French open - Sach Kahoon Punjabi
ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ
ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ (Iga Wins French Open)
ਫਾਈਨਲ ’ਚ ਅਮਰੀਕਾ ਦੀ ਕੋਕੋ ਗਾਫ ਨੂੰ ਹਰਾਇਆ
ਪੈਰਿਸ। ਵਰਲਡ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਵਿਮੇਨ ਸਿੰਗਲਜ਼ ਦੇ ਫਾਈਨਲ ਮੁਕਾਬਲੇ ’ਚ ਅਮਰੀਕਾ ਦੀ ਕੋਕੋ ਗਾਫ ਨੂੰ 6-1, 6-3 ਨਾਲ ਹਰਾਇਆ। ਇਗਾ ਪਹਿਲੇ ਸੈੱਟ ਤੋਂ ਕੋਕੋ ’ਤੇ ਹਾਵੀ ਰਹੀ ਤੇ ਪੂਰੇ ਮੈਚ ਦੌਰਾਨ ਇਗਾ ਨੇ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ। ਮੈਚ ਤੋਂ ਬਾਅਦ ਜਦੋਂ ਇਗਾ ਟਰਾਫ਼ੀ ਲੈਣ ਗਈ ਤਾਂ ਚੈਂਪੀਅਨ ਸਪੀਚ ਦੌਰਾਨ ਪੋਲੈਂਡ ਦਾ ਰਾਸ਼ਟਰੀਗਾਨ ਵੱਜ ਰਿਹਾ ਸੀ ਤਾਂ ਉਹ ਭਾਵੁਕ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
https://twitter.com/livetennis/status/1533092538105712646?ref_src=twsrc%5Etfw%7Ctwcamp%5Etweetembed%7Ctwterm%5E1533092538105712646%7Ctwgr%5E%7Ctwcon%5Es1_c10&ref_url=about%3Asrcdoc
ਇਗਾ ਦੂਜੀ ਵਾਰ ਫਾਈਨਲ ’ਚ ਪਹੁੰਚੀ
ਇਗਾ ਦੂਜੀ ਵਾਰ ਫਰੈਂਚ ਓਪਨ ਦੇ ਫਾਈਨਲ ’ਚ ਪੁੱਜੀ। ਇਸ ਤੋਂ ਪਹਿਲਾਂ 2020 ’ਚ ਉਹ ਅਮਰੀਕਾ ਦੀ ਸੋਫੀਆ ਕੇਨੀਨ ਨੂੰ 6-4, 6-1 ਨਾਲ ਹਰਾ ਕੇ ਆਪਣਾ ਪਹਿਲਾ ਫਰੈਂਚ ਓਪਨ ਖਿਤਾਬ ਆਪਣੇ ਨਾਂਅ ਕੀਤਾ ਸੀ।
ਜੇਕਰ ਇਸ ਵਾਰੀ ਕੋਕੋ ਜਿੱਤ ਜਾਂਦੀ ਤਾਂ ਉਹ ਫਰੈਂਚ ਓਪਨ ਜਿੱਤਣ ਵਾਲੀ ਸਭ ਤੋਂ ਨੌਜਵਾਨ ਮਹਿਲਾ ਖਿਡਾਰਨ ਬਣ ਜਾਂਦੀ। ਕੋਕੋ ਪਿਛਲੇ ਸਾਲ ਵੀ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਹਾਰ ਗਈ ਸੀ। ਪਰ ਇਸ ਸਾਲ ਉਹ ਫਾਈਨਲ ’ਚ ਪਹੁੰਚ ਗਈ ਸੀ ਤੇ ਉਸ ਦਾ ਕੱਪ ਜਿੱਤਣ ਦਾ ਸੁਫ਼ਨਾ ਟੁੱਟ ਗਿਆ।
https://twitter.com/rolandgarros/status/1533095952776568833?ref_src=twsrc%5Etfw%7Ctwcamp%5Etweetembed%7Ctwterm%5E1533095952776568833%7Ctwgr%5E%7Ctwcon%5Es1_c10&ref_url=about%3Asrcdoc
ਇਗਾ ਨੇ ਕੀਤੀ ਵੀਨਸ ਵਿਲੀਅਮਸ ਦੇ ਰਿਕਾਰਡ ਦੀ ਬਰਾਬਰੀ
ਇਸ ਜਿੱਤ ਨਾਲ ਹੀ ਇਗਾ ਨੇ ਵੀਨਸ ਵਿਲੀਅਮਸ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵੀਨਸ ਨੇ ਸਾਲ 2000 ’ਚ ਲਗਾਤਾਰ 35 ਮੈਚ ਜਿੱਤੇ ਸਨ। ਇਗਾ ਨੇ 22 ਸਾਲਾਂ ਬਾਅਦ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰਦਿਆਂ 35 ਮੁਕਾਬਲੇ ਜਿੱਤ ਲਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਰੈਂਚ ਓਪਨ ਟੈਨਿਸ ਨੂੰ ਨਵੀਂ ਮਹਿਲਾ ਚੈਂਪੀਅਨ ਮਿਲਣਾ ਤੈਅ
ਪੈਰਿਸ (ਏਜੰਸੀ) ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-1,6-4 ਨਾਲ ਹਰਾ ਕੇ ਤੀਸਰੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਸਾਹਮਣਾ ਯੂ.ਐਸ.ਓਪਨ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫੰਜ਼ ਨਾਲ ਹੋਵੇਗਾ ਹਾਲੇਪ ਅਤੇ ਸਟੀਫਨਜ਼ ਦੇ ਫਾਈਨਲ ‘ਚ ਪਹੁੰਚਣ ਨਾਲ ਫਰੈਂਚ ਓਪਨ ਨੂੰ ਇਸ ਵਾਰ ਨਵੀਂ ਚੈਂਪੀਅਨ ਮਿਲਣਾ ਤੈਅ ਹੋ ਗਿਆ ਹੈ 26 ਸਾਲਾ ਹਾਲੇਪ ਪਿਛਲੇ ਸਾਲ ਇੱਥੇ ਫਾਈਨਲ ‘ਚ ਹਾਰ ਗਈ ਸੀ।
ਦੋ ਵਾਰ ਫਰੈਂਚ ਓਪਨ ‘ਚ ਉਪ ਜੇਤੂ ਰਹੀ ਹਾਲੇਪ ਦਾ ਇਹ ਚੌਥਾ ਗਰੈਂਡ ਸਲੈਮ ਫਾਈਨਲ ਹੈ ਮੌਜ਼ੂਦਾ ਵਿੰਬਲਡਨ ਮੁਗੁਰੁਜਾ ਨੇ ਸੈਮੀਫਾਈਨਲ ‘ਚ ਪਹੁੰਚਣ ਤੱਕ ਕੋਈ ਸੈੱਟ ਨਹੀਂ ਗੁਆਇਆ ਸੀ ਪਰ ਹਾਲੇਪ ਵਿਰੁੱਧ ਇੱਕ ਵੀ ਸੈੱਟ ਨਾ ਜਿੱਤ ਸਕੀ ਹਾਲੇਪ ਨੂੰ 2014 ‘ਚ ਰੂਸ ਦੀ ਮਾਰੀਆ ਸ਼ਾਰਾਪੋਵਾ ਤੋਂ ਅਤੇ ਪਿਛਲੇ ਸਾਲ ਜੇਲੇਨਾ ਓਸਤਾਪੇਂਕੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਹ ਜਨਵਰੀ ‘ਚ ਆਸਟਰੇਲੀਅਨ ਓਪਨ ਦੇ ਫਾਈਨਲ ‘ਚ ਵੋਜ਼ਿਨਿਆਕੀ ਤੋਂ ਤਿੰਨ ਸੈੱਟਾਂ ‘ਚ ਹਾਰ ਗਈ ਸੀ ਰੋਮਾਨਿਆਈ ਖਿਡਾਰੀ ਨੇ ਇਸ ਜਿੱਤ ਅਤੇ ਫਾਈਨਲ ‘ਚ ਪਹੁੰਚਣ ਦੇ ਨਾਲ ਹੀ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਕਬਜ਼ਾ ਪੱਕਾ ਕਰ ਲਿਆ ਹੈ 10ਵਾਂ ਦਰਜਾ ਸਟੀਫਨਜ਼ ਨੇ ਮਹਿਲਾ ਵਰਗ ਦੇ ਦੂਸਰੇ ਸੈਮੀਫਾਈਨਲ ‘ਚ ਹਮਵਤਨ ਅਤੇ 13ਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨੂੰ ਇੱਕ ਘੰਟੇ 17 ਮਿੰਟ ‘ਚ 6-4, 6-4 ਨਾਲ ਹਰਾਇਆ ਸਟੀਫਨਜ਼ ਨੇ ਪਿਛਲੇ ਸਾਲ ਕੀਜ਼ ਨੂੰ ਹੀ ਹਰਾ ਕੇ ਯੂ.ਐਸ.ਓਪਨ ਖ਼ਿਤਾਬ ਜਿੱਤਿਆ ਸੀ।
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ ‘ਚ ਆਸਾਨ ਜਿੱਤ ਦਰਜ ਕੀਤੀ ਮਹਿਲਾ ਸਿੰਗਲ ‘ਚ ਅੱਠਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਸਪੇਨ ਦੀ ਲਾਰਾ ਨੂੰ ਲਗਾਤਾਰ ਸੈੱਟਾਂ ‘ਚ 6-0, 6-4 ਨਾਲ ਹਰਾਇਆ. ਹੋਰ ਮੈਚਾਂ ‘ਚ 26ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਰੂਸ ਦੀ ਅਕਾਤੇਰਿਨਾ ਮਾਕਾਰੋਵਾ ਨੂੰ 6-4,6-2 ਨਾਲ, 13ਵਾਂ ਦਰਜਾ ਅਮਰੀਕਾ ਦੀ ਮੈਡਿਸਨ ਨੇ ਹਮਵਤਨ ਕੈਰੋਲੀਨ ਡੋਲੇਹਾਈਡ ਨੂੰ 6-4,6-1 ਨਾਲ ਹਰਾਇਆ 21ਵਾਂ ਦਰਜਾ ਪ੍ਰਾਪਤ ਜਾਪਾਨ ਦੀ ਨਾਓਮੀ ਓਸਾਕਾ ਨੇ ਕਜ਼ਾਖਿਸਤਾਨ ਦੀ ਜਰੀਨਾ ਨੂੰ 6-4, 6-1 ਨਾਲ ਹਰਾਇਆ।
10ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਨੇ ਪੋਲੈਂਡ ਦੀ ਮੈਗਡੇਲੇਨਾ ਨੂੰ 6-2, 6-2 ਨਾਲ ਹਰਾਇਆ ਜਦੋਂਕਿ 23ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨੂੰ ਗੈਰ ਦਰਜਾ ਪ੍ਰਾਪਤ ਮਰੀਆ ਸਕਾਰੀ ਨੇ ਲਗਾਤਾਰ ਸੈੱਟਾਂ ‘ਚ 7-5, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ. ਦਰਜਾ ਪ੍ਰਾਪਤ ਖਿਡਾਰੀਆਂ ‘ਚ 32ਵਾਂ ਦਰਜਾ ਫਰਾਂਸ ਦੀ ਅਲਾਈਜ਼ ਕਾਰਨੇਟ ਵੀ ਹਾਰ ਕੇ ਬਾਹਰ ਹੋ ਗਈ। ਪੁਰਸ਼ ਸਿੰਗਲ ‘ਚ ਦੂਸਰੇ ਗੇੜ ‘ਚ ਦੂਸਰਾ ਦਰਜਾ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਜਰਮਨੀ ਦੇ ਅਲੇਕਜਾਂਦਰ ਜਵੇਰੇਵ ਨੇ ਵੀ ਜੇਤੂ ਲੈਅ ਕਾਇਮ ਰੱਖਦੇ ਹੋਏ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ 2-6, 7-5, 4-6, 6-1,6-2 ਨਾਲ ਹਰਾ ਕੇ ਤੀਸਰੇ ਗੇੜ ‘ਚ ਪ੍ਰਵੇਸ਼ ਪਾਇਆ. ਦੂਸਰੇ ਗੇੜ ਦੇ ਮੁਕਾਬਲਿਆਂ ‘ਚ ਅੱਠਵਾਂ ਦਰਜਾ ਪ੍ਰਾਪਤ ਡੇਵਿਡ ਗਾਫਿਨ ਨੇ ਫਰਾਂਸ ਦੇ ਮੋਤੇਤ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਚੌਥਾ ਦਰਜਾ ਪ੍ਰਾਪਤ ਬੁਲਗਾਰੀਆ ਦੇ ਗਰੇਗੋਰ ਦਮਿਤਰੋਵ ਨੇ ਅਮਰੀਕਾ ਦੇ ਜੇਰਡ ਡੋਨਾਲਡਸਨ ਨੂੰ 6-7, 6-4, 4-6, 6-4, 10-8 ਨਾਲ ਮੈਰਾਥਨ ਮੁਕਾਬਲੇ ‘ਚ ਹਰਾਇਆ।
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਇਸ ਜਿੱਤ ਤੋਂ ਬਾਅਦ ਸਿਰਫ਼ ਦੋ ਵਾਰ ਇਕੱਠੀਆਂ ਉੱਤਰੀਆਂ ਜਿਸ ਵਿੱਚ 2013 ‘ਚ ਪਹਿਲੇ ਗੇੜ ‘ਚ ਜਦੋਂਕਿ 2016 ‘ਚ ਤੀਸਰੇ ਗੇੜ ‘ਚ ਹਾਰ ਕੇ ਬਾਹਰ ਹੋ ਗਈਆਂ ਸਨ। (Serena-Venus)
ਤਿੰਨ ਵਾਰ ਦੀ ਫਰੈਂਚ ਓਪਨ ਚੈਂਪੀਅਨ ਸੇਰੇਨਾ ਨੇ ਆਖ਼ਰੀ ਵਾਰ ਸਾਲ 2017 ‘ਚ ਆਸਟਰੇਲੀਅਨ ਓਪਨ ਦੇ ਰੂਪ ‘ਚ ਆਪਣਾ ਆਖ਼ਰੀ ਗਰੈਂਡ ਸਲੈਮ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਸਤੰਬਰ ‘ਚ ਆਪਣੀ ਬੱਚੀ ਦੇ ਜਨਮ ਦੇ ਕਾਰਨ ਫਿਰ ਕੋਰਟ ਤੋਂ ਬਾਹਰ ਰਹੀ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਖਿਡਾਰਨ ਫਿਲਹਾਲ ਰੈਂਕਿੰਗ ‘ਚ 400 ਤੋਂ ਬਾਹਰ ਪਹੁੰਚ ਗਈ ਹੈ ਜਿਸ ਕਾਰਨ ਉਸਨੂੰ ਇਸ ਵਾਰ ਟੂਰਨਾਮੈਂਟ ‘ਚ ਦਰਜਾ ਨਹੀਂ ਦਿੱਤਾ ਗਿਆ ਹੈ ਪਰ ਨਿਯਮਾਂ ਅਨੁਸਾਰ ਅਜਿਹੇ ਚੋਟੀ ਦੇ ਖਿਡਾਰੀਆਂ ਨੂੰ ਵਾਈਲਡ ਕਾਰਡ ਰਾਹੀਂ ਮੁੱਖ ਡਰਾਅ ‘ਚ ਜਗ੍ਹਾ ਦਿੱਤੀ ਜਾਂਦੀ ਹੈ। (Serena-Venus)
ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ ‘ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ਦਾ ਫਰੈਂਚ ਓਪਨ ‘ਚ 79-2 ਦਾ ਬਿਹਤਰੀਨ ਜਿੱਤ-ਹਾਰ ਦਾ ਰਿਕਾਰਡ ਰਿਹਾ ਹੈ ਅਤੇ ਇਸ ਸਮੇਂ ਚੰਗੀ ਲੈਅ ‘ਚ ਵੀ ਹਨ ਉਹ ਮੋਂਟੇ ਕਾਰਲੋ ਅਤੇ ਬਾਰਸੀਲੋਨਾ ‘ਚ ਖ਼ਿਤਾਬ ਅਤੇ ਰਿਕਾਰਡ 50 ਸੈੱਟ ਲਗਾਤਾਰ ਜਿੱਤਣ ਦੇ ਰਿਕਾਰਡ ਦੇ ਨਾਲ ਰੋਲਾਂ ਗੈਰੋਂ ‘ਚ ਪ੍ਰਵੇਸ਼ ਕਰ ਰਹੇ ਹਨ। (French Open)
ਨਡਾਲ ਨੇ ਆਖ਼ਰੀ ਵਾਰ ਰੋਲਾਂ ਗੈਰੋਂ ‘ਚ ਸਾਲ 2015 ‘ਚ ਸਰਬੀਆ ਦੇ ਨੋਵਾਕ ਜੋਕੋਵਿਚ ਹੱਥੋਂ ਕੁਆਰਟਰਫਾਈਨਲ ‘ਚ ਮਾਤ ਝੱਲੀ ਸੀ ਇਸ ਮਹੀਨੇ ਮੈਡ੍ਰਿਡ ਓਪਨ ‘ਚ ਸਪੈਨਿਸ਼ ਖਿਡਾਰੀ ਨੂੰ ਆਸਟਰੀਆ ਦੇ ਡਾਮਿਨਿਕ ਥਿਏਮ ਹੱਥੋਂ 3 ਸੈੱਟਾਂ ਦੇ ਮੈਚ ‘ਚ ਹਾਰ ਮਿਲੀ ਸੀ ਪਰ ਪੰਜ ਸੈੱਟਾਂ ਦੇ ਟੈਸਟ ਫਰੈਂਚ ਓਪਨ ‘ਚ ਨਡਾਲ ਹੀ ਅਸਲੀ ਜੇਤੂ ਮੰਨੇ ਜਾ ਰਹੇ ਹਨ 24 ਸਾਲਾ ਥਿਏਮ ਪਿਛਲੇ ਦੋ ਸਾਲਾਂ ‘ਚ ਇੱਕੋ ਇੱਕ ਖਿਡਾਰੀ ਹਨ ਜਿੰਨ੍ਹਾਂ ਨਡਾਲ ਨੂੰ ਕਲੇਅ ਕੋਰਟ ‘ਤੇ ਹਰਾਇਆ ਹੈ। (French Open)
ਪਰ ਫਰੈਂਚ ਓਪਨ ‘ਚ ਪਿਛਲੇ ਸਾਲ ਸੈਮੀਫ਼ਾਈਨਲ ‘ਚ ਥਿਏਮ ਨੂੰ ਸਪੈਨਿਸ਼ ਖਿਡਾਰੀ ਤੋਂ ਮਾਤ ਮਿਲੀ ਸੀ ਕਲੇਅ ਕੋਰਟ ‘ਤੇ ਰੋਜ਼ਰ ਫੈਡਰਰ ਦੀ ਗੈਰ ਮੌਜ਼ੂਦਗੀ ‘ਚ ਥਿਏਮ ਤੋਂ ਇਲਾਵਾ 21 ਸਾਲਾ ਅਲੇਕਸਾਂਦਰ ਜਵੇਰੇਵ ਨੂੰ ਇਸ ਵਾਰ ਨਡਾਲ ਦਾ ਸਖ਼ਤ ਵਿਰੋਧੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਵਿਸ਼ਵ ਰੈਂਕਿੰਗ ‘ਚ ਅੱਵਲ 20 ਤੋਂ ਬਾਹਰ ਹੋਣ ਦੇ ਬਾਵਜ਼ੂਦ 12 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਤੇ ਸਾਬਕਾ ਨੰਬਰ 1 ਜੋਕੋਵਿਚ ਨੂੰ ਵੀ ਨਡਾਲ ਦੇ ਸਾਹਮਣੇ ਸਖ਼ਤ ਵਿਰੋਧੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। (French Open)
ਪੈਰਿਸ (ਏਜੰਸੀ)। ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਪਹਿਲਾ ਕੁਆਲੀਫਾਈਂਗ ਗੇੜ ਜਿੱਤ ਲਿਆ, ਹਾਲਾਂਕਿ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਨੂੰ ਹਾਰ ਕੇ ਬਾਹਰ ਹੋਣਾ ਪਿਆ ਪ੍ਰਜਨੇਸ਼ ਨੇ ਇਟਲੀ ਦੇ ਸਲਵਾਟੋਰ ਕਾਰੂਸੋ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਕੁਆਲੀਫਾਈਂਗ ਗੇੜ ਜਿੱਤ ਲਿਆ ਹਾਲਾਂਕਿ ਰਾਮਕੁਮਾਰ ਅਤੇ ਸੁਮਿਤ ਦੋਵੇਂ ਹੀ ਆਪਣੇ ਆਪਣੇ ਮੁਕਾਬਲਿਆਂ ‘ਚ ਤਿੰਨ ਸੈੱਟਾਂ ਦੇ ਸੰਘਰਸ਼ ਦੇ ਬਾਵਜ਼ੂਦ ਹਾਰ ਕੇ ਬਾਹਰ ਹੋ ਗਏ।
ਦਿੱਲੀ ਦੇ ਸੁਮਿਤ ਨੇ ਵਿਸ਼ਵ ਦੇ 24ਵੇਂ ਨੰਬਰ ਦੇ ਖਿਡਾਰੀ ਸਲੋਵਾਕੀਆ ਦੇ ਮਾਰਟਿਨ ਕਿਲਜ਼ਾਨ ਵਿਰੁੱਧ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 6-4 ਨਾਲ ਜਿੱਤ ਕੇ ਵਾਧਾ ਬਣਾਇਆ ਪਰ ਅਗਲੇ ਦੋਵੇਂ ਸੈੱਟ 6-4, 6-1 ਨਾਲ ਹਾਰ ਕੇ ਮੈਚ ਗੁਆ ਬੈਠਾ ਫਰੈਂਚ ਓਪਨ ‘ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਖੇਡ ਰਹੇ 28 ਸਾਲਾ ਸਲੋਵਾਕੀਆਈ ਖਿਡਾਰੀ ਨੇ 20 ਸਾਲਾ ਭਾਰਤੀ ਖਿਡਾਰੀ ਤੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਦੋਵੇਂ ਸੈੱਟਾਂ ‘ਚ ਇੱਕ ਤਰਫ਼ਾ ਜਿੱਤ ਹਾਸਲ ਕੀਤੀ ਹਾਲਾਂਕਿ ਮਹਿਲਾ ਡਰਾਅ ‘ਚ ਅੰਕਿਤਾ ਰੈਨਾ ਤੋਂ ਆਸਾਂ ਹਨ ਜੋ 10ਵਾਂ ਦਰਜਾ ਰੂਸ ਦੀ ਅਵੇਜੀਨਾ ਰੋਡਿਨਾ ਵਿਰੁੱਧ ਖੇਡੇਗੀ ਜਦੋਂਕਿ ਯੂਕੀ ਭਾਂਬਰੀ ਨੂੰ ਵੀ ਉਸਦੀ ਰੈਂਕਿੰਗ ਦੇ ਆਧਾਰ ‘ਤੇ ਇਸ ਵਾਰ ਮੁੱਖ ਡਰਾਅ ‘ਚ ਜਗ੍ਹਾ ਮਿਲ ਗਈ ਹੈ।