Kerala - Sach Kahoon Punjabi
Heavy Rain: ਕੇਰਲ ’ਚ ਭਾਰੀ ਮੀਂਹ, ਪੰਜ ਜ਼ਿਲ੍ਹਿਆਂ ’ਚ ਸੰਤਰੀ ਚਿਤਾਵਨੀ, ਇੱਕ ਦੀ ਮੌਤ
Heavy Rain: ਤਿਰੂਵਨੰਤਪੁਰਮ, (ਆਈਏਐਨਐਸ)। ਉੱਤਰ-ਪੂਰਬੀ ਮੌਨਸੂਨ ਦੀ ਸ਼ੁਰੂਆਤ ਦੇ ਨਾਲ, ਕੇਰਲ ਭਾਰੀ ਮੀਂਹ ਦੀ ਮਾਰ ਹੇਠ ਹੈ, ਜਿਸ ਕਾਰਨ ਹੜ੍ਹ, ਜ਼ਮੀਨ ਖਿਸਕਣ ਅਤੇ ਕਈ ਖੇਤਰਾਂ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਰਬ ਸਾਗਰ ਉੱਤੇ ਘੱਟ ਦਬਾਅ ਵਾਲੇ ਖੇਤਰ ਕਾਰਨ ਬੁੱਧਵਾਰ ਤੱਕ ਤੇਜ਼ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਨੇ ਐਤਵਾਰ ਨੂੰ ਉੱਤਰੀ ਕੇਰਲ ਦੇ ਪੰਜ ਜ਼ਿਲ੍ਹਿਆਂ – ਇਡੁੱਕੀ, ਮਲੱਪੁਰਮ, ਕੋਝੀਕੋਡ, ਕੰਨੂਰ ਅਤੇ ਕਾਸਰਗੋਡ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ, ਜਦੋਂ ਕਿ ਤਿਰੂਵਨੰਤਪੁਰਮ, ਕੋਲਮ ਅਤੇ ਅਲਾਪੁਝਾ ਨੂੰ ਛੱਡ ਕੇ ਬਾਕੀ ਜ਼ਿਆਦਾਤਰ ਜ਼ਿਲ੍ਹੇ ਪੀਲੇ ਚੇਤਾਵਨੀ ‘ਤੇ ਹਨ।
ਅਧਿਕਾਰੀਆਂ ਨੇ ਕਮਜ਼ੋਰ ਖੇਤਰਾਂ ਵਿੱਚ ਆਫ਼ਤ ਪ੍ਰਬੰਧਨ ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਇਡੁੱਕੀ ਜ਼ਿਲ੍ਹੇ ਦੇ ਕੁਮਿਲੀ ਵਿੱਚ ਭਾਰੀ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦੇ ਅਨੁਸਾਰ, ਉਨ੍ਹਾਂ ਦੀ ਗੱਡੀ ਮਿੱਟੀ ਦੇ ਢੇਰ ਨਾਲ ਟਕਰਾ ਗਈ ਜੋ ਜ਼ਮੀਨ ਖਿਸਕਣ ਤੋਂ ਬਾਅਦ ਸੜਕ ‘ਤੇ ਜਮ੍ਹਾ ਹੋ ਗਿਆ ਸੀ। ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਆਈਆਂ, ਜਿਸ ਨਾਲ ਪਥੁਮੁਰੀ, ਵੇਲਾਰਾਮਕੁੰਨੂ ਵਿੱਚ ਸੜਕਾਂ ਬੰਦ ਹੋ ਗਈਆਂ। “ਅੱਧੀ ਰਾਤ ਨੂੰ ਸੜਕ ‘ਤੇ ਮਿੱਟੀ ਦਾ ਇੱਕ ਵੱਡਾ ਢੇਰ ਡਿੱਗ ਗਿਆ। ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਅਜਿਹੀਆਂ ਹੋਰ ਘਟਨਾਵਾਂ ਹੋਣ ਦੀ ਉਮੀਦ ਹੈ,” ਇੱਕ ਸਥਾਨਕ ਨਿਵਾਸੀ ਨੇ ਕਿਹਾ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਡਾਕਟਰਾਂ ਨੂੰ ਦੀਵਾਲੀ ਦਾ ਤੋਹਫਾ, ਹੋਈ ਵੱਡੀ ਮੰਗ ਪੂਰੀ
ਸ਼ਨੀਵਾਰ ਰਾਤ ਨੂੰ ਕੁਮਿਲੀ ਵਿੱਚ ਹੋਈ ਭਾਰੀ ਬਾਰਸ਼ ਨਾਲ ਕਈ ਦੁਕਾਨਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੁੱਲਾਪੇਰੀਆਰ ਡੈਮ ਦੇ 13 ਸਪਿਲਵੇਅ ਸ਼ਟਰ ਖੋਲ੍ਹ ਕੇ ਵਾਧੂ ਪਾਣੀ ਛੱਡਿਆ ਗਿਆ, ਜਿਸ ਕਾਰਨ ਜ਼ਿਲ੍ਹੇ ਦੀਆਂ ਨਦੀਆਂ ਓਵਰਫਲੋ ਹੋ ਗਈਆਂ। ਮਲੱਪੁਰਮ ਵਿੱਚ, ਵਾਝਿਕਕਾਦਾਵੂ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ਡੁੱਬ ਗਈਆਂ ਅਤੇ ਲਗਭਗ 50 ਘਰ ਡੁੱਬ ਗਏ। ਗੁਡਾਲੂਰ-ਕੋਝੀਕੋਡ ਸੜਕ ‘ਤੇ ਮਨੀਮੂਲਾ ਵਿਖੇ ਇੱਕ ਘੰਟੇ ਤੋਂ ਵੱਧ ਸਮੇਂ ਲਈ ਆਵਾਜਾਈ ਠੱਪ ਰਹੀ। ਰੰਡਾਮਪਾਦਮ, ਮੋਡਾਪੋਯਾਕਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਹੜ੍ਹ ਆਉਣ ਦੀਆਂ ਰਿਪੋਰਟਾਂ ਆਈਆਂ।
ਸਥਾਨਕ ਲੋਕਾਂ ਨੇ ਕਿਹਾ ਕਿ ਕਰਾਕੋਦਨ, ਕਲਾਕਨ ਅਤੇ ਅਥੀਥੋਡ ਨਦੀਆਂ ਦੇ ਓਵਰਫਲੋ ਹੋਣ ਤੋਂ ਬਾਅਦ ਹੜ੍ਹ ਆਇਆ। ਕੋਚੀ ਵਿੱਚ, ਰਾਤ ਭਰ ਦੀ ਬਾਰਿਸ਼ ਤੋਂ ਬਾਅਦ ਦੱਖਣੀ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦੀਆਂ ਸੜਕਾਂ ਡੁੱਬ ਗਈਆਂ। ਹਾਲਾਂਕਿ, ਸਵੇਰ ਤੱਕ ਸਥਿਤੀ ਆਮ ਵਾਂਗ ਹੋਣ ਲੱਗ ਪਈ ਕਿਉਂਕਿ ਬਾਰਿਸ਼ ਘੱਟ ਗਈ ਅਤੇ ਪਾਣੀ ਘੱਟ ਗਿਆ। ਅਧਿਕਾਰੀਆਂ ਨੇ ਜਨਤਾ ਨੂੰ ਚੌਕਸ ਰਹਿਣ, ਪਹਾੜੀ ਇਲਾਕਿਆਂ ਤੋਂ ਬਚਣ ਅਤੇ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਅਗਲੇ ਕੁਝ ਦਿਨਾਂ ਤੱਕ ਭਾਰੀ ਬਾਰਿਸ਼ ਜਾਰੀ ਰਹਿਣ ਦੀ ਉਮੀਦ ਹੈ। Heavy Rain
Sports News: ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ’ਚ ਜਿੱਤਿਆ ਗੋਲਡ ਮੈਡਲ
ਕੇਰਲਾ ’ਚ ਹੋਈ ਨੈਸ਼ਨਲ ਪੱਧਰੀ ਸਪੋਰਟਸ ਈਵੈਂਟਸ ’ਚ ਜਿੱਤਿਆ ਗੋਲਡ ਮੈਡਲ
Sports News: ਅਬੋਹਰ, (ਮੇਵਾ ਸਿੰਘ)। ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਡੀਪੀਐਸ ਸਕੂਲ ਅਬੋਹਰ ਦੇ ਪ੍ਰੋ: ਵਾਈਸ ਚੇਅਰਮੈਨ ਸ੍ਰੀ ਕੁਣਾਲ ਭਾਦੂ ਦੀ ਯੋਗ ਅਗਵਾਈ ਵਿਚ ਡੀਪੀਐਸ ਦੇ ਵਿਦਿਆਰਥੀਆਂ ਦੁਆਰਾ ਲਗਾਤਾਰ ਨੈਸ਼ਨਲ ਪੱਧਰ ਦੇ ਸਪੋਰਟਸ ਈਵੈਂਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਅੱਗੇ ਵੱਧਦੇ ਹੋਏ ਸਕੂਲ ਦੇ ਦਸਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ਵਿਚ ਆਯੋਜਿਤ ਆਲ ਇੰਡੀਆ ਜੀ.ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦੇ ਹੋਏ ਨਾ ਕੇਵਲ ਗੋਲਡ ਮੈਡਲ ਜਿੱਤਿਆ, ਬਲਕਿ ਨੈਸ਼ਨਲ ਰਿਕਾਰਡ ਵੀ ਬਣਾ ਦਿੱਤਾ।
ਅੰਸ਼ੁਲ ਬੱਤਰਾ ਭਵਿੱਖ ਦਾ ਓਲੰਪੀਅਨ : ਚੇਅਰਮੈਨ ਭਾਦੂ
ਅੰਸ਼ੁਲ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿਚ ਇਕ ਦੇ ਬਾਅਦ ਇਕ ਸਟੀਕ ਨਿਸ਼ਾਨੇ ਲਾ ਕੇ 400 ਵਿਚੋਂ 400 ਅੰਕ ਹਾਸਲ ਕੀਤੇ, ਅਤੇ ਅਜਿਹਾ ਕਰਨ ਵਾਲੇ ਉਹ ਇਕਲੌਤੇ ਖਿਡਾਰੀ ਬਣ ਗਏ ਹਨ। ਅੰਸ਼ੁਲ ਬੱਤਰਾ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਉਸਦੇ ਕੋਚਿੰਗ ਸਟਾਫ, ਸਕੂਲ ਮਨੇਜਮੈਂਟ ਅਤੇ ਸਕੂਲ ਸਟਾਫ ਤੇ ਉਸ ਦੇ ਮਾਪਿਆਂ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਕੂਲ ਦੇ ਵਾਈਸ ਚੈਅਰਮੈਨ ਪ੍ਰੋ: ਕੁਣਾਲ ਭਾਦੂ ਨੇ ਅੰਸ਼ੁਲ ਬੱਤਰਾ ਤੇ ਉਸ ਦੇ ਕੋਚਿੰਗ ਸਟਾਫ ਸਮੇਤ ਉਸ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ।
ਇਹ ਵੀ ਪੜ੍ਹੋ: Road Accident: ਸੜਕ ਹਾਦਸੇ ਨੇ ਮਾਪਿਆਂ ਦਾ ਇੱਕਲੌਤਾ ਪੁੱਤ ਖੋਹਿਆ
ਉਨ੍ਹਾਂ ਕਿਹਾ ਕਿ ਨਿਸ਼ਚਤ ਤੌਰ ’ਤੇ ਇਹ ਡੀਪੀਐਸ ਸਕੂਲ ਅਬੋਹਰ ਦੇ ਨਾਲ ਨਾਲ ਸਮੂਹ ਇਲਾਕਾ ਨਿਵਾਸੀਆਂ ਵਾਸਤੇ ਬੜੇ ਹੀ ਮਾਣ ਵਾਲੀ ਗੱਲ ਹੈ। ਚੇਅਰਮੈਨ ਭਾਦੂ ਨੇ ਕਿਹਾ ਕਿ ਅੰਸ਼ੁਲ ਬੱਤਰਾ ਜਿਸ ਤਰ੍ਹਾਂ ਲਗਾਤਾਰ ਨੈਸ਼ਨਲ ਪ੍ਰਤੀਯੋਗਤਾਵਾਂ ਵਿਚ ਲਾਜਵਾਬ ਪ੍ਰਦਰਸਨ ਕਰ ਰਿਹਾ ਹੈ, ਤੇ ਉਸ ਵਿਚੋਂ ਭਵਿੱਖ ਦੇ ਉਲੰਪੀਅਨ ਦੀ ਝਲਕ ਨਜ਼ਰ ਆਉਂਦੀ ਹੈ, ਹਾਲਾਂ ਕਿ ਅਜੇ ਸਫਰ ਲੰਬਾ ਹੈ, ਫਿਰ ਵੀ ਅੰਸ਼ੁਲ ਦਾ ਟੇਲੈਂਟ, ਅਨੁਸ਼ਾਸਨ ਤੇ ਪ੍ਰਤੀਬਧਤਾ ਜ਼ਰੂਰ ਦਿਸ ਰਹੀ ਹੈ, ਕਿ ਇਹ ਵਿਦਿਆਰਥੀ ਖੇਡਾਂ ਦੇ ਸਫਰ ਵਿਚ ਹੋਰ ਵੀ ਬੁਲੰਦੀਆਂ ਨੂੰ ਪਾਰ ਕਰੇਗਾ। ਉਸ ਦੇ ਇਸ ਸਫਰ ਵਿਚ ਡੀਪੀਐਸ ਸਕੂਲ ਵੀ ਪਹਿਲਾਂ ਦੀ ਤਰ੍ਹਾਂ ਇਸ ਨੂੰ ਲੋਂੜੀਦੀਆਂ ਸਵਿਧਾਵਾਂ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਡੀਪੀਐਸ ਸਕੂਲ, ਅਬੋਹਰ ਇਲਾਕੇ ਨੂੰ ਸਪੋਰਟਸ ਦੀ ਹੱਬ ਬਣਾਕੇ ਇਥੋਂ ਵੱਡੇ-ਵੱਡੇ ਖਿਡਾਰੀ ਤਿਆਰ ਕਰਨ ਦੇ ਮਿਸ਼ਨ ’ਤੇ ਪੂਰੀ ਸ਼ਿਦਤ ਨਾਲ ਲੱਗਿਆ ਹੋਇਆ। Sports News
ਕੇਰਲ ’ਚ ਨਿਪਾਹ ਵਾਇਰਸ ਨਾਲ ਦੋ ਮੌਤਾਂ, 4 ਜ਼ਿਲ੍ਹਿਆਂ ’ਚ ਅਲਰਟ. ਮਾਸਕ ਪਹਿਨਣਾ ਲਾਜ਼ਮੀ
(Nipah Virus) ਵਿੱਦਿਅਕ ਅਦਾਰੇ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਅਦਾਰੇ ਬੰਦ
ਕੇਰਲ । ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ (Nipah Virus) ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਿਪਾਹ ਵਾਇਰਸ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਖੇਤਰਾਂ ਅਤੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲੰਪੀ ਸਕਿੱਨ ਨਾਲ ਮੌਤ ਦਾ ਸ਼ਿਕਾਰ ਹੋਏ ਸਨ 18 ਹਜ਼ਾਰ ਪਸ਼ੂ, ਇੱਕ ਸਾਲ ਤੋਂ ਮੁਆਵਜ਼ੇ ਦੀ ਉਡੀਕ ’ਚ ਕਿਸਾਨ
ਝੀਕੋੜੇ ਦੇ ਜ਼ਿਲ੍ਹਾ ਮੈਜਿਸਟਰੇਟ ਨੇ 7 ਪੰਚਾਇਤਾਂ ਵਿੱਚ ਸਾਰੇ ਵਿਦਿਅਕ ਅਦਾਰੇ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਿਰਫ਼ ਦਵਾਈਆਂ ਅਤੇ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ। ਕੇਰਲ ‘ਚ ਹੁਣ ਤੱਕ ਨਿਪਾਹ ਵਾਇਰਸ ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ, ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਕਰਨ ਲਈ ਅੱਜ ਕੇਰਲ ਆਵੇਗੀ। ਐਨਆਈਵੀ ਟੀਮ ਕੋਝੀਕੋਡ ਮੈਡੀਕਲ ਕਾਲਜ ਵਿੱਚ ਚਮਗਿੱਦੜਾਂ ਦਾ ਸਰਵੇਖਣ ਵੀ ਕਰੇਗੀ।
ਕੇਰਲ ’ਚ ਮਾਕਪਾ ਦੇ ਏਕੇਜ਼ੀ ਸੈਂਟਰ ’ਤੇ ਬੰਬ ਹਮਲਾ
ਕੇਰਲ ’ਚ ਮਾਕਪਾ ਦੇ ਏਕੇਜ਼ੀ ਸੈਂਟਰ ’ਤੇ ਬੰਬ ਹਮਲਾ
(ਏਜੰਸੀ)
ਤਿਰੂਵਨੰਤਪੁਰਮ। ਇੱਥੇ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਪਾਰਟੀ ਹੈੱਡਕੁਆਰਟਰ, ਏ.ਕੇ.ਜੀ. ਸੈਂਟਰ ‘ਤੇ ਬੰਬ ਸੁੱਟਿਆ। ਪੁਲਿਸ ਸੂਤਰਾਂ ਅਨੁਸਾਰ ਸਵੇਰੇ 23.45 ਵਜੇ ਦੇ ਕਰੀਬ ਸਕੂਟਰ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਦਫ਼ਤਰ ਦੇ ਮੁੱਖ ਗੇਟ ‘ਤੇ ਬੰਬ ਸੁੱਟਿਆ।
ਹਮਲੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਸਮੇਂ ਸੀਪੀਆਈ (ਐਮ) ਦੇ ਕਈ ਆਗੂ ਦਫ਼ਤਰ ਵਿੱਚ ਮੌਜੂਦ ਸਨ। ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਇਲਾਕੇ ‘ਚ ਡਿਊਟੀ ‘ਤੇ ਤਾਇਨਾਤ ਪੁਲਸ ਮੁਲਾਜ਼ਮ ਅਤੇ ਪਾਰਟੀ ਦੇ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਲੈਫਟ ਡੈਮੋਕ੍ਰੇਟਿਕ ਫਰੰਟ (ਐੱਲ.ਡੀ.ਐੱਫ.) ਦੇ ਕਨਵੀਨਰ ਈਪੀ ਜੈਰਾਜਨ, ਪੋਲਿਟ ਬਿਊਰੋ ਮੈਂਬਰ ਏ ਵਿਜੇਰਾਘਵਨ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਪੀ.ਕੇ. ਸ਼੍ਰੀਮਤੀ, ਪਾਰਟੀ ਦੇ ਸੂਬਾ ਸਕੱਤਰ ਕੋਡਿਏਰੀ ਬਾਲਾਕ੍ਰਿਸ਼ਨਨ, ਮੰਤਰੀ ਕੇ.ਐਨ. ਬਾਲਾਗੋਪਾਲ ਅਤੇ ਐਂਟਨੀ ਰਾਜੂ, ਸੀਪੀਆਈ ਆਗੂ ਪੰਨੀਅਨ ਰਵਿੰਦਰਨ ਅਤੇ ਸੰਸਦ ਮੈਂਬਰ ਮੌਜੂਦ ਸਨ। .ਏ. ਰਹੀਮ ਮੌਕੇ ‘ਤੇ ਪਹੁੰਚੇ। ਬਾਅਦ ‘ਚ ਪਾਰਟੀ ਦੇ ਸੈਂਕੜੇ ਵਰਕਰ ਏ.ਕੇ.ਜੀ. ਸੈਂਟਰ ਪਹੁੰਚੇ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ
ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ
ਤਿਰੂਵਨੰਤਪੁਰਮ। ਕੇਰਲ ਦੇ ਕਾਜ਼ਕੁੱਟਮ ਦੇ ਮੇਨਮਕੁਲਮ ‘ਚ ਕਿਨਫਰਾ ਇੰਟਰਨੈਸ਼ਨਲ ਅਪਰਲ ਪਾਰਕ ਨੇੜੇ ਵੀਰਵਾਰ ਰਾਤ ਨੂੰ ਤਿੰਨ ਮੈਂਬਰੀ ਗੈਂਗ ਵੱਲੋਂ ਦੋ ਦੇਸੀ ਬਣੇ ਬੰਬ ਸੁੱਟੇ ਜਾਣ ਕਾਰਨ ਇਕ 34 ਸਾਲਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਿਸਟਰੀ-ਸ਼ੀਟਰ ਲਿਓਨ ਜੌਹਨਸਨ ਦੀ ਅਗਵਾਈ ਵਿੱਚ ਮੋਟਰਸਾਈਕਲ ਸਵਾਰਾਂ ਦੇ ਇੱਕ ਗੈਂਗ ਨੇ ਰਾਜਨ ਕਲੈਟਸ ਉੱਤੇ ਬੰਬ ਸੁੱਟਿਆ, ਜਿਸ ਨਾਲ ਉਹਨਾਂ ਦੇ ਪੈਰ ’ਤੇ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਨੇ ਥੰਬਾ ਨਿਵਾਸੀ ਰਾਜਨ ਕਲੀਟਸ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਦੋਸਤਾਂ ਸੀਜੂ ਅਤੇ ਸੁਨੀਲ ਨਾਲ ਸੀ। ਬਾਅਦ ਵਿਚ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਲਿਜਾਇਆ ਗਿਆ। ਪੱਛਮੀ ਏਸ਼ੀਆ ਵਿੱਚ ਕੰਮ ਕਰਨ ਵਾਲਾ ਰਾਜਨ ਕਲੇਟਸ ਪਿਛਲੇ ਕੁਝ ਹਫ਼ਤਿਆਂ ਤੋਂ ਇੱਥੇ ਆਪਣੇ ਘਰ ਵਿੱਚ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੇਰਲ ਵਿੱਚ ਦੋ ਸਾਲਾਂ ਬਾਅਦ ਸਕੂਲ ਮੁੜ ਖੁੱਲ੍ਹੇ
ਕੇਰਲ ਵਿੱਚ ਦੋ ਸਾਲਾਂ ਬਾਅਦ ਸਕੂਲ ਮੁੜ ਖੁੱਲ੍ਹੇ
ਤਿਰੂਵਨੰਤਪੁਰਮ। ਕੇਰਲ ਦੇ ਸਕੂਲ, ਜੋ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੋ ਸਾਲਾਂ ਤੋਂ ਬੰਦ ਸਨ, ਸੋਮਵਾਰ ਨੂੰ ਦੁਬਾਰਾ ਖੁੱਲ੍ਹ ਗਏ ਅਤੇ ਰਾਜ ਦੇ ਘੱਟੋ-ਘੱਟ 47 ਲੱਖ ਵਿਦਿਆਰਥੀ ਪੜ੍ਹਾਈ ਲਈ ਵਾਪਸ ਪਰਤੇ। ਰਾਜ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੇ ਲਗਭਗ 38 ਲੱਖ ਵਿਦਿਆਰਥੀ, ਹਾਇਰ ਸੈਕੰਡਰੀ ਜਮਾਤ ਦੇ 7.5 ਲੱਖ ਵਿਦਿਆਰਥੀ ਅਤੇ ਵੋਕੇਸ਼ਨਲ ਹਾਇਰ ਸੈਕੰਡਰੀ ਦੇ 60,000 ਵਿਦਿਆਰਥੀ ਸ਼ਾਮਲ ਹਨ। ਜਦੋਂ ਕਿ ਲਗਭਗ 1.91 ਲੱਖ ਅਧਿਆਪਕ, 22,000 ਗੈਰ-ਅਧਿਆਪਨ ਅਮਲਾ ਵੀ ਪੂਰੀ ਤਰ੍ਹਾਂ ਕੰਮ ਕਰ ਰਹੇ ਵਿਦਿਅਕ ਅਦਾਰਿਆ ਵਿੱਚ ਹਾਜ਼ਰ ਹੋਇਆ। ਰਾਜ ਦੇ ਜਨਰਲ ਸਿੱਖਿਆ ਮੰਤਰੀ ਵੀ. ਸ਼ਿਵਨਕੁਟੀ ਦੇ ਅਨੁਸਾਰ, ਸਕੂਲ ਕੋਵਿਡ ਪ੍ਰੋਟੋਕੋਲ ਦੇ ਅਨੁਸਾਰ ਕੰਮ ਕਰਨਗੇ ਅਤੇ ਵਿਦਿਆਰਥੀਆਂ ਦੇ ਅਧਿਕਾਰਤ ਉਦਘਾਟਨ ਤੋਂ ਪਹਿਲਾਂ ਇੱਕ ਮੈਗਾ ਸਫਾਈ ਅਤੇ ਰੋਗਾਣੂ ਮੁਕਤ ਮੁਹਿੰਮ ਚਲਾਈ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ‘ਚ ਫਤਿਹ ਗਰੁੱਪ ਨੇ ਕੇਰਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਗੋਲਡ
ਰਾਮਪੁਰਾ ਫੂਲ­ (ਅਮਿਤ ਗਰਗ) 32ਵੀਂ ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ (National rassa kassi Championship) ਜੋ ਕਿ ਨਾਦੇਂੜ ਸਾਹਿਬ (ਮਹਾਂਰਾਸ਼ਟਰ) ਵਿਖੇ ਹੋਈ ਜਿਸ ਵਿੱਚ.ਫਤਿਹ ਗਰੁੱਪ ਰਾਮਪੁਰਾ ਫੂਲ (ਬਠਿੰਡਾ) ਦੀਆਂ 5 ਖਿਡਾਰਣਾਂ ਨੇ ਪੰਜਾਬ ਟੀਮ ਵੱਲੋਂ ਖੇਡਦਿਆਂ ਗੋਲਡ ਮੈਡਲ ਜਿੱਤਿਆ। ਟੀਮ ਨੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਗੋਆਂ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਜਗਾ ਪੱਕੀ ਕੀਤੀ ਅਤੇ ਫਾਈਨਲ ਮੈਚ ਕੇਰਲਾ ਦੀ ਟੀਮ ਨਾਲ ਖੇਡਦਿਆਂ ਬੜ੍ਹੇ ਹੀ ਰੌਮਾਂਚਕ ਮੁਕਾਬਲੇ ਦੌਰਾਨ ਉਸ ਨੂੰ ਹਰਾ ਕੇ ਗੋਲਡ ਮੈਡਲ ਤੇ ਕਬਜਾ ਕੀਤਾ।
ਕਾਲਜ ਦੇ ਚੇਅਰਮੈਨ ਐਸ ਐਸ ਚੱਠਾ ਨੇ ਜੇਤੂ ਖਿਡਾਰਣਾਂ ਦੇ ਹੌਸਲੇ­ ਮਿਹਨਤ ਨੂੰ ਸਜਦਾ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਹੋਰਨਾਂ ਸੂਬਿਆਂ ਦੀਆਂ ਟੀਮਾਂ ਨੂੰ ਹਰਾ ਕੇ ਲੜਕੀਆਂ ਖੇਡਾਂ ਦੇ ਖੇਤਰ ਅੰਦਰ  ਆਪਣੀ ਵੱਖਰੀ ਪਹਿਚਾਣ ਬਣਾ ਰਹੀਆਂ ਹਨ।ਖੇਡ ਕੋਚ ਤੇ ਵਿਭਾਗ ਮੁਖੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਡਿੱਖ ਬੀਏ ਫਾਈਨਲ­ ਰਮਨਦੀਪ ਕੌਰ ਡਿੱਖ ਬੀਏ ਭਾਗ ਪਹਿਲਾ­ ਰਮਨਦੀਪ ਕੌਰ ਤਪਾ ਮੰਡੀ ਬੀਏ ਫਾਈਨਲ­ ਅਕਾਸ਼ਦੀਪ ਕੌਰ ਧੰਨ ਸਿੰਘ ਖਾਨਾ ਬੀਏ ਭਾਗ ਤੀਜਾ­ ਅਮਨਦੀਪ ਕੌਰ ਧੰਨ ਸਿੰਘ ਖਾਨਾ ਐਮ. ਏ ਭਾਗ ਦੂਜਾ ਨੇ ਆਪਣੀ ਚੰਗੀ ਖੇਡਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਟੀਮ ਨੂੰ ਗੋਲਡ ਮੈਡਲ ਜਿਤਾਇਆ।
ਕਾਲਜ ਪ੍ਰਿੰਸੀਪਲ ਡਾ .ਅਰੁਣ ਕਾਂਸਲ­ ਐਮਡੀਮਨਜੀਤ ਕੌਰ ਚੱਠਾ­ ਵਾਈਸ ਪ੍ਰਿੰਸੀਪਲ ਪ੍ਰੋ. ਹਰਿੰਦਰ ਕੌਰ ਤਾਂਘੀ­ ਡੀਨ ਅਕਾਦਮਿਕ ਜਗਰਾਜ ਸਿੰਘ ਮਾਨ­ ਏਡੀ ਨਰਿੰਦਰ ਕੌਰ­ ਪ੍ਰੋ ਕੁਮਾਰੀ ਸ਼ੈਲਜਾ­ ਪ੍ਰੋ ਰੀਤੂ ਤਾਇਲ­ਪ੍ਰੋ ਪੂਜਾ ਗੋਇਲ­ ਹਰਪ੍ਰੀਤ ਸ਼ਰਮਾ­ ਪ੍ਰੋ ਗੁਰਪ੍ਰੀਤ ਕੌਰ­ ਪ੍ਰੋ ਤਰਸੇਮ ਸਿੰਘ­ ਪ੍ਰੋ ਰਘਵੀਰ ਸਿੰਘ­ ਸੋਨਵਿੰਦਰ ਸਿੰਘ ਸਮੇਤ ਸਮੂਹ ਸਟਾਫ ਨੇ ਜੇਤੂ ਖਿਡਾਰਣਾਂ­ਮਾਪਿਆਂ ਤੇ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਇਕਾ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਦਾ ਦਾਅਵਾ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੀ ਇੱਕ ਸਥਾਨਾਂਤਰਨ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਅਨੁਰਾਧਾ ਪੌਡਵਾਲ ਦੀ ਰੈਵਿਕ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕੀਤਾ ਹੈ। ਪੌਡਵਾਲ ਨੇ ਕੇਰਲ ਦੇ ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਅਰਜ਼ੀ ਲਾਈ ਗਈ ਸੀ। ਉਸ ‘ਚ ਉਨ੍ਹਾਂ ਉਕਤ ਮਹਿਲਾ ਦੁਆਰਾ ਦਾਇਰ ਕੀਤੀ ਗਈ ਅਰਜ਼ੀ ਨੂੰ ਮੁੰਬਈ ਸਥਾਨਾਂਤਰਰਿਤ ਦੀ ਅਪੀਲ ਕੀਤੀ ਸੀ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਬੀਆਰ ਗੋਗੋਈ ਅਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਸੁਣਵਾਈ ਕੀਤੀ।
ਕੋਰਟ ਨੇ ਕੇਰਲ ਦੀ ਔਰਤ ਨੂੰ ਨੋਟਿਸ ਜਾਰੀ ਕੀਤਾ। ਨਾਲ ਹੀ ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਈ ‘ਤੇ ਫਿਲਹਾਲ ਰੋਕ ਲਾ ਦਿੱਤੀ। ਕੇਰਲ ਦੀ 45 ਸਾਲਾ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਸ੍ਰੀਮਤੀ ਪੌਡਵਾਲ ਅਤੇ ਉਨ੍ਹਾਂ ਦੇ ਸਵ: ਪਤੀ ਹੀ ਉਨ੍ਹਾਂ ਦੇ ਜੈਵਿਕ ਮਾਤਾ-ਪਿਤਾ ਹਨ। ਉਕਤ ਮਹਿਲਾ ਨੇ ਪੌਡਵਾਲ ਪਰਿਵਾਰ ਤੋਂ 50 ਕਰੋੜ ਰੁਪਏ ਬਤੌਰ ਮੁਆਵਜ਼ਾ ਅਤੇ ਸੰਪਤੀ ‘ਚ ਚੌਥਾ ਹਿੱਸਾ ਦੇਣ ਦੀ ਮੰਗ ਕੀਤੀ ਹੈ। ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ਨੇ ਮਹਿਲਾ ਦੀ ਅਰਜ਼ੀ ਮਨਜ਼ੂਰ ਕਰਦੇ ਹੋÂੈ ਪੌਡਵਾਲ ਨੂੰ ਸੰਮਨ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਗਾਇਕਾ ਨੂੰ ਮੁੱਖ ਅਦਾਲਤ ਦਾ ਰਾਹ ਚੁਨਣਾ ਪਿਆ।
ਔਰਤ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਹੋਣ ਦਾ ਦਾਅਵਾ।
ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਦਜ਼ ਕੀਤੀ ਅਰਜ਼ੀ।
ਮੁਆਵਜ਼ੇ ਦੇ ਤੌਰ ‘ਤੇ ਮੰਗੇ 50 ਕਰੋੜ ਰੁਪਏ ਅਤੇ ਜਾਇਦਾਦ ‘ਚੋਂ ਚੌਥਾ ਹਿੱਸਾ।
ਅਨੁਰਾਧਾ ਪੌਡਵਾਲ ਨੇ ਮਾਣਯੋਗ ਸੁਪਰੀਮ ਕੋਰਟ ‘ਚ ਦਰਜ਼ ਕੀਤੀ ਅਰਜ਼ੀ।
ਮਾਣਯੋਗ ਸੁਪਰੀਮ ਕੋਰਟ ਨੇ ਦਾਅਵਾ ਕਰਨ ਵਾਲੀ ਮਹਿਲਾ ਨੂੰ ਜਾਰੀ ਕੀਤਾ ਨੋਟਿਸ।
ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਵਾਈ ‘ਤੇ ਲਾਈ ਰੋਕ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਏਏ ਖਿਲਾਫ ਸੁਪਰੀਮ ਕੋਰਟ ਪਹੁੰਚੀ ਕੇਰਲ ਸਰਕਾਰ
ਰਾਜ ਵਿਧਾਨ ਸਭਾ ‘ਚ ਕਾਨੂੰਨ ਖਿਲਾਫ਼ ਪ੍ਰਸਤਾਵ ਪਾਸ | CAA
ਰਾਜਪਾਲ ਬੋਲੇ, ਪ੍ਰਸਤਾਵ ਦੀ ਕਾਨੂੰਨੀ ਅਤੇ ਸੰਵਿਧਾਨਿਕ ਵੈਧਤਾ ਨਹੀਂ
ਨਵੀਂ ਦਿੱਲੀ, ਏਜੰਸੀ। ਕੇਰਲ ਨੇ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਹੈ। ਅਜਿਹਾ ਕਰਨ ਵਾਲਾ ਉਹ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਕੇਰਲ ਨੇ ਸੁਪਰੀਮ ਕੋਰਟ ‘ਚ ਦਿੱਤੀ ਅਰਜੀ ‘ਚ ਇਸ ਕਾਨੂੰਨ ਨੂੰ ਸੰਵਿਧਾਨ ਦੀ ਮੂਲ ਭਾਵਨਾ ਖਿਲਾਫ਼ ਦੱਸਿਆ ਹੈ। ਇਸ ਤੋਂ ਪਹਿਲਾਂ ਰਾਜ ਵਿਧਾਨ ਸਭਾ ‘ਚ ਸੀਏਏ ਲਾਗੂ ਨਾ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਅਜਿਹਾ ਕਰਨ ਵਾਲਾ ਵੀ ਕੇਰਲ ਦੇਸ਼ ਦਾ ਇਕੋ ਇੱਕ ਰਾਜ ਹੈ। ਕੇਰਲ ਸਰਕਾਰ ਨੇ ਸੀਏਏ ਖਿਲਾਫ਼ ਵਿਧਾਨ ਸਭਾ ‘ਚ ਪ੍ਰਸਤਾਵ ਪਾਸ ਕਰਵਾਉਣ ਤੋਂ ਬਾਅਦ ਅਖਬਾਰਾਂ ‘ਚ ਇਸ਼ਤਿਹਾਰ ਵੀ ਛਪਵਾਇਆ। ਰਾਜਪਾਲ ਆਰਿਫ ਮੁਹੰਮਦ ਖਾਨ ਨੇ ਇਸ ਦੀ ਅਲੋਚਨਾ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਸੰਸਦ ‘ਚ ਪਾਸ ਕਾਨੂੰਨ ਖਿਲਾਫ਼ ਵਿਗਿਆਪਨ ਪ੍ਰਕਾਸ਼ਿਤ ਕਰਨ ‘ਤੇ ਰਾਜ ਦਾ ਸੰਸਾਧਨ ਖਰਚ ਕਰਨਾ ਗਲਤ ਹੈ। ਰਾਜਪਾਲ ਨੇ ਕਿਹਾ ਕਿ ਕੇਰਲ ਸਰਕਾਰ ਦੇ ਪ੍ਰਸਤਾਵ ਦੀ ਕੋਈ ਕਾਨੂੰਨੀ ਜਾਂ ਸੰਵਿਧਾਨਿਕ ਵੈਧਤਾ ਨਹੀਂ ਹੈ।
ਕਿਉਂ ਹੈ ਵਿਰੋਧ, ਕੇਂਦਰ ਦਾ ਤਰਕ
ਸੀਏਏ ‘ਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਸਿੱਖ, ਜੈਨ, ਬੋਧ, ਪਾਰਸੀ ਅਤੇ ਇਸਾਈ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ ਹੈ।
ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਇਸ ‘ਚ ਮੁਸਲਮਾਨਾਂ ਨੂੰ ਨਹੀਂ ਰੱਖਿਆ ਗਿਆ ਜੋ ਧਾਰਮਿਕ ਆਧਾਰ ‘ਤੇ ਭੇਦਭਾਵ ਦਾ ਮਾਮਲਾ ਹੈ।
ਇਹ ਸੰਵਿਧਾਨ ਧਾਰਮਿਕ ਆਧਾਰ ‘ਤੇ ਭੇਦਭਾਵ ਦੀ ਇਜਾਜਤ ਨਹੀਂ ਦਿੰਦਾ।
ਤਿੰਨੇ ਦੇਸ਼ਾਂ ‘ਚ ਗੈਰ ਮੁਸਲਿਮਾਂ ਨਾਲ ਧਾਰਮਿਕ ਆਧਾਰ ‘ਤੇ ਹੀ ਉਤਪੀੜਨ ਹੁੰਦੇ ਹੈ, ਇਸ ਲਈ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਵਿੱਚ ਵਿਦੇਸ਼ੀ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਨਾ ਦੇਣ ਦਾ ਕੋਈ ਜਿਕਰ ਨਹੀਂ ਹੈ। CAA
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kealra ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ ।
ਕੇਰਲ ‘ਚ ਭਾਰੀ ਮੀਂਹ , ਸੱਤ ਜਿਲਿਆਂ ‘ਚ ਅਲਰਟ
ਤਿਰੁਵੰਤਪੁਰਮ , ਏਜੰਸੀ। ਕੇਰਲ ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ । (Kealra)
ਏਰਨਾਕੁਲਮ , ਇਡੁਕੀ , ਤ੍ਰਿਸੁਰ , ਪਲੱਕੜ , ਮਲਾਪੁਰਮ , ਕੰਨੂਰ ਅਤੇ ਕਾਸਾਰਾਗੋਡ ਜਿਲ੍ਹੇ ਵਿੱਚ 22 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਹਨਾਂ ਖੇਤਰਾਂ ਦੇ ਕੁੱਝ ਸਥਾਨਾਂ ਵਿੱਚ 115 ਤੋਂ 204 . 5 ਮਿਲੀਮੀਟਰ ਤੱਕ ਬਾਰਸ਼ ਦੀ ਸੰਭਾਵਨਾ ਹੈ। ਕੋਲੱਮ , ਪਥਾਨਾਮਥਿੱਟਾ, ਏਰਨਾਕੁਲਮ , ਇਡੁਕੀ , ਤ੍ਰਿਸੁਰ , ਮਲਾਪੁਰਮ, ਕੋਝੀਕੋਡ, ਵਾਇਨਾਡ , ਕਾਸਾਰਾਗੋਡ ਅਤੇ ਕੰਨੂਰ ਜਿਲ੍ਹੇ ਵਿੱਚ 23 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਇਹਨਾਂ ਵਿੱਚੋਂ ਜਿਆਦਾਤਰ ਖੇਤਰਾਂ ਲਈ 24 ਅਕਤੂਬਰ ਲਈ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ-ਐਨਸੀਆਰ ‘ਚ 10-15 ਦਿਨ ਦੀ ਦੇਰੀ
ਤਿਰੂਵਨੰਤਪੁਰਮ | ਗਰਮੀ ਤੋਂ ਪ੍ਰੇਸ਼ਾਨ ਦੇਸ਼ਵਾਸੀਆਂ ਲਈ ਚੰਗੀ ਖਬਰ ਹੈ ਇੱਕ ਹਫ਼ਤੇ ਦੀ ਦੇਰੀ ਤੋਂ ਮਾਨਸੂਨ ਅੱਜ ਕੇਰਲ ਦੇ ਸਮੁੰਦਰੀ ਤਟ ਨਾਲ ਟਕਰਾਇਆ ਕੇਰਲ ‘ਚ ਇੱਕ ਹਫ਼ਤੇ ਦੀ ਦੇਰੀ ਤੋਂ ਬਾਅਦ ਅੱਜ ਦੱਖਣੀ-ਪੱਛਮੀ ਮਾਨਸੂਨ ਨੇ ਦਸਤਕ ਦੇ ਦਿੱਤੀ ਮੌਸਮ ਵਿਭਾਗ ਨੇ ਇੱਥੇ ਇੱਕ ਨੋਟਿਸ ਜਾਰੀ ਕਰਕੇ ਮਾਨਸੂਨ ਦੇ ਕੇਰਲ ਪਹੁੰਚਣ ਦੀ ਪੁਸ਼ਟੀ ਕੀਤੀ ਨੋਟਿਸ ਅਨੁਸਾਰ ਕੇਰਲ ਤੇ ਲਕਸ਼ਦੀਪ ‘ਚ ਕਿਸੇ ਨੂੰ ਵੀ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ
ਦੱਖਣੀ-ਪੱਛਮੀ ਅਰਬ ਸਾਗਰ, ਲਕਸ਼ਦੀਪ, ਮਾਲਦੀਵ ਖੇਤਰ, ਦੱਖਣ-ਪੂਰਬ ਅਰਬ ਸਾਗਰ ਤੇ ਮੰਨਾਰ ਦੀ ਖਾੜੀ ਦੇ ਉੱਪਰ 35-45 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ  ਕੇਰਲ ਆਫਤਾ ਪ੍ਰਬੰਧਨ ਅਥਾਰਟੀਕਰਨ (ਕੇਡੀਐਮਏ) ਅਨੁਸਾਰ ਦੱਖਣੀ-ਪੱਛਮੀ ਮਾਨਸੂਨ ਦੇ ਪਹੁੰਚਣ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਜ਼ਿਲ੍ਹਆਂ ‘ਚ 9 ਤੋਂ 11 ਮਈ  ਤੱਕ ਰੇਡ ਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਸੂਬੇ ਦੇ ਕੁਝ ਹਿੱਸਿਆਂ ‘ਚ 115-204.5 ਮਿਲੀਮੀਟਰ ਤੱਕ ਮੀਂਹ ਪੈਣ ਦਾ ਅਨੁਮਾਨ ਪ੍ਰਗਟਾਇਆ ਹੈ ਤ੍ਰਿਸ਼ੂਰ ‘ਚ 10 ਜੂਨ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਦੋਂਕਿ ਏਨਾਕੁਰਨਮ, ਮੁਲਪਪੁਰਮ ਤੇ ਕੋਝੀਕੋਡ ਜ਼ਿਲ੍ਹੇ ‘ਚ 11 ਜੂਨ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਤਿਰੂਵਨਤਪੁਰਮ, ਕੋਲਮ, ਅਲਾਪੁਝਾ, ਏਨਾਕੁਰਲਮ ਤੇ ਤ੍ਰਿਸ਼ੂਰ ‘ਚ 9 ਜੂਨ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ, ਰਾਜਸਥਾਨ, ਮੱਧ ਪ੍ਰਦੇਸ਼ ਤੇ ਵਿਦਰਭ ‘ਚ ਅਗਲੇ ਚਾਰ-ਪੰਜ ਦਿਨਾਂ ਤੱਕ ਲੂ ਦੀ ਸਥਿਤੀ ਬਣੀ ਰਹਿ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ‘ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ‘ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ ‘ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋਣਾਂ ਲੜਨ ਦੇ ਨਾਲ ਹੀ ਵਾਇਨਾਡ ਤੋਂ ਵੀ ਉਮੀਦਵਾਰ ਹੋਣਗੇ। ਕਾਂਗਰਸ ਸੰਚਾਰ ਵਿਭਾਗ ਦੇ ਮੁੱਖ ਰਣਦੀਪ ਸਿੰਘ ਸੁਰਜੇਵਾਲ ਨੇ ਇਸ ਦੌਰਾਨ ਆਰੋਪ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੱਖਣ ਭਾਰਤ ਦੀ ਸੰਸਕ੍ਰਿਤੀ ਵਿਵਿਧਾਤਾ ਤੇ ਹਮਲਾ ਕਰ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਸ੍ਰੀ ਗਾਂਧੀ ਨੇ ਉਤਰ ਭਾਰਤ ਦੇ ਨਾਲ ਹੀ ਦੱਖਣ ਪਾਰਤ ‘ਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।