Announce - Sach Kahoon Punjabi
ਲਿਫਟ ਪੰਪਾਂ ਨੂੰ ਬੰਦ ਕਰਨ ਦਾ ਮੁੱਖ ਮੰਤਰੀ ਨੇ ਨਹੀਂ ਕੀਤਾ ਐਲਾਨ : ਵੜਿੰਗ
ਲਿਫਟ ਪੰਪ ਮੋਰਚਾ ਯੂਨੀਅਨ ਨੇ ਧਰਨਾ ਕੀਤਾ ਸਮਾਪਤ
ਮੇਵਾ ਸਿੰਘ/ਲੰਬੀ/ਮੰਡੀ ਕਿੱਲਿਆਂਵਾਲੀ। ਸਿੰਚਾਈ ਵਿਭਾਗ ਪੰਜਾਬ ਵੱਲੋਂ ਸਰਹਿੰਦ ਨਹਿਰ ‘ਤੇ ਸਰਕਾਰ ਦੀ ਮਨਜੂਰੀ ਨਾਲ ਲਾਏ ਗਏ ਲਿਫਟ ਪੰਪਾਂ ਨੂੰ ਬੰਦ ਕਰਕੇ ਮੋਘਾ-ਹੌਦੀ ਸਿਸਟਮ ਕਰਨ ਤਹਿਤ ਕੀਤੇ ਗਏ ਫੈਸਲੇ ਖਿਲਾਫ ਲਿਫਟ ਪੰਪ ਮੋਰਚਾ ਯੂਨੀਅਨ ਵੱਲੋਂ ਪੰਜਾਵਾ ਨਹਿਰ ਦੇ ਪੁਲ ‘ਤੇ ਲਾਏ ਗਏ 13ਵੇਂ ਦਿਨ ਦੇ ਧਰਨੇ ਵਿਚ ਸ਼ਾਮਲ ਹੁੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਨੇ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਆਖਿਆ ਕਿ ਲ਼ਿਫਟ ਪੰਪਾਂ ਨੂੰ ਬੰਦ ਕਰਨ ਦਾ ਕੋਈ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਨਹੀਂ ਕੀਤਾ। CM
ਕਿਉਂਕਿ ਜੇਕਰ ਮੁੱਖ ਮੰਤਰੀ ਵੱਲੋਂ ਲਿਫਟ ਪੰਪ ਬੰਦ ਕਰਨ ਦਾ ਐਲਾਨ ਹੁੰਦਾ ਤਾਂ ਘੱਟੋ-ਘੱਟ ਉਹ ਅੱਜ ਇਸ ਧਰਨੇ ਵਿਚ ਨਾ ਪਹੁੰਚਦੇ। ਉਨ੍ਹਾਂ ਆਖਿਆ ਕਿ ਇਹ ਸ਼ਰਾਰਤ ਭਰਿਆ ਕੰਮ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਕੋਲ ਗਲਤ ਰਿਪੋਰਟਾਂ ਭੇਜ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਸਰਕਾਰ ਨੂੰ ਕਿਸਾਨਾਂ ਖਿਲਾਫ ਗਲਤ ਰਿਪੋਰਟਾਂ ਭੇਜਣ ਤੋਂ ਬਾਜ ਆਉਣ ਰਾਜਾ ਵੜਿੰਗ ਨੇ ਆਖਰ ਵਿਚ ਕਿਹਾ ਕਿ ਉਹ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਕਿੱਕੀ ਢਿੱਲੋਂ ਲਿਫਟ ਪੰਪਾਂ ਦੇ ਸਾਰੇ ਮਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਉਹ ਇੱਥੇ ਆ ਕੇ ਲਿਫਟ ਪੰਪਾਂ ਨੂੰ ਪਹਿਲਾਂ ਵਾਂਗ ਰੈਗੂਲਰ ਚੱਲਣ ਦਾ ਐਲਾਨ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਇਹ ਵੀ ਆਖਿਆ ਕਿ ਜਿੱਥੇ-ਜਿੱਥੇ ਨਹਿਰ ਬਣਨ ਦਾ ਕੰਮ ਪੂਰਾ ਹੋ ਚੁੱਕਿਆ। CM
ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ
ਉੱਥੇ ਕਿਸਾਨ ਪਾਈਪਾਂ ਜੋੜ ਕੇ ਆਪਣੇ ਲਿਫਟ ਪੰਪ ਚਾਲੂ ਕਰ ਸਕਦੇ ਹਨ, ਜੇਕਰ ਵਿਭਾਗ ਦਾ ਕੋਈ ਅਧਿਕਾਰੀ ਕਿਸਾਨਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਦਿੰਦਾ ਹੈ ਤਾਂ ਉਸ ਨੂੰ ਕਹਿ ਦਿਉ ਜੋ ਵੀ ਕਾਨੂੰਨੀ ਕਾਰਵਾਈ ਕਰਨੀ ਹੈ ਰਾਜਾ ਵÎੜਿੰਗ ‘ਤੇ ਕਰ ਦਿਉ। ਰਾਜਾ ਵੜਿੰਗ ਦੇ ਵਿਸ਼ਵਾਸ ਦਿਵਾਉਣ ‘ਤੇ ਲਿਫਟ ਪੰਪ ਮੋਰਚਾ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਹੁਸਨਰ ਨੇ 13 ਦਿਨਾਂ ਤੋਂ ਚੱਲਿਆ ਆ ਰਿਹਾ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।  ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।
ਇਸ ਦੇ ਨਾਲ ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਧਰਨੇ ਵਿਚ ਸ਼ਾਮਲ ਕੁਝ ਕਿਸਾਨਾਂ ਰਣਜੋਧ ਸਿੰਘ ਲੰਬੀ, ਲਾਲੀ ਲੰਬੀ ਤੇ ਦੱਸਿਆ ਕਿ ਇਹ ਜੋ ਲ਼ਿਫਟ ਪੰਪ ਚੱਲ ਰਹੇ ਹਨ, ਉਹ ਸਿੰਚਾਈ ਵਿਭਾਗ ਵੱਲੋਂ ਮਨਜੂਰ ਹਨ, ਅਤੇ ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਪਾਣੀ ਮੁੱਲ ਲੈ ਰਹੇ ਹਾਂ, ਜਦੋਂ ਕਿ ਸਾਰੇ ਪੰਜਾਬ ਵਿਚ ਨਹਿਰੀ ਪਾਣੀ ਕਿਸਾਨਾਂ ਨੂੰ ਸਿੰਚਾਈ ਲਈ ਮੁਫਤ ਮਿਲ ਰਿਹਾ ਹੈ।
ਇਸ ਮੌਕੇ ਬਲਕਾਰ ਸਿੰਘ ਹੁਸਨਰ, ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ, ਰਾਜਭੁਪਿੰਦਰ ਸਿੰਘ ਲੰਬੀ, ਰਛਪਾਲ ਸਿੰਘ ਖੁੱਡੀਆਂ, ਬਲਰਾਜ ਸਿੰਘ ਲੰਬੀ, ਗੁਰਸੇਵਕ ਸਿੰਘ ਲੰਬੀ, ਗੁਰਬਾਜ ਸਿੰਘ ਵਣਵਾਲਾ, ਪੱਪੀ ਸਰਪੰਚ ਮਿੱਠੜੀ, ਜਸਵਿੰਦਰ ਸਿੰਘ ਭਾਗੂ, ਸਵਰਨ ਸਿੰਘ, ਦਰਸਨ ਸਿੰਘ ਵੜਿੰਗ, ਨੱਥੂ ਰਾਮ ਗਾਂਧੀ, ਜਸਪਾਲ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਜਗਦੇਵ ਸਿੰਘ ਲੰਬੀ, ਨਿਰਮਲ ਸਿੰਘ ਵਣਵਾਲਾ, ਗੁਰਤੇਜ ਸਿੰਘ ਪੰਚ,ਅਮਨਦੀਪ ਸਿੰਘ ਲਾਲਬਾਈ, ਸੁਖਮੰਦਰ ਸਿੰਘ ਨੰਬਰਦਾਰ, ਦਿਲਜਿੰਦਰ ਸਿੰਘ ਵਣਵਾਲਾ, ਗੁਰਸੇਵਕ ਸਿੰਘ ਵਣਵਾਲਾ, ਜਗਵੀਰ ਸਿੰਘ ਲੰਬੀ, ਸੰਮੀ ਲੰਬੀ, ਰੋਮੀ ਲੰਬੀ, ਸੁਖ ਰਖਾਲਾ, ਸਰਪੰਚ ਕੁਲਵੰਤ ਸਿੰਘ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਚਾਰ ਤੋਂ ਵਧਾ ਕੇ ਛੇ ਮੌਕੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ ਨੌਂ ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ ਵਿਦਿਆਰਥੀਆਂ ਲਈ ਅਣਗਿਣਤ ਮੌਕੇ ਕਰਨਾ ਸ਼ਾਮਲ ਹੈ। ਕੇਂਦਰੀ ਕਮਿਸ਼ਨ ਦੇ ਨਿਯਮਾਂ ਮੁਤਾਬਕ ਐੱਸ.ਸੀ. ਕੈਟਾਗਰੀ ਲਈ ਉਮਰ ਹੱਦ 42 ਸਾਲ ਹੋਵੇਗੀ ਜਦਕਿ ਜਨਰਲ ਕੈਟਾਗਰੀ ਅਤੇ ਪੱਛੜੀਆਂ ਸ਼੍ਰੇਣੀਆਂ/ਹੋਰ
ਪੱਛੜੀਆਂ ਸ਼੍ਰੇਣੀਆਂ ਲਈ ਉਮਰ ਹੱਦ ਕ੍ਰਮਵਾਰ 37 ਸਾਲ ਅਤੇ 40 ਸਾਲ ਹੋਵੇਗੀ। ਇਸ ਦਾ ਐਲਾਨ ਅੱਜ ਇੱਥੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।  ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਬਦੀਲੀ ਲਿਆਉਣ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਿਵਲ ਸੇਵਾਵਾਂ (ਸਾਂਝੇ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਨਿਯੁਕਤੀ) ਨਿਯਮਾਂਵਲੀ, 2009 ਅਨੁਸਾਰ ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵਿਚ ਸਾਰੀਆਂ ਕੈਟੇਗਰੀਆਂ ਲਈ ਚਾਰ ਮੌਕੇ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਉਪਰੋਕਤ ਪ੍ਰੀਖਿਆ ਵਿੱਚ ਬੈਠਣ ਲਈ ਸਾਰੀਆਂ ਕੈਟਾਗਰੀਆਂ ਵਾਸਤੇ ਮੌਕਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਸੀ।
ਵਿਕਾਸ ਗੌੜਾ ਦੀ ਅਥਲੈਟਿਕਸ ਨੂੰ ਅਲਵਿਦਾ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਬਿਹਤਰੀਨ ਅਥਲੀਟਾਂ ‘ਚ ਸ਼ੁਮਾਰ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਵਿਕਾਸ ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਖੇਡਾਂ ਤੋਂ ਸੰਨਿਆਸ ਲੈਣ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਡਿਸਕਸ ਥ੍ਰੋ ‘ਚ 66.28 ਮੀਟਰ ਦਾ ਮੌਜ਼ੂਦਾ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਰੱਖਣ ਵਾਲੇ ਵਿਕਾਸ ਅਮਰੀਕਾ ‘ਚ ਰਹਿੰਦੇ ਹਨ ਅਤੇ ਉਹਨਾਂ ਉੱਥੋਂ ਹੀ ਆਪਣੇ ਫੈਸਲੇ ਬਾਰੇ ਦੱਸਿਆ ਵਿਕਾਸ ਨੇ ਕਿਹਾ ਕਿ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। (Vikas Gowda)
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
ਮੈਂ ਹੁਣ ਆਪਣੇ ਸ਼ਰੀਰ ਨੂੰ ਹੋਰ ਜ਼ਿਆਦਾ ਕਸ਼ਟ ਨਹੀਂ ਦੇਣਾ ਚਾਹੁੰਦਾ ਅਤੇ ਆਪਣੀ ਜ਼ਿੰਦਗੀ ਦੇ ਅਗਲੇ ਗੇੜ ‘ਤੇ ਧਿਆਨ ਲਗਾਉਣਾ ਚਾਹੁੰਦਾ ਹਾਂ ਹਾਲਾਂਕਿ ਉਹਨਾਂ ਕਿਹਾ ਕਿ ਭਾਰਤ ਲਈ ਖੇਡਣਾ ਮੇਰੇ ਲਈ ਇੱਕ ਵੱਡਾ ਸਨਮਾਨ ਸੀ ਅਤੇ ਮੈਨੂੰ ਇਸਦੀ ਕਮੀਂ ਮਹਿਸੂਸ ਹੋਵੇਗੀ ਕਰਨਾਟਕ ਦੇ ਮੈਸੂਰ ਦੇ ਵਿਕਾਸ ਛੇ ਸਾਲ ਦੀ ਉਮਰ ‘ਚ ਹੀ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਵਿਕਾਸ ਨੇ 2012 ‘ਚ 66.28 ਮੀਟਰ ਦੇ ਆਪਣੇ ਆਲ ਟਾਈਮ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਡਿਸਕਸ ਥ੍ਰੋ ‘ਚ ਭਾਰਤੀ ਰਿਕਾਰਡ ਤੋੜਿਆ ਸੀ ਭਾਰਤ ਸਰਕਾਰ ਤੋਂ 2017 ‘ਚ ਪਦਮਸ਼੍ਰੀ ਪਾਉਣ ਵਾਲੇ ਵਿਕਾਸ ਨੇ 2008 ਦੀਆਂ ਬੀਜ਼ਿੰਗ ਓਲੰਪਿਕ ‘ਚ 22ਵੇਂ ਸਥਾਨ ‘ਤੇ ਰਹੇ ਸਨ ਅਮਰੀਕਾ ਰਹਿੰਦੇ ਇਸ ਭਾਰਤੀ ਅਥਲੀਟ ਦਾ ਅੱਵਲ ਸਮਾਂ ਉਸ ਸਮੇਂ ਸੀ ਜਦੋਂ ਉਹਨਾਂ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ 63.64 ਮੀਟਰ ਦੀ ਥ੍ਰੋ ਨਾਲ ਭਾਰਤ ਨੂੰ ਅਥਲੈਟਿਕਸ ‘ਚ ਇੱਕੋ-ਇੱਕ ਸੋਨ ਤਗਮਾ ਦਿਵਾਇਆ ਸੀ। (Vikas Gowda)
ਨਵੀਂ ਦਿੱਲੀ (ਏਜੰਸੀ)। ਦੱਖਣੀ ਅਫ਼ਰੀਕਾ ਦੇ 360 ਡਿਗਰੀ ਬੱਲੇਬਾਜ਼ ਕਹੇ ਜਾਣ ਵਾਲੇ ਏ.ਬੀ. ਡਿਵਿਲਅਰਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਅਚਾਨਕ ਹੀ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਤੋਂ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਉਹਨਾਂ ਖੁਦ ਦੇ ਥੱਕੇ ਹੋਣ ਦਾ ਕਾਰਨ ਦੱਸਿਆ ਹੈ ਡਿਵਿਲਅਰਜ਼ ਆਈ.ਪੀ.ਐਲ.11 ‘ ਰਾਇਲ ਚੈਲੰਜ਼ਰਸ ਬੰਗਲੁਰੂ ਟੀਮ ਦਾ ਹਿੱਸਾ ਸੀ ਅਤੇ ਬੰਗਲੁਰੂ ਟੀਮ ਦੇ ਪਲੇਆੱਫ ‘ਚ ਨਾ ਪਹੁੰਚਣ ਦੇ ਚਾਰ ਦਿਨ ਬਾਅਦ ਹੀ 34 ਸਾਲਾ ਡਿਵਿਲਅਰਜ਼ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਏ.ਬੀ. ਮੈਦਾਨ ਦੇ ਕਿਸੇ ਵੀ ਕੋਨੇ ‘ਚ ਸ਼ਾੱਟ ਮਾਰਨ ਦੀ ਮੁਹਾਰਤ ਦੇ ਕਾਰਨ 360 ਡਿਗਰੀ ਬੱਲੇਬਾਜ਼ ਕਿਹਾ ਜਾਂਦਾ ਸੀ। (Devillers)
ਡਿਵਿਲਅਰਜ਼ ਨੇ ਕਿਹਾ ਕਿ ਮੈਂ ਬਹੁਤ ਥੱਕ ਗਿਆ ਹਾਂ ਮੈਂ ਹੁਣ ਤੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ 114 ਟੈਸਟ, 228 ਇੱਕ ਰੋਜ਼ਾ ਅਤੇ 78 ਟਵੰਟੀ20 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਬਾਅਦ ਮੇਰੇ ਲਈ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ ਤਾਂਕਿ ਦੂਸਰੇ ਖਿਡਾਰੀ ਅੱਗੇ ਆ ਸਕਣ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਥੱਕ ਗਿਆ ਹਾਂ। ਡਿਵਿਲਅਰਜ਼ ਨੇ ਕਿਹਾ ਕਿ ਇਹ ਇੱਕ ਮੁਸ਼ਕਲ ਫੈਸਲਾ ਸੀ ਮੈਂ ਇਸ ਬਾਰੇ ਲੰਮਾ ਵਿਚਾਰ ਵਟਾਂਦਰਾ ਕੀਤਾ ਅਤੇ ਮੈਂ ਚਾਹੁੰਦਾ ਸੀ ਕਿ ਮੈਂ ਚੋਟੀ ‘ਤੇ ਰਹਿੰਦੇ ਹੋਏ ਹੀ ਖੇਡ ਤੋਂ ਸੰਨਿਆਸ ਲਵਾਂ ਭਾਰਤ ਅਤੇ ਆਸਟਰੇਲੀਆ ਵਿਰੁੱਧ ਸ਼ਾਨਦਾਰ ਲੜੀਆਂ ਜਿੱਤਣ ਤੋਂ ਬਾਅਦ ਮੈਂ ਹੁਣ ਮਹਿਸੂਸ ਕਰਨ ਲੱਗਾ ਸੀ ਕਿ ਮੈਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ। (Devillers)
ਆਪਣੇ ਸੰਨਿਆਸ ਬਾਰੇ ਖ਼ੁਲਾਸਾ ਕਰਦੇ ਹੋਏ ਡਿਵਿਲਅਰਜ਼ ਨੇ ਕਿਹਾ ਕਿ ਇਹ ਇਸ ਲਈ ਨਹੀਂ ਕਿ ਮੈਂ ਕਿਤੇ ਹੋਰ ਕਮਾਈ ਕਰਾਂਗਾ ਮੇਰੀ ਵਿਦੇਸ਼ਾਂ ‘ਚ ਖੇਡਣ ਦੀ ਕੋਈ ਯੋਜਨਾ ਨਹੀਂ ਹੈ ਮੈਂ ਆਸ ਕਰਦਾ ਹਾਂ ਕਿ ਘਰੇਲੂ ਕ੍ਰਿਕਟ ‘ਚ ਟਾਈਟਨਜ਼ ਲਈ ਮੁਹੱਈਆ ਰਹਾਂਗਾ ਮੈਂ ਫਾਫ ਡੁ ਪਲੇਸਿਸ ਅਤੇ ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸਮਰਥਕ ਰਹਾਂਗਾ। ਮੈਨੂੰ ਲੱਗਦਾ ਹੈ ਕਿ ਮੇਰੀ ਊਰਜਾ ਖੇਡ ਲਈ ਖ਼ਤਮ ਹੋ ਚੁੱਕੀ ਹੈ ਹਰ ਚੀਜ਼ ਦਾ ਅੰਤ ਹੁੰਦਾ ਹੈ ਮੈਂ ਦੁਨੀਆਂ ਭਰ ‘ਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। (Devillers)