Service - Sach Kahoon Punjabi
ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ ‘ਚ ਇਸ ਕਦਰ ਫਸ ਕੇ ਰਹਿ ਗਿਆ ਹੈ ਕਿ ਉਸ ਨੂੰ ਪਰਮਾਤਮਾ ਦਾ ਨਾਮ ਲੈਣਾ ਤਾਂ ਫਜ਼ੂਲ ਦੀ ਗੱਲ ਲੱਗਦੀ ਹੈ ਉਹ ਦਿਨ-ਰਾਤ ਮਨਮਤੇ, ਆਪਣੇ ਮਨ ਦੇ ਹਿਸਾਬ ਨਾਲ ਚਲਣਾ ਚਾਹੁੰਦਾ ਹੈ, ਭਾਵੇਂ ਉਸ ਨੂੰ ਇਹ ਰਾਹ ਨਰਕ ਵੱਲ ਹੀ ਕਿਉਂ ਨਾ ਲੈ ਜਾਵੇ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਤਿਹਾਸ ਗਵਾਹ ਹੈ ਕਿ, ਜਿਸ ਇਨਸਾਨ ਦਾ ਮਨ ਉਸ ‘ਤੇ ਹਾਵੀ ਹੋ ਜਾਂਦਾ ਹੈ ਤਾਂ ਫਿਰ ਉਹ ਕਿਸੇ ਵੀ ਗੁਰੂ, ਪੀਰ ਦੀ ਨਹੀਂ ਸੁਣਦਾ ਜੋ ਸਵੇਰੇ ਸ਼ਾਮ ਉਸ ਮਾਲਕ ਦੀ ਭਗਤੀ ਕਰਦੇ ਹਨ ਤੇ ਦ੍ਰਿੜ ਯਕੀਨ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਛੱਡ ਕੇ ਜੋ ਸਿਰਫ਼ ਭਗਤ ਕਹਾਉਂਦੇ ਹਨ ਉਹ ਵੀ ਮਨ ਦੇ ਹੱਥੋਂ ਮਾਰੇ ਜਾਂਦੇ ਹਨ ਮਨ ਪਤਾ ਨਹੀਂ ਕਦੋਂ ਇਨਸਾਨ ਦਾ ਬੇੜਾ ਗਰਕ ਕਰ ਦੇਵੇ, ਜੋ ਵੀ ਉਨ੍ਹਾਂ ਦੇ ਪਿੱਛੇ ਚਲਦੇ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ ਪਰ ਜੋ ਪੀਰ, ਫ਼ਕੀਰ ਦੀ ਗੱਲ ਸੁਣ ਕੇ ਮਨ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਆਵਾਗਮਨ ਦੇ ਚੱਕਰ ਤੋਂ ਮੁਕਤੀ ਵੀ ਮਿਲਦੀ ਹੈ ਤੇ ਜਿਉਂਦੇ ਜੀ ਵੀ ਉਨ੍ਹਾਂ ਦੇ ਗ਼ਮ, ਦੁੱਖ, ਚਿੰਤਾਵਾਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ।
ਇਸ ਲਈ ਮਨ ਨਾਲ ਲੜਨਾ ਸਿਖੋ, ਮਨ ਬੜੀ ਬੁਰੀ ਬਲਾ ਹੈ ਜੋ ਵੀ ਮਨ ਨਾਲ ਲੜੇਗਾ ਤੇ ਸਿਮਰਨ ਕਰੇਗਾ ਉਹ ਹੀ ਮਾਲਕ ਦੇ ਦਰਸ਼-ਦੀਦਾਰ ਕਰ ਸਕੇਗਾ ਇਸ ਕਲਿਯੁਗ ‘ਚ ਸਿਮਰਨ ਕਰਨਾ, ਭਗਤੀ ਇਬਾਦਤ ਕਰਨਾ ਬੜਾ ਮੁਸ਼ਕਲ ਹੈ, ਪਰ ਜੇਕਰ ਕੋਈ ਇਸ ਨੂੰ ਕਰ ਲਵੇ ਤਾਂ ਬੜੀ ਜਲਦੀ ਮਾਲਕ ਨੂੰ ਪਾਇਆ ਜਾ ਸਕਦਾ ਹੈ ਇਸ ਲਈ ਆਪਣੇ ਹਿਰਦੇ ਦੀ ਸਫ਼ਾਈ ਕਰੋ, ਆਪਣੇ ਅੰਦਰ ਦੇ ਮਨ ਨੂੰ ਪਰਮਾਤਮਾ ਦੇ ਨਾਮ, ਸੇਵਾ ਤੇ ਚੰਗੇ ਵਿਚਾਰਾਂ ਨਾਲ ਸਾਫ਼ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ  ਜੀਵ ਦੇ ਅੰਦਰ ਬੁਰੇ ਵਿਚਾਰ ਚਲਦੇ ਰਹਿੰਦੇ ਹਨ ਤਾਂ ਇਨਸਾਨ ਦਾ ਮਨ ਉਸ ਦੇ ਕਾਬੂ ‘ਚ ਨਹੀਂ ਆਉਂਦਾ ਇਸ ਲਈ ਮਨ ਨਾਲ ਲੜਨ ਸਿਖੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਸਮੇਂ ‘ਚ ਸਭ ਮਤਲਬਪ੍ਰਸਤ ਹਨ ਜਦੋਂ ਉਨ੍ਹਾਂ ਦਾ ਆਪਣਾ ਮਤਲਬ ਨਿਕਲਦਾ ਹੈ ਤਾਂ ਸਾਰੇ ਲੋਕ ਉਨ੍ਹਾਂ ਦਾ ਗੁਣਗਾਣ ਗਾਉਂਦੇ ਹਨ ਤੇ ਜੇਕਰ ਮਤਲਬ ਨਹੀਂ ਨਿਕਲਦਾ ਤਾਂ ਪਲ ‘ਚ ਮੂੰਹ ਫੇਰ ਲੈਂਦੇ ਹਨ। (Saint Dr. MSG)
ਇਹ ਵੀ ਪੜ੍ਹੋ : Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਤੁਹਾਡੇ ਰਿਸ਼ਤੇ ਨਾਅਤੇ ਪਰਿਵਾਰ ਵਾਲੇ ਤੁਸੀਂ ਯਕੀਨ ਮੰਨੋ ਇਹੀ ਥਿਊਰੀ ਅਪਣਾਈ ਬੈਠੇ ਹਨ ਜਦੋਂ ਤੱਕ ਉਨ੍ਹਾਂ ਦਾ ਤੁਹਾਡੇ ਤੋਂ ਉੱਲੂ ਸਿੱਧਾ ਹੁੰਦਾ ਹੈ ਉਦੋਂ ਤੱਕ ਉਹ ਤੁਹਾਡੀ ਵਾਹ-ਵਾਹ ਕਰਨਗੇ, ਪਰ ਜਿਉਂ ਹੀ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਤੁਸੀਂ ਉਨ੍ਹਾਂ ਦੇ ਕੰਮ ਦੇ ਨਹੀਂ ਰਹੇ ਤਾਂ ਝਟ ਨਾਲ ਉਹ ਆਪਣਾ ਪਾਲਾ ਬਦਲ ਦੇਣਗੇ ਇਸ ਮਤਲਬਪ੍ਰਸਤ ਯੁਗ ‘ਚ ਇੱਕੋ-ਇੱਕ ਉਪਾਅ ਜਿਸ ਨਾਲ ਬਚਾਅ ਹੋ ਸਕਦਾ ਹੈ, ਜਿਸ ਤੋਂ ਇਨਸਾਨ ਬਚ ਕੇ ਮਾਲਕ ਦੀ ਭਗਤੀ ਕਰ ਸਕਦਾ ਹੈ, ਤੇ ਉਹ ਉਪਾਅ ਸਤਿਸੰਗ ਸੁਣਨਾ ਤੇ ਸੁਣ ਕੇ ਅਮਲ ਕਰਨਾ ਤੇ ਰਾਮ ਦਾ ਨਾਮ ਜਪਣਾ ਹੈ ਤਦੇ ਇਨਸਾਨ ਨੂੰ ਆਵਾਗਮਨ ਤੇ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕਦੀ ਹੈ ਸੰੰਤਾਂ ਦਾ ਕੰਮ ਤਾਂ ਸਿਰਫ਼ ਦੱਸਣਾ ਹੈ, ਅਮਲ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੇ ਜੋ ਇਸ ‘ਤੇ ਅਮਲ ਕਰਨਗੇ ਉਹ ਹੀ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਨਗੇ।
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੇਵਾ ਕਰਨਾ, ਭਗਤੀ-ਇਬਾਦਤ ਕਰਨਾ ਆਪਣੇ ਆਪ ‘ਚ ਬੇਮਿਸਾਲ ਹੈ ਹਰ ਇਨਸਾਨ ਇਹ ਨਹੀਂ ਕਰ ਸਕਦਾ ਕਦੇ ਮਨ ਹਾਵੀ ਹੋ ਜਾਂਦਾ ਹੈ, ਮਨ ਸ਼ਾਂਤ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮਨਮਤੇ ਲੋਕਾਂ ਦੀ ਸੋਹਬਤ ਹੋ ਜਾਂਦੀ ਹੈ ਅਤੇ ਫਿਰ ਤੋਂ ਮਨ ਇਨਸਾਨ ਨੂੰ ਦਬਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸਤਿਸੰਗੀ ਹੋਵੇ ਅਤੇ ਅੱਲ੍ਹਾ, ਵਾਹਿਗੁਰੂ ਦੀ ਚਰਚਾ ਕਰੇ, ਉਸਦੀ ਹੀ ਸੋਹਬਤ ਕਰੋ ਇਸ ਸੰਸਾਰ ‘ਚ ਦਿਸਣ ‘ਚ ਬਹੁਤੇ ਲੋਕ ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰਦੇ ਹਨ। (Saint Dr MSG)
ਉਨ੍ਹਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਮਾਲਕ ਨਾਲ ਜ਼ਿਆਦਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਦਿਸਦਾ  ਹੈ ਉਹੀ ਹੁੰਦਾ ਹੈ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ ਅੱਜ ਦੇ ਯੁੱਗ ‘ਚ ਜ਼ਿਆਦਾਤਰ ਲੋਕ ਆਪਣਾ ਉੱਲੂ ਸਿੱਧਾ ਕਰਨ ‘ਚ ਲੱਗੇ ਹੋਏ ਹਨ ਲੋਕਾਂ ਨੂੰ ਬੁੱਧੂ ਬਣਾ ਦਿੰਦੇ ਹਨ, ਹੌਲੀ-ਹੌਲੀ ਗੱਲਾਂ ਹੀ ਗੱਲਾਂ ‘ਚ ਇਨਸਾਨ ਨੂੰ ਗੁੰਮਰਾਹ ਕਰ ਦਿੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਬਚੋ, ਸੇਵਾ ਕਰੋ ਅਤੇ ਸਿਮਰਨ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਵੀ ਜੀਵ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ, ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਸਗੋਂ ਜ਼ਿਆਦਾਤਰ ਲੋਕ ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਕੇ ਅੱਲ੍ਹਾ, ਵਾਹਿਗੁਰੂ, ਰਾਮ ‘ਚ ਕਮੀ ਕੱਢਦੇ ਰਹਿੰਦੇ ਹਨ। (Saint Dr MSG)
Read This : ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ
ਇੱਕ ਨਾ ਇੱਕ ਦਿਨ ਉਨ੍ਹਾਂ ਦਾ ਹਾਲ ਬੁਰਾ ਹੋਣਾ ਹੀ ਹੁੰਦਾ ਹੈ ਇਨਸਾਨ ਆਪਣੀਆਂ ਕਮੀਆਂ ਨਹੀਂ ਕੱਢਦਾ ਅਸੀਂ ਬਹੁਤਿਆਂ ਨੂੰ ਵੇਖਿਆ ਹੈ, ਉਨ੍ਹਾਂ ਨੂੰ ਆਪਣੀ ਕਮੀ ਨਜ਼ਰ ਨਹੀਂ ਆਉਂਦੀ ਉਹ ਸਿਰਫ਼ ਉਸ ਮਾਲਕ ਦੀਆਂ ਬੁਰਾਈਆਂ ਕਰਨ ‘ਚ ਲੱਗਾ ਰਹਿੰਦਾ ਹੈ ਮਾਲਕ ਨੇ ਅਜਿਹਾ ਕਿਉਂ ਕੀਤਾ, ਮਾਲਕ ਨੇ ਉਹੋ ਜਿਹਾ ਕਿਉਂ ਕੀਤਾ ਆਦਿ ਭਾਈ! ਮਾਲਕ ਦੇ ਭਗਤ, ਮਾਲਕ ਦੇ ਸੰਤ, ਪੀਰ-ਫਕੀਰ ਤਾਂ ਦੱਸਦੇ ਰਹਿੰਦੇ ਹਨ ਕਿ ਅਜਿਹਾ ਕਰੋ, ਉਂਝ ਕਰੋ ਪਰ ਇਨਸਾਨ ਉਹੋ ਜਿਹਾ ਨਾ ਕਰੇ ਤਾਂ ਫਕੀਰਾਂ ਦਾ ਇਸ ‘ਚ ਕੀ ਕਸੂਰ ਉਨ੍ਹਾਂ ਦਾ ਕੰਮ ਤਾਂ ਸਭ ਨੂੰ ਸੱਚੀ ਸਿੱਖਿਆ ਦੇਣਾ ਅਤੇ ਅੱਲ੍ਹਾ, ਵਾਹਿਗੁਰੂ ਦੇ ਰਾਹ ‘ਤੇ ਚਲਾਉਣਾ ਹੈ, ਪਰ ਜੇਕਰ ਇਨਸਾਨ ਹੀ ਉਨ੍ਹਾਂ ਦੇ ਦਿਖਾਏ ਰਾਹ ‘ਤੇ ਨਾ ਚੱਲੇ, ਮਨਮਤੇ ਕਰਦਾ ਰਹੇ ਅਤੇ ਆਪਣੀ ਮਨਮਰਜ਼ੀ ਕਰਦਾ ਰਹੇ। (Saint Dr MSG)
ਤਾਂ ਆਉਣ ਵਾਲੇ ਸਮੇਂ ‘ਚ ਦੁੱਖ ਜਾਂ ਪਰੇਸ਼ਾਨੀਆਂ ਆਉਣ ਅਤੇ ਤੁਹਾਨੂੰ ਬੋਝ ਚੁੱਕਣਾ ਪਵੇ ਤਾਂ ਦੋਸ਼ ਸੰਤਾਂ ‘ਤੇ ਲੱਗਦਾ ਹੈ ਸੰਤਾਂ ਨੇ ਕੁਝ ਕਹਿਣਾ ਥੋੜ੍ਹੇ ਹੀ ਹੈ ਪਤਾ ਨਹੀਂ ਕਿੰਨੇ ਹੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਖ਼ੁਦ ਕੁਝ ਨਹੀਂ ਕਰਨਾ ਅਤੇ ਆਪਣਾ ਦੋਸ਼ ਮਾਲਕ ‘ਤੇ ਲਾ ਦਿੰਦੇ ਹਨ ਭਾਵ ਨਾਚ ਨਾ ਜਾਣੇ ਆਂਗਣ ਟੇਢਾ ਲੋਕ ਆਪਣੇ ਆਪ ‘ਚ ਕੋਈ ਸੁਧਾਰ ਕਰਦੇ ਨਹੀਂ ਪਰ ਉਸ ਅੱਲ੍ਹਾ, ਵਾਹਿਗੁਰੂ, ਸੰਤ, ਪੀਰ-ਫਕੀਰ ਨੂੰ ਦੋਸ਼ ਦਿੰਦੇ ਰਹਿੰਦੇ ਹਨ ਤਾਂ ਇਨਸਾਨ ਕਿਵੇਂ ਭਗਤੀ ‘ਚ ਅੱਵਲ ਹੋਵੇਗਾ, ਉਸ ‘ਤੇ ਕਿਵੇਂ ਮਾਲਕ ਦੀ ਕਿਰਪਾ ਹੋਵੇਗੀ ਇਸ ਲਈ ਭਾਈ, ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢੋ ਤਦ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣੋਗੇ ਅਤੇ ਤਦ ਤੁਹਾਡੇ ‘ਤੇ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ। (Saint Dr MSG)
ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ Blue Line ਸੇਵਾ ਪ੍ਰਭਾਵਿਤ
ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਸੇਵਾ
ਨਵੀਂ ਦਿੱਲੀ, ਏਜੰਸੀ। ਦਿੱਲੀ ਮੈਟਰੋ ਦੇ ਦੁਆਰਕਾ ਮੋੜ ਸਟੇਸ਼ਨ ‘ਤੇ ਵੀਰਵਾਰ ਸਵੇਰੇ ਇੱਕ ਵਿਅਕਤੀ ਦੇ ਟਰੈਕ ‘ਤੇ ਕੁੱਦ ਜਾਣ ਨਾਲ ਦੁਆਰਕਾ ਸੈਕਟਰ 21 ਅਤੇ ਰਾਜੀਵ ਚੌਕ ਦਰਮਿਆਨ ਚੱਲਣ ਵਾਲੀ ਬਲੂ ਲਾਈਨ ਸੇਵਾ ਕਰੀਬ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਆਰਕਾ ਮੋੜ ਮੈਟਰੋ ਸਟੇਸ਼ਨ ‘ਤੇ ਇੱਕ ਯਾਤਰੀ ਦੇ ਟਰੈਕ ‘ਤੇ ਕੁੱਦ ਜਾਣ ਤੋਂ ਬਾਅਦ ਰੇਲ ਸੇਵਾਵਾਂ ‘ਚ ਅੜਿੱਕਾ ਪਿਆ ਹੈ। ਡੀਐਮਆਰਸੀ ਨੇ ਹੋਰ ਟਵੀਟ ‘ਚ ਕਿਹਾ ਕਿ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੇ ਹਾਲਾਂਕਿ ਮੈਟਰੋ ਦੇ ਕਾਫੀ ਰੁਕ ਰੁਕ ਕੇ ਚੱਲਣ ਦਾ ਆਰੋਪ ਲਗਾਇਆ ਅਤੇ ਮੈਟਰੋ ਸੇਵਾ ਦੇਰੀ ਹੋਣ ‘ਤੇ ਭਾਰੀ ਨਰਾਜ਼ਗੀ ਵੀ ਪ੍ਰਗਟਾਈ। Blue Line
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ਘਾਟੀ ‘ਚ 149 ਦਿਨਾਂ ਬਾਅਦ ਐੱਸਐੱਮਐੱਸ, ਬ੍ਰਾਂਡਬੈਂਡ ਸੇਵਾ ਬਹਾਲ
ਏਜੰਸੀ/ਸ੍ਰੀਨਗਰ। ਕਸ਼ਮੀਰ ਘਾਟੀ ‘ਚ 149 ਦਿਨਾਂ ਤੋਂ ਬੰਦ ਭਾਰਤ ਸੰਚਾਰ ਨਿਗਮ ਲਿਮਿਟਡ (ਬੀਐਸਐਨਐਲ) ਦੀ ਐਸਐਮਐਸ ਸੇਵਾ ਮੰਗਲਵਾਰ ਅੱਧੀ ਰਾਤ ਤੋਂ ਬਹਾਲ ਕਰ ਦਿੱਤੀ ਗਈ ਜਦੋਂਕਿ ਬ੍ਰਾਂਡਬੈਂਡ ਸੇਵਾਵਾਂ ਨੂੰ ਸਰਕਾਰੀ ਹਸਪਤਾਲਾਂ ‘ਚ ਮੁੜ ਸ਼ੁਰੂ ਕੀਤਾ ਗਿਆ ਹੈ ਲੋਕਾਂ ਨੇ ਐਸਐਮਐਸ ਸੇਵਾ ਦੀ ਬਹਾਲੀ ਦਾ ਤਹਿਦਿਲੋਂ ਸਵਾਗਤ ਕੀਤਾ ਤੇ ਉਹ ਨਵੇਂ ਸਾਲ 2020 ਦੇ ਪਹਿਲੇ ਦਿਨ ਇੱਕ-ਦੂਜੇ ਨੂੰ ਸੰਦੇਸ਼ ਭੇਜਦੇ ਨਜ਼ਰ ਆ ਰਹੇ ਹਨ ਉਨ੍ਹਾਂ ਘਾਟੀ ‘ਚ ਇੰਟਰਨੈੱਟ ਸੇਵਾਵਾਂ ਨੂੰ ਛੇਤੀ ਹੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ।  Kashmir
ਜਿੱਥੇ ਸੈਂਕੜਿਆਂ ਦੀ ਗਿਣਤੀ ‘ਚ ਲੋਕ ਕੌਮੀ ਤੇ ਕੌਮਾਂਤਰੀ ਕੰਪਨੀਆਂ ‘ਚ ਕੰਮ ਕਰਨ ਲਈ ਜੰਮੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜਾ ਕੇ ਵਸੇ ਹਨ ਦੂਜੇ ਪਾਸੇ ਬੀਤੀ ਪੰਜ ਅਗਸਤ ਤੋਂ ਹਿਰਾਸਤ ‘ਚ ਰੱਖੇ ਗਏ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਹਾਲੇ ਤੱਕ ਰਾਹਤ ਨਹੀਂ ਮਿਲੀ ਹੈ ਇਨ੍ਹਾਂ ‘ਚ ਡਾ. ਫਾਰੂਕ ਅਬਦੁੱਲਾ ਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਸਮੇਤ ਹੋਰ ਆਗੂ ਸ਼ਾਮਲ ਹਨ।  Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੇ ਦਰਸ਼ਨਾ ਲਈ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਲਈ ਮੁਫਤ ਬੱਸ ਸੇਵਾ
ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 5 ਤੋਂ 12 ਨਵੰਬਰ ਤੱਕ ਹਰ ਰੋਜ਼ ਚੱਲਣਗੀਆਂ 1500 ਬੱਸਾਂ
ਚੰਡੀਗੜ (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਸੰਗਤਾਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਉਣ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।ਅੱਜ ਇੱਥੇ ਇਸ ਸਬੰਧੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਅਤੇ ਟ੍ਰਾਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। Punjab Government
ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ‘ਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ, ਪੰਜਾਬ ਵਲੋਂ ਟ੍ਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ।ਇਸ ਫੈਸਲੇ ਦੇ ਤਹਿਤ 5 ਨਵੰਬਰ ਤੋਂ 12 ਨਵੰਬਰ ਤੱਕ ਹਰ ਰੋਜ਼ 1500 ਬੱਸਾਂ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਦਰਸ਼ਨਾਂ ਲਈ ਲੈ ਕੇ ਜਾਣਗੀਆਂ।
ਉਨਾਂ ਦੱਸਿਆ ਕਿ ਕਿਥੋਂ ਕਿਹੜੀਆਂ ਬੱਸਾਂ ਨੇ ਕਿਸ ਦਿਨ ਜਾਣਾ ਹੈ, ਇਸ ਸਬੰਧੀ ਸਾਰਾ ਪ੍ਰੋਗਰਾਮ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮਜ ਨੂੰ ਭੇਜ ਦਿੱਤਾ ਗਿਆ ਹੈ। ਸੂਬੇ ਭਰ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਦਰਸ਼ਨ ਕਰਵਾਉਣ ਲਈ ਹਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਨੁਸਾਰ ਬੱਸਾਂ ਅਲਾਟ ਕੀਤੀਆਂ ਗਈਆਂ ਹਨ। Punjab Government
ਚੰਨੀ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਕੋਈ ਵੀ ਜਾਣਕਾਰੀ ਹਾਸਿਲ ਕਰਨ ਲਈ ਟੋਲ ਫਰੀ ਨੰਬਰ 1800-180-0550 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਟੋਲ ਫਰੀ ਨੰਬਰ ਚੌਵੀ ਘੰਟੇ ਚਾਲੂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਦਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ।
ਕਦੇ ਰਾਜਨੀਤੀ ਨੂੰ ਸੇਵਾ ਮੰਨਿਆ ਜਾਂਦਾ ਸੀ ਤੇ ਆਗੂ ਲੋਕਾਂ ਲਈ ਦਿਨ-ਰਾਤ ਭੱਜੇ ਫਿਰਦੇ ਸਨ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਆਗੂ ਕੁਰਸੀ ਲਈ ਭੱਜੇ ਫਿਰਦੇ ਹਨ ਆਪਣੀ ਪਸੰਦ ਦਾ ਮਹਿਕਮਾ ਲੈਣ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਹੀ ਦੇ ਦਿੱਤਾ ਹੈ ਸਥਾਨਕ ਸਰਕਾਰਾਂ ਵਿਭਾਗ ਨਾ ਮਿਲਣ ਕਰਕੇ ਮੁੱਖ ਮੰਤਰੀ ਤੋਂ ਨਾਰਾਜ਼ ਸਿੱਧੂ ਨੇ ਰਾਹੁਲ ਦਰਬਾਰ ਜਾ ਕੇ ਬੜੀਆਂ ਦਲੀਲਾਂ ਦਿੱਤੀਆਂ ਪਰ ਗੱਲ ਨਾ ਬਣੀ ਵੇਖ ਕੇ ਲਗਭਗ ਡੇਢ ਮਹੀਨੇ ਬਾਦ ਅਸਤੀਫ਼ਾ ਹੀ ਦੇ ਦਿੱਤਾ ਸਿਆਸਤ ‘ਚ ਆਪਣੀ ਸ਼ੁਰੂਆਤ ਵੇਲੇ ਨਵਜੋਤ ਸਿੱਧੂ ਨੂੰ ਇੱਕ ਲੋਕ-ਹਿਤੈਸ਼ੀ ਤੇ ਅਹੁਦਿਆਂ ਦੇ ਲੋਭ ਤੋਂ ਰਹਿਤ ਮੰਨਿਆ ਜਾਂਦਾ ਸੀ ਪਰ ਇਹ ਰਾਜਨੀਤੀ ਹੈ ਜਿਹੜਾ ਵੀ ਦਾਖਲ ਹੁੰਦਾ ਇਸ ਦੇ ਰੰਗ ‘ਚ ਰੰਗਿਆ ਜਾਂਦਾ ਹੈ ਆਖ਼ਰ ਨਵਜੋਤ ਸਿੱਧੂ ਵੀ ਕੁਰਸੀ ਲਈ ਅਸਤੀਫ਼ੇ ਦੇ ਰਾਹ ਪੈ ਗਏ ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਕਿ ਸਿੱਧੂ ਨੇ ਲੋਕ ਸਭਾ ਚੋਣਾਂ ‘ਚ ਅਮਰਿੰਦਰ ਸਿੰਘ ਖਿਲਾਫ਼ ਹੀ ਰੱਜ ਕੇ ਪ੍ਰਚਾਰ  ਕੀਤਾ ਸੀ ਭਾਵੇਂ ਉਹਨਾਂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੋ ਸਕਦੀ ਹੈ ਪਰ ਸਿੱਧੂ ਨੇ ਅਮਰਿੰਦਰ ਤੇ ਬਾਦਲ ਪਰਿਵਾਰ ਦੇ ਰਲੇ-ਮਿਲੇ ਹੋਣ ਦਾ ਪ੍ਰਚਾਰ ਕਰਕੇ ਕਾਂਗਰਸ ਨੂੰ ਵੱਟਾ ਲਾਇਆ ਸੀ।
ਸਿਆਸਤ ਹੁਣ ਸ਼ੁਹਰਤ ਤੇ ਤਾਕਤ ਦਾ ਦੂਜਾ ਨਾਂਅ ਬਣ ਗਈ ਹੈ ਸਿਰਫ਼ ਸਿੱਧੂ ਹੀ ਨਹੀਂ ਦੇਸ਼ ਦੀ ਲਗਭਗ ਹਰ ਪਾਰਟੀ ਤੇ ਹਰ ਸੂਬੇ ਦੀ ਸਿਆਸਤ ਇਸ ਬੁਰਾਈ ਦੀ ਮਾਰ ਹੇਠ ਹੈ ਇਸੇ ਲੋਭ ਨੇ ਕਰਨਾਟਕ ਦੀ ਕਾਂਗਰਸ-ਜੇਡੀਐਸ ਸਰਕਾਰ ਹਿਲਾ ਰੱਖੀ ਹੈ ਮੰਤਰੀ ਵਾਲੀ ਕਾਰ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਨੇ ਕਰਨਾਟਕ ਦੀ ਜਨਤਾ ਤੋਂ ਮੂੰਹ ਮੋੜ ਕੇ ਮੁੰਬਈ ਡੇਰੇ ਲਾ ਲਏ ਸਨ ਇਸੇ ਤਰ੍ਹਾਂ ਗੋਆ ‘ਚ ਵੀ ਸਿਆਸੀ ਤਰਥੱਲੀ ਮੱਚੀ ਰਹੀ ਹੈ ਦਲਬਦਲੀ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਦੇ ਗੱਫ਼ੇ ਵੰਡੇ ਜਾ ਰਹੇ ਹਨ ਇੱਥੇ ਪਿਛਲੇ ਹਫ਼ਤੇ ਹੀ ਭਾਜਪਾ ‘ਚ ਸ਼ਾਮਲ ਹੋਏ 10 ਕਾਂਗਰਸੀ ਵਿਧਾਇਕਾਂ ‘ਚੋਂ 4 ਨੂੰ ਮੰਤਰੀ ਬਣਾ ਦਿੱਤਾ ਗਿਆ ਹੈ ਕੋਈ ਸਿਆਸੀ ਅਸੂਲ ਨਹੀਂ ਨਜ਼ਰ ਆ ਰਿਹਾ ਨਾ ਤਾਂ ਪਾਰਟੀ ਛੱਡਣ ਵਾਲੇ ਵਿਧਾਇਕ ਦਾ ਅਸੂਲਾਂ ਨਾਲ ਕੋਈ ਲੈਣਾ-ਦੇਣਾ ਹੈ ਤੇ ਨਾ ਹੀ ਉਹਨਾਂ ਨੂੰ ਮੰਤਰੀ ਬਣਾਉਣ ਵਾਲੇ ਸਿਆਸਤਦਾਨਾਂ ਦਾ ਜੋੜ-ਤੋੜ ਸਿਆਸੀ ਅਜ਼ਾਦੀ ਨਾਲੋਂ ਜ਼ਿਆਦਾ ਮੌਕਾਪ੍ਰਸਤੀ ਦਾ ਨਤੀਜਾ ਹੈ ‘ਪਾਰਟੀ ‘ਚ ਸ਼ਾਮਲ ਹੋਵੋ ਤੇ ਮੰਤਰੀ ਬਣੋ’ ਦੇ ਪੈਂਤਰੇ ਨੇ ਰਾਜਨੀਤੀ ਨੂੰ ਦਲਬਦਲੀ ਦੀ ਦਲਦਲ ‘ਚ ਫ਼ਸਾ ਦਿੱਤਾ ਹੈ ਮੌਜ਼ੂਦਾ ਹਾਲਾਤ ਇਹ ਹਨ ਕਿ ਸਿਆਸਤ ਤਮਾਸ਼ਾ ਤੇ ਕਿਤੇ-ਕਿਤੇ ਬੇਸ਼ਰਮੀ ਭਰੀਆਂ ਕੋਸ਼ਿਸ਼ਾਂ ਦਾ ਰੂਪ ਧਾਰਨ ਕਰ ਗਈ ਹੈ ਕਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ ਲੋਕਾਂ ਨੇ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਹੈ ਲੋਕ ਆਗੂਆਂ ਦੇ ਅਸਲੀ-ਨਕਲੀ ਚਿਹਰੇ ਨੂੰ ਜਾਣਨ ਤੇ ਪਰਖਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਚਾਰ ਦਿਨ ਬਾਅਦ ਬਹਾਲ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦੇ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੇਲ ਸੇਵਾ ਚਾਰ ਦਿਨ ਬਾਅਦ ਮੰਗਲਵਾਰ ਨੂੰ ਬਹਾਲ ਕਰ ਦਿੱਤੀਆਂ ਗਈਆਂ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ਦੇ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਦਰਮਿਆਨ ਸੇਲ ਸੇਵਾ ਬਿਲਕੁਲ ਆਮ ਹੈ। ਉਹਨਾਂ ਦੱਸਿਆ ਕਿ ਪੁਲਿਸ ਦੀ ਸਲਾਹ ‘ਤੇ ਸ਼ੁੱਕਰਵਾਰ ਨੂੰ 10 ਵਜੇ ਤੋਂ ਬਡਗਾਮ-ਸ੍ਰੀਨਗਰ-ਅਨੰਤਨਾਗ-ਕਾਜੀਕੁੰਡ ਅਤੇ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਸਾਰੀਆਂ ਟ੍ਰੇਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਸੋਮਵਾਰ ਨੂੰ ਅਨੰਤਨਾਗ ਸੰਸਦੀ ਖੇਤਰ ‘ਚ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ‘ਚ ਤੀਜੇ ਅਤੇ ਆਖਰੀ ਗੇੜ ਦੀਆਂ ਵੋਟਾਂ ਦੇ ਦਿਨ ਸੋਮਵਾਰ ਨੂੰ ਵੱਖਵਾਦੀ ਆਗੂਆਂ ਦੇ ਸੰਗਠਨ ਵੱਲੋਂ ਆਹੂਤ ਹੜਤਾਲ ਕਾਰਨ ਕੱਲ੍ਹ ਸਾਰੀਆਂ ਰੇਲ ਸੇਵਾਵਾਂ ਮੁਲਤਵੀ ਰਹੀਆਂ। ਉਹਨਾਂ ਦੱਸਿਆ ਕਿ ਸੋਮਵਾਰ ਰਾਤ ਪੁਲਿਸ ਦੀ ਸਲਾਹ ਤੋਂ ਬਾਅਦ ਮੰਗਲਵਾਰ ਦੀ ਸਵੇਰ ਸਾਰੀਆਂ ਰੇਲ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ-ਪਰਮਾਰਥ ਦੁਆਰਾ ਮਨ ਤੋਂ ਬਚੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਪਸ਼ੂ ਤੋਂ ਵਧ ਕੇ ਸ਼ੈਤਾਨੀਅਤ ‘ਤੇ ਉਤਰ ਆਇਆ ਹੈ ਸੋਚਦਿਆਂ, ਬੋਲਦਿਆਂ, ਸੌਂਦਿਆਂ, ਜਾਗਦਿਆਂ, ਹਰ ਸਮੇਂ ਬੁਰਾਈਆਂ ਦਾ ਬੋਲਬਾਲਾ ਰਹਿੰਦਾ ਹੈ ਜਦੋਂ ਜੀਵ ਸਤਿਸੰਗ ‘ਚ ਆਉਂਦਾ ਹੈ, ਮਾਲਕ ਦੀ ਗੱਲ ਸੁਣਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਕੀ ਕਰਮ ਕਰ ਰਿਹਾ ਸੀ ਅਤੇ ਮੈਨੂੰ ਕੀ ਕਰਨਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਇਨਸਾਨ ਨਾਦਾਨ ਬਣਿਆ ਰਹਿੰਦਾ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਕਾਲ ਦੇ ਚੱਕਰਵਿਊ ‘ਚ ਬੁਰੀ ਤਰ੍ਹਾਂ ਨਾਲ ਉਲਝਿਆ ਹੋਇਆ ਹੈ ਮਾਲਕ ਦਾ ਨਾਮ ਲੈ ਕੇ ਸੇਵਾ-ਪਰਮਾਰਥ ਦੁਆਰਾ ਇਸ ਚੱਕਰਵਿਊ ਤੋਂ ਬਚਿਆ ਜਾ ਸਕਦਾ ਹੈ, ਪਰ ਇਨਸਾਨ ਮਨ ਤੋਂ ਇਲਾਵਾ ਕਿਸੇ ਹੋਰ ਪਾਸੇ ਧਿਆਨ ਨਹੀਂ ਦਿੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਸਤਿਗੁਰੂ, ਪੀਰ-ਫ਼ਕੀਰ ਜੀਵ ਨੂੰ ਬਹੁਤ ਸਮਝਾਉਂਦੇ ਹਨ ਪਰ ਜੀਵ ਮਨ ਦੇ ਹੱਥੋਂ ਇੰਨਾ ਮਜ਼ਬੂਰ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਚੰਗੇ–ਮਾੜੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਅਤੇ ਲੋਕ ਬੁਰੇ ਕਰਮ ਕਰਦੇ ਚਲੇ ਜਾਂਦੇ ਹਨ, ਫਿਰ ਮਾਲਕ ਤੋਂ ਬੇਇੰਤਹਾ ਦੂਰ ਹੋ ਜਾਂਦੇ ਹਨ ਇਸ ਲਈ ਇਨਸਾਨ ਨੂੰ ਬੁਰਾ ਕਰਮ ਨਹੀਂ ਕਰਨਾ ਚਾਹੀਦਾ ਚੰਗੇ-ਨੇਕ ਕਰਮ ਕਰੋ, ਸਭ ਦਾ ਭਲਾ ਕਰੋ, ਮਾਲਕ ਦਾ ਨਾਮ ਜਪੋ, ਕਿਉਂਕਿ ਜੇਕਰ ਤੁਸੀਂ ਮਾਲਕ ਦੀ ਔਲਾਦ ਦਾ ਭਲਾ ਕਰਦੇ ਹੋ, ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਬੇ ਸਮੇਂ ਤੋਂ ਸੱਚ ਕਹੂੰ ‘ਚ ਦੇ ਰਹੇ ਸਨ ਸੇਵਾਵਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਮਨੀਸ਼ ਇੰਸਾਂ (33) ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਦਿਨੀਂ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿਖੇ ਕੀਤਾ ਜਾਵੇਗਾ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਤੇ ਸੱਚ ਕਹੂੰ ਸਟਾਫ਼ ਨੇ ਉਨ੍ਹਾਂ ਦੇ ਅਚਾਨਕ ਦੇਹਾਂਤ ‘ਤੇ ਸੋਗ ਪ੍ਰਗਟਾਇਆ ਤੇ ਇੰਸਾਂ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ।
ਮਨੀਸ਼ ਇੰਸਾਂ ਦਾ ਜਨਮ 23 ਸਤੰਬਰ 1984 ਨੂੰ ਪਿਤਾ ਰਾਜ ਕੁਮਾਰ ਇੰਸਾਂ ਮਾਤਾ ਪਾਰੋ ਦੇਵੀ ਇੰਸਾਂ ਨਿਵਾਸੀ ਮਾਨਸਾ ਦੇ ਘਰ ਹੋਇਆ ਉਹ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਧਨੀ ਸਨ ਉਹ ਤਿੰਨ ਭੈਣ-ਭਰਾਵਾਂ ‘ਚ ਛੋਟੇ ਸਨ ਮਨੀਸ਼ ਇੰਸਾਂ ਦੇ ਵੱਡੇ ਭਰਾ ਲੱਕੀ ਇੰਸਾਂ ਤੇ ਛੋਟੀ ਭੈਣ ਮੀਨੂੰ ਰਾਣੀ ਇੰਸਾਂ ਹਨ ਉਨ੍ਹਾਂ ਨੇ ਸੰਨ 1991 ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਮਾਨਵਤਾ ਦੀ ਸੇਵਾ ‘ਚ ਜੁਟ ਗਏ 12ਵੀਂ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮਨੀਸ਼ ਇੰਸਾਂ ਸਾਲ 2000 ‘ਚ ਡੇਰਾ ਸੱਚਾ ਸੌਦਾ ‘ਚ ਸੇਵਾਦਾਰ ਬਣ ਕੇ ਇਨਸਾਨੀਅਤ ਨੂੰ ਸਮਰਪਿਤ ਹੋ ਗਏ ।
ਮਨੀਸ਼ ਇੰਸਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਂਦੇ ਸਨ ਉਹ ਨੋਇਡਾ ਸੱਚ ਕਹੂੰ ਦੇ ਖੇਤਰੀ ਦਫ਼ਤਰ ‘ਚ ਬਤੌਰ ਫੋਰਮੈਨ ਸੇਵਾਵਾਂ ਨਿਭਾ ਰਹੇ ਸਨ ਉਹ ਬਹੁਤ ਹੀ ਮਿਲਣਸਾਰ ਵਿਅਕਤੀ ਸਨ ਹਰ ਕੋਈ ਉਨ੍ਹਾਂ ਦੇ ਵਿਹਾਰ ਤੋਂ ਪ੍ਰਭਾਵਿਤ ਸੀ ਮਨੀਸ਼ ਇੰਸਾਂ ਬੀਤੇ ਮੰਗਲਵਾਰ ਸ਼ਾਮ ਨੋਇਡਾ ‘ਚ ਇੱਕ ਸੜਕ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜ਼ਖ਼ਮੀ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਮਨੀਸ਼ ਇੰਸਾਂ ਦਾ ਅੰਤਿਮ ਸਸਕਾਰ 6 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿਖੇ ਵਨ-ਵੇ ਟ੍ਰੈਫਿਕ ਰੋਡ ‘ਤੇ ਸਥਿਤ ਰਾਮਬਾਗ ‘ਚ ਕੀਤਾ ਜਾਵੇਗਾ।
ਸੁਰੱਖਿਆ ਕਾਰਨਾਂ ਕਰਕੇ ਪਿਆ ਅੜਿੱਕਾ
ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਦੱਖਣੀ ਇਲਾਕੇ ‘ਚ ਸੁਰੱਖਿਆ ਕਾਰਨਾਂ ਕਰਕੇ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਵੀ Rail Service ਮੁਲਤਵੀ ਰਹੀਆਂ। ਸੁਰੱਖਿਆ ਬਲਾਂ ਨਾਲ ਦੱਖਣੀ ਕਸ਼ਮੀਰ ‘ਚ ਸ਼ੁੱਕਰਵਾਰ ਤੋਂ ਲਗਾਤਾਰ ਦੋ ਮੁਕਾਬਲੇ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਹਨਾਂ ‘ਚ ਕਈ ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਤਰ ਕਸ਼ਮੀਰ ‘ਚ ਰੇਲ ਸੇਵਾਵਾਂ ਦੇ ਇੱਕ ਦਿਨ ਮੁਲਤਵੀ ਰਹਿਣ ਤੋਂ ਬਾਅਦ ਅਤੇ ਅੱਜ ਹੋ ਰਹੇ ਚੌਥੇ ਗੇੜ ਦੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਖਵਾਦੀ ਸੰਗਠਨਾਂ ਦੇ ਹੜਤਾਲ ਦੇ ਸੱਦੇ ਦੇ ਬਾਵਜੂਦ ਟ੍ਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਪਿਛਲੇ ਹਫਤੇ ਦੌਰਾਨ ਅੱਤਵਾਦੀਆਂ ਅਤੇ ਨਾਗਰਿਕਾਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀ ਸੰਗਠਨਾਂ ਦੇ ਸੱਦੇ ‘ਤੇ ਬੰਦ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾਵਾਂ ਨੂੰ ਸੋਮਵਾਰ ਨੂੰ ਮੁਤਲਵੀ ਕਰ ਦਿੱਤਾ ਗਿਆ ਸੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਰੇਲ ਮਾਰਗਾਂ ‘ਤੇ ਯਾਤਰੀਆਂ ਅਤੇ ਰੇਲਵੇ ਸੰਪਤੀ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਅੱਜ ਸਵੇਰੇ ਜਾਰੀ ਸਲਾਹ ਦੇ ਆਧਾਰ ‘ਤੇ ਰੇਲ ਸੇਵਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। ਇਸੇ ਕਾਰਨ ਦੱਖਣੀ ਕਸ਼ਮੀਰ ਦੇ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਰੇਲ ਸੇਵਾ ਮੁਲਤਵੀ ਰਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਕਾਰਨਾਂ ਕਰਕੇ ਕੀਤੀ ਗਈ ਮੁਲਤਵੀ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ‘ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਰੇਲ ਸੇਵਾ ਮੁਲਤਵੀ ਰਹੀ ਜਿਸ ਨਾਂਲ ਲੋਕਾ ਨੂੰ ਖਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀ ਸੰਗਠਨਾਂ ਦੇ ਆਗੂਆਂ ਦੇ ਸਮੂਹ ਦੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਨੂੰ ਮੁਲਤਵੀ ਰੱਖਿਆ ਗਿਆ ਹੈ। ਕਸ਼ਮੀਰ ‘ਚ ਅੱਠ ਅਕਤੂਬਰ ਤੋਂ ਸ਼ਹਿਰੀ ਸਥਾਨਕ ਨਿਕਾਏ (ਯੂਐਲਬੀ) ਚੋਣ ਦੇ ਪਹਿਲੇ ਗੇੜ ਤੋਂ ਲੈ ਕੇ ਚੌਥੇ ਗੇੜ ਦੇ ਮਤਦਾਨ ਦਰਮਿਆਨ ਆਸ਼ਿੰਕ ਤੌਰ ‘ਤੇ ਦਸ ਵਾਰ ਰੇਲ ਸੇਵਾਵਾਂ ਮੁਲਤਵੀ ਕੀਤੀਆਂ ਜਾ ਚੁੱਕੀਆਂ ਹਨ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਪੁਲਿਸ ਤੋਂ ਪ੍ਰਾਪਤ ਐਡਵਾਇਜਰੀ ਤਹਿਤ ਰੇਲ ਸੇਵਾ ਨੂੰ ਅੱਜ ਵੀ ਮੁਲਤਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਦੀ ਸਲਾਹ  ‘ਤੇ ਕੀਤੀ ਕਾਰਵਾਈ
ਸ੍ਰੀਨਗਰ, ਏਜੰਸੀ।  ਜੰਮੂ ਕਸ਼ਮੀਰ ਘਾਟੀ ‘ਚ ਵੱਖਵਾਦੀਆਂ ਦੀ ਹੜਤਾਲ ਨੂੰ ਦੇਖਦੇ ਹੋਏ ਵੀਰਵਾਰ ਨੂੰ ਰੱਦ ਕੀਤੀ ਗਈ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। ਸੀਨੀਅਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਪੁਲਿਸ ਵੱਲੋਂ ਮਿਲੀ ਤਾਜ਼ਾ ਸਲਾਹ ਤੋਂ ਬਾਅਦ Kashmir ਘਾਟੀ ‘ਚ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਉਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਮਾਰਗ ‘ਤੇ ਟ੍ਰੇਨਾਂ ਚੱਲਣਗੀਆਂ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਕਸ਼ਮੀਰ ਖੇਤਰ ਦੇ ਬਨੀਹਾਲ ਜਾਣ ਵਾਲੀਆਂ ਟ੍ਰੇਨਾਂ ਵੀ ਚੱਲਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।