Nadal - Sach Kahoon Punjabi
ਨਡਾਲ ਨੇ ਸਪੇਨ ਨੂੰ ਦਿਵਾਈ ਛੇਵੀਂ ਡੈਵਿਸ ਕੱਪ ਜਿੱਤ
ਏਜੰਸੀ/ਮੈਡ੍ਰਿਡ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਦੀ ਬਦੌਲਤ ਸਪੇਨ ਨੇ ਕੈਨੇਡਾ ਨੂੰ ਹਰਾ ਕੇ ਛੇਵੀਂ ਵਾਰ ਟੈਨਿਸ ਦਾ ਵਿਸ਼ਵ ਕੱਪ ਕਹੇ ਜਾਣ ਵਾਲੇ ਡੈਵਿਸ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ ਨਡਾਲ ਨੇ ਸਿੰਗਲ ਮੁਕਾਬਲੇ ‘ਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-3, 7-6 (9/7) ਨਾਲ ਹਰਾ ਕੇ ਸਪੇਨ ਦੀ ਜਿੱਤ ਯਕੀਨੀ ਕੀਤੀ। Davis Cup
ਮੈਡ੍ਰਿਡ ਦੇ ਕਾਜਾ ਮੈਜਿਕਾ ‘ਚ ਖੇਡੇ ਗਏ ਮੁਕਾਬਲੇ ‘ਚ ਸਪੇਨ ਲਈ ਰਾਬਰਟੋ ਬਸਿਤਾ ਅਗੁਤ ਨੇ ਆਪਣੇ ਸਿੰਗਲ ਮੁਕਾਬਲੇ ‘ਚ ਫੇਲਿਕਸ ਆਗਰ ਆਲਿਆਸਿਮੇ ਨੂੰ 7-6 (7/3), 6-3 ਨਾਲ ਹਰਾਇਆ 33 ਸਾਲਾ ਨਡਾਲ ਨੇ ਟੀਮ ਦੀ ਜਿੱਤ ਤੋਂ ਬਾਅਦ ਕਿਹਾ, ਮੈਂ ਆਪਣੇ ਸਾਲ ਦੀ ਸਮਾਪਤੀ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹਾਂ ਨਡਾਲ ਨੇ ਇਸ ਤੋਂ ਪਹਿਲਾਂ ਸਪੇਨ ਦੇ ਬ੍ਰਿਟੇਨ ਖਿਲਾਫ ਸੈਮੀਫਾਈਨਲ ਮੁਕਾਬਲੇ ‘ਚ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ ਇਸ ਮੈਚ ਨੂੰ ਵੇਖਣ ਲਈ ਕਿੰਗ ਫੇਲਿਪ ਅਤੇ ਰਿਆਲ ਮੈਡ੍ਰਿਡ ਦੇ ਸਰਜੀਓ ਰਾਮੋਸ ਤੋਂ ਇਲਾਵਾ ਬਾਰਸੀਲੋਨਾ ਡਿਫੈਂਡਰ ਗੇਰਾਰਡ ਪਿਕ ਵੀ ਪਹੁੰਚੇ ਸਨ । Davis Cup
ਨਡਾਲ ਦੇ ਕਰੀਅਰ ਦਾ ਇਹ ਚੌਥਾ ਡੈਵਿਸ ਕੱਪ ਫਾਈਨਲ ਸੀ ਇਸ ਤੋਂ ਪਹਿਲਾਂ ਉਹ ਸਾਲ 2004, 2009 ਅਤੇ 2011 ‘ਚ ਸਪੇਨ ਨੂੰ ਖਿਤਾਬ ਦਿਵਾ ਚੁੱਕੇ ਹਨ ਨਡਾਲ ਲਈ ਪਿਛਲੇ 12 ਮਹੀਨੇ ਕਾਫੀ ਸਫਲ ਰਹੇ ਹਨ ਜਿਸ ‘ਚ ਉਨ੍ਹਾਂ ਨੇ ਫੈਂ੍ਰਚ ਅਤੇ ਯੂਐਸ ਓਪਨ ਜਿੱਤਣ ਤੋਂ ਇਲਾਵਾ ਵਿਸ਼ਵ ਦੀ ਨੰਬਰ ਇੱਕ ਰੈਂਕਿੰਗ ਵੀ ਹਾਸਲ ਕੀਤੀ ਹੈ ਸਪੇਨਿਸ਼ ਟੀਮ ਨੂੰ ਡੈਵਿਸ ਕੱਪ ਖਿਤਾਬ ਦੇ ਨਾਲ 21 ਲੱਖ ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ ਕੈਨੇਡਾ ਦੀ ਬਜਾਇ ਸਪੇਨ ਨੇ ਆਪਣੀ ਟੀਮ ‘ਚ ਪੰਜ ਅਹਿਮ ਖਿਡਾਰੀਆਂ ਬਤੀਸਤਾ ਅਗੁਤ, ਪਾਬਲੋ ਕਾਰੀਨੋ ਬੁਸਤਾ ਅਤੇ ਫੇਲਿਸਿਆਨੋ ਲੋਪੇਜ਼ ਨੂੰ ਉਤਾਰਿਆ ਜਿਸ ‘ਚ ਸਭ ਨੇ ਸਿੰਗਲ ਮੈਚ ਖੇਡੇ ਅਤੇ ਲੋਪੇਜ਼ ਅਤੇ ਮਾਰਸੇਲ ਗੈਨੋਲਰਜ਼ ਨੇ ਡਬਲਜ਼ ਮੈਚ ਖੇਡਿਆ ਉੱਥੇ ਸਪੇਨਿਸ਼ ਟੀਮ ਨੂੰ ਆਪਣੇ ਘਰੇਲੂ ਦਰਸ਼ਕਾਂ ਦੇ ਸਮੱਰਥਨ ਦਾ ਵੀ ਫਾਇਦਾ ਮਿਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਵੇਰੇਵ ਨੇ ਨਡਾਲ ਨੂੰ ਹਰਾ ਕੀਤਾ ਉਲਟਫੇਰ
ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਨੇ ਨੰਬਰ ਵੰਨ ਖਿਡਾਰੀ ਨੂੰ 6-2, 6-4 ਨਾਲ ਹਰਾਇਆ
ਏਜੰਸੀ/ਲੰਦਨ । ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਅਲੈਕਜੇਂਡਰ ਜਵੇਰੇਵ ਨੇ ਵੱਡਾ ਉਲਟਫੇਰ ਕੀਤਾ 22 ਸਾਲ ਦੇ ਇਸ ਜਰਮਨ ਖਿਡਾਰੀ ਨੇ ਏਟੀਪੀ ਫਾਈਨਲਜ਼ ਦੇ ਇੱਕ ਮੁਕਾਬਲੇ ’ਚ ਦੁਨੀਆ ਦੇ ਨੰਬਰ ਵਨ ਟੈਨਿਸ ਪਲੇਅਰ ਰਾਫੇਲ ਨਡਾਲ ਨੂੰ 6-2, 6-4 ਨਾਲ ਹਰਾਇਆ ਨਡਾਲ ਖਿਲਾਫ ਅਲੈਕਜੈਂਡਰ ਦੀ ਇਹ ਪਹਿਲੀ ਜਿੱਤ ਹੈ ਇਸ ਤੋਂ ਪਹਿਲਾਂ ਹੋਏ ਪੰਜ ਮੁਕਾਬਲਿਆਂ ’ਚ ਨਡਾਲ ਨੇ ਬਾਜ਼ੀ ਮਾਰੀ ਸੀ ਪਰ ਇਸ ਵਾਰ ਲੰਦਨ ਦੇ ਓ 2 ਏਰੀਨਾ ’ਚ ਖੇਡੇ ਗਏ ਮੈਚ ’ਚ ਨਡਾਲ ਦੀ ਇੱਕ ਗਲਤੀ ਭਾਰੀ ਪੈ ਗਈ ਅਤੇ ਉਨ੍ਹਾਂ ਨੂੰ ਮੈਚ ਗਵਾਉਣਾ ਪਿਆ ਨਡਾਲ ਦੀ ਇਸ ਵੱਡੀ ਹਾਰ ਦਾ ਕਾਰਨ ਉਨ੍ਹਾਂ ਦੀ ਸੱਟ ਵੀ ਰਹੀ ਹੈ । ਲਗਭਗ 9 ਦਿਨ ਪਹਿਲਾਂ ਢਿੱਡ ਦੀ ਸੱਟ ਕਾਰਨ ਨਡਾਲ ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ ’ਚੋਂ ਬਾਹਰ ਹੋ ਗਏ ਸਨ। ਪਿਛਲੇ 10 ਦਿਨਾਂ ’ਚ ਨਡਾਲ ਨੇ ਰਿਕਵਰੀ ਦੀ ਪੂਰੀ ਕੋਸ਼ਿਸ਼ ਕੀਤੀ ਪਰ ਏਟੀਪੀ ਟੂਰਨਾਮੈਂਟ ’ਚ ਜਦੋਂ ਉਹ ਅਲੈਕਜੇਂਡਰ ਜਵੇਰੇਵ ਸਾਹਮਣੇ ਉੱਤਰੇ ਤਾਂ ਆਪਣਾ ਬੈਸਟ ਨਹÄ ਦੇ ਸਕੇ ਨਡਾਲ ਨੇ ਸਿੱਧੇ ਤਿੰਨ ਵਾਰ ਆਪਣੀ ਸਰਵਿਸ ਨੂੰ ਛੱਡਿਆ ਅਤੇ ਇੱਕ ਵੀ ਬ੍ਰੇਕ ਪੁਆਂਇਟ ’ਤੇ ਜ਼ੋਰ ਨਹÄ ਦਿੱਤਾ ਉਨ੍ਹਾਂ ਦਾ ਆਮ ਰੂਪ ਨਾਲ ਸ਼ਕਤੀਸ਼ਾਲੀ ਫੋਰਹੈਂਡ ਚਾਰ ਵਾਰ ਤੋਂ ਜ਼ਿਆਦਾ ਵਾਰ ਸਫਲ ਨਹÄ ਹੋ ਸਕਿਆ ਇਹ ਮੈਚ 83 ਮਿੰਟਾਂ ’ਚ ਖਤਮ ਹੋ ਗਿਆ।
ਫੈਡਰਰ ਅਤੇ ਜੋਕੋਵਿਚ ਨੂੰ ਹਰਾ ਚੁੱਕੇ ਜਰਮਨੀ ਦੇ ਰਹਿਣ ਵਾਲੇ ਜਵੇਰੇਵ ਨੇ ਪਿਛਲੇ ਸਾਲ ਦੇ ਸੈਮੀਫਾਈਨਲ ’ਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਅਤੇ ਫਿਰ ਪੰਜ ਵਾਰ ਦੇ ਜੇਤੂ ਨੋਵਾਕ ਜੋਕੋਵਿਚ ਨੂੰ ਫਾਈਨਲ ’ਚ ਹਰਾਇਆ ਸੀ ਇਸ ਵਾਰ ਜਵੇਰੇਵ ਨੇ ਨਡਾਲ ਦਾ ਸ਼ਿਕਾਰ ਕਰਕੇ ਟੈਨਿਸ ਜਗਤ ਦੇ ਟਾਪ 3 ਖਿਡਾਰੀਆਂ ਨੂੰ ਹਰਾਉਣ ਦਾ ਸੁਫਨਾ ਪੂਰਾ ਕਰ ਲਿਆ ਜ਼ਿਕਰਯੋਗ ਹੈ ਕਿ ਨਡਾਲ ਏਟੀਪੀ ਫਾਈਨਲਜ਼ ’ਚ ਅੱਜ ਤੱਕ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਡੀਕ ਕਰ ਰਹੇ ਹਨ ਨਡਾਲ ਪਿਛਲੇ 15 ਸਾਲਾਂ ਤੋਂ ਇਸ ਟੂਰਨਾਮੈਂਟ ’ਚ ਹਿੱਸਾ ਲੈ ਰਹੇ ਹਨ ਜਿਸ ’ਚ ਛੇ ਮੌਕਿਆਂ ’ਤੇ ਉਹ ਸੱਟ ਕਾਰਨ ਵਿਚਾਲੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਾਲਾਂਕਿ ਦੋ ਵਾਰ ਫਾਈਨਲ ’ਚ ਪਹੁੰਚੇ ਪਰ ਖਿਤਾਬ ਨਹÄ ਜਿੱਤ ਸਕੇ।
ਕੌਣ ਹੈ ਅਲੈਕਜੇਂਡਰ ਜਵੇਰੇਵ
22 ਸਾਲ ਦੇ ਅਲੈਕਜੇਂਡਰ ਜਵੇਰੇਵ ਜਰਮਨੀ ਦੇ ਰਹਿਣ ਵਾਲੇ ਹਨ ਜਵੇਰੇਵ ਨੇ ਪੰਜ ਸਾਲ ਦੀ ਉਮਰ ’ਚ ਹੀ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ ਜਵੇਰੇਵ ਦੇ ਪਿਤਾ ਵੀ ਟੈਨਿਸ ਪਲੇਅਰ ਰਹੇ ਹਨ ਅਤੇ ਹੁਣ ਆਪਣੇ ਪੁੱਤਰ ਨੂੰ ਟੇ੍ਰਨਿੰਗ ਦਿੰਦੇ ਹਨ ਉੱਥੇ ਜਵੇਰੇਵ ਦੀ ਮਾਂ ਵੀ ਇੱਕ ਟੈਨਿਸ ਕੋਚ ਹਨ ਸਾਲ 1991 ’ਚ ਜਵੇਰੇਵ ਦੀ ਫੈਮਿਲੀ ਰੂਸ ਤੋਂ ਜਰਮਨੀ ਆ ਗਈ ਸੀ।
ਟਾਪ-3 ’ਚ ਹੋ ਚੁੱਕੇ ਸ਼ਾਮਲ
ਜਵੇਰੇਵ ਮਹਾਨ ਟੈਨਿਸ ਪਲੇਅਰ ਰੋਜਰ ਫੈਡਰਰ ਨੂੰ ਆਪਣਾ ਆਦਰਸ਼ ਮੰਨਦੇ ਹਨ ਫੈਡਰਰ ਨੂੰ ਵੇਖ ਕੇ ਹੀ ਜਵੇਰੇਵ ਨੇ ਟੈਨਿਸ ਖੇਡਣਾ ਸ਼ੁਰੂ ਕੀਤਾ ਅਤੇ ਵੱਡੇ ਹੋ ਕੇ ਉਸੇ ਖਿਡਾਰੀ ਨੂੰ ਜਵੇਰੇਵ ਨੇ ਹਰਾਇਆ ਜਵੇਰੇਵ ਇਸ ਸਮੇਂ ਵਿਸ਼ਵ ਰੈਂਕਿੰਗ ’ਚ ਸੱਤਵੇਂ ਨੰਬਰ ’ਤੇ ਹਨ ਪਰ ਉਹ ਟਾਪ 3 ’ਚ ਸ਼ਾਮਲ ਹੋ ਚੁੱਕੇ ਹਨ ਸਾਲ 2017 ’ਚ ਜਵੇਰੇਵ ਦੁਨੀਆ ਦੇ ਤੀਜੇ ਨੰਬਰ ਦੇ ਸਰਵਸ੍ਰੇਸ਼ਠ ਖਿਡਾਰੀ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰਾਫੇਲ ਨਡਾਲ ਬਣੇ ਯੂਐਸ ਓਪਨ ਦੇ ਚੈਂਪੀਅਨ
ਮੇਦਵੇਦੇਵ ਨੂੰ 7-5, 6-3, ਨਾਲ ਹਰਾ ਕੇ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
ਨਿਊਯਾਰਕ (ਏਜੰਸੀ)। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ‘ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾ ਕੇ ਸਾਲ ਦੇ ਚੌਥੈ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦਾ ਖਿਤਾਬ ਜਿੱਤ ਲਿਆ ਨਡਾਲ ਦੇ ਸ਼ਾਨਦਾ ਕਰੀਅਰ ਦਾ ਇਹ 19ਵਾਂ ਗ੍ਰੈਂਡ ਸਲੇਮ ਖਿਤਾਬ ਹੈ ਨਡਾਲ ਨੇ ਖਿਤਾਬੀ ਮੁਕਾਬਲੇ ਚਾਰ ਘੰਟੇ 49 ਮਿੰਟਾਂ ਦੇ ਸਖ਼ਤ ਸੰਘਰਸ਼ ‘ਚ ਜਿੱਤ ਹਾਸਲ ਕੀਤੀ ਪਹਿਲੀ ਵਾਰ ਗ੍ਰੈਂਡ ਸਲੇਮ ਫਾਈਨਲ ਖੇਡ ਰਹੇ ਮੇਦਵੇਦੇਵ ਦਾ ਇਸ ਹਾਰ ਦੇ ਨਾਲ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਫਨਾ ਟੁੱਟ ਗਿਆ ਮੇਦਵੇਦੇਵ ਫਾਈਨਲ ‘ਚ ਹਾਰੇ।
ਇਹ ਵੀ ਪੜ੍ਹੋ : Raw Turmeric Health Benefits : ਕੱਚੀ ਹਲਦੀ ਦੀ ਵਰਤੋਂ ਇੰਜ ਕਰੇਗੀ ਵੱਡੇ ਤੋਂ ਵੱਡੇ ਰੋਗਾਂ ਨੂੰ ਖ਼ਤਮ
ਪਰ ਉਨ੍ਹਾਂ ਨੇ ਦਿੱਗਜ ਨਡਾਲ ਖਿਲਾਫ ਜਬਰਦਸਤ ਸੰਘਰਸ਼ ਕਰਕੇ ਸਭ ਦਾ ਦਿਲ ਜਿੱਤ ਲਿਆ ਨਡਾਲ ਦਾ ਇਹ ਚੌਥਾ ਯੂਐਸ ਓਪਨ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕੁੱਲ 19 ਗ੍ਰੈਂਡ ਸਲੇਮ ਖਿਤਾਬ ਹੋ ਗਏ ਹਨ ਉਹ ਹੁਣ ਸਵਿੱਟਜਰਲੈਂੜ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੇਮ ਖਿਤਾਬਾਂ ਦੇ ਬਰਾਬਰੀ ਕਰਨ ਤੋਂ ਇੱਕ ਖਿਤਾਬ ਦੂਰ ਰਹਿ ਗਏ ਹਨ ਨਡਾਲ ਨੇ ਇਸ ਤੋਂ ਪਹਿਲਾਂ 2010, 2013 ਅਤੇ 2017 ‘ਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ ਨਡਾਲ ਇੱਕ ਵਾਰ ਅਸਟਰੇਲੀਅਨ ਓਪਨ, 12 ਵਾਰ ਫ੍ਰੈਂਚ ਓਪਨ ਅਤੇ ਦੋ ਵਾਰ ਵਿੰਬਲਡਨ ਦਾ ਖਿਤਾਬ ਜਿੱਤ ਚੁੱਕੇ ਹਨ। (Truffle Nadal)
ਇਸ ਸਾਲ ਫ੍ਰੈਂਚ ਓਪਨ ਦਾ ਖਿਤਾਬ ਵੀ ਜਿੱਤ ਚੁੱਕੇ ਨਡਾਲ ਨੇ ਮੈਚ ‘ਚ 21 ਮੌਕਿਆਂ ‘ਚੋਂ ਛੇ ਵਾਰ ਮੇਦਵੇਦੇਵ ਦੀ ਸਰਵਿਸ ਤੋੜੀ ਜਦੋਂਕਿ ਮੇਦਵੇਦੇਵ ਨੇ 15 ਮੌਕਿਆਂ ‘ਚੋਂ ਪੰਜ ਵਾਰ ਨਡਾਲ ਦੀ ਸਰਵਿਸ ਤੋੜੀ ਨਡਾਲ ਨੇ 62 ਵਿਨਰਸ ਲਾਏ ਅਤੇ 46 ਬੇਜਾਂ ਗਲਤੀਆਂ ਕੀਤੀਆਂ ਜਦੋਂਕਿ ਮੇਦਵੇਦਵ ਨੇ 75 ਵਿਨਰਸ ਲਾਏ ਪਰ 57 ਬੇਜਾਂ ਗਲਤੀਆਂ ਵੀ ਕੀਤੀਆਂ ਸਪੇਨ ਦੇ ਦਿੱਗਜ ਖਿਡਾਰੀ ਆਪਣੇ 19ਵੇਂ ਗ੍ਰੈਂਡ ਸਲੇਮ ਖਿਤਾਬ ਦੇ ਨਾਲ ਹੁਣ ਆਲਟਾਈਮ ਸੂਚੀ ‘ਚ ਫੈਡਰਰ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਸਰਬੀਆ ਦੇ ਨੋਵਾਕ ਜੋਕੋਵਿਚ 16 ਖਿਤਾਬਾਂ ਦੇ ਨਾਲ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ। (Truffle Nadal)
ਨਡਾਲ ਹੁਣ ਯੂਐਸ ਓਪਨ ਨੂੰ ਸਭ ਤੋਂ ਜ਼ਿਆਦਾ ਵਾਰ ਜਿੱਤਣ ਦੇ ਮਾਮਲੇ ਦੇ ਅਮਰੀਕਾ ਦੇ ਜਾਨ ਮੈਕਨਰੋ ਦੀ ਬਰਾਬਰੀ ‘ਤੇ ਸਾਂਝੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਮੈਕਨਰੋ ਨੇ ਵੀ ਚਾਰ ਵਾਰ ਇਹ ਖਿਤਾਬ ਜਿੱਤਿਆ ਸੀ ਯੂਐਸ ਓਪਨ ਨੂੰ ਸਭ ਤੋਂ ਜ਼ਿਆਦਾ ਪੰਜ ਵਾਰ ਜਿੱਤਣ ਦਾ ਰਿਕਾਰਡ ਅਮਰੀਕਾ ਦੇ ਜਿਮੀ ਕੋਰਨਸ ਅਤੇ ਪੀਟ ਸਪ੍ਰਾਸ ਅਤੇ ਫੈਡਰਰ ਦੇ ਨਾਂਅ ਹੈ ਨਡਾਲ ਦੀ ਇਸ ਸੈਸ਼ਨ ‘ਚ ਇਹ 47ਵੀਂ ਜਿੱਤ ਹੈ ਅਤੇ ਉਹ 50 ਜਿੱਤ ਹਾਸਲ ਕਰ ਚੁੱਕੇ ਮੇਦਵੇਦੇਵ ਦੇ ਨੇੜੇ ਪਹੁੰਚ ਰਹੇ ਹਨ। (Truffle Nadal)
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ
ਇਹ ਜਿੱਤ ਮੇਰੇ ਲਈ ਬਹੁਤ ਹੀ ਖਾਸ: ਨਡਾਲਟਰਾਫੀ ਜਿੱਤਣ ਤੋਂ ਬਾਅਦ ਆਪਣੀਆਂ ਅੱਖਾਂ ‘ਚ ਆਏ ਹੰਝੂ ਪੁੰਝਦਿਆਂ ਨਡਾਲ ਨੇ ਕਿਹਾ, ਇਹ ਜਿੱਤ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹੈ ਖਾਸ ਤੌਰ ‘ਤੇ ਇਹ ਵੇਖਦਿਆਂ ਕਿ ਮੈਚ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਸੀ ਮੈਂ ਖੁਦ ਨੂੰ ਕਾਬੂ ਕਰਨ ‘ਚ ਸਫਲ ਰਿਹਾ ਇਹੀ ਮੇਰੀ ਜਿੱਤ ਦਾ ਕਾਰਨ ਰਿਹਾ ਇਹ ਇੱਕ ਸ਼ਾਨਦਾਰ ਫਾਈਨਲ ਸੀ ਡੇਨਿਲ ਦੀ ਉਮਰ ਸਿਰਫ 23 ਸਾਲ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸੰਘਰਸ਼ ਕੀਤਾ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਹਮਣੇ ਇੱਕ ਸ਼ਾਨਦਾਰ ਭਵਿੱਖ ਹੈ। (Truffle Nadal)
ਨਡਾਲ ਨਾਲ ਭਿੜਨਗੇ ਮੇਦਵੇਦੇਵਯੂਐੱਸ ਓਪਨ ਟੈਨਿਸ ਟੂਰਨਾਮੈਂਟ : ਖਿਤਾਬੀ ਮੁਕਾਬਲਾ ਅੱਜ
ਨਿਊਯਾਰਕ (ਏਜੰਸੀ)। ਫ੍ਰੈਚ ਓਪਨ ਜੇਤੂ ਸਪੇਨ ਦੇ ਰਾਫੇਲ ਨਡਾਲ ਤੇ ਰੂਸ ਦੇ ਡੇਨਿਲ ਮੇਦਵੇਦੇਵ ਸੈਮੀਫਾਈਨਲ ‘ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਏ ਹਨ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨੇ 25ਵੀਂ ਰੈਕਿੰਗ ਇਟਲੀ ਦੇ ਮੈਤੀਆ ਬੇਰੇਟਿਨੀ ਨੂੰ ਦੋ ਘੰਟੇ 35 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ 7-6, 6-4, 6-1 ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਦੋਂ ਕਿ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਪੰਜਵੀਂ ਰੈਕਿੰਗ ਮੇਦਵੇਦੇਵ ਨੇ 78ਵੀਂ ਰੈਕਿੰਗ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 7-6, 6-4, 6-3 ਨਾਲ ਹਰਾਇਆ। (US Open Tennis Tournament)
ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾਂ ਬਣਾ ਲਈ 18 ਵਾਰ ਦੇ ਗ੍ਰੈਂਡ ਸਲੇਮ ਦੇ ਜੇਤੂ ਨਡਾਲ ਆਪਣੇ ਕਰੀਅਰ ਦੇ 19ਵੇਂ ਤੇ ਯੂਐਸ ਓਪਨ ਦੇ ਚੌਥੇ ਖਿਤਾਬ ਤੋਂ ਹੁਣ ਮਹਿਜ ਇੱਕ ਕਦਮ ਦੂਰ ਰਹਿ ਗਏ ਹਨ ਇਸ ਤੋਂ ਪਹਿਲਾਂ ਉਨ੍ਹਾਂ ਨੇ 2010, 2013 ਤੇ 2017 ‘ਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ ਨਡਾਲ ਜੇਕਰ ਫਾਈਨਲ ‘ਚ ਜਿੱਤ ਜਾਂਦਾ ਹੈ ਤਾਂ ਇਸ ਸਾਲ ਉਸਦਾ ਦੂਜਾ ਗ੍ਰੈਂਡ ਸਲੇਮ ਹੋਵੇਗਾ ਨਡਾਲ ਨੇ ਇਸ ਸਾਲ ਫ੍ਰੈਚ ਓਪਨ ਜਿੱਤਿਆ ਸੀ। (US Open Tennis Tournament)
ਨਡਾਲ ਨੂੰ ਪਹਿਲੇ ਸੈਟ ‘ਚ ਬੇਰੇਟਿਨੀ ਨਾਲ ਥੋੜ੍ਹੀ ਚੁਣੌਤੀ ਜ਼ਰੂਰ ਮਿਲੀ ਪਰ ਦੂਜੇ ਤੇ ਤੀਜੇ ਸੈੱਟਾਂ ‘ਚ ਉਨ੍ਹਾਂ ਨੇ ਪ੍ਰਦਰਸ਼ਨ ਕਰਦੇ ਹੋਏ ਬੇਰੇਟਿਨੀ ਨੂੰ ਕੋਈ ਮੌਕਾ ਨਹੀਂ ਦਿੱਤਾ ਨਡਾਲ ਨੇ ਮੁਕਾਬਲੇ ‘ਚ ਚਾਰ ਐਸ ਜਦੋਂ ਕਿ ਬੇਰੇਟਿਨੀ ਨੇ 9 ਐਸ ਲਾਏ ਨਡਾਲ ਨੇ 31 ਤੇ ਬੇਰੇਟਿਨੀ ਨੇ 37 ਜਿੱਤਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਉਹ ਇਸ ਸਾਲ ਹੋਏ ਆਸਟਰੇਲੀਆ ਓਪਨ ਦੇ ਚੌਥੇ ਦੌਰ ਤੇ ਵਿਬੰਲਡਨ ਤੀਜੇ ਰਾਊਂਡ ਤੱਕ ਹੀ ਜਾ ਸਕੇ ਸਨ ਤੇ ਇਹ ਪਹਿਲੀ ਬਾਰ ਹੈ ਜਦੋਂ ਉਨ੍ਹਾਂ ਨੇ ਕਿਸੇ ਵੀ ਗ੍ਰੈਂਡ ਸਲੇਮ ਦੇ ਫਾਈਨਲ ‘ਚ ਥਾਂ ਬਣਾਈ ਹੈ ਮੇਦਵੇਦੇਵ ਨੇ ਮੈਚ ‘ਚ 10 ਐਸ ਜਦੋਂ ਕਿ ਦਿਮਿਤੋਰਵ ਨੇ ਮਹਿਜ ਦੋ ਐਸ ਲਾਏ ਮੇਦਵੇਦੇਵ ਨੇ 22 ਤੇ ਦਿਮਿਤੋਰਵ ਨੇ 39 ਜਿੱਤਾਂ ਹਾਸਲ ਕੀਤੀਆਂ।
ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ
ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਸੈਮੀਫਾਈਨਲ ‘ਚ ਪਹੁੰਚ ਗਏ ਮੀਫਾਈਨਲ ‘ਚ ਨਡਾਲ ਦਾ ਮੁਕਾਬਲਾ ਇਟਲੀ ਦੇ ਮੈਟੀਓ ਬੇਰੇਟਿਨੀ ਨਾਲ ਹੋਵੇਗਾ ਦੂਜਾ ਦਰਜਾ ਨਡਾਲ ਨੇ 21ਵਾਂ ਦਰਜਾ ਸਵਾਟਜਰਮੈਨ ਨੂੰ ਦੋ ਘੰਟੇ 47 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ ਹਰਾਇਆ ਨਡਾਲ ਨੇ ਮੈਚ  ‘ਚ ਪੰਜ ਅਤੇ ਸਵਾਟਜਰਮੈਨ ਨੇ ਚਾਰ ਐਸ ਲਾਏ ਜਦੋਂਕਿ ਨਡਾਲ ਨੇ ਮੁਕਾਬਲੇ ‘ਚ 36 ਵਿਨਰਜ਼ ਲਾਏ ਅਤੇ ਡਿਏਗੋ ਨੇ 26 ਵਿਨਰਜ਼ ਲਾਏ ਨਡਾਲ ਨੇ 39 ਬੇਜਾ ਗਲਤੀਆਂ ਕੀਤੀਆਂ ਅਤੇ ਸਵਾਟਜਰਮੈਨ ਨੇ 37 ਗਲਤੀਆਂ ਕੀਤੀਆਂ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਪੁਰਸ਼ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ‘ਚ 25ਵਾਂ ਦਰਜਾ ਇਟਲੀ ਦੇ ਬੇਰੇਟਿਨੀ ਨੇ ਵੱਡਾ ਉਲਟਫੇਰ ਕਰਦਿਆਂ 13ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੂੰ ਤਿੰਨ ਘੰਟੇ 57 ਮਿੰਟਾਂ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਮੋਂਫਿਲਸ ਨੇ ਬੇਰੇਟਿਨੀ ਖਿਲਾਫ ਪਹਿਲਾ ਸੈੱਟ 6-3 ਨਾਲ ਜਿੱਤ ਲਿਆ ਸੀ ਪਰ ਬੇਰੇਟਿਨੀ ਨੇ ਦੂਜੇ ਸੈੱਟ ‘ਚ ਜਬਰਦਸਤ ਵਾਪਸੀ ਕਰਦਿਆਂ ਦੂਜਾ ਸੈੱਟ 6-3 ਅਤੇ ਤੀਜਾ ਸੈੱਟ 6-2 ਨਾਲ ਜਿੱਤ ਲਿਆ ਚੌਥੇ ਸੈੱਟ ‘ਓ ਇੱਕ ਵਾਰ ਫਿਰ ਮੋਂਫਿਲਸ ਨੇ ਮੈਚ ‘ਚ ਵਾਪਸੀ ਕੀਤੀ ਅਤੇ ਬੇਰੇਟਿਨੀ ਨੂੰ 6-3 ਨਾਲ ਹਰਾ ਦਿੱਤਾ ਪੰਜਵੇਂ ਅਤੇ ਫੈਸਲਾਕੁੰਨ ਸੈੱਟ ‘ਚ ਬੇਰੇਟਿਨੀ ਅਤੇ ਮੋਂਫਿਲਸ ਦਰਮਿਆਨ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। (Tennis)
ਪਰ ਆਖਰ ‘ਚ ਬੇਰੇਟਿਨੀ ਨੇ ਮੋਂਫਿਲਸ ਨੂੰ 7-6 ਨਾਲ ਹਰਾ ਕੇ ਉਲਟਫੇਰ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾਈ ਬੇਰੇਟਿਨੀ ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨਡਾਲ ਨਾਲ ਭਿੜਨਗੇ ਜੋ ਉਨ੍ਹਾਂ ਦਾ ਇਸ ਗ੍ਰੈਂਡ ਸਲੇਮ ‘ਚ ਸਭ ਤੋਂ ਸਖ਼ਤ ਮੁਕਾਬਲਾ ਹੋਵੇਗਾ ਬੇਰੇਟਿਨੀ ਨੇ ਇਸ ਮੈਚ ‘ਚ ਕੁੱਲ 15 ਐਸ ਲਾਏ ਜਦੋਂਕਿ ਮੋਂਫਿਲਸ ਨੇ 10 ਐਸ ਲਾਏ ਬੇਰੇਟਿਨੀ ਨੇ 53 ਅਤੇ ਮੋਂਫਿਲਸ ਨੇ 41 ਵਿਨਰਜ਼ ਲਾਏ ਮਹਿਲਾ ਵਰਗ ‘ਚ 15ਵਾਂ ਦਰਜਾ ਕੈਨੇਡਾ ਦੀ ਬਿਆਂਕਾ ਆਂਦਰੇਸਕੂ ਨੇ 26ਵਾਂ ਦਰਜਾ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 3-6, 6-2, 6-3 ਨਾਲ ਹਰਾਇਆ ਅਤੇ ਸੈਮੀਫਾਈਨਲ ‘ਚ ਪਹੁੰਚ ਗਈ। (Tennis)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਆਂਦਰੇਸਕੂ ਨੇ ਮਰਟੇਂਸ ਹੱਥੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਦੋਵੇਂ ਸੈੱਟਾਂ ‘ਚ ਬਿਹਤਰੀਨ ਤਰੀਕੇ ਨਾਲ ਵਾਪਸੀ ਕੀਤੀ ਅਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਆਂਦਰੇਸਕੂ ਨੇ ਮੈਚ ‘ਚ ਦੋ ਜਦੋਂਕਿ ਮਰਟੇਂਸ ਨੇ ਤਿੰਨ ਐਸ ਲਾਏ ਆਂਦਰੇਸਕੂ ਨੇ 40 ਵਿਨਰਜ਼ ਲਾਏ ਅਤੇ ਮਾਰਟਿਨਸ ਨੇ 22 ਵਿਨਰਜ਼ ਲਾਏ ਆਂਦਰੇਸਕੂ ਨੇ ਮੁਕਾਬਲੇ ‘ਚ 33 ਗਲਤੀਆਂ ਕੀਤੀਆਂ ਮਾਰਟਿਨਸ ਨੇ 27 ਗਲਤੀਆਂ ਕੀਤੀਆਂ ਆਂਦਰੇਸਕੂ ਦਾ ਸੈਮੀਫਾਈਨਲ ‘ਚ 12ਵੀਂ ਰੈਂਕਿੰਗ ਸਵਿੱਟਜਰਲੈਂਡ ਦੀ ਬੇਲਿੰਡਾ ਬੇਂਸਿਚ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ 23ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। (Tennis)
ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ
ਸੇਰੇਨਾ ਨੇ  ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ
ਨਿਊਯਾਰਕ, 3 ਸਤੰਬਰ
ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ ਦਾ ਟਿਕਟ ਕਟਾ ਲਿਆ ਹੈ
ਨਡਾਲ ਨੇ ਜਾਰਜੀਆ ਦੇ ਨਿਕੋਲੋਜ਼ ਬਾਸਿਲਾਸ਼ਿਵਿਲ ਨੂੰ ਚਾਰ ਸੈੱਟਾਂ ਤੱਕ ਚੱਲੇ ਚੌਥੇ ਗੇੜ ਦੇ ਮੈਚ ‘ਚ 6-3, 6-3, 6-7, 6-4 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਨੇ ਸ਼ੁਰੂਆਤੀ ਦੋਵੇਂ ਸੈੱਟ ਜਿੱਤ ਕੇ ਆਸਾਨ ਜਿੱਤ ਦੀ ਰਾਹ ਬਣਾਈ ਪਰ ਨਿਕੋਲੋਜ਼ ਨੇ ਤੀਸਰਾ ਸੈੱਟ ਜਿੱਤ ਕੇ ਚੌਥੇ ਸੈੱਟ ‘ਚ ਪਹੁੰਚਾ ਦਿੱਤਾ
ਉੱਧਰ ਮਹਿਲਾ ਸਿੰਗਲ ਦੇ ਚੌਥੇ ਗੇੜ ਦੇ ਮੁਕਾਬਲੇ ‘ਚ ਆਪਣੈ 24ਵੇਂ ਗਰੈਂਡ ਸਲੈਮ ਲਈ ਖੇਡ ਰਹੀ ਸਾਬਕਾ ਨੰਬਰ ਇੱਕ ਸੇਰੇਨਾ ਨੇ ਕਾਈਆ ਕਾਨੇਪੇਈ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ‘ਚ 6-0, 4-6, 6-3 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪਹਿਲੇ ਗੇੜ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੇ ਛੇ ਵਾਰ ਅਮਰੀਕੀ ਓਪਨ ਚੈਂਪੀਅਨ ਚੰਗੀ ਚੁਣੌਤੀ ਪੇਸ਼ ਕੀਤੀ ਪਰ ਰੋਮਾਂਚਕ ਮੈਚ ‘ਚ ਤਜ਼ਰਬੇਕਾਰ ਸੇਰੇਨਾ ਨੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ 36 ਸਾਲਾ ਸੇਰੇਨਾ ਨੇ ਫੈਸਲਾਕੁੰਨ ਸੈੱਟ ਦੇ ਸ਼ੁਰੂ ‘ਚ ਹੀ ਕਾਨੇਪੇਈ ਦੀ ਸਰਵਿਸ ਤੋੜੀ ਅਤੇ 3-0 ਦਾ ਵਾਧਾ ਬਣਾਇਆ ਅਤੇ ਆਖ਼ਰ 6-3 ਨਾਲ ਸੈੱਟ ਅਤੇ ਮੈਚ ਜਿੱਤ ਲਿਆ ਉਹ ਅਗਲੇ ਗੇੜ ‘ਚ ਅੱਠਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਵਿਰੁੱਧ ਖੇਡੇਗੀ
ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਟੀਫੰਸ ਨੇ ਬੈਲਜ਼ੀਅਮ ਦੀ ਮਾਰਟੇਂਸ ਨੂੰ ਹਰਾਇਆ
ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਲੋਏਨ ਸਟੀਫੰਸ ਨੇ ਬੈਲਜ਼ੀਅਮ ਦੀ ਅਲਿਸ ਮਾਰਟੇਂਸ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾਇਆ ਸਟੀਫੰਸ ਨੂੰ ਸਿਨਸਿਨਾਟੀ ‘ਚ ਮਰਟੇਂਸ ਨੇ ਪਿਛਲੇ ਮਹੀਨੇ ਹਰਾਇਆ ਸੀ ਪਰ ਇਸ ਵਾਰ ਅਮਰੀਕੀ ਖਿਡਾਰੀ ਨੇ ਇੱਕ ਘੰਟੇ 26 ਮਿੰਟ ‘ਚ ਆਸਾਨੀ ਨਾਲ ਮੈਚ ਜਿੱਤ ਲਿਆ ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰੀ ਅਤੇ ਮਹਿਲਾਵਾਂ ਦੇ ਡਰਾਅ’ਚ ਬਚੀ ਅੱਵਲ ਖਿਡਾਰੀ ਸਟੀਫੰਸ ਦਾ ਕੁਆਰਟਰ ਫਾਈਨਲ ‘ਚ ਲਾਤਵੀਆ ਦੀ ਅਨਾਸਤਾਸੀਆ ਨਾਲ ਮੁਕਾਬਲਾ ਹੋਵੇਗਾ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ
ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ
ਟੋਰਾਂਟੋ, 13 ਅਗਸਤ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜ਼ਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ
ਸਤੇਫਾਨੋਸ ਆਸਟਰੀਆ ਦੇ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਜੋਕੋਵਿਚ, ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਅਤੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਵਿੰਬਲਡਨ ‘ਚ ਉਪ ਜੇਤੂ ਦੱਖਣੀ ਅਫ਼ਰੀਕਾ ਦੇ ਐਂਡਰਸਨ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਨਡਾਲ ਤੋਂ ਪਾਰ ਨਾ ਪਾ ਸਕੇ
ਯੂਨਾਨੀ ਖਿਡਾਰੀ ਆਪਣੇ 20ਵੇਂ ਜਨਮਦਿਨ ‘ਤੇ ਮਾਸਟਰਜ਼ 1000 ਖ਼ਿਤਾਬ ਲਈ ਉੱਤਰਿਆ ਪਰ ਨਡਾਲ ਵਿਰੁੱਧ ਆਪਣੀ ਦੂਸਰੀ ਟੱਕਰ ‘ਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਦੇ ਸਮਰਥਨ ‘ਚ ਕਈ ਯੂਨਾਨੀ ਸਮਰਥਕ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦੇ ਹੋਏ ਦਰਸ਼ਕਾਂ ‘ਚ ਮੌਜ਼ੂਦ ਸਨ ਪਰ ਨਡਾਲ ਨੇ ਉਹਨਾਂ ਨੂੰ ਮਾਯੂਸ ਕਰ ਦਿੱਤਾ ਨਡਾਲ ਨੇ ਦੂਸਰਾ ਸੈੱਟ ਟਾਈਬ੍ਰੇਕਰ ‘ਚ 7-4 ਨਾਲ ਜਿੱਤਿਆ ਸਿਤਸਿਪਾਸ ਨੇ ਮੈਚ ਦਾ ਆਪਣਾ ਪਹਿਲਾ ਬ੍ਰੇਕ ਦੂਸਰੇ ਸੈੱਟ ਦੀ 10ਵੀਂ ਗੇਮ ‘ਚ ਹਾਸਲ ਕੀਤਾ ਅਤੇ ਫਿਰ ਆਪਣੀ ਸਰਵਿਸ ਬਰਕਰਾਰ ਰੱਖ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਨਡਾਲ ਨੇ ਟਾਈਬ੍ਰੇਕਰ ‘ਚ ਆਪਣਾ ਤਜ਼ਰਬਾ ਦਿਖਾਇਆ ਅਤੇ ਸਿਤਸਿਪਾਸ ਨੂੰ ਜਨਮਦਿਨ ‘ਤੇ ਤੋਹਫ਼ੇ ਦੇ ਤੌਰ ‘ਤੇ ਕੱਪ ਮਿਲਣ ਤੋਂ ਵਾਂਝਾ ਕਰ ਦਿੱਤਾ
32 ਸਾਲਾ ਨਡਾਲ ਦਾ ਇਹ 80ਵਾਂ ਖ਼ਿਤਾਬ ਹੈ ਅਤੇ ਉਹ ਓਪਨ ਯੁੱਗ ‘ਚ 80 ਖ਼ਿਤਾਬ ਹਾਸਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਜਿਮੀ ਕੋਨਰਸ ਨੇ ਆਪਣੇ ਕਰੀਅਰ ‘ਚ 109, ਰੋਜ਼ਰ ਫੈਡਰਰ ਨੇ 98 ਅਤੇ ਇਵਾਨ ਲੈਂਡਲ ਨੇ 94 ਖ਼ਿਤਾਬ ਜਿੱਤੇ ਹਨ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਅਤੇ 2013 ‘ਚ ਇਹ ਖ਼ਿਤਾਬ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਿਸ (ਏਜੰਸੀ) ਸਾਲ 2005 ‘ਚ 19 ਸਾਲ ਦੀ ਉਮਰ ‘ਚ ਰੋਲਾਂ ਗੈਰੋਂ ‘ਚ ਚੈਂਪੀਅਨ ਬਣੇ ਸਪੇਨ ਦੇ ਰਾਫੇਲ ਨਡਾਲ ਦਾ 32 ਸਾਲ ਦੀ ਉਮਰ ‘ਚ ਵੀ ਕਲੇਅ ਕੋਰਟ ਦਾ ਜਲਵਾ ਬਰਕਰਾਰ ਹੈ ਜਿੱਥੇ ਉਹ ਐਤਵਾਰ ਨੂੰ ਰਿਕਾਰਡ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਖੇਡੇਗਾ ਨਡਾਲ ਨੂੰ ਇੱਥੇ ਪਹਿਲਾਂ ਹੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਜਦੋਂਕਿ ਵਿਰੋਧੀ ਆਸਟਰੀਆ ਦੇ ਡਾੱਮਨਿਕ ਥਿਏਮ ਨੂੰ ਲੈ ਕੇ ਜ਼ਿਆਦਾ ਆਸਾਂ ਨਹੀਂ ਜੋ ਕਿ ਪਹਿਲੀ ਵਾਰ ਰੋਲਾਂ ਗੈਰੋਂ ਦੇ ਫਾਈਨਲ ‘ਚ ਪਹੁੰਚਿਆ ਹੈ।
ਹਾਲਾਂਕਿ ਥਿਏਮ ਅਜਿਹਾ ਇੱਕੋ ਇੱਕ ਖਿਡਾਰੀ ਹੈ ਜਿਸ ਨੇ ਪਿਛਲੇ ਦੋ ਸੈਸ਼ਨਾਂ ‘ਚ ਨਡਾਲ ਨੂੰ ਕਲੇਅ ਕੋਰਟ ‘ਤੇ ਮਾਤ ਦਿੱਤੀ ਹੈ ਨਡਾਲ ਦੇ 11ਵੀਂ ਵਾਰ ਚੈਂਪੀਅਨ ਬਣਨ ਦੇ ਨਾਲ ਹੀ ਉਹ ਓਪਨ ਯੁੱਗ ‘ਚ ਅਪਰੈਲ 1968 ਤੋਂ ਬਾਅਦ ਵੱਖ ਵੱਖ ਟੂਰ ਚੈਂਪੀਅਨਸ਼ਿਪਾਂ ‘ਚ 11ਵਾਰ ਚੈਂਪੀਅਨ ਬਣਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਜਾਣਗੇ। ਹਾਲਾਂਕਿ 24 ਸਾਲਾ ਆਸਟਰੀਅਨ ਥਿਏਮ ਦਾ ਇਹ ਪਹਿਲਾ ਗਰੈਂਡ ਸਲੈਮ ਫਾਈਨਲ ਹੈ ਸੱਤਵਾਂ ਦਰਜਾ ਥਿਏਮ ਨੇ ਪਿਛਲੇ ਸਾਲ ਰੋਮ ‘ਚ ਅਤੇ ਇਸ ਸਾਲ ਮੈਡ੍ਰਿਡ ‘ਚ ਨਡਾਲ ਨੂੰ ਹਰਾਇਆ ਹੈ ਉਸਦਾ ਨਡਾਲ ਵਿਰੁੱਧ ਕਰੀਅਰ ਰਿਕਾਰਡ 3-6 ਦਾ ਹੈ।
ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ ‘ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ਦਾ ਫਰੈਂਚ ਓਪਨ ‘ਚ 79-2 ਦਾ ਬਿਹਤਰੀਨ ਜਿੱਤ-ਹਾਰ ਦਾ ਰਿਕਾਰਡ ਰਿਹਾ ਹੈ ਅਤੇ ਇਸ ਸਮੇਂ ਚੰਗੀ ਲੈਅ ‘ਚ ਵੀ ਹਨ ਉਹ ਮੋਂਟੇ ਕਾਰਲੋ ਅਤੇ ਬਾਰਸੀਲੋਨਾ ‘ਚ ਖ਼ਿਤਾਬ ਅਤੇ ਰਿਕਾਰਡ 50 ਸੈੱਟ ਲਗਾਤਾਰ ਜਿੱਤਣ ਦੇ ਰਿਕਾਰਡ ਦੇ ਨਾਲ ਰੋਲਾਂ ਗੈਰੋਂ ‘ਚ ਪ੍ਰਵੇਸ਼ ਕਰ ਰਹੇ ਹਨ। (French Open)
ਨਡਾਲ ਨੇ ਆਖ਼ਰੀ ਵਾਰ ਰੋਲਾਂ ਗੈਰੋਂ ‘ਚ ਸਾਲ 2015 ‘ਚ ਸਰਬੀਆ ਦੇ ਨੋਵਾਕ ਜੋਕੋਵਿਚ ਹੱਥੋਂ ਕੁਆਰਟਰਫਾਈਨਲ ‘ਚ ਮਾਤ ਝੱਲੀ ਸੀ ਇਸ ਮਹੀਨੇ ਮੈਡ੍ਰਿਡ ਓਪਨ ‘ਚ ਸਪੈਨਿਸ਼ ਖਿਡਾਰੀ ਨੂੰ ਆਸਟਰੀਆ ਦੇ ਡਾਮਿਨਿਕ ਥਿਏਮ ਹੱਥੋਂ 3 ਸੈੱਟਾਂ ਦੇ ਮੈਚ ‘ਚ ਹਾਰ ਮਿਲੀ ਸੀ ਪਰ ਪੰਜ ਸੈੱਟਾਂ ਦੇ ਟੈਸਟ ਫਰੈਂਚ ਓਪਨ ‘ਚ ਨਡਾਲ ਹੀ ਅਸਲੀ ਜੇਤੂ ਮੰਨੇ ਜਾ ਰਹੇ ਹਨ 24 ਸਾਲਾ ਥਿਏਮ ਪਿਛਲੇ ਦੋ ਸਾਲਾਂ ‘ਚ ਇੱਕੋ ਇੱਕ ਖਿਡਾਰੀ ਹਨ ਜਿੰਨ੍ਹਾਂ ਨਡਾਲ ਨੂੰ ਕਲੇਅ ਕੋਰਟ ‘ਤੇ ਹਰਾਇਆ ਹੈ। (French Open)
ਪਰ ਫਰੈਂਚ ਓਪਨ ‘ਚ ਪਿਛਲੇ ਸਾਲ ਸੈਮੀਫ਼ਾਈਨਲ ‘ਚ ਥਿਏਮ ਨੂੰ ਸਪੈਨਿਸ਼ ਖਿਡਾਰੀ ਤੋਂ ਮਾਤ ਮਿਲੀ ਸੀ ਕਲੇਅ ਕੋਰਟ ‘ਤੇ ਰੋਜ਼ਰ ਫੈਡਰਰ ਦੀ ਗੈਰ ਮੌਜ਼ੂਦਗੀ ‘ਚ ਥਿਏਮ ਤੋਂ ਇਲਾਵਾ 21 ਸਾਲਾ ਅਲੇਕਸਾਂਦਰ ਜਵੇਰੇਵ ਨੂੰ ਇਸ ਵਾਰ ਨਡਾਲ ਦਾ ਸਖ਼ਤ ਵਿਰੋਧੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਵਿਸ਼ਵ ਰੈਂਕਿੰਗ ‘ਚ ਅੱਵਲ 20 ਤੋਂ ਬਾਹਰ ਹੋਣ ਦੇ ਬਾਵਜ਼ੂਦ 12 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਤੇ ਸਾਬਕਾ ਨੰਬਰ 1 ਜੋਕੋਵਿਚ ਨੂੰ ਵੀ ਨਡਾਲ ਦੇ ਸਾਹਮਣੇ ਸਖ਼ਤ ਵਿਰੋਧੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। (French Open)
ਨਡਾਲ ਫਿਰ ਬਣੇ ਨੰਬਰ ਇੱਕ
8ਵੀਂ ਵਾਰ ਜਿੱਤਿਆ ਰੋਮ ਮਾਸਟਰਜ਼ ਖ਼ਿਤਾਬ
ਰੋਮ, (ਏਜੰਸੀ)। Rafael Nadal ਰਾਫੇਲ ਨਡਾਲ ਨੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਉਹ ਅੱਠਵੀਂ ਵਾਰ ਇਸ ਟੂਰਨਾਮੈਂਟ ‘ਚ ਚੈਂਪੀਅਨ ਬਣੇ ਨਡਾਲ ਨੇ ਖ਼ਿਤਾਬੀ ਮੁਕਾਬਲੇ ਨੂੰ ਅਲੇਕਜੈਂਡਰ ਜਵੇਰੇਵ ਨੂੰ 6-1, 1-6, 6-3 ਨਾਲ ਮਾਤ ਦਿੱਤੀ, ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਬਣ ਗਿਆ ਸਪੈਨਿਸ਼ ਸਟਾਰ ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ।
ਪਰ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਨੇ ਇਸ ਤੋਂ ਬਾਅਦ 11ਚੋਂ 9 ਗੇਮਾਂ ਜਿੱਤ ਕੇ ਦੂਸਰਾ ਸੈੱਟ ਆਪਣੇ ਨਾਂਅ ਕਰ ਲਿਆ, ਫ਼ੈਸਲਾਕੁੰਨ ਸੈੱਟ ‘ਚ ਵੀ ਜਵੇਰੇਵ ਇੱਕ ਸਮੇਂ 3-1 ਨਾਲ ਅੱਗੇ ਚੱਲ ਰਿਹਾ ਸੀ ਇਸ ਤੋਂ ਬਾਅਦ ਮੀਂਹ ਦੇ ਕਾਰਨ ਕਾਫ਼ੀ ਦੇਰ ਤੱਕ ਖੇਡ ਰੁਕੀ ਰਹੀ ਨਡਾਲ ਨੇ ਮੈਚ ਫਿਰ ਤੋਂ ਸ਼ੁਰੂ ਹੋਣ ‘ਤੇ ਜਵੇਰੇਵ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਪੰਜ ਅੰਕ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ।
ਇਹ ਵੀ ਪੜ੍ਹੋ : ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਫਰੈਂਚ ਓਪਨ ਤੋਂ ਪਹਿਲਾਂ ਨਡਾਲ ਲਈ ਇਹ ਜਿੱਤ ਮਹੱਤਪੂਰਨ ਹੈ ਇਸ ਨਾਲ ਉਹ ਫਿਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਨਡਾਲ ਦੇ ਮੈਡ੍ਰਿਡ ਮਾਸਟਰਜ਼ ‘ਚ ਥਿਏਮ ਹੱਥੋਂ ਹਾਰਨ ਦੇ ਬਾਅਦ ਰੋਜ਼ਰ ਫੈਡਰਰ ਨੰਬਰ ਇੱਕ ਬਣ ਗਏ ਸਨ ਨਡਾਲ ਨੇ ਇਸ ਤਰ੍ਹਾਂ ਕਲੇਅ ਕੋਰਟ ‘ਤੇ ਖੇਡੇ ਗਏ ਪਿਛਲੇ ਚਾਰ ਟੂਰਨਾਮੈਂਟਾਂ ‘ਚੋਂ ਤਿੰਨ ‘ਚ ਜਿੱਤ ਦਰਜ ਕੀਤੀ ਹੈ ਅਤੇ ਹੁਣ ਫਰੈਂਚ ਓਪਨ ‘ਚ 11ਵੇਂ ਖ਼ਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।