for - Sach Kahoon Punjabi
Farmers News: ਕਿਸਾਨਾਂ ਨੇ ਖੇਤਾਂ ’ਚ ਲਗਾਈ ਅੱਗ, ਮੌਕੇ ’ਤੇ ਪਹੁੰਚੀ ਪੁਲਿਸ
Farmers News: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਵਾਢੀ ਕਰਨ ਉਪਰੰਤ ਆਪਣੇ ਖੇਤਾਂ ਵਿੱਚ ਖੜੇ ਕਰਚਿਆਂ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਉੱਤੇ ਸਖਤਾਈ ਵਰਤ ਰਿਹਾ ਹੈ ,ਅੱਜ ਨੇੜਲੇ ਪਿੰਡ ਛਾਜਲੀ ਵਿਖੇ ਬਾਵਾ ਸਿੰਘ ਆਪਣੇ ਖੇਤਾਂ ਦੇ ਵਿੱਚ 10 ਏਕੜ ਖੜੇ ਖਰਚਿਆਂ ਨੂੰ ਅੱਗ ਲਾ ਰਿਹਾ ਸੀ, ਜਿਸ ਦੀ ਭਿਣਕ ਪੈਂਦਿਆਂ ਹੀ ਮੌਕੇ ’ਤੇ ਥਾਣਾ ਛਾਜਲੀ ਦੇ ਐਸਐਚਓ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਦਾ ਇੱਕ ਘੰਟਾ ਘਿਰਾਓ ਕੀਤਾ, ਜਿਸ ਨੂੰ ਲੈ ਕੇ ਦਿੜ੍ਹਬਾ ਦੇ ਡੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਕੀਤੀ ਨਾਅਰੇਬਾਜ਼ੀ
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਅਤੇ ਜਸਵੀਰ ਸਿੰਘ ਮੇਦੇਵਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੜੇ ਖਰਚੇ ਜੀਰੀ ਦੇ ਨੂੰ ਅੱਗ ਲਾਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ, ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਣਕ ਦੀ ਬਿਜਾਈ ਇੱਕ ਨਵੰਬਰ ਅੱਜ ਤੋਂ ਸ਼ੁਰੂ ਹੋ ਗਈ ਹੈ, ਪ੍ਰੰਤੂ ਪਿੰਡ ਛਾਜਲੀ ਦਾ ਰਕਬਾ ਵੱਡਾ ਹੋਣ ਕਰਕੇ ਬੇਲਰਾਂ ਦੀ ਕਮੀ ਹੋਣ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਸਾਡੀ ਇੱਕ ਮਜ਼ਬੂਰੀ ਹੈ। Farmers News
ਉਹਨਾਂ ਕਿਹਾ ਕਿ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੇਲਰਾ ਨੇ ਗੱਠਾਂ ਬੰਨ ਦਿੱਤੀਆਂ ਹਨ, ਉਹ ਵੀ ਨਹੀਂ ਚੁੱਕੀਆਂ ਗਈਆਂ, ਕਿਸਾਨ ਮਜ਼ਬੂਰੀ ਬੱਸ ਉਹਨਾਂ ਨੂੰ ਵੀ ਅੱਗ ਲਾ ਰਹੇ ਹਨ। ਕਿਸਾਨ ਆਗੂ ਦਾ ਕਹਿਣਾ ਹੈ ਕਿ ਪਿੰਡ ਛਾਜਲੀ ਦੀ ਕੌਆਪਰੇਟਿਵ ਸੁਸਾਇਟੀ ਕੋਲ ਵੀ ਵੇਲਰ ਨਹੀਂ ਹੈ, ਇਹ ਸਰਕਾਰ ਵੱਲੋਂ ਮਹਿਜ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Ransom Case: ਇਮੀਗ੍ਰੇਸ਼ਨ ਵਾਲੇ ਤੋਂ 10 ਲੱਖ ਦੀ ਫਿਰੋਤੀ ਮੰਗਣ ਵਾਲਾ ਫਰੀਦਕੋਟ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਕਾਬੂ…
ਉਹਨਾਂ ਕਿਹਾ ਕਿ ਜੇ ਅਸੀਂ ਆਪਣੇ ਖੇਤਾਂ ਵਿਚ ਖੜੇ ਕਰਚਿਆਂ ਨੂੰ ਅੱਗ ਨਹੀਂ ਲਾਵਾਂਗੇ ਤਾਂ ਅਸੀਂ ਕਣਕ ਦੀ ਬਿਜਾਈ ਕਰਨ ਤੋਂ ਪੱਛੜ ਜਾਵਾਂਗੇ, ਜਿਸ ਨਾਲ ਕਣਕ ਦੀ ਬਿਜਾਈ ਤੇ ਝਾੜਦਾ ਅਸਰ ਪਵੇਗਾ ਅਤੇ ਸੁੱਕੇ ਵਾਹਣ ਵਿੱਚ ਕੀਤੀ ਬਿਜਾਈ ਉਗਣ ਵਿੱਚ ਦੇਰੀ ਕਰਦੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਆਪੋ-ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਕਿਸਾਨਾਂ ’ਤੇ ਮਾਮਲੇ ਦਰਜ ਨਾ ਕੀਤੇ ਜਾਣ ਅਤੇ ਨਾ ਹੀ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ ,ਜਿਸ ਕਾਰਨ ਹਾੜੀ ਦੀ ਫਸਲ ਕਣਕ ਦੀ ਬਿਜਾਈ ਲੇਟ ਨਾ ਹੋਵੇ।
ਜਦੋਂ ਇਸ ਸਬੰਧੀ ਦਿੜ੍ਹਬਾ ਦੇ ਡੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸਾਡੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ ,ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਾਉਣ, ਕਿਸਾਨਾਂ ਦੇ ਨਾਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਹਰ ਸਮੇਂ ਨਾਲ ਖੜਾ ਹੈ, ਉਹਨਾਂ ਕਿਹਾ ਕਿ ਜੋ ਛਾਜਲੀ ਦੇ ਬੇਲਰ ਬਾਹਰ ਚਲੇ ਗਏ ਹਨ, ਉਹਨਾਂ ਨੂੰ ਅਸੀਂ ਪਿੰਡ ਛਾਜਲੀ ਵਾਸੀਆਂ ਲਈ ਜਲਦੀ ਮੰਗਵਾ ਰਹੇ ਤਾਂ ਕਿ ਇੱਥੋਂ ਦੇ ਕਿਸਾਨ ਵੇਲਰਾਂ ਦੀ ਵਰਤੋਂ ਕਰਨ, ਉਹਨਾਂ ਕਿਹਾ ਕਿ ਐਨਾ ਕਹਿਣ ਦੇ ਬਾਵਜ਼ੂਦ ਵੀ ਜੇ ਕੋਈ ਕਿਸਾਨ ਫਿਰ ਵੀ ਆਪਣੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਂਦਾ ਹੈ ਤਾਂ ਉਹਨਾਂ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਇਸ ਮੌਕੇ ਭੋਲਾ ਸਿੰਘ ਛਾਜਲੀ ,ਦਰਸ਼ਨ ਸਿੰਘ ਮੀਤਾ, ਸ਼ੇਰਾ ਸਿੰਘ, ਗੋਕਲ ਰਾਮ ਪੰਡਿਤ ,ਕ੍ਰਿਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।
-ਆਸਿਆਨ ‘ਚ ਭਾਗ ਲੈਣ ਲਈ ਮੋਦੀ ਬੈਂਕਾਕ ਰਵਾਨਾ
-ਤਿੰਨ ਰੋਜ਼ਾ ਦੌਰੇ ‘ਤੇ ਗਏ ਹਨ ਬੈਂਕਾਕ
ਨਵੀਂ ਦਿੱਲੀ, ਏਜੰਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਥਾਈਲੈਂਡ ਵਿੱਚ ਹੋ ਰਹੇ ਦੱਖਣ – ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ) ਸ਼ਿਖਰ ਸੰਮੇਲਨ ਅਤੇ ਖੇਤਰੀ ਵਿਆਪਕ ਆਰਥਕ ਸਾਂਝੇਦਾਰੀ (ਆਰਸੀਈਪੀ) ਦੀ ਬੈਠਕ ਵਿੱਚ ਭਾਗ ਲੈਣ ਲਈ ਸ਼ਨਿੱਚਰਵਾਰ ਨੂੰ ਤਿੰਨ ਰੋਜ਼ਾ ਦੌਰੇ ਵਾਸਤੇ ਬੈਂਕਾਕ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਕਿਹਾ , ‘ਇਹ ਬੈਠਕ ਭਾਰਤ ਦੀ ‘ਐਕਟ ਈਸਟ ਪਾਲਿਸੀ’ ਦੇ ਮਹੱਤਵਪੂਰਣ ਭਾਗ ਹਨ।’ ਸ਼੍ਰੀ ਮੋਦੀ ਸ਼ਨਿੱਚਰਵਾਰ ਨੂੰ ਬੈਂਕਾਕ ਦੇ ‘ਨੈਸ਼ਨਲ ਇੰਡੋਰ ਸਟੇਡੀਅਮ’ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ। (ASEAN)
ਉਨ੍ਹਾਂ ਟਵੀਟ ਕਰਕੇ ਕਿਹਾ ਕਿ, ‘ਭਾਰਤੀ ਪਰਵਾਸੀ ਦੇ ਨਾਲ ਜੁੜਨਾ ਇੱਕ ਅਜਿਹੀ ਚੀਜ ਹੈ ਜਿਸਦਾ ਮੈਂ ਹਮੇਸ਼ਾ ਇੰਤਜਾਰ ਕਰਦਾ ਹਾਂ। ਅੰਤਰ ਰਾਸ਼ਟਰੀ ਸਮੇਂ ਅਨੁਸਾਰ ਅੱਜ ਸ਼ਾਮ ਛੇ ਵਜੇ ਮੈਂ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਰੂਬਰੂ ਹੋਵਾਂਗਾ। ਉਨ੍ਹਾਂ ਦਾ ਥਾਈਲੈਂਡ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਣ ਯੋਗਦਾਨ ਹੈ। ਸ਼੍ਰੀ ਮੋਦੀ ਆਪਣੇ ਤਿੰਨ ਰੋਜ਼ਾ ਥਾਈਲੈਂਡ ਯਾਤਰਾ ਦੌਰਾਨ ਆਸਿਆਨ ਦੇ 16ਵੇਂ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਨਾਲ ਆਰਸੀਈਪੀ ਦੀ ਮਹੱਤਵਪੂਰਣ ਬੈਠਕ ਦੇ ਨਾਲ ਹੀ ਕਈ ਹੋਰ ਬੈਠਕਾਂ ਵਿੱਚ ਸ਼ਾਮਿਲ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਮਰਾਹ ਦੇ ਓਵਰ ਂਚ ਹੋਈ ਕੋਹਲੀ-ਪੇਨ ਦਰਮਿਆਨ ਹੋਇਆ ਟਿੱਪਣੀਆਂ ਦਾ ਦੌਰ
ਪਰਥ, 17 ਦਸੰਬਰ
ਭਾਰਤ-ਆਸਟਰੇਲੀਆ ਕ੍ਰਿਕਟ ਟੀਮਾਂ ਦੇ ਕਪਤਾਨ ਵਿਰਾਟ ਕੋਹਲੀ ਤੇ ਟਿਮ ਪੇਨ ਦਰਮਿਆਨ ਦੂਸਰੇ ਕ੍ਰਿਕਟ ਟੈਸਟ ‘ਚ ਸ਼ੁਰੂ ਹੋਈ ਜੁਬਾਨੀ ਜੰਗ ਮੈਚ ਦੇ ਚੌਥੇ ਦਿਨ ਵੀ ਜਾਰੀ ਰਹੀ ਜਿਸ ਨਾਲ ਮੈਦਾਨੀ ਅੰਪਾਇਰ ਕ੍ਰਿਸ ਗੈਫੇਨੀ ਨੂੰ ਦੋਵਾਂ ਖਿਡਾਰੀਆਂ ਨੂੰ ਚੇਤਾਵਨੀ ਦੇਣੀ ਪੈ ਗਈ
ਆਸਟਰੇਲੀਆ ਦੀ ਦੂਸਰੀ ਪਾਰੀ ਦੌਰਾਨ ਮੈਚ ਦੇ 71ਵੇਂ ਓਵਰ ‘ਚ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰਾ ਰਹੇ ਸਨ ਪਰ ਦੋਵਾਂ ਟੀਮਾਂ ਦੇ ਕਪਤਾਨ ਉਸ ਸਮੇਂ ਵੀ ਵਿੱਚੋਂ ਇੱਕ ਦੂਸਰੇ ‘ਤੇ ਟਿੱਪਣੀਆਂ ਕਰ ਰਹੇ ਸਨ ਇਸ ਦੌਰਾਨ ਵਿਰਾਟ ਨਾਨ ਸਟਰਾਈਕਰ ਦੇ ਨਜ਼ਦੀਕ ਆ ਕੇ ਫੀਲਡਿੰਗ ਕਰਨ ਲੱਗੇ
ਤੀਸਰੇ ਦਿਨ ਵਿਰਾਟ ਦੇ ਆਊਟ ਹੋ ਕੇ ਨਾਰਾਜ਼ਗੀ ਦਿਖਾਉਣ -ਤੇ ਪੇਨ ਨੇ ਕੀਤੀ ਸੀ ਟਿੱਪਣੀ
ਪੇਨ ਨੇ ਵਿਰਾਟ ਨੂੰ ਕਿਹਾ ਕਿ ਤੂੰ ਹੀ ਸੀ ਜੋ ਕੱਲ ਵਿਕਟ ਗੁਆ ਬੈਠਾ ਸੀ ਅੱਜ ਤੂੰ ਐਨਾ ਕੂਲ ਬਣਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ? ਇਸ ‘ਤੇ ਵਿਰਾਟ ਨਾਰਾਜ਼ ਹੋ ਗਏ ਜਿਸ ਨਾਲ ਗੈਫੇਨੀ ਨੂੰ ਮਾਮਲੇ ਨੂੰ ਸ਼ਾਂਤ ਕਰਾਊਣ ਲਈ ਦੋਵਾਂ ਖਿਡਾਰੀਆਂ ਦੇ ਵਿੱਚ ਆਉਣਾ ਪੈ ਗਿਆ ਗੈਫੇਨੇ ਨੇ ਕਿਹਾ ਕਿ ਬਸ ਬਹੁਤ ਹੋਇਆ ਹੁਣ ਆਪਣੀ ਖੇਡ ਖੇਡੋ ਤੁਸੀਂ ਦੋਵੇਂ ਕਪਤਾਨ ਹੋ ਟਿਮ ਤੂੰ ਕਪਤਾਨ ਹੈਂ ਇਸ ‘ਤੇ ਪੇਨ ਨੇ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ਼ ਗੱਲ ਕਰ ਰਹੇ ਸੀ ਅਸੀਂ ਗਾਲੀ ਗਲੋਚ ਨਹੀਂ ਕਰ ਰਹੇ ਵਿਰਾਟ ਤੂੰ ਆਪਣਾ ਠਰੰਮਾ ਬਣਾ ਕੇ ਰੱਖ ਹਾਲਾਂਕਿ ਇਸ ਦੌਰਾਨ ਵਿਰਾਟ ਨੇ ਜੋ ਕਿਹਾ ਉਹ ਮਾਈਕ੍ਰੋਫੋਨ ‘ਤੇ ਸਾਫ਼ ਸੁਣਿਆ ਨਹੀਂ ਗਿਆ
ਕੁਝ ਗੇਂਦਾਂ ਬਾਅਦ ਮਾਹੌਲ ਫਿਰ ਗਰਮ ਹੋ ਗਿਆ ਜਦੋਂ ਵਿਰਾਟ ਰਨ ਲਈ ਦੌੜ ਰਹੇ ਪੇਨ ਦੇ ਅੱਗਿਓਂ ਲੰਘਣ ਲੱਗੇ ਤਾਂ ਇਸ ‘ਤੇ ਪੇਨ ਨਾਰਾਜ਼ ਹੋ ਗਏ ਅਤੇ ਵਿਰਾਟ ਨਾਲ ਲੜਨ ਦੇ ਅੰਦਾਜ਼ ‘ਚ ਉਸਦੀ ਛਾਤੀ ਦੇ ਬੇਹੱਦ ਕਰੀਬ ਆ ਗਏ ਵਿਰਾਟ ਨੇ ਬਾਅਦ ‘ਚ ਅੰਪਾਇਰ ਕੁਮਾਰ ਧਰਮਸੇਨਾ ਕੋਲ ਜਾ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ
ਮੈਦਾਨੀ ਅੰਪਾਇਰਾਂ ਨੇ ਦੋਵਾਂ ਕਪਤਾਨਾਂ ਨੂੰ ਇਸ ‘ਤੇ ਚੇਤਾਵਨੀ ਦਿੱਤੀ ਹਾਲਾਂਕਿ ਕਮੈਂਟਰੀ ਕਰ ਰਹੇ ਸੰਜੇ ਮੰਜਰੇਕਰ ਅਤੇ ਡੇਮਿਅਨ ਫਲੇਮਿੰਗ ਨੇ ਵਿਰਾਟ ਦੇ ਵਤੀਰੇ ‘ਤੇ ਹੈਰਾਨੀ ਪ੍ਰਗਟ ਕੀਤੀ ਪਰ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਨੇ ਕਿਹਾ ਕਿ ਜੁਬਾਨੀ ਜੰਗ ਕਿਸੇ ਮੈਚ ‘ਚ ਬਹੁਤ ਆਮ ਜਿਹੀ ਗੱਲ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ
ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ
ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ
ਪਰਥ, 13 ਦਸੰਬਰ
ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ ਰੱਖਿਆ ਗਿਆ ਹੈ
ਜਦੋਂਕਿ ਓਪਨਰ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਵੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਟੇਸਟ ‘ਚ ਨਹੀਂ ਖੇਡ ਸਕਣਗੇ ਅਭਿਆਸ ਮੈਚ ਦੌਰਾਨ ਜਖ਼ਮੀ ਹੋਣ ਕਾਰਨ ਪ੍ਰਿਥਵੀ ਪਹਿਲੇ ਮੈਚ ‘ਚ ਵੀ ਨਹੀਂ ਖੇਡ ਸਕਿਆ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਪਰਥ ਟੈਸਟ ਲਈ ਆਪਣੀ 13 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਅਸ਼ਵਿਨ, ਰੋਹਿਤ ਅਤੇ ਸ਼ਾੱ ਦੇ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਾ ਹੋ ਸਕਣ ਦੀ ਜਾਣਕਾਰੀ ਦਿੱਤੀ ਗਈ
ਗੁੱਟ ਦੇ ਸਪਿੱਨਰ ਕੁਲਦੀਪ ਨੂੰ ਪਰਥ ‘ਚ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਨੂੰ ਧਿਆਨ ‘ਚ ਰੱਖਦਿਆਂ ਬਾਹਰ ਰੱਖਿਆ ਗਿਆ ਹੈ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਾਈ ਗਈ ਹੈ ਜਦੋਂਕਿ ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਤੇਜ਼ ਗੇਂਦਬਾਜ਼ੀ ਹਮਲੇ ਦਾ ਜਿੰਮ੍ਹਾ ਸੌਂਪਿਆ ਗਿਆ ਹੈ ਜੋ ਐਡੀਲੇਡ ਟੈਸਟ ਤੋਂ ਬਾਹਰ ਰਹੇ ਸਨ
ਐਡੀਲੇਡ ਓਪਲ ‘ਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਪੇਟ ਦੀ ਮਾਂਸਪੇਸ਼ੀਆਂ ‘ਚ ਖਿਚਾਅ ਹੈ ਜਦੋਂਕਿ ਰੋਹਿਤ ਨੂੰ ਪਿੱਠ ਦੇ ਹੇਠਲੇ ਹਿੱਸੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ
ਨਵੀਂ ਦਿੱਲੀ, ਏਜੰਸੀ। ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲੀ ਛਿਮਾਹੀ ‘ਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਤਿੰਨੇ ਏਅਰਲਾਇੰਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਹਾਜ਼ ਈਂਧਣ ਨੂੰ ਵੀ ਜਲਦ ਤੋਂ ਜਲਦ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਇਸ ਨੂੰ 18 ਫੀਸਦੀ ਵਾਲੇ ਸਲੈਬ ‘ਚ ਰੱਖਿਆ ਜਾਵੇ।
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਈਂਧਣ ਨੂੰ ਜੀਐਸਟੀ ‘ਚ ਸ਼ਾਮਲ ਕਰਨ ਲਈ ਅਸੀਂ ਮਾਲੀਆ ਵਿਭਾਗ ਨਾਲ ਸੰਪਰਕ ‘ਚ ਹਾਂ। ਇਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਕਾਫੀ ਰਾਹਤ ਮਿਲੇਗੀ, ਬਸ਼ਰਤੇ ਕਰ ਦੀ ਦਰ ਬਹੁਤ ਉਚੀ ਨਾ ਹੋਵੇ। ਇਹ ਪੁੱਛੇ ਜਾਣ ‘ਤੇ ਕਿ ਮੰਤਰਾਲੇ ਜਹਾਜ਼ ਈਂਧਣ ਨੂੰ ਕਿਸ ਸਲੈਬ ‘ਚ ਰੱਖਣ ਦੀ ਸਿਫਾਰਿਸ਼ ਕਰ ਰਿਹਾ ਹੈ, ਅਧਿਕਾਰੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਨੂੰ 18 ਫੀਸਦੀ ਦੀ ਸਲੈਬ ‘ਚ ਰੱਖਿਆ ਜਾਵੇ। ਪਰ ਇਹ ਸਭ ਭਵਿੱਖ ਦੀ ਗੱਲ ਹੈ ਜੋ ਬਾਅਦ ‘ਚ ਤੈਅ ਹੋਵੇਗਾ। ਹਾਂ, ਜੇਕਰ ਬਹੁਤ ਜ਼ਿਆਦਾ ਕਰ ਲਗਾਇਆ ਜਾਂਦਾ ਹੈ ਤਾਂ ਜੀਐਸਟੀ ‘ਚ ਇਸ ਨੂੰ ਸ਼ਾਮਲ ਕਰਨ ਦਾ ਉਦੇਸ਼ ਹੀ ਪੂਰਾ ਨਹੀਂ ਹੋ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
3174 ਮਤਦਾਨ ਕੇਂਦਰਾਂ ‘ਤੇ ਹੋ ਰਿਹਾ Elections
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਸਖ਼ਤ ਸੁਰੱਖਿਆ ਦਰਮਿਆਨ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਲਈ ਮਤਦਾਨ ਜਾਰੀ ਹੈ। ਰਾਜ ਦੇ 3174 ਮਤਦਾਨ ਕੇਂਦਰਾਂ ‘ਤੇ 1054977 ਮਤਦਾਤਾ ਅੱਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਕਸ਼ਮੀਰ ਘਾਟੀ ‘ਚ ਠੰਢ ਕਾਰਨ ਅੱਜ ਸਵੇਰੇ ਅੱਠ ਵਜੇ ਮਤਦਾਨ ਸੁਸਤ ਗਤੀ ਨਾਲ ਸ਼ੁਰੂ ਹੋਇਆ ਪਰ ਜੰਮੂ ਖੇਤਰ ਦੇ ਮਤਦਾਨ ਕੇਂਦਰਾਂ ‘ਤੇ ਮਤਦਾਤਾਵਾਂ ਨੂੰ ਜ਼ਿਆਦਾ ਗਿਣਤੀ ‘ਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਘਾਟੀ ‘ਚ ਵੀ ਦਿਨ ਚੜ੍ਹਨ ਦੇ ਨਾਲ ਮਤਦਾਨ ਦੀ ਰਫਤਾਰ ‘ਚ ਗਤੀ ਆਉਣ ਦੀ ਉਮੀਦ ਹੈ ਜਿੱਥੇ ਵੱਖਵਾਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। (Elections)
ਮਤਦਾਨ ਸਮਾਪਤ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਰਾਜ ਦੇ ਮੁੱਖ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਨੇ ਦੱਸਿਆ ਕਿ ਰਾਜ ‘ਚ 3174 ਮਤਦਾਨ ਕੇਂਦਰਾਂ ‘ਚ ਅੱਜ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਲਈ ਮਤਦਾਨ ਹੋ ਰਿਹਾ ਹੈ, ਜਿਸ ‘ਚ 410 ਮਤਦਾਨ ਕੇਂਦਰ ਕਸ਼ਮੀਰ ਖੇਤਰ ‘ਚ ਹਨ ਅਤੇ 2764 ਮਤਦਾਨ ਕੇਂਦਰ ਜੰਮੂ ਖੇਤਰ ‘ਚ ਹਨ। ਉਹਨਾਂ ਕਿਹਾ ਕਿ ਮਤਦਾਨ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੈ ਅਤੇ ਵੋਟਾਂ ਦੀ ਗਿਣਤੀ ਮਤਦਾਨ ਸਮਾਪਤ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ
ਸਿਡਨੀ, 24 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ ਆਸਟਰੇਲੀਆ 3 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ ਅਤੇ ਜੇਕਰ ਉਹ ਤੀਜਾ ਮੈਚ ਜਿੱਤਦਾ ਹੈ ਤਾਂ ਲੜੀ ਵੀ ਉਸਦੇ ਨਾਂਅ ਹੋ ਜਾਵੇਗੀ ਅਤੇ ਭਾਰਤ ਨੂੰ ਲਗਾਤਾਰ ਸੱਤ ਲੜੀਆਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦੀ ਸ਼ਰਮ ਝੱਲਣੀ ਪਵੇਗੀ ਸਿਡਨੀ ਦੀ ਪਿੱਚ ਆਮ ਤੌਰ ‘ਤੇ ਧੀਮੀ ਹੀ ਰਹਿੰਦੀ ਹੈ ਅਤੇ ਦੂਜੇ ਮੈਚ ‘ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੀਮ ‘ਚ ਫੇਰ ਬਦਲ ਦੇ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ ਹਾਲਾਂਕਿ ਭਾਰਤ ਧੀਮੀ ਪਿੱਚ ਨੂੰ ਦੇਖਦਿਆਂ ਸਪਿੱਨਰ ਯੁਜਵੇਂਦਰ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ‘ਤੇ ਪਰਖ਼ ਸਕਦਾ ਹੈ ਖਲੀਲ ਅਜੇ ਤੱਕ ਦੋ ਮੈਚਾਂ ‘ਚ ਮਹਿੰਗੇ ਹੀ ਸਾਬਤ ਹੋਏ ਹਨ
ਤੀਸਰੇ ਨੰਬਰ ‘ਤੇ ਨਿੱਤਰ ਸਕਦੇ ਹਨ ਕੋਹਲੀ
ਮੈਲਬੌਰਨ ‘ਚ ਜਦੋਂ ਬਰਸਾਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ ਉਸ ਸਮੇਂ ਸਲਾਮੀ ਬੱੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਲਈ ਤਿਆਰ ਸਨ ਤੇ ਕੋਹਲੀ ਵੀ ਪੈਡ ਪਾ ਕੇ ਬੈਠੇ ਸਨ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਐਲ ਰਾਹੁਲ ਦੀ ਲਗਾਤਾਰ ਅਸਫਲਤਾ ਨੂੰ ਦੇਖਦੇ ਹੋਏ ਕੋਹਲੀ ਤੀਸਰੇ ਨੰਬਰ ‘ਤੇ ਆ ਸਕਦੇ ਹਨ
ਐਤਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜੇਕਰ ਹਾਲਾਤ ਬਹੁਤ ਖ਼ੁਸ਼ਕ ਨਾ ਰਹੇ ਤਾਂ ਆਰੋਨ ਫਿਚ ਆਪਣੀ ਆਖ਼ਰੀ ਇਕਾਦਸ਼ ‘ਚ ਸ਼ਾਇਦ ਬਦਲਾਅ ਨਾ ਕਰਨ
ਲਗਾਤਾਰ ਸੱਤ ਲੜੀਆਂ ਜਿੱਤਣ ਵਾਲੇ ਭਾਰਤ ਦੀ ਇਹ ਲੜੀ ਭਾਵੇਂ ਟੁੱਟ ਗਈ ਪਰ ਹੁਣ ਭਾਰਤ ਦੀਆਂ ਨਜ਼ਰਾਂ ਆਪਣੇ ਗੇਂਦਬਾਜ਼ਾਂ ਤੋਂ ਇੱਕ ਹੋਰ ਜਾਨਦਾਰ ਪ੍ਰਦਰਸ਼ਨ ਦੀ ਆਸ ਕਰਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ
ਭਾਰਤ ਕੋਲ ਮੈਲਬੌਰਨ ‘ਚ ਹੋਏ ਦੂਸਰੇ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਬਰਸਾਤ ਨੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਬਰਸਾਤ ਕਾਰਨ ਜਦੋਂ ਖੇਡ ਰੋਕੀ ਗਈ ਓਦੋਂ ਆਸਟਰੇਲੀਆ ਨੇ 19 ਓਵਰਾਂ ‘ਚ 7 ਵਿਕਟਾਂ ‘ਤੇ ਸਿਰਫ਼ 132 ਦੌੜਾਂ ਬਣਾਈਆਂ ਸਨ
ਹੁਣ ਹਾਰੇ ਤਾਂ ਲੜੀ ਹਾਰੇ
ਭਾਰਤ ਦੀ ਟੀ20 ‘ਚ ਸ਼ਾਨਦਾਰ ਮੁਹਿੰਮ ਜੁਲਾਈ 2017 ਤੋਂ ਚੱਲੀ ਆ ਰਹੀ ਹੈ ਇਸ ਤੋਂ ਬਾਅਦ ਉਸਨੇ ਜੋ 27 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਉਹਨਾਂ ਵਿੱਚੋਂ 20 ਵਿੱਚ ਉਸਨੂੰ ਜਿੱਤ ਮਿਲੀ ਇਹੀ ਨਹੀਂ ਅਗਸਤ 2017 ਤੋਂ ਭਾਰਤ ਲ ਗਾਤਾਰ 9 ਟੀ20 ਲੜੀਆਂ ‘ਚ ਅਜੇਤੂ ਰਿਹਾ ਹੈ ਇਹਨਾਂ ਵਿੱਚ ਆਸਟਰੇਲੀਆ ਵਿਰੁੱਧ ਅਕਤੂਬਰ 2017 ‘ਚ ਦੋ ਮੈਚਾਂ ਦੀ ਡਰਾਅ ਲੜੀ ਵੀ ਸ਼ਾਮਲ ਹੈ ਭਾਰਤ ਹੁਣ ਇਸ ਤੀਸਰੇ ਅਤੇ ਫੈਸਲਾਕੁੰਨ ਮੈਚ ‘ਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਲੜੀ ਬਚਾਉਣ, ਕੰਗਾਰੂ ਖੇਡਣਗੇ ਜਿੱਤਣ ਲਈ
3 ਮੈਚਾਂ ਦੀ ਲੜੀ ਦਾ ਦੂਸਰਾ ਮੈਚ, ਆਸਟਰੇਲੀਆ 1-0 ਨਾਲ ਅੱਗੇ
ਏਜੰਸੀ,
ਮੈਲਬੌਰਨ, 22 ਨਵੰਬਰ
ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ ‘ਚ ਜੇਤੂ ਸ਼ੁਰੂਆਤ ਕਰਨ ਤੋਂ ਖੁੰਝ ਗਈ ਪਰ ਉਸਦਾ ਸਾਰਾ ਧਿਆਨ ਹੁਣ ਮੈਲਬੌਰਨ ਕ੍ਰਿਕਟ ਮੈਦਾਨ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਸਰੇ ਟੀ20 ‘ਤੇ ਲੱਗ ਗਿਆ ਹੈ ਜਿੱਥੇ ਜਿੱਤ ਦਰਜ ਕਰਕੇ ਉਸਦਾ ਇੱਕੋ ਇੱਕ ਟੀਚਾ ਲੜੀ ਬਚਾਉਣਾ ਹੈ ਭਾਰਤ ਨੂੰ ਗਾਬਾ ‘ਚ ਪਹਿਲੇ ਮੈਚ ‘ਚ ਡੀਐਲਵਾਈ ਪ੍ਰਣਾਲੀ ਨਾਲ 4 ਦੌੜਾਂ ਨਾਲ ਹਾਰ ਮਿਲੀ ਸੀ ਜਿਸ ਨਾਲ ਉਹ ਤਿੰਨ ਮੈਚਾਂ ਦੀ ਲੜੀ ‘ਚ 1-0 ਨਾਲ  ਪਿੱਛੇ ਹੋ ਗਿਆ ਹੈ ਆਸਟਰੇਲੀਆ ਦੌਰੇ ਤੋਂ ਪਹਿਲਾਂ ਲਗਾਤਾਰ 6 ਟੀ20 ਲੜੀਆਂ ਜਿੱਤਣ ਵਾਲੀ ਭਾਰਤੀ ਟੀਮ ਸ਼ੁਰੂ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਪਰ ਬ੍ਰਿਸਬੇਨ ਤੋਂ ਪਹਿਲਾਂ ਆਪਣੇ ਪਿਛਲੇ ਚਾਰ ਮੈਚ ਲਗਾਤਾਰ ਹਾਰਨ ਵਾਲੀ ਆਸਟਰੇਲੀਆ ਨੇ ਉਸਨੂੰ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ
ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ
ਹਾਲਾਂਕਿ ਦੋਵਾਂ ਟੀਮਾਂ ਲਈ ਐਮਸੀਜੀ ‘ਚ ਦੂਸਰਾ ਮੈਚ ਬਹੁਤ ਮਹੱਤਵਪੂਰਨ ਹੋ ਗਿਆ ਹੈ ਭਾਰਤ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ ਤਾਂ ਆਸਟਰੇਲੀਆ ਕੋਲ ਇਸ ਨੂੰ ਜਿੱਤ ਕੇ 2-0 ਨਾਲ ਲੜੀ ਕਬਜ਼ਾਉਣ ਦਾ ਸੁਨਹਿਰੀ ਮੌਕਾ ਹੈ ਪਿਛਲੇ ਮੈਚ ‘ਚ ਬੱਲੇਬਾਜ਼ੀ ‘ਚ ਸ਼ਿਖਰ ਧਵਨ ਤੋਂ ਇਲਾਵਾ ਕੋਈ ਬੱਲੇਬਾਜ਼ ਟਿਕ ਕੇ ਬੱਲੇਬਾਜ਼ੀ ਨਹੀਂ ਕਰ ਸਕਿਆ ਜਦੋਂਕਿ ਗੇਂਦਬਾਜ਼ੀ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ(3 ਓਵਰਾਂ, 42 ਦੌੜਾਂ) ਅਤੇ ਕਰੁਣਾਲ ਪਾਂਡਿਆ(4 ਓਵਰ, 55 ਦੌੜਾਂ) ਨੇ ਬੱਲੇਬਾਜ਼ਾਂ ਦੇ ਹੱਥ ਖੋਲ ਦਿੱਤੇ ਅਤੇ ਹੇਠਲੇ ਕ੍ਰਮ ‘ਤੇ ਕ੍ਰਿਸ ਲਿਨ, ਗਲੇਨ ਮੈਕਸਵੇਲ ਅਤੇ ਮਾਰਕਸ ਸਟੋਇਨਿਸ ਨੇ ਆਖ਼ਰੀ ਓਵਰਾਂ ‘ਚ ਤੇਜੀ ਨਾਲ ਦੌੜਾਂ ਬਣਾਈਆਂ ਜਿਸਨੇ ਬਾਅਦ ‘ਚ ਭਾਰਤ ਲਈ ਮੀਂਹ ਪ੍ਰਭਾਵਿਤ ਮੈਚ ‘ਚ ਵੱਡਾ ਫ਼ਰਕ ਪੈਦਾ ਕਰ ਦਿੱਤਾ
ਭਾਰਤ ਨੂੰ ਆਪਣੀ ਫੀਲਡਿੰਗ ‘ਚ ਵੀ ਸੁਧਾਰ ਦੀ ਜਰੂਰਤ ਹੈ ਪਹਿਲੇ ਮੈਚ ‘ਚ ਭਾਰਤੀ ਫੀਲਡਰਾਂ ਨੇ ਦੋ ਵਾਰ ਕੈਚ ਛੱਡੇ ਜੋ ਅਹਿਮ ਮੌਕਿਆਂ ‘ਤੇ ਟੀਮ ਨੂੰ ਭਾਰੀ ਪਿਆ ਆਸਟਰੇਲੀਆਈ ਗੇਂਦਬਾਜ਼ਾਂ ਜੇਸਨ ਅਤੇ ਬਿਲੀ ਸਟੇਨਲੇਕ ਨੇ ਵੱਖਰੇ ਬਾਊਂਸ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਅਤੇ ਉਹਨਾਂ ਨੂੰ ਜਿਆਦਾ ਸਮਾਂ ਟਿਕਣ ਨਹੀਂ ਦਿੱਤਾ ਹਾਲਾਂਕਿ ਇਸ ਪਹਿਲੇ ਝਟਕੇ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਉਹ ਆਪਣਾ ਸਾਰਾ ਧਿਆਨ ਐਮਸੀਜੀ ਮੈਚ ‘ਤੇ ਲਗਾਉਣਗੇ ਕਿਉਂਕਿ ਇਹ ਮੈਚ ਭਾਰਤ ਲਈ ਹੁਣ ਕਰੋ ਜਾਂ ਮਰੋ ਦਾ ਹੋ ਗਿਆ ਹੈ
ਪਹਿਲੇ ਮੈਚ ਦੀ ਹਾਰ ਤੋਂ ਬਾਅਦ ਭਾਰਤੀ ਟੀਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਕੇਐਲ ਰਾਹੁਲ ਦੀ ਖ਼ਰਾਬ ਲੈਅ ਦੇ ਮੱਦੇਨਜ਼ਰ ਬੱਲੇਬਾਜ਼ੀ ਕ੍ਰਮ ‘ਚ ਬਦਲਾਅ ਹੋ ਸਕਦਾ ਹੈ ਰਾਹੁਲ ਪਿਛਲੇ ਛੇ ਮੈਚਾਂ ‘ਚ 30 ਦੌੜਾਂ ਤੋਂ ਪਾਰ ਨਹੀਂ ਪਾ ਸਕਦੇ ਹਨ ਅਜਿਹੇ ‘ਚ ਰਾਹੁਲ ਦੀ ਜਗ੍ਹਾ ਮਨੀਸ਼ ਪਾਂਡੇ ਨੂੰ ਜਗ੍ਹਾ ਮਿਲ ਸਕਦੀ ਹੈ ਇਸ ਤੋਂ ਇਲਾਵਾ ਟੀਮ ਮੈਨੇਜਮੈਂਟ ਗੇਂਦਬਾਜ਼ੀ ਹਮਲੇ ‘ਤੇ ਵੀ ਦੁਬਾਰਾ ਵਿਚਾਰ ਕਰ ਸਕਦੀ ਹੈ ਪਿਛਲੇ ਮੈਚ ‘ਚ ਕੁਰਣਾਲ ਪਾਂਡਿਆ ਨੇ 55 ਦੌੜਾਂ ਦੇ ਦਿੱਤੀਆਂ ਇਸ ਲਈ ਕੋਹਲੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੂੰ ਮੌਕਾ ਦੇ ਸਕਦੇ ਹਨ ਜਿੰਨ੍ਹਾਂ ਦਾ ਟੀ20 ਕ੍ਰਿਕਟ ‘ਚ ਉਮਦਾ ਰਿਕਾਰਡ ਹੈ ਹਾਲਾਂਕਿ ਪਾਂਡਿਆ ਦੇ ਬਾਹਰ ਹੋਣ ਨਾਲ ਟੀਮ ਨੂੰ ਇੱਕ ਬੱਲੇਬਾਜ਼ ਦੀ ਕਮੀ ਮਹਿਸੂਸ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੇਸਬੁੱਕ ਵਾਲੇ ਦੋਸਤ ਹੀ ਨਿਕਲੇ ਮਾਸੂਮ ਦੀ ਜਾਨ ਦੇ ਦੁਸ਼ਮਣ
ਅਗਵਾਕਾਰਾਂ ਨੇ 2 ਕਰੋੜ ਦੀ ਫਿਰੌਤੀ ਨਾ ਮਿਲਣ ‘ਤੇ ਕੀਤਾ ਕਤਲ
ਪੁਲਿਸ ਵੱਲੋਂ ਦੋਵੇਂ ਕਾਤਲ ਗ੍ਰਿਫਤਾਰ : ਆਈਜੀ ਫਾਰੂਕੀ
ਅਮਿਤ ਗਰਗ, ਰਾਮਪੁਰਾ ਫੂਲ
ਸਥਾਨਕ ਸ਼ਹਿਰ ਦੇ ਕਰਿਆਨਾ ਵਪਾਰੀ ਦੇ ਨਾਬਾਲਗ ਬੱਚੇ ਨੂੰ ਅਗਵਾਕਾਰਾਂ ਨੇ ਫਿਰੌਤੀ ਦੀ ਰਕਮ 2 ਕਰੋੜ ਨਾ ਮਿਲਣ?ਕਾਰਨ ਕਤਲ ਕਰਨ ਦਾ ਮਾਮਲੇ ਨੂੰ ਬਠਿੰਡਾ ਪੁਲਿਸ ਨੇ 8 ਘੰਟਿਆਂ ‘ਚ ਹੱਲ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਅਗਵਾਕਾਰ ਮ੍ਰਿਤਕ ਬੱਚੇ ਦੇ ਫੇਸਬੁੱਕ ਦੋਸਤ ਹੀ ਨਿਕਲੇ ਹਨ। ਬੇਸ਼ੱਕ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਆਪਣੀ ਟੀਮ ਨਾਲ ਮੰਗਲਵਾਰ ਦੇਰ ਰਾਤ ਅਗਵਾਕਾਰਾਂ ਦੀ ਭਾਲ ‘ਚ ਛਾਪੇਮਾਰੀ ਕਰਦੇ ਰਹੇ ਤੇ ਉਨ੍ਹਾਂ ਨੇ ਅਗਵਾਕਾਰਾਂ ਨੂੰ ਤਾਂ ਕਾਬੂ ਕਰ ਲਿਆ ਪਰ ਅਨਮੋਲ ਦੀ ਜਾਨ ਨਾ ਬਚਾ ਸਕੇ ਅੱਜ ਥਾਣਾ ਸਿਟੀ ਰਾਮਪੁਰਾ ‘ਚ ਆਈਜੀ ਬਠਿੰਡਾ ਰੇਂਜ ਐੱਮ ਐੱਫ ਫਾਰੂਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਸ਼ਾਂਤ ਗਰਗ ਉਰਫ ਅਨਮੋਲ (16) ਪੁੱਤਰ ਵਿਵੇਕ ਗਰਗ ਵਾਸੀ ਭਗਤ ਸਿੰਘ ਕਲੋਨੀ ਮੰਗਲਵਾਰ ਨੂੰ ਸ਼ਾਮ ਕਰੀਬ 5 ਵਜੇ ਘਰੋਂ ਮੋਬਾਇਲ ਫੋਨ ‘ਚ ਪੈਸੇ ਪਵਾਉਣ ਲਈ ਗਿਆ ਪਰ ਘਰ ਵਾਪਸ ਨਾ ਆਇਆ। ਦੇਰ ਸ਼ਾਮ ਅੱਠ ਵਜੇ ਤੱਕ ਘਰ ਨਾ ਪਹੁੰਚਿਆ ਤਾਂ ਘਰਦਿਆਂ ਨੇ ਉਸ ਦੇ ਮੋਬਾਇਲ ਨੰਬਰ ‘ਤੇ ਫੋਨ ਲਾਇਆ ਜੋ ਕਿ ਬੰਦ ਆ ਰਿਹਾ ਸੀ|
ਅਨਮੋਲ ਦੇ ਪਿਤਾ ਨੇ ਦੱਸਿਆ ਕਿ ਰਾਤ 9 ਵੱਜ ਕੇ 21 ਮਿੰਟ ‘ਤੇ ਉਸਦੇ ਪੁੱਤਰ ਅਨਮੋਲ ਦੇ ਨੰਬਰ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਸਾਡੇ ਕੋਲ ਹੈ ਜੇਕਰ ਇਸ ਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ 2 ਕਰੋੜ ਰੁਪਏ ਦੋ ਘੰਟਿਆਂ ਵਿੱਚ ਤਿਆਰ ਕਰ ਲਓ ਤੇ ਕੁਝ ਮਿੰਟਾਂ ਬਾਅਦ ਫਿਰ ਫੋਨ ਆਇਆ ਤਾਂ ਵਿਵੇਕ ਗਰਗ ਨੇ 2 ਕਰੋੜ ਦੀ ਰਕਮ ਨਾ ਹੋਣ ਦੀ ਗੱਲ ਕਹੀ ਤਾਂ ਅਗਵਾਕਾਰਾਂ ਨੇ ਰਕਮ ਘਟਾ ਕੇ 1 ਕਰੋੜ ਕਰ ਦਿੱਤੀ ਤੇ ਫਿਰ ਅੱਸੀਂ ਲੱਖ ਰੁਪਏ ਮੰਗੇ। ਇਸ ਤਰ੍ਹਾਂ ਕਰਦੇ-ਕਰਦੇ ਉਹ ਰਕਮ ਘੱਟ ਕੇ ਤਿੰਨ ਲੱਖ ‘ਤੇ ਆ ਗਏ ਤੇ ਅਗਵਾਕਾਰਾਂ ਨੇ ਕਿਹਾ ਕਿ ਇਹ ਰੁਪਏ ਬਠਿੰਡਾ ਤੋਂ ਆ ਰਹੀ ਕਾਲਕਾ ਗੱਡੀ ਦੇ ਚੌਥੇ ਡੱਬੇ ਜਿਸਦਾ ਨੰ: 07217 ਹੈ ਵਿੱਚ ਰੱਖ ਦਿਓ ਤਾਂ ਅਸੀਂ ਤੁਹਾਡੇ ਲੜਕੇ ਨੂੰ ਛੱਡ ਦੇਵਾਂਗੇ। ਐੱਸਐੱਸਪੀ ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਬੈਗ ਤਿਆਰ ਕਰਕੇ ਗੱਡੀ ‘ਚ ਰਖਵਾ ਦਿੱਤਾ ਤੇ ਸਿਵਲ ਵਰਦੀ ‘ਚ ਪੁਲਿਸ ਕਰਮਚਾਰੀ ਵੀ ਉਸ ‘ਚ ਤੈਨਾਤ ਹੋ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਬੈਗ ਲੈਣ ਕੋਈ ਨਾ ਆਇਆ ਤਾਂ ਗੱਡੀ ਦੇ ਡੱਬੇ ਦੀ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਉਸ ਡੱਬੇ ‘ਚੋਂ ਇੱਕ ਹੋਰ ਬੈਗ ਪ੍ਰਾਪਤ ਹੋਇਆ, ਜਿਸ ਵਿੱਚ ਅਨਮੋਲ ਦੇ ਕੁਝ ਦੋਸਤਾਂ ਦੀਆਂ ਫੋਟੋਆਂ ਸਨ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾਂਚ ‘ਚ ਇਹ ਉਹ ਹੀ ਬੈਗ ਸੀ ਜੋ ਕੈਮਰੇ ‘ਚ ਅਨਮੋਲ ਦੇ ਨਾਲ ਜਾ ਰਹੇ ਲੜਕੇ ਦੇ ਮੋਢਿਆਂ ‘ਤੇ ਟੰਗਿਆ ਹੋਇਆ ਸੀ, ਜਿਸ ਫੋਟੋਆਂ ‘ਤੇ ਅਨਮੋਲ ਦੇ ਫੇਸਬੁੱਕ ਅਕਾਊਂਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਨਮੋਲ ਦੇ ਪਿਤਾ ਨੂੰ ਸਵੇਰੇ ਕਰੀਬ ਚਾਰ ਵਜੇ ਫਿਰ ਫੋਨ ਆਇਆ ਕਿ ਤੁਸੀਂ ਪੈਸਿਆਂ ਵਾਲਾ ਬੈਗ ਬੱਸ ਸਟੈਂਡ ਰਾਮਪੁਰਾ ਫੂਲ ਵਿਖੇ ਰੱਖ ਦਿਓ। ਆਈਜੀ ਐੱਮਐੱਫ ਫਾਰੂਕੀ ਨੇ ਦੱਸਿਆ ਕਿ ਜਦੋਂ ਦੋ ਨੌਜਵਾਨ ਉਸ ਬੈਗ ਨੂੰ ਚੁੱਕਣ ਲੱਗੇ ਤਾਂ ਮੌਕੇ ‘ਤੇ ਸਿਵਲ ਵਰਦੀ ‘ਚ ਲੁਕ ਕੇ ਖੜ੍ਹੇ ਪੁਲਿਸ ਟੀਮ ਦੇ ਮੈਂਬਰਾਂ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਫੜ੍ਹ ਲਿਆ ਜਿਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ (18) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਰਾੜਵਾਲਾ ਤੇ ਹਰਸ਼ ਗਾਂਧੀ (22) ਵਾਸੀ ਲੁਧਿਆਣਾ ਵਜੋਂ ਹੋਈ ਹੈ।
ਆਈਜੀ ਨੇ ਦੱਸਿਆ ਕਿ ਸਖਤੀ ਨਾਲ ਕੀਤੀ ਪੁੱਛਗਿੱਛ ਵਿੱਚ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਨਮੋਲ ਨੂੰ ਸਥਾਨਕ ਫੂਲ ਰੋਡ ਸਥਿਤ ਬਾਗਵਾਨੀ ਵਿਭਾਗ ਨੇੜੇ ਬਣੇ ਜੰਗਲ ‘ਚ ਲਿਜਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਦਿੱਤੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਉਕਤ ਜਗ੍ਹਾ ਤੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਤੇ ਕਥਿਤ ਦੋਸ਼ੀਆਂ ਤੋਂ ਕਤਲ ‘ਚ ਵਰਤੇ ਗਏ ਤੇਜ਼ਧਾਰ ਹਥਿਆਰ ਤੇ ਵਾਰਦਾਤ ‘ਚ ਵਰਤੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਅਨਮੋਲ ਦੇ ਫੇਸਬੁੱਕ ਮਿੱਤਰ ਹਨ, ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਨਮੋਲ ਦੇ ਕਤਲ ਨੂੰ ਲੈ ਕੇ ਰੋਸ ਵਜੋਂ ਸ਼ਹਿਰ ਦੇ ਵਪਾਰ ਅਦਾਰੇ ਬੰਦ ਰੱਖੇ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ
ਨਵੀਂ ਦਿੱਲੀ, 16 ਨਵੰਬਰ
ਭਾਰਤ-ਆਸਟਰੇਲੀਆ ਦਰਮਿਆਨ ਹੋਣੇ ਹਨ 4 ਟੈਸਟ, 3 ਇੱਕ ਰੋਜ਼ਾ ਅਤੇ 3 ਟੀ20 ਮੈਚਾਂ ਦੀ ਕ੍ਰਿਕਟ ਲੜੀ
ਟੀਮ ਮੁੰਬਈ ਤੋਂ ਆਸਟਰੇਲੀਆ ਰਵਾਨਾ
ਮੁੰਬਈ, 16 ਨਵੰਬਰ ਆਸਟਰੇਲੀਆ ‘ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਲੰਮੇ ਦੌਰੇ ਲਈ ਸ਼ੁੱਕਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਈ ਕਪਤਾਨ ਵਿਰਾਟ ਕੋਹਲੀ ਨੇ ਰਵਾਨਗੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਇਸ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ਼ 13 ਮੈਚ ਹਨ, ਲਿਹਾਜ਼ਾ ਇੱਕ ਰੋਜ਼ਾ ਟੀਮ ‘ਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਭਾਰਤ ਕੋਲ ਆਸਟਰੇਲੀਆ ਨੂੰ ਟੈਸਟ ਲੜੀ ‘ਚ ਹਰਾਉਣ ਦਾ ਸਭ ਤੋਂ ਸੁਨਹਿਰਾ ਮੌਕਾ ਹੈ ਆਸਟਰੇਲੀਆ ਦੇ ਦੋ ਮੁੱਖ ਬੱਲੇਬਾਜ਼ ਸਟੀਵ ਸਮਿੱਕ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ
ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ
ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ
16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ
ਨਵੀਂ ਦਿੱਲੀ, 11 ਨਵੰਬਰ
ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ ਕਪਤਾਨੀ ਟੀਮ ਇੰਡੀਆ ਦੇ ਟੈਸਟ ਟੀਮ ਉਪਕਪਤਾਨ ਅਜਿੰਕੇ ਰਹਾਣੇ ਕਰ ਰਹੇ ਹਨ ਭਾਰਤੀ ਟੀਮ ਨਿਊਜ਼ੀਲੈਂਡ ਏ ਨਾਲ ਤਿੰਨ ਗੈਰ ਅਧਿਕਾਰਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ ਇਸ ਟੀਮ ਨੂੰ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ ਦੀ ਤਿਆਰੀ ਦੇ ਹਿੱਸੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਦੌਰੇ ‘ਤੇ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ ਟੀਮ ‘ਚ ਜ਼ਿਆਦਾਤਰ ਉਹ ਖਿਡਾਰੀ ਹਨ ਜੋ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੇ ਲਈ ਦਾਅਵੇਦਾਰ ਹਨ ਕਈ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਮਹਾਦੀਪ ‘ਚ ਖੇਡਣ ਜਾ ਰਹੇ ਹਨ ਅਜਿਹੇ ‘ਚ ਇਹ ਦੌਰਾ ਉਹਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ ਅਤੇ ਰਾਹੁਲ ਦ੍ਰਵਿੜ ਦੀ ਕੋਚਿੰਗ ਤੋਂ ਸਾਰਿਆਂ ਨੂੰ ਕਾਫ਼ੀ ਆਸਾਂ ਹਨ
ਆਸਟਰੇਲੀਆ ਵਿਰੁੱਧ ਲੜੀ ਦੀ ਤਿਆਰੀ ਲਈ ਬੀਸੀਸੀਆਈ ਨੇ ਰਾਹੁਲ ਦ੍ਰਵਿੜ ਨਾਲ ਟੈਸਟ ਟੀਮ ਦੇ ਪੰਜ ਅਹਿਮ ਮੈਂਬਰਾਂ ਨੂੰ ਨਿਊਜ਼ੀਲੈਂਡ ਭੇਜਿਆ ਹੈ ਤਾਂਕਿ ਉਹ ਖ਼ੁਦ ਨੂੰ ਤਿਆਰ ਕਰ ਸਕਣ ਇੰਡੀਆ ਏ ‘ਚ ਜਿੰਨ੍ਹਾਂ ਮੁੱਖ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ‘ਚ ਟੇਸਟ ਟੀਮ ਦੇ ਉਪਕਪਤਾਨ ਅਜਿੰਕਾ ਰਹਾਣੇ ਤੋਂ ਇਲਾਵਾ ਰੋਹਿਤ ਸ਼ਰਮਾ, ਪਾਰਥਿਵ ਪਟੇਲ, ਮੁਰਲੀ ਵਿਜੇ, ਹਨੁਮਾ ਵਿਹਾਰੀ ਅਤੇ ਪ੍ਰਿਥਵੀ ਸ਼ਾ ਵੱਡੇ ਨਾਂਅ ਸ਼ਾਮਲ ਹਨ ਵੈਸਟਇੰਡੀਜ਼ ਦੇ ਨਾਲ ਟੀ20 ਲੜੀ ਕਾਰਨ ਰੋਹਿਤ ਦੀ ਰਵਾਨਗੀ ਅਗਲੇ ਕੁਝ ਦਿਨਾਂ ‘ਚ ਤੈਅ ਹੈ
ਇਹ ਸਾਰੇ ਖਿਡਾਰੀ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੇਸਟ, ਇੱਕ ਰੋਜ਼ਾ ਜਾਂ ਟੀ20 ਟੀਮ ਦਾ ਹਿੱਸਾ ਹਨ ਅਤੇ ਨਿਊਜ਼ੀਲੈਂਡ ਏ ਨਾਲ ਟੈਸਟ ਖੇਡ ਕੇ ਖ਼ੁਦ ਨੂੰ ਬਖ਼ੂਬੀ ਤਿਆਰ ਕਰ ਸਕਦੇ ਹਨ ਨਿਊਜ਼ੀਲੈਂਡ ਏ ਨਾਲ ਮੈਚ 16 ਨਵੰਬਰ ਤੋਂ 3 ਦਸੰਬਰ ਦਰਮਿਆਨ ਖੇਡੇ ਜਾਣਗੇ ਇਸ ਦੌਰੇ ਤੋਂ ਮੁਰਲੀ ਵਿਜੇ ਅਤੇ ਰੋਹਿਤ ਸ਼ਰਮਾ ਨੂੰ ਖ਼ਾਸ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੀ ਟੇਸਟ ਟੀਮ ‘ਚ ਵਾਪਸੀ ਹੋ ਸਕਦੀ ਹੈ ਇਸ ਤੋਂ ਇਲਾਵਾ ਪ੍ਰਿਥਵੀ ਸ਼ਾ ਅਤੇ ਵਿਹਾਰੀ ਕੋਲ ਵੀ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉੱਥੋਂ ਵਰਗੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਦਾ ਵੱਡਾ ਮੌਕਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ
ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ
ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ ‘ਚ ਜਿੱਤ ਤੋਂ ਓਦੋਂ ਵਾਂਝੀ ਰਹੀ ਜਦੋਂ ਵਿਰਾਟ ਨੇ ਦੂਸਰੇ ਇੱਕ ਰੋਜ਼ਾ ‘ਚ ਨਾਬਾਦ 157 ਅਤੇ ਪਿਛਲੇ ਮੈਚ ‘ਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪੂਨੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਹਨਾਂ ਨੂੰ ਦੂਸਰੇ ਪਾਸਿਓਂ ਕੋਈ ਮੱਦਦ ਮਿਲੀ ਜਿਸ ਨਾਲ ਕੋਈ ਵੱਡੀ ਭਾਈਵਾਲੀ ਨਹੀਂ ਹੋ ਸਕੀ ਅਤੇ ਨਾ ਟੀਮ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਲਾਗੂ ਕਰ ਸਕੀ ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ ਮੈਚ ‘ਚ 35ਵੇਂ ਓਵਰ ਤੱਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ੀ ਨੇ ਜ਼ਿਆਦਾ ਦੌੜਾਂ ਦਿੱਤੀਆਂ ਜਦੋਂਕਿ ਬੱਲੇਬਾਜ਼ਾਂ ਖ਼ਾਸ ਕਰ ਮੱਧਕ੍ਰਮ ਨੇ ਨਿਰਾਸ਼ ਕੀਤਾ
ਖ਼ੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਭਾਰਤੀ ਟੀਮ ਨੇ ਗੇਂਦਬਾਜ਼ੀ ‘ਚ ਦੋ ਬਦਲਾਅ ਕਰਦੇ ਹੋਏ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਬਾਕੀ ਤਿੰਨ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਇਸ ਦਾ ਨਤੀਜਾ ਵੀ ਦਿਸਿਆ ਬੁਮਰਾਹ 10 ਓਵਰਾਂ ‘ਚ 35 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਪਰ ਅਹਿਮ ਮੈਚ ‘ਚ ਟੀਮ ਨੂੰ ਆਖ਼ਰੀ ਓਵਰਾਂ ‘ਚ ਮਹਿੰਗੀ ਗੇਂਦਬਾਜ਼ੀ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਸੀ ਅਤੇ ਭਾਰਤ ਕਪਤਾਨ ਨੇ ਵੀ ਮੰਨਿਆ ਕਿ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ਾਂ ਕਾਫ਼ੀ ਦੌੜਾਂ ਦੇ ਦਿੱਤੀਆਂ ਪਿਛਲੇ ਦੋ ਨਿਰਾਸ਼ਾਜਨਕ ਨਤੀਜ਼ਿਆਂ ਤੋਂ ਸਾਫ਼ ਹੈ ਕਿ ਮੁੰਬਈ ‘ਚ ਟੀਮ ਇੰਡੀਆ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ
ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਂਸਲੇ ਬੁਲੰਦ ਹੋਏ ਹਨ ਜੋ ਬ੍ਰੇਬੋਰਨ ਸਟੇਡੀਅਮ ‘ਚ ਵਾਧਾ ਹਾਸਲ ਕਰਨਾ ਚਾਹੇਗੀ ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹਨ ਜਿੰਨ੍ਹਾਂ ਪਿਛਲੇ ਦੋ ਮੈਚਾਂ ‘ਚ ਨਾਬਾਦ 123 ਅਤੇ 95 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ ਹੈ ਮੱਧਕ੍ਰਮ ‘ਚ ਸ਼ਿਮਰੋਨ ਹੇਤਮਾਇਰ, ਕਪਤਾਨ ਜੇਸਨ ਹੋਲਡਰ ਅਤੇ ਹੇਠਲੇ ਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਅਤੇ ਮਾਰਲੋਨ ਸੈਮੁਅਲਜ਼ ਭਾਰਤੀ ਗੇਂਦਬਾਜ਼ਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਸਕਦੇ ਹਨ ਸੈਮੁਅਲਜ਼ ਨੇ ਪੂਨੇ ‘ਚ ਸਿਰਫ਼ 12 ਦੌੜਾਂ ਦੇ ਕੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਕੱਢੀਆਂ ਸਨ
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਹਤਰ ਨਤੀਜੇ ਦੀ ਆਸ ਹੈ ਇਸ ਤੋਂ ਇਲਾਵਾ ਟੀਮ ਕੋਲ ਛੇ ਗੇਂਦਬਾਜ਼ ਹਨ ਜਿਸ ਵਿੱਚੋਂ ਪੰਜ ਨੂੰ ਚੁਣਿਆ ਜਾਵੇਗਾ ਅਜਿਹੇ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਉਮੇਸ਼ ਯਾਦਵ ਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਜਦੋਂਕਿ ਬੁਮਰਾਹ, ਭੁਵੀ, ਚਹਿਲ ਅਤੇ ਕੁਲਦੀਪ ‘ਤੇ ਅਗਲੇ ਮੈਚ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।