Forces - Sach Kahoon Punjabi
ਹਮਲੇ ‘ਚ ਇੱਕ ਦੀ ਮੌਤ, 20 ਜਖਮੀ
ਸ੍ਰੀਨਗਰ। ਸੋਮਵਾਰ ਨੂੰ ਅੱਤਵਾਦੀਆਂ ਨੇ ਮੌਲਾਨਾ ਆਜ਼ਾਦ ਰੋਡ ‘ਤੇ ਸੁਰੱਖਿਆ ਬਲਾਂ ‘ਤੇ ਗ੍ਰਨੇਡਾਂ ਨਾਲ ਹਮਲਾ ਕੀਤਾ, ਜਿਸ ਵਿਚ ਇਕ ਨਾਗਰਿਕ ਮਾਰਿਆ ਗਿਆ। ਰਿਹਾਇਸ਼ੀ ਖੇਤਰ ਵਿਚ ਹੋਏ ਇਸ ਹਮਲੇ ਵਿਚ 20 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। Attack
ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਅਵੰਤੀਪੋਰਾ ਖੇਤਰ ਵਿੱਚ ਸੁਰੱਖਿਆ ਫੋਰਸਾਂ ਦੁਆਰਾ ਤਿੰਨ ਜੈਸ਼ ਅੱਤਵਾਦੀ ਮਾਰੇ ਗਏ ਸਨ। ਫੌਜ ਦੇ ਇਲਾਕੇ ਵਿਚ ਅੱਤਵਾਦੀ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਅੱਤਵਾਦੀਆਂ ਨੇ ਖੇਤਰ ਨੂੰ ਘੇਰਦੇ ਹੋਏ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਸਨ।
ਪੁਲਿਸ ਨੇ ਅੱਤਵਾਦੀਆਂ ਕੋਲੋਂ ਬਾਰੂਦ ਬਰਾਮਦ ਕੀਤਾ। ਤਿੰਨਾਂ ਅੱਤਵਾਦੀਆਂ ਦੀ ਪਛਾਣ ਹਾਮਿਦ ਲੋਨ ਉਰਫ ਅਬਦੁੱਲ ਹਮੀਦ ਲਾਲਹਾਰੀ, ਨਵੀਦ ਟਾਕ ਅਤੇ ਜੁਨੈਦ ਭੱਟ ਵਜੋਂ ਹੋਈ ਹੈ। ਲਲਹਾਰੀ ਨੂੰ ਜ਼ਾਕਿਰ ਮੂਸਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਮੂਸਾ ਇਸ ਸਾਲ ਮਈ ਵਿਚ ਮਾਰਿਆ ਗਿਆ ਸੀ। ਮੂਸਾ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਸੀ।
ਬਾਅਦ ਵਿਚ ਉਸਨੇ ਅੰਸਾਰ ਗਜਵਤੂਲ ਹਿੰਦ ਅੱਤਵਾਦੀ ਸੰਗਠਨ ਬਣਾਇਆ, ਜਿਸਦਾ ਅਲ ਕਾਇਦਾ ਨਾਲ ਸੰਬੰਧ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਘਰੇਲੂ ਤਾਕਤਾਂ ਦਾ ਕੀ ਕਰੀਏ?
(ਰਾਜੇਸ਼ ਮਹੇਸ਼ਵਰੀ) ਗੁਆਂਢੀ ਦੇਸ਼ਾਂ ਤੇ ਬਾਹਰੀ ਖਤਰਿਆਂ ਨਾਲ ਨਜਿੱਠਣ ਲਈ ਸਰਹੱਦ ‘ਤੇ ਫੌਜ ਤੈਨਾਤ ਕੀਤੀ ਜਾ ਸਕਦੀ ਹੈ ਸਰਹੱਦਾਂ ‘ਤੇ ਨਾਗਰਿਕਾਂ ਦੀ ਸੁਰੱਖਿਆ ਦੇ ਦੂਜੇ ਉਪਾਅ ਕੀਤੇ ਜਾ ਸਕਦੇ ਹਨ ਬਿਹਤਰ ਤਰੀਕੇ ਨਾਲ ਕੀਤੇ ਵੀ ਜਾ ਰਹੇ ਹਨ ਪਰ ਜਦੋਂ ਦੇਸ਼ ਤੋੜਨ ਤੇ ਉਸਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਘਰ ‘ਚ ਮੌਜ਼ੂਦ ਹੋਣ, ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ? ਇਹ ਉਹ ਤਾਕਤਾਂ ਹਨ ਜੋ ਖਾਂਦੀਆਂ-ਪੀਂਦੀਆਂ ਤਾਂ ਇੱਥੋਂ ਦਾ ਹਨ, ਪਰ ਉਨ੍ਹਾਂ ਦਾ ਦਿਲ ਬਾਹਰੀ ਤਾਕਤਾਂ ਲਈ ਧੜਕਦਾ ਹੈ ਤਾਜ਼ਾ ਮਾਮਲਾ ਭਾਰਤ ਦੇ ਮੁੱਖ ਅੰਗ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣਾ ਹੈ ਜਿਸ ਮੁੱਦੇ ‘ਤੇ ਸਰਕਾਰ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਦੇਸ਼ ਦੀ ਜਨਤਾ ਦਾ ਭਰਪੂਰ ਸਾਥ ਤੇ ਸਮੱਰਥਨ ਮਿਲਿਆ ਹੈ, ਉਸ ਮੁੱਦੇ ‘ਤੇ ਚੰਦ ਦੇਸ਼ ਵਿਰੋਧੀ ਤਾਕਤਾਂ ਵਹਿਮ ਤੇ ਝੂਠ ਫੈਲਾਉਣ ਦਾ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
ਕਾਂਗਰਸ ਆਗੂ ਤੇ ਕਸ਼ਮੀਰ ਦੇ ਕੁਝ ਸਿਆਸੀ ਪਾਰਟੀਆਂ ਦੇ ਆਗੂ ਅਜਿਹਾ ਮਾਹੌਲ ਬਣਾਉਣ ‘ਚ ਲੱਗੇ ਹੋਏ ਹਨ ਕਿ ਪਤਾ ਨਹੀਂ ਕਸ਼ਮੀਰ ‘ਚ ਕੀ ਹੋ ਗਿਆ ਹੈ ਜਾਂ ਕਸ਼ਮੀਰ ‘ਚ ਪਤਾ ਨਹੀਂ ਸਰਕਾਰ ਕੀ ਕਰਨ ਜਾ ਰਹੀ ਹੈ ਇਹ ਲੋਕ ਦੇਸ਼ ਦੀ ਸੰਸਦ ਵੱਲੋਂ ਲਏ ਗਏ ਫੈਸਲੇ ਦਾ ਵਿਰੋਧ ਇਵੇਂ ਕਰ ਰਹੇ ਹਨ ਜਿਵੇਂ ਸਰਕਾਰ ਨੇ ਡੰਡੇ ਦੇ ਜ਼ੋਰ ‘ਤੇ ਕੋਈ ਫੈਸਲਾ ਲਿਆ ਹੈ ਸਰਕਾਰ ਦੇ ਇਸ ਫੈਸਲੇ ਨਾਲ ਜੰਮੂ ਕਸ਼ਮੀਰ ਤੋਂ ਬਾਹਰ ਰਹਿਣ ਵਾਲੇ ਕਈ ਲੋਕ ਇਸ ਤਰ੍ਹਾਂ ਵਿਰੋਧ ਕਰ ਰਹੇ ਹਨ ਜਿਵੇਂ ਉਕਤ ਫੈਸਲੇ ਨਾਲ ਉਨ੍ਹਾਂ ਦਾ ਕੋਈ ਵੱਡਾ ਨੁਕਸਾਨ ਹੋ ਗਿਆ ਹੋਵੇ ਜਿਨ੍ਹਾਂ ਨੇ ਕਦੇ ਕਸ਼ਮੀਰ ਘਾਟੀ ‘ਚ ਕਦਮ ਤੱਕ ਨਹੀਂ ਰੱਖਿਆ ਅਜਿਹੇ ਤਮਾਮ ਲੋਕ ਉੱਥੇ ਫੋਨ ਸੇਵਾ ਬਹਾਲ ਕਰਨ ਤੇ ਧਾਰਾ ਹਟਾਉਣ ਦੀ ਰਟ ਲਾਈ ਜਾਂਦੇ ਹਨ।
ਇਸ ਤਬਕੇ ਦੀ ਪੂਰੀ ਤਾਕਤ ਘਾਟੀ ‘ਚ ਸਥਿਤੀ ਆਮ ਹੋਣ ਦੇ ਦਾਅਦਿਆਂ ਨੂੰ ਗਲਤ ਸਾਬਤ ਕਰਨ ‘ਚ ਲੱਗੀ ਹੋਈ ਹੈ ਸਰਕਾਰ, ਫੌਜ, ਸਥਾਨਕ ਪ੍ਰਸ਼ਾਸਨ ਤੇ ਤਮਾਮ ਜਿੰਮੇਵਾਰ ਲੋਕਾਂ ਦੇ ਹਵਾਲੇ ਨਾਲ ਆਏ ਦਿਨ ਕਸ਼ਮੀਰ ‘ਚ ਅਮਨ-ਅਮਾਨ ਦੇ ਬਿਆਨ ਆ ਰਹੇ ਹਨ ਬਾਵਜੂਦ ਦੇਸ਼ ਵਿਰੋਧੀ ਤਾਕਤਾਂ ਨਕਾਰਾਤਮਕ ਮਾਹੌਲ ਬਣਾਉਣ ‘ਚ ਲੱਗੀਆਂ ਹਨ ਜੰਮੂ ਕਸ਼ਮੀਰ ਦਾ ਵਿਸੇਸ਼ ਦਰਜਾ ਖਤਮ ਕਰਨ ਤੇ ਧਾਰਾ 370 ਹਟਾਉਣ ਦੇ ਭਾਰਤ ਦੇ ਫੈਸਲੇ ਨਾਲ ਸਭ ਤੋਂ ਜਿਆਦਾ ਬੈਚੇਨ ਪਾਕਿਸਤਾਨ ਹੈ ਦੇਸ਼ ਵਿਰੋਧੀ ਤਾਕਤਾਂ ਪਾਕਿਸਤਾਨ ਦੀ ਭਾਸ਼ਾ ਹੀ ਬੋਲ ਰਹੀਆਂ ਹਨ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ
ਅਸਲ ‘ਚ ਧਾਰਾ 370 ਖ਼ਤਮ ਕਰਨ ਨਾਲ ਪਾਕਿਸਤਾਨ ਹੀ ਨਹੀਂ ਚੀਨ ਦੀ ਚਿੰਤਾ ਵੀ ਵਧੀ ਹੈ ਸੰਸਦ ‘ਚ ਬੋਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱੱਸ਼ਟ ਕਿਹਾ ਸੀ ਕਿ ਜਦੋਂ ਉਹ ਜੰਮੂ ਕਸ਼ਮੀਰ ਕਹਿੰਦੇ ਹਨ ਉਦੋਂ ਉਸਦਾ ਅਰਥ ਨਾ ਸਿਰਫ਼ ਮਕਬੂਜਾ ਕਸ਼ਮੀਰ ਦਾ ਹਿੱਸਾ ਸਗੋਂ ਚੀਨ ਵੱਲੋਂ ਪਾਕਿਸਤਾਨ ਤੋਂ ਖੈਰਾਤ ‘ਚ ਲਿਆ ਗਿਆ ਹੈ ਅਕਸਾਈ ਚਿਨ ਨਾਮਕ ਇਲਾਕਾ ਵੀ ਆਉਂਦਾ ਹੈ ਹੁਣ ਜਦੋਂ ਕਿ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੀ ਵੰਡ ਕਰਦੇ ਹੋਏ ਲੱਦਾਖ ਨੂੰ ਉਸ ਤੋਂ ਵੱਖਰਾ ਕੇਂਦਰ ਸ਼ਾਸਿਤ ਸੂਬਾ ਬਣਾ ਕੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰ ਕੇਂਦਰ ਦੇ ਤਹਿਤ ਲੈ ਲਏ ਤਾਂ ਚੀਨ ਦਾ ਭੜਕਣਾ ਸੁਵਾਭਿਕ ਹੈ ਇਸ ਲਈ ਚੀਨ ਅਤੇ ਪਾਕਿਸਤਾਨ ਮਿਲ ਕੇ ਇਸ ਮੁੱਦੇ ‘ਤੇ ਅੰਤਰਰਾਸ਼ਟਰੀ ਬਿਰਾਦਰੀ ਦਾ ਧਿਆਨ ਆਪਣੇ ਵੱਲ ਖਿੱਚਣ ਤੇ ਇਸ ਮੁੱਦੇ ‘ਤੇ ਭਾਰਤ ਨੂੰ ਘੇਰਨ ‘ਚ ਲੱਗੇ ਹੋਏ ਹਨ ਉਹ ਵੱਖ ਗੱਲ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਹਰ ਦਰਵਾਜ਼ੇ ਤੋਂ ਮਾਯੂਸੀ ਹੀ ਹੱਥ ਲੱਗੀ ਹੈ ।
ਚੀਨ ਅਤੇ ਪਾਕਿਸਤਾਨ ਕਸ਼ਮੀਰ ਦੀ ਆੜ ‘ਚ ਜੋ ਕੁਝ ਕਰ ਰਹੇ ਸੀ, ਉਸਦੀਆਂ ਪਰਤਾਂ ਹੁਣ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ ਚੀਨ ਨੂੰ ਇਹ ਡਰ ਵੀ ਸਤਾਉਣ ਲੱਗਾ ਹੈ ਕਿ ਮੋਦੀ ਸਰਕਾਰ ਨੇ ਜੇਕਰ ਪਾਕਿ ਅਧਿਕਾਰਿਤ ਕਸ਼ਮੀਰ ‘ਚ ਫੌਜੀ ਕਰਵਾਈ ਕੀਤੀ ਤਾਂ ਉਸਦੇ ਆਪਣੇ ਹਿੱਤ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿਣਗੇ ਚੀਨ ਦੇ ਮਹੱਤਵਪੂਰਨ ਵਨ ਬੈਲਟ ਵਨ ਰੋਡ ਪ੍ਰਾਜੈਕਟ ਦਾ ਇੱਕ ਹਿੱਸਾ ਮਕਬੂਜਾ ਕਸ਼ਮੀਰ ‘ਚੋਂ ਲੰਘਦਾ ਹੈ ਭਾਰਤ ਨੇ ਇਸ ਪ੍ਰਾਜੈਕਟ ਤੋਂ ਦੂਰੀ ਬਣਾ ਕੇ ਚੀਨ ਨੂੰ ਵੱਡਾ ਝਟਕਾ ਦੇ ਦਿੱਤਾ ਸੀ ਅਜਿਹੇ ‘ਚ ਉਹ ਨਹੀਂ ਚਾਹੁੰਦਾ ਕਿ ਭਾਰਤ ਦੀ ਅਗਵਾਈ ਇਸ ਖੇਤਰ ‘ਚ ਵੜੇ ਇਹ ਜਾਣਕਾਰੀ ਵੀ ਮਿਲ ਰਹੀ ਹੈ।
ਕਿ ਉਕਤ ਪ੍ਰਾਜੈਕਟ ਚੀਨ ਦੇ ਗਲੇ ਦੀ ਹੱਡੀ ਬਣ ਗਿਆ  ਹੈ ਸ਼ੁਰੂਆਤ ‘ਚ ਉਸਨੂੰ ਦੁਨੀਆ ਦੇ ਤਮਾਮ ਦੇਸ਼ਾਂ ਦਾ ਸਹਿਯੋਗ ਤੇ ਸਮੱਰੱਥਨ ਹਾਸਲ ਹੋਇਆ ਪਰ ਹੌਲੀ-ਹੌਲੀ ਚੀਨ ਦੇ ਵਿਸਥਾਰਵਾਦੀ ਇਰਾਦਿਆਂ ਨੂੰ ਤਾੜ ਕੇ ਕਈ ਦੇਸ਼ਾਂ ਨੇ ਉਸ ‘ਚੋਂ ਆਪਣੇ ਹੱਥ ਖਿੱਚ ਲਏ ਕਹਿੰਦੇ ਹਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਉਸਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਜ੍ਹਾ ਨਾਲ ਪਾਕਿਸਤਾਨ ਦਾ ਸਾਥ ਦੇਣਾ ਉਸਦੀ ਮਜ਼ਬੂਰੀ ਬਣ ਗਈ ਹੈ ਅਮਰੀਕਾ ਨੇ ਵੀ ਇਹ ਕਹਿ ਕੇ ਆਪਣਾ ਪਿੱਛਾ ਛੁਡਾ ਲਿਆ ਕਿ ਭਾਰਤ-ਪਾਕਿਸਤਾਨ ਆਪਸੀ ਗੱਲਬਾਤ ਨਾਲ ਵਿਵਾਦ ਸੁਲਝਾਉਣ ਰੂਸ ਸਮੇਤ ਹੋਰ ਦੇਸ਼ਾਂ ਦਾ ਰਵੱਈਆ ਵੀ ਲਗਭਗ ਇਹੀ ਰਿਹਾ ਕਿ ਪਾਕਿਸਤਾਨ ਨੂੰ ਭਾਵ ਨਾ ਦਿੱਤਾ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ ਕਸ਼ਮੀਰ ਘਾਟੀ ‘ਚ ਬੀਤੇ ਦਿਨੀਂ ਪੂਰੀ ਤਰ੍ਹਾਂ ਸ਼ਾਂਤੀ ਰਹੀ ਈਦ ਅਤੇ ਅਜ਼ਾਦੀ ਦਿਹਾੜੇ ‘ਤੇ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਦਿਖਾਈ ਦਿੱਤਾ ਨਤੀਜੇ ਵਜੋਂ ਉੱਥੇ ਸਕੂਲ ਖੋਲ੍ਹਣੇ, ਟੈਲੀਫੋਨ ਤੇ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਵਰਗੇ ਕਦਮ ਚੁੱਕੇ ਗਏ ਪਰ ਪ੍ਰਸ਼ਾਸਨ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ ਅਸਲ ‘ਚ ਸਾਰੀ ਪ੍ਰੇਸ਼ਾਨੀ ਦੀ ਜੜ੍ਹ ਉਹ ਭਾਰਤ ਵਿਰੋਧੀ ਤਾਕਤਾਂ ਹਨ ਜੋ ਨਹੀਂ ਚਾਹੁੰਦੀਆਂ ਕਿ ਕਸ਼ਮੀਰ ਦੇਸ਼ ਦੀ ਮੁੱਖਧਾਰਾ ਨਾਲ ਜੁੜੇ ਉੱਥੋਂ ਦੇ ਲੋਕ ਭਾਰਤ ਦੇ ਦੂਜੇ ਹਿੱਸਿਆਂ ਦੇ ਸੰਪਰਕ ‘ਚ ਆਉਣ ਬਜ਼ਾਰ ਰੋਜ਼ਾਨਾ ਕਿਤੇ-ਕਿਤੇ ਖੁੱਲ੍ਹਣ ਹੀ ਲੱਗੇ ਹਨ।
ਹਾਲਾਤ ਆਮ ਹੋਣ ਦਾ ਸੰਕੇਤ ਉਦੋਂ ਮਿਲਿਆ ਜਦੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਲਗਾਤਾਰ 11 ਦਿਨ ਘਾਟੀ ‘ਚ ਰਹਿਣ ਤੋਂ ਬਾਦ ਪਿਛਲੇ ਦਿਨੀਂ ਦਿੱਲੀ ਪਰਤ ਆਏ ਹਾਲਾਂਕਿ ਇਹ ਮੰਨ ਲੈਣਾ ਜ਼ਲਦਬਾਜ਼ੀ ਹੋਵੇਗੀ ਕਿ ਸਥਿਤੀ ਆਮ ਹੋਣ ਤੋਂ ਬਾਦ ਘਾਟੀ ਪੂਰੀ ਤਰ੍ਹਾਂ ਸ਼ਾਂਤ ਬਣੀ ਰਹੇਗੀ ਤੇ ਅੱਤਵਾਦੀ ਠੰਢੇ ਹੋ ਕੇ ਬੈਠ ਜਾਣਗੇ ਪਰੰਤੂ ਇਹ ਉਮੀਦ ਲਾਈ ਜਾ ਸਕਦੀ ਹੈ ਕਿ ਫੌਜੀ ਬਲਾਂ ਦੀ ਜ਼ਬਰਦਸਤ ਮੋਰਚਾਬੰਦੀ ਦੇ ਰਹਿੰਦੇ ਪਾਕਿਸਤਾਨ ਸਮੱਰਥਕ ਤਾਕਤਾਂ ਖੁੱਲ੍ਹ ਕੇ ਸਿਰ ਨਹੀਂ ਚੁੱਕ ਸਕਦੀਆਂ ।
ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਕਿਸਤਾਨ ਤੇ ਚੀਨ ਦੀ ਜੁਗਲਬੰਦੀ ਨੂੰ ਬੇਅਸਰ ਕੀਤੇ ਜਾਣ ਕਾਰਨ ਉਹ ਅੱਤਵਾਦੀ ਆਗੂ ਨਿਰਾਸ਼ ਹੋਏ ਹੋਣਗੇ ਜੋ ਇਹ ਸੋਚਦੇ ਸਨ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਘਾਟੀ ‘ਚ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਪਵੇਗਾ ਪਰ ਜਿਵੇਂ ਸ਼ੁਰੂ ‘ਚ ਕਿਹਾ ਗਿਆ ਕਿ ਸਾਡੇ ਦੇਸ਼ ਦੇ ਅੰਦਰ ਇੱਕ ਵਰਗ ਵਿਸੇਸ਼ ਦੇ ਢਿੱੜ ‘ਚ ਪਾਕਿਸਤਾਨ ਤੋਂ ਜ਼ਿਆਦਾ ਦਰਦ ਹੋ ਰਿਹਾ ਹੈ ਉਨ੍ਹਾਂ ਨੂੰ ਇਹ ਵੀ ਪਚ ਨਹੀਂ ਰਿਹਾ ਕਿ ਘਾਟੀ ‘ਚ ਐਨੀ ਸ਼ਾਂਤੀ ਕਿÀੁਂ ਹੈ।
ਤਾਜ਼ਾ ਘਟਨਾਕ੍ਰਮ ‘ਚ ਜੇਐਨਯੂ ਵਿਦਿਆਰਥੀ ਅਤੇ ਸਾਬਕਾ ਸੰਘ ਲੀਡਰ ਸ਼ਹਿਲਾ ਰਾਸ਼ਿਦ ਨੇ ਕਸ਼ਮੀਰ ‘ਚ ਹਾਲਾਤ ਬੇਹੱਦ ਖਰਾਬ ਹੋਣ ਦਾ ਦਾਅਵਾ ਕਰਦੇ ਹੋਏ ਐਤਵਾਰ ਨੂੰ ਕਈ ਵਿਵਾਦਿਤ ਟਵੀਟ ਕੀਤੇ ਸਨ  ਫੌਜ ਨੇ ਸ਼ਹਿਲਾ ਨੇ ਦੋਸ਼ਾਂ ਨੂੰ ਖਾਰਿਜ਼ ਕਰਦੇ ਹੋਏ ਇਸਨੂੰ ਤੱਥਹੀਣ ਦੱਸਿਆ ਤੇ ਹੁਣ ਉਨ੍ਹਾਂ ਖਿਲਾਫ਼ ਸੁਪਰੀਮ ਕੋਰਟ ‘ਚ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਵਕੀਲ ਅਲਖ਼ ਆਲੋਕ ਸ੍ਰੀਵਾਸਤਵ ਨੇ ਹਾਈਕੋਰਟ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ‘ਚ ਝੂਠ ਫੈਲਾਉਣ ਤੇ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਹਿਲਾ ਦੀ ਤੱਤਕਾਲ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਆਗੂ ਮਣੀਸ਼ੰਕਰ, ਪੀ. ਚਿਦੰਬਰਮ, ਗੁਲਾਮ ਨਬੀ ਅਜ਼ਾਦ ਤੇ ਸਸ਼ੀ ਥਰੂਰ ਨੇ ਇਸ ਮੁੱਦੇ ‘ਤੇ ਵਿਦਾਦਿਤ ਬਿਆਨਬਾਜ਼ੀ ਕੀਤੀ ਸੀ।
ਅਸਲ ‘ਚ ਇਨ੍ਹਾਂ ਦੇਸ਼-ਵਿਰੋਧੀ ਤਾਕਤਾਂ ਨੂੰ ਸਰਕਾਰ ਦੇ ਦਾਅਵਿਆਂ ਤੋਂ ਜ਼ਿਆਦਾ ਉਨ੍ਹਾਂ ਨੂੰ ਦੇਸ਼ ਵਿਰੋਧੀ ਤਾਕਤਾਂ ਵੱਲੋਂ ਫੈਲਾਈਆਂ ਜਾ ਰਹੀਆਂ ਖ਼ਬਰਾਂ ‘ਤੇ ਭਰੋਸਾ ਹੋਣਾ ਇਸ ਗੱਲ ਦਾ ਨਤੀਜਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਸਿਰਫ਼ ਕਸ਼ਮੀਰ ਘਾਟੀ ‘ਚ ਹੀ ਨਹੀਂ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਹਨ ਉਂਜ ਜ਼ਿਆਦਾਤਰ ਦੇਸ਼ਵਾਸੀ ਜੰਮੂ-ਕਸ਼ਮੀਰ ਬਾਰੇ ਚੁੱਕੇ ਗਏ ਇਤਿਹਾਸਕ ਕਦਮ ਨਾਲ ਸੰਤੁਸ਼ਟ ਵੀ ਹਨ ਤੇ ਖੁਸ਼ ਵੀ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਦਾ ਲੱਕ ਤੋੜਨ ‘ਚ ਕਾਮਯਾਬ ਹੋ ਜਾਵੇਗੀ ਪੂਰੇ ਘਟਨਾਕ੍ਰਮ ‘ਚ ਇੱਕ ਗੱਲ ਸਾਫ਼ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੇ ਅੰਦਰ ਬੈਠੀਆਂ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨਾਲ ਵੀ ਸਖ਼ਤੀ ਨਾਲ ਨਜਿੱਠਿਆ ਜਾਵੇ ਭਾਰਤ ਸਰਕਾਰ ਦੇ ਫੈਸਲੇ ਦੇ ਨਾਲ ਸਾਰਾ ਦੇਸ਼ ਖੜ੍ਹਾ ਦਿਸ ਰਿਹਾ ਹੈ।
ਮੋਬਾਇਲ ਇੰਟਰਨੈਟ ਸੇਵਾ ਬੰਦ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਜਿਹਨਾਂ ਵਿੱਚ ਫੌਜ ਦਾ ਇੱਕ ਭਗੌੜਾ ਸੀ। ਅਧਿਕਾਰਕ ਸੂਤਰਾਂ  ਨੇ ਦੱਸਿਆ ਕਿ ਇਸ ਦਰਮਿਆਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ‘ਚ ਅਹਿਤੀਆਤਨ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਰਾਸ਼ਟਰੀ ਰਾਈਫਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਅੱਜ ਸਵੇਰੇ ਸੇਫਨਗਰੀ ਪਿੰਡ ‘ਚ ਸਾਂਝਾ ਤਲਾਸੀ ਅਭਿਆਨ ਚਲਾਇਆ।
ਸੁਰੱਖਿਆ ਬਲਾਂ ਨੇ ਪਿੰਡ ‘ਚ ਪ੍ਰਵੇਸ਼ ਕਰਨ ਵਾਲੇ ਨਿਕਾਸੀ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਜਦੋਂ ਨਿਸ਼ਚਿਤ ਖੇਤਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਉਹਨਾਂ ਦੀ ਪਹਿਚਾਣ ਇੱਥੋਂ ਦੇ ਸਥਾਨਕ ਨਿਵਾਸੀ ਮੁਹੰਮਦ ਇਦਰੀਸ ਸੁਲਤਾਨ ਉਰਫ ਛੋਟਾ ਅਬ੍ਰਾਰ ਅਤੇ ਦੂਜੇ ਦੀ ਪਹਿਚਾਣ ਸ਼ੋਪੀਆ ਦੇ ਅਨਵੀਰ ਨਿਵਾਸੀ ਆਮਿਰ ਹੁਸੈਨ ਉਰਫ ਅਬੂ ਸੋਬਾਨ ਦੇ ਰੂਪ ‘ਚ ਹੋਈ। ਇਦਰੀਸ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ (ਜੇਕੇਐਲਆਈ) ਦਾ ਜਵਾਨ ਸੀ ਅਤੇ ਇਸ ਸਾਲ ਅਪਰੈਲ ‘ਚ ਬਿਹਾਰ ‘ਚ ਤਾਇਨਾਤੀ ਦੌਰਾਨ ਭੱਜ ਕੇ ਹਿਜਬੁਲ ਮੁਜਾਹਿਦੀਨ ‘ਚ ਸ਼ਾਮਲ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਕਣ ਦੀ ਕੀਤੀ ਸੀ ਕੋਸ਼ਿਸ਼
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਸਵੇਰੇ ਮਾਰ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦਾ ਨਾਮ ਰਈਸ ਅਹਿਮਦ ਸੀ। ਸੂਤਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਜਦੋਂ ਉਹ ਸ਼ੋਪੀਆ ਦੇ ਪਹਿਨੂ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੁਰੱਖਿਆ ਬਲਾਂ ਨੇ ਉਸ ਨੂੰ ਰੁਕਣ ਨੂੰ ਕਿਹਾ, ਪਰ ਜਦੋਂ ਉਹ ਨਹੀਂ ਰੁਕਿਆ ਤਾਂ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਈਸ ਕੁਲਗਾਮ ਦਾ ਨਿਵਾਸੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੀਰੀਨਗਰ, ਏਜੰਸੀ
ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਹਰੀ ਇਲਾਕੇ ਦੇ ਨੌਗਾਮ ਬਾਈਪਾਸ ਖੇਤਰ ‘ਚ ਬੁੱਧਵਾਰ ਤੜਕੇ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਸ੍ਰੀਨਗਰ ‘ਚ ਪ੍ਰਸ਼ਾਸਨ ਨੇ ਸਾਵਧਾਨੀ ਮੋਬਾਇਲ ਇੰਟਰਨੈਟ ਸੇਵਾ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਸਾਰੇ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਘਾਟੀ ‘ਚ ਰੇਲ ਸੇਵਾ ਨੂੰ ਵੀ ਮੁਲਤਵੀ ਰੱਖਿਆ ਗਿਆ ਹੈ।
ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਫੌਜ ਨੂੰ ਅੱਤਵਾਦੀਆਂ ਦੇ ਛਿਪੇ ਹੋਣ ਦੀ ਗੁਪਤ ਸੂਚਨਾ ‘ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਲ (ਐਸਓਜੀ) ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਰਾਤ ਦੋ ਵਜੇ ਨੌਗਾਮ ਬਾਈਪਾਸ ਦੇ ਨਜ਼ਦੀਕ ਇੱਕ ਖੇਤਰ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਿਵੇਂ ਹੀ ਇੱਕ ਘਰ ਪਾਸੇ ਵਧਣ ਦੀ ਕੋਸ਼ਿਸ਼ ਕੀਤੀ ਅੱਤਵਾਦੀਆਂ ਨੇ ਸਵੈਕਰ ਹਥਿਆਰਾਂ ਨਾਲ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ।
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਦੀ ਜਿਸ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਠਿਕਾਨੇ ਨੂੰ ਨਸ਼ਟ ਕਰਨ ਲਈ ਭਿਆਨਕ ਧਮਾਕੇ ਕੀਤੇ ਜਿਸਦੀ ਅਵਾਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਮੌਕੇ ਤੋਂ ਉਨ੍ਹਾਂ ਦੀਆਂ ਲਾਸ਼ਾਂ ਤੇ ਕੁੱਝ ਹਥਿਆਰਾਂ ਬਰਾਮਦ ਕੀਤੇ ਗਏ।
ਕਿਸੇ ਵੀ ਤਰ੍ਹਾਂ ਦੇ ਨੁਮਾਇਸ਼ ਨੂੰ ਰੋਕਣ ਲਈ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ।
ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਲਈ ਵਿਚਕਾਰ ਕਸ਼ਮੀਰ ਦੇ ਬਡਗਾਮ ਜਿਲ੍ਹੇ ‘ਚ ਵੀ ਮੋਬਾਇਲ ਇੰਟਰਨੈਟ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਬਾਇਲ ਇੰਟਰਨੈਟ ਸੇਵਾ ਮੁਲਤਵੀ
ਸ੍ਰੀਨਗਰ, ਏਜੰਸੀ।  ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤਾ ਸੂਚਨਾ ਮਿਲਣ ‘ਤੇ 50 ਰਾਸ਼ਟਰੀ ਰਾਈਫਲ਼ਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਬੁੱਧਵਾਰ ਦੇਰ ਰਾਤ ਅਵੰਤੀਪੋਰਾ ਦੇ ਬੋਂਗਾਮ ਕਾਕਪੋਰਾ ‘ਚ ਇੱਕ ਸੁਰੱਖਿਆ ਨਾਕਾ ਲਗਾਇਆ। ਇਸੇ ਦਰਮਿਆਨ ਦੂਜੇ ਪਾਸੇ ਤੋਂ ਕੁਝ ਅੱਤਵਾਦੀਆਂ ਵੱਲੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਕੁਝ ਹਨ੍ਹੇਰੇ ਦਾ ਫਾਇਦਾ ਉਠਾ ਭੱਜ ਗਏ। ਜਿਹਨਾਂ ਦੀ ਤਲਾਸ਼ ‘ਚ ਖੋਜ ਅਭਿਆਨ ਚਲਾਇਆ ਗਿਆ ਹੈ। (South Kashmir)
ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ ਜੋ ਪਦਗਾਮਪੋਰਾ ਦਾ ਰਹਿਣ ਵਾਲਾ ਸੀ ਅਤੇ ਦੋ ਅਕਤੂਬਰ ਨੂੰ ਅੱਤਵਾਦੀ ਗੁਟ ‘ਚ ਸ਼ਾਮਲ ਹੋਇਆ ਸੀ। ਘਾਟੀ ‘ਚ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਅਵੰਤੀਪੋਰਾ ਅਤੇ ਆਸਪਾਸ ਦੇ ਖੇਤਰਾਂ ‘ਚ ਮੋਬਾਇਲ ਇੰਟਰਨੈਟ ਸੇਵਾ ਮੁਲਤਵੀ ਕਰ ਦਿੱਤੀ ਹੈ। ਪੁਲਵਾਮਾ ‘ਚ ਸਥਾਨਕ ਲੋਕਾਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤ ਅੱਤਵਾਦੀ ਟਿਕਾਣਿਆਂ ਨੂੰ ਵੀ ਕੀਤਾ ਨਸ਼ਟ
ਕਾਹਿਰਾ, ਏਜੰਸੀ। ਮਿਸਰ ਦੇ ਉਤਰੀ ਸਿਨਾਈ ਸੂਬੇ ‘ਚ ਸੁਰੱਖਿਆ ਬਲਾਂ ਨੇ ਇੱਕ ਵਿਸ਼ੇਸ਼ ਅਭਿਆਨ ਤਹਿਤ 52 ਅੱਤਵਾਦੀਆਂ ਨੂੰ ਮਾਰ ਗਿਰਾਇਆ। ਚੀਨੀ ਗਲੋਬਲ ਟੈਲੀਵਿਜਨ ਨੈਟਵਰਕ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਵਿਆਪਕ ਅਭਿਆਨ ਸਿਨਾਈ 2018 ਤਹਿਤ ਉਤਰੀ ਅਤੇ ਮੱਧ ਸਿਨਾਈ ‘ਚ ਕੁੱਲ ਸੱਤ ਅੱਤਵਾਦੀ ਟਿਕਾਣਿਆਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਫੌਜ ਨੇ ਮੁਕਾਬਲੇ ‘ਚ 26 ਅੱਤਵਾਦੀਆਂ ਨੂੰ ਮਾਰ ਗਿਰਾਇਆ ਅਤੇ ਉਹਨਾਂ ਕੋਲੋਂ ਕੋਈ ਸਵੈਚਾਲਿਤ ਰਾਈਫਲ, ਹਥਗੋਲੇ, ਵਿਸਫੋਟਕ ਬੈਲਟ, ਵਾਇਰਲੈਸ ਸੰਚਾਰ ਉਪਕਰਨ, ਇਲੈਕਟ੍ਰਿਕ ਸਰਕਿਟ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਇਸ ਤੋਂ ਇਲਾਵਾ ਉਤਰ ਸਿਨਾਈ ਪ੍ਰਾਂਤ ਦੀ ਰਾਜਧਾਨੀ ਅਰਿਸ਼ ‘ਚ ਪਹਿਲਾਂ ਨਿਰਧਾਰਿਤ ਅਭਿਆਨ ਦੌਰਾਨ ਪੁਲਿਸ ਨਾਲ ਮੁਕਾਬਲੇ ‘ਚ ਬਾਕੀ ਅੱਤਵਾਦੀ ਮਾਰੇ ਗਏ। ਪੁਲਿਸ ਨੇ 10 ਸਵੈ ਚਾਲਿਤ ਰਾਈਫਲਾਂ, ਚਾਰ ਮਸ਼ੀਨ ਗਨ ਅਤੇ ਦੋ ਵਿਸਫੋਟਕ ਉਪਕਰਨਾਂ ਨੂੰ ਜਬਤ ਕਰ ਲਿਆ ਜਦੋਂ ਕਿ 26 ਵਾਹਨਾਂ ਅਤੇ 52 ਲਾਇਸੈਂਸ ਰਹਿਤ ਮੋਟਰਸਾਈਕਲਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਸਾਲ ਫਰਵਰੀ ‘ਚ ਮਿਸਰ ਨੇ ਸਿਨਾਈ 2018 ਫੌਜੀ ਅਭਿਆਨ ਸ਼ੁਰੂ, ਜਿਸ ‘ਚ ਹੁਣ ਤੱਕ 380 ਅੱਤਵਾਦੀਆਂ ਅਤੇ 30 ਤੋਂ ਜ਼ਿਆਦਾ ਸੈਨਿਕ ਮਾਰੇ ਜਾ ਚੁੱਕੇ ਹਨ। (Egypt)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ‘ਚ ਸ਼ੋਪੀਆਂ ‘ਚ ਐਤਵਾਰ ਨੂੰ ਛੇ ਪਿੰਡਾਂ ‘ਚ ਸੁਰੱਖਿਆ ਬਲਾਂ ਨੇ ਜਬਰਦਸਤ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਦੇ ਜਵਾਨ, ਜੰਮੂ Kashmir ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਕਰਮੀ ਅਤੇ ਕੇਂਦਰੀ ਅਰਧ ਸੈਨਿਕ ਬਲਾਂ (ਸੀਪੀਐਮਐਫ) ਨੇ ਅੱਜ ਸਵੇਰੇ ਸ਼ੋਪੀਆਂ ਦੇ ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਤੋਂ ਬਾਹਰ ਜਾਣ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਹੋ ਗਿਆ ਹੈ, ਅਜੇ ਤੱਕ ਅੱਤਵਾਦੀਆਂ ਨਾਲ ਕੋਈ ਸੰਪਰਕ ਸਥਾਪਿਤ ਨਹੀਂ ਹੋ ਸਕਿਆ ਹੈ। ਉਹਨਾ ਕਿਹਾ ਕਿ ਅੱਗੇ ਦੀ ਵਿਸਥਾਰ ਨਾਲ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਕੀਤਾ ਹਮਲਾ
ਸ੍ਰੀਨਗਰ, ਏਜੰਸੀ।
ਉਤਰੀ ਕਸ਼ਮੀਰ ‘ਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ਦੂਗੀ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜਰਵ ਪੁਲਿਸ ਬਲ ਅਤੇ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਸਵੇਰੇ ਸੋਪੋਰ ਦੇ ਤਾਨਕੀਪੋਰਾ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਛੇੜਿਆ। ਇਸੇ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬੀਰੀ ਕੀਤੀ, ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਅੰਤਿਮ ਰਿਪੋਰਟ ਮਿਲਣ ‘ਤੇ ਮੁਕਾਬਲਾ ਜਾਰੀ ਸੀ। ਆਸਪਾਸ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਵਾਮਾ ‘ਚ ਇੰਟਰਨੈੱਟ ਸਰਵਿਸ ਬੰਦ
ਸ੍ਰੀਨਗਰ, ਏਜੰਸੀ
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਜ ਅੱਤਵਾਦੀਆਂ ਖਿਲਾਫ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਅੜਿੱਕਾ ਪਹੁੰਚਾਉਣ ‘ਤੇ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ਼ ਕੀਤਾ, ਜਿਸ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।
ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਪੁਲਵਾਮਾ ਜ਼ਿਲ੍ਹੇ ਦੇ ਮੁਰਾਨ ਪਿੰਡ ‘ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਸੜਕ ‘ਤੇ ਉੱਤਰ ਕੇ ਅਭਿਆਨ ‘ਚ ਅੜਿੱਕਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ਼ ਕੀਤਾ।
ਉਨ੍ਹਾਂ ਦੱਸਿਆ ਕਿ ਝੜਪ ‘ਚ ਕੁਝ ਸੁਰੱਖਿਆ ਸਮੇਤ ਕਈ ਵਿਅਕਤੀ ਜ਼ਖਮੀ ਹੋ ਗਏ ਝੜਪ ਦੌਰਾਨ ਇੱਕ ਨੌਜਵਾਨ ਦੇ ਸਿਰ ‘ਤੇ ਗੋਲੀ ਲੱਗੀ। ਜ਼ਖਮੀ ਦੀ ਪਛਾਣ ਫਿਆਜ਼ ਅਹਿਮਦ ਵਜੋਂ ਹੋਈ ਹੈ ਤੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਸ੍ਰੀਨਗਰ ਲਈ ਰੈਫਰ ਕਰ ਦਿੱਤਾ ਗਿਆ। ਉਸ ਦੀ ਹਸਪਤਾਲ ‘ਚ ਮੌਤ ਹੋ ਗਈ ਝੜਪ ਹਾਲੇ ਜਾਰੀ ਹੈ। ਖੇਤਰ ‘ਚ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨੇ ਫੈਲੇ ਇਸ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੀ ਕਾਰਵਾਈ ‘ਚ ਆਈਈਡੀ ਤੇ 16 ਹਥਿਆਰ ਬਰਾਮਦ
ਸੁਕਮਾ, ਏਜੰਸੀ।
ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਇਲਾਕੇ ‘ਚ ਸਰਚਿੰਗ ਦੌਰਾਨ ਗੋਲੀਬਾਰੀ ਵਿਚਕਾਰ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਪਾਸਿਓ ਲਗਭਗ ਇਕ ਘੰਟੇ ਫਾਈਰਿੰਗ ਹੋਈ ਜਿਸ ਤੋਂ ਬਾਅਦ ਮੁਕਾਬਲੇ ਵਾਲੇ ਸਥਾਨ ‘ਤੇ 15 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਨਕਸਲੀਆਂ ਦੇ ਸ਼ਹੀਦੀ ਹਫਤੇ ਦੌਰਾਨ ਸੁਰੱਖਿਆ ਬਲਾਂ ਦੀ ਇਸ ਵੱਡੀ ਕਾਰਵਾਈ ‘ਚ ਚਾਰ ਆਈਈਡੀ ਅਤੇ 16 ਹਥਿਆਰ ਵੀ ਬਰਾਮਦ ਕੀਤਾ ਗਏ ਹਨ। ਇਲਾਕੇ ‘ਚ ਸੁਰੱਖਿਆ ਬਲ ਭੇਜੇ ਗਏ ਹਨ। ਮੁਕਾਬਲਾ ਇਸ ਸਮੇਂ ਵੀ ਇਸੇ ਇਲਾਕੇ ਦੇ ਦੂਜੇ ਸਥਾਨ ਜਾਰੀ ਰਹਿਣ ਦੀ ਸੂਚਨਾ ਮਿਲੀ ਹੈ। ਖਬਰਾਂ ਅਨੁਸਾਰ ਇਲਾਕੇ ‘ਚ 100 ਤੋਂ ਵੀ ਜ਼ਿਆਦਾ ਹਥਿਆਰਬੰਦ ਨਕਸਲੀ ਮੌਜੂਦ ਹਨ।
ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਨੂੰ ਸੁਕਮਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਕਾਬਲਾ ਬਹੁਤ ਹੀ ਅਸਧਾਰਣ ਤੇ ਬਹੁਤ ਜ਼ਿਆਦਾ ਪ੍ਰਭਾਵ ਵਾਲੇ ਇਲਾਕਿਆਂ ‘ਚ ਹੋਇਆ। ਇਸ ਲਈ ਲਾਸ਼ਾਂ ਨੂੰ ਲਿਆਉਣਾ ਵੀ ਇੱਕ ਵੱਡੀ ਚੁਣੌਤੀ ਹੈ। ਮੀਂਹ ਕਾਰਨ ਰਾਸਤੇ ‘ਚ ਪੈਣ ਵਾਲੇ ਨਦੀ ਨਾਲੇ ਵੀ ਸਿਖਰ ‘ਤੇ ਹਨ। (Chhattisgarh)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ‘ਤੇ ਅਚਾਨਕ ਕੀਤਾ ਸੀ ਹਮਲਾ
ਸ੍ਰੀਨਗਰ, (ਏਜੰਸੀ)। ਉੱਤਰੀ ਕਸ਼ਮੀਰ ਦੇ ਸਰਹੱਦੀ ਇਲਾਕੇ ਕੁਪਵਾੜਾ ਜਿਲ੍ਹੇ ‘ਚ ਕੰਟਰੋਲ ਲਾਈਨ ਦੇ ਸਮੀਪ ਜੰਗਲਾਂ ‘ਚ ਅੱਤਵਾਦੀਆਂ ਦੀ ਤਲਾਸ਼ ਲਈ ਸੁਰੱਖਿਆ ਬਲਾਂ ਦਾ ਖੋਜ ਅਭਿਆਨ ਦੂਜੇ ਦਿਨ ਵੀ ਜਾਰੀ ਰਿਹਾ। ਅਧਿਕਾਰੀ ਸੂਤਰਾਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ‘ਚ ਤੰਗਧਾਰ ‘ਚ ਬਾਲਥਦਯਾਨ ਦੇ ਜੰਗਲਾਂ ‘ਚ ਸ਼ਨਿੱਚਰਵਾਰ ਸਵੇਰੇ ਅੱਤਵਾਦੀਆਂ ਨੇ ਸਰੱਖਿਆ ਬਲਾਂ ‘ਤੇ ਗਸ਼ਤੀ ਟੀਮ ‘ਤੇ ਅਚਾਨਕ ਫਾਈਰਿੰਗ ਕੀਤੀ ਸੀ ਅਤੇ ਸੁਰੱਖਿਆ ਬਲਾਂ ਨੇ ਵੀ ਇਸਦਾ ਕਰਾਰਾ ਜਵਾਬ ਦਿੱਤਾ ਸੀ।
ਅੱਤਵਾਦੀਆਂ ਦੀ ਤਲਾਸ਼ ਲਈ ਹੋਰ ਕੈਂਪ ਤੋਂ ਸੁਰੱਖਿਆ ਬਲਾਂ ਨੂੰ ਭੇਜ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਰਾਤ ਨੂੰ ਹਨ੍ਹੇਰੇ ਦੀ ਵਜ੍ਹਾ ਨਾਲ ਸੁਰੱਖਿਆ ਬਲਾਂ ਨੇ ਅਭਿਆਨ ਰੋਕ ਦਿੱਤਾ ਸੀ ਅਤੇ ਐਤਵਾਰ ਸਵੇਰੇ ਹੁੰਦੇ ਹੀ ਇਸ ਨੂੰ ਫਿਰ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਾ ਆਹਮਣਾ-ਸਾਹਮਣਾ ਨਹੀਂ ਹੋਇਆ ਹੈ। ਪਿਛਲੇ ਦੋ ਹਫਤਿਆਂ ‘ਚ ਕੁਪਵਾੜਾ ‘ਚ ਵੱਖ-ਵੱਖ ਮੁਕਾਬਲਿਆਂ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਦੋ ਅੱਤਵਾਦੀ ਮਾਰੇ ਗਏ ਹਨ।