Froud - Sach Kahoon Punjabi

ਧੋਖੇ ਨਾਲ ਏਟੀਐੱਮ ਬਦਲ ਉਡਾਏ 80 ਹਜ਼ਾਰ ਰੁਪਏ, ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਕੁੱਝ ਨੌਸ਼ਰਬਾਜਾਂ ਨੇ ਇੱਕ ਵਿਅਕਤੀ ਨੂੰ ਗੱਲਾਂ ’ਚ ਉਲਝਾ ਪਹਿਲਾਂ ਉਸਦਾ ਏਟੀਐੱਮ ਕਾਰਡ ਬਦਲਿਆ ਅਤੇ ਬਾਅਦ ’ਚ ਉਸਦੇ ਖਾਤੇ ’ਚ ਏਟੀਐੱਮ ਰਾਹੀਂ 80 ਹਜ਼ਾਰ ਰੁਪਏ ਕਢਵਾ ਲਏ। ਜਾਣਕਾਰੀ ਦਿੰਦਿਆਂ ਪੀੜਤ ਕਰਨੈਲ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ ਦੁੱਗਰੀ ਨੇ ਦੱਸਿਆ ਕਿ ਉਹ ਏਟੀਐੱਮ ਰਾਹੀਂ ਆਪਣੇ ਐਸਬੀਆਈ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਲਈ ਇੱਟਾਂ ਵਾਲਾ ਰੋਡ ਨੇੜੇ ਅਵਤਾਰ ਬੈਲਡਿੰਗ ਵਾਲਾ ਦੁੱਗਰੀ ਵਿਖੇ ਏਟੀਐੱਮ ’ਚੋਂ ਪੈਸੇ ਕਢਵਾਉਣ ਗਿਆ ਸੀ। ਜਿੱਥੇ ਅਚਾਨਕ ਹੀ 4 ਨਾਮਲੂਮ ਵਿਅਕਤੀ ਆ ਧਮਕੇ। (Ludiana News)

ਇਹ ਵੀ ਪੜ੍ਹੋ : ਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਹਜ਼ਾਰਾਂ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦਾ ਅਹਿਦ

ਜਿੰਨਾਂ ਨੇ ਉਸ ਨੂੰ ਘੇਰਾ ਪਾ ਕੇ ਪੈਸੇ ਕਢਵਾ ਕੇ ਦੇਣ ਦੇ ਬਹਾਨੇ ਉਸ ਦਾ ਏਟੀਐੱਮ ਬਦਲ ਕੇ ਉੱਥੋਂ ਚਲੇ ਗਏ। ਜਿੰਨਾਂ ਦੇ ਜਾਣ ਤੋਂ ਬਾਅਦ ਜਿਉਂ ਹੀ ਉਸ ਨੇ ਆਪਣੇ ਹੱਥ ’ਚ ਫੜਿਆ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਉਸ ਉੱਪਰ ਨਾਂਅ ਕਿਸੇ ਹੋਰ ਵਿਅਕਤੀ ਦਾ ਲਿਖਿਆ ਹੋਇਆ ਸੀ। ਜਿਸ ਤੋਂ ਉਸ ਨੂੰ ਆਪਣੇ ਕਾਰਡ ਦੇ ਬਦਲੇ ਜਾਣ ਬਾਰੇ ਪਤਾ ਲੱਗਾ। ਕਰਨੈਲ ਸਿੰਘ ਨੇ ਅੱਗੇ ਦੱਸਿਆ ਜਦ ਤੱਕ ਉਹ ਆਪਣਾ ਏਟੀਐੱਮ ਕਾਰਡ ਬਲੌਕ ਕਰਵਾਉਣ ਲਈ ਬੈਂਕ ਪਹੁੰਚਿਆ ਤਦ ਤੱਕ ਉਸਦੇ ਖਾਤੇ ’ਚੋਂ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ 79, 987 ਰੁਪਏ ਨਿੱਕਲ ਚੁੱਕੇ ਸਨ। ਤਫਤੀਸੀ ਅਫ਼ਸਰ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਪੁਲਿਸ ਨੇ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। (Ludiana News)

Air Ticket Fraud Case : ਜਾਲੀ ਟਿਕਟਾਂ ਵੇਚ ਕੇ 42 ਲੱਖ ਦੀ ਠੱਗੀ ਮਾਰਨ ਵਾਲਾ ਜੋੜਾ ਕਾਬੂ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਨੇ ਵੱਡੀ ਕਾਮਯਾਬੀ ਕਰਦੇ ਹੋਏ ਨਕਲੀ ਟਿਕਟਾਂ ਵੇਚਣ ਵਾਲੇ ਦੰਪਤੀ ਜੋੜੇ ਦਾ ਪਰਦਾਫਾਸ਼ ਕੀਤਾ । ਪ੍ਰੀਆ ਖੇੜਾ ਡੀ.ਐੱਸ.ਪੀ (ਪ੍ਰੋਬੇਸਨਰ)/ਮੁੱਖ ਅਫਸਰ ਥਾਣਾ ਫੇਜ-11, ਮੋਹਾਲੀ ਨੇ ਦੱਸਿਆ ਕਿ ਡਾ. ਨਵਜੀਤ ਕੌਰ ਪਤਨੀ ਕਰਨਲ ਸੁਖਜਿੰਦਰ ਪ੍ਰੈਲ ਵਾਸੀ ਮਕਾਨ ਨੰਬਰ-ਡੀ-2, 703, ਡੀ.ਐੱਮ.ਐੱਸ-79, ਸੰਦੀਪ ਵਿਹਾਰ, ਸੈਕਟਰ-20, ਪੰਚਕੂਲਾ, ਹਰਿਆਣਾ ਨੇ ਸ:ਥ ਦੌਲਤ ਸਿੰਘ ਕੋਲ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ।

ਕਿ ਉਹ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਵਿਦੇਸ਼ ਜਾਣ ਲਈ ਟਿਕਟ ਬੁੱਕ ਕਰਵਾਉਣ ਲਈ ਹੋਲੀਡੇ ਮਸੀਨ ਪ੍ਰਾਈਵੇਟ ਲਿਮ: ਕੰਪਨੀ ਦੇ ਦਫਤਰ ਐੱਸ.ਸੀ.ਐੱਫ. ਨੰਬਰ-101, ਤੀਜੀ ਮੰਜਿਲ, ਫੇਜ- 10, ਮੋਹਾਲੀ ਦੇ ਮਾਲਕ ਰਾਹੁਲ ਚੱਡਾ ਅਤੇ ਉਸਦੀ ਪਤਨੀ ਪ੍ਰੀਤੀ ਸ਼ਰਮਾ ਨਾਲ ਸੰਪਰਕ ਕੀਤਾ ਅਤੇ ਕਨੇਡਾ ਜਾਣ ਅਤੇ ਕਨੇਡਾ ਤੋਂ ਵਾਪਿਸ ਆ ਕੇ ਦਿੱਲੀ ਤੋਂ ਬਾਲੀ (ਇੰਡੋਨੇਸੀਆ) ਜਾਣ ਸਬੰਧੀ ਟਿਕਟ ਦਾ ਰੇਟ ਪਤਾ ਕਰਕੇ ਟਿਕਟ ਬੁੱਕ ਕਰਨ ਲਈ ਕਿਹਾ ਰਾਹੁਲ ਚੱਡਾ ਦੇ ਕਹਿਣ ਤੇ ਟਿਕਟਾਂ ਦੀ ਬਣਦੀ ਰਕਮ 1,11,350/-ਰੁਪਏ ਨਵਜੀਤ ਕੌਰ ਨੇ ਰਾਹੁਲ ਚੱਡਾ ਦੇ ਖਾਤੇ ’ਚ ਵੱਖ ਵੱਖ ਤਾਰੀਖਾਂ ਨੂੰ ਪਾ ਦਿੱਤੇ।

ਇਹ ਵੀ ਪੜ੍ਹੋ : ਪਾਕਿਸਤਾਨੀ ਅੱਤਵਾਦੀ ਸਾਜਿਦ ਮੀਰ ਦਾ ਮੱਦਦਗਾਰ ਬਣਿਆ ਚੀਨ

ਫਿਰ ਰਾਹੁਲ ਚੱਡਾ ਨੇ ਨਵਜੀਤ ਕੌਰ ਨੂੰ ਉਸਦੀ ਈਮੇਲ ਆਈਡੀ ਤੇ ਟਿਕਟਾਂ ਭੇਜ ਦਿੱਤੀਆਂ। ਜੋ ਨਵਜੀਤ ਕੌਰ ਵੱਲੋਂ ਚੈੱਕ ਕਰਵਾਉਣ ਤੇ ਜਾਅਲੀ ਪਾਈਆਂ ਗਈਆਂ। ਨਵਜੀਤ ਕੌਰ ਦੇ ਬਿਆਨ ’ਤੇ ਥਾਣਾ ਫੇਜ-11, ਮੋਹਾਲੀ ਵਿਖੇ ਰਾਹੁਲ ਚੱਡਾ ਅਤੇ ਉਸ ਦੀ ਪਤਨੀ ਪ੍ਰੀਤੀ ਸ਼ਰਮਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਰਾਹੁਲ ਚੱਢਾ ਅਤੇ ਇਸਦੀ ਪਤਨੀ ਦੇ ਖਿਲਾਫ ਥਾਣਾ ਫੇਜ-11 ਮੋਹਾਲੀ ਵਿਖੇ ਕਈ ਮੁਕੱਦਮੇ ਦਰਜ ਹਨ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਰਾਹੁਲ ਚੱਡਾ ਅਤੇ ਇਸਦੀ ਪਤਨੀ ਪ੍ਰੀਤੀ ਸਰਮਾ ਆਪਣੇ ਕਿਸੇ ਰਿਸਤੇਦਾਰ ਪਾਸ, ਪਿੰਡ ਬੁਲੋਵਾਲ, ਥਾਣਾ ਬੁੱਲੋਵਾਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਆਪਣੀ ਗਿ੍ਰਫਤਾਰੀ ਤੋਂ ਡਰਦੇ ਲੁੱਕ ਛਿਪ ਕੇ ਰਹਿ ਰਹੇ ਹਨ।

ਪੁਲਿਸ ਪਾਰਟੀ ਨੇ ਪਿੰਡ ਬੁਲੋਵਾਲ, ਹੁਸ਼ਿਆਰਪੁਰ ਵਿਖੇ ਰੇਡ ਕੀਤੀ ਅਤੇ ਮੁਲਜ਼ਮ ਰਾਹੁਲ ਚੱਡਾ ਪੁੱਤਰ ਜਗਮੋਹਣ ਚੱਡਾ ਅਤੇ ਪ੍ਰੀਤੀ ਸਰਮਾਂ ਪਤਨੀ ਰਾਹੁਲ ਚੱਡਾ ਮਾਲਕ ਹੋਲੀਡੇ ਮਸੀਨ ਪ੍ਰਾਈਵੇਟ ਲਿਮਟਿਡ ਐੱਸ.ਸੀ.ਓ ਨੰ:101, ਤੀਜੀ ਮੰਜਿਲ, ਫੇਜ-10, ਮੋਹਾਲੀ, ਵਾਸੀਆਨ ਵਾਰਡ ਨੰਬਰ-11, ਨੇੜੇ ਬੁੰਗਾ ਸਾਹਿਬ ਗੁਰੂਦੁਆਰਾ, ਮਹਿਲਪੁਰ, ਤਹਿ: ਗੜ੍ਹਸੰਕਰ, ਜਿਲ੍ਹਾ ਹੁਸ਼ਿਆਰਪੁਰ ਨੂੰ ਗਿ੍ਰਫਤਾਰ ਕੀਤਾ।

ਇਸ ਦੌਰਾਨ ਪੁਛਗਿੱਛ ’ਚ ਪਤਾ ਲੱਗਿਆ ਹੈ ਕਿ ਕਥਿਤ ਮੁਲਜ਼ਮਾਂ ਵੱਲੋਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਾਅਲੀ ਟਿਕਟਾਂ ਦੇ ਕੇ ਉਹਨਾਂ ਨਾਲ ਕਰੀਬ 42 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਇਸ ਦੌਰਾਨ ਤਫਤੀਸ਼ ਜੇਕਰ ਕਿਸੇ ਹੋਰ ਵਿਅਕਤੀ ਦੀ ਸਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਅਣਪਛਾਤੇ ਨੌਸਰਬਾਜ਼ ਪੈਟਰੋਲ ਪੰਪ ਤੋਂ 7 ਡਰੰਮ ਡੀਜ਼ਲ ਪੁਆ ਕੇ ਹੋਏ ਰਫੂ ਚੱਕਰ
ਲਗਭਗ ਇੱਕ ਲੱਖ ਰੁਪਏ ਦਾ ਨੁਕਸਾਨ : ਪੰਪ ਮਾਲਕ

ਸੁਰਿੰਦਰ ਮਿੱਤਲ/ਤਪਾ ਮੰਡੀ। ਬੀਤੀ ਸ਼ਾਮ ਸ਼ਹਿਰ ਦੇ ਬਾਲਮੀਕ ਚੌਕ ਵਿਖੇ ਪੈਟਰੋਲ ਪੰਪ ਤੋਂ ਦੋ ਅਣਪਛਾਤੇ ਵਿਅਕਤੀ ਸੱਤ ਡਰੰਮ ਡੀਜ਼ਲ ਭਰਵਾ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ। ਪੰਪ ਮਾਲਕ ਅਨੁਸਾਰ ਉਨ੍ਹਾਂ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਪੰਪ ਮਾਲਕ ਅਤੇ ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਮਿੱਠਣ ਲਾਲ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਦੇਰ ਸ਼ਾਮ ਤਕਰੀਬਨ ਛੇ ਵਜੇ ਦੋ ਅਣਪਛਾਤੇ ਵਿਅਕਤੀ ਇੱਕ ਕੈਂਟਰ ‘ਤੇ ਸਵਾਰ ਹੋ ਕੇ ਆÂ,ੇ ਜਿਨ੍ਹਾਂ ਨੇ ਆ ਕੇ ਸਾਨੂੰ ਕਿਹਾ ਕਿ ਉਹ ਰੇਲਵੇ ਦੇ ਠੇਕੇਦਾਰ ਹਨ ਅਤੇ ਉਨ੍ਹਾਂ ਦਾ ਰੇਲਵੇ ਲਾਈਨ ‘ਤੇ ਕੰਮ ਚੱਲ ਰਿਹਾ ਹੈ ਅਤੇ ਕਈ ਟਰੈਕਟਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਹਰ ਰੋਜ਼ ਇੱਕ ਹਜ਼ਾਰ ਲੀਟਰ ਦੇ ਕਰੀਬ ਡੀਜ਼ਲ ਤੇਲ ਦੀ ਜ਼ਰੂਰਤ ਹੁੰਦੀ ਹੈ।

ਇਸ ਲਈ ਤੁਸੀਂ ਇਨ੍ਹਾਂ ਸੱਤ ਡਰੰਮਾਂ ਵਿੱਚ ਡੀਜ਼ਲ ਭਰਵਾ ਦਿਓ ਤੇ ਪਿੱਛੇ ਆ ਰਿਹਾ ਸਾਡਾ ਵਿਅਕਤੀ ਤੁਹਾਨੂੰ ਇਸ ਦੀ ਹੁਣੇ ਪੇਮੈਂਟ ਕਰ ਦੇਵੇਗਾ ਅਤੇ ਅਸੀਂ ਹਰ ਰੋਜ਼ ਇਸ ਤਰ੍ਹਾਂ ਡੀਜ਼ਲ ਲੈ ਕੇ ਜਾਇਆ ਕਰਾਂਗੇ ਮੁਲਾਜ਼ਮਾਂ ਨੇ ਉਸ ਵਿੱਚ ਰੱਖੇ ਸੱਤ ਡਰੰਮਾਂ ਵਿੱਚ 1400 ਲੀਟਰ ਤੇਲ ਭਰ ਦਿੱਤਾ ਅਤੇ ਉਹ ਵਿਅਕਤੀ ਦੂਜੇ ਕੈਂਟਰ ਦੀ ਗੱਲ ਕਹਿ ਕੇ ਇੰਤਜਾਰ ਕਰਨ ਲੱਗੇ ਪਰ ਉਹ ਪੰਪ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫਲ ਹੋ ਗਏ।

ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤਪਾ ਪਿਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ ਸ਼ਹਿਰ ਦੇ ਇੱਕ ਹੋਰ ਪੈਟਰੋਲ ਪੰਪ ਮਾਲਕ ਵਿਜੇ ਅੱਗਰਵਾਲ ਨੇ ਵੀ ਦੱਸਿਆ ਕਿ ਬੀਤੀ ਸ਼ਾਮ ਹੀ ਦੋ ਵਿਅਕਤੀ ਉਨ੍ਹਾਂ ਦੇ ਪੰਪ ‘ਤੇ ਵੀ ਆਏ ਸਨ ਪਰ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਬਗੈਰ ਨਗਦ ਭੁਗਤਾਨ ਦੇ ਤੇਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਸੰਪਰਕ ਕਰਨ ‘ਤੇ ਸਥਾਨਕ ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਉਹ ਚੰਡੀਗੜ੍ਹ ਹਾਈਕੋਰਟ ਗਏ ਹੋਏ ਹਨ ।

ਸਹਾਇਕ ਸਿਟੀ ਇੰਚਾਰਜ ਪ੍ਰਦੀਪ ਸ਼ਰਮਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਹ  ਪੰਪ ਮਾਲਕਾਂ ਨੂੰ ਨਾਲ ਲੈਕੇ ਦੋਸ਼ੀਆਂ ਦੀ ਭਾਲ ਵਿੱਚ ਰਾਮਪੁਰਾ ਫੂਲ ਗਏ ਹੋਏ ਹਨ ਅਤੇ ਜਲਦੀ ਹੀ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ  ਦੱਸਣਯੋਗ ਹੈ ਕਿ ਬੇਸ਼ੱਕ ਦੋਸ਼ੀ ਕੈਂਟਰ ਸਮੇਤ ਭੱਜਣ ਵਿੱਚ ਸਫ਼ਲ ਹੋ ਗਏ ਪਰ ਜਿਸ ਕਾਰ ਵਿੱਚ ਉਹ ਆਏ ਸਨ ਉਹ ਕਾਰ ਵੀ ਪੈਟਰੋਲ ਪੰਪ ‘ਤੇ ਛੱਡ ਗਏ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਰੀ ਦਾ ਲੋਨ ਪਾਸ ਕਰਵਾਉਣ ਬਦਲੇ ਲੱਖਾਂ ਦੀ ਮਾਰੀ ਠੱਗੀ, ਦੋ ਨਾਮਜ਼ਦ
ਸੰਗਤ ਮੰਡੀ, (ਮਨਜੀਤ ਨਰੂਆਣਾ)। (Froud) ਪਿੰਡ ਮੱਲਵਾਲਾ ਵਿਖੇ ਸੋਚੀ ਸਮਝੀ ਸ਼ਾਜਿਸ ਤਹਿਤ ਡੈਅਰੀ ਦਾ 20 ਲੱਖ ਦਾ ਲੋਨ ਸਬਸਿਡੀ ‘ਤੇ ਪਾਸ ਕਰਵਾਉਣ ਬਦਲੇ ਦੋ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੀ ਨੂੰਹ ਸਮੇਤ ਇਕ ਹੋਰ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। (Froud)

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਲਾਲ ਸਿੰਘ ਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਦੀ ਨੂੰਹ ਲਖਵਿੰਦਰ ਕੌਰ ਪਤਨੀ ਸਵ. ਪਰਮਜੀਤ ਸਿੰਘ ਨੇ ਲਗਭਗ 6 ਮਹੀਨੇ ਪਹਿਲਾ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਜ਼ਿਲਾ ਪੁਲਸ ਮੁਖੀ ਨੂੰ ਸ਼ਕਾਇਤ ਕੀਤੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਨਾਂ ਨੂੰ ਡੈਅਰੀ ‘ਤੇ 20-20 ਲੱਖ ਦਾ ਲੋਨ 50 ਫੀਸਦੀ ਸਬਸਿਡੀ ‘ਤੇ ਦਵਾਉਣ ਦਾ ਲਾਲਚ ਦਿੱਤਾ ਗਿਆ ਸੀ।

ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕਾਗਜੀ ਕਾਰਵਾਈ ਦੇ ਨਾਂ ‘ਤੇ ਲਖਵਿੰਦਰ ਕੌਰ ਤੋਂ 90 ਹਜ਼ਾਰ ਤੇ ਮੇਜਰ ਸਿੰਘ ਤੋਂ 50 ਹਜ਼ਾਰ ਉਗਰਾਹ ਲਏ ਪ੍ਰੰਤੂ ਅੱਜ ਤੱਕ ਨਾਂ ਤਾਂ ਉਨਾਂ ਨੂੰ ਲੋਨ ਨਹੀਂ ਦਵਾਇਆ ਗਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ ਗਏ।ਉਨਾਂ ਵੱਲੋਂ ਉਕਤ ਵਿਅਕਤੀਆਂ ਤੋਂ ਪੈਸੇ ਮੰਗਣ ‘ਤੇ ਫੋਨ ਹੀ ਬੰਦ ਕਰ ਲੈਦੇ ਸਨ। (Froud)

ਪੁਲਸ ਪੜਤਾਲ ‘ਚ ਇਹ ਮਾਮਲਾ ਸਹੀ ਪਾਇਆ ਗਿਆ। ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਥਾਣਾ ਸੰਗਤ ਦੀ ਪੁਲਸ ਨੂੰ ਕਾਰਵਾਈ ਲਈ ਕਿਹਾ ਗਿਆ ਜਿਸ ਦੇ ਚੱਲਦਿਆਂ ਥਾਣਾ ਸੰਗਤ ਦੇ ਮੁਖੀ ਗੁਰਬਖਸ਼ੀਸ ਸਿੰਘ ਵੱਲੋਂ ਮੇਜਰ ਸਿੰਘ ਪੁੱਤਰ ਲਾਲ ਸਿੰਘ ਦੇ ਬਿਆਨਾਂ ‘ਤੇ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। (Froud)