Use - Sach Kahoon Punjabi

ਧਨ ਦੀ ਸਹੀ ਵਰਤੋਂ (Proper use of money)
ਧਨ ਦੀ ਸਹੀ ਵਰਤੋਂ (Proper use of money)

Proper use of money | ਪੈਸਾ ਜਾਂ ਧਨ ਦੇ ਮਹੱਤਵ ਨੂੰ ਦੇਖਦੇ ਹੋਏ ਸ਼ਾਸਤਰਾਂ ‘ਚ ਕਈ ਨਿਯਮ ਦੱਸੇ ਗਏ ਹਨ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ‘ਤੇ ਹਰ ਵਿਅਕਤੀ ਨੂੰ ਜੀਵਨ ‘ਚ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਪੈਸਿਆਂ ਦੇ ਸਬੰਧ ‘ਚ ਆਚਾਰੀਆ ਚਾਣੱਕਿਆ ਦੀ ਇੱਕ ਮਹੱਤਵਪੂਰਨ ਨੀਤੀ ਹੈ ਕਿ ਸਾਡੇ ਦੁਆਰਾ ਕਮਾਏ ਗਏ ਧਨ ਦੀ ਵਰਤੋਂ ਕਰਨਾ ਜਾਂ ਖਰਚ ਕਰਨਾ ਹੀ ਧਨ ਦੀ ਰੱਖਿਆ ਵਰਗਾ ਹੈ ਜਿਸ ਤਰ੍ਹਾਂ ਕਿਸੇ ਤਲਾਬ ਜਾਂ ਬਰਤਨ ‘ਚ ਭਰਿਆ ਹੋਇਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ

ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵਿਅਕਤੀ ਧਨ ਜਾਂ ਪੈਸਾ ਕਮਾਉਂਦਾ ਹੈ ਤਾਂ  ਉਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਕਾਫ਼ੀ ਲੋਕ ਧਨ ਨੂੰ ਜ਼ਿਆਦਾਤਰ ਇਕੱਠਾ ਕਰਕੇ ਰੱਖਦੇ ਹਨ ਉਸ ਦੀ ਵਰਤੋਂ ਨਹੀਂ ਕਰਦੇ ਹਨ ਲੋੜ ਤੋਂ ਜ਼ਿਆਦਾ ਧਨ ‘ਕੱਠਾ ਕਰਨਾ ਸਹੀਂ ਨਹੀਂ ਹੈ ਇਸ ਲਈ ਧਨ ਨੂੰ ਦਾਨ ਕਰਨਾ ਚਾਹੀਦਾ ਹੈ ਸਹੀ ਕੰਮ ‘ਚ ਧਨ ਦਾ ਨਿਵੇਸ਼ ਕਰਨਾ ਚਾਹੀਦਾ ਹੈ ਇਹੀ ਧਨ ਦੀ ਰੱਖਿਆ ਦੇ ਬਰਾਬਰ ਹੈ ਜੇਕਰ ਕੋਈ ਵਿਅਕਤੀ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤੇ ਉਸ ਦੀ ਵਰਤੋਂ ਨਹੀਂ ਕਰਦਾ ਤਾਂ ਅਜਿਹੇ ਪੈਸੇ ਦਾ ਫਾਇਦਾ ਕੀ ਹੈ? ਹਮੇਸ਼ਾ ਪੈਸਿਆਂ ਦੀ ਯੋਗ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਿਸੇ ਤਲਾਅ ‘ਚ ਭਰਿਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ ਅਜਿਹੇ ਪਾਣੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਦੀ ਵਰਤੋਂ ਕੀਤੀ ਜਾਵੇ, ਇਹੀ ਗੱਲ ਧਨ ‘ਤੇ ਵੀ ਲਾਗੂ ਹੁੰਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਰਵਾ ਚੌਥ ਦਾ ਵਰਤ ਵੀ ਸੰਘਰਸ਼ਕਾਰੀ ਅਧਿਆਪਕਾਵਾਂ ਦਾ ਲਵੇਗਾ ਇਮਤਿਹਾਨ
ਕਰਵਾ ਚੌਥ ਦਾ ਤਿਉਹਾਰ ਟੈਂਟ ‘ਚ 24 ਘੰਟੇ ਦੀ ਭੁੱਖ ਹੜਤਾਲ ਰੱਖ ਕੇ ਮਨਾਉਣਗੀਆਂ ਅਧਿਆਪਕਾਵਾਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਕਰਵਾ ਚੌਥ ਦਾ ਵਰਤ ਵੀ ਮਹਿਲਾ ਅਧਿਆਪਕਾਂ ਲਈ ਸੰਘਰਸ਼ ਦਾ ਦਿਨ ਹੋ ਨਿੱਬੜੇਗਾ। ਕੱਲ੍ਹ ਕਰਵਾ ਚੌਥ ਮੌਕੇ ਵੱਡੀ ਗਿਣਤੀ ਅਧਿਆਪਕਾਵਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜ੍ਹਤਾਲ ਮੌਕੇ ਆਪਣੇ ਹੱਕਾਂ ਲਈ ਡੱਟਣਗੀਆਂ। ਇਹ ਅਧਿਆਪਕਾਵਾਂ ਸਾਂਝਾ ਮੋਰਚਾ ਦੇ ਟੈਂਟ ਵਿੱਚ ਹੀ ਭੁੱਖ ਹੜਤਾਲ ਰੱਖ ਕੇ ਆਪਣਾ ਕਰਵਾ ਚੌਂਕ ਵਾਲਾ ਤਿਉਹਾਰ ਮਨਾਉਣਗੀਆਂ। ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਲਗਾਇਆ ਗਿਆ ਪੱਕਾ ਮੋਰਚਾ ਅੱਜ 20ਵੇਂ ਦਿਨ ਵਿੱਚ ਪੁੱਜ ਗਿਆ ਹੈ।

ਅੱਜ 11 ਅਧਿਆਪਕ  ਪਹਿਲੇ ਦਿਨ 24-24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠੇ ਜਦਕਿ ਕੱਲ੍ਹ ਨੂੰ ਕਰਵਾ ਚੌਥ ਦੇ ਵਰਤ ਮੌਕੇ ਸਿਰਫ਼ ਮਹਿਲਾ ਅÎਧਿਆਪਕਾਵਾਂ ਹੀ ਇਸ ਭੁੱਖ ਹੜਤਾਲ ‘ਤੇ ਬੈਠਣਗੀਆਂ। ਪਤਾ ਲੱਗਾ ਹੈ ਕਿ ਦਰਜ਼ਨ ਭਰ ਤੋਂ ਵੱਧ ਅਧਿਆਪਕਾਵਾਂ ਭੁੱਖ ਹੜਤਾਲ ‘ਤੇ ਡੱਟਣਗੀਆਂ। ਕਰਵਾ ਚੌਥ ਦੇ ਵਰਤ ਮੌਕੇ ਭੁੱਖ ਹੜਤਾਲ ‘ਤੇ ਬੈਠਣ ਵਾਲੀਆਂ ਅਧਿਆਪਕਾਵਾਂ ਵਿੱਚ ਕੁਲਦੀਪ ਕੌਰ ਮਾਨਸਾ, ਸੋਨੀਆ ਪਟਿਆਲਾ, ਸੁਖਵਿੰਦਰ ਕੌਰ ਬਰਨਾਲਾ, ਹਰਜੀਤ ਕੌਰ ਪਟਿਆਲਾ, ਨਵਜੋਤ ਕੌਰ ਬਰਨਾਲਾ, ਅਮਨਦੀਪ ਕੌਰ ਬਰਨਾਲਾ, ਨਨੀਤਾ ਨਾਭਾ, ਗਗਨ ਨਾਭਾ ਆਦਿ ਸ਼ਾਮਲ ਹਨ।

ਇਨ੍ਹਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਨੇ ਤਾ ਉਨ੍ਹਾਂ ਦੇ ਤਿਉਹਾਰਾਂ ਨੂੰ ਵੀ ਸੰਘਰਸ਼ ਦੇ ਤਿਉਹਾਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਹਰੇਕ ਔਰਤ ਲਈ ਖਾਸ ਮਹੱਤਵ ਰੱਖਦਾ ਹੈ ਤੇ ਇਸ ਦਿਨ ਔਰਤ ਆਪਣੇ ਪਰਿਵਾਰ ਨਾਲ ਰਹਿ ਕੇ ਆਪਣਾ ਵਰਤ ਰੱਖਦੀ ਹੈ ਪਰ ਇਸ ਚੰਦਰੀ ਸਰਕਾਰ ਨੇ ਉਨ੍ਹਾਂ ਨੂੰ ਆਪਣੀਆਂ ਉਚ ਡਿਗਰੀਆਂ ਦੇ ਹੁੰਦਿਆਂ ਹੋਇਆਂ ਸੜਕਾਂ ‘ਤੇ ਰੋਲ ਰੱਖਿਆ ਹੈ ਅਤੇ ਇੱਥੇ ਹੀ ਆਪਣੇ ਹੱਕਾਂ ਲਈ ਕਰਵਾ ਚੌਥ ਦਾ ਤਿਉਹਾਰ ਰੱਖਣਗੀਆਂ।

ਸੋਨੀਆ ਪਟਿਆਲਾ ਦਾ ਕਹਿਣਾ ਸੀ ਕਿ ਤਨਖਾਹ ਕਟੌਤੀ ਨੇ ਤਾਂ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਇਸ ਸੰਘਰਸ਼ ‘ਚ ਡਟੀ ਹੋਈ ਹੈ, ਪਰ ਸਰਕਾਰ ਧੀਆਂ ‘ਤੇ ਤਰਸ ਨਹੀਂ ਕਰ ਰਹੀ। ਉਸ ਨੇ ਮਿਹਣਾ ਮਾਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਗੱਲ ਆਖ ਰਹੀਆਂ ਹਨ ਜਦਕਿ ਦੂਜੇ ਪਾਸੇ ਪੜ੍ਹੀਆਂ ਹੋਈਆਂ ਬੇਟੀਆਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਉੁਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ।

ਇਨ੍ਹਾਂ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਕੱਲ੍ਹ ਨੂੰ ਕਰਵਾ ਚੌਥ ਵਾਲੇ ਦਿਨ ਵੀ ਇੱਥੇ ਟੈਂਟ ‘ਚ ਭੁੱਖ ਹੜਤਾਲ ‘ਤੇ ਡੱਟਣਗੀਆਂ ਤੇ ਇੱਥੇ ਹੀ ਆਪਣਾ ਤਿਉਹਾਰ ਮਨਾਉਣਗੀਆਂ। ਦੱਸਣਯੋਗ ਹੈ ਕਿ ਕੱਲ ਦੋ ਜਥੇਬੰਦੀਆਂ ਵੱਲੋਂ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ 24 ਘੰਟੇ ਦੀ ਭੁੱਖ ਹੜਤਾਲ ‘ਤੇ 11 ਅਧਿਆਪਕ ਬੈਠੇ। ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਗੁਰਜਿੰਦਰ ਪਾਲ ਸਿੰਘ ਤੇ ਵਿਕਰਮਦੇਵ ਸਿੰਘ ਦਾ ਕਹਿਣਾ ਹੈ ਕਿ ਉਹ 5 ਨਵੰਬਰ ਤੱਕ ਆਪਣਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਤੇ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਸ ਤੋਂ ਬਾਅਦ ਤਕੜਾ ਸੰਘਰਸ਼ ਆਰੰਭਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੁਸ਼ਮਣਾਂ ਨੇ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਮਾਦੁਰੋ
ਕਿਹਾ, ਧਰੋਨ ਧਮਾਕੇ ‘ਚ ਕੋਲੰਬਿਆ ਤੇ ਅਮਰੀਕਾ ਨੇ ਰਚੀ ਸਾਜ਼ਿਸ਼ (Maduro)

ਕਰਾਕਸ, ਏਜੰਸੀ।

ਵੇਨੁਜੁਏਲਾ ਦੇ ਰਾਟਰਸ਼ਪਤੀ ਨਿਕੋਲਸ ਮਾਦੁਰੋ (Maduro) ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਸਦੇ ਦੁਸ਼ਮਣਾਂ ਨੇ ਉਸਨੂੰ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਪਰ ਈਸ਼ਵਰ ਦੇ ਆਸ਼ੀਰਵਾਦ ਨਾਲ ਉਹ ਠੀਕ ਹਨ। ਮਾਦੁਰੋ (Maduro) ਨੇ ਇਹ ਵੀ ਕਿਹਾ ਵੀ ਕਿ ਇਸ ਵਿਚ ਕੋਲੰਬਿਆ ਅਤੇ ਅਮਰੀਕਾ ਦਾ ਹੱਥ ਹੈ ਅਤੇ ਦੱਖਣੀਪੱਖੀ ਸਮੂਹ ਨੇ ਇਸ ਸਾਜਿਸ਼ ਨੂੰ ਰਚਿਆ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਨਾਲ ਇਹੀ ਸੰਕੇਤ ਮਿਲਦਾ ਹੈ ਕਿ ਇਹ ਸਾਜ਼ਿਸ਼ ਗੁਆਂਢੀ ਦੇਸ਼ ਕੋਲੰਬਿਆ ‘ਚ ਰਚੀ ਗਈ ਹੈ ਅਤੇ ਇਸ ਵਿਚ ਦੱਖਣੀਪੱਖੀ ਸਮੂਹ ਦਾ ਹੱਥ ਹੈ। ਇਸ ਮਾਮਲੇ ‘ਚ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਉਨ੍ਹਾਂ ਕਿਹਾ ਵਿਸਫੋਟਕਾਂ ਨਾਲ ਲੱਦਿਆ ਉਹ ਡਰੋਨ ਮੇਰੇ ਵੱਲ ਆ ਰਿਹਾ ਸੀ ਪਰ ਲੋਕਾਂ ਦੇ ਪਿਆਰ ਨੇ ਇਕ ਢਾਲ ਦੀ ਤਰ੍ਹਾਂ ਕੰਮ ਕੀਤਾ ਅਤੇ ਮੈਨੂੰ ਪੂਰਾ ਵਿਸ਼ਵਾਰ ਹੈ ਕਿ ਮੈਂ ਹੁਣ ਹੋਰ ਜ਼ਿਆਦਾ ਸਮਾਂ ਤੱਕ ਤੁਹਾਡੇ ਵਿਚਕਾਰ ਰਹਾਂਗਾ। (Maduro)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਸ਼ੇ ਨੂੰ ਲੈ ਕੇ ਵੱਡਾ ਫੇਰਬਦਲ, 14 ਐਸਐਸਪੀ ਬਦਲੇ
ਪ੍ਰਧਾਨ ਮੰਤਰੀ ਦੀ ਰੈਲੀ ਕਾਰਨ 24 ਘੰਟੇ ਲੇਟ ਹੋਏ ਤਬਾਦਲੇ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਖ਼ਤ ਹੋਈ ਸਰਕਾਰ ਨੇ 14 ਐਸ.ਐਸ.ਪੀਜ਼ ਦਾ ਤਬਾਦਲਾ ਕਰ ਦਿੱਤਾ ਦਿੱਤਾ ਹੈ। ਇਸ ਨਾਲ ਹੀ 9 ਐਸ.ਐਸ.ਪੀਜ਼ ਨੂੰ ਦੁਬਾਰਾ ਹੋਰ ਜ਼ਿਲੇ ਐਸ.ਪੀ.ਐਸ.ਪੀ. ਨਹੀਂ ਲਗਾਇਆ ਗਿਆ ਹੈ, ਜਦੋਂ ਕਿ 4 ਐਸ.ਐਸ.ਪੀਜ਼. ਨੂੰ ਮੁੜ ਤੋਂ ਹੋਰ ਜ਼ਿਲ੍ਹੇ ਦਾ ਐਸ.ਐਸ.ਪੀ. ਲਗਾਇਆ ਗਿਆ ਹੈ।  ਇਹ ਤਬਾਦਲੇ ਇੱਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਹੀ ਤਿਆਰ ਕਰ ਲਏ ਗਏ ਸਨ ਪਰ ਸੂਬੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਇਹ ਤਬਾਦਲੇ ਨਹੀਂ ਕੀਤੇ ਗਏ ਸਨ, ਕਿਉਂਕਿ ਇਸ ਨਾਲ ਸੁਰਖਿਆ ਇੰਤਜ਼ਾਮ ਵਿੱਚ ਮਾੜਾ ਅਸਰ ਪੈ ਸਕਦਾ ਸੀ।

18 ਆਈ.ਪੀ.ਐਸ. ਅਤੇ 12 ਪੀ.ਪੀ.ਐਸ. ਦਾ ਕੀਤਾ ਤਬਾਦਲਾ

ਗ੍ਰਹਿ ਵਿਭਾਗ ਵੱਲੋਂ ਤਬਾਦਲਿਆਂ ਦੀ ਜਾਰੀ ਕੀਤੀ ਗਈ ਲਿਸਟ ਅਨੁਸਾਰ ਸਵਪਨ ਸ਼ਰਮਾ ਏ.ਆਈ.ਜੀ. ਸੀ.ਆਈ. ਪੰਜਾਬ ਨੂੰ ਐਸ.ਐਸ.ਪੀ. ਰੋਪੜ, ਨਾਨਕ ਸਿੰਘ ਐਸ.ਐਸ.ਪੀ. ਫਰੀਦਕੋਟ ਨੂੰ ਐਸ.ਐਸ.ਪੀ. ਬਠਿੰਡਾ, ਦੀਪਕ ਹਿਲੋਰੀ ਏ.ਆਈ.ਜੀ. ਐਸ.ਬੀ.-1 ਨੂੰ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ, ਸੰਦੀਪ ਗਰਗ ਏ.ਡੀ.ਸੀ.ਪੀ. ਲੁਧਿਆਣਾ ਨੂੰ ਐਸ.ਐਸ.ਪੀ. ਸੰਗਰੂਰ, ਧਰੁਵ ਦਹੀਆ ਐਸ.ਪੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਖੰਨਾ, ਗੁਲਨੀਤ ਸਿੰਘ ਖੁਰਾਨਾ ਐਸ.ਪੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਫਾਜਿਲਕਾ।

ਸਵਰਨਦੀਪ ਸਿੰਘ ਨੂੰ ਐਸ.ਐਸ.ਪੀ. ਬਟਾਲਾ, ਸਤਿੰਦਰ ਸਿੰਘ ਐਸ.ਐਸ.ਪੀ. ਸਹੀਦ ਭਗਤ ਸਿੰਘ ਨਗਰ ਨੂੰ ਐਸ.ਐਸ.ਪੀ. ਕਪੂਰਥਲਾ, ਵਰਿੰਦਰ ਸਿੰਘ ਬਰਾੜ ਏ.ਆਈ.ਜੀ. ਵਿਜੀਲੈਂਸ ਪੰਜਾਬ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਨਵਜੋਤ ਸਿੰਘ ਐਸ.ਐਸ.ਪੀ. ਖੰਨਾ ਨੂੰ ਐਸ.ਐਸ.ਪੀ. ਜਲੰਧਰ ਦਿਹਾਤੀ, ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਨੂੰ ਐਸ.ਐਸ.ਪੀ. ਪਟਿਆਲਾ, ਮਨਜੀਤ ਸਿੰਘ ਢੇਸੀ ਪੀ.ਏ.ਪੀ. 80 ਬਟਾਲੀਅਨ ਨੂੰ ਐਸ.ਐਸ.ਪੀ. ਮੁਕਤਸਰ ਸਾਹਿਬ, ਮਨਧੀਰ ਸਿੰਘ ਏ.ਆਈ.ਜੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਮਾਨਸਾ, ਰਾਜ ਬਚਨ ਸਿੰਘ ਐਸ.ਐਸ.ਪੀ. ਰੋਪੜ ਨੂੰ ਐਸ.ਐਸ.ਪੀ. ਫਰੀਦਕੋਟ ਲਗਾਇਆ ਗਿਆ ਹੈ।

14 ਐਸ.ਐਸ.ਪੀ. ਵਿੱਚੋਂ 9 ਨੂੰ ਨਹੀਂ ਲਗਾਇਆ ਮੁੜ ਐਸ.ਐਸ.ਪੀ. | SSP

ਇਸੇ ਤਰਾਂ ਜਸਕਰਨ ਸਿੰਘ ਆਈ.ਜੀ. ਕ੍ਰਾਈਮ ਨੂੰ ਆਈ.ਜੀ.ਪੀ. ਪੀ.ਏ.ਪੀ., ਗੁਰਪ੍ਰੀਤ ਸਿੰਘ ਭੁੱਲਰ ਐਸ.ਐਸ.ਪੀ. ਜਲੰਧਰ ਦਿਹਾਤੀ ਨੂੰ ਏ.ਆਈ.ਜੀ. ਸੀ.ਆਈ. ਪੰਜਾਬ, ਸੁਰਜੀਤ ਸਿੰਘ ਐਸ.ਐਸ.ਪੀ. ਲੁਧਿਆਣਾ ਨੂੰ ਏ.ਆਈ.ਜੀ. ਕ੍ਰਾਈਮ ਪੰਜਾਬ, ਐਸ. ਭੂਪਤੀ ਐਸ.ਐਸ.ਪੀ. ਪਟਿਆਲਾ ਨੂੰ ਏ.ਆਈ.ਜੀ. ਵਿਜੀਲੈਂਸ ਬਿਊਰੋ, ਸੁਖਮਿੰਦਰ ਸਿੰਘਏ.ਆਈ.ਜੀ. ਅੰਮ੍ਰਿਤਸਰ ਨੂੰ  ਏ.ਆਈ.ਜੀ. ਸੀ.ਆਈ. ਅੰਮ੍ਰਿਤਸਰ ਦਾ ਵਾਧੂ ਚਾਰਜ਼, ਨਵੀਨ ਸਿੰਗਲਾ ਐਸ.ਐਸ.ਪੀ. ਬਠਿੰਡਾ ਨੂੰ ਏ.ਆਈ. ਐਸ.ਬੀ-1, ਪਾਟੀਲ ਖੇਤਾਨ ਬਾਲੀਰਾਮ ਐਸ.ਐਸ.ਪੀ. ਫਾਜਿਲਕਾ ਨੂੰ ਕਮਾਂਡੈਂਟ 5ਵੀ ਆਈ.ਆਰ.ਬੀ. ਅੰਮ੍ਰਿਤਸਰ।

ਗੌਰਵ ਗਰਗ ਆਈ.ਏ.ਜੀ. ਪਰਸੋਨਲ-3 ਨੂੰ ਏ.ਆਈ.ਜੀ. ਐਸ.ਪੀ.ਯੂ., ਅਖਿਲ ਚੌਧਰੀ ਐਸ.ਪੀ. ਐਸ.ਏ.ਟੈਸ. ਨਗਰ ਨੂੰ ਕਮਾਂਡੈਂਟ ਪੀ.ਏ.ਪੀ. ਬਹਾਦੁਰਗੜ, ਚਰਨਜੀਤ ਸਿੰਘ ਏ.ਡੀ.ਸੀ.ਪੀ. ਅੰਮ੍ਰਿਤਸਰ ਨੂੰ ਐਸ.ਪੀ. ਐਸ.ਪੀ.ਯੁ., ਭਾਗੀਰੱਥ ਸਿੰਘ ਐਸ.ਪੀ. ਪਠਾਨਕੋਟ ਨੂੰ ਐਸ.ਪੀ. ਐਸ.ਪੀ.ਯੂ., ਗੌਰਵ ਤੌਰਾ ਏ.ਡੀ.ਸੀ.ਪੀ. ਟ੍ਰੈਫਿਕ ਅੰਮ੍ਰਿਤਸਰ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਅੰਮ੍ਰਿਤਸਰ, ਓਪਿੰਦਰਜੀਤ ਸਿੰਘ ਐਸ.ਐਸ.ਪੀ. ਬਟਾਲਾ ਨੂੰ 27ਵੀ ਕਮਾਂਡੈਂਟ ਪੀ.ਏ.ਪੀ. ਬਟਾਲੀਅਨ ਜਲੰਧਰ, ਐਸ.ਐਸ.ਪੀ. ਮੁਕਤਸਰ ਨੂੰ ਏ.ਟਾਈ.ਜੀ. ਕ੍ਰਾਈਮ ਪੰਜਾਬ, ਐਸ.ਐਸ.ਪੀ. ਮਾਨਸਾ ਨੂੰ ਕਮਾਂਡੈਂਟ 9ਵੀ ਬਟਾਲੀਅਨ ਅੰਮ੍ਰਿਤਸ਼ਰ, ਐਸ.ਐਸ.ਪੀ. ਕਪੂਰਥਲਾ ਨੂੰ ਏ.ਆਈ.ਜੀ. ਪਰਸੋਨਲ-3 ਪੰਜਾਬ ਲਗਾਇਆ ਗਿਆ ਹੈ।

ਸਿਆਸਤਦਾਨ ਰੰਜਿਸ ਤਹਿਤ ਵਿਰੋਧੀਆਂ ਖਿਲਾਫ ਮੰਦੀ ਸ਼ਬਦਾਵਲੀ ਨਾ ਵਰਤਣ : ਬਾਦਲ
ਲੰਬੀ (ਮੇਵਾ ਸਿੰਘ)। ਅੱਜ-ਕੱਲ੍ਹ ਸਿਆਸਤਦਾਨ ਇੱਕ ਦੂਜੇ ਉਪਰ ਸਿਆਸੀ ਦੂਸ਼ਣਬਾਜੀ ਕਰ ਰਹੇ ਹਨ, ਪਰੰਤੂ ਉਨ੍ਹਾਂ ਆਪਣੀ 60-65 ਸਾਲ ਦੀ ਸਿਆਸਤ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿੱਜੀ ਤੌਰ ‘ਤੇ ਕਦੇ ਵੀ ਮੰਦੀ ਸ਼ਬਦਾਵਲੀ ਨਹੀਂ ਵਰਤੀ ਤੇ ਪ੍ਰਮਾਤਮਾ ਤੋਂ ਸਭ ਦੀ ਸੁੱਖ ਹੀ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ (Parkas Singh Badal) ਬਾਦਲ ਬਲਾਕ ਲੰਬੀ ਦੇ ਪਿੰਡ ਮਾਹੂਆਣਾ ਵਿਖੇ ਲਗਭਗ ਦਰਜ਼ਨ ਪਰਿਵਾਰਾਂ ਦੇ ਘਰਾਂ ਵਿੱਚ ਦੁੱਖ-ਸੁੱਖ ਸਾਂਝਾ ਕਰਨ ਪਹੁੰਚੇ ਸਨ ਜਿੱਥੇ  ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰ: ਬਾਦਲ ਨੇ ਇਹ ਪ੍ਰਗਟਾਵਾ ਕੀਤਾ। (Parkas Singh Badal)

ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਰੰਜਿਸ ਤਹਿਤ ਇੱਕ ਦੂਜੇ ‘ਤੇ ਸਿਆਸੀ ਦੂਸ਼ਣਬਾਜੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸ਼ਾਹਕੋਟ ਦੀ ਉਪ ਚੋਣ ਸਬੰਧੀ ਅਕਾਲੀ ਦਲ ਦੀ ਪੁਜ਼ੀਸਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਤਾਂ ਸਾਹਕੋਟ ਗਏ ਨਹੀਂ, ਇਸ ਲਈ ਉਹ ਕੁਝ ਨਹੀਂ ਕਹਿ ਸਕਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਦੇਸ ਅੰਦਰ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹਣ ਲੱਗੀਆਂ ਹਨ, ਜਦੋਂ ਕਿ ਕੇਂਦਰ ਵਿੱਚ ਤੁਹਾਡੀ ਭਾਈਵਾਲ ਪਾਰਟੀ ਭਾਜਪਾ ਦਾ ਰਾਜ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦੇ ਰੇਟਾਂ ਨੂੰ ਕਾਬੂ ਵਿਚ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਗੇ। (Parkas Singh Badal)

ਪੱਤਰਕਾਰਾਂ ਦੁਆਰਾ ਬਿਆਸ ਦਰਿਆ ਸਬੰਧੀ ਸਵਾਲਾਂ ਦੇ ਜਵਾਬ ‘ਚ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੀਬ ਹਫਤੇ ਬਾਅਦ ਬਿਆਸ ਦਰਿਆ ਦਾ ਦੌਰਾ ਕਰ ਰਹੇ ਹਨ ਪਰ ਸਿਰਫ ਦੌਰਾ ਕਰਨ ਨਾਲ ਲੋਕਾਂ ਨੂੰ ਸਾਫ ਪਾਣੀ ਪੀਣ ਨੂੰ ਨਹੀਂ ਮਿਲ ਜਾਣਾ। ਉਨ੍ਹਾਂ ਕਿਹਾ ਸਾਡੀ ਸਰਕਾਰ ਸਮੇਂ ਉਨ੍ਹਾਂ ਨੇ ਦਰਿਆਵਾਂ ਵਿੱਚ ਪੈਂਦੇ ਕਾਰਖਾਨਿਆਂ  ਅਤੇ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਦਰਿਆਵਾਂ ਵਿੱਚ ਪੈਣ ਵਾਲੇ ਗੰਦੇ ਪਾਣੀ ‘ਤੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ। (Parkas Singh Badal)