Lok Insaf Party - Sach Kahoon Punjabi
ਲੋਕ ਇਨਸਾਫ ਪਾਰਟੀ ਦੇ ਆਗੂ ਸਮੇਤ ਦਰਜ਼ਨ ਦੇ ਕਰੀਬ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਦੋਸ਼,10/12 ਨਾਮਲੂਮ ਸਮੇਤ ਗੁਦਾਮ ’ਚ ਦਾਖਲ ਹੋ ਕੇ ਕਾਰੋਬਾਰੀ ’ਤੇ ਚਲਾਈ ਗੋਲੀ ਤੇ ਕੀਤੀ ਕੁੱਟਮਾਰ | Lok Insaf Party
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇੱਕ ਮਾਮਲੇ ’ਚ ਲੋਕ ਇਨਸਾਫ ਪਾਰਟੀ (Lok Insaf Party) ਦੇ ਆਗੂ ਸਮੇਤ ਦਰਜ਼ਨ ਦੇ ਕਰੀਬ ਵਿਅਕਤੀਆਂ ’ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਲੋਕਾਂ ’ਤੇ ਦੋਸ਼ ਲੱਗੇ ਹਨ ਕਿ ਉਨਾਂ ਨੇ ਇੱਕ ਗੁਦਾਮ ’ਚ ਦਾਖਲ ਹੋ ਕੇ ਕਾਰੋਬਾਰੀ ’ਤੇ ਗੋਲੀਆਂ ਚਲਾਈਆਂ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜੰਗਸੇਰ ਸਿੰਘ ਪਿੰਡ ਪਵਾਂ ਨੇ ਦੱਸਿਆ ਕਿ ਉਹ ਅਤੇ ਉਸਦਾ ਹਿੱਸੇਦਾਰ ਰਾਜੀਵ ਬਿਲਗਾ ਵਿਖੇ ਸਥਿੱਤ ਆਪਣੇ ਗੁਦਾਮ ’ਚ ਮੌਜੂਦ ਸਨ। ਜਿੱਥੇ ਇੱਕ ਕਰੇਟਾ ਅਤੇ ਇਨੋਵਾ ਕਾਰਾਂ ’ਚ ਸਵਾਰ ਕੁੱਝ ਵਿਅਕਤੀ ਗੁਦਾਮ ’ਚ ਪਹੁੰਚੇ। ਜਿੰਨਾਂ ਨਾਲ ਸੀਆਰ ਕੰਗ ਵੀ ਮੌਜੂਦ ਸੀ, ਨੇ ਉਨਾਂ ’ਤੇ ਹਮਲਾ ਬੋਲ ਦਿੱਤਾ। ਉਨਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਆਪਣੇ ਜੇਬ ’ਚੋਂ ਕੱਢੇ ਰਿਵਾਲਵਰ ਨਾਲ ਰਾਜੀਵ ਕੁਮਾਰ ’ਤੇ ਗੋਲੀ ਚਲਾਈ ਜੋ ਰਾਜੀਵ ਕੁਮਾਰ ਦੇ ਸਿਰ ਉੱਪਰੋਂ ਦੀ ਲੰਘ ਗਈ ਤੇ ਬਚਾਅ ਹੋ ਗਿਆ।
ਹਮਲਾਵਰਾਂ ਕੋਲ ਪਾਈਪ, ਬੇਸਬਾਲ ਅਤੇ ਗੋਲਫ ਸਟਿੱਕ | Lok Insaf Party
ਇਸ ਪਿੱਛੋਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ’ਤੋਂ ਫਰਾਰ ਹੋ ਗਏ। ਉਨਾਂ ਦੱਸਿਆ ਕਿ ਹਮਲਾਵਰਾਂ ਕੋਲ ਪਾਈਪ, ਬੇਸਬਾਲ ਅਤੇ ਗੋਲਫ ਸਟਿੱਕ ਸਨ। ਸਕਰੈਪ ਕਾਰੋਬਾਰੀ ਜੰਗਸੇਰ ਨੇ ਦੱਸਿਆ ਕਿ ਹਮਲਾਵਰ ਉਨਾਂ ਦੇ ਹਿੱਸੇਦਾਰ ਰਾਜੀਵ ਕੋਲੋਂ ਵਸੂਲੀ ਦੀ ਮੰਗ ਕਰਦੇ ਸਨ। ਮਹੀਨਾ ਨਾ ਦੇਣ ਕਰਕੇ ਉਨਾਂ ੳੁੱਪਰ ਹਮਲਾ ਕੀਤਾ ਗਿਆ ਹੈ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਕਤਲ ਕਰਕੇ ਲਾਸ਼ ਨੂੰ ਬਾਕਸ ਬੈੱਡ ’ਚ ਰੱਖ ਕੇ ਲਗਾਈ ਅੱਗ
ਤਫ਼ਤੀਸੀ ਅਫ਼ਸਰ ਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੰਗਸੇਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਪਵਾ ਦੀ ਸ਼ਿਕਾਇਤ ’ਤੇ ਥਾਣਾ ਸਾਹਨੇਵਾਲ ’ਚ ਸੀ.ਆਰ. ਕੰਗ ਵਾਸੀ ਬਾਹੋਮਾਜਰਾ ਖੰਨਾ ਸਮੇਤ 10/12 ਨਾਮਲੂਮ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।
(ਸੱਚ ਕਹੂੰ ਨਿਊਜ਼) ਚੰਡੀਗੜ। ਇਨੈਲੋ ਵੱਲੋਂ ਪੰਜਾਬ ਅੰਦਰ ਦਾਖਲ ਹੋ ਕੇ ਐਸਵਾਈਐਲ ਨਹਿਰ ਪੁੱਟਣਾ ਦੀ ਦਿੱਤੀ ਚਿਤਵਾਨੀ ਤੋਂ ਬਾਅਦ ਲੋਕ ਇਨਸਾਫ ਪਾਰਟੀ (Lok Insaf Party) ਵੱਲੋਂ ਉਨ੍ਹਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਸ ਦੀ ਅਗਵਾਈ ਹੇਠ 200 ਦੇ ਕਰੀਬ ਕਾਰਕੁੰਨਾਂ ਨੂੰ ਪਟਿਆਲਾ ਪੁਲਿਸ ਨੇ ਸਰਹਿੰਦ ਰੋਡ ‘ਤੇ ਪਟਿਆਲਾ ਦੀ ਅਨਾਜ ਮੰੰਡੀ ਵਿੱਚ ਹੀ ਰੋਕ ਲਿਆ ਅਤੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ।
ਇਸ ਦੌਰਾਨ ਉਕਤ ਕਾਰਕੁੰਨਾਂ ਨੇ ਮੰਡੀ ਵਿੱਚ ਹੀ ਡੇਰੇ ਲਾ ਲਏ। ਇਸ ਮੌਕੇ ਸਿਮਰਨਜੀਤ ਸਿੰਘ ਬੈਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਹੋਰ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਟਾਲਾ ਤੇ ਬਾਦਲ ਇੱਕ ਦੂਜੇ ਨਾਲ ਰਲੇ ਹੋਏ ਹਨ ਅਤੇ ਬਾਦਲ ਦੀ ਸਹਿ ਤੇ ਹੀ ਚੋਟਾਲਾ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਰਿਪੇਰੀਅਨ ਐਕਟ ਮੁਤਾਬਿਕ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਕਿਸੇ ਹੋਰ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਜਦੋਂ ਬੈਸ ਨੂੰ ਚੋਟਾਲਾ ਵੱਲੋਂ ਪੰਜਾਬ ਦੇ ਆਗੂਆਂ ਨੂੰ ਦਿੱਤੀ ਗਈ ਧਮਕੀ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਵਿੱਚ ਬਾਰ-ਬਾਰ ਜਾਣਗੇ ਕਿਉਂÎਕਿ ਹਰਿਆਣਾ ਉਨ੍ਹਾਂ ਦਾ ਮੁੱਲ ਲਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕੋਈ ਵੀ ਲੀਡਰ ਐਸਵਾਈਐਲ ਦੇ ਮੁੱਦੇ ਤੇ ਅੱਗੇ ਨਹੀਂ ਆਇਆ ਜਦਕਿ ਵੋਟਾਂ ਤੋਂ ਪਹਿਲਾ ਵੱਡੇ ਵੱਡੇ ਬਿਆਨ ਦੇ ਰਹੇ ਸਨ।  ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਨਸਾਫ ਪਾਰਟੀ ਦੇ ਕਾਰਕੁੰਨ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ