Internet - Sach Kahoon Punjabi
Cyber ​​Security: ਡਿਜੀਟਲ ਯੁੱਗ ’ਚ ਸਾਈਬਰ ਸੁਰੱਖਿਆ ਜ਼ਰੂਰੀ
Cyber ​​Security: ਜਿਵੇਂ-ਜਿਵੇਂ ਅਸੀਂ ਡਿਜ਼ੀਟਲ ਦੁਨੀਆ ਵੱਲ ਵਧ ਰਹੇ ਹਾਂ, ਉਵੇਂ-ਉਵੇਂ ਸਾਡੀ ਇੰਟਰਨੈੱਟ ’ਤੇ ਨਿਰਭਰਤਾ ਵੀ ਵਧ ਰਹੀ ਹੈ ਲੈਣ-ਦੇਣ, ਕਾਰੋਬਾਰ ਸਭ ਇੰਟਰਨੈਟ ’ਤੇ ਨਿਰਭਰ ਹੋ ਗਿਆ ਹੈ ਇੰਟਰਨੈੱਟ ਬੰਦ ਹੋਣ ’ਤੇ ਮੰਨੋ ਸਾਰਾ ਕੁਝ ਰੁਕ ਜਿਹਾ ਜਾਂਦਾ ਹੈ ਇੱਕ ਪਾਸੇ ਜਿੱਥੇ ਡਿਜ਼ੀਟਲ ਤਕਨੀਕ ਨੇ ਸੰਪਰਕ ਅਤੇ ਲੈਣ-ਦੇਣ ਸੌਖਾ ਬਣਾਇਆ ਹੈ, ਉੱਥੇ ਦੂਜੇ ਪਾਸੇ ਸਾਈਬਰ ਠੱਗੀ ਦੇ ਮਾਮਲੇ ਵੀ ਵਧ ਰਹੇ ਹਨ ਜਾਲਸਾਜ਼ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ ’ਤੇ ਆਪਣਾ ਕਾਫੀ ਸਮਾਂ ਬਿਤਾਉਂਦੇ ਹਨ ਤੇ ਜਾਣੇ-ਅਣਜਾਣੇ ’ਚ ਆਪਣੀ ਬਹੁਤ ਸਾਰੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਪਲੇਟਫਾਰਮ ’ਤੇ ਪਾ ਦਿੰਦੇ ਹਨ। Cyber ​​Security
ਇਹ ਖਬਰ ਵੀ ਪੜ੍ਹੋ : Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ
ਇਸ ਨਾਲ ਉਨ੍ਹਾਂ ਨੂੰ ਲੋਕਾਂ ਦੀ ਬਹੁਤ ਸਾਰੀ ਨਿੱਜੀ ਜਾਣਕਾਰੀ ਮਿਲ ਜਾਂਦੀ ਹੈ ਅਜਿਹੀਆਂ ਜਾਣਕਾਰੀਆਂ ਦੇ ਆਧਾਰ ’ਤੇ ਉਹ ਲੋਕ ਕਿਸੇ ਨੂੰ ਫੋਨ ਕਰਕੇ ਉਨ੍ਹਾਂ ਦੇ ਕਿਸੇ ਪਰਿਵਾਰ ਦੇ ਮੁਸੀਬਤ ’ਚ ਫਸੇ ਹੋਣ ਦਾ ਝਾਂਸਾ ਦੇ ਕੇ ਜਾਲ ’ਚ ਫਸਾ ਲੈਂਦੇ ਹਨ ਤੇ ਕੱਢਣ ਦੀ ਇਵਜ਼ ’ਚ ਪੈਸੇ ਠੱਗ ਲੈਂਦੇ ਹਨ ਕਿਸੇ ਨੂੰ ਲਾਲਚ ਦੇ ਕੇ ਕੋਈ Çਲੰਕ ਭੇਜ ਦਿੰਦੇ ਹਨ ਜਿਸ ਨੂੰ ਖੋਲ੍ਹਦਿਆਂ ਹੀ ਉਸ ਦੇ ਖਾਤੇ ’ਚੋਂ ਪੈਸੇ ਕੱਢੇ ਜਾਂਦੇ ਹਨ ਅੱਜ-ਕੱਲ੍ਹ ਡਿਜ਼ੀਟਲ ਹਿਰਾਸਤ ਦੇ ਮਾਮਲੇ ਵੀ ਸੁਣਨ ’ਚ ਆਉਣ ਲੱਗੇ ਹਨ ਜਿਸ ਨਾਲ ਠੱਗ ਕਿਸੇ ਪੁਲਿਸ ਅਧਿਕਾਰੀ ਦੇ ਦਫਤਰ ਵਰਗਾ ਦਫਤਰ ਬਣਾ ਕੇ ਵੀਡੀਓ ਕਾਲ ਨਾਲ ਡਰਾ-ਧਮਕਾ ਕੇ ਕਿਸੇ ਨੂੰ ਰਿਹਾਸਤ ’ਚ ਲੈ ਲੈਂਦੇ ਹਨ ਜਦੋਂ ਤੱਕ ਉਹ ਵਿਅਕਤੀ ਪੈਸੇ ਨਹੀਂ ਦਿੰਦਾ ਉਦੋਂ ਤੱਕ ਉਸ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਹਨ। Cyber ​​Security
ਇਸ ਤੋਂ ਇਲਾਵਾ ਅਸ਼ਲੀਲ ਵੀਡੀਓ ਕਾਲ ਨਾਲ ਬਲੈਕਮੇਲ ਕਰਨਾ ਆਦਿ ਨਾ ਜਾਣੇ ਕਿੰਨੇ ਹੀ ਨਵੇਂ-ਨਵੇਂ ਤਰੀਕਿਆਂ ਨਾਲ ਠੱਗੀ ਕੀਤੀ ਜਾ ਰਹੀ ਹੈ ਇਸ ਠੱਗੀ ’ਚ ਪੜ੍ਹੇ-ਲਿਖੇ ਲੋਕ ਹੀ ਜ਼ਿਆਦਾਤਰ ਫਸ ਰਹੇ ਹਨ ਕਿਉਂਕਿ ਅਜਿਹੇ ਲੋਕ ਹੀ ਡਿਜ਼ੀਟਲ ਲੈਣ-ਦੇਣ ਜ਼ਿਆਦਾ ਕਰਦੇ ਹਨ ਜਾਲਸਾਜ਼ ਐਨੇ ਸ਼ਾਤਿਰ ਹੁੰਦੇ ਹਨ ਕਿ ਇਹ ਜ਼ਲਦੀ ਪੁਲਿਸ ਦੀ ਪਕੜ ’ਚ ਵੀ ਨਹੀਂ ਆਉਂਦੇ ਇਨ੍ਹਾਂ ਜਾਲਸਾਜ਼ਾਂ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਕੋਈ ਇਨ੍ਹਾਂ ਦੇ ਲਾਲਚ ’ਚ ਨਾ ਆਵੇ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਧਮਕੀ ਤੋਂ ਡਰੇ ਸਗੋਂ ਅਜਿਹੀ ਕਿਸੇ ਵੀ ਕਾਲ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਪÇੁਲਸ ਪ੍ਰਸ਼ਾਸਨ ਨੂੰ ਵੀ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਆਪਣੇ ਤੰਤਰ ਨੂੰ ਤਕਨੀਕ ਤੇ ਸੁਰੱਖਿਆ ਨਾਲ ਮਜ਼ਬੂਤ ਕਰਨਾ ਹੋਵੇਗਾ। Cyber ​​Security
Internet News Update: ਹੁਣ ਮਹਿੰਗੇ ਇੰਟਰਨੈੱਟ ਤੋਂ ਮਿਲੇਗੀ ਰਾਹਤ! ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ
ਸਰਕਾਰ ਸਥਾਪਿਤ ਕਰੇਗੀ 5 ਕਰੋੜ ਵਾਈ-ਫਾਈ ਹਾਟਸਪੌਟ
(ਏਜੰਸੀ) ਨਵੀਂ ਦਿੱਲੀ। ਲੋਕਾਂ ਨੂੰ ਜਲਦ ਹੀ ਮਹਿੰਗੇ ਇੰਟਰਨੈੱਟ ਬਿੱਲਾਂ ਤੋਂ ਰਾਹਤ ਮਿਲਣ ਵਾਲੀ ਹੈ। ਇਸ ਸਬੰਧੀ ਸਰਕਾਰ ਇੱਕ ਨਵੀਂ ਯੋਜਨਾ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਦੇਸ਼ ਭਰ ’ਚ ਪੰਜ ਕਰੋੜ ਪੀਐੱਮ ਵਾਈ-ਫਾਈ ਹਾਟਸਪੌਟ ਲਾਏ ਜਾਣਗੇ। ਇਸ ਦੇ ਲਈ ਸਰਕਾਰ ਨੇ ਪੀਐਮ-ਵਾਨੀ ਫਰੇਮਵਰਕ ਗਾਈਡ ਲਾਈਨਾਂ ’ਚ ਸੁਧਾਰ ਕੀਤਾ ਹੈ। ਸਰਕਾਰ ਦੇ ਇਸ ਬਦਲਾਅ ਤੋਂ ਬਾਅਦ ਕੋਈ ਵੀ ਨਾਗਰਿਕ ਆਪਣੇ ਖੇਤਰ ’ਚ ਨਿੱਜੀ ਵਾਈ-ਫਾਈ ਹਾਟਸਪੌਟ ਸਥਾਪਤ ਕਰ ਸਕੇਗਾ। Internet News Update
ਇਹ ਵੀ ਪੜ੍ਹੋ: Grain Scam Case: ਡਿਪਟੀ ਡਾਇਰੈਕਟਰ ਸਾਥੀ ਬੱਤਰਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਦਰਅਸਲ, ਮੌਜ਼ੂਦਾ ਸਮੇਂ ’ਚ ਪੂਰੇ ਦੇਸ਼ ’ਚ ਮੋਬਾਈਲ ਟਾਵਰਾਂ ਰਾਹੀਂ ਮੋਬਾਇਲ ਡਾਟਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਪਰ ਦੇਸ਼ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਮੋਬਾਇਲ ਟਾਵਰਾਂ ਦੀ ਮੌਜੂਦਗੀ ਘੱਟ ਹੈ। ਅਜਿਹੇ ’ਚ ਮੋਬਾਇਲ ’ਚ ਨੈੱਟਵਰਕ ਨਹੀਂ ਹੈ। ਇਸ ਲਈ ਮੋਬਾਈਲ ਕਾਲਿੰਗ ਤੇ ਇੰਟਰਨੈੱਟ ਦੀ ਵਰਤੋਂ ਵਿੱਚ ਸਮੱਸਿਆ ਆ ਰਹੀ ਹੈ। ਪਰ ਹੁਣ ਪ੍ਰਧਾਨ ਮੰਤਰੀ ਵਾਣੀ ਵਾਈ-ਫਾਈ ਯੋਜਨਾ ਦੇ ਜ਼ਰੀਏ, ਸਰਕਾਰ ਹਰ ਖੇਤਰ ਵਿੱਚ ਬਰਾਡਬੈਂਡ ਵਾਈ-ਫਾਈ ਹਾਟਸਪੌਟ ਬਣਾ ਰਹੀ ਹੈ, ਜੋ ਕਿ ਇੱਕ ਵੱਡੇ ਖੇਤਰ ਵਿੱਚ ਕਿਫਾਇਤੀ ਕੀਮਤਾਂ ’ਤੇ ਇੰਟਰਨੈੱਟ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਨਾਲ ਦੇਸ਼ ਭਰ ਵਿੱਚ ਲੱਖਾਂ ਮਾਈਕ੍ਰੋ ਵਾਈ-ਫਾਈ ਹਾਟਸਪੌਟ ਬਣਾਏ ਜਾਣਗੇ। ਇਸ ਨਾਲ ਮੋਬਾਈਲ ਟਾਵਰਾਂ ਦੇ ਮੁਕਾਬਲੇ ਬਰਾਡਬੈਂਡ ਰਾਹੀਂ ਸਸਤਾ ਇੰਟਰਨੈੱਟ ਡਾਟਾ ਉਪਲੱਬਧ ਕਰਵਾਇਆ ਜਾਵੇਗਾ। Internet News Update
ਹਾਲਾਂਕਿ ਟੈਲੀਕਾਮ ਕੰਪਨੀਆਂ ਨੇ ਨੁਕਸਾਨ ਦੇ ਡਰੋਂ ਇਸ ’ਤੇ ਇਤਰਾਜ਼ ਜਤਾਇਆ ਹੈ ਪਰ ਮੈਟਾ, ਗੂਗਲ, ਐਮਾਜ਼ਾਨ, ਟੀਸੀਐੱਸ ਵਰਗੀਆਂ ਦੂਰਸੰਚਾਰ ਫਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਬਰਾਡਬੈਂਡ ਇੰਡੀਆ ਫੋਰਮ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਵੱਲੋਂ ਦਿੱਤੇ ਗਏ ਬਿਆਨ ਸਹੀ ਨਹੀਂ ਹਨ। ਬੀਆਈਐੱਫ ਨੇ ਕਿਹਾ ਕਿ ਪੀਐਮ-ਵਾਣੀ ਪ੍ਰਾਜੈਕਟ ਨਾਲ ਸਰਕਾਰ ਨੂੰ ਮਾਲੀਏ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਦਰਅਸਲ, 5 ਕਰੋੜ ਪੀਐਮ-ਵਾਣੀ ਹੌਟਸਪੌਟ ਸਥਾਪਤ ਕਰਨ ਨਾਲ, ਟੈਲੀਕਾਮ ਕੰਪਨੀਆਂ ਬੈਂਡਵਿਡਥ ਦੀ ਵਿਕਰੀ ਤੋਂ ਸਾਲਾਨਾ 60,000 ਕਰੋੜ ਰੁਪਏ ਦੀ ਵਾਧੂ ਆਮਦਨ ਕਮਾ ਸਕਣਗੀਆਂ।
Viral: ਚੰਡੀਗੜ੍ਹ (ਏਜੰਸੀ)। ਸਿਰਫ ਮਨੋਰੰਜਨ ਲਈ ਸ਼ੂਟ ਕੀਤੇ ਗਏ ‘ਡੀਜ਼ਲ ਪਰਾਠਾ’ ਨੇ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਹਲਚਲ ਮਚਾ ਰੱਖੀ ਹੈ। ਡੀਜ਼ਲ ਦੀ ਵਰਤੋਂ ਕਰਕੇ ਪਰਾਠਾ ਬਣਾਉਣ ਦਾ ਵੀਡੀਓ ਇੰਨਾ ਵਾਇਰਲ ਹੋਇਆ ਹੈ ਕਿ ਇਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਪਰ ‘ਡੀਜ਼ਲ ਪਰਾਠਾ’ ਦਾ ਇਹ ਵੀਡੀਓ ਇਕ ਬਲਾਗਰ ਨੇ ਸਿਰਫ਼ ਮਨੋਰੰਜਨ ਲਈ ਸ਼ੂਟ ਕੀਤਾ ਸੀ। Diesel Paratha
ਇਸ ਸਬੰਧੀ ਚੰਡੀਗੜ੍ਹ ਢਾਬਾ ਮਾਲਕ ਚੰਨੀ ਸਿੰਘ ਨੇ ਬੁੱਧਵਾਰ ਨੂੰ ਵਾਇਰਲ ਹੋਈ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਾਇਰਲ ਵੀਡੀਓ ਵਿੱਚ ਕੀਤੇ ਗਏ ਦਾਅਵੇ ਬੇਬੁਨਿਆਦ ਅਤੇ ਗਲਤ ਹਨ, ਉਨ੍ਹਾਂ ਖੰਡਨ ਕਰਦਿਆਂ ਕਿਹਾ, ‘ਇਹ ਆਮ ਕਾਮਨ ਸੈਂਸ ਹੈ, ਆਮ ਜਿਹੀ ਗੱਲ ਹੈ ਕਿ ਕੋਈ ਵੀ ਡੀਜ਼ਲ ਨਾਲ ਤਿਆਰ ਕੀਤਾ ਪਰਾਠਾ ਨਹੀਂ ਖਾਵੇਗਾ, ਨਾ ਹੀ ਇਸ ਤਰ੍ਹਾਂ ਪਕਾਇਆ ਜਾਂਦਾ ਹੈ। ਮੈਂ ਇਹ ਸਿਰਫ ਮਨੋਰੰਜਨ ਲਈ ਸ਼ੂਟ ਕੀਤਾ ਸੀ, ਮੈਨੂੰ ਨਹੀਂ ਪਤਾ ਸੀ ਕਿ ਇਹ ਵੀਡੀਓ ਵਾਇਰਲ ਹੋ ਜਾਵੇਗਾ ।’ Diesel Paratha
ਇਹ ਵੀ ਪੜ੍ਹੋ: ਨਗਰ ਕੌਂਸਲ ਗੁਰੂਹਰਸਹਾਏ ਦੇ ਪ੍ਰਧਾਨ ਸਮੇਤ ਐਮ‌ਸੀ ਭਾਜਪਾ ‘ਚ ਸ਼ਾਮਲ
ਚੰਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ ਪਤਾ ਚੱਲਿਆ ਕਿ ਇਂਟਰਨੈਟ ’ਤੇ ਉਨ੍ਹਾਂ ਦੇ ਢਾਬੇ ਬਾਰੇ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਉਨ੍ਹਾਂ ਇਹੀ ਵੀ ਦੱਸਿਆ ਕਿ ਬਲਾਗਰ ਨੇ ਵੀਡੀਓ ਡਿਲੀਟ ਕਰ ਦਿੱਤਾ ਹੈ ਅਤੇ ਲੋਕਾਂ ਤੋਂ ਮਾਅਫੀ ਮੰਗੀ ਹੈ। ਦਾਅਵੇ ਨੂੰ ਰੱਦ ਕਰਨ ਤੋਂ ਇਲਾਵਾ, ਚੰਨੀ ਨੇ ਸਪੱਸ਼ਟ ਕੀਤਾ ਕਿ ਢਾਬਾ ਖਾਣਾ ਪਕਾਉਣ ਲਈ ਸਿਰਫ ਖੁਰਾਕੀ ਤੇਲ ਦੀ ਵਰਤੋਂ ਕਰਦਾ ਹੈ ਅਤੇ ਲੋਕਾਂ ਨੂੰ ਸੁੱਧ ਭੋਜਨ ਪ੍ਰਦਾਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਢਾਬਾ ਲੰਗਰ ਲਈ ਵੀ ਭੋਜਨ ਦੀ ਸਪਲਾਈ ਕਰਦਾ ਹੈ।
#WATCH | In a viral video, a man in a Chandigarh dhaba was seen claiming that the oil he uses to make parathas is diesel. Owner of the dhaba refutes such claims.
Channi Singh, owner of the dhaba says, "We neither make any such thing as 'diesel paratha' nor serve any such thing… pic.twitter.com/15BJ7lMSR3
— ANI (@ANI) May 15, 2024
ਚੰਨੀ ਸਿੰਘ ਨੇ ਦੱਸਿਆ ਕਿ ‘ਇੱਕ ਬਲਾਗਰ ਨੇ ਇਹ ਵੀਡੀਓ ਸਿਰਫ ਮਨੋਰੰਜਨ ਲਈ ਦੱਸਿਆ ਸੀ। ਇਹ ਆਮ ਗੱਲ ਹੈ ਕਿ ਡੀਜਲ ਨਾਲ ਬਣਿਆ ਪਰਾਂਠਾ ਕੋਈ ਨਹੀਂ ਖਾਵੇਗਾ ਅਤੇ ਨਾ ਹੀ ਇਸ ਨੂੰ ਐਵੇਂ ਪਕਾਇਆ ਜਾਂਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਵੀਡੀਓ ਵਾਇਰਲ ਹੋ ਜਾਵੇਗਾ। ਮੈਨੂੰ ਇਸ ਸਬੰਧੀ ਕੱਲ੍ਹ ਪਤਾ ਚੱਲਿਆ।
ਕਿਸਾਨ ਅੰਦੋਲਨ ਸਬੰਧੀ ਇੰਟਰਨੈੱਟ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹੀਂ ਥਾਈਂ ਬੰਦ ਰਹੇਗਾ ਇੰਟਰਨੈੱਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਚੱਲੋ ਦਿੱਲੀ’ ਅੰਦੋਲਨ ਦੇ ਚੱਲਦੇ ਹੋਏ ਹੁਣ 28 ਤੇ 29 ਫਰਵਰੀ ਨੂੰ ਹਰਿਆਣਾ ਦੇ ਅੰਬਾਲਾ ਦੇ ਕੁਝ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਐੱਸਐੱਮਐੱਸ ਸੇਵਾਵਾਂ ਨੂੰ ਵੀ ਮੁੱਅਤਵ ਕੀਤਾ ਜਾ ਸਕਦਾ ਹੈ। ਇਹ ਫੈਸਲਾ ਹਰਿਆਣਾ ਦੇ ਅੰਬਾਲਾ ਸਮੇਤ 7 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਕਰੀਬਨ 2-3 ਦਿਨ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਮੁੜ ਤੋਂ ਬਹਾਲ ਹੋਈਆਂ ਸਨ। ਇਹ ਫੈਸਲਾ 28 ਫਰਵਰੀ ਦੀ ਰਾਤ ਤੋਂ ਲੈ ਕੇ 29 ਫਰਵਰੀ ਦੀ ਰਾਤ 12 ਵਜੇ ਤੱਕ ਕੀਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਅੰਬਾਲਾ ਦੇ ਸਦਰ ਅੰਬਾਲਾ, ਪੰਜੋਖੋੜਾ ਤੇ ਨਾਗਲ ਥਾਣਾ ਖੇਤਰਾਂ ’ਚ ਮੁਅੱਤਲ ਰਹਿਣਗੀਆਂ। ਇਹ ਫੈਸਲਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਹੈ। (Farmar Protest)
ਪਟਿਆਲਾ (ਸੱਚ ਕਹੂੰ ਨਿਊਜ਼)। ਕਿਸਾਨਾਂ ਦੇ ਪੰਜਾਬ ਤੋਂ ਹਰਿਆਣਾ ਵਿੱਚੋਂ ਹੁੰਦੇ ਹੋਏ ਦਿੱਲੀ ਕੂਚ ਕਾਰਨ ਹਰਿਆਣਾ ਦੀਆਂ ਹੱਦਾਂ ਬੰਦ ਹਨ। ਇਸ ਦੌਰਾਨ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਇੰਟਰਨੈੱਟ (Internet) ਦੀ ਸਰਵਿਸ ਬੰਦ ਕਰਨ ਦਿੱਤੀ ਗਈ ਹੈ। ਇਸ ਬੰਦ ਦੀ ਮਿਆਦ ਨੂੰ ਹੁਣ 24 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਇੰਟਰਨੈੱਟ ਦੀ ਸੇਵਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਬੰਦ ਕੀਤੀ ਗਈ ਹੈ। ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 17 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾ ਦਿੱਤੀ ਗਈ ਸੀ, ਹੁਣ ਇਹ ਰੋਕ ਹੋਰ ਵਧਾ ਦਿੱਤੀ ਗਈ ਹੈ।
ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਿਕ ਪੰਜਾਬ ਦੇ ਸੱਤ ਜਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਹੁਕਮਾਂ ਵਿੱਚ ਪਟਿਆਲਾ ਸੰਭੂ, ਜੁਲਕਾ, ਪਾਸੀਆਂ, ਪਾਤੜਾਂ, ਘਨੌਰ, ਦੇਵੀਗੜ੍ਹ, ਮੋਹਾਲੀ ਦਾ ਲਾਲੜੂ ਬਠਿੰਡਾ ਦਾ ਸੰਗਤ, ਮਾਨਸਾ ਦਾ ਸਰਦੂਲਗੜ੍ਹ, ਬੋਹਾ, ਫਤਿਹਗੜ੍ਹ ਸਾਹਿਬ, ਸੰਗਰੂਰ ਦਾ ਖਨੌਰੀ, ਮੂਣਕ, ਲਹਿਰਾ, ਸੁਨਾਮ, ਛਾਜਲੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਿੱਲਿਆਂਵਾਲੀ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ।
Also Read : Punjabi Story | ਅਧਿਆਪਕ (ਪੰਜਾਬੀ ਕਹਾਣੀ)
ਕਿਸਾਨਾਂ ਦਾ ਦਿੱਲੀ ਕੂਚ : ਇਨ੍ਹਾਂ ਜ਼ਿਲ੍ਹਿਆਂ ’ਚ ਨਹੀਂ ਚੱਲੇਗਾ ਇੰਟਰਨੈਂਟ, ਸਰਕਾਰ ਨੇ ਲਗਾਈ ਪਾਬੰਦੀ
Internet : ਇਨ੍ਹਾਂ ਜ਼ਿਲ੍ਹਿਆਂ ’ਚ ਨਹੀਂ ਚੱਲੇਗਾ ਇੰਟਰਨੈਂਟ, ਸਰਕਾਰ ਨੇ ਲਗਾਈ ਪਾਬੰਦੀ
(ਸੱਚ ਕਹੂੰ ਨਿੂਜ਼) ਹਿਸਾਰ। Internet ​ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਸਰਕਾਰ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਡੌਂਗਲ ਅਤੇ ਬਲਕ ਐਸਐਮਐਸ 48 ਘੰਟਿਆਂ ਲਈ ਬੰਦ ਕਰ ਦਿੱਤੇ ਹਨ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਤੱਕ ਮਾਰਚ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Mithun Chakraborty: ਮਿਥੁਨ ਚੱਕਰਵਰਤੀ ਹਸਪਤਾਲ ’ਚ ਭਰਤੀ
ਸਰਕਾਰ ਨੇ ਇੰਟਰਨੈੱਟ ‘ਤੇ ਪਾਬੰਦੀ ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ, ਡੱਬਵਾਲੀ ਅਤੇ ਸਰਸਾ ‘ਚ ਲਾਈ ਹੈ। ਇਹ ਪਾਬੰਦੀ 11 ਫਰਵਰੀ ਨੂੰ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਲਾਗੂ ਰਹੇਗੀ। ਇਸ ਮਿਆਦ ਦੇ ਦੌਰਾਨ, ਬ੍ਰਾਡਬੈਂਡ ਅਤੇ ਲੀਜ਼ਡ ਲਾਈਨ ਇੰਟਰਨੈਟ ਦਾ ਸੰਚਾਲਨ ਜਾਰੀ ਰਹੇਗਾ। Internet ​
ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਇਸ ਰੂਟ ਦੀ ਕਰੇ ਵਰਤੋਂ (Internet ​)
ਪਟਿਆਲਾ (ਖੁਸ਼ਵੀਰ ਸਿੰਘ ਤੂਰ)।‌ ਸੰਯੁਕਤ ਕਿਸਾਨ ਮੋਰਚਾ (ਨਾਨ ਪੁਲਿਟੀਕਲ) ਪੰਜਾਬ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ।
ਅੰਬਾਲਾ ਦੇ ਐਸ.ਐਸ.ਪੀ ਵੱਲੋਂ ਲਿਖੇ ਪੱਤਰ ਅਨੁਸਾਰ ਅੰਬਾਲਾ ਪੁਲਿਸ ਵਲੋਂ ਅੰਬਾਲਾ-ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। (Farmer Protest)
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ- ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸ਼ਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ। (Farmer Protest)
Also Read : ਸਲੋਵੈਨੀਆ ਤੋਂ ਪੁੱਜੇ ਪ੍ਰੋਫ਼ੈਸਰ ਨੇ ਪੰਜਾਬੀ ਯੂਨੀਵਰਸਿਟੀ ’ਚ ਦਿੱਤਾ ਭਾਸ਼ਣ
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ 10 ਫਰਵਰੀ ਤੋਂ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸ਼ੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। (Farmer Protest)
ਰਾਜੌਰੀ-ਪੁੰਛ ’ਚ ਅੱਤਵਾਦੀਆਂ ਦੀ ਭਾਲ ਜਾਰੀ, ਇੰਟਰਨੈੱਟ ਬੰਦ
ਵੀਰਵਾਰ ਭਾਵ 21 ਦਸੰਬਰ ਨੂੰ ਹੋਇਆ ਸੀ ਫੌਜ ਦੇ ਟਰੱਕ ’ਤੇ ਹਮਲਾ | Terrorist Attack
5 ਜਵਾਨ ਸ਼ਹੀਦ ਹੋਏ ਸਨ ਅਤੇ 2 ਗੰਭੀਰ ਜ਼ਖ਼ਮੀ | Terrorist Attack
ਸ੍ਰੀਨਗਰ (ਏਜੰਸੀ)। ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੂਰਨਕੋਟ ’ਚ ਵੀਰਵਾਰ ਭਾਵ 21 ਦਸੰਬਰ ਨੂੰ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਉਹ ਹਮਲਾ ਚਾਰ ਅੱਤਵਾਦੀਆਂ ਨੇ ਕੀਤਾ ਸੀ। ਅੱਤਵਾਦੀਆਂ ਨੇ ਅਮਰੀਕੀ ਐਮ-4 ਕਾਰਬਾਈਨ ਅਸਾਲਟ ਰਾਈਫਲ ਤੋਂ ਸਟੀਲ ਦੀਆਂ ਗੋਲੀਆਂ ਚਲਾਈਆਂ ਸਨ। ਇਹ ਸਟੀਲ ਦੀਆਂ ਗੋਲੀਆਂ ਫੌਜ ਦੀਆਂ ਗੱਡੀਆਂ ਦੀਆਂ ਮੋਟੀਆਂ ਲੋਹੇ ਦੀਆਂ ਚਾਦਰਾਂ ’ਚੋਂ ਦੀ ਲੰਘ ਕੇ ਫੌਜੀਆਂ ਨੂੰ ਲੱਗੀਆਂ। ਇਸ ’ਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਅਤੇ ਦੋ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜ਼ਿਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ। ਪੀਪਲਜ ਐਂਟੀ ਫਾਸੀਵਾਦੀ ਫਰੰਟ (ਪੀਏਐੱਫਐੱਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। (Terrorist Attack)
ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕੇ, ਸਹਿਮੇ ਲੋਕ
ਅੱਤਵਾਦੀਆਂ ਨੇ ਸੋਸ਼ਲ ਮੀਡੀਆ ’ਤੇ ਹਮਲੇ ਵਾਲੀ ਥਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ’ਚ ਐੱਮ -4 ਰਾਈਫਲਾਂ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਪਾਸੇ ਇਲਾਕੇ ’ਚ ਫੌਜੀਆਂ ਵੱਲੋਂ ਤਲਾੋੀ ਮੁਹਿੰਮ ਦੌਰਾਨ ਫੌਜ ਨੇ ਸ਼ੁੱਕਰਵਾਰ ਭਾਵ (22 ਦਸੰਬਰ) ਨੂੰ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਉਹ ਅੱਠ ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਤੋਂ ਵੀਰਵਾਰ ਦੇ ਹਮਲੇ ਦੇ ਸਬੰਧ ’ਚ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਟੋਪਾ ਪੀਰ ਵਾਸੀ ਸਫੀਰ ਹੁਸੈਨ (43), ਮੁਹੰਮਦ ਸ਼ੌਕਤ (27) ਅਤੇ ਸ਼ਬੀਰ ਅਹਿਮਦ (32) ਵਜੋਂ ਹੋਈ ਹੈ। ਉਨ੍ਹਾਂ ਨੂੰ ਫੌਜ ’ਤੇ ਹਮਲੇ ਦਾ ਸ਼ੱਕੀ ਮੰਨਿਆ ਜਾ ਰਿਹਾ ਸੀ। (Terrorist Attack)
ਪੁੰਛ-ਰਾਜੌਰੀ ’ਚ ਇੰਟਰਨੈੱਟ ਸੇਵਾਵਾਂ ਬੰਦ | Terrorist Attack
ਤਿੰਨ ਲੋਕਾਂ ਦੀ ਰਹੱਸਮਈ ਮੌਤ ਤੋਂ ਬਾਅਦ ਸ਼ਨਿੱਚਰਵਾਰ (23 ਦਸੰਬਰ) ਨੂੰ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਵੱਲੋਂ ਪੁੱਛਗਿੱਛ ਕਰਨ ਵਾਲੇ 8 ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਸ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੁੱਛ-ਪੜਤਾਲ ਦੇ ਨਾਂਅ ’ਤੇ ਉਨ੍ਹਾਂ ’ਤੇ ਤਸੱਦਦ ਕੀਤਾ ਜਾਂਦਾ ਸੀ। ਸੂਤਰਾਂ ਨੇ ਦੱਸਿਆ ਕਿ ਅਫਵਾਹਾਂ ਫੈਲਾਉਣ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਵਿਵਸਥਾ ਨੂੰ ਵਿਗਾੜਨ ਤੋਂ ਰੋਕਣ ਲਈ ਸਾਵਧਾਨੀ ਦੇ ਤੌਰ ’ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। (Terrorist Attack)
ਇੰਟਰਨੈਟ ਦੀ ਗੈਰ-ਜ਼ਰੂਰੀ ਵਰਤੋ
ਅੱਜ ਦੀ ਦੁਨੀਆ ਲਈ ਵਰਦਾਨ ਕਹਾਉਣ ਵਾਲੇ ਇੰਟਰਨੈਟ ਦੇ ਕਈ ਨਕਾਰਾਤਮਕ ਪਹਿਲੂ ਵੀ ਹਨ ਇਨ੍ਹਾਂ ’ਚ ਇੱਕ ਗੰਭੀਰ ਚੁਣੌਤੀ ਬੱਚਿਆਂ ’ਤੇ ਪੈ ਰਹੇ ਪ੍ਰਭਾਵ ਦੀ ਹੈ ਇੰਟਰਨੈਟ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਜਾਂ ਸ਼ੋਸ਼ਲ ਮੀਡੀਆ ਗਰੁੱਪ, ਹਰ ਕੋਈ ਜਵਾਬਦੇਹੀ ਤੋਂ ਬਚਣਾ ਚਾਹੁੰਦਾ ਹੈ ਇਹੀ ਨਹੀਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਜਦੋਂ ਤੱਕ ਕਈ ਬੱਚੇ ਲੈਪਟਾਪ ’ਤੇ ਆਪਣੀ ਮਨਪਸੰਦ ਗੇਮ ਨਹੀਂ ਖੇਡ ਲੈਂਦੇ, ਉਦੋਂ ਤੱਕ ਉਹ ਖਾਣਾ ਨਹੀਂ ਖਾਂਦੇ ਇਹ ਤਾਂ ਕੇਵਲ ਕੁਝ ਉਦਾਹਰਨਾਂ ਹਨ, ਅਜਿਹੇ ਹਜ਼ਾਰਾਂ ਬੱਚੇ ਹਨ ਜੋ ਮੋਬਾਇਲ ਐਡਿਕਸ਼ਨ ਦਾ ਸ਼ਿਕਾਰ ਹਨ ਮਨੋਵਿਗਿਆਨੀਆਂ ਦਾ ਕਹਿਣਾ ਹੈ। (Internet)
ਕਿ ਕਿ ਮੋਬਾਇਲ ਐਡਿਕਸ਼ਨ ਇੱਕ ਗੰਭੀਰ ਰੋਗ ਹੈ ਇਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੇ ਦਿਮਾਗ ’ਤੇ ਪੈ ਰਿਹਾ ਹੈ ਅਜਿਹੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਕਾਲ ਤੋਂ ਬਾਅਦ ਕਈ ਸਿਹਤ ਕੰਪਨੀਆਂ ਰਿਸਰਚ ’ਚ ਇਹ ਸਾਹਮਣੇ ਆਇਆ ਹੈ ਕਿ ਅੱਜ ਦੇ ਸਮੇਂ ’ਚ ਹਰ ਤੀਜਾ ਵਿਅਕਤੀ ਮੋਬਾਇਲ ਐਡਿਕਸ਼ਨ ਦਾ ਸ਼ਿਕਾਰ ਹੋ ਗਿਆ ਹੈ ਮਾਨਸਿਕ ਤਣਾਅ, ਚਿੜਾਚਿੜਾਪਣ ਅਤੇ ਨੀਂਦ ਨਾ ਆਉਣ ਦੀਆਂ ਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਹੱਥ ’ਚ ਆਨਲਾਈਨ ਪੜ੍ਹਾਈ ਲਈ ਮੋਬਾਇਲ ਦੇ ਰਹੇ ਹੋ, ਤਾਂ ਤੁਹਾਨੂੰ ਪੂਰੀ ਸਾਵਧਾਨੀ ਵਰਤਣ ਦੀ ਜ਼ਰਰਤ ਹੈ। (Internet)
ਇਹ ਵੀ ਪੜ੍ਹੋ : ਵਿਸ਼ਵ ਕੱਪ 2023: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਜਿਆਦਾ ਘਰਾਂ ’ਚ ਅੱਜ ਇਹੀ ਹਾਲ ਹੈ ਕਿ ਪਰਿਵਾਰ ਅਤੇ ਸਮਾਜਿਕ ਰਿਸ਼ਤਿਆਂ ਦੀ ਮਿਠਾਸ ਘੱਟ ਹੁੰਦੀ ਜਾ ਰਹੀ ਹੈ ਲੋਕ ਸਮਾਰਟ ਗੈਜੇਟਸ ’ਤੇ ਪੂਰੀ ਤਰ੍ਹਾਂ ਨਿਰਭਰ ਹੁੰਦੇ ਜਾ ਰਹੇ ਹਨ, ਖਾਸ ਕਰਕੇ ਬੱਚੇ ਅਤੇ ਜਵਾਨ ਜੇਨਰੇਸ਼ਨ ਸੌਂਦੇ ਜਾਗਦੇ ਹਰ ਸਮੇਂ ਫੋਨ ’ਤੇ ਚਿਪਕੇ ਰਹਿੰਦੇ ਹਨ ਪੇਰੇਂਟਸ ਨੂੰ ਚਾਹੀਦਾ ਹੈ ਕਿ ਟੈਕਨਾਲੋਜੀ ਦੀ ਵਰਤੋਂ ਦੇ ਨਾਲ ਹੀ ਬੱਚਿਆਂ ਦੀ ਪ੍ਰਾਈਵੇਟ ਬਣਾਉਣ ’ਤੇ ਜ਼ੋਰ ਦੇਣ ਹਲਾਂਕਿ, ਅੱਜ ਦੇ ਦੌਰ ’ਚ ਇੰਟਰਨੈਟ ਤੋਂ ਦੂਰੀ ਬਣਾਉਣਾ ਅਸੰਭਵ ਹੈ, ਪਰ ਬੱਚਿਆਂ ਅਤੇ ਵੱਡਿਆਂ ਨੂੰ ਇਨ੍ਹਾਂ ਦੀ ਵਰਤੋਂ ਸੰਭਲ ਕੇ ਅਤੇ ਸੀਮਿਤ ਤੌਰ ’ਤੇ ਕਰਨੀ ਚਾਹੀਦੀ ਹੈ। (Internet)
ਮਾਤਾ ਪਿਤਾ ਨੂੰ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕੰਮਾਂ ਲਈ ਮੋਬਾਇਲ ਦੇਣ ਤੋਂ ਪਹਿਲਾਂ ਸਮਾਂ ਸੀਮਾ ਜ਼ਰੂਰ ਤੈਅ ਕਰ ਲੈਣੀ ਚਾਹੀਦੀ ਹੈ ਸੌਣ ਤੋਂ ਪਹਿਲਾਂ ਅਤੇ ਭੋਜਨ ਸਮੇਂ ਟੀਵੀ, ਫੋਨ ਅਤੇ ਹੋਰ ਡਿਜੀਟਲ ਯੰਤਰਾਂ ਦੀ ਵਰਤੋਂ ਕਦੇ ਨਾ ਕਰੋ ਅਜਿਹਾ ਕਰਨ ਨਾਲ ਬੱਚਿਆਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ ਬੱਚੇ ਸੁਰੱਖਿਅਤ ਹੋਣ ਅਤੇ ਇੰਟਰਨੈਟ ਅਪਰਾਧ ਦਾ ਅੱਡਾ ਨਾ ਬਣਨ, ਇਸ ਲਈ ਜਲਦ ਤੋਂ ਜਲਦ ਇੱਕ ਸਮੁੱਚੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ, ਇਸ ਬਾਰੇ ਜਾਗਰੂਕਤਾ ਵੀ ਵਧਾਈ ਜਾਣੀ ਚਾਹੀਦੀ ਹੈ, ਜਿਸ ਨਾਲ ਸਮਾਜ ਦਾ ਹਰ ਵਰਗ ਅਜਿਹੇ ਅਪਰਾਧਾਂ ਸਬੰਧੀ ਚੌਕਸ ਅਤੇ ਜਿੰਮੇਵਾਰ ਬਣ। (Internet)
ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ
ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ
ਸਾਨਾ। ਸਾਉਦੀ ਦੀ ਅਗਵਾਈ ਵਾਲੇ ਗਠਜੋੜ ਦੁਆਰਾ ਬੰਦਰਗਾਹ ਸ਼ਹਿਰ ਅਲ ਹੁਦਾਇਦਾਹ ਵਿੱਚ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਯਮਨ ਵਿੱਚ ਇੰਟਰਨੈਟ ਸੇਵਾ ਠੱਪ ਹੋ ਗਈ ਹੈ। ਨੈਟਬਲਾਕਸ ਦੀ ਟ੍ਰੈਫ਼ਿਕ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਟਬਲਾਕਸ ਦੇ ਮੁਤਾਬਕ ਹਵਾਈ ਹਮਲਾ ਦੂਰਸੰਚਾਰ ਕੰਪਨੀ ਦੀ ਇਮਾਰਤ ’ਤੇ ਹੋਇਆ। ਦੂਜੇ ਪਾਸੇ, ਗਠਜੋੜ ਬਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਅਲ-ਹੁਦਾਇਦਾਹ ਵਿੱਚ ਹਵਾਈ ਹਮਲੇ ਕੀਤੇ ਹਨ। ਜ਼ਿਕਰਸੋਗ ਹੈ ਕਿ ਯਮਨ ’ਚ ਕਈ ਸਾਲਾਂ ਤੋਂ ਰਾਸ਼ਟਰਪਤੀ ਅਬਦਾਬੁਹ ਮਨਸੂਰ ਹਾਦੀ ਦੀ ਅਗਵਾਈ ਵਿੱਚ ਸਰਕਾਰੀ ਬਲਾਂ ਅਤੇ ਹੌਤੀ ਵਿਦਰੋਹੀਆਂ ਵਿੱਚ ਸੰਘਰਸ਼ ਚੱਲ ਰਿਹਾ ਹੈ । ਦੂਜੇ ਪਾਸੇ ਮਾਰਚ 2015 ਤੋਂ ਸਾਉਦੀ ਦੀ ਅਗਵਾਈ ਵਾਲਾ ਅਰਬ ਗਠਜੋੜ, ਹਾਦੀ ਦੀਆਂ ਫੌਜਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ਅਤੇ ਬਾਗੀਆਂ ਦੇ ਖਿਲਾਫ਼ ਹਵਾਈ, ਜਮੀਨ ਅਤੇ ਸਮੁੰਦਰੀ ਕਾਰਵਾਈਆਂ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੰਟਰਨੈੱਟ ਵੱਖ-ਵੱਖ ਭਾਸ਼ਾਵਾਂ ’ਚ ਹੋਣਾ ਚਾਹੀਦੈ
ਇੰਟਰਨੈੱਟ ਵੱਖ-ਵੱਖ ਭਾਸ਼ਾਵਾਂ ’ਚ ਹੋਣਾ ਚਾਹੀਦੈ
ਜਦੋਂ ਲੋਕ ਕਿਸੇ ਸਾਈਟ ਜਾਂ ਐਪ ’ਤੇ ਆਪਣੀ ਭਾਸ਼ਾ ਵਿੱਚ ਸੁਨੇਹੇ ਪੜ੍ਹਦੇ ਹਨ, ਤਾਂ ਹੀ ਉਹ ਭੁਗਤਾਨ ਕਰਨ ਬਾਰੇ ਆਤਮ-ਵਿਸ਼ਵਾਸ ਅਤੇ ਆਰਾਮਦਾਇਕ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇੰਟਰਨੈੱਟ ਹੋਣਾ ਬਹੁਤ ਜਰੂਰੀ ਹੈ। ਅੱਜ ਭਾਰਤ ਦੀ ਵੱਡੀ ਆਬਾਦੀ ਇੰਟਰਨੈੱਟ ਦੀ ਪਹੁੰਚ ਤੋਂ ਵਾਂਝੀ ਹੈ ਕਿਉਂਕਿ ਇਹ ਸਿਰਫ ਖੇਤਰੀ ਭਾਸ਼ਾਵਾਂ ਨਾਲ ਸਹਿਮਤ ਹੈ। ਅਜਿਹੀ ਸਥਿਤੀ ਵਿੱਚ, ਸਾਰਿਆਂ ਲਈ ਇੰਟਰਨੈਟ ਦੀ ਪਹੁੰਚ ਅਤੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਬਹੁ-ਭਾਸ਼ਾਈ ਇੰਟਰਨੈੱਟ ਦੀ ਜਰੂਰਤ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਇੰਟਰਨੈੱਟ ਨੂੰ ਬਹੁ-ਭਾਸ਼ਾਈ ਬਣਾਉਣ ਦੀ ਯੋਜਨਾ ਲਿਆ ਰਹੀ ਹੈ।
ਇਹ ਜਾਣਕਾਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਤੀ ਹੈ। ਉਨ੍ਹਾਂ ਮੁਤਾਬਿਕ ਕੇਂਦਰ ਸਰਕਾਰ ਉਨ੍ਹਾਂ 40 ਕਰੋੜ ਭਾਰਤੀਆਂ ਨੂੰ ਇੰਟਰਨੈੱਟ ਨਾਲ ਜੋੜਨ ਜਾ ਰਹੀ ਹੈ, ਜੋ ਅਜੇ ਤੱਕ ਇਸ ਦੀ ਵਰਤੋਂ ਨਹੀਂ ਕਰਦੇ। ਇੰਟਰਨੈਟ ਮੀਡੀਆ ਨੂੰ ਜਵਾਬਦੇਹੀ ਦੇ ਘੇਰੇ ਵਿੱਚ ਆਉਣਾ ਚਾਹੀਦਾ ਹੈ ਕੰਪਨੀਆਂ ਨੂੰ ਜਨਤਾ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ, ਪਰ ਪੂਰੀ ਤਰ੍ਹਾਂ ਸਰਕਾਰ ਦੇ ਅਧੀਨ ਨਹੀਂ ਹੋਣਾ ਚਾਹੀਦਾ ਹੈ।
ਵਰਨਣਯੋਗ ਹੈ ਕਿ ਅੱਜ ਇੰਟਰਨੈੱਟ ’ਤੇ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਹੈ। ਵਰਲਡ ਵਾਈਡ ਵੈੱਬ ’ਤੇ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੈਬਸਾਈਟਾਂ ਦੇ ਅੱਧੇ ਤੋਂ ਵੱਧ ਹੋਮ ਪੇਜ ਅੰਗਰੇਜੀ ਵਿੱਚ ਹਨ ਕਿਉਂਕਿ ਨਵੀਂ ਸਿੱਖਿਆ ਨੀਤੀ ਖੇਤਰੀ ਭਾਸ਼ਾਵਾਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਲਈ, ਇਹ ਲਾਜ਼ਮੀ ਹੈ ਕਿ ਡਿਜ਼ੀਟਲ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਪਲੇਟਫਾਰਮ ਇੰਟਰਨੈਟ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦਾ ਸਮੱਰਥਨ ਕਰਨ। ਬਹੁ-ਭਾਸ਼ਾਈ ਇੰਟਰਨੈਟ ਰਾਹੀਂ ਅਸੀਂ 400 ਮਿਲੀਅਨ ਤੋਂ ਵੱਧ ਇੰਟਰਨੈਟ ਖ਼ਪਤਕਾਰਾਂ ਨੂੰ ਜੋੜ ਸਕਦੇ ਹਾਂ।
ਲੋਕਤੰਤਰ ਦਾ ਬਦਲ ਰਿਹਾ ਵਿਹਾਰ: ਲੋਕਾਂ ਵਿੱਚ ਵਿਆਪਕ ਪ੍ਰਵੇਸ਼ ਹਾਸਲ ਕਰਨ ਵਾਲਾ ਇੰਟਰਨੈੱਟ ਮੀਡੀਆ ਲੋਕਤੰਤਰ ਦੇ ਪਰਖੇ ਹੋਏ ਰੂਪ ਨੂੰ ਵਿਗਾੜ ਰਿਹਾ ਹੈ। ਪਿਛਲੇ ਸਾਲ ਕੋਰੋਨਾ ਦੇ ਵਧਦੇ ਸੰਕਰਮਣ ਕਾਰਨ ਦੇਸ਼-ਵਿਦੇਸ਼ ਵਿੱਚ ਲਾਕਡਾਊਨ ਹੋ ਗਿਆ ਸੀ, ਜਿਸ ਕਾਰਨ ਸਾਰੇ ਵਿੱਦਿਅਕ ਅਦਾਰੇ ਬੰਦ ਸਨ। ਫਿਰ ਮਜ਼ਬੂਰੀ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਨੂੰ ਪੜ੍ਹਾਈ ਦਾ ਮਾਧਿਅਮ ਬਣਾ ਦਿੱਤਾ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਵਿੱਚ ਇੰਟਰਨੈੱਟ ਮੁੱਢਲੀ ਲੋੜ ਹੈ। ਭਾਰਤ ਵਰਗੇ ਲੋਕਤੰਤਰੀ ਅਤੇ ਵਿਕਾਸਸ਼ੀਲ ਦੇਸ਼ ਵਿੱਚ ਇੰਟਰਨੈੱਟ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਣਾ ਬਹੁਤ ਜਰੂਰੀ ਹੈ। ਅੱਜ ਦੇਸ਼ ਦੀ 56 ਕਰੋੜ ਆਬਾਦੀ ਕੋਲ ਇੰਟਰਨੈੱਟ ਦੀ ਪਹੁੰਚ ਹੈ, ਪਰ ਇਸ ਤੋਂ ਵੀ ਜ਼ਿਆਦਾ ਆਬਾਦੀ ਇੰਟਰਨੈੱਟ ਦੀ ਵਰਤੋਂ ਤੋਂ ਦੂਰ ਹੋਵੇਗੀ।
ਮੁਸੀਬਤ ਬਣ ਰਿਹਾ ਇੰਟਰਨੈੱਟ ਮੀਡੀਆ: ਦੁਨੀਆ ਭਰ ਵਿੱਚ ਮਨਮਾਨੀਆਂ ਕਰ ਰਹੀਆਂ ਬੇਲਗਾਮ ਇੰਟਰਨੈੱਟ ਮੀਡੀਆ ਕੰਪਨੀਆਂ ’ਤੇ ਲਗਾਮ ਲਾਉਣਾ ਸਮੇਂ ਦੀ ਲੋੜ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਅਗਲੇ ਦੋ ਸਾਲਾਂ ਵਿੱਚ 100 ਮਿਲੀਅਨ ਹੋਰ ਲੋਕ ਇੰਟਰਨੈੱਟ ਨਾਲ ਜੁੜ ਜਾਣਗੇ। ਫਿਰ ਵੀ ਦੇਸ਼ ਦੀ ਅੱਧੀ ਆਬਾਦੀ ਇੰਟਰਨੈੱਟ ਦੀ ਪਹੁੰਚ ਤੋਂ ਵਾਂਝੀ ਰਹੇਗੀ। ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਭਾਸ਼ਾ ਨਾਲ ਸਬੰਧਤ ਹੈ। ਇੱਕ ਸਰਵੇਖਣ ਅਨੁਸਾਰ, ਆਨਲਾਈਨ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਖਪਤਕਾਰ ਆਮ ਤੌਰ ’ਤੇ ਆਪਣੀ ਮੂਲ ਭਾਸ਼ਾ ਵਿੱਚ ਸਾਈਟ ਤੋਂ ਖਰੀਦਣਾ ਪਸੰਦ ਕਰਦੇ ਹਨ। ਉਨ੍ਹਾਂ ਦੀ ਮਾਂ-ਬੋਲੀ ਇਸ ਵਿਚ ਬਹੁਤ ਮੱਦਦਗਾਰ ਸਾਬਤ ਹੁੰਦੀ ਹੈ।
ਇੱਕ ਹੋਰ ਖੋਜ ਦਰਸਾਉਂਦੀ ਹੈ ਕਿ 56.2 ਪ੍ਰਤੀਸ਼ਤ ਤੋਂ ਵੱਧ ਉਪਭੋਗਤਾ ਵੈਬਸਾਈਟ ’ਤੇ ਉਪਲੱਬਧ ਆਪਣੀ ਮੂਲ ਭਾਸ਼ਾ ਵਿੱਚ ਭੁਗਤਾਨ ਕਰਨ ਵਿੱਚ ਵਧੇਰੇ ਆਰਾਮਦਾਇਕ ਹਨ। ਜਦੋਂ ਲੋਕ ਵੈੱਬਸਾਈਟ ’ਤੇ ਮੌਜੂਦ ਸਮੱਗਰੀ ਨੂੰ ਪੜ੍ਹਦੇ ਅਤੇ ਸਮਝਦੇ ਹਨ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਅਜਿਹੀ ਸਥਿਤੀ ਵਿੱਚ ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰਨ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਉਪਰਾਲਾ ਦੇਸ਼ ਦੇ ਆਰਥਿਕ, ਵਿੱਦਿਅਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਵੇਗਾ।
ਵਿਜੈ ਗਰਗ
ਰਿਟਾਇਰਡ ਪਿ੍ਰੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼
Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼
ਇੰਟਰਨੈਟ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਦੂਰਸੰਚਾਰ ਨਿਯਮਾਂ ਦਾ ਵੀ ਉਲੰਘਣ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ (Kashmir) ਨਾਲ ਸਬੰਧਿਤ ਅਨੁਛੇਦ 370 ਦੇ ਜ਼ਿਆਦਾਤਰ ਤਜਵੀਜਾਂ ਅਤੇ ਅਨੁਛੇਦ 35 ਏ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਰਾਜ ‘ਚ ਇੰਟਰਨੈਟ ‘ਤੇ ਲਗਾਈ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ। ਜੱਜ ਐਨ ਵੀ ਰਮਨ ਦੀ ਪ੍ਰਧਾਨਗੀ ਵਾਲੀ ਬੈਚ ਨੇ ਕਸ਼ਮੀਰ ਟਾਈਮਜ਼ ਦੀ ਸੰਪਾਦਕ ਅਨੁਰਾਧਾ ਭਸੀਨ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਅਜਾਦ ਦੀਆਂ ਅਰਜੀਆਂ ‘ਤੇ ਫੈਸਲਾ ਸੁਣਾਉਂਦੇ ਹੋਏ ਜੰਮੂ ਕਸ਼ਮੀਰ ‘ਚ ਲਗਾਈ ਗਈ ਹੋਰ ਸਾਰੀਆਂ ਪਾਬੰਦੀਆਂ ਦੀ ਸਮੀਖਿਆ ਇੱਕ ਹਫਤੇ ਦੇ ਅੰਦਰ ਕਰਨ ਦਾ ਵੀ ਆਦੇਸ਼ ਦਿੱਤਾ। ਅਦਾਲਤ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਇੰਟਰਨੈਟ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਇਆ ਜਾਣਾ ਦੂਰਸੰਚਾਰ ਨਿਯਮਾਂ ਦਾ ਵੀ ਉਲੰਘਣ ਹੈ। ਉਸ ਨੇ ਇੰਟਰਨੈਟ ਦੀ ਉਪਲਬੱਧਤਾ ਨੂੰ ਅਭਿਵਿਅਕਤੀ ਦੀ ਅਜਾਦੀ ਦਾ ਇੱਕ ਮਾਧਿਅਮ ਦੱਸਦੇ ਹੋਏ ਕਿਹਾ ਕਿ ਇਸ ‘ਤੇ ਲੰਮੇ ਸਮੇਂ ਤੱਕ ਰੋਕ ਨਹੀਂ ਲਗਾਈ ਜਾ ਸਕਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।
ਜੰਮੂ-ਕਸ਼ਮੀਰ ‘ਚ 22 ‘ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ, ਕੱਟਰਪੰਥੀ ਗਰੁੱਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਵਿਗਾੜਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ-ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।