Cough Syrup Warning - Sach Kahoon Punjabi

Cough Syrup: ਖੰਘ ਦੀ ਦਵਾਈ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਚਿਤਾਵਨੀ, ਸਰਕਾਰ ਨੇ ਕੀਤਾ ਵੱਡਾ ਬਦਲਾਅ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਦੇਸ਼ ਵਿੱਚ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਜਲਦੀ ਹੀ ਖੰਘ ਦੀਆਂ ਦਵਾਈਆਂ ਦੀਆਂ ਬੋਤਲਾਂ ’ਤੇ ਇੱਕ ਸਪੱਸ਼ਟ ਲਾਲ ਚਿਤਾਵਨੀ ਹੋਵੇਗੀ, ਜਿਸ ਵਿੱਚ ਲਿਖਿਆ ਹੋਵੇਗਾ ਕਿ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕੇਂਦਰੀ ਡਰੱਗ ਰੈਗੂਲੇਟਰ ਨੇ ਲੇਬਲਿੰਗ ਨਿਯਮਾਂ ਵਿੱਚ ਬਦਲਾਅ ਦਾ ਮਤਾ ਰੱਖਿਆ ਹੈ। ਡਰੱਗ ਰੈਗੂਲੇਟਰ ਦੇ ਮਤੇ ਅਨੁਸਾਰ ਹਰ ਖੰਘ ਦੀ ਦਵਾਈ ਦੀ ਬੋਤਲ ’ਤੇ 65% ਹਿੱਸਾ ਲਾਲ ਰੰਗ ਵਿੱਚ ਇਹ ਚਿਤਾਵਨੀ ਸਪੱਸ਼ਟ ਤੌਰ ’ਤੇ ਲਿਖੀ ਜਾਵੇਗੀ ਕਿ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਵਰਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਮਾਪੇ ਅਸਾਨੀ ਨਾਲ ਸਮਝ ਸਕਣ ਇਸ ਲਈ ਦਵਾਈ ਦੇ ਲੇਬਲ ’ਤੇ ਸਕੂਲ ਜਾਣ ਵਾਲੇ ਬੱਚੇ ਦੀ ਤਸਵੀਰ ਸ਼ਾਮਲ ਕੀਤੀ ਜਾਵੇ। Cough Syrup Safety

ਇਹ ਵੀ ਪੜ੍ਹੋ : El Nino India: ਭਾਰਤ ’ਤੇ ਮੰਡਰਾ ਰਿਹਾ ਤੇਜ਼ ਐਲ ਨੀਨੋ ਦਾ ਖ਼ਤਰਾ