Out - Sach Kahoon Punjabi
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਖੱਬੇ ਮੋਢੇ ‘ਤੇ ਸੱਟ ਲੱਗਣ ਕਾਰਨ ਹੋਣਾ ਪਿਆ ਬਾਹਰ
ਹੈਮਿਲਟਨ, ਏਜੰਸੀ। ਭਾਰਤ ਤੋਂ ਟੀ-20 ਸੀਰੀਜ਼ 0-5 ਨਾਲ ਹਾਰ ਚੁੱਕੀ ਨਿਊਜ਼ੀਲੈਂਡ ਦੀ ਟੀਮ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਤੋਂ ਇੱਕ ਦਿਨ ਪਹਿਲਾਂ ਝਟਕਾ ਲੱਗਿਆ ਜਦੋਂ ਉਸ ਦੇ ਕਪਤਾਨ ਕੇਨ ਵਿਲੀਅਮਸਨ ਖੱਬੇ ਮੋਢੇ ‘ਚ ਸੱਟ ਕਾਰਨ ਪਹਿਲੇ ਇੱਕ ਰੋਜ਼ਾ ‘ਚੋਂ ਬਾਹਰ ਹੋ ਗਏ ਹਨ। ਵਿਲੀਅਮਸਨ ਦੀ ਥਾਂ ਟਾਮ ਲਾਥਮ ਕਪਤਾਨੀ ਸੰਭਾਲਣਗੇ। ਵਿਲੀਅਮਸਨ ਦੀ ਥਾਂ ਮਾਰਕ ਚੈਪਮੈਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਿਲੀਅਮਸਨ ਨੂੰ ਤੀਜ ਟੀ-20 ਦੌਰਾਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹ ਟੀ-20 ਸੀਰੀਜ਼ ਦੇ ਆਖਰੀ ਦੋ ਮੁਕਾਬਲੇ ਨਹੀਂ ਖੇਡ ਸਕੇ ਸਨ। ਟੀਮ ਪ੍ਰਬੰਧਨ ਅਨੁਸਾਰ ਵਿਲੀਅਮਸਨ ਦੇ ਤੀਜੇ ਇੱਕ ਰੋਜ਼ਾ ਖੇਡਣ ਸਬੰਧੀ ਦੁਵਿਧਾ ਬਣੀ ਹੋਈ ਹੈ ਪਰ ਉਹਨਾਂ ਦੇ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟਾਂ ਦੀ ਲੜੀ ‘ਚ ਖੇਡਣ ਦੀ ਉਮੀਦ ਹੈ। ਮਾਰਕ ਨੇ ਭਾਰਤ ਏ ਖਿਲਾਫ਼ ਲਗਾਤਾਰ ਸੈਂਕੜੇ ਲਾਏ ਸਨ। Williamson
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
australian open: ਮੁੱਖ ਗੇੜ’ਚ ਪਹੁੰਚੇ ਪ੍ਰਜਨੇਸ਼ ਬਾਹਰ
ਨਵੀਂ ਦਿੱਲੀ, | ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਰਨ (prajnesh guneshwar) ਅੱਜ ਅਸਟਰੇਲੀਅਨ ਓਪਨ (australian open) ਦੇ ਪਹਿਲੇ ਗੇੜ ‘ਚੋਂ ਬਾਹਰ ਹੋ ਗਏ ਹਨ ਉਨ੍ਹਾਂ ਨੂੰ ਜਪਾਨ ਦੇ 144ਵੀਂ ਰੈਂਕਿੰਗ ਤਾਸੁਮਾ ਈਟੋ ਨੇ 122ਵੀਂ ਰੈਂਕ ਪ੍ਰਜਨੇਸ਼ ਨੂੰ 6-4, 6-2, 7-5 ਨਾਲ ਹਰਾਇਆ ਇਹ ਮੈਚ ਦੋ ਘੰਟੇ ਅਤੇ ਇੱਕ ਮਿੰਟ ਚੱਲਿਆ ਪ੍ਰਜਨੇਸ਼ ਲਗਾਤਾਰ ਪੰਜਵੀਂ ਵਾਰ ਕਿਸੇ ਗ੍ਰੈਂਡਸਲੇਮ ਦਾ ਮੁੱਖ ਗੇੜ ਖੇਡ ਰਹੇ ਸਨ ਜੇਕਰ ਪ੍ਰਜਨੇਸ਼ ਇਹ ਮੁਕਾਬਲਾ ਜਿੱਤਦੇ ਤਾਂ ਉਨ੍ਹਾਂ ਦਾ ਅਗਲਾ ਮੁਕਾਬਲਾ ਵਰਲਡ ਨੰਬਰ-2 ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਹੁੰਦਾ
ਪ੍ਰਜਨੇਸ਼ ਕਿਸਮਤ ਸਹਾਰੇ 18 ਜਨਵਰੀ ਨੂੰ ਟੂਰਨਾਮੈਂਟ ਦੇ ਮੁੱਖ ਗੇੜ ‘ਚ ਪਹੁੰਚੇ ਸਨ ਉਹ ਕੁਆਲੀਫਾਇਰ ਦੇ ਫਾਈਨਲ ਮੁਕਾਬਲੇ ‘ਚ ਹਾਰ ਗਏ ਸਨ ਅਜਿਹਾ ਕਈ ਖਿਡਾਰੀਆਂ ਦੇ ਜਖ਼ਮੀ ਹੋਣ ਤੋਂ ਬਾਅਦ ਹੋਇਆ ਉਹ ਕੁਆਲੀਫਾਇਰ ‘ਚੋਂ ਬਾਹਰ ਹੋਣ ਵਾਲੇ ਟਾਪ ਰੈਂਕ ਪਲੇਅਰ ਸਨ ਪਹਿਲੇ ਗੇੜ ‘ਚ ਉਨ੍ਹਾਂ ਦਾ ਮੁਕਾਬਲਾ ਜਪਾਨ ਦੇ ਤਾਸੁਮਾ ਈਟੋ ਨਾਲ ਹੋਵੇਗਾ ਪ੍ਰਜਨੇਸ਼ ਪਿਛਲੇ ਸਾਲ ਵੀ ਅਸਟਰੇਲੀਅਨ ਓਪਨ ‘ਚ ਕੁਆਲੀਫਾਇਰ ਮੁਕਾਬਲੇ ਜਿੱਤ ਕੇ ਹੀ ਮੁੱਖ ਗੇੜ ‘ਚ ਪਹੁੰਚੇ ਸਨ ਇਸ ਤੋਂ ਬਾਅਦ ਵਿੰਬਲਡਨ, ਫ੍ਰੈਂਚ ਓਪਨ ਅਤੇ ਯੂਐਸ ਓਪਨ ‘ਚ ਸਿੱਧੇ ਮੁੱਖ ਗੇੜ ‘ਚ ਖੇਡੇ ਸਨ ਉਹ ਇਸ ਵਾਰ ਅਸਟਰੇਲੀਅਨ ਓਪਨ ਦੇ ਸਿੰਗਲਜ਼ ਮੁਕਾਬਲਿਆਂ ‘ਚ ਭਾਰਤ ਦੇ ਇਕਮਾਤਰ ਦਾਅਵੇਦਾਰ ਸਨ ਇਸ ਤੋਂ ਪਹਿਲਾਂ ਕੁਆਲੀਫਾਇਰ ‘ਚ ਸੁਮਿਤ ਨਾਗਲ, ਰਾਮ ਕੁਮਾਰ ਰਾਮਨਾਥਨ ਅਤੇ ਅਕਿੰਤਾ ਰੈਣਾ (ਮਹਿਲਾ ਸਿੰਗਲਜ਼) ਹਾਰ ਕੇ ਬਾਹਰ ਹੋ ਚੁੱਕੀਆਂ ਹਨ
ਪੁਰਸ਼ ਡਬਲਜ਼ ‘ਚ ਭਾਰਤ ਦੇ ਦਿਵਿੱਜ ਸ਼ਰਨ ਅਤੇ ਉਨ੍ਹਾਂ ਦੇ ਜੋੜੀਦਾਰ ਨਿਊਜ਼ੀਲੈਂਡ ਦੇ ਅਰਟੇਮ ਸਿਤਕ ਆਪਣੇ ਪਹਿਲੇ ਗੇੜ ਦੇ ਮੁਕਾਬਲੇ ‘ਚ ਸਪੇਨ ਦੇ ਪਾਬਲੋ ਕਾਰੇਨੋ ਅਤੇ ਪੁਰਤਗਾਲ ਦੇ ਜੋਆ ਸੌਸਾ ਨਾਲ ਭਿੜਨਗੇ ਉੱਥੇ ਰੋਹਨ ਬੋਪੰਨਾ ਅਤੇ ਜਪਾਨ ਦੇ ਯਾਸੁਤਾਕਾ ਯੂਚੀਯਾਮਾ ਦਾ ਸਾਹਮਣਾ 13ਵਾਂ ਦਰਜਾ ਅਮਰੀਕਾ ਦੇ ਬਾਬ ਅਤੇ ਮਾਈਕ ਬਰਾਇਨ ਭਰਾਵਾਂ ਦੀ ਜੋੜੀ ਨਾਲ ਹੋਵੇਗਾ ਮਹਿਲਾ ਡਬਲਜ਼ ‘ਚ ਸਾਨੀਆ ਮਿਰਜਾ ਅਤੇ ਯੂਕਰੇਨ ਦੀ ਨਾਦੀਆ ਕਿਚੇਨੋਕ ਦੀ ਜੋੜੀ ਦਾ ਸਾਹਮਣਾ ਚੀਨੀ ਜੋੜੀ ਝਿਨਯੁਨ ਹਾਨ ਅਤੇ ਲਿਨ ਝੂ ਦੀ ਜੋੜੀ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀਜ਼ ਸੀਰੀਜ਼/ Bhuvneshwar ਦੀ ਥਾਂ ਸ਼ਾਰਦੁਲ ਠਾਕੁਰ ਟੀਮ ‘ਚ
ਭੁਵਨੇਸ਼ਵਰ ਦੇ ਜ਼ਖਮੀ ਹੋਣ ਕਾਰਨ ਮਿਲੀ ਟੀਮ ‘ਚ ਥਾਂ
ਨਵੀਂ ਦਿੱਲੀ, ਏਜੰਸੀ। ਸੱਟ ਕਾਰਨ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ (Bhuvneshwar) ਵੈਸਟਇੰਡੀਜ਼ ਖਿਲਫ਼ 3 ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹਨਾਂ ਦੀ ਥਾਂ 15 ਮੈਂਬਰੀ ਟੀਮ ‘ਚ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਿਖਰ ਧਵਨ ਦੀ ਸੱਟ ਕਾਰਨ ਵੈਸਟਇੰਡੀਜ਼ ਖਿਲਾਫ਼ ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਚੁੱਕਾ ਹੈ। ਉਹਨਾਂ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਸੀਰੀਜ਼ ਦਾ ਪਹਿਲਾ ਮੈਚ 15 ਦਸੰਬਰ ਨੂੰ ਚੇਨੱਈ ‘ਚ ਖੇਡਿਆ ਜਾਣਾ ਹੈ। ਭੁਵਨੇਸ਼ਵਰ ਵੈਸਟਇੰਡੀਜ਼ ਖਿਲਾਫ਼ ਟੀ-20 ਸੀਰੀਜ਼ ‘ਚ ਖੇਡੇ ਸਨ। ਇਸ ਸੀਰੀਜ਼ ਦਾ ਆਖਰੀ ਮੈਚ ਮੁੰਬਈ ‘ਚ 11 ਦਸੰਬਰ ਨੂੰ ਖੇਡਿਆ ਗਿਆ ਸੀ। ਉਸ ਮੈਚ ਦੌਰਾਨ ਭੁਵਨੇਸ਼ਵਰ ਨੇ ਗ੍ਰੋਇਨ ਇੰਜਰੀ ਦੀ ਸ਼ਿਕਾਇਤ ਕੀਤੀ ਸੀ। ਅਲਟਰਾਸਾਊਂਡ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਹਰਨੀਆਂ ਦੀ ਸਮੱਸਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਮਨੀ ਚੋਣਾਂ: ਭਾਜਪਾ ਤੇ ਆਪ ਹੋਈਆਂ ਬਾਹਰ
-ਜਿਮਨੀ ਚੋਣਾਂ: ਭਾਜਪਾ ਤੇ ਆਪ ਹੋਈਆਂ ਬਾਹਰ
-ਕਾਂਗਰਸ 3 ਸੀਟਾਂ ‘ਤੇ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਸੀਟਾਂ ‘ਤੇ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਜਿੱਥੇ ਕਾਂਗਰਸ 3 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਉਥੇ ਅਕਾਲੀ ਦਲ 1 ਸੀਟ ਦਾਖਾ ਤੋਂ ਵੱਡੀ ਲੀਡ ਲੈ ਰਹੀ ਹੈ। ਪਰ ਭਾਜਪਾ ਤੇ ਆਪ ਇਹਨਾਂ ਚੋਣਾਂ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ ਅਤੇ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰ ਕਾਫੀ ਪਿੱਛੇ ਚੱਲ ਰਹੇ ਹਨ। ਵੋਟਾਂ ਦੀ ਹੋ ਰਹੀ ਗਿਣਤੀ ‘ਚ ਭਾਜਪਾ ਤੇ ਆਪ ਦੇ ਉਮੀਦਵਾਰ ਚਾਰੇ ਸੀਟਾਂ ‘ਤੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। (Byelection)
ਜਲਾਲਾਬਾਦ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਅਕਾਲੀ ਦਲ ਦਲ ਦੇ ਡਾ. ਰਾਜ ਸਿੰਘ ਤੋਂ ਕਾਫੀ ਅੱਗੇ ਹਨ ਤੇ ਅਕਾਲੀ ਦਲ ਹੱਥੋਂ ਇਹ ਸੀਟ ਨਿੱਕਲਦੀ ਦਿਸ ਰਹੀ ਹੈ ਉੱਥੇ ਹੀ ਫਗਵਾੜਾ ਵਿੱਚ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਛਾੜ ਰੱਖਿਆ ਹੈ, ਇੱਥੇ ਆਪ ਦੀ ਹਾਲਤ ਕਾਫੀ ਖਸਤਾ ਹੈ ਤੇ ਆਪ ਉਮੀਦਵਾਰ ਮੁਕਾਬਲੇ ‘ਚ ਕਿਤੇ ਵੀ ਨਹੀਂ ਹੈ। ਹਲਕਾ ਦਾਖਾ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਕਾਂਗਰਸੀ ਉਮੀਦਵਾਰ ਤੋਂ ਕਾਫੀ ਅੱਗੇ ਹਨ ਪਰ ਇੱਥੇ ਆਪ ਉਮੀਦਵਾਰ ਦੀ ਹਾਲਤ ਕਾਫੀ ਪਤਲੀ ਹੈ। ਮੁਕੇਰੀਆਂ ਵਿਖੇ ਵੀ ਕਾਂਗਰਸੀ ਉਮੀਦਵਾਰ ਨੇ ਬੜਤ ਬਣਾਈ ਹੋਈ ਹੈ ਤੇ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਪਿੱਛੇ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
6 ਦਿਨਾਂ ‘ਚ ਬਦਲਦੇ ਰਹੇ ਸਮੀਕਰਨ, ਆਖ਼ਰਕਾਰ ਮਨਜ਼ੂਰ ਹੋਇਆ ਸਿੱਧੂ ਦਾ ਅਸਤੀਫ਼ਾ
ਨਵਜੋਤ ਸਿੱਧੂ ਦਾ ਪਿਛਲੇ ਸਾਲ ਪਾਕਿਸਤਾਨ ਦੌਰੇ ਤੋਂ ਬਾਅਦ ਸ਼ੁਰੂ ਹੋਇਆ ਸੀ ਵਿਵਾਦ
ਅਸ਼ਵਨੀ ਚਾਵਲਾ, ਚੰਡੀਗੜ੍ਹ
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੰਤਰੀ ਮੰਡਲ ਟੀਮ ਵਿੱਚੋਂ ਸ਼ਿਕਸਰ ਕਿੰਗ ਨਵਜੋਤ ਸਿੱਧੂ ‘ਆਊਟ’ ਹੋ ਗਏ ਹਨ। ਨਵਜੋਤ ਸਿੱਧੂ ਇਸ ਵਾਰ ਇਹੋ ਜਿਹੀ ਗੁਗਲੀ ਵਿੱਚ ਫਸੇ ਕਿ ਪਿਛਲੇ ਡੇਢ ਮਹੀਨੇ ਦੀ ਕਸਰਤ ਤੋਂ ਬਾਅਦ ਉਹ ਕਲੀਨ ਬੋਲਡ ਹੋ ਗਏ ਹਨ। ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਹੁਣ ਸਿੱਧੂ ਪੰਜਾਬ ਦੇ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹੇ ਹਨ। ਹਾਲਾਂਕਿ ਉਹ ਕਾਂਗਰਸ ਪਾਰਟੀ ਵਿੱਚ ਬਤੌਰ ਵਿਧਾਇਕ ਰਹਿਣਗੇ ਜਾਂ ਫਿਰ ਇਸ ਤੋਂ ਵੀ ਅੱਗੇ ਜਾ ਕੇ ਕੁਝ ਕਰ ਸਕਦੇ ਹਨ, ਇਸ ਸਬੰਧੀ ਨਵਜੋਤ ਸਿੱਧੂ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀਂ ਹੈ। ਨਵਜੋਤ ਸਿੱਧੂ ਨਾਲ ਸ਼ਨੀਵਾਰ ਨੂੰ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਰਗਰਮੀ ਨਾਲ ਜੁਆਬ ਦੇਣ ਵਾਲੇ ਨਵਜੋਤ ਸਿੱਧੂ ਇਸ ਵਾਰ ਸ਼ਾਂਤ ਹੋ ਕੇ ਬੈਠੇ ਹਨ ਅਤੇ ਕੋਈ ਵੀ ਜੁਆਬ ਨਹੀਂ ਦੇ ਰਹੇ ਹਨ।
ਨਵਜੋਤ ਸਿੱਧੂ ਨੇ 14 ਜੁਲਾਈ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜਿਆ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਅਮਰਿੰਦਰ ਸਿੰਘ ਨੇ 6 ਦਿਨਾਂ ਦਾ ਸਮਾਂ ਲਿਆ ਹੈ। ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਪ੍ਰਵਾਨ ਕਰਨ ਤੋਂ ਤੁਰੰਤ ਬਾਅਦ ਹੀ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਨੂੰ ਖ਼ਾਲੀ ਕਰਨ ਦਾ ਕੰਮ ਸ਼ੁਰੂ ਕਰਦੇ ਹੋਏ ਆਪਣਾ ਸਾਰਾ ਸਮਾਨ ਪ੍ਰਾਈਵੇਟ ਕੰਪਨੀ ‘ਪੈਕਰਜ਼ ਅਤੇ ਮੂਵਰਜ਼’ ਰਾਹੀਂ ਪੈਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਨਵਜੋਤ ਸਿੱਧੂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਪਹਿਲੀ ਵਾਰ ਖਟਪਟ ਪਾਕਿਸਤਾਨ ਦੌਰੇ ਦੌਰਾਨ ਹੋਈ ਸੀ, ਜਦੋਂ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਖੇ ਜਾਣ ਤੋਂ ਇਨਕਾਰ ਕੀਤਾ ਸੀ ਪਰ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਦਰਕਿਨਾਰ ਕਰਦੇ ਹੋਏ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਦੌਰਾਨ ਟਿਕਟ ਬਟਵਾਰੇ ਦੌਰਾਨ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਮਿਲਣ ਦੇ ਚਲਦੇ ਦੋਸ਼ ਅਮਰਿੰਦਰ ਸਿੰਘ ‘ਤੇ ਲਗਾ ਦਿੱਤੇ ਗਏ ਸਨ ਅਤੇ ਅਮਰਿੰਦਰ ਸਿੰਘ ਨੂੰ ਖ਼ੁਦ ਇਸ ਸਬੰਧੀ ਸਪਸ਼ਟੀਕਰਨ ਤੱਕ ਦੇਣਾ ਪਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਵਿਚਕਾਰ ਦਰਾਰ ਕਾਫ਼ੀ ਜਿਆਦਾ ਵੱਧ ਗਈ ਅਤੇ ਚੋਣਾਂ ਦੌਰਾਨ ਹੀ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਬਾਦਲਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਤਾਂ ਮਾਮਲਾ ਹੋਰ ਵੀ ਜਿਆਦਾ ਭਖ ਗਿਆ, ਜਿਸ ਕਾਰਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ 4 ਸੀਟਾਂ ‘ਤੇ ਹਾਰ ਦਾ ਕਾਰਨ ਨਵਜੋਤ ਸਿੱਧੂ ਨੂੰ ਕਰਾਰ ਦੇ ਦਿੱਤਾ ਇਸ ਤੋਂ ਬਾਅਦ ਅਮਰਿੰਦਰ ਸਿੰਘ ਦੀ ਕੈਬਨਿਟ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹਿੰਦੇ ਹੋਏ ਸਿੱਧੂ ਨੇ ਅਮਰਿੰਦਰ ਸਿੰਘ ਖ਼ਿਲਾਫ਼ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣਾ ਸਪਸ਼ਟੀਕਰਨ ਦਿੱਤਾ।
ਇਸ ਤੋਂ ਖਫ਼ਾ ਹੁੰਦੇ ਹੋਏ ਅਮਰਿੰਦਰ ਸਿੰਘ ਨੇ 6 ਜੂਨ ਨੂੰ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ। ਵਿਭਾਗ ਦੇ ਖੋਹੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ 10 ਜੂਨ ਨੂੰ ਤਤਕਾਲੀਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਜਦੋਂ ਕਿ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ 14 ਜੁਲਾਈ ਨੂੰ ਭੇਜਿਆ। ਇਸ ਅਸਤੀਫ਼ੇ ਨੂੰ ਅਮਰਿੰਦਰ ਸਿੰਘ ਨੇ 20 ਜੁਲਾਈ ਨੂੰ ਸਵੀਕਾਰ ਕਰਦੇ ਹੋਏ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਹੈ।
ਨਹੀਂ ਸੀ ਕੋਈ ਬਦਲ, ਅਸਤੀਫ਼ਾ ਕਰਨਾ ਪਿਆ ਮਨਜ਼ੂਰ
ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਕੋਈ ਬਦਲ ਵੀ ਨਹੀਂ ਬਚਿਆ ਸੀ, ਜਿਸ ਕਾਰਨ ਹੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਹੈ। ਨਵਜੋਤ ਸਿੱਧੂ ਦਾ ਕੰਮ ਕਰਨ ਵਿੱਚ ਮਨ ਨਹੀਂ ਸੀ, ਜਿਸ ਕਾਰਨ ਹੀ ਉਨ੍ਹਾਂ ਨੇ ਆਪਣੇ 46 ਦਿਨਾਂ ਦੌਰਾਨ ਆਪਣਾ ਵਿਭਾਗ ਨਹੀਂ ਸੰਭਾਲਿਆ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਿਜਲੀ ਵਰਗੇ ਅਹਿਮ ਵਿਭਾਗ ਦੀ ਕਮਾਨ ਖ਼ੁਦ ਨੂੰ ਸੰਭਾਲਣੀ ਪਈ।
ਸਾਧੂ ਸਿੰਘ ਧਰਮਸੋਤ, ਕੈਬਨਿਟ ਮੰਤਰੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ
ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ
ਨਵੀਂ ਦਿੱਲੀ, 17 ਦਸੰਬਰ
ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਵੀ ਬਾਕੀ ਦੋ ਟੈਸਟਾਂ ਲਈ ਟੀਮ ਨਾਲ ਜੋੜਿਆ ਹੈ ਪਾਂਡਿਆ ਬੜੌਦਾ ਵੱਲੋਂ ਮੁੰਬਈ ਵਿਰੁੱਧ ਚੱਲ ਰਹੇ ਰਣਜੀ ਟਰਾਫ਼ੀ ਦੇ ਮੈਚ ‘ਚ ਚੌਥੇ ਦਿਨ ਮੈਦਾਨ?’ਤੇ ਨਹੀਂ ਆਏ  ਜਿਸ ਤੋਂ?ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹ ਆਸਟਰੇਲੀਆ ਜਾ ਰਹੇ ਹਨ
ਬੀਸੀਸੀਆਈ ਨੇ  ਆਪਣੇ ਬਿਆਨ ‘ਚ ਦੱਸਿਆ ਕਿ  ਪ੍ਰਿਥਵੀ ਸ਼ਾੱ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ ਰਾਸ਼ਟਰੀ ਚੋਣਕਰਤਾਵਾਂ ਨੇ ਪ੍ਰਿਥਵੀ ਦੀ ਜਗ੍ਹਾ ਕਰਨਾਟਕ ਦੇ 27 ਸਾਲਾ ਬੱਲੇਬਾਜ਼ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਮਯੰਕ ਨੇ ਹੁਣ ਤੱਕ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਹ ਮੁਰਲੀ ਵਿਜੇ ਅਤੇ ਕੇਐਲ ਰਾਹੁਲ ਦੀ ਅਸਫ਼ਲਤਾ ਕਾਰਨ?ਤੀਸਰੇ ਟੈਸਟ ‘ਚ ਓਪਨਰ ਦੇ ਤੌਰ ‘ਤੇ ਨਿੱਤਰ ਸਕਦੇ ਹਨ ਮਯੰਕ ਨੇ 46 ਪ੍ਰਥਮ ਸ਼੍ਰੇਣੀ ਮੈਚਾਂ ‘ਚ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ ਅਤੇ ਉਸਦਾ ਉੱਚ ਸਕੋਰ ਨਾਬਾਦ 304 ਹੈ ਮਯੰਕ ਹਾਲ ਹੀ ‘ਚ ਨਿਊਜ਼ੀਲੈਂਡ ਏ ਵਿਰੁੱੱਧ ਦੇ ਗੈਰ ਅਧਿਕਾਰਕ ਟੈਸਟਾਂ ‘ਚ 149 ਦੌੜਾਂ ਬਣਾਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ
ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ
ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ
ਪਰਥ, 13 ਦਸੰਬਰ
ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ ਰੱਖਿਆ ਗਿਆ ਹੈ
ਜਦੋਂਕਿ ਓਪਨਰ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਵੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਟੇਸਟ ‘ਚ ਨਹੀਂ ਖੇਡ ਸਕਣਗੇ ਅਭਿਆਸ ਮੈਚ ਦੌਰਾਨ ਜਖ਼ਮੀ ਹੋਣ ਕਾਰਨ ਪ੍ਰਿਥਵੀ ਪਹਿਲੇ ਮੈਚ ‘ਚ ਵੀ ਨਹੀਂ ਖੇਡ ਸਕਿਆ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਪਰਥ ਟੈਸਟ ਲਈ ਆਪਣੀ 13 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਅਸ਼ਵਿਨ, ਰੋਹਿਤ ਅਤੇ ਸ਼ਾੱ ਦੇ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਾ ਹੋ ਸਕਣ ਦੀ ਜਾਣਕਾਰੀ ਦਿੱਤੀ ਗਈ
ਗੁੱਟ ਦੇ ਸਪਿੱਨਰ ਕੁਲਦੀਪ ਨੂੰ ਪਰਥ ‘ਚ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਨੂੰ ਧਿਆਨ ‘ਚ ਰੱਖਦਿਆਂ ਬਾਹਰ ਰੱਖਿਆ ਗਿਆ ਹੈ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਾਈ ਗਈ ਹੈ ਜਦੋਂਕਿ ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਤੇਜ਼ ਗੇਂਦਬਾਜ਼ੀ ਹਮਲੇ ਦਾ ਜਿੰਮ੍ਹਾ ਸੌਂਪਿਆ ਗਿਆ ਹੈ ਜੋ ਐਡੀਲੇਡ ਟੈਸਟ ਤੋਂ ਬਾਹਰ ਰਹੇ ਸਨ
ਐਡੀਲੇਡ ਓਪਲ ‘ਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਪੇਟ ਦੀ ਮਾਂਸਪੇਸ਼ੀਆਂ ‘ਚ ਖਿਚਾਅ ਹੈ ਜਦੋਂਕਿ ਰੋਹਿਤ ਨੂੰ ਪਿੱਠ ਦੇ ਹੇਠਲੇ ਹਿੱਸੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ; ਰੋਹਿਤ ਨੂੰ ਜਗ੍ਹਾ, ਉਮੇਸ਼, ਜਡੇਜਾ, ਭੁਵੀ ਬਾਹਰ
ਬਦਲੀ ਪੰਜ ਮਾਹਿਰ ਗੇਂਦਬਾਜ਼ਾਂ ਦੀ ਆਪਣੀ ਨੀਤੀ
ਐਡੀਲੇਡ, 5 ਦਸੰਬਰ
ਭਾਰਤੀ ਕ੍ਰਿਕਟ ਟੀਮ ਨੇ ਐਡੀਲੇਡ ਓਵਲ ‘ਚ ਆਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਸੀਮਤ ਚਵਰ ਮਾਹਿਰ ਰੋਹਿਤ ਸ਼ਰਮਾ ਨੂੰ ਜਗ੍ਹਾ ਦਿੱਤੀ ਗਈ ਹੈ ਜਦੋਂਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਬਾਹਰ ਰੱਖਿਆ ਗਿਆ ਹੈ
ਟੀਮ ਚੋਣ ਤੋਂ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਮਜ਼ਬੂਤ ਬੱਲੇਬਾਜ਼ੀ ਕ੍ਰਮ ‘ਤੇ ਜ਼ਿਆਦਾ ਭਰੋਸਾ ਕਰ ਰਿਹਾ ਹੈ ਇਹੀ ਕਾਰਨ ਹੈ ਕਿ ਇਸ ਵਾਰ ਪੰਜ ਮਾਹਿਰ ਗੇਂਦਬਾਜ਼ਾਂ ਦੇ ਸਿਧਾਂਤ ਤੋਂ ਹਟ ਕੇ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ ਅਤੇ ਟੀਮ ‘ਚ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਇੱਕੋ ਇੱਕ ਸਪਿੱਨਰ ਹੈ
ਹਨੁਮਾ ਅਤੇ ਰੋਹਿਤ ਵਿੱਚੋਂ ਕਿਸੇ ਇੱਕ ਲਈ ਫੈਸਲਾ ਹੋਵੇਗਾ ਮੈਚ ਮੌਕੇ
ਵੈਸੇ ਟੀਮ ‘ਚ ਇੱਕ ਜਗ੍ਹਾ ਲਈ ਹਨੁਮਾ ਵਿਹਾਰੀ ਅਤੇ ਰੋਹਿਤ ਸ਼ਰਮਾ ਦਰਮਿਆਨ ਮੁਕਾਬਲਾ ਹੋਵੇਗਾ ਹਨੁਮਾ ਬੱਲੇਬਾਜ਼ੀ ਤੋਂ ਇਲਾਵਾ ਆਫ਼ ਸਪਿੱਨ ਗੇਂਦਬਾਜ਼ੀ ਵੀ ਕਰਦੇ ਹਨ ਹਰਫਨਮੌਲਾ ਹਨੁਮਾ ਨੇ ਇਸ ਸਾਲ ਦ ਓਵਲ ‘ਚ ਟੈਸਟ ਸ਼ੁਰੂਆਤ ਕੀਤੀ ਸੀ ਅਤੇ ਪਹਿਲੀ ਪਾਰੀ ‘ਚ 56 ਦੌੜਾਂ ਬਣਾਉਣ ਤੋਂ ਇਲਾਵਾ 37 ਦੌੜਾਂ ‘ਤੇ ਤਿੰਨ ਵਿਕਟਾਂ ਵੀ ਲਈਆਂ ਸਨ ਜਦੋਂਕਿ ਰੋਹਿਤ ਨੇ ਆਖ਼ਰੀ ਵਾਰ ਜਨਵਰੀ ‘ਚ ਦੱਖਣੀ ਅਫ਼ਰੀਕਾ ਵਿਰੁੱਧ ਆਪਣਾ ਆਖ਼ਰੀ ਟੈਸਟ ਖੇਡਿਆ ਸੀ ਹਾਲਾਂਕਿ ਉਹ 2014-15 ‘ਚ ਵੀ ਆਸਟਰੇਲੀਆ ਦੌਰੇ ਦਾ ਹਿੱਸਾ ਸਲ ਅਤੇ ਉਸ ਸਮੇਂ ਸਿਰਫ਼ ਇੱਕ ਅਰਧ ਸੈਂਕੜਾ ਬਣਾ ਸਕੇ ਸਨ
ਆਸਟਰੇਲੀਆ ਨੇ ਆਪਣੀ ਟੀਮ ‘ਚ ਮਿਸ਼ੇਲ ਮਾਰਸ਼ ਨੂੰ ਪਹਿਲੇ ਮੈਚ ਤੋਂ ਬਾਹਰ ਰੱਖਿਆ ਹੈ ਅਤੇ ਪੀਟਰ ਹੈਂਡਸਕੋਂਬ ਨੂੰ ਜਗ੍ਹਾ ਦਿੱਤੀ ਗਈ ਹੈ ਜਦੋਂਕਿ ਮਾਰਕਸ ਹੈਰਿਸ ਨੂੰ ਬੱਲੇਬਾਜ਼ੀ ਕ੍ਰਮ ‘ਚ ਸ਼ੁਰੂਆਤ ਕਰਦਿਆਂ ਓਪਨਿੰਗ ਦਾ ਮੌਕਾ ਦਿੱਤਾ ਜਾ ਰਿਹਾ ਹੈ ਬੱਲੇਬਾਜ਼ਾਂ ‘ਚ ਟੀਮ ਦੇ ਕੋਲ ਆਰੋਨ ਫਿੰਚ, ਉਸਮਾਨ ਖ਼ਵਾਜ਼ਾ ਹੋਰ ਅਹਿਮ ਖਿਡਾਰੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਥਵੀ ਜਖ਼ਮੀ, ਪਹਿਲੇ ਟੈਸਟ ਮੈਚ ਤੋਂ ਹੋਏ ਬਾਹਰ
ਅਭਿਆਸ ਮੈਚ ‘ਚ ਗਿੱਟੇ ਦੀ ਮਾਂਸਪੇਸ਼ੀ ਫਟੀ
ਕਰਨਾਟਕ ਦੇ ਓਪਨਰ ਮਯੰਕ ਅੱਗਰਵਾਲ ਨੂੰ ਮਿਲ ਸਕਦਾ ਹੈ ਐਡੀਲੇਡ ‘ਚ ਮੌਕਾ
ਸਿਡਨੀ, 30 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਕ੍ਰਿਕਟ ਆਸਟਰੇਲੀਆ ਇਕਾਦਸ਼ ਵਿਰੁੱਧ ਚਾਰ ਰੋਜ਼ਾ ਅਭਿਆਸ ਮੈਚ ਦੌਰਾਨ ਗਿੱਟ ਦੀ ਸੱਟ ਕਾਰਨ 6 ਦਸੰਬਰ ਤੋਂ ਐਡੀਲੇਡ ‘ਚ ਖੇਡੇ ਜਾਣ ਵਾਲੇ ਲੜੀ ਦੇ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ
ਸਿਡਨੀ ਕ੍ਰਿਕਟ ਗਰਾਊਂਡ ‘ਚ ਚੱਲ ਰਹੇ ਚਾਰ ਰੋਜ਼ਾ ਅਭਿਆਸ ਦੇ ਤੀਸਰੇ ਦਿਨ ਬਾਊਂਡਰੀ ਕੋਲ ਖੜ੍ਹੇ ਹੋ ਕੇ ਫੀਲਡਿੰਗ ਕਰ ਰਹੇ ਸਨ ਇਸ ਦੌਰਾਨ ਉਹਨਾਂ ਸੀਏ ਇਕਾਦਸ਼ ਦੇ ਓਪਨਰ ਮੈਕਸ ਬ੍ਰਾਇੰਟ ਦਾ ਕੈਚ ਸੀਮਾ ਰੇਖਾ ‘ਤੇ ਲਿਆ ਪਰ ਇਸ ਦੌਰਾਨ 19 ਸਾਲਾ ਭਾਰਤੀ ਬੱਲੇਬਾਜ਼ ਦਾ ਗਿੱਟਾ ਮੁੜ ਗਿਆ ਪ੍ਰਿਥਵੀ ਨੂੰ ਆਪਣੇ ਗਿੱਟੇ ‘ਤੇ ਭਾਰ ਪਾਉਣਾ ਮੁਸ਼ਕਲ ਹੋ ਰਿਹਾ ਸੀ ਜਿਸ ਕਾਰਨ ਭਾਰਤੀ ਟੀਮ ਦੇ ਫਿਜੀਓ ਪੈਟ੍ਰਿਕ ਫਰਹਾਰਟ ਉਹਨਾਂ ਨੂੰ ਦੋ ਲੋਕਾਂ ਦੀ ਮੱਦਦ ਨਾਲ ਮੈਦਾਨ ਤੋਂ ਬਾਹਰ ਲੈ ਗਏ ਅਤੇ ਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸਕੈਨ ਤੋਂ ਪਤਾ ਲੱਗਾ ਹੈ ਕਿ ਪ੍ਰਿਥਵੀ ਦੇ ਗਿੱਟੇ ਦੀਆਂ ਮਾਂਸਪੇਸ਼ੀਆਂ ‘ਚ ਸੱਟ ਆਈ ਹੈ ਅਤੇ ਰਿਹੈਬਲਿਟੇਸ਼ਨ ਤੋਂ ਬਾਅਦ ਹੀ ਉਹ ਟੀਮ ਲਈ ਮੁਹੱਈਆ ਹੋ ਸਕਣਗੇ
ਪ੍ਰਿਥਵੀ ਨੇ ਅਭਿਆਸ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਾਰੀ ‘ਚ 66 ਦੌੜਾਂ ਦੀ ਪਾਰੀ ਖੇਡੀ ਸੀ ਭਾਰਤੀ ਟੀਮ ਦਾ ਅਜੇ ਪਹਿਲੇ ਟੈਸਟ ਲਈ ਐਲਾਨ ਨਹੀਂ ਹੋਇਆ ਪਰ ਆਸ ਹੈ ਕਿ ਕਰਨਾਟਕ ਦੇ ਓਪਨਰ ਮਯੰਕ ਅੱਗਰਵਾਲ ਨੂੰ ਪ੍ਰਿਥਵੀ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲੇ ਟੈਸਟ ਮੈਚ ਤੋਂ ਪਹਿਲਾਂ ਐਤਵਾਰ ਨੂੰ ਕਰਫਿਊ ਤੋੜਿਆ ਸੀ
ਕੋਲੰਬੋ, 6 ਨਵੰਬਰ
ਸ਼੍ਰੀਲੰਕਾ ਦੇ  19 ਸਾਲਾ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਨੂੰ ਦੇਸ਼ ‘ਚ ਚੱਲ ਰਹੇ ਰਾਜਨੀਤਿਕ ਦਬਾਅ ਦਰਮਿਆਨ ਕਰਫਿਊ ਤੋੜਨ ਦੇ ਦੋਸ਼ ‘ਚ ਸ਼੍ਰੀਲੰਕਾਈ ਟੈਸਟ ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਸ਼੍ਰੀਲੰਕਾ ‘ਚ ਰਾਜਨੀਤਿਕ ਤਣਾਅ ਕਾਰਨ ਕਰਫਿਊ ਲਗਾਇਆ ਗਿਆ ਹੈ ਅਤੇ ਕੁਮਾਰਾ ‘ਤੇ ਇਸ ਦੌਰਾਨ ਨਿਯਮ ਉਲੰਘਣ ਦਾ ਦੋਸ਼ ਹੈ ਜਿਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਨੇ ਅਨੁਸ਼ਾਸਨਾਤਮਕ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ ਦੁਸ਼ਮੰਤ ਚਮੀਰਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ
ਕੁਮਾਰਾ ਨੇ ਗਾਲੇ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਦੋ ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਕਰਫਿਊ ਤੋੜਿਟਾ ਸੀ ਸ਼੍ਰੀਲੰਕਾ ਟੀਮ ਪ੍ਰਬੰਧਕ ਪਿਛਲੇ ਦੋ ਮਹੀਨਿਆਂ ਤੋਂ ਖਿਡਾਰੀਆਂ ਦੇ ਅਨੁਸ਼ਾਸਨ ਨੂੰ ਲੈ ਕੇ ਸਖ਼ਤ ਕਦਮ ਚੁੱਕ ਰਹੀ ਹੈ ਇਸ ਤੋਂ ਪਹਿਲਾਂ ਦੋ ਖਿਡਾਰੀਆਂ ਦਨੁਸ਼ਕਾ ਗੁਣਾਥਿਲਕਾ ਅਤੇ ਜੈਫਰੀ ਬੇਂਡਰਸੇ ਨੂੰ ਵੀ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਲੜੀਆਂ ਦੇ ਦੌਰਾਨ ਨਿਯਮ ਉਲੰਘਣ ਦਾ ਦੋਸ਼ੀ ਠਹਿਰਾਇਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਟੀ-20 ਟੀਮ ਤੇ ਆਸਟਰੇਲੀਆ ਦੌਰੇ ਤੋਂ ਬਾਹਰ
ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਵੇਗੀ ਸੀਰੀਜ਼
ਪੁਣੇ, ਏਜੰਸੀ। ਭਾਰਤੀ ਚੋਣਕਰਤਾਵਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ Dhoni ਨੂੰ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਅਗਲੇ ਆਸਟਰੇਲੀਆ ਦੌਰੇ ਲਈ ਟਵੰਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਹੈ। ਸੀਨੀਅਰ ਰਾਸ਼ਟਰੀ ਚੋਣਕਰਤਾਵਾਂ ਨੇ ਸ਼ੁੱਕਰਵਾਰ ਨੂੰ ਰਾਤ ਲਗਭਗ ਸਾਢੇ 12 ਵਜੇ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਟੈਸਟ ਸੀਰੀਜ਼ ਅਤੇ ਨਿਊਜ਼ੀਲੈਂਡ ਖਿਲਾਫ਼ ਭਾਰਤ ਏ ਟੀਮਾਂ ਦਾ ਐਲਾਨ ਕੀਤਾ। ਧੋਨੀ ਨੂੰ ਬਾਹਰ ਕਰਨ ਦਾ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਰਿਹਾ ਕਿਉਂਕਿ ਧੋਨੀ ਇਸ ਸਮੇਂ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਖੇਡ ਰਹੇ ਹਨ ਅਤੇ ਉਹ ਵੈਸਟ ਇੰਡੀਜ਼ ਖਿਲਾਫ ਮੌਜ਼ੂਦਾ ਇਕ ਰੋਜ਼ਾ ਸੀਰੀਜ਼ ਦਾ ਹਿੱਸਾ ਹਨ।
ਭਾਰਤ ਨੂੰ ਪਹਿਲੇ ਟਵੰਟੀ-20 ਵਿਸ਼ਵ ਕੱਪ ‘ਚ ਚੈਂਪੀਅਨ ਬਣਾਉਣ ਵਾਲੇ ਧੋਨੀ ਨੂੰ ਪਹਿਲੀ ਵਾਰ ਟੀਮ ਤੋਂ ਹਟਾਇਆ ਗਿਆ ਹੈ। 37 ਸਾਲ ਦੇ ਧੋਨੀ ਵੈਸਟਇੰਡੀਜ਼ ਅਤੇ ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਣ ਵਾਲੇ ਟਵੰਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਆਸਟਰੇਲੀਆ ਨਾਲ 21 ਨਵੰਬਰ ਤੋਂ ਤਿੰਨ ਟਵੰਟੀ-20 ਮੈਚ ਖੇਡੇ ਜਾ ਰਹੇ ਹਨ। ਉਸ ਤੋਂ ਬਾਅਦ ਚਾਰ ਟੈਸਟ ਮੈਚਾਂ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਧੋਨੀ ਨੂੰ ਹਟਾਉਣ ਦੇ ਪਿੱਛੇ ਤਰਕ ਦਿੰਦੇ ਹੋਏ ਚੋਣ ਕਰਤਾ ਮੁਖੀ ਐਮਐਸਕੇ ਪ੍ਰਸਾਦ ਦਾ ਕਹਿਣਾ ਹੈ ਕਿ ਧੋਨੀ ਲਈ  ਇਹ ਟਵੰਟੀ-20 ਦੀ ਸਮਾਪਤੀ ਨਹੀਂ ਹੈ ਅਤੇ ਚੋਣ ਕਰਤਾ ਵਿਕਟ ਪਿੱਛੇ ਮਜਬੂਤ ਬਦਲ ਲੱਭ ਰਹੇ ਹਨ। ਇਹਨਾ ਦੋਵਾਂ ਸੀਰੀਜ਼ ਦੇ ਛੇ ਮੈਚਾਂ ਲਈ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਰੱਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਬਾਕੀ ਤਿੰਨ ਮੈਚਾਂ ਲਈ ਟੀਮ; ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਸ਼ਮੀ ਬਾਹਰ
15 ਮੈਂਬਰੀ ਟੀਮ ‘ਚ ਗੇਂਦਬਾਜ਼ਾਂ ਤੋਂ ਇਲਾਵਾ ਕੋਈ ਫੇਰ ਬਦਲ ਨਹੀਂ
ਲੜੀ ਦੇ ਬਾਕੀ ਤਿੰਨ ਮੈਚ 27, 29 ਅਕਤੂਬਰ ਅਤੇ 1 ਨਵੰਬਰ ਨੂੰ ਖੇਡੇ ਜਾਣਗੇ
ਨਵੀਂ ਦਿੱਲੀ, 25 ਅਕਤੂਬਰ
ਪਹਿਲੇ ਦੋ ਇੱਕ ਰੋਜ਼ਾ ‘ਚ ਆਰਾਮ ਪਾਉਣ ਵਾਲੇ ਭਾਰਤ ਦੇ ਅੱਵਲ ਦੋ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਵੀਰਵਾਰ ਨੂੰ ਐਲਾਨੀ 15 ਮੈਂਬਰੀ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ  ਲੜੀ ਦੇ ਬਾਕੀ ਤਿੰਨ ਮੈਚ 27, 29 ਅਤੇ 1 ਨਵੰਬਰ ਨੂੰ ਪੂਨਾ, ਮੁੰਬਈ ਅਤੇ ਤਿਰੁਵੰਤਪੁਰਮ ‘ਚ ਖੇਡੇ ਜਾਣਗੇ
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਟੀਮ ‘ਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਹੈ ਸ਼ਮੀ ਪਹਿਲੇ ਦੋ ਮੈਚਾਂ ‘ਚ ਖੇਡੇ ਸਨ ਪਰ ਕਾਫ਼ੀ ਮਹਿੰਗੇ ਸਾਬਤ ਹੋਏ ਸ਼ਮੀ ਨੇ ਗੁਹਾਟੀ ‘ਚ ਪਹਿਲੇ ਇੱਕ ਰੋਜ਼ਾ ‘ਚ 81 ਦੌੜਾਂ ‘ਤੇ ਦੋ ਵਿਕਟਾਂ ਅਤੇ ਵਿਸ਼ਾਖਾਪਟਨਮ ‘ਚ ਦੂਸਰੇ ਇੱਕ ਰੋਜ਼ਾ ‘ਚ 59 ਦੌੜਾਂ ‘ਤੇ ਇੱਕ ਵਿਕਟ ਲਈ ਸੀ ਸ਼ਮੀ ਨੇ ਦੋ ਮੈਚਾਂ ‘ਚ 140 ਦੌੜਾਂ ਦਿੱਤੀਆਂ ਹਾਲਾਂਕਿ ਦੋ ਮੈਚਾਂ ‘ਚ 142 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਹਾਸਲ ਕਰਨ ਵਾਲੇ ਤੇਜ਼ ਗੇਂਦਬਰਾਜ਼ ਉਮੇਸ਼ ਯਾਦਵ ਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ
ਹਰਫ਼ਨਮੌਲਾ ਕੇਦਾਰ ਜਾਦਵ ਦੇ ਬਾਕੀ ਮੈਚਾਂ ‘ਚ ਚੁਣੇ ਜਾਣ ਦੀ ਚਰਚਾ ਸੀ ਪਰ ਉਹਨਾਂ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਜਾਧਵ ਏਸ਼ੀਆ ਕੱਪ ‘ਚ ਲੱਗੀ ਹੈਮਸਟਰਿੰਗ ਸੱਟ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੇ ਸਨ ਜਾਧਵ ਨੇ ਦੇਵਧਰ ਟਰਾਫ਼ੀ ‘ਚ ਅੱਜ ਇੱਥੇ ਇੰਡੀਆ ਸੀ ਵਿਰੁੱਧ ਇੰਡੀਆ ਏ ਵੱਲੋਂ ਖੇਡਦਿਆਂ 25 ਗੇਂਦਾਂ ‘ਚ ਨਾਬਾਦ 41 ਦੌੜਾਂ ਬਣਾਈਆਂ ਅਤੇ ਕੁਝ ਓਵਰ ਵੀ ਸੁੱਟੇ ਪਰ ਟੀਮ ‘ਚ ਉਹਨਾਂ ਦੀ ਚੋਣ ਨਹੀਂ ਹੋ ਸਕੀ
ਬਾਕੀ ਤਿੰਨ ਮੈਚਾਂ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਟੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।