Serena - Sach Kahoon Punjabi
ਸੈਰੇਨਾ-ਆਂਦ੍ਰੇਸਕੂ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾਸੈਰੇਨਾ 24 ਗ੍ਰੈਂਡ ਸਲੇਮ ਖ਼ਿਤਾਬ ਦੇ ਰਿਕਾਰਡ ਤੋਂ ਇੱਕ ਕਦਮ ਦੂਰ
6 ਵਾਰ ਜਿੱਤ ਚੁੱਕੀ ਹੈ ਸੈਰੇਨਾ ਯੂਸ ਓਪਨ ਦਾ ਖਿਤਾਬ | Grand Slam Tournament
ਪਹਿਲਾਂ ਗ੍ਰੈਂਡਸਲੇਮ ਜਿੱਤਣ ਉੱਤਰੇਗੀ ਕੈਨੇਡਾ ਖਿਡਾਰੀ ਆਂਦ੍ਰੇਸਕੂ
ਨਿਊਯਾਰਕ (ਏਜੰਸੀ)। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 15ਵੀਂ ਰੈਕਿੰਗ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਸੈਮੀਫਾਈਨਲ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਈਆਂ ਵਿਸ਼ਵ ਰੈਕਿੰਗ ‘ਚ  ਅੱਠਵੇਂ ਸਥਾਨ ‘ਤੇ ਮੌਜੂਦਾ ਸੇਰੇਨਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪੰਜਵੀਂ ਰੈਕਿੰਗ ਯੂਕਰੇਨ ਦੀ ਏਲੀਨਾ ਸਿਵਤੋਲੀਨਾ ਨੂੰ ਇੱਕ ਤਰਫਾ ਅੰਦਾਜ ‘ਚ ਸਿੱਥੇ ਸੈਟਾਂ ‘ਚ 6-3, 6-1 ਨਾਲ ਹਰਾਕੇ ਆਪਣਾ  ਸ਼੍ਰੇਸ਼ਠਤਾ ਸਾਬਤ ਕੀਤੀ ਤੇ 10ਵੀਂ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾ ਬਣਾਉਣ ‘ਚ ਕਾਮਯਾਬ ਰਹੀ ਸੇਰੇਨਾ ਨੇ ਸਿਵਤੋਲੀਨਾ ਨੂੰ ਸਿਰਫ ਇੱਕ ਘੰਟੇ 10 ਮਿੰਟ ‘ਚ ਹੀ ਹਰਾ ਦਿੱਤਾ ਸੇਰੇਨਾ ਆਪਣੇ ਕਰੀਅਰ ਦੇ 24ਵੇਂ ਗ੍ਰੈਂਡ ਸਲੇਮ ਤੋਂ ਹੁਣ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ। (Grand Slam Tournament)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਸੈਰੇਨਾ ਖਿਲਾਫ ਮੁਕਾਬਲੇ ‘ਚ ਸਿਵਤੋਲੀਨਾ ਕਿਤੇ ਵੀ ਨਹੀਂ ਟਿਕ ਸਕੀ ਵਿਮਬਲਡਨ ਉਪਜੇਤੂ ਸੈਰੇਨਾ ਨੇ ਮੈਚ ‘ਚ 34 ਜੇਤੂ ਰਹੀ ਜਦੋਂ ਕਿ ਸਿਵਤੋਲੀਨਾ ਨੇ 11 ਮੈਚ ਜਿੱਤੇ ਛੇ ਵਾਰ ਦੀ ਚੈਂਪੀਅਨ ਸੇਰੇਨਾ ਨੇ ਛੇ ਤੇ ਸਿਵਤੋਲੀਨਾ ਨੇ ਪੰਜ ਐਸ ਲਾਏ ਸੈਰੇਨਾ ਨੇ ਮੁਕਾਬਲੇ ‘ਚ 20 ਲਗਾਤਾਰ ਗਲਤੀਆਂ ਕੀਤੀਆਂ ਸਿਵਤੋਲੀਨਾ ਨੇ 11 ਲਗਾਤਾਰ ਗਲਤੀਆਂ ਕੀਤੀਆਂ 37 ਸਾਲਾਂ ਸੇਰੇਨਾ ਹੁਣ ਆਸਟਰੇਲੀਆ ਦੀ ਮਾਰਗਰੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡਾਂ ਦੀ ਬਰਾਬਰੀ ਕਰਨ ਤੋਂ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ ਮਹਿਲਾ ਵਰਗ ਦੇ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਨੇ 12ਵੀਂ ਰੈਕਿੰਗ ਸਵਿਟਜਰਲੈਂਡ ਦੀ ਬੇਲਿੰਡਾ ਬੇਸਿੰਚ ਨੂੰ ਸਖਤ ਮੁਕਾਬਲੇ ‘ਚ 7-6, 7-5 ਨਾਲ ਹਰਾਕੇ ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਪ੍ਰਵੇਸ ਕੀਤਾ। (Grand Slam Tournament)
ਆਂਦ੍ਰੇਸਕੂ ਤੇ ਬੇਂਸਿਚ ਦਰਮਿਆਨ ਮੁਕਾਬਲਾ ਬੇਹੱਦ ਸਖਤ ਰਿਹਾ ਪਰ ਅਖੀਰ ‘ਚ ਆਂਦ੍ਰੇਸਕੂ ਨੇ ਆਪਣੇ ਵਿਰੋਧੀ ਨੂੰ ਮਾਤ ਦਿੱਤੀ ਆਂਦ੍ਰੇਸਕੁ ਦਾ ਫਾਈਨਲ ‘ਚ ਹੁਣ ਪਹਿਲਾ ਨੰਬਰ ਇੱਕ ਤੇ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੇਰੇਨਾ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਇੱਕ ਪਾਸੇ ਜਿੱਥੇ ਸੇਰੇਨਾ ਦੀਆਂ ਨਜ਼ਰਾਂ ਆਪਣੇ 24ਵੇਂ ਗ੍ਰੈਂਡ ਸਲੇਮ ਹਾਸਲ ਕਰਨ ‘ਤੇ ਟਿਕੀ ਹੋਵੇਗੀ ਤਾਂ ਉਹੀ ਆਂਦ੍ਰੇਸਕੁ ਵੱਡਾ ਉਲਟਫੇਰ ਕਰਕੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣਾ ਚਾਹੇਗੀ ਸੇਰੇਨਾ ਨੇ ਯੁਐਸ ਓਪਨ ਦਾ ਖਿਤਾਬ ਛੇ ਵਾਰ ਜਿੱਤਿਆ ਹੈ ਉਨ੍ਹਾਂ ਨੇ ਆਖਰੀ ਵਾਰ ਇਹ ਖਿਤਾਬ 2014 ‘ ਚ ਜਿੱਤਿਆ ਸੀ ਸੇਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਆਸਟਰੇਲੀਆ ਓਪਨ ਸੀ। (Grand Slam Tournament)
ਮੈਲਬੋਰਨ | ਗ੍ਰੈਂਡ ਸਲੈਮ ਖਿਤਾਬਾਂ ਦੀ ਮਲਿੱਕਾ ਅਮਰੀਕਾ ਦੀ ਸੈਰੇਨਾ ਵਿਲੀਅਮਸ ਨੇ ਆਪਣਾ ਕਮਾਲ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੇੱਟਾਂ ‘ਚ 6-1, 4-6, 6-4 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਦੇ ਮਹਿਲਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ
23 ਗ੍ਰੇਂਡ ਸਲੇਮ ਖਿਤਾਬਾਂ ਦੀ ਜੇਤੂ ਸੈਰੇਨਾ ਨੇ ਇਸ ਜਿੱਤ ਨਾਲ ਟੂਰਨਾਮੈਂਟ ‘ਚ ਉਲਟਫੇਰ ਦਾ ਸਿਲਸਿਲਾ ਜਾਰੀ ਰੱਖਿਆ ਕੱਲ੍ਹ ਮਹਿਲਾਵਾਂ ‘ਚ ਨੰਬਰ ਦੋ ਜਰਮਨੀ ਦੀ ਐਂਜੇਲਿਕ ਕੇਰਬਰ ਤੇ ਪੁਰਸ਼ਾਂ ‘ਚ ਨੰਬਰ ਤਿੰਨ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਬਾਹਰ ਹੋਗਏ ਸਨ ਜਦੋਂ ਕਿ ਅੱਜ ਨੰਬਰ ਇੱਕ ਸੀਡ ਹਾਲੇਪ ਤੇ ਚੌਥੀ ਸੀਡ ਜਰਮਨੀ ਦੇ ਅਲੈਕਸਜੈਂਡਰ ਜਵੇਰੇਵ ਚੌਥੇ ਗੇੜ ‘ਚ ਹਾਰ ਕੇ ਬਾਹਰ ਹੋ ਗਏ
16ਵੀਂ ਸੀਡ ਸੈਰੇਨਾ ਨੇ ਹਾਲੇਪ ਨੂੰ ਇੱਕ ਘੰਟੇ 47 ਮਿੰਟਾਂ ‘ਚ ਹਰਾਇਆ ਸੈਰੇਨਾ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਤੇ ਮਾਰਗਕੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਤਲਾਸ਼ ‘ਚ ਹਨ ਸੈਰੇਲਾ ਨੇ ਇਸ ਹਾਰ ਨਾਲ ਆਪਣੀ ਵੱਡੀ ਭੈਣ ਵੀਨਸ ਦੀ ਹਾਰ ਦਾ ਬਦਲਾ ਵੀ ਲੈ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਰੇਨਾ ਤੋਂ ਹਾਰ ਕੇ ਰੋਈ ਡਾਇਨਾ ਤਾਂ ਸੈਰੇਨਾ ਨੇ ਪੂੰਝੇ ਹੰਝੂ
ਮੈਲਬੋਰਨ |ਕੋਈ ਵੀ ਖਿਡਾਰੀ ਸਿਰਫ ਖੇਡ ਨਾਲ ਮਹਾਨ ਨਹੀਂ ਹੁੰਦਾ ਸਗੋਂ ਮੈਦਾਨ ਦੇ ਬਾਹਰ ਉਸ ਦਾ ਵਿਹਾਰ ਆਪਣੇ ਵਿਰੋਧੀਆਂ ਨਾਲ ਕਿਹੋ ਜਿਹਾ ਹੈ ਇਹ ਗੱਲ ਵੀ ਕਾਫੀ ਮਾਇਨੇ ਰੱਖਦੀ ਹੈ ਇਸ ਦੀ ਮਿਸਾਲ ਅਮਰੀਕਾ ਦੇ ਦਿੱਗਜ਼ ਮਹਿਲਾ ਟੈਨਿਸ ਖਿਡਾਰੀ ਸੈਰੇਨਾ ਵਿਲੀਅਮਸ ਨੇ ਦਿੱਤੀ ਹੈ ਸੈਰੇਨਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਅਸਟਰੇਲੀਅਨ ਓਪਨ ਦੇ ਤੀਜੇ ਗੇੜ ਦੇ ਮੈਚ ‘ਚ ਯੂਕ੍ਰੇਨ ਦੀ ਡਾਇਨਾ ਯਾਸਟੇਰਮਸਕਾ ਨੂੰ ਹਰਾਉਂਦਿਆਂ ਚੌਥੇ ਗੇੜ ‘ਚ ਜਗ੍ਹਾ ਬਣਾਈ ਸੈਰੇਨਾ ਤੋਂ ਹਾਰ ਜਾਣ ਤੌਂ ਬਾਅਦ 18 ਸਾਲਾ ਡਾਇਨਾ ਰੋਣ ਲੱਗੀ ਅਤੇ ਉਦੋਂ ਸੈਰੇਨਾ ਨੇ ਉਨ੍ਹਾਂ ਦੇ ਹੰਝੂ ਪੂੰਝੇ ਤੇ ਹੌਸਲਾ ਦਿੱਤਾ ਸੈਰੇਨਾ ਨੇ ਮੈਚ ਤੋਂ ਬਾਅਦ ਦਿੱਤੇ ਇੰਟਰਵਿਊ ‘ਚ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਬੀਬੀਸੀ ਨੇ ਸੈਰੇਨਾ ਦੇ ਹਵਾਲੇ ਨਾਲ ਲਿਖਿਆ ਕਿ ਤੁਸੀਂ ਵੀ ਅੱਗੇ ਜਾਓਗੀ ਇਸ ਲਈ ਰੋਵੋ ਨਾ ਸੈਰੇਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉ੍ਹਨਾ ਨੇ ਸ਼ਾਨਦਾਰ ਖੇਡ ਖੇਡੀ ਉਹ ਸ਼ਾਨਦਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ ਤੇ ਕਾਫੀ ਨੌਜਵਾਨ ਹਨ ਉਹ ਅੱਗੇ ਜਾਣ ਨੂੰ ਤਿਆਰ ਹਨ ਮੈਂ ਵੀ ਜਦੋਂ ਨੌਜਵਾਨ ਸੀ ਮੈਂ ਵੀ ਕਾਫੀ ਲੋਕਾਂ ਖਿਲਾਫ ਖੇਡਿਆ ਸੀ ਅਤੇ ਮੈਂ ਜਿਸ ਦਾ ਵੀ ਸਾਹਮਣਾ ਕੀਤਾ ਸੀ ਉਹ ਅਸਾਨ ਨਹੀਂ ਸੀ ਤੁਸੀਂ ਕੋਰਟ ‘ਤੇ ਉੱਤਰ ਕੇ ਸਿਰਫ ਆਪਣਾ ਸਰਵੋਤਮ ਦੇ ਸਕਦੇ ਹੋ ਚੌਥੇ ਗੇੜ ‘ਚ ਸੈਰੇਲਾ ਦਾ ਸਾਹਮਣਾ ਵਰਲਡ ਨੰਬਰ-1 ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ ਹਾਲੇਪ ਨੇ ਸੈਰੇਨਾ ਦੀ ਭੈਣ ਵੀਨਸ ਨੂੰ ਹੀ ਹਰਾ ਕੇ ਚੌਥੇ ਗੇੜ ‘ਚ ਜਗ੍ਹਾ ਬਣਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ
ਨਵੀਂ ਦਿੱਲੀ, 10 ਸਤੰਬਰ
ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ ‘ਤੇ ਯੂਐਸਓਪਨ ਦੇ ਫਾਈਨਲ ‘ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨਲ ‘ਚ ਜਾਪਾਨ ਦੀ ਨਾਓਮੀ ਓਸਾਕਾ ਤੋਂ ਹਾਰ ਗਈ ਸੀ
ਐਸੋਸੀਏਸ਼ਨ ਨੇ ਸੇਰੇਨਾ ਨੂੰ ਤਿੰਨ ਮਾਮਲੇ ‘ਚ ਜੁਰਮਾਨਾ ਲਾਇਆ ਇਸ ਵਿੱਚ ਮੈਚ ਦੌਰਾਨ ਕੋਚਿੰਗ ਲੈਣ ਲਈ 2.88 ਲੱਖ ਰੁਪਏ(4 ਹਜਾਰ ਡਾਲਰ), ਰੈਕੇਟ ਸੁੱਟਣ ਲਈ 2.16 ਲੱਖ ਰੁਪਏ (3 ਹਜਾਰ ਡਾਲਰ) ਅਤੇ ਚੇਅਰ ਅੰਪਾਇਰ ਨਾਲ ਬਦਸਲੂਕੀ ਕਰਨ ‘ਤੇ 7.21 ਲੱਖ ਰੁਪਏ (10 ਹਜ਼ਾਰ) ਦਾ ਜੁਰਮਾਨਾ ਸ਼ਾਮਲ ਹੈ
ਯੂਐਸਓਪਨ ਦੇ ਮਹਿਲਾ ਵਰਗ ਦੇ ਫਾਈਨਲ ‘ਚ ਜਾਪਾਨ ਦੀ ਓਸਾਕਾ ਵਿਰੁੱਧ ਮੈਚ ਦੌਰਾਨ ਸੇਰੇਨਾ ਦੇ ਗਲਤ ਵਤੀਰੇ ਅਤੇ ਚੇਅਰ ਅੰਪਾਇਰ ਨਾਲ ਗਲਤ ਢੰਗ ਨਾਲ ਪੇਸ਼ ਆਉਣ ਤੋਂ ਬਾਅਦ ਅੰਪਾਇਰ ਨੇ ਸੇਰੇਨਾ ‘ਤੇ ਇੱਕ ਗੇਮ ਜੁਰਮਾਨੇ ਦੇ ਤੌਰ ‘ਤੇ ਓਸਾਕਾ ਨੂੰ ਦੇ ਦਿੱਤੀ ਸੀ ਸੇਰੇਨਾ ਨੇ ਇਸ ਨੂੰ ਬੇਈਮਾਨੀ ਕਿਹਾ ਸੀ ਅਤੇ ਕਿਹਾ ਸੀ ਕਿ ਅੰਪਾਇਰ ਨੇ ਉਸ ਨਾਲ ਭੇਦਭਾਵ ਕੀਤਾ ਨਿਯਮਾਂ ਮੁਤਾਬਕ ਸੇਰੇਨਾ ਦਾ ਮੈਚ ਦੌਰਾਨ ਰਵੱਈਆ ਠੀਕ ਨਹੀਂ ਸੀ ਸੇਰੇਨਾ ਦੇ ਕੋਚ ਨੇ ਮੰਨਿਆ ਸੀ ਮੈਚ ਦੌਰਾਨ ਉਹਨਾਂ ਸੇਰੇਨਾ ਨੂੰ ਕੁਝ ਇਸ਼ਾਰਾ ਕੀਤਾ ਸੀ ਨਿਯਮਾਂ ਮੁਤਾਬਕ ਗਰੈਂਡਸਲੈਮ ਟੂਰਨਾਮੈਂਟ ‘ਚ ਕੋਰਟ ‘ਤੇ ਕੋਚਿੰਗ ਦੇਣਾ ਪਾਬੰਦੀਸ਼ੁਦਾ ਹੈ ਹਾਲਾਂਕਿ ਹੋਰ ਸਾਰੇ ਮੈਚਾਂ ‘ਚ ਅਜਿਹਾ ਕਰਨਾ ਵਾਜ਼ਬ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ
ਪਿਛਲੀ ਜੇਤੂ ਮੇਡਿਸਨ ਹਾਰੀ
20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ
ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ ‘ਚ ਬਚੀ ਅੱਵਲ ਦਰਜਾ ਅਮਰੀਕਾ ਦੀ ਮੈਡਿਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਯੂ.ਐਸ.ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ ਜਿੱਥੇ ਉਹ ਹੁਣ ਖ਼ਿਤਾਬ ਲਈ ਆਪਣੀ ਆਦਰਸ਼ ਅਤੇ ਸਾਬਕਾ ਨੰਬਰ ਇੱਕ ਸੇਰੇਨਾ ਵਿਲਿਅਮਸਜ਼ ਨਾਲ ਭਿੜੇਗੀ
20 ਸਾਲ ਦੀ ਓਸਾਕਾ ਨੇ ਮੇਡਿਸਨ ਨੂੰ ਮਹਿਲਾ ਸਿੰਗਲ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾਉਂਦਿਆਂ ਫਾਈਨਲ ‘ਚ ਜਗ੍ਹਾ ਬਣਾਈ ਉਸ ਇਸ ਦੇ ਨਾਲ ਪਹਿਲੀ ਜਾਪਾਨੀ ਖਿਡਾਰੀ ਵੀ ਬਣ ਗਈ ਹੈ ਜਿਸਨੇ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ
ਮਹਿਲਾ ਸਿੰਗਲ ‘ਚ ਸਾਰੀਆਂ ਉੱਚ ਦਰਜਾ ਖਿਡਾਰੀਆਂ ਦੇ ਸ਼ੁਰੂਆਤੀ ਗੇੜ ‘ਚ ਹਾਰ ਕੇ ਬਾਹਰ ਹੋਣ ਤੋਂ ਬਾਅਦ 14ਵਾਂ ਦਰਜਾ ਮੇਡਿਸਨ ਹੀ ਸਭ ਤੋਂ ਉੱਚ ਦਰਜਾ ਖਿਡਾਰੀ ਬਚੀ ਸੀ ਪਰ ਪਿਛਲੇ ਸਾਲ ਦੀ ਉਪ ਜੇਤੂ ਨੌਜਵਾਨ ਓਸਾਕਾ ਵਿਰੁੱਧ ਕਮਾਲ ਨਾ ਦਿਖਾ ਸਕੀ ਜਿਸ ਨੇ ਮੇਡਿਸਨ ਦੇ ਸਾਰੇ 13 ਸਰਵਿਸ ਬ੍ਰੇਕ ਕਰਨ ਦੇ ਮੌਕਿਆਂ ਨੂੰ ਬੇਕਾਰ ਕੀਤਾ ਜਦੋਂਕਿ ਆਪਣੇ ਹੱਥ ਆਏ ਚਾਰ ਚੋਂ ਤਿੰਨ ਬ੍ਰੇਕ ਅੰਕ ਜਿੱਤਦਿਆਂ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ
ਇੱਕ ਹੋਰ ਸੈਮੀਫਾਈਨਲ ‘ਚ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਅਨਾਸਤਾਸੀਆ ਸੇਵਾਸੋਵਾ ਨੂੰ ਇੱਕਤਰਫ਼ਾ ਮੁਕਾਬਲੇ ‘ਚ 6-3, 6-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਅਮਰੀਕੀ ਖਿਡਾਰੀ ਕਰੀਅਰ ਦੇ ਰਿਕਾਰਡ 24 ਗਰੈਂਡ ਸਲੈਮ ਤੋਂ ਹੁਣ ਇੱਕ ਕਦਮ ਦੂਰ ਹੈ
ਬਚਪਨ ਦਾ ਸੁਪਨਾ ਸੀ ਸੇਰੇਨਾ ਨਾਲ ਖੇਡਣਾ
ਓਸਾਕਾ ਹੁਣ ਆਪਣੇ ਬਚਪਨ ਦੀ ਆਦਰਸ਼ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੇਰੇਨਾ ਨਾਲ ਭਿੜੇਗੀ
ਓਸਾਕਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਕਹਿਣਾ ਚੰਗਾ ਨਹੀਂ ਪਰ ਮੈਂ ਸੱਚ ‘ਚ ਸੇਰੇਨਾ ਨਾਲ ਖੇਡਣਾ ਚਾਹੁੰਦੀ ਸੀ ਮੈਂ ਸੇਰੇਨਾ ਨੂੰ ਬਚਪਨ ਤੋਂ ਦੇਖਿਆ ਹੈ ਜਦੋਂ ਮੈਂ ਬੱਚੀ ਸੀ ਅਤੇ ਓਦੋਂ ਤੋਂ ਹੀ ਉਸ ਨਾਲ ਗਰੈਂਡ ਸਲੈਮ ਦੇ ਫਾਈਨਲ ‘ਚ ਖੇਡਣ ਦਾ ਸੁਪਨਾ ਦੇਖਿਆ ਕਰਦੀ ਸੀ ਹਾਲਾਂਕਿ ਮੈਂ ਫਾਈਨਲ ‘ਚ ਇਹ ਸੋਚ ਕੇ ਨਹੀਂ ਖੇਡਾਂਗੀ ਕਿ ਉਹ ਮੇਰੀ ਆਦਰਸ਼ ਹੈ
36 ਸਾਲਾ ਸੇਰੇਨਾ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਸ ਗਰੈਂਡ ਸਲੈਮ ‘ਚ ਖੇਡ ਰਹੀ ਹੈ ਜੇਕਰ ਉਹ ਓਸਾਕਾ ਵਿਰੁੱਧ ਜਿੱਤਦੀ ਹੈ ਤਾਂ ਉਹ ਇਸ ਯੂਐਸ ਓਪਨ ਦੀ ਸੱਤਵੀਂ ਖ਼ਿਤਾਬੀ ਜਿੱਤ ਨਾਲ ਕ੍ਰਿਸ ਏਵਰਟ ਦੇ ਸਭ ਤੋਂ ਜ਼ਿਆਦਾ ਯੂਐਸ ਓਪਨ ਖ਼ਿਤਾਬ ਜਿੱਤਣ ਦੇ ਰਿਕਾਰਡ ਨੂੰ ਤੋੜ ਦੇਵੇਗੀ
ਜ਼ਿੰਦਗੀ ਨਾਲ ਸੰਘਰਸ਼ ਤੋਂ ਬਾਅਦ ਸਫ਼ਲਤਾ ਜ਼ਜਬਾਤੀ ਪਲ: ਸੇਰੇਨਾ
ਅਮਰੀਕੀ ਖਿਡਾਰੀ ਨੇ ਕਿਹਾ ਕਿ ਕ੍ਰਿਸ ਏਵਰਟ ਦੀ ਬਰਾਬਰੀ ਕਰਨਾ ਵੱਡੀ ਪ੍ਰਾਪਤੀ ਹੋਵੇਗੀ ਮੈਂ ਇਹ ਸੋਚ ਕੇ ਜ਼ਜ਼ਬਾਤੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਪਿਛਲੇ ਸਾਲ ਇਸ ਸਮੇਂ ਮੈਂ ਹਸਪਤਾਲ ‘ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਸੀ ਓਦੋਂ ਮੇਰੀ ਤੀਸਰੀ ਸਰਜ਼ਰੀ ਹੋਈ ਸੀ ਅਤੇ ਹੁਣ ਮੈਂ ਇੱਕ ਹੋਰ ਸਰਜਰੀ ਕਰਾਉਣੀ ਹੈ ਇਸ ਸਭ ਤੋਂ ਬਾਅਦ ਮੈਂ ਇੱਥੇ ਫਾਈਨਲ ਖੇਡ ਰਹੀ ਹਾਂ ਇਹ ਵੱਡੀ ਗੱਲ ਹੈ ਅਤੇ ਮੇਰੇ ਲਈ ਤਾਂ ਫਿਰ ਸ਼ੁਰੂਆਤ ਕਰਨ ਜਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ
ਸੇਰੇਨਾ ਨੇ  ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ
ਨਿਊਯਾਰਕ, 3 ਸਤੰਬਰ
ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ ਦਾ ਟਿਕਟ ਕਟਾ ਲਿਆ ਹੈ
ਨਡਾਲ ਨੇ ਜਾਰਜੀਆ ਦੇ ਨਿਕੋਲੋਜ਼ ਬਾਸਿਲਾਸ਼ਿਵਿਲ ਨੂੰ ਚਾਰ ਸੈੱਟਾਂ ਤੱਕ ਚੱਲੇ ਚੌਥੇ ਗੇੜ ਦੇ ਮੈਚ ‘ਚ 6-3, 6-3, 6-7, 6-4 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਨੇ ਸ਼ੁਰੂਆਤੀ ਦੋਵੇਂ ਸੈੱਟ ਜਿੱਤ ਕੇ ਆਸਾਨ ਜਿੱਤ ਦੀ ਰਾਹ ਬਣਾਈ ਪਰ ਨਿਕੋਲੋਜ਼ ਨੇ ਤੀਸਰਾ ਸੈੱਟ ਜਿੱਤ ਕੇ ਚੌਥੇ ਸੈੱਟ ‘ਚ ਪਹੁੰਚਾ ਦਿੱਤਾ
ਉੱਧਰ ਮਹਿਲਾ ਸਿੰਗਲ ਦੇ ਚੌਥੇ ਗੇੜ ਦੇ ਮੁਕਾਬਲੇ ‘ਚ ਆਪਣੈ 24ਵੇਂ ਗਰੈਂਡ ਸਲੈਮ ਲਈ ਖੇਡ ਰਹੀ ਸਾਬਕਾ ਨੰਬਰ ਇੱਕ ਸੇਰੇਨਾ ਨੇ ਕਾਈਆ ਕਾਨੇਪੇਈ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ‘ਚ 6-0, 4-6, 6-3 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪਹਿਲੇ ਗੇੜ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੇ ਛੇ ਵਾਰ ਅਮਰੀਕੀ ਓਪਨ ਚੈਂਪੀਅਨ ਚੰਗੀ ਚੁਣੌਤੀ ਪੇਸ਼ ਕੀਤੀ ਪਰ ਰੋਮਾਂਚਕ ਮੈਚ ‘ਚ ਤਜ਼ਰਬੇਕਾਰ ਸੇਰੇਨਾ ਨੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ 36 ਸਾਲਾ ਸੇਰੇਨਾ ਨੇ ਫੈਸਲਾਕੁੰਨ ਸੈੱਟ ਦੇ ਸ਼ੁਰੂ ‘ਚ ਹੀ ਕਾਨੇਪੇਈ ਦੀ ਸਰਵਿਸ ਤੋੜੀ ਅਤੇ 3-0 ਦਾ ਵਾਧਾ ਬਣਾਇਆ ਅਤੇ ਆਖ਼ਰ 6-3 ਨਾਲ ਸੈੱਟ ਅਤੇ ਮੈਚ ਜਿੱਤ ਲਿਆ ਉਹ ਅਗਲੇ ਗੇੜ ‘ਚ ਅੱਠਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਵਿਰੁੱਧ ਖੇਡੇਗੀ
ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਟੀਫੰਸ ਨੇ ਬੈਲਜ਼ੀਅਮ ਦੀ ਮਾਰਟੇਂਸ ਨੂੰ ਹਰਾਇਆ
ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਲੋਏਨ ਸਟੀਫੰਸ ਨੇ ਬੈਲਜ਼ੀਅਮ ਦੀ ਅਲਿਸ ਮਾਰਟੇਂਸ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾਇਆ ਸਟੀਫੰਸ ਨੂੰ ਸਿਨਸਿਨਾਟੀ ‘ਚ ਮਰਟੇਂਸ ਨੇ ਪਿਛਲੇ ਮਹੀਨੇ ਹਰਾਇਆ ਸੀ ਪਰ ਇਸ ਵਾਰ ਅਮਰੀਕੀ ਖਿਡਾਰੀ ਨੇ ਇੱਕ ਘੰਟੇ 26 ਮਿੰਟ ‘ਚ ਆਸਾਨੀ ਨਾਲ ਮੈਚ ਜਿੱਤ ਲਿਆ ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰੀ ਅਤੇ ਮਹਿਲਾਵਾਂ ਦੇ ਡਰਾਅ’ਚ ਬਚੀ ਅੱਵਲ ਖਿਡਾਰੀ ਸਟੀਫੰਸ ਦਾ ਕੁਆਰਟਰ ਫਾਈਨਲ ‘ਚ ਲਾਤਵੀਆ ਦੀ ਅਨਾਸਤਾਸੀਆ ਨਾਲ ਮੁਕਾਬਲਾ ਹੋਵੇਗਾ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ
ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ
ਨਿਊਯਾਰਕ, 1 ਸਤੰਬਰ
ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ
ਅਮਰੀਕੀ ਖਿਡਾਰੀ ਸੇਰੇਨਾ ਨੇ ਮਹਿਲਾ ਸਿੰਗਲ ਦੇ ਤੀਸਰੇ ਗੇੜ ‘ਚ ਵੀਨਸ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਦਰਮਿਆਨ ਇਹ ਮੁਕਾਬਲਾ ਹਾਈਪ੍ਰੋਫਾਈਲ ਮੰਨਿਆ ਜਾ ਰਿਹਾ ਸੀ ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਛੋਟੀ ਭੈਣ ਨੇ ਵੱਡੀ ਭੈਣ ਨੂੰ ਕੋਈ ਰੋਮਾਂਚ ਪੈਦਾ ਨਹੀਂ ਕਰਨ ਦਿੱਤਾ ਸੇਰੇਨਾ ਨੇ ਮੈਚ ਦਰਮਿਆਨ ਆਪਣੀ ਅੱਡੀ ਦੀ ਸੱਟ ਲਈ ਮੈਡੀਕਲ ਟਾਈਮਆਊਟ ਲਿਆ ਅਤੇ ਬੈਂਡੇਜ਼ ਬੰਨ੍ਹ ਕੇ ਖੇਡਦਿਆਂ ਵੀ ਆਸਾਨ ਜਿੱਤ ਦਰਜ ਕਰ ਲਈ
ਸੇਰੇਨਾ ਨੇ ਭੈਣ ਵਿਰੁੱਧ ਕਰੀਅਰ ਦੇ 30ਵੇਂ ਮੈਚ ‘ਚ ਜਿੱਤ ਤੋਂ ਬਾਅਦ ਕਿਹਾ ਕਿ ਕੋਰਟ ‘ਤੇ ਵਾਪਸੀ ਤੋਂ ਬਾਅਦ ਇਹ ਮੇਰਾ ਸਭ ਤੋਂ ਚੰਗਾ ਮੈਚ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਮੈਨੂੰ ਇਸ ਦਾ ਫਾਇਦਾ ਮਿਲਦਾ ਰਹੇਗਾ
ਉੱਥੇ ਵੀਨਸ ਨੇ ਸੇਰੇਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਛੋਟੀ ਭੈਣ ਨੇ ਅਜਿਹੀ ਟੈਨਿਸ ਖੇਡੀ ਜਿਸ ਦਾ ਜਵਾਬ ਨਹੀਂ ਸੀ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਮੈਂ ਅਜਿਹਾ ਮੈਚ ਪਹਿਲਾਂ ਨਹੀਂ ਖੇਡੀ ਜਿੱਥੇ ਮੈਂ ਗੇਂਦ ਨੂੰ ਵੀ ਛੂਹ ਨਹੀਂ ਸਕੀ ਜਦੋਂ ਤੁਹਾਡਾ ਵਿਰੋਧੀ ਅਜਿਹੀ ਖੇਡ ਖੇਡਦਾ ਹੈ ਤਾਂ ਤੁਹਾਨੂੰ ਹਾਰ ‘ਤੇ ਦੁਖੀ ਨਹੀਂ ਹੋਣਾ ਚਾਹੀਦਾ
ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ
ਇੱਕ ਹੋਰ ਰੋਮਾਂਚ ਮੈਚ ‘ਚ ਕਨਾਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਸਰੇ ਗੇੜ ਂਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ‘ਚ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ ਸਵਿਸ ਖਿਡਾਰੀ 2016 ‘ਚ ਇੱਥੇ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ ਗੋਢੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਪੁਰਸ਼ ਡਰਾਅ ‘ਚ ਸਭ ਤੋਂ ਮਜ਼ਬੂਤ ਖਿਡਾਰੀਆਂ ‘ਚ ਮੰਨੇ ਜਾ ਰਹੇ ਸਨ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਪੇਸ਼ ਨਾ ਕਰ ਸਕੇ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਦੋ ਸਾਲ ਪਹਿਲਾਂ ਵਿੰਬਲਡਨ ‘ਚ ਉਪ ਜੇਤੂ ਰਹੀ ਕੇਰਬਰ
ਲੰਦਨ (ਏਜੰਸੀ)। ਸੱਤ ਵਾਰ ਦੀ ਚੈਂਪਿਅਨ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ, ਜਰਮਨੀ ਦੀ ਜੂਲਿਆ ਜਾਰਜਿਸ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਮੰਗਲਵਾਰ ਨੂੰ ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਮਹਿਲਾ ਵਰਗ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਖ਼ਿਤਾਬ ਦੀ ਤਲਾਸ਼ ‘ਚ ਲੱਗੀ 25ਵਾਂ ਦਰਜਾ ਪ੍ਰਾਪਤ ਸੇਰੇਨਾ ਨੇ ਪਹਿਲਾ ਸੈੱਟ ਹਾਰਨ ਦੇ ਝਟਕੇ ਤੋਂ ਉੱਭਰਦੇ ਹੋਏ ਇਟਲੀ ਦੀ ਕੈਮਿਲਾ ਜਿਓਰਜ਼ੀ ਨੂੰ ਇੱਕ ਘੰਟੇ 42 ਮਿੰਟ ‘ਚ 3-6, 6-3, 6-4 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੇਰੇਨਾ ਨੇ ਇਸ ਟੂਰਨਾਮੈਂਟ ‘ਚ ਪਹਿਲੀ ਵਾਰ ਕੋਈ ਸੈੱਟ ਗੁਆਇਆ ਪਰ ਫਿਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਕੇ ਜਿਓਰਜ਼ੀ ਵਿਰੁੱਧ ਆਪਣਾ ਰਿਕਾਰਡ 4-0 ਪਹੁੰਚਾ ਦਿੱਤਾ।
ਸੇਰੇਨਾ ਦਾ ਸੈਮੀਫਾਈਨਲ ‘ਚ 13ਵਾਂ ਦਰਜਾ ਪ੍ਰਾਪਤ ਜਰਮਨੀ ਦੀ ਜੂਲਿਆ ਜਾਰਜਿਸ ਨਾਲ
ਸੇਰੇਨਾ ਦਾ ਸੈਮੀਫਾਈਨਲ ‘ਚ 13ਵਾਂ ਦਰਜਾ ਪ੍ਰਾਪਤ ਜਰਮਨੀ ਦੀ ਜੂਲਿਆ ਜਾਰਜਿਸ ਨਾਲ ਮੁਕਾਬਲਾ ਹੋਵੇਗਾ ਜਿਸਨੇ ਵੀ ਆਪਣਾ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਹਾਲੈਂਡ ਦੀ ਕਿਕੀ ਬਰਟੇਂਸ ਨੂੰ 3-6, 7-5, 6-1 ਨਾਲ ਹਰਾਇਆ। 11ਵਾਂ ਦਰਜਾ ਪ੍ਰਾਪਤ ਕੇਰਬਰ ਨੇ 14ਵਾਂ ਦਰਜਾ ਪ੍ਰਾਪਤ ਰੂਸ ਦੀ ਦਾਰਿਆ ਕਸਾਤਕਿਨਾ ਨੂੰ ਇੱਕ ਘੰਟੇ 29 ਮਿੰਟ ‘ਚ 6-3, 7-5 ਨਾਲ ਹਰਾਇਆ ਜਦੋਂਕਿ 12ਵਾਂ ਦਰਜਾ ਪ੍ਰਾਪਤ ਓਸਤਾਪੇਂਕੋ ਨੇ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੂੰ ਇੱਕ ਘੰਟੇ 22 ਮਿੰਟ ‘ਚ 7-5, 6-4 ਨਾਲ ਹਰਾ ਕੇ ਆਖ਼ਰੀ ਚਾਰ ‘ਚ ਸਥਾਨ ਬਣਾ ਲਿਆ ਦੋ ਸਾਲ ਪਹਿਲਾਂ ਵਿੰਬਲਡਨ ‘ਚ ਉਪ ਜੇਤੂ ਰਹੀ ਕੇਰਬਰ ਨੂੰ ਜਿੱਤ ਹਾਸਲ ਕਰਨ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ ਸਾਲ 2016 ‘ਚ ਆਸਟਰੇਲੀਅਨ ਓਪਨ ਅਤੇ ਯੂਐਸ ਓਪਨ ਦੇ ਖ਼ਿਤਾਬ ਜਿੱਤ ਚੁੱਕੀ ਕੇਰਬਰ ਦਾ ਇਹ ਚੌਥਾ ਗਰੈਂਡ ਸਲੈਮ ਸੈਮੀਫਾਈਨਲ ਹੈ ਉਹ ਇਸ ਸਾਲ ਫਰੈਂਚ ਓਪਨ ਦੇ ਕੁਆਰਟਰ ਫਾਈਨ ਤੱਕ ਵੀ ਪਹੁੰਚੀ ਸੀ।
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਇਸ ਜਿੱਤ ਤੋਂ ਬਾਅਦ ਸਿਰਫ਼ ਦੋ ਵਾਰ ਇਕੱਠੀਆਂ ਉੱਤਰੀਆਂ ਜਿਸ ਵਿੱਚ 2013 ‘ਚ ਪਹਿਲੇ ਗੇੜ ‘ਚ ਜਦੋਂਕਿ 2016 ‘ਚ ਤੀਸਰੇ ਗੇੜ ‘ਚ ਹਾਰ ਕੇ ਬਾਹਰ ਹੋ ਗਈਆਂ ਸਨ। (Serena-Venus)
ਤਿੰਨ ਵਾਰ ਦੀ ਫਰੈਂਚ ਓਪਨ ਚੈਂਪੀਅਨ ਸੇਰੇਨਾ ਨੇ ਆਖ਼ਰੀ ਵਾਰ ਸਾਲ 2017 ‘ਚ ਆਸਟਰੇਲੀਅਨ ਓਪਨ ਦੇ ਰੂਪ ‘ਚ ਆਪਣਾ ਆਖ਼ਰੀ ਗਰੈਂਡ ਸਲੈਮ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਸਤੰਬਰ ‘ਚ ਆਪਣੀ ਬੱਚੀ ਦੇ ਜਨਮ ਦੇ ਕਾਰਨ ਫਿਰ ਕੋਰਟ ਤੋਂ ਬਾਹਰ ਰਹੀ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਖਿਡਾਰਨ ਫਿਲਹਾਲ ਰੈਂਕਿੰਗ ‘ਚ 400 ਤੋਂ ਬਾਹਰ ਪਹੁੰਚ ਗਈ ਹੈ ਜਿਸ ਕਾਰਨ ਉਸਨੂੰ ਇਸ ਵਾਰ ਟੂਰਨਾਮੈਂਟ ‘ਚ ਦਰਜਾ ਨਹੀਂ ਦਿੱਤਾ ਗਿਆ ਹੈ ਪਰ ਨਿਯਮਾਂ ਅਨੁਸਾਰ ਅਜਿਹੇ ਚੋਟੀ ਦੇ ਖਿਡਾਰੀਆਂ ਨੂੰ ਵਾਈਲਡ ਕਾਰਡ ਰਾਹੀਂ ਮੁੱਖ ਡਰਾਅ ‘ਚ ਜਗ੍ਹਾ ਦਿੱਤੀ ਜਾਂਦੀ ਹੈ। (Serena-Venus)