ਼ਾਖ਼ਿਸਤਾਨ ਦੀ ਯੂਲਿਆ ਪੂਤਿਨਸੇਵਾ ਨੇ 6-4, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ ਮਹਿਲਾ ਸਿੰਗਲ ‘ਚ 26 ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਜਾਪਾਨ ਦੀ ਕੁਰੁਮੀ ਨੂੰ ਤਿੰਨ ਸੈੱਟਾਂ ‘ਚ 1-6, 6-3, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਪ੍ਰਵੇਸ਼ ਕੀਤਾ ਚੌਥਾ ਦਰਜਾ ਯੂਕਰੇਨ ਦੀ ਅਲੀਨ ਨੇ ਆਸਟਰੀਆ ਦੀ ਅਜਿਲਾ ਨੂੰ 7-5, 6-3 ਨਾਲ, ਹਰਾ ਕੇ ਜਿੱਤ ਦਰਜ ਕੀਤੀ 8ਵਾਂਦਰਜਾ ਬੈਲਜੀਅਮ ਦੇ ਡੇਵਿਡ ਗੋਫਿਨ ਨੇ ਹਾਲੈਂਡ ਦੇ ਰਾਬਿਨ ਹਾਸ ਨੂੰ ਪੰਜ ਸੈੱਟਾਂ ਦੇ ਸਖ਼ਤ ਮੁਕਾਬਲੇ ‘ਚ 4-6, 4-6,6-4,6-1,6-0 ਨਾਲ ਹਰਾ ਕੇ ਪਹਿਲੇ ਗੇੜ ਦਾ ਮੈਰਾਥਨ ਮੁਕਾਬਲਾ ਜਿੱਤਿਆ। (French Open Tennis)