Performance - Sach Kahoon Punjabi
Punjabi University ਦੇ ਵਿਦਿਆਰਥੀਆਂ ਵੱਲੋਂ ਵੱਖਰਾ ਪ੍ਰਦਰਸ਼ਨ
ਰੰਗਾਂ ਰਾਹੀਂ ਨਾਗਰਿਕ ਕਨੂੰਨ ਤੇ ਦੇਸ਼ ਨੂੰ ਇੱਕ ਰੰਗ ‘ਚ ਰੰਗਣ ਦੀ ਰਾਜਨੀਤੀ ਦਾ ਵਿਰੋਧ ਕੀਤਾ
Punjabi University ਵਿਖੇ ਰੰਗਾਂ ਦੀ ਮਹਿਫਲ ਨਾਮ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਾਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਵਿਦਿਆਰਥੀਆਂ ਵੱਲੋਂ ਭਾਜਪਾ ਸਰਕਾਰ ਦੀ ਫਿਰਕੂ ਰੰਗਤ ਖਿਲਾਫ ਵੱਖਰਾ ਪ੍ਰਦਰਸ਼ਨ ਕਰਦਿਆ ਰੰਗਾਂ ਦੀ ਮਹਿਫਲ ਨਾਂਅ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ। ਵੱਖ-ਵੱਖ ਚਿੱਤਰਾਂ ਦੀ ਲਾਈ ਇਹ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਦਾ ਬਣੀ ਰਹੀ। ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਰੀਝ ਨਾਲ ਵੱਖ-ਵੱਖ ਤਰ੍ਹਾਂ ਦੀ ਤਸਵੀਰਾਂ ਨੂੰ ਨਿਹਾਰਿਆ ਗਿਆ।
ਜਾਣਕਾਰੀ ਅਨੁਸਾਰ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਯੂਨੀਵਰਸਿਟੀ ਅੰਦਰ ਇਹ ਪ੍ਰਦਰਸ਼ਨੀ ਲਾਈ ਗਈ। ਗੁਰੂ ਗੰਥ ਸਾਹਿਬ ਭਵਨ ਕੋਲ ਸਜੇ ਟੈਂਟ ਵਿੱਚ 70 ਦੇ ਕਰੀਬ ਪੇਂਟਿੰਗਾਂ ਤੇ ਪੋਸਟਰਾਂ ਰਾਹੀਂ ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਦੀ ਫਿਰਕੂ ਰਾਜਨੀਤੀ ਅਤੇ ਨਾਗਰਿਕ ਹੱਕਾਂ ਉੱਪਰ ਮੌਜੂਦਾ ਹਮਲੇ ਖਿਲਾਫ਼ ਵੱਖ-ਵੱਖ ਧਰਮਾਂ, ਤਬਕਿਆਂ ਦੇ ਲੋਕਾਂ ਦੀ ਇੱਕਜੁੱਟਤਾ ਦਾ ਸੱਦਾ ਦਿੱਤਾ ਗਿਆ।
ਜੱਥੇਬੰਦੀ ਨੇ ਕਲਾਕਾਰਾਂ ਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਆ ਕੇ ਦੇਸ਼ ਵਿੱਚ ਵਧ ਰਹੀ ਫਿਰਕੂ ਵੰਡੀਆਂ ਰਾਹੀਂ ਇੱਕ ਰੰਗ ਵਿੱਚ ਰੰਗਣ ਖਿਲਾਫ਼, ਨਾਗਰਿਕ ਹੱਕਾਂ ਉੱਪਰ ਹਮਲੇ ਖਿਲਾਫ਼ ਤੇ ਇਸ ਖਿਲਾਫ਼ ਲੋਕਾਂ ਦੇ ਸੰਘਰਸ਼ਾਂ ਨੂੰ ਰੰਗਾਂ ਰਾਹੀਂ ਚਿੱਤਰਨ। ਇਸ ਸੱਦੇ ‘ਤੇ ਨੂਰ ਏ ਆਰਟ ਦੇ ਰਵੀ ਸਿੰਘ, ਲਵਪ੍ਰੀਤ ਤੇ ਅਮਨ ਤੋਂ ਇਲਾਵਾ ਲੁਧਿਆਣਾ ਤੋਂ ਸਮੇਸ਼ਰ ਨੂਰਪੁਰੀ ਤੇ ਇਕਬਾਲ, ਪਟਿਆਲਾ ਤੋਂ ਪ੍ਰਭਜੋਤ ਕੌਰ, ਸ਼ੇਰੋਂ ਤੋਂ ਨਿਰਭੈ ਤੇ ਸੰਦੀਪ ਅਤੇ ਚੰਡੀਗੜ੍ਹ ਤੋਂ ਵੈਭਵ ਆਪਣੀਆਂ ਪੇਂਟਿੰਗਾਂ ਸਮੇਤ ਇਸ ਪ੍ਰਦਰਸ਼ਨੀ ਵਿੱਚ ਪਹੁੰਚੇ। ਇਸ ਤੋਂ ਇਲਾਵਾ ਯੂਨੀਵਰਸਿਟੀ ਤੇ ਯੂਨੀਵਰਸਿਟੀ ਕਾਲਜ ਘਨੌਰ ਤੋਂ ਆਏ ਵਿਦਿਆਰਥੀਆਂ ਨੇ ਵੀ ਇਸ ਪ੍ਰਦਰਸ਼ਨੀ ਮੌਕੇ ਚਿੱਤਰ, ਪੋਸਟਰ ਬਣਾਏ।
ਇਸ ਮੌਕੇ ਪੀਐਸਯੂ (ਲਲਕਾਰ) ਦੀ ਸ਼੍ਰਿਸ਼ਟੀ ਨੇ ਦੱਸਿਆ ਕਿ ਦੇਸ਼ ਵਿੱਚ ਧਾਰਮਿਕ ਤੇ ਕੌਮੀ ਘੱਟ ਗਿਣਤੀਆਂ ਖਿਲਾਫ਼ ਜਬਰ ਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ, ਪਾਕਿਸਤਾਨ ਦੇ ਏਜੰਟ ਗਰਦਾਨਿਆ ਜਾ ਰਿਹਾ ਹੈ ਤੇ ਉਨ੍ਹਾਂ ਖਿਲਾਫ ਵੀ ਹਿੰਸਾ ਜਾਰੀ ਹੈ। ਲੋਕਾਂ ਦੇ ਖਾਣ-ਪੀਣ, ਪਹਿਨਣ ਤੇ ਸੋਚਣ ਉੱਪਰ ਇਹ ਪਾਬੰਦੀਆਂ ਦੇਸ਼ ਦੀ ਵੰਨ-ਸੁਵੰਨਤਾ ਦੇ ਖਿਲਾਫ ਹਨ ਤੇ ਦੇਸ਼ ਨੂੰ ਭਗਵੀਂ ਰੰਗਤ ਵਿੱਚ ਰੰਗਣ ਦਾ ਯਤਨ ਹਨ। ਇਸ ਕਰਕੇ ਰੰਗਾਂ ਦੀ ਇਸ ਮਹਿਫਲ ਰਾਹੀਂ ਇਸ ਵੰਨ-ਸੁਵੰਨਤਾ ਨੂੰ ਬਚਾਉਣ ਤੇ ਦੇਸ਼ ਦੇ ਭਗਵੇਂਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਜੋਤ, ਨੇਹਾ, ਅਨੁਪ੍ਰਿਆ, ਸੰਦੀਪ, ਮਨਜਿੰਦਰ, ਯੋਧਾ, ਹਿਤੇਸ਼, ਰਜਿੰਦਰ, ਸਿਮਰਨ, ਬੇਅੰਤ, ਸੁਖਵੀਰ, ਪੁਸ਼ਪਿੰਦਰ, ਗੁਰਪ੍ਰੀਤ ਤੇ ਜਥੇਬੰਦੀ ਦੇ ਹੋਰ ਕਾਰਕੁੰਨ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੋਜ ਤਿਵਾੜੀ ਨੇ ਚੁੱਕਿਆ ਸ਼ਾਹੀਨ ਬਾਗ ‘ਚ ਜਾਰੀ ਪ੍ਰਦਰਸ਼ਨ ‘ਤੇ ਸਵਾਲ | Manoj Tiwari
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ Manoj Tiwari ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਪਿਛਲੇ 39 ਦਿਨਾਂ ਤੋਂ ਚੱਲ ਰਹੇ ਧਰਨਾ ਪ੍ਰਦਰਸ਼ਨ ‘ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਵਾਲ ਕੀਤਾ ਹੈ ਕਿ ਕੀ ਇਹ ਜਾਇਜ਼ ਹੈ। ਸ੍ਰੀ ਤਿਵਾੜੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ 39 ਦਿਨ ਹੋ ਗਏ। ਸ਼ਾਹੀਨ ਬਾਗ ਕਾਰਨ ਆਵਾਜਾਈ ਠੱਪ, ਲੱਖਾਂ ਲੋਕ ਪਰੇਸ਼ਾਨ, ਬੱਚੇ ਪ੍ਰੀਖਿਆ ਦੇ ਸਮੇਂ ਵੀ 2-2 ਘੰਟੇ ਸੜਕਾਂ ‘ਤੇ ਬਰਬਾਦ ਕਰ ਰਹੇ ਹਨ। ਦਫ਼ਤਰ ਆਉਣ ਵਲਿਆਂ ਨੂੰ ਪ੍ਰੇਸ਼ਾਨੀ, ਵਪਾਰੀਆਂ ਨੂੰ ਨੁਕਸਾਨ। ਕੀ ਇਹ ਜਾਇਜ਼ ਹੈ?”
ये मेरी दिल्ली को क्या हो गया है ..
जो भाई बहन शाहीन बाग में सड़क पे धरने पे बैठे हैं CAA (citizen amendment act) के विरोध मे.. उनसे ये अपील है मेरी pic.twitter.com/HpPQ5T7iNY
— Manoj Tiwari (@ManojTiwariMP) January 14, 2020
ਜ਼ਿਕਰਯੋਗ ਹੈ ਕਿ ਸੀਏਏ ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਸੜਕ ‘ਤੇ ਧਰਨਾ-ਪ੍ਰਦਰਸ਼ਨ  ਹੋ ਰਿਹਾ ਹੈ।
ਲੋਕਾਂ ਨੂੰ ਕਈ ਕਿਲੋਮੀਟਰ ਦਾ ਲੰਮਾ ਚੱਕਰ ਲਾ ਕੇ ਆਪਣੀ ਮੰਜਲ ਤੱਕ ਪਹੁੰਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੋਮਣੀ ਅਕਾਲੀ ਦਲ (ਬ) ‘ਚ ਆਰੰਭ ਹੋਈ ਸਿਧਾਂਤਕ ਲੜਾਈ ‘ਚ ਮੈਂ ਆਪਣੇ ਪਿਤਾ ਦੇ ਨਾਲ : ਪਰਮਿੰਦਰ ਢੀਂਡਸਾ
ਆਪਣੀ ਰਿਹਾਇਸ਼ ਵਿਖੇ ਵਰਕਰਾਂ ਨੂੰ ਵੀ ਕੀਤਾ ਸੰਬੋਧਨ
ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਉਠੀਆਂ ਬਗ਼ਾਵਤੀ ਸੁਰਾਂ ਠੱਲ੍ਹਣ ਦਾ ਨਾਂਅ ਨਹੀਂ ਲੈ ਰਹੀਆਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਆਰੰਭੀ ਸਿਆਸੀ ਲੜਾਈ ਵਿੱਚ ਅੱਜ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ (Parminder Dhindsa) ਨੇ ਵੀ ਕੁੱਦਣ ਦਾ ਫੈਸਲਾ ਕਰ ਲਿਆ ਹੈ ਅੱਜ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਹੁਣ ਸਿਧਾਂਤ ਨਾਲੋਂ ਨਿੱਜ ਭਾਰੂ ਪੈ ਚੁੱਕੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਆਰੰਭ ਕੀਤੀ ਲੜਾਈ ਵਿੱਚ ਉਹ ਪੂਰੀ ਤਰ੍ਹਾਂ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ ‘ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਜਿਸ ਤਰ੍ਹਾਂ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਹੈ, ਉਸ ਸ਼ੱਕੀ ਹੈ ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪਾਰਟੀ ਪ੍ਰਧਾਨ (ਸੁਖਬੀਰ ਬਾਦਲ) ਦੀ ਚੋਣ ਕੀਤੀ ਗਈ ਹੈ, ਉਹ ਸਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋਣੀ ਚਾਹੀਦੀ ਸੀ ਇਸ ਪਿੱਛੋਂ ਸੂਬਾ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਵੀ ਇਸ ਪ੍ਰਕ੍ਰਿਆ ‘ਤੇ ਸਵਾਲ ਕੀਤਾ ਗਿਆ ਸੀ
ਮੈਂ ਆਪਣੇ ਪਿਤਾ ਤੇ ਹੋਰ ਆਗੂਆਂ ਨਾਲ ਡਟਣ ਦਾ ਫੈਸਲਾ ਆਪਣੇ ਪੱਧਰ ‘ਤੇ ਲਿਆ
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਆਪਣੇ ਪਿਤਾ ਤੇ ਹੋਰ ਆਗੂਆਂ ਨਾਲ ਡਟਣ ਦਾ ਫੈਸਲਾ ਆਪਣੇ ਪੱਧਰ ‘ਤੇ ਲਿਆ ਹੈ ਇਸ ਵਿੱਚ ਉਨ੍ਹਾਂ ‘ਤੇ ਕੋਈ ਦਬਾਅ ਨਹੀਂ ਹੈ, ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਆਪਣੇ ਮਾੜੇ ਚੰਗੇ ਦਾ ਉਨ੍ਹਾਂ ਨੂੰ ਬਾਖੂਬੀ ਪਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਹੁਣ ਵੀ ਅਕਾਲੀ ਦਲ ਦੇ ਨਾਲ ਡਟ ਕੇ ਖੜ੍ਹੇ ਰਹਾਂਗੇ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ  ਪਰਮਿੰਦਰ ਨੇ ਕਿਹਾ ਕਿ ਉਹ ਆਪਣੇ ਪਿਤਾ ਤੇ ਹੋਰ ਆਗੂਆਂ (ਟਕਸਾਲੀਆਂ) ਨਾਲ ਗੱਲਬਾਤ ਕਰਕੇ ਆਪਣੀ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਕਿਹਾ ਗਿਆ ਤਾਂ ਪੰਜਾਬ ਦੇ ਦੂਜੇ ਜਿਲ੍ਹਿਆਂ ਵਿੱਚ ਵੀ ਇਸ ਸਬੰਧੀ ਸਮਾਗਮ ਕਰਨ ਜਾਣਗੇ
ਇਸ ਤੋਂ ਪਹਿਲਾਂ ਆਪਣੀ ਰਿਹਾਇਸ਼ ‘ਤੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਆਪਣੇ ਪਿਤਾ ਵੱਲੋਂ ਲਏ ਫੈਸਲੇ ਕਾਰਨ ਦੁਚਿੱਤੀ ਵਿੱਚ ਜ਼ਰੂਰ ਸੀ ਪਰ ਕਿਤੇ ਨਾ ਕਿਤੇ ਹਰ ਰੋਜ਼ ਪਿਤਾ ਨਾਲ ਗੱਲਬਾਤ ਹੁੰਦੀ ਸੀ ਕਿ ਹੁਣ ਕਮਜ਼ੋਰ ਹੋ ਰਹੀ ਪਾਰਟੀ ਨੂੰ ਸਿਧਾਂਤਕ ਤੌਰ ‘ਤੇ ਮਜ਼ਬੂਤ ਕਰਨ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ ਅਤੇ ਇਸ ਪਿੱਛੋਂ ਫੈਸਲਾ ਲਿਆ ਕਿ ਹੁਣ ਇਸ ਸਿਧਾਂਤਕ ਲੜਾਈ ਵਿੱਚ ਉਹ ਵੀ ਸ਼ਾਮਿਲ ਹੋਣਗੇ
ਆਪਣੀ ਇੱਜ਼ਤ ਕਿਸੇ ਕੀਮਤ ‘ਤੇ ਦਾਅ ‘ਤੇ ਨਹੀਂ ਲਾਉਣੀ
ਪਰਮਿੰਦਰ ਨੇ ਕਿਹਾ ਕਿ ਚਾਹੇ ਹੁਣ ਕੋਈ ਵੀ ਨਤੀਜੇ ਨਿੱਕਲਣ ਹੁਣ ਸਿਰਫ਼ ਸਿਆਸਤ ਇੱਜ਼ਤ ਵਾਸਤੇ ਹੀ ਕਰਨੀ ਹੈ ਆਪਣੀ ਇੱਜ਼ਤ ਕਿਸੇ ਕੀਮਤ ‘ਤੇ ਦਾਅ ‘ਤੇ ਨਹੀਂ ਲਾਉਣੀ ਉਨ੍ਹਾਂ ਕਿਹਾ ਕਿ ਉਹਨਾਂ ਆਪਣੀ ਜ਼ਮੀਰ ਨਾਲ ਫੈਸਲਾ ਕੀਤਾ ਹੈ ਅਤੇ ਹੁਣ ਪਿੱਛੇ ਨਹੀਂ ਹਟਾਂਗਾ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਅਹੁਦੇ ਦੀ ਕੋਈ ਝਾਕ ਨਹੀਂ ਅਤੇ ਨਾ ਹੀ ਸਾਨੂੰ ਕਿਸੇ ਨਾਲ ਨਿੱਜੀ ਰੰਜਿਸ਼ ਹੈ ਇਸ ਮੌਕੇ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਸਤਗੁਰ ਸਿੰਘ ਨਮੋਲ, ਹਰਦੇਵ ਸਿੰਘ ਝਨੇੜੀ, ਸੁਖਚੈਨ ਸਿੰਘ ਜੈਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਢੀਂਡਸਾ ਸਮਰਥਕ ਪੁੱਜੇ ਹੋਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਪਾਲ ਸਿੰਘ/ਲੌਂਗੋਵਾਲ। ਪਿਛਲੇ ਦਿਨੀਂ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਅਤੇ ਸੋਨ ਤਮਗੇ ਹਾਸਲ ਕਰਦਿਆਂ ਵਧੀਆ ਪ੍ਰਦਰਸ਼ਨ ਕੀਤਾ ਇਹਨਾ ਮੁਕਾਬਲਿਆਂ ‘ਚ ਖੋ-ਖੋ ਮੁੰਡਿਆਂ ਦੀ ਟੀਮ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਹਰਾਉਂਦਿਆਂ ਪੰਜਾਂ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਖੋ ਖੋ ਕੁੜੀਆਂ ਦੇ ਮੁਕਾਬਲਿਆਂ ਵਿੱਚ ਵੀ ਰੱਤੋਕੇ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਸ਼ਿਕਸਤ ਦਿੱਤੀ ਤੇ ਸੋਨੇ ਦੇ ਤਮਗੇ ‘ਤੇ ਕਬਜ਼ਾ ਕੀਤਾ।
ਰੀਲੇਅ ਦੌੜ ਵਿੱਚ ‘ਚ ਵੀ ਰੱਤੋਕੇ ਸਕੂਲ ਦੀਆਂ ਵਿਦਿਆਰਥਣਾਂ ਜੈਨਮ ਰਾਣੀ ਅਤੇ ਨਵਦੀਪ ਕੌਰ ਨੇ ਸਕੂਲ , ਪਿੰਡ ਅਤੇ ਮਾਪਿਆਂ ਦਾ ਨਾਮ ਚਮਕਾਉਂਦੇ ਹੋਏ ਸੋਨ ਤਮਗਾ ਹਾਸਲ ਕੀਤਾ ਨੀਸਾ ਨੇ ਰੱਸੀ ਟੱਪਣ ਦੇ ਡਬਲ ਅੰਡਰ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ।ਰੱਸੀ ਟੱਪਣ (ਮੁੰਡਿਆਂ) ਦੇ ਮੁਕਾਬਲੇ ਵਿੱਚ ਰੱਤੋਕੇ ਦੇ ਹੀ ਜੋਬਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਹਨਾਂ ਜੇਤੂ ਖਿਡਾਰੀਆਂ ਨੂੰ ਡੀ. ਪੀ. ਆਈ. ਸ਼੍ਰੀ ਇੰਦਰਜੀਤ ਸਿੰਘ ਨੇ ਇਨਾਮ ਤਕਸੀਮ ਕੀਤੇ ਤੇ ਸਕੂਲ ਪਹੁੰਚਣ ‘ਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਨਾਲ ਖਿਡਾਰੀਆਂ ਅਤੇ ਸਟਾਫ ਦਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਸਰਪੰਚ ਕੁਲਦੀਪ ਕੌਰ ਨੇ ਜਿੱਥੇ ਖਿਡਾਰੀਆਂ ਦੀ ਤਾਰੀਫ਼ ਕੀਤੀ, ਉੱਥੇ ਖੋ ਖੋ ਕੋਚ ਮਨਪ੍ਰੀਤ ਕੌਰ ਅਤੇ ਗੁਰਮੀਤ ਬੰਗਾਵਲੀ ਦਾ ਵੀ ਟੀਮ ਨੂੰ ਜ਼ਰੂਰੀ ਦਾਅ ਪੇਚ ਸਿਖਾਉਣ ਲਈ ਧੰਨਵਾਦ ਕੀਤਾ ਪਿੰਡ ਦੀ ਪੰਚਾਇਤ ਅਤੇ ਸਕੂਲ ਕਮੇਟੀ ਵੱਲੋਂ ਮਨਪ੍ਰੀਤ ਕੌਰ ਕੋਚ ਅਤੇ ਰੱਸੀ ਟੱਪਣ ਟੀਮ ਦੇ ਕੋਚ ਪ੍ਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪੰਚਾਇਤ ਗੋਲਡੀ ਭਾਊ, ਸਲਵਿੰਦਰ ਸਿੰਘ, ਮੁਖਤਿਆਰ ਸਿੰਘ, ਸੁੱਖ ਸਾਹੋਕੇ, ਅਧਿਆਪਕ ਪਰਵੀਨ ਕੌਰ, ਸਤਪਾਲ ਕੌਰ, ਰੇਨੂੰ ਸਿੰਗਲਾ, ਸੁਖਪਾਲ ਸਿੰਘ, ਕਰਮਜੀਤ ਕੌਰ , ਹਰਵਿੰਦਰ ਕੌਰ, ਸੁਮਨ ਗੋਇਲ , ਰਣਜੀਤ ਕੌਰ , ਸ਼ੀਨੂ, ਸਹਿਲਪ੍ਰੀਤ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਥ ਓਲੰਪਿਕ: ਭਾਰਤ ਦਾ ਇਤਿਹਾਸਕ ਪ੍ਰਦਰਸ਼ਨ
ਸੂਰਜ ਨੇ  ਅਥਲੈਟਿਕਸ ‘ਚ ਦਿਵਾਇਆ ਪਹਿਲਾ ਤਮਗਾ
5000 ਮੀਟਰ ‘ਚ ਪਹਿਲੀ ਵਾਰ ਦਿਵਾਇਆ ਭਾਰਤ ਨੂੰ ਤਮਗਾ
ਭਾਰਤ 12ਵੇਂ ਸਥਾਨ ‘ਤੇ
ਬਿਊਨਸ ਆਇਰਸ, 16 ਅਕਤੂਬਰ
ਭਾਰਤ ਦੇ ਅਥਲੀਟ ਸੂਰਜ ਪਵਾਰ ਨੇ ਇੱਥੇ ਯੂਥ ਓਲੰਪਿਕ ਖੇਡਾਂ ‘ਚ 5000 ਮੀਟਰ ਪੈਦਲ ਚਾਲ ‘ਚ ਭਾਰਤ ਨੂੰ ਚਾਂਦੀ ਤਮਗਾ ਦਿਵਾਇਆ ਉਹ ਇਸ ਈਵੇਂਟ ‘ਚ ਤਮਗਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਹਨ ਸੂਰਜ ਪਹਿਲੇ ਗੇੜ ‘ਚ ਪੱਛੜਨ ਕਾਰਨ ਸੋਨ ਤਮਗੇ ਤੋਂ ਖੁੰਝ ਗਏ ਸੂਰਜ ਨੇ 5000 ਮੀਟਰ ਪੈਦਲ ਚਾਲ ਈਵੇਂਟ ਦੋ ਦੋ ਗੇੜਾਂ ‘ਚ 20 ਮਿੰਟ 35.87 ਸੈਕਿੰਡ ਅਤੇ 20 ਮਿੰਟ 23.30 ਸੈਕਿੰਡ ਦਾ ਸਮਾਂ ਲਿਆ ਉਹਨਾਂ ਦਾ ਕੁੱਲ ਸਮਾਂ 40 ਮਿੰਟ 59.17 ਸੈਕਿੰਡ ਰਿਹਾ ਜੋ ਇਕਵਾਡੋਰ ਦੇ ਆਸਕਰ ਪਤਿਨ ਦੇ 40 ਮਿੰਟ 51.86 ਸੈਕਿੰਡ ਤੋਂ ਕਾਫ਼ੀ ਪਿੱਛੇ ਸੀ ਆਸਕਰ ਨੇ ਸਟੇਜ ਵਨ ਦੀ ਦੂਰੀ ਤੈਅ ਕਰਨ ‘ਚ 20:13.69  ਦਾ ਸਮਾਂ ਲਿਆ ਅਤੇ ਸਟੇਜ ਟੂ ‘ਚ 20:38.17 ਦਾ ਸਮਾਂ ਲਿਆ ਪਿਊਰਤੋ ਰਿਕੋ ਦੇ ਜਾਨ ਮੋਰੇਯੂ ਨੂੰ ਤੀਸਰਾ ਸਥਾਨ ਮਿਲਿਆ
ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ
ਭਾਰਤ ਦਾ ਯੂਥ ਓਲੰਪਿਕ ‘ਚ ਇਸ ਸੀਜ਼ਨ ਦਾ ਇਹ ਪਹਿਲਾ ਅਤੇ ਓਵਰਆਲ ਤੀਸਰਾ ਅਥਲੈਟਿਕਸ ਤਮਗਾ ਹੈ 2010 ਦੀਆਂ ਪਹਿਲੀਆਂ ਯੂਥ ਓਲੰਪਿਕ ‘ਚ ਅਰਜੁਨ ਨੇ ਡਿਸਕਸ ਥ੍ਰੋ ਅਤੇ ਦੁਰਗੇਸ਼ ਕੁਮਾਰ ਨੇ ਪੁਰਸ਼ 400 ਮੀਟਰ ਅੜਿੱਕਾ ਦੌੜ ‘ਚ ਚਾਂਦੀ ਤਮਗੇ ਜਿੱਤੇ ਸਨ ਪਹਿਲੇ ਗੇੜ ‘ਚ ਸੂਰਜ ਦੂਸਰੇ ਸਥਾਨ ‘ਤੇ ਰਹੇ ਸਨ ਜਦੋਂਕਿ ਦੂਸਰੇ ਗੇੜ ‘ਚ ਜਿਨ ਵਾਂਗ ਨੂੰ ਅਯੋਗ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਉਹ ਅੱਵਲ ਰਹੇ ਸਨ ਦੋਵੇਂ ਗੇੜ ਦਾ ਸਮਾਂ ਮਿਲਾਉਣ ਤੋਂ ਬਾਅਦ ਸੂਰਜ ਨੂੰ ਚਾਂਦੀ ਤਮਗਾ ਹੱਥ ਲੱਗਾ
ਭਾਰਤ ਦੇ ਇਸ ਟੂਰਨਾਮੈਂਟ ‘ਚ ਹੁਣ 11 ਤਮਗੇ ਹੋ ਗਏ ਹਨ ਇਸ ਵਿੱਚ 3 ਸੋਨ, 8 ਚਾਂਦੀ ਸ਼ਾਮਲ ਹਨ ਉਹ ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ ਹੈ ਇਹ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਾ ਏਸ਼ੀਆਈ ਖੇਡਾਂ: ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
72 ਤਮਗੇ ਜਿੱਤੇ
ਭਾਰਤ ਨੇ 2014 ‘ਚ 3 ਸੋਨ ਸਮੇਤ 33 ਤਮਗੇ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਬੈਡਮਿੰਟਨ ‘ਚ ਦੋ ਸੋਨ ਤਮਗੇ ਮਿਲੇ
319 ਤਮਗਿਆਂ ਨਾਲ ਚੀਨ ਰਿਹਾ ਅੱਵਲ
ਜਕਾਰਤਾ, 14 ਅਕਤੂਬਰ
ਭਾਰਤ ਨੇ ਮਲੇਸ਼ੀਆ ‘ਚ ਅੱਜ ਸਮਾਪਤੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਭਾਰਤ ਨੇ 15 ਸੋਨ, 24 ਚਾਂਦੀ ਅਤੇ 33 ਕਾਂਸੀ ਤਮਗਿਆਂ ਸਮੇਤ ਕੁੱਲ 72 ਤਮਗੇ ਜਿੱਤੇ ਅਤੇ ਤਮਗਾ ਸੂਚੀ ‘ਚ 9ਵੇਂ ਸਥਾਨ ‘ਤੇ ਰਿਹਾ ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਜ਼ਿਆਦਾ 3 ਸੋਨ, 14 ਚਾਂਦੀ ਅਤੇ 16 ਕਾਂਸੀ ਸਮੇਤ ਕੁੱਲ 33 ਤਮਗੇ 2014 ‘ਚ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਭਾਰਤ ਨੂੰ ਦੋ ਸੋਨ ਤਮਗੇ ਮਿਲੇ ਬੈਡਮਿੰਟਨ ‘ਚ ਤਰੁਣ ਨੇ ਪੁਰਸ਼ਾਂ ਦੇ ਐਸਏ 4 ਸਿੰਗਲ ਵਰਗ ‘ਚ ਅਤੇ ਪ੍ਰਮੋਦ ਭਗਤ ਨੇ ਐਸਐਲ3 ਵਰਗ ‘ਚ ਸੋਨਾ ਜਿੱਤਿਆ ਤਰੁਣ ਨੇ ਚੀਨ ਦੇ ਗਾਓ ਨੂੰ ਹਰਾਇਆ ਜਦੋਂਕਿ ਪ੍ਰਮੋਦ ਨੇ ਇੰਡੋਨੇਸ਼ੀਆ ਦੇ Àਕੂਨ ਰੁਕੇਂਡੀ ਨੂੰ 21-19, 15-21 ਅਤੇ 21-14 ਨਾਲ ਹਰਾਇਆ ਤਮਗਾ ਸੂਚੀ ‘ਚ ਚੀਨ 172 ਸੋਨ, 88 ਚਾਂਦੀ ਅਤੇ 59 ਕਾਂਸੀ ਸਮੇਤ 319 ਤਮਗਿਆਂ ਨਾਲ ਪਹਿਲਹੇ ਨੰਬਰ ‘ਤੇ ਰਿਹਾ ਜਦੋਂਕਿ ਕੋਰੀਆ 146 ਤਮਗਿਆਂ ਨਾਲ ਦੂਸਰੇ ਅਤੇ ਇਰਾਨ 136 ਤਮਗਿਆਂ ਨਾਲ ਤੀਸਰੇ ਸਥਾਨ ‘ਤੇ ਰਿਹਾ
ਭਾਰਤ(9ਵਾਂ ਸਥਾਨ) ਤੋਂ ਇਲਾਵਾ ਖੇਡਾਂ ਂਚ ਅੱਵਲ ਪੰਜ ਦੇਸ਼
ਤਮਗਾ ਸੂਚੀ
ਦੇਸ਼          ਸੋਨ      ਚਾਂਦੀ   ਕਾਂਸੀ   ਕੁੱਲ
ਚੀਨ        172      88     59      319
ਕੋਰੀਆ      53      45      47       145
ਇਰਾਨ      51       42      43       136
ਜਾਪਾਨ     45       70      83      198
ਇੰਡੋਨੇਸ਼ੀਆ 37    47       51       135
ਭਾਰਤ       15      24       33        72
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਕਾਹਾਰ ਨਾਲ ਖੇਡ ਸੁਧਰੀ: ਵਿਰਾਟ ਕੋਹਲੀ
ਚਾਰ ਮਹੀਨਿਆਂ ਤੋਂ ਨਹੀਂ ਲਿਆ ਮਾਂਸਾਹਾਰ
ਰਿਪੋਰਟ ਮੁਤਾਬਕ ਕੋਹਲੀ ਦੀ ਪਾਚਨ ਸ਼ਕਤੀ ਵੀ ਹੋਈ ਮਜ਼ਬੂਤ
ਨਵੀਂ ਦਿੱਲੀ, 7 ਅਕਤੂਬਰ
ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖ਼ੀਆਂ ‘ਚ ਰਹਿਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਾੱਨ ਵੈਜ ਖਾਣਾ ਛੱਡ ਦਿੱਤਾ ਹੈ ਕੋਹਲੀ ਨੇ ਚਾਰ ਮਹੀਨੇ ਪਹਿਲਾਂ ਪ੍ਰੋਟੀਨ ਲੈਣਾ ਵੀ ਬੰਦ ਕਰ ਦਿੱਤਾ ਸੀ ਕੋਹਲੀ ਦਾ ਮੰਨਣਾ ਹੈ ਕਿ ਮਾਂਸਾਹਾਰ ਛੱਡਣ ਬਾਅਦ ਉਹਨਾਂ ਦੀ ਖੇਡ ਜ਼ਿਆਦਾ ਬਿਹਤਰ ਹੋਈ ਹੈ ਅਤੇ ਪਾਚਨ ਸ਼ਕਤੀ ਵੀ ਮਜ਼ਬੂਤ ਹੋ ਗਈ ਹੈ   ]
ਹੁਣ ਕੋਹਲੀ ਦੀ ਡਾਈਟ ‘ਚ ਹਰੀਆਂ?ਸਬਜੀਆਂ ਅਤੇ ਸੋਆ ਸ਼ਾਮਲ ਹੈ ਉਹਨਾਂ ਦੀ ਪਤਨੀ ਅਨੁਸ਼ਕਾ ਵੀ ਮਾਂਸਾਹਾਰ ਛੱਡ ਚੁੱਕੀ ਹੈ ਦੋ ਸਾਲ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਜਦੋਂ ਮੌਕਾ ਹੋਇਆ ਤਾਂ ਉਹ ਸ਼ਾਕਾਹਾਰੀ ਬਣ ਜਾਣਗੇ ਕੋਹਲੀ ਤੋਂ ਪਹਿਲਾਂ ਦੁਨੀਆਂ ਦੇ ਕਈ ਅੱਵਲ ਖਿਡਾਰੀਆਂ ਨੇ ਮਾਸਾਹਾਰ ਖਾਣਾ ਛੱਡਿਆ ਹੈ ਜਿੰਨ੍ਹਾਂ ਵਿੱਚ ਖ਼ਾਸ ਤੌਰ ‘ਤੇ ਸਾਬਕਾ ਨੰਬਰ ਇੱਕ ਟੈਨਿਸ ਸਟਾਰ ਵੀਨਸ ਵਿਲਿਅਮਸ ਅਤੇ ਉਹਨਾਂ ਦੀ ਭੈਣ ਸੇਰੇਨਾ ਤੋਂ ਇਲਾਵਾ  ਫਾਰਮੂਲਾ ਵਨ ਕਾਰ ਰੇਸ ਚੈਂਪੀਅਨ ਲੁਈਸ ਹੈਮਿਲਟਨ ਮੁੱਖ ਹਨ
ਕੋਹਲੀ ਤੋਂ ਪਹਿਲਾਂ ਪਿਛਲੇ ਸਮੇਂ ‘ਚ ਅਮਰੀਕੀ ਟੈਨਿਸ ਸਟਾਰ ਵਿਲਿਅਮਸ ਭੈਣਾਂ ਅਤੇ ਕਾਰ ਰੇਸਰ ਲੁਈਸ ਹੈਮਿਲਟਨ ਨੇ ਵੀ ਸ਼ਾਕਾਹਾਰ ਅਪਨਾਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ
ਅਗਲਾ ਮੈਚ ਮਾਲਦੀਵ ਨਾਲ 8 ਨੂੰ
ਢਾਕਾ, 6 ਸਤੰਬਰ
ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 2-0 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ
ਕਾਂਸਟੇਨਟਾਈਨ ਨੇ ਕਿਹਾ ਕਿ ਸਾਨੂੰ ਅਗਲੇ ਮੈਚ ਤੋਂ ਪਹਿਲਾਂ ਆਪਣੀਅ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਅਸੀਂ ਕੁਝ ਹੋਰ ਗੋਲ ਕਰ ਸਕਦੇ ਸੀ ਭਾਰਤੀ ਕੋਚ ਨੇ ਕਿਹਾ ਕਿ ਸਾਨੂੰ ਇਹ ਸਿੱਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਸੀ ਖਿਡਾਰੀ ਕਾਫ਼ੀ ਨੌਜਵਾਨ ਹਨ ਇਸਨੂੰ ਦੇਖਦੇ ਹੋਏ ਤੁਸੀਂ ਹਰ ਵਾਰ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਆਸ ਨਹੀਂ ਕਰ ਸਕਦੇ ਖ਼ੈਰ ਜਿੱਤ ਖੇਡ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ ਅਤੇ ਅਸੀਂ ਸਾਨੂੰ ਇੱਥੋਂ ਅੱਗੇ ਵਧਣਾ ਹੋਵੇਗਾ ਸ਼੍ਰੀਲੰਕਾ ਵਿਰੁੱਧ ਮੈਚ ‘ਚ ਆਸ਼ਿਕੇ ਕੁਰੁਨਿਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ
ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਸ਼੍ਰੀਲੰਕਾ ਵਿਰੁੱਧ ਖੇਡਦਿਆਂ ਦੋਵੇਂ ਅੱਧ ‘ਚ ਇੱਕ-ਇੱਕ ਗੋਲ ਦੀ ਮੱਦਦ ਨਾਲ ਜੇਤੂ ਸ਼ੁਰੂਆਤ ਕੀਤੀ ਬੰਗਬੰਧੁ ਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਗਰੁੱਪ ਬੀ ਦੇ ਇਸ ਮੁਕਾਬਲੇ ‘ਚ ਆਸ਼ਿਕੇ ਕੁਰੁਨਿਅਨ ਨੇ 35ਵੇਂ ਅਤੇ ਲਾਲਿਨਜੁਆਲਾ ਛਾਂਗਤੇ ਨੇ 47ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਮਾਲਦੀਵ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇ ਮਾਮਲੇ ‘ਚ ਸਿਹਤ ਵਿਭਾਗ ਫੇਲ੍ਹ, ਮੌਤ ਦੇ ਕਾਰਨਾਂ ਬਾਰੇ ਨਹੀਂ ਕਰ ਸਕਿਆ ਖ਼ੁਲਾਸਾ | Health Department
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨਾਲ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਪੰਜਾਬ ਦਾ ਸਿਹਤ ਵਿਭਾਗ ਬੂਰੀ ਤਰ੍ਹਾਂ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ ਕੋਈ ਵੀ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਰੋਜ਼ਾਨਾ ਜਿਆਦਾ ਨਸ਼ਾ ਕਰਨ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਕਾਰਨ ਲੱਭਣ ਦੀ ਥਾਂ ‘ਤੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਇਨ੍ਹਾਂ ਨੂੰ ਮੌਤਾਂ ਨੂੰ ਹੀ ਕਾਰਦੇ ਹੋਏ ਸਿਰਫ਼ 2 ਮੌਤਾਂ ਹੀ ਦੱਸ ਰਹੇ ਹਨ, ਜਿਸ ਤੋਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਾਫ਼ ਤੌਰ ‘ਤੇ ਸੁਆਲ਼ੀਆ ਨਿਸ਼ਾਨ ਲੱਗ ਰਿਹਾ ਹੈ। (Health Department)
ਜਾਣਕਾਰੀ ਅਨੁਸਾਰ ਬੀਤੇ ਦੋ ਤਿੰਨ ਹਫ਼ਤੇ ਤੋਂ ਪੰਜਾਬ ਵਿੱਚ ਨਸ਼ੇ ਦੀ ਮਾਤਰਾ ਜ਼ਿਆਦਾ ਲੈਣ ਦੇ ਕਾਰਨ ਨੌਜਵਾਨਾ ਦੀ ਲਗਾਤਾਰ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਪਿਛਲੇ 3 ਹਫ਼ਤਿਆਂ ਵਿੱਚ ਇਹ ਮੌਤਾਂ ਦੀ ਗਿਣਤੀ 40 ਨੂੰ ਵੀ ਪਾਰ ਕਰ ਗਈ ਹੈ। ਪੰਜਾਬ ਵਿੱਚ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਅਤੇ ਨਸ਼ੇੜੀਆਂ ਨੂੰ ਬਚਾਉਣ ਦਾ ਜਿੰਮਾ ਸਿਹਤ ਵਿਭਾਗ ਦੇ ਸਿਰ ‘ਤੇ ਹੈ ਪਰ ਸਿਹਤ ਵਿਭਾਗ ਇਸ ਮਾਮਲੇ ਵਿੱਚ ਨਾ ਸਿਰਫ਼ ਪੂਰੀ ਤਰ੍ਹਾਂ ਫੇਲ੍ਹ ਹੁੰਦਾ ਹੀ ਨਹੀਂ ਨਜ਼ਰ ਆ ਰਿਹਾ ਹੈ, ਸਗੋਂ ਹੁਣ ਇਸ ਮਾਮਲੇ ਵਿੱਚ ਸਿਹਤ ਵਿਭਾਗ ਕਈ ਤਰ੍ਹਾਂ ਦੇ ਬਹਾਨੇ ਤੱਕ ਬਣਾਉਣ ਲੱਗ ਪਿਆ ਹੈ। (Health Department)
ਪੰਜਾਬ ‘ਚ ਹੋ ਚੁੱਕੀਆਂ ਹਨ 40 ਤੋਂ ਵੱਧ ਮੌਤਾਂ ਪਰ ਸਿਹਤ ਵਿਭਾਗ ਦੱਸ ਰਿਹਾ ਐ ਸਿਰਫ਼ 2 ਮੌਤਾਂ
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਮੌਤਾਂ ਨੂੰ ਰੋਕਣ ਦੀ ਥਾਂ ‘ਤੇ ਸਾਰਾ ਦੋਸ਼ ਮੀਡੀਆ ‘ਤੇ ਹੀ ਮੁੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਤਾਂ ਨਸ਼ੇ ਦੀ ਮਾਤਰਾ ਜ਼ਿਆਦਾ ਲੈਣ ਕਾਰਨ ਮੌਤਾਂ ਹੋ ਰਹੀਆਂ ਹਨ, ਇਹ ਦਾਅਵਾ ਮੀਡੀਆ ਕਿਵੇਂ ਕਰ ਰਿਹਾ ਹੈ, ਜਦੋਂ ਕਿ ਉਨ੍ਹਾਂ ਕੋਲ ਅਧਿਕਾਰਤ ਅੰਕੜਾ ਸਿਰਫ਼ 2 ਮੌਤਾਂ ਦਾ ਹੀ ਹੈ, ਜਿਹੜੀਆਂ ਕਿ ਜੀਰਾ ਹਲਕੇ ਵਿੱਚ ਹੋਈਆ ਹਨ। ਇਸ ਤੋਂ ਇਲਾਵਾ 2 ਹੋਰ ਮੌਤਾਂ ਬਾਰੇ ਜਾਣਕਾਰੀ ਜਰੂਰ ਪ੍ਰਾਪਤ ਹੋਈ ਹੈ ਪਰ ਉਨਾਂ ਮੌਤਾਂ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਹੁਣ ਤੱਕ ਹੋਈਆਂ 40 ਤੋਂ ਜਿਆਦਾ ਮੌਤਾਂ ਹੋਣ ਦੀ ਚਰਚਾ ਹੈ ਜਿਸ ਬਾਰੇ ਸਿਹਤ ਵਿਭਾਗ ਕੋਈ ਸਿੱਟੇ ‘ਤੇ ਨਹੀਂ ਪੁੱਜ ਸਕਿਆ ਕਿਹੜੇ ਨੌਜਵਾਨ ਨੇ ਕਿਹੜੀ ਦਵਾਈ ਜਾਂ ਫਿਰ ਨਸ਼ਾ ਜਿਆਦਾ ਮਾਤਰਾ ਵਿੱਚ ਲੈ ਲਿਆ ਸੀ, ਜਿਹੜਾ ਕਿ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਸਿਹਤ ਵਿਭਾਗ ਦੀ ਇਸੇ ਲੇਟ ਲਤੀਫ਼ੀ ਦੇ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਵੀ ਪੰਜਾਬ ਸਰਕਾਰ ਅਸਫ਼ਲ ਹੁੰਦੀ ਨਜ਼ਰ ਆ ਰਹੀਂ ਹੈ।
ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਆਪਣੀ ਸਰਕਾਰ ਦੀ ਪਿੱਠ ਥਾਪੜਦੇ ਹੋਏ ਕਹਿ ਰਹੇ ਹਨ ਕਿ ਉਨਾਂ ਦੀ ਸਰਕਾਰ ਨੇ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ। ਜਿਸ ਕਾਰਨ ਹੀ ਨੌਜਵਾਨ ਪੁੱਠਾ ਸਿੱਧਾ ਨਸ਼ਾ ਕਰਦੇ ਹੋਏ ਇਨਾਂ ਮੌਤਾਂ ਦਾ ਸ਼ਿਕਾਰ ਹੋ ਰਹੇ ਹਨ ਪਰ ਜਦੋਂ ਤੱਕ ਉਨਾਂ ਦੇ ਪਰਿਵਾਰਕ ਮੈਂਬਰ ਮੌਤ ਦਾ ਸ਼ਿਕਾਰ ਹੋਏ ਨੌਜਵਾਨਾ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ, ਉਸ ਸਮੇਂ ਤੱਕ ਉਨਾਂ ਮੌਤ ਦਾ ਕਾਰਨ ਨਸ਼ੇ ਨੂੰ ਨਹੀਂ ਕਹਿ ਸਕਦੇ ਹਨ।
ਮੌਕੇ ‘ਤੇ ਮਿਲੇ ਨਸ਼ੇ ਦਾ ਟੈਸਟ ਨਹੀਂ ਕਰਵਾ ਰਿਹਾ ਐ ਸਿਹਤ ਵਿਭਾਗ | Health Department
ਸਿਹਤ ਮੰਤਰੀ ਪੋਸਟਮਾਰਟਮ ਨਹੀਂ ਕਰਵਾਉਣ ਬਾਰੇ ਵਾਰ ਵਾਰ ਕਹਿ ਰਹੇ ਹਨ ਪਰ ਨੌਜਵਾਨਾ ਦੀ ਮੌਤ ਸਮੇਂ ਮੌਕੇ ‘ਤੇ ਮਿਲਿਆ ਨਸ਼ੇ ਦਾ ਸਮਾਨ ਅਤੇ ਟੀਕੇ-ਸੂਈ ਦੀ ਜਾਂਚ ਕਰਕੇ ਵੀ ਨਸ਼ੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਸਿਹਤ ਵਿਭਾਗ ਇਸ ਤਰਾਂ ਦੀ ਕੋਈ ਜਿਆਦਾ ਜਾਂਚ ਨਹੀਂ ਕਰ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸਿਰਫ਼ ਕੁਝ ਥਾਂਵਾਂ ‘ਤੇ ਮਿਲੀ ਨਸ਼ੇ ਅਤੇ ਟੀਕੇ ਸੂਈ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਇਲਾਵਾ ਕੋਈ ਵੀ ਸੈਂਪਲ ਲੈਂਦੇ ਹੋਏ ਜਾਂਚ ਨਹੀਂ ਕਰਵਾਈ ਜਾ ਰਹੀਂ ਹੈ।
ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ
20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ
ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ
ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬਾਂਹ ਛੱਡ ਦਿੱਤੀ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ‘ਤੇ ਵੇਰਕਾ ਦੇ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਘਰ ਦਾ ਚੁੱਲ੍ਹਾ ਚਲਦਾ ਹੈ। ਵੇਰਕਾ ਵੱਲੋਂ ਬਾਂਹ ਛੱਡਣ ਤੋਂ ਬਾਅਦ ਅਧਿਕਾਰੀਆਂ ਦੇ ਘਰਾਂ ਦਾ ਚੁੱਲ੍ਹਾ ਤਾਂ ਇੰਜ ਹੀ ਚਲਦਾ ਰਹੇਗਾ ਪਰ ਕਿਸਾਨਾਂ ਦੇ ਘਰ ਦਾ ਚੁੱਲ੍ਹਾ ਠੰਢਾ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਕੋਈ ਵੀ ਨਹੀਂ ਕਰੇਗਾ।
ਜਾਣਕਾਰੀ ਅਨੁਸਾਰ ਪੰਜਾਬ ‘ਚ ਵੇਰਕਾ ਵੱਲੋਂ 9 ਮਿਲਕ ਪਲਾਂਟ ਚਲਾਏ ਜਾ ਰਹੇ ਹਨ, ਜਿਨ੍ਹਾਂ ‘ਚ 7 ਹਜ਼ਾਰ ਤੋਂ ਜ਼ਿਆਦਾ ਪਿੰਡਾਂ ‘ਚੋਂ 4 ਲੱਖ ਦੇ ਕਰੀਬ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਰੋਜ਼ਾਨਾ 19 ਲੱਖ 75 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਦੇ ਰਹੇ ਹਨ। ਵੱਖ-ਵੱਖ ਵੇਰਕਾ ਮਿਲਕ ਪਲਾਂਟ ਵੱਲੋਂ ਆਪਣੇ ਆਪਣੇ ਇਲਾਕੇ ਦੇ ਪਿੰਡਾਂ ‘ਚੋਂ ਦੁੱਧ ਇਕੱਠਾ ਕਰਨ ਵਾਲੀਆਂ ਸੁਸਾਇਟੀਆਂ ਤੋਂ ਕੈਂਟਰਾਂ ‘ਚ ਭਰ ਕੇ ਦੁੱਧ ਮਿਲਕ ਪਲਾਂਟ ਵਿਖੇ ਲਿਆਇਆ ਜਾਂਦਾ ਹੈ, ਜਿੱਥੇ ਕਿ ਇਸ 19 ਲੱਖ 75 ਹਜ਼ਾਰ ਲੀਟਰ ਦੁੱਧ ‘ਚੋਂ ਲਗਭਗ 13 ਲੱਖ ਲੀਟਰ ਦੁੱਧ ਦੀ ਪੈਕੇਟਾਂ ਰਾਹੀਂ ਸਪਲਾਈ ਕਰ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਰਹਿੰਦੇ ਦੁੱਧ ਰਾਹੀਂ ਮੱਖਣ, ਕ੍ਰੀਮ, ਦਹੀਂ, ਪਨੀਰ ਤੇ ਲੱਸੀ ਸਣੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ।
ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਵੱਲੋਂ ਦੁੱਧ ਤੇ ਸਬਜ਼ੀ ਦੀ ਸਪਲਾਈ ਨੂੰ ਠੱਪ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਤਾਂ ਡਰੇ ਨਹੀਂ ਹਨ ਪਰ ਇਨ੍ਹਾਂ ਕਿਸਾਨਾਂ ਤੋਂ ਦੁੱਧ ਦੀ ਸਪਲਾਈ ਲੈਣ ਵਾਲਾ ਵੇਰਕਾ ਕਾਫ਼ੀ ਜ਼ਿਆਦਾ ਡਰ ਗਿਆ ਹੈ। ਜਿਸ ਕਾਰਨ ਵੇਰਕਾ ਮਿਲਕ ਪਲਾਂਟਾਂ ਵੱਲੋਂ ਪਿੰਡਾਂ ‘ਚ ਆਪਣੇ ਟੈਂਕਰ ਹੀ ਨਹੀਂ ਭੇਜੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਦੁੱਧ ਦੀ ਸਪਲਾਈ ਲਈ ਜਾਵੇ। ਕਿਸਾਨ ਵੇਰਕਾ ਨੂੰ ਲਗਭਗ 25 ਰੁਪਏ ਪ੍ਰਤੀ ਲੀਟਰ ਦੁੱਧ ਦਿੰਦਾ ਹੈ ਤੇ ਰੋਜ਼ਾਨਾ ਲਗਭਗ 20 ਲੱਖ ਲੀਟਰ ਦੁੱਧ ਇਕੱਠਾ ਹੁੰਦਾ ਹੈ, ਇਸ ਹਿਸਾਬ ਨਾਲ ਰੋਜ਼ਾਨਾ 50 ਕਰੋੜ ਰੁਪਏ ਦਾ ਦੁੱਧ ਕਿਸਾਨਾਂ ਤੋਂ ਲਿਆ ਜਾਂਦਾ ਹੈ। ਪਿਛਲੇ 3 ਦਿਨਾਂ ਤੋਂ ਦੁੱਧ ਨਾ ਲਏ ਜਾਣ ਕਾਰਨ ਕਿਸਾਨਾਂ ਦਾ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ’ਚ ਮੋਹਰੀ ਹੈ ਯੁਵਰਾਜ ਸਿੰਘ | Yuvraj Singh
ਕੋਲਕਾਤਾ (ਏਜੰਸੀ)। ਵਿਰੁੱਧ ਹੈਦਰਾਬਾਦ ਦੇ ਰਾਸ਼ਿਦ ਖਾਨ ਬੱਲੇਬਾਜ਼ੀ ਵਿੱਚ 34 ਅਤੇ ਗੇਂਦਬਾਜ਼ੀ ‘ਚ 4 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟਾਂ ਲੈਂਦਿਆਂ ਮੈਨ ਆਫ਼ ਦ ਮੈਚ ਬਣੇ  ਆਈ.ਪੀ.ਐਲ ਦੇ ਇਤਿਹਾਸ ‘ਚ ਸਭ ਤੋਂ ਸਫ਼ਲ ਹਰਫਨਮੌਲਾ ਪ੍ਰਦਰਸ਼ਨ ‘ਚ ਪਹਿਲੇ ਨੰਬਰ ‘ਤੇ ਕ੍ਰਿਸ ਗੇਲ ਹਨ ਪਰ ਇਸ ਲਿਸਟ ‘ਚ ਪਹਿਲੇ ਪੰਜਾਂ ‘ਚ ਯੁਵਰਾਜ (Yuvraj Singh) ਸਿੰਘ ਦਾ ਨਾਂਅ ਦੋ ਵਾਰ ਆਉਂਦਾ ਹੈ ਗੇਲ ਨੇ 2011 ਦੀ ਆਈ.ਪੀ.ਐਲ ‘ਚ  ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਖੇਡਦਿਆਂ ਬੱਲੇਬਾਜ਼ੀ ਦੌਰਾਨ 107 ਦੌੜਾਂ ਬਣਾਈਆਂ।
ਜਦੋਂਕਿ ਗੇਂਦਬਾਜ਼ੀ ‘ਚ 21 ਦੌੜਾਂ ਦੇ ਕੇ 3 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿਤਾਉਣ ‘ਚ ਅਹਿਮ ਕਿਰਦਾਰ ਨਿਭਾਇਆ ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਆਸਟਰੇਲੀਆ ਦੇ ਸ਼ੇਨ ਵਾਰਨ ਹਨ ਜਿੰਨ੍ਹਾਂ ਨੇ ਆਈ.ਪੀ.ਐਨ. 2011 ‘ਚ ਮੁੰਬਈ ਵਿਰੁੱਧ ਖੇਡਦਿਆਂ ਬੱਲੇਬਾਜ਼ੀ ‘ਚ 89 ਦੌੜਾਂ ਅਤੇ ਫਿਰ ਗੇਂਦਬਾਜ਼ੀ ‘ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦਿਆਂ ਆਪਣੀ ਟੀਮ ਰਾਜਸਥਾਨ ਨੂੰ ਮੈਚ ਜਿਤਵਾਇਆ ਸੀ. ਤੀਸਰੇ ਨੰਬਰ ‘ਤੇ ਭਾਰਤ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਦਾ ਨਾਂਅ ਆਉਂਦਾ ਹੈ ਜਿਸ ਨੇ 2014 ‘ਚ ਰਾਜਸਥਾਨ ਵਿਰੁੱਧ ਖੇਡਦਿਆਂ 83 ਦੌੜਾਂ ਵੀ ਬਣਾਈਆਂ ਅਤੇ ਇਸ ਤੋਂ ਬਾਅਦ ਗੇਂਦਬਾਜ਼ੀ ‘ਚ 35 ਦੌੜਾਂ ਦੇ ਕੇ 4 ਵਿਕਟਾਂ ਵੀ ਹਾਸਲ ਕੀਤੀਆਂ।
ਇਸ ਲੜੀ ‘ਚ ਚੌਥੇ ਨੰਬਰ ‘ਤੇ ਪਾਲ ਵਾਲਥੇਟੀ ਦਾ ਨੰਬਰ ਹੈ ਜਿਸ ਨੇ ਬੱਲੇਬਾਜ਼ੀ ‘ਚ 75 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ 29 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ ਪੰਜਵੇਂ ਨੰਬਰ ‘ਤੇ ਫਿਰ ਯੁਵਰਾਜ ਦਾ ਨੰਬਰ ਆਉਂਦਾ ਹੈ ਜਿਸ ਨੇ 2011 ‘ਚ ਪੂਨੇ ਵਾਰੀਅਰਜ਼ ਵੱਲੋਂ ਖੇਡਦਿਆਂ ਮੁੰਬਈ ਵਿਰੁੱਧ ਪਹਿਲਾਂ 66 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ 29 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ । ਜੇਕਰ ਇਸ ਫੇਰਹਿਸਤ ਨੂੰ 10 ਤੱਕ ਦੇਖੀਏ ਤਾਂ 10ਵੇ. ਨੰਬਰ ਂਤੇ ਵੀ ਯੁਵਰਾਜ ਦਾ ਨੰਬਰ ਆਉੰਦਾ ਹੈ। ਇਸ ਨੰਬਰ -ਤੇ ਡਰਬਨ ਂਚਯੁਵਰਾਜ ਨੇ ਆਈਪੀਐਲ 2009 ਂਚ  ਪੰਜਾਬ ਕਿੰਗਜ਼ ਇਲੈਵਨ ਵੱਲੋ. ਖੇਡਦਿਆਂ ਬੰਗਲੁਰੂ ਵਿਰੁੱਧ  22 ਦੌੜਾਂ ਦੇ ਕੇ 3 ਵਿਕਟਾਂ ਅਤੇ 50 ਦੌੜਾਂ ਵੀ ਬਣਾਈਆਂ ਸਨ।