Punjab Wrestling Competition - Sach Kahoon Punjabi

Kushti Dangal Punjab: ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਸ਼ਾਨੋਸ਼ੌਕਤ ਨਾਲ ਸੰਪੰਨ ‌
Kushti Dangal Punjab: (ਸੁਸ਼ੀਲ ਕੁਮਾਰ) ਭਾਦਸੋਂ। ਵਿਰਾਸਤੀ ਖੇਡਾਂ ’ਚ ਜਾਣੀ ਜਾਣ ਵਾਲੀ ਕੁਸ਼ਤੀ ਦਾ ਦੰਗਲ ਨੇੜਲੇ ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਐਨ.ਆਰ.ਆਈਜ਼ ਵੀਰਾਂ, ਗੁੱਗਾ ਮੈੜੀ ਕਮੇਟੀ, ਗ੍ਰਾਮ ਪੰਚਾਇਤ, ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਯੋਗਦਾਨ ਸ਼ਰਧਾ ਸਿੰਘ ਨਿਰਮਾਣ ਯੂਐਸਏ, ਹਰਜਿੰਦਰ ਸਿੰਘ ਯੂਐਸਏ ਤੇ ਗੁਰਨਾਮ ਸਿੰਘ ਯੂਐਸਏ ਵੱਲੋਂ ਦਿੱਤਾ ਗਿਆ। ਕੁਸ਼ਤੀ ਦੰਗਲ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਖੇਡ ਗਰਾਊਂਡ ਨਾਲ ਜੋੜੋ ਅਤੇ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਣ ਲਈ ਜ਼ਰੂਰ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: Iran Airlines News: ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਦਾ ਦਾਅਵਾ, ਈਰਾਨ ਦੀਆਂ ਸਾਰੀਆਂ ਏਅਰਲਾਈਨਾਂ ਬੁੱਧਵਾਰ ਤੋਂ ਬੰਦ ਕਰ ਦਿੱਤੀਆਂ ਜਾਣਗੀਆਂ

ਦੰਗਲ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਸਰਪੰਚ ਸਤਨਾਮ ਸਿੰਘ ਸੱਤੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਯੂਥ ਸਪੋਰਟਸ ਤੇਜਿੰਦਰ ਸਿੰਘ ਖਹਿਰਾ, ਪੰਚ ਅਮਰੀਕ ਸਿੰਘ, ਸ਼ਿੰਗਾਰਾ ਸਿੰਘ, ਗਗਨਦੀਪ ਸਿੰਘ, ਹਰਬੰਸ ਸਿੰਘ ਭਗਤ,ਜੋਗਾ ਸਿੰਘ ਪ੍ਰਧਾਨ, ਜੱਗਾ ਸਿੰਘ ਮੀਤ ਪ੍ਰਧਾਨ, ਸੰਦੀਪ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।

ਕੁਸ਼ਤੀ ਦੰਗਲ ਵਿੱਚ ਸਹਿਯੋਗ ਦੇਣ ਵਾਲੇ ਐੱਨ ਆਰ ਆਈਜ਼ ਸੱਜਣ ਕੁਲਵੰਤ ਯੂਕੇ, ਗੁਰਜੰਟ ਕੁਵੈਤ, ਸੰਦੀਪ ਕੈਨੇਡਾ, ਮਨਵੀਰ ਕੈਨੇਡਾ, ਸੁਖਵਿੰਦਰ ਆਸਟ੍ਰੇਲੀਆ, ਜਸਵਿੰਦਰ ਨਿਊਜ਼ੀਲੈਂਡ, ਗੁਰਦਾਸ ਖਰੌੜ ਅਮਰੀਕਾ, ਮਨਜੀਤ ਅਮਰੀਕਾ, ਭੰਤਾ ਆਸਟ੍ਰੇਲੀਆ, ਗੁਰਸ਼ਰਨਪ੍ਰੀਤ ਆਸਟ੍ਰੇਲੀਆ, ਜਸਪ੍ਰੀਤ ਆਸਟ੍ਰੇਲੀਆ,ਜਸਨ ਕੈਨੇਡਾ, ਜਤਿੰਦਰ  ਇਟਲੀ, ਦਿਲਪ੍ਰੀਤ ਕੈਨੇਡਾ, ਕਰਨ ਕੈਨੇਡਾ, ਲਖਵੀਰ ਕੈਨੇਡਾ, ਗੁਰਵਿੰਦਰ ਯੂਕੇ, ਗੁਰੀ ਕੈਨੇਡਾ, ਦਵਿੰਦਰ ਯੂਕੇ,ਸੁਖਜੀਤ ਇੰਗਲੈਂਡ, ਗੁਰਦੀਪ ਕੈਨੇਡਾ, ਗੁਰਨੈਬ ਕੈਨੇਡਾ, ਜਸਪ੍ਰੀਤ ਕੈਨੇਡਾ, ਹਰਦੀਪ ਤੇ ਹਰਪ੍ਰੀਤ ਉਮਾਨ, ਹਰਪਾਲ ਦੋਹਾ ਕਤਰ, ਲਖਬੀਰ ਦੋਹਾ ਕਤਰ, ਸੈਂਟੀ ਦੋਹਾ ਕਤਰ, ਸਤਵਿੰਦਰ ਕਵੈਤ, ਗੁਰਦੀਪ ਦੁਬਈ ਆਦਿ ਹਨ। ਇਸ ਸਮੇਂ ਬਾਬਾ ਅਵਤਾਰ ਸਿੰਘ ਕਨਸੂਹਾ ਵੱਲੋਂ ਕੋਲਡ ਡਰਿੰਕ ਦਾ ਦਰਸ਼ਕਾਂ ਲਈ ਲੰਗਰ ਵੀ ਚਲਾਇਆ ਗਿਆ।