Amloh Bar Association Election Results - Sach Kahoon Punjabi

Amloh Lawyers Association Election: ਸੁਨੀਲ ਗਰਗ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਬਣੇ
Amloh Lawyers Association Election: (ਅਨਿਲ ਲੁਟਾਵਾ) ਅਮਲੋਹ। ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਵਕੀਲਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਪ੍ਰਧਾਨਗੀ ਦੇ ਮੁਕਾਬਲੇ ਵਿੱਚ ਸੁਨੀਲ ਕੁਮਾਰ ਗਰਗ ਨੇ 42 ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਵਿਰੋਧੀ ਅਮਰੀਕ ਔਲਖ ਨੂੰ 37 ਵੋਟਾਂ ਮਿਲੀਆਂ। ਇਸ ਤਰ੍ਹਾਂ 5 ਵੋਟਾਂ ਦੇ ਫਰਕ ਨਾਲ ਸੁਨੀਲ ਗਰਗ ਪ੍ਰਧਾਨ ਬਣੇ। ਨਤੀਜਾ ਆਉਂਦਿਆਂ ਹੀ ਸਮਰਥਕਾਂ ਅਤੇ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ। ਸੁਨੀਲ ਗਰਗ ਨੇ ਸਾਥੀ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੈਂਬਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਾਉਣਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਬਾਰ ਦੀ ਬਿਹਤਰੀ ਲਈ ਕੰਮ ਕਰਨਗੇ।

ਇਸ ਚੋਣ 'ਚ ਹੋਰ ਅਹੁਦਿਆਂ ’ਤੇ ਅਮਰਿੰਦਰ ਗਰਗ ਵਾਈਸ ਪ੍ਰਧਾਨ, ਅਨੁਪਮਾ ਸੂਦ ਐਡੀਸ਼ਨਲ ਵਾਈਸ ਪ੍ਰਧਾਨ, ਮੋਹਿਤ ਗਰਗ ਸਕੱਤਰ, ਚਰਨਜੀਤ ਸਿੰਘ ਅਰੋੜਾ ਕੈਸ਼ੀਅਰ, ਸੁਤੰਤਰਦੀਪ ਸਿੰਘ ਲਾਇਬ੍ਰੇਰੀ ਇੰਚਾਰਜ, ਕੁਲਵਿੰਦਰ ਕੌਰ ਜੁਆਇੰਟ ਸਕੱਤਰ ਅਤੇ ਸ਼ੈੱਫੀ ਗੋਇਲ, ਚਿਰਾਗ ਅਰੋੜਾ, ਪਨਵੀਰ ਸਿੰਘ, ਅਸਲਮ ਖਾਨ, ਰਵਨੀਤ ਕੌਰ ਐਗਜ਼ੀਕਿਊਟਿਵ ਮੈਂਬਰ ਚੁਣੇ ਗਏ।

ਇਹ ਵੀ ਪੜ੍ਹੋ: Abhishek Sharma: ਪੰਜਾਬ ਦੇ ਇਸ ਤੂਫਾਨੀ ਬੱਲੇਬਾਜ਼ ਦਾ ਕ੍ਰਿਕੇਟ ਸਫਰ, ਸੰਘਰਸ਼ ਤੋਂ ਸਟਾਰ ਬਣਨ ਤੱਕ ਦੀ ਪੂਰੀ ਕਹਾਣੀ

ਇਸ ਮੌਕੇ ਸੀਨੀਅਰ ਵਕੀਲ ਰਾਜੇਸ਼ ਜਾਲੂ,ਰਾਮ ਗੋਪਾਲ ਸ਼ਾਰਦਾ, ਜਤਿੰਦਰ ਕਰਕਰਾ, ਪ੍ਰੀਤਮ ਸਿੰਘ ਸਵੈਚ,ਸੁਭਾਸ਼ ਚੰਦ ਲੁਟਾਵਾ, ਗੌਰਵ ਲੁਟਾਵਾ , ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਮਨੀਸ਼ ਮੋਦੀ,ਰੋਬਿਨ ਬਾਂਸਲ,ਅਸ਼ੋਕ ਬਾਂਸਲ, ਭਾਸਕਰ ਵਰਮਾ, ਕੇਸ਼ਵ ਗਰਗ ,ਯਾਦਬੀਂਦਰ ਪਾਲ ਸਿੰਘ,ਕਮਲਜੀਤ ਸਿੰਘ ਮਾਨ, ਕਰੁਨ ਗਰਗ, ਰੁਨਿਸ਼ ਧੀਮਾਨ ,ਨਮਨ ਗੋਇਲ, ਰਜਨੀਸ਼ ਭਾਰਦਵਾਜ,ਨਵੀਨ ਵਰਮਾ, ਹਰਦੀਪ ਧਾਮੀ, ਡਿੰਪਲ ਸ਼ਰਮਾ,ਰੋਹਿਤ ਸ਼ਰਮਾ, ਗੌਰਵ ਗੋਇਲ, ਗੌਰਵ ਵਰਮਾ, ਹਰੀਸ਼ ਮੈਨੀ, ਰੋਹਿਤ ਕੁਮਾਰ, ਦੀਪਕ ਵਰਮਾ, ਸੰਗੀਤਾ ਕੌਰ, ਸਤਿੰਦਰ ਕੌਰ ਚੀਮਾ, ਵਰਿੰਦਰ ਸਿੰਘ ਚੀਮਾ, ਮੇਵਾ ਸਿੰਘ,ਧਰਮਿੰਦਰ ਤਿਵਾੜੀ, ਸਨੋਵਰਪ੍ਰੀਤ ਸਿੰਘ,ਸਤਪਾਲ ਸਿੰਘ,ਜਸਵੀਰ ਧੀਮਾਨ, ਪਸ਼ਬਿੰਦਰ ਸਿੰਘ,ਰਮਨ ਬਾਂਸਲ ,ਮਿੰਟੂ ਅਰੋੜਾ, ਜਸਪ੍ਰੀਤ ਸਿੰਘ ਬੋਬੀ, ਸਮੀਰ ਸ਼ਰਮਾ, ਰਿਸ਼ਬ ਸ਼ਰਮਾ, ਬੂਟਾ ਸਿੰਘ, ਬਿਕਰਮਜੀਤ ਗਿਰ,ਸੰਜੀਵ ਅਬਰੋਲ (ਸਾਰੇ ਵਕੀਲ) ਹਾਜ਼ਰ ਸਨ।