Pradesh - Sach Kahoon Punjabi
ਜਸਪਾਲ ਢਿੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਨ.ਆਰ.ਆਈ. ਕੋਆਰਡੀਨੇਟਰ ਨਿਯੁਕਤ
ਚੰਡੀਗੜ੍ਹ, ਅਸ਼ਵਨੀ ਚਾਵਲਾ
ਜਸਪਾਲ ਢਿੱਲੋਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਬਤੌਰ ਐਨ.ਆਰ.ਆਈ. ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਵੱਲੋਂ ਕੀਤੀ ਗਈ ਹੈ।
ਢਿੱਲੋਂ ਪੰਜਾਬ ਅਤੇ ਵਿਦੇਸ਼ਾਂ ਵਿਚ ਪਾਰਟੀ ਨਾਲ ਸਬੰਧਤ ਵੱਖ-ਵੱਖ  ਐਨ.ਆਰ.ਆਈ. ਸਰਗਰਮੀਆਂ ਅਤੇ ਤਾਲਮੇਲ ਦਾ ਕੰਮ ਕਾਜ ਦੇਖਣਗੇ ਮੌਜੂਦਾ ਸਮੇਂ ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਹਨ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਕੋਆਰਡੀਨੇਟਰ ਵਜੋਂ ਕੰਮ ਕਰ ਚੁੱਕੇ ਹਨ, ਉਨ੍ਹਾਂ ਨੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਅਧੀਨ ਫਿਲਮ ਸੈਂਸਰ ਬੋਰਡ ਵਿਚ ਬਤੌਰ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਇਸ ਮੌਕੇ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਦਾ ਉਨ੍ਹਾਂ ‘ਤੇ ਭਰੋਸਾ ਪ੍ਰਗਟ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਉਹ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਦਿਨ-ਰਾਤ ਇੱਕ ਕਰ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰੂਣਾਚਲ ਪ੍ਰਦੇਸ਼ ਲਈ ਕਾਂਗਰਸ ਜਿੰਮੇਦਾਰ : ਰਵੀਸ਼ੰਕਰ
ਨਵੀਂ ਦਿੱਲੀ। ਕੇਂਦਰੀ ਵਿਧੀ ਅਤੇ ਇਨਸਾਫ਼ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਤੇ ਹਮਲਾ ਕਰਦੇ ਹੋਏ ਇਸ ਨੂੰ ਅਰੂਣਾਚਲ ਪ੍ਰੇਦਸ਼ ‘ਚ ਹਿੰਸਾ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਕੁਝ ਲੋਕ ਸੂਬਿਆਂ ‘ਚ ਸਾਡੇ ਸ਼ਾਸਨ ‘ਚ ‘ਨਾਖੁਸ਼’ ਹਨ।
ਸ੍ਰੀ ਪ੍ਰਸਾਦ ਨੇ ਅਰੂਣਾਚਲ ‘ਚ ਕਾਨੂੰਨ ਅਤੇ ਵਿਵਸਥਾ ਦੀ ਗਿਰਦੀ ਸਥਿਤੀ ਬਾਰੇ ‘ਚ ਪੁੱਛੇ ਜਾਣ ਤੇ ਪੱਤਰਕਾਰਾਂ ਨੇ ਕਿਹਾ, ” ਸੁਰਖਿੱਆ ਬਲਾਂ ਸਾਰੇ ਜਰੂਰਤ ਕਦਮ ਚੱਕ ਰਹੇ ਹਾਂ। ਅੱਜ ਪੂਰਾ ਦੇਸ਼ ਪੁਰਵ-ਉੱਤਰ ਸੂਬਿਆਂ ਨਾਲ ਖੜਾ ਹੈ।” ਅਰੂਣਾਚਲ ਦੀ ਰਾਜਧਾਨੀ ‘ਚ ਕਰਫਊ ਲਾਗੂ ਕੀਤਾ ਗਿਆ ਹੈ ਅਤੇ ਸਥਿਤੀ ਨੂੰ ਦੇਖਦੇ ਹੋਏ ਇਸ ਬੁਧਵਾਰ ਸੁਵੇਰੇ ਤੱਕ ਲਈ ਵਧਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭੋਪਾਲ। ਮੱਧਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਅੱਜ ਆਨੰਦੀਬੇਨ ਪਟੇਲ ਅੱਜ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ‘ਚ ਬਣੀ ਕਾਂਗਰਸ ਸਰਕਾਰ ਦੇ 28 ਮੰਤਰੀਆਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਸ੍ਰੀ ਮਤੀ ਪਟੇਲ ਨੇ ਰਾਜਭਵਨ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਡਾ ਗੋਵਿੰਦ ਸਿੰਘ, ਬਾਲਾ ਬੱਚਨ, ਸੱਜਨ ਸਿੰਘ ਵਰਮਾ, ਹੁਕਮ ਸਿੰਘ ਕਰਾੜਾ, ਡਾ ਵਿਜੇ ਲਕਸ਼ਮੀ ਸਾਧੌ, ਸਚਿਨ ਯਾਦਵ, ਤਰੂਣ ਭਨੋਤ, ਸੁਰੇਂਦਰ ਸਿੰਘ ਬਘੇਲ, ਜੀਤੂ ਪਟਵਾਰੀ, ਕਮਲੇਸ਼ਵਰ ਪਟੇਲ, ਲਖਨ ਘਨਘੋਰਿਆ, ਮਹੇਂਦਰ ਸਿੰਘ ਸਿਸੋਦਿਆ, ਪ੍ਰਦੁਮਨ ਸਿੰਘ ਤੋਮਰ, ਪੀਸੀ ਸ਼ਰਮਾ, ਉਮੰਗ ਸਿੰਘਾਰ, ਹਰਸ਼ ਯਾਦਵ, ਜੈਵਰਧਨ ਸਿੰਘ ਨੂੰ ਮੰਤਰੀ ਅਹੁਦੇ ਦੀ ਸਹੁੰ ਦਿਵਾਈ। ਰਾਜਪਾਲ ਨੇ ਪ੍ਰਭੁਰਾਮ ਚੌਧਰੀ, ਪ੍ਰਿਆਪਰਤ ਸਿੰਘ, ਸੁਖਦੇਵ ਪਾਂਸੇ, ਗੋਵਿੰਦ ਸਿੰਘ ਰਾਜਪੂਤ, ਸ੍ਰੀ ਮਤੀ ਇਮਰਤੀ ਦੇਵੀ, ਆਰਿਫ ਅਕੀਲ, ਬ੍ਰਜੇਂਦਰ ਸਿੰਘ ਰਾਠੌਰ, ਅੋਮਕਾਰ ਸਿੰਘ ਮਰਕਾਮ, ਪ੍ਰਦੀਪ ਜਾਇਸਵਾਲ, ਲਾਖਨ ਸਿੰਘ ਯਾਦਵ ਅਤੇ ਤੁਲਸੀਰਾਮ ਸਿਲਾਵਟ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਸ੍ਰੀ ਕਮਲਨਾਥ ਨੇ 17 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ ਸੀ। ਅੱਜ ਕੁਲ 28 ਮੰਤਰੀਆਂ ਨੇ ਸਹੁੰ ਚੁੱਕੀ। ਇਸ ਪ੍ਰਕਾਸ ਹੁਣ ਪ੍ਰਦੇਸ਼ ਦੇ ਮੁੱਖਮੰਤਰੀ ਨੂੰ ਮਿਲਾਕੇ ਕੁਲ 29 ਮੰਤਰੀ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਇਆਵਤੀ ਨੇ ਕਾਂਗਰਸ ਨੂੰ ਦਿੱਤੀ ਹਮਾਇਤ
ਭੋਪਾਲ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਰਾਜਭਵਨ ‘ਚ ਰਾਜਪਾਲ ਸ੍ਰੀਮਤੀ ਅਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤੇ ਇਸ ਨਾਲ ਸਬੰਧਿਤ ਪੱਤਰ ਵੀ ਉਨ੍ਹਾਂ ਸੌਂਪਿਆ ਕਮਲਨਾਥ ਨੇ ਪੱਤਰ ਸੌਂਪਣ ਤੋਂ ਬਾਅਦ ਰਾਜਭਵਨ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਦੇ ਨਾਲ ਕੁੱਲ 121 ਵਿਧਾਇਕ ਹਨ ਇਸ ਸਬੰਧੀ ਜਾਣਕਾਰੀ ਰਾਜਪਾਲ ਨੂੰ ਸੌਂਪ ਦਿੱਤੀ ਗਈ ਇਸ ਤੋਂ ਪਹਿਲਾਂ ਕਮਲਨਾਥ, ਜੋਤੀਤਾਰਾਅਦਿੱਤਿਆ ਸਿੰਧੀ ਤੇ ਹੋਰ ਸੀਨੀਅਰ ਆਗੂ ਵੀ ਰਾਜਭਵਨ ਪਹੁੰਚੇ ਰਾਜਭਵਨ ਤੋਂ ਬਾਹਰ ਕਾਂਗਰਸੀ ਆਗੂਆਂ ਦੀ ਪੀੜ ਜੁਟੀ ਹੋਈ ਹੈ, ਜੋ ਆਪਣੇ ਆਗੂਆਂ ਦੀ ਹਮਾਇਤ ‘ਚ ਨਾਅਰੇਬਾਜ਼ੀ ਕਰਦੇ ਹੋਏ ਜਸ਼ਨ ਮਨਾ ਰਹੇ ਹਨ ਉਮੀਦ ਹੈ ਕਿ ਰਾਜਪਾਲ ਨਵੀਂ ਸਰਕਾਰ ਦੇ ਗਠਨ ਲਈ ਛੇਤੀ ਹੀ ਕਾਂਗਰਸ ਨੂੰ ਸੱਦੇਗੀ ਦੇਰ ਸ਼ਾਮ ਤੱਕ ਨਵੀਂ ਸਰਕਾਰ ਦੇ ਮੁੱਖ ਮੰਤਰੀ ਦੇ ਨਾਂਅ ਸਬੰਧੀ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਅੰਮਿ ਰੂਪ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਭਾਜਪਾ ਤੇ ਕਾਂਗਰਸ ਦੀ ਇੱਕ ਹੀ ਨੀਤੀ
ਅਸ਼ੋਕਨਗਰ, ਏਜੰਸੀ। ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Akhilesh ਯਾਦਵ ਨੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਦਲ ਕਾਂਗਰਸ ‘ਤੇ ਤੰਜ ਕਸਦੇ ਹੋਏ ਕਿ ਦੋਵੇਂ ਹੀ ਪਾਰਟੀਆਂ ਦੀ ਇੱਕ ਹੀ ਨੀਤੀ ਹੈ, ਇਸ ਲਈ ਇੱਥੇ ਤੀਜਾ ਬਦਲ ਚੁਣਨਾ ਜਰੂਰੀ ਹੈ। ਸ੍ਰੀ ਯਾਦਵ ਕੱਲ੍ਹ ਜ਼ਿਲ੍ਹੇ ਦੇ ਮੁੰਗਾਵਲੀ ਅਤੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਯਾਦਵ ਨੇ ਕਿਹਾ ਕਿ ਕਾਂਗਰਸ ਸੱਤਾ ਤੋਂ ਗਈ ਤਾਂ ਮਹਿੰਗਾਈ ਛੱਡ ਗਈ ਅਤੇ ਭਾਜਪਾ ਨੇ ਇਸ ‘ਚ ਹੋਰ ਵਾਧਾ ਕਰ ਦਿੱਤਾ। ਇਸ ਲਈ ਇਹ ਦੋਵੇਂ ਪਾਰਟੀਆਂ ਨੂੰ ਛੱਡ ਕੇ ਤੀਜਾ ਬਦਲ ਚੁਣਨਾ ਚਾਹੀਦਾ ਹੈ। ਸ੍ਰੀ ਯਾਦਵ ਨੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਸਪਾ ਉਮੀਦਵਾਰ ਜੈਪਾਲ ਸਿੰਘ ਦੇ ਪੱਖ ‘ਚ ਚੁਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇੱਕ ਖੱਡੇ ਵਾਲਾ ਸ਼ੌਚਾਲਿਆ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਸੀ ਅਤੇ ਭਾਜਪਾ ਦੋ ਖੱਡਿਆਂ ਵਾਲਾ ਸ਼ੌਚਾਲਿਆ ਬਣਵਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਪਾਰਟੀਆਂ ਕੋਲ ਵਿਕਾਸ ਦਾ ਕੋਈ ਦੂਜਾ ਮੁੱਦਾ ਦੱਸਣ ਲਈ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਦਰਬਾਬੂ ਦਿੱਲੀ ਆ ਕੇ ਉਠਾਉਣਗੇ ਆਂਧਰ ਪ੍ਰਦੇਸ਼ ਦੇ ਮੁੱਦੇ
ਰਾਜਪਾਲ ਨਰਸਿਮਹਨ ‘ਤੇ ਕੇਂਦਰ ਦੇ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਲਗਾਇਆ ਸੀ ਦੋਸ਼
ਅਮਰਾਵਤੀ, ਏਜੰਸੀ। ਆਂਧਰ ਪ੍ਰਦੇਸ਼ ਦੇ ਬਦਲਦੇ ਰਾਜਨੀਤਿਕ ਮਾਹੌਲ ਦਰਮਿਆਨ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਆ ਕੇ ਰਾਜ ਦੇ ਮੁੱਦੇ ਉਠਾਉਣਗੇ। ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਸੂਤਰਾਂ ਨੇ ਕਿਹਾ ਕਿ ਸ੍ਰੀ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਦੇ ਕਾਂਸਟੀਟਿਊਸ਼ਨਲ ਕਲੱਬ ‘ਚ ਰਾਸ਼ਟਰੀ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਇਹ ਉਹਨਾਂ ਦੀ ਸਰਕਾਰ ਅਤੇ ਅਸਥਿਰ ਕਰਨ ਦੇ ਯਤਨਾਂ, ਚੱਕਰਵਾਤੀ ਤੂਫਾਨ ਤਿਤਲੀ ਤੋਂ ਪ੍ਰਭਾਵਿਤ ਜਿਲ੍ਹਿਆਂ, ਕੇਂਦਰ ਵੱਲੋਂ ਸਹਾਇਤਾ ਨਾ ਮੁਹੱਈਆ ਹੋਣ ਵਰਗੇ ਗੰਭੀਰ ਵਿਸ਼ਿਆਂ ‘ਤੇ ਗੱਲਬਾਤ ਕਰਨਗੇ।
ਅਮਰਾਵਤੀ ‘ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਧਾਨਾਂ ਦੇ ਸੰਮੇਲਨ ਅਤੇ ਪੱਤਰਕਾਰਤਾ ਸੰਮੇਲਨ ‘ਚ ਸ੍ਰੀ ਨਾਇਡੂ ਨੇ ਕੇਂਦਰ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਸੀ। ਉਹਨਾ ਨੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਾਜਪਾਲ ਈਐਸਐਲ ਨਰਸਿਮਹਨ ‘ਤੇ ਕੇਂਦਰ ਦੇ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਉਹਨਾ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਵਾਈਐਸਆਰ ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈੱਡੀ ‘ਤੇ ਹਵਾਈ ਅੱਡੇ ‘ਤੇ ਹੋਏ ਹਮਲੇ ਦੇ ਸਬੰਧ ‘ਚ ਰਾਜਪਾਲ ਦੇ ਸਿੱਧੇ ਰਾਜ ਦੇ ਪੁਲਿਸ ਮਹਾਂਨਿਦੇਸ਼ਕ ਆਰਪੀ ਠਾਕੁਰ ਨਾਲ ਫੋਨ ‘ਤੇ ਗੱਲਬਾਤ ਕਰਨ ‘ਤੇ ਵੀ ਸਖਤ ਅਪੱਤੀ ਪ੍ਰਗਟਾਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ
ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਉਤਰੀ ਛਤੀਸਗੜ੍ਹ ‘ਚ ਆਕੇ ਘੱਟ ਦਬਾਅ ਦੇ ਖੇਤਰ ਰੂਪ ‘ਚ ਬਦਲਣ ਕਾਰਨ ਪ੍ਰਦੇਸ਼ ‘ਚ ਮਾਨਸੂਨ ‘ਚ ਸਰਗਰਮ ਆ ਗਈ ਹੈ। (Weather Update)
ਇਸ ਤੋਂ ਇਲਾਵਾ ਮਾਨਸੂਨ ਦੀ ਧੁਰੀ ਸਾਗਰ, ਉਮਰਿਆ ਅਤੇ ਰਾਜਸਥਾਨ ਦੇ ਜੈਸਲਮੇਰ ਤੇ ਕੋਟਾ ‘ਤੇ ਬਣੀ ਹੋਈ ਹੈ, ਜਿਸ ਨਾਲ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਮਾਨਸੂਨ ਸਰਗਰਮ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ। ਭੋਪਾਲ ‘ਚ ਕੱਲ੍ਹ ਸਵੇਰੇ ਪੰਜ ਘੰਟੇ ‘ਚ ਕਰੀਬ ਪੌਣੇ ਪੰਜ ਇੰਚ ਮੀਂਹ ਦਰਜ ਹੋਇਆ, ਜਿਸ ਵਿਚ ਬਸਤੀਆਂ ਸਮੇਤ ਨਵੇਂ ਸ਼ਹਿਰ ਦੀ ਵੀ ਕਈ ਕਲੌਨੀਆਂ ‘ਚ ਜਲ-ਥਲ  ਦੀ ਸਥਿਤੀ ਬਣ ਗਈ। ਕਈ ਸਥਾਨਾਂ ‘ਤੇ ਹੁਣ ਵੀ ਪਾਣੀ ਭਰੇ ਹੋਣ ਦੀ ਸਮੱਸਿਆ ਕਾਇਮ ਹੈ। ਰਾਜਧਾਨੀ ਭੋਪਾਲ ਦੇ ਪੰਚਸ਼ੀਲ ਨਗਰ ਇਲਾਕੇ ‘ਚ ਚਾਰ ਸਾਲ ਦਾ ਇੱਕ ਬੱਚਾ ਨਾਲੇ ‘ਚ ਡਿੱਗ ਗਿਆ, ਜਿਸ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।
ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਭਾਜਪਾ ‘ਤੇ ਲਾਇਆ ਦੋਸ਼
ਨਵੀਂ ਦਿੱਲੀ, (ਏਜੰਸੀ)। ਮੱਧ ਪ੍ਰਦੇਸ਼ ਵੋਟਰ ਸੂਚੀ ‘ਚ ਗੜਬੜੀ ਦੀ ਸ਼ਿਕਾਇਤ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ। ਕਾਂਗਰਸ ਦਾ ਦੋਸ਼ ਹੈ ਕਿ 1 ਜਨਵਰੀ 2018 ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ‘ਚ 60 ਲੱਖ ਫਰਜ਼ੀ ਵੋਟਰ ਹਨ। ਕਾਂਗਰਸ ਨੇ ਇਸ ਪਿੱਛੇ ਸੱਤਾਧਾਰੀ ਭਾਜਪਾ ‘ਤੇ ਸਾਜ਼ਿਸ਼ ਦਾ ਦੋਸ਼ ਵੀ ਲਾਇਆ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਵੋਟਰ ਸੂਚੀ ਨਾਲ ਜੁੜੀਆਂ ਕਈ ਗੜਬੜੀਆਂ ਦਾ ਵੇਰਵਾ ਦਿੱਤਾ। ਉਦਾਹਰਨ ਵਜੋਂ ਇੱਕ ਹੀ ਵਿਅਕਤੀ ਦਾ ਨਾਂਅ ਅਲੱਗ-ਅਲੱਗ ਬੂਥ ਦੀ ਵੋਟਰ ਸੂਚੀ ‘ਚ ਦਰਜ ਹੈ। ਕਈ ਵੋਟਰਾਂ ਦੀ ਇੱਕ ਹੀ ਤਸਵੀਰ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਨਾਲ ਲੱਗਦੇ ਸੂਬਿਆਂ ਦੇ ਇਲਾਕਿਆਂ ‘ਚ ਕਈ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦਾ ਨਾਂਅ ਦੋਵਾਂ ਸੂਬਿਆਂ ਦੀ ਵੋਟਰ ਲਿਸਟ ‘ਚ ਹੈ। ਕਾਂਗਰਸ ਨੇ ਦਾਅਵਾ ਹੈ ਕਿ ਮੱਧ ਪ੍ਰਦੇਸ਼ ਦੀ ਅਬਾਦੀ ਤਾਂ 24 ਫੀਸਦੀ ਵਧੀ ਹੈ ਪਰ ਵੋਟਰ 40 ਫੀਸਦੀ ਵਧ ਗਏ ਹਨ।
ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ।
ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ ਸੂਬੇ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਆਪਣੇ ਅਨੁਭਵਾਂ ਦੀ ਬਾਨਗੀ ਟਵੀਟ ਜ਼ਰੀਏ ਪ੍ਰਗਟਾਈ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ‘Àੁੱਤਰ-ਪੂਰਬ ਖੇਤਰ ਦੇ ਸੂਬਿਆਂ ਤੋਂ ਲੈ ਕੇ ਜੰਮੂ ਅਤੇ ਕਸ਼ਮੀਰ ਤੱਕ ਪੂਰੇ ਹਿਮਾਲਿਆ ਖੇਤਰ ‘ਚ ਹਿਮਾਚਲ ਪ੍ਰਦੇਸ਼ ਦੀ ਇੱਕ ਕੇਂਦਰੀ ਸਥਿਤੀ ਹੈ।ਅੱਜ ਹਿਮਾਚਲ ਪ੍ਰਦੇਸ਼ ਨੂੰ ਪਹਾੜੀ ਖੇਤਰਾਂ ਦੇ ਵਿਕਾਸ ਦਾ ਮਾਡਲ ਮੰਨਿਆ ਜਾਂਦਾ ਹੈ। ਸੂਬੇ ਦੇ ਲਗਭਗ ਹਰ ਪਿੰਡ ਦੇ ਨੌਜਵਾਨ ਭਾਰਤੀ ਫੌਜ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ।
ਮੈਨੂੰ ਦੱਸਿਆ ਗਿਆ ਹੈ ਕਿ ਸੂਬੇ ‘ਚ ਸਾਬਕਾ ਫੌਜੀਆਂ ਦੀ ਗਿਣਤੀ ਇੱਕ ਲੱਖ ਦਸ ਹਜ਼ਾਰ ਤੋਂ ਵੀ ਜ਼ਿਆਦਾ ਹੈ। ਕਾਰਗਿਲ ਯੁੱਧ ਦੇ ਸ਼ਹੀਦ, ਦੇਹਾਂਤ ਉਪਰੰਤ ਪਰਮ ਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ, ਪਰਮਵੀਰ ਚੱਕਰ ਜੇਤੂ ਸੂਬੇਦਾਰ ਸੰਜੈ ਕੁਮਾਰ ਅਤੇ ਸ਼ਹੀਦ ਕੈਪਟਨ ਸੌਰਭ ਕਾਲੀਆ ਨੇ ਪੂਰੇ ਦੇਸ਼ ਦਾ ਅਤੇ ਸੂਬੇ ਦਾ ਸਿਰ ਉੱਚਾ ਕੀਤਾ ਹੈ ਅਤੇ ਇਸ ਲਈ ਹਿਮਾਚਲ ਪ੍ਰਦੇਸ਼ ਨੂੰ ‘ਦੇਵ-ਭੂਮੀ’ ਦੇ ਨਾਲ-ਨਾਲ ‘ਵੀਰ-ਭੂਮੀ’ ਕਹਿਣਾ ਸਹੀ ਹੋਵੇਗਾ।
ਯਾਤਰੀਆਂ ਸਮੇਤ 37 ਡਿਪਟੀ ਕੁਲੈਕਟਰ ਨੂੰ ਸੁਰੱਖਿਅਤ ਕੱਢਿਆ ਬਾਹਰ
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਗਵਾਲਿਅਰ ਜ਼ਿਲ੍ਹੇ ਦੇ ਬਿਰਲਾ ਨਗਰ ਪੁਲ ਕੋਲ ਆਂਧਰਾ ਐਕਸਪ੍ਰੈਸ ਦੇ ਚਾਰ ਡੱਬਿਆਂ ‘ਚ ਅੱਗ ਲੱਗ ਗਈ। ਇੱਕ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਅਨੁਸਾਰ, ਰੇਲਗੱਡੀ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਰੇਲਵੇ ਅਧਿਕਾਰੀਆਂਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਕੱਟ ਨੂੰ ਦੱਸਿਆ ਹੈ। ਇਸ ਘਟਨਾ ਨਾਲ ਕਿੰਨਾ ਨੁਕਸਾਨ ਹੋਇਆ ਇਸਦੀ ਕੋਈ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਡੱਬੇ ਵਿੱਚ ਅੱਗ ਲੱਗੀ ਹੈ ਕਿ ਉਸ ‘ਚ 37 ਡਿਪਟੀ ਕਲੈਕਟਰ ਸਨ, ਉਹ ਆਪਣਾ ਟ੍ਰੈਨਿੰਗ ਕਰਕੇ ਵਾਪਸ ਆ ਰਹੇ ਸਨ। ਏਪੀ ਐਕਸਪ੍ਰੈਸ ਵਿਸ਼ਾਖਪਟਨਮ ਤੋਂ ਦਿੱਲੀ ਜਾ ਰਹੀ ਸੀ।