Gallantry Medal Awardees - Sach Kahoon Punjabi

Gallantry Medal Awardees: ਵੀਰਤਾ ਤਗਮੇ ਨਾਲ ਸਨਮਾਨਿਤ ਫੌਜੀਆਂ ਨੂੰ ਉਮਰ ਭਰ ਮਿਲੇਗੀ ਮੁਫ਼ਤ ਰੇਲ ਸਫ਼ਰ ਦੀ ਸਹੂਲਤ
ਨਵੀਂ ਦਿੱਲੀ (ਏਜੰਸੀ)। ਫੌਜ ਤਗਮਾ, ਸਮੁੰਦਰੀ ਫੌਜ ਤਗਮਾ ਤੇ ਹਵਾਈ ਫੌਜ ਤਗਮਾ (ਵੀਰਤਾ) ਨਾਲ ਸਨਮਾਨਿਤ ਫੌਜੀਆਂ ਨੂੰ ਭਾਰਤੀ ਰੇਲ ’ਚ ਉਮਰ ਭਰ ਸਫ਼ਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਇਸ ਸਹੂਲਤ ਦਾ ਲਾਭ ਵੀਰਤਾ ਪੁਰਸਕਾਰ ਜੇਤੂਆਂ ਦੇ ਜੀਵਨਸਾਥੀ ਨੂੰ ਵੀ ਮਿਲੇਗਾ ਵਿਧਵਾ ਜਾਂ ਵਿਧੁਰ ਦੇ ਮਾਮਲੇ ’ਚ ਇਹ ਸਹੂਲਤ ਮੁੜ-ਵਿਆਹ ਤੱਕ ਜਾਰੀ ਰਹੇਗੀ ਦੇਸ਼ ਦੀ ਰੱਖਿਆ ਲਈ ਅਦਭੁੱਤ ਬਹਾਦਰੀ, ਵੀਰਤਾ ਤੇ ਬਲਿਦਾਨ ਦਾ ਸਬੂਤ ਦੇਣ ਵਾਲੇ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ’ਚ ਰੱਖਿਆ ਮੰਤਰਾਲੇ ਨੇ ਇਸ ਮਹੱਤਵਪੂਰਨ ਪਹਿਲ ਨੂੰ ਮਨਜ਼ੂਰੀ ਦਿੱਤੀ ਹੈ ਫੌਜ ਮੁਤਾਬਕ ਇਸ ਪਹਿਲ ਦੇ ਦਾਇਰੇ ’ਚ ਫੌਜੀਆਂ ਦੇ ਮਾਤਾ-ਪਿਤਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਣਵਿਆਹੇ ਹੋਣ ਦੀ ਹਾਲਤ ’ਚ ਦਿਹਾਂਤ ਉਪਰੰਤ ਵੀਰਤਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ ਯੋਗ ਲਾਭਪਾਤਰੀ ਭਾਰਤੀ ਰੇਲ ਦੀ ਫਰਸਟ ਕਲਾਸ, ਸੈਕਿੰਡ ਏਸੀ ਕਲਾਸ ਤੇ ਏਸੀ ਚੇਅਰ ਕਾਰ ’ਚ ਯਾਤਰਾ ਕਰ ਸਕਣਗੇ।

ਰੱਖਿਆ ਮੰਤਰਲੇ ਨੇ ਇਸ ਸਹੂਲਤ ਨੂੰ ਸਰਲ ਤੇ ਸਹੂਲਤਜਨਕ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਪੂਰੀ ਪ੍ਰਕਿਰਿਆ ਨੂੰ ਡਿਜ਼ੀਟਲ ਤੇ ਕਾਗਜ਼ ਰਹਿਤ ਬਣਾਇਆ ਹੈ ਯੋਗ ਲਾਭਪਾਤਰੀਆਂ ਨੂੰ ਇਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਰਜਿਸਟ੍ਰੇਸ਼ਨ ਭਾਰਤੀ ਰੇਲਵੇ ਰਿਆਇਤ ਕਾਰਡ ਪੋਰਟਲ ’ਤੇ ਕੀਤਾ ਜਾ ਸਕਦੇਗਾ ਵੈਰੀਫਿਕੇਸ਼ਨ ਤੇ ਪ੍ਰਮਾਣੀਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਯੋਗ ਲਾਭਪਾਤਰੀਆਂ ਲਈ ਇਲੈਕਟ੍ਰੋਨਿਕ ਸਫਰ ਪਾਸ ਆਨਲਾਈਨ ਜਾਰੀ ਕੀਤੇ ਜਾਣਗੇ ਇਸ ਤੋਂ ਬਾਅਦ ਇਨ੍ਹਾਂ ਇਲੈਕਟ੍ਰਾਨਿਕ ਪਾਸ ਦੇ ਅਧਾਰ ’ਤੇ ਟਿਕਟ ਬੁਕ ਕਰਨ ਦੀ ਸਹੂਲਤ ਇੱਕ ਨਵੰਬਰ 2026 ਤੋਂ ਭਾਰਤੀ ਰੇਲਵੇ ਦੇ ਆਈਆਰਸੀਸੀਪੀ ਦੇ ਵੈੱਬ ਪੋਰਟਲ ਜ਼ਰੀਏ ਸ਼ੁਰੂ ਹੋਵੇਗੀ। Gallantry Medal Awardees

ਇਹ ਵੀ ਪੜ੍ਹੋ : Kotkapura News: ਅਣ-ਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ