Oil - Sach Kahoon Punjabi
ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ, ਲੰਮੇ ਇੰਤਜ਼ਾਰ ਤੋਂ ਬਾਅਦ ਸਰਕਾਰ ਦੇਣ ਜਾ ਰਹੀ ਐ ਤੋਹਫਾ
ਜੁਲਾਈ ਅਤੇ ਅਗਸਤ ਮਹੀਨੇ ਲਈ ਸਰ੍ਹੋਂ ਦਾ ਤੇਲ ਯੋਗ ਪਰਿਵਾਰਾਂ ਨੂੰ ਅਗਸਤ ਮਹੀਨੇ ਵਿੱਚ ਵੰਡਿਆ ਜਾਵੇਗਾ : ਏਐਫਐਸਓ ਮੁਕੇਸ਼ ਗੁਪਤਾ
ਗੁਹਲਾ-ਚੀਕਾ, (ਸਤਿੰਦਰ ਕੁਮਾਰ)। ਸਹਾਇਕ ਖੁਰਾਕ ਅਤੇ ਸਪਲਾਈ ਅਧਿਕਾਰੀ ਮੁਕੇਸ਼ ਗੁਪਤਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਗਰੀਬ ਯੋਗ ਪਰਿਵਾਰਾਂ ਨੂੰ ਜੁਲਾਈ, 2023 ਲਈ ਸਰ੍ਹੋਂ ਦੇ ਤੇਲ ਦੀ ਅਲਾਟਮੈਂਟ ਜਾਰੀ ਕੀਤੀ ਗਈ ਸੀ। (Ration Card ) ਅਲਾਟਮੈਂਟ ਵਿੱਚ ਦੇਰੀ ਕਾਰਨ ਸਰ੍ਹੋਂ ਦੇ ਤੇਲ ਦੀ ਸਪਲਾਈ ਡਿੱਪੂਆਂ ‘ਤੇ ਨਹੀਂ ਹੋ ਸਕੀ, ਜਿਸ ਕਾਰਨ ਜੁਲਾਈ 2023 ਵਿੱਚ ਯੋਗ ਪਰਿਵਾਰਾਂ ਨੂੰ ਸਰ੍ਹੋਂ ਦਾ ਤੇਲ ਨਹੀਂ ਵੰਡਿਆ ਜਾ ਸਕਿਆ। ਹੁਣ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਜੁਲਾਈ ਅਤੇ ਅਗਸਤ ਮਹੀਨੇ ਦਾ ਸਰ੍ਹੋਂ ਦਾ ਤੇਲ ਅਗਸਤ ਮਹੀਨੇ ਵਿੱਚ ਡਿੱਪੂ ਹੋਲਡਰਾਂ ਰਾਹੀਂ ਵੰਡਿਆ ਜਾਵੇਗਾ। (Ration Card)
ਇਹ ਵੀ ਪੜ੍ਹੋ : ਅਮਰੀਕਾ ’ਚ ਖ਼ਰਾਬ ਮੌਸਮ ਕਾਰਨ ਪੰਜ ਲੱਖ ਤੋਂ ਜ਼ਿਆਦਾ ਘਰਾਂ ’ਚ ‘ਹਨ੍ਹੇਰਾ’
ਉਨ੍ਹਾਂ ਦੱਸਿਆ ਕਿ ਅਗਸਤ, 2023 ਦੇ ਨਾਲ-ਨਾਲ ਜੁਲਾਈ, 2023 ਦੇ ਮਹੀਨੇ ਵਿੱਚ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਜੁਲਾਈ, 2023 ਲਈ ਤੇਲ ਵੀ ਵੰਡਿਆ ਜਾਵੇਗਾ, ਤਾਂ ਜੋ ਲਾਭਪਾਤਰੀ ਦੋਵਾਂ ਮਹੀਨਿਆਂ ਦਾ ਸਰ੍ਹੋਂ ਦਾ ਤੇਲ ਇਕੱਠੇ ਪ੍ਰਾਪਤ ਕਰ ਸਕਣ। ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੁਲਾਈ ਅਤੇ ਅਗਸਤ, 2023 ਲਈ ਤੇਲ ਲੈਣ ਸਮੇਂ ਕਾਰਡ ਧਾਰਕਾਂ ਨੂੰ ਦੋ ਵਾਰ ਅੰਗੂਠੇ ਦਾ ਨਿਸ਼ਾਨ ਲਗਾਉਣਾ ਹੋਵੇਗਾ। ਜੇਕਰ ਕਿਸੇ ਲਾਭਪਾਤਰੀ ਨੂੰ ਰਾਸ਼ਨ ਦੀ ਵੰਡ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਸਹਾਇਕ ਖੁਰਾਕ ਅਤੇ ਸਪਲਾਈ ਅਧਿਕਾਰੀ ਇੰਸਪੈਕਟਰ, ਸਬ-ਇੰਸਪੈਕਟਰ ਖੁਰਾਕ ਅਤੇ ਸਪਲਾਈ ਜਾਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ, ਕੈਥਲ ਜਾਂ ਇੱਥੇ ਮੌਜੂਦ ਰਾਜ ਖਪਤਕਾਰ ਸਹਾਇਤਾ ਕੇਂਦਰ ਦੇ ਟੋਲ ਫਰੀ ਨੰਬਰ ‘ਤੇ ਸੰਪਰਕ ਕਰ ਸਕਦਾ ਹੈ। ਹੈੱਡਕੁਆਰਟਰ। ਤੁਸੀਂ ਆਪਣੀ ਸ਼ਿਕਾਇਤ 1800-180-2087 ਅਤੇ 1967 ‘ਤੇ ਦਰਜ ਕਰਵਾ ਸਕਦੇ ਹੋ।
ਤੇਲ ਦੇ ਡੱਬਿਆਂ ਨਾਲ ਭਰੀ ਟਰਾਲੀ ਅਚਾਨਕ ਡਿਵਾਈਡਰ ਨਾਲ ਟਕਰਾਈ
(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ-ਜਲੰਧਰ ਹਾਈਵੇ ‘ਤੇ ਤੇਲ (Oil) ਦੇ ਡੱਬਿਆਂ ਨਾਲ ਭਰੀ ਟਰਾਲੀ ਅਚਾਨਕ ਡਿਵਾਈਡਰ ਨਾਲ ਜਾ ਟਕਰਾਈ ਇਸ ਤੋਂ ਬਾਅਦ ਟਰਾਲੀ ਵਿੱਚ ਪਏ ਤੇਲ ਦੇ ਡੱਬੇ ਲੀਕ ਹੋ ਗਏ ਅਤੇ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ। ਰੋਡ ’ਤੇ ਚਾਰੇ ਪਾਸੇ ਤੇਲ ਹੀ ਤੇਲ ਫੈਲ ਗਿਆ ਇੰਜ ਲੱਗ ਰਿਹਾ ਸੀ ਇੱਥੇ ਮੀਂਹ ਪਿਆ ਹੋਵੇ। ਇਹ ਆਉਣ ਵਾਲੀਆਂ ਗੱਡੀਆਂ ਦੇ ਟਾਈਰਾਂ ਰਾਹੀਂ ਹਾਈਵੇਅ ‘ਤੇ ਕਰੀਬ ਡੇਢ ਕਿਲੋਮੀਟਰ ਤੱਕ ਤੇਲ ਫੈਲ ਗਿਆ। ਇਸ ਦੌਰਾਨ ਹਾਈਵੇਅ ‘ਤੇ ਤੇਲ ਕਾਰਨ ਤਿਲਕਣ ਵਧ ਗਈ ਤੇ ਕਈ ਗੱਡੀਆਂ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈਆਂ।  ਜਿਵੇਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਸਾਈਡ ਲੇਨ ਤੋਂ ਟਰੈਫਿਕ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ।
ਟਰਾਂਸਪੋਰਟ ਕੰਪਨੀ ਦੇ ਮੈਂਬਰ ਪ੍ਰਗਟ ਸਿੰਘ ਨੇ ਦੱਸਿਆ ਕਿ ਤੇਲ ਨਾਲ ਭਰੀ ਟਰਾਲੀ ਨੇ ਕੁਝ ਕਾਰਾਂ ਨੂੰ ਪਿੱਛੇ ਵੀ ਟੱਕਰ ਮਾਰ ਦਿੱਤੀ ਸੀ। ਉਸ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਟਰਾਲੀ ਅੱਗੇ ਆ ਕੇ ਹਾਈਵੇਅ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਇਸ ਤੋਂ ਬਾਅਦ ਉਸ ਵਿੱਚ ਲੱਦਿਆ ਤੇਲ ਲੀਕ ਹੋ ਗਿਆ। ਜਿਨ੍ਹਾਂ ਲੋਕਾਂ ਦੀਆਂ ਕਾਰਾਂ ਟੁੱਟੀਆਂ ਹਨ, ਉਹ ਟਰਾਲੀ ਦੇ ਕਾਗਜ਼ਾਤ ਲੈ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਪੈਟਰੋਲ ‘ਚ 4.67 ਰੁਪਏ ਤੇ ਡੀਜ਼ਲ ‘ਚ 1.61 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਜ਼ਾਰ ‘ਚ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲੜੀਵਾਰ 4.67 ਰੁਪਏ ਅਤੇ 1.61 ਰੁਪਏ ਦੀ ਗਿਰਾਵਟ ਆਈ ਹੈ। ਤੇਲ ਵੰਡ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਦੀਆਂ ਕੀਮਤਾਂ 20 ਪੈਸੇ ਅਤੇ ਡੀਜ਼ਲ ਦੇ 15 ਪੈਸੇ ਤੱਕ ਘੱਟ ਹੋਈਆਂ। ਰਾਜਧਾਨੀ ਦਿੱਲੀ ‘ਚ ਪੈਟਰੋਲ 19 ਪੈਸੇ ਸਸਤਾ ਹੋਇਆ। ਇਸ ਦੀ ਕੀਮਤ 79.18 ਰੁਪਏ ਪ੍ਰਤੀ ਲੀਟਰ ਰਹਿ ਗਈ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ ਘਟਕੇ 84.68 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਇਹਨਾਂ ਦੋਵਾਂ ਮਹਾਂਨਗਰਾਂ ‘ਚ ਡੀਜਲ ਦੀ ਕੀਮਤ ਲੜੀਵਾਰ 73.64 ਅਤੇ 77.18 ਰੁਪਏ ਪ੍ਰਤੀ ਲੀਟਰ ਹੈ। ਚੇਨੱਈ ‘ਚ ਪੈਟਰੋਲ 82.26 ਅਤੇ ਕੋਲਕਾਤਾ ਨਾਈਟ 81.08 ਰੁਪਏ ਪ੍ਰਤੀ ਲੀਟਰ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਪਤਕਾਰਾਂ ‘ਤੇ ਜ਼ਿਆਦਾ ਬੋਝ ਨਹੀਂ
ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ ‘ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀਰਵਾਰ ਤੋਂ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ 6.37 ਰੁਪਏ ਪ੍ਰਤੀ ਲੀਟਰ ਵਧੀ ਹੈ। ਰੈਗੂਲੇਟਰੀ ਨੇ ਦੋਵਾਂ ਈਧਣਾਂ ਵਿੱਚ ਲੜੀਵਾਰ 9.02 ਰੁਪਏ ਅਤੇ 13.22 ਰੁਪਏ ਪ੍ਰਤੀ ਲੀਟਰ ਵਾਧੇ ਦੀ ਸਿਫਾਰਿਸ਼ ਕੀਤੀ ਸੀ। ਵਿੱਤ ਮੰਤਰਾਲੇ ਅਨੁਸਾਰ ਸਰਕਾਰ ਨੇ ਅੰਸ਼ਿਕ ਭਾਰ ਖਪਤਕਾਰਾਂ ‘ਤੇ ਪਾਇਆ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਨਵੰਬਰ ਮਹੀਨੇ ਲਈ ਪੈਟਰੋਲ ਦੀ ਕੀਮਤ 97.83 ਰੁਪਏ ਅਤੇ ਡੀਜ਼ਲ ਦੀ 112.94 ਰੁਪਏ ਪ੍ਰਤੀ ਲੀਟਰ ਰਹੇਗੀ। (Oil Prices)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਅੱਤਵਾਦੀ ਹਮਲਿਆਂ ਕਾਰਨ ਲਗਾਈ ਰੋਕ
ਯਰੂਸ਼ਲਮ, ਏਜੰਸੀ।
ਇਜਰਾਇਲ ਨੇ ਗਾਜ਼ਾ-ਇਜਰਾਇਲ ਸੀਮਾ ‘ਤੇ ਜਾਰੀ ਸੰਘਰਸ਼ ਕਾਰਨ ਤੁਰੰਤ ਪ੍ਰਭਾਵ ਨਾਲ ਗਾਜਾ ‘ਚ ਤੇਲ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਜਰਾਇਲ ਦੇ ਰੱਖਿਆ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ‘ਚ ਰੱਖਿਆ ਮੰਤਰੀ ਏਵਿਗਡੋਰ ਲਿਬਰਮੈਨ ਨੇ ਕਿਹਾ ਕਿ ਇਜਰਾਇਲ ਅਜਿਹੀ ਸਥਿਤੀ ਬਰਦਾਸ਼ਤ ਨਹੀਂ ਕਰੇਗਾ ਜਿਸ ‘ਚ ਇੱਕ ਪਾਸੇ ਤੇਲ ਦੇ ਟੈਂਕਰਾਂ ਨੂੰ ਗਾਜਾ ‘ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੂਜੇ ਪਾਸੇ ਇਜਰਾਇਲੀ ਸੈਨਿਕਾਂ ਅਤੇ ਨਾਗਰਿਕਾਂ ਖਿਲਾਫ਼ ਅੱਤਵਾਦ ਅਤੇ ਹਿੰਸਾ ਜਾਰੀ ਰਹੇ। ਉਹਨਾਂ ਕਿਹਾ ਕਿ ਹਮਾਸ ਲਗਾਤਾਰ ਅੱਤਵਾਦੀ ਹਮਲਿਆਂ ਦਾ ਸਵਾਗਤ ਅਤੇ ਇਜਰਾਇਲੀ ਨਾਗਰਿਕਾਂ ਖਿਲਾਫ਼ ਹਮਲੇ ਕਰਨ ਲਈ ਵੈਸਟ ਬੈਂਕ ‘ਚ ਫਿਲਿਸਤੀਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਲ ਕੀਮਤਾਂ ਤੋਂ ਸਰਕਾਰ ਦੇ ਆਪਣੇ ਹੀ ਨਰਾਜ਼
ਜਨਤਾ ਦਲ (ਯੂ) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਚਿੰਤਾਜਨਕ ਦੱਸਿਆ
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਰੋਕਣ ‘ਚ ਪ੍ਰਧਾਨ ਮੰਤਰੀ ਦਖਲ ਦੇਣ : ਜੇਡੀਯੂ
ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦੇ ਨੇੜੇ ਢੁੱਕੀ
ਨਵੀਂ ਦਿੱਲੀ, ਏਜੰਸੀ
ਕੌਮੀ ਜ਼ਮਹੂਰੀ ਗਠਜੋੜ (ਐਨਡੀਏ) ਦੀ ਸਹਿਯੋਗੀ ਜਨਤਾ ਦਲ (ਯੂ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਈ ਦਖਲ ਦੇਣ ਦੀ ਮੰਗ ਕੀਤੀ ਹੈ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਤਿਆਗੀ ਨੇ ਅੱਜ ‘ਯੂਨੀਵਾਰਤਾ’ ਨਾਲ ਗੱਲਬਾਤ ‘ਚ ਪੈਟਰੋਲ-ਡੀਜ਼ਲ ਤੇ ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਤੇ ਗਰੀਬ ਸਿੱਧਾ ਪ੍ਰਭਾਵਿਤ ਹੁੰਦਾ ਹੈ
ਉਨ੍ਹਾਂ ਕਿਹਾ ਕਿ ਅਗਲੇ ਸਾਲ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਚੋਣਾਵੀ ਵਰ੍ਹੇ ਨੂੰ ਦੇਖਦਿਆਂ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਇਹ ਚੁਣਾਵੀ ਮੁੱਦਾ ਨਾ ਬਣ ਸਕੇ ਤਿਆਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੇਲ ਕੀਮਤਾਂ ‘ਚ ਹੋ ਰਹੇ ਬੇਇੰਤਾਹ ਵਾਧਾ ਨੂੰ ਰੋਕਣ ਲਈ ਦਖਲ ਦੇਣਾ ਚਾਹੀਦਾ ਹੈ ਤਾਂ ਕਿ ਕੀਮਤਾਂ ਕੰਟਰੋਲ ਕੀਤੀਆਂ ਜਾ ਸਕਣ ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਾਲ ਸਰਕਾਰ ਨੂੰ ਲੱਖਾਂ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੁੰਦਾ ਹੈ
ਸਰਕਾਰ ਨੂੰ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਵਧਦੀਆਂ ਕੀਮਤਾਂ ਤੋਂ ਖਪਤਕਾਰਾਂ ਨੂੰ ਤੁਰੰਤ ਰਾਹਤ ਮਿਲੇ ਤੇ ਭਵਿੱਖ ‘ਚ ਵੀ ਕੀਮਤਾਂ ਵਧ ਨਾ ਸਕਣ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਸਟਮ ਡਿਊਟੀ ‘ਚ ਕਟੌਤੀ ਕਰਕੇ ਆਮ ਜਨਤਾ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ ਦੇਸ਼ ‘ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਦਸਵੇਂ ਦਿਨ ਵਧੀਆਂ ਹੋਈਆਂ ਨਵੀਆਂ ਉੱਚਾਈਆਂ ‘ਤੇ ਪਹੁੰਚ ਗਈਆਂ ਹਨ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਨੇੜੇ ਪਹੁੰਚ ਗਈ ਹੈ ਜਦੋਂਕਿ ਵਪਾਰਕ ਨਗਰੀ ਮੁੰਬਈ ‘ਚ ਇਹ 86 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨਵੇਂ ਪੱਧਰ ‘ਤੇ
ਨਵੀਂ ਦਿੱਲੀ ਡਾਲਰ ਦੇ ਮੁਕਾਬਲੇ ਰੁਪਏ ‘ਚ ਰਿਕਾਰਡ ਗਿਰਾਵਟ ਤੇ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਨਾਲ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਵਧਦੀਆਂ ਹੋਈਆਂ ਨਵੇਂ ਪੱਧਰ ‘ਤੇ ਪਹੁੰਚ ਗਈਆਂ ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ  ਅਨੁਸਾਰ ਅੱਜ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਦਾ ਹੋਰ ਵਾਧਾ ਹੋਇਆ ਦਿੱਲੀ ‘ਚ ਇੱਕ ਲੀਟਰ ਪੈਟਰੋਲ 79.31 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਡੀਜ਼ਲ 19 ਪੈਸੇ ਦੇ ਵਾਧੇ ਨਾਲ 71.34 ਰੁਪਏ ਪ੍ਰਤੀ ਲੀਟਰ ਹੋ ਗਿਆ ਦੇਸ਼ ਦੀ ਵਪਾਰਕ ਨਗਰੀ ਮੁੰਬਈ ‘ਚ ਦੋਵਾਂ ਤੇਲਾਂ  ਦੀ ਕੀਮਤ ਚਾਰ ਵੱਡੇ ਮਹਾਂਨਗਰਾਂ ‘ਚੋਂ ਵੱਧ ਹੈ
ਚਾਰ ਮਹਾਂ ਨਗਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪੈਟਰੋਲ ਡੀਜ਼ਲ
ਦਿੱਲੀ 79.31 71.34
ਮੁੰਬਈ 86.72 75.74
ਚੇੱਨਈ 82.41 75.39
ਕੋਲਕਤਾ  82.22  74.19
ਕਿਸ ਦੇਸ਼ ‘ਚ ਹੈ ਕੀ ਰੇਟ
ਅਮਰੀਕਾ
ਸੰਯੁਕਤ ਰਾਜ ਅਮਰੀਕਾ ‘ਚ ਪੈਟਰੋਲ 0.64 ਡਾਲਰ ਪ੍ਰਤੀ ਲੀਟਰ ਭਾਵ 53.88 ਰੁਪਏ ਮਿਲ ਰਿਹਾ ਹੈ
ਚੀਨ
ਚੀਨ ‘ਚ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ ਔਸਤਨ 78.95 ਰੁਪਏ ਭਾਵ ਕਰੀਬ 7.57 ਯੁਆਨ ਹੈ ਡੀਜ਼ਲ ਦੀਆਂ ਕੀਮਤਾਂ ਵੀ ਭਾਰਤ ਤੋਂ ਬਹੁਤ ਘੱਟ ਨਹੀਂ ਹਨ ਤੇ ਇਹ 70.49 ਰੁਪਏ ਪ੍ਰਤੀ ਲੀਟਰ ਭਾਵ 6.76 ਯੁਆਨ ‘ਚ ਵਿਕ ਰਿਹਾ ਹੈ
ਪਾਕਿਸਤਾਨ :
ਪਾਕਿਸਤਾਨ ‘ਚ ਪੈਟਰੋਲ ਦੀ ਕੀਮਤ 65.2 ਰੁਪਏ ਪ੍ਰਤੀ ਲੀਟਰ ਭਾਵ ਕਰੀਬ 112.8 ਪਾਕਿਸਤਾਨੀ ਰੁਪਏ ਹੈ ਡੀਜ਼ਲ ਦੀ ਕੀਮਤ 61.56 ਰੁਪਏ ਭਾਵ (106.57 ਪਾਕਿਸਤਾਨ ਰੁਪਏ) ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਹਜ਼ਾਰ ਤੋਂ ਵੱਧ ਲੀਟਰ ਤੇਲ ਚੋਰੀ ਨੇ ਉਡਾਈ ਕੰਪਨੀ ਦੀ ਨੀਂਦ | Bharat Petroleum
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ‘ਚ ਭਾਰਤ ਪੈਟਰੋਲੀਅਮ ਦੇ ਤੇਲ ਭੰਡਾਰ ਹਾਲੇ ਤੱਕ ਵਰਜਿਤ ਜ਼ੋਨ ‘ਚ ਨਹੀਂ ਆ ਸਕੇ ਹਨ ਵਰ੍ਹਿਆਂ ਤੋਂ ਇੱਥੇ ਤੇਲ ਡਿੱਪੂ ਚੱਲ ਰਹੇ ਹਨ ਪ੍ਰੰਤੂ ਕੰਪਨੀ ਨੇ ਇਸ ਪਾਸੇ ਸੋਚਿਆ ਹੀ ਨਹੀਂ ਹੈ ਉੱਪਰੋਂ ਤੇਲ ਚੋਰਾਂ ਵੱਲੋਂ ਚਾਰਦੀਵਾਰੀ ਦੇ ਅੰਦਰ ਬਣੇ ਟੈਂਕਾਂ ਨੂੰ ਸੰਨ੍ਹ ਲਾਉਣ ਉਪਰੰਤ 4 ਹਜ਼ਾਰ ਲੀਟਰ ਤੋਂ ਵੱਧ ਤੇਲ ਚੋਰੀ ਕਰਕੇ ਕੰਪਨੀ ਪ੍ਰਬੰਧਕਾਂ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ ਹਾਲਾਂਕਿ ਪੁਲਿਸ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖ ਰਹੀ ਹੈ ਪਰ ਚੋਰਾਂ ਦੀ ਇਸ ਕਾਰਵਾਈ ਨੇ ਇਲਾਕੇ ਦੀ ਸੁਰੱਖਿਆ ਪ੍ਰਤੀ ਸਵਾਲ ਖੜ੍ਹੇ ਕਰ ਦਿੱਤੇ ਹਨ। (Bharat Petroleum)
ਵੇਰਵਿਆਂ ਅਨੁਸਾਰ 6-7 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਭਾਰਤ ਪੈਟਰੋਲੀਅਮ ਦੇ ਡਿੱਪੂ ਦੇ ਅੰਦਰ ਧਾਵਾ ਬੋਲਿਆ ਤੇ ਟੈਂਕ ‘ਚੋਂ 4080 ਲੀਟਰ ਤੇਲ ਚੋਰੀ ਕਰ ਲਿਆ ਥਾਣਾ ਕੈਂਟ ਪੁਲਿਸ ਨੇ ਕੰਪਨੀ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦੀ ਸ਼ਿਕਾਇਤ ‘ਤੇ ਧਾਰਾ 457,380 ਤੇ ਪੰਜਾਬ ਪ੍ਰੀਵੈਂਨਸ਼ਨ ਆਫ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ ਦੇ ਸੈਕਸ਼ਨ 4 ਤਹਿਤ ਕੇਸ ਦਰਜ ਕੀਤਾ ਹੈ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੰਪਨੀ ਨੂੰ ਭੰਡਾਰਾਂ ਦੀ ਜਾਂਚ ਕਰਨ ‘ਤੇ ਤੇਲ ਚੋਰੀ ਦਾ ਪਤਾ ਲੱਗਾ ਹੈ।
ਉਨ੍ਹਾਂ ਆਖਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਗੌਰਤਲਬ ਹੈ ਕਿ ਬਠਿੰਡਾ-ਮਾਨਸਾ ਰੋਡ ‘ਤੇ ਪਿੰਡ ਫੂਸ ਮੰਡੀ ਦੇ ਰਕਬੇ ‘ਚ ਤਿੰਨ ਤੇਲ ਕੰਪਨੀਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਵੱਡੇ ਤੇਲ ਭੰਡਾਰ ਹਨ ਜਿੱਥੋਂ ਪੂਰੇ ਮਾਲਵਾ ਖ਼ਿੱਤੇ ਨੂੰ ਤੇਲ ਸਪਲਾਈ ਹੁੰਦਾ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਤਾਂ ਆਪਣੇ ਕਾਰੋਬਾਰ ਦੀ ਸਮਰੱਥਾ ਹੋਰ ਵੀ ਵਧਾਉਣ ਜਾ ਰਹੀ ਹੈ, ਜਿਸ ਨਾਲ ਖਤਰੇ ਹੋਰ ਵੀ ਵਧ ਜਾਣਗੇ ਹੈਰਾਨਕੁੰਨ ਹੈ ਕਿ ਇਹ ਤੇਲ ਡਿੱਪੂ ਬਠਿੰਡਾ ਛਾਉਣੀ ਦੇ ਨਜ਼ਦੀਕ ਵੀ ਪੈਂਦੇ ਹਨ, ਜਿਸ ਕਰਕੇ ਕੋਈ ਮਾੜੀ ਜਿਹੀ ਕੋਤਾਹੀ ਨਾਲ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਭੰਡਾਰ ਵਾਲੇ ਡਿੱਪੂ ਨੂੰ ਕਰੀਬ ਸੱਤ ਵਰ੍ਹੇ ਪਹਿਲਾਂ ਵਰਜਿਤ ਜ਼ੋਨ ਐਲਾਨਿਆ ਸੀ ਜਦੋਂ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਵਰਜਿਤ ਜ਼ੋਨ ਐਲਾਨੇ ਜਾਣ ਦੀ ਕਾਰਵਾਈ ਬਾਅਦ ‘ਚ ਹੋਈ ਹੈ ਸੂਤਰ ਦੱਸਦੇ ਹਨ ਕਿ ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ ਹੈ ਅਤਿ-ਸੰਵੇਦਨਸ਼ੀਲ ਮਾਮਲਾ ਹੋਣ ਕਰਕੇ ਨਾ ਤੇਲ ਕੰਪਨੀ ਨੇ ਲੰਮੇ ਸਮੇਂ ਤੋਂ ਪਹਿਲ ਕੀਤੀ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਵਰਜਿਤ ਜ਼ੋਨ ਦੇ ਮਾਮਲੇ ਨੂੰ ਵੇਖਿਆ ਹੈ ਆਮ ਲੋਕਾਂ ਮੰਗ ਕੀਤੀ ਕਿ ਤੇਲ ਡਿੱਪੂ ਵਾਲੇ ਖ਼ਿੱਤੇ ਨੂੰ ਵਰਜਿਤ ਜ਼ੋਨ ਐਲਾਨਿਆ ਜਾਵੇ ਤੇ ਉਸੇ ਹਾਣ ਦੇ ਪ੍ਰਬੰਧ ਕੀਤੇ ਜਾਣ।
ਅਹਿਮ ਸੂਤਰਾਂ ਨੇ ਦੱਸਿਆ ਕਿ ਅਣਗਹਿਲੀ ਤਾਂ ਇੱਥੋਂ ਤੱਕ ਰਹੀ ਹੈ ਕਿ ਤੇਲ ਡਿੱਪੂਆਂ  ਵਾਲੀ ਜਗ੍ਹਾ ਦੀ ਗਿਰਦਾਵਰੀ ਕਾਫੀ ਸਮਾਂ ਕਿਸਾਨਾਂ ਦੇ ਨਾਂਅ ਹੀ ਬੋਲੀ ਜਾਂਦੀ ਸੀ, ਜਿਸ ਨੂੰ ਮਗਰੋਂ ਦਰੁਸਤ ਕੀਤਾ ਗਿਆ ਬਠਿੰਡਾ ਛਾਉਣੀ ਦੇ ਆਸ-ਪਾਸ ਦਾ ਖੇਤਰ ਪਹਿਲਾਂ ਹੀ ਉਸਾਰੀ ਵਾਸਤੇ ਵੀ ਵਰਜਿਤ ਹੈ ਸੂਤਰ ਦੱਸਦੇ ਹਨ ਕਿ ਕੰਪਨੀ ਨੇ ਢਿੱਲ ਹੀ ਵਰਤੀ ਹੋਈ ਹੈ ਜਦੋਂਕਿ ਆਮ ਲੋਕਾਂ  ਦੀ ਨਜ਼ਰ ‘ਚ ਇਹ ਤੇਲ ਡਿੱਪੂ ਵਰਜਿਤ ਜ਼ੋਨ ‘ਚ ਹੀ ਹਨ। (Bharat Petroleum)
ਭਾਰਤੀ ਪੈਟਰੋਲੀਅਮ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦਾ ਕਹਿਣਾ ਸੀ ਕਿ ਤੇਲ ਡਿੱਪੂਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਆਖਿਆ ਕਿ ਸੁਰੱਖਿਆ ਗਾਰਡ ਨੇ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਏ ਉਨ੍ਹਾਂ ਦਾਅਵਾ ਕੀਤਾ ਕਿ ਤੇਲ ਭੰਡਾਰ ਵਰਜਿਤ ਜੋਨ ਵਿੱਚ ਹਨ ਤੇ ਨਾ ਹੋਣ ਦੀ ਗੱਲ ਸਹੀ ਨਹੀਂ ਹੈ ਓਧਰ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਦੇ ਪ੍ਰਬੰਧਾਂ ‘ਚ ਰੁੱਝੇ ਹੋਏ ਹਨ ਇਸ ਲਈ ਉਹ ਬਾਅਦ ‘ਚ ਦੱਸਣਗੇ। (Bharat Petroleum)
ਪਰ ਪੰਜਾਬ ‘ਚ ਤੇਲ ‘ਤੇ ਟੈਕਸ ਨਹੀਂ ਘਟਾਵੇਗੀ ਕਾਂਗਰਸ ਸਰਕਾਰ | Oil Prices
ਪੰਜਾਬ ਪੈਟਰੋਲ ‘ਤੇ ਲੈ ਰਿਹਾ ਐ 36 ਫੀਸਦੀ ਅਤੇ ਡੀਜ਼ਲ ‘ਤੇ 17.22 ਫੀਸਦੀ ਟੈਕਸ ਅਤੇ ਸੈਸ | Oil Prices
ਸੁਨੀਲ ਜਾਖੜ ਨੇ ਕੀਤਾ ਸਾਫ਼ ਇਨਕਾਰ, ਕਿਹਾ, ਇਨਾਂ ਟੈਕਸ ਰਾਹੀਂ ਹੀ ਚਲ ਰਹੀਂ ਐ ਗੱਡੀ | Oil Prices
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਕਾਂਗਰਸ 31 ਮਈ ਨੂੰ ਸੂਬੇ ਭਰ ਵਿੱਚ ਪ੍ਰਦਰਸ਼ਨ ਕੇਂਦਰ ਸਰਕਾਰ ਤੋਂ ਕੀਮਤਾਂ ਨੂੰ ਘਟਾਉਣ ਲਈ ਦਬਾਓ ਬਣਾਏਗੀ, ਜਦੋਂ ਕਿ ਖ਼ੁਦ ਦੀ ਕਾਂਗਰਸ ਸਰਕਾਰ ਵਲੋਂ ਲਏ ਜਾ ਰਹੇ ਪੈਟਰੋਲ ਅਤੇ ਡੀਜ਼ਲ ‘ਤੇ ਵਾਧੂ ਟੈਕਸ ਘਟਾਉਣ ਲਈ ਤਿਆਰ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਪੰਜਾਬ ਵਲੋਂ ਲਏ ਜਾ ਰਹੇ ਪੈਟਰੋਲ ‘ਤੇ 36 ਫੀਸਦੀ ਅਤੇ ਡੀਜ਼ਲ ‘ਤੇ 17.22 ਫੀਸਦੀ ਟੈਕਸ ਵਿੱਚੋਂ ਕੁਝ ਵੀ ਨਾ ਘਟਾਉਣ ਲਈ ਕਹਿ ਦਿੱਤਾ ਹੈ। ਉਨਾਂ ਸਾਫ਼ ਕਿਹਾ ਕਿ ਪੰਜਾਬ ਸਰਕਾਰ ਦੀ ਗੱਡੀ ਤਾਂ ਇਨਾਂ ਟੈਕਸਾਂ ਦੇ ਸਹਾਰੇ ਹੀ ਚਲ ਰਹੀਂ ਹੈ, ਇਸ ਲਈ ਉਹ ਆਪਣੇ ਟੈਕਸ ਘਟਾਉਣ ਨੂੰ ਤਿਆਰ ਨਹੀਂ ਹੈ। (Oil Prices)
ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੁਨੀਲ ਜਾਖੜ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਅਸਮਾਨ ‘ਤੇ ਪਹੁੰਚਣ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਵਲੋਂ 31 ਮਈ ਨੂੰ ਸ਼ੁਰੂ ਕੀਤੇ ਜਾ ਰਹੇ ਰਾਸ਼ਟਰ ਵਿਆਪੀ ਵਿਰੋਧ ਦੇ ਮੱਦੇਨਜ਼ਰ ਸੂਬੇ ਵਿੱਚ ਵੀ ਪਾਰਟੀ ਵਲੋਂ ਸੜਕਾਂ ‘ਤੇ ਆਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਸੁਨਾਮ ‘ਚ ਰੋਟਰੀ ਨੇ 100 ਫੁੱਟ ਉੱਚਾ ਤਿਰੰਗਾ ਲਹਿਰਾਇਆ
ਉਨਾਂ ਕਿਹਾ ਕਿ ਕੇਂਦਰ ਸਰਕਾਰ ਸਲਾਨਾ 10-12 ਲੱਖ ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ ਅਤੇ ਇਸ ਨੇ ਵਿਸ਼ਵ ਪੱਧਰ ‘ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਮੀ ਆਉਣ ਕਾਰਨ ਇਸ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਨਤਾ ਨੂੰ ਜਵਾਬਦੇਹ ਹਨ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਸਪਸ਼ਟ ਕਰਨ ਵਾਸਤੇ ਚੇਤਾਵਨੀ ਦਿੱਤੀ ਕਿ ਉਨਾਂ ਦੀ ਸਰਕਾਰ ਵਲੋਂ ਬਚਾਇਆ ਜਾਂਦਾ ਧਨ ਆਖਰ ਕਿੱਥੇ ਜਾਂਦਾ ਹੈ।
ਯੂ ਪੀ ਏ ਦੀ ਸਰਕਾਰ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ 31 ਮਈ, 2012 ਨੂੰ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 104.09 ਡਾਲਰ ਪ੍ਰਤੀ ਬੈਰਲ ਸੀ ਜਦਕਿ ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਕ੍ਰਮਵਾਰ 40.91 ਅਤੇ 73.18 ਰੁਪਏ ਪ੍ਰਤੀ ਲੀਟਰ ਸੀ। ਉਨਾਂ ਕਿਹਾ ਕਿ 25 ਮਈ, 2018 ਨੂੰ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਘਟ ਕੇ 67.50 ਡਾਲਰ ਪ੍ਰਤੀ ਬੈਰਲ ਰਹਿ ਗਈਆਂ ਪਰ ਡੀਜ਼ਲ ਤੇ ਪੈਟਰੋਲ ਕ੍ਰਮਵਾਰ 69.09 ਰੁਪਏ ਅਤੇ 78.12 ਰੁਪਏ ਪ੍ਰਤੀ ਲੀਟਰ ਵੇਚਿਆ ਗਿਆ ਜਿਸ ਤੋਂ ਸਪਸ਼ਟ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਕੇਂਦਰ ਸਰਕਾਰ ਅੰਨੇਵਾਹ ਕੀਮਤਾਂ ਵਿਚ ਵਾਧਾ ਕਰ ਰਹੀ ਹੈ।
ਬਠਿੰਡਾ (ਅਸ਼ੋਕ ਵਰਮਾ)। ਭਾਰਤੀ ਤੇਲ ਕੰਪਨੀਆਂ ਵੱਲੋਂ ਪਿਛਲੇ ਡੇਢ ਮਹੀਨੇ ਦੌਰਾਨ ਆਹਿਸਤਾ ਆਹਿਸਤਾ ਵਧਾਈਆਂ ਪੈਟਰੋਲ ਅਤੇ ਡੀਜ਼ਲ (Oil Prices) ਕੀਮਤਾਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਾਨਾ ਦੋ ਕਰੋੜ ਦਾ ਰਗੜਾ ਲੱਗਣ ਲੱਗਾ ਹੈ ਹਾਲਾਂਕਿ ਦਸ ਵਰ੍ਹੇ ਪਹਿਲਾਂ ਨਾਲ ਮੁਕਾਬਲਾ ਕਰੀਏ ਤਾਂ ਲੋਕਾਂ ਦੀ ਜੇਬ ਵਿੱਚੋਂ ਜਿੰਨ੍ਹੇ ਪੈਸੇ ਨਿਕਲੇ ਹਨ ਉਸ ਨਾਲ ਇੱਕ ਵੱਡੀ ਸਨਅਤ ਲਾਈ ਜਾ ਸਕਦੀ ਹੈ। (Oil Prices)
ਅੱਜ ਪੈਟਰੋਲ ਦੀ ਕੀਮਤ 82 ਰੁਪਏ 50 ਪੈਸੇ ਤੋਂ 82 ਰੁਪਏ 65 ਪੈਸੇ ਦਾ ਰਿਕਾਰਡ ਪੱਧਰ ਤੇ ਪੁੱਜ ਗਈ ਹੈ ਜਦੋਂਕਿ ਡੀਜ਼ਲ ਦਾ ਭਾਅ ਵੀ 68 ਰੁਪਏ ਤੋਂ ਉੱਪਰ ਚਲਾ ਗਿਆ ਹੈ। ਆਰਥਿਕ ਮਾਹਿਰਾਂ ਦਾ ਪ੍ਰਤੀਕਰਮ ਹੈ ਕਿ ਖਪਤਕਾਰ ਨੂੰ ਇਹ ਝਟਕਾ ਸਿੱਧੇ ਤੌਰ ਤੇ ਲੱਗ ਰਿਹਾ ਹੈ ਪਰ ਅਸਿੱਧੇ ਅਸਰ ਵਜੋਂ ਮਹਿੰਗਾਈ ਦੀ ਮਾਰ ਵੀ ਵਧੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲਾਨਾ ਕਰੀਬ 80 ਕਰੋੜ ਲੀਟਰ ਪੈਟਰੋਲ ਵਿਕਦਾ ਹੈ ਇਸੇ ਤਰ੍ਹਾਂ ਹੀ 9100 ਕਿਲੋਲੀਟਰ (91 ਲੱਖ ਲੀਟਰ) ਡੀਜਲ ਦੀ ਰੋਜ਼ਾਨਾ ਵਿੱਕਰੀ ਹੁੰਦੀ ਹੈ। (Oil Prices)
ਇਹ ਵੀ ਪੜ੍ਹੋ : ਆਕਸਫੋਰਡ ਸਟਰੀਟ ਦੇ ਸ਼ੋਅਰੂਮ ਨੂੰ ਲੱਗੀ ਅੱਗ
ਕਣਕ ਦੀ ਬਿਜਾਈ ਅਤੇ ਝੋਨੇ ਦੀ ਲੁਆਈ ਸਮੇਂ ਡੀਜ਼ਲ ਦੀ ਵਿੱਕਰੀ 9500 ਕਿਲੋਲੀਟਰ ਤੱਕ ਜਾ ਪੁੱਜਦੀ ਹੈ ਦੋਵਾਂ ਵਸਤਾਂ ਤੇ ਇੱਕੋ ਜਿਹੇ ਵਾਧੇ ਟੈਕਸਾਂ ਸਮੇਤ ਕਰੀਬ 4 ਰੁਪਏ ਪ੍ਰਤੀ ਲੀਟਰ ਵਾਧੂ ਦੇਣ ਮਗਰੋਂ ਲੋਕਾਂ ‘ਤੇ ਅੰਦਾਜਨ ਦੋ ਕਰੋੜ ਰੁਪਏ ਰੋਜਾਨਾ ਦਾ ਬੋਝ ਵਧ ਗਿਆ ਹੈ ਹੈਰਾਨਕੁੰਨ ਵਰਤਾਰਾ ਹੈ ਕਿ ਜੇਕਰ ਸਰਕਾਰ ਨੇ ਕੋਈ ਰਾਹਤ ਨਾਂ ਦਿੱਤੀ ਤਾਂ ਹਰ ਵਰ੍ਹੇ ਛੇ ਸੌ ਕਰੋੜ ਰੁਪਏ ਖਪਤਕਾਰਾਂ ਦੀਆਂ ਜੇਬਾਂ ਚੋਂ ਨਿਕਲ ਜਾਇਆ ਕਰਨਗੇ । ਮਾਡਲ ਟਾਊਨ ਫੇਜ਼ ਦੋ ਨਿਵਾਸੀ ਜਗਦੀਸ਼ ਰਾਏ ਬਾਂਸਲ ਦਾ ਕਹਿਣਾ ਸੀ ਕਿ ਮਹਿੰਗਾਈ ਵਧਣ ਨਾਲ ਆਮ ਆਦਮੀ ਦਾ ਬਜਟ ਹਿੱਲ ਜਾਏਗਾ ਤੇ ਤੇਲ ਦੇ ਵਾਧੂ ਖਰਚੇ ਕਾਰਨ ਜੇਬਾਂ ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂਆਤ ‘ਚ ਤੇਲ ਕੰਪਨੀਆਂ ਵੱਲੋਂ ਜੋ ਮਾੜੀ ਮੋਟੀ ਰਾਹਤ ਦਿੱਤੀ ਗਈ ਸੀ ਉਸ ਨੂੰ ਆਨੇ ਚੁਆਨੀਆਂ ਨਾਲ ਨਾ ਸਿਰਫ ਵਾਪਸ ਲੈ ਲਿਆ ਹੈ।
ਸਗੋਂ ਇਸ ਤੋਂ ਵੀ ਅੱਗੇ ਖੀਸਿਆਂ ‘ਤੇ ਕੈਚੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਚੁੱਪ ਹੈ  ਜਿਸ ਦਾ ਕਾਰਨ ਮੰਦਵਾੜੇ ਮਾਰ ਝੱਲ ਰਹੇ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਤੇਲ ਕੀਮਤਾਂ ਵਧਣ ਰਾਤੋ-ਰਾਤ ਟੈਕਸਾਂ ਦੇ ਰੂਪ ‘ਚ ਕਰੋੜਾਂ ਰੁਪਏ ਦਾ ਫਾਇਦਾ ਪੁੱਜਣਾ ਦੱਸਿਆ ਜਾ ਰਿਹਾ  ਹੈ  ਇੱਕ ਤੇਲ ਪੰਪ ਡੀਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੈਟਰੋਲ ਤੇ ਜੀਐਸਟੀ ਦੀ ਦਰ ਕਾਫੀ ਉੱਚੀ ਹੈ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੈਟਰੋਲ ਦਾ ਭਾਅ ਵਧ ਜਾਂਦਾ ਹੈ ਤਾਂ ਮਾਲੀਏ ‘ਚ ਵੀ ਨਾਲੋ ਨਾਲ ਵਾਧਾ ਹੁੰਦਾ ਹੈ ਜਦੋਂਕਿ ਕੀਮਤ ਘਟਣ ਨਾਲ ਸਰਕਾਰ ਦੇ ਫਿਕਰ ਵਧਦੇ ਹਨ ।
ਵਾਧਾ ਗੈਰ ਵਾਜਿਬ : ਸੂਬਾ ਮੀਤ ਪ੍ਰਧਾਨ | Oil Prices
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਵਿਨੋਦ ਬਾਂਸਲ ਨੇ ਤੇਲ ਕੰਪਨੀਆਂ ਵੱਲੋਂ ਕੀਤੇ ਵਾਧੇ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਤੇਲ ਦੀ ਕੀਮਤ ਵਧਣ ਨਾਲ ਸਰਕਾਰ ਨੂੰ ਮਾਲੀਏ ਦੇ ਰੂਪ ‘ਚ ਕਰੋੜਾਂ ਰੁਪਏ ਹਾਸਲ ਹੋ ਜਾਂਦੇ ਹਨ, ਜਿਸ ਕਰਕੇ ਸਰਕਾਰ ਨੂੰ ਤਾਂ ਬੋਲਣ ਦੀ ਜਰੂਰਤ ਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਸਰਕਾਰ ਤੇਲ ਦੀਆਂ ਕੀਮਤਾਂ ਤਾਂ ਵਧਾ ਰਹੀ ਹੈ ਪਰ ਉਸ ਹਿਸਾਬ ਨਾਲ ਕਮਿਸ਼ਨ ਨਹੀਂ ਵਧਾਇਆ ਜਾਂਦਾ। ਖਪਤਕਾਰ ਦੀ ਮਜ਼ਬੂਰੀ ਦਾ ਫਾਇਦਾ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਆਮ ਆਦਮੀ ਦੀ ਕੋਈ ਚਿੰਤਾ ਨਹੀਂ, ਜਿਸ ਕਰਕੇ ਖਪਤਕਾਰ ਵਸਤਾਂ ਦੇ ਚੁੱਪ ਚੁਪੀਤੇ ਭਾਅ ਵਧਾਏ ਜਾ ਰਹੇ ਹਨ ।
ਦਿਨ ਦਿਹਾੜੇ ਡਾਕਾ: ਟਰਾਂਸਪੋਰਟ ਆਗੂ | Oil Prices
ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਨੇ ਕਿਹਾ ਕਿ ਟੈਕਸਾਂ ਨੇ ਟਰਾਂਸਪੋਰਟ ਕਾਰੋਬਾਰ ਨੂੰ ਪਹਿਲਾਂ ਹੀ ਤਬਾਹੀ ਕੰਢੇ ਖੜ੍ਹਾ ਕੀਤਾ ਹੋਇਆ ਹੈ ਉਪਰੋਂ ਤੇਲ ਦੇ ਭਾਅ ਵਧਾਕੇ ਮਰੇ ਪਏ ਟਰਾਂਸਪੋਰਟਰਾਂ ਦੇ ਧੱਫੇ ਮਾਰੇ ਜਾ  ਰਹੇ ਹਨ ਉਨ੍ਹਾਂ ਆਖਿਆ ਕਿ ਜਦੋਂ ਕੱਚੇ ਤੇਲ ਦੇ ਭਾਅ ‘ਚ ਗਿਰਾਵਟ ਆਉਂਦੀ ਹੈ ਤਾਂ ਕੀਮਤਾਂ ਘਟਦੀਆਂ ਨਹੀਂ ਹਨ ਉਨ੍ਹਾਂ  ਕਿਹਾ ਕਿ ਪੈਟਰੋਲ ਤੇ ਡੀਜ਼ਲ ਦਾ ਭਾਅ ਸਹੀ ਨਹੀਂ ਹੈ, ਜਿਸ ਨਾਲ ਲੋਕਾਂ ਦੀ ਜੇਬ ‘ਤੇ ਦਿਨ ਦਿਹਾੜੇ ਡਾਕਾ ਵੱਜ ਰਿਹਾ ਹੈ।
ਵਿਰੋਧ ‘ਚ ਟੀਡੀਪੀ ਦੇ ਵਰਕਰ ਨੇ ਲਾਈ ਆਪਣੇ ਸਕੂਟਰ ਨੂੰ ਅੱਗ | Oil Prices
ਨਵੀਂ ਦਿੱਲੀ (ਏਜੰਸੀ/ਸੱਚ ਕਹੂੰ ਨਿਊਜ਼)। ਪੈਟਰੋਲ ਤੇ (Oil Prices) ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿੱਲੀ ‘ਚ ਬੁੱਧਵਾਰ ਨੂੰ ਪੈਟਰੋਲ 30 ਪੈਸੇ ਹੋਰ ਮਹਿੰਗਾ ਹੋ ਕੇ 77 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਜਦੋਂਕਿ ਮੁੰਬਈ ‘ਚ ਕੀਮਤ 85 ਰੁਪਏ ਪ੍ਰਤੀ ਲੀਟਰ ਨੂੰ ਛੋਹ ਗਿਆ। ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ ਮੁੰਬਈ ‘ਚ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 22 ਪੈਸੇ ਪ੍ਰਤੀ ਲੀਟਰ ਹੋਰ ਵੱਧ ਕੇ 84.99 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਵੀ ਸਭ ਤੋਂ ਮਹਿੰਗਾ 72.76 ਰੁਪਏ ਪ੍ਰਤੀ ਲੀਟਰ ਹੈ। (Oil Prices)
ਦਿੱਲੀ ‘ਚ ਦੋਵੇਂ ਈਧਣਾਂ ਦੀ ਕੀਮਤ ਸਭ ਤੋਂ ਘੱਟ ਹੈ। ਇੱਥੇ ਪੈਟਰੋਲ 77.17 ਤੇ ਡੀਜ਼ਲ 68.34 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਕੋਲਕਾਤਾ ‘ਚ ਕੀਮਤਾਂ 79.83 ਤੇ 70.89 ਰੁਪਏ ਤੇ ਚੇੱਨਈ ‘ਚ 80.11 ਤੇ 72.14 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਚੁੱਕੀ ਹੈ। ਦੋਵੇਂ ਈਧਣ ਦੀਆਂ ਕੀਮਤਾਂ ਸਬੰਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਅਜਿਹੀ ਉਮੀਦ ਹੈ ਕਿ ਅੱਜ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ‘ਤੇ ਵਿਚਾਰ ਵਟਾਂਦਰਾ ਕਰਕੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਕੋਈ ਰਸਤਾ ਕੱਢਿਆ ਜਾਵੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਕੱਲ੍ਹ ਕਿਹਾ ਸੀ ਕਿ ਸਰਕਾਰ ਈਧਣ ਦੀਆਂ ਕੀਮਤਾਂ ‘ਚ ਵਾਧੇ ਸਬੰਧੀ ਗੰਭੀਰ ਹੈ ਤੇ ਖਪਤਰਕਾਰਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇਗੀ। ਓਧਰ ਇਸ ਗੱਲ ਦੀ ਚਰਚਾ ਹੈ ਕਿ ਆਂਧਰਾ ਪ੍ਰਦੇਸ਼ ਦੇ ਟੀਡੀਪੀ ਦੇ ਇੱਕ ਵਰਕਰ ਨੇ ਆਪਣੇ ਸਕੂਟਰ ਨੂੰ ਅੱਗ ਲਾ ਕੇ ਤੇਲ ਕੀਮਤਾਂ ‘ਚ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। (Oil Prices)
ਸੋਸ਼ਲ ਮੀਡੀਆ ‘ਤੇ ਚੁਟਕਲੇ | Oil Prices
ਤੇਲ ਦੀਆਂ ਵਧ ਰਹੀਆਂ ਕੀਮਤਾਂ ਨਾਲ ਸੋਸ਼ਲ ਮੀਡੀਆ ‘ਤੇ ਲਗਾਤਾਰ ਚੁਟਕਲੇ ਬਣ ਰਹੇ ਹਨ। ਕਿਸੇ ਨੇ ਆਪਣੇ ਸਨੇਹੀਆਂ  ਨੂੰ ਟਵੀਟ ਕਰਦਿਆਂ ਲਿਖਿਆ ਹੈ : ‘ਰੱਬ ਕਰੇ ਤੁਹਾਡੀਆਂ ਖੁਸ਼ੀਆਂ ਤੇਲ ਦੀਆਂ ਕੀਮਤਾਂ ਵਾਂਗ ਲਗਾਤਾਰ ਵਧਦੀਆਂ ਜਾਣ ਅਤੇ ਤੁਹਾਡੇ ਦੁੱਖ ਭਾਰਤੀ ਰੁਪਈਏ ਵਾਂਗ ਘਟਦੇ ਜਾਣ’।
ਤੇਲ ਕੀਮਤਾਂ ਨੇ ਕੱਢਿਆ ਆਮ ਆਦਮੀ ਦਾ ਤੇਲ | Oil Prices
ਕੌਮਾਂਤਰੀ ਕੀਮਤਾਂ ਦਾ ਭਾਰ ਗਾਹਕ ‘ਤੇ ਪਾਇਆ | Oil Prices
ਕਰਨਾਟਕ ਚੋਣਾਂ ਦੌਰਾਨ 19 ਦਿਨ ਰਹੀ ਸੀ ਕੀਮਤਾਂ ‘ਤੇ ਰੋਕ |Oil Prices
ਨਵੀਂ ਦਿੱਲੀ (ਏਜੰਸੀ) ਪੈਟਰੋਲ ਦੀਆਂ ਕੀਮਤਾਂ ਅੱਜ 76.24 ਰੁਪਏ ਪ੍ਰਤੀ ਲੀਟਰ ਦੀ ਰਿਕਾਰਡ ਉੱਚਾਈ ‘ਤੇ ਪਹੁੰਚ ਗਈਆਂ ਉੱਥੇ ਡੀਜ਼ਲ 67.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜੋ ਇਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ । ਜਨਤਕ ਪੈਟਰੋਲੀਅਮ ਕੰਪਨੀਆਂ ਵੱਲੋਂ ਕੀਮਤਾਂ ਵਧਾਏ ਜਾਣ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇਹ ਵਾਧਾ ਹੋਇਆ ਹੈ। ਜਨਤਕ ਤੇਲ ਕੰਪਨੀਆਂ ਵੱਲੋਂ ਸੂਚਨਾ ਅਨੁਸਾਰ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ਅੱਜ 33 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 26 ਪੈਸੇ ਪ੍ਰਤੀ ਲੀਟਰ ਵਧੀਆਂ।
ਕਰਨਾਟਕ ਚੋਣਾਂ ਤੋਂ ਬਾਅਦ ਤੇਲ ਕੀਮਤਾਂ ‘ਚ ਵਾਧਾ | Oil Prices
ਜਨਤਕ ਤੇਲ ਕੰਪਨੀਆਂ ਨੇ ਕਰਨਾਟਕ ‘ਚ ਚੋਣਾਂ ਦੌਰਾਨ 19 ਦਿਨ ਰੋਕ ਤੋਂ ਬਾਅਦ 14 ਮਈ  ਨੂੰ ਕੀਮਤਾਂ ‘ਚ ਰੋਜ਼ਾਨਾ ਸੋਧ ਨੂੰ ਬਹਾਲ ਕੀਤਾ। ਇਸ ਤੋਂ ਬਾਅਦ ਇਨ੍ਹਾਂ ਦੀ ਕੀਮਤ ‘ਚ ਲਗਾਤਾਰ ਸੱਤਵੇਂ ਦਿਨ ਵਾਧਾ ਹੋਇਆ ਹੈ। ਬੀਤੇ ਹਫਤੇ ਦੌਰਾਨ ਕੁੱਲ ਮਿਲਾ ਕੇ ਪੈਟਰੋਲ ਦੀਆਂ ਕੀਮਤਾਂ 1.61 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 1.64 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਡੀਜ਼ਲ-ਪੈਟਰੋਲ ਤੋਂ ਹੋਈ ਕਮਾਈ ਦਾ ਲਾਭ ਜਨਤਾ ਨੂੰ ਮਿਲੇ: ਕਾਂਗਰਸ | Oil Prices
ਕਾਂਗਰਸ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਪੰਜ ਸਾਲ ‘ਚ ਸਭ ਤੋਂ ਜ਼ਿਆਦਾ ਉੱਚਾਈ ‘ਤੇ ਪਹੁੰਚਣ ‘ਤੇ ਚਿੰਤਾ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਮੋਦੀ ਸਰਕਾਰ ਨੂੰ ਤੇਲ ਤੋਂ ਹੋਈ ਕਮਾਈ ਦੀ ਵਰਤੋਂ ਚੋਣਾਂ ਜਿੱਤਣ ਤੇ ਸਰਕਾਰ ਬਣਾਉਣ ਲਈ ਕਰਨ ਦੀ ਬਜਾਇ ਤੇਲ ਕੀਮਤਾਂ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਕਰਨੀ ਚਾਹੀਦੀ ਹੈ। ਕਾਂਗਰਸ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ ਕਿ ਸਰਦਾਰ ਨੇ ਇਨ੍ਹਾਂ ਚਾਰ ਸਾਲਾਂ ਦੌਰਾਨ ਤੇਲ ਤੋਂ ਰੱਜ ਕੇ ਕਮਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਤੇਲ ਦੇ ਟੈਕਸ ਦੇ ਰੂਪ ‘ਚ ਹੁਣ ਤੱਕ ਦਸ ਲੱਖ ਕਰੋੜ ਰੁਪਏ ਹਾਸਲ ਕੀਤੇ ਹਨ।